14-15 ਸਾਲਾਂ ਤੋਂ ਸੜਕਾਂ ਤੇ ਰਹਿ ਰਹਿਆ ਚੰਗੇ ਖਾਨਦਾਨ ਦਾ ਪੜ੍ਹਿਆ ਲਿਖਿਆ ਬਜ਼ੁਰਗ ਬਾਪੂ "ਸੁਣੋ ਬਾਪੂ ਦੀਆਂ ਗੱਲਾਂ"

  Рет қаралды 180,899

Manukhta Di Sewa Society Ludhiana

Manukhta Di Sewa Society Ludhiana

Ай бұрын

14-15 ਸਾਲਾਂ ਤੋਂ ਸੜਕਾਂ ਤੇ ਰਹਿ ਰਹਿਆ ਚੰਗੇ ਖਾਨਦਾਨ ਦਾ ਬਜ਼ੁਰਗ ਬਾਪੂ
"ਥੋਂਨੂੰ ਵੀ ਸੋਚਣ ਲਈ ਮਜਬੂਰ ਕਰ ਦੇਣਗੀਆਂ ਪੜ੍ਹੇ ਲਿਖੇ ਬਾਪੂ ਦੀਆਂ ਗੱਲਾਂ"
Manukhta Di Sewa Society Ludhiana Punjab | MDSS
Contact +919780300071, +918284800071
(Call or WhatsApp)
ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ
KEEP SUPPORT HUMANITY 🙏
_____________________________________________
_____________________________________________
꧁🌺Subscribe ►bit.ly/2D6jq3j 🌺꧂
______/ Connect With 📲 Social LINKS \_____
👉 Like us on Facebook ► / mdssociety
👉 Like us on Facebook ► / gurpreetsinghmintumalwa
👉 Follow us on Instagram ► / manukhtadisewasociety
👉 Subscribe to KZbin ► / manukhtadisewasocietyl...
👉 Subscribe to KZbin ► / gurpreetsinghmanukhtad...
----------------------------------------------------------------------------------
🔍Find Us on Google 🌎Maps 🗺📍 goo.gl/maps/ft1wJkXpxmMCbN7i6
📖 Click to save ''WhatsApp Contact'' directly to your phone book: 📲 wa.me/qr/EMNSUJY5ZAL7O1 📖
📧 mail us at: - mdsewasociety@gmail.com
🌐 Visit our Website: - manukhtadisewa.org/
🌍📞 +919780300071 🌍📞 +918284800071
******************************************************
------꧁🌼ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ🌼꧂------
[We, being registered [ REGISTRATION NO. LDH/21887/452 ] social worker society help and cure most deprived, helpless, homeless, sick and wounded people. Yet to date we helped a lot of deserving people those are helpless on earth of God. A common man even can’t look at worm wounds (Maggot Infestation) of helpless patients. It is God gifted dare to look after, cure and care them to get them towards healthy life. If you are needy and helpless patient or if you find any such patient, kindly contact us.] #manukhta #mdss #ਮਨੁੱਖਤਾ
|| 🙏 Service to Humanity, The Supreme Service 🙏 ||
