ਮੁਗ਼ਲ ਰਾਜ ਦੀ ਜੜ੍ਹ ਪੁੱਟੀ ਗਈ । ਏਦਾਂ ਦਾ ਜੰਡ ਕਿਤੇ ਹੋਰ ਨਹੀਂ । Lamma Jatpura | Guru Gobind Singh Marg 30

  Рет қаралды 85,499

Nishan Singh Australia

Nishan Singh Australia

Күн бұрын

Пікірлер: 345
@NishanSinghAustralia
@NishanSinghAustralia 3 жыл бұрын
* ਨਵੀਆਂ ਵੀਡੀਓ ਹੁਣ ਸਿਰਫ KZbin ਚੈਂਨਲ Nishan Singh Australia ਤੇ * ਆਪ subscribe ਕਰੋ ਤੇ ਹੋਰਨਾਂ ਨੂੰ ਵੀ ਕਰਾਓ 🙏 Click below to subscribe:👇👇👇👇👇 kzbin.info ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਹਿ ॥ 🙏
@balkourdhillon5402
@balkourdhillon5402 3 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗਰੂ ਜੀ ਕੀ ਫਤਹਿ
@balkourdhillon5402
@balkourdhillon5402 3 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗਰੂ ਜੀ ਕੀ ਫਤਹਿ
@manvindersingh5069
@manvindersingh5069 3 жыл бұрын
99mk
@SinghDhillon-ll5lr
@SinghDhillon-ll5lr 3 жыл бұрын
ਵਾਹਿਗੁਰੂ ਜ਼ੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏
@amandeepsingh7691
@amandeepsingh7691 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਆੳੁਣ ਵਾਲੇ ਸ਼ਹੀਦੀ ਜੋੜ ਮੇਲੇ ਤੇ ਵੀਡੀਓ ਰਾਂਹੀ ਮਿਤੀ 25 26 27 ਦਸੰਬਰ ਫਤਿਹਗੜ ਸਾਹਿਬ ਜੀ ਦੇ ਦਰਸਨ ਜਰੂਰ ਕਰਵਾੳੁਣਾ ਜੀ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ ਜੀ!🙏🙏
@ranjodhsingj9588
@ranjodhsingj9588 3 жыл бұрын
ਧੰਨ ਹੋ ਖਾਲਸਾ ਜੀ ਜੋ ਇਹ ਸੇਵਾ ਤੁਹਾਨੂੰ ਮਿਲੀ, ਮਹਾਰਾਜ ਚੜਦੀ ਕਲਾ ਬਖਸ਼ਸ਼ ਕਰਨ ਜੀ
@SurinderSingh-uq1wx
@SurinderSingh-uq1wx 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਖਾਲਸਾ ਜੀ ਅੱਜ ਵੀਡਿਓ ਵਿੱਚ ਆਪਜੀ ਨੇ ਗੁਰਦੁਆਰਾ ਗੁਰੂਸਰ ਪੰਜੂਆਣਾ ਸਾਹਿਬ ਜੀ ਦੇ ਦਰਸ਼ਨ ਕਰਵਾਏ ਅਤੇ ਸੰਗਤਾਂ ਨਾਲ ਇਤਿਹਾਸ ਦੀ ਸਾਂਝ ਪਾਈ ਆਪਜੀ ਦਾ ਬਹੁਤ ਹੀ ਧੰਨਵਾਦ ਇਥੇ ਹੀ ਗੁਰੂ ਸਾਹਿਬ ਜੀ ਨੇ ਕਾਹੀ ਦੀ ਜੜ੍ਹ ਪੁੱਟ ਕੇ ਮੁਗਲਾਂ ਦੇ ਰਾਜ ਦੀ ਜੜ ਪੁੱਟ ਦਿਤੀ ਸੀ
@kiranpreetkaur1370
@kiranpreetkaur1370 3 жыл бұрын
