Step Mom Loves His Sons Like Real Mother|Mother Love|Mani Parvez|

  Рет қаралды 595,234

Kaint Punjabi (ਘੈਂਟ ਪੰਜਾਬੀ)

Kaint Punjabi (ਘੈਂਟ ਪੰਜਾਬੀ)

Күн бұрын

#kaintpunjabi #latestpunjabivideo #kaintpunjabichannel
Anchor-Mani Parvez(Insta-@maniparvez}
ਜੇ ਤੁਹਾਡੀ ਜ਼ਿੰਦਗੀ ਵੀ ਦੂਸਰਿਆਂ ਲਈ ਪ੍ਰੇਰਨਾ ਸ੍ਰਰੋਤ ਬਣ ਸਕਦੀ ਹੈ ਜਾਂ ਬਹੁਤ ਭਾਵੁਕ ਕਰਨ ਵਾਲੀ ਹੈ ਤੁਹਾਡੀ ਜੀਵਨੀ ਤਾਂ ਹੁਣ ਮੈਸੇਜ ਕਰੋ ਇਸ ਇੰਸਟਾਗ੍ਰਾਮ ID ਤੇ-Follow on instagram- / officialkaint_punjabi
ਮੇਰੇ Personal Instagram Account ਨੂੰ ਵੀ ਜ਼ਰੂਰ Follow ਕਰਲੋ ਜੀ- / maniparvez
(Insta-@maniparvez}
Step Mother Loves His Sons Like Real Mother|Mom Love|Mani Parvez| @kaintpunjabi
ਅਸੀਂ ਬਾਕੀਆਂ ਵਾਂਗ ਬੇਤੁਕੀਆਂ ਖਬਰਾਂ ਨਾ ਦਿੰਦੇ ਹਾਂ,ਨਾ ਹੀ ਬਾਕੀਆਂ ਵਾਂਗ ਚੀਕ ਚੀਕ ਕੇ ਰੌਲਾ ਪਾਉਂਦੇ ਹਾਂ,ਅਸੀਂ ਹਮੇਸ਼ਾਂ ਬਾਕੀਆਂ ਤੋਂ ਵੱਖਰਾਂ ਕੁਝ ਲੈ ਕੈ ਤੁਹਾਡੇ ਸਾਹਮਣੇ ਹਾਜ਼ਿਰ ਹੁੰਦੇ ਹਾਂ,ਅਤੇ ਤੁਸੀਂ ਇਹ ਸਾਡੀ ਵੱਖਰੀ ਸੋਚ ਨੂੰ ਬਹੁਤ ਪਿਆਰ ਦਿੰਦੇ ਹੋ..ਬਾਕੀਆਂ ਤੋਂ ਹਟ ਕੇ ਕੁਝ ਕਰਨ ਦੀ ਹਮੇਸ਼ਾਂ ਕੋਸ਼ਿਸ਼ ਕਰਦੇ ਹਾਂ..ਸਾਡੀ ਹੌਂਸਲਾ ਅਫਜਾਂਈ ਲਈ ਸਾਡਾ ਚੈਨੱਲ ਜ਼ਰੂਰ ਸਬਸ੍ਰਾਇਬ ਕਰੋ..

Пікірлер: 1 200
@kaintpunjabi
@kaintpunjabi 8 ай бұрын
ਐਸੀਆਂ ਸੋਹਣੀਆਂ ਕਹਾਣੀਆਂ ਦੇਖਣ ਲਈ,ਸਾਡਾ ਚੈਨਲ ਜ਼ਰੂਰ Subscribe ਕਰੋ ਜੀ ਸਾਡਾ ਹੌਂਸਲਾ ਵਧੂਗਾ,ਤੁਹਾਡੀ ਵੀ ਕੋਈ ਐਸੀ ਕਹਾਣੀ ਹੈ ਤਾਂ ਸਾਨੂੰ ਹੁਣੇ ਇਸ Instagram Id ਤੇ ਮੈਸੇਜ ਕਰੋ ਜੀ👇instagram.com/officialkaint_punjabi/
@amandeepkaur2282
@amandeepkaur2282 8 ай бұрын
Kehda pind e ehh veer ji
@officialpoonamwalia
@officialpoonamwalia 8 ай бұрын
👌👍
@shamshersinghsidhu8560
@shamshersinghsidhu8560 8 ай бұрын
​@officaaaàaaàaaàààaàaaaaaaaa 48:14 ialpoonamwalia
@rahinyaentertainmentzone14
@rahinyaentertainmentzone14 8 ай бұрын
Salute iss mother ko❤
@user-js3ee5qv6g
@user-js3ee5qv6g 8 ай бұрын
You just need to make these shorter cos u tell us everything then you go in detail again with the family.
@ManpreetKaur-ge2eq
@ManpreetKaur-ge2eq 8 ай бұрын
ਡਿੱਡ ਤੋਂ ਜੰਮੀਆਂ ਵੀ ਛੱਡ ਜਾਂਦੀਆਂ ਨੇ ਪਰ ਆ ਮਾਂ ਨੂੰ ਸਲ਼ਾਮ ਆ
@harchandgill1854
@harchandgill1854 6 ай бұрын
Waheguru ji
@amandeepkaur5437
@amandeepkaur5437 8 ай бұрын
ਧੰਨ ਆ ਭੈਣ ਦਾ ਜਿਗਰਾ।ਮਨ ਖੁਸ਼ ਹੋਇਆ ਕਿ ਅੱਜ ਦੇ ਸਮੇਂ ਵਿਚ ਇਸ ਮਾਂ ਨੇ ਬਾਖੂਬੀ ਆਪਣੇ ਰਿਸ਼ਤੇ ਨਿਭਾਏ।ਇੰਟਰਵਿਊ ਸੁਣਦਿਆਂ ਕਈ ਵਾਰ ਮਨ ਭਰਿਆ।ਵਾਹਿਗੁਰੂ ਜੀ ਇਸ ਪਰਿਵਾਰ ਨੂੰ ਚੜੵਦੀਕਲਾ ਵਿਚ ਰੱਖਣ।
@officialpoonamwalia
@officialpoonamwalia 8 ай бұрын
🙏
@SukhwinderKaur-ur3wo
@SukhwinderKaur-ur3wo 8 ай бұрын
ਧੰਨ ਓ ਤੁਸੀਂ ਭੈਣ ਜੀ ,ਧੰਨ ਤੁਹਾਡੀ ਸੋਚ। ਬਲਿਹਾਰੇ ਜਾਂਵਾ ਤੁਹਾਡੇ ਸੰਸਕਾਰਾਂ ਤੋਂ। ਪਰਮਾਤਮਾ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਚੜ੍ਹਦੀ ਕਲਾ ਵਿਚ ਰੱਖੇ।
@officialpoonamwalia
@officialpoonamwalia 8 ай бұрын
Right
@SuchaSingh-mu7hn
@SuchaSingh-mu7hn 8 ай бұрын
ਮਾਂ ਵੀ ਬਹੁਤ ਪਿਆਰੀ ਆ, ਮਮਤਾ ਦਾ ਦੂਸਰਾ ਰੂਪ ਹੈ ਇਹ ਮਾਂ ਪਰ ਬੱਚੇ ਵੀ ਬਹੁਤ ਸੋਹਣੇ ਸਰਦਾਰ ਆ। ਬਹੁਤ ਸੋਹਣਾ ਪਰਿਵਾਰ ਹੈ
@sarabjitkaur8997
@sarabjitkaur8997 8 ай бұрын
ਸਟੋਰੀ ਸੁਣ ਕੇ ਮਨ ਗਿਆ 😢ਪ੍ਰਮਾਤਮਾ ਢੇਰ ਸਾਰੀਆ ਖੁਸ਼ੀਆ ਦੇਵੇ ਪਰਿਵਾਰ ਨੂੰ, ❤
