30 ਕਰੋੜ ਦੇ ਘਰ ਵਿਚ ਰਹਿੰਦੇ ਨੇ Navjot Sidhu, ਢਾਈ ਕਰੋੜ ਦਾ ਰੱਖਿਆ ਹੈ ਸ਼ਿਵਲਿੰਗ, Captain ਤੋਂ ਘੱਟ ਨਹੀਂ ਠਾਠ

  Рет қаралды 298,594

TV Punjab

TV Punjab

Күн бұрын

#NavjotSidhu #sidhuhouse #amritsar #Punjab #Congress
Punjabi News ਸਭ ਤੋਂ ਪਹਿਲਾਂ ਵੇਖਣ ਲਈ SUBSCRIBE ਕਰੋ TV Punjab - www.youtube.co...
Latest News: Log on to tvpunjab.com/
Twitter: / tvpunjab
Facebook: / tvpunjab
Instagram: / tvpunjab
You can send your feedback, suggestions and other information at contact@tvpunjab.com
To boost your business advertise with TV Punjab, email to sales@tvpunjab.com.
TV Punjab is available worldwide on various Cable and OTT Networks. You can watch TV Punjab 24x7 on iOS and Android Mobile apps and it is also available on Apple TV, Amazon Fire TV, Roku TV and Android TV.

Пікірлер: 396
@jagdishsaini4212
@jagdishsaini4212 3 жыл бұрын
सिद्धू अकेले नहीं है, देश के सारे नामी क्रिकेट खिलाड़ी इसी तरह मंहगे घरों में रहते है, बल्कि सिद्धू के बाद के व आज के दौर के क्रिकेट खिलाड़ी तो उनसे बहुत ज्यादा धनवान है! इसलिए यह कोई बड़ी बात नहीं
@hardeepsinghcheema429
@hardeepsinghcheema429 3 жыл бұрын
Right
@RouletteRebels
@RouletteRebels 3 жыл бұрын
Gud ji
@SatveerSingh-ph9hv
@SatveerSingh-ph9hv 3 жыл бұрын
Hor shivling di gal kro kitho di navjot harami sikh lagda. Kesh ktal kitte hoye nam de nal cast lganda Sare kam gurmat virudh karda Punjab vich isaia dia sabhava vich jake hallelujah bolke Punjab de gareeb sikkha nu yishu nal jodda. Par Punjab de kattarpanthi sikkha nu sidhu bda changa lagda
@SatveerSingh-ph9hv
@SatveerSingh-ph9hv 3 жыл бұрын
Jede sikh apni jat sabnu dasde firde ne onna nu Gurugobind singh ji de hukuma di koi kadar ni es tarah de sikkha ne sikkhi nu bda nuksan phuchaya
@kesarnirmaan5711
@kesarnirmaan5711 3 жыл бұрын
ਸਿੱਧੂ ਦੀ ਪਿਤਾ ਪੁਰਖੀ ਜਾਇਦਾਦ ਹੈ ਅਤੇ ਉਸ ਨੇ ਕ੍ਰਿਕਟ ਖੇਡ ਕੇ ਪੈਸਾ ਕਮਾਇਆ ਹੈ ਲੁੱਟਿਆ ਨਹੀਂ ,ਈਮਾਨਦਾਰ ਹੈ
@baljinderbuby6298
@baljinderbuby6298 3 жыл бұрын
Ena v ni dujeya vrga hei .bahut mla ne kinna income tax Punjab govt deinde .. ona vich ek sidhu v hei
@HarvinderSingh-id9he
@HarvinderSingh-id9he 3 жыл бұрын
ਪਾਪਾਂ ਵਾਜੋਂ ਹੋਵੇ ਨਾਹੀਂ , ਮੋਇਆਂ ਸਾਥ ਨਾ ਜਾਏ । ਸ਼੍ਰੀ ਗੁਰੂ ਨਾਨਕ ਜੀ
@jashnoor9411
@jashnoor9411 3 жыл бұрын
Enea mundia paiea sikh kahda . Mohlea naal bah bari aa hindu a k sikh .kai ta amrit v shak len ta v sikh ni kahaun dinde.
@tarloksinghpunia7888
@tarloksinghpunia7888 3 жыл бұрын
ਸਹੀ ਕਿਹਾ ਹੈ ਵਿਰੈ, ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਕਲੋਨੀ ਵਾਲੇ ਇਕ ਲੱਖ ਰੁਪਏ ਮੰਗਦੇ ਹਨ ਗੂਡਾ ਪਰਚੀ ਦਾ ਜੈ ਨਕਸਾ ਪਾਸ ਹੋ ਗਿਆ ਹੈ ਕੋਈ ਬੋਲਣ ਵਾਲਾ ਨਹੀ ਹੈ ਜਿਲਾ ਮੋਹਾਲੀ ਪੰਜਾਬ ਭਾਰਤ ਨਕਸਾ ਫੀਸ ਅਲੱਗ ਹੈ ਗੂਡਾ ਪਰਚੀ ਅਲੱਗ ਹੈ ਇਹ ਕਲੋਨੀ ਬੀਜੇਪੀ ਦੇ ਲੀਡਰ ਦੀ ਹੈ
@dhillon3995
@dhillon3995 3 жыл бұрын
ਸਿੱਧੂ ਸਿੱਖ ਏ ਜਾ ਆਰ ਐਸ ਐਸ ਦਾ ਬੰਦਾ ਇਸ ਦਾ ਕੁਝ ਪਤਾ ਨਹੀਂ ਲਗਦਾ ਦਲ ਬਦਲੂ ਏ
@ratanjit9675
@ratanjit9675 3 жыл бұрын
ਸਿਧੂ ਨੇ ਕਪਿਲ ਸ਼ਰਮਾ ਸ਼ੋ ਅਤੇ ਕ੍ਰਿਕਟ ਵਿਚੋਂ ਪੈਸਾ ਕਮਾਇਆ ਕੋਈ ਬੇਈਮਾਨੀ ਨਹੀਂ ਕੀਤੀ
@davinderkaur5095
@davinderkaur5095 3 жыл бұрын
ਜਾਣਾ ਤਾਂ ਇਕ ਦਿਨ ਖਾਲੀ ਹੱਥ ਲਕੜੀ ਦੇ ਫਟੇ ਤੇ ਚਹੁੰ ਬੰਦਿਆਂ ਨੇ ਮੋਡਿਆਂ ਤੇ ਚੁਕਿਆ ਹੋਣਾ ਹੈ ਬਹੁਤ ਹੋਇਆ ਤਾਂ ਤੇ ਪਾਕੇ ਕਿਸੇ ਲਗਜਰੀ ਕਾਰ ਵਿਚ ਫੁਲਾ ਨਾਲ ਲਦਿਆ ਹੋਣਾ ਹੈ
@kanwalviraajsandhu1006