ਅੱਜ ਗੁਰੂ ਘਰਾਂ ਚ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ ਹਨ ਸੰਗਤਾਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮਨਾ ਰਹੀਆਂ ਹਨ ਸਾਰੀਆਂ ਸੰਗਤਾਂ ਨੂੰ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਦੀਆਂ ਬਹੁਤ ਬਹੁਤ ਵਧਾਈਆਂ ਤੇ ਖਾਲਸਾ ਜੀ ਆਪ ਜੀ ਬਹੁਤ ਵਧੀਆ ਕੰਮ ਕਰ ਰਹੇ ਹੋ ਹਮੇਸ਼ਾ ਹੀ ਸੰਗਤਾਂ ਨੂੰ ਗੁਰੂ ਜੀ ਨਾਲ ਜੋੜ ਕੇ ਰੱਖਿਆ ਹੋਇਆ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਜੀ ਸਭ ਦਾ ਭਲਾ ਕਰਿਉ ਜੀ।
@kiratmehrok3980
@kiratmehrok3980 Жыл бұрын
ਬਹੁਤ ਵੱਡਮੁੱਲੀ ਜਾਣਕਾਰੀ ਦਿੱਤੀ ਗਈ ਹੈ ਸਿੰਘ ਸਾਹਿਬ ਜੀ ਵਲੋਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਧੰਨ ਬਾਬਾ ਅਜੀਤ ਸਿੰਘ ਜੀ ਧੰਨ ਬਾਬਾ ਜੁਝਾਰ ਸਿੰਘ ਜੀ ਧੰਨ ਬਾਬਾ ਜ਼ੋਰਾਵਰ ਸਿੰਘ ਜੀ ਧੰਨ ਬਾਬਾ ਫਤਹਿ ਸਿੰਘ ਜੀ ਧੰਨ ਮਾਤਾ ਗੁਜ਼ਰ ਕੌਰ ਜੀ ਸਾਰਿਆਂ ਦੇ ਪਾਵਨ ਪਵਿੱਤਰ ਸੋਹਣੇ ਚਰਨਾਂ ਕਮਲਾਂ ਵਿਚ ਕੋਟਿ ਕੋਟਿ ਪ੍ਰਣਾਮ ਜੀ
@bljit0001
@bljit0001 3 жыл бұрын
ਗੁਰਦੁਆਰਾ ਗੁਰੂਸਰ ਪੰਜੂਆਣਾ ਸਹਿਬ ਪਾਤਸਾਹੀ ਦਸਵੀਂ ਲੰਮਾ 🙏 " ੳਹ ਅਸਥਾਂਨ ਜਿਥੇ ਕਲਗੀਧਰ ਪਾਤਸ਼ਾਹ 21 ਦਿਨ ਰਹੇ " ਮਾਲਵੇ ਦੀ ਧਰਤੀ ਦੇ ਕਣ-ਕਣ ਨੂੰ ਮਾਣ ਪ੍ਰਾਪਤ ਹੈ ਕਿ ਉਸ ਨੇ ਦਸ਼ਮੇਸ਼ ਪਿਤਾ ਸਾਹਿਬ -ਏ-ਕਮਾਲ ਦੇ ਪਵਿੱਤਰ ਚਰਨ ਕਮਲਾਂ ਦੀ ਅਲੌਕਿਕ ਛੋਹ ਨੂੰ ਮਾਣਿਆ ਹੈ ਪ੍ਰੰਤੂ ਇਥੇ ਅਜਿਹੀ ਭਾਗਾਂ ਭਰੀ ਧਰਤੀ ਵੀ ਹੈ ਜਿੱਥੇ ਬਾਦਸ਼ਾਹ ਦਰਵੇਸ਼ ਨੇ, ਲੰਬਾ ਸਮਾਂ ਇਸ ਧਰਤੀ ਨੂੰ ਭਾਗ ਲਾਏ, ਅਜਿਹੀ ਇਤਿਹਾਸਕ ਧਰਤ ਹੈ - ' ਲੰਮੇ ' ਦੀ ਉਹ ਧਰਤੀ ਜਿਥੇ ਦਸ਼ਮੇਸ਼ ਪਿਤਾ ਸਰਹਿੰਦ ’ਚ ਵਾਪਰੇ ਦੁਨੀਆਂ ਦੇ ਹੁਣ ਤੱਕ ਦੇ ਸਭ ਤੋਂ ਦਰਦਨਾਕ ਅਤੇ ਜ਼ਾਲਮ ਸਾਕਿਆਂ ’ਚੋਂ ਇਕ ਸਾਕਾ ਸਰਹਿੰਦ ਦੀ ਦਾਸਤਾਨ ਦੇ ਹੰਝੂ ਭਰੇ ਬੋਲ ਨੂਰੇ ਮਾਹੀ ਤੋਂ ਸੁਣੇ ਅਤੇ ਜ਼ਾਲਮ ਮੁਗਲ ਰਾਜ ਦੀ ਜੜ੍ਹ ਪੁੱਟੀ। ਗੁਰੂ ਸਾਹਿਬ ਨੇ ਇਸ ਧਰਤੀ ’ਤੇ ਹੀ ਜ਼ਾਲਮ , ਹੰਕਾਰੀ ਰਾਜੇ ਔਰੰਗਜ਼ੇਬ ਨੂੰ ਫ਼ਤਿਹਨਾਮੇ ਦੇ ਰੂਪ ਵਿੱਚ ਜ਼ਫਰਨਾਮਾ ਲਿਖਣ ਦਾ ਸੰਕਲਪ ਵੀ ਲਿਆ, ਜਿਹੜਾ ਉਹਨਾਂ ਨੇ ਦੀਨਾ ਕਾਂਗੜ ਜਾਂ ਕੇ ਸੰਪੂਰਨ ਕੀਤਾ। ਗੁਰੂ ਸਾਹਿਬ ਨੇ ਇਸ ਧਰਤੀ ’ਤੇ ਹੀ ਜ਼ਾਲਮ , ਹੰਕਾਰੀ ਰਾਜੇ ਔਰੰਗਜ਼ੇਬ ਨੂੰ ਫ਼ਤਿਹਨਾਮੇ ਦੇ ਰੂਪ ਵਿੱਚ ਜ਼ਫਰਨਾਮਾ ਲਿਖਣ ਦਾ ਸੰਕਲਪ ਵੀ ਲਿਆ, ਜਿਹੜਾ ਉਹਨਾਂ ਨੇ ਦੀਨਾ ਕਾਂਗੜ ਜਾਂ ਕੇ ਸੰਪੂਰਨ ਕੀਤਾ। ਮਾਛੀਵਾੜੇ ਦੇ ਜੰਗਲਾਂ ’ਚੋਂ ਉ¤ਚ ਦਾ ਪੀਰ ਬਣ ਕੇ ਗੁਰੂ ਸਾਹਿਬ ਪਠਾਣ ਭਰਾਵਾਂ ਗਨੀ ਖਾਂ, ਨਬੀਂ ਖਾਂ ਅਤੇ ਭਾਈ ਦਿਆ ਸਿੰਘ, ਭਾਈ ਧਰਮ ਸਿੰਘ ਅਤੇ ਭਾਈ ਮਾਨ ਸਿੰਘ ਸਮੇਤ ਕਟਾਣੀ, ਕਟੋਚ ਹੁੰਦੇ ਹੋਏ ਆਲਮਗੀਰ ਪੁੱਜੇ ਅਤੇ ਅੱਗੋਂ ਜੋਧਾਂ ਮਨਸੂਰਾਂ ਰਾਹੀਂ ਮੋਹੀ ਹੁੰਦੇ ਹੋਏ ਹੇਰਾਂ ਪੁੱਜੇ। ਇ¤ਤੇ ਮਹੰਤ ਕ੍ਰਿਪਾਲ ਦਾਸ ਨੇ ਗੁਰੂ ਸਾਹਿਬ ਨੂੰ ਹਲਵਾਰੇ ਅਤੇ ਤਲਵੰਡੀ ਦੇ ਮੁਗਲਾਂ ਦਾ ਡਰ ਦਰਸਾ ਕੇ ਲੰਮੇ ਜਾਣ ਦੀ ਬੇਨਤੀ ਕੀਤੀ। ਗੁਰਪ੍ਰਤਾਪ ਸੂਰਜ ਅਨੁਸਾਰ :- ਲੰਮੇ ਗ੍ਰਾਮ ਆਪ ਚਲਿ ਜਾਈਏ। ਸੋ ਰਾਖਹਿ ਤੁਮ ਕੋ ਕਰਿ ਦਾਈਏ॥ ਨਰ ਸੁ ਹਜਾਰਹੁ ਦਾਦੇ ਪੋਤੇ । ਲਰਬੇ ਦਿਢ, ਢਰਿ ਧਰਹਿ ਨਕੋਤੇ। ਗੁਰੂ ਸਾਹਿਬ ਰਾਤ ਵਿਸ਼ਰਾਮ ਤੋਂ ਬਾਅਦ ਅਗਲੀ ਸਵੇਰ ਹੇਰਾਂ ਤੋਂ ਪਲੰਘ ’ਤੇ ਬੈਠ ਕੇ ਲੰਮੇ ਲਈ ਰਵਾਨਾ ਹੋ ਗਏ। ਇਸ ਸਮੇਂ ਗੁਰੂ ਸਾਹਿਬ ਦੇ ਪਲੰਘ ਨੂੰ ਭਾਈ ਦਿਆ ਸਿੰਘ, ਭਾਈ ਧਰਮ ਸਿੰਘ ਅਤੇ ਭਾਈ ਮਾਨ ਸਿੰਘ ਦੇ ਨਾਲ-ਨਾਲ ਰਾਜੋਆਣਾ ਦੀ ਮਾਈ ਭੱਟੀ ਨੇ ਚੁੱਕਿਆ। ਗੁਰੂ ਸਾਹਿਬ ਨੇ ਇਸ ਸਮੇਂ ਮਾਈ ਬੱਟੀ ਨੂੰ ਪੁੱਤਰਾਂ ਦੀਆਂ ਤਿੰਨ-ਤਿੰਨ ਸ਼ਾਦੀਆਂ ਅਤੇ ਸਰਦਾਰੀ ਦਾ ਵਰ ਦਿੱਤਾ। ਰਾਏਕੋਟ ਦੇ ਹਾਕਮ ਰਾਏ ਕੱਲਾ, ਜਿਸ ਨੂੰ ਮਲੇਰਕੋਟਲੀਏ ਆਲਮ ਖਾਂ ਰਾਹੀਂ ਗੁਰੂ ਸਾਹਿਬਾਨ ਦੇ ਆਗਮਨ ਦੀ ਖ਼ਬਰ ਅਗਾਉੂਂ ਮਿਲ ਗਈ ਸੀ, ਗੁਰੂ ਸਾਹਿਬ ਦੇ ਦਰਸ਼ਨਾਂ ਲਈ ਪਹਿਲਾ ਹੀ ਪੁੱਜਿਆ ਸੀ। ਆਖਿਆ ਜਾਂਦਾ ਹੈ ਕਿ ਰਾਏ ਕੱਲਾ ਤੋਂ ਜਗਰਾਉ ਜਾਂਦੀ ਕੱਚੀ ਸੜਕ ਅਤੇ ਲੰਮੇ ਤੋਂ ਹੇਰਾਂ ਆਉਂਦੇ ਚੌਰਸਤੇ ’ਤੇ ਗੁਰੂ ਸਾਹਿਬ ਦਾ ਸੁਆਗਤ ਕੀਤਾ, ਜਿੱਥੇ ਹੁਣ ਗੁਰਦੁਆਰਾ ਦਸਵੀਂ ਪਾਤਸ਼ਾਹੀ ਕਮਾਲਪੁਰਾ ਸੁਸ਼ੋਭਿਤ ਹੈ। ਇਤਿਹਾਸ ਅਨੁਸਾਰ ਗੁਰੂ ਗੋਬਿੰਦ ਸਿੰਘ ਜੀ 29 ਦਸੰਬਰ 1704 ਈਸਵੀ ਨੂੰ ਲੰਮੇ ਪਿੰਡ ਪੁੱਜੇ
@AmarjitSingh-hp6ii
@AmarjitSingh-hp6ii 3 жыл бұрын
bhut bhut dhanvaad jio Gur Etihaas dassya app ji ne🙏🙏
@jaspaldhindsa3421
@jaspaldhindsa3421 3 жыл бұрын
🙏🙏🙏🙏
@chahalchahal937
@chahalchahal937 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਮੈ ਤੇ ਅੱਜ ਤੱਕ ਇਹ ਸੁਣਦਾ ਅਾਇਆਂ ਕਿ ਨੂਰਾ ਮਾਹੀ ਜੀ ਦੌੜ ਕੇ ਗਏ ਤੇ ਦੌੜ ਕੇ ਵਾਪਸ ਅਾਏ ਸਨ ਜੀ
@jagirsingh7369
@jagirsingh7369 3 жыл бұрын
ੴਸਤਿਨਾਮੁਕਰਤਾਪੁਰਖੁਨਿਰਭਉਨਿਰਵੈਰੁ ਅਕਾਲਮੂਰਤਿਅਜੂਨੀਸੈਭੰਗੁਰਪ੍ਰਸਾਦਿ ।। ਧੰਨ ਗੁਰੂ ਨਾਨਾਕ ਗੋਬਿੰਦ ਸਿੰਘ ਸਾਹਿਬ
@Harpreetsingh74216
@Harpreetsingh74216 3 жыл бұрын
ਗੁਰੂ ਜੀ ਦੇ ਛੱਲੇ ਦੇ ਦਰਸ਼ਨ ਜਰੂਰ ਕਰਵਾਇਓ ਜੀ 🙏🙏🙏
@anuragbawa7500
@anuragbawa7500 3 жыл бұрын
ਵਾਹਿਗੁਰੂ ਜੀ ਕਾ ਖਾਲਸਾ। ਸੀ੍ ਵਾਹਿਗੁਰੂ ਜੀ ਕੀ ਫਤਿਹ।
@ਬਲਰਾਜਸਿੰਘ-ਚ5ਢ
@ਬਲਰਾਜਸਿੰਘ-ਚ5ਢ 3 жыл бұрын
ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ
@baljitsidhu8912
@baljitsidhu8912 3 жыл бұрын
ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ।।
@rajdeepbhaini2918
@rajdeepbhaini2918 3 жыл бұрын
