ਕਿਸਾਨਾਂ ਤੇ ਲੋਕਾਂ ਵਿਚਾਲੇ ਤਿੱਖੀ ਬਹਿਸ, ਜਨਤਾ ਦਾ ਟੁੱਟਿਆ ਸਬਰ ਦਾ ਬੰਨ੍ਹ ! ਤੱਤਾ ਹੋਇਆ ਮਾਹੌਲ, ਜਾਣੋ ਸਾਰਾ ਮਾਮਲਾ

  Рет қаралды 112,348

Living India News Punjab

Living India News Punjab

7 күн бұрын

ਕਿਸਾਨਾਂ ਤੇ ਲੋਕਾਂ ਵਿਚਾਲੇ ਤਿੱਖੀ ਬਹਿਸ,
ਜਨਤਾ ਦਾ ਟੁੱਟਿਆ ਸਬਰ ਦਾ ਬੰਨ੍ਹ !
ਤੱਤਾ ਹੋਇਆ ਮਾਹੌਲ, ਜਾਣੋ ਸਾਰਾ ਮਾਮਲਾ
#sarwanpandher #kisan #latestnews #newsupdate #livingindianews
Watch Living India News' LIVE TV channel for all live coverage, breaking news, and exclusive updates.
Punjab, Haryana, Himachal Pradesh, and the rest of the world's news are streamed on the exclusive news channel Living India News on KZbin. The channel offers entertaining and educational debates on current events and special series programming in addition to the news.
Subscribe to our channel: / livingindianews
For Latest news and updates, log on to: livingindianews.co.in/
Follow Us on Facebook:
/ livingindianewschannel
Follow Us on Twitter:
/ lipunjab
Follow Us on Instagram:
/ livingindianews
#punjabnews #punjabikhabra #dailynews #sarwanpandher #kisan #latestnews #newsupdate #livingindianews

Пікірлер: 523
@dilbagsingh6317
@dilbagsingh6317 4 күн бұрын
ਸਬ ਤੋਂ ਵੱਧ ਅਮੀਰ ਪੰਜਾਬ ਵਿੱਚ ਜੱਟ ਹਨ ਪਰ ਫਿਰ ਵੀ ਮੰਗਤੇ ਬਨੀਂ ਫਿਰਦੇ ਨੇ
@NirmalSingh-ys7wz
@NirmalSingh-ys7wz 3 күн бұрын
ਦਿੱਲੀ ਜਾਣ ਦਿਓ ਸਾਰਾ ਮਾਮਲਾ ਖਤਮ।
@gurjantsingh2020
@gurjantsingh2020 2 күн бұрын
Dilli ja k ki mil jao ? Mufat wali adat pai gai h ,sade punjab de kisana nu ,ki poore desh vich ehi hi kisan hn ,jo jiyada samajhdar hn ,loka nu fuddu banai jande hn ,​@@NirmalSingh-ys7wz
@Aman-pm5wc
@Aman-pm5wc 2 күн бұрын
​@@NirmalSingh-ys7wzpelan 2 sal bethy c udon ki kar leya
@LovepreetSingh-bz2st
@LovepreetSingh-bz2st Күн бұрын
ਇਸ ਵਾਰ ਇਹਨਾਂ ਨੂੰ ਦਿੱਲੀ ਵਾਲਿਆਂ ਵੀ ਦਿੱਲੀ ਨਹੀਂ ਵੜਨ ਦੇਣਾ ਸਭ ਲੋਕ ਇਹਨਾਂ ਤੋਂ ਦੁਖੀ ਨੇ
@SurprisedCookingApron-np6jk
@SurprisedCookingApron-np6jk Күн бұрын
​@@LovepreetSingh-bz2st bilkul veer eh kisi di majboori nai samjhde ede vade vade Mahal bana ke khali paye teh eh Hale v karjdaar ne wah
@santokhsinghsantokhsingh8091
@santokhsinghsantokhsingh8091 3 күн бұрын
ਲੋਕੋਂ ਇਹਨਾਂ ਵੇਹਲੜ ਕਿਸਾਨਾਂ ਦੇ ਛਿੱਤਰ ਪਰੇਡ ਕਰੋ
@Parv64
@Parv64 2 күн бұрын
👍🏻
@RAVINDERSINGH-fh9pi
@RAVINDERSINGH-fh9pi 4 күн бұрын
ਕਿਸਾਨ ਤਾ ਝੋਨਾ ਲਾਉਣ ਵਿੱਚ ਲੱਗੇ ਹਨ ਇਹ ਵਿਹਲੜ ਲੋਕ ਹਨ
@NarinderSingh-qu9gy
@NarinderSingh-qu9gy 5 күн бұрын
ਬਹੁਤ ਗਲਤ ਹੋ ਰਿਹਾ ਹੈ, ਆਮ ਲੋਕਾਂ ਨੂੰ ਪ੍ਰੇਸ਼ਾਨ ਕਰਨਾ ਬਿਲਕੁਲ ਨਜ਼ਾਇਜ਼ ਤੇ ਗੈਰਕਾਨੂੰਨੀ ਹੈ
@hcfgjfgygby8306
@hcfgjfgygby8306 5 күн бұрын
ਸਰਕਾਰ ਨੂੰ ਕਹੋ ਖੌਲਦੇ ਉਹ ਤਾ ਆਪ ਮੰਗ ਕਰਦੇ ਕਿੰਨੇ ਮਰੇ ਫਟੜ ਹੋਏ ਰਸਤੇ ਪਿਛੇ
@Aman-pm5wc
@Aman-pm5wc 2 күн бұрын
​@@hcfgjfgygby8306jis din tete ghr koi mare ga fr tenu pta lage ga
@desiboy11747
@desiboy11747 Күн бұрын
Sarkar ne sunni nahi tusi aapas wich fudu bane raho ​@@hcfgjfgygby8306
@mayaahmad5884
@mayaahmad5884 5 күн бұрын
ਜਦੋਂ ਦਿੱਲੀ ਮੋਰਚਾ ਲੱਗਾ ਸੀ ਸਾਰੇ ਕਿਸਾਨਾਂ ਨਾਲ ਖੜੇ ਸੀ ਪਰ ਜੱਦ ਇਹ ਆਮ ਜਨਤਾ ਇਨ੍ਹਾਂ ਦੁਖੀ ਕੀਤਾ 75% ਲੋਕ ਇਨ੍ਹਾਂ ਦੇ ਵਿਰੁੱਧ ਹਨ ਪਬਲਿਕ ਅੱਤ ਦੀ ਦੁਖੀ ਹਨ
@hcfgjfgygby8306
@hcfgjfgygby8306 5 күн бұрын
ਰਸਤਾ ਸਰਕਾਰ ਨੇ ਬੰਦ ਕੀਤਾ ਵੀਰ ਇਹ ਕਰਿੰਦੇ ਤੁਸੀ ਖੁਲ ਵਾ ਕੇ ਦਿਓ ਕਿਸਾਨ ਤਾ ਕਹਿੰਦੇ ਖੋਲੇ ਸਰਕਾਰ ਅਸੀ ਦਿਲੀ ਜਾਣਾ
@GurdeepSingh-rc3ic
@GurdeepSingh-rc3ic 5 күн бұрын
Rasta sarkar ne band kita kurri kisana nu mang rhe jo salio
@gurpejsingh9146
@gurpejsingh9146 5 күн бұрын
किसान नही बिजनेस मैन ठग चोर घर से निकाले हुए वेल्हड़ सब जनता नू दुखी कर रहे ने,, पूरा भारत देश बद दुआ दे रहा है, लानत पा रहा है,
@user-mi1yx8mo5i
@user-mi1yx8mo5i 4 күн бұрын
Kisan sirf apne lyi nhi baithe borders te apne sariaaaa kr k hi baithe aaa samjo punjabiyo.. J apa hun naa samje tn apna koi hll nhi hona 😢😢j aam lok dukhi hn tn kisana kr k nhi modi, haryana sarkar isdi responsible h..