@kanwalviraajsandhu1006 3 жыл бұрын
👍👍👍👍
@charanjit.singhhans7828
@charanjit.singhhans7828 3 жыл бұрын
ਮੈਮ ਇਹਦਾ ਸ਼ੋਚ ਕੇ ਤਾ ਜਿੰਦਗੀ ਨੀ ਚਲਦੀ ਅਮੀਰੀ ਗਰੀਬੀ ਵੀ ਪਿਛਲੇ ਜਨਮਾ ਦਾ ਲੇਖਾ ਜੋਖਾ ਹੁੰਦਾ
@harneksingh621
@harneksingh621 3 жыл бұрын
ਇਸ ਦਾ ਦੱਸ ਰਿਹਾ ਹੈ ਬਾਦਲ ਦੀ ਸਰਕਾਰ ਸੀ ਮੋਦੀ ਦੀ ਸਰਕਾਰ ਹੈ ਕੈਪਟਨ ਦੀ ਸਰਕਾਰ ਸੀ ਜੇ ਗਲਤ ਹੁੰਦਾ ਹੁਣ ਨੂੰ ਜੇਲ ਵਿੱਚ ਹੁੰਦਾ ਉਸ ਨੇ ਕਮਾਈ ਕੀਤੀ ਕਿ੍ਕਟ ਖੇਡੀ ਟੀ.ਵੀ ਵਿੱਚ ਕੰਮ ਕੀਤਾ। ਤੂੰ ਉਸ ਦਾ ਦੱਸ ਰਿਹਾ ਹੈ ਬਾਦਲਕਿਆਂ ਦਾ ਵੀ ਦੱਸਕਿੱਥੋ ਆਏ
@hardeepsinghcheema429
@hardeepsinghcheema429 3 жыл бұрын
Right
@hardeepsinghcheema429
@hardeepsinghcheema429 3 жыл бұрын
Rivht
@madanlalsharma2
@madanlalsharma2 3 жыл бұрын
ਬਾਕੀ ਤਾਂ ਸਭ ਠੀਕ ਹੈ,ਲਿੰਗ ਦੀ ਪੂਜਾ ਉਹ ਕਰਦਾ ਹੈ,ਜਿਸਨੂੰ ਗੁਰਬਾਣੀ ਬਾਰੇ ਕੋਈ ਜਾਣਕਾਰੀ ਨਹੀਂ ਹੈ l
@AmandeepSingh-fd1fh
@AmandeepSingh-fd1fh 3 жыл бұрын
Bil kul sahi aa bai
@AmandeepSingh-fd1fh
@AmandeepSingh-fd1fh 3 жыл бұрын
Sale sikhi de
@Hardeepsingh-dd2gj
@Hardeepsingh-dd2gj 3 жыл бұрын
ਸ਼ਿਵਲਿੰਗ ਐਨਾ ਮਹਿੰਗਾ ਕੀ ਸੋਨੇ ਦਾ ਇਹ ਤਾਂ ਸਿੱਖ ਆ ਨਾਲੇ
@harjindersinghThind4507
@harjindersinghThind4507 3 жыл бұрын
ਦਿਖਾਵੇ ਦਾ ਸਿੱਖ ਹੈ ਪਰ ਹਰ ਕੰਮ ਪੰਡਤਾਂ ਨੂੰ ਪੁੱਛ ਕੇ ਕਰਦਾ । ਕਹਿੰਦੇ ਹਨ ਕਿ 11 ਪੰਡਤਾਂ ਨੂੰ ਪੁੱਛ ਕੇ ਹਵਨ ਕਰਵਾਉਂਦਾ ਹੈ ਫਿਰ ਅਗਲੇ ਕੰਮ ਕਰਨ ਜਾਂਦਾ। ਉਹ ਰਾਜਨੀਤੀ ਨਾਲ ਸਬੰਧਤ ਹੋਵੇ ਜਾਂ ਖ਼ੁਦ ਨਾਲ ਸਬੰਧਤ ਹੋਵੇ।
@sanamdeepsingh227
@sanamdeepsingh227 7 ай бұрын
​@@harjindersinghThind4507Tu koi thekedar aa koi jo mrji kre tu Kon hunda kise nu judge krn wala
@harjindersinghThind4507
@harjindersinghThind4507 7 ай бұрын
@@sanamdeepsingh227 ਤੇਰੇ ਵਰਗੇ ਚਮਚਿਆਂ ਨੇ ਨਹੀਂ ਕੁੱਝ ਸੋਚਿਆ ਸਮਝਿਆ। ਇਹੀ ਕਾਰਨ ਹੈ ਕਿ ਪੰਥਕ ਪਾਰਟੀ ਦੇ ਨਾਂ ਤੇ ਵੋਟਾਂ ਲੈਣ ਵਾਲੇ ਬਾਦਲ ਪਰਿਵਾਰ ਨੇ ਹੀ ਸਿੱਖ ਕੌਮ ਦੀਆਂ ਜੜ੍ਹਾਂ ਨੂੰ ਤੇਲ ਦੇਣ ਦਾ ਕਮ ਕੀਤਾ ਹੈ। ਉਹ ਵੀ ਆਪਣੇ ਆਪ ਨੂੰ ਸਿੱਖ ਅਖਵਾਉਂਦੇ ਹਨ।
@reshamsingh3081
@reshamsingh3081 3 жыл бұрын
ਇਹ ਤਾਂ ਸਿੱਧੂ ਆਪਣੀ ਮੇਹਨਤ ਦੀ ਕਮਾਈ ਹੈ ਲੀਡਰ ਬਣ ਕੇ ਲੁੱਟ ਤਾਂ ਨਹੀਂ ਕੀਤੀ
@ChamkaurSingh-ss2ob
@ChamkaurSingh-ss2ob 3 жыл бұрын
Sahi kiha e veer
@balwindersinghbrar5963
@balwindersinghbrar5963 3 жыл бұрын
ਹੈ ਦੂਣਾ ਠਾਠ ਅਮੀਰਾਂ ਦਾ, ਵਧਿਆ ਚੌਣਾ ਸਰਮਾਇਆ ਏ, ਪਰ ਆਮ ਆਦਮੀ ਦੀ ਰੋਟੀ ਦਾ ਟੁਕੜਾ, ਹੁਣ ਖਤਮ ਹੋਣ ‘ਤੇ ਆਇਆ ਏ! ਕੁਝ ਐਨਾ ਧਨ ਪਏ ਜੋੜਦੇ ਨੇ, ਉਹਨਾਂ ਕਿੱਥੇ ਲੈ ਕੇ ਜਾਣਾ ਹੈ? ਜਰਾ ਨਜ਼ਰ ਘੁੰਮਾਉ ਉਹਨਾਂ ਵੱਲ, ਜ਼ਿਹਨਾਂ ਭੁੱਖੇ ਢਿੱਡ ਦੁਨੀਆਂ ਤੋਂ ਤੁਰ ਜਾਣਾ ਏ। ਇਹ ਕਿਸਮਤ ਨਹੀਂ, ਇਹ ਸਿਸਟਮ ਹੈ, ਜੋ ਕਰਦਾ ਪਿਆ ਇਨਸਾਫ਼ ਨਹੀਂ! ਇਕ ਨੂੰ ਜੁੜਦੀ ਨੀ ਪੇਟ ਭਰਨ ਲਈ, ਇੱਕ ਰੱਜ ਕੇ ਮਾਰੇ ਡਕਾਰ ਨਹੀਂ!
@riyansethi6780
@riyansethi6780 3 жыл бұрын
ਫਿਰ ਕੀ ਹੋ ਗਿਆ ਟੈਕਸ ਭਰਿਆ ਹੋਇਆ ਤਾਂ ਕੋਈ ਗਲਤੀ ਨਹੀਂ
@baljinderbuby6298
@baljinderbuby6298 3 жыл бұрын
Punjab de bahut sare kuj ku nu shudd ke mla da Tex sarkar deinde .ona vich sidhu v hei
@tarloksinghpunia7888
@tarloksinghpunia7888 3 жыл бұрын
ਸਹੀ ਕਿਹਾ ਹੈ ਵਿਰੈ, ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਕਲੋਨੀ ਵਾਲੇ ਇਕ ਲੱਖ ਰੁਪਏ ਮੰਗਦੇ ਹਨ ਗੂਡਾ ਪਰਚੀ ਦਾ ਜੈ ਨਕਸਾ ਪਾਸ ਹੋ ਗਿਆ ਹੈ ਕੋਈ ਬੋਲਣ ਵਾਲਾ ਨਹੀ ਹੈ ਜਿਲਾ ਮੋਹਾਲੀ ਪੰਜਾਬ ਭਾਰਤ ਨਕਸਾ ਫੀਸ ਅਲੱਗ ਹੈ ਗੂਡਾ ਪਰਚੀ ਅਲੱਗ ਹੈ ਇਹ ਕਲੋਨੀ ਬੀਜੇਪੀ ਦੇ ਲੀਡਰ ਦੀ ਹੈ ਰਿਕਾਡਿਗ ਭੈਜਦਾ ਹਾ ਚਲਾਊ ਚੈਨਲ ਤੇ
@amritasingh7101
@amritasingh7101 3 жыл бұрын
ਸਿੱਧੂ ਸਾਹਿਬ ਨੇ ਪਬਲਿਕ ਨੂੰ ਲੁੱਟ ਕੇ ਧੰਨ ਇਕੱਠਾ ਨਹੀਂ ਕੀਤਾ ਜਿਵੇਂ ਕੈਪਟਨ ਸਾਹਿਬ ਨੇ ਕੀਤਾ ਹੈ।
@kiranpalsingh2708
@kiranpalsingh2708 3 жыл бұрын
ਨਵਜੋਤ ਸਿੰਘ ਇਮਾਨਦਾਰ ਨੇਤਾ ਹੈ, ਪੰਜਾਬ ਲਈ ਦਿਲੋਂ ਕੁਝ ਕਰਨਾ ਚਾਹੁੰਦਾ ਹੈ, ਵੇਖੋ ਅਮਲੀ ਰੂਪ ਦੇਖਣ ਨੂੰ ਕਦੋਂ ਮਿਲਦਾ ?
