3 ਮਹੀਨੇ ਤੋਂ 1 ਬੱਚਾ ਨਹੀ ਜੰਮਿਆ ਇਟਲੀ ਮਰ ਰਿਹਾ ਹੈ ? "Italy's Low Birth Rate: A Growing Concern?"

  Рет қаралды 100,365

Jot Tv

Jot Tv

Күн бұрын

"Italy's Low Birth Rate: A Growing Concern?"
3 ਮਹੀਨੇ ਤੋਂ 1 ਬੱਚਾ ਨਹੀ ਜੰਮਿਆ ਇਟਲੀ ਮਰ ਰਿਹਾ ਹੈ ?
1 child has not been born for 3 months, Italy is dying?
3 महीने से पैदा नहीं हुआ 1 बच्चा, मर रहा है इटली?
3 ماہ سے 1 بچہ پیدا نہیں ہوا، اٹلی مر رہا ہے؟
- #ItalyBirthRate
- #LowFertility
- #DemographicCrisis
- #PopulationDecline
- #ItalianEconomy
- #SocietyAndCulture

Пікірлер: 176
@MissionPolarHarmony
@MissionPolarHarmony Ай бұрын
ਇਟਲੀ ਦੇ ਲੋਕ(ਬੰਦੇ ਜਨਾਨੀਆ) ਸਵੇਰ ਤੋਂ ਸ਼ਾਮ ਤੱਕ ਹਰ ਖਾਣੇ ਨਾਲ wine ਪੀਦੇ ਹਨ । ਜਿਆਦਾ ਵਾਈਨ ਪੀਣ ਨਾਲ ਸਰੀਰ ਵਿੱਚ ਹਾਰਮੋਨ ਬਦਲ ਜਾਂਦੇ ਹਨ ਜਿਸ ਕਰਕੇ ਬਚੇ ਪੈਦਾ ਨਹੀਂ ਹੁੰਦੇ ।। ਜਿਆਦਾ ਵਾਈਨ ਪੀਣ ਨਾਲ਼ ਬੰਦਿਆਂ ਵਿੱਚ ਸੈਕਸ ਕਰਨ ਦੀ ਇਛਾ ਘੱਟ ਜਾਂਦੀ ਹੈ ।। ਮੈਂ ਮ੍ਰਚੈਨਟ ਨੇਵੀ ਸਰਵਿਸ ਦੌਰਾਨ ਇਟਲੀ ਦੇ ਜਹਾਜ਼ਾਂ ਵਿੱਚ ਕੰਮ ਕੀਤਾ ਹੈ ਅਤੇ ਇਟਲੀ ਦੇ ਸ਼ਹਿਰ Augusta ਵਿੱਚ 6ਮਹੀਨੇ ਸਾਡਾ ਜਹਾਜ਼ ਰੁਕਿਆ ਹੋਇਆ ਸੀ ਏਸ ਲਈ ਇਟਲੀ ਬਾਰੇ ਕਾਫੀ ਕੁੱਝ ਜਾਣਦਾ ਹਾਂ ।।
@RanjitSingh-fw5bv
@RanjitSingh-fw5bv Ай бұрын
ਸਾਡੇ ਪੰਜਾਬ ਵੀ ਇਹੋ ਹਾਲ ਆ! ਆਬਾਦੀ ਤਾਂ ਇੰਡੀਆ ਦੀ ਵਧ ਰਹੀ ਆ! ਬਈਏ ਮੁਸਲੇ ਗੁੱਜਰ ਬੱਚੇ ਜੰਮ ਜੰਮ ਸੁੱਟੀ ਜਾਂਦੇ ਨੇ ਤਾਂ ਕਰਕੇ!
@sahilsabharwal6593
@sahilsabharwal6593 Ай бұрын
ਭਾਰਤ ਵਿਹਲੜਾਂ ਨਾਲ ਭਰਿਆ ਹੋਇਆ ਅੱਧੇ ਉਥੇ ਭੇਜ ਦਿਓ ਤਾਕਿ ਦੇਸ਼ ਦਾ ਬੋਝ ਘੱਟ ਹੋ ਸਕੇ
@myselfsukha8727
@myselfsukha8727 Ай бұрын
@@sahilsabharwal6593 ਬਿਲਕੁਲ ਮੇਰੇ ਵਰਗੇ
@myselfsukha8727
@myselfsukha8727 Ай бұрын
@@sahilsabharwal6593 ਬਿਲਕੁਲ ਮੇਰੇ ਵਰਗੇ
@myselfsukha8727
@myselfsukha8727 Ай бұрын
@@sahilsabharwal6593 ਬਿਲਕੁਲ ਮੇਰੇ ਵਰਗੇ
@myselfsukha8727
@myselfsukha8727 Ай бұрын
ਵੀਰ ਪੰਜਾਬ ਤੋ ਅਮਲੀ ਘੱਲੀਏ
@Aman-jh3vo
@Aman-jh3vo Ай бұрын
ਘੱਟ ਲੋਕ ਹੋਣਗੇ ਤਾਂ ਜਾਨਵਰਾਂ ਅਤੇ ਪੰਛੀਆਂ ਨੂੰ ਰਹਿਣ ਲਈ ਥਾਂ ਮਿਲ ਜਾਵੇਗੀ।
@gurdaat.4275
@gurdaat.4275 Ай бұрын
Mai 2023 vich italy aya c mai hun wapis punjab aa reha . Bahut aukhe paise pure kre ne 22. Kmm ni milda koi 9 mahine ale papera te na ave fss jo ge.zakeen kreo bad ch ethe koi ni puchda
@Gurpreet.Guri1993
@Gurpreet.Guri1993 Ай бұрын
😕 Bai Italy h kite Kam Kita tusi tai kine rupee h tai kine mahinai Kam kita
@HarpreetSidhu-jp9et
@HarpreetSidhu-jp9et Ай бұрын
Sahi kya veer ji me vi sirf 9 month pure karke vapies chala jana wa
@royaltradingriskfree1254
@royaltradingriskfree1254 Ай бұрын
​@@HarpreetSidhu-jp9etItaly vich kitho tusi?km mil janda hai
@humanlife5620
@humanlife5620 Ай бұрын
Bhot vadya information
@MandeepKaur-df1hv
@MandeepKaur-df1hv Ай бұрын
ਬਹੁਤ ਗ਼ਲਤ ਜਾਣਕਾਰੀ ਆ ਵੀਰ ਜੀ...
