40 acre gannay da gurh bna k vechan vaalay ਚਾਚੇ ਭਤੀਜੇ ਦੇ ghulaarh di balle balle | PiTiC Live

  Рет қаралды 187,803

PiTiC Live - SP Media Punjab

PiTiC Live - SP Media Punjab

Күн бұрын

Пікірлер: 344
@balbirmehmi9746
@balbirmehmi9746 2 жыл бұрын
ਦੋ ਸਾਲ ਤੋਂ ਇਸ ਘੁਲਾੜ ਦੀ ਸ਼ਕਰ ਦੀ ਚਾਹ ਬਣਾਈ ਜਾਂਦੀ ਹੈ ਕਦੀ ਵੀ ਚਾਹ ਨਹੀ ਫਟਦੀ। ਲੁਧਿਆਣਾ ਸ਼ਹਿਰ
@kirpal66
@kirpal66 4 жыл бұрын
ਬਹੁਤ ਵਧੀਆ ਜਾਣਕਾਰੀ ਦੇ ਰਹੇ ਹੋ ਨਹੀ ਤਾਂ ਬਹੁਤੇ ਚੈਨਲਾ ਵਾਲੇ ਬਲਾਤਕਾਰਾ ਵਾਲੇ ਕੇਸ ਹੀ ਲੱਭਦੇ ਰਹਿੰਦੇ ਹਨ ਸ਼ੁਕਰੀਆ ਬਹੁਤ ਬਹੁਤ
@surindersingh757
@surindersingh757 4 жыл бұрын
ਵਾਹਿਗੁਰੂ ਜੀ ਵੀਰ ਜੀ ਨੂੰ ਤਰੱਕੀਆਂ ਬਖਸ਼ੋ
@saschool150
@saschool150 4 жыл бұрын
ਸਭ ਤੋਂ ਵੱਡੀ ਗੱਲ ਹੈ ਕਿ ਅੱਜ ਕੱਲ੍ਹ ਸ਼ੁੱਧ ਗੁੜ ਮਿਲਦਾ ਹੀ ਨਹੀਂ
@sohi5103
@sohi5103 4 жыл бұрын
ਕਿਉ ਨਹੀਂ ਸੁੱਧ ਗੁੜ ਮਿਲਦਾ ਇਹ ਗੱਲ ਵਿੱਚ ਕੋਈ ਦਮ ਹੈਗਾ ਜਦੋ ਅਗਲਾ ਕੋਲੇ ਬੈਠ ਕੇ ਬਣਵਾ ਸਕਦਾ
@positivethoughts8461
@positivethoughts8461 4 жыл бұрын
ਹਕ ਕੋਈ ਕੋਲ ਬੈਠ ਕੇ ਨਹੀਂ ਬਣਵਾ ਸਕਦਾ।ਸਾਡੇ ਵਰਗੇ ਨੇ ਪੰਜ ਦਸ ਕਿਲੋ ਖਰੀਦਣਾ ਚਾਹੇ ਤਾਂ ਕੋਲ ਬੈਠਣਾ ਸੰਭਵ ਨਹੀਂ।
@bkbs7916
@bkbs7916 4 жыл бұрын
Kol baith K 10.20 kilo waly nu dinda agla kahnda yaar ah lai lao
@bkbs7916
@bkbs7916 4 жыл бұрын
Vekhi bharwa sugar waly nu shakr khwa K maar na dewi aiwy doctor na banya kro cheez changi a eh gall manni
@Sandeepkumar-ye7dd
@Sandeepkumar-ye7dd 4 жыл бұрын
Hakikat hai mere Veeru jaldi kite asali nahin milda
@jassugill1262
@jassugill1262 2 жыл бұрын
ਬਾਹੁਤ ਵਧੀਆ ਜੀ ਅਸੀਂ ਵੀ ਕਰਨਾ ਚਾਹੁੰਦੇ ਹਾਂ
@HARDEEPSINGH-eb1of
@HARDEEPSINGH-eb1of 4 жыл бұрын
ਜੀ ਨੂੰ ਕੰਮ ਕਰਨ ਦਾ ਤਰੀਕਾ ਉਹਦਾ ਪੰਜਾਬ ਵਿਚ ਵੀ ਅਮਰੀਕਾ
@user-yx3tc2ru3y
@user-yx3tc2ru3y 4 жыл бұрын
ਮਹਿਨਤੀ ਬੰਦਾ ਪਿੰਡ ਰਹਿ ਕੇ ਹੀ ਕੇਨੇਡਾ ਅਮਰੀਕਾ ਓਥੇ ਹੀ ਬਣਾ ਲੈਂਦਾ ।
@maddyvillager8370
@maddyvillager8370 4 жыл бұрын
Canada america waang paisa jaroor aa jaanda veere par goverment toh koi sahulat ni mildi ,jive ki education,medical,houses,and old aged people nu benefuts. Sab toh vaddi gal no respect of humanity in india.har jagah corruption aa
