300+ ਸਾਲ ਪੁਰਾਣਾ, ਗੁਰੂ ਜੀ ਦਾ ਅਸਲੀ ਕਮਰਾ ਤੇ ਪਲੰਘ । Burj Mai Desan Ji | Guru Gobind Singh Marg 85

  Рет қаралды 186,961

Nishan Singh Australia

Nishan Singh Australia

Күн бұрын

Пікірлер: 353
@NishanSinghAustralia
@NishanSinghAustralia 2 жыл бұрын
🙏 ਸ਼ੇਅਰ ਜ਼ਰੂਰ ਕਰੋ ਜੀ 🙏 Please Share 🙏 * ਨਵੀਆਂ ਵੀਡੀਓ ਹੁਣ ਸਿਰਫ KZbin ਚੈਂਨਲ ਤੇ * kzbin.info ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਹਿ ॥ 🙏
@jasbirkaurmalhi4968
@jasbirkaurmalhi4968 2 жыл бұрын
Thanks 🙏
@akaljotsingh4371
@akaljotsingh4371 2 жыл бұрын
ਨਿਸਾਨ ਸਿੰਘ ਤੁਹਾਡਾ ਘਰ ਕਿੱਥੇ ਹੈ
@narindersroparbharatgarh185
@narindersroparbharatgarh185 2 жыл бұрын
@@rsseehra72 31 raga ch
@KuldeepSingh-cx2iq
@KuldeepSingh-cx2iq Жыл бұрын
ਭਾਈ ਸਾਹਿਬ ਭਾਈ ਨਿਸ਼ਾਨ ਸਿੰਘ ਜੀ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕਿ ਫਤਿਹ ਬਹੁਤ ਵਧੀਆ ਵੀਡੀਓ ਵਿੱਚ ਜਾਣਕਾਰੀ ਮਿਲਦੀ ਹੈ ਆਪ ਜੀ ਦਾ ਕੋਟਨ ਕੋਟ ਧੰਨਵਾਦ ਵੀਰ ਜੀ (ਪਿੰਡ ਦੋਸਾਂਝ ਮੋਗਾ )
@gurbhindersinghaulakh7194
@gurbhindersinghaulakh7194 Жыл бұрын
ਵਾਹਿਗੁਰੂ ਵਾਹਿਗੁਰੂ ਧੰਨ ਧੰਨ ਮਾਈ ਦੇਸ਼ਾਂ 🙏🌹
@kanwarkaursingh8211
@kanwarkaursingh8211 2 жыл бұрын
ਮਾਨਯੋਗ ਭਾਈ ਸਾਹਿਬ ਨਿਸ਼ਾਨ ਸਿੰਘ ਜੀ , ਗੁਰ ਫਤਹਿ ਪ੍ਰਵਾਨ ਹੋਵੇ। ਉਪਰੰਤ ਬੇਨਤੀ ਹੈ ਕਿ , " ਮਾਤਾ ਦੇਸਾਂ ਦਾ ਬੁਰਜ " ਪੁਸਤਕ ਸ਼੍ਰੀ ਮਾਨ ਗਿਆਨੀ ਬਲਵੰਤ ਸਿੰਘ ਜੀ ਕੋਠਾ ਗੁਰੂ ਵੱਲੋਂ ਸੰਪਾਦਿਤ ਕੀਤੀ ਗਈ ਹੈ ਅਤੇ ਸ਼੍ਰੀ ਮਾਨ ਸੰਤ ਬਾਬਾ ਜਸਵੀਰ ਸਿੰਘ ਜੀ ਚੱਕ ਫਤਹਿ ਸਿੰਘ ਵਾਲਾ ਵੱਲੋਂ ਪਕਾਸ਼ਿਤ ਕਰਵਾਈ ਗਈ ਸੀ। ਸ਼ਾਇਦ ਬਾਬਾ ਜਸਵੀਰ ਸਿੰਘ ਜੀ ਤੋਂ ਮਿਲ ਜਾਵੇ। ਇਤਿਹਾਸਕ ਅਤੇ ਰੌਚਕ ਸ਼ੈਲੀ ਵਿੱਚ ਲਿਖੀ ਹੋਈ ਹੈ ਜਿਸ ਵਿੱਚ ਆਪ ਜੀ ਵੱਲੋਂ ਦੱਸੇ ਗਏ ਸਾਰੇ ਵੇਰਵੇ ਦਰਜ ਹਨ ਅਤੇ ਪੜਨ ਯੋਗ ਹਨ। ਸਾਰਾ ਇਤਿਹਾਸ ਆਪ ਜੀ ਵੱਲੋਂ ਬਹੁਤ ਹੀ ਸੁੰਦਰ ਸ਼ਬਦਾਂ ਰਾਹੀਂ ਵਿਅਕਤ ਕੀਤਾ ਗਿਆ ਹੈ, ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਜੀ। ---- ਦਾਸ : ਕੌਰ ਸਿੰਘ ਕੋਠਾ ਗੁਰੂ।
@PremSingh-xp3so
