3 ਦਿਨਾਂ 'ਚ 10000 ਪੁਲਸੀਏ ਵੀ Transfer ਕੀਤੇ । CM Maan ਨੇ ਖੁਦ ਹੀ ਖੋਲ੍ਹੇ ਪੋਲ । THE KHALAS TV

  Рет қаралды 24,855

The Khalas TV

The Khalas TV

Күн бұрын

New Punjabi Short Movie 2022 : • Harami | ਹਰਾਮੀ | Late...
𝐅𝐔𝐍𝐅𝐋𝐈𝐗 : / @funflix0000
Subscribe and Share
The Khalas Tv is a Punjabi news channel. The Khalas Tv established its image as a voice for society, in a free and fair way, without fear or favour from any political or other vested interests.
The Khalas Tv Broadcast and Publish News, Documentaries, and Special reports to provide a voice to the society and to those without a voice. We at The Khalas Tv Conduct conferences, seminars and promote art and culture.
We are your voice. We are for Human rights. Send your voice to us we will raise your voice. thekhalas.info@gmail.com
𝗜𝗻𝘀𝘁𝗮𝗴𝗿𝗮𝗺: / the_khalastv
𝗙𝗮𝗰𝗲𝗯𝗼𝗼𝗸: / thekhalastvofficial
𝗧𝘄𝗶𝘁𝘁𝗲𝗿: / thekhalastv
𝗞𝗵𝗮𝗹𝗮𝘀 𝗩𝗶𝗰𝗵𝗮𝗿 : / khalas_vichar
𝗥𝗲𝗮𝗱 𝗡𝗲𝘄𝘀 at khalastv.com
#PunjabiNews #TheKhalasTv #NewsUpdate #Election2024 #FutureofDemocracy #PoliticalVideo #Vote2024 #CandidateAnalysis #BJPvsCONG #IndianPolitics #rahulvsmodi

Пікірлер: 51
@azadpalsinghthiara8949
@azadpalsinghthiara8949 3 ай бұрын
ਨਸ਼ਾ ਬੰਦ ਨਾ ਕੀਤਾ ਤਾਂ 27ਵਿੱਚ ਕੋਈ ਸੀਟ ਨਹੀਂ ਮਿਲਣੀ
@jashpalsingh1875
@jashpalsingh1875 3 ай бұрын
ਇਹ ਸਹੀ ਹੈ ਕੇ ਨਸ਼ਾ ਗੁਜਰਾਤ ,ਦਿੱਲੀ , ਉਤਰਾਖੰਡ ਤੋ ਆਉਂਦਾ ਪਰ cm ਸਾਬ ਤੁਹਾਡੇ ਪ੍ਰਸ਼ਾਸ਼ਨਿਕ ਅਧਿਕਾਰੀ ਰਲ ਕੇ ਇਹ ਖਤਰਨਾਕ ਖੇਲ ਖੇਲਦੇ ਆ।
@gurandittasinghsandhu5238
@gurandittasinghsandhu5238 3 ай бұрын
ਨਾਟਕ ਹੈ ਨਾਟਕ ਨਾਟਕ ਹੈ। ਨਸ਼ੇ ਲਈ ਖੁਲ੍ਹੇ ਸਾਰੇ ਫਾਟਕ।
@nirpalsingh2141
@nirpalsingh2141 3 ай бұрын
ਐਲਾਨ ਤੋ ਬਿਨਾ ਇਸ ਕੋਲ ਕੁਝ ਨੀ ਹੈਗਾ।ਜੇ ਇਹ ਚਾਵੇ ਤਾ ਇਕ ਹਫਤੇ ਚ ਨਸਾ ਖਤਮ।ਦੋ ਚਾਰ ਦਿਨ ਭੱਜਣ ਗਏ।ਫਿਰ ਉਦਾ ਹੀ ਹੋਣਾ
@BindersinghMahla
@BindersinghMahla 3 ай бұрын