@harjindersinghThind4507
@harjindersinghThind4507 3 жыл бұрын
ਦੋਸਤੋ ਗੱਲ ਮਹਿੰਗੇ ਜਾਂ ਸਸਤੇ ਘਰ ਵਿੱਚ ਰਹਿਣ ਦੀ ਮਹਿਨੇ ਨਹੀਂ ਰੱਖਦੀ। ਗੱਲ ਹੈ ਕਿ ਇੱਕ ਸਿੱਖ ਹੁੰਦੇ ਹੋਏ ਘਰ ਵਿੱਚ ਸ਼ਿਵਲਿੰਗ ਸਥਾਪਤ ਕਰਨ ਦੀ ਹੈ। ਉਹ ਵੀ ਇੱਕ ਜੱਟ ਦੇ ਘਰ ਜਿਸ ਨੂੰ ਸਿੱਖ ਧਰਮ ਦੀ ਵੱਡੀ ਜ਼ਾਤੀ ਮੰਨਿਆ ਜਾਂਦਾ। ਇਹੋ ਜਿਹਾ ਆਦਮੀ ਜੋ ਕਿ ਸਿੱਖ ਹੁੰਦੇ ਹੋਏ ਹਰ ਕੰਮ ਕਰਨ ਤੋਂ ਪਹਿਲਾਂ ਅਤੇ ਬਾਅਦ ਵਿੱਚ ਪੰਡਤਾਂ ਕੋਲੋਂ ਮਹੂਰਤ ਪੂਛ ਕੇ ਕੰਮ ਕਰਨ ਵਿੱਚ ਵਿਸ਼ਵਾਸ ਰੱਖਦਾ ਹੈ । ਕੀ ਉਸ ਤੋਂ ਸਿੱਖ਼ਾਂ ਲਈ ਨਿਆਂ ਦੀ ਉਮੀਦ ਕੀਤੀ ਜਾ ਸਕਦੀ ਹੈ।
@sanamdeepsingh227
@sanamdeepsingh227 7 ай бұрын
Jatt kom Waddi hundi aa tenu kine kha Anpda
@simarpreet6490
@simarpreet6490 3 жыл бұрын
ਇਕ ਕਿ੍ਰਕਟਰ ਕੋਲ ਕੀ ਜਾਈਦਾਦ ਨਹੁ ਹੂੰਦੀ ਹੈ ਸਤਾਰਾਂ ਸਾਲ ਤੋਂ ਰਾਜਨੀਤੀ ਚ ਆਏ,ਕਪੀਲ ਸੋ਼ਅ ਚ ਕਮਾਇਆ,ਕਿ੍ਕਟਰ ਚ ਵੀ ਉਹ ਸਪੀਚ ਕਰਦੇ ਆਏ ਹਨ ਫਿਰ ਉਹਨਾਂ ਦੀ ਪਤਨੀ ਵੀ ਕਮਾਉਂਦੀ ਰਹੀ ਹੈ।
@tarloksinghpunia7888
@tarloksinghpunia7888 3 жыл бұрын
ਸਹੀ ਕਿਹਾ ਹੈ ਵਿਰੈ, ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਕਲੋਨੀ ਵਾਲੇ ਇਕ ਲੱਖ ਰੁਪਏ ਮੰਗਦੇ ਹਨ ਗੂਡਾ ਪਰਚੀ ਦਾ ਜੈ ਨਕਸਾ ਪਾਸ ਹੋ ਗਿਆ ਹੈ ਕੋਈ ਬੋਲਣ ਵਾਲਾ ਨਹੀ ਹੈ ਜਿਲਾ ਮੋਹਾਲੀ ਪੰਜਾਬ ਭਾਰਤ ਨਕਸਾ ਫੀਸ ਅਲੱਗ ਹੈ ਗੂਡਾ ਪਰਚੀ ਅਲੱਗ ਹੈ ਇਹ ਕਲੋਨੀ ਬੀਜੇਪੀ ਦੇ ਲੀਡਰ ਦੀ ਹੈ
@polasingh6018
@polasingh6018 3 жыл бұрын
ਸਿੱਧੂ ਬਹੁਤ ਵਧੀਆ ਬੰਦਾ ਏ ਉਹਨਾ ਕੋਲ ਪੁਰਖੀ ਜਾਇਦਾਦ ਏ
@anmolbrar3391
@anmolbrar3391 3 жыл бұрын
ਨਵਜੋਤ ਸਿੰਘ ਸਿੱਧੂ ਜੀਉ ਦਾ ਵੀ ਹੁਣ ਤਾਂ ਕੈਪਟਨ ਅਮਰਿੰਦਰ ਸਿੰਘ ਨਾਲ ਸਚਾਈ ਹੈ ਕਿ ਅੱਜ ਕੋਈ ਵੀ ਵਿਸੇਸ਼ ਤੌਰ ਤੇ ਮੁਕਾਬਲਾ ਨਹੀਂ ਹੈ। ਕਿਉਂਕਿ ਅਜੇ ਤੱਕ ਵੀ ਚੰਗਾ ਕੰਮ ਕਰਨ ਲਈ ਸਿੱਧੂ ਨੂੰ ਸਤਿਕਾਰ ਨਾਲ ਹੀ ਦੁਨੀਆਂ ਵਿੱਚ ਲੋਕ ਵੀ ਜਾਣਕਾਰੀ ਰੱਖਦੇ ਹਨ। ਧੰਨਵਾਦ ਜੀਉ
@dilrajkaur6271
@dilrajkaur6271 3 жыл бұрын
ਸਿੰਧੂ ਦੀ ਆਪਣੀ ਜਇਦਾਤ ਆਪਣੀ ਕਮਾਈ ਹੈ ਲੁੱਟ ਨਹੀਂ ਕੀਤੀ
@sadapunjabivirsassb
@sadapunjabivirsassb 3 жыл бұрын
ਇਹ ਜਗ ਸਭ ਨਿਰਧਨਾ ਧਨ ਵੰਤਾ ਨਾ ਕੋਏ ਧਨ ਵੰਤਾ ਕਿਸ ਆਖੀਏ ਜਿਨ ਰਾਮ ਨਾਮ ਧਨ ਹੋਏ ਧੰਨ ਵਾਦ ਜੀ
@MrBlackRose7
@MrBlackRose7 3 жыл бұрын
sidhu saab ne cricket vicho kmai kiti hei.. eh dasna v banda hei.. baki leadran vang kali kmai nahi kiti... he is honest man
@dharamvirsingh1351
@dharamvirsingh1351 3 жыл бұрын
ਸ੍ਰੀ ਮਾਨ ਜੀ ਲਾਲ ਬਹਾਦੁਰ ਸ਼ਾਸਤਰੀ ਜੀ ਦੀ ਚਲ ਅਚਲ ਸੰਪਤੀ ਬਾਰੇ ਵੀ ਚਾਨਣਾ ਪਾ ਦਿਓ।
@charnjitsingh2316
@charnjitsingh2316 3 жыл бұрын
Kk
@jasvindersingh7804
@jasvindersingh7804 3 жыл бұрын
Good information Sidhu is honest
@RanjitSingh-im5os
@RanjitSingh-im5os 3 жыл бұрын
ਜੰਤਾ ਦੀ ਤਾਂ ਅਗਲਾ ਤਾਂ ਸੁਣੂ ਜੇ ਜੰਤਾ ਨੇ ਇਹਨੂੰ ਕੁਛ ਦਿੱਤਾ ਹੋਊ ਕੁਰਸੀ ਤੇ ਤਾਂ ਅਗਲੇ ਨੂੰ ਢਾਈ ਕਰੋੜ ਆਲ਼ਾ ਸ਼ਿਵਲਿੰਗ ਬਠੌਂਦਾ
@inderpalkaur5371
@inderpalkaur5371 3 жыл бұрын
ਨਵਜੋਤ ਸਿੰਘ ਸਿੱਧੂ ਨਾ ਸਿੱਖ ਹੈ ਨਾ ਹਿੰਦੂ ਹੈ
@wahegurug8143
@wahegurug8143 3 жыл бұрын
ਆ ਗਲ ਗਲਤ ਆ ਹਿੰਦੂ ਸਿੱਖ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਸਾਰੇ ਧਰਮਾਂ ਦੇ ਭਗਤਾਂ ਦੀ ਬਾਣੀ ਹੈ ਕੀ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਹੀਂ ਮੰਨਦੇ ਨਾਮ ਦੇ ਪਿਛੇ ਤਾ ਕੌਰ ਲਗਾ ਹੋਇਆ
@inderpalkaur5371
@inderpalkaur5371 3 жыл бұрын
