3 ਕਰੋੜ ਦੀ ਮਸ਼ੀਨ ਅਤੇ ਟਰੈਕਟਰ ਸਿਰਫ ਪਰਾਲੀ ਦੀਆਂ ਪੰਡਾਂ ਬੰਨਣ ਲਈ || new Holland tractor

  Рет қаралды 183,844

sewak singh

sewak singh

Күн бұрын

Пікірлер: 109
@goldymangat468
@goldymangat468 2 жыл бұрын
ਏਨੀ ਮਹਿੰਗੀ ਮਸ਼ੀਨਰੀ ਸਰਕਾਰ ਨੂੰ ਖਰੀਦਣੀ ਚਾਹੀਦੀ ਹੈ। ਤਾਂ ਕਿ ਪੰਜਾਬ ਵਿੱਚ ਪਰਾਲੀ ਸਾੜਨ ਤੋਂ ਛੁਟਕਾਰਾ ਮਿਲ ਸਕੇ।
@lsjohal212
@lsjohal212 2 жыл бұрын
ਸਰਕਾਰ ਤਾਂ ਭਰਾ ਸਿਰਫ ਕਿਸਾਨਾਂ ਤੇ ਪਰਾਲ਼ੀ ਸਾੜਨ ਦੇ ਕੇਸ ਪਾਉਣ ਤੇ ਪੂੰਜੀਪਤੀ ਲੋਕਾਂ ਦੀ ਖ਼ਿਦਮਤ ਕਰਨ ਲਈ ਆ। ਭਲਾ ਸਰਕਾਰਾਂ ਨੇ ਕਦੇ ਕੀਤਾ ਪੰਜਾਬ ਦਾ !
@gurinderjitnagra7199
@gurinderjitnagra7199 2 жыл бұрын
ਪੰਜਾਬੀਓ ਸਾਥ ਦਿਓ ਇਹਨਾਂ ਦਾ ਕਮਾਲ ਕਰ ਤੀ ਵੀਰਾਂ ਨੇ, ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ
@anmolbrar3391
@anmolbrar3391 2 жыл бұрын
ਇਸ ਤਰਾਂ ਦੀ ਬਹੁਤ ਵਧੀਆ ਮਸ਼ੀਨਰੀ ਤੇ ਪੰਜਾਬ ਸਰਕਾਰ ਵੱਲੋ ਅੱਧੀ ਸਬਸਿਡੀ ਦੇਵੇ।ਫਿਰ ਪੰਜਾਬ ਵਿੱਚੋਂ ਖੇਤਾਂ ਵਿੱਚ ਅੱਗ ਨਹੀਂ ਲੱਗਣੀ ਤਾਂ ਪ੍ਰਦੂਸ਼ਣ ਵੀ ਆਪਣੇ-ਆਪ ਹੀ ਬਿਲਕੁਲ ਹੀ ਖਤਮ ਹੋ ਜਾਏਗਾ।ਬਾਈ ਜੀਉ ਆਪ ਨੇ ਵੀ ਇਹ ਬਹੁਤ ਵਧੀਆ ਅਹਿਮ ਉਦਮ ਕੀਤਾ ਹੈ।ਧੰਨਵਾਦ ਜੀਉ
@SandeepSingh-jl1dj
@SandeepSingh-jl1dj 2 жыл бұрын
veer kheta wich aag di problums khatam ho jayega pr polution di nhi kyunki factory vich v ta parali nu jla ke hi bijli bndi hou