ਜਦ ਦਰਦ ਕਹਾਣੀ ਬੱਚੀਆ ਦੀ ਰੋ ਰੋ ਕੇ ਦੱਸੀ ਨੂਰੇ ਨੇ ਮੱਥੇ ਵਿਚ ਪਾਇਆ ਵੱਟ ਨਹੀ ਉਸ ਮਾ ਗੁਜਰੀ ਦੇ ਸੂਰੇ ਨੇ🙏 (ਧੰਨ ਗੁਰੂ ਗੋਬਿੰਦ ਸਿੰਘ ਜੀ🙏🙏🙏
@manjindersingh1353
@manjindersingh1353 2 жыл бұрын
ਮਹਾਂਕਾਲ ਸਤਿਗੁਰੂ ਜੀ।। ਮਹਾਮਾਈ ਜਗਤ ਮਾਤਾ ਭਗਉਤੀ ਜੀ।। ਮਲੇਛ ਸਿੱਖ ਹੋਣ ਕਾਰਣ ਸਾਰੇ ਸੰਸਾਰ ਵਿੱਚ ਵਿੱਚ ਅਜੇ ਜੜ੍ਹ ਹੈ ਪੂਰਨ ਤੌਰ ਤੇ ਸਾਰੇ ਸੰਸਾਰ ਵਿੱਚੋਂ ਮੁਗਲ ਦੀ ਜੜ੍ਹ ਪੱਟੋ ਜੀ ਸੁਣ ਲਵੋ ਵਣਜਾਰੇ ਦੀ ਦਰਦ ਭਰੀ ਪੁਕਾਰ ਪ੍ਗਟ ਕਰੋ ਜੀ ਅਪਨਾ ਰਾਜ ਦੁਸ਼ਟ ਮਲੇਛ ਤੁਰਕ ਅਸੁਰ ਦਾ ਨਾਸ਼
@amrjeetsingh1328
@amrjeetsingh1328 3 жыл бұрын
ਧੰਨਵਾਦ ਤੁਹਾਡਾ ਜਿਨਾਂ ਨੇ ਇਹ ਸਾਕਾ ਯਾਦ ਕਰਾਇਆ ਸੀਨੇ ਚ ਦਰਦ ਨਿਕਲਿਆ
@Nishantsibgh
@Nishantsibgh 5 ай бұрын
ਧੰਨ ਧੰਨ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੁਹਾਡੀ ਜੈ ਹੋਵੇ
@Manvindergrewal2107
@Manvindergrewal2107 2 жыл бұрын
ਧੰਨ-ਧੰਨ ਸੀ੍ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ🙏🙏
@simranjeetkaur3918
@simranjeetkaur3918 3 жыл бұрын
ਅੱਜ ਅੱਖਾਂ ਚੋ ਹੰਜੂ ਆ ਗਏ🙏🙏
@Amnindersingh9685
@Amnindersingh9685 3 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ
@gursewakbuttar6371
@gursewakbuttar6371 3 жыл бұрын
ਵਾਹਿਗੁਰੂ ਜੀ ਬੁੱਟਰ ਕਵੀਸਰ ਤਿਹਾੜਾ
@sandhusaab8734
@sandhusaab8734 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ । ਧੰਨਵਾਦ ਸ਼ੁਕਰੀਆ 🙏 🙏 🙏 ❤ ❤ ❤
@GurjeetSingh-qb3eh
@GurjeetSingh-qb3eh 2 жыл бұрын
ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ
@bittitalwandisabo5343
@bittitalwandisabo5343 3 жыл бұрын
ਜਿਉਂਦੇ ਵੱਸਦੇ ਰਹੋ ਭਾਈ ਸਾਹਿਬ
@RanjitKaur-me8hi
@RanjitKaur-me8hi 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਸਤਿਨਾਮੁ ਸ੍ਰੀ ਵਾਹਿਗੁਰੂ ਜੀ
@SinghDhillon-ll5lr
@SinghDhillon-ll5lr 3 жыл бұрын
ਵਾਹਿਗੁਰੂ ਜੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@GurpreetSingh-vo7is
@GurpreetSingh-vo7is 2 жыл бұрын
ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ 🙏🙏
@bhaijaianoopsinghbahadurkh3150
@bhaijaianoopsinghbahadurkh3150 3 жыл бұрын