@sarupsingh3122
@sarupsingh3122 4 жыл бұрын
@@maddyvillager8370)
@mannnandgarhia9858
@mannnandgarhia9858 4 жыл бұрын
ਰੋਟੀ ਤੋਂ ਬਾਅਦ ਖਾਣਾ ਚੰਗਾ ਸਮਝਿਆ ਜਾਂਦਾ ਹੈ ਸਵੇਰੇ ਸ਼ਾਮ
@meranoor
@meranoor 4 жыл бұрын
ਸਰਦਾਰਜੀ ਬਹੁਤ ਵਧਿਆ ਕੰਮ ਕਰ ਰਹੇ ਹੋ । ਗੁੜ ਖਾਉ ਬਿਮਾਰੀਆ ਘਟਾਉ।
@sandhujatt1362
@sandhujatt1362 4 жыл бұрын
ਬਹੁਤ ਸੌਹਣਾ ਕੰਮ ...ਮਿਹਨਤ ਦਾ ਕੌੲੀ ਮੁੱਲ ਨਹੀ ,ਜਿਹੜੇ ਵੀਰ ਬਾਹਰ ਜਾਦੇ ਨੇ ਬਹੁਤ ਮਿਹਨਤ ਕਰਦੇ ਨੇ ਬਾਹਰ ਜਾ ਕੇ ?ਜਿਸ ਨੇ ਕੰਮ ਕਰਨਾ ਹੌਵੇ ਬਹੁਤ ਕੰਮ ਹੈਗਾ ਬੰਦਾ ਕਰਨ ਵਾਲਾ ਚਾਹੀਦਾ ?
@pachitarsingh9580
@pachitarsingh9580 4 жыл бұрын
ਵੀਰ ਜੀ ਵਾਹਿਗੁਰੂ ਆਪ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ
@AliAbbas-ie6cw
@AliAbbas-ie6cw 4 жыл бұрын
Love you from Pakistan Punjab veer jeee no love you
@sarifkhan6581
@sarifkhan6581 4 жыл бұрын
Me rajasthan se Hu Saudi Arabia me rahtahu hu mera distc jhunjhunu hai me aap ki sab video dekhtahu mere ko gud khana bahut pasanad karta me to punjabi samajta hu ye gud lajwab me jab ghar par chuty auga jab gud jarur lena
@piticlive-spmediapunjab4676
@piticlive-spmediapunjab4676 4 жыл бұрын
Ji...tnx
@amritsingh-ef9ju
@amritsingh-ef9ju 3 жыл бұрын
Tmbakko raiht, Sirra mittra kmm chakki chall ftte 💪
@anmolsidhu5644
@anmolsidhu5644 4 жыл бұрын
100%Shudhgud👍👍👍👍sare vir har pind vich eh gud bano ji
@RajinderSingh-rl5kr
@RajinderSingh-rl5kr 4 жыл бұрын
Very nice video sir ji veer J.S. ji da kamm bohat hi wadiya lagya mahnat karke sab kuch sambhav ha very good
@randhirbal9502
@randhirbal9502 4 жыл бұрын
Very nice video sir thanks
@parmjitsingh5411
@parmjitsingh5411 4 жыл бұрын
koi ta hai jo punjab di sehat da khyaal rakhda
@singhjagroop4832
@singhjagroop4832 4 жыл бұрын
ਅਸੀਂ ਗੁੜ ਅਮਰੀਕਾ ਮੰਗਵਾੳਣਾ ਚਾਹੁੰਦੇ ਹਾ ਤੁਸੀ ਵੀਰ ਜੀ ਦੱਸੋ ਕਿੰਨਾ ਕੁ ਭੇਜ ਸਕਦੇ ਕਿਨਾ ਖਰਚ ਆਵੇਗਾ
@randhirsingh9173
@randhirsingh9173 4 жыл бұрын
ਬਹੁਤ ਵਧੀਆ ਜੀ ਸਾਡੇ ਪਿੰਡ ਬੱਬਨਪੁਰ ਦੀ ਸਾਨ ਆ
@SANDHU_171
@SANDHU_171 4 жыл бұрын
