30 ਸਾਲ ਬਾਅਦ ਬਾਪੂ ਆਇਆ ਘਰ ਵਾਪਸ|Bapu Meet His Family After 30 Year Viral Video|

  Рет қаралды 275,191

Kaint Punjabi (ਘੈਂਟ ਪੰਜਾਬੀ)

Kaint Punjabi (ਘੈਂਟ ਪੰਜਾਬੀ)

Күн бұрын

#kaintpunjabi #latestpunjabivideo #kaintpunjabichannel
30 ਸਾਲ ਬਾਅਦ ਬਾਪੂ ਆਇਆ ਵਾਪਸ|Bapu Meet His Family After 30 Year Viral Video|Mani Parvez| @kaintpunjabi
ਇੰਟਰਵਿਊ ਦੀ ਸਾਡੀ ਕੋਈ ਫੀਸ ਨਹੀਂ
ਜੇ ਤੁਹਾਡੀ ਜ਼ਿੰਦਗੀ ਵੀ ਦੂਸਰਿਆਂ ਲਈ ਪ੍ਰੇਰਨਾ ਸ੍ਰਰੋਤ ਬਣ ਸਕਦੀ ਹੈ ਜਾਂ ਬਹੁਤ ਭਾਵੁਕ ਕਰਨ ਵਾਲੀ ਹੈ ਤੁਹਾਡੀ ਜੀਵਨੀ ਤਾਂ ਹੁਣ ਮੈਸੇਜ ਕਰੋ ਇਸ ਇੰਸਟਾਗ੍ਰਾਮ ID ਤੇ-Follow on instagram- / officialkaint_punjabi
ਅਸੀਂ ਬਾਕੀਆਂ ਵਾਂਗ ਬੇਤੁਕੀਆਂ ਖਬਰਾਂ ਨਾ ਦਿੰਦੇ ਹਾਂ,ਨਾ ਹੀ ਬਾਕੀਆਂ ਵਾਂਗ ਚੀਕ ਚੀਕ ਕੇ ਰੌਲਾ ਪਾਉਂਦੇ ਹਾਂ,ਅਸੀਂ ਹਮੇਸ਼ਾਂ ਬਾਕੀਆਂ ਤੋਂ ਵੱਖਰਾਂ ਕੁਝ ਲੈ ਕੈ ਤੁਹਾਡੇ ਸਾਹਮਣੇ ਹਾਜ਼ਿਰ ਹੁੰਦੇ ਹਾਂ,ਅਤੇ ਤੁਸੀਂ ਇਹ ਸਾਡੀ ਵੱਖਰੀ ਸੋਚ ਨੂੰ ਬਹੁਤ ਪਿਆਰ ਦਿੰਦੇ ਹੋ..ਬਾਕੀਆਂ ਤੋਂ ਹਟ ਕੇ ਕੁਝ ਕਰਨ ਦੀ ਹਮੇਸ਼ਾਂ ਕੋਸ਼ਿਸ਼ ਕਰਦੇ ਹਾਂ..ਸਾਡੀ ਹੌਂਸਲਾ ਅਫਜਾਂਈ ਲਈ ਸਾਡਾ ਚੈਨੱਲ ਜ਼ਰੂਰ ਸਬਸ੍ਰਾਇਬ ਕਰੋ..

Пікірлер: 229
@kaintpunjabi
@kaintpunjabi 2 ай бұрын
ਸਾਡਾ ਕੰਮ ਚੰਗਾ ਲੱਗਿਆ ਤਾਂ ਹੌਂਸਲਾ ਵਧਾਉਣ ਲਈ Subscribe ਕਰੋ ਜੀ,ਤੁਸੀਂ ਵੀ ਆਪਣੀ ਕੋਈ ਐਸੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ👇instagram.com/officialkaint_punjabi/
@mohammadaltaf1018
@mohammadaltaf1018 2 ай бұрын
😢😊😢😢😢😢😢😢😢😢😢😢😢😢
@mohammadaltaf1018
@mohammadaltaf1018 2 ай бұрын
😊
@mohammadaltaf1018
@mohammadaltaf1018 2 ай бұрын
😢
@RanjitSingh-v4c8n
@RanjitSingh-v4c8n 2 ай бұрын
ਸਿੱਖੀਸਾਰੇ ਪੰਜਾਬ ਵਿੱਚੋ ਖ਼ਤਮ ਹੋ ਰਹੀ ਹੈ l
@sidhusingh3897
@sidhusingh3897 2 ай бұрын
TV uk
@balbirsingh1173
@balbirsingh1173 2 ай бұрын
ਬਾਪੂ ਤੇਰੀ ਸੇਹਤ ਦੇਖ ਕੇ ਹੀ ਪਤਾ ਲੱਗਦਾ ਸੇਵਾ ਹੁੰਦੀ ਹੈ
@kuldeepsangha910
@kuldeepsangha910 2 ай бұрын