@@wahegurug8143 ਤੁਸੀਂ ਅਾਪਣਾ ਕੰਮ ਕਰੋ ਅਾਪਣਾ ਗਿਅਾਨ ਅਾਪਣੇ ਕੋਲ ਰੱਖੋ ਮੈਨੂੰ ਪਤਾ ਸਮਝ ਹੈ ਮੈਂ ਕੀ ਕੂਮੈਂਟ ਕੀਤਾ ਮੇਰੇ ਨਾਲੋ ਅੜੋਗੇਂ ਤੇ ਬੂਰ ਦੀ ਤਰਾਂ ਝੜੋਗੇਂ ਸਿਰਫ ਕੌਰ ਹੀ ਨਹੀਂ ਲੱਗਾ ਹੋੲਿਅਾ ਗੁਰਸਿੱਖ ਹਾਂ ਦਸਤਾਰ ਧਾਰੀ ੲਿਸ ਲੲੀ ਮੈਨੂੰ ਸਮਝਾੳੁਣ ਦੀ ਲੋੜ ਨਹੀਂ ਗੁਰੂ ਗ੍ੰਥ ਸਾਹਿਬ ਨੂੰ ਮੱਥਾ ਟੇਕਣਾ ਕੋਡੇ ਸਿਧੇ ਹੋ ਜਾਣਾ ੲਿਸ ਮੰਨਣਾ ਨਹੀਂ ਕਹਿੰਦੇ ਮੁਰਖ ਨਾਲ ਨਾ ਲੂਝੀਅੈ ਪੜ ਅਖਰ ੲਿਹੁ ਬੂਝੀਅੈ ਗਿਅਾਨ ਹੀਣੇ ੲਿਨਸਾਨ ਮੈਨੂੰ ਕੀ ਸਮਝਾ ਰਿਹਾ ਤੈਨੂੰ ਸਮਝਣ ਦੀ ਲੋੜ ਹੈ
@wahegurug8143
@wahegurug8143 3 жыл бұрын
ਭੈਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਮੈ ਵੀ ਇਕ ਅੰਮ੍ਰਿਤਧਾਰੀ ਗੁਰਸਿੱਖ ਹਾ ਤੇ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਹਿਜ ਪਾਠ ਘਰ ਵਿੱਚ ਕਰਦੇ ਹਾ ਉਥੇ ਹੀ ਇਹ ਜਾਣਿਆ ਕਿ ਮਹਾਰਾਜ ਜੀ ਨੇ ਸਾਨੂੰ ਕੀ ਸਿੱਖਿਆ ਦਿੱਤੀ ਹੈ ਤੇ ਉਸ ਉਤੇ ਚੱਲਣ ਦੀ ਨਿਮਾਣੀ ਜਿਹੀ ਕੋਸ਼ਿਸ਼ ਕਰ ਰਹੇ ਹਾ ਭੈਣ ਜੀ ਮੈਂ ਤੁਹਾਡੀ ਸ਼ਾਨ ਦੇ ਖਿਲਾਫ ਕੁੱਝ ਵੀ ਨਹੀਂ ਲਿਖਿਆ ਫਿਰ ਤੁਸੀਂ ਇੰਨੇ ਕ੍ਰੋਧ ਵਿੱਚ ਕਿਉ ਆ ਗਏ ਕਿ ਤੁਸੀਂ ਬੂਰ ਵਾਂਗ ਝਾੜਣ ਤਕ ਕਹਿ ਗਏ ਅਸੀਂ ਕਲਯੁੱਗ ਪਾਪੀ ਜੀਵ ਆ ਝੜ ਤਾ ਇਕ ਦਿਨ ਆਪਾ ਸਾਰਿਆਂ ਨੇ ਜਾਣਾ ਆਪਾ ਕਿਹੜਾ ਕੁੱਝ ਵੰਡਣ ਆ ਫਿਰ ਵੀ ਜੇਕਰ ਮੇਰੀ ਗਲ ਤੁਹਾਨੂੰ ਚੁੱਭ ਗਈ ਆ ਤਾ ਅਸੀਂ ਤੁਹਾਡੇ ਕੋਲੋਂ ਹਥ ਜੋੜ ਕੇ ਮੁਆਫੀ ਮੰਗ ਦੇ ਆ ਸਾਨੂੰ ਮੁਆਫ ਕਰੋ ਕਿਉਂਕਿ ਅਸੀਂ ਕਿਸੇ ਦਾ ਦਿਲ ਨਹੀ ਦਖਾਉਣਾ ਚਹੁੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@RAJESHKUMAR-bs3vo
@RAJESHKUMAR-bs3vo 3 жыл бұрын
V good Najar na luge Sidhu Sahib nu God bless you
@gurbachanakal6232
@gurbachanakal6232 3 жыл бұрын
ਜੇਕਰ ਪੰਜਾ ਨੋਹਾਂ ਦੀ ਕਿਰਤ ਨਾਲ ਅਪਣਾ ਖ਼ੂਨ-ਪਸੀਨੇ-ਦੀ-ਕਮਾਈ ਨਾਲ ਕੋਠੀ ਪਾਈ ਜਾ ਹੋਰ ਕੁਝ ਬਣਾਇਆ,ਤਾੰ ਕਿਸੀ ਦੇ ਢਿਢੀਂ ਪੀੜ ਕਿਊੰ , ਫਿਰ ਕਰੋੜਪਤੀ ਬਾਪ ਦਾ ਇਕਲੌਤਾ ਪੁੱਤਰ ਹੈ, ਕੋਈ ਮਲੰਗ ਨਹੀ, ਲਖਾ ਰੁਪਏ ਦਾਨ ਤੇ ਗਰੀਬਾੰ ਦੀ ਮਦਦ ਕਰਦਾ ਹੈ, ਜੋ ਹਰ ਕਿਸੀ ਦਾ ਕੰਮਨਹੀ।ਇਹ ਅੱਜ-ਕੱਲ੍ਹ ਵਰਗੇ ਪੋਲਿਟਿਕੱਲ ਕੁਰੱਪਟ ਕਰੋੜਪਤੀ ਲੀਡਰਾੰ ਵਾੰਗ ਨਹੀੰ, ਦੋ ਕੱਲ ਤੱਕ ਮਲੰਗ ਸੀ।ਨਵਜੋਤ ਸਿੰਘ ਵਰਗਾ ਪੁੱਤ ਮਹਾਰਾਜ ਹਰ ਕਿਸੀ ਦੇ ਘਰ ਦੇਵੇ। ਹੁਣ ਵੀ ਉਹ ਸੱਚ ਤੇ ਅਸੂਲ ਨਾਲ ਖੜਾ ਹੈ, ਅਫ਼ਸੋਸ ਕਿ ਅੱਜ ਲੋਕੀ ਭ੍ਰਿਸ਼ਟ ਬਾਦਲ ਵਰਗੇ ਲੋਕਾੰ ਨਾਲ ਤੁਰੀ ਫਿਰਦੇ ਹਨ। ਨਵਜੋਤ ਸਿੰਘ ਵਰਗੇ ਸੱਚਾ ਸੁੱਚਾ ਬੰਦੇ ਦੀ ਪਿੱਠ ਪਿੱਛੇ ਖੜਨ ਵਾਲੇ ਬਹੁਤ ਘੱਟ ਹਨ।ਅੱਜ ਭੀ ਪੰਜਾਬ ਉਸ ਨੂੰ ਸੋੜੇ ਮਨੋਰਥਾੰ ਕਰਕੇ ਉਸਨੂੰ ਠੀਕ ਤਰ੍ਹਾੰ ਨਹੀੰ ਸਮਝ ਰਿਹਾ,ਪਰ ਉਹ ਇਕੱਲਾ ਹੀ ਲੜ ਰਿਹਾ ਹੈ। ਇਸਦਿਆੰ ਕੁਰਬਾਨੀਆਂ ਦਾ ਅੰਦਾਜ਼ਾ ਹੀ ਨਹੀੰ ਲਗਾਇਆ ਜਾ ਸਕਦਾ।ਪਰਮਾਤਮਾ ਮੇਹਰ ਕਰਣ ਤੇ ਇਸ ਦੀ ਸੇਹਤ ਠੀਕ ਰੱਖੇ ਤੇ ਬੱਲ ਬਖ਼ਸ਼ੇ , ਇਹ ਪੰਜਾਬ ਲਈ ਕੁਝ ਨ ਕੁਝ ਕਰ ਦਿਖਾਵੇ ਗਾ। ਜਿਸ ਮਨੁੱਖ ਨੇ ਅਪਣੀ ਸੇਹਤ ਵੀ ਦਾੱ ਤੇ ਲੱਗਾ ਦਿੱਤੀ, ਉਹ ਪੈਸੇ ਨੂੰ ਠੁਡ ਤੇ ਰੱਖਦਾ ਹੈ। ਲੋੜ ਹੈ ਪੰਜਾਬ ਦੇ ਨੌਜਵਾਨਾਂ ਦੀ ਕਿ ਉਹ ਠੋਕ ਕੇ ਨਵਜੋਤ ਸਿੰਘ ਦੇ ਨਾਲ ਲੱਗ ਕੇ ਪੰਜਾਬ ਦਾ ਨਵਾਂ ਨਸੀਬ ਲਿਖਣ ਵਿੱਚ ਇਸ ਸਿਰਲੱਥ ਨੋਜਵਾਨ ਦਾ ਸਾਥ ਦੇਣ।
@sunilgujjargujjar6209
@sunilgujjargujjar6209 3 жыл бұрын
ਇਸ ਨੂੰ ਪੰਜਾਬ ਦੇ ਗਰੀਬ ਲੋਕ ਨੀ ਦੇਖਦੇ ਜਿਨਾ ਕੋਲ ਘਰ ਵੀ ਨਹੀ‌ ਏ
@harpalkaursandhu4250
@harpalkaursandhu4250 3 жыл бұрын
30 ਕਰੋੜ ਦੀ ਅਤੇ ਸ਼ਿਵਲਿੰਗ ਦੀ ਗੱਲ ਕਰਨ ਵਾਲਿਓ ਇਕ ਟੋਪ ਕ੍ਰਿਕਟ ਪਲੇਅਰ ਕੋਮੇਡੀ ਲਾਫਟਰ ਚੈਨਲ ਸ਼ੋਅ ਕਰਨ ਵਾਲਾ ਕਿੰਨਾ ਕਮਾਉਂਦਾ ਸੀ ਅਤੇ ਵੰਡਦਾ ਵੀ ਕਿੰਨਾ ...ਬਾਕੀਆਂ ਵਾਂਗ ਨਹੀਂ ਆਪਣਿਆ ਨੂੰ ਲੁੱਟਿਆਂ ਨਹੀਂ ..ਦਲੇਰ ਲੀਡਰ ਸੱਚਾ ਸੁੱਚਾ ਇਨਸਾਨ ਦਰਿਆ ਦਿੱਲ ... ਹੱਕ ਸੱਚ ਪੰਜਾਬ ਲਈ ਲੜ ਰਿਹਾ ਹੈ ...