-------------------------------
► Published Year ➤ 2022
► All Copyright Reserved ➤ Manukhta Di Sewa Society Ludhiana

Пікірлер: 322
@jatt.isjatt
@jatt.isjatt 27 күн бұрын
ਰੱਜੀ ਰੂਹ...! ਚਿੱਟ ਕੱਪੜੀਆਂ ਬਾਬਿਆਂ ਨਾਲੋਂ ਤੇ ਵੱਧ ਗਿਆਨ ਇਹ ਬਾਬਾ ਰੱਖੀ ਬੈਠਾ ਹੈ..!🤔
@tajwrsingh5990
@tajwrsingh5990 21 күн бұрын
Right ✅️
@user-bf2jw5le4s
@user-bf2jw5le4s 15 күн бұрын
1¹L) ))l ++a ⁹😂😂⁹o😂kg&&😊@@tajwrsingh5990
@sukhwindersingh4895
@sukhwindersingh4895 28 күн бұрын
ਰੱਬ ਨੂੰ ਰੱਬ ਮਿਲਿਆ ਹੋਰ ਕੀ ਆਖਾਂ ਵਾਹਿਗੁਰੂ ਜੀ
@jagjiwankaur3938
@jagjiwankaur3938 26 күн бұрын
ਇਹ ਤਾਂ ਫਕਰ ਹੈ ਅਸਲੀ ਸੰਤ ਅੰਦਰ ਦਾ ਬਾਦਸ਼ਾਹ 🎉🎉❤
@jagseersinghmaan6153
@jagseersinghmaan6153 25 күн бұрын
ਬਾਈ ਗੁਰਪ੍ਰੀਤ ਸਿੰਘ ਤੇ ਸੁਪਨਿਆਂ ਦੇ ਘਰ ਦੀ ਸਾਰੀ ਟੀਮ ਨੂੰ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣਂ।
@Sandeep_Sandhu
@Sandeep_Sandhu 29 күн бұрын
ਬਹੁਤ ਸਿਆਣਾ ਬਾਪੂ ,ਵਾਹਿਗੁਰੂ ਜੀ ਜਲਦੀ ਪੂਰੇ ਠੀਕ ਕਰਨ ਜੀ 🙏🏻, ਗੁਰਪ੍ਰੀਤ ਵੀਰ ਰੱਬ ਆ ਸੱਚੀ ਤੇ ਇਹੋ ਜਿਹੇ ਬਾਪੂ ਵਰਗੇ ਲੋਕ ਵੀ ਰੱਬੀ ਰੂਹਾਂ ਨੇ 🙏🏻🙏🏻
@gurmailbenipal918
@gurmailbenipal918 29 күн бұрын
ਅੱਗੇ ਪਹੁੰਚੀ ਹੋਈ ਰੂਹ ਹਨ ਭਗਤ ਜੀ ਅਸੀਂ ਵਡਭਾਗੇ ਹਾ ਮਹਾਂਪੁਰਸ਼ਾਂ ਦੇ ਦਰਸ਼ਨ ਹੋਏ ਗੁਰਪ੍ਰੀਤ ਵੀਰ ਦੇ ਜਰੀਏ ਧਨ ਹੋ ਗਏ
@SandeepKhattra
@SandeepKhattra 29 күн бұрын
ਬਹੁਤ ਵਧੀਆ ਇਨਸਾਨ ਹਨ ਇਹ ਬਾਪੂ ਜੀ ਰਜੀਵ ਰੂਹ ਮਾਲਕ ਹਨ ਵਾਹਿਗੁਰੂ ਜੀ ਮਿਹਰ ਕਰਨ 🙏
@kulbirsingh9443
@kulbirsingh9443 21 күн бұрын
ਮਨੁੱਖਤਾ ਦੀ ਸੇਵਾ ਵਿੱਚ ਭੇਜਿਆ, ਰੱਬ ਦਾ ਦੂਤ, ਪਰਮ-ਪੁਰਖ ਗੁਰਪ੍ਰੀਤ ਸਿੰਘ ਜੀ ਅਤੇ ਇਨ੍ਹਾਂ ਦੇ ਸਾਥੀ - ਵਾਹਿਗੁਰੂ ਆਤਮ ਬਲ ਬਕਸ਼ੇ। ਲੰਮੀਆਂ ਉਮਰਾਂ ਹੋਣ। ਧੰਨ ਹਨ ਮਾਤ-ਪਿਤਾ ਤੇ ਪ੍ਰਵਾਰ। ੨. ਅਜਿਹੇ ਸੀਜ਼ੋਫਰੇਨਿਕਸ ਨੂੰ ਡੀਲ ਕਰਦਿਆਂ, ਮਾਈਗ੍ਰੇਨ ਹੋ ਜਾਂਦੀ ਹੈ।🎉🎉🎉🎉
@jeetsingh4775
@jeetsingh4775 26 күн бұрын
ਗੁਰਪ੍ਰੀਤ ਜੀ ਧੰਨ ਨੇ ਇਹੋ‌ ਇਨਸਾਨ ਜੀ।
@harnetchoudhary1782
@harnetchoudhary1782 Ай бұрын
❤ ਬਾਪੂ ਜੀ ਦੀਆਂ ਗੱਲਾਂ ਸੁਣ ਕੇ ਬਹੁਤ ਸਕੂਨ ਮਿਲੀਆ ਹੈ ਕੋਈ ਜਵਾਬ ਨਹੀਂ ਹੈ ਬਾਪੂ ਜੀ ਦੀਆਂ ਗੱਲਾਂ ਦਾ ਗੁਰਪ੍ਰੀਤ ਵੀਰ ਜੀ ਕੋਲ ਵੀ ਬਾਪੂ ਜੀ ਦੀਆਂ ਗੱਲਾਂ ਦਾ ਕੋਈ ਜਵਾਬ ਨਹੀਂ ਹੈ ❤
@kandrorisudershan5454
@kandrorisudershan5454 Ай бұрын
तीन बार देखा है इस विडियो को,दिल कर रहा है कि देखता ही रहूं।
@Deephdstudio2626
@Deephdstudio2626 Ай бұрын
ਵਾ ਜੀ ਵਾ ਏਨਾ ਵਧੀਆ ਹੀਰਾ ਸ਼ੜਕਾ ਤੇ ਰੁਲਾ ਦਿੱਤਾ ,, ਹੁਣ ਗੁਰਪ੍ਰੀਤ ਵੀਰ ਜੀ ਆਗੇ ਹੁਣ ਏ ਹੀਰਾ ਦੇਖਿਓ ਕਿਦਾਂ ਚਮਕਦਾ ਜੇ
@pamsund9712
@pamsund9712 3 күн бұрын
Such a pure soul. We are so blessed to have his darshan 🙏🙏🙏🙏
@RamandeepSingh-mp7be
@RamandeepSingh-mp7be 29 күн бұрын
ਵਿਰਲੀਆਂ ਹੀ ਹੁੰਦੀਆਂ ਨੇ ਰੱਜੀਆਂ ਰੂਹਾਂ ਰੱਬ ਦੇ ਬਹੁਤ ਨੇੜੇ ਹੁੰਦੇ ਨੇ ਉਹ ਲੋਕ ਜਿਨਾਂ ਨੂੰ ਮੋਹ ਮਾਇਆ ਧਨ ਦੌਲਤ ਤੇ ਸ਼ੋਹਰਤ ਨਾਲ ਕੋਈ ਵਾਹ ਵਾਸਤਾ ਨਹੀਂ ਹੁੰਦਾ ਉਨਾਂ ਲਈ ਪਰਮਾਤਮਾ ਤੇ ਪਰਮਾਤਮਾ ਦਾ ਨਾਮ ਹੀ ਸਭ ਕੁਝ ਹੁੰਦਾ ਹੈ
@davindersidhu7024
@davindersidhu7024 27 күн бұрын
Dhan o Santo
@bhupinderbrar8174
@bhupinderbrar8174 7 күн бұрын
ਇਨ੍ਹਾਂ ਨੂੰ ਇਥੇ ਹੀ ਰਹਿਣ ਦਿਓ।
@harnetchoudhary1782
@harnetchoudhary1782 Ай бұрын
❤ ਵਾਹਿਗੁਰੂ ਜੀ ਮਨੁੱਖਤਾ ਦੀ ਸੇਵਾ ਕਰਦੇ ਗੁਰਪ੍ਰੀਤ ਵੀਰ ਜੀ ਸਾਰੀ ਟੀਮ ਜੀ ਸਾਰੇ ਪਰਿਵਾਰ ਸਾਰੇ ਸਾਥ ਦੇਣ ਵਾਲੇ ਭੈਣ ਭਰਾਵਾਂ ਸੁਪਨੀਆ ਦੇ ਘਰ ਵਿੱਚ ਰਹਿੰਦੇ ਸਾਰੇ ਪਰਿਵਾਰ ਮੈਂਬਰਾਂ ਤੇ ਬਾਪੂ ਜੀ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤
@BalbirKaur-qi1bj
@BalbirKaur-qi1bj 29 күн бұрын
~
@BalbirKaur-qi1bj
@BalbirKaur-qi1bj 29 күн бұрын
5t
@BalbirKaur-qi1bj
@BalbirKaur-qi1bj 29 күн бұрын
..
@bhagwantsingh7006
@bhagwantsingh7006 25 күн бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਬਹੁਤ ਹੀ ਵਧੀਆ ਜੀ
@ravinder628100
@ravinder628100 24 күн бұрын
Mai 4 var dekh ly eh video ...var var dekhn nu dil kri janda ...
@johnpogi7894
@johnpogi7894 25 күн бұрын
ਗੁਰਪ੍ਰੀਤ ਬਾਈ ਜੀ ਇਸ ਬੰਦੇ ਨੂੰ ਪਿਆਰ ਨਾਲ ਸੁਪਨਿਆਂ ਦੇ ਘਰ ਲਿਜਾਕੇ, ਦਵਾਈ ਦਿਉ । ਭਗਤ ਬੰਦਾ ਹੈ
@raghvirsingh8253
@raghvirsingh8253 24 күн бұрын
ਤੇਰੇ ਘਰੇ ਹੀ ਭੇਜਵਾ ਦਿੰਦੇ ਹਾਂ,, ਆਪਣਿਆਂ ਨੂੰ ਤੇਰੇ ਵਰਗੇ ਪਾਣੀ ਨੀ ਪੁਛਦੇ,, ਸੇਵਾ ਦੇ ਪੈਸੇ ਦਾ ਸਾਰਿਆਂ ਨੂੰ ਬਹੁਤ ਚਾਅ ਚੱੜਿਆ ਰਹਿੰਦਾ।। ਮੁੱਛਾਂ ਵਾਲੀਆਂ ਨਾਰਾਂ।। ਲੰਗਰਾਂ ਵਿੱਚ ਵੜੀਆਂ ਕੜਛੀਆਂ ਭਰ ਭਰ ਕੇ ਪਾਉਂਦੇ ਨੇ,ਪਰ ਆਪਣੇ ਘਰੇ,, ਕਾਮਿਆਂ ਨੂੰ ਵੀ ਟਾਇਮ ਟਪਾਊ ਨੀਤੀਆਂ ਵਰਤਦੇ ਨੇ,, ਏ ਵੱਡੇ ਦਾਨੀ।।ਲੋਕ।।
@johnpogi7894
@johnpogi7894 23 күн бұрын
@@raghvirsingh8253 ਬਾਈ ਜੀ ਮੰਨ ਲੈਂਦਾ ਮੈਂ ਡਾਕੂ ਜਾਂ ਦਸ ਨੰਬਰੀਏ ਨੂੰ ਪਹਿਚਾਨਣ ਵਿੱਚ ਗਲਤੀ ਖਾ ਗਿਆ ਮੇਰੇ ਵੀਰ ਇਹ ਗੱਲ ਤੁਸੀ ਚੰਗੇ ਸ਼ਬਦਾਂ ਵਿੱਚ ਵੀ ਸਮਝਾ ਸਕਦੇ ਸੀ । ਜਿਸ ਤਰਾਂ ਦਾ ਤੁਹਾਡਾ ਵਰਤਾਅ ਹੈ ਪੰਜਾਬ ਦੇ ਤੇਰੇ ਜਿਹੇ ਹੰਕਾਰੇ ਲੋਕਾਂ ਦੀ ਅਸਲੀਅਤ ਸਭ ਦੇ ਸਾਹਮਣੇ ਆਵੇਗੀ ਜੀ । ਜੇ ਤੁਸੀ ਗੁਰਪ੍ਰੀਤ ਦੀ ਆਲੋਚਨਾ ਚੰਗੇ ਸ਼ਬਦਾਂ ਨਾਲ ਕਰੋ ਤਾਂ ਲੋਕ ਤੁਹਾਡੀ ਗੱਲ ਤੇ ਗੌਰ ਕਰਨ ਗੇ । ਜੇ ਤੁਹਾਨੂੰ ਦਿਹਾੜੀ ਲਿਜਾਕੇ ਕਿਸੇ ਨੇ ਬੁਰਾ ਵਰਤਾਅ ਕੀਤਾ ਉਸਦਾ ਦੋਸ਼ੀ ਸਿਰਫ ਉਹ ਹੈ। ਹਰ ਇੱਕ ਦੇ ਗਲ ਨਾਂ ਪਵੋ ਜੀ
