30 ਦਿਨ ਲਗਾਤਾਰ ਘਰ ਵਿੱਚ ਆ ਚੀਜ਼ ਛਿੜਕਣ ਨਾਲ ਬੱਚੇ ਪੜਨਾ ਸ਼ੁਰੂ ਕਰ ਦੇਣਗੇ ਚਿੜਚਿੜਾਪਨ ਖਤਮ ਹੋ 100% ਫ਼ਰਕ ਪਵੇਗਾ।।

  Рет қаралды 55,701

ਸੰਗਰੂਰ family ਚੈਨਲ

ਸੰਗਰੂਰ family ਚੈਨਲ

Күн бұрын

Пікірлер: 278
@MEHAKCHANNA-kn6ud
@MEHAKCHANNA-kn6ud Ай бұрын
Tahudi positive video Jo tusi mirror de age khde ho k boln nu keha c Didi 5. Dina ch Mera o kam v Hoya Jo rukya c sachi positivity Didi Bhut vadiya role play krdi Thanku di Tusi Meri lfy change kr diti thanks Di 😊
@Kaurpreet557
@Kaurpreet557 Ай бұрын
ਵਾਹਿਗੁਰੂ ਜੀ 🙏 ਗੁਰੂ ਸਾਹਿਬ ਜੀ ਐਦਾਂ ਹੀ ਤੁਹਾਡੇ ਤੇ ਮੇਹਰ ਭਰਿਆ ਹੱਥ ਰੱਖਣਾ ਜੀ ਹਮੇਸ਼ਾ ਐਦਾਂ ਹੀ ਪੌਜਿਟਵ ਸੋਚ ਦੇ ਮਾਲਕ ਬਣੇ ਰਹੋ ਜੀ ❤️😊😊
@MEHAKCHANNA-kn6ud
@MEHAKCHANNA-kn6ud Ай бұрын
@@Kaurpreet557 Hanji di 🙏
@ParamjitKaur-xl1bq
@ParamjitKaur-xl1bq Ай бұрын
Eh kehdi video aa ji
@Kaurpreet557
@Kaurpreet557 Ай бұрын
@@ParamjitKaur-xl1bq ਅੱਜ ਤੋਂ 8 ਪਹਿਲਾਂ ਵਾਲੀ ਵੀਡੀਓ ਹੈ ਜੀ ਜਿਸ ਦੇ ਉਪਰ ਲਿਖਿਆ ਹੈ ਕਿ ਮੈਂ ਸ਼ੀਸ਼ੇ ਅੱਗੇ ਖਲੋ ਕੇ 10 ਆ ਸ਼ਬਦ ਬੋਲਦੀ ਹਾਂ
@ParamjitKaur-xl1bq
@ParamjitKaur-xl1bq Ай бұрын
@@Kaurpreet557 thika ji dhanvaad
@khushbrar4847
@khushbrar4847 Ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@Kaurpreet557
@Kaurpreet557 Ай бұрын
WaheGuru Ji ka Khalsa WaheGuru Ji ki Fateh
@vickysingh27
@vickysingh27 Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@Kaurpreet557
@Kaurpreet557 Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@harwinderkaur6240
@harwinderkaur6240 Ай бұрын
ਵਾਹਿਗੁਰੂ ਜੀ ਸਾਡੇ ਘਰ ਸਾਰੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੳ
@Kaurpreet557
@Kaurpreet557 Ай бұрын
ਗੁਰੂ ਸਾਹਿਬ ਜੀ ਸਭ ਤੇ ਮੇਹਰ ਭਰਿਆ ਹੱਥ ਰੱਖਣਾ ਜੀ 🙏
@prabhjotplayz5776
@prabhjotplayz5776 Ай бұрын
Bhot soni gl kahi h Di mn eda hi krdi aa waheguru ji di full kirpa h
@Kaurpreet557
@Kaurpreet557 Ай бұрын
ਹਾਂਜੀ ਬਿਲਕੁਲ ਜਦੋਂ ਆਪਾਂ ਪਰਮਾਤਮਾ ਜੀ ਦੇ ਸਭ ਕੁਝ ਛੱਡ ਦਿੰਨੇ ਆਂ ਜਦੋਂ ਉਹਨਾਂ ਤੇ ਭਰੋਸਾ ਰੱਖਦੇ ਆਂ ਵਿਸ਼ਵਾਸ ਰੱਖਦੇ ਹਂ ਉਹਨਾਂ ਦੇ ਹਰ ਹੁਕਮ ਨੂੰ ਸਿਰ ਮੱਥੇ ਮੰਨਦੇ ਹਾਂ ਤੇ ਗੁਰੂ ਸਾਹਿਬ ਬੜੀ ਕਿਰਪਾ ਕਰਦੇ ਨੇ ਜੀ ਪਰਮਾਤਮਾ ਇਦਾਂ ਹੀ ਤੁਹਾਡੇ ਤੇ ਮਿਹਰ ਬਣਾਈ ਰੱਖੇ ਤੇ ਤੁਹਾਡੇ ਤੇ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਚੜਦੀ ਕਲਾ ਚ ਰੱਖੇ ਹਰ ਵਕਤ ਗੁਰੂ ਸਾਹਿਬ ਤੁਹਾਡੇ ਅੰਗ ਸੰਗ ਸਹਾਈ ਹੋ ਕੇ ਤੁਹਾਡੀ ਪੂਰੇ ਪਰਿਵਾਰ ਦੀ ਰੱਖਿਆ ਕਰਨ
@JashanBawa-su4zr
@JashanBawa-su4zr Ай бұрын
ਦੀਦੀਜਲ ਛਕਣ ਨਾਲ ਬਹੁਤ ਫਰਕ ਆ ਪਰਿਵਾਰ ਵਿਚ ❤❤ ਤੁਹਾਡਾ ਬਹੁਤ ਧੰਨਵਾਦ ਜੀ❤❤
@Kaurpreet557
@Kaurpreet557 Ай бұрын
ਧੰਨਵਾਦ ਗੁਰੂ ਸਾਹਿਬ ਜੀ ਦਾ ਕਰੋ ਜੀ ਕਿਉਂਕਿ ਇਹ ਸਭ ਉਹਨਾਂ ਦੀ ਕਿਰਪਾ ਉਹਨਾਂ ਦੀ ਮਿਹਰ ਹੈ ਤੇ ਮੇਰੀ ਵੀ ਇਹੀ ਅਰਦਾਸ ਹੈ ਵੀ ਹਮੇਸ਼ਾ ਗੁਰੂ ਸਾਹਿਬ ਤੁਹਾਡੇ ਤੇ ਤੁਹਾਡੇ ਪਰਿਵਾਰ ਤੇ ਇਦਾਂ ਹੀ ਮਿਹਰ ਬਣਾਏ ਰੱਖਣ ਬਸ ਇਦਾਂ ਹੀ ਵਿਸ਼ਵਾਸ ਤੁਸੀਂ ਕਰਦੇ ਰਹੋ ਪਾਠ ਕਰਦੇ ਰਹੋ ਸੋਚ ਪੋਜੀਟਿਵ ਰੱਖੋ ਗੁਰੂ ਸਾਹਿਬ ਸਭ ਠੀਕ ਕਰਨਗੇ
@gurmanpreetsingh1976
@gurmanpreetsingh1976 Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@JaswinderKaur-et9gm
@JaswinderKaur-et9gm 17 күн бұрын
Thanks
@Kaurpreet557
@Kaurpreet557 16 күн бұрын
Welcome
@nachhattarkaur4165
@nachhattarkaur4165 Ай бұрын
Good information thanks🙏🙏🙏🙏🙏🙏🙏🙏🙏🙏🙏🙏🙏🙏🙏🙏🤝
@Kaurpreet557
@Kaurpreet557 Ай бұрын
So nice of you
@tranpreetsingh1420
@tranpreetsingh1420 18 күн бұрын
Good massage dee🙏🙏🙏
@Kaurpreet557
@Kaurpreet557 18 күн бұрын
Thank you
@BalvinderSingh-qt6tv
@BalvinderSingh-qt6tv Ай бұрын
Rom rom rom rom rom sukar hai sukar hai ap je dia kirpa kirpa kirpa
@Kaurpreet557
@Kaurpreet557 Ай бұрын
ਵਾਹਿਗੁਰੂ ਜੀ ਸਭ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਜੀ
@Harjindersingh-i2e
@Harjindersingh-i2e Ай бұрын
ਸਤਨਾਮ ਵਾਹਿਗੁਰੂ ਜੀ ❤❤
@Kaurpreet557
@Kaurpreet557 Ай бұрын
ਵਾਹਿਗੁਰੂ ਜੀ
@DavinderSingh-us4cx
@DavinderSingh-us4cx Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏🌹🌹
@Kaurpreet557
@Kaurpreet557 Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@Paramveersingh694
@Paramveersingh694 24 күн бұрын
Satnam Waheguru ji 🙏🏻🙏🏻
@Kaurpreet557
@Kaurpreet557 24 күн бұрын
ਵਾਹਿਗੁਰੂ ਜੀ
@akashpreetsingh2274
@akashpreetsingh2274 Ай бұрын