@yadwindersinghbrar4967
@yadwindersinghbrar4967 2 жыл бұрын
@@SandeepSingh-jl1dj koi pollution nahi hunda veer prali factory nall es cheez da ehi solution h hor koi nahi
@TSBADESHA
@TSBADESHA 2 жыл бұрын
ਬਾਹਰਲੇ ਦੇਸ਼ਾਂ ਵਾਂਗ ਇਹੋ ਜਿਹੀ ਆਧੁਨਿਕ ਹਾਈ ਪਾਵਰ ਮਸੀਨਰੀ ਪੰਜਾਬ ਵਿੱਚ ਲਿਆਉਣਾ ਬਾਈ ਜੀ ਹੋਰਾਂ ਦਾ ਬਹੁਤ ਸ਼ਲਾਘਾਯੋਗ ਉਪਰਾਲਾ ਹੈ।
@jaspalsingh5801
@jaspalsingh5801 2 жыл бұрын
Desgel mega
@kulwantsinghsaggu8905
@kulwantsinghsaggu8905 2 жыл бұрын
ਬਾਕਮਾਲ। ਪੰਜਾਬ ਦੀ ਸ਼ਾਨ, ਪੰਜਾਬ ਦਾ ਮਾਣ, ਸਦਕੇ ਇਹਨਾਂ ਵੀਰਾਂ ਦੇ, ਇਹਨਾਂ ਸ਼ਖਸੀਅਤਾਂ ਦੇ। ਬਹੁਤ ਮਾਣ ਹੈ ਜੀ ।
@gurjitsingh4285
@gurjitsingh4285 2 жыл бұрын
ਬਾਈਆਂ ਦੇ ਹੌਸਲੇ ਨੂੰ ਸਲਾਮ ਪਰਮਾਤਮਾ ਬਾਈਆਂ ਨੂੰ ਤਰੱਕੀ ਬਖਸ਼ੇ🙏
@sukhwantsingh6001
@sukhwantsingh6001 2 жыл бұрын
Nice ਬਹੁਤ ਵਧੀਆ ਮਸ਼ੀਨਰੀ ਹੈ ਸਾਨੂੰ ਇਸ ਦਾ ਫਾਇਦਾ ਲੈਣਾ ਚਾਹੀਦਾ ਹੈ
@sskherisingh5223
@sskherisingh5223 2 жыл бұрын
ਬਹੁਤ-ਬਹੁਤ ਧੰਨਵਾਦ ਜੀ ਨਵੀਂ ਜਾਣਕਾਰੀ ਦਿੰਦਿਆਂ ਦਾ ਸ਼ੁਕਰੀਆ ਪਹਿਲਾਂ ਸਤਿ ਸ਼੍ਰੀ ਅਕਾਲ
@babbusandhubabbusandhu8541
@babbusandhubabbusandhu8541 2 жыл бұрын
ਵਾਹਿਗੁਰੂ ਮਿਹਰ ਰੱਖੇ ਜੀ
@gurpreetsinghsidhu9861
