Khabar Di Khabar (2062) || CM Bhagwant Mann HOSPITALISED in Mohali What Happened?

  Рет қаралды 255,842

Prime Asia TV

Prime Asia TV

Күн бұрын

Пікірлер: 169
@baldevsinghkular3974
@baldevsinghkular3974 Ай бұрын
ਸਾਰੇ ਉਮੀਦਵਾਰ ਪੰਜਾਬ ਵਾਸੀ ਹਨ ਅਤੇ ਸਾਰੇ ਚੜ੍ਹਦੀ ਕਲਾ ਵਿਚ ਰਹਿਣ!.ਇਸ ਪਿਆਰੇ ਪ੍ਰੋਗਰਾਮ ਰਾਹੀਂ ਸ਼ੁਭ ਸੰਦੇਸ਼ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਮਾਣਯੋਗ ਸਵਰਨ ਸਿੰਘ ਟਹਿਣਾ ਜੀ।
@baldevjassar8059
@baldevjassar8059 Ай бұрын
*🙏❣️ਅੱਜ ਦਾ ਵਿਚਾਰ❣️🙏* *ਪੱਥਰ ਉਦੋਂ ਤੱਕ ਸਲਾਮਤ ਹੈ!ਜਦੋਂ ਤੱਕ ਉਹ ਪਹਾੜ ਨਾਲ ਜੁੜਿਆ ਹੈ!ਇਨਸਾਨ ਉਦੋਂ ਤੱਕ ਸਲਾਮਤ ਹੈ!ਜਦੋ ਤੱਕ ਉਹ ਪ੍ਰਮਾਤਮਾ ਨਾਲ ਜੁੜਿਆ ਹੈ।* *ੴਵਾਹਿਗੁਰੂ ਜੀ ਕੀ ਫ਼ਤਹਿ ੴ* *🚩 ਵਾਹਿਗੁਰੂ ਜੀ ਕੀ ਫ਼ਤਹਿ 🚩*
@HarpreetKaur-vy9ki
@HarpreetKaur-vy9ki Ай бұрын
ਸਰਬ ਸੰਮਤੀ ਨਾਲ ਹੀ ਬਣੂ ਸਰਪੰਚੀ ਪੰਛੀ ਲੜਾਈ ਤੋਂ ਦੂਰ ਰਹਿਣ ਕਰਕੇ ਹੀ ਹੋਣਗੀਆਂ ਇਸ ਤਰਾਂ ਵੋਟਾ
@deepakrana3859
@deepakrana3859 Ай бұрын
Bhut wadia gall kahi bhaji tusi.
@BsGhumman-sh7mx
@BsGhumman-sh7mx Ай бұрын
S S A to the all of you Waheguru ji sab te kirpa kro ji God bless you
@tatladssingh4134
@tatladssingh4134 Ай бұрын
20 ਸਾਲ ਤੋਂ ਪਾਰਟੀ ਚੋਣ ਨਿਸ਼ਾਨ ਤੇ ਪੰਚਾਇਤ ਚੋਣਾਂ ਨਹੀਂ ਹੋਈਆਂ।ਪਹਿਲਾਂ ਵੀ ਮੈਂ ਕਦੇ ਪਾਰਟੀਆਂ ਦੇ ਚੋਣ ਨਿਸ਼ਾਨ ਤੇ ਚੋਣਾਂ ਹੋਣ ਬਾਰੇ ਨਹੀਂ ਸੁਣਿਆ।
@daljitsingh7980
@daljitsingh7980 Ай бұрын
ਸਤਿ ਸ੍ਰੀ ਅਕਾਲ ਸਵਰਨ ਸਿੰਘ ਟਹਿਣਾ ਸਾਹਿਬ ਜੀ 🙏
@avtarsinghchanne5720
@avtarsinghchanne5720 Ай бұрын
ਟੈਹਣਾਂ ਸਾਹਬ ਬੜੀ ਅਜੀਬ ਗੱਲ ਕੀਤੀ ਹੈ,ਜੇ ਮੌਜੂਦਾ ਸਰਕਾਰ ਪੰਚਾਇਤੀ ਚੋਣਾਂ ਵਿੱਚ ਜ਼ਿਆਦਾ ਪਿੰਡਾਂ ਵਿੱਚ ਜਿੱਤ ਗਈ ਤਾਂ ਧੱਕੇਸ਼ਾਹੀ ਹੋਈ ਹੈ,ਜੇ ਆਮ ਆਦਮੀ ਪਾਰਟੀ ਨਾਂ ਜਿੱਤੀ ਤਾਂ ਉਸਦਾ ਕੋਈ ਆਧਾਰ ਨਹੀਂ ਹੈ ?
@chandershekhar687
@chandershekhar687 Ай бұрын
ਗੁੱਡ point।
@gurjeet_zira
@gurjeet_zira Ай бұрын
10:43 ਤੇ ਆਜੋ ਸਿੱਧਾ l
@KaramjeetBugga
@KaramjeetBugga Ай бұрын
@Itssouravofficial
@Itssouravofficial Ай бұрын
@AmrikSinghLotey
@AmrikSinghLotey Ай бұрын
😢9 D​@@Itssouravofficial
@giansingh5697
@giansingh5697 Ай бұрын
​@@Itssouravofficial😊😊 P0
@gurmukhsingh3457
@gurmukhsingh3457 Ай бұрын
Nice exposure.May God bless speedy recovery from illness for CM Mann!