@gurpejsingh9146
@gurpejsingh9146 4 күн бұрын
@@user-mi1yx8mo5i क्यों बैठे ने असी ते नहीं कहा बैठने वास्ते,, हम किरत करके खाने वाले सच्चे गुरु के सिख हैं,,, वो पैसा किस काम का जिसमें लाखो लोगों की बद दुआ लगी हो,, की जो नकली किसान बने हुए हैं वो अपाहिज हैं लंगड़े लुल्ले है, मेहनत कर के रोटी नहीं कमा सकते,,, सिंह नाम पे कलंक बने होए ने
@LovepreetSingh-bz2st
@LovepreetSingh-bz2st 3 күн бұрын
ਬੇਸ਼ਰਮ ਵਿਹਲੇ ਲੋਕ ਜਿਹੜੇ ਕਿ ਘਰੋਂ ਕੱਢੇ ਹੋਏ ਨੇ
@goldybhatti9838
@goldybhatti9838 2 күн бұрын
Ryt
@thekingsgaming4438
@thekingsgaming4438 2 күн бұрын
100 rupaye dehadi wale ne velad
@user-qz3wy3ql6n
@user-qz3wy3ql6n 4 күн бұрын
ਏਹਨਾਂ ਕਸਾਨ 85 ਪਰਸੈਟ ਲੋਕ ਤੰਗ ਪ੍ਰੇਸ਼ਾਨ ਹਨ
@HappySingh-ig9fe
@HappySingh-ig9fe 4 күн бұрын
ਇਹਨਾ ਵਿਹਲੀਆਂ ਦੇ ਡਾਗ ਫੇਰੋ
@dilbagbassi5952
@dilbagbassi5952 5 күн бұрын
ਇਹਨਾਂ ਦਾ ਮੂੰਹ ਪੈ ਗਿਆ ਜਦੋਂ ਮੁਰਗੀ ਵੀ ਇਕ ਦਿਨ ਆਂਡਾ ਨਾਂ ਦੇਵੇ ਝੰਡੇ ਚੁੱਕ ਕੇ ਤੁਰ ਪੈਂਦੇ ਹਨ
@parvinder_devinagar2160
@parvinder_devinagar2160 5 күн бұрын
ਇਨ੍ਹਾਂ ਨੂੰ ਚਾਹੀਦਾ ਕਿ ਇਹ ਆਮ ਲੋਕਾਂ ਨੂੰ ਪ੍ਰੇਸ਼ਾਨ ਕਰਨ ਦੀ ਬਜਾਏ ਲੀਡਰਾਂ ਦੇ ਘਰਾਂ ਅੱਗੇ ਧਰਨਾ ਦੇਣ
@kbhupi83
@kbhupi83 4 күн бұрын
Bilkul
@user-wn8hd9wq9f
@user-wn8hd9wq9f 4 күн бұрын
ਜੇਕਰ ਕਿਸਾਨਾਂ ਦਿੱਲੀ ਜਾਣਾ ਚਾਹੁੰਦੇ ਨੇ ਤਾਂ ਚੰਡੀਗੜ੍ਹ ਰੋੜ ਅੰਬਾਲਾ ਤੋਂ ਦਿੱਲੀ ਕੌਣ ਰੋਕਦਾ ਇਥੇ ਬੈਠਣ ਦੀ ਤਾਂ ਲੋੜ ਨਹੀਂ ਹੈ। ਲੋਕਾਂ ਨੂੰ ਪਰੇਸ਼ਾਨ ਕਰਦੇ ਹਨ ਅਤੇ ਨਾਲੇ ਆਪ ਪਰੇਸ਼ਾਨ ਹੁੰਦੇ ਹਨ।
@krishankaswanjaat6177
@krishankaswanjaat6177 3 күн бұрын
ਡੰਗਾ ਫੇਰੋ ਏਨਾ ਦੇ😂😂😂
@RameshChander-kt7uy
@RameshChander-kt7uy 2 күн бұрын
Jaooga kon Punjab de leader taa sutay paye veer Ameer jaata agey kon boluga...
@LovepreetSingh-bz2st
@LovepreetSingh-bz2st Күн бұрын
ਲੀਡਰਾਂ ਦੇ ਘਰਾਂ ਅੱਗੇ ਬੈਠ ਕੇ ਲੱਕ ਥੋੜੀ ਤੁੜਵਾਉਣਾ ਏਂ ਇਹਨਾਂ ਨੇ ਏ ਤਾਂ ਸਿਰਫ ਆਮ ਲੋਕਾਂ ਨੂੰ ਪ੍ਰੇਸ਼ਾਨ ਕਰ ਸਕਦੇ ਨੇ
@agamorganicfarm7290
@agamorganicfarm7290 5 күн бұрын
ਆਪਣੇ ਘਰਾਂ ਵਿੱਚ ਨਾ ਵੜਨ ਦੋ । ਆਪਣੇ ਪਿੰਡ ਵਿੱਚ ਨਾ ਵੜਨ ਦੋ ਇੰਨਾ ਨੂੰ । ਛਿੱਤਰ ਫੇਰੋ ਇਹ ਜਿਹੜੇ ਬੈਠੇ ਡਰਾਮੇਬਾਜ ।
@mooslmoosl8389
@mooslmoosl8389 4 күн бұрын
ਜਦੋਂ ਮੋਦੀ ਨੂੰ ਮਹਿਮਾਂ ਪ੍ਰਧਾਨ ਨੇ ਵਾਪਿਸ ਮੋੜਿਆ ਓਸ ਟਾਈਮ ਦਾ twwet ਦੇਖਲੋ ਓ pgi ਨਾਲ 400 ਕਰੋੜ ਰੁਪਏ ਦੇਣ ਆਇਆ ਸੀ।ਟਕੇ ਦਾ ਬੰਦਾ ਨਹੀਂ ਮਹਿਮਾ ਜਿਸਨੇ ਕਰਤੂਤ ਕੀਤੀ।ਬਾਦ ਵਿੱਚ ਰੋਂਦਾ ਸੀ ਪਾਰਟੀ ਵਿਚੋਂ ਕਡ ਦਿੱਤਾ ।ਏਹਨਾ ਨੂੰ ਅੱਗ ਲਗਦੀ ਨੀ ਦਿਸਦੀ? ਰੁੱਖ ਜਲਾ ਰਹੇ ਆ ਲੋਕ।ਕਦੇ ਕਿਸੇ ਯੂਨੀਅਨ ਵਾਲੇ ਨੇ ਰੋਕਿਆ।cm ਡਰਪੋਕ ਆ ਇਹ ਦਬਾਈ ਜਾਂਦੇ
@KirankaurDarbarsahabGurbani
@KirankaurDarbarsahabGurbani 2 күн бұрын
Hmm me frozpur to haa. Odo modi frozpur lyi pgi den ayia si. Chlo mnlo apa nhi bjp nu psand krde, ya nhi apa modi bjp nu vote pauni. Aa gl ik pase. Km se km jehri cheez modi den ayia o taa lelo ode kolo. Vota apa nhi pauni. Pr jo free ch dena ayia o ta lelo. Sade frozpur ena vdaa tent lgaa. Chairs lgia si. Jehre modi nu dekhn a rhe si, kisan ohna dia video bna bna k net te paai jaan bus, gdiaa nu rok rok k . Kise nu aun hi ma ditaa. Chairs khali reh gyia. Te fir modi ne atack da bhana bna k raily rdd krti.. aa na apne pagl lok.