@santlashmanmuni6045
@santlashmanmuni6045 8 ай бұрын
ਇਸ ਤਰ੍ਹਾਂ ਦਾ ਪਿਆਰ ਦੇਣਾ ਬੱਚਿਆਂ ਨੂੰ ਮਾਂ ਦੀ ਘਾਟ ਬਿਲਕੁਲ ਮਹਿਸੂਸ ਨਾ ਹੋਣ ਦੇਣਾ ਹਰ ਇੱਕ ਦੇ ਹਿੱਸੇ ਨਹੀਂ ਆਉਂਦਾ ਬਹੁਤ ਹੀ ਸ਼ਲਾਘਾਯੋਗ ਜੋਗ ਭੈਣ ਵਾਹਿਗੁਰੂ ਜੀ ਤੁਹਾਨੂੰ ਬਹੁਤ ਖੁਸ਼ੀਆਂ ਬਖਸ਼ਣ
@Punjablife297
@Punjablife297 8 ай бұрын
ਧੰਨ ਅ ਬੇਣੇ ਤੂੰ ਧਨ ਅ ਤੇਰੀ ਸੋਚ ਸਲਾਮ ਅ ਤੁਹਾਨੂੰ 🙏🙏
@karanvirsingh4502
@karanvirsingh4502 8 ай бұрын
ਇਸ ਮਾਂ ਨੂੰ ਦਿਲੋਂ ਸਲਾਮ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਲੰਮੀਆਂ ਉਮਰਾਂ ਬਖਸ਼ੇ🙏🙏
@gurpreetsinghsandhu9689
@gurpreetsinghsandhu9689 8 ай бұрын
ਇਸ ਮਾਂ ਨੂੰ ਦਿਲੋ ਸਾਲਾਮ ਜੀ
@officialpoonamwalia
@officialpoonamwalia 8 ай бұрын
sahi keha
@balwinderrandhawa2831
@balwinderrandhawa2831 8 ай бұрын
ਬੇਟਾ ਜੀ ਤੁਹਾਡੀ ਮਾਤਾ ਜੀ ਦਾ ਅਤੇ ਤੁਹਾਡਾ ਭਰਾਵਾਂ ਦਾ ਉਨਾ ਨਾਲ ਪਿਆਰ ਦੇਖ ਕੇ ਬਹੁਤ ਖਸ਼ੀ ਹੋਈ ਹੈ। ਤੁਹਾਡੇ ਵਰਗੇ ਬੱਚੇ ਹਰ ਘਰ ਵਿੱਚ ਆਪਣੀ ਮਾਤਾ ਜੀ ਨੂੰ ਪਿਆਰ ਸਤਿਕਾਰ ਦੇਣ ਵਾਲੇ ਹੋਣ। ਵਾਹਿਗੁਰੂ ਜੀ ਤੁਹਾਡੇ ਪਿਆਰ ਨੂੰ ਇਸ ਤਰ੍ਹਾਂ ਹੀ ਚੜ੍ਹਦੀ ਕਲਾ ਵਿੱਚ ਰੱਖਣ।
@user-lz8ci4lo1k
@user-lz8ci4lo1k 8 ай бұрын
ਇਸ ਦੇਵੀ ਮਾਂ ਨੂੰ ਦਿਲ ਦੀ ਗਹਿਰਾਈ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਰੱਬ ਹਮੇਸ਼ਾ ਖੁਸ਼ ਰੱਖਣ ਇਹਨਾਂ ਨੂੰ 😢😢😢
@user-jp5sp4dr9b
@user-jp5sp4dr9b 8 ай бұрын
ਭੈਣ ਮੇਰੀਏ ਤੁਸੀਂ ਮਤਰੇ ਪਣ ਦੇ ਜੇਹੜੀਆਂ ਗੱਲਾਂ ਸੁਣ ਦੇ ਸੀ ਤੁਸੀਂ ਲੋਕਾਂ ਨੂੰ ਬਹੁਤ ਬਹੁਤ ਹੀ ਖੂਬਸੂਰਤ ਸੁਨੇਹਾ ਦਿੱਤਾ ਵਾਹਿਗੁਰੂ ਜੀ ਤੁਹਾਨੂੰ ਸਾਰੇ ਪਰਿਵਾਰ ਨੂੰ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ ❤❤❤
@manindersahota9047
@manindersahota9047 8 ай бұрын
ਬਹੁਤ ਵਧੀਆ ਲੱਗੀ interview ਮੰਮ ਦੀ ਅਵਾਜ ਬਹੁਤ ਪਿਆਰੀ ਡੈਡ ਵੀ ਬਹੁਤ ਵਧੀਆ ਲੱਗਾ ਬੱਚੇ ਵੀ ਬਹੁਤ ਸਮਝਦਾਰ ਹਨ,ਵਾਹਿਗੁਰੂ ਤੁਹਾਨੂੰ ਖੁਸ਼ ਰੱਖੇ
@balwindersingh9104
@balwindersingh9104 8 ай бұрын
ਧੰਨ ਹੈ ਬੀਬੀ ਜੀ ਤੁਸੀਂ ਨਥਲਪੁਰ ਵਾਲੇ ਮਹਾਂਪੁਰਖਾਂ ਦਾ ਨਾਂ ਉੱਚਾ ਕੀਤਾ ਅਤੇ ਸਿਆਣਪ ਨਾਲ ਆਪਣਾ ਪਰਿਵਾਰ ਚਲਾਇਆ ਵਾਹਿਗੁਰੂ ਜੀ ਹਮੇਸ਼ਾ ਲਈ ਚੜਦੀ ਕਲਾ ਵਿਚ ਰੱਖਣ।
@kaurkaur468
@kaurkaur468 8 ай бұрын
ਦੇਖ ਕੇ ਹੀ ਪਤਾ ਲੱਗ ਗਿਆ ਅੰਟੀ ਜੀ ਸਾਫ ਦਿਲ ਦੇ ਨੇ ਵਾਹਿਗੁਰੂ ਜੀ ਤਹਾਨੂੰ ਹਮੇਸ਼ਾ ਖੁਸ਼ ਰੱਖਣ
@Keeratkalervlogs2068
@Keeratkalervlogs2068 8 ай бұрын
😢ਇਹ ਮਾਂ ਤਾਂ ਕੋਈ ਰੱਬੀ ਰੂਹ ਨੇ 🙏 ਵਹਿਗੁਰੂ ਜੀ ਹਮੇਸ਼ਾ ਮੇਹਰਾ ਬਣਾਈ ਰੱਖਣ ਤੁਹਾਡੇ ਪਰਿਵਾਰ ਤੇ 🙏
@user-dt5vi1wf7j
@user-dt5vi1wf7j 8 ай бұрын
ਦਿਲੋਂ ਸਲੂਟ ਆ ਸਾਰੇ ਪਰਿਵਾਰ ਨੂੰ🙏 ਵਾਹਿਗੁਰੂ ਜੀ ਮੇਹਰ ਭਰੀਆਂ ਹੱਥ ਰੱਖਣਾ ਜੀ
@parmindersandhusandhusab6757
@parmindersandhusandhusab6757 8 ай бұрын
ਨਾਮ ਬਾਣੀ ਵਿਚ ਰੰਗੀ ਰੂਹ ਵਹਿਗੁਰੂ j ਸਾਰੇ ਇਹੋ ਜਿਹੇ ਹੋਣ ਤਾਂ ਮਤ੍ਰੇਈ ਮਾਂ ਸ਼ਬਦ ਖਤਮ ਹੋ ਜਾਊ ਗਾ
@gurjeetkaur9238
@gurjeetkaur9238 8 ай бұрын
ਭੈਣ ਜੀ ਤੇ ਬਾਈ ਜੀ ਬਹੁਤ ਭਾਗਾਂ ਵਾਲੇ ਓ ਬਹੁਤ ਵਧੀਆ ਬੱਚੇ ਨੇ ਬੱਚਿਓ ਤੁਸੀਂ ਵੀ ਮਾਤਾ ਪਿਤਾ ਦੀ ਇੱਜਤ ਬਰਕਰਾਰ ਰੱਖਿਓ ਕਿਉਂਕਿ ਸਾਨੂੰ ਪੁੱਛੋ ਜਿਨਾ ਦਾ ਪਿਤਾ ਸਿਰ ਤੇ ਨਹੀਂ ਪਰ ਮਾਤਾ ਦਾ ਮੇਰੇ ਨਾਲ ਪਿਆਰ ਘੱਟ ਬਹੁਤ ਘਾਟ ਮਹਿਸੂਸ ਹੁੰਦੀ ਆ ਪਿਆਰ ਲੈਣ ਦੀ ਮੋਹ ਜੀ 🙏
@JAGJITSINGH-vx1nb
@JAGJITSINGH-vx1nb 8 күн бұрын
ਵੈਰੀ ਗੁਡ ਧੀ ਰਾਣੀ ਇਸ ਅਕੰਲ ਨੇਂ ਆਪ ਮਾਰੀ ਸੀ ਪਹਿਲੀ ਜਨਾਨੀ ਇਸ ਨੇਂ ਆਪ ਮਾਰੀ ਇਸ਼ ਨੇਂ ਦਲੇ ਨੇਂ ਟੀਕਾ ...ਇਹ ਜਨਾਨੀ ਲਿਆਉਣ ਵਾਸ਼ਤੇ ਭੈਣ ਚੋਦ..ਇਹ ਪਤਰਕਾਰ ਵੀ ਕੁੜੀ ਚੋਦ ਬੰਦਾ ਲਗਦਾ ਇਹ ਸਾਰੇ ਦਲੇ...
