27-6-24 ਪੰਜਾਬੀ ਖ਼ਬਰਾਂ | Today Punjabi News | Punjabi Prime Time | Election | Judge Singh Chahal

  Рет қаралды 239,411

The Punjab TV

The Punjab TV

4 күн бұрын

#PunjabiNews​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​ #PrimeTime
'Punjabi Prime Time' is a Daily News Bulletin.
Today Punjabi News
ਪੰਜਾਬੀ ਖਬਰਾਂ
ਜੱਜ ਸਿੰਘ ਚਾਹਲ
This News Video is about Punjab state. It's aim is to inform people.
Punjabi Khabran and latest News from Punjab Today.
Subscribe Link:-
/ @punjabinewschannel
Facebook Link:-
/ thepunjabtvnews
ਪੰਜਾਬੀ ਖਬਰਾਂ
ਜੱਜ ਸਿੰਘ ਚਾਹਲ
The Punjab TV is a Punjabi News Channel. It tells the truth of every political news of Punjab (India). This Channel believes in reality so it provides all Informative Punjabi news. It serves Punjabi people living in different countries like India, Canada, Australia, United Arab Emirates, New Zealand, UK and USA.
News in Punjabi Language.
Judge Singh Chahal news today
Jajj Singh Chahal today news
Jujj Singh Chahal news
This Channel covers news about leaders Charanjit Singh Channi, Captain Amrinder Singh, Navjot Singh Sidhu, Sukhbir Badal, Bhagwant Maan, Sukhpal Khaira and Simarjeet Bains etc.
This channel streams news about political parties like Congress, Shiromani Akali Dal, AAP, BJP etc.

Пікірлер: 50
@SukhwinderSingh-uv6rz
@SukhwinderSingh-uv6rz 2 күн бұрын
ਮਨਪ੍ਰੀਤ ਸਿੰਘ ਇਯਾਲੀ ਜੀ
@SherSingh-ye9ch
@SherSingh-ye9ch 2 күн бұрын
😊😊😊😊😊😊😊😊😊😊😊😊😊😊😊😊😊😊😊
@SherSingh-ye9ch
