26-6-24 ਪੰਜਾਬੀ ਖ਼ਬਰਾਂ | Today Punjabi News | Punjabi Prime Time | Election | Judge Singh Chahal

  Рет қаралды 252,485

The Punjab TV

The Punjab TV

5 күн бұрын

#PunjabiNews​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​ #PrimeTime
'Punjabi Prime Time' is a Daily News Bulletin.
Today Punjabi News
ਪੰਜਾਬੀ ਖਬਰਾਂ
ਜੱਜ ਸਿੰਘ ਚਾਹਲ
This News Video is about Punjab state. It's aim is to inform people.
Punjabi Khabran and latest News from Punjab Today.
Subscribe Link:-
/ @punjabinewschannel
Facebook Link:-
/ thepunjabtvnews
ਪੰਜਾਬੀ ਖਬਰਾਂ
ਜੱਜ ਸਿੰਘ ਚਾਹਲ
The Punjab TV is a Punjabi News Channel. It tells the truth of every political news of Punjab (India). This Channel believes in reality so it provides all Informative Punjabi news. It serves Punjabi people living in different countries like India, Canada, Australia, United Arab Emirates, New Zealand, UK and USA.
News in Punjabi Language.
Judge Singh Chahal news today
Jajj Singh Chahal today news
Jujj Singh Chahal news
This Channel covers news about leaders Charanjit Singh Channi, Captain Amrinder Singh, Navjot Singh Sidhu, Sukhbir Badal, Bhagwant Maan, Sukhpal Khaira and Simarjeet Bains etc.
This channel streams news about political parties like Congress, Shiromani Akali Dal, AAP, BJP etc.

Пікірлер: 85
@gurbachensinghlohat9912
@gurbachensinghlohat9912 3 күн бұрын
As you sow will reap......ਜੋ ਤੁਸੀਂ ਬੀਜੋਗੇ ਉਹ ਵੱਢੋਗੇ ,,,,,,,,, Jai ho
@ArshdeepSingh-oh4qk
@ArshdeepSingh-oh4qk 2 күн бұрын
ਪੰਜਾਬ ਨੂੰ ਉਜਾੜਨ ਵਾਲੇ ਖੁਦ ਉਜੜ ਜਾਣਗੇ
@SandeepKaur-bc2cy