@PremSingh-xp3so 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ , ਖਾਲਸਾ ਜੀ ਆਪ ਜੀ ਵੀਡਿਓ ਵਿਚ ਪੁਰਾਤਨ ਅਤੇ ਇਤਿਹਾਸਕ ਨਿਸ਼ਾਨੀਆ ਦੇ ਦਰਸ਼ਨ ਕਰਵਾਏ ਆਪ ਜੀ ਦਾ ਬਹੁਤ ਧੰਨਵਾਦ । ਅਤੇ ਮਾਤਾ ਦੇਸਾ ਦੀ ਸੇਵਾ ਨੂੰ ਪ੍ਰਣਾਮ ।
@chandsingh7390
@chandsingh7390 2 жыл бұрын
ਤੁਹਾਡਾ ਬਹੁਤ ਧੰਨਵਾਦ ਜੀ ਆਪ ਜੀ ਨੇ ਗੁਰੂ ਘਰ ਦੇ ਦਰਸ਼ਨ ਅਤੇ ਇਤਿਹਾਸ ਨਾਲ ਸਾਂਝ ਪਾਈ
@gurnamkaurdulat3883
@gurnamkaurdulat3883 2 жыл бұрын
ਇਥੋ ਦੇ ਦਰਸ਼ਨ ਕਰਕੇ ਬਹੁਤ ਹੀ ਰੂਹਾਨੀ ਸਕੂਨ ਮਿਲਦਾ ਹੈ । ਗੁਰੂ ਗੋਬਿੰਦ ਸਿੰਘ ਜੀ ਦੀ ਛੋਹ ਪ੍ਰਾਪਤ ਸਥਾਨ।
@SurinderSingh-uq1wx
@SurinderSingh-uq1wx 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਖਾਲਸਾ ਜੀ ਆਪ ਜੀ ਵੀਡਿਓ ਵਿਚ ਪੁਰਾਤਨ ਅਤੇ ਇਤਿਹਾਸਕ ਨਿਸ਼ਾਨੀਆ ਦੇ ਦਰਸ਼ਨ ਕਰਵਾਏ ਆਪ ਜੀ ਦਾ ਬਹੁਤ ਧੰਨਵਾਦ। ਅਤੇ ਮਾਤਾ ਦੇਸਾ ਦੀ ਸੇਵਾ ਨੂੰ ਪ੍ਰਣਾਮ।
@suff2muffins341
@suff2muffins341 2 жыл бұрын
ਪੰਜਾਬ ਸਰਕਾਰ ਨੂੰ ਬੱਚਿਆਂ ਨੂੰ es marag ਦਾ ਟੂਰ lwona ਚਾਹੀਦਾ ਹੈ
@tarsemkaursandhu8267
@tarsemkaursandhu8267 2 жыл бұрын
ਸ਼ੁਕਰ ਹੈ ੳੁੁਹਨਾ ਗੁਰिਸਖਾਂ ਦਾ िਜਹਨਾਂ ਨੇਘਰ ਬੈिਠਆਂ ਗੁਰੂ ਜੀਦੀਅਾਂ िਨਸ਼ਾਨੀਅਾ ਦੇ ਦਰਸ਼ਨ ਕਰਵਾਏ
@gursahibgill4167
@gursahibgill4167 2 жыл бұрын
ਖ਼ਾਲਸਾ ਜੀ , ਮੇਰੇ ਕੋਲ਼ ਸ਼ਬਦ ਨਹੀਂ ਤੁਹਾਡਾ ਸ਼ੁਕਰਾਨਾ ਕਰਨ ਲਈ ॥ ਬਹੁਤ ਪੁਰਾਤਨ ਇਤਿਹਾਸ ਦੀ ਜਾਣਕਾਰੀ ਤੁਸੀ ਨਾਮ ਤਰੀਕਾਂ ਦੱਸਕੇ ਦੇ ਰਹੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ 🙏ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ॥
@surjitsingh8992
@surjitsingh8992 2 жыл бұрын
ਭਾਈ ਸਾਹਿਬ, ਤੁਹਾਡਾ ਬਹੁਤ ਬਹੁਤ ਧੱਨਵਾਦ ਜੀ , 🙏🙏🙏🙏🙏🙏ਬਹੁਤ ਹੀ ਵੱਡਮੁੱਲ਼ੀ ਜਾਣਕਾਰੀ ਦੇ ਰਹੇ ਹੋ ।
@MannatandAshmeet0911
@MannatandAshmeet0911 2 жыл бұрын
ਧੰਨ ਮਾਈ ਦੇਸਾਂ ਜੀ🙏🙏🙏🙏🙏
@kulwantsingh6606
@kulwantsingh6606 2 жыл бұрын
ਧੰਨ ਮਾਈ ਦੇਸਾਂ ਜੀ ਦੀ ਕਮਾਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
@bsingh1310
@bsingh1310 2 жыл бұрын
ਬਹੁਤ ਵਧੀਆ ਵੀਡੀਓ ਅਗਰ ਸੱਚੀ ਹੈ ਵੀਚਾਰ ਸੋਹਣੀ ਸੂਰਤ ਤੇ ਦਸਤਾਰ ਵਹਿਗੁਰੂ ਜੀ
@tehalsinghsherkhan901
@tehalsinghsherkhan901 2 жыл бұрын
ਬਹੁਤ ਧੰਨਵਾਦ ਭਾਈ ਸਾਹਿਬ ਜੀ ਤੁਸੀਂ ਵੀ ਧੰਨ ਹੋ
