ਝੱਕਰੀ ਦੇ ਵਰਤ | chakri de varrt | new punjabi short movie | punjabi natak 2024 |@sanjha pariwar vlog

  Рет қаралды 304,516

sanjha pariwar vlog

sanjha pariwar vlog

Күн бұрын

Пікірлер: 198
@RavinderKaur-bb4vi
@RavinderKaur-bb4vi 3 ай бұрын
ਰਬਿੰਦਰ ਕੋਰ ਘਡਸਾਨਾ ਮਡੀ ❤❤❤🎉🙏🙏🙏👌👌👌♥️
@KulwinderKaur-f3t
@KulwinderKaur-f3t 3 ай бұрын
ਕੁਲਵਿੰਦਰ ਕੌਰ ਗਰੇਵਾਲ ਬਹੁਤ ਵਧੀਆ ਵੀਡੀਓ 🌹🫛🌳🥦🌴🌹🫛🌳🥦🌴🌹🫛🌳🥦🌴🌹🫛🌳🥦🌴🌹🫛🌳🥦🌴
@HarmanDeep-lu9im
@HarmanDeep-lu9im 3 ай бұрын
bahut sohna suneha dita ji guru garnth saheb to uper kuch nhi he ji 🙏🙏🙏🙏🙏❤️❤️❤️❤️❤️❤️❤️❤️
@GurmeetKaur-h4r
@GurmeetKaur-h4r 3 ай бұрын
Mata ji sat sri akal God bless you new Delhi gurmeet kaur❤❤❤❤❤🎉🎉🎉🎉
@BalwinderSinhh-z7j
@BalwinderSinhh-z7j 3 ай бұрын
Very very very nice video Amanpreet mangewal barana very❤❤❤❤❤❤🎉🎉🎉🎉🎉
@Mohdeepsinghgarcha-r2u
@Mohdeepsinghgarcha-r2u 3 ай бұрын
ਬਹੁਤ ਬਹੁਤ ਸੋਹਣੀ ਵੀਡੀਓ ਜੀ ❤❤❤❤❤❤❤❤❤❤🎉🎉🎉
@navirandhawa8157
@navirandhawa8157 3 ай бұрын
ਪਰਨਾਜ,ਅਰਮਾਨ ਬਰਕਤ
@JaswinderKaur-nb5rr
@JaswinderKaur-nb5rr 3 ай бұрын
ਜਸਵਿੰਦਰ ਕੌਰ ਬਰਨਾਲਾ very very nice video ❤❤
@UkFarming-x8t
@UkFarming-x8t 3 ай бұрын
ਵਧੀਆ ਵੀਡੀਓ ਸੁਖਵਿੰਦਰ ਸਿੰਘ ਧਾਲੀਵਾਲ ਤਖਤੂਪੁਰਾ
@daljeetjeeti383
@daljeetjeeti383 3 ай бұрын
ਵੀਡੀਓ ਬਹੁਤ ਹਈ ਵਧੀਆ ਲੱਗਦੀ ਹੈ ਸਾਰੀ ਟੀਮ ਦੀ ਐਕਟਿੰਗ ਬਹੁਤ ਵਧੀਆ ਹੈ ਪ੍ਰਮਾਤਮਾ ਸਾਰੀ ਟੀਮ ਨੂੰ ਤੰਦਰੁਸਤੀਆ ਬਖਸੇ ਜੀਤੀ ਪੰਧੇਰ ਸਰਪੰਚ ਪਿੰਡ ਰਜੂਰ ਮਾਛੀਵਾੜਾ ਸਾਹਿਬ 23 / 10
@SimranSingh-zx4wj
@SimranSingh-zx4wj 3 ай бұрын
ਬਹੁਤ ਵਧੀਆ ਵੀਡਿਉ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ਤੰਦਰੁਸਤੀਆਂ ਬਖਸ਼ੇ ਤਰੱਕੀਆਂ ਬਖਸ਼ੇ ਸਭ ਦੇ ਘਰ ਪਰਿਵਾਰ ਵਿੱਚ ਸੁੱਖ ਰੱਖੇ ❤❤❤❤❤❤❤❤❤❤
@GurmailSingh-yx9gf
@GurmailSingh-yx9gf 3 ай бұрын
ਗੁਰਮੇਲ ਧਾਲੀਵਾਲ ਭਾਦੜਾ
@SarabjitKaur-s1g