@SherSingh-ye9ch 2 күн бұрын
😊😊😊😊😊😊😊😊😊😊😊😊😊😊😊😊😊😊😊😊
@RavinderKaur-iy4ep
@RavinderKaur-iy4ep Күн бұрын
_❤ਵਵਵਵਵਵਵਵਵਵਵ2ਵਵਵ22222'ਵਵਵਵਵਵਵਵਵਵਵਵਵਵਵਵਵਵਵਵਵਵਵ;ਵਵਵਵਵਵਵਵਵਵ😊❤ਵਵਵਵਵਵਵਵਵਵਵ;😮​@@SherSingh-ye9ch
@user-if3kw2jn5n
@user-if3kw2jn5n 2 күн бұрын
ਦਿੱਲੀ ਲਈ ਪਾਣੀ ਦੀ ਸਪਲਾਈ ਬਹਾਲ ਕਰਨ ਲਈ ਜੋ ਝਾੜੂ ਵਾਲੀ ਆਤਿਸ਼ੀ ਨੇ ਮਰਨ ਵਰਤ ਰੱਖਿਆ ਸੀ ਓਹ ਪੈਂਚਰ ਹੋ ਗਿਆ ਹੈ ਦੋ ਦਿਨ ਵੀ ਨਹੀਂ ਕੱਢ ਸਕੀ ਜਿਸਦਾ ਮੂੰਹ ਹਰ ਵੇਲੇ ਚਲਦਾ ਰਹਿੰਦਾ ਹੋਵੇ ਓਹ ਭੁੱਖੀ ਕਿਵੇਂ ਰਹਿ ਸਕਦੀ ਹੈ ਚੌਬੇ ਜੀ ਚਲੇ ਤੇ ਛਬੇ ਜੀ ਬਨਣੇ ਦੁਬੇ ਜੀ ਬਨਕਰ ਲੌਟੇ! ਬੇਹੋਸ਼ ਹੋ ਗਈ! ਕਿਸਨੇ ਕਿਹਾ ਸੀ ਮਰਨ ਵਰਤ ਰੱਖਣ ਲੱਈ?ਪਰ ਇਸਨੇ ਸੋਚਿਆ ਸੀ ਕਿ ਸਰਕਾਰ ਝੁਕ ਜਾਏਗੀ ਤੇ ਮੈਂ ਇਹ ਸਟੰਟ ਕਰਕੇ ਰਾਤੋ ਰਾਤ ਹੀਰੋਇਨ ਬਣ ਜਾਂਵਾਂਗੀ ਪਰ ਵੈਂੱਪ ਵੀ ਨਾਂ ਬਣ ਸਕੀ ਅਜੇ ਵੀ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ ਇਹ ਸ੍ਰ ਦਰਸ਼ਨ ਸਿੰਘ ਫੇਰੂਮਾਨ ਹੀ ਸੀ ਜਿਸਨੇ ਕਸਮ ਖਾ ਕੇ ਜਾਂਨ ਦੀ ਬਾਜ਼ੀ ਲਾ ਦਿੱਤੀ ਸੀ!ਕੀ ਦਿੱਲੀ ਦੇ ਪਾਂਣੀ ਨੂੰ ਮੋਦੀ ਸਰਕਾਰ ਬਹਾਲ ਨਹੀ ਕਰ ਸਕਦੀ?ਇਸਦਾ ਪ੍ਰਧਾਨ ਮੰਤਰੀ ਪੂਰੇ ਮੁਲਕ ਦਾ ਪ੍ਰਧਾਨ ਮੰਤਰੀ ਹੈ ਕਿਸੇ ਵੀ ਸੂਬੇ ਨੂੰ ਕੋਈ ਸਮੱਸਿਆ ਹੈ ਤਾਂ ਪ੍ਰਧਾਨ ਮੰਤਰੀ ਹੀ ਹੱਲ ਕਰ ਸਕਦਾ ਹੈ ਪਰ ਕਿਉਂਕਿ ਇਹ ਪਾਰਟੀਬਾਜ਼ੀ ਦਾ ਮਸਲਾ ਹੈ ਬਦਨਾਮੀ ਝਾੜੂ ਵਾਲਿਆਂ ਦੀ ਹੋਏਗੀ ਤੇ ਅਗਲੀਆਂ ਚੋਣਾਂ ਵਿੱਚ BJP ਅਪਣੀ ਸਰਕਾਰ ਬਣਾ ਲਏਗੀ ਜਿਵੇਂ ਇਸ ਵਾਰ ਸੱਤੇ ਦੀਆਂ ਸੱਤੇ MP ਦੀਆਂ ਸੀਟਾਂ ਜਿੱਤੀਆਂ ਹਨ ਗਰਮੀਆਂ ਦੇ ਦਿਨ ਹੋਂਣ ਤੇ ਦਿੱਲੀ ਨਿਵਾਸੀ ਪਾਂਣੀ ਦੀ ਬੂੰਦ ਬੂੰਦ ਲੱਈ ਤਰਸਨ ਛੋਟੇ ਛੋਟੇ ਮਸੂਮ ਬੱਚੇ ਪਾਂਣੀ ਲੱਈ ਰੋਂਦੇ ਹੋਣ ਉੱਥੇ ਇਹ ਨੀਚ ਮੋਦੀ ਸਰਕਾਰ ਤਮਾਸ਼ਾ ਦੇਖ ਰਹੀ ਹੋਵੇ,ਲਾਹਨਤ ਹੈ ਐਸੀ ਸਿਆਸਤ ਦੇ!