❤🎉good video didi ji
@Kaurpreet557
@Kaurpreet557 Ай бұрын
ਬਹੁਤ ਬਹੁਤ ਧੰਨਵਾਦ ਜੀ
@laviand1139
@laviand1139 Ай бұрын
Waheguru 😊
@Kaurpreet557
@Kaurpreet557 Ай бұрын
ਵਾਹਿਗੁਰੂ ਜੀ
@harsimransidhu9713
@harsimransidhu9713 Ай бұрын
ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨਾ ਜੀ 🙏🙏
@Kaurpreet557
@Kaurpreet557 Ай бұрын
ਵਾਹਿਗੁਰੂ ਜੀ ਸਭ ਤੇ ਮਿਹਰ ਭਰਿਆ ਹੱਥ ਰੱਖਣਾ ਜੀ
@KomalKaur-t1g
@KomalKaur-t1g 13 күн бұрын
Nice
@Kaurpreet557
@Kaurpreet557 13 күн бұрын
Thanks
@randhawasaab597
@randhawasaab597 Ай бұрын
Hanji di ji Bilkul Right
@prabhjotPandher493
@prabhjotPandher493 Ай бұрын
ਧੰਨਵਾਦ ਜੀ
@Kaurpreet557
@Kaurpreet557 Ай бұрын
ਵੈਲਕਮ ਜੀ
@harpinderkaur7491
@harpinderkaur7491 Ай бұрын
ਬਹੁਤ ਵਧੀਆ ਏ ਅੱਜ ਦੇ ਵਿਚਾਰ ਭੈਣ ਜੀ ਭੈਣ ਜੀ ਇਹ ਦੱਸਣਾ ਜਿਸ ਦਿਨ ਪੀਰਡ ਆਉਂਦੇ ਉਸ ਦਿਨ ਪਾਠ ਕਰਨਾ ਜਾਂ ਨਹੀਂ 🙏
@Kaurpreet557
@Kaurpreet557 Ай бұрын
ਹਾਂਜੀ ਕਰ ਸਕਦੇ ਹੋ ਨਹਾ ਧੋ ਕੇ ਸਾਫ ਸੁਥਰੇ ਕੱਪੜੇ ਪਾ ਕੇ
@harpinderkaur7491
@harpinderkaur7491 Ай бұрын
ok g
@RupinderkaurKaur-eg4tf
@RupinderkaurKaur-eg4tf Ай бұрын
Thank you very much dii eh video lai
@Kaurpreet557
@Kaurpreet557 Ай бұрын
Most welcome 😊
@NaviSoni-w5s
@NaviSoni-w5s Ай бұрын
Sat bachan bhain ji। Sat shri akal ji
@Kaurpreet557
@Kaurpreet557 Ай бұрын
Satsri akal ji 🙏
@harjitbhangoo4227
@harjitbhangoo4227 Ай бұрын
Thanks so much puter ji ❤
@Kaurpreet557
@Kaurpreet557 Ай бұрын
Always welcome
@gurdeepkour324
@gurdeepkour324 Ай бұрын
Thanku ji❤❤❤❤❤❤❤
@Kaurpreet557
@Kaurpreet557 Ай бұрын
ਵੈਲਕਮ ਜੀ
@NarinderSingh-hx4sj
@NarinderSingh-hx4sj Ай бұрын
Meri beti Bhut Jidi hai
@Kaurpreet557
@Kaurpreet557 Ай бұрын
ਹਾਂਜੀ ਜਿਸ ਤਰ੍ਹਾਂ ਮੈਂ ਵੀਡੀਓ ਵਿੱਚ ਸ਼ੇਅਰ ਕੀਤਾ ਜੀ ਤੁਸੀਂ ਉਦਾਂ ਹੀ ਕਰਿਓ ਚੌਪਈ ਸਾਹਿਬ ਦਾ ਪਾਠ ਜਰੂਰ ਕਰਿਆ ਕਰੋ। ਤੇ ਗੁਰੂ ਸਾਹਿਬ ਜਰੂਰ ਕਿਰਪਾ ਕਰਦੇ ਨੇ ਜੀ।
@RajwinderKaur-s1e
@RajwinderKaur-s1e Ай бұрын
Waheguru waheguru ji waheguru ji shi gal thadi
@Kaurpreet557
@Kaurpreet557 Ай бұрын
Waheguru ji 🙏
@JaswinderKaur-p2q
@JaswinderKaur-p2q Ай бұрын
Waheguruji kirpa karen Ji thaku Ji
@Kaurpreet557
@Kaurpreet557 Ай бұрын
ਵਾਹਿਗੁਰੂ ਜੀ ਸਭ ਤੇ ਮਿਹਰ ਭਰਿਆ ਹੱਥ ਰੱਖਣਾ ਜੀ
@BaldevsinghMand-df6du
@BaldevsinghMand-df6du Ай бұрын
Good❤
@Kaurpreet557
@Kaurpreet557 Ай бұрын
ਬਹੁਤ ਬਹੁਤ ਧੰਨਵਾਦ ਜੀ
@yuvrajking1155
@yuvrajking1155 Ай бұрын
Wahegru g
@Kaurpreet557
@Kaurpreet557 Ай бұрын
ਵਾਹਿਗੁਰੂ ਜੀ
@GurpreetKaur-jg5cu
@GurpreetKaur-jg5cu Ай бұрын
Very nice video ji
@Kaurpreet557
@Kaurpreet557 Ай бұрын
Thanks
@Gagan-r7o
@Gagan-r7o Ай бұрын
Bilkul ji 🙏🙏
@HarjeetKaur-lv8yv
@HarjeetKaur-lv8yv Ай бұрын
Sister bhut hosla milda tuhadian videoes dekh k ji
@Kaurpreet557
@Kaurpreet557 Ай бұрын
ਬਹੁਤ ਬਹੁਤ ਧੰਨਵਾਦ ਜੀ
@BaljinderKaur-xc3is
@BaljinderKaur-xc3is Ай бұрын
ਤੁਹਾਡੀਆਂ ਸਾਰੀਆਂ ਵੀਡੀਓ ਬਹੁਤ ਵਧੀਆ ਹਨ ਧੰਨਵਾਦ ਜੀ ਬਲਜਿੰਦਰ ਕੌਰ ਲੁਧਿਆਣਾ
@Kaurpreet557
@Kaurpreet557 Ай бұрын
ਬਹੁਤ ਬਹੁਤ ਧੰਨਵਾਦ ਜੀ ਬਲਜਿੰਦਰ ਕੌਰ ਜੀ
@yuvrajking1155
@yuvrajking1155 Ай бұрын
Bhaut bhaut vida g
@Kaurpreet557
@Kaurpreet557 Ай бұрын
ਬਹੁਤ ਬਹੁਤ ਧੰਨਵਾਦ ਜੀ
@SiratToor
@SiratToor Ай бұрын
ਵਿਦਾ ਨਹੀਂ ਵਧੀਆ ਹੁੰਦਾ ਹੈ
@RidhikRanga
@RidhikRanga Ай бұрын
🙏🙏🙏💕💕👍👍👍hnji jal ta rakhde aa didi ji 🙏💕🙏💕 waheguru waheguru waheguru ji 🙏🙏
@Kaurpreet557
@Kaurpreet557 Ай бұрын
ਓਕੇ ਜੀ ਬਸ ਭਰੋਸਾ ਰੱਖੋ ਕਈ ਵਾਰੀ ਸਾਡੀ ਪਹਿਲੀ ਅਰਦਾਸ ਇਸ ਕਰਕੇ ਲੀਟ ਪੂਰੀ ਹੁੰਦੀ ਹੈ ਕਿਉਂਕਿ ਸਾਡੇ ਪਹਿਲਾਂ ਮਾੜੇ ਕਰਮ ਕੱਟੇ ਜਾਂਦੇ ਨੇ ਸੋ ਭਰੋਸਾ ਰੱਖੋ ਹਿੰਮਤ ਨਹੀਂ ਹਾਰਨੀ ਪਾਠ ਕਰਦੇ ਰਹਿਣਾ ਪਾਠ ਕਰਨਾ ਬੰਦ ਨਹੀਂ ਕਰਨਾ ਗੁਰੂ ਸਾਹਿਬ ਜਰੂਰ ਕਿਰਪਾ ਕਰਦੇ ਨੇ ਪਰ ਪਰਖ ਦੇ ਵੀ ਬਹੁਤ ਨੇ ਸੋ ਤੁਸੀਂ ਹਿੰਮਤ ਨਹੀਂ ਹਾਰਨੀ ਵਿਸ਼ਵਾਸ ਰੱਖਣਾ
@RidhikRanga
@RidhikRanga Ай бұрын
@@Kaurpreet557 thank you 🙏💕🙏 didi ji waheguru ji apni kush rakhn
@gurmanpreetsingh1976
@gurmanpreetsingh1976 Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@Kaurpreet557
@Kaurpreet557 Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@ranitari1984
@ranitari1984 Ай бұрын
Very nice phen ji thanks for sharing🙏🏼
@Kaurpreet557
