26-8-24ਪੰਜਾਬੀ ਖ਼ਬਰਾਂ | Today Punjabi News | Punjabi Prime Time | Farmers | Judge Singh Chahal

  Рет қаралды 181,642

The Punjab TV

The Punjab TV

Күн бұрын

Пікірлер: 79
@surjitbrar7032
@surjitbrar7032 2 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸੁਰਜੀਤ ਸਿੰਘ ਸਿੱਧੂ ਬਰਾੜ ਗੋਨਿਆਣਾ ਮੁੱਕਤਸਰ ਸਾਹਿਬ ਜੀ।ਜੱਜ ਸਾਹਿਬ ਗੁੱਡ।
@JassS634
@JassS634 2 ай бұрын
ਐਮਰਜੈਂਸੀ ਫਿਲਮ ਵਿਚ ਜਿਹੜਾ ਰੋਲ ਕੰਗਨਾ ਨੇ ਕੀਤਾ ਇਹਦਾ ਓਹੀ ਹਸਰ ਹੋਣਾ ਚਾਹੀਦਾ, ਕੌਣ ਕੌਣ ਸਹਿਮਤ ਹੈ
@TSingh-m9g
@TSingh-m9g 2 ай бұрын
ਕੰਗਣਾ ਰਣੋਤ ਦਾ ਇੱਕੋ ਇੱਕ ਹੱਲ ਹੈ ਓਹ ਹੈ ਕਿ ਇਸਦੇ ਘਰਦਿਆਂ ਨੂੰ ਕਿਹਾ ਜਾਵੇ ਕਿ ਕੋਈ ਇਕ ਤੰਦਰੁਸਤ ਜਿਹਾ ਨੋਂ ਜੁਆਂਨ ਲੱਭ ਕੇ ਇਸਦਾ ਵਿਆਹ ਕਰ ਦੈਂਣ, ਦੇਖਣਾਂ ਚੰਦ ਦਿਨਾਂ ਵਿੱਚ ਹੀ ਸੁਧਰ ਜਾਏਗੀ, ਪਰ ਹੋਵੇ ਕੋਈ ਤਾਕਤਵਾਰ ਜਵਾਂਨ, ਵਰਨਾਂ ਇਹ ਸੁਧਰਨ ਵਾਲੀ ਨਹੀਂ ਹੈ ਇਸੇ ਤਰ੍ਹਾਂ ਭੋਂਕਦੀ ਰਹੇਗੀ ਜੋਂ ਢਿੱਲੋਂ ਸਾਹਿਬ ਨੇ ਅਕਾਲੀ ਦਲ ਛੱਡਿਆ ਹੈ ਓਹ ਗਿੱਦੜਬਾਹੇ ਦੀ ਟਿਕਟ ਕੱਟਣ ਕਰਕੇ ਛੱਡਿਆ ਹੈ ਉਸਨੂੰ ਸੁਖਬੀਰ ਬਾਦਲ ਨਾਲ ਕੋਈ ਹੋਰ ਗਿਲਾ ਸ਼ਿਕਵਾ ਨਹੀਂ ਹੈ ਪਹਿਲਾਂ ਤਾਂ ਇਹੀ ਸਮਝਿਆ ਜਾ ਰਿਹਾ ਸੀ ਕਿ ਓਹ ਵੀ ਬਾਗੀਆਂ ਦੀ ਤਰਾਂ ਉਸਦੇ ਕਾਰਨਾਮਿਆਂ ਕਰਕੇ ਆਹਤ ਹੋਇਆ ਹੈ ਪਰ ਐਸੀ ਕੋਈ ਗੱਲ ਨਹੀਂ ਹੈ, ਇਹ ਲੋਕ ਕੁਰਸੀ ਦੀ ਖ਼ਾਤਰ ਸੱਕੇ ਪਿਓ ਨੂੰ ਨਹੀਂ ਬਖਸ਼ਦੇ ਕੀ ਇਨ੍ਹਾਂ ਦੀਆਂ ਨਜ਼ਰਾਂ ਵਿੱਚ ਸੁਖਬੀਰ ਬਾਦਲ ਪਾਕ ਸਾਫ਼ ਹੈ?ਬੇ ਦਾਗ਼ ਹੈ?