@amritpalsingj7098
@amritpalsingj7098 5 күн бұрын
ਐਮਰਜੇਸੀ ਰਾਹ ਦੇਣਾ ਚਾਹੀਦਾ ਮੋਤ ਤਾ ਉਪਰ ਵਾਲੇ ਰੱਥ ਆ❤❤❤❤❤
@hcfgjfgygby8306
@hcfgjfgygby8306 5 күн бұрын
ਸਰਕਾਰ ਨੇ ਬੰਦ ਕੀਤਾ ਖੋਲ ਦੇਣਾ ਚਾਹੀਦਾ
@mahindersingh7106
@mahindersingh7106 2 күн бұрын
ਇਹਨਾ ਦੇ ਬੱਚੇ ਕੈਨੇਡਾ ਵਰਗੇ ਸ਼ਹਿਰ ਵਿੱਚ ਲੱਖਾ ਰੁਪਏ ਇਹਨਾ ਨੂੰ ਆ ਰਹੇ ਨੇ ਜਨਤਾ ਪੰਜਾਬ ਦੀ ਪਰੇਸ਼ਾਨ ਹੋ ਰਹੇ ਨੇ
@HarpreetSingh-oh3zd
@HarpreetSingh-oh3zd 5 күн бұрын
ਧਰਨਾ ਬੰਦ ਕਰੋ ਮੈ ਵੀ ਕਿਸਾਨ ਹਾਂ,ਬਿਨਾਂ ਕਿਸੇ ਮੁੱਦੇ ਤੋਂ ਇਹ ਧਰਨਾਂ ਲਾ ਰੱਖਿਆ, ਪੰਜਾਬ ਦੇ ਕਿਸਾਨ ਨੂੰ msp ਮਿਲ ਰਹੀ ਹੈ ਜੇ ਬੰਦ ਹੋਉ ਓਦੋਂ ਧਰਨਾਂ ਲਾਉਣਾਂ ਜਾਇਜ ਹੈ ਅਤੇ ਸਾਰੇ ਸਾਥ ਦੇਵਾਂਗੇ।
@hcfgjfgygby8306
@hcfgjfgygby8306 5 күн бұрын
ਅਗੇ ਤੋ ਤੁਹਾਨੂੰ ਪੁਛ ਕੇ ਲੱਗੇਗਾ ਧਰਨਾ
@SukhwinderSingh-ut4nc
@SukhwinderSingh-ut4nc 4 күн бұрын
ਯਾਰ ਇਹਨਾਂ ਦੇ ਮੂੰਹ ਖੂਨ ਲੱਗਾਂ ਭਾਈ
@santokhsingh7543
@santokhsingh7543 5 күн бұрын
ਜਦੋ ਇਹ ਨਾ ਵਿਹਲੜਾ ਨੂੰ ਪਤਾ ਸੀ ਕਿ ਚੋਣ ਜਾਪਤਾ ਲਗਾ ਹੋਇਆ ਸੈਂਟਰ ਸਰਕਾਰ ਤੇ ਕਿਸੇ ਰਾਜ ਨਹੀ ਜਦੋ ਨਵੀ ਬਣੂ ਤਾ ਕੋਈ ਫੈਸਲਾ ਲਿਆ ਜਾਉ ਤਾ ਚਾਰ ਮਹੀਨੇ ਲੋਕਾ ਨੂੰ ਕਿਉ ਪ੍ਰੇਸ਼ਾਨ ਕੀਤਾ ਹੋਇਆ ਉਨਾ ਚਿਰ ਦਾ ਜੋ ਨੁਕਸਾਨ ਹੋਇਆ ਇਹ ਨਾ ਵਿਹਲੜਾ ਤੋ ਵਸੂਲਿਆ ਜਾਵੇ ਇਸ ਵਿੱਚ ਇਹ ਨਾ ਜਥੇਬੰਦੀਆ ਵਾਲਿਆ ਦਾ ਕਸੂਰ ਹੈ
@hcfgjfgygby8306
@hcfgjfgygby8306 5 күн бұрын
ਸਰਕਾਰ ਰਸਤਾ ਖੋਲੇ ਨਾਲੇ ਹੁਣ ਸਰਕਾਰ ਬਣ ਗੀ
@Aman-rv4qc
@Aman-rv4qc 3 күн бұрын
They are useless people, They need free tax payers money; AAP is playing games
@SatishKumar-nc5jx
@SatishKumar-nc5jx 2 күн бұрын
❤❤❤
@HarjeetSinghGill1
@HarjeetSinghGill1 5 күн бұрын
3 ਕਿਸਾਨ ਯੂਨੀਅਨ ਵਾਲੇ ਦੀਆ ਪ੍ਰਾਪਟੀ ਵੇਚਣ ਤੇ ਗ਼ਰੀਬਾਂ ਕਿਸਾਨਾਂ ਮਜ਼ਦੂਰਾਂ ਵਪਾਰੀਆਂ ਨੂੰ ਦਿੱਤੀ ਜਾਵੇ
@hcfgjfgygby8306
@hcfgjfgygby8306 5 күн бұрын
ਸਰਕਾਰ ਨੂੰ ਤੁਸੀ ਕਹਿ ਨਹੀ ਸਕਦੇ ਰਸਤਾ ਖੋਲੇ ਇਸ ਲਈ ਉਹ ਸਚੇ ਕਹਿੰਦੇ ਇਹ ਭਾਜਪਾ ਦੇ ਬੰਦੇ
@GurdeepSingh-rc3ic
@GurdeepSingh-rc3ic 5 күн бұрын
Kutiya da tola kisana val aa giya
@gurpejsingh9146
@gurpejsingh9146 5 күн бұрын
यूपी में रोड जाम करके दिखाओ,, जे बन्दे पुत हो ते,,
@user-sj5fu8nv2m
@user-sj5fu8nv2m 2 күн бұрын
😂😂😂😂😂😂
@user-zh6lw2bk3w
@user-zh6lw2bk3w 5 күн бұрын
पूरे भारत को छोड़कर ‌ सिर्फ पंजाब का किसान ही ‌ भुखमरी काशिकार क्यों है। वहां कभी भी ‌ नशे के खिलाफ आंदोलन नहीं होता । और ना कभी होगा ।
@harmandeepharman-js6gx
@harmandeepharman-js6gx 4 күн бұрын
Punjab ke kisan dhan ki fasal lga rahe hai. Yeh gunde hai vehle
@user-lz5qe2hz1n
@user-lz5qe2hz1n 5 күн бұрын
ਇਹ ਕੰਮ ਸਰਕਾਰ ਦਾ ਹੈ ਰਸਤਾ ਖੁਲਾਵੇ ਭਗਵੰਤ ਮਾਨ ਕਿਓ ਚੁੱਪ ਬੈਠਾ ਹੈ ਰਸਤਾ ਤੇ ਹਰਿਆਣਾ ਸਰਕਾਰ ਨੇ ਬੰਦ ਕੀਤਾ ਹੈ
@bhagwantsingh-sj9xp
@bhagwantsingh-sj9xp 5 күн бұрын
Tusi apne ghar jao sarkar aape rah khol devegi
