32 ਸਾਲ ਕੰਮ ਕਰਨ ਵਾਲੇ ਬਜ਼ੁਰਗ ਕੋਲੋ ਅਪਣਾ ਰਿਕਸ਼ਾ ਨਹੀ ਬਣਿਆਂ ,, ਅਸੀ ਕਿਥੇ ਦਾਨ ਦੇ ਰਹੇ ਹਾ ਕਿਸਨੂੰ ਵੰਡ ਰਹੇ ਹਾ

  Рет қаралды 40,128

Nirvair Sian

Nirvair Sian

Күн бұрын

Пікірлер: 300
@JasbirKaur-t5d
@JasbirKaur-t5d 19 күн бұрын
ਸਵਾਸ ਸਵਾਸ ਗੁਰੂ ਰਾਮਦਾਸ ਜੀ। ਸਵਾਸ ਸਵਾਸ ਗੁਰੂ ਰਾਮਦਾਸ ਜੀ।
@KulwinderKaur-o5c
@KulwinderKaur-o5c 9 ай бұрын
Baba ji di ਖੁਸ਼ੀ ਦੇਖ ਕੇ ਅੱਖਾਂ ਵਿੱਚ ਹੰਜੂ ਆ ਗਏ, ਵਾਹਿਗੁਰੂ ਜੀ ਮਿਹਰ ਕਰਨ ਤੁਹਾਡੇ ਤੇ ਵੀਰ ਜੀ।
@gskahlon0005
@gskahlon0005 9 ай бұрын
ਬਹੁਤ ਬਹੁਤ ਵਧੀਆ ਕੰਮ ਵਾਹਿਗੁਰੂ ਜੀ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਧੰਨ ਧੰਨ ਗੁਰੂ ਰਾਮਦਾਸ ਜੀ
@SandhuSaab-yo8cg
@SandhuSaab-yo8cg 9 ай бұрын
ਗੁਰੂ ਦੀ ਗੋਲਕ ਗਰੀਬ ਦਾ ਮੂੰਹ ਨਹੀ ਵੀਰ ਲੀਡਰਾ ਦਾ ਕਹਿ ਲੈਣਾ ਸੀ ਜਾ ਫੇਰ ਬਾਦਲਾ ਦਾ ਕਹਿ ਲੈਦੇ ?
@jagdevkaur3144
@jagdevkaur3144 9 ай бұрын
ਸ਼੍ਰੋਮਣੀ ਕਮੇਟੀ ਵਾਲਿਆਂ ਨੂੰ ਚਾਹੀਦਾ ਹੈ ਜਿਥੇ ਆਪਣੇ ਕਾਫ਼ੀ ਸਾਰੇ ਮੁਲਾਜ਼ਮਾਂ ਨੂੰ ਇਕ ਇਕ ਲੱਖ ਰੁਪਏ ਤੋਂ ਵੀ ਵੱਧ ਤਨਖਾਹਾਂ ਦਿੰਦੇ ਹਨ ਓਥੇ ਗ਼ਰੀਬ ਲੋੜਬੰਦਾ ਨੂੰ ਈ ਰਿਕਸੇ ਜਾ ਸਾਈਕਲ ਰਿਕਸ਼ੇ ਲੈ ਕੇ ਦੇਣ ਬਹੁਤ ਚੜਾਵਾ ਚੜਦਾ ਹੈ 🎉🎉❤ ਇਸ ਬੇਟੇ ਨੂੰ ਪ੍ਰਮਾਤਮਾ ਬਹੁਤ ਬਹੁਤ ਚੜਦੀਆਂ ਕਲਾਂ ਵਿੱਚ ਰੱਖਣ ਧੰਨਵਾਦ ਬੇਟਾ ਜੀ ਗਰੀਬ ਲੋੜਵੰਦ ਲੋਕਾਂ ਦੀ ਮਦੱਦ ਕਰਨ ਲਈ
@gurvinderkaur5518
@gurvinderkaur5518 9 ай бұрын
O nirvair veer di hi help kr den ..veer aap hi greeba sbda bhala kr lengay🙏🙏
@JarnailSingh-iu7cu
@JarnailSingh-iu7cu 9 ай бұрын
ਬਹੁਤ, ਵੱਡੀ ਸੇਵਾ ਹੈ ਜੀ ਬਹੁਤ ਵੱਡਾ ਉਪਰਾਲਾ ਹੈ ਜੀ ਸਿੰਘ ਸਾਹਿਬ ਜੀ ਦਾ ਵਾਹਿਗੁਰੂ ਜੀ ਸਦਾ ਚੜਦੀ ਕਲਾ ਵਿੱਚ ਰੱਖੇ ਸਰਦਾਰ, ਸਾਹਿਬ ਜੀ ਨੂੰ,,,,
@RaviShooter78
@RaviShooter78 8 ай бұрын
ਵੀਰ ਜੀ ਮੈਂ ਤੁਹਾਡੀਆਂ ਵੀਡੀਓਜ਼ ਦੇਖ਼ ਕੇ ਰੋਜ਼ emotional ਹੋ ਜਾਨਾ ਜੀ । ਰੋਣ ਆ ਜਾਂਦਾ ਜੀ । ਤੁਸੀਂ ਗੁਰੂ ਦੇ ਅਸਲੀ ਸਿੱਖ ਓ ਜੀ । ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾਂ ਖੁਸ਼ ਰੱਖਣ ਜੀ 🙏🙏🙏🙏😭😭😭
@poppysingh5240
@poppysingh5240 4 ай бұрын
Shukriya ji