@rajvirsingh3008
@rajvirsingh3008 26 күн бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@ravinderkaur3837
@ravinderkaur3837 24 күн бұрын
🙏🏻 ਵਾਹਿਗੁਰੂ ਸੱਚੇ ਪਾਤਸ਼ਾਹ ਮੇਹਰ ਕਰਨ
@BaljeetKaur-db4sg
@BaljeetKaur-db4sg 23 күн бұрын
Sat sri akal gurpreet Veer ji ਸੁਰਿੰਦਰ ਸ਼ਰਮਾਂ ਜੀ ਬੁਹਤ ਵਦੀਆ ਇਨਸਾਨ ਲਗਦੇ ਹਨ। ਤੁਸੀਂ ਇਹਨਾਂ ਨੂੰ ਅਪਣੇ ਨਾਲ ਲ਼ੇ ਜਾਵੋ। ਇਹ ਬੇਸਹਾਰਾ ਬੱਚਿਆਂ ਨੂੰ ਬੁਹਤ ਵਦੀਆ ਸੀਖ ਦੇਣਗੇ। ਓਹਨਾਂ ਦੀ ਵੀ ਜਿੰਦਗ਼ੀ ਬਣ ਜਾਵੇਗੀ। ਸ਼ਰਮਾ ਜੀ ਨੂੰ ਇਨਸਾਨੀਅਤ ਬਾਰੇ ਬੁਹਤ ਗਿਆਨ ਹੈ।❤❤
@BaljeetKaur-db4sg
@BaljeetKaur-db4sg 23 күн бұрын
ਸਤਿ ਸ੍ਰੀ ਆਕਾਲ ਜੀ।
@GurcharanSingh-ie8jd
@GurcharanSingh-ie8jd 3 сағат бұрын
ਵਾਹਿਗੁਰੂ ਜੀ ਮੇਹਰ ਕਰਨ
@bhullasinghchauhan3229
@bhullasinghchauhan3229 26 күн бұрын
ਮਾਨਸਿਕ ਤੌਰ ਤੇ ਬਿਮਾਰ ਹਨ l ਜੇ ਇਲਾਜ਼ ਕੀਤਾ ਜਾਵੇ ਤਾਂ ਬੰਦਾ ਦੇਸ਼ ਅਤੇ ਸਮਾਜ ਸੇਵਾ ਵਿਚ ਬਹੁਤ ਵੱਡਾ ਯੋਗਦਾਨ ਪਾ ਸਕਦਾ ਹੈ l ਕੋਸ਼ਿਸ ਕਰ ਕੇ ਇਲਾਜ਼ ਕਰਾ ਦੇਣਾ ਚਾਹੀਦਾ ਹੈ l
@arjan7472
@arjan7472 24 күн бұрын
Q22225th
@HarmeetSingh-yz7nr
@HarmeetSingh-yz7nr 22 күн бұрын
ਬਿਲਕੁਲ ਹੀ ਰੱਬ ਦੀ ਰੂਹ ਹੈ ਤੂਸ਼ੀ ਤਾਂ ਬਹੁਤ ਕੋਸ਼ਿਸ਼ ਕੀਤੀ ਸਰਦਾਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਹਾਡੇ ਆਸਰੇ ਨਾਲ ਸਾਨੂੰ ਵੀ ਦਰਸ਼ਨ ਹੋ ਗਏ ਜੀ ਇਹ ਤਾਂ ਰੱਬ ਨਾਲ ਜੁੜੀ ਹੋਈ ਰੂਹ ਹੈ ਬਿਲਕੁਲ ਜੀ ਕੋਈ ਸ਼ੱਕ ਵਾਲੀ ਗੱਲ ਹੀ ਨਹੀ ਜੀ ❤❤❤❤❤❤❤❤❤❤❤❤
@OnkarSharma-nw7xc
@OnkarSharma-nw7xc 17 күн бұрын
Waheguru Ji 🙏🏻😍❤️🙏🏻
@KARANKARAN-to1zk
@KARANKARAN-to1zk 15 күн бұрын
Samaj..seva.karan..walle.nu.tusi..vote..nahi.paunde
@bhupinderbrar8174
@bhupinderbrar8174 7 күн бұрын
Gurpreet beta, kinni ਹਲੀਮੀ ਐ ਤੁਹਾਡੇ ਚ। ਵਾਹਿਗੁਰੂ ਜੀ ਇਸ ਬੇਟੇ ਨੂੰ ਲੰਬੀ ਉਮਰ ਤੇ ਤੰਦਰੁਸਤੀ ਬਖਸ਼ਣਾ।
@punjabicalligraphyclassesm7692
@punjabicalligraphyclassesm7692 9 күн бұрын
ਧੰਨ ਹੈ ਮਿੰਟੂ ਵੀਰ
@kamaljitkaur-ri1lx
@kamaljitkaur-ri1lx 29 күн бұрын
ਵਾਹਿਗੁਰੂ ਜੀ ਪਤਾ ਨੀ ਰੱਬ ਕਿਹੜਿਆ ਰੰਗਾ ਵਿੱਚ ਰਾਜੀ ਰੱਬ ਦਾ ਬੰਦਾ ❤❤🙏🙏
@ranjitkaur2699
@ranjitkaur2699 29 күн бұрын
Waheguru
@tajwrsingh5990
@tajwrsingh5990 21 күн бұрын
ਇਹ ਹੁੰਦੀਆ ਨੇ ਰੱਬੀ ਰੂਹਾਂ ,, ਇਹ ਨਕਲੀ ਬਾਬਿਆਂ ਤੋਂ ਹਜਾਰ ਗੁਣਾ ਚੰਗਾ ਏ ,, ਪੜੀ ਲਿਖੀ ਸੱਚੀ ਰੂਹ ਏ ,, ਡੇਰੇਦਾਰ ਬਾਬੇ ਐਵੇ ਰਹਿ ਕੇ ਦਿਖਾਉਣ ,, ਲੋਕਾਂ ਨੂੰ ਲੁੱਟ ਕੇ ਡੇਰੇ ਪਾਈ ਜਾਂਦੇ ਨੇ ,, ਇਹ ਦੇਖੋ ਰਬ ਦਾ ਮਸਤ ਬੰਦਾ
@parmjeetKaur-dx7wh