@gurwinderbenipal9510
@gurwinderbenipal9510 5 күн бұрын
ਵੀਰੇ ਅਨਪੜ੍ਹ ਜਨਤਾ ਨੂੰ ਹਾਲੇ ਤੱਕ ਇਹ ਨੀ ਪਤਾ ਰਸਤਾ ਬੰਦ ਸਰਕਾਰ ਨੇ ਕੀਤਾ ਹੋਇਆ।
@hcfgjfgygby8306
@hcfgjfgygby8306 5 күн бұрын
ਹਰਿਆਣੇ ਵਾਲਿਆ ਕੀਤਾ ਬੰਦ ਰਸਤਾ
@hcfgjfgygby8306
@hcfgjfgygby8306 5 күн бұрын
ਕੀ ਕਿਸਾਨ ਦਿਲੀ ਨਹੀ ਜਾ ਸਕਦਾ ਤੁਸੀ ਸਰਕਾਰ ਨੰ ਕਿਉ ਨਹੀ ਕਹਿੰਦੇ ਰਸਤਾ ਖੋਲੇ
@gurpejsingh9146
@gurpejsingh9146 5 күн бұрын
वेल्हड़ बूढ़े आपो अपने घर जान, रास्ता खुल जायेगा,, तुम लोग डर के मारे घर भी नही जाते,, धरने पर खाना पीना सब आराम से मील रहा है,, घर पे तो गालियां ही मिलेंगी,,, सर्वनाश हो जायेगा तुम लोगों का,, भिखारी से भी गए गुजरे लोक ने,, लैण लगा के सड़क के किनारे किनारे बैठ जाओ हम आते जाते भीख दे जाया करेंगे,,, अपना अपना कटोरा आगे रख कर बैठ जाओ,,,
@jatindersingh1967
@jatindersingh1967 2 күн бұрын
ਇਹ ਕਿਸਾਨ ਨਹੀਂ ਗੁੰਡੇ ਹਨ। ਜਿਹੜੇ ਕਿਸਾਨ ਹਨ ਓਹਨਾ ਨੂ ਤਾਂ ਝੋਨਾ ਲਾਉਣ ਤੋਂ ਵਿਹਲ ਨਹੀਂ ਹੈਂ। ਛਿੱਤਰ ਪਰੇਡ ਹੋਣੀ ਚਾਹੀਦੀ ਹੈ ਇਹਨਾਂ ਦੀ। ਪਿਛਵਾੜੇ ਸਜਾ ਦੇਵੋ ਇਹਨਾਂ ਦੇ।
@gurmukhsingh9949
@gurmukhsingh9949 Күн бұрын
ਬੀਜੇਪੀ ਹੀ ਫੇਰੂ ਕੈਸਲਾ ਇਹਨਾ ਦੇ ਕਦੇ ਵਿਹਲੜਾਂ ਦਾ
@Gagan-dg7ci
@Gagan-dg7ci 5 күн бұрын
ਸੰਘਰਸ਼ਾਂ ਨੂੰ ਸਫਲ ਬਣਾਉਣ ਦੇ ਲਈ ਸੰਘਰਸ਼ਾਂ ਨੂੰ ਸਫਲ ਬਣਾਉਣ ਦੇ ਲਈ ਆਮ ਲੋਕਾਂ ਆਮ ਲੋਕਾਂ ਨਾਲ ਲੈਣਾ ਸਾਥ ਲੈਣਾ ਉਹਨਾਂ ਦੇ ਦੁੱਖ ਸੁੱਖ ਨੂੰ ਸਮਝਣਾ ਵੀ ਚਾਹੀਦਾ ਹੈ
@harpalsinghkainthharpalsin9778
@harpalsinghkainthharpalsin9778 5 күн бұрын
ਇੰਨਾ ਵਿਹਲੜਾਂ ਦੀ ਲਾਇਟ ਬੰਦ ਕਰ ਦਿਓ,,, ਆਪਣੇ ਪਿੰਡਾਂ ਚ ਨਾਂ ਵੜਨ ਦਿਓ ਆਪ ਹੀ ਭੱਜ ਜਾਣਗੇ,,, ਨਕਲੀ ਕਿਸਾਨ ਨੇ ਇਹ ਅਸਲੀ ਕਿਸਾਨ ਤਾਂ ਆਪਣੇ ਖੇਤਾਂ ਚ ਕੰਮ ਕਰ ਰਿਹੈ,,,,
@SatishKumar-nc5jx
@SatishKumar-nc5jx 2 күн бұрын
❤❤❤❤
@parwindersingh8057
@parwindersingh8057 2 күн бұрын
ਬਾਈ ਗੱਲ ਸਹੀ ਹੈ ਰਸਤਾ ਬੰਦ ਕਰਨਾ ਗਲਤ ਹੈ ਬਹੁਤ ਜਾਦਾ ਦੂਖੀ ਹਾ ਰਸਤੇ ਕਾਰਨ ਇਹ ਬਾਈ ਗੱਲ ਸਹੀ ਹੈ
@RajKumar-co5gh
@RajKumar-co5gh 3 күн бұрын
ਇਨ੍ਹਾਂ ਨੇ ਪਿਆਰ ਨਾਲ ਨਹੀਂ ਮੰਨਣਾ। ਇਨ੍ਹਾਂ ਦਾ ਡੱਟ ਕੇ ਵਿਰੋਧ ਕਰੋ। ਅਤੇ ਇਨ੍ਹਾਂ ਨੂੰ ਇੱਥੋਂ ਭਜਾਉ। ਇਨ੍ਹਾਂ ਦਾ ਬਾਈਕਾਟ ਕਰਕੇ ਇਨ੍ਹਾਂ ਨੂੰ ਆਪਣੇ ਕਿਸੇ ਪਿੰਡ ਵਿੱਚੋਂ ਵੀ ਲੰਘਣ ਨਾ ਦਿਉ। ਇਹ ਆਪਣਾ ਸਾਰਾ ਕੰਮ ਕਰੀ ਜਾਂਦੇ ਨੇ।ਤੇ ਦੁਜਿਆਂ ਨੂੰ ਪ੍ਰੇਸ਼ਾਨ ਕਰਨ ਲਈ ਸੜਕਾਂ ਤੇ ਬੈਠੇ ਹਨ।
@ranranjit237
@ranranjit237 5 күн бұрын
ਇਹਨਾਂ ਕਿਸਾਨਾਂ ਜਥੇਬੰਧੀਆਂ ਦੇ ਮੂੰਹ ਲਹੂ ਲੱਗਾਂ ਹੈ। ਦੁਕਾਨ ਦਾਰੀਆ ਖੋਲੀਆਂ ਹਨ। ਸਰਕਾਰ ਜ਼ਬਰਦਸਤ ਵਰਤਕੇ। ਸੜਕਾਂ ਖਾਲੀ ਕਰਾਇਆ ਜਾਣ
@rajinder1982
@rajinder1982 2 күн бұрын
ਹੁਣ ਇਨ੍ਹਾਂ ਲੋਕਾਂ (ਕਿਸਾਨਾਂ) ਨੂੰ ਲੱਗਦੈ ਸੱਭ ਕੁਝ ਅਸੀਂ ਹੀ ਹਾਂ।
@KaramjeetSingh-zi3vl
@KaramjeetSingh-zi3vl 5 күн бұрын
ਸਰਕਾਰ ਨੇ ਮੰਗਾ ਮੰਨ ਲਈ ਆ ਹੁਣ ਧਰਨਾ ਕਿਸ ਲਈ
@karanaggarwal9669
@karanaggarwal9669 5 күн бұрын
Bai vehle ne eh lok free da khan nu mil reha bss bharo pesa aa reha