@JasveerSingh-db6se
@JasveerSingh-db6se 8 ай бұрын
ਬਹੁਤ ਵਧੀਆ ਸੇਵਾ ਵੀਰ ਜੀ ਤੁਹਾਡੀ ਵਾਹਿਗੁਰੂ ਜੀ ਤੁਹਾਡੇ ਤੇ ਕਿਰਪਾ ਕਰਨ ਜੀ
@ਮੰਤਰੀ
@ਮੰਤਰੀ 9 ай бұрын
ਬਹੁਤ ਖੁਸ਼ ਹਾਂ ਤੇਰੀ ਰਜ਼ਾ ਵਿੱਚ ਵਾਹਿਗੁਰੂ ਜੋ ਗਵਾ ਲਿਆ ਉਹ ਮੇਰੀ ਕਿਸਮਤ ਜੋ ਮਿਲ ਗਿਆ ਉਹ ਤੇਰੀ ਰਹਿਮਤ❤🙏🙏🙇
@realgillgaming4045
@realgillgaming4045 9 ай бұрын
ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਜੀ ❤❤
@samreetsp2202
@samreetsp2202 8 ай бұрын
ਸਵਾਸ ਸਵਾਸ ਗੁਰੂ ਰਾਮਦਾਸ ਪਾਤਸ਼ਾਹ ਜੀ 🙏
@Parminderahluwaila
@Parminderahluwaila 6 ай бұрын
Dhan guru ram das🌹🌹🌹🌹 verr nirvar ma bahut kuhsh hai app ji de sewa dekh ke ji
@HarpalSingh-fn6bi
@HarpalSingh-fn6bi 9 ай бұрын
ਲੋਕ ਰੱਜਦੇ ਨਹੀ ਪਰ ਇਹ ਬਜੁਰਗ ਇਕ ਰਿਕਸ਼ੇ ਨਾਲ ਕਿਨਾ ਖੁੱਸ਼ ਹੋਇਆ ਵਾਹਿਗੁਰੂ
@GurmeetSingh-vw8pi
@GurmeetSingh-vw8pi 9 ай бұрын
ਸਵਾਸ-ਸਵਾਸ ਗੁਰੂ ਰਾਮਦਾਸ ਸਵਾਸ-ਸਵਾਸ ਗੁਰੂ ਰਾਮਦਾਸ
@sportstiger7767
@sportstiger7767 6 ай бұрын
ਸਲੂਟ ਇਹੋ ਜਿਹੇ ਲੋਕਾਂ ਨੂੰ ਧੰਨ ਗੁਰੂ ਰਾਮਦਾਸ ਜੀ
@RanjitKaur-uy9cl
@RanjitKaur-uy9cl 8 ай бұрын
ਵਾਹਿਗੁਰੂ ਭਲਾਕਰੋ ਵੀਰ ਜੀ
@flashsingh8685
@flashsingh8685 9 ай бұрын
ਬੁਜੁਰਗ ਜੀ ਨੇ ਕਿਹਾ , ਤੁੱਸੀ ਲੱਤਾ ਲਵਾ ਦਿੱਤੀ , ਮੰਨ ਨੂੰ ਬਹੁਤ ਖੁਸ਼ੀ ਹੋਈ , ਬਹੁਤ ਚੰਗਾ ਲੱਗਿਆ ਸੁਣ ਕੇ , ਵਾਹਿਗੁਰੂ ਜੀ ਚੜਦੀ ਕਲਾ ਚ ਰੱਖੇ ਤੁਹਾਨੂੰ ਜੀ , ਆਪ ਹੀ ਪੰਜਾਬ ਦੇ ਬਜੁਰਗਾਂ ਨੂੰ ਸਮਝ ਸਕਦੇ ਹੋ🙏🙏
@navpreetkaur1975
@navpreetkaur1975 9 ай бұрын
Hamesha tuhade duwara upload hon wale videos da intzaar hunda .....! Bht jayeda sakoon te prenana den wale han......!
@MandeepKaur-vu2mi
@MandeepKaur-vu2mi 9 ай бұрын
ਵਾਹਿਗੁਰੂ ਮਿਹਰ ਕਰਨ ਸਭ ਤੇ
@tencomplustwo
@tencomplustwo 9 ай бұрын