@JaswantSingh-xe2ep
@JaswantSingh-xe2ep 2 жыл бұрын
ਭਾਈ ਸਾਹਿਬ ਤੁਹਾਡੇ ਤੇ ਦਸਮੇਸ਼ ਪਿਤਾ ਜੀ ਦੀ ਕਿਰਪਾ ਜਿਸ ਕਰਕੇ ਤੁਸੀਂ ਸਾਡੇ ਵਰਗੇ ਨਿਰ ਗੁਰਿਆ ਨੂੰ ਗੁਰੂ ਦਾ ਇਤਿਹਾਸ ਘਰੇ ਬੈਠਿਆਂ ਨੂੰ ਦਿਖਾਉਣ ਦੀ ਕਿਰਪਾ ਕਰ ਰਹੇ ਹੋ
@BaljinderSingh-ri9gw
@BaljinderSingh-ri9gw 2 жыл бұрын
ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਈਸ਼ਵਰ ਵਾਹਿਗੁਰੂ ਜੀ ਆਪਣੇ ਸਿੱਖਾਂ ਤੇ ਕਿਰਪਾ ਕਰੋ ਜੀ ਗ੍ਰੰਥ ਅਤੇ ਪੰਥ ਦੀ ਰੱਖਿਆ ਕਰੋ ਜੀ
@sukhdeepsingh1767
@sukhdeepsingh1767 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸਾਰੇ ਸਿੰਘਾਂ ਨੂੰ
@sukhbirsingh54682
@sukhbirsingh54682 2 жыл бұрын
ਵਾਹਿਗੁਰੂ ਜੀ ਆਪ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਬਹੁਤ ਕਿਰਪਾ ਹੈ
@parmindersingh-hp1ky
@parmindersingh-hp1ky 2 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ
@tarsemsinghwaraich7642
@tarsemsinghwaraich7642 2 жыл бұрын
ਕਾਰ ਸੇਵਾ ਵਾਲੇ ਬਾਬਿਆਂ ਨੇ ਠੰਡਾ ਬੁਰਜ ਅਤੇ ਹੋਰ ਪੰਥ ਦਿਆਂ ਮਹਾਨ ਯਾਦਗਾਰਾਂ ਤੋੜ ਕੇ ਪੰਥ ਦਾ ਬਹੁਤ ਭਾਰੀ ਨੁਕਸਾਨ ਕੀਤਾ ਹੈ ਸਤਿਗੁਰੂ ਏਨਾਂ ਨੂੰ ਸੁਮੱਤ ਬਖਸ਼ੇ 🙏
@csdhillon1
@csdhillon1 2 жыл бұрын
🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏
@kulwantsingh6606
@kulwantsingh6606 2 жыл бұрын
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਗੁਰੂ ਘਰ ਦੇ ਸੇਵਕ ਭਾਈ ਨਿਸ਼ਾਨ ਸਿੰਘ ਜੀ ਦਾ ਸਿੱਖ ਇਤਹਾਸ
@kulwantsingh6606
@kulwantsingh6606 2 жыл бұрын
ਭਾਈ ਨਿਸ਼ਾਨ ਸਿੰਘ ਜੀ ਦਾ ਸਿੱਖ ਦੀ ਸਿੱਖ ਇਤਿਹਾਸ (ਪਿਛੋਕੜ ) ਨੂੰ ਫਿਰੋਲਣ ਅਤੇ ਉਨ੍ਹਾਂ ਤੱਕ ਪਹੁੰਚਣ ਦਾ ਉਪਰਾਲਾ ਸ਼ਲਾਘਾਯੋਗ ਹੈ ਸੱਚੇ ਪਾਤਸ਼ਾਹ ਇਹਨਾਂ ਨੂੰ ਤੰਦਰੁਸਤੀਆਂ ਅਤੇ ਉੱਦਮ ਇਸ ਤੋਂ ਵੀ ਵਧੇਰੇ ਬਖਸ਼ਣ। ਸੇਵਾ ਥਾਂਏਂ ਪਾਉਣ।
@Punjab-96krodpanthkhalsa
@Punjab-96krodpanthkhalsa 2 жыл бұрын
🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏
@jagdishsingh9965
@jagdishsingh9965 2 жыл бұрын
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਮੇਹਰ ਭਰਿਆ ਹੱਥ ਰੱਖਣਾ ਜੀ।
