ਮੁੱਖ ਮੰਤਰੀ ਭਗਵੰਤ ਮਾਨ ਦੇ ਪੰਜਾਬੀਆਂ ਲਈ ੪ ਵੱਡੇ ਐਲਾਨ CM Bhagwant Maan 4 announcement | Judge Singh Chahal

  Рет қаралды 291,028

The Punjab TV

The Punjab TV

Күн бұрын

This News Video's aim is to inform people.
Punjabi Khabran and latest News from Punjab Today.
Subscribe Link:- / @thepunjabtvnews
Facebook Link:- / thepunjabtvnews
ਪੰਜਾਬੀ ਖਬਰਾਂ
ਜੱਜ ਸਿੰਘ ਚਾਹਲ
The Punjab TV is a Punjabi News Channel. It tells the truth of every news of Punjab (India). This Channel believes in reality so it provides all Informative Punjabi news. It serves Punjabi people living in different countries like India, Canada, Australia, United Arab Emirates, New zealand, UK and USA.
News in Punjabi Language.
Judge Singh Chahal news today
Jajj Singh Chahal today news
Jujj Singh Chahal news
This Channel covers news about leaders Charanjit Singh Channi, Captain Amrinder Singh, Navjot Singh Sidhu, Sukhbir Badal, Bhagwant Maan, Sukhpal Khaira and Simarjeet Bains etc.
This channel streams news about political parties like Congress, Shiromani Akali Dal, AAP, BJP etc.

Пікірлер: 176
@jagmohansarao5273
@jagmohansarao5273 3 күн бұрын
ਮਾਨ ਜਿੰਦਾਬਾਦ
@pawankumargoyal4255
@pawankumargoyal4255 3 ай бұрын
ਕਿਉਂ ਪੰਜਾਬ ਨੂੰ ਬਰਬਾਦ ਕਰਨ ਦਾ ਠੇਕਾ ਲਿਤਾ ਹੋਇਆ ❤❤
@dharvindersinghvirkvirk5190
@dharvindersinghvirkvirk5190 6 күн бұрын
2027 ਵਾਲੀਆਂ ਵੋਟਾਂ ਨੇੜੇ ਆ ਰਹੀਆਂ ਨੇ ਨਾ ਹੁਣ ਤਾਂ ਬਹੁਤ ਵੱਡੇ ਐਲਾਨ ਹੋਣਗੇ ਪਰ ਲਾਗੂ ਕੋਈ ਨਹੀਂ ਹੋਣਾ ਸਮਝਦਾਰ ਲੋਕ ਤੇ ਵੋਟ ਸਮਝਦਾਰੀ ਨਾਲ ਹੀ ਪਾਣਗੇ ਇਸ ਵਾਰੀ
@jaswinderjaswinder7563
@jaswinderjaswinder7563 25 күн бұрын
Good.think...for.punjab
@paulsanghera5443
@paulsanghera5443 Ай бұрын
Good views on this topic and good news for the community
@BaljinderSingh-er8bo
@BaljinderSingh-er8bo 3 ай бұрын
ਇਹ ਸਿਰਫ਼ ਇਲਾਨ ਮੰਤਰੀ ਹੈ
@Tanveerali-m1e
@Tanveerali-m1e 3 ай бұрын
ਨਹੀਂ ਜਿੱਤਦਾ ਝਾੜੂ ਸਬ ਗੱਪ ਜੱਜ ਬਾਈ
@harbhajansingh4281
@harbhajansingh4281 3 ай бұрын
Ik te AAP kayi kam kar rahi hai dooja tusi usnu badnaam kar rahe ho.
@roshanenterprises007
@roshanenterprises007 3 ай бұрын
@@harbhajansingh4281 ਜੇ ਤੁਸੀਂ ਸੜਕਾਂ ਦੀ ਹਾਲਤ ਦੇਖ ਲੈਂਦੇ ਤਾਂ ਫਿਰ ਤੁਹਾਡੀ ਰਾਏ ਹੋਰ ਹੁੰਦੀ !
@harbhajansingh4281
@harbhajansingh4281 3 ай бұрын
@@roshanenterprises007 d Sadka ehna ne bnaunia shuru kar dittiya han. Eh kam v howega tusi chinta na karo. Par tusi dekho ki akali cong walia de time diya sadka nahi bnayia han. Hun eh sarkar bnayigi.