@rbrar3859
@rbrar3859 Ай бұрын
ਸੱਚੀ-ਸੁੱਚੀ ਪੱਤਰਕਾਰੀ ਸੁਣੀ। ਧੰਨਵਾਦ ਟਹਿਣਾ ਸਾਹਬ ਜੀ।
@BalbirSingh-uf3oi
@BalbirSingh-uf3oi Ай бұрын
ਇਕੋ ਗੱਲ ਹਰ ਰੋਜ ਬੋਲਣ ਦਾ ਠੇਕਾ ਲਿਆ ਹੈ
@singsarwan286
@singsarwan286 Ай бұрын
Good 👍 work ji sir thank you ji Al teams News 🎉🎉🎉
@satvirkaur2414
@satvirkaur2414 Ай бұрын
Sat Sri akal ji 🙏❤️
@amandeepsinghsidhu1761
@amandeepsinghsidhu1761 Ай бұрын
Ssa mam...kiwe o
@narinderjeetsingh3994
@narinderjeetsingh3994 Ай бұрын
Sat Sri akaal to all 🙏🎈♥️
@Karmjitkaur-gk1xq
@Karmjitkaur-gk1xq Ай бұрын
Satshri akal Tehna veer ji 🙏🏼
@JagroopSingh-fh9dp
@JagroopSingh-fh9dp Ай бұрын
ਸਵਰਨ ਸਿੰਘ ਟਹਿਣਾ ਸਾਹਿਬ ਜੀ ਮੈ ਸੈਕਟਰ ਅਫਸਰ ਬਣਦਾ ਰਿਹਾ ਹਾ ਕਦੇ ਵੀ ਪੰਚਾਇਤ ਚੌਣ ਸਾਰੇ ਪੰਜਾਬ ਵਿੱਚ ਕਦੇ ਵੀ ਪਾਰਟੀਆ ਦੇ ਨਿਸਾਨ ਤੇ ਚੌਣਾ ਨਹੀ ਹੋਈਆ ਇਹ ਸਿਰਫ ਫੋਕੀ ਸੋਹਰਤ ਲਈ ਸਰਕਾਰ ਪ੍ਰਚਾਰ ਕਰ ਰਹੀ ਹੈ ਐਤਕੀ ਪੰਚਾਇਤ ਚੌਣਾ ਪਾਰਟੀਆ ਦੇ ਨਿਸਾਨ ਤੇ ਨਾ ਹੋਣੀਆਂ ਗਲਤ ਪ੍ਰਚਾਰ ਹੈ ਸਰਪੰਚ ਦੇ ਨਿਸਾਨ ਸਾਈਕਲ, ਟਰੈਕਟਰ, ਬਾਲਟੀ,ਜਂਗ ਡੱਬਾ, ਮੰਜਾ ਇਸ ਤਰ੍ਹ ਦੈ ਨਿਸਾਨ ਤੇ ਚੌਣਾ ਹੁੰਦੀਆ ਹਨ ਪਹਿਲਾ ਚੌਣ ਇੱਕ ਪਰਚੀਆ ਨਾਲ ਪੈਦੀਆ ਸੀ ਫਿਰ 1998 ਤੋ ਮਗਰੋ ਇਹ ਚੌਣ ਬਿਲਟ ਪੇਪਰ ਤੈ ਹੋਣ ਲੱਗੀ ਹੈ ਪਾਰਟੀਆ ਦੇ ਸਿਬਲ ਤੇ ਨਹੀ ਹੋਈ ਸਿਰਫ ਮਾਰਕੀਟ ਕਮੇਟੀਆ ਤੇ ਬਲਾਕ ਸੰਮਤੀ ਦੀਆ ਚੌਣ ਪਾਰਟੀਆ ਦੇ ਨਿਸਾਨ ਤੇ ਹੁੰਦੀਆ ਹਨ
@JaswantSingh-qi4ok
@JaswantSingh-qi4ok Ай бұрын
Good job prime Asia keep it up 👍
@BlessingsofWaheguru-ds4zu
@BlessingsofWaheguru-ds4zu Ай бұрын
Sir! Appreciate your kind words
@JasvirSingh-m4i
@JasvirSingh-m4i Ай бұрын
Jai gurudev ji🙏🙏
@singhsaab6992
@singhsaab6992 Ай бұрын
ਸਾਡੇ ਪਿੰਡ ਪਹਿਲਾਂ ਵੀ ਸੀਟ reserve ਸੀ ਪਰ ਹੁਣ ਵੀ reserves ਹੀ ਕਰ ਦਿੱਤੀ ਜਦ ਕੇ ਹੁਣ genrel ਦੀ ਵਾਰੀ ਸੀ ।
@deepsaab552
@deepsaab552 Ай бұрын
Fer ki hoyia y
@jatendersingh3596
@jatendersingh3596 Ай бұрын
Sat Shri akal 22 ji
@jagandhingra7512
@jagandhingra7512 Ай бұрын
ਵਾਹਿਗੁਰੂ ਜੀ ਭਗਵੰਤ ਮਾਨ ਨੂੰ ਤੰਦਰੁਸਤੀ ਬਖਸਣ
@ਗੁਰਭੇਜਸਿੰਘ
@ਗੁਰਭੇਜਸਿੰਘ Ай бұрын
ਮਹੱਲਾ ਕਲੀਨਿਕ ਚ ਦਾਖਲ ਕਰਾਓ ਸੀ ਅੈਮ ਮਾਨ ਸਾਬ ਨੂੰ ਠੀਕ ਹੋਜੂ ।
@jagdishlal6905
@jagdishlal6905 Ай бұрын
