ਸੁਖਬੀਰ ਬਾਦਲ ਨੂੰ ਪਏ ਭੰਬਲਭੂਸੇ ਤੋਂ ਬਾਗੋ ਬਾਗ CM Bhagwant Maan is Happy | Judge Singh Chahal

  Рет қаралды 33,215

The Punjab TV

The Punjab TV

Күн бұрын

This News Video is about Punjab state. It's aim is to inform people.
Punjabi Khabran and latest News from Punjab Today.
Subscribe Link:- / @thepunjabtvnews
Facebook Link:- / thepunjabtvnews
ਪੰਜਾਬੀ ਖਬਰਾਂ
ਜੱਜ ਸਿੰਘ ਚਾਹਲ
The Punjab TV is a Punjabi News Channel. It tells the truth of every political news of Punjab (India). This Channel believes in reality so it provides all Informative Punjabi news. It serves Punjabi people living in different countries like India, Canada, Australia, United Arab Emirates, New zealand, UK and USA.
News in Punjabi Language.
Judge Singh Chahal news today
Jajj Singh Chahal today news
Jujj Singh Chahal news
This Channel covers news about leaders Charanjit Singh Channi, Captain Amrinder Singh, Navjot Singh Sidhu, Sukhbir Badal, Bhagwant Maan, Sukhpal Khaira and Simarjeet Bains etc.
This channel streams news about political parties like Congress, Shiromani Akali Dal, AAP, BJP, Punjab Lok Congress, Sanyukt Samaj Morcha and Lok insaaf Party etc.

Пікірлер: 69
@BalkarSingh-dc1oq
@BalkarSingh-dc1oq 3 ай бұрын
ਅਕਾਲੀ ਦਲ ਖਤਮ ਹੋ ਗਿਆ ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਅਗਲੀਆਂ ਚੋਣਾਂ ਵਿੱਚ ਭੰਗਤਮਾਨ ਦੀ ਪਾਰਟੀ ਖਤਮ ਹੋ ਜਾਣੀ
@ManjinderSingh-x1c
@ManjinderSingh-x1c 3 ай бұрын
ਪੰਜਾਬ ਦਾ ਬੇੜਾ ਬੰਨੇ ਕਿਸਨੇ ਲਾਇਆ ਉਸਦਾ ਨਾਂ ਵੀ ਦੱਸ ਦੇ, ਫਿਰ ਅਗਲੀ ਵਾਰ ਕੀ ਸੋਚਿਆ,ਕਈ ਤੇ ਕਹਿ ਰਹੇ ਕੇ ਟਰਮਾਡੋਲ ਵਾਲੇ ਬੇਵਕੂਫ਼ ਬਾਜੇਕੇ ਨੂੰ ਮੌਕਾ ਦੇਣਾਂ ਚਾਹੀਦਾ।
@ParkashSingh-kq7wq
@ParkashSingh-kq7wq 3 ай бұрын
ਸਾਰੀਆਂ ਪਾਰਟੀਆਂ ਨੇ ਪੰਜਾਬ ਨੂੰ ਰਗੜਾ ਲਾਇਆ ਭਗਵੰਤ ਤੇ ਅਜੇ ਸ਼ੁਰੂਵੀਂ ਨਹੀਂ ਹੋਇਆ ਦੂਸਰਿਆਂ ਪਾਰਟੀਆਂ ਨੇ ਤੇ ਪੰਜਾਬ ਦੇ ਖਜਾਨੇ ਨੂੰ ਲੁਟ ਕੇ ਆਪਣਾ ਬੁਹਤ ਕੁਝ ਬਣਾ ਲਿਆ
@barinderkumar4083
@barinderkumar4083 3 ай бұрын
ਕੀਮਤ ਕੀ ਤੇਰਾ ਪਿਉ ਦਸੁਗਾ
@BalvirsinghSingh-u4b
@BalvirsinghSingh-u4b 3 ай бұрын
027 ch Aap party da v ehi haal hovega.ticheran kra lain bahut.27 ch ticheran khatam
@MalkitSingh-ic2gk
@MalkitSingh-ic2gk 3 ай бұрын
Chhajja. Watching from sh. Anandpur sahib.
