Chajj Da Vichar (2135) || Gurdas Maan Interview - Part 2 , ਮੈਂ ਕਿਉਂ ਜਾਨਾਂ ਨਕੋਦਰ ਵਾਲੇ ਡੇਰੇ

  Рет қаралды 1,011,783

Prime Asia TV

Prime Asia TV

Күн бұрын

Пікірлер: 3 400
@Enterpunjabbm
@Enterpunjabbm 2 ай бұрын
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਭ ਦੇ ਗੁਰੂ ਹਨ
@sandu981
@sandu981 2 ай бұрын
ਸਿੱਖਾਂ ਦੇ ਗੁਰੂ ਹਨ, ਬਾਕੀ ਧਰਮਾਂ ਦੇ ਆਪਣੇ ਗੁਰੂ ਤੇ ਕਿਤਾਬਾਂ ਨੈ
@RAVINDER563
@RAVINDER563 2 ай бұрын
​@@sandu981,,, ਪਾਲਣ ਤੇ ਪਾਲਣ ਪੋਸ਼ਣ ਦੀ ਗਲ ਹੋਈ ਹੈ ਇੰਟਰਵਿਊ ਵਿੱਚ,,
@safepureliving6464
@safepureliving6464 2 ай бұрын
@@sandu981 ਸਮਝ ਆਪੋ ਆਪਣੀ !! ਅਵਸਥਾ ਆਪੋ ਆਪਣੀ !!!
@teachercouple36
@teachercouple36 2 ай бұрын
@@Enterpunjabbm ਬਿਲਕੁੱਲ ਜੀ, ਇਸ ਚ ਕੋਈ ਸ਼ੱਕ ਨਹੀਂ। ਪਰ ਸੋਚ ਕੇ ਦੇਖੋ ਕੀ ਬਹੁਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲੇ ਗੁਰੂ ਗ੍ਰੰਥ ਸਹਿਬ ਜੀ ਦੀ ਮੰਨਦੇ ਆ, ਸ਼ਾਇਦ ਬਹੁਤ ਥੋੜੇ, ਬਹੁਤੇ ਤਾਂ ਮੰਨਣ ਦਾ ਸਿਰਫ ਦਿਖਾਵਾ ਹੀ ਨੀ ਕਰਦੇ
@btl3938
@btl3938 2 ай бұрын
​@@safepureliving6464ki mtlb tera
@kamaljitkaur5771
@kamaljitkaur5771 2 ай бұрын
ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ 🙏🙏🙏🙏🙏
@vikrambhardwaj3009
@vikrambhardwaj3009 2 ай бұрын
😂😂😂😂 eh bhed ji ne...eh gall dassn di ki lod a....olrdy pta
@CricFive-rm8vq
@CricFive-rm8vq 2 ай бұрын
There are videos of Gurdas Mann folding hands and on his knees in front of a half naked Nakodar man who is smoking and swearing mother/sister and throwing bundles of money on gurdas maan's head like he is a servant. What a disturbing video. This is failure of Punjabis and Sikh leadership and Gurdas Maan also also fails in this aspect.
@waheguruwaheguru2752
@waheguruwaheguru2752 2 ай бұрын
is it written in guru granth sahib or said by any gurus ?
@shanjitgill3625
@shanjitgill3625 2 ай бұрын
@@vikrambhardwaj3009 ghre maaa bhain haini tere
@HarpreetRani-f6i
@HarpreetRani-f6i 2 ай бұрын
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸਭ ਨੂੰ ਪਿਆਰ ਕਰਨ ਲਈ ਕਿਹਾ ਗਿਆ।
@tilakrajjoshi5640
@tilakrajjoshi5640 10 күн бұрын
ਗੁਰਦਾਸ ਮਾਨ ਜੀ ਦੀਆਂ ਦੀ ਗੱਲ ਸੁਣਾ ਕੇ ਅੱਖਾਂ ਵਿੱਚ ਪਾਣੀ ਲਿਆ ਦੀਆਂ ਰੱਬ ਤੁਹਾਡੀ ਲੰਬੀ ਉਮਰ ਕਰੇ
@davindersingh-rv1nz
@davindersingh-rv1nz 8 күн бұрын
Rona band hua ke Gurdas nu peja ki ja capeda maar hor bevkuf
@veenutajowal7066
@veenutajowal7066 Ай бұрын
ਸਾਨੂੰ ਹਰ ਧਰਮ ਦਾ ਸਤਿਕਾਰ ਕਰਨਾ ਚਾਹੀਦਾ ਹੈ 🙏❤️☺️
@kuldeepsingh-xu8tw
@kuldeepsingh-xu8tw 20 күн бұрын
ਵੀਰ ਜੀ ਕਹਿਣ ਨੂੰ ਤਾਂ ਕਹਿ ਦਿੰਦਾ ਸੀ ਸਾਰੇ ਕਿ ਗੁਰੂ ਮਾਨਿਓ ਗ੍ਰੰਥ ਪਰ ਗੁਰੂ ਨੂੰ ਗ੍ਰੰਥ ਮੰਨਿਆ ਕਿਸੇ ਨੇ ਮੰਨਣ ਵਾਲੀ ਗੱਲ ਨਹੀਂ ਉਹਨੂੰ ਜਾਨਣ ਵਾਲੀ ਗੱਲ ਹੈ ਨਾਲੇ ਇਹ ਦੋਹਰਾ ਗਿਆਨੀ ਗਿਆਨ ਸਿੰਘ ਜੀ ਨੇ ਚੇਜ ਕੀਤਾ ਸੀ ਪਤਾ ਤੁਹਾਨੂੰ ਪ ਗੱਲਾਂ ਕਰਨੀਆਂ ਬੜੀਆਂ ਸੁਖਾਲੀਆਂ ਪਰ ਬਾਣੀ ਦੇ ਚੱਲਣਾ ਬੜਾ ਔਖਾ ਬਸ ਦੋ ਤੁਕਾਂ ਆਉਂਦੀਆਂ ਉਹ ਬੋਲ ਦੇਣੀਆਂ ਰੇ ਬਾਈ ਕੁਲਵੀਰ ਨਾ ਬੈਠੀ ਲੱਗਜੂ ਪਤਾ ਕਿੱਥੇ ਆ
@sainath7842
@sainath7842 14 күн бұрын
​@@kuldeepsingh-xu8twਮਾਨ ਸਾਬ ਧਿਆਨ ਨਾ ਦਿਓ ਐਹੋ ਜਿਹੇ ਘਟੀਆ ਲੋਕਾਂ ਦਿੱਤਾ ਗੱਲਾ ਤੇ l ਮਾਨ ਸਾਬ ਤੁਹਾਡੀ ਜਿੱਥੇ ਲਗੀ ਆ ਓਥੇ ਲਗੀ ਰਹਿਣੀ ਆ ਜੀ
@rg8987
@rg8987 6 сағат бұрын
Kyon ?
@msmaan5608
@msmaan5608 Ай бұрын
ਆਹ ਇੰਟਰਵਿਊ ਸੁਣ ਕੇ ਬਹੁਤ ਲੋਕ ਹੁਣ ਨਕੋਦਰ ਡੇਰੇ ਨੂੰ ਭੱਜਣ ਗੇ। ਬਹੁਤ ਪਰਚਾਰ ਕਰ ਦਿੱਤਾ ਟਹਿਣਾ ਤੇ ਗੁਰਦਾਸ ਮਾਨ ਨੇ।
@SwarnsinghSwarnsingh-f8u
@SwarnsinghSwarnsingh-f8u Ай бұрын
Bilkul sahi....
@NeelamJassal-tq2wf
@NeelamJassal-tq2wf Ай бұрын
Sharm kro
@rubydhaliwal8585
@rubydhaliwal8585 Ай бұрын
Chaploosi
@RamSingh-gg2no
@RamSingh-gg2no Ай бұрын
ਇੱਕ ਗੱਲ ਅੱਜ ਨਵੀਂ ਪਤਾ ਲੱਗੀ,ਗੁਰਦਾਸ ਬਾਈ ਮੈਡਮ ਦੀਆਂ ਅੱਖਾਂ ਦੇ ਇਲਾਜ ਵਾਸਤੇ ਅੱਖਾਂ ਦੇ ਮਾਹਿਰ ਡਾਕਟਰ ਕੋਲ ਜਾਣ ਦੀ ਥਾਂ- ਯੋਤਸ਼ੀਆਂ ਦੇ ਦਰ ਖੜਕਾਉਂਦਾ ਰਿਹਾ, ਰਾਹੂ ਕੇਤੂ ਤੋਂ ਡਰ ਡਰ ਕੇ ਮਸਤਾਂ ਦੇ ਡੇਰੇ ਭਾਉਂਦਾ ਰਿਹਾ। ਨਚਦਾ ਰਿਹਾ ਤੇ ਗਾਉਂਦਾ ਰਿਹਾ। ਚਮਤਕਾਰੀ,ਕਰਾਮਾਤੀ ਦੱਸ ਕੇ,ਇੱਕ ਬੰਦੇ ਨੂੰ ਰੱਬ ਬਣਾਉਂਦਾ ਰਿਹਾ। ਸਰਬੰਸ ਦਾਨੀ ਦਾ ਛੱਡ "ਦੇਣਾ" ਰਿਣ ਹੋਰ ਕਿਸੇ ਦੇ ਲਾਹੁੰਦਾ ਰਿਹਾ। ਵਿਚਾਰਧਾਰਾ ਭੁੱਲ ਗੁਰ ਸਿੱਖੀ ਦੀ ਕਿਉਂ,ਚਮਤਕਾਰ ਵਿਡਿਆਉਂਦਾ ਰਿਹਾ। ਤਰਕ ,ਵਿਵੇਕ ਕੋਈ ਦੱਸਿਆ ਨਹੀਂ,ਅੰਧਵਿਸ਼ਵਾਸੀ ਸਮਝ ਬਣਾਉਂਦਾ ਰਿਹਾ। ਅਣਪੜ੍ਹ ਲੋਕ ਜਿਵੇਂ ਲਾਈਲੱਗ ਹੁੰਦੇ,ਇਵੇਂ ਥਾਂ ਥਾ ਸੀਸ ਝੁਕਾਉਂਦਾ ਰਿਹਾ। ਗਾਉਂਦਾ ਰਿਹਾ,ਸੁਣਾਉਂਦਾ ਰਿਹਾ,ਭਾਵੇਂ ਥਾਂ ਥਾਂ 'ਖਾੜੇ ਲਾਉਂਦਾ ਰਿਹਾ। ਕੋਈ ਸੇਧ ਨਾ ਦਿੱਤੀ ਜਵਾਨੀ ਨੂੰ ਬੱਸ ਗੁਣ ਡੇਰੇ ਦੇ ਗਾਉਂਦਾ ਰਿਹਾ।
@ORIGINALHUMAN001
@ORIGINALHUMAN001 28 күн бұрын
Tuanu ki problem koie jave ya na jave..
@Sraxr_pb19
@Sraxr_pb19 15 күн бұрын
ਗੁਰਦਾਸ ਮਾਨ ਬਾਬਾ ਬੋਹੜ ਹਨ ਪੰਜਾਬ ਦੇ ਹੀਰੇ ਨੇ
@gurpreetsharma3450
@gurpreetsharma3450 2 ай бұрын
ਨਵੰਬਰ ਸਾਲ 1984 ਕਨੇਡਾ ਵਿੱਚ ਗੁਰਦਾਸ ਮਾਨ ਦਾ Show ਹੋਣ ਜਾ ਰਿਹਾ ਸੀ.. Surry ਦਾ ਸਟੇਡੀਅਮ ਗੁਰਦਾਸ ਮਾਨ ਨੂੰ ਚਾਉਣ ਵਾਲੇ ਹਜ਼ਾਰਾਂ ਪੰਜਾਬੀਆ ਨਾਲ ਭਰਿਆ ਪਿਆ, ਲੋਕ ਬੇਸਬਰੀ ਨਾਲ ਗੁਰਦਾਸ ਮਾਨ ਦੇ ਸਟੇਜ ਤੇ ਆਉਣ ਦੀ ਉਡੀਕ ਕਰ ਰਹੇ ਸਨ ।। ਗੁਰਦਾਸ ਮਾਨ ਸਾਬ ਸਟੇਜ ਦੇ ਪਿੱਛੇ ਬੈਠੇ ਆਪਣੀ ਐਂਟਰੀ ਅਨਾਉਸਮੇਂਟ ਦੀ ਵੇਟ ਕਰ ਰਹੇ ਨੇ, ਅਚਾਨਕ ਖ਼ਬਰ ਆਉਂਦੀ ਕ ਪੰਜਾਬ ਵਿੱਚ ਅਣਗਿਣਤ ਨੌਜਵਾਨਾਂ ਨੂੰ ਝੂਠਾ ਪੁਲਿਸ ਮੁਕਾਬਲਾ ਬਣਾ ਕੇ ਮਾਰ ਦਿੱਤਾ ਗਿਆ ।। ਖ਼ਬਰ ਸੁਣ ਕੇ ਮਾਨ ਸਾਬ ਭਾਵੁਕ ਹੁੰਦੇ ਨੇ, ਆਪਣੇ ਮੈਨੇਜਰ ਨੂੰ ਕਹਿੰਦੇ ਕ ਮੇਰੇ ਤੋਂ ਹੁਣ ਗਾਇਆ ਨਹੀਂ ਜਾਣਾ.. ਮਾਫ਼ੀ ਚਾਉਨਾਂ ਮੇਰੇ ਚ ਹੁਣ ਹਿੰਮਤ ਨਹੀਂ ।। Show ਦੇ ਔਰਗਨਾਇਜ਼ਰ ਮਾਨ ਸਾਬ ਅੱਗੇ ਬੇਨਤੀ ਕਰਦੇ ਨੇ, ਹਜ਼ਾਰਾ ਲੋਕਾ ਨੇ ਟਿਕਟ ਦੇ ਪੈਸੇ ਖਰਚੇ ਨੇ.. ਜੇ ਤੁਸੀ ਪ੍ਰਫੋਮੇਂਸ ਨਾ ਕੀਤੀ ਤਾਂ ਲੋਕ ਸਾਡੇ ਉੱਤੇ ਆਪਣਾ ਗੁੱਸਾ ਕੱਢਣਗੇ ।। ਮਾਨ ਸਾਬ ਬਿਨਾ ਆਪਣੇ ਮੰਜੀਸ਼ਨਾ ਤੋਂ ਇਕੱਲੇ ਸਟੇਜ ਉੱਤੇ ਜਾਂਦੇ ਨੇ, ਸਭ ਨੂੰ ਫਤਹਿ ਬੁਲਾ ਕੇ.. ਭਾਵੁਕ ਜਿਹੀ ਆਵਾਜ਼ ਵਿੱਚ ਬੋਲਦੇ ਨੇ.... ਮੈਨੂੰ ਚਾਉਣ ਵਾਲੇ ਪਿਆਰੇ ਸਰੋਤਿਆ ! ਮੈਨੂੰ ਹੁਣ ਹੀ ਖ਼ਬਰ ਮਿਲੀ ਹੈ ਕ ਆਪਣੇ ਪੰਜਾਬ ਵਿੱਚ ਕਈ ਨੌਜਵਾਨ ਝੂਠੇ ਪੁਲਿਸ ਮੁਕਾਬਲੇ ਵਿੱਚ ਮਾਰ ਦਿੱਤੇ ਗਏ... ਪੰਜਾਬ ਦੀਆਂ ਕਿੰਨੀਆ ਮਾਵਾਂ ਦੇ ਘਰ ਉੱਜੜ ਗਏ ।। ਮੇਰੀ ਦਾਦੀ ਕਹਿੰਦੀ ਹੁੰਦੀ ਸੀ ਕ ਪੁੱਤ ਜਦੋਂ ਪਿੰਡ ਚ ਕਿਸੇ ਦੀ ਮੌਤ ਹੋਈ ਹੋਵੇ ਤਾਂ ਸਵਾ ਮਹੀਨਾ ਰੇਡੀਓ ਨਹੀਂ ਵਜਾਈਦਾ ।। ਦੋਸਤੋ ਪੰਜਾਬ ਤੋਂ ਆ ਰਹੀਆਂ ਦੁੱਖ ਭਰੀਆ ਖ਼ਬਰਾਂ ਸੁਨਣ ਤੋਂ ਬਾਅਦ ਮੇਰੇ ਚ ਹੁਣ ਗਾਉਣ ਦੀ ਹਿੰਮਤ ਨਹੀਂ, ਮੈਂ ਆਪ ਸਭ ਤੋਂ ਮਾਫ਼ੀ ਚਾਉਦਾ ਹਾਂ।। ਤੁਸੀ ਜੋਂ ਆਪਣਾ ਕੀਮਤੀ ਸਮਾਂ ਕੱਢ ਕੇ ਮੈਨੂੰ ਸੁਨਣ ਆਏ ਹੋ, ਆਪ ਸਭ ਦਾ ਦਿਲੋ ਧੰਨਵਾਦੀ ਹਾਂ ।। ਜੋਂ ਤੁਸੀ ਮੈਨੂੰ ਸੁਣਨ ਲਈ ਟਿਕਟਾਂ ਦੇ ਪੈਸੇ ਖਰਚੇ ਹਨ ।। ਮੈਂ ਸਟੇਜ ਦੇ ਪਿੱਛੇ ਬੈਠਾ ਹਾਂ, ਮੇਰੇ ਕੋਲ ਆ ਕੇ ਆਪਣੇ ਪੈਸੇ ਵਾਪਿਸ ਲੈਂ ਸਕਦੇ ਹੋ ।। ਯਕੀਨ ਮੰਨੋ ਉਸ ਵਕਤ ਇੱਕ ਵੀ ਵਿਅਕਤੀ ਮਾਨ ਸਾਬ ਕੋਲ ਟਿਕਟ ਦੇ ਪੈਸੇ ਵਾਪਿਸ ਲੈਣ ਨਹੀਂ ਆਇਆ ।। 🙏 ਨਿੱਕੀ ਨਿੱਕੀ ਗੱਲ ਤੇ ਕਿਸੇ ਨੂੰ ਗਦਾਰ ਵਾਲਾ ਟੈਗ ਦੇਣਾ ਬਹੁਤ ਸੌਖਾ ਹੈ ।। Gagan Deep Singh ਵੀਰ ਦੀ ਵਾਲ ਤੋ 🙏
@user-fy8lr9ix9g
@user-fy8lr9ix9g 2 ай бұрын
ਇਹ ਤਾ ਸਾਡੇ ਲੋਕਾ ਦੀ ਆਦਤ ਹੈ। ਹਰੇਕ ਨੂੰ ਗਦਾਰ ਕਹਿਣਾ ਤੇ ਏਜੰਸੀਆ ਬੰਦਾ ਕਹਿਣਾ। ਇਥੇ ਕੇਈ ਲੋਕ ਆਪਣੇ ਕੋਲ ਗੱਲਾ ਜੋੜ ਲੈਦੇ ਹਨ ਜਿਵੇ ਕੇਪੀ ਐਸ ਗਿੱਲ ਵਾਲੀ ਜਿਹੜਾ ਕਲਾਕਾਰ ਹੁੰਦਾ ਹੈ ਉਹ ਸਾਰਿਆ ਦਾ ਸਾਝਾ ਹੁੰਦਾ ਹੈ ਗੁਰਦਾਸ ਮਾਨ ਵਧੀਆ ਗਾਇਕ ਹੈ😊