@bhajansingh2857
@bhajansingh2857 3 ай бұрын
ਸਰਕਾਰੀ ਮੁਲਾਜ਼ਮਾਂ ਨੂੰ ਜਲੰਧਰ ਦੀ ਚੋਣ ਤੇ ਇਸ ਤਰ੍ਹਾਂ ਬਾਅਦਾ ਕੀਤਾ ਸੀ ਜੋ ਅੱਜ ਤੱਕ ਪੂਰਾ ਨਹੀਂ ਕੀਤਾ ਜੀ ਲੋਕੋ ਵੋਟਾਂ ਨਾ ਪਾਇਉ ਜੀ🙏
@nirmaljeetkhosa1529
@nirmaljeetkhosa1529 3 ай бұрын
ਬਹੁਤ ਵੱਡਾ ਗੱਪ ਛੱਡ ਰਿਹਾ ਸਿਰਫ਼ ਇਲੈਕਸ਼ਨ ਕਰਕੇ 5:35
@BalwinderSingh-vi4xe
@BalwinderSingh-vi4xe 3 ай бұрын
ਬਿਜਲੀ ਮੁਫਤ ਪਰ ਪੰਜ ਰੂਪੈ ਰੇਟ ਵਧਾ ਦਿਤਾ ਜੋਕਿ ਅੱਜ ਤੱਕ ਕਿਸੇ ਸਰਕਾਰ ਨੇ ਨਹੀਂ ਵਧਾਇਆ।
@harpalbhatti3012
@harpalbhatti3012 3 ай бұрын
75 ਸਾਲਾਂ ਵਿੱਚ ਕਦੇ ਵੀ ਇਸ ਤਰ੍ਹਾਂ ਕਿਸਾਨ, ਮਜਦੂਰ ਅਤੇ ਝੋਨਾ ਮੰਡੀਆਂ ਵਿੱਚ ਨਹੀਂ ਰੋਲਿਆ।
@VilssRitu-s2f
@VilssRitu-s2f 3 ай бұрын
Aur.jitao.jokerko..khule.aam.nasha.bech.rahe.hai.iski.mantri.
@HarjinderSinghpura
@HarjinderSinghpura Ай бұрын
ਝੂਠ
@surindersinghsingh3449
@surindersinghsingh3449 3 ай бұрын
Papi N, 1
@HomeNumber-xj1rc
@HomeNumber-xj1rc 3 ай бұрын
,ਗੱਪੀ ਅਮਲੀ
@GurnamSingh-zb3iw
@GurnamSingh-zb3iw Ай бұрын
Man Sahab jindabad
@kewalsingh8629
@kewalsingh8629 3 ай бұрын
ਭਗਵੰਤ ਮਾਨ ਜਿੱਡਾ ਗੱਪੀ ਕੋਈ ਨਹੀਂ ਪੰਜਾਬ ਚ
@BalwantSingh-qw3xl
@BalwantSingh-qw3xl 3 ай бұрын
Very good
@Historybygenius
@Historybygenius 3 ай бұрын
Sirf Punjab hi nahin, poore Bharat vich.
@navneetkaur-ri1ji
@navneetkaur-ri1ji 2 ай бұрын
ਮਾਨ ਸਾਹਬ ਨੋਕਰੀਆ ਦਿੰਦੇ ਰਹੋ ਘਰ ਘਰ ਨੋਕਰੀਆ ਦੇਵੋ ਹਜ਼ਾਰ ਗਿਆਰਾਂ ਸੌ ਦੇ ਨਾਲ ਕੁਝ ਬਣਦਾ ਬੱਚੇ ਪੜੇ ਲਿਖੇ ਬਹੁਤ ਫਿਰਦੇ ਨੇ ਮਾਨ ਸਾਹਬ ਜਿੰਦਵਾਦ ਹੈ ਜਿੰਦਵਾਦ ਰਹੇਗਾ ਜੀ
@GopiGill-uv8eu
@GopiGill-uv8eu 3 ай бұрын