@SarabjitKaur-s1g 3 ай бұрын
ਬਹੁਤ ਵਧੀਆ ਵੀਡੀਓ ਸਰਬਜੀਤ ਕੌਰ ਫਰੀਦਕੋਟ
@Arshsandhuvlogs-r7p
@Arshsandhuvlogs-r7p 2 ай бұрын
Sirra 🔥❤️❤️
@SahilSahil-th7kl
@SahilSahil-th7kl 3 ай бұрын
ਸਾਡੇ ਤਾਂ ਵਿਆਹ ਤੋਂ ਬਾਅਦ ਪਹਿਲਾਂ ਹੀ ਵਰਤ ਰੱਖਣ ਲਾ ਦਿੰਦੇ ਨੇ ਸੁਨਾਮ ਤੋਂ
@RajanRajatRajanRajat
@RajanRajatRajanRajat 3 ай бұрын
ਬਲਵੀਰ ਕੌਰ ਪਿੰਡ ਖਮਾਚੋ ਬੰਗਾ ਜਿਲਾ ਸ਼ਹੀਦ ਭਗਤ ਸਿੰਘ ਨਗਰ ਸਾਰੀਆਂ ਵੀਡੀਓ ਬਹੁਤ ਵਧੀਆ ਹੈ ਜੀ🎉🎉🎉🎉🎉🎉🎉❤❤❤❤❤❤❤
@daljitpandher9096
@daljitpandher9096 3 ай бұрын
Daljit. Kaur. Usa. Shaina Very. Very. Very. Good very. Very. Nice video ❤❤❤❤❤❤❤❤❤❤❤❤❤❤
@BalrajSingh-uy4um
@BalrajSingh-uy4um 3 ай бұрын
Nic story ❤❤
@daljitjudge9963
@daljitjudge9963 3 ай бұрын
Very nice video pind sardarwala
@Gulabkaur-h2z
@Gulabkaur-h2z 3 ай бұрын
ਬਹੁਤ ਵਧੀਆ ਵੀਡਿਓ ਆ ਜੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਸਾਰੀ ਟੀਮ ਨੂੰ ਗੁਲਾਬ ਢਿੱਲੋਂ ਬਠਿੰਡਾ ਤੋਂ 🙏🌹🌺🌹🌹🌹💐🌺🌹💐
@RashpalSingh-he6mn
@RashpalSingh-he6mn 3 ай бұрын
RashpaL Singh Khalsa saido LehaL nice good 👍
@RafiqMian-it9ej
@RafiqMian-it9ej 3 ай бұрын
❤❤❤❤❤❤
@MamluSingh
@MamluSingh 3 ай бұрын
Very nice video rekha barnala👌👌👌👌👌👌👌👌👌👌👌👌
@DavinderDhami-m8u
@DavinderDhami-m8u 3 ай бұрын
Daljeet Gagra 🎉🎉🎉🎉🎉🎉🎉 9:49
@sairasyed2122
@sairasyed2122 3 ай бұрын
Bebe. Jo di acting bohat vaadia ji Watch From Switzerland ❤❤❤❤❤
@MK-lm8ro
@MK-lm8ro 3 ай бұрын
Buhat vadia video ❤❤❤❤
@bootasingh9452
@bootasingh9452 3 ай бұрын
ਲੋਕਾ ਨੂੰ ਵਹਿਮਾ-ਭਰਮਾ ਵਿੱਚ ਪਾਉਣ ਨਾਲੋ ਗੁਰੂ ਨਾਨਕ ਦੇਵ ਜੀ ਨੂੰ ਯਾਦ ਕਰਕੇ ,ਵਹਿਮਾ-ਭਰਮਾ ਵਿੱਚੋ ਬਾਹਰ ਕੱਢਣ ਵਾਲੀ ਵੀਡੀਓ ਪਾਇਆ ਕਰੋ।ਧੰਨਵਾਦ
@Sad-u4r
@Sad-u4r 3 ай бұрын
Nazia Pakistan ❤❤❤
@sarabjeetkaur3569
@sarabjeetkaur3569 3 ай бұрын
Bahut sohni video sarbjit patran ton ❤❤
@chamkaur4729