@gurdevPooni-b8k
@gurdevPooni-b8k 2 ай бұрын
9​@@user-fy8lr9ix9g
@dharmanderkumar7311
@dharmanderkumar7311 2 ай бұрын
Kya baat hai
@Jaspalsingh-l4b
@Jaspalsingh-l4b 2 ай бұрын
God bless you 🙏 maan Saab
@AmarinderSinghDhaliwal
@AmarinderSinghDhaliwal 2 ай бұрын
ਜਿਉਂਦੇ ਵਸਦੇ ਰਹੋ ਬਾਈ ਜੀ ਜੋ ਤੁਸੀਂ ਮਾਨ ਦੀ ਘਟਨਾ ਸਾਂਝੀ ਕਰਕੇ ਉਨ੍ਹਾਂ ਦਾ ਪੱਖ ਰੱਖਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਇਹਨਾਂ ਲੋਕਾਂ ਨੇ ਤਾਂ ਗੁਰੂ ਸਾਹਿਬ ਨੂੰ ਨਹੀਂ ਬਖਸ਼ਿਆ ਇਹ ਤੇ ਕਿਸੇ ਨੂੰ ਵੀ ਗੱਦਾਰ ਦਾ ਟੈਗ ਦੇ ਦਿੰਦੇ ਆ ਮੈਂ ਤੂੰ ਕੌਣ ਹਾਂ। ਗੁਰਦਾਸ ਮਾਨ ਵੀ ਹੱਡ ਮਾਸ ਦਾ ਬੰਦਾ ਹੈ ਗਲਤੀ ਕਿਸੇ ਕੋਲੋਂ ਵੀ ਹੋ ਸਕਦੀ ਐ ਮਾਫ਼ ਕਰਨਾ ਵੀ ਵਡੱਪਣ ਆ ਯਾਰ ਜਦੋਂ ਕੋਈ ਆਪਣੀ ਗਲਤੀ ਮੰਨ ਰਿਹਾ ਹੋਵੇ। ਬਿਨਾਂ ਵਜ੍ਹਾ ਦਾ ਵਿਵਾਦ ਖੜ੍ਹਾ ਕੀਤਾ ਲੋਕਾਂ ਨੇ। ਜੋ ਕੁੱਝ ਮਾਨ ਸਾਹਿਬ ਵਰਗੇ ਬੰਦੇ ਨਾਲ ਹੋਇਆ ਉਸ ਨੂੰ ਦੇਖ ਕੇ ਹੋਰ ਕੌਣ ਸੇਵਾ ਕਰੇਗਾ ਮਾਂ ਬੋਲੀ ਪੰਜਾਬੀ ਦੀ।
@SukhjinderSingh-bk5iu
@SukhjinderSingh-bk5iu 2 ай бұрын
ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲਿ ਰਾਖੀ ਮੇਰੀ ।।
@SandeepKaler-b6o
@SandeepKaler-b6o Ай бұрын
ਸਾਰੇ ਲੋਕ ਆਪਣੇ ਈਸ਼ਟ ਨੂੰ ਸਭ ਵੱਡਾ mande👍🏻ਹਨ
@SukhjinderSingh-bk5iu
@SukhjinderSingh-bk5iu Ай бұрын
@@SandeepKaler-b6o ਏਹ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿਚੋਂ ਪੰਕਤੀ ਹੈ ji
@manpreetsingh6700
@manpreetsingh6700 Ай бұрын
Sai gall hai veer
@surindervohra6819
@surindervohra6819 Ай бұрын
Here in this waak Guru Nanak Ji is saying that the Supreme God is the greatest guru.Gurbani does not refer to a human guru to glorify ahead of God.
@jasbirsingh5827
@jasbirsingh5827 27 күн бұрын
ਸੱਭ ਤੋਂ ਵੱਡਾ ਸਤਿਗੁਰੂ, ਨਾਨਕ ਜਿਨ ਕਲਿ ਰਾਖੀ ਮੇਰੀ
@manjeetkhangura3816
@manjeetkhangura3816 3 күн бұрын
ਬਹੁਤੇ ਗੌਣ ਵਾਲੇ ਕਲਾਕਾਰ, ਐਕਟਰਜ਼, ਪੌਲੀਟੀਸ਼ਨਜ਼, ਸਾਰੇ ਪਾਸੇ ਮੱਥੇ ਟੇਕਦੇ ਨੇ, ਮਜ਼ਬੂਰੀ ਵੀ ਹੋ ਸਕਦੀ ਇਨ੍ਹਾਂ ਦੀ,ਸਭ ਨੂੰ ਖੁਸ਼ ਰੱਖਣਾ ਪੈਂਦਾ 😊🙏
@preetjhorran8766
@preetjhorran8766 2 ай бұрын
ਬਹੁਤ ਵਧੀਆ ਪ੍ਰਚਾਰ ਕੀਤਾ ਇਸ ਵੀਡੀਓ ਵਿਚ ਨਕੋਦਰ ਵਾਲੇ ਡੇਰੇ ਦਾ ।
@JoginderSangha-s1v
@JoginderSangha-s1v 2 ай бұрын
ਸਹੀ ਗੱਲ ਮਾਲ ਮਾਲਕਾ ਦਾ ਮਸ਼ਹੂਰੀ ਕੰਪਨੀ ਦੀ ਟਹਿਣੇ ਨੇ ਇਹ ਗੱਲ ਸਹੀ ਕਰਤੀ
@sainath7842
@sainath7842 14 күн бұрын
ਜੈ ਸਾਂਈ ਜੀ, ਜੈ ਸਾਂਈ ਜੀ , ਜੈ ਸਾਂਈ ਜੀ ਲੋਕੋ ਐਵੇਂ ਕਿਸੇ ਭੀ ਫੱਕਰ,ਮਹਾਤਮਾ,ਸਾਧੂ,ਸੰਨਿਆਸੀ ਨੂੰ ਮੰਦਾ ਨਾ ਬੋਲਿਆ ਕਰੋ l ਫੱਕਰ ਆਪਣੀ ਮੋਜ਼ ਦੇ ਮਾਲਿਕ ਹੁੰਦੇ ਆ ਏਹਨਾਂ ਨੂੰ ਸਮਝਣਾ ਸੌਖਾ ਨਹੀਂ ਹੁੰਦਾ l ਤੁਹਾਡੇ- ਸਾਡੇ ਲੋਕਾਂ ਲਈ ਸਿਗਰੇਟ ਹੋਣੀ ਆ ਪਰ ਫੱਕਰਾਂ ਲਈ ਉਹ ਸਿਗਰੇਟ ਆਪਣੇ ਮੁਰਸ਼ਦ ਦੇ ਪਿਆਰ ਵਿਚ ਖੋਣ ਦਾ ਗੂਮ ਹੋਣ ਦਾ ਇਕ ਜ਼ਰੀਆ ਆ l ਐਵੇਂ ਕਰਮ ਨਾ ਖਰਾਬ ਕਰੋ ਆਪਣੇ ਮੰਦੇ ਬੋਲ ਬੋਲਕੇ l ਜੈ ਸਾਂਈ ਜੀ,ਜੈ ਸਾਂਈ ਜੀ,ਜੈ ਸਾਂਈ ਜੀ,ਜੈ ਸਾਂਈ ਜੀ
@karnbinder8104
@karnbinder8104 Ай бұрын
ਬਚ ਜਾਣੇ ਸ਼ੈਤਾਨ,ਅੱਲਾ ਤੇ ਭਗਵਾਨ ਵੀ ਬਚ ਜਾਣੇ ਮੰਦਰ-ਮਸਜਿਦ ਦੇ ਝਗੜੇ ਵਿੱਚ ਇਨਸਾਨ ਬਚਾਉਣਾ ਔਖਾ ਐ ਜਿਉਂਦੇ ਵਸਦੇ ਰਹੋ ਪੰਜਾਬ ਤੇ ਪੰਜਾਬੀ ਜਿਉਂਦੇ ਵਸਦੇ ਰਹਿਣ ਨਫ਼ਰਤਾਂ ਜਹਿਰਾਂ ਹੋਰ ਨਾਂ ਘੁਲਣ ਸਾਡੇ ਅੰਦਰ ਵਾਹਿਗੁਰੂ ਜੀ ਸਭ ਨੂੰ ਤੰਦਰੁਸਤੀਆਂ ਤੇ ਸੁਮੱਤਾਂ ਬਖਸ਼ਣ ਦਿਲਾਂ ਚੋਂ ਨਫਰਤਾਂ ਕੱਢੋ 🙏🙏
@Montyjatt8603
@Montyjatt8603 Ай бұрын
All is well Gurdas paji ਅਸੀ ਤਾਂ ਕਿਸੇ ਡੇਰੇ ਤੇ ਜਾਂਦੇ ਨਹੀ ਪਰ ਸੁਣੀ ਦਾ ਗੁਰਦਾਸ ਜਾਂ ਸਿੱਧੂ ਨੂੰ ਆ ਕੋਈ ਬੰਦਾ ਨਹੀ ਬਿਗੜਦਾ ਕਿਸੇ ਦੇ ਕਹਿਣ ਤੇ,ਮਾਤੜ ਬੰਦਾ ਗੁਰਦਾਸ ਹੀ ਸੁਣਦਾ ਜਿਹੜੇ ਬਹੁਤੇ ਗਿਆਨੀ ਧੰਨ ਵਾਲੇ ਆ ਉਹ ਦੂਜਿਆਂ ਨੂੰ ਮਾੜਾ ਹੀ ਕਹਿਣ ਗਏ.ਸਰਬੱਤ ਦਾ ਭਲਾ ਗੁਰੂ ਗ੍ਰੰਥ ਸਹਿਬ ਜੀ ਨੂੰ ਹੀ ਮੰਨਦੇ ਹਾਂ
@jassichhaharkabaddi829
@jassichhaharkabaddi829 Ай бұрын
ਗੁਰਦਾਸ ਮਾਨ ਜੀ ਪੰਜਾਬ ਦਾ ਮਾਣ ਨੇ ਲੋਕਾਂ ਨੇ ਤੇ ਗੁਰੂ ਨਾਨਕ ਦੇਵ ਜੀ ਨੂੰ ਵੀ ਨਹੀਂ ਬਖਸ਼ਿਆ ਸੀ ❤
@davindersingh-rv1nz
@davindersingh-rv1nz 8 күн бұрын
Veer Punjab da maan kida hai dasoge jra ki den hai maan di Punjab sara nachar banata guru picho hatata maan ne pta vi hai 84 to baad kine Jawan sikh kesh katate maan piche lag kiu ki bache si samj nahi si
@BalkarSingh-ko2qy
@BalkarSingh-ko2qy 2 ай бұрын
ਠੀਕ ਹੈ ਮਾਨ ਸਾਹਿਬ ਆਪ ਜੀ ਦੀ ਸ਼ਰਦਾ ਭਾਵਨਾ ਹੈ ਪਰ ਕਈ ਲੋਕ ਆਪ ਜੈਸੇ ਮਸ਼ਹੂਰ ਕਲਾਕਾਰਾਂ ਨੂੰ ਦੇਖ ਏਸ ਡੇਰੇ ਤੇ ਜਾਂਦੇ ਹਨ ਜੀ ਗੱਲ ਨਸ਼ੇ ਤੋਂ ਥੋੜੀ ਚਰਚਾ ਹੁੰਦੀ ਹੈ ਜੀ
@sukhraj6391
@sukhraj6391 2 ай бұрын
Milkha singh nu dekh k milkha singh bnya nahi koi
@PunjabiNewyouth
@PunjabiNewyouth 2 ай бұрын
@@sukhraj6391wah jaane wah - eh gal buht tagri kahi aa
@JaspalSuman-b7l
@JaspalSuman-b7l 2 ай бұрын
ਗੁਰਦਾਸ ਮਾਨ ਜੀ great ae
@gsc1331
@gsc1331 Ай бұрын
😂😂ਬਾਕੀ ਬੋਰੀਆ ਭਰ ਕੇ ਨੋਟ ਵੀ ਤਾਂ ਆਉਂਦੇ ਸੀ ਜੋ ਚਿਲਮੀ ਇਸ ਉੱਪਰ ਸਿੱਟੀ ਜਾਂਦਾ ਸੀ।
@dillbagurang
@dillbagurang Ай бұрын
ਬਹੁਤ ਵਧੀਆ ਇੰਟਰਵਿਊ ਬਾਈ ਜੀ ਟਹਿਣਾ ਸਾਹਿਬ। ਬਾਕੀ ਗੱਲ ਮੈਂ ਲੋਕਾਂ ਨੂੰ ਦੱਸ ਦਿਆਂ ਵੀ ਮੈਂ ਤੇ ਰਾਜ ਬਰਾੜ ਲਗਭਗ 16 ਸਾਲ ਇਕੱਠੇ ਰਹੇ ਆਂ। ਮੈਂ ਗੁਰਦਾਸ ਬਾਈ ਜੀ ਦਾ ਆਪਣੇ ਆਪ ਨੂੰ ਸਭ ਤੋਂ ਵੱਡਾ ਫੈਨ ਸਮਝਦਾ ਹਾਂ, ਉਹਨਾਂ ਦੇ ਲਗਭਗ ਸਾਰੇ ਗੀਤ ਮੈਨੂੰ ਜ਼ੁਬਾਨੀ ਯਾਦ ਨੇ, ਮੈਂ ਹਰ ਗੀਤ ਉਹਨਾਂ ਦਾ ਗਾ ਲੈਨਾ, ਇਸ ਤੋਂ ਵੱਡੀ ਗੱਲ ਕੀ ਹੋਵੇਗੀ। ਮਾਨ ਸਾਹਿਬ ਦਾ ਏਨਾ ਵੱਡਾ ਫੈਨ ਹੋਣ ਦੇ ਬਾਵਜੂਦ ਨਾਂ ਤਾਂ ਮੈਂ ਕੋਈ ਨਸ਼ਾ ਕੀਤਾ ਤੇ ਨਾਂ ਕਿਸੇ ਦੇ ਡੇਰੇ ਤੇ ਗਿਆ। ਫਿਰ ਬਾਈ ਗੁਰਦਾਸ ਹੋਰਾਂ ਤੇ ਅਸੀਂ ਇਹ ਦੋਸ਼ ਕਿਵੇਂ ਲਾ ਸਕਦੇ ਆਂ। ਕੋਈ ਕਿਸੇ ਨੂੰ ਕਿਤੇ ਨਹੀਂ ਲਿਜਾਂਦਾ।
@davindersingh-zl2cp
@davindersingh-zl2cp 10 күн бұрын
ਮੂਰਖਾਂ ਦੀ ਸਲਾਹ ਨੂੰ ਚੀਰਦੀ.ਇਹ ਉਹ ਤਿੱਖੀ ਤਲਵਾਰ ਏ.. ਭੰਡੋ ਲੱਖ ਵਾਰੀ ਇਹ ਹੋਰ ਵਧਣਾ ਫੁੱਲਣਾ. . ਕਿਓਂਕੀ ਜਨਾਬ... ਇਹ ਚੱਜ ਦਾ ਵਿਚਾਰ ਏ.. 🙏❤️❤️
@deepbhullar2048
@deepbhullar2048 2 ай бұрын
ਅੱਛਾ ਇਕ ਗੱਲ ਸਮਝ ਨਹੀ ਆਉਦੀ ਕਿ ਜੋ ਸਾਡੇ ਗੁਰੂਆ ਪੀਰਾ ਨੇ ਹਜਾਰਾ ਸਾਲਾ ਤੋ ਕਿਹਾ ਉਹਦੇ ਤੇ ਤਾ ਅਸੀ ਸਹੀ ਤਰਾ ਅਮਲ ਕੀਤਾ ਨਹੀ ਤੇ ਜੋ ਗੁਰਦਾਸ ਮਾਨ ਨੇ 5-10 ਸਾਲ ਤੋ ਦਿਖਾਇਆ ਉਦੋ ਅਸੀ ਕਹਿਨੇ ਸਾਡੇ ਬੱਚੇ ਵਿਗਾੜ ਤੇ ਅਸੀ ਤਾ ਗੁਰਦਾਸ ਮਾਨ ਨੂੰ ਬਹੁਤ ਸੁਣਿਆ ਦੇਖਿਆ ਨਕੋਦਰ ਵੀ ਸਾਡੇ ਤੋ ਕੋਈ 40 ਕਿਲੋਮੀਟਰ ਹੀ ਅਸੀ ਤਾ ਗਏ ਨਹੀ ਨਾਲੇ ਅਸੀ 30+ ਆ ਅਸੀ ਨਹੀ ਕਹਿੰਦੇ ਮਾਨ ਸਾਹਬ ਨੇ ਗਲਤੀ ਨਹੀ ਕੀਤੀ ਪਰ ਪਹਿਲਾ ਆਪਣੀ ਕਮੀ ਦੇਖੋ ਕਿ ਅਸੀ ਆਪਦਿਆ ਬੱਚਿਆ ਨੂੰ ਕੀ ਸਿਖਾਉਣਾ ਤੇ ਇਦਾ ਤਾ ਪੱਗਾ ਬੰਨ ਕਿ ਪੁੱਛਣਾ ਲੈਦੇ ਫਿਰਦੇ ਲੰਗੇਆਣੇ ਬਾਬੇ ਕੋਲੋ ਉਹ ਵੀ ਆਪਾ ਨੂੰ ਕੋਈ ਲੈ ਕਿ ਗਿਆ ਆਪਾ ਆਪਣਾ ਸਿਧਾਰ ਜਿਆਦਾ ਕਰੀਏ ਕਿਸੇ ਨੂੰ ਕਹਿਣ ਤੋ ਚੰਗਾ 🙏🏻sorry to say
@Singhsaab1994-c9l
@Singhsaab1994-c9l 2 ай бұрын
Correct
@CricFive-rm8vq
@CricFive-rm8vq 2 ай бұрын
Gurdaas Maan is considered legend of PUnjabi music and legend. so when does begging in front of half naked man who's a smoker and swearing maa bhen gaala there, that's depressing and embarassing. There are videos of Gurdas Mann folding hands and on his knees in front of a half naked Nakodar man who is smoking and swearing mother/sister and throwing bundles of money on gurdas maan's head like he is a servant. What a disturbing video. This is failure of Punjabis and Sikh leadership and Gurdas Maan also also fails in this aspect.
@gorabrar8223
@gorabrar8223 2 ай бұрын
ਲੰਗੇਆਣੇ ਬਾਬੇ ਕੋਲੋਂ ਕਿਵੇਂ ਬਈ ਇਹ ਸਮਝ ਨਹੀਂ ਆਈ
@safepureliving6464
@safepureliving6464 2 ай бұрын
ਗਵੱਈਏ ,,,,,ਐਕਟਰ,,,,ਜੋ ਕਰਦੇ ਨੇ,,,, ਨਵੀਂ ਪੀੜੀ,,,,ਓਸ ਦੀ ਨਕਲ ਕਰਦੀ ਹੈ
@happysidhu1211
@happysidhu1211 2 ай бұрын
Ehda matlv tu os nasedi ਬਾਬੇ nu sahi mannda ? Lok pichhe lagde ni ? Sarse vale boobne ne kine lok pichhe laye c jo ik blatkari niklya .. Aashutosh ne kinne pichhe laye c .. jwab deh
@rajindersinghraj9569
@rajindersinghraj9569 Ай бұрын
ਲੋਕਾ ਤੇ ਕਲਾਕਾਰ ਵੇਖਣ ਜਾਣਾ ਫੇਰ ਉਸ ਜਗ੍ਹਾ ਦਾ ਅਸਰ ਜ਼ਰੂਰ ਹੀ ਜਾਂਦਾ ਜਦੋਂ ਵੱਡੇ ਵੱਡੇ ਕਲਾਕਾਰ ਗਾਉਣ ਜਾਣ ਕੋਈ ਮੰਨੇ ਜਾ ਨਾ ਮੰਨੇ
@SuchaKataria-i5q
@SuchaKataria-i5q Ай бұрын
ਗੱਪਾਂ ਦੇ ਪੁਲ ਬੰਨ ਕੇ ਮੁਰਾਦ ਸ਼ਾਹ ਨੂੰ ਪ੍ਰਮੋਟ ਕਰ ਰਹੇ ਆ। ਗ੍ਰੰਥ ਸਾਹਿਬ ਤੋਂ ਉੱਤੇ ਕੋਈ ਚੀਜ਼ ਨਹੀਂ।
@msesra2415
@msesra2415 28 күн бұрын
ਕਿਸੇ ਇਨਸਾਨ ਦੀ ਜ਼ੁਬਾਨ ਦੀ ਰਸਨਾਂ ਹੀ ਐਨੀਂ ਮਿਠਾਸ ਵਾਲੀ ਹੁੰਦੀ ਹੈ ... ਜਿਵੇਂ ਗੁਰਦਾਸ ਮਾਨ ਜੀ ਨੇ
@teachercouple36
@teachercouple36 2 ай бұрын
ਲੋਕ ਗੁਰੂਘਰ ਵੀ ਜਾਂਦੇ ਆ।ਹੋਰ ਵੀ ਸਭ ਥਾਈੰ ,ਮੜ੍ਹੀਆਂ,ਮਸਾਣਾਂ ਤੇ ਵੀ ਮੱਥੇ ਰਗੜੀ ਜਾਂਦੇ ਆ। ਗੱਲ ਤਾਂ ਵਿਸ਼ਵਾਸ਼ ਦੀ ਆ, ਉਹ ਬਹੁਤ ਥੋੜੇ ਲੋਕ ਆ। ਜਦੋਂ ਇਤਰਾਜ ਕਰਨ ਵਾਲੇ ਕਰਨ ਵਾਲੇ ਵੀ ਸਭ ਥਾਵਾਂ ਤੇ ਮੱਥੇ ਰਗੜੀ ਜਾਂਦੇ ਆ ਤਾਂ ਗੁਰਦਾਸ ਮਾਨ ਤੇ ਇਤਰਾਜ ਕਰਨ ਵਾਲੇ ਅਸੀਂ ਕੌਣ ਹੁੰਦੇਂ ਆਂ। ਇੱਕ ਹਿੰਦੀ ਫਿਲਮੀ ਗਾਣਾ ਗਾ ' ਯਾਰ ਪਤੇ ਕੀ ਬਾਤ ਸੁਣੋਂ, ਐਸਾ ਇੱਕ ਇਨਸਾਨ ਚੁਣੋ, ਜਿਸ ਨੇ ਪਾਪ ਨਾ ਕੀਆ ਹੋ ਜੋ ਪਾਪੀ ਨਾ ਹੋ।' ਸੋ ਕੋਈ ਵਿਰਲਾ ਹੀ ਨਿੱਕਲੂ ਦੁੱਧ ਧੋਤਾ। ਮੁਆਫੀ ਮੰਗਣ ਲਈ ਵੀ ਵੱਡਾ ਜਿਗਰਾ ਚਾਹੀਦਾ।
@vakhraz
@vakhraz 2 ай бұрын
Gurdas Maan is given the status of a role model and ambassador of Punjabi music. With it comes expectations and responsibilities. He is an influencer so him bending down on knees and folding hands in front of half naked man who is smoking, giving ma behn galian and throwing bundles on money on Gurdas Man is disrespectful, not only for Gurdas Maan but for all of his fans and punjabi community.
@Digitalguru14
@Digitalguru14 2 ай бұрын
ਮੈਂ ਗੁਰਦਾਸ ਮਾਣ ਦਾ ਕੱਟੜ ਫ਼ੈਨ ਆ, ਮੈਂ ਤਾਂ ਗਿਆ ਨੀ ਕਦੇ ਡੇਰੇ। ਜਿਆਦਾਤਰ ਲੋਕ ਉਥੇ ਦੇ ਆਲੇ ਦੁਆਲੇ ਦੇ ਜਾਂਦੇ ਆ, ਇਹ ਡੇਰੇ ਸਾਰੇ ਦੇਸ਼ ਚ ਹਨ ਲੋਕ ਜਾਂਦੇ ਆ,ਵਿਰੋਧ ਜਾਣ ਵਾਲੇ ਦਾ ਨੀ ,ਡੇਰਾਵਾਦ ਦਾ ਕਰਨਾ ਚਾਹੀਦਾ ।
@Saman_Dhaliwal
@Saman_Dhaliwal Ай бұрын
ਸਰਾਭੇ ਦੇ, ਊਧਮ ਸਿੰਘ ਦੇ, ਅਕਾਲੀ ਫੂਲਾ ਸਿੰਘ,ਬੰਦਾ ਸਿੰਘ ਬਹਾਦੁਰ, ਹਰੀ ਸਿੰਘ ਨਲੂਆ ਓਹਨਾ ਦੇ fan ਨਾ ਬਣਿਓ, ਜਿਹਨਾਂ ਕਰ ਕੇ ਅੱਜ ਸਿਰ ਚਕ ਕੇ ਤੁਰਨ ਜੋਗੇ ਹੋਏ,
@dilpreetsingh9981
@dilpreetsingh9981 Ай бұрын
Jina jina de batti gyii aa ohnu nu takleef ta honi aa bro 😉
@Ishiata
@Ishiata Ай бұрын
@@dilpreetsingh9981 eh bilkul shi keha veere tusi nl enna vrgeya paise khaneya tattua da ki aa ajj paise gurdas maan di buraiii krn de le rhe ne te kll kujj glt krn lye v len ge eh Lok apna zmeer kdi v bech skde ne paise lye
@kimmygill2263
@kimmygill2263 Ай бұрын
ਤੁਸੀਂ ਜਾਣਾ ਤਾਂ ਜਾਓ ਨਹੀਂ ਜਾਣਾ ਨਾ ਜਾਓ ਕਿਸੇ ਬਾਰੇ ਬੁਰਾ ਨਾ ਬੋਲੋ
@kimmygill2263
@kimmygill2263 Ай бұрын
Bahut sachi ਜਗ੍ਹਾ hai ਪੀਰਾਂ ਦੀ asi v jane a
@parminderkaurparminderkaur655
@parminderkaurparminderkaur655 Ай бұрын
Extraordinary performance Janab Mann sahib,,, At this time I am Pray to Sahib Shri Guru Nanak Sahib ji bless to you with his love that's Make's every day a joy to live.....
@jagmeetsingh9834
@jagmeetsingh9834 Ай бұрын
ਟਹਿਣੇ ਸਾਹਿਬ ਦੀ ਪੰਜਾਬੀ ਬਹੁਤ ਚੰਗੀ ਹੈ ਸੋਹਣੇ ਬੁਲਾਰੇ ਹਨ। ਪਰ ਗੁਰਦਾਸ ਮਾਨ ਸਾਹਮਣੇ ਹੂੰ ਹੂੰ ਤੋਂ ਬਿਨਾਂ ਕੋਈ ਸੁਆਲ ਨਹੀਂ ਕੀਤਾ। ਪੰਜਾਬੀ ਵਾਰੇ ਸੁਆਲ ਕਰਨ ਵੇਲੇ ਅਮਿਤ ਸ਼ਾਹ ਦੇ ਬਿਆਨ ਨੂੰ ਭੀ ਯਾਦ ਕਰਾਉਣਾ ਚਾਹੀਦਾ ਸੀ ਜਿਸ ਤੋਂ ਸਾਰਾ ਕੰਮ ਭਖਿਆ ਸੀ। ਹਰਮਨ ਥਿੰਦ ਤਾਂ ਹਾਹਾ ਹਾਹਾ ਹੀਹੀ ਹੀਹੀ.... ਕਰੀ ਗਈ।
@The.sikh.artist
@The.sikh.artist Ай бұрын
❤❤
@simranjeetsingh5125
@simranjeetsingh5125 Ай бұрын
Right ✅️
@AishneetKaur-q2v
@AishneetKaur-q2v Ай бұрын
Yes Bai ji
@GurpreetSingh-lx1wx
@GurpreetSingh-lx1wx 12 күн бұрын
Ki beyan c Amit shah da
@ParemjitKaur
@ParemjitKaur 10 күн бұрын
😮 lllderfp​@@GurpreetSingh-lx1wx
@baljit5030
@baljit5030 2 ай бұрын
ਮਾਨ ਜੀ ਕੁਲਦੀਪ ਮਾਣਕ ਜੀ ਦੇ ਭੋਗ ਤੇ ਵੀ ਸੰਗਤਾਂ ਵਿੱਚ ਹੀ ਬੈਠੇ ਸਨ ਫਿਰ ਬਾਆਦ ਵਿੱਚ ਜੈਜੀ ਸਾਹਿਬ ਉਠਾ ਕੇ ਲੈ ਕੇ ਗਏ ਕੁਝ ਬੋਲਣ ਦਾ ਮੂਡ ਨਹੀਂ ਸੀ। ਧਨਵਾਦ ਸਹਿਤ ਜੀ।
@dharmanderkumar7311
@dharmanderkumar7311 2 ай бұрын
Good thinking bro
@jagtarmaan2653
@jagtarmaan2653 2 ай бұрын
ਮਾਨ ਸਾਹਬ ਦੀਆਂ ਅੱਖਾ ਵਿੱਚੋਂ ਹੰਝੂ ਨਹੀਂ ਰੁਕ ਰਹੇ ਸੀ ਅਸੀ ਵੀ ਨੇੜੇ ਹੀ ਸਾਉਡ ਵਾਲੇ ਪਾਸੇ ਬੈਠੇ ਸੀ
@holistichealthcentre6807
@holistichealthcentre6807 Ай бұрын
ਉੱਚੀਆਂ ਗੱਲਾਂ ਮਾਨ ਸਾਹਿਬ ਦੀਆਂ ਅਪਾ ਧਰਮਾਂ ਵਿੱਚ ਉਲਝ ਕੇ ਰਹਿ ਗਏ
@amritpal2898
@amritpal2898 2 ай бұрын
Gurdas di ਗੱਲ ਸਮਝਣੀ ਹਾਰੀ ਸਾਰੀ ਦੇ ਵੱਸ ਦੀ ਗੱਲ ਨਹੀਂ ਇਹ ਤਰਕ ਨਹੀਂ ਵਿਸ਼ਵਾਸ ਦੀ ਗੱਲ ਹੈ ਜਿੰਨੇ ਉਸ ਕੁਦਰਤ ਉਸ ਰੱਬ ਉਸ ਮਾਲਕ ਨੇ ਚਿਹਰੇ ਬਣਾ ਦਿੱਤੇ ਉੰਨੇ ਨਾਂ ਨੀ ਰੱਖ ਸਕੇ ਅਸੀਂ ਮਹਾਂ ਪੁਰਖਾਂ ਦਾ ਜਵਾਬ ਨਹੀਂ ਹੁੰਦਾ ਉਹ ਰਹਿਮਤ ਕਰਦੇ ਹਨ ਹਰ ਕੋਈ ਸੋ ਮੀਟਰ ਦਾ ਦੌੜਾਕ ਨੀ ਹੋ ਸਕਦਾ ਬੇਸ਼ੱਕ ਲੱਖ ਕਸਰਤ ਕਰ ਲਵੇ ਹਰ ਕੋਈ ਹਿਸਾਬ ਦਾ ਅਧਿਆਪਕ ਨੀ ਬਣ ਸਕਦਾ ਸ਼ਾਇਂਸ ਕੇਵਲ ਖੋਜ ਦਾ ਵਿਸ਼ਾ ਹੈ ਪਰ ਵਿਸ਼ਵਾਸ ਹੋਰ ਦੁਨੀਆਂ ਦੀ ਗੱਲ ਹੈ ਸੁਲਫਾ ਸੂਟਾ ਇਹ ਭਾਈ ਐਂਕਰ ਇਹ ਹਾਲੇ ਹੋਰ ਦੁਨੀਆਂ ਚ ਹਨ ਮੇਰੇ ਨਾਲ ਬਹੁਤੇ ਸਹਿਮਤ ਨਹੀਂ ਹੋਣਗੇ ਪਰ ਗੁੜ ਦਾ ਸਵਾਦ ਗੂੰਗੇ ਦੇ ਦੱਸਣ ਵਾਲੀ ਗੱਲ ਹੋਰ ਹੀ ਹੈ
@Rangjindgidesidhu
@Rangjindgidesidhu Ай бұрын
ਬਿਲਕੁਲ ਠੀਕ ਜੀ
@Sitara.91
@Sitara.91 Ай бұрын
❤👍💯
@GurpreetSingh-y9q
@GurpreetSingh-y9q Ай бұрын
Kanzro aapane comment te aap hi sahi da comment karwai jande o sharam karo
@sainath7842
@sainath7842 14 күн бұрын
ਜੈ ਸਾਂਈ ਜੀ ਜੈ ਸਾਂਈ ਜੀ ਜੈ ਸਾਂਈ ਜੀ ਸਾਂਈ ਸਾਂਈ ਸਭਨੀ ਥਾਈਂ ਮਾਨ ਸਾਬ ਤੁਹਾਡੀ ਜਿੱਥੇ ਲਗੀ ਆ ਲੱਗੀ ਰਹਿਣੀ ਆ l ਤੁਸੀਂ ਬਾਂਦਰ ਲੋਕਾਂ ਦੀਆ ਗੱਲਾ ਤੇ ਧਿਆਨ ਨਾ ਦਿਓ
@kulvirsingh8727
@kulvirsingh8727 Ай бұрын
Jai masta di 🙏🙏🙏🙏Gurdas maan saab is the legend of the Punjab 👏👏👏👏👏❤❤❤❤
@HarpreetSingh-ze6tq
@HarpreetSingh-ze6tq Ай бұрын
ਪੰਜਾਬ ਦਾ ਮਾਣ ਗੁਰਦਾਸ ਮਾਨ🙏🙏🙏 love u man Sahab❤❤
@punjabilife8819
@punjabilife8819 2 ай бұрын
ਟਹਿਣਾ ਸਾਹਿਬ ਆਪੇ ਗੱਲ ਕਰ ਨੀ ਹੱਸੀ ਦਾ! ਕੋਈ ਸਹਿਜਤਾ ਵਾਲਾ ਸੁਵਾਲ ਨੀ ਕੀਤੀ!