@gurpreetsinghsidhu9861 2 жыл бұрын
ਵੀਰ ਸੇਵਕ ਸਿੰਘ ਜੀ ਬਹੁਤ ਘੈਟ ਮਸੀਨਰੀ ਹੈ ਪਰ ਗੱਲ ਤਾ ਇਹ ਵੀ ਹੈ ਕਿ ਇੰਨਾ ਜਿਆਦਾ ਪੈਸਾ ਖਰਚ ਕਰਕੇ ਅਸੀ ਕਿੱਧਰ ਜਾਵਾਗੇ ਜਿਸ ਝੋਨੇ ਦੇ ਚੋਲ ਜਦੋ ਘਰ ਬਨਾਏ ਜਾਦੇ ਨੇ ਜਾ ਖੀਰ ਬਨਾਈ ਜਾਦੀ ਹੈ ਤਾ ਕੋਈ ਕਿਸਾਨ ਘਰੋ ਚੋਲ ਵਰਤਦਾ ਹੈ ਬਿਲਕੁੱਲ ਨਹੀ ਜਦੋ ਤੁਸੀ ਘਰ ਚੋਲ ਬਨੋਦੇ ਹੋ ਤਾ ਮੁੱਲ ਦੇ ਚੋਲ ਲਿਆਦੇ ਜਾਦੇ ਹਨ ਪਰ ਇਸ ਤਰਾ ਇਹ ਸੋਚਣ ਵਾਲੀ ਗੱਲ ਇਹ ਹੈ ਕਿ ਇੱਸ ਝੋਨੇ ਦੀ ਫਸਲ ਨੇ ਸਾਡੇ ਪਾਣੀ ਦੀ ਸਾਡੀ ਮਿਟੀ ਦਾ ਸਭ ਕੁਝ ਖਤਮ ਕਰ ਦਿੱਤਾ
@happysingh1896
@happysingh1896 2 жыл бұрын
🙏🏻ਧੰਨਵਾਦ ਸੇਵਕ ਸਿੰਘ ਸੀ ਤੇ ਸਾਰੇ ਵੀਰਾ ਦਾ ਧੰਨਵਾਦ ਕਰਦੇ ਮਿਸਨੀਰੀ ਦਾ ਫੈਦਾ ਲਵੋ ਜੀ
@pritpalsinghsekhon3377
@pritpalsinghsekhon3377 2 жыл бұрын
ਇਹ ਸਾਰੀ ਪਰਾਲੀ ਜਮੀਨ ਵਿੱਚੋ ਪੈਦਾ ਹੋਈ ਏ ਜੇ ਇਹ ਵਾਪਸ ਜਮੀਨ ਵਿੱਚ ਨਾ ਵਾਹੀ ਤਾ ਜਮੀਨ ਦੀ ਬਿਮਾਰੀਆ ਨਾਲ ਲੜਨ ਦੀ ਸ਼ਕਤੀ ਬਿਲਕੁਲ ਖਤਮ ਹੋ ਜਾਣੀ ਤੇ ਜਮੀਨ ਬੰਜਰ ਹੋ ਜਾਣੀ ਏ।ਪਰਾਲੀ ਜਮੀਨ ਨੂੰ ਵਾਪਸ ਮੋੜਨੀ ਸ਼ੂਰੁ ਕਰ ਦਿਓ। ਬਾਕੀ ਟੈਕਨੋਲੋਜੀ ਬਹੁਤ ਵਧੀਆ ਏ।
@chamkaurdhaliwal588
@chamkaurdhaliwal588 2 жыл бұрын
ਕੰਜ਼ਰੀਆਂ ਵਾਲਾ ਕਹਿੰਦੈ ਹਰਿਆਣੇ ਦੇ ਧੂੰਏ ਤੋਂ ਨਹੀਂ ਸਾਨੂੰ ਪੰਜਾਬ ਦਾ ਧੂੰਆਂ ਈ ਖਰਾਬ ਕਰਦੈ ਦਿਲੀ ਨੂੰ ।ਇਸ ਕਰਕੇ ਕੰਜ਼ਰੀਆਂ ਵਾਲੇ ਨੂੰ ਹੀ ਸਵਾ ਕਰੋੜ ਦੀ ਰਇਤ ਦੇਣੀ ਬਣਦੀ ਐ ਜੀ ! ਧੰਨਵਾਦ ਇਹਨਾਂ ਕਾਮੇ ਭਾਈਆਂ ਦੇ !