ਵਾਹਿਗੁਰੂ ਜੀ ਹੈ ਤੁਹਾਡੀ ਯਾਤਰਾ ਸਮਾਪਤ ਹੋਗੀ ਕਿਅ ਹਜੇ ਥੋੜੀ ਜਿਹੀ ਰਹਿੰਦੀ ਹੈ ਦਮਦਮਾ ਸਾਹਿਬ ਪਹੁੰਚ ਗਏ ਮਹਤਿਆਣਾ ਸਾਹਿਬ ਵਾਲੀ ਵੀਡੀਓ ਦੀ ਸਾਂਝ ਕਦੋ ਪਵੇਗੀ
@Amnindersingh9685
@Amnindersingh9685 3 жыл бұрын
ਧੰਨ ਧੰਨ ਸ਼੍ਰੀਗੁਰੂ ਗੋਬਿੰਦ ਸਿੰਘ ਮਹਾਰਾਜ ਜੀ
@gsmaan4221
@gsmaan4221 3 жыл бұрын
Dhan dhan sri guru gobind singh ji maharaj waheguru ji kirpa karan ji waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru 🙏🙏🙏🙏🙏🙏🙏🙏🙏🙏🙏🙏🙏🙏🙏🙏🙏
@DarshanSingh-se4ct
@DarshanSingh-se4ct 3 жыл бұрын
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ। ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ।
@inderjeetkalra432
@inderjeetkalra432 Жыл бұрын
ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ
@BalwinderSingh-ze7ms
@BalwinderSingh-ze7ms 3 жыл бұрын
ਸਤਿਗੁਰੂ ਜੀ ਸਦਾ ਤਹਾਨੂੰ ਚੜਦੀਕਲਾ ਵਿੱਚ ਰੱਖਣ 🙏🙏🙏🙏
@AvtarSingh-vb4wu
@AvtarSingh-vb4wu 3 жыл бұрын
ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਹਿ ॥
@parmindersohi7692
@parmindersohi7692 3 жыл бұрын
Veer ji bhut 2 dhanbad tusi mere pind de gurudawara sahib de darsan karvaye
@gjitsidhupb4682
@gjitsidhupb4682 3 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@zakirgzakirgzakirgzakirg2531
@zakirgzakirgzakirgzakirg2531 3 жыл бұрын
Am zakir from Lahore Pakistan wahy guru
@preetjatt9700
@preetjatt9700 3 жыл бұрын
Waheguru ji sady ilaky ch aa ho ji Jagraon to me ithe gurudwara mhiteana shib v a bhut shona oh v guru ji da ji
@BaljinderSingh-ri9gw
@BaljinderSingh-ri9gw 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਗੁਰੂ ਗੋਬਿੰਦ ਸਿੰਘ ਵਰਗਾ ਨਾ ਕੋਈ ਹੋਇਆ ਨਾ ਕੋਈ ਹੋਣਾ
@HarpreetSingh-px3kf
@HarpreetSingh-px3kf 3 жыл бұрын
Bahut vadhiya sewa nibha rahe ho baba ji Waheguru aap ji nu chardi kala bakshe
@jasbirkaur6836
@jasbirkaur6836 2 жыл бұрын
Satnam Shri waheguru ji dhan dhan shiri guru gobind singh ji mhanraaj jio mehar karo sabh Jian te 🙏🙏🙏🙏🙏🌹🌹🌹🌹🌹😍😍😍😍💕💕💕💕💕🙏🙏🙏🙏🙏
@harjindersingh4724