ਗੁਰੂ ਰਾਮਦਾਸ ਸਾਹਿਬ ਜੀਓ ਕਿਰਪਾ ਕਰਕੇ ਆਪ ਹੀ ਬਾਪੂ ਜੀ ਕਹਿੰਦੇ ਹੋਣਗੇ ਕਿ ਗੁਰੂ ਸਾਹਿਬ ਜੀ ਗੱਡੀ ਮੈਨੂੰ ਦਿਓ ਜੀ ਹੋਵੇ ਮੇਰੀ ਪੱਗ ਨਾਲ ਦੀ, ਪਰ ਕਿਤੇ ਨਾ ਕਿਤੇ ਵੀਰ ਜੀ ਸੱਚਾਈ ਹੈ ਜੀ ਜਦੋਂ ਤੁਸੀਂ ਸੀਮੈਟ ਵਰਗੀਆਂ ਗੱਲਾਂ ਕਰਦੇ ਹੋਏ ਬਜ਼ੁਰਗਾਂ ਨੂੰ ਝੂਠ ਬੋਲ ਕੇ ਗੱਡੀ ਦੇ ਦਿੰਦੇ ਹੋ ਤਾਂ ਫਿਰ ਮੇਰੇ ਅੱਖਾਂ ਵਿੱਚ ਹੰਜੂ ਆ ਜਾਂਦੇ ਹਨ ਤੇ ਘਰਵਾਲੇ ਕਹਿੰਦੇ ਹਨ ਕਿ ਤੂੰ ਰੋਂਦਾ ਕਿਉਂ ਹੈ ਤਾਂ ਫਿਰ ਕਹਿੰਦੇ ਹਾਂ ਕਿ ਆਹ ਵੀਡੀਓ ਦੇਖ ਕੇ ਖੁਸ਼ੀ ਨਾਲ ਹੀ ਭਾਵੁਕ ਹੋ ਜਾਂਦਾ ਹੈ ਜੀ ਸੱਚਾਈ ਹੈ ਜੀ ❤❤❤❤❤❤❤❤❤❤
@Sukhdev8500-t4n
@Sukhdev8500-t4n 9 ай бұрын
Nirvair warge put Ghar Ghar jaman Waheguru ji 🙏🙏🙏🙏🙏🙏🙏
@PANJAB-nx8gy
@PANJAB-nx8gy 9 ай бұрын
ਧੰਨ ਵਾਦ ਬਾਈ ਸੇਵਾ ਕਰਨ ਲਈ ਤੂੰ ਗਰੀਬਾਂ ਦੀ ਮੱਦਦ ਕਰਦਾ ❤
@ਹੱਸਣਾਮਨਾਹੈ
@ਹੱਸਣਾਮਨਾਹੈ 8 ай бұрын
ਨਿਰਵੈਰ ਵੀਰੇ ਅਸੀ ਇਨੇ ਜੋਗੇ ਨਹੀ ਜੀ ਕਿ ਇੰਨੀ ਵੱਡੀ ਸੇਵਾ ਕਰ ਲਈਏ ਪਰ ਰੌਣਾ ਨਿਕਲਦਾ ਜੀ ਹਰ ਵੀਡੀਓ ਤੇ ਜਦੋ ਅਪਣਾਇਆ ਦਾ ਇਹ ਹਾਲ ਦੇਖਦਾ ਵਾਹਿਗੁਰੂ ਮਹਿਰ ਕਰਨ ਜੀ
@harinderdevgan998
@harinderdevgan998 9 ай бұрын
ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ ਵੀਰ ਨੂੰ ਸੇਵਾ ਕਰਦੇ ਰਹੋ
@123HS-0
@123HS-0 9 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@JagtarSingh-p4z5i
@JagtarSingh-p4z5i 9 ай бұрын
Bhut vadia krde jo veer ji waheguru ji🙏🙏
@baljindergill2846
@baljindergill2846 9 ай бұрын
I see his leg ,is so sad 😢😢 thanks to halp him
@baljindergill2846
@baljindergill2846 9 ай бұрын
🙏🙏🙏🙏🙏
@Jasminkarn
@Jasminkarn 8 ай бұрын
Waheguru ji Amir loka nu dhake nal Langer khwon nali ehna wargyea di sewa kareya kro
@Chain009
@Chain009 9 ай бұрын
ਧੰਨ ਗੁਰੂ ਰਾਮਦਾਸ ਤੁਹਾਡੀ ਉਮਰ ਤੇ 500 ਸਾਲ ਵੀ ਥੋੜੀ ਆ ਭਾਜੀ
@deep_hardeep2800
@deep_hardeep2800 9 ай бұрын
ਕਿੰਨੀ ਸਿਫਤ ਕਰਾ ਤੇਰੀ ਵੀਰ ਜੀ ਉਨੀ ਥੋੜੀ ਆ ਧੰਨ ਧੰਨ ਗੁਰੂ ਰਾਮਦਾਸ ਜੀ🙏🙏🙏🙏
@desivlogger8335
@desivlogger8335 3 ай бұрын
ਬਾਬਾ ਜੀ ਦੀ ਖੁਸ਼ੀ ਦੇਖ ਕੇ ਮਨ ਨੂੰ ਸਕੂਨ ਆ ਗਿਆ ਨਿਰਵੈਰ ਸਿੰਘ ਵੀਰ ਜੀ ਨੂੰ ਗੁਰੂ ਰਾਮਦਾਸ ਸਾਹਿਬ ਜੀ ਚੜ੍ਹਦੀ ਕਲਾ ਚ਼ ਰੱਖਣ 🙏
@jasvirsinghgill3938
@jasvirsinghgill3938 9 ай бұрын
ਧੰਨ ਧੰਨ ਸ਼ੀ੍ ਗੁਰੂ ਰਾਮਦਾਸ ਸਾਹਿਬ ਜੀ🙏🙏
@peplosboutique4983