@JarnailSingh-xk7qs
@JarnailSingh-xk7qs 3 ай бұрын
Jagara akali dal katam nahi hoea ehnu katam Karan wala katam hoga rehi gal janda di Bahia parti di apna fekar kra
@BaldevSingh-zo6zu
@BaldevSingh-zo6zu 3 ай бұрын
ਅਕਾਲੀ ਦਲ ਦੇ ਪ੍ਰਧਾਨ ਜਾਂ ਮੁੱਖ ਮੰਤਰੀ ਮਨਪ੍ਰੀਤ ਇਯਾਲੀ ਹੋਣੇ ਚਾਹੀਦੇ ਹਨ
@amarjeetkaur2484
@amarjeetkaur2484 3 ай бұрын
ਅਮ੍ਰਿਤ ਪਾਲ ਸਿੰਘ ਜੀ ਨੂੰ ਅਕਾਲੀ ਆਗੂ ਪ੍ਰਧਾਨ ਬਣਾਇਆ। ਜਾਵੇ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤❤❤❤❤❤❤🎉🎉
@TSingh-m9g
@TSingh-m9g 3 ай бұрын
ਅੱਜ ਸੁਖਬੀਰ ਬਾਦਲ ਤੇ ਤਵਾ ਲਾਇਆ ਹੋਇਆ ਹੈ ਪਰ ਭਾਰਤ ਦੀ ਸਿਆਸਤ ਤੇ ਨਜ਼ਰ ਮਾਰੀਏ ਤਾਂ ਹਰ ਜਗਾ ਸੁਖਬੀਰ ਬਾਦਲ ਹੀ ਨਜ਼ਰ ਆਏਗਾ ਪੰਜਾਬ ਤੋਂ ਸ਼ੁਰੂ ਕਰ ਲਓ ਕੀ ਭਗਵੰਤ ਮਾਨ ਸੁਖਬੀਰ ਬਾਦਲ ਨਹੀਂ ਹੈ? ਕੀ ਕੇਜਰੀਵਾਲ ਸੁਖਬੀਰ ਬਾਦਲ ਨਹੀਂ ਹੈ? ਕੀ ਮੋਦੀ ਸੁਖਬੀਰ ਬਾਦਲ ਤੋਂ ਰੱਤੀ ਭਰ ਵੀ ਘੱਟ ਹੈ?ਕੀ ਰਾਸ਼ਟਰਪਤੀ ਘੱਟ ਐ?ਕੀ ਸਾਰੀਆਂ ਸਟੇਟਾਂ ਦੇ ਮੁੱਖ ਮੰਤਰੀ ਘੱਟ ਹਨ ਕੀ ਸਾਰੇ ਸਪੀਕਰ ਇਸਤੋਂ ਘੱਟ ਹਨ?ਕੀ ਕੋਈ ਗਵਰਨਰ ਬੜਾ ਦੇਸ਼ ਭਗਤ ਹੈ ਕੀ ਸਾਰੇ ਜੱਜ ਇਨਸਾਫ਼ ਪਸੰਦ ਹਨ?ਕੀ ਚੋਂਣ ਕਮਿਸ਼ਨ ਪੱਖਪਾਤੀ ਨਹੀਂ ਹੈ?ਐਂਵੈ ਨਾਂ ਲਿਖਣ ਨਾਲ ਤਾਂ ਪੂਰਾ ਦਿਨ ਲੱਗ ਜਾਏਗਾ ਪਰ ਕੀ ਕੋਈ ਜਨਤਕ ਪਰਸਨੈਲੇਟੀ ਵਿੱਚੋਂ ਵੀ ਕੋਈ ਦੱਸ ਸਕਦਾ ਹੈ ਕਿ ਕੋਣ ਸੁਖਬੀਰ ਬਾਦਲ ਨਹੀਂ ਹੈ, ਵੋਟਾਂ ਵਿੱਚ ਚੱਜ ਦਾ ਲੀਡਰ ਚੁਣ ਨਹੀਂ ਸਕਦੇ, ਮਿਲਾਵਟਖੋਰ, ਰੇਪੀ ਲੁਟੇਰੇ,ਗੈਂਗਸਟਰ, ਮੈਂਡੀਕਲ ਕੈਟਾਗਰੀ ਨਕਲੀ ਦਵਾਈਆਂ ਨਕਲੀ ਦੁੱਧ ਸਬਜ਼ੀ ਫ਼ਲਾਂ ਨੂੰ ਜ਼ਹੀਰੀਲੇ ਟੀਕੇ, ਮੁਫ਼ਖੋਰ, ਬਿਜਲੀ ਚੋਰ, ਵਿਦਿਅਕ ਅਦਾਰੇ, ਸਟੂਡੈਂਟਸ, ਨਜਾਇਜ਼ ਕਬਜ਼ਾ ਕਰਨ ਵਾਲੇ, ਸਾਧਾਂ ਦੇ ਡੇਰੇ ਗੁਰੂ ਘਰ ਮੰਦਰਾਂ ਦੇ ਪੰਡਤ, ਮੌਲਵੀ,ਪਾਦਰੀ,ਦਸੋ ਕਿੱਥੇ ਸੁਖਬੀਰ ਬਾਦਲ ਨਹੀਂ?