@pammashah6361
@pammashah6361 2 күн бұрын
ਜਿਨੂੰ ਘਰੋਂ ਰੋਟੀ ਨੀਂ ਮਿਲਦੀ ਉਹ ਝੰਡਾ ਚੁੱਕ ਕੇ ਤੁਰ ਪੈਂਦਾ ਕੰਜਰ
@harcharansingh1737
@harcharansingh1737 5 күн бұрын
ਧਰਨਾ ਚੁਕਣਾ ਚਾਹੀਦਾ ਹੈ ਬਹੁਤ ਗਲਤ ਹੈ
@hcfgjfgygby8306
@hcfgjfgygby8306 5 күн бұрын
ਸਰਕਾਰ ਨੂੰ ਰਸਤਾ ਖੋਲਣਾ ਚਾਹੀਦਾ ਬਹੁਤ ਗਲਤ
@KrishanLal-hi7bb
@KrishanLal-hi7bb 4 күн бұрын
ਚੱਕ ਦਿਉ ਫੱਟੇ ਸ਼ੰਭੂ ਵਾਸੀਓ ਭਜਾਉ ਇਹਨਾਂ ਨੂੰ
@bajsinghbaj1094
@bajsinghbaj1094 3 сағат бұрын
ਕਰਿਸਨ ਲਾਲ ਤੂੰ ਵੀ ਇੱਕ ਫੱਟਾ ਚੱਕ ਕੇ ਆ, ਤੂੰ ਵੀ ਭਜਾ ਕੇ ਵੇਖ ਲੈ
@surkhmandermaanmaan3935
@surkhmandermaanmaan3935 5 күн бұрын
ਕਿਸਾਨਾਂ ਤਾਂ ਝੈਨਾ ਲਾਈ ਜਾਂਦੇ ਹਨ ਇਹ ਸਭ ਵੇਲੜ ਬੈਠੇ ਹਨ ਇਹ ਲੋਕਾਂ ਨੇ ਧੰਦਾ ਬਣਾ ਰੱਖਿਆ
@ranranjit237
@ranranjit237 5 күн бұрын
ਇਹਨਾਂ ਕਿਸਾਨ ਜਥੇਬੰਦੀਆਂ ਜਿਨ੍ਹਾਂ ਸੜਕਾਂ ਰੇਲਾਂ ਰੋਕੀਆਂ। ਇਹਨਾਂ ਦੀਆਂ ਜਾਇਦਾਦਾਂ ਵੇਚ ਕੇ ਗਰੀਬਾਂ ਮਜ਼ਦੂਰਾਂ ਵਪਾਰੀਆਂ ਨੂੰ ਵੰਡੀਆਂ ਜਾਣ ਨੁਕਸਾਨ ਇਹਨਾਂ ਮਜ਼ਦੂਰਾਂ ਵਪਾਰੀਆਂ ਗਰੀਬਾਂ ਦਾ ਹੋ ਰਿਹਾ ਹੈ। ਇਹ ਰਜੇ ਪੁਜੇ ਹਨ
@banarsidass3604
@banarsidass3604 5 күн бұрын
ਕੇਂਦਰ ਸਰਕਾਰ ਨੂੰ ਚਾਹੀਦੈ ਕਿ ਸੀ ਆਰ ਪੀ ਤੇ ਬੀ ਅੈਸ ਅੈਫ ਨੂੰ ਕਹਿ ਕੇ ਇੰਨਾ ਅਖੋਤੀ ਕਿਸਾਨਾ ਦੇ ਧਰਨੇ ਨੂੰ ਚੁਕਾਓੁਣ।ਇੰਨਾ ਧਰਨਿਆਂ ਨੇ ਪੰਜਾਬ ਦਾ ਬੇੜਾ ਗਰਕ ਕਰ ਦਿਤਾ ਹੈ।
@jatinthakur8189
@jatinthakur8189 Күн бұрын
Jai shree Ram, Jai shree Krishna Jai Modi ji Jai Hind
@gurpreet8329
@gurpreet8329 2 күн бұрын
ਐ ਧਰਨੇ ਨੇ ਪੰਜਾਬ ਦਾ ਬੇੜਾਗੱਰਕ ਕਰਤਾ ਆ
@rupinderdhillon2374
@rupinderdhillon2374 5 күн бұрын
ਸਰਕਾਰਾਂ ਨੂੰ ਚਾਹੀਦਾ ਕਿਸਾਨਾਂ ਦੀਆਂ ਮੰਗਾ ਮੰਨ ਲਵੇ ਨਹੀਂ ਸਖਤੀ ਨਾਲ ਸੜਕਾਂ ਨੂੰ ਸਾਫ ਕਰਵਾਏ। ਇਹਨਾਂ ਲੋਕਾਂ ਦੀ ਗੱਲ ਵੀ ਸਹੀ ਹੈ।
@gurwindersingh-jx6cu
@gurwindersingh-jx6cu 5 күн бұрын
ਜਦੋਂ ਲੋਕ ਕਿਸਾਨ ਜਥੇਬੰਦੀਆਂ ਨਾਲ ਸਹਿਮਤ ਹੀ ਨਹੀਂ ਫਿਰ ਕਿਸਾਨ ਲੀਡਰ ਕਿਸਦੇ ਲਈ ਧਰਨੇ ਲਵਾਉਂਦੇ ਨੇ
@karanaggarwal9669
@karanaggarwal9669 5 күн бұрын
Bai free da khan nu mil reha ena loka nu kisaan apne kheta ch a abssss eh saale tattu aa
@user-hq5wo3ee1r
@user-hq5wo3ee1r 5 күн бұрын
ਜਿਨੇ ਕਿਸਾਨ ਵਾਲੇ ਇਹਨਾ ਨੂੰ ਪੁਛੇ ਅਪਨੇ ਮੁੰਡੇ ਅਮਰੀਕਾ ਨੇ
@bhupinderroadways4483
@bhupinderroadways4483 4 күн бұрын
ਬਹੁਤ ਦੁਖੀ ਕੀਤਾ ਏਨਾ ਵਿਹਲੜਾ ਨੇ
@avtarsingh-ee6en
@avtarsingh-ee6en 4 күн бұрын
हर चीज दी लिमिट होती है किसान गलत है हर बंदे नू bjp बोलना सही नहीं है
@surkhmandermaanmaan3935
@surkhmandermaanmaan3935 5 күн бұрын
ਮੋਦੀ ਸਰਕਾਰ ਕੀ ਮਾੜਾ ਕੀਤਾ ਹੈ ਕਾਂਗਰਸ ਪਾਰਟੀ 20 ਫਸਲ ਰੇਟ ਵਾਧਾ ਕਰਦੀ ਸੀ ਮੋਦੀ ਸਰਕਾਰ 120 ਜ਼ਿਆਦਾ ਵਾਧਾ ਕਰਦੀ ਹੈ ਫਸਲਾਂ ਉੱਤੇ
@paramjeetsingh8418
@paramjeetsingh8418 2 күн бұрын
ਇਹ ਵਿਹਲੜ ਆਮ ਲੋਕਾ ਨੂੰ ਪਰਿਸਾਨ ਕਰ ਰਹੇ ਹਨ ,ਜੋ ਆਮ ਲੋਕ ਮਰ ਜਾਂਦੇ ਹਨ ਉਹ ਕਤਲ ਦਾ ਕੇਸ ਇਨਾ ਹੰਕਾਰੀ ਭੁੱਖੇ ਕਿਸਾਨਾ ਤੇ ਪਾ ਕੇ ਜੇਲ ਵਿਚ ਬੰਦ ਕਰੋ