ਇਸ ਘਟੀਆ ਸਿਆਸਤ ਲੱਈ ਇਹ ਦੋਂਵੇਂ ਪਾਰਟੀਆਂ ਜ਼ਿਮੇਵਾਰ ਹਨ, ਰੱਬ ਕਰੇ ਇਹ ਪਿਆਸੇ ਹੀ ਮਰਣ, ਪਰ ਇਹ ਤਾਂ RO ਦਾ ਪਾਂਣੀ ਪੀਂਦੇ ਹਨ ਇੱਥੇ ਤਾਂ ਰੱਬ ਵੀ ਫ਼ੇਲ ਹੈ ਪਰ ਹਿੰਟ ਜ਼ਰੂਰ ਦੇ ਰਿਹਾ ਹੈ ਇੱਕ ਮੁੱਖ ਮੰਤਰੀ ਅੰਦਰ ਹੈ ਦੂਜਾ ਪ੍ਰਧਾਨ ਮੰਤਰੀ ਨੂੰ ਲੋਕਾਂ ਨੇ ਅੱਧਾ ਅਧੂਰਾ ਰੀਜੈਕਟ ਕੀਤਾ ਹੈ ਪਰ ਜੇ ਅਕਲ ਹੋਵੇ ਤਾਂ ਇਸ਼ਾਰਾ ਸਮਝਣ! ਬਾਦਲ ਅਕਾਲੀ ਦਲ ਦਾ ਹੁਣ ਭੋਗ ਪੈ ਚੁੱਕਾ ਹੈ, ਬਸ ਚੰਦ ਕੁ ਸਾਹ ਰਹਿੰਦੇ ਓਹ ਵੀ ਨਿਕਲਣ ਵਾਲੇ ਹੀ ਹਨ,ਅੱਡੀ ਚੋਟੀ ਦਾ ਜ਼ੋਰ ਲੱਗਾ ਹੋਇਆ ਹੈ ਜੇ ਹੁਣ ਕੁਛ ਨਾ ਹੋਇਆ ਤਾਂ ਇਹ ਬਾਦਲ ਪੱਕਾ ਹੀ ਅਕਾਲੀ ਦਲ ਬਾਦਲ ਤੇ ਕਾਬਜ਼ ਰਹੇਗਾ ਜੇ ਕੋਈ ਖਰੀਦੋ ਫਰੋਖਤ ਨਾ ਹੋਈ ਤਾਂ, ਕਿਉਂਕਿ ਜੋ ਅਲਗ ਵਿਰੋਧਤਾ ਕਰ ਰਹੇ ਹਨ ਓਹ ਵੀ ਇਸ ਵਰਗੇ ਹੀ ਮਤਲਬਪ੍ਰਸਤ ਤੇ ਲਾਲਚੀ ਹਨ ਆਖ਼ਰ ਕੁਝ ਸੋਚ ਕੇ ਹੀ ਸੁਖਬੀਰ ਬਾਦਲ ਨਾਂਹ ਨੁੱਕਰ ਕਰ ਰਿਹਾ ਹੈ,ਇਹ ਸਿਆਸੀ ਪਿੜ ਹੈ ਇੱਥੇ ਸਭ ਜਾਇਜ਼ ਹੈ ਕੋਈ ਵੀ ਕਿਸੇ ਪਾਰਟੀ ਦਾ ਵਫ਼ਾਦਾਰ ਨਹੀਂ ਹੈ ਸਭ ਦਬਕੇ ਮਾਰਨ ਵਾਲੇ ਹਨ ਇਸਤੋਂ ਪਹਿਲਾਂ ਵੀ ਕਈ ਪਹਿਲਵਾਨਾਂ ਨੇ ਬਗਾਵਤ ਕੀਤੀ ਸੀ,ਹਾਰ ਕੇ ਫ਼ਿਰ ਵਾਪਸ ਆਉਂਣਾ ਪਿਆ ਜਿਵੇਂ ਬ੍ਰਹਮ ਪੁਰਾ ਸੇਵਾ ਸਿੰਘ ਸੇਖਵਾਂ ਸ਼ੇਰ ਸਿੰਘ ਘੁਬਾਇਆ ਵਗੈਰਾ ਨੇ ਬੜੇ ਜੋਸ਼ ਨਾਲ ਇਸ ਬਾਦਲ ਵਰਗੇ ਮੋਦੀ ਦਾ ਵਿਰੋਧ ਕੀਤਾ ਪਰ ਫ਼ਿਰ ਝੱਗ ਵਾਂਗ ਬੈਠ ਗਏ ਇਥੋਂ ਤੱਕ ਕਿ ਗੁਰਚਰਨ ਸਿੰਘ ਟੌਹੜੇ ਨੇ ਵੀ ਇੱਕ ਵਾਰ ਪ੍ਰਕਾਸ਼ ਸਿੰਘ ਬਾਦਲ ਵਿਰੁੱਧ ਬਗਾਵਤ ਕੀਤੀ ਸੀ ਪਰ ਫ਼ਿਰ ਇੱਕ ਮਿੱਕ ਹੋ ਗੱਏ ਇਹ ਮਰਦ ਹੀ ਨਹੀਂ ਹਨ ਕਹਿੰਦੇ ਹਨ ਕਿ ਮਰਦ ਦੀ ਜ਼ਬਾਂਨ ਪੱਕੀ ਹੁੰਦੀ ਸੀ,ਮਰ ਜਾਂਦਾ ਸੀ ਮਗਰ ਜ਼ਬਾਨ ਤੋਂ ਮੁਕਰਦਾ ਨਹੀਂ ਸੀ ਇਹ ਕੌਣ ਹਨ,ਖੁਦ ਅੰਦਾਜ਼ਾ ਲਾਓ,
@SatinderKaur-vp1zk
@SatinderKaur-vp1zk 3 күн бұрын
Gud job
@user-uu9vq6tt6k
@user-uu9vq6tt6k 3 күн бұрын
Thanks
@JaswantSingh-qi4ok
@JaswantSingh-qi4ok 2 күн бұрын
Good job Chahal Sahb
@user-qi5my6we2j
@user-qi5my6we2j 2 күн бұрын
@gursimrangill8548
@gursimrangill8548 2 күн бұрын
Good job veer ji
@amriksinghsidhu2656
@amriksinghsidhu2656 3 күн бұрын
Very good
@SewakSingh-nb8zr
@SewakSingh-nb8zr 2 күн бұрын
Manpreet is Good
@Janwar_mehakma22
@Janwar_mehakma22 2 күн бұрын