@harjindersingh4724 3 жыл бұрын
ਵਾਹਿਗੁਰੂ ਜੀ।ਕਾ।ਖਾਲਸਾ।ਵਾਹਿਗੁਰੂ।ਜੀ।ਕੀ।ਫਹਥ
@harmanjotsingh7226
@harmanjotsingh7226 2 жыл бұрын
Bhai Sahib Ji da bahut bahut dhanyawad
@puransinghgill2728
@puransinghgill2728 3 жыл бұрын
Dhan Dhan Shri Guru Gobind Sahab Ji.
@sukhchainsingh9366
@sukhchainsingh9366 3 жыл бұрын
ਵਾਹਿਗੁਰੂ ਜੀ
@satveendersinghkala
@satveendersinghkala 3 жыл бұрын
Dhan Dhan shri guru pita gobind Singh gi mehar karo
@SukhdevSingh-fb7pc
@SukhdevSingh-fb7pc 3 жыл бұрын
Waheguru g tera aasraa
@hardeepcanada1498
@hardeepcanada1498 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਬਹੁਤ ਵਧੀਆ ਇਤਿਹਾਸ ਤੋ ਜਾਣੂ ਕਰਵਾਇਆਂ ਭਾਈ ਸਾਹਿਬ ਜੀ ਪਰ ਇਹ ਇਤਿਹਾਸ ਰਾਏਕੋਟ ਗੁਰੂਦੁਆਰਾ ਟਾਹਲੀਆਣਾ ਸਾਹਿਬ ਵੀ ਸੇਮ ਦੱਸਿਆ ਗਿਆ ਮੁਗਲਾਂ ਦੀ ਜੜ ਪੱਟੀ ਜਦੋ ਗੁਰੂ ਸਾਹਿਬ ਨੇ ਭਾਈ ਸਾਹਿਬ ਜੀ ਜਰੂਰ ਦੱਸਿੳ ਇਸ ਬਾਰੇ ❤️
@panjabtech751
@panjabtech751 3 жыл бұрын
ਵਾਹਿਗੁਰੂਜੀਕਾਖਾਲਸ਼ਾਵਾਹਿਗੁਰੂਜੀਕੀਫਤਿਹ ਜੀ 🙏🙏
@gurmeetdelhi
@gurmeetdelhi 3 жыл бұрын
*꧁ੴ꧂* *☬ ਵਾਹਿਗੁਰੂਜੀਕਾਖਾਲਸਾ॥ਵਾਹਿਗੁਰੂਜੀਕੀਫ਼ਤਹਿ॥ ☬* *꧁ੴ꧂
@veeroveero9575
@veeroveero9575 3 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@Sahibakaur179
@Sahibakaur179 3 жыл бұрын
SARDAR JI TUHANU SALUTE HAIN JI
@jasbirkaur6836
@jasbirkaur6836 2 жыл бұрын
Waheguru ji ka khalsa waheguru ji ki fateh ji khalsa ji guru asthana di jaankari dinde ho bhut bhut dhanwad ji par naal aapan noo bachiyan de bhavikh lyi vi kujh par hai lai v parbandh karane chahide han sakool kalaj banunde ghat feesa te lorhvand priwaara de bacchayaan noon age aaun da mauka mile ji🙏🙏🙏🌹🌹🌹🌹🌹
@Sahibakaur179
@Sahibakaur179 3 жыл бұрын
DHAN DHAN SRI GURU GOBIND SINGH JI MAHARAJ JI
@devendersinghsikh4246
@devendersinghsikh4246 3 жыл бұрын
Waheguru🌹🙏 waheguru🌹🙏 waheguru🌹🙏 waheguru🌹🙏 waheguru🌹🙏
@bittukhurana1139
@bittukhurana1139 3 жыл бұрын
Wahe Guru ji!!! Bht bht Shukriya veer ji ap ji daa!!!!