@JassasinGH-yl4in
@JassasinGH-yl4in 2 жыл бұрын
ਵਾਹਿਗੁਰੂ ਜੀ
@societenaturelle9005
@societenaturelle9005 2 жыл бұрын
Bahut Sahi gall kitti Khalsa ji ..... Guru saheban diya nishaniya katal nahi karni chehidi 🙏🙏
@dhanasingh4699
@dhanasingh4699 2 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@bindersingh1452
@bindersingh1452 2 жыл бұрын
ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਜੀ
@Surmel460
@Surmel460 2 жыл бұрын
ਧੰਨਵਾਦ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@jagirsingh9212
@jagirsingh9212 2 жыл бұрын
🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ🙏 ਬਹੁਤ ਬਹੁਤ ਧੰਨਵਾਦ ਬਾਬਾ ਜੀ ਆਪ ਇਤਹਾਸਕ ਗੁਰੂ ਘਰਾ ਦੇ ਦਰਸ਼ਨ ਕਵਾਉਂਦੇ ਰਹਿੰਦੇ ਹੋ ਜੀ🙏 ਬਹੁਤ ਬਹੁਤ ਧੰਨਵਾਦ
@parjinderbhullar8583
@parjinderbhullar8583 2 жыл бұрын
Waheguru G da Shukar hai ki Guru Sahib ne Parivar smet daas nu Darshan karn di agya diti. Bhut E Dill Nu Skun wale pal c.
@jagdeepsodhi8876
@jagdeepsodhi8876 2 жыл бұрын
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ 🙏🙏🙏🙏❤️ ਧੰਨ ਗੁਰੂ ਜੀ ਦੇ ਸਿੱਖ ਸੰਗਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏🙏🙏🙏🙏❤️❤️❤️❤️❤️❤️❤️🤲🤲🤲🤲🤲🤲🤲💐💐💐💐💐🌹🌹🌹🌹🌹🌹☀️☀️☀️☀️
@jagjitpatwalia9960
@jagjitpatwalia9960 2 жыл бұрын
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ 🙏🙏🌹 ਧੰਨ ਧੰਨ ਮਾਈ ਦੇਸਾਂ ਜੀ 🙏🙏
@RanjeetSingh-jk9ds
@RanjeetSingh-jk9ds 2 жыл бұрын
ਵਾਹਿਗੁਰੂ ਜੀ ਓ 2/3ਵੀਡੀਓ ਵਿਚ ਆਪ ਜੀ ਅਤੇ ਗੁਰੂ ਸਾਹਿਬ ਜੀ ਦੇ ਦਰਸ਼ਨ ਤਾਂ ਹੋਏ ਪਰ ਆਪ ਜੀ ਦੇ ਮੁੱਖ ਤੋਂ ਗੁਰੂ ਸ਼ਰਧਾ ਪ੍ਰੇਮ ਰੂਪੀ ਫੁਲਾਂ ਦੀ ਬਰਖਾ ਨਹੀਂ ਹੋਈ ਮਨ ਉਦਾਸ ਹੋਇਆ ਕੀ ਕਾਰਨ ਸੀ ਵੀਰ ਜੀਓ। ਧੰਨਵਾਦ ਸ਼ੁਕਰੀਆ ਮਿਹਰਬਾਨੀ ਕਰਕੇ ਦਸਣਾਂ ਵਾਹਿਗੁਰੂ ਜੀਓ।
@neenasingh9491
@neenasingh9491 2 жыл бұрын
I had read about Mai Desai Ji. You have narrated this Sakhi beautifully. What a blessing of Dhan Guru Gobind Singhji.