ਬਾਪੂ ਦੇ ਰੰਗ ਰੂਪ ਤੇ ਕਪੜਿਆਂ ਤੋਂ ਹੀ ਪਤਾ ਲੱਗ ਰਿਹਾ ਬਾਪੂ ਦੀ ਕਿੰਨੀ ਰੀਜ ਨਾਲ ਸੇਵਾ ਕਰਦਾ ਸਾਰਾ ਪਰਿਵਾਰ love u bapu ji ਜ਼ਰੂਰੀ ਨੀ ਆਵਦੇ ਕਖੁ ਦੇ ਜਮੇ ਹੀ ਸਾਂਭਦੇ ਕਈ ਵਾਰ ਕੌਖੁ ਚ ਜਮੇ ਏਨੀ ਨੀ ਕਦਰ ਕਰਦੇ god bless u bapuu
@PBwalegs
@PBwalegs 2 ай бұрын
ਬਹੁਤ ਸੋਹਣਾ ਪਰਿਵਾਰ ਜੀ ਦੋਹਤੇ ਵਿਚ ਵੀ ਸਾਊ ਲਗਦੇ ਵਾਹਿਗੁਰੂ ਜੀ ਪਿਆਰ ਤੇ ਮੇਹਰ ਕਰਨਾ
@balbirsakhon6729
@balbirsakhon6729 2 ай бұрын
ਬਹੁਤ ਵਧੀਆ ਪਰਵਾਰ ਹੈ ਇਸੇ ਤਰਾਂ ਰੱਬ ਖੁੱਸ਼ ਰੱਖੇ 👍
@GurnekSingh-l6c
@GurnekSingh-l6c 2 ай бұрын
ਛੋਟੇ ਵੀਰ ਬਹੁਤ ਵਧੀਆ ਵੀਡੀਓ ਐ ਇਦਾਂ ਈਆਂ ਵੀਡੀਓ ਲੈ ਕੇ ਆਇਆ ਕਰੋ ਇਹ ਵੀਡੀਉ ਵੇਖ ਕੇ ਲੋਕਾਂ ਤੇ ਬਹੁਤ ਅਸਰ ਪਵੇਗਾ ਜੀ ਧੰਨਵਾਦ ਜੀ 💚🙏🙏👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️✍️✍️✍️💯💯💚
@ChamkaurSinghGrewal-m3n
@ChamkaurSinghGrewal-m3n 2 ай бұрын
ਬਾਪੂ ਜੀ ਦੀ ਸੋਚ ਬਹੁਤ ਵਧੀਆ👍🏻
@SukhwinderKaurBhatti-p6y
@SukhwinderKaurBhatti-p6y 2 ай бұрын
ਜੇ ਰੱਬ ਨੇ ਵੀਰ ਨਹੀਂ ਦਿੱਤਾ ਤਾਂ ਰੱਬ ਨੇ ਪੁੱਤ ਦਿੱਤੇ ਆ 🎉🎉
@ranakangkang8599
@ranakangkang8599 2 ай бұрын
ਇਹ ਸਭ ਦੇਖ ਕੇ ਮਨ ਨੂੰ ਬੜਾ ਸੁਕੂਨ ਮਿਲਿਆ ਕਿ ਬਾਪੂ ਦੇ ਦੋਹਤੇ ਵੀ ਉਹਨਾਂ ਨੂੰ ਬੜਾ ਪਿਆਰ ਕਰਦੇ ਆ । ਇੰਨੇ ਨਾਲ ਬੰਦੇ ਦੀ ਜ਼ਿੰਦਗੀ ਅਸਾਨ ਹੋ ਜਾਂਦੀ ਆ ।
@narinderpal1854
@narinderpal1854 2 ай бұрын
ਸ਼ਰੀਫ ਪ੍ਰੀਵਾਰ ਹੈ,, ਬਾਪੂ ਜੀ ਦਾ। ਬਾਪੂ ਜੀ ਆਪ ਵੀ ਬਾਹਲੇ ਚੰਗੇ ਲੱਗਦੇ ਨੇ।
@GurjantGill-er6be
@GurjantGill-er6be 2 ай бұрын
V nice ਪੁੱਤਰ
@sapainderpurewal902
@sapainderpurewal902 2 ай бұрын
ਬਾਈ ਜੀ ਬਹੁਤ ਕਰਮਾ ਵਾਲਾ ਸਾਲ਼ੀ ਦੀ ਲੜਕੀ ਦੇਖੋ ਪ੍ਰਵਾਰ ਕਿਨੀਂ ਨਿਮਰਤਾ ਨਾਲ਼ ਸਤਿਕਾਰ ਕਰਦਾ ਹੈ ਪ੍ਰਮਾਤਮਾਂ ਚੜ੍ਹਦੀ ਕਲਾ ਬਖਸ਼ਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ❤❤
@punjabi-ae-zubane9708
@punjabi-ae-zubane9708 2 ай бұрын
ਧੀ ਤਾਂ ਧਿਰ ਹੁੰਦੀ ਹੈ। ਪੋਤੇ ਤੇ ਦੋਹਤੇ ਵਿੱਚ ਕੋਈ ਫਰਕ ਨਹੀਂ ਹੁੰਦਾ। ❤
@swaranjit2481
@swaranjit2481 2 ай бұрын