@Kaurpreet557 Ай бұрын
So nice of you
@arshnaffri7566
@arshnaffri7566 Ай бұрын
Dii mainu gl gl te gussa aunda bht jyda ...bachya nu b bht bura bhla bol ho jnda😢😢😢m ki kra
@gurpreetkaur-sc9kl
@gurpreetkaur-sc9kl Ай бұрын
Same problem di 😢
@Kaurpreet557
@Kaurpreet557 Ай бұрын
ਤਾਂ ਤੁਸੀਂ ਅੰਮ੍ਰਿਤ ਵੇਲੇ ਉੱਠ ਕੇ ਕੇਸੀ ਇਸ਼ਨਾਨ ਕਰਕੇ ਜੋ ਧੂਫ ਕਰਕੇ ਥੱਲੇ ਆਸਣ ਲਗਾ ਕੇ ਪੰਜੇ ਬਾਣੀਆਂ ਦਾ ਪਾਠ ਕਰਿਆ ਕਰੋ ਜੀ ਕੋਲ ਜਲ ਰੱਖ ਕੇ ਪਾਠ ਦੀ ਸਮਾਪਤੀ ਤੋਂ ਬਾਅਦ ਅਰਦਾਸ ਜਰੂਰ ਕਰਨੀ ਹੈ ਜੀ ਇਹ ਜਰੂਰ ਧਿਆਨ ਰੱਖਿਓ ਤੇ ਬਾਣੀ ਦੀ ਸਮਾਪਤੀ ਤੋਂ ਬਾਅਦ ਅਰਦਾਸ ਕਰਨ ਤੋਂ ਬਾਅਦ ਜਿਹੜਾ ਉਹ ਜਲ ਆਪ ਛਕੋ ਪਰਿਵਾਰ ਨੂੰ ਛਕਾਓ ਪੂਰੇ ਘਰ ਵਿੱਚ ਉਸੇ ਜਿਆਦਾ ਚਿੱਟਾ ਜਰੂਰ ਦਿਓ ਕਿਉਂਕਿ ਬਾਣੀ ਵਾਲਾ ਜਿਹੜਾ ਜਲ ਹੁੰਦਾ ਜੀ ਉਹ ਅੰਮ੍ਰਿਤ ਬਣ ਜਾਂਦਾ ਤੇ ਉਹਦੇ ਨਾਲ ਜਿਹੜੇ ਵੀ ਆਪਾਂ ਨੂੰ ਸਰੀਰਕ ਤੌਰ ਤੇ ਦੁੱਖ ਰੋਗ ਤਕਲੀਫ ਹੁੰਦੇ ਆ ਉਹ ਸਾਹ ਸਾਡੇ ਦੂਰ ਹੋ ਜਾਂਦੇ ਆ ਤੇ ਘਰ ਦੇ ਵਿੱਚ ਛਿੱਟਾ ਦੇਣ ਨਾਲ ਜੋ ਵੀ ਬੁਰੀ ਐਨਰਜੀ ਹੁੰਦੀ ਹ ਨੈਗੇਟਿਵਿਟੀ ਹੁੰਦੀ ਹ ਉਹ ਘਰ ਤੋਂ ਬਾਹਰ ਹੋ ਜਾਂਦੀ ਹੈ ਸੋ ਪੂਰੀ ਸ਼ਰਧਾ ਭਾਵਨਾ ਵਿਸ਼ਵਾਸ ਰੱਖ ਕੇ ਪਾਠ ਕਰਿਓ ਤੇ ਪੂਰੀ ਸ਼ਰਧਾ ਭਾਵਨਾ ਤੇ ਵਿਸ਼ਵਾਸ ਰੱਖ ਕੇ ਉਹ ਜਲ ਛਕਿਓ ਇਹ ਵਿਸ਼ਵਾਸ ਕਰਿਓ ਵੀ ਜਿਉ ਜਿਉਂ ਮੈਂ ਜਲ ਛੱਕ ਰਹੀ ਆਂ ਮੇਰੀ ਰੋਗ ਜਿਹੜੀ ਆ ਉਹ ਦੂਰ ਹੋ ਰਹੇ ਨੇ ਮੇਰੀਆਂ ਤਕਲੀਫਾਂ ਦੂਰ ਹੋ ਰਹੀਆਂ ਨੇ
@gurpreetkaur-sc9kl
@gurpreetkaur-sc9kl Ай бұрын
@@Kaurpreet557 dhanvaad g pta mnu vese eh sb me krdi aa kuj time to health bhut apkhi aa bs ikkla patk krdi aa swere shaam Sunday chopehra sahib krdi aa pta ni baba g ne hun dukh cutne hn tahi enni takleef vdi hoyi aa eh baba g jande bs me ohna te dori shdi sb dukha di ohi krnge jo Krna mera kmm aa g path Krna ykeen rkhna tuhadi akhi gl hun fer dubara lagu Krugi te kde ni shddi bhut dhanvaad pyari bheinn🙏🥰
@Kaurpreet557
@Kaurpreet557 Ай бұрын
@@gurpreetkaur-sc9kl ਬਹੁਤ ਬਹੁਤ ਧੰਨਵਾਦ ਜੀ
@ektatruedreams1972
@ektatruedreams1972 Ай бұрын
hlo dii ssa g dii meei mata nu ek duma enia bimariya lgiya 3 month ch tncn bht jayda lende ghar ch meri dadi bhedwav krdi te mummy da stiching da kam v thap ho gya bht vadia chlda c dii kida mata nu tncn to free kr skde 🙏
@Kaurpreet557
@Kaurpreet557 Ай бұрын
ਹਾਂਜੀ ਉਹਨਾਂ ਨੂੰ ਪੋਜੀਟਿਵ ਰਹਿਣ ਦੇ ਸਬੰਧੀ ਜਿਹੜੀਆਂ ਆਪਾਂ ਵੀਡੀਓਜ ਵਗੈਰਾ ਸ਼ੇਅਰ ਕੀਤੀਆਂ ਤੁਸੀਂ ਉਹ ਸੁਣ ਕੇ ਉਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਤੇ ਨਾਲ ਨਾਲ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਅਗਰ ਪਾਣੀ ਜਪੋ ਕੋਲ ਜਲ ਰੱਖ ਕੇ ਤਾਂ ਜਿਹੜਾ ਉਹ ਜਲ ਬਾਅਦ ਵਿੱਚ ਆਪ ਛਕਣਾ ਪਰਿਵਾਰ ਨੂੰ ਛਕਾਉਣਾ ਘਰ ਵਿੱਚ ਉਸੇ ਜਲ ਦਾ ਛਿੱਟਾ ਦੇਣਾ ਤੇ ਵਿਸ਼ਵਾਸ ਰੱਖਣਾ ਵੀ ਜਿਉਂ ਜਿਉਂ ਜਲ ਵਿੱਚ ਘਰ ਵਿੱਚ ਛਿੜਕੋਗੇ ਤੁਸੀਂ ਤਿਉਂ ਤਿਉਂ ਘਰ ਵਿੱਚੋਂ ਦੁੱਖਾਂ ਦਾ ਨਾਸ ਘਰ ਸੁੱਖਾਂ ਦਾ ਵਾਸ ਹੋਵੇਗਾ ਵਿਸ਼ਵਾਸ ਜਰੂਰ ਰੱਖਣਾ ਗੁਰਬਾਣੀ ਜਪਦੇ ਵਕਤ ਜੇ ਵਿਸ਼ਵਾਸ ਰੱਖ ਕੇ ਪਾਠ ਕਰੋਗੇ ਤਾਂ ਹੀ ਆਪਣੇ ਗੁਰੂ ਸਾਹਿਬ ਅਰਦਾਸ ਸੁਣਦੇ ਨੇ ਸੋ ਪਰਮਾਤਮਾ ਪ੍ਰੀਖਿਆ ਵੀ ਬਹੁਤ ਲੈਂਦੇ ਨੇ ਕਈ ਵਾਰੀ ਬਾਣੀ ਜਪਣ ਤੋਂ ਬਾਅਦ ਜਿਹੜੇ ਆਪਣੇ ਕਸ਼ਟ ਆ ਉਹ ਥੋੜੀ ਵਧਣੇ ਸ਼ੁਰੂ ਹੋ ਜਾਂਦੀ ਆ ਇਹ ਨਿਸ਼ਾਨੀ ਹੁੰਦੀ ਹੈ ਵੀ ਅਕਾਲ ਪੁਰਖ ਦੀ ਸਾਡੇ ਤੇ ਨਜ਼ਰ ਜਿਹੜੀ ਪੈ ਚੁੱਕੀ ਆ ਸੋ ਹੌਸਲਾ ਰੱਖਣਾ ਹਿੰਮਤ ਰੱਖਣੀ ਹ ਵਿਸ਼ਵਾਸ ਰੱਖਣਾ ਡੋਲਣਾ ਨਹੀਂ ਪਾਠ ਕਰਨਾ ਬੰਦ ਨਹੀਂ ਕਰਨਾ ਤੇ ਪਾਠ ਕਰਦੇ ਰਹਿਣਾ ਫਿਰ ਗੁਰੂ ਸਾਹਿਬ ਬੜੀ ਕਿਰਪਾ ਕਰਦੇ ਨੇ ਜੀ ਤੇ ਬਾਕੀ ਜਦੋਂ ਵੀ ਘਰ ਵਿੱਚ ਜਲ ਦਾ ਛਿੱਟਾ ਦੇਵੋ ਤਾਂ ਉਦੋਂ ਇਹ ਜਰੂਰ ਕਿਹਾ ਕਰੋ ਵੀ ਗੁਰੂ ਸਾਹਿਬ ਜੀ ਘਰ ਵਿੱਚੋਂ ਦੁੱਖਾਂ ਦਾ ਨਾਸ ਸੁੱਖਾਂ ਦਾ ਵਾਸ ਕਰ ਦੇਣਾ ਤੇ ਬਾਣੀ ਜਰੂਰ ਜਪਿਆ ਕਰੋ ਜੀ ਕਿਉਂਕਿ ਮੇਰਾ ਖੁਦ ਦਾ ਐਕਸਪੀਰੀਅਂਸ ਹ ਸਾਡੇ ਜਿਹੜੇ ਹਾਲਾਤ ਸੀ ਬਹੁਤ ਮਾੜੇ ਸੀ ਜੀ ਬਹੁਤ ਜਿਆਦਾ ਮਾੜੇ ਮੈਂ ਦੱਸ ਵੀ ਨਹੀਂ ਸਕਦੀ ਵੀਡੀਓ ਦੇ ਵਿੱਚ ਮੈਂ ਕੁਝ ਗੱਲਾਂ ਰੱਖਦੀਆਂ ਬਹੁਤ ਸਾਰੀਆਂ ਗੱਲਾਂ ਮੈਂ ਨਹੀਂ ਰੱਖਦੀ ਪਰ ਅਗਰ ਮੈਂ ਤੁਹਾਡੇ ਨਾਲ ਕਦੇ ਗੱਲ ਕਰਾਂ ਤਾਂ ਮੈਂ ਤੁਹਾਨੂੰ ਦੱਸ ਸਕਦੀ ਆਂ ਵੀ ਪਰਮਾਤਮਾ ਬੜੀ ਕਿਰਪਾ ਕਰਦੇ ਨੇ
@kulvndersingh3879
@kulvndersingh3879 Ай бұрын
Wahegur uji dhandhanshreeguruteghbahadursahibjimaharaj🙏🙏🙏🙏🙏🌼🥀🌼🌹🌼🌷🌼🥀🌼🌹🌼🌷🌼🥀🌼🌹🌼🌷
@Kaurpreet557
@Kaurpreet557 Ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@punjabistatus3006
@punjabistatus3006 Ай бұрын
Sis mere brother da rista nhi ho reha .....dekhn wale bhut aode ne fr pta nhi ki ho jnda.....pls dso 😢😢
@Kaurpreet557
@Kaurpreet557 Ай бұрын