@parmvirsinghgill04
@parmvirsinghgill04 2 жыл бұрын
Very good. Sewak singh ji thanks for enlightening us. Keep it up
@mohammadahmad6697
@mohammadahmad6697 2 жыл бұрын
' ' ਦੀ ਵਰਤੋਂ ਵਿਚ ਲਿਆ ਗਿਆ ਅਤੇ ਇਹ ਪ੍ਰਤੀਕਿਰਿਆ ਜ਼ਾਹਰ ਕੀਤੀ ਜਾ ਸਕੇ ਇਸ ਲਈ ਇਹ ਬਹੁਤ ਹੀ ਅਹਿਮ ਭੂਮਿਕਾ ਨਿਭਾਉਣ ਦੀ ਵਰਤੋਂ ਵਿਚ ਆਉਣ ਵਾਲੇ ਸਮੇ ਦੀ ਅਗਵਾਈ ਵਿੱਚ ਵੀ ਵਧੀਆ ਕੰਮ ਕੀਤਾ ਗਿਆ ਹੈ ਤੁਸੀਂ ਆਪਣੇ ਹੀ ਆਪ ਜੀ ਦੇ ਸਮੇਂ ਵਿੱਚ ਇਸ ਨੂੰ ਇੱਕ
@shivrajsingh8072
@shivrajsingh8072 2 жыл бұрын
ਬਹੁਤ ਵਧੀਆ ਜਾਨਕਾਰੀ ਦਿੱਤੀ ਹੈ ਜੀ ਮੁਬਾਰਕਾਂ ਜੀ
@surjitsandhu2076
@surjitsandhu2076 2 жыл бұрын
Thanksbig
@manjitchahal6762
@manjitchahal6762 2 жыл бұрын
ਸੋਹਣੀ ਸੋਚ ਆ ਵੀਰ ਜੀ ਬੁਹਤ ਧੰਨਵਾਦ 🌹🌹
@prabhdyalsingh4722
@prabhdyalsingh4722 2 жыл бұрын
ਤਕਨੀਕ ਤਾਂ ਵਧੀਆ ਹੈ ਹੀ, ਜਵਾਨਾ ਦੀ ਸੋਚ ਤੇ ਕੰਮ ਵੀ ਬਹੁਤ ਵਧੀਆ ਹੈ। ਇਸ ਨਾਲ ਪਰਾਲੀ ਦਾ ਝੰਜਟ ਕੁਝ ਘੱਟੇਗਾ।
@GurdeepSingh-um3gk
@GurdeepSingh-um3gk 2 жыл бұрын
P
@sukhjindersingh6982
@sukhjindersingh6982 2 жыл бұрын
ਜੱਟਾਂ ਕੋਲ ਆ ਗਏ ਹੁਣ ਸੰਦ ਬਾਹਰਲੇ
@HarjinderBhullar6076
@HarjinderBhullar6076 2 жыл бұрын
ਬਹੁਤ ਵਧੀਆ ਤਕਨੀਕ ਆ,ਪਰਾਲੀ ਦਾ ਸਿਆਪਾ ਖਤਮ ਹੋ ਜਾਵੇ
@lsjohal212
@lsjohal212 2 жыл бұрын
ਇਹਨੂੰ ਕਹਿੰਦੇ ਆ ਅਸਲ ਵਿੱਚ ਸਿਰਾ ਕਰਾਉਣਾ। ਮਸ਼ੀਨਰੀ ਦੇਖ ਕੇ ਸਵਾਦ ਅ ਜਾਂਦਾ। ਪਰਮਾਤਮਾ ਭਰਾਵਾਂ ਨੂੰ ਤਰੱਕੀ ਬਖ਼ਸ਼ੇ।
@sukhdevsinghbhatti3235
@sukhdevsinghbhatti3235 2 жыл бұрын
ਬਹੁਤ ਵਧੀਆ ਜੀ ਨਵੀਂ ਤਕਨੀਕ ਪਰ ਏਸ ਨਾਲ ਆਮ ਕੰਮ ਕਰਨ ਵਾਲਿਆ ਦਾ ਰੋਜ਼ਗਾਰ ਵੀ ਖੁੱਸਦਾ ਜਾ ਰਿਹਾ🙏
@Kharoud888
@Kharoud888 2 жыл бұрын
Veer ji amm hun kam kado karde aa sab ghar bathea nu hi milda e Sade pind di 5 hazar vote aa takreban 1500 to 2000 kame bande aa per savere kise nu kam karan lai chale jao ta koi nai turda Je turda vi ee ta pahla kam puchde aa ki karna je kam pasand auna ta karna nai saf te kora javab Ma kise da kiha sunia nai das riha mere nal khud biti e
@Kharoud888
@Kharoud888 2 жыл бұрын
Sab nazare la rahe aa apde muho app kahde aa ki sanu kam karn di lod nai khaan joga sarkar de dindi ee Kam te oo auda jisnu age vadan di chh hundi ee nai ta sab ram nam sat hi aa kameaa da
@sikanderkular
@sikanderkular 2 жыл бұрын
@@Kharoud888 bilkul sach a 22
@desitractorvlog9643
@desitractorvlog9643 2 жыл бұрын
@@sikanderkular Je koi kaam creta machinery Di ki load
@sikanderkular
@sikanderkular 2 жыл бұрын
@@desitractorvlog9643 ?