ਬਹੁਤ ਵਧੀਆ ਲੱਗਿਆ ਦੇਖਕੇ ਕਿ ਬਾਪੂ ਜੀ ਦੀ ਸੇਵਾ ਸੰਭਾਲ ਕਰਦੀ ਸਾਰੀ family Mani ਬਾਈ ਦੀਆਂ ਸਾਰੀਆਂ videos ਬਹੁਤ ਵਧੀਆ ਹੁੰਦੀਆਂ ਨੇ
@Priyanka-m2r
@Priyanka-m2r 2 ай бұрын
Bapu ji nu dekh ke dil nu sakon milda nhi ta Loki ehni Umar ch ashram chd dinde ne 😊bajurga de pera ch sawarg hunda aj vekh liya 😊😊
@manidhaliwal2404
@manidhaliwal2404 2 ай бұрын
ਸਹੀ ਗੱਲ ਹੈ ਸਾਡੇ ਭਰਾ ਨਹੀਂ ਹੈਂ ਪਰ ਅਸੀਂ ਆਪਣੇ ਮਾ ਪਿਉ ਨਾਲ ਆਪ ਵਿਆਹ ਤੋਂ ਬਾਅਦ ਰਹਿ ਰਹੇ ਹਾਂ
@amarjeettoor5747
@amarjeettoor5747 2 ай бұрын
same main v sister
@AngrejAulakh-sl5lf
@AngrejAulakh-sl5lf 2 ай бұрын
Waheguru ji Lambi Umar Bakshe Ji Bout vadia Lgya Bapu Ji 💞❤🌹🙏🙏🌷
@GurinderKaur-m9n
@GurinderKaur-m9n 2 ай бұрын
Jug jug jeo veer Jo bapu di sewa karde o
@GurwinderBarri
@GurwinderBarri 2 ай бұрын
ਬਾਪੂ ਜੀ ਜੇ ਇਜਾਜ਼ਤ ਹੋਵੇ ਤਾਂ ਅਸੀਂ ਤੁਹਾਨੂੰ ਮਿਲਣ ਆਉਂਣਾ।
@Jeepa0337
@Jeepa0337 2 ай бұрын
Most welcome cheema barnala pind
@user-gu1ts3yz7b
@user-gu1ts3yz7b 2 ай бұрын
Sarbjit chimaa singer tuhadhe pind da hi h ji ya koi hor chimaa pind aa​@@Jeepa0337
@goldydhillon2026
@goldydhillon2026 2 ай бұрын
Mera pind v jalalaena a
@kirandeepgill2602
@kirandeepgill2602 2 ай бұрын
ਬਾਬੂ ਧੀਆ ਦੇ ਮਾਪੇ ਕਦੇ ਨਹੀ ਰੁਲਦੇ ਧੀਆ ਆਪਣੇ ਮਾਪਿਆਂ ਨੂੰ ਕਦੀ ਰੁਲਣ ਨਹੀ ਦਿੰਦੀਆ,, ਪੁੱਤ ਕਪੁੱਤ ਹੋ ਸਕਦੇ ਨੇ
@karanpreetsinghbehla2639
@karanpreetsinghbehla2639 2 ай бұрын
ਵੀਰੇ ਜੇਹੜੀ ਨੂੰਹ ਹੁੰਦੀ ਹੈ ਉਹ v ਕਿਸੇ ਦੀ ਧੀ ਹੁੰਦੀ ਹੈ ਉਹ ਕਿਉ ਨੀ ਸੋਚਦੀ v ਸੱਸ ਸਹੁਰੇ v ਮਾ ਬਾਪ ਹੀ ਹੁੰਦੇ ਨੇ ਕਾਸ ਹਰ ਇਕ ਕੁੜੀ ਸਮਜ ਲਵੇ ਤਾਂ ਮਾ ਬਾਪ ਕਿਸੇ ਦੇ v na ਰੁਲਣ
@kalpanakahlon9702
@kalpanakahlon9702 2 ай бұрын
Dhiya dhiya bnke n shi pr nooha bnke roll dendia
@hardevsingh5081
@hardevsingh5081 2 ай бұрын
O paji dheea v kha jandea ne dadi te bhrava nu,es nu ke bolugaji...