@Bluffmaster213
@Bluffmaster213 Ай бұрын
Sahi gal aa hassan wali gal koi haigi c vaise ... Jawaka wangu bina to hassi janda te ah bibi bhen sadi ohnu vichri nu rakhya e isse lai ki main gal bhave kive di vi kra jisda matlab kakh vi na hove tu hassna jrur aaa.
@gurpindersingh3223
@gurpindersingh3223 Ай бұрын
Je tehna sahib to sehajta vala savaal karan Di ummed hundi ta Gurdas maan ne aana hi ni c ohna kol.
@baljitsingh9105
@baljitsingh9105 Ай бұрын
Right
@SUKHWINDERSINGH-lf1ti
@SUKHWINDERSINGH-lf1ti Ай бұрын
Kise sikh vidwan nall gal karda fir pta lagna c kajer gurdas dass bare a kajer kon a
@tannuludhianvi3519
@tannuludhianvi3519 Ай бұрын
​Rddd❤dfddddddrd❤ddedddddddddd dddddd❤dddddddd❤ddd❤❤ddd❤dddddddddddddd ddddddddddddd❤dd❤ddddd ddddd❤dddddd dd❤ddddd❤ddddd❤dd❤d❤ddddddrdddd❤dd❤dddd ddd❤dfdddd❤❤dddddddddddrdddddddd❤d f❤d❤erdd❤d d❤dd❤ddd❤dddddd❤ddddddddddxdddddddd dd❤dfd❤d❤ddddd❤❤dd dddd❤ddddddd❤drdddddddd❤ddddd❤ddd❤ddd❤eddd❤ddd d❤d❤d❤dddddddddddddd❤dddddddxdddd❤dddd ❤d❤ddrdd❤ddd❤d❤rd❤ddd❤ddddddddd ddddddddddddddddddddddddddddd❤❤ddrddfd❤d d❤d❤dddddd❤drddddfdddddd❤ddedddddddddddddddddddrddd❤fd❤❤ddd❤ddd❤rd❤dddddd❤dddddd❤dddd❤❤ddddddddddddd❤dddddddxd❤ddddd❤ddddddddddddddd❤❤dddd❤ddd❤rddd❤d ddddd❤dddddddddwrd❤ddddddd❤❤ddx❤dddddd❤dd❤ddddrd ddddd❤d❤d❤dd❤d❤dddddd❤dddde❤d d❤d❤ddddxd❤ddd❤ddddd❤d❤fdddrd❤dd❤ddd❤dddddd ddd❤dddd❤d❤ddd❤ddd dd🤔😉🤔🤔😉🤔🤔😉🤔🤔🤔😉🤪🤔🤔🤔🤔😉🤔🤔🤔😉🤔🤪😉🤔🤔🤔🤔😉🤔🥲🤔🤔🤔🤔🤔😊🙄🤔🤔🤔😉🤔🤔😉🤔😊😉🤔🤔🤔😉🤔🤔🤔🤔🤔🤔🤔😉🤔😉🤔🤔😛😯😢😛😢😢😛😢😢😢😢😛😛😛😢😛😢😢😛😢😢😛😢😢😢😢😢😢😢😛😢😢😛😢😢😛😢😢😢😯😐😯😯😐😯😐😯😯😯😐😯😐😯🙉😈🤖🤖😧😈😈😧😈😧😧😈🤖😈😧😈🤖😧😈😈😩🤖😩🤖🤖😩💤💤💤💤💤💤👺💤🌛💤🌛🦠🦠🦠🧡🦠🧡🦠🦠🧡🦠🦠🦠🦠🦠🦠🦠🦠🧡🦠🧡🦠🧡🦠🦠🦠🦠🦠🧡🦠🦠🦠🤏🤏🤏🤏👅🤏🤏🤏👅🤏🤏🤏🤏🤏🤏🤏🤏🤏🤏🤏👅👊🖐️🖐️🖐️🖐️🫀🖐️🖐️🫀🤏🙌🖐️🙌🙌🙌🫀🤏🤏🤳👊🤳🤳🤳🧖🤳🤳🤳🤳🤳🤳🤳🤳👊🤳🤳🤳🤳🤳🤳🤳🤳🤳🤳✍️🤳🤳🤳🤳🤳🤳🤳👏🤳🤳🤳🤳🤳🤳🤳👊👊🚣🧏🚣🚵👰👰🚵👰🚵👰👰🧑‍🏭👰👰👰👰🏂🧑‍🏭👰🧑‍🏭🧑‍🏭🧑‍🏭🧑‍🏭👰💑💑💑💑💑🧑‍⚖️💑💑🧑‍⚖️💑💑🧑‍⚖️👯💑💑💑🌺🌺🍄🍄💧💧🌤️🌤️🌤️🏔️🌤️🌤️🌤️🌤️🌤️🌤️✨🌤️🌤️🌤️🌤️🌤️🌤️🌤️✨🏔️🌤️🏔️⛅🌤️🌤️✨🌤️🌤️🌎🌤️🌤️🌤️🏔️✨✨✨✨✨✨✨🦝🦝🌌🦝🦝🦝🦝🌌🦝🦝🦝🦝🦝🐺✨🌤️🌤️🌤️🌤️🏔️✨🌤️🏔️🌤️🌤️🏔️✨🌤️✨✨🌤️✨🌤️🌤️✨🌤️🌤️🌤️🌤️✨🌤️🌤️🌤️🌤️✨🌤️🌤️🏞️🌤️✨✨✨🌤️✨🌤️🏞️✨🌤️✨🌤️✨✨✨✨🌤️🦎🦎🐅🐅🐅🐅🐅🦡🐅🐅🦡🐅🐅🐅🐅🐍🐅🦡🐅🐅🐅🐅🦡🦡🐅🐅🐅🐅🐎🦙🐎🐎🐎🐎🐎🐎🐎🐎🐎🐎🐅🐍🐅🐅🐅🐍🐅🐍🐅🐍🦡🦡🦂🐟🪳🪳🪳🍉🐿️🐟🐟🐟🐟🐟🦂🦂🐟🐟🐟🐟🦂🐟🐟🐟🦂🦂🦂🦪🦂🐟🦂🐓🦂🐓🐟🦂🐓🦂🦂🐟🦂🪳🦂🦂🦂🦂🐓🦂🐓🦂🦂🦂🦂🦂🦆🦂🦂🦂🦂🐟🐿️🐟🐟🐟🐟🐟🐟🐟🐟🐟🦩🦂🦩🐟🦩🦩🐟🦛🐟🐟🐟🐟🐟🐟🐟🐟🐟🐟🦩🐿️🐟🐟🐟🐟🦂🐟🐟🐟🐟🐟🐟🐟🐟🐿️🐟🐟🐟🐟🐟🐟🐟🐟🐟🐟🐤🐟🐟🐟🐟🐟🐟🐟🐿️🐟🐟🐟🐟🐟🐟🐟🐟🐟🦂🐟🐟🐟🐿️🐟🐟🐟🐟🐟🐟🐿️🐿️🦂🦂🐟🦂🦂🐟🐟🦂🐟🦂🐟🐟🦂🦂🦂🐟🦂🐓🦂🐓🦂🦂🦂🦂🦂🐓🦂🦂🦂🍫🍫🍫🍫🍫🍫🍫🍫🍫🍫🍫🍫🍫🥣🍫🍫🧋🧋🧋🧋🧋🧋🧋🧋🧋🍫🧋🧋🧋🧋🥤🧋🧋🧋🧋🍴🧋🧋🧋🧋🧋🧋🧋🧋🥡🧋🧋🧋🧋🧋🧋🧋🍻🧋🧋🧋🧋🧋🧋🧋🧋🧋🧋🧋🧋🧋🧋🧋🧋🧋🧋🧋🧋🧋🧋🧋🧋🥡🧋🧋🧋🧋🧋🧋🧋🧋🧋🍴🧋🧋🧋🧋🧋🧋🧋🧋🧋🧋🧋🧋🧋🧋🧋🧋🧋🧋🧋🧋🧋🧋🚁🛳️🛳️🛳️🛳️🚁🛳️🛳️🚁🚁🛳️🛳️🚁🚁🛳️🛳️🚁🛳️🛳️🛳️🛳️🚁🚁🚓🚁⛩️⛩️🏰🏰⛩️⛩️🏰🏰🏰⛩️⛩️⛩️⛩️🏰⛩️🏰🏰🏰🏰🏰🏰🏨🏨🏨⛺🏨🏨🏨🛩️🏨🏨🏰🏨🏨🛩️🏨🏨🏨🏨🏨🛩️🏨🏨🏨🏨🏨🏨🏨🏨🏨⛺⛺🏨⛺🏨⛺🏨⛺⛺⛺🎐🎐🎐🎐🎐🎐🧳🎐🎐🎐🎐🥇🥇🥇🥇🥇🥇🥇🥇🥇🥇🥇🥇🥇🥇🥇🏏🥇🥇🥇🥇🥇🥇🥇🥇🥇🥎🎉🥇🥇🥇🏏🥎🥇🥎🥇🥇🥇🥇🥇🛤️🛤️🛤️🛤️🛤️🛤️🛤️🛤️🛤️🛤️🛤️🛤️🛤️🛤️🛤️🛤️🛤️🌁🛤️🛤️🛤️🛤️🛤️🛤️🎂🎂🎂🎂🎂🎂🎂🎂🎂🎂🎂🎂🎂🎂🎂🎂🎂🎂🎂🎂🎂🎂🩱🩱🩱🩱🩱🛹🩱🩱🩱🩱🧩🧩🧩🧩🩱🧩🧩🧩🩱🧩🧩🩱🧩🩱🩱🩱🩱🩱🩱🧩🧩🪡🪡🪁🪡🪁🪡🪡🪡🪡🪡🪡🪡🪡🪡🪡🪡🪡🪡🪡🪡🪡🪁🪡🪡🪡🪡🪡📺🪡🪡🪡🪡🪡🃏🃏🪘🪁🀄⛸️🃏⛸️🃏🪡📟📟📟📟📟📟📟📟📟📟🎛️📟🎛️📟🕶️🕶️🕶️🕶️🕶️🕶️🧥🪜🪜🪜🪜🪜🪜💍🕶️🪜💍🪜🪜🪜🪜🪜🪜🪜🪜🩹🪜🪜🪜🪜🪜🪜🪜🪜🪜🪜🪜🪜💍🪜🩹🩹🩹🪜🔧🔧🔧🔧🔧🔧🔧👢🔧🔧👢🪜🔧🔧🔧🔧👢🔧🔧🔧🔧🔧🔧👢🔧🔧🔧👢🔧🔧🔧🔧🔧🔧🔧🔧🔧🔧👢🪜🔧🔧🪜🔧🪚🔧🪜🪜🪜🪓🪜🔧🔧🔧📝🔧🪜🪜🪜🔧🪜🪓🔧🪜🪜🔧🪜🔧🔧🔧🖇️🪜🪜🪜🪜🪜🪜🪜🪜💍🪜🪜🪜💍🪜🪜🪜🪜🪜🖇️🖇️🖇️🖇️🖇️🖇️🌡️🖇️🖇️🖇️🖇️🖇️🖇️🖇️🖇️🖇️🖇️🖇️🖇️🖇️🖇️🖇️🖇️🖇️🖇️🖇️🖇️🖇️🖇️🖇️🖇️🔧🔧🖇️🖇️🖇️🖇️🖇️🖇️🖇️🖇️🖇️🖇️🖇️🖇️🪚🖇️🖇️🖇️🖇️🖇️🖇️🖇️🖇️🖇️📝🖇️🖇️🖇️🖇️📝🖇️🖇️🖇️🖇️🖇️🖇️🖇️🖇️🖇️📎🖇️🖇️🖇️🖇️🖇️🖇️🖇️🖇️🖇️🖇️🖇️🖇️🖇️📝📎🖇️🖇️🖇️💍🩹🩹🩹🩹🩹🩹🩹🩹🩹🩹🩹🩹🩹🩹🩹🩹🩹🩹🩹🩹🩹🩹🩹🩹🩹🩹🩹🩹🩹🔧🔧🔧🔧🔧🔧🔧🔧🔧👢🔧🔧🔧🔧🪚🪜🔧🖇️🔧🔧🔧📎🖇️🖇️🖇️🖇️🖇️📎🖇️🖇️🖇️🖇️🖇️🖇️🖇️🖇️📎🖇️🖇️🪚📎📝📝📝🖇️📝📝📝📝📝📝📝📎📝📝📝📝📝📝📝📝📝📝📝📝📝📝📝🔧🔧🔧🔧🔧🔧🔧🌡️🖇️📝🛰️📝📝📝📝📝📝📝📝📝📝📝📝📝📝📝📝📝📝📝📝📝📙📙📙📙📙📙📙📙📙📙📙📙📙📙🕓🕓🕓🕓🕓🕓🕓🕓📫🕓🕰️🕓🕓🕓🕣🕓📇📇🕓📥🕓🕓🕓🕓🕓🕓🕓📇🕓🕓🕓🕓🕓🕓🕓🕓📙📙📙📙📙📙📙🗂️🗂️🗂️🗂️🔗🗂️🖋️✂️✂️📍✂️✂️✂️✂️✂️🖋️📍📭📭📭📭📭📭📭📭📭📭📭📬📭📭📭📭📭📭📭📭📭📘📙📙📙📙📙📙📙📙📙📙📙📙📙📙✂️📍✂️✂️✂️✂️✂️✂️✂️📍✂️✂️✂️✂️✂️✂️📭✂️✂️🖋️📭✂️📑🗳️🗳️🗳️🗳️🗳️🗳️🗳️📥🗳️🗳️🗳️🗳️🗳️🗳️📥🗳️🗳️🗳️🗳️📥🗳️🗳️🗳️🗳️🗳️🗳️📥🕓🗳️📑🗳️🗳️🗳️🕓🗳️🗳️🗳️🗳️🗳️🗳️🗳️🕓🗳️🗳️🗳️🗳️🗳️🗳️🗳️📥🕓🗳️🗳️🗳️📑🗳️🗳️🗳️🗳️🗳️🗳️🕓📑🗳️🕓🗳️🗳️🕓🗳️🗳️🗳️🗳️🗳️🗳️🗳️🗳️🗳️🕓🗳️📥🗳️🕣🕣📫🕣🕣🕗🕣🕣🕣📥🕣🕣🕣📫🕣📫🕣🕣📫🕣🕣🕣🕣🕣🕣⌚⌚🕰️🕰️🕰️🕰️🕰️🕰️📤🕰️🕰️🕰️🕰️🕰️🕰️🕰️🕰️💌🕣🕰️🕰️💌🪧🕰️⌚🕰️🕝🟢🟢🟢🟢🟡🟡🟢🟢🟢🟢🟢🟢🟢🟡🟢🟢🟢🟢🟢🟢🟡🟢🟡🟢🟢🟢🟢🟢🟢🟢🟢⚰️🟢🟢🟢🟢🟢🟢⚰️🟢🟢🟢🟢🟢🟢🟢🟢⚰️🟢🟢🟢⚰️⚰️🟩🟢⚰️🟢🟢🟢🟢🟢🟩🟢🟢🟩🟢🟢🟢♐♐♐♐🟥♐♐⭕⭕⭕⭕⭕♐♐♐♐♐🟥♐♐🟥♐♐🟥♐🟥♐⭕⭕⭕⭕⭕⭕⭕♦️⭕⭕⭕🔞⚧️🛑🛑🛑🛑🛑🛑🛑🛑🛑🛑🛑🛑🛑㊗️🛑㊙️㊗️🛑🛑㊗️🛑♂️⏏️⏏️🈚⬇️🔱🔱🔱🔱🔱🈯🔱🟫🟢
@amankhairamusic
@amankhairamusic Ай бұрын
ਜੋਂ ਖੋਟ ਦਿਲ ਵਿਚ ਸਾਂਭੀ ਹੋਈ ਸੀ ਅੱਜ ਪਾਖੰਡ ਦੀ ਕਹਾਣੀ ਬਣਕੇ ਬਾਹਰ ਆ ਗਈ
@harbhajanmallah9729
@harbhajanmallah9729 13 күн бұрын
ਹਸੀ ਕਿਊ ਜਾਂਦੇ ਹਸਣ ਵਾਲੀ ਕੋਈ ਗੱਲ ਨਹੀਂ ਗੁਰਦਾਸ ਮਾਨ ਘੁੰਗਰੂ ਪਾਂ ਕੇ ਨੱਚਦਾ ਪਰਮੋਟ ਨੀ ਕਰਦਾ ਤੇ ਹੌਰ ਕੀ ਕਰਦੇ ਆਪਣੀਂ ਅਸਤਾ ਕੋਈ ਨਹੀਂ ਦੋ ਮਤ ਆ ਇਕ ਗੁਰ ਮਤਿ ਤੇ ਇਕ ਮੰਨ ਮਤ ਗੁਰ ਮਤਿ ਖਤਮ ਮੰਨ ਮਤ ਰੇਹ ਗਈ ਬਸ
@harbhajanmallah9729
@harbhajanmallah9729 13 күн бұрын
ਬਾਬਾ ਜਿਨੀਆ ਮਰਜ਼ੀ ਸਿਗਰਟਾਂ ਪੀਵੇ ਹਦ ਹੋ ਗਈ
@drvisheshb
@drvisheshb 21 күн бұрын
ਜਿਹੜੇ ਮੁਲਕ ਦਾ ਖਾਈਏ ਉਸਦਾ ਬੁਰਾ ਨੀ ਮੰਗੀਦਾ… ਇਸਦੀ ਇਹ ਗੱਲ ਹਜ਼ਮ ਨੀ ਹੁੰਦੀ ਕਈ ਲੋਕਾਂ ਨੂੰ
@Manpeta1869
@Manpeta1869 2 ай бұрын
ਇਹ ਪੱਤਰਕਾਰੀ ਨਹੀ ਪੱਤਰਕਾਰੀ ਦਾ ਨਿਗਾਰ ਹੈ ਕਿਸੇ ਨੂੰ ਪੰਜਾਬੀ ਨਾਲ ਕੋਈ ਲੇਣੇ ਦੇਣਾ ਨਹੀਂ 🙏
@pardeepharry3057
@pardeepharry3057 Ай бұрын
Bilkul shi
@manindersingh352
@manindersingh352 2 ай бұрын
ਦਸ ਦਸ ਸਿਗਟਾ ਪੀਣ ਵਾਲਾ ਗੁਰੂ ਅਮਰਦਾਸ ਸਾਹਿਬ ਜੀਦਾ ਵਾਰਸ ਬਣਾਤਾ
@sainath7842
@sainath7842 14 күн бұрын
ਓਹ ਭਰਾਵਾ ਫੱਕਰਾਂ ਦੀ ਮੋਜ਼ ਨੂੰ ਮੋਜ਼ ਵਿਚ ਰਹਿਣ ਦਿਓ l ਐਵੇਂ ਬਕਵਾਸ ਨਾ ਕਰਿਆ ਕਰੋ l ਤੁਹਾਡੇ ਲਈ ਸਿਗਰਟਾਂ ਨੇ ਓਹਨਾ ਲਈ ਓਹਨਾ ਦੇ ਮੁਰਸ਼ਦ ਨਾਲ ਮਿਲਣ ਤਾਰਾ ਜੋੜਣ ਦਾ ਤਰੀਕਾ ਆ l
@harbhajanmallah9729
@harbhajanmallah9729 13 күн бұрын
ਆ ਤੇ ਇੰਜ ਮਸਤ ਹੋਏ ਜਿਦਾ ਪਤਾ ਨੀ ਕੀ ਸੁਣਾ ਰਿਹਾ
@harbhajanmallah9729
@harbhajanmallah9729 13 күн бұрын
ਬਾਬੇ ਨਾਨਕ ਦੇਵ ਜੀ ਨੂੰ ਤਾਂ ਧਰਤੀ ਤੇ ਆਓਣਾ ਪਿਆ ਸੀ ਏਦੇ ਵਰਗੇ ਜਿਨੂੰ ਮਰਜੀ ਮੰਨੀ ਜਾਂਦੇ ਸੀ ਲੋਕ 3300 ਸੋ ਕਰੋੜ ਦੇਵੀ ਦੇਵਤੇ ਨੂੰ ਮੰਨਦੇ ਸੀ ਬਾਬੇ ਨਾਨਕ ਦੇਵ ਜੀ ਨੇ ਆ ਕੇਹਾ ਰੱਬ ਇਕ ਹੈ ਬਾਕੀ ਮਿਲਣ ਦਾ ਵਕਤ ਦਿਤਾ ਜਾਵੇ ਟਹਿਣਾ ਸਾਹਬ
@pharmacistgurjinder1814
@pharmacistgurjinder1814 13 күн бұрын
😊​@@sainath7842
@MotivationRinkuArora
@MotivationRinkuArora Ай бұрын
ਮਾਨ ਸਾਬ ਆਪਣੇ ਲੲੀ ਸਭ ਤੋ ਪਹਿਲਾ ਗੁਰੂ ਗ੍ਰੰਥ ਸਾਹਿਬ ਜੀ ਹਨ 🙏
@punjjaabdesh8659
@punjjaabdesh8659 2 ай бұрын
ਪੱਤਰਕਾਰਾਂ ਦਾ ਤਾਂ ਉਹ ਕੰਮ ਹੁੰਦਾ, ਜੀਹਦੇ ਨਾਲ ਕਰਾਂ ਗੱਲਾਂ, ਉਹਦੇ ਨਾਲ ਉੱਠ ਚੱਲਾਂ। ਬੀਬੀ ਤਾਂ ਮੂੰਹ ਚੋਂ ਗੱਲ ਨੀ ਮੁੱਕਣ ਦਿੰਦੀ, ਪਹਿਲਾਂ ਈ ਵਾਹ, ਵਾਹ, ਵਾਹ। ਗਲਤ ਗੱਲਾਂ ਦਾ ਸਾਥੀ ਬਣਕੇ, ਕੋਈ ਫਾਇਦਾ ਨੀ ਹੁੰਦਾ, ਬਿਨਾਂ ਸੋਚਿਓਂ ਹਾਮੀ ਭਰਨੀ ਗੱਲ ਦਾ ਕਾਇਦਾ ਨੀ ਹੁੰਦਾ।
@dharmanderkumar7311
@dharmanderkumar7311 2 ай бұрын