ਹੈ ਜੇਲਾਂ ਵਿੱਚ ਸੁਖਬੀਰ ਬਾਦਲ,ਕੋਟ ਕਚੈਹਰੀਆਂ ਵਿੱਚ ਸੁਖਬੀਰ ਬਾਦਲ, ਕੀ ਕੋਈ ਦਸ ਸਕਦਾ ਹੈ ਕਿ ਫ਼ਲਾਂਣੀ ਜਗਾ ਇਹ ਮੂਜ਼ੀ ਨਹੀਂ ਹੈ ਇਸ ਲੱਈ ਕੋਈ ਫ਼ਰਕ ਨਹੀਂ ਪੈਣਾਂ ਜੇ ਇਹੀ ਬੰਦੇ ਦਾ ਪੁੱਤ ਹੁੰਦਾ ਤਾਂ ਬਾਈ ਦੀਆਂ ਚੋਣਾਂ ਤੋਂ ਬਾਅਦ ਹੀ ਪ੍ਰਧਾਨਗੀ ਛੱਡ ਦੈਂਦਾ ਅੱਜ ਪਹਿਲਾਂ ਖ਼ੁਦ ਨੂੰ ਬਦਲਣ ਦੀ ਲੋੜ ਹੈ ਨਾਂ ਕਿ ਸੁਖਬੀਰ ਬਾਦਲ ਨੂੰ!
@amardeepsingh8338
@amardeepsingh8338 3 ай бұрын
ਖੁਸ ਭਗਵੰਤ ਮਾਨ ਵੀ ਨਾ ਹੋਵੇ ਰੱਸਾ ਇਹਦਾ ਵੀ ਲੋਕ ਵਲੇਟਣ ਵਾਲੇ ਨੇ ਅਜੇ ਮੂੰਹ ਵੱਲ ਵੇਖ ਰਹੇ ਲੋਕ
@baljitsinghsingh
@baljitsinghsingh 3 ай бұрын
32 ਦੰਦ ਤਾਂ ਉਦੋਂ ਵੀ ਹੈਗੇ ਸੀ ਜਦੋਂ 13-0 ਕਰਨੇ ਸੀ 😂
@narinder2631gh
@narinder2631gh 3 ай бұрын
ਲੋਕ ਸਭਾ ਦੀਆਂ ਚੋਣਾਂ ਵਿੱਚ ਮਾਨ ਦੀ ਹੋਈ ਹਾਰ ਦੇ ਜ਼ਖ਼ਮ ਤੇ ਅਕਾਲੀ ਦਲ ਦੇ ਟੁਟਣ ਨਾਲ ਮਲ੍ਹਮ ਜਰੂਰ ਲੱਗੀ ਹੈ 😅😅
@gorabhamma1250
@gorabhamma1250 3 ай бұрын
ਚਿੰਤਾ ਦਾ ਵਿਸ਼ਾ ਹੈ ਪੰਜਾਬ ਲੲਈ ਅਕਾਲੀ ਦਲ
@SantokhSingh-ol5re
@SantokhSingh-ol5re 3 ай бұрын
ਬਹੁਤ ਜਿਆਦਾ ਸਮਾਜ ਪਾਰਟੀ ਨੂੰ ਅਕਾਲੀ ਦਲ ਦੀ ਵੋਟ ਨਹੀਂ ਪੈਣੀ
@harbhajansingh4281
@harbhajansingh4281 3 ай бұрын
Sukha amli awein loka nu bewkoof bna riha hai. Asal ch oh pardhangi te lutt chhadna nahi chahunda par lok es to bahut nraaz han.