@didarsinghshergill2271
@didarsinghshergill2271 8 ай бұрын
ਮੈ ਇਹ ਜਰੂਰ ਕਹੂਗੀ ਕਿ ਇੱਕ ਕੁਵਾਰੀ ਕੁੜੀ ਨੇ ਪਤਾ ਨੀ ਕਿੰਨੇ ਕੁ ਸੁਪਨਿਆਂ ਨੂੰ ਮਾਰ ਕੇ, ਬੱਚਿਆ ਨੂੰ ਮਾਂ ਦਾ ਪਿਆਰ ਦਿੱਤਾ ਤੇ ਸਾਰੇ ਰਿਸ਼ਤੇ ਨਿਭਾਏ, ਧਨ ਉਹੋ ਮਾਂ ਆ,,, ਪਰ ਬੱਚੇ ਵੀ ਧਨ ਆ ਜਿੰਨਾ ਨੇ ਉਸਨੂੰ ਮਾਂ ਤੋਂ ਵੀ ਵੱਧ ਸਮਝਿਆ,,, ਜੇਕਰ ਬੱਚੇ ਜਾਂ ਪਰਿਵਾਰ ਮਾਤਾ ਜੀ ਦੀ ਕਦਰ ਨਾ ਕਰਦੇ, ਤਾਂ ਬਹੁਤ ਮੁਸ਼ਕਿਲ ਹੋ ਜਾਂਦਾ, ਇੱਕ ਕੁਵਾਰੀ ਕੁੜੀ ਲਈ,,, all family very nice
@diwansinghpbo2
@diwansinghpbo2 8 ай бұрын
ਇਕ ਰਸਤਾ ਬੰਦ ਹੁੰਦਾ ਚਾਰ ਰਬ ਖੋਲਦਾ ਏ। ਵਾਹਿਗੁਰੂ ਸਹਿਬ ਜੀ👏
@gurcharansingh1660
@gurcharansingh1660 8 ай бұрын
ਧੰਨ ਧੰਨ ਭੈਣ ਜੀ, ਇਸ ਕਲਯੁਗੀ ਵਕਤ ਵਿੱਚ ਐਡਾ ਵੱਡਾ ਜਿਗਰਾ, ਐਨੀ ਹਿੰਮਤ, ਵਾਹਿਗੁਰੂ ਵਾਹਿਗੁਰੂ ਏਸ ਭੈਣ ਅਤੇ ਬੱਚਿਆਂ ਨੂੰ ਸਦਾ ਖੁੱਸ਼ੀਆਂ ਤਰੱਕੀਆਂ ਤੰਦਰੁਸਤੀ ਬਖਸ਼ਣ, ਬੱਚਿਆਂ ਦੀ ਸਿਆਣਪ ਧੰਨ ਧੰਨ ਵਾਹਿਗੁਰੂ, ਬਾਈ ਜੀ ਸਤਿ ਸ੍ਰੀ ਅਕਾਲ ਤੁਹਾਨੂੰ ਵੀ 🌹♥👍👍👍👍🙏🙏 ਢਿੱਲੋਂ ਪਿੰਡ ਉਗਰਾਹਾਂ ਸੰਗਰੂਰ ਪੰਜਾਬ ਚੰਡੀਗੜ੍ਹ ❤
@user-en4no9vu4l
@user-en4no9vu4l 8 ай бұрын
ਦਿਲ ਖੁਸ਼ ਹੋ ਗਿਆ ਇੰਟਰਵਿਊ ਵੇਖ ਕੇ ਬਹੁਤ ਵਧੀਆ ਪਰਿਵਾਰ
@kuljeetgrewal889
@kuljeetgrewal889 8 ай бұрын
ਸਟੋਰੀ ਸੁਣ ਕੇ ਕਈ ਵਾਰ ਰੋਣ ਅਇਆ ਤੇ ਮਾਂ ਦਾ ਬਚਿਆਂ ਲਈ ਪਿਆਰ ਤੇ ਬਚਿਆਂ ਦਾ ਮਾਂ ਲਈ ਪਿਆਰ ਤੇ ਸਤਿਕਾਰ ਦੇਖ ਕੇ ਬਹੁਤ ਚੰਗਾ ਲੱਗਾ ।
@jasvirkaur7981
@jasvirkaur7981 8 ай бұрын
ਇਸ ਤਰ੍ਹਾਂ ਦੀਆਂ ਮਾਵਾਂ ਬਹੁਤ ਮੁਸ਼ਕਲ ਨਾਲ ਮਿਲਦੀਆਂ ਨੇ ❤❤
@sitarammadhopuri890
@sitarammadhopuri890 8 ай бұрын
ਜਿਸ ਪਰਿਵਾਰ ਨੇ ਅਕਾਲ ਪੁਰਖ ਦਾ ਓਟ ਆਸਰਾ ਲਿਆ ਹੋਵੇ, ਜਿਹੜੇ ਗੁਰਬਾਣੀ ਅਨੁਸਾਰ ਜੀਵਨ ਜਾਚ ਅਪਨਾਉਣ, ਉਹ ਇਹੋ ਜਿਹੇ ਉਚੇ ਦਰਜੇ ਦੇ ਪਰਿਵਾਰਕ ਸੰਸਕਾਰਾਂ ਵਾਲ਼ੇ ਹੁੰਦੇ ਐ। ਧੰਨ ਧੰਨ ਉਹ ਮਾਂ ਬਾਪ ਜਿਨ੍ਹਾਂ ਨੇ ਅਜਿਹੀ ਸਿਆਣੀ ਧੀ ਨੂੰ ਜਨਮ ਦਿੱਤਾ ਅਤੇ ਚੰਗੇ ਸੰਸਕਾਰ ਦਿੱਤੇ। ਸਾਰੇ ਪਰਿਵਾਰ 'ਤੇ ਵਾਹਿਗੁਰੂ ਦੀ ਅਪਾਰ ਕਿਰਪਾ ਹੈ। ਹਸਦੇ ਵਸਦੇ ਰਹੋ।
@amarjitbrar6938
@amarjitbrar6938 8 ай бұрын
ਭੈਣ ਜੀ ਦੀ ਸੋਚ ਬਹੁਤ ਵਧੀਆ ਹੈ। ਧੰਨਵਾਦ ਜੀ
@devinderrandhawa4175
@devinderrandhawa4175 8 ай бұрын
ਵਾਹਿਗੁਰੂ ਮਿਹਰ ਕਰੇ ਏਸ ਪਰਿਵਾਰ ਤੇ, ਇਸ ਭੈਣ ਦੀ ਕਹਾਣੀ ਸੁਣਕੇ ਮਜ਼ਾ ਆ ਗਿਆ, ਕੁੱਖੋਂ ਜਨਮੇ ਬੱਚਿਆਂ ਨੂੰ ਵੀ ਕੋਈ ਇਨ੍ਹਾਂ ਪਿਆਰ ਨਹੀਂ ਕਰਦਾ,‌ ਕਹਾਣੀ ਸੁਣਕੇ ਅੱਖਾਂ ਭਰ ਆਈਆਂ
@gurjeetkaur9238
@gurjeetkaur9238 8 ай бұрын
ਬਹੁਤ ਵੱਡੀ ਗੱਲ ਕੀਤੀ ਬੇਟਾ ਪਾਲਣਹਾਰੀ ਮਾਂ 😭😭😭😭😭😭😭
@diwansinghpbo2
@diwansinghpbo2 8 ай бұрын
ਜੀ ਮੇਰੀ Wife ਦੀ ਵੀ Death ਹੋੋ ਗਈ
@jaswindersinghbarring4310
@jaswindersinghbarring4310 8 ай бұрын
Mai ve ek bete nu es tran he paal rahi aa ji bahut kush face karna penda ...par mai apna Dil wada kita hoya 😢.. Sukhvinder Barnala 🌹
@diwansinghpbo2
@diwansinghpbo2 8 ай бұрын
So sad. Tusi FIR marriage krvon bere nhi sochea
@officialpoonamwalia
@officialpoonamwalia 8 ай бұрын
🙏
@nirmalrani4111
@nirmalrani4111 8 ай бұрын
Meri bi nuh ki death ho gai us k 2larka hay. One year and 7year ,Bhagwan esa hi bachhon ko essi hi maa miay.jis Karan bachon ki jindgi achhi basr ho jay.
@narinderniti6085
@narinderniti6085 8 ай бұрын
ਪਾਲਣ ਹਾਰਾ ਮਾਂ .ਮਾਂ ਹੈ ਰੱਬ .ਪਹਿਲਾਂ ਮਾਂ ਫੇਰ ਰੱਬ .ਮੈਂ ਸੱਚੀ ਕਹਾਣੀ ਸੁਣ ਰਹੀ ਹਾਂ .ਮੇਰਾ ਮੰਨ ਵੀ ਭਰ ਗਿਆ .ਏਦਾਂ ਦੀ ਮਾਂ ਹਰ ਪੁੱਤ ਦੀ ਹੋਵੇ .ਏਦਾਂ ਦੇ ਪੁੱਤਰ ਵੀ ਰੱਬ ਸਾਰਿਆਂ ਮਾਵਾਂ ਨੂੰ ਦੇਵੇ .ਇਹਨੂੰ ਸਵਰਗ ਕਹਿੰਦੇ ਹਨ .