@peplosboutique4983 9 ай бұрын
Bot vadia sewa ,Waheguru ji chardi kala vich rakhan veer nu 🙏
@MandeepKaur-vu2mi
@MandeepKaur-vu2mi 2 ай бұрын
ਵਾਹਿਗੁਰੂ ਸਭ ਦਾ ਭਲਾ ਕਰੇ l
@sonyfoujigurdaspur
@sonyfoujigurdaspur 9 ай бұрын
ਵਾਹਿਗੁਰੂ ਜੀ ਮੇਹਰ ਕਰੋ ਸਭ ਤੇ
@sukhpalvir2949
@sukhpalvir2949 9 ай бұрын
ਨਿਰਵੈਰ ਸਿੰਘ ਜੀ, ਪਿਆਰ ਭਰੀ ਸਤਿ ਸ੍ਰੀ ਅਕਾਲ। ਆਹ ਜਿਹੜੀਆਂ ਤੁਸੀਂ ਅਸੀਸਾਂ ਲੈ ਰਹੇ ਹੋ ਨਾ, ਇਹ ਵਡਮੁੱਲੀਆਂ ਹਨ. ਵਾਹਿਗੁਰੂ ਭਲੀ ਕਰੇ। ਜ਼ਿੰਦਾਬਾਦ।
@Canada-zv3ii
@Canada-zv3ii 9 ай бұрын
Nirvair veer shabad hi nahi Allah pak hamesha khush rakhe tuhanu
@saiboutique7869
@saiboutique7869 9 ай бұрын
Veer aa veer da sath do yaar sera bhut help karda paji sera di
@gurjitsingh8265
@gurjitsingh8265 9 ай бұрын
ਸਵਾਸ ਸਵਾਸ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ
@SonySingh-j1c
@SonySingh-j1c 9 ай бұрын
ਬਹੁਤ ਵੱਡੀ ਸੇਵਾ ਵਾਹਿਗੁਰੂ ਜੀ ਕਿਰਪਾ ਕਰੋ
@sukhdeepdhindsa6157
@sukhdeepdhindsa6157 9 ай бұрын
ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ
@VeerpalKaur-ie9kq
@VeerpalKaur-ie9kq 9 ай бұрын
ਪਿਆਰੇ ਵੀਰ ਜਿਉਂਦਾ ਰਹੇ ਧੰਨ ਗੁਰੂ ਨਾਨਕ ਧੰਨ ਗੁਰੂ ਰਾਮਦਾਸ
@gurnoorsingh3493
@gurnoorsingh3493 9 ай бұрын
Waheguru ji 🙏🙏 Dhan dhan satguru Ram das ji🙏🙏🙏🙏🙏
@hardialsinghkang7807
@hardialsinghkang7807 9 ай бұрын
Nirwer singh ji may you live long .
@sukhdeepdhindsa6157
@sukhdeepdhindsa6157 9 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@ParminderSingh-ft3bc
@ParminderSingh-ft3bc 9 ай бұрын
Waheguru ji Waheguru ji Waheguru ji Waheguru ji Waheguru ji aap de family te kirpa Karan 🎉🎉🎉Waheguru ji mehar karo
@GurwinderSingh-qt9cx
@GurwinderSingh-qt9cx 9 ай бұрын
Wahguru g wahguru g wahguru g wahguru g wahguru g wahguru g wahguru g wahguru g