Sorry to say
@Gopi926
@Gopi926 2 ай бұрын
Right
@JoginderSangha-s1v
@JoginderSangha-s1v 2 ай бұрын
ਲੋਕਾ ਨੂੰ ਅੰਧਵਾਸ਼ੀ ਤੇ ਯਕੀਨ ਨਾ ਕਰਨ ਲਈ ਲੋਕਾ ਨੂੰ ਮੱਤਾ ਦੇਣ ਵਾਲੀ ਜੋੜੀ ਅੱਜ ਖੁਦ ਹੀ ਪਰਮੋਟ ਕਰ ਰਹੀ ਹੈ ਇੰਟਰਵਿਊ ਲੈਕੇ
@singhhans79
@singhhans79 Ай бұрын
ਚੱਜ ਦਾ ਵਿਚਾਰ ਤੋਂ ਐਸੇ ਪ੍ਰੋਗਰਾਮ ਦੀ ਉਮੀਦ ਨਹੀਂ ਸੀ
@hsandhu1428
@hsandhu1428 Ай бұрын
I never expected such a rubbish interview. I am really sorry to say that in future we will never see your program. It seems you both were promoting Mr. Maan and his Sai who himself is a chain smoker.
@shinderpalsingh3645
@shinderpalsingh3645 2 ай бұрын
ਟਹਿਣਾ ਸਾਹਿਬ ਆਹ ਜਿਹੜੀ ਗੱਲ ਗੁਰਦਾਸ ਮਾਨ ਨੇ ਫਰੀਦਕੋਟ ( ਬ੍ਰਜਿਦਰਾ) ਕਾਲਜ ਵਾਲੀ ਕੀਤੀ ਮੈ ਵੀ ਉਸ ਸਮੇਂ ਸਟੇਜ ਤੇ ਸੀ , ਮੈ ਯੂਨੀਅਨ ਚ ਸੈਕਟਰੀ ਸੀ ਤੇ ਪ੍ਰੋ ਕਰਮਜੀਤ ਜੀ ਦਾ ਐਕਸੀਡੈਟ ਚ ਮੈ ਖ਼ਾਨਦਾਨ ਕੀਤਾ ਪਰ ਉਹ ਬੱਚੇ ਨਹੀਂ ਸਨ ਜੀ
@jaswinderkaur1954
@jaswinderkaur1954 Ай бұрын
ਵਾਹਿਗੁਰੂ ਜੀ ਮੇਹਰ ਕਰੋ ਸਭਨਾਂ ਤੇ ਵਾਹਿਗੁਰੂ ਜੀ ਗੁਰਦਾਸ ਮਾਨ ਜੀ ਨੂੰ ਚੜ੍ਹਦੀ ਕਲਾ ਵਿਚ ਰੱਖੇ ❤❤❤❤❤❤❤❤❤❤❤❤❤❤❤❤ ਵਾਹਿਗੁਰੂ ਜੀ ਮੇਹਰ ਕਰੋ
@sukhjinder-lt7di
@sukhjinder-lt7di 2 ай бұрын
ਵੀਰੇ ਗੁਰੂ ਗੋਬਿੰਦ ਸਿੰਘ ਜੀ ਨੂੰ ਮੰਨਦੇ ਹੋ ਪਰ ਗੁਰੂ ਜੀ ਦੀ ਨਹੀ ਮੰਨਦੇ ਥੋੜਾ ਗੌਰ ਕਰੋ ਵੀਰੇ
@JewanSingh-bk3lj
@JewanSingh-bk3lj Ай бұрын
ਧੋਤੀ ਪੋਥੀ ਛੱਡੋ ਦਿਲ ਸਾਫ ਹੋਣਾ ਚਾਹੀਦਾ ਇਹ ਗਾਣਾ ਕਿੰਨਾ ਕੁ ਚੰਗਾ ਕੰਜਰਾ ਤੇਰਾ ਇਹ ਪੋਥੀ 17 ਪਰਮੇਸ਼ਰ ਦਾ ਸਥਾਨ ਦੱਸਿਆ ਗੁਰੂ ਸਾਹਿਬ ਨੇ ਤੇ ਇਹ ਕੀ ਦੱਸ ਰਿਹਾ
@gursidhu9587
@gursidhu9587 Ай бұрын
ਯਾਰ ਭਰਾਵੋ ਬੰਦਾ ਹਰ ਗੱਲ ਸਹਿ ਸਕਦਾ ਪਰ ਜਦੋਂ ਕੋਈ ਏਹ ਬੋਲੇ ਕਿ ਗੁਰੂ ਅਮਰਦਾਸ ਸਾਹਿਬ ਜੀ ਦੇ ਵੰਸ਼ ਵਿਚੋਂ ਨੇ ਸਾਡੇ ਸੁਲਫੇ ਪੀਣ ਵਾਲੇ ਲਾਡੀ ਸ਼ਾਹ ਤਾਂ ਹਰ ਇੱਕ ਸਿੱਖ ਦਾ ਦਿਲ ਦੁਖਿਆ ਸੀ ਗੁਰਦਾਸ ਮਾਨ ਦੀ ਇਸ ਗੱਲ ਤੋਂ
@harbhajanmallah9729
@harbhajanmallah9729 13 күн бұрын
ਸਹੀ ਗਲ ਹੈ
@tejaspreetsingh6090
@tejaspreetsingh6090 Ай бұрын
ਗੁਰੂ ਦਿਆ ਦਾਸਾ "ਗੁਰ ਦਾਸਾ"ਹਮੇਸ਼ਾਂ ਤੇਰੇ ਮੂੰਹ ਤੇ ਰਹੇ ਇਹ ਹਾਸਾ "ਕਰਦਾ ਰਹਿ ਸੇਵਾ ਮਾਂ ਪੰਜਾਬੀ ਦੀ, ਤੇਰੇ ਤੋਂ ਕਦੀ ਨਹੀਂ ਮੁੱਕਣੀਆਂ ਸਾਡੀਆਂ ਆਸਾਂ। ਜਿਹੜੇ ਬੋਲਦੇ ਆ ਬੋਲ ਲੈਣ ਦੇ, ਸਾਨੂੰ ਪਤਾ ਹੈ ਤੇਰੇ ਅੰਦਰ ਕਿਸ ਦਾ ਹੈ ਵਾਸਾ, ਗੁਰੂ ਦਿਆ ਦਾਸਾ ਗੁਰ ਦਾਸਾ ਹਮੇਸ਼ਾਂ ਤੇਰੇ ਮੂੰਹ ਤੇ ਰਹੇ ਇਹ ਹਾਸਾ ਕਰਦਾ ਰਹਿ ਸੇਵਾ ਮਾਂ ਪੰਜਾਬੀ ਦੀ ਹਮੇਸ਼ਾਂ ਤੇਰੇ ਨਾਲ ਨੇਂ ਸਾਡੀਆਂ ਅਰਦਾਸਾਂ।
@CricFive-rm8vq
@CricFive-rm8vq Ай бұрын
bai, oh ta sai sai bolda ajj kal oh vi jehra cigarreetta fook da , te ma bhen dia gaalan kadta, gurdaas maan ohde agge hath johr sir thale karda. sikha lyi eh kinni sharm vali gall aa, avdi koi hond ni haigi, eh inj de sharabi nakodar vale 'sai' vall gurdas man thale digda. sikhan nu sharm aani chahidi te sikh leadership nu vi. saare sutte pye ne
@gurbhejsingh8912
@gurbhejsingh8912 2 ай бұрын
Man ਸਾਹਿਬ ਚਾਰਾਂ ਸਿਆਲਾ ਦੇ ਜੁਆਬ ਚਲਾਕੀ ਨਾਲ ਟਾਲ ਗਏ
@PHEROMONE-wz9bz
@PHEROMONE-wz9bz 2 ай бұрын
Sach a
@karanbajwa8585
@karanbajwa8585 19 сағат бұрын
ਧੰਨਵਾਦ! 🙏🏽ਆਲੋਚਨਾ ਕਰਨ ਤੋਂ ਪਹਿਲਾਂ ਤੁਹਾਨੂੰ ਅਸਲੀਅਤ ਦਾ ਅਨੁਭਵ ਕਰਨਾ ਪਵੇਗਾ। ਮੈਂ ਨਕੋਦਰ ਕਈ ਵਾਰ ਗਿਆ ਹਾਂ ਕਦੇ ਨਹੀਂ ਦੇਖਿਆ ਕਿ ਨਸ਼ੇ ਬਾਰੇ ਡੇਰੇ 'ਤੇ ਲੋਕ ਕੀ ਦਾਅਵਾ ਕਰਦੇ ਹਨ। ਬਾਬਾ ਜੀ ਵਾਹਿਗੁਰੂ ਕਿਰਪਾ ਰਾਖੇ ਤੁਹਾਡੇ ਤੇ। ਕਿਰਪਾ ਕਰਕੇ ਸਮਾਜ ਦੀ ਬੇਹਤਰੀ ਲਈ ਕੁਝ ਯੋਗਦਾਨ ਪਾਓ, ਜੇਕਰ ਤੁਸੀਂ ਨਸ਼ਿਆਂ ਵਿਰੁੱਧ ਇੰਨੇ ਜਜ਼ਬੇ ਨਾਲ ਮਹਿਸੂਸ ਕਰਦੇ ਹੋ, ਤੁਸੀਂ ਇਸ ਬਾਰੇ ਕੀ ਕੀਤਾ ਜਾਂ ਕਿਹਾ ਹੈ, ਗੁਰਦਾਸ ਜੀ ਜਿਸ ਮੁਕਾਮ 'ਤੇ ਹਨ, ਕੁਝ ਅਜਿਹੀਆਂ ਗੱਲਾਂ ਹਨ ਜੋ ਸਾਡੀ ਸਮਝ ਅਤੇ ਕਲਪਨਾ ਤੋਂ ਪਰੇ ਹਨ, ਉਨ੍ਹਾਂ ਚੀਜ਼ਾਂ ਦੀ ਆਲੋਚਨਾ ਕਰਨ ਤੋਂ ਗੁਰੇਜ਼ ਕਰੋ ਜੋ ਸਾਡੀ ਕਲਪਨਾ ਤੋਂ ਪਰੇ ਹਨ
@user-fy8lr9ix9g
@user-fy8lr9ix9g 2 ай бұрын
ਗੁਰਦਾਸ ਮਾਨ ਵਧੀਆ ਗਾਇਕ ਹੈ।
@gaminglegend5434
@gaminglegend5434 Ай бұрын
Haha aaaa
@gaminglegend5434
@gaminglegend5434 Ай бұрын
Interview chag da vichar Haaaa heeeee😊😊😢
@itz_sammdhir
@itz_sammdhir Ай бұрын
ਬੈਠ ਕੇ ਜ਼ਨਾਨੀਆਂ ਨਾਲ ਕਰਦੇ ਵਿਚਾਰ ਤੇ ਸੋਅ ਨਾਮ ਰੱਖਦੇ ਚੱਜ ਦਾ ਵਿਚਾਰ 😂💯
@SangaraSidhu
@SangaraSidhu 18 күн бұрын
Sahi gal ha
@sainath7842
@sainath7842 14 күн бұрын
ਮਾਨ ਸਾਬ ਤੁਸੀਂ ਐਹੋ ਜਹੇ ਕੰਜਰਾਂ ਦੀਆ ਗੱਲਾ ਵਲ ਧਿਆਨ ਨਾ ਦਿਓ l ਮਾਨ ਸਾਬ ਜੈ ਸਾਂਈ ਜੀ ਜੈ ਸਾਂਈ ਜੀ ਜੈ ਸਾਂਈ ਜੀ
@PalSingh-kg6ne
@PalSingh-kg6ne 19 сағат бұрын
ਪ੍ਰਮਾਤਮਾ ਹਮੇਸ਼ਾ ਚੱੜਦੀ ਕਲਾ ਵਿੱਚ ਰੱਖੇ
@JaspalSingh-vv5kq
@JaspalSingh-vv5kq Ай бұрын
ਯਾਰ ਮੁਆਫ਼ ਕਰ ਦਵੋ ਪੰਜਾਬੀਵੋ ❤
@Neverf_1984
@Neverf_1984 2 ай бұрын
ਜਿਵੇਂ ਸਵਾਲ ਜਵਾਬ ਕਰਨੇ ਚਾਹੀਦੇ ਸੀ ਨਈ ਹੋਏ ਬੱਸ ਆਹ ਮੈਡਮ ਹੱਸੀ ਜਾ ਰਈ ਬੇਸ਼ਰਮਾਂ ਦੀ ਡੁੱਲ ਗੀ ਦਾਲ ਉਹ ਹਾਲ ਆਹ ਅਗਲਾ ਅਪਣਿਆ ਮਰੀ ਜਾਣਦਾ ਅਪਣਿਆ ਗੱਲਾਂ ਵਿਚ ਲਈ ਬੈਠਾ ਏਨਾ ਨਾ ਤੇ ਕੋਈ ਸਵਾਲ ਕੀਤਾ ਨਾ ਕੋਈ ਕਾਊਂਟਰ ਕੀਤਾ ਜਿਦੋ ਮੂਸੇਵਾਲਾ ਆਇਆ ਸੀ ਕਿਵੇਂ ਸਵਾਲ ਕਰਦੇ ਸੀ ਅੱਜ ਬੇਸ਼ਰਮਾਂ ਵਾਂਗ ਹੱਸੀ ਜਾਂਦੇ ਜਿੰਨਾ ਦੇ ਧੀ ਪੁੱਤ ਸ਼ਹਿਦ ਹੋਗੇ ਜਾ ਲਾਪਤਾ ਹੋਗੇ ਓਨਾ ਨੂੰ ਪੁੱਛੋ ਦਰਦ ਕੀ ਹੁੰਦਾ ਏਥੇ ਅਗਲਾ ਗਾਲ਼ (ਬੱਤੀ) ਵਾਲੀ ਗੱਲ ਤੇ ਵੀ ਪੜ੍ਹਦਾ ਪਾ ਗਿਆ ਬਾਕੀ ਪਤਾ ਨਈ ਲੋਕੀ ਕਿਵੇਂ ਗੱਲਾਂ ਵਿਚ ਆਹ ਜਾਂਦੇ ਧੰਨ ਨੇ ਮੈਡਮ ਤੇ ਲਗਦਾ ਜਿਵੇਂ ਘਰੋ ਹੀ ਗੁਰਦਾਸ ਮਾਨ ਨਾਲ ਚਾ ਸਾਂਝੀ ਕਰਕੇ ਆਈ ਹੁੰਦੀ ਧੰਨਵਾਦ 💔)((((🪯))))
@surinderpalsingh9667
@surinderpalsingh9667 2 ай бұрын
Shi gal veer
@akshaykumar555
@akshaykumar555 2 ай бұрын
ਸਿੱਧੂ ਐਂਮੇ ਹੀ ਨੀ ਸੀ ਕਹਿੰਦਾ ਬੈਠ ਕੇ ਜਨਾਨੀਆਂ ਨਾ.......ਤੇ ਸ਼ੋਅ ਦਾ ਨਾਂ ਰੱਖਦੇ ਆ ਚੱਜ ਦਾ ਵਿਚਾਰ
@Aahchak-t5v
@Aahchak-t5v Ай бұрын
J tu edda reporter ta tu krla swal, jwab Mai dinda, logically gal kri te logical answer dyuga Mai...loka de dhi putt ki Mann ne marwaye?? Moose Wala Shahid ho gya Hun tuhade lyi?? Jehri Congress ne loka de putt marwaye, harimandir Saab te attack kita oh party Tere moose wale di maa party bani?? Sharab pi k oh stage te charda c, aap bolda oh munho, udo tu apni maa de garbh wich ni c aya jdo da maan Punjabi punjabiyat di gal krda😡😡 jwab jroor dyi, ja fir hor question push la
@RavinderSinghGill-wt5ie
@RavinderSinghGill-wt5ie Ай бұрын
ਭੇਡ😅😅
@baljeetsingh8546
@baljeetsingh8546 Ай бұрын
Bilkul hasan wali gl na v howe acting karn di koshis jari aa Sidhu piche ta bhut sachi suchi bn rehi c eh ty nal betha jehda bangala
@sukhdevkhan4430
@sukhdevkhan4430 7 күн бұрын
ਬਹੁਤ ਵਧੀਆ ਲੱਗਿਆ ਜੀ ਤਿੰਨ ਦੀ ਗੱਲ ਬਾਤ ਸੁਣ ਕੇ ਮਨ ਖੁਸ਼ ਹੋ ਗਿਆ ਵਾਹਿਗੁਰੂ ਹੋਰ ਤੱਕਰੀ ਤੇ ਖੁਸ਼ੀਆਂ ਦੇਵੇ ਸਦਾ ਖੁਸ਼ ਰਹੋ ਰੱਬ ਰਾਖਾ ਮਰ ਜਾਣਾ ਖਾਨ ਮੋਂਗਾ
@bhupinderbrar8174
@bhupinderbrar8174 Ай бұрын