@parmjeetKaur-dx7wh 26 күн бұрын
🙏🌹ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🌹
@harbanskataria259
@harbanskataria259 24 күн бұрын
Ajj dharti te peheli var tan mun dhan tu rajai insan dekhan nu milia gurpreet ji de team bahut changa kum ker rahai h parmatamma ehena nu chardi kala wich rakhe
@sukhdavsingh1947
@sukhdavsingh1947 Ай бұрын
Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru ❤❤❤❤❤❤❤❤❤❤❤❤❤❤❤❤❤
@AarshRandhawa-ro9bc
@AarshRandhawa-ro9bc 29 күн бұрын
ਵਹਿਗੁਰੂ ਜੀ ਸਬ ਨੂੰ ਤੰਦਰੁਸਤੀ
@Lilysthebestandyournot
@Lilysthebestandyournot 29 күн бұрын
Salute to this gentleman what a wonderful soul god bless this old man ❤
@shivanisharma5562
@shivanisharma5562 29 күн бұрын
ਬਹੁਤ ਵਧਿਆ ਲੱਗਿਆ ਦੇਖ ਕੇ ਦਿਲ ਖੂਸ ਹੋ ਗਿਆ ਹੈ ਮਕਾਨ ਬਣਾਉਣ
@harbhajankaur3716
@harbhajankaur3716 Ай бұрын
ਵਾਹਿਗੁਰੂ ਜੀ 🙏
@sarabjitkaur1896
@sarabjitkaur1896 25 күн бұрын
Rab ehna jehe loka de ander hi vasda than ho gyi darshan karke thinks gurpreet vere
@ramangautam7460
@ramangautam7460 22 күн бұрын
Kudrat de rang nu Ave ni jani da ❤
@harmanmehma6525
@harmanmehma6525 29 күн бұрын
ਰੱਬ ਦੇ ਰੰਗ ਵਾਹ ਜੀ 🤲🤲🙏🙏
@fardinking2948
@fardinking2948 17 күн бұрын
آپ نے بہت اچھا فیصلہ کیا جو اب بزرگ کو ساتھ نہیں لیکر گئے. یہ بزرگ کا تعلق براہ راست اللہ سے ہے. بہت ہی نیک انسان ہیں. یہ جہاں ہیں خوش ہیں. ان بزرگ کی باتوں کو سمجھنا عام آدمی کا کام نہیں. بہت اچھا لگا ویڈیو دیکھ کر. ❤❤❤❤
@babbukalsi2337
@babbukalsi2337 25 күн бұрын
ਬਹੁਤ ਵਧੀਆ ਲੱਗਾ ਗੱਲਾਂ ਸੁਣ ਕੇ
@amitkumar-ey9fo
@amitkumar-ey9fo 29 күн бұрын
Es Adams ke soch ko slam
@RadheSham-yg5sf
@RadheSham-yg5sf 29 күн бұрын
ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਹਤੇ ਵੀਰ ਗੁਰਪ੍ਰੀਤ ਜੀ ਨੂੰ ਤੇ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ ਨਾਨਕ ਨਾਮ ਚੜ੍ਹਦੀ ਕੱਲਾ ਤੇਰੇ ਭਾਣੇ ਸਰਬੱਤ ਦਾ ਭਲਾ 🌹🙏🌹
@JaspalSingh-mo5iv
@JaspalSingh-mo5iv 25 күн бұрын
Rabb de bande aa g 🙏
@inderjeet3625
@inderjeet3625 Ай бұрын
Isde utte dhyan rakheyo ji , aunde jande khyal rakheyo , jad kadi tuhanu mehsoos hove ki usnu tuhadi lod hai , us vele lae jayo . He is more than happy at present .