@SandeepKaur-bc2cy 2 күн бұрын
ਪੰਜਾਬ ਸਰਕਾਰ ਬਠਿੰਡੇ ਤੋਂ ਚੋਣ ਹਾਰ ਗਈ ਹੈ ਇਸ ਕਰਕੇ ਮੇਰੇ ਵੀਰੋ ਤੁਹਾਡੇ ਤੋਂ ਬਦਲਾ ਤਾਂ ਉਹ ਲੈਣਗੇ ਹੀ
@asnitgill1247
@asnitgill1247 2 күн бұрын
0:55
@asnitgill1247
@asnitgill1247 2 күн бұрын
0:55
@MahindersinghSingh-pi5zs
@MahindersinghSingh-pi5zs 2 күн бұрын
😅😅😅😅😅😅😢😢😢😢😢😢😢😢😢😢😢😢😢
@sukhwantsingh1999
@sukhwantsingh1999 3 күн бұрын
ਪੰਜਾਬ ਸਰਕਾਰ ਨੂੰ ਚਾਹੀਦਾ ਹੈ ਜੋ ਲੋਕ ਸ਼ਹਿਰਾਂ ਜਾਂ ਪਿੰਡਾਂ ਵਿੱਚ ਸਰਕਾਰੀ ਪਾਣੀ ਦੀ ਦੁਰਵਰਤੋ ਕਰਦੇ ਨੇ ਸਖ਼ਤ ਕਾਰਵਾਈ ਕੀਤੀ ਜਾਵੇ।
@kulwindersingh-id6xj
@kulwindersingh-id6xj 2 күн бұрын
ਵੀਰ ਜੀ ਲੋਕ ਸਰਕਾਰ ਪਲਟ ਦੇਣਗੇ
@KajolKajol-tn3mj
@KajolKajol-tn3mj 2 күн бұрын
A☺😙😂
@KajolKajol-tn3mj
@KajolKajol-tn3mj 2 күн бұрын
😊😊😊😊😊😊😊😊😊
@kulwindersingh-id6xj
@kulwindersingh-id6xj 2 күн бұрын
@@KajolKajol-tn3mj KAJOL JII HUN TUCI KISS NU SAHI BOL REHE HON JIIIII
@dilbagsingh3514
@dilbagsingh3514 3 күн бұрын
ਜੱਜ ਸਿੰਘ ਜੀ,ਗਰੀਬਾਂ ਦੀ ਅਵਾਜ਼ ਉਠਾ ਦਿਆ ਕਰੋ। ਕੋਈ ਨਾ ਕੋਈ ਗਰੀਬਾਂ ਦੀ ਖਬਰ ਜਰੂਰ ਲਾਇਆਂ ਕਰੋ।
@sukhwantsingh1999
@sukhwantsingh1999 3 күн бұрын
ਜਿੰਨਾ ਸਿੱਖ ਕੌਮ ਦਾ ਨੁਕਸਾਨ ਬਾਦਲਾਂ ਨੇ ਬੀਜੇਪੀ ਨਾਲ ਰੱਲ ਕੇ ਕੀਤੀ ਅਜਿਹਾ ਮੁਗਲਾ ਤੋਂ ਬਾਅਦ ਕਿਸੇ ਨਹੀਂ ਕੀਤਾ।
@sukhpreetkaur9173
@sukhpreetkaur9173 2 күн бұрын
@HelloOppo-mz2br
@HelloOppo-mz2br 2 күн бұрын
ਪੰਜਾਬ ਦੇ ਲੋਕ ਆਹ ਜਿਮਨੀ ਚੋਣਾ ਵਿੱਚ ਇਹਨਾਂ ਨੂੰ ਦੱਸ ਦੇਣ ਵੀ ਅਮ੍ਰਿਤ ਪਾਲ ਸਿੰਘ ਨੂੰ ਸੌਂਹ ਨਾ ਚਕਾਉਣ ਦਾ ਆਹ ਨਤੀਜਾ ਹੈ ਦੇਖੋ ਐਡੀ ਵੱਡੀ ਜਿੱਤ ਇਹ ਜੇਲ੍ਹ ਵਿੱਚੋ ਨਹੀ ਕੱਢ ਰਹੇ ਲੋਕਾਂ ਨੂੰ ਚਾਹੀਦਾ ਹੈ ਇਹਨਾਂ ਨੂੰ ਇਸ ਗੱਲ ਦਾ ਜਵਾਬ ਦੇਣ
@dalbirsingh5337
@dalbirsingh5337 2 күн бұрын
😊
@navkiratsingh3467
@navkiratsingh3467 3 күн бұрын
ਲੰਗਰਾਂ ਦੀ ਮਰਿਆਦਾ , vvip,,vip, Langer &greeb langer.bhang keeti sultanpur Lodhi.