@gurpalsingh5609
@gurpalsingh5609 8 ай бұрын
ਵਾਹਿਗੁਰੂ ਜੀ ਇਹਨਾਂ ਬਚਿਆ ਨੂੰ ਅਤੇ ਮਾਂ ਪਿਉ ਨੂੰ ਚੜ੍ਹਦੀ ਕਲਾ ਵਿਚ ਕਲਾ ਵਿਚ ਰੱਖੇ ਜੀ ਅਤੇ ਤੰਦਰੁਸਤੀ ਬਖਸ਼ੇ ਜੀ ਅਤੇ ਲੰਮੀਆਂ ਉਮਰਾਂ ਬਖਸ਼ੇ ਜੀ ਵਾਹਿਗੁਰੂ ਜੀ
@Mandeep.maan21
@Mandeep.maan21 5 ай бұрын
Aa video dekh ke lgda jiwe 7 yug esey ghr vich howe waheguru sda ese trha banayi rakhi maa putta da rista khush rakhe waheguru ji ❤❤❤❤
@varinderkaur3826
@varinderkaur3826 8 ай бұрын
ਵੀਡੀਓ ਦੇਖ ਕੇ ਮੇਰੀਆਂ ਤਾਂ ਅੱਖਾਂ ਭਰ ਆਈਆਂ ਪਰ ਮੈਂ ਵੱਡੇ ਵੀਰ ਦੀ ਸੋਚ ਨੂੰ ਸਲਾਮ ਕਰਦੀ ਵਾਂ ਵੀਰੇ ਤੇਰੀ ਸੋਚ ਏਡੀ ਵੱਡੀ ਕੇ ਤੂੰ ਕਿਹਾ ਮਤਰਈ ਕੀ ਹੁੰਦਾ ਪਾਲਣ ਵਾਲੀ ਮਾਂ ਹੁੰਦੀ ਹੈ ਇਸ ਮਾਂ ਨੂੰ ਮੈਂ ਦਿਲੋਂ ਧੰਨਵਾਦ ਕਰਦੀ ਹਾਂ ਇਸ ਮਾਂ ਦੀ ਸੋਚ ਨੂੰ ਸਲਾਮ ਕਰਦੀ ਹਾਂ
@GurdeepAdiwal-xj6tm
@GurdeepAdiwal-xj6tm 6 ай бұрын
Love you ma
@HarneetKalas-nf8nd
@HarneetKalas-nf8nd 8 ай бұрын
❤ ਵਾਹਿਗੁਰੂ ਜੀ ਮਾਤਾ ਜੀ ਤੇ ਬੇਟੀਆ ਤੇ ਅੰਕਲ ਜੀ ਸਾਰੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾਂ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤
@kashmirkaur6827
@kashmirkaur6827 8 ай бұрын
ਬਹੁਤ ਵਧੀਆ ਲਗਾ ਇਸ ਪਰਵਾਰ ਨੂੰ ਦੇਖਕੇ ਸੁਣਕੇ ਸਲੂਟ ਭੈਣ ਜੀ ਨੂੰ ਸਾਰੇ ਪਰਵਾਰ ਨੂੰ ਮਨ ਖੁਸ਼ ਹੋ ਗਿਆ ਵਾਹਿਗੁਰੂ ਚੜਦੀ ਕਲਾ ਚ ਰਖੇ ਆਪ ਜੀ ਨੂੰ ❤🎉🎉
@JaswantSingh-gw7vq
@JaswantSingh-gw7vq 8 ай бұрын
ਅੱਜ ਕੱਲ ਦੀਆਂ ਉਹਨਾਂ ਮਾਵਾਂ ਲਈ ਚਾਨਣ ਮੁਨਾਰਾ ਨੇ ਇਹ ਭੈਣ ਜੀ❤ ਜਿਹੜੀਆਂ ਢਿਡੋਂ ਕੱਢੇ ਬੱਚਿਆਂ ਨੂੰ ਵੀ ਹੱਥੀ ਮਾਰ ਦਿੰਦੀਆਂ ਨੇ 😢😢
@karamjeetkaur1371
@karamjeetkaur1371 8 ай бұрын
ਜਿਉਦੀ ਰਹਿ ਭੈਣੇ ਜਿਉਦੇ ਰਹੋ ਦੋਨੋ ਬੇਟੇ ਤਿੰਨੋ ਮਾ ਪੁੱਤਾ ਦੀ ਬਹੁਤ ਐਹਮ ਕਹਾਣੀ
@Home_tiler_guider_85
@Home_tiler_guider_85 6 ай бұрын
ਵਾਹਿਗੁਰੂ ਜੀ ਭੈਣ ਤੇ ਪੁੱਤਰਾਂ ਨੂੰ ਹਮੇਸ਼ਾ ਖੁਸ਼ ਰਖਨਾ
@ManpreetKaur-cm6qy
@ManpreetKaur-cm6qy 8 ай бұрын
ਇਹ ਕੱਮ ਉਹ ਕਰ ਸਕਦੀ ਜਿਸ ਦੇ ਵਿੱਚ ਨਿਮਰਤਾ ਦਿਲ ਸਾਫ ਹੁੱਦਾ ਹੈ ਵਾਹਿਗੁਰੁ ਜੀ ਦਾ ਡਰ ਭਾਉ ਹੁੱਦਾ ਹੈ ਚੱਗੀਆ ਰੂਹਾ ਹੁੰਦੀਆ ਨੇ 🙏❤️❤️👍
@charanjitkaur9774
@charanjitkaur9774 8 ай бұрын
ਮੈਨੂੰ ਮਾਣ ਹੈ ਇਸ ਗੁਰਸਿੱਖ ਪਰਿਵਾਰ ਤੇ। ਦੋਨੋਂ ਪੁੱਤ ਬਹੁਤ ਹੀ ਸੋਹਣੇ ਨੇ ਰੱਬ ਲੰਬੀ ਉਮਰ ਲਾਵੇ 🙏🙏🙏🙏🙏🙏🙏🙏🙏🙏🙏🙏🙏🙏
@partaphundal2911
@partaphundal2911 8 ай бұрын
ਧੰਨ ਹੈ।ਭੈਣ।ਜੀ।ਧੰਨ ਤੁਹਾਡੀ।ਸੋਚ। ਜੇਕਰ।ਸਾਰੀਆ ਭੈਣਾ।ਇਹੋ।ਜਿਹੀਆ। ਕਰਨ।ਕੋਈ। ਦੁਖ।ਨਾ।ਹੋਵੇ।ਕਿਸੇ।ਦੇ।ਬੱਚੇ। ਨਾ।ਰੁਲਣਾ🙏🏻🙏🏻❤
@rupinderkaurdhaliwal5980
@rupinderkaurdhaliwal5980 8 ай бұрын
ਮੈਂ ਇਹੋ ਜਿਹਾ ਪਰਿਵਾਰ ਹੀ ਨਹੀਂ ਦੇਖਿਆ ਅੱਜ ਤੱਕ ਮਾ ਨੇ ਪਹਿਲਾਂ ਆਪਣਾ ਰਿਸ਼ਤਾ ਖੂਬ ਨਿਭਾਇਆ ਫਿਰ ਬੱਚੇ ਬਹੁਤ ਸਿਆਣੇ ਨੇ ਅਜਕੱਲ ਤਾ ਢਿਡੋ ਜੰਮੇ ਐਨੀ ਇੱਜ਼ਤ ਨਹੀ ਕਰਦੇ ਤੁਹਾਨੂੰ ਸਲੂਟ ਹੈ ਮਾ ਨੇ ਕਿੰਨੇ ਚੰਗੇ ਸੰਸਕਾਰ ਦਿੱਤੇ ਸੱਚੀ ਤੁਸੀ ਸਾਰੇ ਵਿਛੜੇ ਹੋਏ ਸੀ ਜੋ ਪਰਮਾਤਮਾ ਨੇ ਮਿਲਾ ਤੇ
@amanbadial9589
@amanbadial9589 8 ай бұрын
ਬੇਟੀ ਤੇਰੀ ਸੋਚ ਨੂੰ ਸਲਾਮ ਤੁਸੀ ਬੱਚਿਆਂ ਨੂੰ ਬਹੁਤ ਪਿਆਰ ਕਿਤਾ ਤੇ ਬਚਿਆ ਨੇ ਵੀ ਤੁਹਾਨੂੰ ਬਹੁਤ ਪਿਆਰ ਕਿਤਾ ਤੇਰੀਆਂ ਵਰਗੀਆਂ ਧੀਆਂ ਘਰ ਘਰ ਮਿਲਣ ਵਾਹਿਗੁਰੂ ਤੁਹਾਡੇ ਸਾਰੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ 🙏🙏
@ParminderKaur-ef2ce
@ParminderKaur-ef2ce 8 ай бұрын