ਬੱਚੇ ਦਾ ਵਜੀਫਾ ਕੋ ਨਹੀਂ ਦਿੱਤਾ ਜੀ ਪੰਜਾਬ ਵਿੱਚ
@user-pj9de6lg9h
@user-pj9de6lg9h 2 күн бұрын
Very Good Job
@SewakMalhi-td2jd
@SewakMalhi-td2jd 2 күн бұрын
ਬੀਬੀ ਖਾਲੜਾ ਨੂੰ
@user-ck2co6mh7v
@user-ck2co6mh7v 2 күн бұрын
Good job Bhai amritpal singh khalsa ji nu pardhan
@manoharlalrana7838
@manoharlalrana7838 3 күн бұрын
Judge Sahib Late ho gye ho
@arvinderkaur2186
@arvinderkaur2186 2 күн бұрын
Nice
@arlainmeetsingharlainmeetsingh
@arlainmeetsingharlainmeetsingh 2 күн бұрын
Sir kagna ranot vale kase te ki hoya Ovi dso odi v news di video bnake payo plz request aa
@ShamsherSingh-bz3iq
@ShamsherSingh-bz3iq 2 күн бұрын
ਹੁਣ ਉਹ ਪਹਿਲਾਂ ਵਾਲਾ ਬਦਲਾਅ ਨਹੀਂ ਆਉਣਾ ਜੀ,
@PargatSingh-bj4kq
@PargatSingh-bj4kq 2 күн бұрын
Hello ji
@charnkaila5698
@charnkaila5698 3 күн бұрын
Navjot & Khaira & Gandhi & Bains Sahib Zindabad ❤
@JagjitSandhu-oh6zk
@JagjitSandhu-oh6zk 2 күн бұрын
@JinderSingh-ve7dy
@JinderSingh-ve7dy 2 күн бұрын
Good job Parevat
@KULWANTSINGH-tz1yt
@KULWANTSINGH-tz1yt 3 күн бұрын
Birla ji congratulations
@amardeepsingh8338
@amardeepsingh8338 2 күн бұрын
ਬਾਗੀਆਂ ਦੇ ਖਿਲਾਫ ਮਤਾ ਪਾਸ ਕਰਕੇ ਸ੍ਰੋਮਣੀ ਅਕਾਲੀ ਦਲ ਦੇ ਪੱਲੇ ਕੀ ਆ ਅੱਗੇ ਇਸ ਤੋਂ ਵੀ ਮਾੜਾ ਹਾਲ ਹੋਣ ਵਾਲਾ ਏ
@seemamukker6663
@seemamukker6663 2 күн бұрын
Pka bhi kar deo hun siklai sastha
@BaldevSingh-zo6zu
@BaldevSingh-zo6zu 2 күн бұрын
ਮਨਪ੍ਰੀਤ ਇਯਾਲੀ ਨੂੰ ਪ੍ਰਧਾਨ ਬਣਾਓ ਜੀ
@WarraichSaab-ur4nx
@WarraichSaab-ur4nx 2 күн бұрын
Amritpal singh khalsa
@Raavfarmers
@Raavfarmers 3 күн бұрын
Good job judge saab.