@satnaam.singhmalhi6249
@satnaam.singhmalhi6249 3 күн бұрын
Waheguru ji 🙏🙏
@user-rm7tg1wf2h
@user-rm7tg1wf2h 2 күн бұрын
Very nice ਬੇਟਾ ਬੋਲੀ ਵਿੱਚ ਬਹੁਤ ਮਿਠਾਸ haiMay you live long/
@AmarjitKaur-wu2ph
@AmarjitKaur-wu2ph 3 күн бұрын
❤❤❤ Jagjit Singh Chahal saptashri Akaal ji
@user-lz3cd8zm9g
@user-lz3cd8zm9g 3 күн бұрын
ਭਗਵੰਤ ਤੂੰ ਤਾਂ ਗਿਆ।
@kulwindersingh-id6xj
@kulwindersingh-id6xj 2 күн бұрын
ਹੁਣ ਆਏਗਾ ਕੋਣ ਫੇਰ
@user-pf4cs2eo3v
@user-pf4cs2eo3v 3 күн бұрын
Waheguru hi inhan nu sumat bakshega
@Satnamsingh-db7po
@Satnamsingh-db7po 2 күн бұрын
ਕਾਨੂੰਨ ਵਿਵਸਥਾ ਠੀਕ ਨਹੀਂ ਪੰਜਾਬ ਦੀ ਸਰਕਾਰ ਫੇਲ ਹੋ ਚੁੱਕੀ ਹੈ
@narinderkumar9119
@narinderkumar9119 2 күн бұрын
Goodnews
@user-if3kw2jn5n
@user-if3kw2jn5n 3 күн бұрын
ਬੜੇ ਬੇ ਆਬਰੂ ਹੋ ਕਰ ਤੇਰੇ ਕੂਚੇ ਸੇ ਹਮ ਨਿਕਲੇ ਭਾਂਵੇਂ ਕਿ ਅਜੇ ਨਿਕਲੇ ਨਹੀ ਪਰ ਕਾਰਵਾਈ ਸ਼ੁਰੂ ਹੋ ਚੁੱਕੀ ਹੈ ਭਾਂਵੇ ਕਿ ਵਿਰੋਧੀ ਵੀ ਕੋਈ ਸਤਕਾਰਤ ਲੋਕ ਨਹੀ ਹਨ ਇਹ ਵੀ ਸੁਖਬੀਰ ਬਾਦਲ ਤੇ ਜੁਰਮਾਂ ਵਿੱਚ ਭਾਈਵਾਲ ਰਹਿ ਚੁੱਕੇ ਹਨ ਪਰ ਹੁਣ ਇਹ ਗੁਨਾਹਾਂ ਲੱਈ ਪਸ਼ਚਾਤਾਪ ਕਰਨ ਦੀ ਯੋਜਨਾ ਬਣਾ ਰਹੇ ਹਨ ਚੰਗਾ ਹੋਏਗਾ ਜੇ ਗੁਨਾਹਾਂ ਦੀ ਲਿਸਟ ਵੀ ਜਾਰੀ ਕਰ ਦੈਂਣ ਇਹ ਸਾਰਾ ਚਮਤਕਾਰ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਨੇਕਨੀਅਤੀ ਦਾ ਨਤੀਜਾ ਹੈ ਉਸਨੇ ਇਹ ਕੇਸ ਰੱਬ ਦੇ ਭਰੋਸੇ ਛੱਡ ਦਿੱਤਾ ਸੀ ਜਿਸ ਲਈ ਰੱਬ ਨੇ ਉਸਦੇ ਅਕੀਦੇ ਦੀ ਕਦਰ ਕਰਦੇ ਹੋਏ ਉਸਦੀ ਭਗਤੀ ਪ੍ਰਵਾਂਨ ਕਰ ਲੱਈ ਹੈ ਇਹ ਇੱਕ ਮੌਜੂਦਾ ਕਲਯੁੱਗ ਵਿੱਚ ਕ੍ਰਿਸ਼ਮਾ ਹੋ ਗਿਆ ਹੈ ਜਨਤਾ ਨੇ ਬਾਦਲ ਪ੍ਰਵਾਰ ਨੂੰ ਪਹਿਲਾਂ ਹੀ ਨਕਾਰ ਦਿੱਤਾ ਹੋਇਆ ਸੀ ਹੁਣ ਇਸਦੇ ਆਪਣਿਆਂ ਨੇ ਹੀ ਬਿਗਲ ਵਜਾ ਦਿੱਤਾ ਹੈ ਹੁਣ ਬਾਦਲ ਕੋਲ ਸਿਵਾਏ ਜ਼ਲਾਲਤ ਦੇ ਹੋਰ ਕੁਛ ਵੀ ਨਹੀਂ ਰਹਿ ਗਿਆ ਹੁਣ ਘਰ ਦੇ ਭੇਤੀ ਹੀ ਲੰਕਾ ਦਹਨ ਕਰਨਗੇ ਕਹਿਣ ਨੂੰ ਤਾਂ ਬਾਦਲ ਦੇ ਸਮਰੱਥਕ ਬੜੇ ਵਫ਼ਾਦਾਰੀ ਜ਼ਾਹਰ ਕਰ ਰਹੇ ਹਨ ਪਰ ਓਹ ਕਹਾਵਤ ਹੈ ਨਾ ਕਿ ਬੰਦੇ ਦਾ ਚੇਹਰਾ ਬੰਦੇ ਦਾ ਸ਼ੀਸ਼ਾ ਹੁੰਦਾ ਹੈ ( face is the index of mind ) ਰੱਬ ਕਰੇ ਇਹ ਕਾਰਜ ਸਫ਼ਲਤਾਪੂਰਵਕ ਸਿਰੇ ਚੜ੍ਹ ਜਾਵੇ ਤੇ ਕੌਮ ਨੁੂੰ ਯੋਗ ਤੇ ਅਸਲੀ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਪ੍ਰਾਪਤ ਹੋ ਸਕੇ ਇਹ ਦਿੱਲੀ ਵਾਲੇ ਕਿਹੜੇ ਸੰਵਿਧਾਨ ਦੀ ਕਸਮ ਖਾ ਰਹੇ ਹਨ?ਉਸ ਸੰਵਿਧਾਨ ਦੀ ਜਿਸ ਵਿੱਚ ਇੱਕ ਜਿੱਤੇ ਹੋਏ ਉਮੀਦਵਾਰ ਨੂੰ ਇਸ ਕਾਰਜ ਵਿੱਚ ਸਹੁੰ ਚੁੱਕਣ ਦੀ ਇਜਾਜ਼ਤ ਨਹੀਂ ਹੈ? ਉਸਨੂੰ ਚੋਂਣ ਲੜਨ ਦੀ ਇਜਾਜ਼ਤ ਹੀ ਨਹੀਂ ਦੈਂਣੀ ਚਾਹੀਦੀ ਸੀ ਅਪਣੇ ਤਾਂ ਰੇਪੀ,ਡਾਕੂ, ਕਾਤਲ,ਤੇ ਲੁਟੇਰੇ ਸਾਰੇ ਹੀ ਯੋਗ ਪਾਏ ਗਏ ਹਨ ਪਰ ਇੱਕ ਧਰਮ ਦਾ ਪ੍ਰਚਾਰ ਕਰਨ ਵਾਲਾ ਸ਼ਾਇਦ ਇਨ੍ਹਾਂ ਦੀਆਂ ਨਜ਼ਰਾਂ ਚ ਉਨ੍ਹਾਂ ਤੋ ਬਹੁਤ ਜ਼ਿਆਦਾ ਗੁਨਹਗਾਰ ਹੈ ਹਜ਼ੂਰ ਉਸ ਗੁਨਹਗਾਰ ਨੇ ਅਪਣੇ ਵਿਰੋਧੀ ਤੋਂ ਦੋ ਲੱਖ ਤੋਂ ਵਧ ਵੋਟਾਂ ਹਾਸਲ ਕਰਕੇ ਜਿੱਤ ਦਰਜ਼ ਕੀਤੀ ਹੈ ਕਾਹਦੀਆਂ ਕਸਮਾਂ ਚੁੱਕਦੇ ਓ? ਸ਼ਰਮ ਆਉਣੀ ਚਾਹੀਦੀ ਹੈ ਜਨਤਾ ਨੂੰ ਮੂਰਖ਼ ਬਣਾ ਰਹੇ ਓ!