ਹਾਂਜੀ ਤੁਸੀਂ ਅੰਮ੍ਰਿਤ ਵੇਲੇ ਕੇਸਿਸ਼ਾਨ ਕਰਕੇ ਪਾਠ ਕਰਿਆ ਕਰੋ ਜੋ ਧੂਫ ਲਗਾ ਕੇ ਔਰ ਡੇਲੀ ਇੱਕ ਪਾਠ ਸੁਖਮਨੀ ਸਾਹਿਬ ਦਾ ਜਰੂਰ ਕਰਿਆ ਕਰੋ ਕਿਉਂਕਿ ਸੁਮਨੀ ਸਾਹਿਬ ਜੀ ਦਾ ਪਾਠ ਸਾਰੇ ਸੁੱਖਾਂ ਦੀ ਮਨੀ ਹੈ। ਹਰ ਵਿਸ਼ ਹਰ ਖੁਾਹਿਸ਼ ਹਰ ਮਨੋਕਾਮਨਾ ਪੂਰੀ ਹੁੰਦੀ ਆ ਅਗਰ ਤੁਸੀਂ ਪੂਰੇ ਵਿਸ਼ਵਾਸ ਪੂਰੀ ਸ਼ਰਧਾ ਭਾਵਨਾ ਦੇ ਨਾਲ ਸੁਖਮਨੀ ਸਾਹਿਬ ਦਾ ਪਾਠ ਹਰ ਰੋਜ਼ ਕਰਦੇ ਹੋ ਵਕਤ ਲੱਗਦਾ ਗੁਰੂ ਸਾਹਿਬ ਕਈ ਵਾਰੀ ਪ੍ਰੀਖਿਆ ਵੀ ਬਹੁਤ ਲੈਂਦੇ ਨੇ ਪਰ ਤੁਸੀਂ ਵਿਸ਼ਵਾਸ ਰੱਖਣਾ ਹਿੰਮਤ ਨਹੀਂ ਡੋਲਣੀ ਤੇ ਫਿਰ ਉਸ ਤੋਂ ਬਾਅਦ ਜਦੋਂ ਅਸੀਂ ਉਹ ਇਮਤਿਹਾਨ ਪਾਸ ਕਰ ਲੈਦੇ ਆਂ ਫਿਰ ਸਾਡੀ ਹਰ ਅਰਦਾਸ ਪੂਰੀ ਹੁੰਦੀ ਹੈ ਜੀ।
@poonibalwinder1658
@poonibalwinder1658 Ай бұрын
Dhan.dhan.baba.deesingh.ji.kirpa.kro.ji.bachae.tae
@Kaurpreet557
@Kaurpreet557 Ай бұрын
ਵਾਹਿਗੁਰੂ ਜੀ ਸਭ ਤੇ ਮਿਹਰ ਭਰਿਆ ਹੱਥ ਰੱਖਣਾ ਜੀ
@balvirkaur8473
@balvirkaur8473 Ай бұрын
Thanks didi
@Kaurpreet557
@Kaurpreet557 Ай бұрын
Welcome ji
@surjitkaur1139
@surjitkaur1139 Ай бұрын
Good message dear
@Kaurpreet557
@Kaurpreet557 Ай бұрын
Thank you
@kohinoorkohinoor243
@kohinoorkohinoor243 Ай бұрын
ਸਤਿ ਸ੍ਰੀ ਆਕਾਲ ਦੀਦੀ, ਕੀ ਅਸੀਂ ਜਲ ਲਈ ਇਕ ਮਿੱਟੀ ਦਾ ਭਾਂਡਾ ਵਰਤ ਸਕਦੇ ਹਾਂ, ਜੋ ਪੂਰੇ ਮਹੀਨੇ ਪਾਠ ਕਰਨ ਮਗਰੋਂ ਪੂਰੇ ਪਰਿਵਾਰ ਨੂੰ ਛਕਾਇਆ ਜਾਵੇ। ਜਲ ਹਰ ਰੋਜ਼ ਨਾ ਦਿੱਤਾ ਜਾਵੇ।😊
@Kaurpreet557
@Kaurpreet557 Ай бұрын
ਹਾਂਜੀ ਬਿਲਕੁਲ ਲਗਾ ਸਕਦੇ ਹੋ
@gurminderkaur8167
@gurminderkaur8167 Ай бұрын
Bahut bahut vadiaha views hun
@pawandeepdhir5311
@pawandeepdhir5311 Ай бұрын
Thanks de
@Kaurpreet557
@Kaurpreet557 Ай бұрын
ਵੈਲਕਮ ਜੀ
@ravinderrandhawa8837
@ravinderrandhawa8837 Ай бұрын
Waheguru ji
@Kaurpreet557
@Kaurpreet557 Ай бұрын
Waheguru ji
@jaswinderkaur8681
@jaswinderkaur8681 Ай бұрын
Thank you dii
@Kaurpreet557
@Kaurpreet557 Ай бұрын
Most welcome 😊
@jasvirkaur5427
@jasvirkaur5427 Ай бұрын
Very good g 🎉🎉🎉🎉🎉🎉
@Kaurpreet557
@Kaurpreet557 Ай бұрын
Thanks a lot
@sonagill5634
@sonagill5634 Ай бұрын
Dhan dhan baba deep Singh ji sukhar thuhada 🙏🌹🙏🌹❤❤
@Kaurpreet557
@Kaurpreet557 Ай бұрын
ਵਾਹਿਗੁਰੂ ਜੀ ਸਭ ਤੇ ਮਿਹਰ ਭਰਿਆ ਹੱਥ ਰੱਖਣਾ ਜੀ
@RadheRadhe-qy1tj
@RadheRadhe-qy1tj Ай бұрын
Mere vich v buth aales hai koi karen daso
@Kaurpreet557
@Kaurpreet557 Ай бұрын
ਤੁਸੀਂ ਜੀ ਰਾਤ ਨੂੰ ਕੀਰਤਨ ਸੋਹਲੇ ਦਾ ਪਾਠ ਕਰਕੇ ਦਸਵੇਂ ਪਾਤਸ਼ਾਹ ਜੀ ਮਹਾਰਾਜ ਚਰਨਾਂ ਵਿੱਚ ਅਰਦਾਸ ਕਰਕੇ ਸੋਇਆ ਕਰੋ ਕਿ ਗੁਰੂ ਸਾਹਿਬ ਮੇਰੀ ਝੋਲੀ ਵਿੱਚ ਨਾਮ ਦੀ ਦਾਤ ਪਾਦਵੋ ਮੇਰੀ ਝੋਲੀ ਵਿੱਚ ਅੰਮ੍ਰਿਤ ਵੇਲਾ ਪਾ ਦਵੋ ਤੇ ਬਾਕੀ ਥੋੜਾ ਟਾਈਮ ਦੇਣ ਦੇ ਟਾਈਮ ਸੌਂ ਲਿਆ ਕਰੋ ਜੀ ਰਾਤ ਨੂੰ ਜਲਦੀ ਸੌਂ ਜਾਇਆ ਕਰੋ ਫਿਰ ਅੰਮ੍ਰਿਤ ਵੇਲੇ ਜਲਦੀ ਉਠੇ ਹੋ ਜਾਂਦਾ ਬਾਕੀ ਮਨ ਬਣਾਉਣਾ ਪੈਂਦਾ ਜੀ ਇੱਕ ਦੋ ਦਿਨ ਪ੍ਰੋਬਲਮ ਆਏਗੀ ਲੇਕਿਨ ਉਸ ਤੋਂ ਬਾਅਦ ਫਿਰ ਆਦਤ ਪੈ ਜਾਂਦੀ ਹ।
@YadwinderSingh-g1s
@YadwinderSingh-g1s Ай бұрын
ਦੀਦੀ ਨਿਸ਼ਾਨ ਸਾਹਿਬ ਦੀ ਸੇਵਾ ਬਾਰੇ ਦੱਸੋ
@Kaurpreet557
@Kaurpreet557 Ай бұрын
ਨਿਸ਼ਾਨ ਸਾਹਿਬ ਦੀ ਸੇਵਾ ਜੀ ਕੱਚੀ ਲੱਸੀ ਦੇ ਨਾਲ ਨਿਸ਼ਾਨ ਸਾਹਿਬ ਨੂੰ ਇਸ਼ਨਾਨ ਕਰਵਾਇਆ ਜਾਂਦਾ ਰੋਜ ਅਗਰ ਤੁਸੀਂ ਅੰਮ੍ਰਿਤ ਵੇਲੇ ਉੱਠ ਕੇ ਪਹਿਲਾਂ ਗੁਰੂ ਸਾਹਿਬ ਦੇ ਦਰਸ਼ਨ ਕਰਕੇ ਫਿਰ ਉਸ ਤੋਂ ਬਾਅਦ ਜਿਹੜਾ ਨਿਸ਼ਾਨ ਸਾਹਿਬ ਦੀ ਸੇਵਾ ਕਰਦੇ ਹੋ ਤਾਂ ਉਹਦਾ ਬਹੁਤ ਜਿਆਦਾ ਫਲ ਮਿਲਦਾ
@YadwinderSingh-g1s
@YadwinderSingh-g1s Ай бұрын
ਦੀਦੀ ਵਹਿਗੁਰੂ ਦੀ ਮਿਹਰ ਨਾਲ ਇਸ ਤਰਾ ਹੀ ਸੇਵਾ ਕਰਦੇ ਆ
@HarpreetKaur-bv2tq
@HarpreetKaur-bv2tq Ай бұрын
Didi ji sat sri akal g wahe guru ji mehar kro 🙏🙏
@Kaurpreet557
@Kaurpreet557 Ай бұрын
ਹਾਂਜੀ ਸਤਿ ਸ੍ਰੀ ਅਕਾਲ ਜੀ
@amandeepchouhan-g5l
@amandeepchouhan-g5l Ай бұрын
thanku dii
@Kaurpreet557
@Kaurpreet557 Ай бұрын
ਵੈਲਕਮ ਜੀ
@parvinder5318
@parvinder5318 Ай бұрын
I do nit name sukhmani sahib daily but I have no control on my mind please tell me some about it
@Kaurpreet557
@Kaurpreet557 Ай бұрын
ਓਕੇ ਤੁਸੀਂ ਡੇਲੀ ਪੋਜੀਟਿਵ ਸੋਚਿਆ ਕਰੋ ਜੀ ਬਹਿ ਕੇ ਦਿਨ ਵਿੱਚ ਤਿੰਨ ਤੋਂ ਚਾਰ ਵਾਰ ਆਪਣੇ ਆਪ ਨੂੰ ਪੋਜੀਟਿਵ ਵਰਡਸ ਜਿਹੜੇ ਬੋਲਿਆ ਕਰੋ ਠੀਕ ਹ ਜੀ ਉਸਦੇ ਨਾਲ ਨਾਲ ਤੁਸੀਂ ਜਿਹੜਾ ਸੁਖਮਨੀ ਸਾਹਿਬ ਜੀ ਦਾ ਪਾਠ ਹੈ ਉਸਦੇ ਅਰਥ ਸਮਝਣੇ ਸ਼ੁਰੂ ਕਰੋ ਗੁਰੂ ਸਾਹਿਬ ਬੜੀ ਕਿਰਪਾ ਕਰਦੇ ਨੇ ਸਾਡੇ ਮਨ ਦੀ ਜਿਹੜੀ ਟੈਨਸ਼ਨ ਹੁੰਦੀ ਆ ਡਿਪਰੈਸ਼ਨ ਹੁੰਦਾ ਇਨਜਾਇਟੀ ਹੁੰਦੀ ਆ ਉਹ ਵੀ ਖਤਮ ਹੋ ਜਾਂਦੀ ਹੈ ਸੁਖਮਨੀ ਸਾਹਿਬ ਦਾ ਪਾਠ ਜੇ ਆਪਾਂ ਅਰਥਾਂ ਨੂੰ ਸਮਝ ਕੇ ਕਰੀਏ ਨਾ ਸਿਰਫ ਅਰਥਾਂ ਨੂੰ ਸਮਝਣਾ ਬਲਕਿ ਉਸ ਨੂੰ ਆਪਣੀ ਜ਼ਿੰਦਗੀ ਵਿੱਚ ਵੀ ਅਪਣਾਉਣਾ ਜਿਵੇਂ ਜਿਵੇਂ ਗੁਰੂ ਸਾਹਿਬ ਜੀ ਬਾਣੀ ਵਿੱਚ ਕਹਿ ਰਹੇ ਨੇ ਉਸੇ ਉਸੇ ਤਰੀਕੇ ਨਾਲ ਜ਼ਿੰਦਗੀ ਨੂੰ ਜਿਉਣਾ ਸ਼ੁਰੂ ਕਰਨਾ ਸੋ ਮਹਾਰਾਜ ਬੜੀ ਕਿਰਪਾ ਕਰਦੇ ਨੇ ਜੀ