@PURBAgamingyt12
@PURBAgamingyt12 Ай бұрын
Bilkul sahi keh rahe ho edha da kuch nahi meri sis italy hi rehnde ne
@Heart_Killer-u7z
@Heart_Killer-u7z 17 күн бұрын
Video creator ne ik shehar di gall kri bro nd sis ji 🙏🏼 ohna ne saare italy di gall ni kri ,, italy bathera vdda aa wahaguru ji mehar krn sbhna te 🙏🏼 xxiitt//
@SimranBenipal-l5c
@SimranBenipal-l5c Ай бұрын
Nyc job video rahi asi kush nna learn kr rhe aa nmi information mildi hai👍👌👌
@AvtarSingh-jp2xw
@AvtarSingh-jp2xw Ай бұрын
ਪੰਜਾਬੀਆਂ ਦੀ ਵੀ ਜਨਸੰਖਿਆ ਘੱਟ ਰਹੀ ਹੈ
@beantsingh2896
@beantsingh2896 28 күн бұрын
❤❤❤ sb toh jyada vadiya channel with big bro love ❤🎉
@ਮੁਸ਼ਤਾਖਚੰਦ
@ਮੁਸ਼ਤਾਖਚੰਦ 21 күн бұрын
ਡਲੱਪ ਕਾਹਦਾ ਫੇ ਇਟਲੀ ਕੋਈ ਫ਼ਾਇਦਾ ਈ ਨਹੀ ਇਟਲੀ ਜਾਣ ਦਾ ਲੋਕ ਐਵੇਂ ਕਰਜਾ ਚੁੱਕ ਕੇ ਬਾਰਾਂ ਬਾਰਾਂ ਲੱਖ ਰੁਪਿਆ ਚੁੱਕੀ ਫਿਰਦੇ ਆ
@wanghaili8904
@wanghaili8904 Ай бұрын
ਸਤਿ ਸ੍ਰੀ ਅਕਾਲ ਵੀਰ ਜੀ ਮੈਂ ਤੁਹਾਡੇ ਵੀਡੀਓ ਦੇਖੀ ਹ ਪਰ ਪੂਰੀ ਨਹੀਂ ਦੇਖੀ ਮੈਨੂੰ ਬਹੁਤ ਵਧੀਆ ਲੱਗੀ ਮੈਂ ਅੱਗੇ ਵੀ ਤੁਹਾਡੀ ਵੀਡੀਓ ਦੇਖਦਾ ਪਰ ਤੁਸੀਂ ਗੱਲ ਕੀਤੀ ਇਟਲੀ ਦੀ ਇਟਲੀ ਵਿੱਚ ਚੌਧਰਪਣਾ ਜਿਆਦਾ ਹ ਇਹ ਹੈਗਾ ਕਰਜਾਈ ਬਹੁਤ ਜਿਆਦਾ ਕਰਜਾਈ ਹੈ ਇਹ ਹੈਗੇ ਧਰਮ ਜਿਹੜੇ ਬੁੱਧ ਤੇ ਯਹੂਦੀ ਤੇ ਇਸਾਈ ਧਰਮ ਜਿਹੜੇ ਅਮਰੀਕਾ ਆ ਇਹਨਾਂ ਦੇ ਬਹੁਤ ਜਿਆਦਾ ਕਰਜਾਈ ਨੇ ਕੋਲ ਪੈਸਾ ਨਹੀਂ ਹੈਗਾ ਦਿਨ ਨੂੰ ਇਹ ਬੱਚੇ ਤਾਂ ਨਹੀਂ ਜੰਮਦੇ ਇੱਕ ਬੱਚੇ ਦਾ ਜਿਹੜਾ ਮੁੱਦਾ ਹ 38000 ਕਿੰਨੇ ਯੂਰੋ ਬੱਚਾ ਕਰਜਾਈ ਹ ਪਹਿਲਾਂ ਤੋਂ ਹੀ ਜੰਮਦੇ ਸਾਰ ਹੀ ਬੱਚਾ ਕਰਜਾਈ ਹ ਤੁਸੀਂ ਮੇਰੇ ਤੋਂ ਪੁੱਛੋ ਇਟਰ ਦੀ ਕਹਾਣੀ ਮੈਨੂੰ 20 ਸਾਲ ਤੋਂ ਵੱਧ ਹੋ ਗਏ ਇੱਥੇ ਰਹਿੰਦੇ ਮੈਂ ਕਦੇ ਇੰਡੀਆ ਨਹੀਂ ਆਇਆ ਵਾਪਸ ਔਰ ਇਟਲੀ ਦੀ ਮੈਂ ਝੂੰਆਂ ਤੱਕ ਜਾਣਦਾ ਜੂਆਂ ਜੜਾ ਨਹੀਂ ਝੂਆਂ ਤੱਕ ਜਾਣਦਾ ਇਹਨਾਂ ਦੀਆਂ ਮੈਂ ਪੋਦੀਆਂ ਤੱਕ ਜਾਣਦਾ ਆਰਬੀਆਂ ਦਾ ਜਾ ਕੇ ਲੈਂਦੀਆਂ ਉਹਨਾਂ ਨਾਲ ਜਾ ਕੇ ਬੱਚੇ ਕਢਾਉਂਦੀਆਂ ਉੱਥੇ ਜਾ ਕੇ ਜਨਮ ਦਿੰਦੀਆਂ ਤੇ ਨਾਮ ਅਲਹਮਦੁਲਿਲਾ ਮੁਸਲਮਾਨਾਂ ਦਾ ਦਿੰਦੀਆਂ ਤੁਸੀਂ ਕਿੱਥੇ ਬੈਠੇ ਸਰਦਾਰ ਜੀ ਤੁਸੀਂ ਗਲਤ ਫੈਮਲੀ ਚ ਘੁੰਮ ਰਹੇ ਹੋ ਇਟਲੀ ਵਿੱਚ ਤੁਸੀਂ ਕਿਹਾ ਤਨਖਾਹ ਜਿਆਦਾ ਹ ਇੱਥੇ000 ਰੁਪਏ ਤੋਂ ਵੱਧ ਤਨਖਾਹ ਨਹੀਂ ਸਾਊਥ ਦੇ ਵਿੱਚ ਨੌਰਥ ਇਟਲੀ ਵਿੱਚ ਹੈਗੀ ਹ ਸਾਊਥ ਇਟਲੀ ਜਿੱਦਾਂ ਪੰਜਾਬ ਹ000ਾਰ ਰੁਪਆ ਮਹੀਨੇ ਦਾ
@lifestruth9066
@lifestruth9066 Ай бұрын
Veere boht wdiaa jankari ditti
@Jatt673
@Jatt673 Ай бұрын
Ki kehn dya
@Fatehgarh-p2n
@Fatehgarh-p2n Ай бұрын
Sachi gl kahi aa veer ten madda hi hall aa hun panjab ch rehna c aukha lgda v... Lok pta ni kyo bhaiye ware bolna ni chonde ehna ne apne hathi apna panjab barwaad krna hun....
@satwinderkaur6072
@satwinderkaur6072 13 күн бұрын
Mera bhra v 22 sal to Italy vich hai te oh b Punjab nhi ayea
@Jatt673
@Jatt673 13 күн бұрын