ਕੁਛ ਤਾਂ ਰੱਬ ਦਾ ਖ਼ੋਫ਼ ਖਾਓ ਕੀ ਤੁਸੀਂ ਕਿਆਂਮਤ ਤੱਕ ਜ਼ਿੰਦਾ ਰਹੋਗੇ? ਆਜ਼ਾਦੀ ਤੋਂ ਬਾਅਦ ਤੁਹਾਡੇ ਡ੍ਰਾਮੇ ਹੀ ਤਾਂ ਦੇਖਦੇ ਆ ਰਹੇ ਹਾਂ ਜਨਤਾ ਲਈ ਓਹੀ ਧਰਨੇ ਓਹੀ ਲਾਠੀਚਾਰਜ ਓਹੀ ਜੇਲਾਂ,ਕੀ ਬਦਲਾਅ ਕੀਤਾ ਹੈ? ਓ ਦੇਸ਼ ਧ੍ਰੋਹੀਓ ਜਿਨ੍ਹਾਂ ਅੰਗਰੇਜ਼ਾਂ ਨੂੰ ਤੁਸੀ ਲੋਕਾਂ ਨੂੰ ਉਕਸਾ ਕੇ ਦੇਸ਼ ਨਿਕਾਲਾ ਦਿੱਤਾ ਸੀ, ਉਨ੍ਹਾਂ ਦੇ ਰਾਜ ਵਿੱਚ ਲੋਕ ਘਰਾਂ ਨੂੰ ਤਾਲੇ ਨਹੀਂ ਲਾਉਂਦੇ ਸਨ! ਰੇਪ ਕਰਨੇ ਜਾਂ ਕਤਲੋ ਗਾਰਤ ਕਰਨੀ ਤਾਂ ਬੜੀ ਦੂਰ ਦੀ ਗੱਲ ਸੀ ਪਰ ਤੁਸੀ ਤਾਂ ਇੱਕ ਤੋਂ ਵਧ ਇੱਕ ਕਾਤਲ ਰੇਪੀ ਤੇ ਲੁਟੇਰੇ ਹੋ ਆਖਰ ਇਸ ਭੋਲੀ ਭਾਲੀ ਜਨਤਾ ਨੇ ਤੁਹਾਡਾ ਕੀ ਵਿਗਾੜਿਆ ਹੈ ਇਹੀ ਨਾ ਕਿ ਤੁਹਾਂਨੂੰ ਪੰਜ ਪੰਜ ਸਾਲ ਲਈ ਸ਼ਹਿਨਸ਼ਾਹ ਬਣਾ ਕੇ ਆਪ ਤੁਹਾਡੇ ਗੁਲਾਂਮ ਬਣਕੇ ਤੁਹਾਡੇ ਹਰ ਜ਼ੁਲਮੋਂ ਸਿਤਮ ਸਹਿ ਕੇ ਦਿਨ ਕਟੀ ਕਰਦੇ ਆ ਰਹੇ ਹਨ ਤੇ ਅਜੇ ਤੱਕ ਊਂਂਠ ਦੇ ਲਟਕਦੇ ਬੁੱਲ ਦੇ ਡਿੱਗਣ ਦਾ ਇੰਤਜ਼ਾਰ ਕਰ ਰਹੇ ਹਨ ਤੁਸੀ ਇਨ੍ਹਾਂ ਦਾ ਦੈਂਣਾਂ ਕਿੱਥੇ ਦਿਓਗੇ, ਸਾਲਿਓ?
@ParvinderSingh-lr9jy
@ParvinderSingh-lr9jy 2 күн бұрын
Majdura de haque wich nare laun lagea inha de muh dukhan lag jande han. Jit ke majdura dia vota nall aunde han
@Davindersingh-rp5on
@Davindersingh-rp5on 3 күн бұрын
jaj bai 👍🏻 good
@JaswantSingh-qi4ok
@JaswantSingh-qi4ok 2 күн бұрын
Good job Chahal Sahb
@amriksingh9252
@amriksingh9252 3 күн бұрын
ਕੇਜਰੀਵਾਲ ਹਰਾਮੀ ਤੇ ਭ੍ਰਿਸ਼ਟਾਚਾਰ ਬੰਦੇ ਨੂੰ ਜੇਲ੍ਹ ਵਿੱਚ ਹੀ ਰੱਖਿਆ ਜਾਵੇ ਇਸ ਨੂੰ ਜ਼ਮਾਨਤ ਨਹੀਂ ਮਿਲਣੀ ਚਾਹੀਦੀ
@tajindersohal890
@tajindersohal890 3 күн бұрын
Good infermation
@charnkaila5698
@charnkaila5698 3 күн бұрын
Navjot & Khaira & Gandhi & Bains Sahib Zindabad ❤
@chahal1234
@chahal1234 2 күн бұрын