@gurry1708
@gurry1708 3 ай бұрын
ਦੰਦ ਤਾਂ 13-0 ਵੇਲ਼ੇ ਵੀ 32 ਸੀ ਜਾਂ ਓਦੋਂ ਇੱਕ ਕੱਢ ਕੇ ਰੱਖਿਆ ਸੀ ਆਪਣਾ ਕੰਮ ਕਰੋ ਤੁਸੀਂ ਕਿਸੇ ਤੋਂ ਕੀ ਲੈਣਾ ਗੱਲ ਉਹ ਕਰਦਾ ਚੰਗਾ ਲਗਦਾ ਜਿਹੜਾ ਆਪ ਸਹੀ ਹੋਵੇ ਓ ਲੋਕਾਂ ਨੇ ਦੱਸ ਦਿੱਤਾ
@BalwinderSingh-qd8xt
@BalwinderSingh-qd8xt 3 ай бұрын
ਗੁਆਂਢੀ ਦੇ ਘਰ ਅੱਗ ਲੱਗੀ ਹੋਵੇ ਤਾਂ ਖੁਸ਼ ਹੋਣ ਵਾਲਾ ਸਭ ਤੋਂ ਵੱਡਾ ਮੂਰਖ ਹੀ ਹੁੰਦਾ ਹੈ।
@mandeepkaurbutter1154
@mandeepkaurbutter1154 3 ай бұрын
ਵਿਰੋਧੀ ਨੂੰ ਕਦੇ ਕਮਜ਼ੋਰ ਨਹੀਂ ਸਮਝਣਾ ਚਾਹੀਦਾ
@LovelyStudio-v8r
@LovelyStudio-v8r 3 ай бұрын
Bsp ਨੂੰ ਜਿਤਾਉਣਾ ਚਾਹੀਦਾ ਹੈ।
@amarjitbrar6938
@amarjitbrar6938 3 ай бұрын
ਵੋਟਾਂ ਪਾ ਕੇ ਅਕਾਲੀ ਦਲ ਦਾ ਪ੍ਰਧਾਨ ਚੁਣਿਆ ਜਾਵੇ ਜੀ।
@blacklife5242
@blacklife5242 3 ай бұрын
😊😊
@BalbirSingh-fh1kg
@BalbirSingh-fh1kg 3 ай бұрын
ਸੁਖਬੀਰ ਬਾਦਲ ਦੇ ਨੇੜੇ ਜਿਹੜੇ ਬੈਠੇ ਹਨ ਓ ਸਭ ਪਾਰਟੀ ਦੇ ਚੋਰ ਹਨ ਓ ਸਾਰੇ ਹੀ ਪ੍ਰਧਾਨਗੀ ਦੇ ਚਾਹਵਾਨ ਹਨ ਪਰ ਨਿਭਾ ਨਹੀਂ ਸੱਕਦੇ ਹਨ ਓ ਸਮਝਦੇ ਹਨ ਕਿ ਸੁਖਬੀਰ ਬਾਦਲ ਨੂੰ ਅਕਾਲੀ ਦਲ ਬਾਰੇ ਕੋਈ ਵੀ ਗਿਆਨ ਨਹੀਂ ਹੈ ਅਕਾਲੀ ਦਲ ਓਸ ਦਿਨ ਖਤਮ ਹੋ ਗਿਆ ਸੀ ਜਿਸ ਦਿਨ ਭਾਜਪਾ ਪਾਰਟੀ ਨਾਲ ਗਠਜੋੜ ਕਰ ਲਿਆ ਸੀ ਉਸ ਦਿਨ ਤੋਂ ਪੰਜਾਬ ਚ ਆਰ ਐਸ ਐਸ ਦਾ ਰਾਜ ਹੋ ਗਿਆ ਸੀ ਪਰ ਸਰਦਾਰ ਪਰਕਾਸ਼ ਸਿੰਘ ਬਾਦਲ ਦੇ ਸਿਰ ਤੇ ਏਨਾਂ ਭੂਤ ਸਵਾਰ ਸੀ ਕਿ ਮੈ ਮੈ ਮੈ ਮੇਰੇ ਤੋਂ ਹੋਰ ਕੋਈ ਵੀ ਨਹੀਂ ਹੈ ਪਰ ਅਸਲ ਅਕਾਲੀ ਦਲ ਓ ਸੀ ਜਿਸ ਨੇ ਤਿਹਤਰ ਸੀਟਾਂ ਇਕੱਲਿਆਂ ਨੇ ਜਿੱਤੀਆਂ ਸਨ ਪਰ ਪਰਕਾਸ਼ ਸਿੰਘ ਬਾਦਲ ਦੀ ਹਾਉਮੈ ਨੇ ਅਕਾਲੀ ਦਲ ਨੂੰ ਜੀਰੋ ਕਰਕੇ ਹੀ ਸਾਂਹ ਲਿਆ ਅਤੇ ਅਜ ਵੀ ਉਸਦੇ ਬੈਠੇ ਨੂੰ ਹਾਉਮੇ ਨੇ ਘੇਰਿਆ ਹੋਇਆ ਹੈ ਓ ਆਪਣੀ ਜਿਦ ਸਡਣ ਨੂੰ ਤਿਆਰ ਨਹੀਂ ਹੈ ਕਿਉਕਿ ਅਕਾਲੀ ਦਲ ਦਾ ਭੋਗ ਜੀਜੇ ਸਾਲੇ ਨੇਂ ਪਾਇਆ ਹੈ ਹੁਣ ਲੋਕ ਚੰਗੇ ਹੋਣ ਤੇ ਨਵੇਂ ਅਕਾਲੀ ਦਲ ਵਾਲਿਆਂ ਨੂੰ ਜਿਤਾ ਕੇ ਵੇਖ ਲੈਣ ਕਿ ਕੀ ਬਣਦਾ ਹੈ ਬਾਕੀ ਰਹੀ ਗਲ ਅਕਾਲੀ ਦਲ ਦੀ ਤੇ ਅਕਾਲੀ ਦਲ ਪੰਜਾਬ ਚ ਜਿਉਂਦਾ ਰਹਿਣਾ ਚਾਹੀਦਾ ਹੈ
@GurSingh-zo6gx
@GurSingh-zo6gx 3 ай бұрын
ਭਗਵੰਤ ਮਾਨ ਜੀ ਬਹੁਤ ਖੁਸ਼ ਹੋਣ ਦੀ ਗੱਲ ਨਹੀ ਤੁਸੀ 2022 ਵਿੱਚ ਆਏ ਸੀ 2024 ਕੁੱਝ ਖਤਮ ਕਰ ਲਿ ਆ ਬਾਕੀ 2027 ਵਿੱਚ ਭੋਗ ਪੈ ਜਾਵੇਗਾ ਤੇ ਆਉਣ ਵਾਲਾ ਮੁਖ ਮੰਤਰੀ ਆਮੰਤ੍ਰਿਪਾਲ ਹੋਣ ਗੇ
@barinderkumar4083
@barinderkumar4083 3 ай бұрын
ਧਰਮ ਦੇ ਵਿਚ ਰਾਜਨੀਤੀ ਦਾ ਸੁਮੇਲ ਹੋ ਹੀ ਨਹੀਂ ਸਕਦਾ
@jassigill8803
@jassigill8803 3 ай бұрын
ਸੁਖਬੀਰ ਬਾਦਲ ਤੋਂ ਬਿਨਾਂ ਅਕਾਲੀ ਦਲ ਨਹੀਂ ਚੱਲ ਸਕਦਾ ਤੁਸੀਂ ਵੇਖ ਲਿਓ 27 ਦੇ ਵਿੱਚ ਪੱਕਾ ਅਕਾਲੀ ਦਲ ਆਓ ਖੇਤਰੀ ਪਾਰਟੀ
@gurry1708
@gurry1708 3 ай бұрын
ਚੱਲਣਾ ਨਹੀਂ ਚੱਲਣਾ ਓ ਬਾਦ ਵਿੱਚ ਦੇਖਉ ਅੱਜ ਦੇ ਜੋਂ ਹਾਲਾਤ ਆ ਓਨਾ ਨੂੰ ਸਮਜੋ ਕੋਈ ਨਹੀਂ ਚਾਹੁੰਦਾ ਅਕਾਲੀ ਦਲ ਪਾਰਟੀ ਦਾ ਇਹ ਤਮਾਸ਼ਾ ਬਣੇ
@RANJEETSINGH-nu3cv
@RANJEETSINGH-nu3cv 3 ай бұрын
Sad zindabaad hai te zindabaad rahe ga
@KuldeepSingh-tm5dh
@KuldeepSingh-tm5dh 3 ай бұрын
Maan.sahib.punjab.bare.gall.karea.karo.hankar.ch.gall.na.karo.gareb.nu.roti.ni.mil.rahi.bura.hall.hai.punjab.da.e.jo.lok.suit.boot.pa.ke.kursea.te.behte.han.e.amir.lok.han.ena.nu.koi.fark.ni.gareb.de.bah.faro.bhai.