@HarmanSandhu-g2c
@HarmanSandhu-g2c Ай бұрын
Mai thoade nal jaroor gal karni
@Kaurpreet557
@Kaurpreet557 Ай бұрын
Haji insta te contact ker sakde ho harpreetgrewal 130
@jaswinderkaurraju32
@jaswinderkaurraju32 26 күн бұрын
Di mera man ni lga path vich daso me ki kra
@Kaurpreet557
@Kaurpreet557 22 күн бұрын
ਤੁਸੀਂ ਬਾਣੀ ਜੀ ਉੱਚੀ ਬੋਲ ਬੋਲ ਕੇ ਸਹਿਜੇ ਸਹਿਜੇ ਜਪਿਆ ਕਰੋ ਉਹਦੇ ਨਾਲ ਰਸ ਬਣਨਾ ਸ਼ੁਰੂ ਹੋ ਜਾਏਗਾ ਫਿਰ ਤੁਹਾਡਾ ਬਹੁਤ ਮਨ ਕਰੇਗਾ ਪਾਠ ਕਰਨ ਦਾ ਬਾਕੀ ਪਾਠ ਕਰਨ ਦੇ ਟਾਈਮ ਜੀ ਕੋਲ ਜਾ ਜਰੂਰ ਰੱਖਿਆ ਕਰੋ ਪਾਰਟੀ ਸਮਾਪਤੀ ਤੋਂ ਬਾਅਦ ਉਹ ਜਲਾ ਆਪ ਛਕੋ ਪਰਿਵਾਰ ਨੂੰ ਛਕਾਓ ਤੇ ਪੂਰੇ ਘਰ ਵਿੱਚ ਉਸੇ ਜਲ ਦਾ ਛਿੱਟਾ ਜਰੂਰ ਦਿਓ ਗੁਰੂ ਸਾਹਿਬ ਜਰੂਰ ਮਿਹਰ ਕਰਨਗੇ ਜੀ।
@Swarnkaur-g8u
@Swarnkaur-g8u Ай бұрын
@Kaurpreet557
@Kaurpreet557 Ай бұрын
ਬਹੁਤ ਬਹੁਤ ਧੰਨਵਾਦ ਜੀ
@sukhdeepsingh7308
@sukhdeepsingh7308 Ай бұрын
Hello de mere husband sarab bhot pida
@Kaurpreet557
@Kaurpreet557 Ай бұрын
ਗੁਰਬਾਣੀ ਜਪਿਆ ਕਰੋ ਜੀ ਮਹਾਰਾਜ ਦੇ ਚਰਨੀ ਲੱਗਿਆ ਕਰੋ ਗੁਰੂ ਸਾਹਿਬ ਇਸ ਕੋੜ ਨੂੰ ਆਪਣੇ ਆਪ ਹੀ ਘਰ ਵਿੱਚੋਂ ਬਾਹਰ ਕੱਢ ਦੇਣਗੇ ਜੀ ਕੋਈ ਵੀ ਨਸ਼ਾ ਨਹੀਂ ਗੁਰੂ ਸਾਹਿਬ ਰਹਿਣ ਦਿੰਦੇ
@happymaan7717
@happymaan7717 Ай бұрын
🙏🙏🙏
@Kaurpreet557
@Kaurpreet557 Ай бұрын
ਵਾਹਿਗੁਰੂ ਜੀ
@JaspreetKaur-rs6vy
@JaspreetKaur-rs6vy Ай бұрын
Very good g
@Kaurpreet557
@Kaurpreet557 Ай бұрын
Thanks
@BaljinderKaur-rh7ge
@BaljinderKaur-rh7ge Ай бұрын
🙏🙏
@Kaurpreet557
@Kaurpreet557 Ай бұрын
ਵਾਹਿਗੁਰੂ ਜੀ
@Swarnkaur-g8u
@Swarnkaur-g8u Ай бұрын
🙏🏻🙏🏻🙏🏻🙏🏻
@Kaurpreet557
@Kaurpreet557 Ай бұрын
ਵਾਹਿਗੁਰੂ ਜੀ
@god-greathai
@god-greathai Ай бұрын
Bhen mera munda 14 saal da aa te ohdaa subhash bahut chirrchirra hoo gyaa kihra path kraaa. Plz jwab dena,🙏
@Kaurpreet557
@Kaurpreet557 Ай бұрын
ਹਾਂਜੀ ਤੁਸੀਂ ਚੁਪਈ ਸਾਹਿਬ ਦਾ ਪਾਠ ਕਰਿਆ ਕਰੋ ਜੀ ਕੋਲ ਜਲ ਰੱਖ ਕੇ ਤੇ ਪਾਰ ਤੇ ਸਮਾਪਤੀ ਤੋਂ ਬਾਅਦ ਉਹ ਜਲਾਬ ਛਕੋ ਆਪਣੇ ਬੱਚੇ ਨੂੰ ਵੀ ਛਕਾਓ ਪੂਰੇ ਘਰ ਵਿੱਚ ਚਿੱਟਾ ਵੀ ਦੋਸ਼ ਚੱਲਦਾ ਤੇ ਜਦੋਂ ਵੀ ਤੁਸੀਂ ਪਰੇਸ਼ਾਨਦਾ ਦਾਲ ਸਬਜੀ ਬਣਾਉਣੀ ਹਮੇਸ਼ਾ ਮੂਲ ਮੰਤਰ ਸਾਹਿਬ ਦਾ ਪਾਠ ਕਰੋ ਕਿਉਂਕਿ ਮੂਲ ਮੰਤਰ ਸਦਾ ਪਾਠ ਕਰਨ ਦੇ ਨਾਲ ਜਿਹੜੀ ਵੀ ਚੀਜ਼ ਆਪਾਂ ਬਣਾਉਣੀ ਆ ਉਹ ਅੰਮ੍ਰਿਤ ਬਣ ਜਾਂਦੀ ਹ ਤੇ ਉਸਨੂੰ ਸ਼ਕਲ ਵਾਲਾ ਮੁੱਖ ਵੀ ਇੱਕ ਦਿਨ ਵਾਹਿਗੁਰੂ ਦਾ ਸਿਮਰਨ ਕਰਨਾ ਸ਼ੁਰੂ ਕਰ ਦਿੰਦਾ ਪਰ ਇਹ ਕਰਨਾ ਤੁਸੀਂ ਹਰ ਰੋਜ਼ ਆ ਜਿੰਨੀ ਵਾਰੀ ਤੁਸੀਂ ਚਾਹ ਦਾਲ ਸਬਜੀ ਬਣਾਉਣੇ ਹੋ ਉਨੇ ਵਾਰੀ ਕਰ ਲਓ ਤੇ ਕੋਈ ਜਿਆਦਾ ਟਾਈਮ ਨਹੀਂ ਲੱਗਦਾ ਬਣਦੇ ਬਣਦੇ ਕਰ ਲਓ ਚਾਹੇ ਤੇ ਇਦਾਂ ਜਰੂਰ ਫੋਲੋ ਕਰਿਓ ਗੁਰੂ ਸਾਹਿਬ ਬੜੀ ਕਿਰਪਾ ਕਰਦੇ ਨੇ ਜੀ
@Bablikaur-n6p
@Bablikaur-n6p Ай бұрын
😢good
@Kaurpreet557
@Kaurpreet557 Ай бұрын
ਬਹੁਤ ਬਹੁਤ ਧੰਨਵਾਦ ਜੀ
@JagserSingh-q6w
@JagserSingh-q6w Ай бұрын
Very nice
@Kaurpreet557
@Kaurpreet557 Ай бұрын
ਬਹੁਤ ਬਹੁਤ ਧੰਨਵਾਦ ਜੀ
@RajinderKaur-kp8xq
@RajinderKaur-kp8xq Ай бұрын
ਦੀਦੀ ਮੇਰੇ ਕਈੀ ਕੰਮ ਅੜੇ ਪਏ ਆ ਕਿਹੜਾ ਪਾਠ ਕਰਾ ਪਲੀਜ ਦਸਿਿਉ
@Kaurpreet557
@Kaurpreet557 Ай бұрын
ਸੁਖਮਨੀ ਸਾਹਿਬ ਦਾ ਪਾਠ ਕਰਿਆ ਕਰੋ ਜੀ ਰੋਜ਼
@RajinderKaur-kp8xq
@RajinderKaur-kp8xq Ай бұрын
🙏🙏🙏🙏🌷🌹
@RinkuKumar-tt9es
@RinkuKumar-tt9es Ай бұрын
🙏🙏🙏🙏🙏🙏🙏
@Kaurpreet557
@Kaurpreet557 Ай бұрын
ਵਾਹਿਗੁਰੂ ਜੀ
@sunnybhardwaj8995
@sunnybhardwaj8995 Ай бұрын
Waheguru ji waheguru ji
@Kaurpreet557
@Kaurpreet557 Ай бұрын
ਵਾਹਿਗੁਰੂ ਜੀ
@ekamjotsingh8159
@ekamjotsingh8159 Ай бұрын
S s akaal didi g bhut bdia gian dinde o
@Kaurpreet557
@Kaurpreet557 Ай бұрын
ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ
@RahulKumar-bv8zs
@RahulKumar-bv8zs Ай бұрын
Mam morning ch sunscreen time with tarition.
@Kaurpreet557
@Kaurpreet557 Ай бұрын
ਮੈਸੇਜ ਸਮਝ ਨਹੀਂ ਆਇਆ ਜੀ
@jitanderSingh-g6r
@jitanderSingh-g6r Ай бұрын
SSA di
@Kaurpreet557
@Kaurpreet557 Ай бұрын
Satsri akal ji 🙏
@ManpreetSinghDhillon-fz5sb
@ManpreetSinghDhillon-fz5sb Ай бұрын
Sat. Shree akal. Di g. Didi g. Mai eida hi kardi.aa.
@Kaurpreet557
@Kaurpreet557 Ай бұрын
ਸਤਿ ਸ਼੍ਰੀ ਅਕਾਲ ਜੀ ਬਹੁਤ ਵਧੀਆ ਜੀ ਮਹਾਰਾਜ ਜੀ ਇਦਾਂ ਹੀ ਕਿਰਪਾ ਬਣਾਈ ਰੱਖਣ
@abhijotsingh1872
@abhijotsingh1872 Ай бұрын
Hlo didi ji tuci bhout sona gain dinde o
@Kaurpreet557
@Kaurpreet557 Ай бұрын
ਹਾਂਜੀ ਹੈਲੋ ਜੀ ਬਹੁਤ ਬਹੁਤ ਧੰਨਵਾਦ ਜੀ
@KamaljeetKaur-qg2lm
@KamaljeetKaur-qg2lm Ай бұрын
Good