@chamkaur4729 3 ай бұрын
Very nice video ji ❤❤❤
@AngrejSingh-mp2tu
@AngrejSingh-mp2tu 3 ай бұрын
ਕੁਲਦੀਪ ਸਿਆਂ ਹੁਣ ਇਹ ਜਨਾਨੀਆਂ ਪਿੱਛੇ ਲੱਗ ਕੇ ਇਹ ਸਟੋਰੀ ਤੇ ਪਹਿਲੀ ਵੀ ਪਖੰਡ ਵਾਦ ਨੂੰ ਵੇਖਿਆ ਹੈ 💯🙏
@KuldipSingh-om2ym
@KuldipSingh-om2ym 3 ай бұрын
Nice natural show all of us like your show. Sehaj Riyaan and Narinder. Adelaide Australia
@BhupinderKaur-jp6zf
@BhupinderKaur-jp6zf 3 ай бұрын
Very nice mandeep Bhupinder Kaur Tarn taran
@HarjitKaur-r8k
@HarjitKaur-r8k 3 ай бұрын
Very nice ❤❤❤🎉🎉🎉
@RamPal-vg2vv
@RamPal-vg2vv 3 ай бұрын
ਰਾਮ ਪਾਲ ਗਿੱਦੜਬਾਹਾ ਬਹੁਤ ਵਧੀਆ ਵੀਡੀਓ ਹਨ ਜੀ ਹੋਰ ਤਰੱਕੀ ਵਲ ਵਧੋ ਜੀ
@daljitjudge9963
@daljitjudge9963 3 ай бұрын
👌👌👌👌👌
@Seema03-sk
@Seema03-sk 3 ай бұрын
Mai tuhadi saari videos dekhdi aa 🎉🎉 bahut vadia g 😊Seema kataria from ludhiana
@JaswinderSingh-v8t
@JaswinderSingh-v8t 2 ай бұрын
💯👍👍
@TejwinderSingh-gp7cf
@TejwinderSingh-gp7cf 3 ай бұрын
Good Video ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@PushpaSharma-q6z
@PushpaSharma-q6z 3 ай бұрын
Bahut vadia ji pushpa rani sangrur
@SatpalSharma-y5q
@SatpalSharma-y5q 3 ай бұрын
Very nice Video ji❤Satpal Sharma Alisher (Sangrur) ❤❤
@bhajankaur8289
@bhajankaur8289 3 ай бұрын
Me v jhakri da vrt rkhdi ha vdhia lgda h jhakri da vrt rkhna bhut vdhia suneha de rhe ho tuc🎉🎉🎉🎉🎉 bhajan kaur jirkpur Chandigarh 🎉🎉🎉🎉🎉🎉
@jitenderSingh-t1m
@jitenderSingh-t1m 3 ай бұрын
Nice videos 💯❤❤❤❤❤❤❤❤❤❤❤❤❤❤❤❤❤❤❤
@SatyaPaul-im1bp
@SatyaPaul-im1bp 3 ай бұрын
Kanwal dialogue delivery is appreciable
@SatyaPaul-im1bp
@SatyaPaul-im1bp 3 ай бұрын
Not Kanwal but aman
@ਪੇਡੂ855
@ਪੇਡੂ855 3 ай бұрын