ਭੈਣ ਨੂੰ ਕਰੋੜ ਵਾਰ ਨਮਨ ਇਹੋ ਜਿਹੀਆ ਵੀਡੀਓ ਦੇਖ ਕੇ ਹੁਣ ਦੇ ਸਮੇਂ ਤੇ ਬਹੁਤ ਅਸਰ ਪੈਣਾ ❤
@manjitmann7943
@manjitmann7943 8 ай бұрын
ਇਸ ਤਰ੍ਹਾਂ ਦੀਆਂ ਮਾਵਾਂ ਬਹੁਤ ਘੱਟ ਹਨ God bless you
@mastaanrandhawa7305
@mastaanrandhawa7305 7 ай бұрын
ਇਸ ਪਰਿਵਾਰ ਦੀਆ ਗੱਲਾ ਸੁਣਦਿਆ ਕਈ ਵਾਰ ਮਨ ਭਰ ਆਇਆ ਵਾਹਿਗੁਰੂ ਦੀ ਬਹੁਤ ਕਿਰਪਾ ਪਰਿਵਾਰ ਤੇ ਸਦਾ ਖੁਸ ਰਹਿਣ🙏
@user-nd2st2zt7q
@user-nd2st2zt7q 8 ай бұрын
ਵਾਹਿਗੁਰੂ ਮਹਿਰਾ ਰੱਖੇ ਪ੍ਰੀਵਾਰ ਤੇ, ਸ਼ਾਬਾਸ਼ ਏਸ ਬੀਬੀ ਦੇ ਇਕ ਚੰਗੀ ਮਾਂ ਤੇ ਇਕ ਚੰਗੀ ਪਤਨੀ ਦਾ ਇੱਕ ਚੰਗੀ ਸੱਸ ਦਾ ਰੋਲ ਨਿਭਾਇਆ ਹੈ. ਏਹੀ ਰੱਬ ਦਾ ਨਾਮ ਹੈ.ਵਾਹਿਗੁਰੂ ਜੀ. 🙏
@mahinderpal9404
@mahinderpal9404 8 ай бұрын
Kaint Punjabi ਚੈਨਲ ਦੇ ਮਾਧਿਅਮ ਰਾਹੀਂ ਇਸ ਵੀਡੀਓ ਨੂੰ ਵੇਖਣ ਦਾ ਸਬੱਬ ਬਣਿਆ। ਬੜੀ ਖੁਸ਼ੀ ਹੋਈ ਹੈ ਕਿ ਭੈਣ ਜੀ ਨੇ ਆਪਣੇ ਪੁੱਤਰ ਜਾਂ ਬੇਟੀ ਦੀ ਚਾਹਤ ਤੋਂ ਬਿਨ੍ਹਾਂ ਆਪਣੇ ਪਤੀ ਦੇ ਪਹਿਲੇ ਦੋਵਾਂ ਬੇਟਿਆਂ ਨੂੰ ਬੜੀ ਸ਼ਿੱਦਤ ਅਤੇ ਰੂਹ ਨਾਲ ਪਾਲਣਪੋਸ਼ਣ ਕਰ ਕੇ ਚੰਗੇ ਸੰਸਕਾਰ ਦੇ ਕੇ ਅੱਗੇ ਵਧਾਇਆ ਹੈ। ਰਿਸ਼ਤਿਆਂ ਨੂੰ ਬਖ਼ੂਬੀ ਸਮਝਿਆ ਅਤੇ ਨਜਿੱਠਿਆ ਹੈ। ਪਰਿਵਾਰ ਨੂੰ ਵੇਖ਼ ਸੁਣ ਕੇ ਬੜੀ ਖੁਸ਼ੀ ਹੋਈ ਹੈ। ਹੋਸ਼ਿਆਰ ਪੁਰ ਤੋਂ ਸਤਿਕਾਰ ਸਹਿਤ ਸੇਵਾਮੁਕਤ ਲੈਕਚਰਾਰ।
@kaintpunjabi
@kaintpunjabi 8 ай бұрын
ਬਹੁਤ ਧੰਨਵਾਦ ਜੀ ਸਾਡੀ ਛੋਟੀ ਜਿਹੀ ਕੋਸ਼ਿਸ਼ ਨੂੰ ਪਿਆਰ ਦੇਣ ਲਈ
@kuljeetgrewal889
@kuljeetgrewal889 8 ай бұрын
@@kaintpunjabi ਇਸ ਬੇਟੇ ਦੀ ਸਟੋਰੀ ਜੋ ਫੇਸਬੁੱਕ ਤੇ ਹੈ ਪੜਣਾ ਚਾਹੁੰਦੇ ਹਾਂ facebook dee id kee ha.please zroor dasna .
@kuljindersinghdhaliwal4400
@kuljindersinghdhaliwal4400 8 ай бұрын
ਜ਼ਿੱਥੇ ਧਰਮ ਹੈ ਓਥੇ ਪਿਆਰ ਵੀ ਹੈ॥ ਘਰਾਂ ਦੇ ਝਗੜਿਆਂ ਦਾ ਕਾਰਨ ਹੀ ਆਪਣੇਂ ਧਰਮ ਨੂੰ ਛੱਡ ਜ਼ਾਂਣਾਂ ਹੈ ॥ ਧਰਮ ਓਹਨਾਂ ਕੌਲ ਹੈ ਜ਼ਿਹਨਾਂ ਦੇ ਮਨ ਵਿੱਚ ਦਇਆ ਹੁੰਦੀ ਫੇਰ ਗੁਰੂ ਦੀ ਬਾਂਣੀਂ ਮਨ ਨੂੰ ਹੋਰ ਨਿਰਮਲ ਕਰਦੀ ਤੇ ਘਰਾਂ ਵਿੱਚ ਪਿਆਰ ਅਤੇ ਇਥਪਾਕ (ਏਕਤਾ ) ਬਣਿਆਂ ਰਹਿੰਦਾ ਹੈ ॥ ਪਰਮਾਤਮਾਂ ਤੁਹਾਨੂੰ ਸਦਾ ਖੁਸ਼ ਰੱਖੇ
@kamaljitkaur-ri1lx
@kamaljitkaur-ri1lx 8 ай бұрын
ਵਾਹਿਗੁਰੂ ਜੀ ਸਲਾਮ ਏ ਭੈਣ ਨੂੰ ਸਭ ਤੋਂ ਵੱਡਾ ਪੁਨ ਬਿਨਾਂ ਮਾਂ ਦੇ ਬੱਚੇ ਪਾਲਣਾ ਦਿਲ ਜਿੱਤ ਲਿਆ ਵਾਹਿਗੁਰੂ ਸਾਰੀਆਂ ਖੁਸ਼ੀਆਂ ਬਖ਼ਸ਼ੇ ❤❤
@gurpreetsinghpreetpannu2242
@gurpreetsinghpreetpannu2242 8 ай бұрын
ਤੁਹਾਡੀਆਂ ਗੱਲਾਂ ਸੁਣ ਕੇ ਵਾਰ ਵਾਰ ਮਨ ਭਰਦਾ ਭੈਣੇ ਵਾਹਿਗੁਰੂ ਜੀ ਤੁਹਾਨੂੰ ਸਭ ਨੂੰ ਤੰਦਰੁਸਤ ਰੱਖਣ ਚੜ੍ਹਦੀ ਕਲਾ ਵਿਚ ਰੱਖਣ ਬਹੁਤ ਬਹੁਤ ਦੁਆਵਾਂ ਤੁਹਾਡੇ ਲਈ ❤❤❤❤ ਗਗਨਦੀਪ ਕੌਰ ਗੁਰਦਾਸਪੁਰ
@sukhwantsingh8075
@sukhwantsingh8075 6 ай бұрын
ਬਹੁਤ ਮਾਂਵਾਂ ਏਹੋ ਜਿਹੀਆਂ ਪਰਮਾਤਮਾ ਭਲਾ ਕਰੇ ਮਾਵਾਾਂ ਦਾ😢
@pluthra1746
@pluthra1746 8 ай бұрын
What a GREAT lady. No words. She is saintly.
@balwantkaurchahal8382
@balwantkaurchahal8382 8 ай бұрын
ਬਹੁਤ ਵਧੀਆ ਵੀਡੀਓ ਹੈ ਹੋਰਨਾਂ ਨੂੰ ਵੀ ਸਿੱਖਿਆ ਮਿਲੇਗੀ ਵਹਿਗੁਰੂ ਸਾਰੇ ਪਰਿਵਾਰ ਤੇ ਮੇਹਰ ਰੱਖੇ ਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿਣ। ਇਸੇ ਤਰ੍ਹਾਂ ਪਿਆਰ ਬਣਿਆ ‌ਰਹੇ ਹਮੇਸ਼ਾ ਹੀ।
@amitamanhas208
@amitamanhas208 8 ай бұрын
Being myself a mother I'm speechless today with tears ........a true example of love,care, sacrifice, compromise n acceptance.....❤.....