😅😅😅😅😅😅​@@ਗੁਰਭੇਜਸਿੰਘ
@karnailsinghsingh334
@karnailsinghsingh334 Ай бұрын
(disc (dis-cardby​@@ਗੁਰਭੇਜਸਿੰਘ
@gaganjoea9990
@gaganjoea9990 Ай бұрын
Tc gg tr
@kuldeepkaur9442
@kuldeepkaur9442 Ай бұрын
Get well soon ❤❤❤❤❤
@sikhiderang4634
@sikhiderang4634 Ай бұрын
🙏🙏very good
@satnamsingh5187
@satnamsingh5187 Ай бұрын
Bagwant Mann jindabad He is getting better,he is doing great 👍 👍👍👍🌹🌹❤
@SanjeevKumar-n2w8h
@SanjeevKumar-n2w8h Ай бұрын
❤❤
@MaingalSingh
@MaingalSingh Ай бұрын
Sat Sri akal bai tehna Saab ji 🙏 🎉😢
@surmukhsingh9954
@surmukhsingh9954 Ай бұрын
Good advice for all
@sukhbhullarfzk3012
@sukhbhullarfzk3012 Ай бұрын
ਦੁੱਖ ਕਿਸੇ ਤੇ ਵੀ ਆ ਸਕਦਾ ਦੁੱਖ ਕਿਸੇ ਦਾ ਸਾਂਝਾ ਨਹੀਂ ਪਰਮਾਤਮਾ ਸਭ ਤੇ ਖੜਾ ਹੈ
@surjeetsingh8809
@surjeetsingh8809 Ай бұрын
👍👌
@TajinderSingh-tb3cp
@TajinderSingh-tb3cp Ай бұрын
ਵਾਹਿਗੁਰੂ ਪਰਮਾਤਮਾ ਤੰਦਰੁਸਤੀ ਅਤੇ ਲੰਬੀ ਉਮਰ ਬਕਸ਼ੇ ਮਾਨ ਸਾਹਿਬ ਨੂੰ
@surinderbhinder7329
@surinderbhinder7329 Ай бұрын
ਪ੍ਰਮਾਤਮਾ ਸਿਹਤਯਾਬੀ ਬਖਸ਼ੇ
@kanwaljitkaur8572
@kanwaljitkaur8572 Ай бұрын
Waheguru Mann sahib nu sehit ate tandrusti bakhshe
@DevinderKumarPunj
@DevinderKumarPunj Ай бұрын
May God bless with good health soon to bhagwant ji
@ajaibsinghpanesarCanada
@ajaibsinghpanesarCanada Ай бұрын
S S A 🙏🙏 Tehna Sahib ji
@AmarSingh-vq9tx
@AmarSingh-vq9tx Ай бұрын
ਸੁਣਨ ਵਿੱਚ ਆਇਆ ਭਗਵੰਤ ਮਾਨ ਦੇ ਨੇੜੇ ਨਛੱਤਰ ਗਿੱਲ ਗੇੜੇ ਕੱਢ ਰਿਹਾ
@guraya4093
@guraya4093 Ай бұрын
Comment sbb vdiya a pr smjh ni oni kaiya nu
@harbanssingh8145
@harbanssingh8145 Ай бұрын
ਮਜੀਠੀਆ ਤਾਂ ਲਗਾਤਾਰ ਮਾਨ ਦੀ ਬੀਮਾਰੀ ਤੇ ਬੋਲ ਰਿਹਾ।ਜਦੋ ਪੰਜਾਬ ਨੂੰ ਨਸ਼ੇ ਨਾਲ ਬੀਮਾਰ ਕੀਤਾ, ਬੇਅਦਬੀ ਹੋਈ,ਰੋਸ ਕਰਦੇ ਸਿੱਖ ਮਾਰੇ,ਹਰ ਕਿਸਮ ਦਾ ਮਾਫੀਆ ਫੈਲਿਆ,ਸਰਸੇ ਵਾਲੇ ਦੀ ਫਿਲਮ ਚਲਾਉਣ ਦੀ ਸੋਦੇਬਾਜੀ ਹੋਈ,ਮਜੀਠੀਆ ਨਹੀ ਬੋਲਿਆ।ਯਾਰ ਬੀਮਾਰ ਤਾਂ ਕੋਈ ਵੀ ਹੋ ਸਕਦਾ।ਪਰ ਸੁਖਬੀਰ 27 ਵਿਚ ਵੀ ਮੁਖਮੰਤਰੀ ਨਹੀ ਬਣਦਾ।
@KarnailKarnail-si2tc
@KarnailKarnail-si2tc Ай бұрын
Pl. Time and date may be mentioned.