ਸਤਿ ਸ੍ਰੀ ਅਕਾਲ ਜੀ ਸਾਝੇ ਪਰਿਵਾਰ ਟੀਮ ਨੂੰ। ਤੁਹਾਡੀ ਹਰ ਵੀਡੀਓ ਬਹੁਤ ਸੋਹਣੀ ਹੁੰਦੀ ਹੈ। ਪਾਰਸ ਚਾਉਕੇ ਜਿਲ੍ਹਾ ਬਠਿੰਡਾ
@jasjitkaur3925
@jasjitkaur3925 3 ай бұрын
ਗੁਰੂ ਗ੍ਰੰਥ ਸਾਹਿਬ ਜੀ ਤੋਂ ਵੱਡਾ ਗੁਰੂ ਨਾ ਕੋਈ ਹੋਇਆ ਨਾ ਕੋਈ ਹੋਣਾ 🙏 ਵਰਤ ਸਭ ਵਹਿਮ ਭਰਮ ਨੇਂ ਸਾਡੇ ਗੁਰੂਆਂ ਨੇ ਸਾਨੂੰ ਇਹ ਵਹਿਮ ਭਰਮ ਤੋਂ ਦੂਰ ਰਹਿਣ ਲਈ ਪ੍ਰੇਰਿਆ ਹੈ 🙏 ਜਸਮੀਤ ਢਿਲੋਂ
@NavdeepSingh-kw8tw
@NavdeepSingh-kw8tw 3 ай бұрын
Sahi gal e bilkul tuhadi...jatt jamma hi brahman Bane hoye a
@punjabculture8136
@punjabculture8136 2 ай бұрын
Pi l m o hu ing BB GV GV cc TV​@@NavdeepSingh-kw8tw
@jaspalkaur1552
@jaspalkaur1552 3 ай бұрын
ਜਸਪਾਲ ਕੌਰ ਸਿੱਧੂ । ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਮੇਰਾ ਨਾਮ ਬੋਲਿਆ 🥰 ਬਹੁਤ ਵਧੀਆ ਵੀਡੀਓ ਹੈ ਜੀ, ਤੁਹਾਡੀਆਂ ਸਾਰੀਆਂ ਹੀ ਵੀਡੀਓ ਬਹੁਤ ਵਧੀਆ ਤੇ ਸੋਹਣੀਆਂ ਹੁੰਦੀਆਂ ਹਨ ਜੀ।
@GurpinderKaur-kx1vg
@GurpinderKaur-kx1vg 3 ай бұрын
Very nice story ji❤️❤️🙏
@ParamjitKaur-bp4de
@ParamjitKaur-bp4de 2 ай бұрын
Natural video
@harmanbrar6045
@harmanbrar6045 3 ай бұрын
Bittu Brar pind bhallaiana distk Shri muktsar sahib
@bobyraja7870
@bobyraja7870 3 ай бұрын
very very nice Video Hongkong
@MeenaSharma-nx7qg
@MeenaSharma-nx7qg 3 ай бұрын
Varrey good video God bless you all tem by Meena sharma mande gobend ghar 👍👍🙏🙏
@a_s2801
@a_s2801 3 ай бұрын
Bahut vadie video
@boreddsoul
@boreddsoul 3 ай бұрын
Gurmeet Kaur Banur nice videooo g
@RiyazDeen-q7m
@RiyazDeen-q7m 3 ай бұрын
❤❤❤ very nice Murti Burj Hari ka
@JeevanjotSingh-m6m
@JeevanjotSingh-m6m 2 ай бұрын
Very nice video of
@NeelamRani-ne4wh
@NeelamRani-ne4wh 2 ай бұрын
Bhut vdiya soch h ❤❤
@Poojamittal-jj7le
@Poojamittal-jj7le 2 ай бұрын
❤ chaddi video bahut badhiya si Punjabi se bhejna Sahi milati Hindi gana