ਚਹਿਲ ਸਹਿਬ ਜੀ , ਪਿੰਡ ਬੱਝਿਆ ਨਹੀਂ , ਮੰਗਤੇ ਪਹਿਲਾਂ ਖੜ੍ਹੇ ਨੇ।
@amriksingh9252
@amriksingh9252 3 күн бұрын
ਜੇਕਰ ਸ਼੍ਰੋਮਣੀ ਅਕਾਲੀ ਦਲ ਪਾਰਟੀ ਨੂੰ ਮਜ਼ਬੂਤ ਕਰਨਾ ਹੈ ਤਾਂ ਸੁਖਬੀਰ ਬਾਦਲ ਪ੍ਰਧਾਨਗੀ ਛੱਡ ਦੇਣ ਜੇਕਰ ਸੁਖਬੀਰ ਬਾਦਲ ਪ੍ਰਧਾਨ ਰਹੇ ਗਾ ਤਾਂ ਅਕਾਲੀ ਦਲ ਕਦੇ ਵੀ ਜਿੱਤ ਨਹੀਂ ਸਕਦਾ
@AmjadAmjad-gl9uv
@AmjadAmjad-gl9uv 2 күн бұрын
❤❤❤❤
@user-nh4fn5nd5o
@user-nh4fn5nd5o 3 күн бұрын
ਜੇ ਅਮ੍ਰਿਤਪਾਲ ਦਾ ਸਾਥ ਅਕਾਲੀਦਲ ਦੇਵੋਗੇ ਤਾਂ ਅਕਾਲੀ ਦਲ ਬਚ ਸਕਦਾ ਹੈ ਨਹੀਂਤਾਂ ਅਕਾਲੀ ਦਲ ਦਾ ਹਾਲ ਮਾੜਾ ਹੋਵੇਗਾ
@harmelsroa5102
@harmelsroa5102 2 күн бұрын
Ki Amritpal khalistan mangdahai.savidan nu Manda hai.
@user-pj9de6lg9h
@user-pj9de6lg9h 2 күн бұрын
Very Good Job Jee
@jasisandhu
@jasisandhu 2 күн бұрын
ਭਾਈ ਜਜ ਖਬਰਾਂ ਦੇ ਸ਼ੁਰੂ ਵਿਚ ਦਿਨ ਵਾਰ ਦਸਣਾ ਵ ਸ਼ੁਰੂ ਕਰੋ ।
@amarjeetkaur4847
@amarjeetkaur4847 3 күн бұрын
Waheguru ji mahar karo Punjab ta 🙏
@user-uo9iz8rs4c
@user-uo9iz8rs4c 2 күн бұрын
Sare oh lok han jina da lokan ch koi adhar nhi hai
@harmelsroa5102
@harmelsroa5102 2 күн бұрын
Best news redear.
@sukhdarshansingh4197
@sukhdarshansingh4197 3 күн бұрын
According to mine akali jave host credit nd vote on Punjab due toloss of badal honesty😅😅😅
@rampreetgrewal1138
@rampreetgrewal1138 3 күн бұрын
Very nice good think Chennel.