@AvtarSinghBaidwan-mq2vs
@AvtarSinghBaidwan-mq2vs Ай бұрын
❤🙏🏻🙏🏻❤
@BalwinderPadda-mt7bd
@BalwinderPadda-mt7bd Ай бұрын
Sat sari akal good morning sarbut da bhala tehna sab
@BaldevSingh-gj6ex
@BaldevSingh-gj6ex Ай бұрын
🙏🙏🙏🙏🙏
@ajaibsinghpanesarCanada
@ajaibsinghpanesarCanada Ай бұрын
S S A 🙏🙏🙏 Jatender Singh ji and Narinderjeet Singh ji
@RanjodhSingh-iv4ge
@RanjodhSingh-iv4ge Ай бұрын
ਇਹ ਸਾਡੇ ਉੱਪਰ ਥੋਪਿਆ ਜਾਣ ਵਾਲਾ ਫੈਸਲਾ ਹੈ ਜੋ ਪੰਚਾਇਤ ਰਾਜ ਦੇ ਉੱਪਰ ਇਕ ਕਲੰਕ ਲਾਇਆ ਗਿਆ ਹੈ ਅੱਗਰ ਇਹ ਸਾਡੇ ਨਾਲ ਇਹ ਧੱਕਾ ਕੀਤਾ ਜਾਂਦਾ ਹੈ ਇਹ ਸਾਨੂੰ ਹੀ ਲਾਗੂਹੈ ਵਿਧਾਨ ਸੱਭਾ ਉੱਪਰ ਕਿਉਂ ਲਾਗੂ ਨੀ ਹੁੰਦਾ ਉੱਥੇ ਕਿਉਂ ਨੀ ਲਾਗੂ ਹੁੰਦਾ ਇਕ ਐਸੀ ਸੀ ਐਨ ਇਕ ਵਾਰ ਜ਼ਨਾਨੀ ਹੋਵੇ ਨਹੀਂ ਤਾਂ ਪੰਚਾਇਤ ਵਿੱਚ ਕਿਉਂ ਕੀਤਾ ਗਿਆ ਸਾਡਾ ਪਿੰਡ ਅਸੀਂ ਜਿਸਨੂੰ ਮਰਜ਼ੀ ਬਣਾਈਏ
@Nanak-rc1go
@Nanak-rc1go Ай бұрын
ਇਹ ਪੱਤਰ ਬਹੁਤ ਹੀ ਮਹੱਤਵ ਪੂਰਨ ਹੈ ਜੀ। ਸਰਕਾਰ ਸੀ ਸੋਚ ਬਹੁਤ ਹੀ ਵਧੀਆ ਹੈ। ਹੁਣ ਲੁੱਟਣ ਦੇ ਹਿਸਾਬ ਨਾਲ ਬਣਨ ਵਾਲੇ ਸਰਪੰਚ ਨਹੀਂ ਖੜੇ ਹੋਣਗੇ।
@ajaibsinghpanesarCanada
@ajaibsinghpanesarCanada Ай бұрын
S S A 🙏🙏🙏🙏🙏🙏🙏🙏 to all members present in program at this time
@PremPal-qj8jx
@PremPal-qj8jx Ай бұрын
ਫਿਲ ਹਾਲ ਇਹ ਚੋਣਾਂ ਹੱਲ ਦੇ ਘਰੀ ਤਲ ਦੇਣੀਆਂ ਚਾਹੀਦੀਆਂ ਹਨ
@AnilSharma-bz4ww
@AnilSharma-bz4ww Ай бұрын
Asi respected Shri bhagwant maan ji sehat de baare chinta karde hai wahe guru kirpa karan long live respected Shri bhagwant maan ji
@JugrajSangrur-2437
@JugrajSangrur-2437 Ай бұрын
CM maan jindabad
@rajwinderlahel6544
@rajwinderlahel6544 Ай бұрын
Get well soon cm bhagwant mann ❤
@GaevyPaul-iq1eq
@GaevyPaul-iq1eq Ай бұрын
, ਜੁਗ,ਜੁਗ ਜੀਓ ਮਾਨ ਸਾਬ 🎉🎉🎉❤
@rahulbatish2549
@rahulbatish2549 Ай бұрын
🙏🙏
@BallaLabana-vl2fr
@BallaLabana-vl2fr Ай бұрын
ਮਲਮ ਹੋਆ ਹੈ ਕੀ ਸੰਜੇ ਸਿੰਘ ਚੰਡੀਗੜ੍ਹ ਕਿਸੀ ਕੰਮ ਦੇ ਲੈ ਆਇਆ ਸੀ ਪਰ ਸੀ ਐਮ ਮਾਨ ਨੂੰ ਨਹੀਂ ਮਿਲਨ ਗਿਆ ਇਹ ਖਬਰ ਬੜੀ ਰੌਸ਼ਨੀ ਪਾਨਾ ਜੀ, ਨਿਊਯਾਰਕ ਸਿਟੀ ਅਮਰੀਕਾ
@ajaibsinghpanesarCanada
@ajaibsinghpanesarCanada Ай бұрын
S S A 🙏🙏🙏🙏 Baldev Singh Kular ji Deep Brar ji Karamjit Kaur Chahal ji and Surjeet Singh ji
@baldevsinghkular3974
@baldevsinghkular3974 Ай бұрын
ਆਮ ਆਦਮੀ ਪਾਰਟੀ ਹਵਾ ਵਿੱਚ ਨਹੀਂ ਹੈ।ਇਹੋ ਜਿਹਾ ਭਰਮ ਮਨ ਵਿੱਚ ਨਾ ਰੱਖੋ ਵੀਰ ਜੀਓ!.
@singhsaab6992
@singhsaab6992 Ай бұрын
ਪੰਜਾਬੀਆਂ ਨੂੰ ਤੇ ਇਸ ਤਰ੍ਹਾ ਹੀ ਲੱਗਦਾ।
@kisantv7230
@kisantv7230 Ай бұрын
​@@singhsaab6992ਇਹ ਭੇਡਾਂ ਹਨ ਵੀਰ ਜੀ
@TSingh-m9g
@TSingh-m9g Ай бұрын
ਸਰ ਜੀ ਸਤਿ ਸਿਰੀ ਅਕਾਲ, ਅਸਲ ਵਿੱਚ ਅੰਗਰੇਜ਼ ਭਾਰਤੀ ਦੇਸ਼ ਭਗਤ ਸਨ ਹਾਲਾਂਕਿ ਓਹ ਵਿਦੇਸ਼ੀ ਸਨ ਕੀ ਉਨਾਂ ਦੇ ਰਾਜ ਵਿੱਚ ਕੋਈ ਕਤਲੋਗ਼ਾਰਤ ਸੀ?ਕੋਈ ਰੇਪ ਰੂਪ ਸੀ? ਕੀ ਔਰਤਾਂ ਸਾਰੀ ਰਾਤ ਅਪਣੇ ਗਹਿਣੇ ਪਹਿਨਕੇ ਵੀ ਇਕੱਲੀਆਂ ਕਿਧਰੇ ਵੀ ਨਹੀ ਆਂਦੀ ਜਾਂਦੀਆਂ ਸਨ?ਕੀ ਲੋਕ ਕਿਤੇ ਦੂਰ ਦੁਰਾਡੇ ਜਾਂਣ ਮੌਕੇ ਅਪਣੇ ਘਰਾਂ ਨੂੰ ਤਾਲੇ ਲਾਉਂਦੇ ਸਨ?ਕੀ ਕਦੇ ਕੋਈ ਮਿਲਾਵਟ ਖੋਰੀ ਕਰਦਾ ਕਦੇ ਸੁਣਿਐ? ਕੀ ਕੋਈ ਰਿਜ਼ਰਵੇਸ਼ਨ ਸੀ?ਕੀ ਧਾਰਮਿਕ ਅਸਥਾਨਾਂ ਨੂੰ ਕਿਸੇ ਨੇ ਕਦੇ ਢਾਹਿਆ ਸੀ?ਕੀ ਵਿਦਿਅਕ ਅਦਾਰੇ ਅੱਜ ਵਰਗੇ ਸਨ ?ਕੀ ਸਾਰੀਆਂ ਭਾਸ਼ਾਂਵਾਂ ਨੂੰ ਪੜਨ ਤੇ ਪਾਬੰਦੀ ਲਾ ਕੇ ਸਿਰਫ਼ ਅੰਗਰੇਜ਼ੀ ਪੜਨ ਲਿਖਣ ਲੱਈ ਮਜਬੂਰ ਕਰਦੇ ਸਨ?ਕੀ ਸਾਰੇ ਧਰਮਾਂ ਦੇ ਲੋਕ ਅਪਣੀ ਪੂਜਾ ਅਰਚਨਾ ਅੰਗ੍ਰੇਜ਼ਾਂ ਦੀ ਇਜਾਜ਼ਤ ਲੈ ਕੇ ਕਰਦੇ ਸਨ?ਕੀ ਦਿਵਾਲੀ, ਈਦ, ਗੁਰਪੁਰਬ ਲੋਕ ਨਹੀ ਮਨਾਉਂਦੇ ਸਨ?ਲਿਖਣ ਨੂੰ ਬਹੁਤ ਕੁਛ ਹੈ ਕੀ ਉਸ ਵੇਲੇ ਭਾਰਤ ਵਾਸੀਆਂ ਨੂੰ ਸਵੱਰਗ ਦਾ ਅਹਿਸਾਸ ਨਹੀ ਸੀ ਹੁੰਦਾ? ਹਾਲਾਂਕਿ ਕਿ ਓਹ ਬਾਹਰਲੇ ਸਨ ਹੁਣ ਅਪਣਿਆਂ ਵੱਲ ਨਜ਼ਰ ਮਾਰ ਕੇ ਦਸੋ ਕੌਣ ਦੇਸ਼ ਭਗਤ ਸੀ ਤੇ ਕੌਣ ਦੇਸ ਧ੍ਰੋਹੀ ਕੀ ਨਹਿਰੂ ਦੇਸ਼ ਦੇਸ਼ ਭਗਤ ਸੀ ਜਿਸਦੇ ਕਪੜੇ ਪੈਰਿਸ ਤੋਂ ਧੋ ਕੇ ਆਉਂਦੇ ਸਨ ਸਕੂਲ ਤੋਂ ਘਰ ਵਾਪਸੀ ਵੇਲੇ ਚਾਰ ਚਾਰ ਗੱਡੀਆਂ ਜਾਂਦੀ ਸਨ ਕਿਉਂਕਿ ਸਕੂਲ ਦੇ ਚਾਰ ਗੇਟ ਸਨ ਪਤਾ ਨਹੀ ਕਿਹੜੇ ਗੇਟ ਚੋਂ ਬਾਹਰ ਨਿਕਲੇਗਾ,ਕੀ ਗਾਂਧੀ ਦੇਸ਼ਭਗਤ ਸੀ ਜਿਸਦੀ ਦੁਆਈ ਅਜ਼ਾਦੀ ਨੇ ਵੰਡ ਵੇਲੇ ਪੰਦਰਾਂ ਲੱਖ ਲੋਕਾਂ ਦੀ ਬਲੀ ਲੈ ਲੱਈ ਹੋਵੇ?ਤੇ ਹਸਦੇ ਵਸਦੇ ਪ੍ਰਵਾਰਾਂ ਨੂੰ ਭਿਖਾਰੀ ਬਣਾ ਕੇ ਇੱਧਰ ਉਧਰ ਕੀਤਾ ਹੋਵੇ?ਲਾਲ ਬਹਾਦਰ ਸ਼ਾਸਤਰੀ ਜੀ ਨੂੰ ਛੱਡ ਦਿਓ ਜੋ ਸਿਰਫ਼ ਇਕੱਲਾ ਭਾਰਤੀ ਦੇਸ਼ ਭਗਤ ਸੀ, ਬਾਕੀ ਕੋਈ ਇੱਕ ਵੀ ਰਾਸ਼ਟਰਪਤੀ ,ਪ੍ਰਧਾਨ ਮੰਤਰੀ ਜਾਂ ਕੋਈ ਸਿਆਸੀ ਕੱਦਾਵਰ ਨੇਤਾ ਦੱਸ ਸਕਦੇ ਹੋ ਕਿ ਫ਼ਲਾਣਾ ਲੀਡਰ ਬੜਾ ਵੱਡਾ ਦੇਸ਼ ਭਗਤ ਸੀ?ਹੈ ਕੋਈ ਨਜ਼ਰਾਂ ਵਿੱਚ?