@RamandeepRaman-nl6lu
@RamandeepRaman-nl6lu 3 ай бұрын
Fast like ta comment
@Sanjhapariwarvlog
@Sanjhapariwarvlog 3 ай бұрын
thank u for watching
@ramandeepkaurgill4925
@ramandeepkaurgill4925 3 ай бұрын
ਕੁਲਦੀਪ ਦੀ ਵਾਈਫ਼ ਚਰਨਜੀਤ ਆ ਤੇ ਰੋਲ ਮਨਦੀਪ ਵੀ ਵਾਈਫ਼ ਦਾ ਨਿਬਾ ਰਈ ਅ ਸਮਝ ਤੋ ਬਾਹਰ ​@@Sanjhapariwarvlog
@BALWINDERSINGH-h5i7q
@BALWINDERSINGH-h5i7q 3 ай бұрын
ਬਹੁਤ ਵਧੀਆ ਵੀਡੀਓ ਵੀਰ ਜੀ ਬਲਵਿੰਦਰ ਸਿੰਘ ਗਾਜੇਵਾਸ
@DavinderDhami-m8u
@DavinderDhami-m8u 3 ай бұрын
🎉🎉🎉🎉🎉🎉🎉🎉
@simrankaur9216
@simrankaur9216 3 ай бұрын
ਬਹੁਤ ਬਹੁਤ ਸੋਹਣੀ ਵੀਡੀਓ ਜੀ.... ❤❤❤❤.... ਸਿਮਰਨ ਕੋਰ ਪਿੰਡ ਘੁੰਮਣ ਕਲਾਂ।....😊😊
@daljeetkaur6258
@daljeetkaur6258 3 ай бұрын
ਜਦੋਂ ਵੀਡੀਓ ਸ਼ੁਰੂ ਕੀਤੀ ਸੀ ਮਨਦੀਪ ਦੀਦੀ ਸੀ ਜਸਪ੍ਰੀਤ ਦੀ ਥੋੜ੍ਹੀ ਦੇਰ ਬਾਅਦ ਜਸਪ੍ਰੀਤ ਦੀਦੀ ਬਣਗੀ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਵੀਰੇ ਦਲਜੀਤ ਕੌਰ ਜ਼ੀਰਾ
@sarbjeetkaur1179
@sarbjeetkaur1179 3 ай бұрын
Bebe acting vdiya krdi❤
@tejwindersingh2959
@tejwindersingh2959 2 ай бұрын
Very nice. Tejy Moge ton
@madhusabharwal3449
@madhusabharwal3449 3 ай бұрын
ਬਹੁਤ ਹੀ ਵਧੀਆ ਸੁਨੇਹਾ ਦਿੱਤਾ ਵੀਡੀਓ ਰਾਹੀਂ ਪਰਮਾਤਮਾ ਤੁਹਾਨੂੰ ਸਭ ਨੂੰ ਖੁਸ਼ ਰੱਖਣ ਤੇ ਸਭ ਨੂੰ ਧੀ ਤੇ ਪੁੱਤਰ ਦੀ ਦਾਤ ਬਖਸੇ ਜਿਨ੍ਹਾਂ ਘਰ ਕੋਈ ਧੀ ਪੁੱਤ ਨੀ ਜੋ ਘਰਾ ਵਿੱਚ ਹਲਾਤ ਹੋ ਜਾਂਦੇ ਨੇ ਉਹ ਹੀ ਜਾਣਦੇ ਨੇ ਨਾਨਕ ਨਾਮ ਚੜਦੀਕਲਾ ਤੇਰੇ ਭਾਣੇ ਸਰਬੱਤ ਦਾ ਭਲਾ❤❤❤❤❤ 🙏🏽🙏🏽
@SimranSingh-zx4wj
@SimranSingh-zx4wj 3 ай бұрын
ਸਹੀ ਕਿਹਾ ਜਿਸ ਘਰ ਵਿਚ ਔਲਾਦ ਨਹੀਂ ਉਸ ਨੂੰ ਪਤਾ ਹੁੰਦਾ 😢😢
@hamirsinghsingh8102
@hamirsinghsingh8102 3 ай бұрын
Bahut badhiya video Hamir Singh New Delhi
@BhupinderKaur-jp6zf
@BhupinderKaur-jp6zf 3 ай бұрын
Very nice video Bhupinder Kaur Tarn taran
@davinderpalsingh2140
@davinderpalsingh2140 2 ай бұрын
Very nice story ❤❤🎉🎉
@faqirchand3396
@faqirchand3396 3 ай бұрын