ਫ਼ਿਰ ਅੱਜ ਸਿਰਫ਼ ਇੱਕ ਦੇ ਅੰਕੜੇ ਤੇ ਕਿਉਂ ਖੜਾ ਹੈ ਲੋਕ ਸਭਾ ਤੇ ਰਾਜਸਭਾ ਵਿੱਚ ਇੱਕੋ ਇੱਕ mla& MP ਹੈ ਕੀ ਇਸਨੂੰ (ਢਿੱਲੋਂ ) ਬੇਅਦਬੀ, ਗੋਲੀ ਕਾਂਡ, ਡੇਰਾ ਸਾਧ ਨੂੰ ਮੁਆਫੀ,ਤੇ ਗੁਰੂ ਕੀ ਗੋਲਕ ਵਿਚੋਂ ਇੱਕ ਕਰੋੜ ਰੁਪਏ ਖ਼ਰਚ ਕੇ ਸਾਧ ਦੇ ਬੇ ਕਸੂਰ ਹੋਣ ਦੇ ਇਸ਼ਤਿਹਾਰ ਛਪਵਾ ਕੇ ਉਸਨੂੰ ਪਾਕ ਸਾਫ਼ ਦੱਸ ਕੇ ਬਰੀ ਕਰਨਾਂ, ਨਹੀਂ ਪਤਾ?ਕੀ ਇਹ ਵੀ ਨਾਲ ਭਾਈਵਾਲ ਸੀ?ਇਹ ਸਿਆਸੀ ਮੰਚ ਹੈ ਇੱਥੇ ਮਤਲਬ ਪ੍ਰਸਤੀ ਹੀ ਸਰਵਸ਼੍ਰੇਸ਼ਠ ਹੈ ਐਂਵੇਂ ਅਸੀਂ ਖੱਪ ਪਾ ਦੈਂਦੇ ਹਾਂ ਕਿ ਫ਼ਲਾਣਾ ਕਾਂਗਰਸ ਛੱਡ ਗਿਆ,ਆਪ ਛੱਡ ਗਿਆ, ਅਕਾਲੀ ਦਲ ਛੱਡ ਗਿਆ ਪਰ ਇਹ ਜਾਂਦੇ ਕਿਤੇ ਨਹੀਂ ਇਨ੍ਹਾਂ ਘੁੰਮਣਘੇਰੀਆਂ ਵਿੱਚ ਹੀ ਠੋਕਰਾਂ ਖਾਂਦੇ ਰਹਿੰਦੇ ਹਨ ਰਬ ਇਨ੍ਹਾਂ ਨੂੰ ਆਤਮਕ ਸ਼ਾਂਤੀ ਪ੍ਰਦਾਂਨ ਕਰੇ ਇਹੀ ਦੁਆ ਹੈ,
@JoginderSingh-wz6dn
@JoginderSingh-wz6dn 2 ай бұрын
😊😊
@BalbirSingh-fh1kg
@BalbirSingh-fh1kg 2 ай бұрын
ਪੁਲਿਸ ਦਾ ਧੰਨਵਾਦ ਜਿੰਨਾ ਨੇ ਐਨ ਆਰ ਆਈ ਦੇ ਕਾਤਲਾਂ ਨੂੰ ਸਬਕ ਸਖਾਉਣ ਦੀ ਠਾਣ ਲੲਈ ਹੈ
@SahilWahla-x4j
@SahilWahla-x4j 2 ай бұрын
ਆਮ ਆਦਮੀ ਪਾਰਟੀ ਜਿਥੇ ਮਰਜੀ ਚੋਣਾਂ ਲੜੇ ਪੈਸਾ ਪੰਜਾਬ ਦਾ ਹੀ ਬਰਬਾਦ ਕਰਨਾ ਪਹਿਲਾਂ ਗੁਜਰਾਤ ਵਿੱਚ ਹੁਣ ਜੁਮੋ ਕਸ਼ਮੀਰ ਵਿਚ ਇਹ ਹੀ ਇਹਨਾਂ ਦਾ ਕੰਮ ਹੈ
@harbhajansingh4281
@harbhajansingh4281 2 ай бұрын
Saarian partiya paise barbaad kardiya han eh koi navi gal nahi hai. Chon ladni hai ta paisa kharch karna hi pawega.