@Vicky98153
@Vicky98153 Ай бұрын
Right
@user-ot1ti6ux8s
@user-ot1ti6ux8s Күн бұрын
Sabar santokh rab di bakhash.
@sukhwindersingh-fu4rq
@sukhwindersingh-fu4rq 26 күн бұрын
ਬਾਈ ਜੀ ਸਰਮਾਂ ਜੀ ਪਰਮਾਤਮਾ ਦਾ ਭਗਤ ਜਾਪਦਾ ਹੈ ਜੀ ।
@GurbaxGarden
@GurbaxGarden 3 күн бұрын
ਸਵਾ ਸੇਰ
@harafangle9473
@harafangle9473 Ай бұрын
ਵਾਹਿਗੁਰੂ ਜੀ
@BarinderKaur-yt8vn
@BarinderKaur-yt8vn Ай бұрын
ਬਾਪੂ ਜੀ ਦੀਆ ਗੱਲਾ ਬਹੁਤ ਲੱਗੀਆ🙏🙏
@BaBaManjeetSinghjilalKalanwale
@BaBaManjeetSinghjilalKalanwale 12 күн бұрын
ਵਾਹਿਗੁਰੂ
@harjeetsinghguliani3114
@harjeetsinghguliani3114 10 күн бұрын
सब कदमों के खेलने इतना धन दौलत होते हुए सड़कों पर सो रहा है परमात्मा ने जैसे रखा है वैसे रहो
@punjabicalligraphyclassesm7692
@punjabicalligraphyclassesm7692 9 күн бұрын
ਵਧੀਆ ਫੈਸਲਾ, ਸੱਚ ਮੁੱਚ ਹੀ ਆਜ਼ਾਦ ਪੰਛੀ ਹੈ
@ManjitSingh-vq4ee
@ManjitSingh-vq4ee 25 күн бұрын
ਮੇਰੇ ਭਰਾਵੋ ਮੇਰੀ ਭੈਣੋ ਮਨੁੱਖਤਾ ਸੇਵਾ ਕਰੋ. ਆਪਣੀ ਜਮੀਰਾ ਨੂੰ ਜਗਾਉ. ਇਨਸਾਨੀਅਤ ਸਮਝੋ. ਅਸੀ ਆਪਣੇ ਗੁਰੂਆ ਦੇ ਦਿੱਤੇ ਗਿਆਨ ਤੋ ਬੇਮੁੱਖ ਹੋ ਰਹੇ ਹਾ. ਅਕਾਲ ਪੁਰਖ ਸੱਭ ਨੂੰ ਤੰਦਰੁਸਤੀ ਬਖਛਣਾ,,ਮਾਝਾ ਬਲਾਕ ਕਾਹਨੂੰਵਾਨ ਗੁਰਦਾਸਪੁਰ ਪੰਜਾਬ, ਕਿਰਤ ਕਰੋ ਨਾਮ ਜਪੋ ਵੰਡ ਕੇ ਛਕੋ ੴ🪯🙏
@RajinderKumar-cy7ue
@RajinderKumar-cy7ue 8 күн бұрын
Waheguru Ji ❤❤
@ahaan2020
@ahaan2020 13 күн бұрын
He is a natural human being and we are civilised animals that is the difference only
@user-dn4vw6sr4g
@user-dn4vw6sr4g Күн бұрын
❤🙏🙏🙏🙏🙏🙏🙏🙏🙏🇺🇸🇺🇸🇺🇸🇺🇸🇺🇸love you 😍
@BalvinderSidhu-lf6go
@BalvinderSidhu-lf6go Ай бұрын
Waheguru ji 🙏 Waheguru ji 🙏
@DarshanSingh-jf5uc
@DarshanSingh-jf5uc 25 күн бұрын
ਰਬ ਨੂੰ ਰਬ ਮਿਲਿਆ
@punjabicalligraphyclassesm7692
@punjabicalligraphyclassesm7692 9 күн бұрын
ਤੁਹਾਡਾ ਫੈਸਲਾ ਸਹੀ ਹੈ
@Ennastellacheenu
@Ennastellacheenu Ай бұрын
Waheguru ji
@sadyoraji-su9uw
@sadyoraji-su9uw 29 күн бұрын
ਮਿੰਟੂ ਵੀਰੇ ਕਿਸੇ ਨੇ ਅੱਜ ਤਕ ਕਿਸੇ ਨੇ ਹਵਾ ਨੂੰ ਕੈਦ ਕਿੱਤਾ ਹੈ
@Sandeep.Singh62
@Sandeep.Singh62 12 күн бұрын
ਵਾਹਿਗੁਰੂ ਜੀ ਮਿਹਰ ਕਰਨ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🙏
@bunnysandhay3820
@bunnysandhay3820 Ай бұрын
Satnam Waheguru ji
@RajeshKumar-bd8jq
@RajeshKumar-bd8jq 18 күн бұрын
Mintu veer ji dhan ho tusi te tuhadi sari team respect to always Bhaji. Ajj first time i tusi babe di gall understand kiti te pehli var i am see ke .tusi nal nai le ke gaye..very good job Bhaji slout app nu je koi galti hoi maff karna plz ❤❤❤