ਗੁਰਦਾਸ ਮਾਨ ਨੇ ਤੁਹਾਡੇ ਨਿਆਣੇ ਨਹੀਂ ਵਿਗਾੜੇ। ਕਿਉ ਆਪਣਾ ਕਸੂਰ ਕਿਸੇ ਤੇ ਮੜਦੇ ਹੋ ? ਬਚਪਨ ਤੋਂ ਮਾਨ ਸਾਹਿਬ ਦੇ ਗੀਤ ਸੁਣਦੇ ਰਹੇ ਹਾਂ, ਨਕੋਦਰ ਦੇ ਨੇੜੇ ਰਹਿੰਦੇ ਸੀ। ਅਸੀਂ ਤਾਂ ਵਿਗੜੇ ਨਹੀਂ ?!!!! ਸਾਂਈ ਜੀ ਕਿਸੇ ਨੂੰ ਨਹੀਂ ਵਿਗਾੜਦੇ। ਵਿਗੜਨ ਵਾਲੇ ਤਾਂ ਆਪ ਹੀ ਵਿਗੜ ਜਾਦੇ ਹਨ। ।।।
@ਰਾਜਨਪ੍ਰੀਤਸਿੰਘ
@ਰਾਜਨਪ੍ਰੀਤਸਿੰਘ Ай бұрын
@@bhupinderbrar8174 ਇਹ ਕਿਹੋ ਜਿਹਾ ਸਾਈ ਹੈਂ ਜਿਹੜਾ ਕਹਿੰਦਾ ਹੈ ਕਿ ਘਰ ਦੀ ਸ਼ਰਾਬ ਹੋਵੇ ਬਣਿਆ ਜੱਟ ਨਵਾਬ ਹੋਵੇ ਜਾਂ ਫਿਰ ਜਦੋਂ ਮੁੰਡਾ ਕੁੜੀ ਨੂੰ ਛੇੜੇ ਤਾਂ ਸਮਝੋ ਮਾਮਲਾ ਗੜਬੜ ਹੈ ਕੀ ਇਹ ਕਿਸੇ ਸਾਈ ਦੇ ਮੂੰਹ ਵਿੱਚੋਂ ਨਿਕਲੇ ਰੂਹਾਨੀ ਸਬਦ ਹਨ ।
@ਰਾਜਨਪ੍ਰੀਤਸਿੰਘ
@ਰਾਜਨਪ੍ਰੀਤਸਿੰਘ Ай бұрын
@@bhupinderbrar8174 ਆ ਤੁਹਾਨੂੰ ਮਾਨਸਿਕ ਤੌਰ ਤੇ ਬਿਮਾਰ ਕਰਕੇ ਆਪਣਾ ਗੁਲਾਮ ਬਣਾਇਆ ਹੋਇਆ ਹੈ ਤੁਸੀਂ ਸਿੱਧੀ ਸਾਦੀ ਗੱਲ ਸਮਝਣ ਨੂੰ ਤਿਆਰ ਨਹੀਂ ਜੋ ਹੋਰ ਵਿਗੜਨਾ ਕਿਸ ਨੂੰ ਕਹਿੰਦੇ ਹਨ ।
@musafir_punjabi
@musafir_punjabi Ай бұрын
ਕੀ ਗੱਲ ਤੁਸੀਂ ਨਿਆਣੇ ਓ.. ਜਦੋਂ ਬੱਚਿਆ ਨੂੰ ਵਾਰ ਵਾਰ ਕੋਈ ਗੱਲ ਰਟਾਈ ਜਾਵੇ ਤਾ ਕਿਓਂ ਨਈਂ ਓਸ ਪਾਸੇ ਜਾਣਗੇ.. ਜਦੋਂ ਕਿਸੇ ਨੂੰ ਰਬ ਬਣਾ ਕੇ ਵਾਰ ਪੇਸ਼ ਕਰੋਗੇ ਤਾ ਬੱਚੇ ਸੋਚਣਗੇ ਕੇ ਅਸੀਂ ਵੀ ਓਥੋਂ ਸਬ ਕੁਜ ਲੈ ਲੈਂਦੇ ਆ.. ਪਰ ਤੁਹਾਡੀ ਗੱਲ ਬੱਚਿਆ ਵਾਲੀ ਜ਼ਰੂਰ ਆ
@user_rsptqhsq
@user_rsptqhsq Ай бұрын
@@musafir_punjabihanji jinu otho kuj mileya oh ta jauga hi. Tuc krlo jo krna. La lo jor jina la skde o addiya tk. Tuc nai jana na jao jwak nai bhejne na bhejo aavde. Eh thodi personal choice aa. But j socho kise hor nu control kr loge Tuc ta aah impossible aa. Apni mrji apne ghre chlao sare loka te ni.
@musafir_punjabi
@musafir_punjabi Ай бұрын
@@user_rsptqhsq ram rahim de chelea wali soch aa tuhadi 😂
@balwinder3322
@balwinder3322 Ай бұрын
ਗੁਰਦਾਸ ਮਾਨ ਜੀ ਵਰਗਾ ਲੇਖਕ, ਗਾਇਕ, ਐਕਟਰ ਤੇ ਵਧੀਆ ਫ਼ਨਕਾਰ ਦੁਰਲੱਭ ਹੈ,,,,, ਬੇਕਰਦੇ ਲੋਕਾਂ ਨੂੰ ਕਦਰ ਨਹੀਂ ਕਰਨੀ ਆਉਂਦੀ,,,, ਪਹਿਲਾਂ ਹੀ ਲਿਖ ਦਿਤਾ,,,, ਮਰਜਾਨਾ ਮਾਨ ਤੇਰਾ ਮਰ ਜਾਣਾ ਇੱਕ ਦਿਨ,,, ਨੂਰਪੁਰੀ, ਸ਼ਿਵ ਵਾਲੀ ਮਾਰ,,, ਕਰਦ ਬਿਨਾ ਕੋਈ ਕਦ ਤਕ ਜੀਵੇ,, ਜੁੱਗ ਜੁੱਗ ਜੀਵੇ ਮਾਨਾ ਮਾਣ ਪਂਜਾਬੀ ਦਾ ❤❤❤❤
@davindersingh-rv1nz
@davindersingh-rv1nz 8 күн бұрын
Baabe Nanak ji ne ta mardana bnake pejea si ki ja maan baani gaavo lokha nu Baani naal jodo par maan aaj da mardana ban jana si te jo lokh naseya ch jawani dubbi hai aaj 50%Bahar kadke sudar deni si maan ne par maan Guru da rasta sadke apne man de. Raste chalda riha isliye maan marjana ho gya
@maanpunjabiblogger6138
@maanpunjabiblogger6138 Ай бұрын
ਸਵਾਲਾਂ ਨਾਲ ਘੇਰਿਆ ਨਹੀਂ ਬੱਸ ਹਾਸੀ ਮਜ਼ਾਕ ਵਿੱਚ ਲੈ ਗਏ ਸਵਾਲ ਵੀ script ਫਾਰਮੈਲਟੀ ਕੀਤੀ ਬੱਸ । ਚੱਜ ਦਾ ਕੋਈ ਵਿਚਾਰ ਨਹੀਂ ਕੀਤਾ । ਖਿਚੜੀ ਕਰਤੀ ਇਸ ਨਾਲੋਂ ਪੰਜ ਸੱਤ ਗਾਣੇ ਹੀ ਸੁਣ ਲੈਂਦੇ ਤੁਹਾਡਾ ਮਨੋਰੰਜਨ ਹੋ ਜਾਂਦਾ ।
@singhdilbagh8073
@singhdilbagh8073 Ай бұрын
Okay understand he gone nakodher dera, what's about another narankari, jhoota sadh, salary wala Baba, ehne koi dera shudea ni, Baki third class presentation and already scripted conservation, not single question on constant matter? There are nothing just hoooon haaan
@harpreetkhattra2374
@harpreetkhattra2374 Ай бұрын
Bilkul sahi keha veer
@TejinderSingh-tr2hf
@TejinderSingh-tr2hf 2 ай бұрын
ਸੱਚੀ ਗੱਲ ਹੰਸ ਰਾਜ ਜੀ ਨੇ ਕਹੀ ਸੀ ਸਿਰ ਤੇ ਬੰਨ ਲਈ ਪੱਗ ਸੁਨਹਿਰੀ ਬਚ ਬੂਰੇ ਹਲਾਤਾ ਤੋ ਪੱਤਾ ਪੱਤਾ ਸਿੰਘਾਂ ਦਾ ਵੈਰੀ ਸਭ ਭੱਜ ਗਏ ਸੀ ਪੰਜਾਬ ਛੱਡਕੇ
@shamlal2182
@shamlal2182 Ай бұрын
ਮਾਣ ਸਾਬ ਜਿੰਦਾਬਾਦ ਹੈ ਤੇ ਜਿੰਦਾਬਾਦ ਰਹਿਣਗੇ ❤❤।। ਬਾਕੀ ਸਵਾਲ ਉਹੀ ਕਰਿਓ ਜੋ ਆਪ ਸਾਫ ਹੋਣ।।।
@MalkidSing-lz9mq
@MalkidSing-lz9mq Ай бұрын
ਪੰਜਾਬ ਵਿੱਚ ਅੱਜ ਕਿੰਨੇ ਬੇਈਮਾਨ ਹਨ । ਅਸ਼ੀ ਕਹਿ ਸਕਦੇ ਹਾਂ ਕਿ ਪੰਜਾਬ ਵਿੱਚ ਬੇਈਮਾਨਾਂ ਦਾ ਰਾਜ ਹੈ । ਗੁਰਸਿੱਖੀ ਤੋਂ ਕੋਹਾਂ ਦੂਰ ਹਨ ਲੋਕ ।
@maujikaptaan7443
@maujikaptaan7443 Ай бұрын
ਸਾਡੇ ਬਹੁਤ ਸਤਿਕਾਰ ਯੋਗ ਸਿੰਗਰ ਤੇ ਅਸਲੀ ਪੰਜਾਬੀ ਮਾਂ ਬੋਲੀ ਰਖਵਾਲੇ ਸਿਰ ਝੁਕਦਾਂ ਜੀ ਗੁਰਦਾਸ ਸਾਹਬ ਜੀ ਨੂੰ 🙏🙏🙏🙏🙏
@lovedhillon498
@lovedhillon498 27 күн бұрын
ਵਾਹਿਗੁਰੂ ਜੀ ਮਿਹਰ ਕਰੀ ਸਭ ਤੇ
@nirmalkalra5795
@nirmalkalra5795 2 ай бұрын
ਟਹਿਣਾ ਜੀ ਨਕੋਦਰ ਵਾਲੇ ਬਾਬੇ ਫਿਰ ਪਰਸੰਸਾ ਕਰ ਗਿਆ ਮਾਨ ਅੰਧਵਿਸ਼ਵਾਸ ਨਾਲ
@deepakbansal8834
@deepakbansal8834 Ай бұрын
Har kise da vishwash hai Respected 22 G
@greenSpices-m1h
@greenSpices-m1h Ай бұрын
Koi dum nhi lageya nakodar wali gl ch
@gaganpreet9146
@gaganpreet9146 Ай бұрын
@@greenSpices-m1h dmm ki chaida c😄
@gaganpreet9146
@gaganpreet9146 Ай бұрын
Ohna da murshd hai oh chaa k v nindya ni kr skde
@CricFive-rm8vq
@CricFive-rm8vq Ай бұрын
gurdaas maan thalle hath jorhda firda va adh-nange nakodar wale sharabi te cigratte peen vale de moohre. eh nakoder vala ma/bhen dia gaalan, sharab, cigrette peenda, adh-nanga- te gurdas maan utte paise sutt da. eh ta sare punjabiyan lyi sharam vali gall aa, khaas karke sikhan lyi. sikh kaum sutti pyi aa. enah vadda punjabi de pakh vaala gurdas mann thalle digh pye sharabi te cigratte peen vale de moohre
@Dishu-m9k
@Dishu-m9k 2 ай бұрын
Maan saab jindabaad c jindabaad hai te hamesha jindabaad rehnge ❤❤❤❤ Jiyo maan saab hamesha chardi kla ch rho Jehre bolde aa boli jaan deyo tusi bss ida hi likh ke kam nu khichi rakho
@sarbdeepsingh534
@sarbdeepsingh534 2 ай бұрын
ਕਦੀ ਇਸ ਦੀ ਲੇਖਣੀ ਤੇ ਗਾਉਣੀ ਚ ਰੂਹਾਨੀਅਤ ਹੋਇਆ ਕਰਦੀ ਸੀ ਜੋ ਹਾਕਮ ਸੂਫੀ ਤੋਂ ਇਸ ਨੂੰ ਮਿਲੀ ਸੀ ਉਹ ਇਸ ਨੂੰ ਬਹੁਤ ਜਲਦੀ ਸਮਝ ਗਿਆ ਸੀ। ਹੁਣ ਤਾਂ ਸੁਲਫਾ ਚੱਟ ਦਾ ਦਿਮਾਗੀ ਤਵਾਜ਼ਨ ਵੀ ਲਗਦੈ ਖੁਰਾਫਾਤੀ ਹੋ ਗਿਆ ਚਵਲ ਕਿਵੇਂ ਚਮਕੀਲੇ ਦੀ ਉਦਾਹਰਣ ਦੇ ਕੇ ਗੁਰੂ ਰਾਮਦਾਸ ਸਾਹਿਬ ਜੀ ਦੀ ਬਖਸ਼ਿਸ਼ ਲਾਂਵਾਂ ਤੇ ਹਾਸਾ ਠੱਠਾ ਕਰ ਰਿਹਾ ਅਕਿਰਤਘਣ ਇੰਝ ਕਰਕੇ ਸੱਚਾ ਸਾਬਤ ਨੀ ਹੋ ਸਕਦਾ।ਨਾਲੇ ਇਨ੍ਹਾਂ ਦੋਵਾਂ ਦੇ ਦੰਦ ਵੀ ਕੁਝ ਜ਼ਿਆਦਾ ਹੀ ਬਾਹਰ ਨੂੰ ਆ ਰਹੇ ਨੇ ਰੱਬ ਸੱਚਾ ਸੁਮੱਤ ਦੇਵੇ।।।
@Jaspalsingh-l4b
@Jaspalsingh-l4b 2 ай бұрын
Tu krla Bhai ki krna Vadda vidvan
@sarbdeepsingh534
@sarbdeepsingh534 2 ай бұрын
@@Jaspalsingh-l4b ਤੈਨੂੰ ਬੜੀਆਂ ਮਿਰਚਾਂ ਲੱਗੀਆਂ ਤੂੰ ਉਸ ਨਚਾਰ ਦੇ ਉੱਤੇ ਚੜ੍ਹਤ ਕਰਨੀ ਆ
@rajindersingh-cq2ig
@rajindersingh-cq2ig Ай бұрын
ਬਿਲਕੁਲ ਜੀ ਅੰਡਾ ਪੀਸ ਇੰਟਰਵਿਊ ਅਤੇ ਪ੍ਰੋਗਰਾਮ❤
@AkramAkram-nb6bh
@AkramAkram-nb6bh Ай бұрын
Masha allha veer g zindabad sister g zindabad gardaas Maan g zindabad allha pak aap ki hafazat kare ameen I'm from Pakistan Punjab
@jagmohansandhu2063
@jagmohansandhu2063 2 ай бұрын
ਟਹਿਣਾ ਸਾਬ ਜਿੰਨਾ ਤੁਸੀ ਤੇ ਥਿੰਦ ਜੀ ਜਿੰਨਾ ਝੂਠਾ ਹੱਸ ਰਹੇ ਜੇ ਪੰਜਾਬੀਆ ਨੂੰ ਗੁੱਸਾ ਆ ਗਿਆ ਫਿਰ ਮਾਨ ਸਾਬ ਵਾਂਗ ਗੱਲਾ ਕਰਦੇ ਰਹਿ ਜਾਉਗੇ