@SukhSahab
@SukhSahab 7 ай бұрын
ਕਰਨ ਅਰਜਣ ਵੀ ਆਪਣੇ ਪਿਛਲੇ ਜਨਮ ਵਾਲੀ ਅਸਲੀ ਮਾਂ ਨੂੰ ਮਿਲਗੇ ਸਨ। ਯੇ ਬੰਧਨ ਤੋ ਪਿਆਰ ਕਾ ਬੰਧਨ ਹੈ ਜਨਮੋਂ ਕਾ ਸੰਗਮ ਹੈ
@user-rl3hy5nn6j
@user-rl3hy5nn6j 8 ай бұрын
ਬਹੁਤ ਵਧੀਆ ਸੋਚ ਤੁਹਾਡੀ ਅੰਟੀ, ਜੇਕਰ ਹਰ ਪਾਲਣ ਵਾਲੀ ਇਹ ਸੋਚ ਕੇ ਬੱਚੇ ਪਾਲੇ ਤਾਂ ਇਹ ਹਲਾਤ ਕਿਸੇ ਹੋਰ ਤੇ ਵੀ ਬਣਦੇ ਨੇ ਤਾਂ ਉਸਨੂੰ ਦੂਜਾ ਵਿਆਹ ਕਰਾਉਣ ਤੇ ਕੁਝ ਵੀ ਸੋਚਣ ਦੀ ਲੋੜ ਨਹੀਂ 😢😢😢
@rupinderdhillon1179
@rupinderdhillon1179 6 ай бұрын
This lady is a perfect women and mother. Whole family is great. Lot of learn from them. Lots of Respect for their mother.
@SurjitKaur-qz3fl
@SurjitKaur-qz3fl 8 ай бұрын
ਭੈਣ ਤਹਿਦਿਲੋਂ ਪਿਆਰ ਕੀਤਾ ਤੁਸੀਂ ਦੋਵੇਂ ਹਰਮਨ ਪਿਆਰੇ ਬੱਚਿਆਂ ਨੂੰ ❤ਹਰ ਇਕ ਮਾਂ ਨੂੰ ਐਦਾਂ ਰੋਲ ਅਦਾ ਕਰਨਾ ਚਾਹੀਦਾ ❤🙏 ਭੈਣ ਜੀ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏❤️🙏🙏
@preetdhesi4043
@preetdhesi4043 7 ай бұрын
Dono munde aunti warge lagde aa.. Waheguru ji de rang aa eh.. Waheguru ji kirpa karn enna te Aunti huna nu Waheguru ji lambi umar te tedrusti den.
@nissanbaba6964
@nissanbaba6964 8 ай бұрын
ਮਾਂ ਜੀ ਤੁਸੀਂ ਕਿਸੇ ਹੋਰ ਦੁਨੀਆ ਤੋਂ ਆਏ ਹੋ ਜੀ ਵਾਹਿਗੁਰੂ ਜੀ ਤੁਹਾਨੂੰ ਲੰਮੀ ਉਮਰ ਤੇ ਦਿਨ ਰਾਤ ਚੋਂਗਣੀ ਤਰੱਕੀ ਬਖਸ਼ੇ
@user-se4vz2ou4y
@user-se4vz2ou4y 8 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਭਾਈ ਗੁਰਸੰਗਤ ਜੀਓ ਸਾਨੂੰ ਅੱਜ ਪਤਾ ਲੱਗਾ ਕਿ ਇਹ ਦੂਸਰੀ ਮਾਤਾ ਜੀ ਏ ਇਸ ਮਾਤਾ ਜੀ ਨੇ ਇਹਨਾਂ ਦੋਵੇਂ ਪੁੱਤਰਾਂ ਨੂੰ ਸਾਡੇ ਪਿੰਡ ਗੁਰਬਾਣੀ ਕੀਰਤਨ ਸਿਖਲਾਈ ਲਈ ਵੀ ਭੇਜ ਦੇ ਰਹੇ ਗੁਰਸੰਗਤ ਜੀਓ ਸੱਚ ਵਿਚ ਸਾਨੂੰ ਅੱਜ ਪਤਾ ਲੱਗਾ ਵੀ ਖੇਡ ਪਰਮੇਸ਼ਰ ਦੀ ਇਹ ਹੈ ਇਹ ਦੋਵੇਂ ਬੱਚੇ ਆਸਾ ਦੀ ਵਾਰ ਦਾ ਕੀਰਤਨ ਵੀ ਕਰ ਦੇ ਹਨ ਜੀ ਧੰਨ ਮਾਤਾ ਜੀ ਤੁਹਾਡੀ ਕਮਾਈ ਧੰਨ ਐ ਇਹਨਾਂ ਦੇ ਪਿਤਾ ਜੀ ਵੀ ਬਹੁਤ ਬਹੁਤ ਨੇਕ ਦਿਲ ਇਨਸਾਨ ਐ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@sarbatdabhalag
@sarbatdabhalag 8 ай бұрын
ਵਾਹਿਗਰੂ ਵਾਹਿਗੁਰੂ ਜੀ ਬਹੁਤ ਹੀ emotional ਸੱਚ ਨਾ ਕੇ story, ਇਸ ਪਰਿਵਾਰ ਤੇ ਵਾਹਿਗੁਰੂ ਦੀ ਬਹੁਤ ਕ੍ਰਿਪਾ ਹੈ ਇਸ ਤਰਾਂ ਲਗਦਾ ਜਿਵੇਂ ਰੱਬ ਆਪ ਵਸਦਾ ਇਹਨਾਂ ਵਿੱਚ.. ਵਾਹਿਗੁਰੂ ਚੜਦੀਕਲਾ ਕਰਨ 🙏
@gurmeetkaur6152
@gurmeetkaur6152 8 ай бұрын
ਸਲੂਟ ਆ ਭੈਣ ਜੀ ਤੁਹਾਡੇ ਵਿੱਚ ਰੱਬ ਦਿਸਿਆ 🙏🙏🙏🙏🙏❤️
@jagdevkaur3144
@jagdevkaur3144 8 ай бұрын
🎉🎉🎉🎉🎉🎉🎉🎉🎉❤❤❤❤❤⭐⭐⭐⭐⭐💯💯💯🌺🌸🌺🌺🌺🌺❤️❤️❤️❤️👌👌👌👌👍👍👍👍👏🙏🙏🙏🙏🙏🙏 ਬਹੁਤ ਹੀ ਵਧੀਆ ਕੰਮ ਕੀਤਾ ਭੈਣ ਜੀ ਬਹੁਤ ਘੱਟ ਨੇ ਤਹਾਡੀ ਸੋਚ ਵਾਲੇ ਲੋਕ🎉❤🎉❤🎉😂
@pallvithapa31
@pallvithapa31 8 ай бұрын
Maa vrgi koi misaal nhii...sb bchia nu eda d maa mile...ta koi b bchaa bina maa to nhi rhega..salute aaa g
@geetabhalla5768
@geetabhalla5768 7 ай бұрын
ਭਗਵਾਨ ਕ੍ਰਿਸ਼ਨ ਜੀ ਨੂੰ ਵੀ ਮਾਂ ਦੇਵਕੀ ਨੇ ਜੰਮਿਆ ਪਰ ਮਾਂ ਯਸ਼ੋਦਾ,(ਪਾਲਣ ਵਾਲੀ ਮਾਂ) ਹੀ ਅਖਵਾਉਂਦੀ ਹੈ ❤, ਕਿੰਨੀ ਸੋਹਣੀ ਪਰਵਰਿਸ਼ ਦਿੱਤੀ ਮਾਂ ਨੇ,ਸੱਚੀ ਕੋਈ ਪਿੱਛਲੇ ਜਨਮ ਦੇ ਵਿਛੜੇ ਹੋਏ ਸੀ ਸਾਰੇ, ਜਿਹੜੇ ਇਸ ਜਾਮੇ ਮਿੱਲ ਗਏ ❤❤❤❤
@Preetsekhon2829
@Preetsekhon2829 8 ай бұрын
ਸਮਾਜ ਲਈ ਇੱਕ ਚੰਗੀ ਮਿਸਾਲ ਪੈਦਾ ਕੀਤੀ ਜੀ ਭੈਣੇ ਤੁਸੀਂ, ਪ੍ਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖਣ ਜੀ 🙏🙏🙏
@amarjitkaur6954
@amarjitkaur6954 8 ай бұрын
ਸਲਾਮ ਹੈ ਇਸ ਭੈਣ ਨੂੰ ਵਾਹਿਗੁਰੂ ਜੀ ਪਰਵਾਰ ਨੂੰ ਚੜ੍ਹਦੀ ਕਲਾ ਵਿੱਚ ਰੱਖੇ
@j.skundi7791
@j.skundi7791 7 ай бұрын
ਵਾਹਿਗੁਰੂ ਜੀ ਸਮੂਹ ਪਰਿਵਾਰ ਨੂੰ ਚੜ੍ਦੀ ਕਲਾ ਬਖਸ਼ਣ ਜੀ
@MandeepKaur-zu8vs
@MandeepKaur-zu8vs 8 ай бұрын