@HarjeetKaur-fy3yw
@HarjeetKaur-fy3yw 3 жыл бұрын
ਵਾਹਿਗੁਰੂ
@sukhbirsinghdollar8705
@sukhbirsinghdollar8705 3 жыл бұрын
Guru patsah ji jani jan san ohna nu pehla eh pta lag gea c ohna neh keha ki sarhand walo ah rahe.hawa sanu thk nhi jaap raahe hmm sahibzaade saheed ho gae ohna neh fr veh noora mahi nu bhejea khabar lhen lae
@simranjeetkaur3918
@simranjeetkaur3918 3 жыл бұрын
🙏🌹 *☬ਵਾਹਿਗੁਰੂ ਜੀ ਕਾ ਖਾਲਸਾ☬* *☬ਵਾਹਿਗੁਰੂ ਜੀ ਕੀ ਫਤਹਿ☬*🙏🌹
@harmeshsingh2017
@harmeshsingh2017 3 жыл бұрын
Waheguru ji ka khalsa waheguru ji ki Fateh ji
@palvindersingh3955
@palvindersingh3955 3 жыл бұрын
Waheguru ji waheguru ji 🙏🙏 dhan dhan Sri Guru Gobind Singh Ji Maharaj ji waheguru ji waheguru ji 🙏🙏
@moneysingh_12
@moneysingh_12 3 жыл бұрын
Waheguru ji dhan dhan sahib e kmal shri guru Gobind singh ji mharaj 🥺😭😭😭🥀♥️🥺🧎‍♂️
@MandeepSingh-jc9fx
@MandeepSingh-jc9fx 3 жыл бұрын
Waheguru ji mehar krn khalsa path nu hamesa chdikala ch rakhn
@varpreetsingh7728
@varpreetsingh7728 3 жыл бұрын
Wahegure ji
@GJ-yx1nb
@GJ-yx1nb 3 жыл бұрын
Dhan Guru Govind Singh jee Maharaj
@rajanmehta546
@rajanmehta546 3 жыл бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@nirbhaisingh8894
@nirbhaisingh8894 3 жыл бұрын
Dhan Dhan Shri Guru Gobind Singh Sahib ji🙏🌹👏⚘🥀🌺 Waheguru ji 🙏🌹👏⚘🥀🌺Waheguru ji 🙏🌹👏⚘🥀🌺Waheguru ji🙏🌹👏⚘🥀🌺 Waheguru ji 🙏🌹👏⚘🥀🌺Waheguru ji 🙏🌹👏⚘🥀🌺Waheguru ji🙏🌹👏⚘🥀🌺 Waheguru ji🙏🌹👏⚘🥀🌺 Waheguru ji 🙏🌹👏⚘🥀🌺Waheguru ji🙏🌹👏⚘🥀🌺 Waheguru ji🙏🌹👏⚘🥀🌺 Waheguru ji 🙏🌹👏⚘🥀🌺Waheguru ji 🙏🌹👏⚘🥀🌺
@GurpreetSingh-vl7pu
@GurpreetSingh-vl7pu 2 жыл бұрын
ਧੰਨਵਾਦ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@jaspaldhindsa3421
@jaspaldhindsa3421 3 жыл бұрын
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ
@GurpreetSingh-ug4ov
@GurpreetSingh-ug4ov 3 жыл бұрын
waheguru ji ka khalsa waheguru ji ki fteh🙏🙏
@jatindersinghnihang9987
@jatindersinghnihang9987 3 жыл бұрын
Beant Kirpa Ji Pyareo Ji 💙🌹🌙
@geetajoshi6759
@geetajoshi6759 3 жыл бұрын
Satnam Shree Waheguru Ji 🙏🙏🙏❤️❤️❤️
@GaganKumar-my5vn
@GaganKumar-my5vn 2 жыл бұрын
Dhan Dhan Dasmesh Pitha Sahib Shri Guru Gobind Singh Ji
@mohindersandhu9950
@mohindersandhu9950 3 жыл бұрын
Verygoodjankarithanksji
@shamsherkhehra545
@shamsherkhehra545 3 жыл бұрын
ਵਾਹਿਗੁਰ ਜੀਉ
@simrat_singh8118
@simrat_singh8118 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਵਧੀਆ ਹੈ ਜੀ ਭਾਜ਼ੀ
@atmasingh6751
@atmasingh6751 3 жыл бұрын
God bless all of you
@HarinderSingh-zq4vj
@HarinderSingh-zq4vj 3 жыл бұрын
ਧੰਨ ਮੇਰਾ ਕਲਗੀਆਂਵਾਲਾ ਧੰਨ ਮੇਰਾ ਬਾਜਾ ਵਾਲਾ ਦਸਮੇਸ਼ ਪਿਤਾ ਜੀ 🙏🌺🌺🌺🌺🌺🌺🌺🌺🌺🌺🙏
@ranjeetsingh-lv1fi
@ranjeetsingh-lv1fi 3 жыл бұрын
Speech less vedio sir
@amankaurrandhawa5654
@amankaurrandhawa5654 3 жыл бұрын
Waheguru ji ka khalsa Waheguru ji ke fateh
@r.sgurmatt.v9463
@r.sgurmatt.v9463 3 жыл бұрын
ਬਾਬਾ ਜੀ ਮੈਂ ਰਾਏਕੋਟ ਹੀ ਰਬੰਦ ਹੈ tuhanu milna c
@suchasingh5202
@suchasingh5202 3 жыл бұрын
Kot kot parnam saheeda nu
@harindersingh3686
@harindersingh3686 3 жыл бұрын
Sat name Shri wahe Guru Ji Maharaj
@vickykokri7664
@vickykokri7664 3 жыл бұрын
Waheguru ji Malaysia to
@MannatandAshmeet0911
@MannatandAshmeet0911 3 жыл бұрын
वाहेगुरु जी🙏🙏
@ss.27
@ss.27 3 жыл бұрын
Dhan Guru Gobind Singh g Maharaj.
