29-9-24 ਪੰਜਾਬੀ ਖ਼ਬਰਾਂ | Today Punjabi News | Punjabi Prime Time | Farmers | Judge Singh Chahal

  Рет қаралды 205,952

The Punjab TV

The Punjab TV

Күн бұрын

Пікірлер: 57
@LovelyStudio-v8r
@LovelyStudio-v8r Ай бұрын
Very good Rajpal Punjab.
@Kiranjeetkaur59843
@Kiranjeetkaur59843 Ай бұрын
ਹੋ ਸਕਦਾ ਚੜ੍ਹਾਈ ਕਰ ਗਿਆ ਹੋਵੇ ਬੁੱਚੜ 😡
@HarvinderSingh-nr6pn
@HarvinderSingh-nr6pn Ай бұрын
ਭਗਵੰਤ ਮਾਨ ਦੇ ਜੋ ਟੈਸਟ ਕਰਵਾਏ ਗਏ ਸੀ ਉਹਨਾਂ ਦੇ ਵਿੱਚ ਕੇਜਰੀਵਾਲ ਦੀ ਘਾਟ ਆਈ ਹੈ ਸੋ ਕੇਜਰੀਵਾਲ ਨੂੰ ਗਲ ਨਾਲ ਲਾ ਕੇ ਘਾਟ ਪੂਰੀ ਕਰਨੀ ਚਾਹੀਦੀ ਹੈ
@Gill..daljit..1313
@Gill..daljit..1313 Ай бұрын
😂
@PritamSingh-b3e
@PritamSingh-b3e Ай бұрын
😢😢​@@Gill..daljit..1313
@AnmolKamboj-r8h
@AnmolKamboj-r8h Ай бұрын
ਜਲ ਸਪਲਾਈ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ ਰਜਿਸਟਰ ਨੰ 2 6 ਵੱਲੋਂ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਦੇ ਜਲਦੀ ਠੀਕ ਹੋਣ ਲਈ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੇ ਹਾਂ ਸੂਬਾ ਮੀਤ ਪ੍ਰਧਾਨ ਨਰਿੰਦਰ ਪਾਲ ਸਿੰਘ ਪੂੰਗਾ
@MohinderSingh-kj4vo
@MohinderSingh-kj4vo Ай бұрын
ਰਾਜਨੀਤਿਕ ਕੰਮਾਂ ਵਿੱਚ ਵੀ ਇਮਾਨਦਾਰੀ ਜਿਆਦਾ ਜਿਆਦਾ ਲਾਹੇਵੰਦ ਹੁੰਦੀ ਹੈ।
@jaspalsinghlamba8578
@jaspalsinghlamba8578 Ай бұрын
ਘਪਲੇ ਕਰਨ ਵਾਲੀਆ ਸਰਕਾਰਾ ਨਾਲੋ ਇਸ਼ਤਿਆਰਾ ਵਾਲੀ ਸਰਕਾਰ ਵਧੀਆ ਹੈ
@RanjitSingh-ti5nk
@RanjitSingh-ti5nk Ай бұрын
ਸੁੱਖੇ ਵਾਈ ਨੂੰ ਸੀ ਐਮ ਦੀ ਕੁਰਸੀ ਦੇਦੋ ਫੇਰ ਦੇਖੋ ਪੰਜਾਬ ਦਾ ਸੁਪਨਾ ਪੂਰਾ ਹੁੰਦਾ
@harindersingh4206
@harindersingh4206 Ай бұрын
ਜੱਜ ਸਿੰਘ ਚਾਹਲ ਜੀ▪️ ਪ੍ਰੋਗਰਾਮ ਦਾ ਟਾਈਮ ਇੱਕੋ ਰੱਖੋ 830 ਜਾਂ 9 PM 🙏
@darshansingh9874
@darshansingh9874 Ай бұрын
ਜੱਜ ਸਿੰਘ ਚੇਹੇਲ ਸਾਹਿਬ ਗੂਡ
@surjitbrar7032
@surjitbrar7032 Ай бұрын
ਜੱਜ ਸਾਹਿਬ ਜੀ ਗੁੱਡ।