@Kaur.brar23
@Kaur.brar23 2 ай бұрын
@@karanpreetsinghbehla2639ma apne in laws parents nu bhaut payar kardea aa ji app Seve karde mummie ji bed te ne rabb har jamam ch ehe in-laws deve ❤
@karanpreetsinghbehla2639
@karanpreetsinghbehla2639 2 ай бұрын
@@hardevsingh5081 ਲਾਲਚ ਵੀਰ g ja ਆਸ਼ਕੀ ਦੋਨੋ ਨੀ ਕਿਸੇ ਦਿਆ ਵਨੰਦੀ ਆ ਜਾ ਤਾਂ ਘਰੋ ਭੱਜਣ ਲਈ ਧੋਕਾ ਦਿੰਦਿਆ ਨੇ ਜਾ ਜ਼ਮੀਨ ਲਾਂ ਲਈ
@Makhan-r1j
@Makhan-r1j 2 ай бұрын
❤ ਵਾਹਿਗੁਰੂ ਜੀ ਸਾਰੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾਂ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸਿਓ ਜੀ ਸਾਰਾ ਪਰਿਵਾਰ ਖੁਸ਼ ਰਹੇ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤❤
@baljeetkaur5366
@baljeetkaur5366 2 ай бұрын
Karma wala a Bapu ji jana de ani sewa hundi a waheguru maher krn parwr ta
@daljitsingh8832
@daljitsingh8832 2 ай бұрын
ਦੇਖੋ ਗੁਰਮੁਖੋ ਇਸ ਬੱਚੀ ਦੀ ਕਿੰਨੀ ਤਕਦੀਰ ਦੁੱਖ ਦੇ ਕੇ ਗਈ ਹੈ ਸੱਸ ਤੇ ਘਰ ਵਾਲੇ ਦਾ ਇਕੱਠਾ ਸੰਸਕਾਰ ਹੋਣਾ ਮਨ ਰੋਂਦਾ ਹੈ ਫਿਰ ਵੀ ਅਜੇ ਆਪਣੇ ਧਰਮ ਦੇ ਬਾਪ ਵਾਸਤੇ ਪੂਰੀ ਇਜਤ ਸਨਮਾਨ ਰੱਖਦੀ ਹੈ
@hardeepbrar4418
@hardeepbrar4418 2 ай бұрын
Bapu g da parivar sda khush rhe❤👏,ik gl jror bapu g nu dekh k bapu g di ghat wale jkhm alle ho gy😢
@jagwindersingh9660
@jagwindersingh9660 2 ай бұрын
ਬਹੁਤ ਵਧੀਆ ਪਰਿਵਾਰ ❤❤🎉🎉
@DayaSingh-uf8xv
@DayaSingh-uf8xv 2 ай бұрын
ਬਾਪੂ ਜੀ ਦੀ ਰੱਬ ਲਂਬੀ ਉਮਰ ਕਰੇ ਪਰਿਵਾਰ ਚੜਦੀ ਕਲਾ ਵਿਚ ਰਹੇ
@GarryPunia-u3s
@GarryPunia-u3s 2 ай бұрын
ਬਾਬਾ ਸੌਖਾ ਹੈ ਰੱਬ ਸੱਭ ਨੂੰ ਸੁਖੀ ਰੱਖੇ
@diljeetkaur5858
@diljeetkaur5858 2 ай бұрын
ਵਾਹਿਗੁਰੂ ਜੀ ਪ੍ਰੀਵਾਰ ਤੇ ਮਿਹਰ ਭਰਿਆ ਹੱਥ ਰੱਖਣਾ ♥️🙏🏻🙏🏻
@AmandeepSingh-bu4wn
@AmandeepSingh-bu4wn 2 ай бұрын
ਬਹੁਤ ਵਧੀਆ ਜੀ
@KarmjitKaur-w5d
@KarmjitKaur-w5d 2 ай бұрын
ਜਿਉਂਦੇ ਵਸਦੇ ਰਹੋ ਸੇਰੋ ਥੋਡੀ ਵੀਡੀਓ ਦੇਖ ਬਹੁਤ ਵਧੀਆ ਲੱਗਿਆ ਮਹਾਰਾਜ ਥੋਨੂ ਤੰਦਰੁਸਤੀ ਬਖ਼ਸ਼ੇ ਚੜਦੀ ਕਲਾ ਵਿੱਚ ਰੱਖੇ
@kulvinderhappy8671
@kulvinderhappy8671 2 ай бұрын
ਜ਼ਿੰਦਗ਼ੀ ਵਿਚ ਹਰ ਰਿਸ਼ਤਾ ਆਪਣੀ ਜਗ੍ਹਾ ਅਹਮਿਅਤ ਰੱਖਦਾ ਹੈ।। ਫੇਰ ਔਲਾਦ ਦੇ ਰੂਪ ਵਿਚ ਚਾਹੇਂ ਮੂੰਡਾ ਹੋਵੇ ਤੇ ਚਾਹੇਂ ਧੀਂ ਹੋਵੇ ਦੋਵੇਂ ਦਾਤਾਂ ਉਸ ਪ੍ਰਮਾਤਮਾ ਨੇ ਬਖਸ਼ਿਸ਼ ਕਿਤੀਆਂ ਨੇ ਤੁਸੀਂ ਇਸ ਨੂੰ ਕਮਪੈਰੀਜਨ ਨਹੀਂ ਕਰ ਸਕਦੇ ਕਿਉਂਕਿ ਕਿਤੇ ਧੀ ਦਾ ਤੇ ਕਿਤੇ ਪੁੱਤ ਉਹ ਅਕਸਰ ਸਾਹਮਣੇ ਆਇਆ ਹੈ ਜੋ ਰਿਸ਼ਤਿਆਂ ਵਿਚ ਨਹੀਂ ਆਉਣਾ ਚਾਹੀਦਾ ਸੋ ਦੋਵੇਂ ਰਿਸ਼ਤੇ ਜ਼ਿਦਗੀ ਦੇ ਸਹਾਰੇ ਹਨ।।
@manraj513
@manraj513 2 ай бұрын