@Kaurpreet557
@Kaurpreet557 Ай бұрын
ਬਹੁਤ ਬਹੁਤ ਧੰਨਵਾਦ ਜੀ
@sunitasaini9864
@sunitasaini9864 Ай бұрын
Child Home to bhar hoba ta rog gar na hoba ta
@Kaurpreet557
@Kaurpreet557 Ай бұрын
ਮੈਨੂੰ ਤੁਹਾਡਾ ਮੈਸੇਜ ਹੀ ਸਮਝ ਨਹੀਂ ਆਇਆ ਜੀ
@AmandeepKaur-s5p
@AmandeepKaur-s5p Ай бұрын
Didi jishnu paath nahin hona vah phone per kar sakte
@Kaurpreet557
@Kaurpreet557 Ай бұрын
ਹਾਂਜੀ ਕਰ ਸਕਦੇ ਹੋ ਪਰ ਚੈੱਕ ਕਰ ਲਿਓ ਕਈ ਵਾਰੀ ਕਿਸੇ ਐਪ ਤੇ ਨਾ ਬਾਣੀ ਪੂਰੀ ਨਹੀਂ ਹੁੰਦੀ ਸੋ ਪਾਣੀ ਪੂਰੀ ਹੋਣੀ ਚਾਹੀਦੀ ਹ ਕਰ ਸਕਦੇ ਹੋ ਬਾਕੀ ਜੇ ਵੈਸੇ ਤੁਸੀਂ ਗੁਟਕਾ ਸਾਹਿਬ ਤੋਂ ਕਰੋਗੇ ਤਾਂ ਉਹਦੇ ਨਾਲ ਸਾਡੀ ਭਾਵਨਾ ਬਹੁਤ ਜੁੜਦੀ ਹ ਬਹੁਤ ਰਸ ਆਉਂਦਾ ਤੇ ਬਹੁਤ ਆਨੰਦ ਉਹਦਾ ਉਹਦੇ ਨਾਲ ਬਾਕੀ ਜਿ ਤੁਹਾਡੀ ਕੋਈ ਮਜਬੂਰੀ ਹੈ ਤੁਸੀਂ ਫੋਨ ਤੋਂ ਵੀ ਕਰ ਸਕਦੇ ਹੋ।
@jodhvir4825
@jodhvir4825 Ай бұрын
🙏🙏🙏🧡💯
@Kaurpreet557
@Kaurpreet557 Ай бұрын
ਵਾਹਿਗੁਰੂ ਜੀ ਸਭ ਦਾ ਭਲਾ ਕਰਨਾ ਜੀ
@JaspalSran-l4d
@JaspalSran-l4d Ай бұрын
Bhen ji path wale gl da chita devage tan oh sade pera heth ave es tra beabve ni hove gi
@Kaurpreet557
@Kaurpreet557 Ай бұрын
Nahi ji koi beadbi nahi hove gi me har roz kerde hai jin te guru sahib ji di badi kirpa hoi hai oh Kam bhi bqne hai jo kade soche bhi nahi si ghar whicho sarab kalesh rog garebi guru sahib ji ne sab door kite ne ji 🙏☺️❤️❤️
@manjindersingh1822
@manjindersingh1822 Ай бұрын
Ssa ji didi ji
@Kaurpreet557
@Kaurpreet557 Ай бұрын
ਸਤਿ ਸ੍ਰੀ ਅਕਾਲ ਜੀ
@HarwinderGill-t7d
@HarwinderGill-t7d Ай бұрын
❤❤❤
@Kaurpreet557
@Kaurpreet557 Ай бұрын
ਬਹੁਤ ਬਹੁਤ ਧੰਨਵਾਦ ਜੀ
@lifestylebabag
@lifestylebabag Ай бұрын
didi mere ghr ch eeni k negitivity a..... jo tsi dsia... sb kuz negative a..... jdo mai path kr k.. shita dinde.. ta ghr ch hor jada ladai... kleesh vdd janda.... jdo path shdd dinde.. ta gusa ladia.. band ho jndia.... kini var a kr k dakh lyia
@Kaurpreet557
@Kaurpreet557 Ай бұрын
ਤੁਸੀਂ ਪਾਠ ਕਰਨਾ ਬੰਦ ਨਾ ਕਰੋ ਜੀ ਕਿਉਂਕਿ ਘਰ ਦੇ ਵਿੱਚ ਜੋ ਵੀ ਨੈਗੇਟਿਵਿਟੀ ਹੁੰਦੀ ਆ ਜਾਂ ਬੁਰੀ ਐਨਰਜੀ ਹੁੰਦੀ ਹੈ ਘਰ ਦੇ ਵਿੱਚ ਉਹ ਪਾਠ ਕਰਨ ਦੇ ਨਾਲ ਤੇ ਗੁਰਬਾਣੀ ਵਾਲਾ ਜਲ ਛਿੜਕਾਉਣ ਦੇ ਨਾਲ ਉਹ ਘਰ ਤੋਂ ਬਾਹਰ ਜਾਂਦੀ ਹੈ ਪਰ ਉਸ ਤੋਂ ਪਹਿਲਾਂ ਆਪਾਂ ਨੂੰ ਉਹ ਨੈਗੇਟਿਵ ਚੀਜ਼ ਪੋਜੀਟਿਵਿਟੀ ਤੋਂ ਦੂਰ ਕਰਦੀ ਹੈ ਗੁਰੂ ਸਾਹਿਬ ਤੋਂ ਦੂਰ ਕਰਦੀ ਹੈ ਸੋ ਇਹੀ ਤਾਂ ਪ੍ਰੀਖਿਆ ਹੈ ਗੁਰੂ ਸਾਹਿਬ ਵੱਲੋਂ ਵੀ ਪਰ ਜੇ ਤੁਸੀਂ ਬਾਣੀ ਦਾ ਜਾਪ ਕਰਨਾ ਨਹੀਂ ਛੱਡੋਗੇ ਤਾਂ ਇਹ ਬੁਰੀਆਂ ਜਿਹੜੀਆਂ ਸ਼ਕਤੀਆਂ ਨੈਗੇਟਿਵ ਜਿਹੜੀ ਹੁੰਦੀ ਹ ਚੀਜ਼ ਇਹ ਘਰ ਤੋਂ ਬਾਹਰ ਚਲੀ ਜਾਊਗੀ ਤੇ ਇਹੀ ਤਾਂ ਉਹ ਪ੍ਰੀਖਿਆ ਹੈ ਇਹੀ ਉਹ ਪੇਪਰ ਹੈ ਜਿਹੜਾ ਤੁਸੀਂ ਪਾਸ ਕਰਨਾ ਜੇ ਤੁਸੀਂ ਡਟੇ ਰਹੇ ਤਾਂ ਗੁਰੂ ਸਾਹਿਬ ਆਪ ਅੰਗ ਸੰਗ ਹੋ ਕੇ ਤੁਹਾਡੀ ਰੱਖਿਆ ਕਰਨਗੇ ਜਦੋਂ ਆਪਾਂ ਡੇਲੀ ਅੰਮ੍ਰਿਤ ਵੇਲੇ ਉੱਠ ਕੇ ਬਾਣੀ ਜਪਦੇ ਰਹਿੰਦੇ ਆ ਨਾ ਜੋਤੂ ਕਰਦੀ ਆ ਬਾਣੀ ਜਪਦੀਆਂ ਹਰ ਰੋਜ਼ ਅੰਮ੍ਰਿਤ ਵੇਲੇ ਉੱਠ ਕੇ ਤਾਂ ਫਿਰ ਗੁਰੂ ਸਾਹਿਬ ਘਰ ਦੇ ਆਲੇ ਦੁਆਲੇ ਸਿੰਘ ਸ਼ਹੀਦਾਂ ਦਾ ਪਹਿਰਾ ਲਗਾ ਦਿੰਦੇ ਨੇ ਤਾਂ ਫਿਰ ਕੋਈ ਵੀ ਬੁਰੀ ਸ਼ਕਤੀ ਬੁਰੀ ਕੋਈ ਐਨਰਜੀ ਕੋਈ ਬੁਰਾ ਇਨਸਾਨ ਗਲਤ ਸੋਚ ਰੱਖ ਕੇ ਆਪਣੇ ਘਰ ਦੇ ਅੰਦਰ ਆ ਕੇ ਆਪਣਾ ਕੁਝ ਬੁਰਾ ਨਹੀਂ ਕਰ ਸਕਦਾ ਸੋ ਇਸ ਕਰਕੇ ਤੁਸੀਂ ਪਾਠ ਕਰਨਾ ਬੰਦ ਨਾ ਕਰੋ ਤੇ ਜਿਹੜਾ ਉਹ ਜਲ ਹੁੰਦਾ ਨਾ ਉਹ ਛਕਿਆ ਕਰੋ ਆਪ ਵੀ ਪਰਿਵਾਰ ਨੂੰ ਛਕਾਇਆ ਕਰੋ ਉਹਦੇ ਨਾਲ ਵੀ ਮਨ ਲੋ ਬੜੀ ਸ਼ਾਂਤੀ ਮਿਲਦੀ ਹੈ ਤੇ ਮੈਡੀਟੇਸ਼ਨ ਕਰਿਆ ਕਰੋ 10 ਤੋਂ 15 ਮਿੰਟ ਤੁਸੀਂ ਡੇਲੀ ਤੇ ਇੱਕ ਚੀਜ਼ ਹੋਰ ਮੇਰੀ ਧਿਆਨ ਦੇ ਵਿੱਚ ਰੱਖੋ ਜਦੋਂ ਤੁਹਾਡੇ ਹਸਬੈਂਡ ਬੋਲਦੇ ਆ ਨਾ ਤਾਂ ਤੁਸੀਂ ਚੁੱਪ ਕਰ ਜੋ ਪਤਾ ਕਿਉਂ ਕਿਉਂਕਿ ਤੁਸੀਂ ਇਹ ਸੋਚੋ ਵੀ ਕੁਝ ਦਿਨਾਂ ਦੀ ਗੱਲ ਹੈ ਤੇ ਤੁਸੀਂ ਇਸ ਨੈਗਟਿਵਿਟੀ ਨੂੰ ਹਰ ਹਾਲਤ ਦੇ ਵਿੱਚ ਆਪਦੇ ਘਰੋਂ ਬਾਹਰ ਕਰਨਾ ਤੇ ਉਹਨੂੰ ਕਰਨ ਦਾ ਇਹੀ ਤਰੀਕਾ ਸੋ ਤੁਸੀਂ ਮੇਰੀ ਰਿਕੁਐਸਟ ਹੈ ਤੁਸੀਂ ਬਾਣੀ ਜਪੋ ਬਾਣੀ ਨਾ ਛੱਡੋ ਕਿਉਂਕਿ ਉਹ ਚੀਜ਼ ਤੁਹਾਨੂੰ ਬਾਣੀ ਤੋਂ ਦੂਰ ਕਰਨਾ ਚਾਹੁੰਦੀ ਔਰ ਤੁਸੀਂ ਉਹ ਕਰ ਰਹੇ ਹੋ ਤੁਹਾਡੀ ਉਹ ਰੁਕਾਵਟ ਖੜੀ ਕਰਦੀ ਹ ਤੁਹਾਡੇ ਅੱਗੇ ਤੁਸੀਂ ਉਹ ਚੀਜ਼ ਕਰ ਰਹੇ ਹੋ ਸੋ ਹਮੇਸ਼ਾ ਬਾਣੀ ਦਾ ਲੜ ਫੜ ਕੇ ਰੱਖੋ ਗੁਰੂ ਸਾਹਿਬ ਜਰੂਰ ਮਿਹਰ ਕਰਨਗੇ ਜੀ।
@GaganDeep-ki5mf
@GaganDeep-ki5mf Ай бұрын
Didi mere head pain krda ga tesion bahut rehnde aa
@Kaurpreet557
@Kaurpreet557 Ай бұрын
ਹਾਂਜੀ ਤੁਸੀਂ ਡੇਲੀ ਇੱਕ ਪਾਰਟ ਸੁਖਮਨੀ ਸਾਹਿਬ ਦਾ ਜਰੂਰ ਕਰਿਆ ਕਰੋ ਤੇ ਬਾਕੀ ਆਪਣੇ ਆਪ ਨੂੰ ਪੋਜੀਟਿਵ ਰੱਖੋ ਪੋਜੀਟਿਵ ਸ਼ਬਦ ਬੋਲੋ ਆਪਣੇ ਆਪ ਨੂੰ ਤੇ ਮੈਂ ਕਾਫੀ ਸਾਰੀਆਂ ਵੀਡੀਓ ਵੀ ਸ਼ੇਅਰ ਕੀਤੀਆਂ ਹੋਈਆਂ ਤੁਸੀਂ ਚੈਨਲ ਤੇ ਜਾ ਕੇ ਚੈੱਕ ਕਰ ਸਕਦੇ ਹੋ ਸੁਖਮਨੀ ਸਾਹਿਬ ਜੀ ਦਾ ਪਾਠ ਕਰਨਾ ਕੋਲ ਜਲ ਜਰੂਰ ਰੱਖਿਆ ਕਰੋ ਤੇ ਅਰਥ ਜਰੂਰ ਸਮਝਿਆ ਕਰੋ ਸੁਖਮਨੀ ਸਾਹਿਬ ਦੇ ਪਾਠ ਦੇ ਨਾਲ ਟੈਨਸ਼ਨ ਡਿਪਰੈਸ਼ਨ ਤੇ ਹੋਰ ਸਰੀਰਕ ਰੋਗ ਸਾਰੇ ਖਤਮ ਹੁੰਦੇ ਨੇ ਜੀ