ਭਗਵੰਤ ਲਾਲ ਨੂੰ ਸਿਰੀਅਸ ਨਾ ਲੱਵੋ ਦਾਰੂ ਪੀਤੀ ਵਿੱਚ ਗਲਤੀ ਹੋਗੀ 😂😂😂 ਬੋਲ ਕੇ
@VarinderSingh-ov7uh
@VarinderSingh-ov7uh 3 ай бұрын
Ok Report
@HarvinderSinghPannu-e7y
@HarvinderSinghPannu-e7y 3 ай бұрын
ਪੰਜਾਬ ਦੇ ਵਿੱਚੋਂ ਨਸ਼ਾ ਖ਼ਤਮ ਨਹੀਂ ਹੋਇਆ ਇਹ ਆਪਣੇ ਘਰ ਭਰਨ ਲੱਗੇ ਆ ਇਹਨਾਂ ਨੂੰ ਪਤਾ ਵੀ 2027 ਦੇ ਵਿੱਚ ਤਾਂ ਸਾਨੂੰ ਕਿਸੇ ਨੇ ਪਿੰਡਾਂ ਵਿੱਚ ਨਹੀਂ ਬੜਨ ਦੇਣਾ
@GurbashSingh-bg5go
@GurbashSingh-bg5go 3 ай бұрын
ਅੱਜ ਤੱਕ ਸਾਰੇ ਲੋਕਾਂ ਦੇ ਹਿਤਾਂ ਵਿੱਚ ਬੋਲ ਰਿਹਾ ਸ੍ਰੀ ਬਾਨ ਮਾਨਯੋਗ ਜੀ ਭਗਵੰਤ ਮਾਨ ਬਹੁਤ ਵਧੀਆ ਮੁੱਖ ਮੰਤਰੀ
@GurjeetSingh-dd5ut
@GurjeetSingh-dd5ut 3 ай бұрын
ਜਿਹੜਾ ਮੁਲਾਜਮਾਂ ਦਾ ਉਧਾਰ ਦੇਣਾ ਹੈ।ਉਹ ਕੌਣ ਦੇਵੇਗਾ।ਝੂਠ ਦੀ ਪੰਡ।ਪੰਜਾਬ ਦੇ ਲੋਕ ਹੁਣ ਵਿਸਵਾਸ਼ ਨਹੀ ਕਰਨਗੇ। ਜਿਮਨੀ ਚੋਣ ਵਿਚ ਨਤੀਜਾ 0_4 ਹੋਵੇਗਾ।
@BalbirSingh-qi1tn
@BalbirSingh-qi1tn 3 ай бұрын
ਆਪ ਇਹਨੇ ਖਤਮ ਕਰਤੀ
@GagandeepKaur-jm4jo
@GagandeepKaur-jm4jo 3 ай бұрын
ਤੂੰ ਮੁੱਖ ਮੰਤਰੀ ਬਣਨ ਦੇ ਲਾਇਕ ਨਹੀਂ ਸੀ ਅਸੀਂ ਲੋਕਾਂ ਨੇ ਸਿਰਫ ਦੋਵੇਂ ਪਾਰਟੀਆਂ ਤੋਂ ਤੰਗ ਆ ਕੇ ਤੀਸਰੀ ਧਿਰ ਦੇ ਅਧਾਰ ਤੇ ਤੁਹਾਨੂੰ ਬੋਟਾ ਪਾਈਆਂ ਸਨ ਅਗੇ ਤੋਂ ਭੁੱਲ ਜਾਂ ਤੂੰ ਕਿਸੇ ਵੀ ਪਿੰਡ ਵਿੱਚ ਸਰਪੰਚ ਵੀ ਨਹੀਂ ਬਣੇ ਗਾ ਇਹ ਫੈਸਲਾ ਜੰਨਤਾ ਨੇ ਲੈਣਾ ਹੈ
@jagmohansarao5273
@jagmohansarao5273 3 күн бұрын
No bro ji CM Maan jindabad jindabad jindabad jindabad jindabad jindabad jindabad
@GursirtkaurGurpreetKaur
@GursirtkaurGurpreetKaur 2 ай бұрын
Very nice 👍🙂❤❤
@NimmaChahal-q6z
@NimmaChahal-q6z 2 ай бұрын
❤❤❤❤❤❤❤❤❤❤❤❤❤
@KakkuKaur
@KakkuKaur Ай бұрын