ਫਿਰ ਧਰਨਾ ਲੋਣਾ ਚਾਲੂ ਹੋ ਜਾਣਾ ਵੇਚਣ ਵਾਲਿਆਂ ਲੋਕਾਂ ਕਹਿਣਾ ਮਾਨ ਸਰਕਾਰ ਸਾਡੇ ਬੱਚਿਆਂ ਨਾਲ ਧੱਕਾ ਕਰਦੀ
@RanjitSingh-sm9ji
@RanjitSingh-sm9ji 3 ай бұрын
70 ਸਾਲ - ਦੋ ਸਾਲ
@harvinderpappu1661
@harvinderpappu1661 3 ай бұрын
ਮਾਨ ਸਾਹਿਬ ਜੀ ਇਸਤਰਾਂ
@gurvailsingh7713
@gurvailsingh7713 3 ай бұрын
ਜਦੋਂ ਅਸੀਂ ਖ਼ੁਦ 95% ਲੋਕ ਭ੍ਰਿਸ਼ਟ ਹਾਂ ਤਾਂ ਸੀ ਐਮ ਕੀ ਕਰੇ।
@ksdhaliwal3670
@ksdhaliwal3670 3 ай бұрын
ਦਿੱਲੀ ਵਾਲਿਆਂ ਨੂੰ ਨਸੀਹਤ ਦਿਓ ਕਿ ਦਖਲ ਨ ਦੇਣ। ਦਿੱਲੀ ਵਾਲਿਆਂ ਅਫ਼ਸਰ ਕਾਬੂ ਕੀਤੇ ਹਨ ਇਸ ਕਰਕੇ ਕੁਝ ਨਹੀਂ ਹੋਣਾ। ਦਿੱਲੀ ਵਾਲਿਆਂ ਨੂੰ ਨੱਥ ਪੈਣੀ ਨੀ। ਨਸ਼ਾ ਬੰਦ ਨਹੀਂ ਹੋਣਾ।
@varindersingh9878
@varindersingh9878 3 ай бұрын
Bohat vadia kmm kita CM saab ne eh
@gurmeetsingh-qy2oe
@gurmeetsingh-qy2oe 3 ай бұрын
ਮਾਨ‌।ਸਾਹਿਬ।S.Sp।ਤੇ। D.cਉਪਰ।ਨਜਰ।ਬਾਜ।ਵਾਲੀ।ਰੱਖੋਗੇ।ਤੇ।ਜਿਹੜੇ।ਸ।ਨਸਾ।ਸਮਗਲਰ।ਨਸਾ।ਫੜੀਆ।ਜਾਵੇ।ਜਾ।ਨਾ।ਫੜੀਆ।ਜਾਵੇ।ਪਰਚਾ ਉਸੇ।ਵਕਤ।ਪਰਚਾ।ਵੀ।ਸਖਤ।ਹੋਵੇ।ਨਹੀ।ਤੁਹਾਡੇ।ਨਾਲ।ਹਾਸੋ।ਹਾਣੀ।ਹੋਵੇਗੀ।ਇਹਨਾ।ਬਹੁਤ।ਜਾਇਦਾਦਾ।ਬਣਾਈਆ।ਲੋਕਾ।ਦੇ।ਬੱਚੇ।ਮਾਰੇਹਨ।ਇਹਨਾ।ਨੂੰ।ਜੇਲਾ।ਵਿਚ।ਭੇਜੋ।ਇਹ।ਹੀ।ਰਸਤਾ।ਹੈ।ਧੰਨਵਾਦ।ਮਾਨ।ਜੀ। ਖ
@gurmitsingh4004
@gurmitsingh4004 3 ай бұрын
ਨਸ਼ੇ ਸਰਕਾਰੀ ਅੱਤਵਾਦ ਦਾ ਮੁੱਖ ਆਧਾਰ ਹੈ। ਜੋ ਕੇਂਦਰ ਤੋਂ ਚਲਦਾ ਹੈ।।। ਕੇਂਦਰ ਕਾਨੂੰਨ ਅਨੁਸਾਰ ਨਹੀਂ ਏਜੰਸੀਆਂ ਅਨੁਸਾਰ ਚਲਦੀ ਹੈ।
@sukhjiwansingh8070
@sukhjiwansingh8070 3 ай бұрын
ਹੋਮਗਾਰਡ ਜਵਾਨਾਂ ਜਾ ਲੇਡੀ ਹੋਮਗਾਰਡਾਂ ਨੂੰ ਤੁਰੰਤ ਦੂਸਰੇ ਥਾਣਿਆਂ ਵਿੱਚ ਬਦਲਿਆ ਜਾਵੇ ਜਿੰਨਾ ਦਾ ਪਿੰਡ ਉਸ ਅਧੀਨ ਨਾ ਆਉਂਦਾ ਹੋਵੇ ਜੀ
@narinderbhaperjhabelwali5253
@narinderbhaperjhabelwali5253 3 ай бұрын
ਸਾਡੇ ਪਿੰਡਾਂ ਕੰਨੀ ਭੈਣ ਹਰਸ਼ਰਨ ਕੌਰ ਜੀ ਸ਼ਰੇਆਮ ਚਿੱਟਾ ਵਿਕਦਾ ਹੈ
@Gurpreetsingh-yl5fx
@Gurpreetsingh-yl5fx 3 ай бұрын
ਹਾਂ ਜੀ ਮਾਨ ਸਾਬ੍ਹ ਬਿਲਕੁਲ ਕਾਨੂੰਨ ਸਖ਼ਤ ਕਰੋ ਨਸ਼ੇ ਅਤੇ ਰਿਸ਼ਵਤਖੋਰੀ ਦੇ ਖਿਲਾਫ।
@jagjeevsingh991
@jagjeevsingh991 3 ай бұрын
Maan sabb very good order seera la ta 2027 paki
@DaulatDass-z9f
@DaulatDass-z9f 3 ай бұрын
ਬਦਲੀਆਂ ਨਾਲ ਕੁਝ ਨਹੀਂ ਬਣਨਾ, ਇਹਨਾਂ ਨੂੰ ਘਰ ਭੇਜੋ ਤੇ ਇਹਨਾਂ ਦੀਆਂ ਜਾਇਦਾਦਾਂ ਜਬਤ ਕਰੋ।