@SHAZAMSAHOTA
@SHAZAMSAHOTA 9 ай бұрын
Gurudwara de daan Karan Naku changa. Kise Singh di madad kariye..😊
@sukhdeepdhindsa6157
@sukhdeepdhindsa6157 9 ай бұрын
ਸਵਾਸ ਸਵਾਸ ਗੁਰੂ ਰਾਮਦਾਸ ਜੀ
@sapna1088
@sapna1088 9 ай бұрын
Dhan Dhan Guru Ramdas Ji Maharaj Meher karo satguru 🙏🙏🙏🙏
@satveendersinghkala
@satveendersinghkala 9 ай бұрын
Dhan Dhan Shri Guru Ram Das Gi Rakho Sarnai
@kalgidhardashmesh7288
@kalgidhardashmesh7288 9 ай бұрын
ਮੈਂ ਸੋਚਦਾ ਹਾਂ ਕਿ ਜੇ ਸਿੱਖ ਅਐਨੇ ਦਿਆਲੂ ਨੇ, ਤੇ ਮੇਰਾ ਸਾਹਿਬ ਕਿੰਨਾ ਦਿਆਲ ਹੋਵੇਗਾ ਹੋਵੇਗਾ ਜੀ
@singhdhaliwal6483
@singhdhaliwal6483 9 ай бұрын
ਵਾਹ ਸਿੰਘ ਸਾਬ ਕੋਈ ਸ਼ਬਦ ਨੀ ਤੁਹਾਡੇ ਧੰਨਵਾਦ ਕਰਨ ਦੇ ਵਾਹਿਗੁਰੂ ਤਰੱਕੀਆਂ ਤੰਦਰੁਸਤੀਆਂ ਬਖਸ਼ੇ ਬਾਈ ਨੂੰ
@baljitsidhu8912
@baljitsidhu8912 8 ай бұрын
ਕਰੇਂ ਕਰਾਵੇਂ ਆਪੇ ਆਪ ਵਸੀਲਾ ਵੀ ਤੂੰ ਆਪ ਹੀ ਆਂ। ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ।।❤❤❤❤❤
@akashdeepsingh3143
@akashdeepsingh3143 8 ай бұрын
ਨਿਰਵੈਰ ਵੀਰ ਵਾਹਿਗੁਰੂ ਜੀ ਤੁਹਾਨੂੰ ਸਦਾ ਮੁਸਕਰਾਉਂਦੇ ਰੱਖਣ ਚੜ੍ਹਦੀ ਕਲਾ ਬਖਸ਼ਿਸ਼ ਕਰਨ ਵਾਹਿਗੁਰੂ ਜੀ ਵਾਹਿਗੁਰੂ ਜੀ ਸਵਾਦ ਸਵਾਸ ਗੁਰੂ ਰਾਮਦਾਸ ਜੀ
@Sangeet1980
@Sangeet1980 9 ай бұрын
ਰੱਬ ਚੜ੍ਹਦੀ ਕਲਾ ਵਿੱਚ ਰੱਖੇ ਜੀ 🎉
@karanmaan6731
@karanmaan6731 9 ай бұрын
Narvir veer waheguru hemsa kus rhke thnnu ❤
@singhrani8267
@singhrani8267 9 ай бұрын
ਧੰਨ ਧੰਨ ਗੁਰੂ ਰਾਮਦਾਸ ਜੀ ਪੁੱਤਰ ਜੀ ਤੁਹਾਡੇ ਰੂਪ ਚ ਸੱਭ ਦੀ ਸੇਵਾ ਹੋ ਰਹੀ ਹੈ ❤ਲੋ ਪਿਆਰ 🤗🤗
@devilchannel92
@devilchannel92 9 ай бұрын
Waheguru ji🙏🙏🙏🙏
@rajdeepkaur6032
@rajdeepkaur6032 9 ай бұрын
Waheguru Ji Chardikala Vich Rakhan Baba ji ewe hi Tahanu ❤🙏🏻♥️
@JagdeepSingh-yo7th
@JagdeepSingh-yo7th 9 ай бұрын
ਵਾਹਿਗੁਰੂ ਜੀ ❤️🙏
@gurveersingh2016
@gurveersingh2016 8 ай бұрын
ਏਹੋ ਜਿਹੇ ਲੋਕਾਂ ਚ ਬਾਬਾ ਨਾਨਕ ਵਸਦਾ ਹੈ
@baljeetkaur3237