ਜੋ ਮਰਜੀ ਕਹੋ ਪਰ ਬਿਨਾ ਪੈਸੇ ਤੋ ਨਾ ਹੀ ਪੁੱਤ ਨਾ ਹੀ ਧੀ ਨਾ ਪੋਤਾ ਨਾ ਦੋਹਤਾ ਸੇਵਾ ਕਰਦਾ ਇਸ ਬਾਪੂ ਨੂੰ ਪੈਨਸ਼ਨ ਮਿਲਦੀ ਆ ਤੇ ਕੋਲ਼ ਚਾਰ ਪੈਸੇ ਹੈਗੇ ਆ ਤਾਂ ਪੂਰੀ ਸੇਵਾ ਹੁੰਦੀ ਆ , ਜੇ ਕਿਸੇ ਬਜੁਰਗ ਕੋਲ਼ ਦੇਣ ਨੂੰ ਕੁਛ ਨਾ ਹੋਵੇ ਤਾਂ ਪੋਤੇ ਤੇ ਦੋਹਤੇ ਵੀ ਓਹਨੂੰ ਭਾਰ ਸਮਝਣ ਲਗਦੇ ਆ ,, ਗੱਲ ਕੌੜੀ ਆ ਪਰ ਸੱਚ ਇਹੀ ਆ
@Jeepa0337
@Jeepa0337 2 ай бұрын
Kde pind akey dekheo
@Jeepa0337
@Jeepa0337 2 ай бұрын
1 sall toh leykey 22 sall tak maa toh bina reha family toh bina je pyar c taah hi reha c ji wese asi kde ni smjea
@YadChahal-ze9rr
@YadChahal-ze9rr 2 ай бұрын
Tu v apne peo di sewa zmeen krke e karda howe ga tahi teri soch ethe tak e aa tahi kadar krda howe ga maddi soch aa teri y
@Jeepa0337
@Jeepa0337 2 ай бұрын
Tere wrge zmeen leykey v birad aasram shad aoundey a veer hun gussa na kri
@TeghveerSingh-z4n
@TeghveerSingh-z4n 2 ай бұрын
Kyi maa peo jmeen jaidad paise hon de baad b rulde aa
@ManjitBrar-d3r
@ManjitBrar-d3r 2 ай бұрын
Rabb wasda akha bar gaiya pr dil kush ho giya gala sun ke
@JaspalSingh-pg2bs
@JaspalSingh-pg2bs 5 күн бұрын
Bhut vadia bappu g
@Khushisharma-zc6bw
@Khushisharma-zc6bw 2 ай бұрын
Putt kuptt ho jande dhiya dhiyaa e rehndiya bai god bless uh all family members 🎉🎉🎉❤
@punjabiprincess7119
@punjabiprincess7119 2 ай бұрын
Shukar aa waheguru ji..ena bapi ji di sewa te Hundi aa...
@hardevsingh5081
@hardevsingh5081 2 ай бұрын
Bapuji tusi great ho ji.bake ja bajurg khus ne te Rab v khus ne ji bake jina bajurga nu sataya una kade na sookh paya..ji....dhanwaad
@amarjitsingh2204
@amarjitsingh2204 2 ай бұрын
ਬਾਪੂ ਤੇਰੀ ਸਹਿਤ ਦੇਖ ਕੇ ਹੀ ਪਤਾ ਲੱਗ ਦਾ ਬਾਪੂ❤❤
@kashbassey9149
@kashbassey9149 2 ай бұрын
Daughters are a blessing from God!! ❤❤❤
@MB-uv4qu
@MB-uv4qu 2 ай бұрын
Wahiguruji🙏🙏💐har ek nu es tera da pyaar dayn
@rajvinderkaur4625
@rajvinderkaur4625 2 ай бұрын
Waheguru ji आप सबना नू हमेशा चडदी कला च रखन बापू जी बहुत ही चंगे सुभा दे हन ओही सुभा उना दी बेटी होन करके सारे परिवार च छलक रिहा है 🙏🏽🙏🏽🌹🌼🌻🌺🌸🌷
@YMoney-
@YMoney- Ай бұрын
Nice family godbless you😊
@SukhwinderSingh-wq5ip
@SukhwinderSingh-wq5ip 2 ай бұрын
ਵਾਹਿਗੁਰੂ ਜੀ ❤
@Deepveeru
@Deepveeru 2 ай бұрын
Eh bzurag sade thamm aa thamm,ehna naal hi sada punjab te punjabiyat jeaundi aa 👍🙏.