@KulwinderSingh-jq5or
@KulwinderSingh-jq5or 3 күн бұрын
Kulwinder singh Dhillon Thakhan wadh moga
@user-ho8mh7dt5e
@user-ho8mh7dt5e 2 күн бұрын
🍀🌺💐🙏🙏
@RamanJot-uv6qx
@RamanJot-uv6qx 2 күн бұрын
❤❤
@narindersingh9364
@narindersingh9364 3 күн бұрын
Good job Veer ji 👍 ❤ 👍
@Relax-Music075
@Relax-Music075 3 күн бұрын
Yr time dekho kinna ho gya ik time te prime time dya kro yr ah ki gl hoyi 8 bjy toh sidha 10.30
@HelloOppo-mz2br
@HelloOppo-mz2br 2 күн бұрын
ਲੋਕਤੰਤਰ ਖਤਮ ਹੈ ਈ ਵੀ ਐਮ ਨਾਲ ਸੀਟਾ ਲੈ ਗ ਏ ਇਹ ਕਿਸੇ ਦੀ ਨਹੀਂ ਸੁਣਦੇ ਕੋਈ ਪਰਮਾਤਮਾ ਹੀ ਪੈਂਦਾ ਕਰੂ ਜੇਹੜਾ ਸੁਧਾਰ ਕਰੂ ਉਂਝ ਇਹ ਕਿਸੇ ਦੀ ਗੱਲ ਨਹੀਂ ਸੁਣਦੇ
@Inder3847
@Inder3847 2 күн бұрын
❤❤❤❤
@Inder3847
@Inder3847 2 күн бұрын
❤❤❤❤❤❤😊😊😊
@charnkaila5698
@charnkaila5698 3 күн бұрын
Kisan Mazdoor Zawan EKTA Zindabad ❤
@ramparkashchouhan7105
@ramparkashchouhan7105 2 күн бұрын
❤❤
@user-dl6lk9eo5f
@user-dl6lk9eo5f 2 күн бұрын
Good.news
@ShidnerSingh
@ShidnerSingh Күн бұрын
0
@DeepakSingh-q5y
@DeepakSingh-q5y Күн бұрын
😅😅
@AmanDeep-h8h
@AmanDeep-h8h 2 күн бұрын
@HarinderSingh-om4ym
@HarinderSingh-om4ym 3 күн бұрын
Dhidsa bjp . Zindadad . Bjp da banda
@HarjinderSingh-ei4eq
@HarjinderSingh-ei4eq 2 күн бұрын
Hs🎉🎉🎉
@user-uk5gp6kd9i
@user-uk5gp6kd9i 2 күн бұрын
Vota khatir dramebaaji bhnte di
@g.s.randhawa9446
@g.s.randhawa9446 2 күн бұрын
Ehdi gharaali bhajppa nu votan paundi firdi aa😂
@PargatSingh-bj4kq
@PargatSingh-bj4kq 2 күн бұрын
Hello ji
КАРМАНЧИК 2 СЕЗОН 7 СЕРИЯ ФИНАЛ
21:37
Inter Production
Рет қаралды 291 М.
Haha😂 Power💪 #trending #funny #viral #shorts
00:18
Reaction Station TV
Рет қаралды 14 МЛН
DO YOU HAVE FRIENDS LIKE THIS?
00:17
dednahype
Рет қаралды 16 МЛН
ਮੇਰਾ ਪੁਨਰ ਜਨਮ ਹੋਇਆ|Rebirth Story|PunarJanam Interview|Mani Parvez|@kaintpunjabi
52:41
Kaint Punjabi (ਘੈਂਟ ਪੰਜਾਬੀ)
Рет қаралды 348 М.
КАРМАНЧИК 2 СЕЗОН 7 СЕРИЯ ФИНАЛ
21:37
Inter Production
Рет қаралды 291 М.