ਮਾਰੋ ਤਾਂ ਜ਼ਰਾ ਸਰਚਲਾਈਟ ਹੈ ਕੋਈ ਜੁਆਬ?ਇਸ ਮੁਲਕ ਨੂੰ ਤਬਾਹ ਕਰ ਕੇ ਇਨਾਂ ਦੇਸ਼ਭਗਤਾਂ ਨੇ ਰੱਖ ਦਿੱਤਾ ਹੈ ਤੇ ਅੱਗੇ ਵੀ ਇਸ ਮੁਲਕ ਨੂੰ ਤਬਾਹ ਹੋਣ ਤੋਂ ਕੋਈ ਨਹੀ ਬਚਾਅ ਸਕਦਾ, ਤੁਸੀ ਇਹ ਮੇਰਾ ਮੈਟਰ ਨਸ਼ਰ ਨਹੀ ਕਰੋਗੇ ਅਗਰ ਇਹੋ ਮੈਟਰ ਮੈਂ, ਦਾ ਪੰਜਾਬ ਟੀ ਵੀ ਵਾਲਿਆਂ ਨੂੰ ਭੇਜਦਾ ਤਾਂ ਸੌ ਪ੍ਰਤੀਸ਼ਤ ਜਨਤਕ ਹੋ ਜਾਂਣਾ ਸੀ ਤੇ ਜਨਤਾ ਨੂੰ ਅਪਣੀ ਗੁਲਾਂਮੀ ਦਾ ਅਹਿਸਾਸ ਹੋ ਜਾਂਣਾਂ ਸੀ ਇਹ ਸਾਰੀਆਂ ਘਟਨਾਵਾਂ ਜਿਨ੍ਹਾਂ ਦਾ ਵਰਨਣ ਕੀਤਾ ਹੈ ਇਹ ਸਾਰੀਆਂ ਵਾਪਰੀਆਂ ਹਨ ਤੇ ਇਤਹਾਸ ਦਾ ਹਿੱਸਾ ਹਨ ਕੋਈ ਮਨੋਕਲਪਤ ਨਹੀਂ ਹਨ,ਧਨਵਾਦ,
@jaspalsinghsandhu2928
@jaspalsinghsandhu2928 Ай бұрын
ਬਿਲਕੁਲ ਸੱਚ।
@jarnailsingh7660
@jarnailsingh7660 Ай бұрын
ਟੈਹਣਾ ਜੀ ਫਾਰਮ ਨੈਸ਼ਨਲ ਲੈਵਲ ਨੂੰ ਸਾਹਮਣੇ ਰਖ ਕੇ ਫਾਰਮ ਬਣਾਇਆ ਗਿਆ ਹੈ ਨਾਲੇ ਇਹ / ਲਿਖ ਕੇ ਬਣਾਇਆ ਹੋਇਆ ਹੈ
@RanjitsinghSingh-rn5hp
@RanjitsinghSingh-rn5hp Ай бұрын
ਸੁਪਰੀਮ ਕੋਰਟ ਨੂੰ ਹੁਕਮ ਕਰਨਾ ਚਾਹੀਦਾ ਨਾ ਕੇ ਸਰਕਾਰਾਂ ਤੋਂ ਪੁੱਛਣਾ ਚਾਹੀਦਾ ਸਿੱਧਾ ਹੁਕਮ ਦੇਣਾ ਸੀ
@rabjidhillon9413
@rabjidhillon9413 Ай бұрын
ਕੌਈ ਵੀ ਬੀਮਾਰ ਹੋ ਸਕਦਾ.. Get well soon CM sahib 🙏
@nishantsharma2182
@nishantsharma2182 Ай бұрын
Bhagwant Mann zindabad 🎉❤
@upkarsingh6449
@upkarsingh6449 Ай бұрын
Dr. H. S. BAWA. AYUERVEDIC LUDHIANA dashua Jo tusi add kiti video bana kay oh kahra peen nu deo ohna nu v sir
@JoginderSingh-pu8se
@JoginderSingh-pu8se Ай бұрын
Tehna ji🙏sat shri akal ji sadi gaitutti hoie hai nu 20_22 salto nehi bani inni taraki kar gaya sada khuhal panjab ji
@balrajsinghgill2412
@balrajsinghgill2412 Ай бұрын
ਟਹਿਣਾ ਜੀ ਤੁਸੀਂ ਵੀ ਚੋਣ ਲੜ ਰਹੇ ਹੋ ਮੈਂ ਤਾਂ ਕਹਿੰਦਾ ਇਸ ਵਾਰ ਪਿੰਡ ਦੇ ਸਰਪੰਚ ਬਣੋ
@MohanSingh-o4b
@MohanSingh-o4b Ай бұрын
Cm. Mann zindabad zindabad pheli bar free electricity free jattan nu zindabad zindabad zindabad