@gurinderjitnagra7199
@gurinderjitnagra7199 2 жыл бұрын
ਸਲਾਮ ਆ ਬਾਈ ਅਮਰੀਕਾ ਨੂੰ 🇺🇸
@baljitsinghnalia728
@baljitsinghnalia728 2 жыл бұрын
Good job 👍 very nice good work salute
@baljitsidhu8912
@baljitsidhu8912 2 жыл бұрын
Bahut bahut shandar keep it up,chardi Kala rakhe Waheguru.😎😎
@vinodarora8746
@vinodarora8746 2 жыл бұрын
Well done paa jee keep it up app jee nu mann tay punjab the shan thanku paa jee thaudu party tha
@davinderkhatkar5693
@davinderkhatkar5693 2 жыл бұрын
Bhai sirra 👍gal bat👯‍♂️💓💓
@parmjitbhandal5249
@parmjitbhandal5249 2 жыл бұрын
Very nice investment for saving the all important environment. Shall be a very successful project with more such & small machines. Congratulations to the such entrepreneurs in farming sector , wishing a successful future.
@shamshersingh2710
@shamshersingh2710 2 жыл бұрын
Good job bro 👌👌
@KuldeepSingh-px4iq
@KuldeepSingh-px4iq 2 жыл бұрын
Beaout vadyia come ha Thanu beaout beaout mubarka
@jagtinderdeepsingh9859
@jagtinderdeepsingh9859 2 жыл бұрын
ਮਸ਼ੀਨ ਬਹੁਤ ਵਧੀਆ ਹੈ ਪਰ ਗੰਢਾਂ ਬਹੁਤ ਭਾਰੀਆਂ ਬਣਾਉਂਦੀਆਂ ਜੋ ਬਾਅਦ ਵਿੱਚ ਚੁੱਕਣੀਆਂ ਬਹੁਤ ਔਖਾਂ ਹੋਵੇਗਾ
@ramsinghsingh2606
@ramsinghsingh2606 2 жыл бұрын
ਕਿਸਾਨ ਅਮੀਰ ਹੈ ਪੰਜਾਬ ਦਾ ਕ੍ਰੇਨ ਦੀ ਲੋੜ ਹੈ ਗੰਢਾਂ ਚੁਕਣ ਲਈ
@naibdhanoa47
@naibdhanoa47 2 жыл бұрын
Bahut vdia uprala aw g
@shaheedbabadeepsinghjigatt6599
@shaheedbabadeepsinghjigatt6599 2 жыл бұрын
ਅਸੀਂ ਤਾਂ ਭਰਾਵੋ 400 ਰੁਪਏ ਵਿੱਚ ਹੀ ਪਰਾਲੀ ਦਾ ਹੱਲ ਕਰ ਲਿਆ ਹੈ
@ASTiwana
@ASTiwana 2 жыл бұрын
ਉਹ ਕਿਵੇਂ
@shaheedbabadeepsinghjigatt6599
@shaheedbabadeepsinghjigatt6599 2 жыл бұрын
@@ASTiwana ਮਲਚਿੰਗ ਵਿਧੀ
@Rubalpannu123
@Rubalpannu123 2 жыл бұрын