ਮਾਨ ਸਾਹਿਬ ਜੀ ਤੁਸੀਂ ਜਿਹੜੀ ਸਾਨੂੰ ਬਿਜਲੀ ਫਰੀ ਦਿੱਤੀ ਰੱਬ ਥੋਨੂੰ ਰੰਗਣਾ ਲਾਵੇ ਹੁਣ ਬੀਬੀਆਂ ਨੂੰ ਸੁਭਾ ਉਠ ਕੇ ਖੰਭਿਆ ਨਾਲ ਨਹੀਂ ਲਟਕਣਾ ਪੈਦਾ ਤੇ ਚੋਰੀ ਕੁੰਡੀਆ ਤੋਂ ਖਹਿੜਾ ਛੁਟਿਆ
@SukhwinderSingh-cw2uw
@SukhwinderSingh-cw2uw 2 ай бұрын
ਦੁਕਾਨ ਦਾਰ ਤੇ ਛੋਟੇ ਵਪਾਰੀ ਖਤਮ ਕਰ ਤੇ
@NoorBatth-bv9fp
@NoorBatth-bv9fp 3 ай бұрын
ਨੱਸ਼ੇ ਦਾ ਕੀ ਕੁਛ ਕੀਤਾ ਇਹ ਵੀ ਦੱਸਿਆ ਜਾਵੇ
@jaskaranrandhawa6013
@jaskaranrandhawa6013 3 ай бұрын
ਐਲਾਨ ਦੇ ਐਲਾਨ ਰਹਿਣ ਗੇ ਜੇਵੇ ਆਉਣ ਗਈਆਂ ਵੋਟਾਂ ਉਵੇਂ ਉਵੇਂ 1000 ਤੋ 1100 ਅਬਾਦ ਵਿੱਚ 11500 ਕਹਿਣ ਗੇਅ ਅਸ਼ਲੀ ਦੱਸਦਾ ਹਾਂ ਵਿਚਾਰ ਲਾਰੇ ਲੱਪਿਆ ਨਾਲ ਚਲਦੀ ਸਰਕਾਰ
@HarbansSingh-v5w
@HarbansSingh-v5w 3 ай бұрын
ਝੂਠ🎉ਘਟਾਉਣ ਵਿੱਚ ਸ਼ਰਮਨਾਕ ਦੀ🎉ਕੋਈ ਹਦ😂ਹੁੰਦੀ ਹੈ😮ਛ ਛਡ.ਖਾਲਸੇ ਸਿੰਘ ਨੂੰ
@lakhwinder3561
@lakhwinder3561 3 ай бұрын
ਗੱਪੀ ਨੰਬਰ 1
@BalvirSingh-ss3pd
@BalvirSingh-ss3pd 3 ай бұрын
ਭਾਵ ਅਰਥ ਵੋਟਾ ਆਮ ਪਾਰਟੀ ਨੂੰ ਪਾਓ ਸੀ।
@jyotijyoti6589
@jyotijyoti6589 2 ай бұрын
💐✌✌👏👏👏
@bhajansingh2857
@bhajansingh2857 3 ай бұрын
ਝੂਠ ਬੋਲ ਰਿਹਾ ਹੈ ਤੁਸੀਂ ਵੋਟਾਂ ਨਾ ਪਾਏਉ ਜੀ🙏
@JimmyGill-l5e
@JimmyGill-l5e 3 ай бұрын
Very good druma
@garrybhangu2750
@garrybhangu2750 3 ай бұрын
Amm parti khatam
@simranjeetsingh4575
@simranjeetsingh4575 3 ай бұрын
ਸਭ ਝੂਠ ਹੈ
@harbhajansingh4281
@harbhajansingh4281 3 ай бұрын
Koi jhooth nahi hai. Eh ailan poore keete jange.
@gillsabgill444
@gillsabgill444 3 ай бұрын
ਮੰਡੀਆ ਵਿਚ ਝੋਨਾ ਤਾ ਚਕ ਨਹੀ ਹੋਇਆ
@harbhajansingh4281
@harbhajansingh4281 3 ай бұрын
Eh pange kender sarkar ne jaan bujh ke khade keete hoye han ta ki AAP nu badnaam ketta jaye.