@Gurpreet_singh1699
@Gurpreet_singh1699 2 жыл бұрын
🙏🏻ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏻ਧੰਨ ਧੰਨ ਪਿਤਾ ਗੁਰੂ ਗੋਬਿੰਦ ਸਿੰਘ ਜੀ ਸਾਡੇ ਪਿਆਰੇ ਪ੍ਰੀਤਮ ਜੀ 🙏🏻
@ranjeetkhanna3993
@ranjeetkhanna3993 2 ай бұрын
ਬਾਬਾਂ ਜੀ ਮੇਰੀਆਂ ਅੱਖਾਂ ਵਿੱਚੋਂ ਪਾਣੀ ਆਈ ਗਿਆ ਜਦੋਂ ਤੱਕ ਮੈ ਇਤਹਾਸ ਸੁਣਿਆ🙏
@dhanasingh4699
@dhanasingh4699 2 жыл бұрын
ਕਾਰ ਸੇਵਾ ਵਾਲੇ ਦੂਰ ਰੱਖਿਓ
@SurjitSingh-qw7ok
@SurjitSingh-qw7ok 2 жыл бұрын
Waheguru Ji Apne Sikha Nu Ikjut Kardo Ji
@RajinderSingh-jq7hp
@RajinderSingh-jq7hp 2 жыл бұрын
ਬਹੁਤ ਆਨੰਦ ਆਇਆ ਖਾਲਸਾ ਜੀ, ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
@GurpreetSingh-bx2uc
@GurpreetSingh-bx2uc 2 жыл бұрын
Waheguru ji waheguru ji waheguru ji waheguru ji waheguru ji
@sukhjitsainishamindersingh3457
@sukhjitsainishamindersingh3457 2 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਖਾਲਸਾ
@simrat_singh8118
@simrat_singh8118 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਵਧੀਆ ਹੈ ਜੀ ਭਾਜ਼ੀ
@Sant_sewak1
@Sant_sewak1 2 жыл бұрын
Sakoon mileya 🙏, kaash guru sahib de samey diya hor imarta sabhiya hundiya 🙏
@amrindersingh9685
@amrindersingh9685 2 жыл бұрын
ਵੀਰ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫ਼ਤਿਹ ਜੀ
@ravleenkaur4163
@ravleenkaur4163 2 жыл бұрын
Waheguru ji ka khalsha waheguru ka fathe
@avtargrewal3723
@avtargrewal3723 2 жыл бұрын
ਧੰਨ ਧੰਨ ਹੋ ਮਾਈ ਦੇਸਾਂ ਜੀ ਜਿਥੇ ਗੁਰੂ ਗੋਬਿੰਦ ਸਿੰਘ ਜੀ ਮਾਹਾਰਾਜ ਧੰਨ ਹੋ ਪਾਤਿਸਾਹ ਸਾਡੇ ਭਾਗਾਂ ਵਿਚ ਦਰਸਣ ਦੀਦਾਰੇ ਕਰਵਾਏ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@bittusingh7513
@bittusingh7513 2 жыл бұрын
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ
@GurmeetSingh-sb8kk
@GurmeetSingh-sb8kk 2 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@SSDeol
@SSDeol 2 жыл бұрын
ਵੈਰੀ nice ji ਖਲਾਸਾ ਜੀ ਬਹੁਤ sohny ਢੰਗ ਨਾਲ਼ samjayea ਅਨੰਦ aa ਗਿਆ ਸੁਣ ਕੇ, Waheguru ji 🙏🙏
@gurpreetsinghbhullar9414
@gurpreetsinghbhullar9414 2 жыл бұрын
Waheguru Sahib Ji
@AkshayKumar-mt8dr
@AkshayKumar-mt8dr 2 жыл бұрын
Sache patshah ji waheguru ji mehar kareyo ji
@dilbagsingh4220
@dilbagsingh4220 2 жыл бұрын
Satgur awan ge fera pawan ge ,ghar mere ,ji main sadke jawa os wele , Dhan Guru pita Guru Gobind Singh sahib ji
@hardeep4202
@hardeep4202 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਭਾਈ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਗੁਰੂ ਸਾਹਿਬ ਜੀ ਦੇ ਅਸਥਾਨਾ ਦੇ ਦਰਸ਼ਨ ਦੀਦਾਰੇ ਕਰਾਇਆ ਵਾਹਿਗੁਰੂ ਜੀ
@Sant_sewak1
@Sant_sewak1 2 жыл бұрын
Waheguru ji d sukar hai eh kamra sahi salamt hai. Fatehgarh sahib paiddhan sigiya sahibjadeya di uh hun uthe nahi . Mai apni mata tph sun ke naldeya nu dsyeya di ki eda paidan ne sahibjadeya diya fatehgarh sahib kise ne yakeen hi ni mnya kehnde ho hi ni skda. Je uh uthe hundiya tan kinneya ne dsrhn krne si 🙏.