ਜਤਿੰਦਰ ਵੀਰ ਦਾ ਨੰਬਰ ਦੇਉਂ ਜੀ
@randhirsingh9173
@randhirsingh9173 4 жыл бұрын
@@SANDHU_171 sacreen te aa ji
@rajninderkaur6632
@rajninderkaur6632 4 жыл бұрын
ਏਹ ਪਿੰਡ ਕਿਥੇ ਹੈ ਜੀ ।ਪਟਿਆਲਾ ਤੋਂ ਕਿਨੇ ਦੂਰ ਹੈ
@randhirsingh9173
@randhirsingh9173 4 жыл бұрын
@@rajninderkaur6632 ਇਹ ਜੀ ਧੂਰੀ ਦੇ ਨਾਲ ਆ ਧੂਰੀ ਤੋ ਮਲੇਰਕੋਟਲਾ ਰੋਡ ਤੇ ਨਹਿਰ ਦੇ ਪੁਲ ਤੇ
@navtejbajwa143
@navtejbajwa143 4 жыл бұрын
@@rajninderkaur6632 77
@raghuvirnarain7321
@raghuvirnarain7321 4 жыл бұрын
ਬਹੁਤ ਵਧੀਆ ਜੀ , ਪਰ ਇਕ ਗੱਲ ਗੰਦ ਲੋਕਾਂ ਦਾ ਪਤਾ ਨਹੀਂ ਕਿਯੂ dislike ਕੀਤਾ ,
@lalimalhi5199
@lalimalhi5199 4 жыл бұрын
Gud Nice, ji
@GurpreetSinghAV13Khalsa
@GurpreetSinghAV13Khalsa 4 жыл бұрын
Very nice veer g eho jahe kisana kr k Punjab bachya pya hai
@baldevkaur9069
@baldevkaur9069 4 жыл бұрын
Waheguru ji blessings are whet you and your family
@amarjitbhandal3919
@amarjitbhandal3919 4 жыл бұрын
ਬਾਈ ਜੀ ਬਹੁਤ ਵਧੀਆ ਹੈ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਦੂਰ ਦਰਾਡੇ ਬਾਈ ਜੀ ਜ਼ਰੂਰ ਪਹੁੰਚ ਕਰਨ ਦਾ ਉਪਰਾਲਾ ਕੀਤਾ ਜਾਵੇ ਸ਼ਾਹਕੋਟ ਲੋਹੀਆਂ ਖਾਸ ਸੁਲਤਾਨਪੁਰ ਲੋਧੀ ਏਰੀਆ ਵਿੱਚ
@sukhjindersinghsarai6018
@sukhjindersinghsarai6018 4 жыл бұрын
Sahi gall aa bhajji
@gurwindersingb902
@gurwindersingb902 3 жыл бұрын
ਅਸੀ ਡਡਵਿੰਡੀ ਪਿੰਡ ਸ਼ੁਰੂ ਕਰ ਰਹੇ ਆ ਜੀ ਮਾਰਚ ਮਹੀਨੇ ਤੋਂ ਸ਼ੁੱਧ ਤੇ ਵਧੀਆ ਗੁੜ ਬਣਾਉਣ ਵਾਲਾ ਕੰਮ ਜੀ
@musiclover.3901
@musiclover.3901 4 жыл бұрын
Bahut vadiya bai. Good luck 👍
@arshnoorkaur3905
@arshnoorkaur3905 4 жыл бұрын
Mitsadvdajmlnat
@rajrani716
@rajrani716 4 жыл бұрын
Very good Veer ji SSA God bless you. God tohanu bohat taraki deve
@gopaldasssharma1037
@gopaldasssharma1037 4 жыл бұрын
Gurh banaun waley ta bhaut dekhe par ehna da kam dekh ke dil kush ho gaya bhaut saaf kam te vadiya
@ਚਾਚੇਭਤੀਜੇਦਾਘੁਲਾੜ
@ਚਾਚੇਭਤੀਜੇਦਾਘੁਲਾੜ 4 жыл бұрын
ਬਹੁਤ ਬਹੁਤ ਧੰਨਵਾਦ ਜੀ।
@JaspalSingh-xu5ou
@JaspalSingh-xu5ou 4 жыл бұрын
ਤੁਹਾਡੇ ਤੇ ਮਾਣ ਹੈ, ਬਹੁਤ ਵਧੀਆ।
@ਚਾਚੇਭਤੀਜੇਦਾਘੁਲਾੜ
@ਚਾਚੇਭਤੀਜੇਦਾਘੁਲਾੜ 4 жыл бұрын