@imgamerfriendsidhu7986
@imgamerfriendsidhu7986 4 күн бұрын
ਨੇੜੇ ਤੇੜੇ ਦੇ ਪਿੰਡਾ ਵਾਲੇ ਇਕੱਠੇ ਹੋ ਕੇ ਇਹਨਾਂ ਮਲੰਗਾ ਦੇ ਡਾਂਗ ਫੇਰੋ ਬਸ ਹੁਣ ਇਹੀ ਹੱਲ ਹੈ ਇਹਨਾਂ ਵਿਹਲੜਾ
@ramcharan7448
@ramcharan7448 2 күн бұрын
ਸਰਕਾਰ ਨੂੰ ਚਾਹੀਦਾ ਹੈ ਕਿ ਸਖਤ ਕਾਰਵਾਈ ਕੀਤੀ ਜਾਵੇ ਇਹਨਾਂ ਵੇਹਲੜਾ ਤੇ ਪੰਜਾਬ ਹਰਿਆਣਾ ਆਉਣ ਜਾਣ ਵਾਲੇ ਲੋਕ ਪ੍ਰੇਸ਼ਾਨ ਹਨ
@PritpalSingh-hh3rr
@PritpalSingh-hh3rr 2 күн бұрын
Daang fero ਇਹਨਾਂ kisan ਜਥੇਬੰਦੀਆਂ ਦੇ
@c.s.kalyan4946
@c.s.kalyan4946 5 сағат бұрын
ਸਾਡੇ ਬਾਪੂ ਜੀ ਕਿਹਾ ਕਰਦੇ ਸੀ ਜੇ ਰਾਹ ਚ ਕੋਈ ਕੰਡਾ ਰੋੜਾ ਹੋਵੇ ਤਾਂ ਚੁੱਕ ਦੇਣਾ ਚਾਹੀਦਾ ਹੈ ਇਹਦੇ ਨਾਲ ਪਤਾ ਨਹੀਂ ਸਾਡੇ ਜਿੰਦਗੀ ਦੇ ਰਾਹ ਚੋਂ ਕਿੰਨੇ ਕੰਡੇ ਰੋੜੇ ਚੁਕੇ ਜਾਣੇ ਹਨ, ਇਹ ਤਾਂ ਸਿੱਧੇ ਰਾਹ ਹੀ ਰੋਕ ਰਹੇ ਹਨ ਤਾਂ ਸੋਚੋ ਰੱਬ ਨੇ ਇਹਨਾਂ ਦੇ ਕਿੰਨੇ ਰਾਹ ਬੰਦ ਕਰਨੇ ਹਨ l ,🙏🏻🙏🏻🙏🏻🙏🏻🙏🏻🙏🏻
@AnilSharma-qn1tf
@AnilSharma-qn1tf Күн бұрын
ਬਹੁਤ ਮਾੜਾ ਕਮ ਆ ਜਨਤਾ ਨੂ ਪਰੇਸ਼ਾਨ ਕਰੇਆ ਜਾ ਰੇਹਾ
@tarsamsingh595
@tarsamsingh595 5 күн бұрын
ਇਹਨਾ ਧਰਨੇ ਵਾਲਿਆ ਦੇ ਡਾਗ ਫੇਰੋ
@ARSH_EDITZ45
@ARSH_EDITZ45 5 күн бұрын
O v rajj k
@user-ho1nh5go7b
@user-ho1nh5go7b 3 күн бұрын
ਇਸ ਨੂੰ ਲੰਮਾ ਪਾ ਲਾਉ ਜਿਸ ਨੂੰ ਮਰਜ਼ੀ ਜੋ ਬੋਲੀ ਜਾਂਦਾ
@SukhibhaijiKalyan-kh4dc
@SukhibhaijiKalyan-kh4dc 4 күн бұрын
भजाओ एहणा नु
@SukhaKumar-ep5bm
@SukhaKumar-ep5bm 5 күн бұрын
Punjab Da Bura HAL
@kawaljitsinghkaka39
@kawaljitsinghkaka39 2 күн бұрын
ਭਾਈ ਜੀ ਸਰਕਾਰ ਵੀ ਇਨਾ ਦੀ ਹੈ ਏ ਦੋਵੇਂ ਲੋਕ ਦਿਕਵਾ ਕਰਦੇ ਨੇ ਸਰਕਾਰ ਚੇਵੇ ਤਾਂ ਇਨਾ ਨੂੰ ਡੰਡੇ ਨਾਲ ਹਟਾ ਸਕਦੀ ਹੈ
@baljindersingh4640
@baljindersingh4640 5 күн бұрын
ਇਹ ਲੋਕਾਂ ਨੂੰ ਧਾਰਨਾ ਚੱਕਣਾ ਚਾਹੀਦਾ ਬਹੁਤ ਗਲਤ ਕੰਮ ਇਹ ਕਰ ਰਹੇ ਆ ਆਮ ਪਬਲਿਕ ਨੂੰ ਆਪਣੇ ਨਾਲੋਂ ਤੋੜ ਰਹੇ ਆ ਜਦੋਂ ਆਮ ਪਬਲਿਕ ਦੇ ਖਿਲਾਫ ਹੋਵੇ ਨਾ ਤਾਂ ਫੇਰ ਇਹਨਾਂ ਨੂੰ ਨੱਠ ਦਿਆਂ ਨੂੰ ਰਾਹ ਨੀ ਲੱਭਣਾ ਇਹ ਖੜੀ ਰੁਮਾਲੀ ਛੱਡ ਕੇ ਆ ਜਾਣ ਇਹਨਾਂ ਦੀ ਇੱਜ਼ਤ ਬਣੇਗੀ
@hcfgjfgygby8306
@hcfgjfgygby8306 5 күн бұрын
ਸਰਕਾਰੀ ਬੰਦੇ
@user-jh6tk5kd7u
@user-jh6tk5kd7u 3 күн бұрын
ਇਹ ਲੋਕ ਅਪਣਿਆ ਨੂੰ ਹੀ ਕਿਉਂ ਤੰਗ ਪ੍ਰੇਸ਼ਾਨ ਕਰ ਰਹੇ ਆ ਅਗਰ ਸਰਕਾਰ ਨੇ ਬੰਦ ਕੀਤਾ ਵੀ ਹੋਇਆ ਤੁਸੀ ਨਾਲ ਲੱਗ ਕੇ ਰਾਹ ਖੁਲਵਾਓ ਵੈਸੇ ਬੰਦ ਵੀ ਤੁਹਾਡੇ ਕਰ ਕੇ ਹੀ ਕੀਤਾ ਗਿਆ ਆ
@GurdialSingh-yn9tq
@GurdialSingh-yn9tq 5 күн бұрын
ਮੁਗਲਾਂ ਦੇ ਵਾਰਿਸ ਗਾਤਰੇ ਪਾਕੇ ਆਮ ਜੰਨਤਾ ਦਾ ਖੂਨ ਪੀ ਰਹੇ ਨੇ
@Jeeda-yq6ec
@Jeeda-yq6ec 5 күн бұрын
Right 22ji
@harpreetkaur8063
@harpreetkaur8063 Күн бұрын
ਵਾਹਿਗੁਰੂ ਜੀਉ ਵਾਹਿਗੁਰੂ ਜੀਉ ਵਾਹਿਗੁਰੂ ਜੀਉ ਵਾਹਿਗੁਰੂ ਜੀਉ 🙏
@badgud9277
@badgud9277 7 сағат бұрын
ਮੂਰਖਤਾ ਵਿਚ ਏਨਾ ਦਾ ਕੋਈ ਮੁਕਾਬਲਾ ਨੀਂ,ਜੋ ਪੰਜਾਬ ਦੇ ਅਸਲੀ ਮੁੱਦੇ ਨੇ (ਨਸ਼ਾ, ਧਰਮ ਪਰਿਵਰਤਨ, ਲੋਕਲ ਨੂੰ ਨੌਕਰੀ) ਓਸ ਤੇ ਕੁਛ ਬੋਲਦੇ ਨੀ , ਮਹਾਂਮੂਰਖ ਲੋਕ ਨੇ ਇਹ, ਪੰਜਾਬੀ ਏਹ ਕਰ ਦੇਣਗੇ ਉਹ ਕਰ ਦੇਣਗੇ, ਮੂਰਖੋ ਪੰਜਾਬ ਹੈ ਇ ਕਿੰਨਾ, ਸੋਚੋ ਕੁਝ ਸੋਚੋ, ਬਚਾਲੋ ਪੰਜਾਬ ਨੂ,ਨਾ ਬੇੜਾਗਰਕ ਕਰੋ ਪੰਜਾਬ ਦਾ