@@satwinderkaur6072 gal nai hundi
@kuldeepkumar21412
@kuldeepkumar21412 Ай бұрын
ਵੀਰ ਜੀ ਤੁਸੀਂ ਗਲਤ ਇਨਫੋਰਮੇਸ਼ਨ ਦੇ ਰਹੇ ਹੋ
@harmanxbrar9842
@harmanxbrar9842 Ай бұрын
ਪਤਾ ਨੀ ਇਹ ਕਿਹੜੇ ਸਹਿਰ ਦੀ ਗੱਲ ਕਰਦਾ ਹੈ ਅਸੀਂ ਵੀ ਇਟਲੀ ਵਿੱਚ ਰਹਿੰਦੇ ਹਾਂ ਅਸੀਂ ਤਾ ਸੁਣਿਆ ਨੀ ਏਦਾਂ
@Jatt673
@Jatt673 Ай бұрын
Eih kahaniabahut bnounda pehla m v eisnu seriously sunda hon m la lya eida Saab
@kuljindersinghkuljindersin4772
@kuljindersinghkuljindersin4772 Ай бұрын
Yaar lok pise lai ki kuch ni krde samjea ni
@kuljindersinghkuljindersin4772
@kuljindersinghkuljindersin4772 Ай бұрын
Yaar lok pise lai ki kuch ni krde samjea ni
@sk-nr7jr
@sk-nr7jr Ай бұрын
Vadhiya 👍
@LovePNJAAB
@LovePNJAAB Ай бұрын
ਇਟਲੀ ਦੀ ਸਰਕਾਰ ਏ ਕੰਮ ਪੰਜਾਬੀਆਂ ਨੂੰ ਦੇ ਦੇਵੇ ਨੋ ਮਹਿਨੇ ਬਾਦ ਰਿਜ਼ਲਟ ਪਤਾ ਲੱਗ ਜੂ 😇😇😇😇😇😇ਪੰਜਾਬੀ ਅੋਥੇ ਕੀ ਕਰਦੇ ਹੰਣ ਮਾਰੋ ਹਮਲਾ😇😇😇😇😇
@jatinderkochar1959
@jatinderkochar1959 Ай бұрын
Punjab ch bihari de simon naal ifv bache ho rahe hun
@ksingh1560
@ksingh1560 Ай бұрын
Oh pra pehla Punjab ta samblo jo milya oh ta sambh lo pher fukriya mariyo kyo AMLI bnona Italy walea nu 😢I didn’t find it funny at all it’s kinda very sad n worst of the worst painful without any self respect n dignity less time we Punjabis are going thru 😢what a fkn shame eh it’s just corruption n corruption everywhere fkn people are getting greedy n more greedy human animals who cheat lies backstabbers Blood suckers dirty n filthy greedy monsters ready to any kind off a things for money 😵🤑🤥🤢🤮🤐😈👺🤡👽👻😵‍💫 ☠️ what a do. Shame eh
@LovePNJAAB
@LovePNJAAB Ай бұрын
@@jatinderkochar1959 sahi keyha per o paise wale Logan’s da kaam . Assai tan free sewa de gal kardey han😇😇😇😇moka taan Dave koi😇😇😇😇
@punjabiludhiana332
@punjabiludhiana332 Ай бұрын
ਪਿੱਛਲੇ 35 ਸਾਲਾਂ ਤੋਂ ਮੈ ਇੱਥੇ ਪੰਜਾਬ ਵਿੱਚ ਰਹਿਨਾ ਮੈਂ ਤਾਂ ਇਹ ਗੱਲ ਕਦੇ ਸੁਣੀ ਨਹੀਂ ਗੱਲ ਸਹੀ ਨੀ ਲੱਗਦੀ ।😂😂
@Kashmirkhudal
@Kashmirkhudal Ай бұрын
Sachi 😅😅
@Kashmirkhudal
@Kashmirkhudal Ай бұрын
ਯੂਪੀ ਅਲਿਆ ਨੂੰ ਪਜਨਾ ਚਾਹੀਦਾ ਮੇਰੇ ਸਾਲ਼ੇ 6 7 ਜੰਮੀ ਜੰਦੇ ਨੇ 😅😅😅
@ਮੁਸ਼ਤਾਖਚੰਦ
@ਮੁਸ਼ਤਾਖਚੰਦ 21 күн бұрын
ਇਟਲੀ ਚੋ ਪੰਜਾਹ ਸੱਠ ਹਜ਼ਾਰ ਤਾਂ ਮਹੀਨੇ ਦਾ ਬੰਦਾ ਕਮਾ ਈ ਲੈਦਾ ਹੁੱਣਾ
@RanjeetSingh-dk1hg
@RanjeetSingh-dk1hg 5 күн бұрын
ਵੀਰ ਜੀ ਇਟਲੀ ਚ ਜਾ ਕੇ ਕਮਾਈ ਕਰਕੇ ਦੇਖੋ ਸਾਰੀ ਤਸਵੀਰ ਸਾਹਮਣੇ ਆ ਜਾਉਗੀ ਹਰ ਦੇਸ਼ ਚ ਸਮੱਸਿਆਵਾਂ ਹੁੰਦੀਆਂ ਹਨ
@RavinderRattu-h3r
@RavinderRattu-h3r Ай бұрын
👍👍
@mandeepbrar6629
@mandeepbrar6629 Ай бұрын
ਗ਼ਲਤ ਜਾਣਕਾਰੀ ਹੈ ਬਈ