ਵਾਹਿਗੁਰੂ ਜੀ ਖੁਸ਼ ਰੱਖੇ ਤੁਹਾਡੇ ਪਰਿਵਾਰ ਨੂੰ ਮਾਂ ਨੂੰ ਸਲੂਟ
@baljitsinghz
@baljitsinghz 8 ай бұрын
ਬਹੁਤ ਸੋਹਣੀ ਕਹਾਣੀ ਹੈ ਸਲੂਟ ਆ ਮਾਂ ਤੁਹਾਨੂੰ ਤੇ ਵੀਰਾ ਤੇ ਬਹੁਤ ਮਾਣ ਹੈ। ਤੁਹਾਡੇ ਪਰਿਵਾਰ ਤੋ ਬਹੁਤ ਸਿੱਖਣ ਨੂੰ ਮਿਲਿਆ ❤
@kanwalpreet4553
@kanwalpreet4553 8 ай бұрын
ਬਹੁਤ ਹੀ ਵਧੀਆ ਹੀ ਵਧੀਆ ਹੈ ਇਹ ਮਤਰੇੲਈ ਮਾਂ ਨਹੀਂ ਅਸਲ ਮਾਂ ਹੈ
@JasveerSingh-iw1oo
@JasveerSingh-iw1oo 8 ай бұрын
Aunti ji tuhadi story sun k menu dukh v bahut hoya te khushi v bhut hoi tuci sari family menu bhut jada pyare lagge rabb tuhanu hmesha chadikla vich rakhhe ❤❤❤❤❤❤❤❤
@amandeepkaurkhanna1696
@amandeepkaurkhanna1696 8 ай бұрын
ਵੀਰ ਜੀ ਅੱਜ ਦੀ ਇੰਟਰਵਿਊ ਵੇਖ ਕੇ ਵਾਰ ਵਾਰ ਮਨ ਅਤੇ ਅੱਖਾ ਭਰ ਰਹੀਆਂ ਸਨ।
@jagbirsingh4694
@jagbirsingh4694 8 ай бұрын
ਮੇਰੀਆਂ ਵੀ 😢😢
@baljeetk7670
@baljeetk7670 6 ай бұрын
ਵੀਰ ਜੀ ਤੁਹਾਨੂੰ ਰੋਂਦਿਆਂ ਨੂੰ ਦੇਖ ਕੇ ਮੇਰੀਆਂ ਅੱਖਾਂ ਭਰ ਆਈਆਂ ਤੁਸੀਂ ਕਿੰਨਾ ਪਿਆਰ ਕਰਦੇ ਹੋ ਆਪਣੇ ਬੱਚਿਆਂ ਨੂੰ ❤❤❤ ਵਾਹਿਗੁਰੂ ਜੀ ਮਿਹਰ ਕਰਨ ਤੁਹਾਡੇ ਸਾਰੇ ਪਰਿਵਾਰ ਤੇ
@mahirandev3803
@mahirandev3803 8 ай бұрын
ਵਾਹਿਗੁਰੂ ਕਦੇ ਕਿਸੇ ਦੀ ਮਾ ਨਾ ਖੋਵੇ🙏 ਮੈਂ ਨੋਂਵੀ ਚ ਸੀ ਜਦ ਮੰਮੀ ਦੀ ਡੈਥ ਹੋਗੀ ਸੀ ਹੁਣ ਮੈਂ ਖੁਦ 2 ਬੇਟੀਆਂ ਦੀ ਮਾ ਆ ਹਮੇਸ਼ਾ ਇਹੀ ਅਰਦਾਸ ਕਰਦੀ ਕੇ ਮੇਰੀ ਉਮਰ ਏਨੀ ਹੋਵੇ ਕ ਕੁੜੀਆ ਦੀਆ ਰੀਝਾਂ ਪੂਰੀਆਂ ਕਰ ਸਕਾ ਗਰੀਬੀ ਆ ਜੇ ਕੋਈ ਨਾ ਪਰ ਇਹਨਾ ਤੌ ਦੂਰ ਨਾ ਹੋਵਾਂ🙏
@preetsomal9483
@preetsomal9483 6 ай бұрын
Even boys face looks like mother face ❤ she is kind hearted lady
@user-po1ux8qs4m
@user-po1ux8qs4m 8 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ❤❤❤❤
@manjitsehjal165
@manjitsehjal165 8 ай бұрын
ਮਾਤਾ ਜੀ ਨੂੰ ਪ੍ਰਣਾਮ ❤ ਬਚਿਆ ਨੂੰ ਵੀ ਸਲੂਟ ਹੈ ❤❤
@user-dt5vi1wf7j
@user-dt5vi1wf7j 8 ай бұрын
ਵਾਹਿਗੁਰੂ ਜੀ🙏 ਮਾਤਾ ਜੀ ਤੇ ਸਾਰੇ ਪਰਿਵਾਰ ਤੇ ਮੇਹਰ ਭਰੀਆਂ ਹੱਥ ਰੱਖਣਾ ਜੀ
@manjeetkaur774
@manjeetkaur774 8 ай бұрын
ਬਹੁਤ ਵਧੀਆ ਕਹਾਣੀ ਆ ਵਾਹਿਗੁਰੂ ਏਦਾਂ ਦੀ ਮਾਂ ਸਬ ਨੂੰ ਦੇਵੇ ਜੀ ਵਾਹਿਗੁਰੂ ਜੀ
@jasvirkaur0296
@jasvirkaur0296 8 ай бұрын
ਹਾਂਜੀ ਸਾਡੀ ਰਿਸ਼ਤੇਦਾਰੀ ਵਿਚ ਵੀ ਹੈ ਉਸ ਭੈਣ ਦੇ ਵੀ ਦੋ ਬੇਟੇ ਹਨ ਮੈ ਇਹ ਵੀਡੀਓ ਉਹ ਭੈਣ ਦੀ ਵੀਡੀੳ ਸਮਝ ਕੇ ਹੀ ਆਉਣ ਕੀਤੀ ਸੀ❤❤
@basantkaur3196
@basantkaur3196 8 ай бұрын
ਬੀਬਾ ਤੁਹਾਡੀ ਸੋਚ ਵਰਗੀ ਸੋਚ ਹਰੇਕ ਮਤਰੇਈ ਮਾਂ ਦੀ ਹੋਵੇ ਦਿਲ ਨੂੰ ਬਹੁਤ ਸਕੂਨ ਮਿਲਿਆ
@manavgill1763
@manavgill1763 7 ай бұрын
Bate ne such kaha ke palanhari Maa kaho please
@harkiratize
@harkiratize 6 ай бұрын
@@manavgill1763 Bilkul .. mainu ajj bahut kush sikhan nu milea eh video ton … ik zruri gal veer ne kahi .. Matreye Ma nhi kehna .. Palanhaari kehna .. apa nu eh shabad highlight krna chahida
@BaljitSingh-bj4vm
@BaljitSingh-bj4vm 8 ай бұрын
ਬਹੁਤ ਹੀ ਵਧੀਆ ਵਾਹਿਗੁਰੂ ਚੜਦੀ ਕਲਾ ਬਖਸ਼ਣ ਅਸੀ ਵੀ ਇਸ ਸਥਿਤੀ ਵਿੱਚੋ ਲੰਘ ਰਹੇ ਹਾਂ। ਪਰ ਦੂਜੀ ਸ਼ਾਦੀ ਨੂੰ ਤਰਜੀਹ ਨਹੀਂ ਦਿੱਤੀ ਮੇਰੀਆਂ ਦੋ ਬੇਟੀਆਂ ਹਨ ਇਕ ਪੀ ਐਚ ਡੀ ਕਰ ਰਹੀ ਹੈ ਇਕ ਬੀਐਸਸੀ ਕਰਕੇ ਕਨੇਡਾ। ਗੲਈਹੈ। ਅਸੀ ਗੁਰੂ ਪਾਤਸ਼ਾਹ ਦੇ ਲੜ ਲਗੋ ਹੋਏ ਹਾਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@kuljinderdhaliwal3241
@kuljinderdhaliwal3241 8 ай бұрын
ਜੁਗ ਜੁਗ ਜੀਵਣ ਮਾਂਵਾਂ ਮੇਰੀ ਮਾਂ ਮੇਰਾ ਰੱਬ ਇੱਸ ਮਾਂ ਨੂੰ ਵਾਹਿਗੁਰੂ ਜੀ ਸਾਰੀ ਦੁਨੀਆ ਦੀਆ ਰਹਿੱਮਤਾ ਮਿੱਲਣ ਗੁਰੂ ਜੀ ਪਰਿਵਾਰ ਨੂੰ ਤੰਦਰੂਸਤੀ ਤੇ ਸਭ ਖੁਸੀਆ ਦੇਣ ਸੱਚੀ ਇੱਸ ਮਾਂ ਨੂੰ ਦਿਲੋ ਸਲਾਮ ਕੋਈ ਸਬਦ ਨਹੀ ਮਿੱਲ ਰਹੇ ਕਹਿੱਣ ਨੂੰ ਇੱਸ ਮਾਂ ਨੇ ਮਤਰੇਈ ਸਬਦ ਦਾ ਅਰਥ ਬਦਲ ਦਿੱਤਾ ❤️💕❤️💕❤️💕