@JasvirKaur-t6o
@JasvirKaur-t6o Ай бұрын
Didi mera ghar bala sarab bht pida kuj daso please please🙏🙏
@Kaurpreet557
@Kaurpreet557 Ай бұрын
ਹਾਂਜੀ ਅੰਮ੍ਰਿਤ ਵੇਲੇ ਉੱਠ ਕੇ ਪਾਠ ਕਰਿਆ ਕਰੋ ਜੀ ਕੋਲ ਜਲ ਰੱਖ ਕੇ ਪਾਠ ਦੀ ਸਮਾਪਤੀ ਤੋਂ ਬਾਅਦ ਉਹ ਜਲ ਆਪ ਛਕੋ ਪਰਿਵਾਰ ਨੂੰ ਛਕਾਓ ਘਰ ਵਿੱਚ ਉਸੇ ਜਲ ਦਾ ਚਿੱਟਾ ਜਰੂਰ ਦਿਓ ਜਦੋਂ ਪ੍ਰਸ਼ਾਦਾ ਬਣਾਉਣ ਨੇ ਉਹ ਸਬਜ਼ੀ ਬਣਾਉਣ ਹੋ ਚਾਹ ਬਣਾਉਣੀ ਉਦੋਂ ਮੂਲ ਮੰਤਰ ਸਦਾ ਪਾਠ ਜਰੂਰ ਕਰਿਆ ਕਰੋ ਲਗਾਤਾਰ ਇੱਕ ਡੇਢ ਮਹੀਨਾ ਇਦਾਂ ਕਰਨ ਦੇ ਨਾਲ ਤੁਸੀਂ ਆਪ ਦੇਖੋਗੇ ਥੋੜਾ ਥੋੜਾ ਫਰਕ ਪੈਣਾ ਸ਼ੁਰੂ ਹੋ ਜਾਏਗਾ ਮਹਾਰਾਜ ਦੀ ਕਿਰਪਾ ਹੋਈ ਉਸ ਤੋਂ ਪਹਿਲਾਂ ਵੀ ਹੋ ਜਾਏਗਾ ਜੀ ਡਿਪੈਂਡ ਕਰਦਾ ਤੁਸੀਂ ਕਿੰਨੇ ਵਿਸ਼ਵਾਸ ਦੇ ਨਾਲ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕਰਦੇ ਹੋ
@abhijotsingh1872
@abhijotsingh1872 Ай бұрын
Waheguru ji 🙏
@Kaurpreet557
@Kaurpreet557 Ай бұрын
ਵਾਹਿਗੁਰੂ ਜੀ
@SonaBhullar-vs8it
@SonaBhullar-vs8it Ай бұрын
Di ji ki haal a menu ta poztiv hi tusi kita. 2 month to tuhdya vdyo dekhdi a di prshad te kiryan bouth aundya koi hll dso
@Kaurpreet557
@Kaurpreet557 Ай бұрын
ਕਿਸ ਚੀਜ਼ ਦਾ ਹੱਲ ਜੀ
@NavdeepKaur-fz3kl
@NavdeepKaur-fz3kl Ай бұрын
Bhen mera side te daily pain hundi rehndi a . Sare test krwa lye bade to bade hospital v admit rhi a . Par test v Kush v nhi aunda . Na koi Kam kar hunda . Sare family sare jagah ja k aak gye a . Jithe kise ne dsya pushn wala kol v gye a . Hun ta kol paise v nhi haiga . Bhen ma ki kra ? Plz help me . Mainu koi raah daso 🙏🏻🙏🏻
@Kaurpreet557
@Kaurpreet557 Ай бұрын
ਹਾਂਜੀ ਅੰਮ੍ਰਿਤ ਵੇਲੇ ਉੱਠ ਕੇ ਜੀ ਪਾਠ ਜਰੂਰ ਕਰਿਆ ਕਰੋ ਅਗਰ ਪੰਜੇ ਬਾਣੀਆਂ ਦਾ ਕਰ ਸਕਦੇ ਹੋ ਤਾਂ ਬਹੁਤ ਵਧੀਆ ਨਹੀਂ ਤਾਂ ਜਪੁਜੀ ਸਾਹਿਬ ਤੇ ਚੌਪਈ ਸਾਹਿਬ ਜੀ ਦਾ ਪਾਠ ਤੇ ਦਿਨ ਵਿੱਚ ਇੱਕ ਵਾਰੀ ਸੁਖਮਨੀ ਸਾਹਿਬ ਜੀ ਦਾ ਪਾਠ ਜਰੂਰ ਕਰਿਆ ਕਰੋ ਸੁਖਮਨੀ ਸਾਹਿਬ ਦਾ ਪਾਠ ਜਿਸ ਜਗ੍ਹਾ ਤੇ ਜਾਂ ਜਿਸ ਘਰ ਦੇ ਵਿੱਚ ਰੋਜ਼ ਹੁੰਦਾ ਜੀ ਉਸ ਘਰ ਵਿੱਚ ਸਵਰਗ ਬਣ ਜਾਂਦਾ ਕੋਈ ਦੁੱਖ ਰੋਗ ਨਹੀਂ ਰਹਿੰਦਾ ਸਭ ਕਸ਼ਟ ਦੂਰ ਹੋ ਜਾਂਦੇ ਨੇ ਜਦੋਂ ਵੀ ਬਾਣੀ ਜਪਣੀ ਆ ਕੋਲ ਜਲ ਰੱਖ ਕੇ ਬਾਣੀ ਜਪਿਆ ਕਰੋ ਉਹ ਜਲ ਆਪ ਛਕਿਆ ਕਰੋ ਪਰਿਵਾਰ ਨੂੰ ਛਕਾਇਆ ਕਰੋ ਤੇ ਘਰ ਵਿੱਚ ਜਾਂ ਜਿੱਥੇ ਵੀ ਤੁਹਾਡੇ ਕਾਰੋਬਾਰ ਵਾਲੀ ਜਗ੍ਹਾ ਹੈ ਉੱਥੇ ਉਹਦਾ ਚਿੱਟਾ ਜਰੂਰ ਦਿਆ ਕਰੋ ਜਦੋਂ ਬਾਣੀ ਵਾਲਾ ਜਲ ਆਪਾਂ ਘਰ ਵਿੱਚ ਛਿੜਕਦੇ ਆਂ ਤਾਂ ਉਹਦੇ ਨਾਲ ਬੁਰੀ ਸ਼ਹਿ ਜਾਂ ਬੁਰੀਆਂ ਆਪਾਂ ਕਹਿੰਦੇ ਨਾ ਭੈੜੀਆਂ ਚੀਜ਼ਾਂ ਉਹ ਦੂਰ ਰਹਿੰਦੀਆਂ ਨੇ ਸੋ ਇਹਨਾਂ ਚੀਜ਼ਾਂ ਨੂੰ ਧਿਆਨ ਚ ਹਮੇਸ਼ਾ ਰੱਖਿਓ ਤੇ ਬਾਕੀ ਸੋਚ ਪੋਜੀਟਿਵ ਰੱਖਣੀ ਆ ਹਮੇਸ਼ਾ ਚੰਗੀ ਸੋਚਣੀ ਸੋਚਣੀ ਹ ਗਲਤ ਨਹੀਂ ਸੋਚਣਾ ਹੌਸਲਾ ਰੱਖਣਾ ਹਿੰਮਤ ਰੱਖਣੀ ਹ ਗੁਰੂ ਸਾਹਿਬ ਜੀ ਤੇ ਵਿਸ਼ਵਾਸ ਰੱਖਣਾ ਸਭ ਤੋਂ ਵਧੀਆ ਫਲ ਤਾਂ ਹੀ ਮਿਲਦਾ ਗੁਰਬਾਣੀ ਦੇ ਵਿੱਚ ਆਪਾਂ ਨੂੰ ਜੇ ਆਪਾਂ ਗੁਰੂ ਸਾਹਿਬ ਤੇ ਵਿਸ਼ਵਾਸ ਰੱਖਦੇ ਹਾਂ ਜੇ ਮਨ ਡੋਲੂਗਾ ਜਾਂ ਆਪਾਂ ਵਿਸ਼ਵਾਸ ਨਹੀਂ ਰੱਖਾਂਗੇ ਫਿਰ ਆਪਾਂ ਨੂੰ ਬਾਣੀ ਦਾ ਫਲ ਨਹੀਂ ਮਿਲਦਾ ਸੋ ਵਿਸ਼ਵਾਸ ਰੱਖ ਕੇ ਪਾਠ ਕਰਨਾ
@BhupinderKaur-xq7ld
@BhupinderKaur-xq7ld Ай бұрын
Dhan dhan guru ram das ji meher kro nam dee Dat baksho bati te meher kro visa lva deo
@Kaurpreet557
@Kaurpreet557 Ай бұрын
ਤੁਸੀਂ ਬ੍ਰਹਮ ਕਵਚ ਦਾ ਪਾਠ ਜਰੂਰ ਕਰਿਆ ਕਰੋ ਜੀ ਗੁਰੂ ਸਾਹਿਬ ਜੀ ਮਨੋਕਾਮਨਾ ਜਰੂਰ ਪੂਰੀ ਕਰਦੇ ਨੇ ਤੇ ਬ੍ਰਹਮ ਕਵਸ ਦੇ ਪਾਠ ਦੀ ਵੀਡੀਓ ਮੈਂ ਸ਼ੇਅਰ ਕੀਤੀ ਹੋਈ ਹ ਉਸੇ ਤਰੀਕੇ ਨਾਲ ਪੂਰੀ ਸ਼ਰਧਾ ਭਾਵਨਾ ਪੂਰੀ ਵਿਸ਼ਵਾਸ ਨਾਲ ਪਾਠ ਕਰਿਓ ਗੁਰੂ ਸਾਹਿਬ ਜਰੂਰ ਮਿਹਰ ਕਰਨਗੇ ਜੀ।
@harrymaan5080
@harrymaan5080 Ай бұрын
Ke didi vastoo saster kam karda
@Kaurpreet557
@Kaurpreet557 Ай бұрын
ਮੈਨੂੰ ਇਹਦੇ ਬਾਰੇ ਕੁਝ ਨਹੀਂ ਪਤਾ ਜੀ
@AmanKamboj-y7i
@AmanKamboj-y7i Ай бұрын
Hlo
@Kaurpreet557
@Kaurpreet557 Ай бұрын
ਹਾਂਜੀ ਹੈਲੋ ਜੀ
@ManpreetSinghDhillon-fz5sb
@ManpreetSinghDhillon-fz5sb Ай бұрын
Di assi guru gharon jal leke ande o da subha vele shita dinde c Sade guru ghar tla h eh jal osde ch pa sakde aashita den vele
@Kaurpreet557
@Kaurpreet557 Ай бұрын
ਹਾਂਜੀ ਹਾਂਜੀ ਜਰੂਰ ਜੀ
@hardevkaur1938
@hardevkaur1938 Ай бұрын
Didi mera beta bahut sarab pida kuj daso mai bahut presan aa 😢
@Kaurpreet557
@Kaurpreet557 Ай бұрын
ਤੁਸੀਂ ਡੇਲੀ ਘਰ ਦੇ ਵਿੱਚ ਸੁਖਮਨੀ ਸਾਹਿਬ ਦਾ ਪਾਠ ਜਰੂਰ ਕਰਿਆ ਕਰੋ ਕੋਲ ਜਲ ਰੱਖ ਕੇ ਭਾਰਤੀ ਸਮਾਪਤੀ ਤੋਂ ਬਾਅਦ ਉਹ ਜਲਾਬ ਛਕੋ ਆਪਣੇ ਬੱਚੇ ਨੂੰ ਛਕਾਓ ਤੁਸੀਂ ਲੱਸੀ ਵਿੱਚ ਪੀਣ ਵਾਲੇ ਪਾਣੀ ਵਿੱਚ ਵੀ ਪਾ ਸਕਦੇ ਹੋ ਜਲ ਨੂੰ ਤੇ ਬਾਕੀ ਜਦੋਂ ਤੁਸੀਂ ਪ੍ਰਸ਼ਾਦਾ ਬਣਾਓ ਦਾਲ ਸਬਜੀ ਬਣਾਓ ਚਾਹ ਬਣਾਵੋ ਉਦੋਂ ਮੂਲ ਮੰਤਰ ਸ ਦਾ ਪਾਠ ਜਰੂਰ ਕਰਿਆ ਕਰੋ ਗੁਰੂ ਸਾਹਿਬ ਦੀ ਬੜੀ ਕਿਰਪਾ ਹੁੰਦੀ ਹੈ ਜੀ