🎉🎉🎉🎉ਬਾਕਮਾਲ ਚੀਜ਼ ਹੈ ਬਾਕੀ ਕਿਸਾਨ ਵੀਰਾ ਨੂੰ ਸਾਥ ਦੇਣਾ ਚਾਹਿਦਾ
@sidhubrar9909
@sidhubrar9909 2 жыл бұрын
Bai ji🙏 Bai ji ki cd deluxe bike de ACG starter lag sakda h Tussi koi bike de acg starter laun di video banao ji
@yadwindersinghbrar4967
@yadwindersinghbrar4967 2 жыл бұрын
Very good bhai ji
@Vishal-gt2el
@Vishal-gt2el 2 жыл бұрын
Bro kise gareb de dhee Da vi viha keta kde ja fr apni hj ji
@bakshindersingh3477
@bakshindersingh3477 2 жыл бұрын
veer g jimidar tan machinaa valea nu saade pind Guruharshai area vich kisana ne vadde belar valea nal 1000 rs vich saude kiite aa
@modernagricu3006
@modernagricu3006 Жыл бұрын
ਏਸ ਬਾਰ ਤਾ 2 belar krle ਬਾਈ ਹੋਣਾ ਨੇ ਏਸ ਬਾਰ ਤਾਂ ਸਾਰਾ area cover ਕਰ ਸਕਦੇ ਆ
@prabhjitsingh6689
@prabhjitsingh6689 2 жыл бұрын
Very good conversation
@pardeeppandher4113
@pardeeppandher4113 2 жыл бұрын
ਸਫਾਈ ਨਹੀਂ ਹੈਗੀ ਦਿਸਦੀ ਜੂਠ ਬਹੁਤ ਛੱਡਦੀ ਹੈ ਅੱਧਾ ਫੂਸ ਥਲੇ ਛਡ ਦਿੰਦੀ ਆ ਤੁਹਾਨੂੰ ਚੜਦੀ ਕਲਾ ਬਖਸ਼ੇ ਜੀ ਵਧਾਈਆਂ ਜੀ ਵਧਾਈਆਂ ਜੀ ਵਧਾਈਆਂ
@sakinderboparai3046
@sakinderboparai3046 2 жыл бұрын
Thoda.Fus.tan.bahea.javega.
@sonydhaliwal2709
@sonydhaliwal2709 Жыл бұрын
Bahuat vadia ji
@satnam_bhangu.1915
@satnam_bhangu.1915 8 ай бұрын
Sira Galbaat 👌👌
@rupindersingh1052
@rupindersingh1052 2 жыл бұрын
Jaan de babe free nu. Sade wal 500 to 1000 lende ne, te ajj 8-9 din ho gaye gathan ovein hi khet peyian chukan aunde hi nahi, sade matar laune si late krate.. Gallan hi aa ji bas avein balle balle ch hi fase aa..baki chalo veere huna nu rab tarakki deve
@jass.sidhu11
@jass.sidhu11 2 жыл бұрын
Es baar free ch lende firde saare
@bahadursingh9718
@bahadursingh9718 2 жыл бұрын
Bahut.hi.vadhia.masin.hai.