@KanwaljitGill1981
@KanwaljitGill1981 2 ай бұрын
Boht vadia lgya bapu ji waheguru lambi umar bakshe bapu ji di❤❤❤❤
@raghubirsingh2940
@raghubirsingh2940 2 ай бұрын
Maynuu Taa Bappu Rabbi Ruhh Lagdee Hay.
@ParamjitKaur-o3y
@ParamjitKaur-o3y 2 ай бұрын
Buht khushi hoi babu di sewa dekh ke
@RavinderSingh-t7q
@RavinderSingh-t7q 15 күн бұрын
ਬਾਪੂ ਜੀ ਦੀ ਸੋਚ ਬਹੁਤ ਵਧੀਆ ਹੈ 👍
@deepbhullar2048
@deepbhullar2048 2 ай бұрын
Bapu ji Waheguru ji tuhadi family chrdi klla bkshn ji 🙏🏻
@kuldipkaur-pl8bp
@kuldipkaur-pl8bp 2 ай бұрын
Waheguru ji mehar kreo sab te 😭main Eh video dekh k ena royi k main das ni skdi mere papa ji asi 3 bhena sanu putt hi samjde c te mere v 2 betiyan ne ohna nu v bohat pyar nal paleya oh last year sanu shad k chle gye waheguru de Ghar mere es video nu dekh k bohat roon da kaarn eh aw k mere papa or eh bapu ji same shakal de ne ❤bohat Sara pyar Bapu ji nu ❤main eh comt v roonde hoye hi likh rahi aw bcz main apne papa ji nu bohat miss krdi aw 😭 waheguru ji mehar krn es pariwar te main Panchkula army cantt to cmnt kr rhi boat acha lga video dekh k ❤ baaki bapu ji bohot payare ne ❤❤
@GurpreetSamra-b6l
@GurpreetSamra-b6l 2 ай бұрын
😊😊❤
@rameangill
@rameangill 2 ай бұрын
Very good Bai ji
@ranakangkang8599
@ranakangkang8599 2 ай бұрын
ਮੇਰੇ ਭਰਾ ਨਹੀਂ ਸੀ ਨਾਂ ਮੇਰੇ ਬੇਟਾ ਆ ਕਦੇ ਮਨ ਚ ਨਹੀਂ ਆਇਆ ਸੀ ਕਿ ਮੇਰੇ ਭਰਾ ਹੈਨੀ ਮੇਰੇ ਪਤੀ ਨੇਂ ਮੇਰੇ ਮਾਪਿਆਂ ਨੂੰ ਪੁੱਤਾਂ ਨਾਲ਼ੋਂ ਵੱਧ ਕੇ ਸਾਂਭਿਆ । ਮੈਂ ਵੀ ਬਿਮਾਰ ਰਹਿੰਦੀ ਸੀ ਮੇਰੇ ਪਤੀ ਨੇਂ ਕਦੀ ਸ਼ਿਕਵਾ ਨਹੀਂ ਕੀਤਾ ਕੀ ਤੁਹਾਨੂੰ ਸਭ ਨੂੰ ਸਾਂਭਦਾ ਆ । 12 ਸਾਲ ਪਹਿਲਾਂ ਮਾਪੇ ਵੀ ਗੁਜਰ ਗਏ । ਕੁਝ ਇਨਸਾਨ ਹੁੰਦੇ ਜਿਹਨਾਂ ਨੂੰ ਪੁੱਤਾਂ ਦੀ ਲਾਲਸਾ ਹੁੰਦੀ ਆ ਪਰ ਸਾਡੇ ਦਿਲ ਚ ਵੀ ਕਦੇ ਐਸਾ ਖ਼ਿਆਲ ਨਹੀਂ ਆਉਂਦਾ । ਜੇ ਕਰਮਾਂ ਚ ਸੁਖ ਹੋਇਆ ਤਾਂ ਧੀਆਂ ਹੀ ਸੁੱਖ ਦੇ ਦਿੰਦਿਆਂ ਆ ।
@KamalJhamat-ly8oy
@KamalJhamat-ly8oy 2 ай бұрын
Bhain ji dheeaa daughters sab toh vadh apne maa baap nu pyaar kardiaa han. Apa 2 bhara han te 4 bhaina hn par sadiaa bhaina sade naalo vadh sade maa baap naal pyaar iazzat te care kardiaa han ji 🙏🏻
@hardevsingh5081
@hardevsingh5081 2 ай бұрын
Bilkul sahe aji par hun kesa ta viswas ne kar sakdaji,log lalche hoga ne.te paisa dhan nu labhda ne....sorry to say that because it's my experience
@AmandeepKaur-cr5tv
@AmandeepKaur-cr5tv 2 ай бұрын
Very good bapu ji
@baldevdhaliwal8865
@baldevdhaliwal8865 2 ай бұрын
He is the most lucky person on earth. Good luck. She is the daughter.