@sukhpalsingh8637
@sukhpalsingh8637 3 жыл бұрын
ਬਾਕੀ ਸਾਰੇ ਲੀਡਰਾਂ ਦੀ ਵੀ ਸੰਪੱਤੀ ਦੱਸੋ। ਸਾਰਿਆਂ ਬਾਰੇ ਸੱਚ ਸਾਹਮਣੇ ਆਵੇ
@sikandersingh5367
@sikandersingh5367 3 жыл бұрын
ਸ਼ਰਮ ਤੇ ਆਉਂਦੀ ਨਹੀਂ ਹੋਣੀ ਇਸ ਨੂੰ ਸਿੱਖ ਹੋ ਕੇ ਇਹੋ ਜਿਹੀਆਂ ਕਰਤੂਤਾਂ ਕਰਦਿਆਂ
@kohinoorsehgal8246
@kohinoorsehgal8246 3 жыл бұрын
He played cricket for our country as well as he worked with kapil sharma show.,and he is honest
@sandipsingh162
@sandipsingh162 3 жыл бұрын
ਸਿਧੂ ਸਾਬ ਨੇ ਗਰੀਬਾ ਲਈ ਵੀ ਬੁਹਤ ਕੁ੍ਛ ਕੀਤਾ ਜੋ ਕੋਈ ਨਹੀ ਕਰ ਸਕਦਾ
@j.skundi7791
@j.skundi7791 3 жыл бұрын
ਹੁਣ ਕੈਪਟਨ ਨੂੰ ਵੀ ਘਰ ਵਿਚ ਸ਼ਿਵ ਲਿੰਗ ਰੱਖਣਾ ਚਾਹੀਦਾ ਹੈ
@sukhpalsingh8637
@sukhpalsingh8637 3 жыл бұрын
ਜੇਕਰ ਮਿਹਨਤ ਨਾਲ ਪੈਸਾ ਕਮਾਇਆ ਤਾਂ ਕੀ ਗਲਤ ਹੈ ਕਿਸੇ ਨਾਲ ਰੇਤੇ ਬੱਜਰੀ ਦੀ ਸਾਂਝ ਨਹੀਂ ਅਤੇ ਨਾ ਹੀ ਬੈਂਕਾਂ ਤੋਂ ਲੋਨ ਲੈ ਕੇ ਭਗੌੜਾ ਹੋਇਆ
@drkuldipsingh1400
@drkuldipsingh1400 3 жыл бұрын
He did v hard work till now... His father was a prominent advocate But he must learn from past history of punjab since 1966 till 1984 ..must remember why Sardar Darshan Singh Ferooman died after hunger strike.... Punjab is being eaten bit by bit since 1947 ...peak was 1984 ... Pl awake your consciousness.
@ajmerdhillon3013
@ajmerdhillon3013 3 жыл бұрын
30 Crore is nomatter ,The matter is what he wants to do for Punjab and and he did not build this house with bribery money.
@manjitdosanjh867
@manjitdosanjh867 3 жыл бұрын
ਸਿੱਧੂ ਨੇ ਮੋਦੀ ਵਾਸਤੇ ਰੱਖਿਆ ਹੈ।
@beingindian6163
@beingindian6163 3 жыл бұрын
He earned by hard work which everyone want
@ManjeetSingh-gf1cm
@ManjeetSingh-gf1cm 3 жыл бұрын
ਸਾਨੂੰ ਕੋਈ ਫਰਕ ਨੀ ਜੋ ਮਰਜੀ ਹੋਵੇ ।ਪਰ ਇਸ ਦਲੇ ਨੇ ਗੂਰ ਗ੍ਰੰਥ ਸਾਹਿਬ ਜੀ ਨੂੰ ਕਿਉ ਰਖਿਆ ਹੋਇਆ ਹੈ ਅਪਣੇ ਘਰ ਵਿੱਚ
@sajjansingh7602
@sajjansingh7602 3 жыл бұрын
ਇਕ ਪਤਿੱਤ ਆਪਣੇ ਘਰ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਨਹੀਂ ਰੱਖ ਸਕਦਾ... ਇਹ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੈ... ਇਹ ਇਕ ਸਿੱਖ ਵਿਰੋਧੀ ਗੱਦਾਰ ਪਰਿਵਾਰ ਹੈ ਇਸ ਦੇ ਪਿਓ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆ ਦੇ ਖਿਲਾਫ ਕੇਸ ਵੀ ਲੜਿਆ ਸੀ ਨਿਰੰਕਾਰੀ ਕਾਂਡ ਵਿਚ
@gurmeetbrar9912
@gurmeetbrar9912 3 жыл бұрын
ਸਿੱਧੂ ਸੋਡਾ ਪਿਉਂ ਚਾਹੇ 100 ਦੇ ਘਰ ਵਿੱਚ ਹੋਵੇ ਉਸ ਨੇ ਕਿਸੇ ਦਾ ਬਾਦਲਾਂ ਵਾਂਗ ਹੱਕ ਨਹੀਂ ਮਾਰਿਆ ਤੇ ਕੈਪਟਨੀਏ ਵਾਂਗ ਕਿਸੇ ਨਾਲ ਵਿਸ਼ਵਾਸ਼ਘਾਤ ਨਹੀਂ ਕੀਤਾ, ਬੰਦਾਂ ਚਾਹੇਂ ਆਪਣੇ ਦਮ ਤੇ ਆਪਣੀ ਹੱਕ ਦੀ ਕਮਾਈ ਨਾਲ ਕਿਨਾਂ ਵੀ ਅਮੀਰ ਬਣ ਜਾਵੇ, ਸੋਢਾ ਕਿਉਂ ਢਿੱਡ ਦੁੱਖਦਾ, ਮੈਂ ਤਾਂ ਕਹਿੰਦਾ ਹਾਂ ਕਿ ਜੇਕਰ ਅਜਿਹਾ ਅਮੀਰ ਪੰਜਾਬੀ ਨੇਤਾ ਬਣੇਂ ਤਾਂ ਕਿਸੇ ਦਾ ਹੱਕ ਤਾਂ ਨਹੀਂ ਮਾਰੇਗਾ ਬਾਦਲਾਂ ਵਾਂਗ,
@prabsingh2514
@prabsingh2514 3 жыл бұрын
He earned money honestly, so he is spending money
@kiranpalsingh2708
@kiranpalsingh2708 3 жыл бұрын
ਨਵਜੋਤ ਸਿੰਘ ਦੀ ਮਾਤਾ ਹਿੰਦੂ ਸੀ ਤੇ ਪਿਤਾ ਸਿੱਖ, ਸਭ ਤੋਂ ਵਧੀਆ ਗੱਲ ਬੰਦਾ ਇਮਾਨਦਾਰ ਹੈ ਜੋ ਕੇ ਸਿਆਸਤ ਵਿੱਚ ਵਿਰਲੇ ਹਨ !
@KalaDhaliwal-pt8kx
@KalaDhaliwal-pt8kx 3 жыл бұрын
kaun kehnda ke ieh ghaple ni karda iethe koi iemandar nahi je sabh sale chor ne kitho aia je iena paisa thagia Maria ne
@baljinderbuby6298
@baljinderbuby6298 3 жыл бұрын
@@KalaDhaliwal-pt8kx income Tex sarkar deindi
@kiranpalsingh2708
@kiranpalsingh2708 3 жыл бұрын
Kala Dhaliwal1977 ਕੋਈ ਤੱਥ ਹੈ ਤਾਂ ਦੱਸੋ ? ਜਿੰਨੀ ਕਾਬਲੀਅਤ ਹੈ, ਉਸ ਨਾਲ ਬਥੇਰਾ ਪੈਸਾ ਕਮਾਇਆ ਹੈ !