@satnaam.singhmalhi6249
@satnaam.singhmalhi6249 2 ай бұрын
ਵਾਹਿਗੁਰੂ ਜੀ ਮੇਹਰ ਕਰਨ ਜੀ 🙏
@JskhalsaTailor
@JskhalsaTailor 2 ай бұрын
ਗਰੀਬ ਵਰਗ ਦਾ ਵੀ ਸੋਚੋ ਕਾਰੋਬਾਰ ਠੱਪ ਹਨ ਕਰਜਾ ਵਦ ਰਿਹਾ ਹੈ, ਕੰਮ ਦੀ ਮਜ਼ਦੂਰੀ ਵੱਧ ਨਹੀਂ ਰਹੀ ਰੱਜਿਆ ਨੂੰ ਹੋਰ ਨਾਂ ਰਜਾਓ 🙏
@JaswantSingh-qi4ok
@JaswantSingh-qi4ok 2 ай бұрын
Good job Chahal Sahb
@JskhalsaTailor
@JskhalsaTailor 2 ай бұрын
ਬਿਜਲੀ ਚੋਰਾ ਨੂੰ ਕਾਬੂ ਕਰਨਾ ਹੀ ਚਾਹੀਦਾ ਹੈ ਜਦੋਂ ਪੰਜਾਬ ਸਰਕਾਰ ਫ੍ਰੀ 600 ਜੂਨਟ ਦੇਂਦੀ ਹੈਂ ਕਿਉ ਕੁੰਡੀਆ ਲਾਕੇ ac ਚਲਾਉਂਦੇ ਹਨ। ਇਸ ਵਾਰ ac ਬਹੁਤ ਜਿਆਦਾ ਲਗੇ ਹਨ।
@MohinderSingh-kj4vo
@MohinderSingh-kj4vo 2 ай бұрын
ਸਿਆਸਤ ਵੀ ਹੁਣ ਸੌਦਾ ਬਾਜੀ ਬਣ ਗਈ ਹੈ। ਟਿਕਟ ਦਿਉ ਤਾਂ ਹਾਂ ਨਹੀਂ ਤਾਂ ਤੂੰ ਕੌਣ ਤੇ ਮੈਂ ਕੌਣ।
@harbhajansingh4281
@harbhajansingh4281 2 ай бұрын
Dimpy Dhillon hun Giddarwaha to AAP layi chon ladange te jit v praapat karnge. Manpreet ya sukha amli kade nahi jit sakde.
@RanjitGill-wq9du
@RanjitGill-wq9du 2 ай бұрын
Veri good jaj Singh chahal
@LovelyStudio-v8r
@LovelyStudio-v8r 2 ай бұрын
ਪੰਜਾਬੀਓ ਸਮਝੋ ਜੋ ਕੰਗਣਾ ਰੰਨੌਤ ਨੇ ਧਰਮ ਪਰਿਵਰਤਨ ਵਾਲੀ ਗੱਲ ਬਿਲਕੁਲ ਠੀਕ ਕੀਤੀ ਹੈ। ਅਗਰ ਇਸ ਤੇ ਧਿਆਨ ਨਾ ਦਿੱਤਾ ਗਿਆ ਤਾਂ ਆਉਣ ਵਾਲੇ ਸਮੇਂ ਵਿੱਚ ਇਹ ਬਹੁਤ ਖਤਰਨਾਕ ਗੱਲ ਹੋਵੇਗੀ।
@HakamSingh-bs8kv
@HakamSingh-bs8kv 2 ай бұрын
ਜੱਜਾਂ ਸਿੰਘ ਜੀ ਅੱਜ ਤਾਂ ਕਾਫ਼ੀ ਲੇਟ ਹੋ ਗਏ
@MalkitSingh-w2x
@MalkitSingh-w2x 2 ай бұрын
ਵੇਰਕਾ ਜੀ ਨੇ ਬਿਲਕੁਲ ਠੀਕ ਕਿਹਾ ਹੈ ਕਿ ਕੰਗਨਾ ਜੀ ਨੂੰ ਡਿਬਰੂਗੜ੍ਹ ਜੇਲ ਵਿਚ ਕਾਲ ਕੋਠੜੀ ਵਿੱਚ ਬੰਦ ਕਰਨ ਦਾ ਫੈਸਲਾ ਕੀਤਾ ਜਾਵੇ। ਕੰਗਨਾ ਜੀ ਦੀ ਪੰਜ ਛੇ ਸਾਲ ਜ਼ਮਾਨਤ ਨਹੀਂ ਹੋਣੀ ਚਾਹੀਦੀ।