@MkdelhiMk
@MkdelhiMk 8 күн бұрын
Rad da banda
@BrarDairyFarmGumtiKalan
@BrarDairyFarmGumtiKalan 25 күн бұрын
ਮਸਤ..ਬਁਦਾਂ..ਮਁਸਤੀ.ਚ..ਰਹਿਣ.ਦਿਓ.ਜੀ
@4pawsangelsangels780
@4pawsangelsangels780 28 күн бұрын
Bapu ji nu othe hi rehn do veer ji kyunki eh rbbi rooh hai bhagat fakar bnda❤
@user-yv9rx7gp8z
@user-yv9rx7gp8z 14 күн бұрын
Bada spiritual, reasonable and logical banda aa..
@tarsemwalia2401
@tarsemwalia2401 13 күн бұрын
ਇਹ ਬਾਬਾ ਜੀ ਕੋਈ ਆਮ ਇਨਸਾਨ ਨਹੀਂ ਏਸ ਸਾਦੇ ਬਣੇ ਵਿੱਚ ਕੋਈ ਮਹਾਂ ਪੁਰਸ਼ ਹੈ ਏਸ ਮਹਾਂ ਪੁਰਸ਼ ਅਤੇ ਗੁਰੂ ਪ੍ਰੀਤ ਸਿੰਘ ਜੀ ਨੂੰ ਕੋਟਿ ਕੋਟਿ ਪ੍ਰਣਾਮ ❤
@moyemoye2611
@moyemoye2611 12 күн бұрын
Amen 🙏
@premlalpremlal5900
@premlalpremlal5900 25 күн бұрын
Satnam shri waheguru g
@MohanSingh-gt9ks
@MohanSingh-gt9ks 29 күн бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@amg9078
@amg9078 22 күн бұрын
ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵੀਰ ਜੀ ਮਾਲਕ ਦੀ ਦਿੱਤੀ ਮੱਤ ਦੇ ਅਧਾਰ ਤੇ ਮੈ ਇਹ ਹੀ ਕਹਿਣਾ ਠੀਕ ਸਮਝਦੀ ਹਾ ਕੇ ਤੁਸੀ ਇਸ ਰੱਬ ਦੀ ਆਤਮਾ ਨੂੰ ਲੈ ਜਾਓ ਤਾ ਠੀਕ ਰਹੇਗਾ ਜੀ ਸ਼ਬਦ ਤਾਂ ਬਹੁਤ ਹਨ ਕਹਿਣ ਵਾਸਤੇ ਪਰ ਮੈ ਇੰਨਾ ਕੁਝ ਕਹਿੰਦੀ ਹੋਈ ਆਪਣੇ ਸ਼ਬਦਾ ਨੂੰ ਸੰਕੋਝ ਦੀ ਹਾ ਜੀ ਬਾਪੂ ਜੀ ਦੀਆ ਗੱਲਾ ਸੁਨਣ ਤੋ ਬਾਦ ਮੇਰੇ ਕੋਲੋ ਸ਼ਬਦ ਹੀ ਖਤਮ ਹੋ ਗਏ ਹਨ ਜੀ 🙏🙏🙏🙏
@smartphonedoctor1242
@smartphonedoctor1242 Ай бұрын
Waheguru ji kirpa kro sab te ji
@tarsemwalia2401
@tarsemwalia2401 13 күн бұрын
ਵਾਹੇਗੁਰੂ ਵਾਹੇਗੁਰੂ ਵਾਹੇਗੁਰੂ ਵਾਹੇਗੁਰੂ ਵਾਹੇਗੁਰੂ ❤❤❤❤
@balrajdeepsingh615
@balrajdeepsingh615 23 күн бұрын
ਜੀਉਦਾ ਰਹਿ ਗੁਰਪ੍ਰੀਤ ਸਿੰਘ ਜੀ ਅਗਲੇ ਜਨਮ ਵਿੱਚ ਕਿਸੇ ਦੇਸ਼ ਦਾ ਦਾਨੀ ਰਾਜਾ ਬਣੇ ਗਾ
@jagjiwankaur3938
@jagjiwankaur3938 26 күн бұрын
ਅਸਲੀ ਸੰਤ❤❤🙏🙏💐
@kaptansingh627
@kaptansingh627 Ай бұрын
Waheguru ji ka Khalsa waheguru ji ki Fateh ji
@saman2156
@saman2156 Ай бұрын
Wahaguru ji 🙏🙏
@Azeem_vlogs_88
@Azeem_vlogs_88 Ай бұрын
Sardar g aih faqeer lok wa aiho jaay banday di dua rab bohat qabul karda wa or aih lok dunya di tensions taun azad ho janday wa
@pinkirani2761
@pinkirani2761 15 күн бұрын
Bhai ji sat shri akaal bhai ji bandariya Galla sunkar maja a Gaya sach mein koi alagi roop hai 👌🙏🙏🙏
@laddiaujla572
@laddiaujla572 27 күн бұрын
Waheguru ji very good 👍🏼👍🏼
@Chahal22600