@lakhwindersinghlakha3732
@lakhwindersinghlakha3732 Ай бұрын
ਫਿਰ ਕੀ ਹੋਜ਼ੂਗਾ, ਜਿਹੜੇ ਟੱ,, ਫੜਨੇ ਫੜ ਲੋ
@lovisingh403
@lovisingh403 Ай бұрын
ਕਿਹੜੇ ਪਂਜਾਬੀ ਓਹੀ ਤਿੰਨ ਚਾਰ ਜਿਹੜੇ ਵਿਰੋਧੀ ਨੇ
@HarbansSingh-vm7cu
@HarbansSingh-vm7cu 29 күн бұрын
Waheguru Waheguru Waheguru ji 🌜🌻🌸🌃🗼
@nirmalbrar7713
@nirmalbrar7713 2 ай бұрын
ਇਸ ਨੇ ਗੀਤ ਗਾਇਆ ਸੀ ਪੋਥੀ ਪਾਥੀ ਛੱਡੋ ਦਿਲ ਸਾਫ ਹੋਣਾ ਚਾਹੀਦਾ। ਇਹ ਧਾਰਮਿਕ ਪੋਥੀ ਬਾਰੇ ਗਲਤ ਨਹੀ ਬੋਲਿਆ ਪੁੱਛੋ ਇਸ ਨੂੰ।
@JaswinderSingh-o7m
@JaswinderSingh-o7m 2 ай бұрын
Sarbana Dania vi Gaya maan sahab ne
@aliza767
@aliza767 2 ай бұрын
J tusi dharmik hunde ta kise di Kami na vekhde. Dharmik lok sirf gun vekhde ne
@nand3219
@nand3219 Ай бұрын
​@@aliza767 ਜਿਸ ਦੀ ਜ਼ਮੀਰ ਜਾਗਦੀ ਉਸ ਨੇ ਸੱਚ ਬੋਲਣਾ ਹੀ ਹੈ ਅਤੇ ਸੱਚ ਹਮੇਸ਼ਾ ਧਰਮੀ ਹੀ ਬੋਲਦੇ ਹਨ , ਡੇਰਿਆਂ ਤੇ ਚਿਲਮਾਂ ਪੀਣਾ ਪਾਖੰਡੀ ਸਾਧ ਨਕੋਦਰ ਅਤੇ ਗੰਦ ਮਾਨ ਕੀ ਸੱਚ ਬੋਲੂ
@anmolsinghdaisy2894
@anmolsinghdaisy2894 26 күн бұрын
ਗੁਰਦਾਸ ਮਾਨ ਵੀਰ ਜਿਉਂਦੇ ਵਸਦੇ ਰਹੋ ਤੰਦਰੁਸਤੀ ਅਤੇ ਤਰੱਕੀ ਬਕਸ਼ੇ ਪ੍ਰਮਾਤਮਾ ਲੰਬੀ ਉਮਰ ਬਕਸ਼ੇ
@JashanSidhu-b2b
@JashanSidhu-b2b Ай бұрын
ਸ਼ਰਮ ਆਉਂਦੀ ਆ ਯਾਰ ਗੁਰਦਾਸ ਮਾਨ ਨੂੰ ਇਹ ਸਾਬਿਤ ਕਰਨਾ ਪੈ ਰਿਹਾ ਕੇ ਉਹ ਪੰਜਾਬੀ ਤੇ ਪੰਜਾਬੀਅਤ ਦੇ ਖਿਲਾਫ ਨਹੀ । ਆਪਣੇ ਲੋਕ ਕੱਟੜਤਾ ਵੱਲ ਜਾ ਰਹੇ ਆ । ਬਾਬਾ ਨਾਨਕ ਦੀ ਸੋਚ ਤੋਂ ਦੂਰ ਹੋ ਰਹੇ ਆ
@BoSS-tu1df
@BoSS-tu1df 2 ай бұрын
ਬੀਬਾ ਜੀ ਹਸਣ ਦਾ ਕੋਈ ਤਰੀਕਾ ਹੁੰਦਾ ਐਵੇਂ ਕੈ ਕੈ ਕੈ ਕਰਕੇ ਜਿਆਦਾ ਹਾਸਾ ਨੀ ਆਉਂਦਾ
@snehadhn6526
@snehadhn6526 Ай бұрын
Hun uh hasse vi tuhade style naal uh
@BoSS-tu1df
@BoSS-tu1df 22 күн бұрын
@@snehadhn6526 ਆਪਣੇ ਸਟਾਈਲ ਨਾਲ ਹਸਣ ਨੂੰ ਤਾਂ ਮੈਂ ਕਿਹਾ ਹੀ ਨਹੀਂ ਸਨੇਹਾ ਆਂਟੀ
@hardeepsinghsohal6639
@hardeepsinghsohal6639 Ай бұрын
੧ਓ ਕਿਰਤ ਕਰੋ ਨਾਮ ਜਪੋ ਵੰਡ ਛਕੋ ਸਿੰਘ ਸਜੋ ਗੁਰੂ ਵਾਲੇ ਬਣੋ ਸੱਚੇ ਦਿਲੋਂ ਜੀ ਬਾਬਾ ਨਾਨਕ ਸਾਹਿਬ ਜੀ ਮਹਾਰਾਜ ਦੀ ਬਾਣੀ ਨਾਲ ਜੁੜੋ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@kuldeepsingh-xu8tw
@kuldeepsingh-xu8tw 20 күн бұрын
ਪਰ ਜਦੋਂ ਬਾਣੀ ਪੜ੍ਹੋ ਬਾਣੀ ਪੜ੍ਹਨ ਨਾਲ ਤਾਂ ਨਹੀਂ ਗੱਲ ਬਣਨੀ ਪੜ ਪੜ ਗੱਡੀ ਲਦੀ ਲਦੀਐ ਪੜੀ ਤਾਂ ਬਹੁਤ ਜਾਂਦੀ ਹੈ ਪਰ ਉਹਦਾ ਮਤਲਬ ਇੱਕ ਓਅੰਕਾਰ ਨਾਲ ਨਹੀਂ ਪਤਾ ਹੁੰਦਾ ਕਿਸੇ ਨੂੰ ਤੇ ਗਰੰਟੀ ਕਰਦਾ ਪਤਾ ਤੈਨੂੰ ਵੀ ਨਹੀਂ ਹੋਣਾ ਇਕ ਓਕਾਰ ਦਾ ਮਤਲਬ ਗੱਲਾਂ ਬਥੇਰੀਆਂ ਗੱਲਾਂ ਕਾਲੀ ਹੈਣ ਬਥੇਰੀ
@kissanhg4930
@kissanhg4930 16 күн бұрын
ਜਿੰਨਾ ਕਿਸੇ ਵੀ ਇਨਸਾਨ ਖਿਲਾਫ ਜੋਰ ਲਾਉਣੇ ਓ ਓਨਾ ਆਪਣੇ ਧਰਮ ਦੇ ਪ੍ਰਚਾਰ ਕਰਿਆ ਕਰੋ ਜੀ
@Everythingis4u
@Everythingis4u 14 күн бұрын
Dharm ladayian kronda dharm dhurm kuj ni insaniyat jruri ha
@preetsidhu49653
@preetsidhu49653 2 ай бұрын
ਚਵਲ ਬੰਦੇ ਇਹ ਹੱਸਦੇ ਦੇਖੋ ਵਾਲਾ ਹੰਕਾਰ ਆ ਰੱਬ ਮੱਤ ਮਾਰਦਾ ਇਹੋ ਜਿਹਿਆ ਦੀ
@HarmeshLalFormen-kt1rw
@HarmeshLalFormen-kt1rw 2 ай бұрын
ਮਾਨ ਸਾਹਿਬ ਨੂੰ ਮਾਲਕ ਚੜਹਦੀ ਕਲਾ ਬਖਸ਼ੇ
@JoginderSingh-ie3jr
@JoginderSingh-ie3jr 2 күн бұрын
ਪੰਜਾਬੀਆਂ ਦਾ ਦਿੱਲ ਬਹੁਤ ਵੱਡਾ ਹੈ ਸੋ ਸੱਭ ਨੂੰ ਅਪੀਲ ਹੈ ਗੱਲ ਨਾਲ ਲਾਈ ਗੁਰਦਾਸ ਮਾਨ ਨੂੰ
@bskhara3331
@bskhara3331 2 ай бұрын
ਹੁਣ ਹਿੰਦੀ ਮਾਸੀ ਚੀਕ ਮਾਰ ਨਾ ਹੁਣ ਰੱਬ ਹਿਸਾਬ ਲਵੇਗਾਹੁਣ ਸਿਗਟਾ ਪੀਣਵਾਆਲੇ ਗਿਆ ਗਾਉਣ ਵਾਲੇ ਨੂ
@sawarnjeetkaurdhaliwal7088
@sawarnjeetkaurdhaliwal7088 Ай бұрын
ਸੋਚਣ ਵਾਲੀ ਗੱਲ ਆ ਪ੍ਰਮੋਟ ਤਾਂ ਹੁਣ ਵੀ ਡੇਰੇ ਨੂੰ ਹੀ ਕਰ ਰਹੇ ਨੇ ਸਮਝਣ ਵਾਲੇ ਸਮਝ ਗਏ ::::: ਜਿਹੜੇ ਨਹੀਂ ਸਮਝੇ ਉਹਨਾਂ ਦਾ ਵੀ ਭਲਾ ਹੋਵੇ
@mnoojkaafer7012
@mnoojkaafer7012 Ай бұрын
ਹਰ ਕਿਸੇ ਦੀ ਆਪਣੀ ਆਪਣੀ ਸ਼ਰਧਾ ਹੁੰਦੀ ਹੈ,, ਕਿਉੰ ਕਿਸੇ ਨੂੰ ਜ਼ਬਰਦਸਤੀ ਮਨਵਉਣਾ ਹੁੰਦਾ ਹੈ, ਨਾ ਕਿਸੇ ਨੂੰ ਆਪਣੇ ਮਗਰ ਲਾਉਣ ਦੀ ਕੋਸ਼ਿਸ਼ ਕਰੋ,ਨਾ ਕਿਸੇ ਦੇ ਮਗਰ ਲਗੋ, ਜਿੱਥੇ ਦਿਲ ਕਰਦਾ ਜਾਓ, ਜਿਸਨੂੰ ਦਿਲ ਕਰਦਾ ਉਸਨੂੰ ਮਨੋ,, ਬਸ ਕਿਸੇ ਉੱਤੇ ਆਪਣੇ ਵਿਚਾਰ ਨਾਂ ਥੋਪੋ
@GurpreetSingh-m8g4n
@GurpreetSingh-m8g4n 2 ай бұрын
ਪੂਰੀ ਇੰਟਰਵਿਊ ਬਕਵਾਸ ਸੀ ਕੋਈ ਤਿੱਖਾ ਸਵਾਲ ਨਹੀਂ ਕੀਤਾ ਗਿਆ ਕੇਪੀਐਸ ਬਾਰੇ ਰਿਸ਼ਤੇ ਬਾਰੇ ਨਹੀਂ ਪੁੱਛਿਆ ਗਿਆ ਨਾ ਉਹਨੇ ਜਵਾਬ ਦਿੱਤਾ ਨਾ ਡੇਰੇ ਵਿੱਚ ਚੱਲ ਰਹੀ ਕੁਰੀਤੀਆਂ ਬਾਰੇ ਗੱਲ ਬਸ ਸਾਰੀ ਗੱਲ ਡੇਰੇ ਵਾਲੇ ਅਮਲੀ ਦੀ ਸਿਫਤਾਂ ਵਿੱਚ ਹੀ ਕੱਢ ਦਿੱਤੀ
@hakamsinghsingh6987
@hakamsinghsingh6987 Ай бұрын
ਪੈਸੇ ਦੇ ਛਿਟੋ ਮੇਲਾਂ ਦੇਖੋਂ
@harbhajanmallah9729
@harbhajanmallah9729 13 күн бұрын
ਯੈੱਸ
@santlashmanmuni6045
@santlashmanmuni6045 2 ай бұрын
ਸੋ ਕਿਉ ਵਿਸਰੈ ਜਿਨਿ ਸਭੁ ਕਿਛੁ ਦੀਆ
@sanjeevkumar-l2i6s
@sanjeevkumar-l2i6s 2 ай бұрын
ਸੋ ਕਿਉਂ ਵਿਸਰੇ
@santlashmanmuni6045
@santlashmanmuni6045 2 ай бұрын
@@sanjeevkumar-l2i6s ਬਹੁਤ ਬਹੁਤ ਧੰਨਵਾਦ ਜੀ ਮੇਰੀ ਭੁੱਲ ਨੂੰ ਸੁਧਾਰਨ ਲਈ 🙏
@JagdeepSingh-cz2np
@JagdeepSingh-cz2np 27 күн бұрын
ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ
@singhhardev5730
@singhhardev5730 17 күн бұрын
ਬਾਈ ਜੀ ਗੁਰਦਾਸ ਮਾਨ ਜੀ ਅਤੇ ਟੈਨਾ ਸਾਹਿਬ ਜੀ ਰੱਬ ਨੂੰ ਪਾਉਣਾ ਸਭ ਤੋਂ ਜ਼ਿਆਦਾ ਖ਼ੁਦਾ ਖੁਸ਼ ਆਪਣੇ ਘਰ ਵਿਚ ਪ੍ਰਮਾਤਮਾ ਦਾ ਨਾਮ ਲੈਂਦੈ ਰਹੋ ਜੀ
@Karmjitkaur-gk1xq
@Karmjitkaur-gk1xq 2 ай бұрын
ਸਤਿ ਸ਼੍ਰੀ ਅਕਾਲ ਗੁਰਦਾਸ ਮਾਨ ਜੀ,ਸਵਰਨ ਟਹਿਣਾ ਜੀ,ਹਰਮਨ ਥਿੰਦ ਜੀ 🙏🏼🙏🏼🙏🏼
@Brahamkumar2131
@Brahamkumar2131 Ай бұрын
Te hna.sahib.derian.vich.manykgt
@GurjitSingh-g3v
@GurjitSingh-g3v 2 ай бұрын
ਨਸ਼ਿਆਂ ਦੇ ਮਾਮਲੇ ਚ ਟਹਿਣੇ ਬਾਈ ਵਲੋਂ ਕੋਈ ਕਮੀ ਨਹੀਂ ਸਵਾਲ ਪੁੱਛਣ ਚ, ਅੱਗੋਂ ਜਵਾਬ ਦੇਣ ਵਾਲਾ ਹੀ ਮੁੱਕਰ ਜਾਵੇ ਤਾਂ ਕੀ ਕਹਿ ਸਕਦੇ ਆਂ।
@AbcDef-i1u
@AbcDef-i1u 28 күн бұрын
ਇਕ।ਤੇਰੇ। ਵਿਛਡਣੇ ਦਾ।ਗਮ।ਅੋਰ।ਦਿਲ।ਉਦਾਸ।ਹੈ।ਦੂਰ।ਹੂਏ। ਹਮ ਤੋ।ਕਯਾ।ਦਿਲ। ਤੋ ਦਿਲ।ਕੇੇ।ਪਾਸ।ਹੈ
@nishanbhullar2994
@nishanbhullar2994 2 ай бұрын
ਇਹ ਸੱਤ ਪੰਦਰਾ ਮਿੰਟ ਤੇ ਕੀ ਕਿਹਾ ਮਾਨ ਨੇ ਸ਼ਰਾਬ ਬੀੜੀਆ ਤੋ ਮਨਾ ਕਰਦੇ ਪਰ ਨਕੋਦਰ ਡੇਰੇ ਦੇ ਬਾਹਰ ਜੋ ਫੋਟੋਆ ਲੱਗੀਆ ਉਹ ਸਭ ਬੀੜੀਆ ਸਿਗਟਾ ਪੀਣ ਦੀਆ ਲੱਗੀਆ ਕੀ ਕਹੋਗੇ ਸੱਚ ਤੇ ਚੱਲਿਉ
@vakhraz
@vakhraz 2 ай бұрын
Forget photos, there are videos of Gurdas Maan folding his hands and bending on his knees in front of that nakodar half naked man who was smoking, giving ma behn gaala, and throwing bundles of money on Gurdas Maan. That is so disprectful for all punjabis, not only Gurdas maan. search nakoder gurdas maan
@gurmukhkotlilyrics904
@gurmukhkotlilyrics904 Ай бұрын
Right bro
@greenSpices-m1h
@greenSpices-m1h Ай бұрын
Sahi keha ehne koi logic wali gl hii nhi kiti bekar interview
@user_rsptqhsq
@user_rsptqhsq Ай бұрын
U people can never understand the true meaning of fkeeri.. bs thonu judge krna onda na tuc sikh kahon joge na kise hor religion joge. Sikhism teaches us to respect all religions no matter what.