@user-vl5gl5zy8c
@user-vl5gl5zy8c 2 күн бұрын
ਹਿਸਾ।ਗੋ ਲਕਾ।ਦਾਜਾਦਾਲਾਲਚੀ।ਨ ।ਸੁਖੇਅਮਲੀਨੁੰ।ਬਣਾਉਦੇਆਪਰਧਾਨ
@user-rm5sc8ny5p
@user-rm5sc8ny5p 3 күн бұрын
Sukhbir Badal Ne bilkul sahi Gal Kiya
@BhupinderSingh-jn5ej
@BhupinderSingh-jn5ej 2 күн бұрын
Ludiana.de.basti.jodewal.thane.de.sahmne.pandi.simla.colony.vich.ve.chitta.bhut.vikda.ha.koi.karwai.honi.jruri.ha
@harjitsekhon5528
@harjitsekhon5528 Күн бұрын
ਲਾਰਾ ਲੱਪਾ ਸਰਕਾਰ
@baljitsingh1194
@baljitsingh1194 2 күн бұрын
ਸੂਖਬੀਰ ਦੇ ਸਾਰੇ ਚਮਚੇ ਪਾਰਟੀ ਸਮੁੰਦਰ ਵਿਚ ਡੋਬ ਦਿਤੀ
@amitpal2541
@amitpal2541 2 күн бұрын
Amritpal naal gelat ker rhe h an dono sarkara center sarkar ty panjab sarkar
@user-uo9iz8rs4c
@user-uo9iz8rs4c 2 күн бұрын
Sukhbir golkan nhi chhad sakda
@SajMmBabbB
@SajMmBabbB 2 күн бұрын
Good fasla akali dal pardan badlo
@balvirsingh3076
@balvirsingh3076 3 күн бұрын
ਸਭ ਤੋਂ ਪਹਿਲਾਂ ਗੁਰੂ ਫ਼ਤਹਿ ਭਾਈ ਸਰਬਜੀਤ ਸਿੰਘ ਖਾਲਸਾ ਜੀ ਨੇ ਬੁਲਾਈ।ਉਸ ਨੇ ਸ਼ੁਰੂਆਤ ਕੀਤੀ ਤਾਂ ਦੂਜਿਆਂ ਨੇ ਫਤਹਿ ਬੁਲਾਈ ਹੈ। ਜਿਨ੍ਹਾਂ ਨੇ ਪਹਿਲਾਂ ਦਸ ਸਾਲ ਵਿੱਚ ਇੱਕ ਵਾਰ ਵੀ ਫ਼ਤਹਿ ਬੁਲੌਣ ਦੀ ਜੁਰਅੱਤ ਨਹੀਂ ਕੀਤੀ।ਉਸ ਦੇ ਝੂਠੇ ਨੰਬਰ ਬਣੌਣ ਲੱਗਿਆਂ ਜੱਜੂ ਚਾਹਲ ਤੂੰ ਝੂਠ ਬੋਲਦਾ ਹੈਂ ਸੱਚ ਕਿਉਂ ਨਹੀਂ ਬੋਲਦਾ।
@jarnailkaur3538
@jarnailkaur3538 2 күн бұрын
0:32
@rampreetgrewal1138
@rampreetgrewal1138 3 күн бұрын
Mann sarkar Fail Mann sarkar murdabaad
@Samarlife-wq9fz
@Samarlife-wq9fz 2 күн бұрын
Hun kuj v kar lo Guru they Ba adbia karn vale nu pb they lok maf nahi karngy.
@JagdishSingh-ly6wf
@JagdishSingh-ly6wf 3 күн бұрын
Jistra lok Sabha vich Hindu rashter de nahre la k sansand nu paviter kita gia khalistan de nahre lagaun di agya deni chahidi
@sukhvindersingh1076
@sukhvindersingh1076 2 күн бұрын
ਬਾਈ ਲਗਦਾ ਜਮਾ ਓਵੇਂ ਬੋਲਦਾ ਜਿਵੇਂ ਬੱਸ ਸਟੈਂਡ ਚ ਦੇਸੀ ਜੜੀ ਬੂਟੀ ਦੀ ਬਣੀ ਦਵਾਈ 10 ਰੁਪਏ 10 ਰੁਪਏ ਪੁੜੀ ਵਾਲਾ😅😅, ਜਮਾਂ ਉਵੇਂ ਈ ਲੱਗਿਆ ਮੈਨੂੰ ਜਦੋਂ ਵੀਡਿਓ ਚਲੀ 😅😅
@jaspalsinghlamba8578
@jaspalsinghlamba8578 2 күн бұрын
ਬਾਦਲ ਦੇ ਤੋਤੇ ਪਾਹਿਲਾ ਹੀ ਸਿੱਖਾਏ ਹੁੰਦੇ ਹਨ ਝੱਟ ਬੋਲ ਪੈਂਦੇ ਨੇ
@davinderkalsi6276