@baljeetkaur3237 6 ай бұрын
ਇੱਕ ਇਹੋ ਜਿਹਾ। ਵੀ ਉਪਰਾਲਾ ਕਰੋ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਰੁੱਖ ਲਗਾਉਣ ਲਈ ਬਾਕੀ ਜੇਹੜਾ ਤੁਸੀਂ ਕੰਮ ਕਰ ਰਹੇ ਹੋ ਬਹੁਤ ਵਧੀਆ ਹੈ ਜੀ
@gurdevkaur1209
@gurdevkaur1209 7 ай бұрын
ਵਾਹਿਗੁਰੂ ਜੀ ਕਿਰਪਾ ਕਰੋ ਜੀ ਸਰਬੱਤ ਦਾ ਭਲਾ ਹੋਵੇ ਜੀ ਸਭਨਾਂ ਨੂੰ ਸਦਾ ਚੜ੍ਹਦੀ ਕਲਾ ਬਖਸ਼ੋ ਜੀ ਤੇ ਤੰਦਰੁਸਤੀ ਬਖਸ਼ੋ ਜੀ ਤੁਹਾਡਾ ਲੱਖ ਲੱਖ ਸ਼ੁਕਰ ਹੈ ਜੀ
@Baejinderkaur
@Baejinderkaur 8 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ❤❤ ਇਦਾਂ ਦੀਆਂ ਵੀਡੀਓ ਦੇਖ ਕੇ ਮਨ ਨੂੰ ਸਕੂਨ ਮਿਲ ਜਾਂਦਾ ਆ❤❤ ਵਾਹਿਗੁਰੂ ਮਿਹਰ ਕਰੇ ਜੀ
@GurmeetsinghGurmeetsingh-oi6vr
@GurmeetsinghGurmeetsingh-oi6vr 9 ай бұрын
Waheguru ji
@GURWINDERSINGH-wg4yg
@GURWINDERSINGH-wg4yg 8 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@jeetsingh186
@jeetsingh186 8 ай бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru
@sarpreetsingh1313
@sarpreetsingh1313 9 ай бұрын
ਦੂਜਿਆਂ ਨੂੰ ਮਜ਼ਬੂਤ ਅਪਣਿਆ ਨੂੰ ਕਮਜ਼ੋਰ ਦਾਨ ਕਰ ਕੇ
@dalipraj6956
@dalipraj6956 9 ай бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@amankaur9986
@amankaur9986 9 ай бұрын
SWAAS SWAAS GURU RAMDAS🙏🙏🙏🙏🙏🙏🙏🙏🙏🙏🙏🙏🙏🙏🙏
@JasveerSingh-db6se
@JasveerSingh-db6se 8 ай бұрын
ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ
@RajsinghWalia
@RajsinghWalia 9 ай бұрын
Well done sir 👏 👍
@sukhjitsingh6072
@sukhjitsingh6072 9 ай бұрын
ਰੱਬ ਬਾਈ ਦੀਆਂ ਉਮਰਾਂ ਲੰਬੀਆਂ ਕਰੇ
@bobbiecheema4833
@bobbiecheema4833 9 ай бұрын
Waheguru ji mehar banai rakhan Salute to you brother.
@JasveerSingh-db6se
@JasveerSingh-db6se 8 ай бұрын
ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ
@AmarjitSingh-cs4fs
@AmarjitSingh-cs4fs 8 ай бұрын
Waheguru ji waheguru ji waheguru ji waheguru ji waheguru ji waheguru ji waheguru ji 🙏🙏🙏🙏🙏