@MohinderSingh-kj4vo
@MohinderSingh-kj4vo 2 ай бұрын
ਵਖਵਾਦ ਤਾਂ ਤੁਹਾਡੇ ਜਹੇ ਗਲਤ ਬਿਆਨਾਂ ਕਰਕੇ ਹੀ ਫੈਲ ਰਿਹਾ ਹੈ। ਜੋ ਬਿਲਕੁਲ ਠੀਕ ਨਹੀਂ ।
@RajaSingh-ue1kg
@RajaSingh-ue1kg 2 ай бұрын
ਵਾਹਿਗੁਰੂ ਜੀ ਪਿੰਡ ਡਰੋਲੀ ਭਾਈ ਮੋਗਾ
@gurmukhsingh7428
@gurmukhsingh7428 2 ай бұрын
❤ ਸੈਕਿੰਡ
@SatinderKaur-vp1zk
@SatinderKaur-vp1zk 2 ай бұрын
Waheguru ji mehar kran ji
@mangatsingh2946
@mangatsingh2946 2 ай бұрын
ਕੇਂਦਰ ਸਰਕਾਰ ਨੂੰ ਵੇਹਲਿਆ ਨੂੰ ਪੈਸੇ ਨਹੀਂ ਦੇਣੇ ਚਾਹੀਦੇ ਜਦੋਂ ਕੋਈ ਮੁਲਾਜ਼ਮ ਕੰਮ ਹੀ ਨਹੀਂ ਕਰਨ ਤਾਂ ਪੈਸੇ ਕਾ ਦੇ
@amarjeetkaur4847
@amarjeetkaur4847 2 ай бұрын
Waheguru ji mahar karo Punjab ta 🙏
@Rajinder-d5c
@Rajinder-d5c 2 ай бұрын
Nasa taskre gujrat to hudea
@jagdishsingh2362
@jagdishsingh2362 2 ай бұрын
Bsf ZINDABAD. PM Modiji ZINDABAD.
@RanaRana-tp7ry
@RanaRana-tp7ry 2 ай бұрын
ਪੰਜਾਬ ਸਰਕਾਰ ਨੇ ਪੰਜਾਬ ਦਾ ਬਹੁਤ ਪੈਸਾ ਦੁਸਰੇ ਸੂਬੇ ਦੀਆ ਵੋਟਾ ਤੇ ਖਰਚਾ ਕਰਨਾ ਹੈ ਨੁਖਸਾਨ ਕਰਨਾ ਹੈ
@harbhajansingh4281
@harbhajansingh4281 2 ай бұрын
Eh koi navi gal nahi hai. Cong te akali v chona ch khoob paise lutaunde rahe han.
@dhara1449
@dhara1449 2 ай бұрын
W WAHEGURU JI !
@MohinderSingh-kj4vo
@MohinderSingh-kj4vo 2 ай бұрын
ਉਹਨਾਂ ਨੂੰ ਭਾਜਪਾ ਪਾਰਟੀ ਚੰਗੀ ਲਗੀ ਸ਼ਾਮਲ ਹੋ ਗਏ।
@JaibBhukal
@JaibBhukal 2 ай бұрын
ਗੁਡ ਨਿਊਜ਼
@singhmadan9284
@singhmadan9284 2 ай бұрын
@ravinderkaurthind7294
@ravinderkaurthind7294 2 ай бұрын