@kuljinderdhaliwal3241
@kuljinderdhaliwal3241 2 ай бұрын
ਜਿੱਸ ਘਰ ਵਿੱਚ ਇੱਸ ਤਰਾ ਦੇ ਰੱਬੀ ਰੂਪ ਬਜੁਰਗ ਹੋਣ ਉੱਹ ਘਰ ਸਵਰਗ ਹੁੰਦਾ ਹੈ ਮੇਰੇ ਕੋਈ ਰਿਸਤੇਦਾਰ ( ਸਾਲਾ ) ਨਹੀ ਹੈ ਮੈ ਤੇ ਮੇਰੀ ਪਤਨੀ ਨੇ ਦੋਵਾ ਬਜੁਰਗਾ ਦੀ ਬਹੁਤ ਸੇਵਾ ਕੀਤੀ ਸੀ ਜਿੱਹਨਾ ਦੇ ਅਸੀਰਵਾਦ ਨਾਲ ਅੱਜ ਗੁਰੂ ਜੀ ਦੀ ਬਹੁਤ ਕਿਰਪਾ ਹੈ ਮੇਰਾ ਪਰਿਵਾਰ ਰੰਗੀ ਵੱਸਦਾ ਹੈ ਜਿੱਥੇ ਬੇਠੇ ਹਾ ਸਾਰਾ ਪਰਿਵਾਰ ਜਿੱਥੇ ਦੁਨੀਆ ਕੰਧਾ ਟੱਪ ਕੇ ਜਾਦੀ ਹੈ
@Gurmeetkaurarhi-jq2pm
@Gurmeetkaurarhi-jq2pm 2 ай бұрын
Good family and happy family ❤❤❤❤❤❤
@ShivKumar-jr9rq
@ShivKumar-jr9rq 2 ай бұрын
Excellent family God bless you all. Parnam to respected elders
@SukhdevSingh-i9f
@SukhdevSingh-i9f 2 ай бұрын
Very nice ji❤
@9437047509
@9437047509 2 ай бұрын
So nice family ❤🥰
@rajrani4314
@rajrani4314 2 ай бұрын
Veheguru ji puri family te kirpa karo ji good family 🙏🙏
@LakhvirsinghDhillon-sn8ze
@LakhvirsinghDhillon-sn8ze 2 ай бұрын
ਵਾਹਿਗੁਰੂ ਜੀ
@GurpartapSingh-sy8sb
@GurpartapSingh-sy8sb 2 ай бұрын
Good g
@sainath7842
@sainath7842 2 ай бұрын
ਵਾਹ ਰੱਬਾ ਤੇਰੇ ਰੰਗ ਬਹੁਤ ਸੋਹਣੇ ਨੇ
@goldysandhu4630
@goldysandhu4630 2 ай бұрын
ਵਾਹਿਗੁਰੂ ਜੀ ਮਿਹਰ ਕਰਨ
@amarjeettoor5747
@amarjeettoor5747 2 ай бұрын
bhut hi heart touching story' aa g sade v koi brother nain asi v apne dady g kol rehne aa
@channigill6804
@channigill6804 2 ай бұрын
Man khush ho gya ❤
@ParminderSingh-jv2kl
@ParminderSingh-jv2kl 2 ай бұрын
Waheguru ji God interview
@mandeepkhaira8291
@mandeepkhaira8291 2 ай бұрын
God bless you babu❤❤
@parwindermanan
@parwindermanan 2 ай бұрын
❤good famli💐
@Sarbjitkaurs
@Sarbjitkaurs 2 ай бұрын
Great bapu ji🙏
@kamalpreetkaur5127
@kamalpreetkaur5127 2 ай бұрын
Wahegurgji Wahegurgji Wahegurgji Wahegurgji Wahegurgji maharkarn
@rbrar3859
@rbrar3859 2 ай бұрын
ਵਾਹਿਗੁਰੂ ਜੀ, ਮਿਹਰ ਕਰੇ।
@surinderrkaurr2747
@surinderrkaurr2747 2 ай бұрын
Good babu ji ❤
@mandeepkhaira8291
@mandeepkhaira8291 2 ай бұрын
God bless you baba ji❤❤
@luckygrewal4421
@luckygrewal4421 2 ай бұрын
Sohne Bapu ji
@manrajsingh.9r.187
@manrajsingh.9r.187 2 ай бұрын
Very good family ❤❤❤
@RupinderKaur-x1z
@RupinderKaur-x1z 2 ай бұрын
Waheguru ji❤so sweet family
@Sarbjitkaurs
@Sarbjitkaurs 2 ай бұрын
Nice family ❤🙏
@babaJaspalsinghji
@babaJaspalsinghji 2 ай бұрын