@amarjeetkaur2484
@amarjeetkaur2484 3 ай бұрын
ਬਾਦਲ ਪਰਿਵਾਰ ਨੂੰ ਚੁੱਪ ਕਰਕੇ ਬੈਠ ਜਾਣ ਘਰ ਜਾ ਕੇ।❤❤❤❤❤❤❤❤
@AmarjitSingh-bi4ce
@AmarjitSingh-bi4ce 3 ай бұрын
ਭਗਵੰਤ ਮਾਨ ਜੋ ਤੁਹਾਡੇ 32 ਦੰਦ ਕੇਜਰੀਵਾਲ ਵੱਲ ਨਹੀ ਵੇਖ ਦੇ ਉਹ ਜੇਲ ਕੇਹੜੀਆ ਕਰਤੂਤ ਕਰ ਕੇ ਜੇਲ ਗਿਆ ਹੈ
@ravindersinghravinder5454
@ravindersinghravinder5454 3 ай бұрын
Tuhade V.din.aun.wale.ne.Fir.Takdi.ni.honi.Public.Ungal.paa.ke.Tolugi
@JasvirsinghMiangde
@JasvirsinghMiangde 3 ай бұрын
ਸੁਪਨੇ ਲੇਂਣਾ ਚੰਗਾ ਹੁੰਦਾ ਹੈ
@lovepreetsinhgsidhu4122
@lovepreetsinhgsidhu4122 3 ай бұрын
Bagi dharha sahi he .ate .sahi karwai di mang kar riha he..sukhbir wala dharha sare chor han..ਜੋ Sukhbir nu ate akaLidal nu le duban ge
@gurmeetgill1898
@gurmeetgill1898 3 ай бұрын
ਸ਼੍ਰੋਮਣੀ ਅਕਾਲੀ ਦੱਲ ਦੀ ਸੁਖਬੀਰ ਸਿੰਘ ਬਾਦਲ ਪ੍ਰਧਾਨਗੀ ਦੇ ਲਾਲਚ ਵਿੱਚ ਹੀ ਸ਼੍ਰੋਮਣੀ ਅਕਾਲੀ ਦੱਲ ਦਾ ਬੇੜਾ ਗ਼ਰਕ ਕਰਨ ਤੇ ਤੁਲੇ ਹੋਏ।ਹਨ ਜੀ।
@paramjeetsinghgrewal7139
@paramjeetsinghgrewal7139 3 ай бұрын
Hun Akali Dal di Tabahi nu koi v nhi rok sakda😢😮😊 Harh ch rurh javega
@JasvirsinghMiangde
@JasvirsinghMiangde 3 ай бұрын
ਵਾਏ ਵਾਏ ਅਕਾਲੀ ਦਲ
@JodhSekhon-ju5nc
@JodhSekhon-ju5nc 3 ай бұрын
ਲੋਕਾ ਤੇ ਪੁਛੋ
@ravindersinghravinder5454
@ravindersinghravinder5454 3 ай бұрын
Je.Pardangi.ni.Chahidi.Tan.Bgawt.kis.gal.di
@BalwinderSingh-bw6tt
@BalwinderSingh-bw6tt 3 ай бұрын
ਭਾਈ ਅਮਰਤਪਾਲ ਆਉਣਗੇ ਅੱਗੇ ਭਾਈ ਸਾਬ ਦੀ 2027 ਚੋ ਹੂਜਾ ਫੇਰ ਜਿੱਤ ਹੋਵੇਗੀ
@HarphoolSingh-oo7gh
@HarphoolSingh-oo7gh 3 ай бұрын
4june bhula gea cm maan😂😂😂😂
@BalwantsinghDhillon-t7p
@BalwantsinghDhillon-t7p 3 ай бұрын
Theek ho rhi hai sukhbir nu kadhna jaroori hai
@AmarjitKaur-wu2ph
@AmarjitKaur-wu2ph 3 ай бұрын
Hello Brother Tera HAL ki Hona online
@harbhajansingh4281
@harbhajansingh4281 3 ай бұрын
Jehde akali leader sukhe amli nal han aur kehnde han ki es nal saare khush han eh fir sukhe nal reh ke chon jitt ke dikhaun. Daljit Cheema nu sharm auni chahidi hai eh Sukhbir di pardhangi ch fir quon nahi jittiya. Es to saaf jahar hunda hai ki lok Sukhbir di pardhangi nahi chahunde.