@tumerarakha1699
@tumerarakha1699 Ай бұрын
ਸੀਰਿਆ ਵਾਲੇ ਲੈ ਆਓ ਦੇਖੋ ਕਿਵੇਂ ਬੱਚਿਆਂ ਦੀਆਂ ਲਾਈਨਾਂ ਲਗਾਉਂਦੇ ਨੇ ਜਿਵੇਂ ਜਰਮਨ ਵਿੱਚ ਲਗਾਈਆਂ ਹੋਈਆਂ ਹਨ।
@Gurpreet.Guri1993
@Gurpreet.Guri1993 Ай бұрын
Sirya wale 👍
@GurdasDhillon-go7ko
@GurdasDhillon-go7ko Ай бұрын
Good 👍
@luckygrewal4994
@luckygrewal4994 Ай бұрын
Sat Shri akal veer ji
@JagjiwanSingh-ni4oq
@JagjiwanSingh-ni4oq Ай бұрын
Very nice 👌👍
@MohsinRaza-ur5bd
@MohsinRaza-ur5bd Ай бұрын
Bhot allaha sardar ge
@MANMEETSINGH-fr9fy
@MANMEETSINGH-fr9fy Ай бұрын
Waheguru ji ka khalsa waheguru ji de fateh ❤ bai ji bhut. Vadia. ❤
@GurcharanSingh-fq1wc
@GurcharanSingh-fq1wc Ай бұрын
S s a ji❤❤❤
@ashwinderkaur5378
@ashwinderkaur5378 Ай бұрын
bhaji white letter vali gal wrong hai bcoj je koi lady pregnant hundi hai usnu maternity leave mildi hai and salary v
@shramaharmesh
@shramaharmesh Ай бұрын
Aap ki sari Purani videos hoti hai
@NirmalSingh-by3dp
@NirmalSingh-by3dp Ай бұрын
Very good
@amanpreetsingh5199
@amanpreetsingh5199 Ай бұрын
Aap Punjab di fikr kro,
@mann-kg4pg
@mann-kg4pg Ай бұрын
ਨਹੀਂ ਨਹੀਂ। ਪਤਾ ਨਹੀਂ ਕਿੱਥੋਂ ਇਹ ਡਾਟਾ ਚੱਕ ਕੇ ਵਿਖਾ ਰਹੇ ਹੋ। ਇਹ ਗੱਲ ਮੰਨਣ ਵਿੱਚ ਨਹੀਂ ਆਉਂਦੀ। ਜੋ ਤੁਸੀਂ ਦੱਸ ਰਹੇ ਹੋ ਇਹ ਠੀਕ ਨਹੀਂ।
@SandeepSingh-tk6hx
@SandeepSingh-tk6hx Ай бұрын
Nice
@tonysingh3343
@tonysingh3343 Ай бұрын
ਬਾਈ ਝੂਠ ਨਾ ਬੋਲ ਮੈਨੂੰ 29 ਸਾਲ ਹੋ ਗਏ ਇਟਲੀ ਵਿਚ ਮੈ ਕਦੇ ਕੋਈ ਇੱਦਾ ਦੀ ਗੱਲ ਨਹੀ ਸੁਣੀ ਤੂ ਪਤਾ ਨੀ ਕਿੱਥੋਂ ਪੜ੍ਹਾਇਆ ਔਰਤ ਨੂੰ ਬੱਚਾ ਹੋਣ ਵਾਲਾ ਹੋਏ ਤਾ 2 ਸਾਲ ਤੱਕ ਛੁੱਟੀ ਮਿਲਦੀ ਐ ਤੇ ਤਨਖਾਹ ਵੀ ਪੂਰੀ
@sanjaymehra7625
@sanjaymehra7625 Ай бұрын
😮🤔😮
@gurdaat.4275
@gurdaat.4275 Ай бұрын
Tu jade purana 22 .mainu 2 saal ho ge kmm dva de
@tonysingh3343
@tonysingh3343 Ай бұрын
@@gurdaat.4275 ਬਾਈ ਬੁਹਤਾ ਪੜ੍ਹਿਆ ਲਿਖਿਆ ਲੱਗਦਾ 🤔
@robberofgames8741
@robberofgames8741 Ай бұрын
Right
@BOMBASTIC-yh5gb
@BOMBASTIC-yh5gb Ай бұрын
Agenta di service ho rhi hun Italy ch😂
@ManjitKaur-fg9iy
@ManjitKaur-fg9iy Ай бұрын
ਸਤਿ ਸ੍ਰੀ ਅਕਾਲ ਜੀ
@luckygrewal4994
@luckygrewal4994 Ай бұрын
Very nice ji ❤❤❤❤❤❤❤❤❤❤❤❤❤❤❤
@SarbjitSingh-ed1el
@SarbjitSingh-ed1el Ай бұрын
Punjab Da Wi Eho Hal Hon wala hai, Punjabiaan Da.
@GurjotSingh-dm3sj
@GurjotSingh-dm3sj Ай бұрын
Ethe tan rent bill hi pure ni kar sakde
@robberofgames8741
@robberofgames8741 Ай бұрын
Wrong. Average salary is 1500 to 2100 and house rent for 1 to 2 bhk is around 300-500.
@sukhalahoria649