ਏ ਹਰਾਮ ਨਸਾ ਕਰਨ ਵਾਲੀ ਕਗਨਾ ਪੂਸੇ ਜੇ ਤਿਨੋ ਖੇਤੀ ਰਦ ਹੋਗਏ ਜਬਰ ਦਸਤੀ ਪੂਰੇ ਇਡੀਆ ਦੇ ਕਿਸਾਨਾ ਮਿਲਕੇ ਮੋਦੀ ਨਹੀ ਕਰਨ ਵਾਲਾ ਪੂਰੀ ਦੂਨੀਆ ਨੂੰ ਪੂਰੇ ਵਲਡ ਨੂੰ ਪਤਾ ਹੈ ਕੀ ਕਵੇ ਕਨੂੰ ਰਦ ਕਿਤੇ ਪੂਰੀਆ ਦੂਵੀਆ ਦੇ ਬੰਚੇ ਬੰਚੇ ਨੂੰ ਪਤਾ ਹੈ ਠੰਡਾ ਵਰਸਾਤਾ ਗਰਮੀਆ ਰੋੜਾ ਨਾਉਨਾ ਕਪੜੇ ਧੋਣੇ ਟਰਾਲੀਆ ਥਲੇ ਤਬੂਆ ਖਾਣਾ ਪਕਾਕੇ ਖਣਾ ਬੂਡੇ ਬੂਡੀਆ ਮਵਾ ਭੈਣਾ ਲੱਗਰ ਤਿਆਰ ਕਰਕੇ ਸਵ ਦੇਣਾ ਕਿਨ ਟਰੇਕਟਰ ਕਾਰਾ ਬੰਸਾ ਕਿਨੀਆ ਲਗੀਆ ਤਿਨੋ ਖ੍ਤੀ ਕਨੂਨ ਤਾ ਅਜੇ ਪਕੇ ਰਦ ਨਹੀ ੀ ਕੀਤੇ ਪੰਜਾਬ ਵਾਹੁਤ ਨਕਸਾਨ ਹੇਈ ਹੈ ਮੋਦੀ ਦੇ ਨਕ ਵਿਚ ਦਮ ਲਿਆ ਤਾ ਸੀ ਤਾ ਰੱਦ ਹੋ ਨਗੀ ਕਰਾਏ ਨੇ ਕਿਸਾਨਾ ਨੇ ਕਗਨਾ ਨੂੰ ਕੀ ਪਤਾ ਏ ਮੋਦੀ ਨੂਮ ਹੀ ਰੱਬ ਸਮਝ ਬੈਠੀਹੈ ਖੂਹ ਦੀ ਡਡੀ ਕੀ ਪਤਾ ਸਗਾਰਸ ਕੀ ਹੂਦਾ ਹੈ
@harbhajansingh4281
@harbhajansingh4281 2 ай бұрын
Kangna Ranaut te parcha darj hona chahida hai. Eh jiyada hi bakwas karn lag payi hai. Ehnu sikha da pata nahi hai dine taare dikha denge. Eh hun bach ke rahe. BJP nu ehnu akal sikhauni chahidi hai.
@GurmeetKaur-cx7xo
@GurmeetKaur-cx7xo 2 ай бұрын
Good Night 💤🌙 😊 Sweet Dream 🌠🌠🌠🌠🌠🌠🌠
@SatpalSingh-kq1im
@SatpalSingh-kq1im 2 ай бұрын
Sat shri. Akaal veer ji ❤❤❤❤❤
@amangill13226
@amangill13226 2 ай бұрын
❤❤❤❤
@jagbirsingh4924
@jagbirsingh4924 2 ай бұрын
Baljinder kaur nu milao KANGna nu
@tajindersohal890
@tajindersohal890 2 ай бұрын
Juge Singh chachal good news
@Dukgudcn
@Dukgudcn 2 ай бұрын
❤❤❤❤❤❤,Good,News,Jaj,Singh,Ji🎉🎉🎉🎉
@jagdishsingh2362
@jagdishsingh2362 2 ай бұрын
CONGRESS KA U TURN 8500 PM ONE LAKH PR YEAR. PAPPU K DIL KA DARD CHHLK RHA HAI.