@harneksingh621
@harneksingh621 5 күн бұрын
ਇਹ ਕਿਸਾਨ ਨੂੰ ਕਹਿੰਦੇ ਰਸਤਾ ਖੋਲੇ ਦਿਓ ਰਸਤਾ ਬੇ ਜੇ ਪੀ ਸਰਕਾਰ ਹੈ ਹਰਿਆਣੇ ਦੀ ਪੁਲਿਸ ਨੇ ਬੰਦ ਕੀਤਾ ਉਨਾ ਨੂੰ ਜਾ ਕਿ ਕਹਿਣ ਦੀ ਹਿੰਮਤ ਨਹੀ ਇਨਾ ਨੂੰ ਫਿਰ ਬੇ ਜੇ ਪੀ ਦੇ ਏਜੰਟ ਕਿੳ ਨਾ ਕਿਹਾ ਜਾਵੇ
@SukhwinderSingh-ut4nc
@SukhwinderSingh-ut4nc 4 күн бұрын
ਇਹਨਾਂ ਕਿਸਾਨਾਂ ਨੇ ਪਿਆਰ ਨਾਲ ਨਹੀਂ ਮੰਨਣਾ ਇਹ ਕਿਸਾਨ ਕਰਦੇ ਨੇ ਗੁੰਡਾਗਰਦੀ ਇਹਨਾਂ ਅੱਜ ਤੱਕ ਮਜ਼ਦੂਰਾਂ ਦੀ ਗੱਲ ਨਹੀਂ ਕੀਤੀ ਜੇਬਾਂ ਭਰਨ ਤੇ ਲੰਗੇ ਨੇ
@harmailsingh8626
@harmailsingh8626 4 күн бұрын
ਲੋਕ ਹਵਾ ਨਾਲ ਚਲਦੇ ਨੇ, ਜਿਧਰ ਨੂੰ ਹਵਾ ਚੱਲਦੀ ਹੈ ਓਧਰ ਨੂੰ ਹੋ ਜਾਂਦੇ ਨੇ।
@AmrikSingh-jm3wi
@AmrikSingh-jm3wi 3 күн бұрын
ਵਧੀਆ ਰੋਟੀਆਂ ਇਕੱਠੀਆਂ ਕਰਲੀਊਦੈ ਨੇ ਇਹ ਨਾ ਕੀ ਕੋਈ ਮਰੇ ਜੀਵੇ
@devdev9930
@devdev9930 5 күн бұрын
Jute fero chawa de
@nesha06thakur48
@nesha06thakur48 4 күн бұрын
Eh kissan nahi hundey hun eh kheta vich kado kaam kardey hun unpadh log do akhar padh likh lendey
@dilbagsingh8925
@dilbagsingh8925 4 күн бұрын
किसानां ने परेशान करते लोग।ना इह सरकार दी मंनदे ना लोकां दी मंनदे।इनां ने आपने किसान इलेक्शन विच खङे करके ओनां नू वोटां नी पाईयां। राजेवाल वरगे किसान लीडर नू इह जिता नहीं सके , फिर इह BJP जां सरकार नू किवें माङा कह सकदे आ
@anitagupta678
@anitagupta678 5 күн бұрын
Mann rightly said farmers Vehlai hun
@sidhurureke
@sidhurureke 5 күн бұрын
ਜਦੋਂ ਆਪਣੇ ਹੀ ਬਿਗਾਨੇ ਹੋ ਜਾਣ ਫਿਰ ਤਾਂ ਰੱਬ ਖੈਰ ਕਰੇ
@vickybadwal9703
@vickybadwal9703 2 күн бұрын
Jehre local bande suffer kar rahe haa usda ki roj da drama hai dharne da
@rajwindersingh2684
@rajwindersingh2684 3 сағат бұрын
Punjab barbaad karan te lagge aggdaate kisaana te v rabb khair kare
@HariRam-cu5zi
@HariRam-cu5zi 5 күн бұрын
Baba ji bilkul shi bole rhe ne Rasta khulna chahida hai
@manishkumatak6587
@manishkumatak6587 5 күн бұрын
Aam janta nu tag na karo
@user-nm2gs1bg6j
@user-nm2gs1bg6j 4 күн бұрын
Aam Lok Janata kharab ho rahi hai
@singarasingh7594
@singarasingh7594 5 күн бұрын
ਵਿਹਲੇ ਅਖੌਤੀ ਕਿਸਾਨ ਖਾਣ ਸੂਰੇ
@user-yx2yp9rh8w
@user-yx2yp9rh8w 7 сағат бұрын
ਬੀਜੇਪੀ ਦੇ ਬੰਦੇ ਐ ਤਾਂ ਰਾਹ ਨਹੀਂ ਦੇਣਾ।
@j.l.clairelecturer5816
@j.l.clairelecturer5816 4 күн бұрын
Road khulne chahida ,kise nu road block krn da koi ਅਧਿਕਾਰ ਨਹੀਂ
@hardyalsinghcheema2381
@hardyalsinghcheema2381 4 күн бұрын
Farmers are not right now. Kissan leaders, please lift the dharna otherwise this will go against you
@risky77ful
@risky77ful Күн бұрын
Jai jawan jai kisan
@puneet4119
@puneet4119 2 күн бұрын