@balwinderkumar1503
@balwinderkumar1503 3 ай бұрын
Man sab
@BalwantsinghDhillon-t7p
@BalwantsinghDhillon-t7p 3 ай бұрын
Lok sukhbir nu nafrat krde han
@darshansingh9874
@darshansingh9874 3 ай бұрын
ਜੱਜ ਸਿੰਘ ਚੇਹੇਲ ਸਾਹਿਬ ਗੂਡ
@BalwantsinghDhillon-t7p
@BalwantsinghDhillon-t7p 3 ай бұрын
Sukhbir nu kadhan lai eh keeta
@harbhajansingh4281
@harbhajansingh4281 3 ай бұрын
Baagi leadera nu kasht eh hai ki Sukhbir badal ne kali dal nu barbaad kar ke rakh ditta hai. SAD har vaar sukhe amli karke haar rahi hai. Daljett Chamcha awein gal nu gol kar riha hai.
@tajindersohal890
@tajindersohal890 3 ай бұрын
Baddel kabja ceddo
@balwinderkumar1503
@balwinderkumar1503 3 ай бұрын
Aam admy party jindabad
@sukhdheersandhu4363
@sukhdheersandhu4363 3 ай бұрын
Tera ve ho gyea
@balvirsingh3076
@balvirsingh3076 3 ай бұрын
ਜ਼ੁਲਮਾਂ ਦਾ ਨਤੀਜਾ ਹੈ।
@gurindersidhu1625
@gurindersidhu1625 3 ай бұрын
Parliment wich koi educated banda dhejo asi sari Umar hath la la vekhna
@gurindersidhu1625
@gurindersidhu1625 3 ай бұрын
Amritpal di ki den sanu akal kado ave gy
@BalwantsinghDhillon-t7p
@BalwantsinghDhillon-t7p 3 ай бұрын
Badal parivar nu khattam kro
@sandujatt
@sandujatt 2 ай бұрын
Sukha darama
@BalwinderSingh70431
@BalwinderSingh70431 3 ай бұрын
Maan sharbi
@Inderjeetsingh-nt3hd
@Inderjeetsingh-nt3hd 3 ай бұрын
Cm Maan ji❤❤❤❤❤❤
@nazamsingh2056
@nazamsingh2056 3 ай бұрын
Waheguru ji akalidal.vich.akta.bakse
@karanjotsingh9406
@karanjotsingh9406 3 ай бұрын
Manpreet eally nu pardhani deo ji
@goldykumar1784
@goldykumar1784 3 ай бұрын
Waheguru
@jaspalsandhu2333
@jaspalsandhu2333 3 ай бұрын
Man sab jindabad
@SukhchainSingh-k5o
@SukhchainSingh-k5o 3 ай бұрын
😂😂😂
Как мы играем в игры 😂
00:20
МЯТНАЯ ФАНТА
Рет қаралды 3,2 МЛН
Help Me Celebrate! 😍🙏
00:35
Alan Chikin Chow
Рет қаралды 42 МЛН
Шок. Никокадо Авокадо похудел на 110 кг
00:44
Nikka Zaildar
1:46:29
Punjabi Filmi Station
Рет қаралды 46 МЛН
Как мы играем в игры 😂
00:20
МЯТНАЯ ФАНТА
Рет қаралды 3,2 МЛН