ਸਾਡੇ ਤਾ ਅਾਪ ਦੋ ਮੈਬਰ ਕੈਸਰ ਦੀ ਬਿਮਾਰੀ ਨਾਲ ਚੱਲੇ ਗੲੇ ਮਾਤਾ ਜੀ ਤੇ ਪਤਨੀ ਘਰ ਵੀ ਬਰਬਾਦ ਹੋ ਗਿਅਾ
@kirpalsingh2765
@kirpalsingh2765 2 ай бұрын
God bless all of you ❤️
@mohinderdhillon7810
@mohinderdhillon7810 2 ай бұрын
Nice very very very very very nice
@darshankaur4307
@darshankaur4307 2 ай бұрын
Waheguru sab nu eho jihi oolaad den 🙏🏼🙏🏼🙏🏼🙏🏼🙏🏼🙏🏼🙏🏼🙏🏼🙏🏼
@gagasmalsar9404
@gagasmalsar9404 2 ай бұрын
ਬਾਈ ਜੀ ਬਾਪੂ ਦਾ ਜਦੀ ਪਿੰਡ ਦਸੋ
@MalkitSingh-bm9fy
@MalkitSingh-bm9fy 2 ай бұрын
ਜਲਾਲੇਆਣਾ
@Ch.G.D
@Ch.G.D 2 ай бұрын
Greetings from Puri, Sri Jagannth Dham 🎉💕💕💕
@balwantsinghdhadda2644
@balwantsinghdhadda2644 2 ай бұрын
Very nice family God bless them
@luckygrewal4421
@luckygrewal4421 2 ай бұрын
Mera ta jee karda Bapu Jian nu Milan nu
@Jeepa0337
@Jeepa0337 2 ай бұрын
Most welcome cheema barnala pind
@tarasingh7402
@tarasingh7402 2 ай бұрын
ਵਾਹਿਗੁਰੂ ਸਾਹਿਬ ਜੀ
@Paravreet
@Paravreet 2 ай бұрын
So nice 🎉
@jugrajboparai7583
@jugrajboparai7583 2 ай бұрын
ਬਾਈ ਗੁਰਜੰਟ ਸਿੰਘ ਗਿੱਲ ਪਿੰਡ ਜਲਾਲੇਆਣਾ ਸਤਸਿਰੀ ਅਕਾਲ
@KiranJeetKaurBenipal
@KiranJeetKaurBenipal 2 ай бұрын
Bapu Ji kine sone Hun kine Sona roop hai
@VeerpalBrar-ui6uk
@VeerpalBrar-ui6uk 2 ай бұрын
Very nice family
@kulbirkaur7476
@kulbirkaur7476 2 ай бұрын
Mann chadi kalla vich hi rakhi parmatama kihda dharti te war war aanna
@kamleshsardana3682
@kamleshsardana3682 2 ай бұрын
VADHIA VIDEO G.
@jotkhangura8565
@jotkhangura8565 2 ай бұрын
Good 👍👍❤
@gurjeetdhillon4299
@gurjeetdhillon4299 2 ай бұрын
Nice
@darshankaur4307
@darshankaur4307 2 ай бұрын
Waheguru ji ❤❤❤❤❤
@DeepKotha-j7g
@DeepKotha-j7g 2 ай бұрын
Very good
@SHARNJITKAUR-o4z
@SHARNJITKAUR-o4z 2 ай бұрын
BEATIFUL FAMILY
@RanaBahadar-g2w
@RanaBahadar-g2w 2 ай бұрын
Very good video bai g god blass you Rana Uk
@harvinderbal-qt9xg
@harvinderbal-qt9xg 2 ай бұрын
Waheguru es fmly nu hasdi vasdi rakhe 🙏
@RamandeepKaur-x4p
@RamandeepKaur-x4p 2 ай бұрын
Ji bappu❤❤
coco在求救? #小丑 #天使 #shorts
00:29
好人小丑
Рет қаралды 120 МЛН
СИНИЙ ИНЕЙ УЖЕ ВЫШЕЛ!❄️
01:01
DO$HIK
Рет қаралды 3,3 МЛН
Step Mom Loves His Sons Like Real Mother|Mother Love|Mani Parvez|@kaintpunjabi
1:22:27
Kaint Punjabi (ਘੈਂਟ ਪੰਜਾਬੀ)
Рет қаралды 609 М.