janta bhut dukhi ho chuki h
@jarvis4357
@jarvis4357 3 күн бұрын
ਇਹ ਵੀ ਮਾੜਾnonਂਗਰਸ ਗੱਲ ਹੈ ਧੱਕੇ ਨਾਲ ਕੰਮ ਨਹੀਂ ਚਲਦਾ। ਰਾਹ ਦੇਣਾ ਚਾਹੀਦਾ ਹੈ।
@gurmukhsingh9949
@gurmukhsingh9949 Күн бұрын
ਪੰਧੇਰ ਜੱਜ ਲੱਗਿਆ😂😂😂
@QtrNew-ol9zn
@QtrNew-ol9zn 2 күн бұрын
Good.baba.je❤❤
@user-vn2vs8qr4g
@user-vn2vs8qr4g 3 күн бұрын
ਡਾਂਗਾ ਫੇਰੋ
@JaswinderSingh-td6ri
@JaswinderSingh-td6ri 5 күн бұрын
Very good
@Vijay-sj8wf
@Vijay-sj8wf 5 күн бұрын
Ihna nakli kisana da nahi. Punjab sarkar da ciypa karo veer g. Pinda wicho gaddia langnia bandd karo. Sarkar aapae dhyan karugee
@hcfgjfgygby8306
@hcfgjfgygby8306 5 күн бұрын
ਹਰਿਆਣਾ ਸਰਕਾਰ ਵੀ ਨਾਲ ਬੰਦ ਤਾ ਉਹਨਾ ਕੀਤੇ ਰਸਤੇ
@Romijrf
@Romijrf 2 күн бұрын
ਸਾਡੀ ਮਾਨਸਿਕਤਾ ਗ਼ਲਤ ਹੋ ਹਾ ਕਮ ਕੋਈ ਕਰੇ ਜਿੰਮੇਬਾਰ BJP
@ajitsingh-kp2ip
@ajitsingh-kp2ip 3 күн бұрын
Sahi keh rehe han
@user-wc1sl7hn6y
@user-wc1sl7hn6y 4 күн бұрын
ਰਸਤਾ ਰੋਕਣਾ ਗਲਤ ਆ
@gurpreetsidhu9983
@gurpreetsidhu9983 5 күн бұрын
ਵਾਹਿਗੁਰੂ ਜੀੴ ਗੁਰਪ੍ੀਤ ਸਿੰਘ❤😢😅
@BalbirRam-nl9bw
@BalbirRam-nl9bw 3 күн бұрын
Good❤❤
@mohinderkumar2105
@mohinderkumar2105 3 күн бұрын
Good 👍
@YuvrajSingh-vm5ue
@YuvrajSingh-vm5ue 5 күн бұрын
Dadnda fero saleyan de asi bhout dukhi agye ehna to🙏🏻
@satgursingh7121
@satgursingh7121 4 күн бұрын
ਪੰਜਾਬ ਬਰਬਾਦੀ ਦੀ ਰਾਹ ਤੇ
@ParamjitsinghSingh-cm7rf
@ParamjitsinghSingh-cm7rf Күн бұрын
Very nice 👍👍👍👍👍👍 you
@LakhwinderSingh-nr1yu
@LakhwinderSingh-nr1yu Күн бұрын
True
@sarjivankumar7720
@sarjivankumar7720 5 күн бұрын
Mai be bada dukhi ha inha loka kolo kuch karna chaeda inha loka tha by air jana pada tha 22 g
@gursewakbrar1692
@gursewakbrar1692 4 күн бұрын
Bai ji inha to 90% lok dukhi han
@punjabivibes351
@punjabivibes351 2 күн бұрын
thik bol rahe sardar ji
@sunnyphutela9628
@sunnyphutela9628 5 күн бұрын
Ih-jann-nu-ta-tyar-bathe-ne-kissan-per-baztti-bahutt-hondi-h-pandher-te-dallewal-di
@munishsharma-mv1ns
@munishsharma-mv1ns Күн бұрын
good
@mehra6889
@mehra6889 Күн бұрын
ਜਦੋ ਆਖਿਆ ਗਿਆ ਸੀ ਕੇ train ਰਾਹੀ ਜਾ.ਸਕਦੇ ਹੋ ਦਿੱਲੀ ਤਾ ਧਰਨਾ ਹੀ ਦੇਣਾ ਸਾਰੇ ਚਲੇ ਜਾਣ ਦਿੱਲੀ ਰਹੀ ਟਰੈਕਟਰ ਟਰਾਲੀਆਂ ਦੀ ਗੱਲ ਵਿਰਲੇ ਵਿਰਲੇ ਕਰ ਲੈ ਜਾਣ
@radhesham5716
@radhesham5716 Күн бұрын
Me vi kissan ha par dharnaya Karan sada kinnuya da bahut nuksan hoya hai
Каха ограбил банк
01:00
К-Media
Рет қаралды 10 МЛН
Sigma Girl Past #funny #sigma #viral
00:20
CRAZY GREAPA
Рет қаралды 24 МЛН
Final muy inesperado 🥹
00:48
Juan De Dios Pantoja
Рет қаралды 19 МЛН