@BalaurSingh-f3p
@BalaurSingh-f3p Ай бұрын
ਸਰਕਾਰਾਂ ਲੁਟੇਰਿਆਂ ਦੀਆਂ ਹੋ ਗਈ ਹਨ ਇਨ੍ਹਾਂ ਤੇ ਕੋਰਟਾਂ ਨੂੰ ਕਰਡ਼ੀ ਨਿਗਰਾਨੀ ਕਰਨ ਦੀ ਲੋੜ ਹੈ ਜੀ
@jagtarsamra7203
@jagtarsamra7203 Ай бұрын
ਵਾਹਿਗੁਰੂ ਜੀ ਮੁੱਖਮੰਤਰੀ ਸਾਹਿਬ ਜੀ ਨੂੰ ਤੰਦਰੁੱਸਤੀ ਬਖਸੋ
@amarjeetkaur4847
@amarjeetkaur4847 Ай бұрын
Waheguru ji mahar karo Punjab ta 🙏
@SerratButter
@SerratButter Ай бұрын
Sir ji good vibes 👍👍👍👍👍👍🤩
@SerratButter
@SerratButter Ай бұрын
👍
@balversinghbs3325
@balversinghbs3325 Ай бұрын
ਵਾਹ ਭਗਵੰਤ ਮਾਨਾ ਕੇਜਵਰੀ ਵਾਲ ਦੇ िਰਹਾ ਹੋਏ ਨੂੰ िਦਲੀ ਜਾ ਕੇ ਗਲ ਲਾੳੁਣ ਵਾिਲਅਾ ਅਜ ਕੇਜਰੀ ਵਾਲ ਤੇਰੀ ਖਬਰ ਲੈਣ ਤਕ ਨਹੀ ਅਾਇਅਾ ? ਇਹ ਹੈ िਦਲੀ ਤੇ ਪੰਜਾਬ ਦਾ िਰਸਤਾ िਦਲੀ ਦੇ ਚਮਚੇ ਕਦੋ ਸਮਝਣਗੇ
@SukhwinderSingh-uv6rz
@SukhwinderSingh-uv6rz Ай бұрын
N O C ਦਾ ਨੋਟੀਫਿਕੇਸ਼ਨ ਜਾਰੀ ਕਰਵਾ ਦਿਉ ਜੀ N O C ਖਤਮ ਨਹੀਂ ਹੋਈ ਸਰਕਾਰ ਤੱਕ ਸੁਨੇਹਾ ਪਹੁੰਚਾ ਦਿਉ ਜੀ ਹਵਾ ਵਿੱਚ ਤੀਰ ਨਾ ਛੱਡਿਆ ਕਰੋ ਜੀ
@NishanSingh-xr7ce
@NishanSingh-xr7ce Ай бұрын
@TSingh-m9g
@TSingh-m9g Ай бұрын
ਖਹਿਰਾ ਸਾਹਿਬ ਨੇ ਮਾਨ ਦੇ ਹੱਕ ਵਿੱਚ ਬਿਆਨ ਦੇ ਕੇ ਇਹ ਸਾਬਤ ਕਰ ਦਿੱਤਾ ਹੈ ਕਿ ਮੁਸੀਬਤ ਵੇਲੇ ਦੁਸ਼ਮਨ ਹਮਦਰਦੀ ਦਾ ਪਾਤਰ ਹੁੰਦਾ ਹੈ ਭਾਵੇਂ ਕਿ ਮਾਨ ਨੇ ਜਿੰਨਾਂ ਖਹਿਰੇ ਨੂੰ ਜ਼ਲੀਲ ਕੀਤਾ ਹੈ ਸ਼ਾਇਦ ਹੀ ਕਿਸੇ ਹੋਰ ਨੂੰ ਕੀਤਾ ਹੋਵੇ,ਬਹੁਤ ਵਧੀਆ ਇਨਸਾਂਨੀਅਤ ਦੀ ਮਿਸਾਲ ਦਿੱਤੀ ਹੈ ਹੁਣ ਮਾਨ ਨੂੰ ਦੋਸਤਾਂ ਤੇ ਦੁਸ਼ਮਨਾਂ ਦੀ ਪਹਿਚਾਣ ਕਰਨੀ ਚਾਹੀਦੀ ਹੈ ਹੁਣ ਮੁੱਖ ਮੰਤਰੀ ਦੇ ਅਹੁਦੇ ਨੂੰ ਵੀ ਖ਼ਤਰਾ ਹੈ ਕਿਉਂਕਿ ਸਾਰੇ ਹੀ ਮਾਨ ਦੇ ਵਿਰੁੱਧ ਹੋ ਚੁੱਕੇ ਹਨ ਪਰ (ਹਿੰਮਤੇ ਮਰਦਾਂ ਮੱਦਤੇ ਖ਼ੁਦਾ) ਕੇਜਰੀਵਾਲ ਨੇ ਬਹੁਤ ਬਦਨਾਮ ਕਰਕੇ ਸਾਥ ਛੱਡਿਆ ਹੈ ਹੋ ਸਕਦਾ ਹੈ ਕਿ ਕੱਲ ਨੂੰ ਤੈਨੂੰ ਵੀ ਖਹਿਰੇ ਵਾਂਗੂੰ ਫ਼ੋਨ ਆ ਜਾਏ ਕਿ ਤੂੰ ਹੁਣ ਮੁੱਖ ਮੰਤਰੀ ਨਹੀ ਰਿਹਾ ਇਸ ਲੱਈ ਅਪਣੇ ਤੇ ਬੇਗਾਂਨੇ ਦੀ ਪਹਿਚਾਣ ਕਰਕੇ ਧੋਖਾ ਖਾਂਣ ਤੋ ਬਚੋ ਕਹਿ ਨਹੀ ਸਕਦੇ ਕਿ ਤੇਰਾ ਭਵਿੱਖ ਕੀ ਹੋਏਗਾ ਜੇ ਮੋਦੀ ਵਲ ਜਾਂਏਂਗਾ ਹੋਰ ਬਦਨਾਮੀ ਹੋਏਗੀ ਅਕਾਲੀ ਤੇ ਕਾਂਗਰਸੀਆਂ ਨੂੰ ਵੀ ਖੂਬ ਰਗੜੇ ਲਾਏ ਹਨ,ਸਾਰੇ ਜ਼ਲੀਲ ਕਰਨਗੇ ਪਹਿਲਾ ਕੰਮ ਇਹ ਕਰ ਕਿ ਸਿੱਧੂ ਮੂਸੇ ਵਾਲੇ ਦੇ ਪਿਤਾ ਤੋਂ ਜਾ ਕੇ ਮੁਆਫ਼ੀ ਮੰਗ ਜਿਸਦਾ ਇਕਲੌਤਾ ਨੋਜੁਆਨ ਬੇਟਾ ਤੇਰੇ ਗ਼ਲਤ ਫ਼ੈਸਲਾ ਲੈਂਣ ਕਰਕੇ ਮਾਰਿਆ ਗਿਆ ਫ਼ਿਰ ਉਨਾਂ ਸਾਰਿਆਂ ਤੋਂ ਵੀ ਮੁਆਫ਼ੀ ਮੰਗ ਜਿਨ੍ਹਾਂ ਜਿਨ੍ਹਾਂ ਨਾਲ ਸਿਆਸੀ ਵਿਰੋਧੀ ਸਮਝਕੇ ਭੱਦੇ ਭੱਦੇ ਡਾਇਲਾਗ ਬੋਲਦਾ ਰਿਹਾ ਹੈਂ, ਅਪਣਾਂ ਭਾਈਚਾਰਾ ਹੈ ਸਭ ਭੁੱਲ ਭੁਲਾ ਜਾਂਣਗੇ ਰੱਬ ਕਰੇ ਤੈਂਨੂੰ ਕੋਈ ਭਿਅੰਕਰ ਬੀਮਾਰੀ ਨਾ ਹੋਵੇ ਇਲਾਜ ਯੋਗ ਹੋਵੇ ਸਾਰਿਆਂ ਨਾਲ ਮਿਲ ਕੇ ਇੱਕ ਸਾਂਝਾ ਫ਼ਰੰਟ ਬਣਾ ਕੇ ਕੇਜਰੀਵਾਲ ਦੇ ਮੂੰਹ ਤੇ ਥੱਪੜ ਮਾਰ ਕੇ ਕਹਿ ਕਿ ਅਸੀ ਪੰਜਾਬੀ ਹੁੰਦੇ ਹਾਂ ਤੇਰੇ ਵਰਗੇ ਬਾਣੀਏਂ ਨਹੀਂ ਕਿਉਂਕਿ Blood is thikkar than water
@charnkaila5698
@charnkaila5698 Ай бұрын
Kisan Mazdoor Zawan EKTA Zindabad ❤
@satnaam.singhmalhi6249
@satnaam.singhmalhi6249 Ай бұрын
ਸਤਿ ਸ੍ਰੀ ਆਕਾਲ ਜੀ 🙏
@charnkaila5698
@charnkaila5698 Ай бұрын
Navjot, Khaira, Gandhi, Bains Sahib Zindabad ❤
@MohinderSingh-kj4vo
@MohinderSingh-kj4vo Ай бұрын
ਵਿਚਾਰਾਂ ਦੇ ਮਤਭੇਦ ਆਪਣੀ ਥਾਂ ਆਖਰ ਸ੍ਰੀ ਭਗਵੰਤ ਮਾਨ ਸਾਹਿਬ ਪੰਜਾਬ ਦੇ ਮੁੱਖ ਮੰਤਰੀ ਹਨ। ਪ੍ਰਮਾਤਮਾ ਜੀ ਉਹਨਾਂ ਨੂੰ ਸਿਹਤਯਾਬੀ ਬਖਸ਼ਣ ਜੀ। ਸ਼ੁਭ ਕਾਮਨਾ ਮਾਨ ਸਾਹਿਬ ਲਈ।
@SatinderKaur-vp1zk
@SatinderKaur-vp1zk Ай бұрын
Waheguru ji mehar kran ji
@Inderjeetsingh-nt3hd
@Inderjeetsingh-nt3hd Ай бұрын
Cm Maan ji ❤❤❤❤❤❤
@maansaab5354
@maansaab5354 Ай бұрын
Good News
@Kiranjeetkaur59843
@Kiranjeetkaur59843 Ай бұрын
ਹੋਰ ਜਿਹੜਾ ਮਰਜ਼ੀ ਮੁੱਖ ਮੰਤਰੀ ਬਣ ਜੇ ਪਰ ਭੰਤੇ ਬੁੱਚੜ ਸਿੱਖ ਵਿਰੋਧੀ ਨੂੰ ਹਟਾ ਦੇਣ 😡
@amriksinghsidhu2656
@amriksinghsidhu2656 Ай бұрын
Good news
@ManjotKaur-gs4me
@ManjotKaur-gs4me Ай бұрын
👍👍👍👍👍
@RyanSanders-x4p
@RyanSanders-x4p Ай бұрын
Vilma Locks
@sarbjitsingh2815
@sarbjitsingh2815 Ай бұрын
Good news , From Ireland.
@charanjitsingh7399
@charanjitsingh7399 Ай бұрын
Acha Bucharest He😊
@charanjitsingh7399
@charanjitsingh7399 Ай бұрын
Acha Bucharest He
@BalwantsinghDhillon-t7p
@BalwantsinghDhillon-t7p Ай бұрын
Aam admi party ne punjab nu varbad kar ditta
@kandmcrafts1490
@kandmcrafts1490 Ай бұрын
Noc da notification kar dyo
@sadhusingh5342
@sadhusingh5342 Ай бұрын
Tusi pecha pua ke sado ge arwans dasi jane ho tusi rab ho
@gurmukhsingh7428
@gurmukhsingh7428 Ай бұрын
@KuldeepSingh-r3p1i
@KuldeepSingh-r3p1i Ай бұрын
Punjab vich hale jhone di katai nhi hoia dheli vich pardushnn phala hi hogia hai sadda CM hi eho jahe ne es gal tohh Khiara sab ji di bian tohh sawabat hunda sabh eko ne 🇦🇺🇦🇺🇦🇺🇦🇺🇦🇺🇦🇺
@JagjitsinghBangarh
@JagjitsinghBangarh Ай бұрын
ਕੁਲਤਾਰ ਸਿੰਘ ਸੰਧਵਾ ਝੂਠਾ ਸਿਰੇ ਤੋ
@NainaAmrit
@NainaAmrit Ай бұрын
@SukhchainSingh-k5o
@SukhchainSingh-k5o Ай бұрын
🙏🙏🙏
@SerratButter
@SerratButter Ай бұрын
😡😡😡
@NarindersinghBhullar-vh1mo
@NarindersinghBhullar-vh1mo Ай бұрын
Bai ena hek kyo launde o mang lyi eeeeee
@dilpreetgill1765
@dilpreetgill1765 Ай бұрын
Waheguru jaldi theek kar CM maan saab nu babaar saher nu
@JaswinderKaur-gp1on
@JaswinderKaur-gp1on Ай бұрын
Good news
@BaljeetSingh-rh5yy
@BaljeetSingh-rh5yy Ай бұрын
Walking on LEGO Be Like... #shorts #mingweirocks
00:41
mingweirocks
Рет қаралды 7 МЛН
When u fight over the armrest
00:41
Adam W
Рет қаралды 27 МЛН
Walking on LEGO Be Like... #shorts #mingweirocks
00:41
mingweirocks
Рет қаралды 7 МЛН