@jaswindersinghtoor4048
@jaswindersinghtoor4048 2 жыл бұрын
ਵਾਹਿਗੁਰੂ ਤੇਰਾ ਸਭ ਸਦਕਾ।
@flopjeevan6406
@flopjeevan6406 2 жыл бұрын
Hey akaal purakh waheguru ji tuci bade Beant ho tuci Mehar Karo g sache patshaah g
@gianibikkarsinghji6244
@gianibikkarsinghji6244 2 жыл бұрын
ਬਹੁਤ ਹੀ ਵਧੀਆ ਵਾਹਿਗੁਰੂ ਜੀ ਚੜਦੀ ਕਲਾਂ ਚ ਰੱਖਣ ਜੀ
@sakinderboparai3046
@sakinderboparai3046 2 жыл бұрын
💖 ਜਿੰਨੀਅਾਂ ਵੀ ਸੰਗਤਾਂ ੲਿੱਕ ਦੂਜੇ ਨੂੰ ਨਫਰਤ ਕਰਦੀਅਾਂ ਹਨ । ਵੀਡੀਓ ਦੇਖਣ ਤੋਂ ਬਾਅਦ ਨਫਰਤ ਕਰਨੀ ਛੱਡ ਦੇਣੀ ਚਾਹੀਦੀ ਹੈ ।
@amanpreet4998
@amanpreet4998 2 жыл бұрын
🙏🙏 Babaji sada bhii mann karda thode naal saare guru gharan deh darshan kariye.🙏🙏🙏🙏
@parrymarahar3029
@parrymarahar3029 2 жыл бұрын
ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏
@AvtarSingh-f1o7c
@AvtarSingh-f1o7c 8 ай бұрын
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਆਪ ਜੀ ਧੰਨ ਹੋ, ਧੰਨ ਹੋ, ਧੰਨ ਹੋ, ਧੰਨ ਹੋ, ਧੰਨ ਹੋ, ਧੰਨ ਹੋ, ਧੰਨ ਹੋ, ਧੰਨ ਹੋ, ਧੰਨ ਹੋ ਧੰਨ ਹੋ, ਧੰਨ ਹੋ, ਧੰਨ ਹੋ ਜੀ ਮਹਾਰਾਜ
@khushwantkaur6148
@khushwantkaur6148 2 жыл бұрын
Waheguru waheguru ji 🙏🙏 dhan mai desan ji
@DAVINDERSINGH-uq9bt
@DAVINDERSINGH-uq9bt 2 жыл бұрын
ਵਾਹਿਗੁਰੂ ਵਾਹਿਗੁਰੂ ਜੀੳ🙏🏼🙏🏼
@manpreetdhaliwal5449
@manpreetdhaliwal5449 2 жыл бұрын
ਵਾਹਿਗੁਰੂ ਜੀ ਘਾਰਸੇਵਾ ਵਾਲੀਆਂ ਬਾਬੀਆੰ ਨੂੰ ਪੱਤਾ ਹੀ ਲਾਗੀਆ ਹੋਣਾਂ ਨਾਹੀਂ ਤਾਂ ਈਲਾਕੇ ਵੀਚੋ ਭਾਰ ਭਾਰ ਵੋਰੀਆੰ ਆਨਾਜ ਦੀਆਂ ਸਾਰੇ ਪੱਥਰ ਹੀ ਪੱਥਰ ਲਵਾ ਦੇਣਾਂ ਲੋਕਾਂ ਨੂੰ ਕੈਹਣਾਂ ਸੀ ਕਾਰ ਸੇਵਾ ਚਲਦੀ ਐ
@sameng7003
@sameng7003 2 жыл бұрын
Waheguru jee !! Bahut wadia Kam kr rhe ho ji..🙏🙏
@anuragbawa7500
@anuragbawa7500 2 жыл бұрын
ਵਾਹਿਗੁਰੂ ਜੀ ਕਾ ਖਾਲਸਾ। ਸੀ੍ ਵਾਹਿਗੁਰੂ ਜੀ ਕੀ ਫਤਿਹ।
@guramritpalsingh8412
@guramritpalsingh8412 2 жыл бұрын
Dhan Puttran da Dani Guru Gobind Singh Ji Maharaj. Billa Leel Pakhowal lud 🙏🏻🌹🌿🌷🥀🥀🌹🌷🥀🌹🌷🌷🌹🌷🥀🌹🌿🌷🥀
@manjinderkaur2849
@manjinderkaur2849 2 жыл бұрын