Nice video Faqir Chand Barnala
@RajbinderKaur-b2b
@RajbinderKaur-b2b Ай бұрын
very good video and Raj Vancouver BC Canada
@samarsaini3323
@samarsaini3323 3 ай бұрын
ਵਾਹਿਗੁਰੂ ਜੀ ਸਭ ਦੀ ਸੁਣਦੇ ਨੇ
@RajaSingh-ox2bi
@RajaSingh-ox2bi 2 ай бұрын
Verynice
@HarpreetDhaliwal-tb6qe
@HarpreetDhaliwal-tb6qe 3 ай бұрын
V good❤
@rupinderkaaur3715
@rupinderkaaur3715 3 ай бұрын
Nice video Rupinder kaur from Delhi
@Maninder_brar
@Maninder_brar 3 ай бұрын
Hello ਜੀ ਹੁਣ ਦੀਵਾਲੀ ਦੇ ਕੰਮਾਂ ਚ busy ਹੋਣ ਕਰਕੇ ਵੀਡਿਓ ਬਾਦ ਚ ਦੇਖਾ ਗੇ ਲਾਈਕ ਤੇ ਕਮੇਂਟ ਪਹਿਲਾ ਮੇਰੇ ਵੱਲੋਂ ❤❤❤ਵੀਡਿਓ ਤਾਂ ਵਧੀਆ ਹੀ ਹੋਵੇਗੀ
@manishamalhotra4959
@manishamalhotra4959 3 ай бұрын
Badiya episode!! Apne mann ki hamesha sunni chahiye. 👍
@singhnaranjan7783
@singhnaranjan7783 3 ай бұрын
Your films are very nice sendet from GERMANY Naranjan singh.
@user-zr9nk8no5u
@user-zr9nk8no5u 3 ай бұрын
Very nice ❤❤
@SimarjitDhaliwal-n3p
@SimarjitDhaliwal-n3p 3 ай бұрын
Hay budi why you so mean
@NarinderKaur-h8n
@NarinderKaur-h8n 3 ай бұрын
ਹੈਲੋ
@channiverma176
@channiverma176 3 ай бұрын
Aman beta tu voht sohni gll kiti ..jo bebe nu ..mandeep de vart vare shi keha
@gaganpreetsingh3171
@gaganpreetsingh3171 2 ай бұрын
ਸਿਖੀ ਦਾ ਧੁਰਾ " ਗੁਰਬਾਣੀ ਵਿਚ ਦਰਜ ੴ.. ਤੋਂ ਲੈਕੇ.. ਤਨੁ ਮਨੁ ਪੀਵੈ ਹਰਿਆ.. ਤਕ ਵਿਚਲਾ "ਸੱਚ ਦਾ ਗਿਆਨ " ਹੀ ਨਾਮ ਹੈ। ਜਿਸ ਨੂੰ ਸਮਝਕੇ ਬੁਝਕੇ ਮਨ ਵਿਚ ਬਾਰ ਬਾਰ ਪੱਕਾ ਕਰਕੇ ਜੀਵਨ ਸਵਾਰੀਏ ਜੀ। ਗੁਰਬਾਣੀ ਵਿਚ ਦਰਜ ਸਿਖਿਆ ਸਿਧਾਂਤ ਅਸੂਲ ਫਲਸਫੇ ਨੂੰ ਸਮਝਦਿਆਂ ਰੋਜ਼ਾਨਾ ਬਾਰ ਬਾਰ ਵਰਤਕੇ ਜੀਵਨ ਬਦਲੀਏ ਤਾਂ ਗੁਰੂ ਜੀ ਨਾਲ ਸੱਚੀ ਸਾਂਝ ਪੈ ਜਾਂਦੀ ਹੈ। ਏਹੀ ਸਿਮਰਨ ਜਪਣਾ ਭਗਤੀ ਜਿਉਂਦਿਆਂ ਮੁਕਤ ਅਤੇ " ਗੁਰੂ ਵਾਲੇ " ਹੋ ਜਾਂਦੇ ਹਾਂ। ਸਿਰਫ ਵਾਹਿਗੁਰੂ ਬੋਲਣ ਲਿਖਣ ਨਾਲ ਕੁਝ ਨਹੀਂ ਹੁੰਦਾ ਹੈ। ਗੁਰਬਾਣੀ ਗਿਆਨ ਰਾਹੀਂ " ਸੱਚ ਦਾ ਗਿਆਨ ਲੈਣ ਵਾਲਾ ਮਨੁੱਖ ਕਦੀ ਭਟਕਦਾ ਨਹੀਂ।