@maninder5817
@maninder5817 3 ай бұрын
Good CM
@balwinderbrar1306
@balwinderbrar1306 3 ай бұрын
ਕੁੱਝ ਨਹੀਂ ਹੋਣਾ।
@HeeraMasih-e2r
@HeeraMasih-e2r 3 ай бұрын
Kalnour dhana choki dostpur gurnam singh A s i badlo Rasvat khour plz c m sab
@sahibjitsingh689
@sahibjitsingh689 3 ай бұрын
Good action
@Parkash-sz3ur
@Parkash-sz3ur 3 ай бұрын
Well done Maan Sahib Imandar CM zindabad
@makhansidhu1693
@makhansidhu1693 3 ай бұрын
ਕਾਲੇ ਕੱਛਾ ਗਰੋਹ ਵੀ ਜਾਗ ਪਿਆ ਕਹਿੰਦੇ
@amarjeetkaur4439
@amarjeetkaur4439 3 ай бұрын
ਸਾਡੇ ਤਾਂ ਮਾਨ ਸਾਹਿਬ ਜੀ ਇਸੇ ਤਰਾਂ ਵਿਕਦਾ ਨਸ਼ਾ ਕਹਿਣ ਦੀਆਂ ਗੱਲਾਂ ਹੋਰ ਕਰਨ ਦੀਆਂ ਹੋਰ ਨੇ
@malkitsingh5925
@malkitsingh5925 3 ай бұрын
Wahegurugi Wahegurugi ❤️ 🙏🏻 👍
@GurbachanSinghSidhu-tt3wh
@GurbachanSinghSidhu-tt3wh 3 ай бұрын
Waheguru ji ooo g da grate man mann sahib ji 👍🙏
@sattibains4818
@sattibains4818 3 ай бұрын
Eh sach hai Nasha Gujarat to hi aaonda hai 💯
@BhupinderSingh-nf3cv
@BhupinderSingh-nf3cv 3 ай бұрын
Eh kush nahi karega eh eye wash hai bhagwanta ta app nashe da addi hai
@ਵਾਹਿਗੁਰੂ-ਲ2ਞ
@ਵਾਹਿਗੁਰੂ-ਲ2ਞ 3 ай бұрын
ਨਛਾ ਬਹਾਰੋਂ ਆਉਂਦਾ ਤੂੰ ਪੁਲੀਸ ਦੀ ਛੁੱਟੀ ਕਰਕੇ ਇਹਨਾਂ ਨੂੰ ਗੁਜਰਾਤ ਭੇਜ ਦੇ ਨਾਲ਼ੇ ਤੈਨੂੰ ਤਨਖਾਹ ਨਹੀਂ ਦੇਣੀ ਪਵੇਗੀ,,,
@malkitsingh4289
@malkitsingh4289 3 ай бұрын
Mili bugat to Bina nasa nahi vek sakda eh sub nu pata
@JaspalSingh-xf8ys
@JaspalSingh-xf8ys 3 ай бұрын
Cm sahab ap te ap di police chahe ta 10 din vich nshe nu khatam kita ja sakda hai. Lekin ap de mantry mla. Nu sirf paisa chahida hai loka di jan nhi. Ap de halke de mla te police nu sb pta hai kon nsha supply kar riha. Lekin ap de mla te mantry nu paisa chahdai hai punjab nhi.. Cm sahab ihna te nath pao. Apne mla te. Police di koi galti nhi ap de mla te mantry police nu shi katvai karan vich mazbur katde hn.