@Chahal22600 29 күн бұрын
Waheguru ji waheguru ji waheguru ji waheguru ji ❤
@bhupinder846
@bhupinder846 19 күн бұрын
Waheguru ji Mehar karn ji tandurusti bakshan waheguru ji waheguru
@user-st9xq3nw3r
@user-st9xq3nw3r 29 күн бұрын
ਕੁਝ ਸਮਝ ਨਹੀ ਲੱਗਦੀ ਇਸ ਇਨਸਾਨ ਦੀ.ਕੀ ਇਹ ਫਕੀਰ ਹੈ ਜਾ ਥੋੜਾ ਜਿਹਾ ਨੁਕਸ ਹੈ.ਕੁਝ ਤਾਂ ਹੈ🙏🏼
@kulwantsingh2897
@kulwantsingh2897 17 күн бұрын
Asa yaar di nigah bich rab dehkia
@jassibajwa5557
@jassibajwa5557 29 күн бұрын
Waheguru ji ka khalsa waheguru ji ki fatah
@jasvirdhillon9091
@jasvirdhillon9091 28 күн бұрын
Waheguru g, waheguru g, waheguru g, waheguru g, waheguru g.......
@ranjitsingh820
@ranjitsingh820 29 күн бұрын
Waheguru ji ka khaalsa waheguru ji ki fateh
@Creativeguru1515
@Creativeguru1515 29 күн бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@RamanSandhu388
@RamanSandhu388 29 күн бұрын
God bless you bro and all family members always happy
@ranjitkaur6161
@ranjitkaur6161 27 күн бұрын
Waheguru ji Maher kro g
@kaursurinder954
@kaursurinder954 29 күн бұрын
Waheguru g 🙏🙏
@KrishanKumar-vo9uf
@KrishanKumar-vo9uf Ай бұрын
Waheguru ji 🙏🙏
@kulwantsinghahluwalia6257
@kulwantsinghahluwalia6257 29 күн бұрын
Waheguru ji mehar kro ji
@VikasKumar-kb7ko
@VikasKumar-kb7ko 29 күн бұрын
Waheguru ji mehar krn apni sb te hmesha 🙏❤❤
@jatinderKumar-vs8qr
@jatinderKumar-vs8qr Ай бұрын
🎉🎉waheguru ji
@SunnySingh-kt9jo
@SunnySingh-kt9jo 29 күн бұрын
Waheguru ji kirpa karn 🙏
@ravindergill2180
@ravindergill2180 27 күн бұрын
Waheguru mehr karn ji 🙏
@gurusharanpalsinghrandhawa6069
@gurusharanpalsinghrandhawa6069 29 күн бұрын
Waheguru Ji Ka Khalsa Waheguru Ji Ki Fateh 🌹🌹
@user-nx5vt1mq3w
@user-nx5vt1mq3w 29 күн бұрын
Waheguru ji mehar karo sab te 🙏🙏
@RamanSandhu388
@RamanSandhu388 29 күн бұрын
Satnam Shri Waheguru Ji Mehar Karo
Eccentric clown jack #short #angel #clown
00:33
Super Beauty team
Рет қаралды 26 МЛН
1 класс vs 11 класс (неаккуратность)
01:00
БЕРТ
Рет қаралды 4,9 МЛН
ELE QUEBROU A TAÇA DE FUTEBOL
00:45
Matheus Kriwat
Рет қаралды 27 МЛН
Amritpal ਲਈ ਗਾਇਆ ਨਵਾਂ ਗਾਣਾ Aman Rozi #amritpalsingh #amanrozi
9:39
Malwa Punjabi Cultural LIVE Frames
Рет қаралды 7 М.