@jaspreetsooch1834
@jaspreetsooch1834 2 ай бұрын
X.❤
@HelloOppo-mz2br
@HelloOppo-mz2br 2 ай бұрын
ਬਿਜਲੀ ਸਾਰੀ ਦਿਹਾੜੀ ਆਉਂਦੀ ਨਹੀਂ ਸਖਤਾਈ ਇਹ ਕਾਹਦੀ ਕਰਦੇ ਨੇ ਹਰ ਕੰਮ ਵਿੱਚ ਝੂਠ ਹੋਰ ਕੋਈ ਗੱਲ ਨਹੀਂ
@amriksinghsidhu2656
@amriksinghsidhu2656 2 ай бұрын
Good news
@RanjitGill-wq9du
@RanjitGill-wq9du 2 ай бұрын
Shabash Putra shabash
@GurdevKaur-z4i
@GurdevKaur-z4i 2 ай бұрын
👍👍
@BalwantsinghDhillon-t7p
@BalwantsinghDhillon-t7p 2 ай бұрын
Nsa bhagwant cm di sarkar te punjab pulis vechdi hai
@narindersingh9364
@narindersingh9364 2 ай бұрын
Good News Veer ji 👍❤👍
@SukhchainSingh-k5o
@SukhchainSingh-k5o 2 ай бұрын
❤❤❤🎉🎉🎉🙏🙏🙏
@jagbirsingh4924
@jagbirsingh4924 2 ай бұрын
UPS sb ton pehlan MLA,MP te laggu kre sarkar Bewakoof bnak rhe h sarkar
@LakhiSingh-y2z
@LakhiSingh-y2z 2 ай бұрын
@SukhwinderSingh-pu4hw
@SukhwinderSingh-pu4hw 2 ай бұрын
11😊
@BalwantsinghDhillon-t7p
@BalwantsinghDhillon-t7p 2 ай бұрын
Guru dhar ch masand te sikhan de gadar baithe han
@jagdishsingh2362
@jagdishsingh2362 2 ай бұрын
PM MODIJI AND BJP NDA FOREVER RULING IN BHARATVARASH. GOD BLESS.
@Harkrishanlaal
@Harkrishanlaal 2 ай бұрын
🙏⚘️🌷🌺🌴❤️🙏
@darshansingh9874
@darshansingh9874 2 ай бұрын
ਜੱਜ ਸਿੰਘ ਚੇਹੇਲ ਸਾਹਿਬ ਗੂਡ
@AmanBallu-qi2xi
@AmanBallu-qi2xi 2 ай бұрын
😊
@tirathsingh-oc3wv
@tirathsingh-oc3wv 2 ай бұрын
First ❤️
@armangill8813
@armangill8813 2 ай бұрын
❤❤❤❤❤❤😂
@BhupinderSANGHA-v5q
@BhupinderSANGHA-v5q 2 ай бұрын
P.M. MODI JI PENCEN wadon NALO BEROJGAAR NU PENCEN deo LOK vota poun gey
@RanjitGill-wq9du
@RanjitGill-wq9du 2 ай бұрын
Kangana badi Soni lagadi tu Indira Gandhi da peshwar to kar sakti hai
@DeepaSingh-zz3yd
@DeepaSingh-zz3yd 2 ай бұрын
😊😅
@BalwantsinghDhillon-t7p
@BalwantsinghDhillon-t7p 2 ай бұрын
Aam admi party nu koi vote nhi pauda
@harbhajansingh4281
@harbhajansingh4281 2 ай бұрын
Quon? Dekhna zimni chona jittegi.
@RanjitGill-wq9du
@RanjitGill-wq9du 2 ай бұрын
Veri good Kangana ji
@BalwantsinghDhillon-t7p
@BalwantsinghDhillon-t7p 2 ай бұрын
Bhagwant dakoo gapi hai bicot kro
@nirmalsinghtejay2847
@nirmalsinghtejay2847 2 ай бұрын
Ii
@singhsingh5159
@singhsingh5159 2 ай бұрын
tera koi time tebal nai
@DeeAar-ot5lm
@DeeAar-ot5lm 2 ай бұрын
Jina verka bolda he daso ki kisan de Andolan which congress da drama he
@dilpreetgill1765
@dilpreetgill1765 2 ай бұрын
Yr ana late kyu jhaj bai😢😢😢
@HarbhajanSingh-ip3tv
@HarbhajanSingh-ip3tv 2 ай бұрын
Cn xxv DL in
@GurmeetKaur-cx7xo
@GurmeetKaur-cx7xo 2 ай бұрын
Good Night 💤🌙 😊 Sweet Dream 🌠🌠🌠🌠🌠🌠🌠
@GurmeetKaur-cx7xo
@GurmeetKaur-cx7xo 2 ай бұрын
Good Night 💤🌙 😊 Sweet Dream 🌠🌠🌠🌠🌠🌠🌠
When mom gets home, but you're in rollerblades.
00:40
Daniel LaBelle
Рет қаралды 94 МЛН
Human vs Jet Engine
00:19
MrBeast
Рет қаралды 162 МЛН
Я сделала самое маленькое в мире мороженое!
00:43
Gunkari Shadaa ।। Latest punjabi comedy video।। Latest punjabi video ।।
31:11
When mom gets home, but you're in rollerblades.
00:40
Daniel LaBelle
Рет қаралды 94 МЛН