@greenSpices-m1h
@greenSpices-m1h Ай бұрын
@@vakhraz veere koi v dharm darru nhi peena sutta nhi lgonda guru hoke bache ki sikhan Gaye v sada guru peena Ashi v peg lgayea kuch ta socho dharm koi mada nhi insaan hi mada hunda jo dharm nu apne mtlb lyi use krda
@gurpal.sandhu
@gurpal.sandhu Ай бұрын
ਕਿਸੇ ਵੀ ਸਵਾਲ ਦਾ ਜਵਾਬ ਨਹੀਂ ਦਿੱਤਾ ਹਸ ਕੇ ਟਾਲ ਦਿੱਤੇ ਸਵਾਲ ਇਸ ਤੋਂ ਵਧੀਆ ਕੋਈ ਕਾਮੇਡੀ ਕਲਾਕਾਰ ਬੁਲਾ ਲੈਂਦੇ ਬਕਵਾਸ interview ਟਹਿਣਾ ਸਾਬ 👎🏻👎🏻
@Dholi-n2o
@Dholi-n2o Ай бұрын
Tu nakli bunda walya dekh bai 🙌🙌 tu is to ki lana
@RavinderKaur-r7n
@RavinderKaur-r7n Ай бұрын
Sachi gll aa Je shi hove ta jwab deve Saff saff hi jhuooth khi janda ke othe koi ਨਸਾ ni othe te sreyam ਨਸਾ chlda sigrta ,, ਸਰਾਬ sbb kuj
@renjeetsingh8574
@renjeetsingh8574 Ай бұрын
ਅੱਜ ਟਹਿਣੇ ਕਾਮਰੇੜ ਲਾਲ ਲੀਰ ਨੇ ਗਰਦਾਸ ਮਾਨ ਨੂੰ ਕਿਸੇ ਸਪਸ਼ਟੀਕਰਨ ਵਾਸਤੇ ਨਹੀਂ ਸੱਦਿਆ ਬਲਕਿ ਇਹਨੂੰ ਹੋਰ ਪਰਮੋਟ ਕਰਨ ਵਾਸਤੇ ਬਲਾਇਆ
@govindersingh9230
@govindersingh9230 Ай бұрын
​@@renjeetsingh8574ਸਹੀ ਕਿਹਾ
@GurjeetSinghmannBalveersinghMa
@GurjeetSinghmannBalveersinghMa Ай бұрын
ਗੁਰਦਾਸ ਮਾਨ ਜੀ ਹੀ ਓਹਨਾ ਸਬਿੰਦ saiyar ਹਨ ਜੀ ਵੈਸਟ ਇੰਡੀਜ਼ ਹੀਰੋ ਜੀ 🙏🙏🏻🌹🌹🌹🌹🙏🏻🙏💯⭐👌🖊️
@jagjitsingh-rs9ko
@jagjitsingh-rs9ko 2 ай бұрын
Mind reading ਦੇ trick ਵਿੱਚ fas ਗਿਆ gurdas maan
@punjjaabdesh8659
@punjjaabdesh8659 2 ай бұрын
ਬਿਲਕੁਲ ਸਹੀ
@ManpreetSingh-kt3zb
@ManpreetSingh-kt3zb 2 ай бұрын
Deki tu na fas jayi ਵਾਲਾ ਸਿਆਣਾ ਨੀ ਬਣੀ ਦਾ
@sapindergrewal9760
@sapindergrewal9760 Ай бұрын
ਤੈਨੂੰ ਤਾ ਨੀ ਕਿਹਾ ਪੀਣ ਨੂੰ ਕਦੇ ਸਾਈਂ ਨੇ . ਸੁਣ ਲਈ ਓਹਨਾ ਨੂੰ
@rampal33e65
@rampal33e65 23 күн бұрын
ਗੁਰਦਾਸ ਮਾਨ ਜੀ ਤੁਸੀਂ ਗੁਰੂ ਨਾਨਕ ਦੇਵ ਜੀ ਦੇ ਗੁਣ ਗਾਏ ਹਨ ਜੀ ਤੁਸੀਂ ਗੁਰੂ ਸਾਹਿਬ ਜੀ ਦੇ ਅਸਲੀ ਪੈਰੋਕਾਰ ਹੋ ਜੀ। ਕਲਯੁਗੀ ਜੀਵਾਂ ਦੀ ਪ੍ਰਵਾਹ ਨਾ ਕਰੋ ਜੀ ਸੰਗਤਾਂ ਅਤੇ ਪੰਜਾਬੀ ਦੀ ਸੇਵਾ ਕਰਦੇ ਰਹੋ ਜੀ। ਵਾਹਿਗੁਰੂ ਪਰਮਾਤਮਾ ਤੁਹਾਨੂੰ ਚੜਦੀਆਂ ਕਲਾਂ, ਤੰਦਰੁਸਤੀਆਂ, ਤਰੱਕੀਆਂ, ਸਿਹਤਯਾਬੀਆਂ, ਲੰਬੀਆਂ ਤੇ ਖੁਸ਼ਹਾਲ ਉਮਰਾਂ ਬਖ਼ਸ਼ਣ ਜੀ। ਧੰਨਵਾਦ ਜੀ।
@ManjitSingh-h5y
@ManjitSingh-h5y 19 күн бұрын
🙏🙏👍💝👏😍
@Satnamarts
@Satnamarts Ай бұрын
ਖਾਲਸਾ ਪੰਥ ਕਿਸੇ ਨੂੰ ਧੱਕੇ ਨਾਲ ਸਿੱਖ ਨਹੀਂ ਬਣਵਾਉਂਦਾ, ਜਿਸ ਨੂੰ ਗੁਰੂ ਸਾਹਿਬ ਜੀ ਨਹੀਂ ਚਾਹੁੰਦੇ ਉਹ ਗੁਰੂ ਸਾਹਿਬ ਤੋਂ ਦੂਰ ਹੋ ਜਾਂਦਾ ਹੈ
@Shakyajiraj563
@Shakyajiraj563 Ай бұрын
ਮਾਨ ਸਾਹਿਬ ਜੀ ਇੱਕ ਸਮਾਂ ਸੀ ਜਦੋਂ ਸਾਰਾ ਪੰਜਾਬ ਤੁਹਾਡੀ ਗਾਇਕੀ ਦਾ ਮੁਰੀਦ ਸੀ ।। ਤੁਹਾਡੇ ਹਰ ਗੀਤ ਦਾ ਇੱਕ ਮਤਲਬ ਹੁੰਦਾ ਸੀ ।। ਪਰ ਇੱਕ ਛੋਟੀ ਜਿਹੀ ਗਲਤੀ ਨਾਲ ਤੁਹਾਡਾ ਨਾਮ ਖ਼ਰਾਬ ਹੋ ਗਿਆ ।।।।।😢 ਬਹੁਤ ਜਿਆਦਾ ਦੁੱਖ ਲੱਗਿਆ ।। ਮੇਰਾ ਸਵਾਲ ਇਹ ਹੈ ਕਿ ਤੁਸੀਂ ਜਿਨ੍ਹਾਂ ਦੇ ਲੜ ਲੱਗੇ ਹੋ ਉਹਨਾਂ ਨੇ ਇਹ ਸਿੱਖਿਆ ਨਹੀਂ ਦਿੱਤੀ ਗਲਤ ਜਾਂ ਕੋਂਟਰੋਵਾਰਸ਼ੀਅਲ ਨਹੀਂ ਕਰਨੀ ।। ਤੇ ਤੁਹਾਡੀ ਸਿਆਣਪ ਕਿੱਥੇ ਗਈ ।। ਭਾਂਵੇ ਤੁਸੀਂ ਆਪਣੇ ਸਥਾਨ ਤੇ ਸਹੀ ਸੀ ਫਿਰ ਵੀ ਇੰਨੀ ਵੱਡੀ ਸਟੇਜ਼ ਤੋਂ ਇਹ ਗੱਲ ਨਹੀਂ ਕਰਨੀ ਚਾਹੀਦੀ ਸੀ ।।।।
@tarlochanlal6337
@tarlochanlal6337 11 күн бұрын
ਜੈ ਬਾਬਾ ਮੁਰਾਦ ਸ਼ਾਹ ਜੀ ਸਾਈ ਲਾਡੀ ਸ਼ਾਹ ਜੀ।❤❤❤🌹🌹🌹😔😔😔🙇‍♀️🙇‍♀️🙇‍♀️🤲🏼🤲🏼🤲🏼🤲🏼🤲🏼🤲🏼🤲🏼🤲🏼🤲🏼🤲🏼
@toodesi
@toodesi Ай бұрын
ਮਾਸੀ, ਬੱਤੀ, ਚਿਲਮਾਂ, ਸੂਟੇ। ਜ਼ਾਲਮ ਦੇ ਨਾਲ ਪੀਂਘਾਂ ਝੂਟੇ। ਖਚਰੇ ਬੰਦੇ, ਖਚਰਾ ਹਾਸਾ। ਖਿਨ ਵਿੱਚ ਤੋਲਾ ਖਿਨ ਵਿੱਚ ਮਾਸਾ। ਮਾਂ ਨਾਲੋਂ ਹੇਜਲੀ ਅਖੇ ਫੱਫੇ ਕੁੱਟਣ ।
@Jeevansidhu-ti3dl
@Jeevansidhu-ti3dl Ай бұрын
Tu pat
@gurpalmaan6706
@gurpalmaan6706 2 ай бұрын
Jeo baba Gurdas maan sahib
@ramansidhuramansdeep3373
@ramansidhuramansdeep3373 Ай бұрын
Love you Maan Shab ji waheguru ji thanu har khussi dave 😊 Waheguru but but lambi Omar karya AP Ji 🙏🏻
@pendu411
@pendu411 Ай бұрын
ਬੈਠ ਗਏ ਜਨਾਨੀਆਂ ਨਾ ਕਰਦਿਆ ਚੁਗਲੀਆ ਤੇ ਸੋਧ ਨਾਮ ਰੱਖਦੇ ....ਦਾ ਵਿਚਾਰ
@AmandeepDeep-ww1qi
@AmandeepDeep-ww1qi Ай бұрын
Oh aap dudh dota c
@GuriSinghh-b2e
@GuriSinghh-b2e Ай бұрын
Sidhu jatt
@pendu411
@pendu411 Ай бұрын
@@AmandeepDeep-ww1qi ਇਹ ਤਾਂ ਪਤਾ ਨਹੀਂ ਭਰਾਵਾ ਦੁੱਧ ਧੋਤਾ ਸੀ ਜਾਂ ਨਹੀਂ ਪਰ ਉਹ ਬੰਦੇ ਕੋਲ ਗਿਆਨ ਸੀ ਬਹੁਤ
@Vijayveersingh-d9c
@Vijayveersingh-d9c Ай бұрын
ਅਸਲ ਵਿੱਚ ਗੁਰਦਾਸ ਮਾਨ ਇਕ ਸੱਚਾ ਪੰਜਾਬੀ ਹੈ
@munisharora5790
@munisharora5790 24 күн бұрын
30 -35 ਸਾਲ ਤੋ ਗੁਰਦਾਸ ਪਾਜੀ ਨੂੰ ਸੁਣ ਰਹੇ ਹਾਂ , ਕਦੇ ਵੀ ਇਹਨਾਂ ਦਾ ਕੋਈ ਵੀ ਗੀਤ-ਸੰਗੀਤ ਬਿਨਾ ਕਿਸੇ ਸਿਖਿਆ ਤੋ ਨਹੀ ਹੋਂਦਾ, ਕਿੰਨੇ ਆਏ ਤੇ ਕਿੰਨੇ ਗਏ ਪਰ ਗੁਰਦਾਸ ਜੀ ਅਲਗ ਹੀ ਹਨ।
@statusvideo5199
@statusvideo5199 Ай бұрын
ਸੋਹਣੀ ਗਾਇਕੀ ਕਰਦੇ ਗੁਰਦਾਸ ਮਾਨ ਨੇ ਕਲੰਕ ਲਵਾ ਲਿਆ ਲਾਸਟ ਤੇ😮
@samsdensalonndacademy1364
@samsdensalonndacademy1364 Ай бұрын
Bhai g keda insan gltia ni krda but es dunia ch bnda 99 kam chnge krle ik kam glt ho gya sb ohhe dekhde ne oh 99 ni dekhde
@meharsinghgill1734
@meharsinghgill1734 Ай бұрын
ਟਹਿਣਾ ਲੀਹ ਤੋਂ ਲੱਥੀ ਗੱਡੀ ਲੀਹ ਤੇ ਝੜਾਉਣ ਨੂੰ ਫਿਰਦਾ ਪਰ ਗੱਲ ਬਣਾਨੀ ਨਹੀਂ
Кто круче, как думаешь?
00:44
МЯТНАЯ ФАНТА
Рет қаралды 6 МЛН
СКОЛЬКО ПАЛЬЦЕВ ТУТ?
00:16
Masomka
Рет қаралды 3,4 МЛН
Gurdass Mann  Full HD Part-3 - Jhingran Mela 2014,  Shiri Nabh Kanwal Raja Sahib Ji
29:24
Gurdas Maan: The Heart and Soul of Punjab
45:01
BHARTI TV
Рет қаралды 740 М.
Podcast with Singer Sukhi Brar | Akas | EP 27
1:37:11
Akas ਅਕਸ
Рет қаралды 130 М.
Кто круче, как думаешь?
00:44
МЯТНАЯ ФАНТА
Рет қаралды 6 МЛН