@bluepen215
@bluepen215 2 жыл бұрын
Very good n a
@openlionsidhu3951
@openlionsidhu3951 2 жыл бұрын
Good job👍👍👍👍💪
@sukhrajsandhu2407
@sukhrajsandhu2407 2 жыл бұрын
Kya bata a
@bluepen215
@bluepen215 2 жыл бұрын
WELL DONE
@parvinderdhaliwal3467
@parvinderdhaliwal3467 2 жыл бұрын
Good bhai
@harpalsingh6013
@harpalsingh6013 2 жыл бұрын
Good job veer
@bakshindersingh3477
@bakshindersingh3477 2 жыл бұрын
eh sael energy limited vaalea kistaan te provide karvae,,factory nu praali Dian gathaan bnaa k vecho te nal kistaan bhri jao..business da business mil gea kisana nu
@gurjindersingh1871
@gurjindersingh1871 2 жыл бұрын
Kalistan zindabaad
@khetsingh8754
@khetsingh8754 2 жыл бұрын
Sukhbeer agro plant ch jehrii chimni chal rhi aa oh v vekho kina kala धुआँ chad rhi aa
@Gurdeep.Singh_Dhaliwal
@Gurdeep.Singh_Dhaliwal 2 жыл бұрын
Parmatma tarkki worksheet
@harjotbrarbrar6630
@harjotbrarbrar6630 2 жыл бұрын
Nyc
@singhbalkaran9130
@singhbalkaran9130 2 жыл бұрын
ਜਦੋ,ਬਿਜਲੀ, ਬਣਦੀ,ਹੈ।ਉਦੋ।ਧੂਆ।ਕਿਦਰ।ਜਾਦੈ
@panjabsingh6088
@panjabsingh6088 2 жыл бұрын
bijli te bandi hai na
@sehajkaurukg2282
@sehajkaurukg2282 2 жыл бұрын
Nice veer
@angrejparmar6637
@angrejparmar6637 2 жыл бұрын
Good
@GurwinderSingh-fv4wn
@GurwinderSingh-fv4wn 2 жыл бұрын
Veer g zira ,kot isa khan area vich koi bailer haga
@AashiqFORDde
@AashiqFORDde Жыл бұрын
🎉
@Choudhary16.28
@Choudhary16.28 2 жыл бұрын
Edi masin vekh k 25 letr khas ni
@sukhjitsinghsingh9490
@sukhjitsinghsingh9490 2 жыл бұрын
Apply income tax on rich jimidaar and stop free facilities of rich jimidaar
@navjotsingh1196
@navjotsingh1196 2 жыл бұрын
Barleah goreah ne 65 lakh da tractor ta kalta 5000 da music system Lona pulge 😅😅😅😅
@singhsurinder5365
@singhsurinder5365 2 жыл бұрын
👍👍👍👍👍👍👍
@navdeepmaan391
@navdeepmaan391 2 жыл бұрын
Kede pind da tractor aa ji eh
@sahibfarmervlogs9274
@sahibfarmervlogs9274 2 жыл бұрын
SANGRUR KMM KRDO GYE 22
@omkarsingh132
@omkarsingh132 2 жыл бұрын
Eh koi vadi gal ni.gup mari jade. 81lac.da tractor hai.70lac.di machine hai.sade pind v hai.🙏
@abijotbrar3595
@abijotbrar3595 2 жыл бұрын
Sada pind last year lia c
@gagandeepsinghtandon8317
@gagandeepsinghtandon8317 2 жыл бұрын
Sat Sri akal ji bolo g
@bluepen215
@bluepen215 2 жыл бұрын
Hor v video bnao g
@bluepen215
@bluepen215 2 жыл бұрын
Hor v video bnao g is
@manpreetbajwa6142
@manpreetbajwa6142 2 жыл бұрын
Veer sada kolo 2500 laindha
@jaspalsingh9344
@jaspalsingh9344 2 жыл бұрын
ਬਾਈ ਬਹੁਤ ਵਧੀਆ ਜੀ ਆ ਬਾਈ ਫਰੀ ਸੇਵਾ ਕਰਦੇ ਨੇ ਸੀਚੇ ਵਾਲੇ ਸੰਤ 15 ਰੁਪਏ ਕਿਲਾ ਲੈਕੈ ਸੇਵਾ ਫਰੀ ਆਖੀ ਜਾਦੇ ਨੇ
@jass.sidhu11
@jass.sidhu11 2 жыл бұрын
Pichle saal lende c saade v 2000-2500 es baar free ch bnounde firde gattan bikdia mehngia hun
@Sidhudairyfarm5210
@Sidhudairyfarm5210 2 жыл бұрын
Num vr da kina
@sakinderboparai3046
@sakinderboparai3046 2 жыл бұрын
SARKAR .KHRIDE .50.MACHiNA.