@harindersingh2647
@harindersingh2647 Ай бұрын
ਬਾਈ ਜਗਤਾਰ ਸਿੰਘ ਹਵਾਰੇ ਨਾਲ ਧੱਕਾ ਹੋ ਰਿਹਾ
@yudhbirsingh6993
@yudhbirsingh6993 Ай бұрын
Always use respectful words with each other God bless good health to S Mann ❤❤❤❤❤
@ArshdeepSingh-oh4qk
@ArshdeepSingh-oh4qk Ай бұрын
ਐਮ ਐਲ ਏ ਅਤੇ ਐਮ ਪੀ ਦੱਸਦੇ ਹੁੰਦੇ ਹਨ ਕਿ ਉਹ ਨਾ ਤੇ ਕਿੰਨੇ ਕੇਸ ਚਲਦੇ ਹਨ
@jarnailsingh9949
@jarnailsingh9949 Ай бұрын
068th like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia 🌏❤
@ParmJit-w6f
@ParmJit-w6f Ай бұрын
🎉
@sandysinghsadhowalia
@sandysinghsadhowalia Ай бұрын
ਸਾਡੇ ਬਲਾਕ ਵਿੱਚ ਤਾਂ ਕੱਲ੍ਹ ਸਵੇਰੇ ਹੀ ਪੰਚਾਇਤਾਂ ਦੀ ਫੌਰਮੇਸ਼ਨ ਅਤੇ ਰਿਜ਼ਰਵੇਸ਼ਨ ਸਬੰਧੀ ਲਿਸਟਾਂ ਲੱਗ ਗਈਆਂ ਸਨ।
@jatinderkaur6720
@jatinderkaur6720 Ай бұрын
Bhagwant maan jinda bad. Jaldi theek ho vo. KS. Sidhu pb.
@drrajeshsahni2701
@drrajeshsahni2701 Ай бұрын
Bhaji eh ta hun hai hi Shabdok waar da khedh , tarakki of state ta saria chake t tangti aaa
@ਦੁਆਬੇਵਾਲ਼ੇ-ਟ8ਣ
@ਦੁਆਬੇਵਾਲ਼ੇ-ਟ8ਣ Ай бұрын
ਟਹਿਣਾ ਸਾਬ ਕਦੇ ਮਜ਼ਦੂਰਾ ਲਈ ਕੋਈ ਚਰਚਾ ਕਰੋ ਜੀ
@amarjitssinghkhalsa602
@amarjitssinghkhalsa602 Ай бұрын
Moga G T Road Te Lights Band han Kisdi Jimaivari Hai Plz
@ਦੁਆਬੇਵਾਲ਼ੇ-ਟ8ਣ
@ਦੁਆਬੇਵਾਲ਼ੇ-ਟ8ਣ Ай бұрын
ਟਹਿਣਾ ਸਾਬ ਕਦੇ ਮਜ਼ਦੂਰ ਲਈ ਕੋਈ ਚਰਚਾ ਕਰੋ
@sewaksinghshamiria4488
@sewaksinghshamiria4488 Ай бұрын
ਦਾਰੂ ਦੇਸੀਓਂ ਛਬੀਲ ਅੰਗ੍ਰੇਜ਼ੀ , ਪੜ੍ਹੇ ਸਰਪੰਚ ਚੁਣਨੇਂ
@gurmukhsingh3457
@gurmukhsingh3457 Ай бұрын
Leaders must realise that morality is the best device for leading the mankind by the nose.Thus reqd to build moral character.Can't befool the people forever.