ਬਹੁਤ ਬਹੁਤ ਧੰਨਵਾਦ ਜੀ।
@ranjitsingh8834
@ranjitsingh8834 4 жыл бұрын
Waheguru ji Maher kare Very nice Bhaji Keep it up
@ਚਾਚੇਭਤੀਜੇਦਾਘੁਲਾੜ
@ਚਾਚੇਭਤੀਜੇਦਾਘੁਲਾੜ 4 жыл бұрын
ਬਹੁਤ ਬਹੁਤ ਧੰਨਵਾਦ ‌ਜੀ।
@Sandhu-ep9ti
@Sandhu-ep9ti 4 жыл бұрын
Bahuat vadhiy kam kar rahe ho veer ji appna kam v te lokan di sihat da vi khiyal rakh rahe ho tuhada bahuat bahuat dhanvad veer
@ishmalik1985
@ishmalik1985 4 жыл бұрын
Good reporting 👍👍👍 siraa
@apsingh2484
@apsingh2484 4 жыл бұрын
Bahut badhiya,,,, bai ji
@ਕੂਵੈਤਆਲੇ007
@ਕੂਵੈਤਆਲੇ007 4 жыл бұрын
Goood job g
@chanansingh2534
@chanansingh2534 4 жыл бұрын
ਇਕ ਏਕੜ ਵਿੱਚ ਕਿੰਨੇ ਰੁਪਏ ਕਮਾਈ ਹੈ। ਅਤੇ ਟਰੇਨਿੰਗ ਕਿੰਨੀ ਲੰਬੀ ਹੈ।
@Theuniversalproduct0499
@Theuniversalproduct0499 3 жыл бұрын
5 din
@pavittergill265
@pavittergill265 4 жыл бұрын
Very nice video👍👍👍👍👍
@jassjohal7454
@jassjohal7454 4 жыл бұрын
Ih ta Sada e Munda ji boht Vadia ji
@makhansinghjohal1979
@makhansinghjohal1979 4 жыл бұрын
ਬਹੁਤ ਵਧੀਆ ਜੀ 👍
@rajwinderkaur2450
@rajwinderkaur2450 4 жыл бұрын
ਕਿਸਾਨNice veer g👍👍👍👍🥰🥰
@ਚਾਚੇਭਤੀਜੇਦਾਘੁਲਾੜ
@ਚਾਚੇਭਤੀਜੇਦਾਘੁਲਾੜ 4 жыл бұрын
ਬਹੁਤ ਬਹੁਤ ਧੰਨਵਾਦ ਜੀ।
@jattwaad8895
@jattwaad8895 4 жыл бұрын
Please every farmer open their shops in Punjab and pumps
@gurmejgahir4046
@gurmejgahir4046 4 жыл бұрын
Online kis tran mil sakda hai Dilly wich
@farmlife3304
@farmlife3304 3 жыл бұрын
2:18 ਹੱਸਣ ਵਾਲੀ ਕਿਹੜੀ ਗੱਲ ਹੈ ਸਾਡੇ ਲੋਕ ਨਹੀਂ ਸੁਧਰ ਸਕਦੇ
@gorakaileynewzealand834
@gorakaileynewzealand834 4 жыл бұрын
Good job bro 🙏🏻🙏🏻
@jattwaad8895
@jattwaad8895 4 жыл бұрын
Please every farmer open their shops in Punjab
@punjabipeople115
@punjabipeople115 4 жыл бұрын
ਠੀਕ ਕਿਹਾ ਤੁਸੀਂ ਵੀਰ ਕਿਸਾਨਾਂ ਨੂੰ ਹੁਣ ਉਠਣਾ ਚਾਹੀਦਾ support farmers kzbin.info/www/bejne/pqHUi614hMl1nJo ਵਿਡਿਓ ਨੂੰ ਸ਼ੇਅਰ ਕਰੋ ਅਤੇ Punjabi People ਚੈਨਲ ਨੂੰ ਸਬਸਕਾ੍ਈਬ ਕਰੋ ਜੀ
@inderjeetsingh2831
@inderjeetsingh2831 4 жыл бұрын
Right bro j hun apni conditions nu set krna.