@baaj.0740
@baaj.0740 2 жыл бұрын
Bahut jayada kharcha
@13arsh53
@13arsh53 2 жыл бұрын
kzbin.info/door/Xa_gplK7rl2DrB8EYdRBUw MBA mudki 😎
@b.s1637
@b.s1637 2 жыл бұрын
ਝੂਠ ਇਨ੍ਹਾਂ ਕੁ ਬੋਲੋ ਜਿਨ੍ਹਾਂ ਕ ਹਾਜ਼ਮ ਆ ਜਾਵੇ ਇਸ ਮਸ਼ੀਨ ਦੀ ਕੀਮਤ ਇਕ ਕਰੋੜ ਤੋਂ ਵੀ ਥੱਲੇ ਐ ਗੁਗਲ ਤੇ ਜਾਕੇ ਦੇਖ ਲਵੋ
@chahalsingh4892
@chahalsingh4892 2 жыл бұрын
ਬਿਲਕੁਲ ਸਹੀ ਪਰ ਜੋ ਬਾਹਰਲੇ ਦੇਸੋਂ ਲਿਆਉਣ ਦਾ ਖਰਚਾ ਤੇ ਟੈਕਸ ਹੈ ਉਹ ਕੀਮਤ ਵਿੱਚ ਨਹੀਂ ਵਿਖਾਇਆ ਜਾਂਦਾ।
@ranjodhsran5346
@ranjodhsran5346 2 жыл бұрын
ਵੀਰ ਜੀ ਸਾਨੁੰ ਇੱਕ ਕਰੋੜ ਤੋਂ ਥੱਲੇ ਲੈ ਦੇ ਅਸੀਂ ਤੈਨੂੰ ਇੱਕ ਕਰੋੜ ਦਿੱਤਾ
@simarinder2377
@simarinder2377 2 жыл бұрын
ਬਾਈ ਕੱਲਾ ਬੇਲਰ ਈ ਦੇਖੀ ਜਾਨਾ ਨਾਲ ਟਰੈਕਟਰ ਵੀ ਆ 165 hp ਇੱਕ ਵੱਡਾ ਰੈਕ ਵੀ ਚਲਦਾ ਉਹਦੇ ਨਾਲ ਵੀ ਇੱਕ ਵੱਡਾ ਟਰੇਕਟਰ ਆ ਤੇ ਉਹਨੂੰ ਤੇ ਚੱਕ ਕੇ ਲਜਾਣ ਲਈ ਵੀ ਟਰੈਕਟਰ ਟਰਾਲੀਆਂ ਲਗਦੇ ਆ ਚਾਰ ਤੋਂ ਪੰਜ ਤੇ ਇੱਕ ਲੋਡਰ ਵੀ ਚਾਹੀਦੀ ਆ ਲੱਦਣ ਲਈ।
@Dhaliwal_tile_contractar
@Dhaliwal_tile_contractar 2 жыл бұрын
Pata sano tu vada faltu gala
@rinku7835
@rinku7835 2 жыл бұрын
Sevak Bhai ji apka mobile number chahiye tha kisi cheez bare zankari Leni ci
Mom Hack for Cooking Solo with a Little One! 🍳👶
00:15
5-Minute Crafts HOUSE
Рет қаралды 23 МЛН
We Attempted The Impossible 😱
00:54
Topper Guild
Рет қаралды 56 МЛН
So Cute 🥰 who is better?
00:15
dednahype
Рет қаралды 19 МЛН
Mom Hack for Cooking Solo with a Little One! 🍳👶
00:15
5-Minute Crafts HOUSE
Рет қаралды 23 МЛН