@sukhalahoria649 Ай бұрын
Ssa veer ji
@NimarNoorSingh
@NimarNoorSingh Ай бұрын
Bai eh gllan hi hundiya jinni ghtt population nu duniya lyi vdiyan hi aa..hunn india 1st te aa population vich te kinni berozgaari aa?? Sirf gdp hi dikhaun jog aa apne kol hor kuch nhi...Vese desh maada nhi bhuteya nllo vdiyan pr population ghtt hi vdiyan rehndi..eh sirf vehm payeya jnda sarkaran vllo world level te show krna hunda ohnna ne GDP...jinne vi developed desh bndde ne growth rate hmesha ghtt milu...China developed ise krke vi aa is vele population ghtt kiti ohnna ne...ohnna da rn dictator vi vdiya...
@HS-mc5qv
@HS-mc5qv Ай бұрын
ਅਸੀਂ ਵੀ ਇੱਥੇ ਬਹੁਤ ਦੇਰ ਦੇ ਆਂ ਪਰ ਸਾਨੂੰ ਕੋਈ ਇਦਾਂ ਦੇ ਪਿੰਡ ਨਹੀਂ ਲੱਭੇ ਜਰੂਰ ਦੱਸਿਓ ਇਹਨਾਂ ਦਾ ਐਡਰੈਸ ਦਿਓ ਘੁੰਮ ਫਿਰ ਕੇ ਆਵਾਂਗੇ
@gurmatwave
@gurmatwave Ай бұрын
ਨੀਅਤ ਸਾਫ ਨਹੀ ਲਗਦੀ: ਕਬਜ਼ਾ ਤਾ ਨਹੀ ਕਰਨਾ
@gurmatwave
@gurmatwave Ай бұрын
😂
@HS-mc5qv
@HS-mc5qv Ай бұрын
ਵੀਰ ਜੀ ਇਟਲੀ ਦੇ ਵਿੱਚ ਰਹਿਣ ਨੂੰ ਜਗ੍ਹਾ ਨਹੀਂ ਲੱਭਦੀ ਨਾ ਕੰਮ ਲੱਭਦਾ ਵਾ ਠੀਕ ਆ ਜੀ ਤੁਸੀਂ ਕਿੰਨੇ ਪਿੰਡ ਖਾਲੀ ਹੋ ਗਏ ਇੱਥੇ ਇੰਨੀ ਦੁਨੀਆਂ ਆ ਸਾਡੀ ਗੱਲ ਦੋ
@singga5679
@singga5679 Ай бұрын
ਇੱਕ ਮੂੰਹ ਅਤੇ ਦੋ ਕੰਨਾਂ ਦਾ ਮਤਲਬ ਹੈ ਕਿ ਜੇ ਅਸੀਂ ਇੱਕ ਗੱਲ ਕਹੀਏ ਤਾਂ ਸਾਨੂੰ ਦੋ ਗੱਲਾਂ ਸੁਣਨੀਆਂ ਪੈਣ ਗਈਆ
@gurpreetsaini31
@gurpreetsaini31 Ай бұрын
ਚਿੱਟੇ ਲੇਟਰ ਵਾਲੀ ਗੱਲ ਬਹੁਤ ਝੂਠ ਹੈ ਇਹ ਸੱਚ ਨਹੀਂ ਬਾਕੀ ਜਾਣਕਾਰੀ ਵੀ ਬਹੁਤ ਗ਼ਲਤ ਹੈ
@Heart_Killer-u7z
@Heart_Killer-u7z 17 күн бұрын
Chite letter te sign ta udo be krwaunde aa bro jad italy vich koi be lady baby nu birth dindi aa ,, resignation aali gall jhuthi aa par
@Kuldeep06sraw
@Kuldeep06sraw Ай бұрын
ਬਹੁਤ,ਵਧੀਆ, ਵੀਡੀਓ, ਜੋਤ ਸਾਹਿਬ, ਜੀ
@jyotdeol13
@jyotdeol13 21 күн бұрын
Veer ji ki boli jande o kuj gallan bahut galt a ji so phlan thora hor work kro italy te
@rajasingh4832
@rajasingh4832 Ай бұрын
Indian man power
@AmberdeepSingh721
@AmberdeepSingh721 19 күн бұрын
ਮਾਂ ਦੀ ਕੁੱਖ ਦੀ ਬੇਅਬਦੀ ਕਰ ਰਹੀ ਏ ਇਟਲੀ ਦੀ ਸਰਕਾਰ
@navdeepmahant8736
@navdeepmahant8736 Ай бұрын
❤❤❤❤❤
@SurinderSinghsandhu13
@SurinderSinghsandhu13 Ай бұрын
Full video heni
@RamandeepKaur-yu6st
@RamandeepKaur-yu6st Ай бұрын
Some information is wrong
@kamalmatharu6795
@kamalmatharu6795 Ай бұрын
ਤੁਸੀ ਗਲਤ ਕਹਿ ਰਹੇ ਹੋ ਇੱਦਾ ਦੀ ਕੋਈ ਗੱਲ ਨਹੀ ਅਸੀ ਵੀਹ ਸਾਲ ਤੋਂ ਰਹਿ ਰਹੇ ਹਾਂ
@gurdaat.4275
@gurdaat.4275 Ай бұрын
Kmm dvao far mainu 2 saal ho ge . Brescia
@PreetIndia
@PreetIndia Ай бұрын
Hello tusi hun Italy vich ho zaa Phir India vich ???