@bholanathsharma9636
@bholanathsharma9636 9 ай бұрын
Veere Teri video dekh ke aakha ch paani aa geya data tenu lambi Umar deve taki tu manukta te sewa karda rahe
@mansukhrai6954
@mansukhrai6954 9 ай бұрын
Mera Dhan Dhan guru Ramdas ji kip karo waheguru ji waheguru ji waheguru ji waheguru ji waheguru ji waheguru ji waheguru ji
@JingelBells123
@JingelBells123 9 ай бұрын
Waheguru ji chardi Kala vich rakhe mere Punjab nu🙏
@RaviShooter78
@RaviShooter78 8 ай бұрын
ਵੀਰ ਜੀ ਮੈਂ ਤੁਹਾਡੀਆਂ ਵੀਡੀਓਜ਼ ਰੋਜ਼ ਦੇਖਦਾ ਜੀ । ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾਂ ਖੁਸ਼ ਰੱਖਣ ਜੀ 🙏🙏🙏🙏🙏
@gurvinderkaur5518
@gurvinderkaur5518 9 ай бұрын
Auto waly veer di wording sun man khush ho gya..bless u veera...❤🙏🙏
@ARMYLOVER-vl2eo
@ARMYLOVER-vl2eo 6 ай бұрын
Waheguru ji.... DHAN DHAN GURU RAMDAS JI
@AvtarSingh-mc8en
@AvtarSingh-mc8en 9 ай бұрын
Dhan Dhan guru ramdas ji Dhan tere Sikh sewadar sewa
@Kumar-kr1pu
@Kumar-kr1pu 8 ай бұрын
Swas swas shri guru ਸ੍ਰੀ ਗੁਰੂ ਰਾਮ ਦਾਸ ਜੀ ਮਹਾਰਾਜ
@user-gurijatana0786
@user-gurijatana0786 9 ай бұрын
Bai ji app jese ache log bahut kaam milte hai dekhne ke liye bhgwan app ko hamesha salamat rakhy 🙏 3:50
@johalhundalmusicofficial
@johalhundalmusicofficial 8 ай бұрын
ਵਾਹਿਗੁਰੂ ਮੇਹਰ ਕਰੀ
@mycutebabygirl5500
@mycutebabygirl5500 9 ай бұрын
ਸਵਾਸ ਸਵਾਸ ਧੰਨ ਗੁਰੂ ਰਾਮਦਾਸ 🙏
@Happy-t9s4x
@Happy-t9s4x 9 ай бұрын
Dhan Dhan guru Ram das ji Dhan Dhan baba deep Singh ji 🎉
@ranaranasingh5524
@ranaranasingh5524 9 ай бұрын
WAHE GURU JI
@MakhansinghManneka-pj3se
@MakhansinghManneka-pj3se 9 ай бұрын
ਖਾਲਸਾ ਜੀ ਸ਼ਲਾਘਾ ਯੋਗ ਕੰਮ ਹੈ. ਹਮ ਗਰੀਬ ਮਸਕੀਨ ਪ੍ਰਭ ਤੇਰੇ.
@harjinderosahan3300