@mampreetsingh6594
@mampreetsingh6594 3 ай бұрын
ਨਸਾ ਵਿਰੁੱਧ ਮੁਹਿੰਮ ਵਿੱਡਣ ਵਾਲਿਆਂ ਨੂੰ ਜੇਲਾ ਵਿੱਚੋ ਬਾਹਰ ਕੱਢੋ ਨਹੀਂ ਤਾਂ ਇਹ ਵੀ ਡਰਾਮਾ ਹੀ ਹੈ
@gurvailsingh7713
@gurvailsingh7713 3 ай бұрын
ਕੀ ਉਹ ਕੇਵਲ ਉਹ 2-4 ਆਦਮੀ ਹੀ ਹਨ ਬਾਕੀ ਨਹੀਂ ਕੁੱਝ ਕਰ ਸਕਦੇ।
@GurmeetSingh-fl5ss
@GurmeetSingh-fl5ss 3 ай бұрын
Jo nasha farde ho barbad tn karde nhi very bad
@parminderkaur6955
@parminderkaur6955 3 ай бұрын
🎉🎉🎉🎉🎉❤❤❤
@paramjeetsingh2371
@paramjeetsingh2371 3 ай бұрын
ਆ ਸਭ ਡਰਾਮਾ ਜਿਮਨੀ ਚੋਣਾਂ ਤੱਕ ਹੈ ਬਾਦ ਵਿੱਚ ਕੋਜ ਨਹੀ
@balbirkaur8022
@balbirkaur8022 3 ай бұрын
ਇਲਾਕੇ ਦੇ ਐਮ ਐਲ ਏ ਅਤੇ ਪੁਲਿਸ ਕਮਿਸ਼ਨਰ ਦੀ ਜਿੰਮੇਦਾਰੀ ਫ਼ਿਕਸ ਕਰਨੀ ਬਣਦੀ ਹੈ
@singhsidhu5912
@singhsidhu5912 3 ай бұрын
Good cm
@gurleenkaur2968
@gurleenkaur2968 3 ай бұрын
ਮੋਗਾ ‌ਜਿਲੇ ਦੇ ਪਿੰਡਾਂ ਵਿੱਚ ਸ਼ਰੇਆਮ ਚਿੱਟਾ ਵਿਕਦਾ ਹੈ ‌
@harjindersingh5165
@harjindersingh5165 3 ай бұрын
ਪੰਜਾਬ ਨਸ਼ਿਆਂ ਨਾਲ ਬਰਬਾਦ ਹੋ ਗਿਆ ਹੈ
@SoftekAudio-qd4kp
@SoftekAudio-qd4kp 3 ай бұрын
, ਮੁਨਸ਼ੀ, ਥਾਣੇਦਾਰ ਓਥੇ ਦੇ ਹੀ ਹੁੰਦੇ, ਉਥੇ duty ਹੁੰਦੀ ਆ ehna ਦੀ ਓਥੇ ਹੀ ਰਿਸ਼ਤੇਦਾਰ ਹੁੰਦੇ ehna ਦੇ, ਮਾੜੇ ਬੰਦੇ ਨੂੰ ਇਨਸਾਫ ਨਹੀਂ ਮਿਲਦਾ, govt ਫਾਲਤੂ ਦੇ pay ਦੇ rhe aa ਐਨਾ ਨੂੰ,
@GurwinderSingh-ue5ch
@GurwinderSingh-ue5ch 3 ай бұрын
Good
@gurdevsingh7404
@gurdevsingh7404 3 ай бұрын
Cm maan Saab ji for sale going cheap
@jagjeevsingh991
@jagjeevsingh991 3 ай бұрын
Maan saab dis miss kro app jindabad
Help Me Celebrate! 😍🙏
00:35
Alan Chikin Chow
Рет қаралды 17 МЛН
The Joker wanted to stand at the front, but unexpectedly was beaten up by Officer Rabbit
00:12
Крутой фокус + секрет! #shorts
00:10
Роман Magic
Рет қаралды 18 МЛН
Help Me Celebrate! 😍🙏
00:35
Alan Chikin Chow
Рет қаралды 17 МЛН