@manjitsinghkandholavpobadh3753
@manjitsinghkandholavpobadh3753 Ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@nandeepkaur174
@nandeepkaur174 Ай бұрын
Aj kal punjabi v ik bacha hi rakh rahe ne.......but paperwork vch kuch hor statistics hai kyunki othe parvasiyan nu add kar liya janda
@SukhjitSingh-jp4qs
@SukhjitSingh-jp4qs Ай бұрын
ਜਾਪਾਨ ਵਿਚ ਵੀ ਸੇਮ ਪ੍ਰੌਬਲਮ ਆਹ
@modifiedtractors.738
@modifiedtractors.738 Ай бұрын
Bahut Vadia 👌
@user-cz5wo9gn5v
@user-cz5wo9gn5v Ай бұрын
INDIA TO LAY LAO GI...U.P..28.Cr...BIHAR 14.Cr 😅😅😅
@Entertainmentvideo332
@Entertainmentvideo332 Ай бұрын
This is not true I am in Itlay
@amitchaudhary4837
@amitchaudhary4837 Ай бұрын
Italy me bhi aane wala hai jaldi 🔜
@avtarbhullar5357
@avtarbhullar5357 Ай бұрын
ਚਿਲਡ ਨਹੀਂ ਚਾਈਲਡ ਹੁੰਦਾ।।
@GigiSingh3129
@GigiSingh3129 Ай бұрын
Nahin prava naa de galt jankari Baki jithe kam hi nahin te rahena muskil hai ,lokin oh jagah chad k vade city nu aa gaye
@rinkufdk7430
@rinkufdk7430 Ай бұрын
ਤੇ ਸਾਡੇ ਇਥੇ ਬੇਵਕੂਫ ਲੋਕਾਂ ਨੇਂ ਢੇਰ ਲਾਏ ਪਏ ਆ ਜੁਆਕਾਂ ਦੇ,,,
@gaganbadesha3884
@gaganbadesha3884 Ай бұрын
Bilkul Galt info a koi b gall karn to Phelan us d zankari Kathi karni but zaruri hundi a
@ranagill1721
@ranagill1721 Ай бұрын
Take our bihari brothers from India or maybe just pickup from punjab😂😂😂😂😅
@RR-oc5iq
@RR-oc5iq Ай бұрын
ਚਿੱਟੀ ਟੋਪੀ ਵਾਲੇ ਲੈ ਜਾਵੋ 500 ਲੈ ਜੋ ਦੇਖ ਲਯੋ ਜੇ ਬਹੁਤ ਜਲਦੀ 5/10 ਲੱਖ ਨਾ ਹੋ ਜਾਨ
@BOMBASTIC-yh5gb
@BOMBASTIC-yh5gb Ай бұрын
Sahi keha BC musleya ne gand paya hoya Italy ch
@mrharry9554
@mrharry9554 Ай бұрын
Bhrava mere bhateeja Hoya 2 week pehla 😂😂😂😂
@Kaladhaliwal82
@Kaladhaliwal82 Ай бұрын
ਸੱਭ ਕੁੱਝ ਝੂਠ ਜਾਨਕਾਰੀ ਜੇ ਏਦਾਂ ਦੀ ਕੋਈ ਗੱਲ ਨਹੀਂ ਜੇ ਇਟਲੀ ਵਿੱਚ ਠੀਕ ਹੈ ਆਬਾਦੀ ਘੱਟ ਜੇ ਪਰ ਐਨੇ ਵੀ ਮਾੜੇ ਹਾਲਾਤ ਨਹੀਂ ਜੇ ਬਾਕੀ ਕੰਮ ਤਾਂ ਜਿਸ ਨੇ ਕਰਨਾ ਜੇ ਵਾਧੂ ਮਿਲਦਾ ਜੇ 💯✅ ਜੱਟ ਮਹਿਕਮਾ ਇਟਲੀ 🇮🇹
@GurjotSingh-dm3sj
@GurjotSingh-dm3sj Ай бұрын
Main 15saal ton italy vich ha ethe tan roti khani aukhi a
@HR_shorts888
@HR_shorts888 29 күн бұрын
Verre salary kinne ban jandi aa new bande di
@HR_shorts888
@HR_shorts888 29 күн бұрын
Reply kareo pravva
@RanveerSingh-kb4si
@RanveerSingh-kb4si Ай бұрын
Bai tusi joot bolde ho sadde ristedar itely vich a ona kol Desember vich mudda hoea hai
@bhindersingh-i2d
@bhindersingh-i2d Ай бұрын
India me bhi 5saal bad 1hi bacha paida hona chahiye