@MaanSaab-g3w
@MaanSaab-g3w 3 ай бұрын
Nice video ❤❤❤❤
@parmjitsingh535
@parmjitsingh535 3 ай бұрын
Very nice video Thanks all team from parmjit singh Grewal village Aķbarpur
@harsh-iy2nh
@harsh-iy2nh 3 ай бұрын
Very nice 👍
@daljeetkaur6258
@daljeetkaur6258 3 ай бұрын
ਵੀਡੀਓ ਤਾਂ ਬਹੁਤ ਵਧੀਆ ਸੀ 👍👌👌
@ArjunBallu-m4f
@ArjunBallu-m4f 3 ай бұрын
Good nice👍👍👍👍 video👌👌👌
@baljitkaur6940
@baljitkaur6940 3 ай бұрын
Boht sohni pariwark video next part v le k aao please 🙏
@arshdeepkaur6895
@arshdeepkaur6895 3 ай бұрын
Nice massage
@pratimajolly8768
@pratimajolly8768 3 ай бұрын
Badhiya video banaya hai
@MeenaSharma-nx7qg
@MeenaSharma-nx7qg 3 ай бұрын
But Vida video ha God bless you all tem
@kamaldeepsidhu7580
@kamaldeepsidhu7580 2 ай бұрын
ਬਹੁਤ ਵਧੀਆ ਜੀ
@GurinderKaur-yk8fp
@GurinderKaur-yk8fp 2 ай бұрын
Sare vart rakhde ne Parmatma sab nu ji denda hai Sukh mnaide hai
@saminderkaur4061
@saminderkaur4061 2 ай бұрын
Very nice video
@happyjoshi5426
@happyjoshi5426 3 ай бұрын
Video bahut vadhià ji bahut vadhià suneha dita
@Moga_kitchen1313
@Moga_kitchen1313 2 ай бұрын
ਬਹੁਤ ਵਧੀਆ
@SonuBarpagga
@SonuBarpagga 3 ай бұрын
ਬਹੁਤ ਹੀ ਵਧੀਆ ਵੀਡੀਓ ਸੋਨੂੰ ਵਡਭਾਗਾ ਹੁਸ਼ਿਆਰਪੁਰ
@dikshagarg3655
@dikshagarg3655 3 ай бұрын
Bhut bhut vdea lgi video ji god bless u i am Ludhiana ji
@SarbjitKaur-og3hb
@SarbjitKaur-og3hb 3 ай бұрын
❤❤❤❤😊😊😊😊
Cheerleader Transformation That Left Everyone Speechless! #shorts
00:27
Fabiosa Best Lifehacks
Рет қаралды 16 МЛН
So Cute 🥰 who is better?
00:15
dednahype
Рет қаралды 19 МЛН
Support each other🤝
00:31
ISSEI / いっせい
Рет қаралды 81 МЛН