@manpreetgill5788
@manpreetgill5788 2 ай бұрын
Shi gal a brother FCI ne chakna hunda​@@harbhajansingh4281
@DarshanSingh-kh9sj
@DarshanSingh-kh9sj 3 ай бұрын
ਹੋਰ ਕਿੱਨਾ ਗੁਮਰਾਹ ਕਰੋਗੇ ਪੰਜਾਬ ਦੇ ਲੋਕਾਂ ਨੂੰ ਹੁਣ ਨਹੀਂ ਗੱਲ ਬਣਦੀ
@DarshanSingh-vn4on
@DarshanSingh-vn4on 3 ай бұрын
ਗਪੀ ਨੰਬਰ 1 ਇਸ ਦੇ ਮਗਰ ਪੰਜਾਬੀਓ ਨਾ ਲਗਣ ਇਹ ਭੰਡ ਮੰਤਰੀ ਆਪਣੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦਾ 15%ਡੀਏ ਤਾਂ ਇਸ ਤੋਂ ਦਿਤਾ ਗਿਆ ਚੋਣ ਜ਼ਾਬਤੇ ਦੀਆਂ ਉਲੰਘਣਾ ਕਰ ਰਿਹਾ ਇਹਨੇ ਤੇ ਹੂਣ ਆਪ ਨਹੀਂ ਰਹਿਣਾ
@harbhajansingh4281
@harbhajansingh4281 3 ай бұрын
Loko eh sab propaganda kar rahe han. AAP bahut vadhiya kam kar rahi hai. Ehna loka ne fir beiman akali dal agge lai auna hai jihna ne 75 saala ch gallia naaliya hi bnayia han.😊
@gorabhamma1250
@gorabhamma1250 3 ай бұрын
ਸਭ ਕੁਝ ਝੂਠ ਹੈ ਗੱਪ ਹੈ
@harbhajansingh4281
@harbhajansingh4281 3 ай бұрын
Jado bibia de khaate ch 1100 Rs aun lag gaye te fir jhooth ki hai. Kuj sharm karo.
@AbdurRehman-lf4tn
@AbdurRehman-lf4tn 3 ай бұрын
Fake ailan
@jassidhu4907
@jassidhu4907 3 ай бұрын
ਗਪ, ਹਨ
@MCGAMER-r6q
@MCGAMER-r6q 3 ай бұрын
Sade pinnd sare gore age sabh to gappi cm maan
@GurbashSingh-bg5go
@GurbashSingh-bg5go 3 ай бұрын
ਭਗਵੰਤ ਮਾਨ ਇਕ ਸਾਡਾ ਬਹੁਤ ਵਧੀਆ ਮੁੱਖ ਮੰਤਰੀ ਜਾਰਜ
@YuvrajBasotra
@YuvrajBasotra 2 ай бұрын
Amli
@NAVDEEP-k4k
@NAVDEEP-k4k Ай бұрын
ਜੱਜ ਵੀਰੇ ਸਤਿ ਸ੍ਰੀ ਆਕਾਲ ਜੀ ਸਿਰਫ ਐਲਾਨ ਹੀ ਹੀ ਐ ਵੀਰੇ
@HiraLal-g9v5s
@HiraLal-g9v5s 3 ай бұрын
ac/no ਤਾਂ ਲੇਲੋ ਜਿਨ੍ਹਾਂ ਦੇ ਖਾਥਤੇ ਚ ਪਾਉਣਾ ਹੈ
@rajinderhans7168
@rajinderhans7168 3 ай бұрын
Zuzj Singh ji,, Ailan karna Aaasan hai,, zeeb vich paisa Hove jaa Naa Hove,, 😁😜😂🤣🤣 SAT SHREE AKAL 🙏 JAI BHARAT 🇮🇳🇮🇳🇮🇳
@GurmehtabSinghkhallsaGagu
@GurmehtabSinghkhallsaGagu 3 ай бұрын
ਵਾਦੇ ਨਹੀਂ ਗੱਪ
@jyotijyoti6589
@jyotijyoti6589 2 ай бұрын
😢😢😢
@AbcKaur-y1u
@AbcKaur-y1u 3 ай бұрын
Waheguru ji waheguru ji waheguru ji
@HarvinderSinghPannu-e7y
@HarvinderSinghPannu-e7y 3 ай бұрын
ਗ਼ਰੀਬ ਤਾਂ ਭਰਾਵਾ ਡਿੱਪੀ ਢਿੱਲੋਂ ਵੀ ਆ
@jaggabagha3467
@jaggabagha3467 3 ай бұрын
Gappy
@ajitsinghgill834
@ajitsinghgill834 3 ай бұрын
Totally alleys statement
@Gs0101w3
@Gs0101w3 3 ай бұрын
ਮੈਂ c m ਸਿਟੀ ਦਾ ਹਾਂ ਇਥੇ ਤਾਂ ਕ੍ਰੋੜਾਂ ਰੁਪਏ ਦੇ ਨਹੀਂ ਸਕੇ । ਕਿਉਂ ਕਿ ਵੋਟਾਂ ਨੇ ਬਾਈ ਵੋਟਾਂ ਨੇ ਵੋਟਾਂ ਨੇ ਬਾਈ ਵੋਟਾਂ ਨੇ ਵੋਟਾਂ ਨੇ ਬਾਈ ਵੋਟਾਂ ਨੇ ਵੋਟਾਂ ਨੇ ਬਾਈ ਵੋਟਾਂ ਨੇ