@punjabiludhiana332
@punjabiludhiana332 Ай бұрын
ਚਿੱਟਾ ਵਾਇਟ ਪੇਪਰ ਇੱਕ ਹੀ ਹੈ -- ਚਿੱਟਾ ਬਲਿਕ ਜਾਂ ਖਾਲੀ ਪੇਪਰ ਵਾਇਟ ਬਲਿਕ ਜਾਂ ਖਾਲੀ ਪੇਪਰ ਮੇਰੇ ਹਿਸਾਬ ਨਾਲ ਇਸ ਤਰਾਂ ਕਹਿਣਾ ਸੀ ਤੁਸੀ
@manpreetkaurmk
@manpreetkaurmk Ай бұрын
ASI italy ch rehh rahe aa last 22 saal to,kirpa kar k tussi bohot garat jankari na davo. Asi v kam kar rahe aa,but sanu kuj v nahi eh dekhan nu milleya.. tussi galat dass rahe ho
@preet.thandal007
@preet.thandal007 Ай бұрын
ਦੋ ਦਿਨ ਪਹਿਲਾਂ ਇਕ ਬੱਚਾ ਹੋਏ
@chamkauraulakh8036
@chamkauraulakh8036 Ай бұрын
ਪੰਜਾਬ ਦੇ ਇਹ ਹਾਲਤ ਹੋਣ ਵਾਲੇ ਹਨ।ਜਲਦੀ ।ਖਾਸ ਕਰਕੇ ਸਿੱਖ ਸਮਾਜ ।
@sukhwinderdeepkaur2098
@sukhwinderdeepkaur2098 Ай бұрын
Pehla Italy aa k dekh kise Punjabi family jo Italy Ohda nal gal kr fr loka nu dssi ava gapp mari jana …
@mario126
@mario126 Ай бұрын
Sardar ji u giving wrong informazion
@harjinderkhattra1423
@harjinderkhattra1423 Ай бұрын
ਕਿਉਂ ਗ਼ਲਤ ਜਾਣਕਾਰੀ ਦੇ ਰਹੇ ਹੋਂ?
@RavisanduRavisandhu
@RavisanduRavisandhu Ай бұрын
Kuj ni Italy ch mey Italy he. A duniya bhut. A. Km. Heni ewey bkwas a
@victorbhatti4326
@victorbhatti4326 Ай бұрын
Tusi itly di tension chaddo punjab di lavo. Punjabi youth is not in punjab and migration is high
@satnamsaini5218
@satnamsaini5218 Ай бұрын
bai ji assi 25 saal ton italy vich reh rahe han. tuhadi 80% information wrong hai ji jot tv di videos assin aksar dekhde rehende han par eh wali video dekhan to baad es taran mehsoos ho reha ke shayad tusin pehla v ise taran lokan vaste wrong information walian videos upload karde hovoge
@Harkarangill22
@Harkarangill22 Ай бұрын
He just copy sach yeh hai. Video
@praveensing1325
@praveensing1325 Ай бұрын
hmm
@GurjotSingh-dm3sj
@GurjotSingh-dm3sj Ай бұрын
Italy da hall ehi rehna
@Sandeep__singh.007
@Sandeep__singh.007 Ай бұрын
LOOK DOWN WITH KON KON APNE GHAR TON DUR SI RIPLEY KARO JI TE LIKE KARO JI ❤
@brwup-comingsongandsinger3513
@brwup-comingsongandsinger3513 Ай бұрын
ਇਟਲੀ ਚ ਹੀ ਰਹਿ ਰਹੇ ਹਾਂ ਕੋਈ ਗੱਲ ਨ੍ਹੀ ਸੁਣੀ ਏਸ ਤਰਾਹ ਦੀ ਫੇਕ ਵੀਡੀਓ ਨਾ ਬਣਾਇਆ ਕਰੋ ਇਨਵੇ ਚੈਨਲ ਰਿਪੋਰਟ ਕਰਵਾ ਲਓਗੇ ਬਥੇਰੀ ਜੰਤਾਂ ਏਥੇ ਬੱਚੇ ਲੈਕੇ ਤੁਰੀ ਫਿਰਦੀ ਆ ੪-੫ ਬੱਚੇ ਮੇਰੇ ਓਨਰ ਦੇ ਆ
@Amritnagra22
@Amritnagra22 Ай бұрын
ਇੰਡੀਆ ਤੋਂ ਲੇਜੋ ਅੱਧੀ ਆਬਾਦੀ, ਕਿਉ ਗੋਡੇ ਘਸਾਉਣੇ ਓ
@baljinderbrar2396
@baljinderbrar2396 Ай бұрын
22 ji not only Italy. All western world is die. Because of women go to work.