@ravmatharu0745
@ravmatharu0745 3 жыл бұрын
जितनी मर्ज़ी प्रॉपर्टी हो लेकिन जब भगवान के घर जाना है खाली हाथ ही जाया जायेगा यह सब तो झूठे लोक के सुख हैं यहीं रह जाता है सब 🙏🏻🙏🏻🙏🏻
@rasleensing7530
@rasleensing7530 3 жыл бұрын
ਸਿੱਧੂ ਜੀ ਨੂੰ ਘਰ ਵਿਚ ਇਕ ਮਸੀਤ ਵੀ ਬਨਾਨੀ ਚਾਹੀਦੀ ਸੀ
@harrybhinder3628
@harrybhinder3628 3 жыл бұрын
Sahi kha
@BaldevSingh-ow4vn
@BaldevSingh-ow4vn 3 жыл бұрын
Sahi kiha
@BhupinderSingh-kz9sj
@BhupinderSingh-kz9sj 3 жыл бұрын
ਸਿੰਧੂ ਨੇ ਘਰ ਆਪਣੇ ਪੱਲੇਓ ਬਣਾਇਆ ਏ ਲੋਕਾ ਦੇ ਪੈਸੇ ਤੇ ਬਣੇ ਘਰ ਆਕਲੀਆ ਤੇ ਕਾਂਗਰਸ ਨੇ ਆਪਣਾ ਹੀ ਬਣਾਇਆ ਲੋਕਾ ਦਾ ਤੇ ਕੁਝ ਨਹੀ ਸੁਧਾਰਿਆ ਲੋਕੋ ਸਮਝ ਜਾਓ ਬੇਰੁਜ਼ਗਾਰੀ ਗਰਬੀ ਸਾਡੇ ਲੋਕਾ ਵਿੱਚ ਏ ਸਰਕਾਰਾ ਚ ਨਹੀ ਜੀ ਏਸ ਵਾਰ ਵੋਟਾ ਨਾ ਪਾਈਏ ਜੀ ਆਕਲੀਆ ਤੇ ਬੀ ਜੇ ਪੀ ਤੇ ਕਾਂਗਰਸ ਨੂੰ ਜੀੜ
@gurvindersinghbawasran3336
@gurvindersinghbawasran3336 3 жыл бұрын
ਇਹ ਸਭ ਕੰਜ਼ਰ ਆ,,,, ਦੁਨੀਆ ਦੀ ਉੱਪਰੋ ਹਮਦਰਦੀ ਤੇ ਅੰਦਰੋ ਰਾਜਨੀਤੀ ਕਰਨਾ ਇਹਨਾ ਦਾ ਕੰਮ ਆ,,,, ਵੀਰੋ ਇਹੋ ਜਿਹੀਆਂ ਤੋ ਬਚੋ
@sukhdevsinghvirk3116
@sukhdevsinghvirk3116 3 жыл бұрын
ਸਿੱਧੂ ਸਾਬ ਨੇ ਹੱਕ ਸੱਚ ਦੀ ਕਮਾਈ ਨਾਲ ਸਭ ਕੁੱਝ ਬਣਾਇਆ
@kuljitmangat6004
@kuljitmangat6004 3 жыл бұрын
sidhu is a honest person, please give the right report and main the name of your channel, Navjot talk about punjab real problems
@mukhtiarsinghbrar9006
@mukhtiarsinghbrar9006 3 жыл бұрын
ਬਾਕੀ ਜੋ ਵੀ ਹੈ ਠੀਕ ਹੈ ਇਹ ਵੀ ਸਾਰਾ ਕੁੱਝ ਇਥੇ ਹੀ ਰਹਿ ਜਾਣਾ ਹੈ ਪਰ ਸਿੱਧੂ ਸਾਹਿਬ ਆ ਗੱਲ ਨੀ ਹਜ਼ਮ ਹੁੰਦੀ ਕੇ ਇਕ ਪਾਸੇ ਤੁ ਆਪਣੇ ਆਪ ਨੂੰ ਗੁਰੂ ਰਾਮਦਾਸ ਜੀ ਦਾ ਸਿੱਖ ਅਖਵਾਉਂਦਾ ਹੈ ।ਤਿ ਦੂਜੇ ਪਾਸੇ ਸ਼ਿਵਲਿੰਗ ਦੀ ਪੂਜਾ ਕੀ ਸਮਝਿਆ ਜਾਇ ਤੇਰੇ ਪਖੰਡ ਨੂੰ।।
@kiranpalsingh2708
@kiranpalsingh2708 3 жыл бұрын
ਨਵਜੋਤ ਸਿੰਘ ਦੀ ਮਾਤਾ ਹਿੰਦੂ ਸੀ ਤੇ ਪਿਤਾ ਸਿੱਖ, ਸਭ ਤੋਂ ਵਧੀਆ ਗੱਲ ਬੰਦਾ ਇਮਾਨਦਾਰ ਹੈ ਜੋ ਕੇ ਸਿਆਸਤ ਵਿੱਚ ਵਿਰਲੇ ਹਨ !
@baljindermalhi2581
@baljindermalhi2581 3 жыл бұрын
Sidhu saab zindabaad
@33harrisnyc
@33harrisnyc 3 жыл бұрын
Sidhu earned it where as Captain looted it.
@babaveer.uk.148
@babaveer.uk.148 3 жыл бұрын
ਯਾਰ ਇਹਨੇ ਸ਼ਿਵ ਲਿੰਗ ਕਾਹਦੇ ਲਈ ਰੱਖਿਆ ਆਆਆਆ ਏ ਕਿਤੇ....... 😂😂😂😂
@PunjabiMutiyaar
@PunjabiMutiyaar 3 жыл бұрын
Sidhu saab zindabad
@chamkorsingh3236
@chamkorsingh3236 3 жыл бұрын
Sidhu ne khud mehant kiti aa hotal te bus ni te kabje ni keete
@kiranpalsingh2708
@kiranpalsingh2708 3 жыл бұрын
Navjot Singh Sidhu is very honest leader, always opposed corrupt leaders and administrators !
@hardeepsinghcheema429
@hardeepsinghcheema429 3 жыл бұрын
Right
@baljinderbuby6298
@baljinderbuby6298 3 жыл бұрын
Punjab sarkar apne kuj ku mla nu shudd ke income Tex deindi ona vich sidhu v hei
@baljinderbuby6298
@baljinderbuby6298 3 жыл бұрын
@@JaspalShergill living India te news ayi c .search kr lo.
@baljinderbuby6298
@baljinderbuby6298 3 жыл бұрын
@@JaspalShergill Goole te search kro
@baljinderbuby6298
@baljinderbuby6298 3 жыл бұрын
@@JaspalShergill Goole te search kyon ni krde .baki asi kisana ha kise leader te ko e bharosa ni je krn wale hunde aaj k7san border ta Na beithda
@asibalbirchandgoindwalsahi6153
@asibalbirchandgoindwalsahi6153 3 жыл бұрын
Sidhu great
@AmandeepSingh-ze9cb
@AmandeepSingh-ze9cb 3 жыл бұрын
ਮਿਹਨਤ ਔਰ ਲਗਨ ਨਾਲ ਅੱਗੇ ਵਧੇ ਨੇ ਸਿੱਧੂ ਸਾਬ
@rajveermaan750
@rajveermaan750 3 жыл бұрын
ਹੱਕ ਦੀ ਕਮਾਈ
@jks9500
@jks9500 3 жыл бұрын
If the blue cards are issued to the person living below poverty line then similarly red cards should be issued that no politician should be allowed to keep property beyond 5 Crore. This is tragedy in India that the richer are becoming richest and the poor are becoming poorest . This was not the independence sardar Bhagat Singh and others had fought for .Though all the leaders visit khatkar kalan and bow their heads before his statue but do not follow his philosophy of socialism.
@gurmejsingh4306
@gurmejsingh4306 3 жыл бұрын
Honest man
@mohinderpal7527
@mohinderpal7527 3 жыл бұрын
Mr Navjot Singh Sidhu zindabad zindabad zindabad and Madam Navjot Kaur Sidhu great Leader Zindabad zindabad 🙏🙏🙏🙏🙏
@ranbirsingh2874
@ranbirsingh2874 3 жыл бұрын
He earned it for himself not by corruption
@GurjeetSingh-dd5ut
@GurjeetSingh-dd5ut 3 жыл бұрын
ਸਿੱਧੂ ਦੇ ਰਹਿਣ ਸਹਿਣ ਵਿਵਹਾਰ ਤੋਂ ਸਿੱਖ ਨਹੀਂ ਸਗੋਁ ਆਰਐਸਐਸ ਦਾ ਬੰਦਾ ਲਗਦਾ ਹੈ। ਅਜਿਹੇ ਬੰਦੇ ਤੇ ਬਿਲਕੁਲ ਭਰੋਸਾ ਨਹੀਂ ਕਰਨਾ ਚਾਹੀਦਾ ਹੈ।
@mewasingh9688
@mewasingh9688 3 жыл бұрын
Very good
@harbinderparmar2042
@harbinderparmar2042 3 жыл бұрын
ਤੇ ਤੁਹਾਡੀ ਕਿਉਂ ਫੱਟ ਰਹੀ ਹੈ ! ਜੇ ਤਾਂ ਸ੍ਰੋਤਾਂ ਤੋ ਵੱਧ ਦੀ ਜਾਇਦਾਦ ਹੈ ਤਾਂ ਕੇਸ ਕਰ ਦਿਓ ! ਜਾਂ ਫਿਰ ਬਾਦਲਾਂ ਦਾ ਵੀ ਚਿੱਠਾ ਖੋਲ੍ਹੋ !
@GURPREETSINGH-xw2xi
@GURPREETSINGH-xw2xi 3 жыл бұрын
2022 ਸਿਧੂ ਸਿਧੂ
@gurjeetsingh-ox2bm
@gurjeetsingh-ox2bm 3 жыл бұрын
Honest NOVJOT SIDHU
@KuldeepKaur-sp4bo
@KuldeepKaur-sp4bo 3 жыл бұрын
Sidhu is Honest leader
@Exploringmyworld
@Exploringmyworld 3 жыл бұрын
He had been legend of cricket. It is his hard earned money! His wife also a doctor. God bless him and shower more health and happiness! Please don't talk about all these!