Vansh putra naal nahi parmatma de Naam nal yaad rkhya janda hai 🙏
@Kuldeepsingh-zx9cm
@Kuldeepsingh-zx9cm 2 жыл бұрын
🙏🙏🙏🙏🙏🌹🌹🌹🌹🌹ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਭਾਈ ਸਾਹਿਬ ਜੀ 🌹🌹🌹🌹🌹🙏🙏🙏🙏🙏🛐🛐🛐🛐🛐
@amrindersingh9685
@amrindersingh9685 2 жыл бұрын
ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸਾਹਿਬ ਜੀ ਪਾਤਸ਼ਾਹ ਜੀ
@sarainsingh5926
@sarainsingh5926 2 жыл бұрын
ਧੰਨ ਮੇਰਾ ਕਲਗੀਧਰ ਸ਼ਹਿਨਸ਼ਾਹ 🙏🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ
@Darshansingh-fs4hn
@Darshansingh-fs4hn 2 жыл бұрын
Waheguru dhan dhan guru gobind Singh ji maharaj ji
@gsmaan4221
@gsmaan4221 2 жыл бұрын
Dhan dhan sri guru gobind singh ji maharaj waheguru ji kirpa karan ji waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru 🙏🙏🙏🙏🙏🙏🙏🙏🙏🙏🙏🙏
@deepsohal6143
@deepsohal6143 2 жыл бұрын
Waheguru🙏🙏
@arvindersingh6712
@arvindersingh6712 2 жыл бұрын
Waheguru Ji Ka khalsa Waheguru Ji ki Fateh
@jassrai3596
@jassrai3596 2 жыл бұрын
Waheguru ji
@baljeetmakkra1159
@baljeetmakkra1159 2 жыл бұрын
💖🌹🙏ੴਸਤਿਨਾਮ ਵਾਹਿਗੁਰੂ ਜੀੴ🙏🌹💖
@rajsinghchohan3879
@rajsinghchohan3879 2 жыл бұрын
🙏🙏Waheguru guru ji ka Khalsa waheguru ki fateh 🙏🙏🙏🙏🙏🙏🙏🙏
@singhiskingsinghisking6774
@singhiskingsinghisking6774 2 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ
@gillsaab1140
@gillsaab1140 2 жыл бұрын
Waheguru ji 🙏🚩
@akaljotsingh4371
@akaljotsingh4371 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਹਿ ਜੀ🙏🙏🙏❤️❤️❤️❤️❤️❤️🙏🙏🙏🙏🙏
@randhirbal9502
@randhirbal9502 2 жыл бұрын
Shukar ha k eh gurudwar sahib sgpc & kar sewa wake babeyan de hath nhi aaya, nhi ta es nu v dheh dheri kr k marbal wala guruwara bna dena c🙏
@Maan_majha
@Maan_majha 2 жыл бұрын
Main darshan kite ne.. bilkul sahi itihaas hai.. video pics save krke rakhiya main ..