@Manurandhawa007
@Manurandhawa007 8 ай бұрын
Dekh k lag hi nai reha k eh stem mother ne shotte bete nal mata g nal face resemble ho reha……proud of her bht sohni rooh de malak ne mata g eho jahiyan rooha virliyan hi ne jagg te❤
@hundalsaab3706
@hundalsaab3706 8 ай бұрын
👋 bugge
@jotgill802
@jotgill802 8 ай бұрын
ਐਸੀਆਂ ਵੀ ਮਾ ਬਹੁਤ ਘੱਟ ਹੁੰਦੀ ❤❤❤ i love you too much mummy
@narinderpalkaur482
@narinderpalkaur482 8 ай бұрын
ਤੁਹਾਡੀ ਸਾਰੀ ਕਹਾਣੀ ਸੁਣ ਕੇ ਮੈ ਬਹੁਤ ਰੌਣਾ ਆਇਆ ਮੇਰੇ ਵੀ ਮਾਂ ਨਹੀ 😭😭
@GurpreetKaur-cj4kr
@GurpreetKaur-cj4kr 8 ай бұрын
ਸਹੀ ਗੱਲ ਆ ਮੇਰੇ ਵੀ ਅੱਖਾਂ ਵਿਚ ਪਾਣੀ ਆ ਗਿਆ ।ਰੱਬ ਚ੍ਰੜਦੀ ਕਲਾ ਵਿੱਚ ਰੱਖੇ ਸਾਰੇ ਪਰਿਵਾਰ ਨੂੰ🙏
@rajwantgillsandhu9594
@rajwantgillsandhu9594 8 ай бұрын
ਮੇਰੇ ਮਾਂ ਬਾਪ ਭਰਾ ਕੋਈ ਨੀ
@narinderpalkaur482
@narinderpalkaur482 8 ай бұрын
ਮੇਰੇ ਨਾ ਮਾਂ ਬਾਪ ਨਾ ਭਰਾ ਨੂੰ 5ਸਾਲ ਹੌ ਗਏ ਹਨ 😭
@KewalSingh-tj6xi
@KewalSingh-tj6xi 8 ай бұрын
ਵਾਹਿਗੁਰੂ। ਜੀ
@Gurinder_Kaur_
@Gurinder_Kaur_ 7 ай бұрын
ਮਾਂ ਤਾਂ ਏਹੇ ਹੈ ਹੀ ਦੁਨੀਆ ਦੀ ਅਨੋਖੀ ਵੱਖਰੀ ਤੇ ਰੱਬੀ ਰੂਪ ਪਰ ਇਹਨਾ ਦੀ ਪਰਵਰਿਸ਼ ਤੇ ਉਤਰੇ ਇਹਨਾ ਦੇ ਪੁੱਤ ਵੀ ਬਹੁਤ ਹੀ ਜਿਆਦਾ ਚੰਗੇ ਨੇ ਹੋਣਹਾਰ ਸੋਹਣੇ ਸੁਨੱਖੇ ਲੰਬੇ ਗੁਰਸਿੱਖ ਗੱਭਰੂ ਜਵਾਨ। ਵਾਹਿਗੁਰੂ ਲੰਬੀਆਂ ਉਮਰਾਂ ਬਖ਼ਸ਼ਣ ਤੇ ਹਾਂ ਇਹਨਾ ਦੇ ਪਿਤਾ ਜੀ ਵੀ ਬਹੁਤ ਨੇਕ ਇਨਸਾਨ ਨੇ।
@user-ej1fh7ok2t
@user-ej1fh7ok2t 7 ай бұрын
ਧੰਨਵਾਦ ਜੀ🙏
@rajinderkaur306
@rajinderkaur306 8 ай бұрын
ਜਿਉਂਦਾ ਰਹਿ ਪੱਤਰਾ ਤੇਰੇ ਬਹੁਤ ਵਧੀਆ ਵਿਚਾਰ ਨੇ ਮਾਂ ਲਈ ।
@sumitdeol6315
@sumitdeol6315 8 ай бұрын
Rooh khush ho gyi g es bibi g nu dekh te sun k
@singhsaab6992
@singhsaab6992 8 ай бұрын
ਬਹੁਤ ਖੁਸ਼ ਹੋਇਆ ਮਨ ਦੇਖ ਕੇ
@JohnCena-fy5pb
@JohnCena-fy5pb 8 ай бұрын
ਸਾਰੇ ਪ੍ਰੀਵਾਰ ਲਈ ਤੇ ਵੀਡਿਉ ਲਈ 👌👌👌👌👌
@BaljeetKaur-ff7bg
@BaljeetKaur-ff7bg 8 ай бұрын
ਵਾਹਿਗੁਰੂ ਜੀ ਸਾਰੇ ਸੋਹਣੇ ਪ੍ਰੀਵਾਰ ਨੂੰ ਚੜ੍ਹਦੀ ਆ ਕਲਾਂ ਬਖਸ਼ਿਸ਼ ਕਰਨ। ਅੰਮ੍ਰਿਤ ਦੀਆਂ ਦਾਤਾਂ ਬਖਸ਼ਿਸ਼ ਕਰਨ।❤🙏
@user-mh3lr5qk8q
@user-mh3lr5qk8q 8 ай бұрын
ਧਨ ਬਬਾਨਾਨਕਾ ਇਸ਼ ਭੌਣ ਦੇ❤
@rajuarora3163
@rajuarora3163 8 ай бұрын
ਇਸ ਸਟੋਰੀ ਤੇ ਕੋਈ ਫਿਲਮ ਬਣਨੀ ਚਾਹੀਦੀ ਆ ❤
@rupinderkaurdhaliwal5980
@rupinderkaurdhaliwal5980 8 ай бұрын
ਸੱਚੀ ਇਸ ਕਹਾਣੀ ਤੇ ਫ਼ਿਲਮ ਬਣਨੀ ਚਾਹੀਦੀ ਹੈ
@sonasingh5306
@sonasingh5306 8 ай бұрын
Sai gal veere
@harmansingh230
@harmansingh230 8 ай бұрын
ਵਾਹਿਗੁਰੂ ਜੀ ਇਸ ਪਰਿਵਾਰ ਤੇ ਹਮੇਸ਼ਾ ਮੇਹਰ ਭਰਿਆ ਹੱਥ ਰੱਖੀ 🙏🙏🙏
@HarjinderkaurGill-vm3nm
@HarjinderkaurGill-vm3nm 8 ай бұрын
ਬਹੁਤ ਭਾਗਾ ਵਾਲਾ ਪਰਵਾਰ। ਮਾਹਾਰਾਜ ਦੀ ਬੜੀ ਕਿਰਪਾਾ
Adopted Child Motivation Story|Dr Tammana|Mani Parvez|Kaint Punjabi
39:35
Kaint Punjabi (ਘੈਂਟ ਪੰਜਾਬੀ)
Рет қаралды 752 М.
Gli occhiali da sole non mi hanno coperto! 😎
00:13
Senza Limiti
Рет қаралды 24 МЛН
Zombie Boy Saved My Life 💚
00:29
Alan Chikin Chow
Рет қаралды 35 МЛН
Real Or Cake For $10,000
00:37
MrBeast
Рет қаралды 60 МЛН
WILL IT BURST?
00:31
Natan por Aí
Рет қаралды 42 МЛН
Gurjass Couple Emotional Interview|Mother in law's love for daughter in law|@GurJassVlogs
36:00
Kaint Punjabi (ਘੈਂਟ ਪੰਜਾਬੀ)
Рет қаралды 281 М.
Gli occhiali da sole non mi hanno coperto! 😎
00:13
Senza Limiti
Рет қаралды 24 МЛН