@sukhbhullarfzk3012
@sukhbhullarfzk3012 Ай бұрын
Sare rab de bande ne
@budhsingh2518
@budhsingh2518 Ай бұрын
Sunil jakhar must come out of bjp and join congress he is an intelligent leader
@pritamvirk1310
@pritamvirk1310 Ай бұрын
ਟਹਿਣਾ ਸਾਹਬ ਭਗਵੰਤ ਮਾਨ ਨੂੰ ਕੋਈ ਮੰਤਰੀ m.l.a ਮਿਲਣ ਨਹੀਂ ਗਿਆ
@rbrar3859
@rbrar3859 Ай бұрын
ਮਾਨ ਦੇ ਵਿਰੋਧੀ ਹਾਸੋ ਹੀਣੇ ਮਖੋਲ ਤੇ ਗੱਲਾਂ ਕਰਕੇ, ਆਪਣਾ ਮਖੋਲ ਆਪ ਬਣਾ ਰਹੇ ਹਨ, ਇਹਨਾਂ ਨੂੰ ਫਾਲਤੂ ਗੱਲਾਂ ਨਾਲੋ ਕਿਸੇ ਚੰਗੇ ਮੁੱਦੇ ਤੇ ਘੇਰਣ
@gopalkaushal6329
@gopalkaushal6329 Ай бұрын
Faram vich kalam add karo g taught gari karani ha ja na
@santlashmanmuni6045
@santlashmanmuni6045 Ай бұрын
ਵੋਟਰ ਸੂਚੀਆਂ ਵੀ ਨਹੀਂ ਪਹੁੰਚੀਆਂ
@karamjeetkaur9145
@karamjeetkaur9145 Ай бұрын
Shrikan ne ohi kehna jo oh chohnde a baii ji
@KulvinderSingh-sl5ps
@KulvinderSingh-sl5ps Ай бұрын
Grant len lay sab kahange ham app de hi member ha
@lachhmansingh5933
@lachhmansingh5933 Ай бұрын
Tehina sahib vadhia gian vadhia peskari vadhia L S Kainth dhuri
@davygrup1717
@davygrup1717 Ай бұрын
ਪਹਿਲਾਂ ਕਿਹੜਾ ਪਾਰਟੀ ਦੇ ਚਿੰਨ੍ਹ ਤੇ ਚੋਣ ਲੜੀ ਜਾਂਦੀ ਸੀ ਜਨਾਬ 😂😂 ਮੈਂ ਤਾਂ ਕਦੇ ਕੋਈ ਦੇਖਿਆ ਨਹੀ
@deepaman4228
@deepaman4228 Ай бұрын
Ki cm Saab government hospital vich ne
@boharsingh7725
@boharsingh7725 Ай бұрын
✅✅✅ 🙏🙏🙏🙏🙏
@AbcdAbcd-rm5no
@AbcdAbcd-rm5no Ай бұрын
Tehna sahib rsjnitak loka to alert ho jana chahida punjab de vikas vare koe nhi sochda nizi dusmani sour kursi de chahwan han
@gurtejsidhu4913
@gurtejsidhu4913 Ай бұрын
Evm nhi honi chahiye sach a
@SanjeevSharma.72
@SanjeevSharma.72 Ай бұрын
S S A S S TEHNA SAHIB JI🙏🙏🙏🙏🙏🫡🇮🇳
@ARUNDEEP..TOOR85
@ARUNDEEP..TOOR85 Ай бұрын
ਦਾਰੂ ਦਾਰੂ ਹਾਏ ਦਾਰੂ 😂😂 ਕੁਲਫੀ ਗਰਮਾ ਗਰਮ 🐑🐑
@HarcharanSingh-e4j
@HarcharanSingh-e4j Ай бұрын
Thena sab ssa pinda Wang aje Tak shhera da hal mara Amritsar suth
@JagseerSingh-nq8vo
@JagseerSingh-nq8vo Ай бұрын
Hun maan saab mohla clinic ja civil hospital ch kyu ni gye ?????????
@Amit-t8b2y
@Amit-t8b2y Ай бұрын
This man should go to government hospital as he claimed government hospital are the best under their governance. 😅
@AjitSingh-el4gf
@AjitSingh-el4gf Ай бұрын
Tehnia compare 75years Rules with , 3year rule of AAP then statement.Chronic disease cannot be controlled by the logic Rod
@amarjitsingh2775
@amarjitsingh2775 Ай бұрын
ਮੈਥੋ ਵੀਹ ਕਿਸ਼ਤੀਆਂ ਹੈ ਪਰ ਨਵੀ ਨਹਿਰ ਚ ਭੰਡ ਨੂੰ ਆਖ ਕੇ 😂😂😂😂😂😂ਚਲੋਨੀਆ
@AjitSingh-el4gf
@AjitSingh-el4gf Ай бұрын
Tehna is VIDWAN of Theth Punjabi Muhavre and Kahavtant
@upkarsingh6449
@upkarsingh6449 Ай бұрын
Tehna saab oh jihra kahwa tusi kehnday c peen nu dasoohay to ja ludhiana to oh bhagwant mann ji nu piaao...jis kahway di video bana kay tusi paai hai. Kahray wala vaid H S bawa
@deep_2113
@deep_2113 Ай бұрын
Gurdas Maan Da tatu tehna sab Ji Ji Ji Ji Ji Ji Ji Ji Ji Ji Ji Ji Ji Ji Ji Ji Ji Ji Ji Ji Ji Ji Ji laya hai nahi Tey fair bolda log Ji nahi Lande Punjab Da rab ban Gaya hai tehna Ji Punjab da Tey Punjabi boli bol bol sewa kar Da par paise Jada Landa sewa pure karda Gurdas Maan naal mile Kay 😅😅😅😅😅😅😅😅😅😅😅 3:50
@BALDEVSINGH-k7s
@BALDEVSINGH-k7s Ай бұрын
Bhagwant maan nu kejriwal da saath chhadd kay Punjab di apni alag party banauni chahidi hai.
За кого болели?😂
00:18
МЯТНАЯ ФАНТА
Рет қаралды 2 МЛН
They Chose Kindness Over Abuse in Their Team #shorts
00:20
I migliori trucchetti di Fabiosa
Рет қаралды 12 МЛН
風船をキャッチしろ!🎈 Balloon catch Challenges
00:57
はじめしゃちょー(hajime)
Рет қаралды 75 МЛН