@karamjitdhaliwal6182
@karamjitdhaliwal6182 2 жыл бұрын
Waheguru ji 🙏
@bajsinghpannu
@bajsinghpannu 2 жыл бұрын
ਧੰਨ ਗੁਰੂ ਗੋਬਿੰਦ ਸਿੰਘ ਜੀ
@SunnySingh-xe3mr
@SunnySingh-xe3mr 2 жыл бұрын
Ram
@jaskaransinghdhaliwal4358
@jaskaransinghdhaliwal4358 2 жыл бұрын
Ram
@jaspalsingh150
@jaspalsingh150 2 жыл бұрын
Very touching katha.Guru Sahib loved all his sevaks.
@ranjusonkhlay6890
@ranjusonkhlay6890 2 жыл бұрын
Dhan guru govind singh ji🙏🙏🙏🙏🙏
@amandeepsandhu4217
@amandeepsandhu4217 2 жыл бұрын
Waheguru ji waheguru ji waheguru ji waheguru ji
@SukhwinderSingh-uj6of
@SukhwinderSingh-uj6of 2 жыл бұрын
🙏🙏ਵਾਹਿਗੁਰੂ ਜੀ 🙏🙏
@satnam111saroy9
@satnam111saroy9 2 жыл бұрын
Wagheuru ji
@charanjeetsingh2218
@charanjeetsingh2218 2 жыл бұрын
waheguru ji ka Khalsa waheguru ji ki Fateh 🙏
@bsingh1310
@bsingh1310 2 жыл бұрын
ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@dhurvpreet6762
@dhurvpreet6762 2 жыл бұрын
Waheguru ji kirpa karo g
@kuldeepsingh-cy8jt
@kuldeepsingh-cy8jt 2 жыл бұрын
WAHEGURU..G..KA..KHALSA..SHRE..WAHEGURU..G..KE..FATEH..G..
@gurkamalnahal555
@gurkamalnahal555 2 жыл бұрын
Satnam shri waheguru ji 🙏
@sanjeevverma4509
@sanjeevverma4509 2 жыл бұрын
waheguru jii 👏👏👏👏👏👏👏👏
@talwindersinghdolike4286
@talwindersinghdolike4286 2 жыл бұрын
ਕਾਰ ਸੇਵਾ ਵਾਲੇ ਉਹ ਤਾਂ ਸਿੱਖ ਧਰਮ ਨਾਲ ਕੋਈ ਪੁਰਾਣੀ ਦੁਸ਼ਮਣੀ ਨਿਭਾਅ ਰਹੇ ਹਨ ਬਾਕੀ ਸਾਡੇ ਧਰਮ ਦੇ ਠੇਕੇਦਾਰਾਂ ਨੂੰ ਵੀ ਅਕਲ ਕਰਨੀ ਚਾਹੀਦੀ ਹੈ ਗੁਰੂ ਸਾਹਿਬ ਦੀਆਂ ਪੁਰਾਤਨ ਨਿਸ਼ਾਨੀਆਂ ਮਿਟਾ ਕੇ ਸੰਗਮਰਮਰ ਲਗਾ ਦੇਣਾ ਬਹੁਤ ਹੀ ਗਲਤ ਹੈ ਇਸ ਕਾਰ ਸੇਵਾ ਵਾਲੇ ਸਾਡੇ ਇਤਿਹਾਸ ਨੂੰ ਵਿਗਾੜ ਰਹੇ ਹਨ ਗੁਰੂ ਸਾਹਿਬ ਜਿੱਥੇ ਵੀ ਗਏ ਉਹਨਾਂ ਨੇ ਕੋਈ ਨਾ ਕੋਈ ਦਰਖਤ ਲਗਾਇਆ ਪਰ ਅਫਸੋਸ ਸਾਡੇ ਅੱਜ ਦੇ ਠੇਕੇਦਾਰ ਸੰਗਮਰਮਰ ਲਗਾ ਰਹੇ
@addgaming5859
@addgaming5859 2 жыл бұрын
Waheguru ji🙏🙏🙏🙏🙏🙏
@gillsaab1140
@gillsaab1140 2 жыл бұрын
Waheguru ji ka khalsa waheguru ji ki fahte 🙏❤️🚩
1% vs 100% #beatbox #tiktok
01:10
BeatboxJCOP
Рет қаралды 67 МЛН
Cat mode and a glass of water #family #humor #fun
00:22
Kotiki_Z
Рет қаралды 42 МЛН
Guru Hargobind singh ji #history #sikhism #sikhguru #amazingfacts #guru
17:39
1% vs 100% #beatbox #tiktok
01:10
BeatboxJCOP
Рет қаралды 67 МЛН