@jaswantsheemar8429
@jaswantsheemar8429 3 жыл бұрын
ਹੱਕ ਦੀ ਕਮਾਈ। ਇਮਾਨਦਾਰੀ ਜਿੰਦਾਬਾਦ।
@SinghJagga-ut5nj
@SinghJagga-ut5nj Ай бұрын
ਏਸ ਘਟੀਆ ਸੋਚ ਮਾਲਕ ਨੇ ਬੇੜਾ ਗ਼ਰਕ ਕਰਤਾ ਕਾਂਗਰਸ ਪਾਰਟੀ ਦਾ ਸਰਦਾਰ ਚਰਨਜੀਤ ਸਿੰਘ ਚੰਨੀ ਮੂਖ ਮੰਤਰੀ ਪੰਜਾਬ ਦਾ ਬਹੁਤ ਵਿਰੋਧ ਕਰਦਾ ਸੀ
@harbanslalbadhan7843
@harbanslalbadhan7843 3 жыл бұрын
*ਜਾਤੀਵਾਦੀ ਸ੍ਰੀ ਸਿੱਧੂ ਨੇ ਪ੍ਰਧਾਨਗੀ ਤੋਂ ਅਸਤੀਫਾ ਦੇ ਕਿ ਅਤੇ ਸ਼੍ਰੀ ਉਗਰਾਹਾਂ ਨੇ ਇਨਸਾਨੀਅਤ ਤੋਂ ਗਿਰ ਕੇ, ਜਿਹੜੇ ਅਪ-ਸ਼ਬਦ Hon'ble Chief Minister of Punjab, ਸ਼੍ਰੀ ਚਰਨਜੀਤ ਸਿੰਘ ਚੰਨੀ ਹੋਰਾਂ ਨੂੰ ਬੋਲ ਬੋਲੇ ਹਨ, ਇਸ ਨਾਲ ਸਿਰਫ ਇੰਡੀਆਂ ਵਿੱਚ ਹੀ, ਸਗੋਂ ਪੂਰੀ ਦੁਨੀਆਂ ਅੰਦਰ ਇਹ ਸੰਦੇਸ਼ ਪਹੁੰਚ ਗਿਆ ਹੈ ਕਿ ਸਿੱਖ ਸਮਾਜ ਅੰਦਰ ਅਤੇ ਸਿੱਖ ਧਰਮ ਅੰਦਰ ਵਰਣ-ਆਸ਼ਰਮ, ਜਾਤੀਵਾਦ, ਊਚ-ਨੀਚ ਅਤੇ ਛੂਤਛਾਤ ਦੀਆਂ ਜੜ੍ਹਾਂ ਬਹੁਤ ਹੀ ਡੂੰਘੀਆਂ ਜੜ੍ਹਾਂ ਹਨ।* ××××××××
@petermontreal1139
@petermontreal1139 3 жыл бұрын
ਪਰ ਇਸਨੇ ਕਮਾਏ ਨੇ ਜੀ
@kuljitmangat6004
@kuljitmangat6004 3 жыл бұрын
Sidhu did not made any progress by corruption
@RanaRana-tp7ry
@RanaRana-tp7ry 3 жыл бұрын
ਬਹੁਤ ਵਧੀਆ ਆਹ ਖਬਰ ਦਿੱਤੀ ਹੈ ਧੰਨ ਵਾਦ ਜੀ
@BhagwanSingh-gf8xj
@BhagwanSingh-gf8xj 3 жыл бұрын
ਇਥੇ ਕੋਈ ਵੀ ਪਾਰਟੀ ਦਾ ਲੀਡਰ,ਕਿਸੇ ਵੀ ਧਰਮ ਦਾ ਸੰਤ ਗਰੀਬ ਨਹੀ ਦਿਸੇਗਾ
@gurdipsinghbathinda3193
@gurdipsinghbathinda3193 3 жыл бұрын
ਹਜੇ ਪੰਜਾਬ ਦਾ ਖਜ਼ਾਨਾ ਖਾਲੀ ਹੈ,ਉਹ ਤਾਂ ਹੋਣਾ ਹੀ ਸੀ । ਕਰਦੇ ਨੇ ਪੰਜਾਬ ਦੇ ਹਿੱਤਾਂ ਦੀ ਗੱਲ
@barindermahal3895
@barindermahal3895 3 жыл бұрын
y ede apne hakk da passa kise to luteya ni na kede kise ne suneya
@harrygill7927
@harrygill7927 3 жыл бұрын
He earned it with his hard work not by any sort of corruption...so just stop this bs and don't compare with corrupt Captain.
@amritpal4318
@amritpal4318 3 жыл бұрын
ਸਰ, ਇਹ ਤਾਂ ਸਿੱਧੂ ਦੀ ਕਿਸਮਤ ਹੈ। ਸ਼ਿਵ ਦੀ ਪੂਜਾ ਸਿੱਧੂ ਦਾ ਆਪਣਾ ਨਿੱਜੀ ਵਿਚਾਰ ਹੈ।
@baljinderbuby6298
@baljinderbuby6298 3 жыл бұрын
A ta statment de reha c mein Gandhi d vechardhara wala.ha .Gandhi kol ta Eda da kuj ni c.bevkoof bnaya ena public nu
@SatpalSingh-kb4ex
@SatpalSingh-kb4ex 3 жыл бұрын
Sidhu good banda imandaar hai
@bhaisatnamsinghsitaltarnta5730
@bhaisatnamsinghsitaltarnta5730 3 жыл бұрын
ਸਿਧੂ ਇਮਾਨਦਾਰ ਹੈ ਕਰਪਟ ਨਹੀਂ।
@baljinderbuby6298
@baljinderbuby6298 3 жыл бұрын
Incomet3x Punjab sarkar deindi
@PREETSINGH-mi6ic
@PREETSINGH-mi6ic 3 жыл бұрын
सिद्धू एक अमीर आदमी है तो यह कोई बड़ी बात नहीं है लेकिन सरदार के घर में शिवलिंग यह है बात अगर सच्ची है तो काहे का सिद्धू अपने नाम के साथ उसे चांद जा राम लगाना चाहिए
@gurmailfoji4236
@gurmailfoji4236 3 жыл бұрын
very good
@BSBrar-by2bz
@BSBrar-by2bz 3 жыл бұрын
ਸਿੱਧੂ ਨੇ ਮੇਹਨਤ ਕਰ ਕੇ ਬਣਾਇਆ ਟੀਵੀ ਸ਼ੋਅ ਤੋ ਸਿੱਧੂ ਨੂੰ ਬਹੁਤ ਪੈਸਾ ਮਿਲਦਾ ਸੀ ਸਿੱਧੂ ਨੇ ਕੋਈ ਮਾੜਾ ਕੰਮ ਨਹੀਂ ਕੀਤਾ
@gurdipsingh8076
@gurdipsingh8076 3 жыл бұрын
ਗੁਰੂ ਨਾਨਕ ਦਾ ਸੰਦੇਸ਼ ਕੇਵਲ ਹਿੰਦੂਆਂ ਤੇ ਮੁਸਲਮਾਨਾ ਲਈ ਸੀ ਸਿੱਖ ਓਦੋ ਹੋਂਦ ਵਿੱਚ ਨਹੀਂ ਸਨ ਸਿੱਖ ਉਹ ਬਣੇ ਜਿਹਨਾ ਗੁਰੂ ਨਾਨਕ ਦੇ ਵਿਚਾਰਾ ਨੂੰ ਅਪਨਾਇਆ ਗੁਰੂ ਨਾਨਕ ਨੇ ਆਪਣੀ ਪਹਿਲੀ ਸੰਸਾਰ ਉਦਾਸੀ ਕਰਨ ਦੀ ਯਾਤਰਾ ਸਮੇਂ ਬਿਹਾਰ ਵਿਚੋ ਨਿਕਲਦਿਆ ਲੋਕਾ ਨੂੰ ਇਹ ਸਮਝਾਇਆ ਸੀ ਕਿ ਭਲਿਉ ਤੁਸੀ ਹੁਣ ਸਭਿਅਕ ਮਨੁੱਖ ਹੋ ਬੇਸਕ ਕਦੀ ਸਾਡੇ ਵਡੇਰੇ ਨੰਗੇ ਰਹਿੰਦੇ ਸਨ ਪਰ ਅੱਜ ਤਾ ਸਾਡੇ ਵੁਚ ਅੰਨੀ ਸੱਭਿਅਤਾ ਆ ਗਈ ਹੈ ਕਿ ਅਸੀ ਨੰਗੇ ਨਾ ਰਹੀਏ ਪਿੰਡੇ ਦਾ ਹਰ ਅੰਗ ਢਕੀਏ ਬੇਸਕ ਮਾ ਬਾਪ ਦੇ ਇਹਨਾ ਅੰਗਾ ਵਿਚੋ ਅਸੀ ਬਣੇ ਹਾ ਪਰ ਹਾ ਪਰ ਕੀ ਸਭਿਅਕ ਮਨੁੱਖਾ ਨੂੰ ਇਹ ਚੰਗਾ ਲਗਦਾ ਹੈ ਕਿ ਅਸੀ ਆਪਣੇ ਮਾ ਬਾਪ ਦੇ ਉਹਨਾ ਅੰਗਾ ਨੂੰ ਨੰਗਾ ਕਰੀਏ? ਕਿਉਂਕਿ ਬਿਹਾਰ ਬੰਗਾਲ ਵਿੱਚ ਭਗ ਦੇ ਸ਼ਿਵਲਿੰਗ ਦੇ ਮਿਦਰ ਆਮ ਹੀ ਸਨ ਬਲਕਿ ਹੁਣ ਵੀ ਹਨ ਤੇ ਸਿਂਧੂ ਵਰਗੇ ਪੜੇ ਲਿਖੇ ਉਹੀ ਮੂਰਖਾ ਵਾਲੀ ਲੀਹ ਕੁੱਟੀ ਜਾ ਰਹੇ ਹਨ ਸ਼ਿਵਲਿੰਗ ਪੂਜ ਕੇ ਮਾ ਦੇ ਧਰਮ ਨੂੰ ਮੰਨਣਾ ਇਹ ਨਹੀਂ ਸਾਬਤ ਕਰਦਾ ਬਲਕਿ ਮਾ ਦੀ ਸੋਚ ਨੂੰ ਗੁਰੂ ਨਾਨਕ ਦੀ ਵਿਚਾਰਧਾਰਾ ਤੋ ਦੂਰ ਮੂਰਖਤਾ ਦੀ ਹੱਦ ਤੱਕ ਲੈ ਜਾਦਾ ਹੈ ਮਾ ਦਾ ਸਤਿਕਾਰ ਇਸ ਨਾਲ ਘਟਦਾ ਹੈ ਵਧਦਾ ਨਹੀਂ ਮਾ ਦਾ ਸਤਿਕਾਰ ਤੇ ਪੜੇ ਲਿਖੇ ਹੋਣਾ ( ਮਤਲਬ ਜ਼ਮਾਨੇ ਅਨੁਸਾਰ ਤਰਕ ਸੰਗਤ ਹੋਣਾ ) ਸਾਬਤ ਹੁੰਦਾ ਜੇ ਮਾਦੇ ਹਿੰਦੂ ਹੁੰਦਿਆ ਸਿੱਖ ਨਾਲ ਵਿਆਹ ਕਰਕੇ ਸੱਚ ਨੂੰ ਅਪਨਾਇਆ ਸਿਧੂ ਨੂੰ ਪੁਲੀਟੀਕਲ ਹੁੰਦਿਆ ਵਿਚਾਰਾ ਨਾਲ ਹਿੰਦੂ ਪਰਵਾਰਾਂ ਨੂੰ ਆਪਣੇ ਨਾਲ ਜੋੜਨਾ ਚਾਹੀਦਾ ਹੈ ਨਾਕਿ ਮਹਿੰਗਾ ਲਾਰਾ ਸ਼ਿਵ ਲਿੰਗ ਘਰੇ ਸਥਾਪਤ ਕਰ ਕੇ
@gurdipsingh4229
@gurdipsingh4229 3 жыл бұрын
Mehanat nal banaya e
@pardeepsoni3949
@pardeepsoni3949 3 жыл бұрын
Rabb chahaddi kla ch rakhey sadha hi
@HarvinderSingh-id9he
@HarvinderSingh-id9he 3 жыл бұрын
ਅੱਜ ਦੀ ਦੁਨੀਆਂ ਵਿੱਚ ਮਰਾਸੀ ਕਾਮਯਾਬ ਨੇ
@gurdipsingh4229
@gurdipsingh4229 3 жыл бұрын
Saram aoni chahidi e marasi kehan waleya nu
@TheSharnjitgill
@TheSharnjitgill 3 жыл бұрын
He earned by hard work which everyone want. He is only POLITICIAN who is 200% HONEST.
@balbirkandola2472
@balbirkandola2472 3 жыл бұрын
Honest politician , what a joke
@gurmejsingh4306
@gurmejsingh4306 3 жыл бұрын
Sach di hamesa jit hundi aa
@inderpalkaur5371
@inderpalkaur5371 3 жыл бұрын
ਬਹੁਤ ਸਾਰੇ ਲੋਕ ਗਰੀਬੀ ਕਾਰਨ ਬਹੁਤ ਮੁਸ਼ਕਿਲ ਨਾਲ ਅਾਪਣਾ ਗੁਜਾਰਾ ਕਰਦੇ ਹਨ ਰੋਟੀ ਦਾ ਗੁਜਾਰਾ ਬਹੁਤ ਮੁਸ਼ਕਿਲ ਨਾਲ ਹੁੰਦਾ ਬਹੁਤ ਲੋਕ ਬੀਮਾਰੀ ਦਾ ੲਿਲਾਜ ਨਹੀਂ ਕਰਵਾ ਸਕਦੇ ਮੰਜੇ ਤੇ ਪੲੇ ਕੲੀ ਸਾਲ ਬੀਤ ਜਾਦੇਂ ਹਨ ਬਹੁਤ ਲੋਕ ਬੇਘਰ ਹਨ ੲਿਨਾਂ ਲੀਡਰਾ ਕੋਲ ੲਿਨਾਂ ਪੈਸਾ ਕਿੱਥੋ ਅਾੳੁਦਾਂ ਹੈ ਗਰੀਬ ਗਰੀਬ ਰਹਿੰਦਾ ਅਮੀਰ ਹੋਰ ਅਮੀਰ ਹੋੲੀ ਜਾਦਾਂ ਗਰੀਬ ਵਰਵ ਲੲੀ ਕੌਣ ਸੋਚੂਗਾ ੲਿਹ ਲੀਡਰ ਲੋਕਾਂ ਦੇ ਨਾਮ ਤੇ ਪੈਸਾ ਖਾੲੀ ਜਾਦੇਂ ਹਨ ਜੇ ੲਿਹ ਲੋਕ ਅਾਮ ਜਨਤਾ ਬਾਰੇ ਥੋੜਾ ਜਿਹਾ ਬੀ ਸੋਚਣ ਤਾ ੲਿਨਾਂ ਕੋਲ ੲਿਨੀ ਪਾ੍ਪਰਟੀ ਨਾ ਹੋਵੇ ਸ਼ਿਵ ਲਿੰਗ ਤੇ ਕਰੋੜਾ ਰੁਪਿਅਾ ਲਾਕੇ ਕੀ ਭਗਵਾਨ ਨੂੰ ਕਰੋੜਾਂ ਰੁਪਿਅਾ ਚ ਖਰੀਦ ਕੇ ਅਾਪਣੇ ਵਸ ਕੀਤਾ ਜਾ ਸਕਦਾ ੲਿਹ ਲੋਕ ਸੱਭ ਬਹੁਤ ਵੱਡੇ ਠੱਗ ਹਨ
@jatinderpalsingh7032
@jatinderpalsingh7032 3 жыл бұрын
ਪੰਜਾਬ ਨੂੰ ਆਮ ਆਦਮੀ ਚੰਨੀ ਹੀ ਚਾਹੀਦਾ।
@jagdishsaini4212
@jagdishsaini4212 3 жыл бұрын
sidhu left the earning of 40 crores yearly of TV shows for the betterment of punjab
@Harjot710
@Harjot710 3 жыл бұрын
Usnu channel waliya ne hataya veer ji
@bachittersinghaulakh2670
@bachittersinghaulakh2670 3 жыл бұрын
Good Sidhu ji waheguru sda chadhdi kla bich rakhin
@mohindersingh3344
@mohindersingh3344 3 жыл бұрын
Honest personality
@kakan295
@kakan295 3 жыл бұрын
Shivling ਡੇਢ ਕਰੋੜ ਦਾ ਇਹ ਤਾਂ ਕੈਪਟਨ ਤੋਂ ਵੱਡਾ corrupt aa hje captain taan houga v ni oh tan ਜੱਦੀ ਰਾਜਾ ਇਹ ਮਲੰਗ
@kirpasingh3624
@kirpasingh3624 3 жыл бұрын
Waheguruji Waheguruji waheguruji waheguruji waheguruji
@yashpal4107
@yashpal4107 3 жыл бұрын
Bouht badia ji
@narinderpalsingh5349
@narinderpalsingh5349 3 жыл бұрын
ਜਿੰਨਾ ਚਿਰ ਇਸ ਬੰਦੇ ਤੇ ਭਰਿਸ਼ਟਾਚਾਰ ਦੇ ਦਾਗ ਨਹੀਂ, ਉਨ੍ਹਾਂ ਚਿਰ ਇਸ ਤੇ ਯਕੀਨ ਕੀਤਾ ਜਾ ਸਕਦਾ ਹੈ।
World’s strongest WOMAN vs regular GIRLS
00:56
A4
Рет қаралды 29 МЛН
Trick-or-Treating in a Rush. Part 2
00:37
Daniel LaBelle
Рет қаралды 42 МЛН
Canada Punjabi News Bulletin | November 09, 2024  | TV Punjab
24:18