@satgursohi1630
@satgursohi1630 3 жыл бұрын
waheguru ji waheguru ji waheguru ji waheguru ji waheguru ji
@ManpreetKaur-tw8qq
@ManpreetKaur-tw8qq 3 жыл бұрын
Waheguru ji ka khalsa waheguru ji ki fateh veer ji 🙏🙏
@preetididuniya3730
@preetididuniya3730 3 жыл бұрын
Veerji kis din tak pind dod phuchnge
@gurpreetsaini6883
@gurpreetsaini6883 3 жыл бұрын
Waheguru
@harmindersingh9418
@harmindersingh9418 3 жыл бұрын
Bhai Sahib ji Bassian pind wich vi Shri Guru Gobind Singh Ji Maharaj da Gurudwara Sahib jo Tusi sahid miss kar dita ji
@NishanSinghAustralia
@NishanSinghAustralia 3 жыл бұрын
ਇਤਿਹਾਸਿਕ ਨਹੀਂ ਹੈ 🙏
@bhaijaianoopsinghbahadurkh3150
@bhaijaianoopsinghbahadurkh3150 3 жыл бұрын
@@NishanSinghAustralia ਉਹ ਗੱਲ ਝੂਠ ਹੈ ਜਾਂ ਸੱਚ ਹੈ ਕਿ ਓਥੇ ਗੁਰੂ ਗੋਬਿੰਦ ਸਿੰਘ ਜੀ ਨੇ ਸ਼ਤਰੰਜ ਖੇਡੀ ਸੀ ਦੱਸੋ ਭਾਈ ਨਿਸ਼ਾਨ ਸਿੰਘ ਅਸਟ੍ਰੇਲੀਆ ਜੀ
@sukhchainsingh9366
@sukhchainsingh9366 3 жыл бұрын
ਬਾਬਾ ਜੀ ਦੀਨਾਂ ਸਾਹਿਬ ਕਦੋਂ ਤੱਕ ਪਹੁੰਚੋਗੇ ਜੀ
@manjitsinghshergill9423
@manjitsinghshergill9423 2 жыл бұрын
bhaji tusi good one ho parmatma app ji nu chardi kala nal rakhe tusi puri jankari deo
@jagdevsingh9375
@jagdevsingh9375 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਤੁਸੀਂ ਸਾਡੇ ਪਿੰਡ ਆਏ ਸੀ ਮੈਂ ਤੁਹਾਨੂੰ ਮਿਲਣਾ ਸੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ
@bluepen215
@bluepen215 3 жыл бұрын
Thanks
@dalipsinghuppal5240
@dalipsinghuppal5240 2 жыл бұрын
God bless you all with happiness and good health
@gurikhehra8108
@gurikhehra8108 3 жыл бұрын
waheguru ji
@gurpreetsinghbhullar9414
@gurpreetsinghbhullar9414 3 жыл бұрын
Waheguru Sahib Ji
@unlimitedpower2364
@unlimitedpower2364 3 жыл бұрын
🙏🏻WAHEGURU JI KA KHALSA WAHEGURU JI KI FATEH🙏🏻
@gillsaab-sg8fs
@gillsaab-sg8fs 3 жыл бұрын
Waheguru Waheguru Waheguru Waheguru Waheguru Waheguru Waheguru
@charanjeetsingh2218
@charanjeetsingh2218 3 жыл бұрын
waheguru ji ka khalsa waheguru ji fatahe 🙏 guru ji aap nu tarakian bhaksan 🙏
@amritdhiman1238
@amritdhiman1238 3 жыл бұрын
Satnam.shre.wahe.guru.g.maher.kro.g.
СИНИЙ ИНЕЙ УЖЕ ВЫШЕЛ!❄️
01:01
DO$HIK
Рет қаралды 3,3 МЛН
Beat Ronaldo, Win $1,000,000
22:45
MrBeast
Рет қаралды 158 МЛН
Мен атып көрмегенмін ! | Qalam | 5 серия
25:41