@harjapsingh3724
@harjapsingh3724 3 ай бұрын
Man Sahib Mandi vichuon Sade dhan bharty karu
@BalwantSingh-qw3xl
@BalwantSingh-qw3xl 3 ай бұрын
Good
@PrtapSingh-v5w
@PrtapSingh-v5w 3 ай бұрын
Good news, kathanian
@SantokSibgh
@SantokSibgh 3 ай бұрын
ਨਿਰਾ ਬਕਵਾਸ ਕਰਦਾ ਹੈ ਗੱਪੀ
@modified_etc
@modified_etc 3 ай бұрын
ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਬ ਜ਼ਿੰਦਾਬਾਦ
@surjeetkaur765
@surjeetkaur765 3 ай бұрын
sir g ਇ ਹ ਕਿਹ ਰਹੇ ਹੈ ਦੋਖ ਪੂਰਾ ਕੋਦ ਹੁੰਦਾ ਹੈ
@sattibhakku4176
@sattibhakku4176 3 ай бұрын
ਸਾਰੀਆਂ ਫ੍ਰੀ ਵਾਲੀਆ ਸਕੀਮਾਂ ਪੰਜਾਬ ਨੂੰ ਬਰਵਾਦ ਕਰਨ ਵਾਲੀਆ ਲੋਕਾਂ ਨੂੰ ਹੋਰ ਨਿੱਕੰਮੇ ਨਾ ਕਰੋ
@BalbirChand-o1m
@BalbirChand-o1m 3 ай бұрын
MAAN.CM.92.MURDABAD
@LakhwinderSingh-ud2oy
@LakhwinderSingh-ud2oy 2 ай бұрын
Maan saab mere pind Wale bijali ghar mujhe naukri de do.
@jasspawar1220
@jasspawar1220 3 ай бұрын
ਭਗਵੰਤ ਮਾਨ ❤️
@nachhattarsingh2647
@nachhattarsingh2647 Ай бұрын
V good Maan sihab ji
@nagrasingh8257
@nagrasingh8257 3 ай бұрын
alan hi karne kamm koi nahi karna
@gorasingh5190
@gorasingh5190 3 ай бұрын
😂😂😂😂🤪👍
@harbhajansingh4281
@harbhajansingh4281 3 ай бұрын
Kam kar te riha.hai par tuhanu badnaam karn di aadat payi hoyi hai.
@gorasingh5190
@gorasingh5190 3 ай бұрын
@@harbhajansingh4281 very good Maan sarkar 🤣🤣 ji
@sarbjitsingh2815
@sarbjitsingh2815 3 ай бұрын
Good news, From Ireland 🇮🇪
@AbhiKamboj-bq9rc
@AbhiKamboj-bq9rc 3 ай бұрын
Wàhe guru ji 😅
@RekhaRekha-c7x
@RekhaRekha-c7x 3 ай бұрын
Eh elaan hi rehne aa
@gauravsharma-vv7yj
@gauravsharma-vv7yj 3 ай бұрын
Free 600 unit free electricity all female transport free atta daal free all female pension 1100 rupees per month free many more things free only in punjab free
@VilssRitu-s2f
@VilssRitu-s2f 3 ай бұрын
Asked.paise.kahan.se.aayega.?
@gurmitsingh755
@gurmitsingh755 2 ай бұрын
Bhagvantmanji645uinathatu45kabillbharojhakarodhakanakaroaappunjabshdajitogemeravadaha
@jagdishkumar6182
@jagdishkumar6182 3 ай бұрын
Koi,nawan, jhooth bolo, mukhmatri saab 😮😮😮😮😮
@chamanlal9021
@chamanlal9021 Ай бұрын
ਸਿਰਫ਼ ਐਲਾਨ ਹੀ ਹਨ। ਦੇਣ ਲੈਣ ਲਈ ਕੱਖ ਨਹੀਂ।
@VilssRitu-s2f
@VilssRitu-s2f 3 ай бұрын
Is.jokar.ko.kyon.c.m.banaya.ye.to.punjab.ko.barbad.kar.diye..