@tejindersingh8405
@tejindersingh8405 Ай бұрын
wrong info bro last month 5 baby new in near me
@Iqbalsingh0648
@Iqbalsingh0648 Ай бұрын
bhaji galat information de rehe ho
@harjitbawa9967
@harjitbawa9967 Ай бұрын
Kyo fudu laya loka da.. mere malak ko munda hoya.. tusi likhya 3 mahine to 1 v bacha ne jameya 😂😂😂😂 had ho gyi gab marn di
@rockydhaliwal8205
@rockydhaliwal8205 Ай бұрын
Galat information main Italy rehna etha italy mara pond vich adhia jnania pregnant ne
@jagjeetkaur7584
@jagjeetkaur7584 Ай бұрын
ਵੀਰ ਜੀ ਮੈ ਤੁਹਾਡੀਆਂ video ਦੇਖਦੀਆਂ ਅਕਸਰ ਜੇ ਤੁਹਾਨੂੰ ਸਹੀ ਜਾਣਕਾਰੀ ਨਹੀ ਹੁੰਦੀ ਤਾਂ video ਨਾ ਬਣਾਇਆ ਕਰੋ. ਨਿਰਾ ਝੂਠ ਜੋ ਤੁਸੀ ਜਾਣਕਾਰੀ ਦਿੱਤੀ. 😮😮 working mummy nu kiniya facilities ne tusi soch vi nhi skde
@baldevsingh2464
@baldevsingh2464 Ай бұрын
ਇਹ ਬੰਦਾ ਹਮੇਸ਼ਾ ਹੀਂ ਝੂਠ ਬੋਲਦਾ ਹੈ ਜੀ
@bikarjitsingh34bikarjitsin10
@bikarjitsingh34bikarjitsin10 Ай бұрын
ਬਾਈ ਜੀ ਫਿਰ ਭਾਰਤ ਤੇ ਪਾਕਿਸਤਾਨ ਦੇ ਲੋਕਾਂ ਲੲਈ ਖੋਲ ਦੇਣ ਵੀ ਆ ਜਾਉ ਉਨੰਜਾ ਸਕੈਡ ਵਿਚ ਇਕ ਜਵਾਕ ਜੰਮਿਆ ਕਰੂ
@Kashmirkhudal
@Kashmirkhudal Ай бұрын
ਐਨਾ ਸੱਚ ਨਹੀਂ ਲਿਖਿਆ ਕਰਦੇ 😅😅😂😂
@amnindersingh6218
@amnindersingh6218 Ай бұрын
Bai kyu juth boli jana 1500 normal sallery hai month di te ghar da rent 300 euro grocery 100 euro
@HR_shorts888
@HR_shorts888 29 күн бұрын
Bai tusi ki kam karde oo nave bande di kinne salary ban jandi aa
@Gagandeepsingh-qn2gb
@Gagandeepsingh-qn2gb Ай бұрын
The people of Italy need manly strength, let alone the Punjabis 😂😅
@navjotkaur1960
@navjotkaur1960 Ай бұрын
You are absolutely wrong 10:16 im living in italy since20years eda da kush ni aa italy vrgi life kite ni aa ik single banda vi kamm kr k apna vdia family nu khush rakh skda ok pls wrong information na spread kro
@pawanchoudhary625
@pawanchoudhary625 Ай бұрын
Bihariya nu Bhej do na line la ti 😂
@BajwaSaab-w9p
@BajwaSaab-w9p Ай бұрын
Bai kitho data CHK lya to , most of the information fake aa Bai, white letters wali te jama jooth , Sikh sardaar ho ke bina evidence to jooth boli Jana, awe janta da fuddu nai khichida just for view.
@singhLeen
@singhLeen Ай бұрын
Yrr itely ki rees karu apne india di. India suB TO WADIAA COUNTRY HA. Kuch logi keh rahe ne k asi 30 sall to itely ch reh rahe haa eda da kuch nahi ha jo problem sardar g ne dasi. Yrr 30 sall rehndya nu ho tusi te sara din kehta ch langaa dinde aa dihadi karde thanu time kado lagda desh da halat janann da.
Bike vs Super Bike Fast Challenge
00:30
Russo
Рет қаралды 23 МЛН
Electric Flying Bird with Hanging Wire Automatic for Ceiling Parrot
00:15
Самое неинтересное видео
00:32
Miracle
Рет қаралды 2,6 МЛН