@shineyourlife3503
@shineyourlife3503 Ай бұрын
Didi mere Kam ch bot ghata pai riha aa . Sir te karaj v bot aa . Maran nu Dil karda . Ki kra
@Kaurpreet557
@Kaurpreet557 Ай бұрын
ਹਾਂਜੀ ਤੁਸੀਂ ਨਾ ਅੰਮ੍ਰਿਤ ਵੇਲੇ ਉੱਠ ਕੇ ਪਾਠ ਜਰੂਰ ਕਰਿਆ ਕਰੋ ਕੋਲ ਜਲ ਰੱਖ ਕੇ ਜਿਹੜਾ ਉਹ ਜਲ ਹੋਊਗਾ ਪਾਠ ਦੀ ਸਮਾਪਤੀ ਤੋਂ ਬਾਅਦ ਉਹ ਜਲ ਛਕਿਆ ਕਰੋ ਪਰਿਵਾਰ ਨੂੰ ਛਕਾਇਆ ਕਰੋ ਤੇ ਘਰ ਦੇ ਵਿੱਚ ਉਸੇ ਜਲ ਦਾ ਛਿੱਟਾ ਦਿਆ ਕਰੋ ਜੋ ਤੁਹਾਡੀ ਦੁਕਾਨ ਆ ਕਾਰੋਬਾਰ ਉਥੇ ਵੀ ਉਸੇ ਜਲ ਦਾ ਚਿੱਟਾ ਜਰੂਰ ਦਿਆ ਕਰੋ ਸੋਚ ਪੋਜੀਟਿਵ ਰੱਖਣੀ ਹ ਮੈਂ ਕਾਫੀ ਹੋਰ ਵੀਡੀਓ ਵੀ ਸ਼ੇਅਰ ਕੀਤੀਆਂ ਹੋਈਆਂ ਨੇ ਪੋਜੀਟਿਵ ਸੋਚ ਬਾਰੇ ਸੋ ਉਹ ਜਰੂਰ ਦੇਖਿਓ ਵੀ ਆਪਾਂ ਆਪਣੀ ਸੋਚ ਨੂੰ ਪੋਜੀਟਿਵ ਕਿਵੇਂ ਕਰ ਸਕਦੇ ਆਂ ਹਮੇਸ਼ਾ ਪੋਜੀਟਿਵ ਸੋਚਣਾ ਜਦੋਂ ਵੀ ਦਿਮਾਗ ਦੇ ਵਿੱਚ ਨੈਗੇਟਿਵ ਥੋਟ ਜਾਂ ਨੈਗੇਟਿਵ ਸੋਚ ਆਵੇ ਤਾਂ ਆਪਦੇ ਦਿਮਾਗ ਨੂੰ ਰੋਕਣਾ ਕਿ ਮੈਂ ਨੈਗੇਟਿਵ ਨਹੀਂ ਸੋਚਣਾ ਤੇ ਹਮੇਸ਼ਾ ਇਹ ਸੋਚਣਾ ਵੀ ਮੈਂ ਕਾਮਯਾਬ ਹੋ ਸਕਦਾ ਤੇ ਮੈਂ ਕਰ ਸਕਦਾ ਜਿੰਨਾ ਪੋਜੀਟਿਵ ਸੋਚੋਗੇ ਉਨਾ ਰਿਜਲਟ ਵਧੀਆ ਮਿਲੂਗਾ ਨਾਲ ਗੁਰਬਾਣੀ ਜਰੂਰ ਜਪਣੀ ਹ ਅਗਰ ਹੋ ਸਕੀਏ ਸੁਖਮਨੀ ਸਾਹਿਬ ਜੀ ਦਾ ਜਿਹੜਾ ਪਾਠ ਹੈ ਉਹ ਅਰਥਾਂ ਸਮੇਤ ਤੁਸੀਂ ਜਪੋ ਕਿਉਂਕਿ ਉਹਦੇ ਵਿੱਚ ਨਾ ਸਾਡੀ ਜਿਹੜੀ ਡਿਪਰੈਸ਼ਨ ਦੀ ਪ੍ਰੋਬਲਮ ਸਾਨੂੰ ਹੁੰਦੀ ਹ ਜਾਂ ਟੈਨਸ਼ਨ ਦੀ ਪ੍ਰੋਬਲਮ ਹੁੰਦੀ ਆ ਇਹ ਖਤਮ ਹੋ ਜਾਂਦੀ ਆ ਕਿਉਂਕਿ ਉਹ ਗੁਰਬਾਣੀ ਦੇ ਵਿੱਚ ਬਹੁਤ ਵਧੀਆ ਗੁਰੂ ਸਾਹਿਬ ਜੀ ਨੇ ਆਪਾਂ ਨੂੰ ਸੰਦੇਸ਼ ਦਿੱਤਾ ਹੋਇਆ ਸੋ ਇਹ ਪਾਠ ਜਰੂਰ ਕਰਿਆ ਕਰੋ
@Harmanff1k
@Harmanff1k Ай бұрын
Mera bacha ni khane cho😢
@Kaurpreet557
@Kaurpreet557 Ай бұрын
ਹਾਂਜੀ ਜਿੱਦਾਂ ਜਿੱਦਾਂ ਜੀ ਮੈਂ ਵੀਡੀਓ ਵਿੱਚ ਦੱਸਿਆ ਤੁਸੀਂ ਸੇਮ ਉਦਾਂ ਹੀ ਕਰੋ ਗੁਰੂ ਸਾਹਿਬ ਬੜੀ ਕਿਰਪਾ ਕਰਦੇ ਨੇ ਬਚ ਵਿਸ਼ਵਾਸ ਰੱਖਣਾ ਜਿੰਨਾ ਛੇਤੀ ਦੇ ਜਿੰਨਾ ਜਿਆਦਾ ਪੱਕਾ ਵਿਸ਼ਵਾਸ ਕਰੂਗੀ ਉਨੀ ਛੇਤੀ ਉਨੀ ਹੀ ਵੱਡੀ ਕਿਰਪਾ ਗੁਰੂ ਸਾਹਿਬ ਕਰਦੇ ਨੇ ਸੋ ਵਿਸ਼ਵਾਸ ਰੱਖਣਾ ਸੋਚ ਚੰਗੀ ਰੱਖਣਾ ਕਿ ਗੁਰੂ ਸਾਹਿਬ ਜਰੂਰ ਸਹੀ ਕਰਨਗੇ ਸਭ ਕੁਝ ਪੋਜੀਟਿਵ ਸੋਚਣਾ ਨੈਗੇਟਿਵ ਨਹੀਂ ਸੋਚਣਾ ਹਰ ਰੋਜ਼ ਇਹ ਵੀ ਸੋਚਿਆ ਕਰੋ ਕਿ ਜਿਉਂ ਜੇ ਮੈਂ ਬਾਣੀ ਜਪ ਰਹੀ ਹ ਮੇਰੀ ਬੱਚੇ ਤੇ ਉਸ ਚੀਜ਼ ਦਾ ਅਸਰ ਹੋ ਰਿਹਾ ਮੇਰਾ ਬੱਚਾ ਸਹੀ ਸੰਗਤ ਵਿੱਚ ਆ ਰਿਹਾ ਮੇਰਾ ਬੱਚਾ ਕਹਿਣੇ ਵਿੱਚ ਆ ਰਿਹਾ ਗੁਰੂ ਸਰ ਜਰੂਰ ਕਿਰਪਾ ਕਰਨਗੇ ਰਾਤ ਨੂੰ ਸੌਣ ਦੇ ਟਾਈਮ ਹਮੇਸ਼ਾ ਗੁਰੂ ਸਾਹਿਬ ਦਾ ਸ਼ੁਕਰਾਨਾ ਜਰੂਰ ਕਰੋ ਜੋ ਜੋ ਗੁਰੂ ਸਾਹਿਬ ਨੇ ਦਿਨ ਦੇ ਟਾਈਮ ਤੁਹਾਨੂੰ ਕੋਈ ਖੁਸ਼ੀ ਦਿੱਤੀ ਹੈ ਜਾਂ ਕੁਝ ਵੀ ਦਿੱਤਾ ਹ ਜਾਂ ਖਾਣ ਨੂੰ ਦਿੱਤਾ ਉਹ ਜਰੂਰ ਸ਼ੁਕਰਾਨਾ ਕਰੋ ਜੀ
@MeenaRani-hp7bm
@MeenaRani-hp7bm Ай бұрын
Didi ma ta jal nahi dy sakdi kyuki sady ghar dy wich mhol he edha da ma das ve nahi sakdi
@Kaurpreet557
@Kaurpreet557 Ай бұрын
ਤਾਂ ਫਿਰ ਤੁਸੀਂ ਲੱਸੀ ਜਾਂ ਪੀਣ ਵਾਲੇ ਪਾਣੀ ਦੇ ਵਿੱਚ ਪਾ ਦਿਆ ਕਰੋ ਜੀ ਗੁਰੂ ਸਾਹਿਬ ਜਰੂਰ ਕਿਰਪਾ ਕਰਨਗੇ ਤੁਸੀਂ ਕਿਹੜਾ ਕੋਈ ਗਲਤ ਚੀਜ਼ ਪਾਉਣੀ ਆ ਤੁਸੀਂ ਤਾਂ ਬਾਣੀ ਵਾਲਾ ਜਲ ਪਾਉਣਾ ਗੁਰੂ ਸਾਹਿਬ ਫਿਰ ਵੀ ਮਿਹਰ ਕਰਨਗੇ
@sukhwinder8137
@sukhwinder8137 Ай бұрын
Didi sanu path karna ni aunda aasi ki kariye
@Kaurpreet557
@Kaurpreet557 Ай бұрын
ਜੇ ਪਾਠ ਨਹੀਂ ਕਰਨਾ ਆਉਂਦਾ ਜੀ ਤਾਂ ਮੂਲ ਮੰਤਰ ਸਭ ਦਾ ਪਾਠ ਜਰੂਰ ਕਰਿਆ ਕਰੋ ਮੂਲ ਮੰਤਰ ਸਦਾ ਪਾਠ ਕਰਨ ਨਾਲ ਵੀ ਘਰ ਦੇ ਵਿੱਚ ਬਹੁਤ ਜਿਆਦਾ ਬਰਕਤ ਆਉਂਦੀ ਹੈ ਹਰ ਵੇਲੇ ਵੀ ਕਰ ਸਕਦੇ ਹੋ ਤੁਰਦੇ ਫਿਰਦੇ ਕੰਮ ਕਰਦੇ ਵੀ ਕਰੋ ਪ੍ਰਸ਼ਾਦਾ ਬਣਾਉਂਦੀ ਚਾਹ ਬਣਾਉਂਦੇ ਰੋਟੀ ਬਣਾਉਂਦੇ ਤੇ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਵੀ ਗੁਰੂ ਸਾਹਿਬ ਦੇ ਚਰਨਾਂ ਵਿੱਚ ਜਿਹੜਾ ਹੈਗਾ ਮੂਲ ਮੰਤਰ ਸਾਹਿਬ ਦੀ ਹਾਜ਼ਰੀ ਜਰੂਰ ਕਰੋ
@sukhjinderkaur1792
@sukhjinderkaur1792 Ай бұрын
Didi 27000 income wala sanu massage nahi aaya 3 din ho gaye hai
@Kaurpreet557
@Kaurpreet557 Ай бұрын
Mail check kero ji menu te nal di nal hi a gae si ji
@JaspreetSingh-cb3iw
@JaspreetSingh-cb3iw Ай бұрын
Dee tuc apna no send kar sakde o ji tuc boht vadia samgande o ji
@Kaurpreet557
@Kaurpreet557 Ай бұрын
Haji insta te contact ker sakde ho harpreetgrewal 130
@Kulwinderjeetkaur1979
@Kulwinderjeetkaur1979 Ай бұрын
Bhen ek din kam di and cow di vedio pao
@Kaurpreet557
@Kaurpreet557 Ай бұрын
Okay ji
Try Not To Laugh 😅 the Best of BoxtoxTv 👌
00:18
boxtoxtv
Рет қаралды 7 МЛН
風船をキャッチしろ!🎈 Balloon catch Challenges
00:57
はじめしゃちょー(hajime)
Рет қаралды 53 МЛН
Which team will win? Team Joy or Team Gumball?! 🤔
00:29
BigSchool
Рет қаралды 15 МЛН
Try Not To Laugh 😅 the Best of BoxtoxTv 👌
00:18
boxtoxtv
Рет қаралды 7 МЛН