@SonySingh-xj4bm
@SonySingh-xj4bm 9 күн бұрын
ਦੀ
@BalwantSingh-qw3xl
@BalwantSingh-qw3xl 3 ай бұрын
🎉🎉🎉🎉🎉🎉🎉🎉🎉
@RdycDtfy.
@RdycDtfy. Ай бұрын
Saram da ghata
@MehakpreetKaur-x
@MehakpreetKaur-x 3 ай бұрын
Fail mukhmantri
@SatnamSingh-us8hh
@SatnamSingh-us8hh 3 ай бұрын
ਸੱਭ ਝੁੱਠ ਹੈ ਜੀ ਗੱਲਾਂ ਵਿੱਚ ਨਾ ਆਈਉ
@BalwantsinghDhillon-t7p
@BalwantsinghDhillon-t7p 3 ай бұрын
Cirf bhagwant gap marda kde koi ailan poora nho keeta
@rajuladuna3100
@rajuladuna3100 2 ай бұрын
यात्रा दा पेसा द्ओ लैबर कापीया वीच
@Sadboy-o2l
@Sadboy-o2l Ай бұрын
Jharhu tila tila hou
@harpalsinghhandahanda9798
@harpalsinghhandahanda9798 3 ай бұрын
ਸਭ ਝੂਠ ਮਹਾਂ ਝੂਠ
@Puma-z1q
@Puma-z1q Ай бұрын
Ok❤
@Primal-dance
@Primal-dance 2 ай бұрын
C m saahab mujy bhi dy do paisy
@balbirbhatti1996
@balbirbhatti1996 3 ай бұрын
Chehal ji tuhanu eh khabar sunan lai kin dite gai ne?.. sakari mulajama ate pensionera da banda hak kiu nhi de reha..
@AchhersinghBharth
@AchhersinghBharth Ай бұрын
Bagurga d i pensan kithe gai
@babneet859
@babneet859 3 ай бұрын
Chak do kmm
@RavinderKaur-si3ly
@RavinderKaur-si3ly 2 ай бұрын
😂😂1000 rup ta hun tk ni aye 😅😅😅
@rajuladuna3100
@rajuladuna3100 2 ай бұрын
मजदूरा दा की बनूंगा लैबर कापीया वाला था यातायात दा पैसा नहीं मिल रहा
@LuckySingh-c6q
@LuckySingh-c6q 3 ай бұрын
KB dalo ga
@karamsingh5032
@karamsingh5032 3 ай бұрын
ਸਭ ਝੂਨ ਹੈ
@surainsingh9594
@surainsingh9594 3 ай бұрын
Punjab de Lokha nal 4 vade gpp .Gpp maro te Raj Kro. .aam adami party da new Mishan Punjab de Loka nu Bevkuf kive Bnana hai
@Historybygenius
@Historybygenius 3 ай бұрын
College staff nu naven grade lagu kar deo pahelan & sarkari mulaazaman de arrear de deo. Baki de elan aje dhai saal asin sunde rehna hai. Fikr na karo CM ji. Comedy show chalde hi rehangs
@SandipBhatti-qz5gv
@SandipBhatti-qz5gv 3 ай бұрын
Ene amli sarabbi ne koe changa kam nee keeta eh kehnda c punjab ch dharna nee lgna 2022 har roj lage aa
@PaliManuke
@PaliManuke 2 ай бұрын
Sab kush bakbas Punjab marr ditta es sarkar na faltu bakbas hai
@davindergrover3887
@davindergrover3887 3 ай бұрын
Hopeless government and governance…
@rajinderhans7168
@rajinderhans7168 3 ай бұрын
Jis tarah Yamuna ji Saaf kar ditte hai, waise hi Mehlao ke khaate me Paise daal Dene ne , pegwant ji ne , Waise Yamuna ji taa Delhi ke Raja Saab ji ko Saaf karne thhe,, SAT SHREE AKAL 🙏 JAI BHARAT 🇮🇳🇮🇳🇮🇳
So Cute 🥰 who is better?
00:15
dednahype
Рет қаралды 19 МЛН
Каха и дочка
00:28
К-Media
Рет қаралды 3,4 МЛН
СИНИЙ ИНЕЙ УЖЕ ВЫШЕЛ!❄️
01:01
DO$HIK
Рет қаралды 3,3 МЛН
So Cute 🥰 who is better?
00:15
dednahype
Рет қаралды 19 МЛН