@harjinderosahan3300 5 ай бұрын
Dhan Dhan guru ramdas ji lambia umra bakshn sanu v nivanea nu sewa Krn da bal baksheo
@mohitmehra-qh2oh
@mohitmehra-qh2oh 8 ай бұрын
Dhan dhan guru Ram das jii Sariya tan apna meher Pariya hath rkhna
@mehakpreetmehakpreet5439
@mehakpreetmehakpreet5439 9 ай бұрын
ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ 🙏
@harsimranjeetkuar-nj7em
@harsimranjeetkuar-nj7em 9 ай бұрын
Waheguru ji 🙏 so Good Veer ji
@ranjitathwal3891
@ranjitathwal3891 9 ай бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@Kent12178
@Kent12178 9 ай бұрын
Yoir good work is highly appreciated. Keep it up. Waheguru ji mehr karan tuhade te.
@Truelife05
@Truelife05 9 ай бұрын
Waah bhaji tusi bahut vdiya kamm kr rahe ho mai duji waar dekhya tuhanu bhala krde hoye
@roshansinghmattu3272
@roshansinghmattu3272 9 ай бұрын
Waheguru Ji 🙏 Dhan guru Ramdas Ji maharaj Rakhi greeb di laaj 🙏🙏
@mohinderjitsingh8403
@mohinderjitsingh8403 9 ай бұрын
Dhan Dhan Guru Ram Das ji aap te mehar karan ji
@gagangagandeep2658
@gagangagandeep2658 9 ай бұрын
सतनाम वाहेगुरु सतनाम वाहेगुरु सतनाम वाहेगुरु सतनाम वाहेगुरु सतनाम वाहेगुरु🙏🙏🙏🙏🙏🙏🙏🙏🙏🙏🙏🙏🙏🙏🙏
@DaljitSingh-u3l
@DaljitSingh-u3l 7 күн бұрын
Waheguru waheguru waheguru waheguru waheguru ji
@EKAM-FUN
@EKAM-FUN 8 ай бұрын
ਧੰਨ ਗੁਰੂ ਰਾਮ ਦਾਸ ਜੀ ❤
Every team from the Bracket Buster! Who ya got? 😏
0:53
FailArmy Shorts
Рет қаралды 13 МЛН
🎈🎈🎈😲 #tiktok #shorts
0:28
Byungari 병아리언니
Рет қаралды 4,5 МЛН
jad ek sardar bacha sticker vech reha si
8:25
Nirvair Sian
Рет қаралды 24 М.
Every team from the Bracket Buster! Who ya got? 😏
0:53
FailArmy Shorts
Рет қаралды 13 МЛН