@davinderkalsi6276 3 күн бұрын
ਚੀਮਾ ਨੂੰ ਹਾਰ ਪਸੰਦ ਐ
@user-uo9iz8rs4c
@user-uo9iz8rs4c 2 күн бұрын
Sukhbir hunmodi de kehn te asteefa nhi deh riha.modi nhi chahuda akaalidal dubara kaem hove
@user-nk1pn2tv9c
@user-nk1pn2tv9c 3 күн бұрын
ਨੰਨੀ ਛਾ ਕੋਲ ਜਾਵੋ
@gurus1213
@gurus1213 2 күн бұрын
ਜਿਹੜੇ ਬਾਦਲ ਨਾਲ ਖੜੇ ਹਨ ,ਉਹ ਵੱਡੇ ਗੱਪੀ ਹਨ ਤੇ ਦੂਜੇ ਛੋਟੇ--‐--
@user-ho8mh7dt5e
@user-ho8mh7dt5e 2 күн бұрын
❤😂🙏🏼🙏🏼❤🔥
@HarvinderSingh-nr6pn
@HarvinderSingh-nr6pn 3 күн бұрын
ਸੁਖਬੀਰ ਤੋਂ ਬਿਨਾਂ ਬੇਅਦਬੀ ਕੋਈ ਵੀ ਨਹੀਂ ਕਰ ਸਕਦਾ
@HarjitSingh-fq3oc
@HarjitSingh-fq3oc 2 күн бұрын
ਪੰਜਾਬ ਉਜਾੜਨ ਵਾਲੇ ਖੁਦ ਹੀ ਉਜੜ ਗਏ ਅਕਾਲੀ ਦਲ ਬਾਦਲ
@charnkaila5698
@charnkaila5698 3 күн бұрын
Kisan Mazdoor Zawan EKTA Zindabad ❤
@lakhveersingh1224
@lakhveersingh1224 2 күн бұрын
Pl
@KashmirSingh-xy2dz
@KashmirSingh-xy2dz 2 күн бұрын
😅😅
@BhupinderSingh-jn5ej
@BhupinderSingh-jn5ej 2 күн бұрын
Eh.jehde.ne.k.sukhe.to.bina.hor.koi.ve.akalidul.di.aagwai.nahi.kar.sakda.ki.kehen.wale.kusre.ne.sare
@rampreetgrewal1138
@rampreetgrewal1138 3 күн бұрын
Badal Prewar Murdabaad Murdabaad
@AbhiChhapa-w6e
@AbhiChhapa-w6e 2 күн бұрын
Ýpp
@user-uo9iz8rs4c
@user-uo9iz8rs4c 2 күн бұрын
Gapi bhagwant de hak ch koi nhi
@HakamSingh-bs8kv
@HakamSingh-bs8kv 2 күн бұрын
7;28 9 ਫੁੱਟ 😅😅😅
@HakamSingh-bs8kv
@HakamSingh-bs8kv 2 күн бұрын
8;36😅😮😢
@shantawalia6847
@shantawalia6847 2 күн бұрын
Don't spread fake news
@BbBb-ei5nr
@BbBb-ei5nr 2 күн бұрын
H&qqqq
@sadhusingh5342
@sadhusingh5342 2 күн бұрын
Cm gia te Amritpal ne auna hee a Sach dee jit te fukra go out
@SatinderKaur-vp1zk
@SatinderKaur-vp1zk 3 күн бұрын
Waheguru ji 🙏🙏
@user-vl5gl5zy8c
@user-vl5gl5zy8c 2 күн бұрын
ਹਿਸਾ।ਗੋ ਲਕਾ।ਦਾਜਾਦਾਲਾਲਚੀ।ਨ ।ਸੁਖੇਅਮਲੀਨੁੰ।ਬਣਾਉਦੇਆਪਰਧਾਨ
1❤️#thankyou #shorts
00:21
あみか部
Рет қаралды 88 МЛН
Climbing to 18M Subscribers 🎉
00:32
Matt Larose
Рет қаралды 36 МЛН
1❤️#thankyou #shorts
00:21
あみか部
Рет қаралды 88 МЛН