@punjabipeople115
@punjabipeople115 4 жыл бұрын
@@inderjeetsingh2831 ਦੇਸ਼ ਮੋਦੀ ਦੇ ਬਾਪ ਦਾ ਨਹੀਂ, ਵਿਡਿਓ ਜ਼ਰੂਰ ਦੇਖਿਉ kzbin.info/www/bejne/a4asl32Yechgm8U ਵਿਡਿਓ ਨੂੰ ਸ਼ੇਅਰ ਕਰੋ ਅਤੇ Punjabi People ਚੈਨਲ ਨੂੰ ਸਬਸਕਾ੍ਈਬ ਕਰੋ ਜੀ
@GurdeepSingh-zp4qx
@GurdeepSingh-zp4qx 9 ай бұрын
ਵਾਈ ਆਪਾਂ ਵੀ ਅਗਲੀ ਵਾਰ ਕੁਲਾੜਾ ਲਗਾਉਣਾ ਕੁਲਾੜੇ ਦਾ ਸਮਾਨ ਕਿਥੋ ਲਈ ਏ ਕੁਲਾੜਾ ਤਵੀਆਂ ਉਨਾਂ ਐਡਰਸ ਤੇ ਫੋਨ ਨੰਬਰ ਦੱਸ ਦੋ ਜੀ ਮੇਰਾ ਜ਼ਿਲ੍ਹਾ ਮਾਨਸਾ ਪਿੰਡ ਝੁਨੀਰ ਆ
@rjkaur2879
@rjkaur2879 4 жыл бұрын
Very good job. Sab mehent te I mandarin te kirpa bnai hai
@manjeetkaur2647
@manjeetkaur2647 4 жыл бұрын
Woh ji woh muh vech pani aa gaya kash m ve lay sakdi m ta lucknow nivashi ha🙏🙏🙏🙏🙏🙏🙏🙏🙏🙏🙏🙏🙏🙏👍
@palpeetsingh4thc624
@palpeetsingh4thc624 4 жыл бұрын
Very good very nice kept up
@ਚਾਚੇਭਤੀਜੇਦਾਘੁਲਾੜ
@ਚਾਚੇਭਤੀਜੇਦਾਘੁਲਾੜ 4 жыл бұрын
ਬਹੁਤ ਬਹੁਤ ਧੰਨਵਾਦ ਜੀ।
@Enthusiastic0811
@Enthusiastic0811 4 жыл бұрын
Very nice information thanks sir
@majorsinghgill6420
@majorsinghgill6420 3 жыл бұрын
kihra pind aa ji
@kailashrani8638
@kailashrani8638 4 жыл бұрын
We are proud of you and salf independent is good
@kuldipsingh8565
@kuldipsingh8565 4 жыл бұрын
good ji
@VinodKumar-to4cj
@VinodKumar-to4cj 4 жыл бұрын
Very nice 👌
@ApnaPunjab794
@ApnaPunjab794 4 жыл бұрын
Very nice brother
@manjinderkaur9133
@manjinderkaur9133 4 жыл бұрын
Very very nice 👍
@jagadevsingh7303
@jagadevsingh7303 4 жыл бұрын
Good y ji
@halwinderrandhawa8241
@halwinderrandhawa8241 4 жыл бұрын
Got the information
@gurdevsingh7446
@gurdevsingh7446 4 жыл бұрын
Vir ji eh Vir agg kahde nall balde ne je kall nu kissan te pardusan da parcha karta te , so Vir ji agg da vi dasso ki lakari ja kolla rubber ja bijli ja hass ki estemal karde ne vir pl cleare kado ssa
@RamLal-ec2ws
@RamLal-ec2ws 4 жыл бұрын
Good job pajji 🙏🙏👋👋👍
@ਚਾਚੇਭਤੀਜੇਦਾਘੁਲਾੜ
@ਚਾਚੇਭਤੀਜੇਦਾਘੁਲਾੜ 4 жыл бұрын
ਬਹੁਤ ਬਹੁਤ ਧੰਨਵਾਦ ‌ਵੀਰ ਜੀ।
@QasimAli-fd4du
@QasimAli-fd4du 4 жыл бұрын
Mashaallh 🌾🏝️🥀🌹🌾🏝️🥀🌹🌺❤️👍🏽👍🏽
@baldevkaur9069
@baldevkaur9069 4 жыл бұрын
Waheguru ji ka khalsa Waheguru Ji ki fathe is looks very good and so clean i
@jasvindersingh-qw2ot
@jasvindersingh-qw2ot 4 жыл бұрын
Good job y g
@maddyvillager8370
@maddyvillager8370 4 жыл бұрын
Jado veer koi v banda dil toh kam karda and mann toh karda ta oh jaroor kaamjaab hunda . Eh veer kol ta oda v jameen bahut sohni aa and utte di kam karn di neet v aa.
@makhansinghmakhansingh1329
@makhansinghmakhansingh1329 4 жыл бұрын
Very nice veer g
@KulwantKaur-gx5gy
@KulwantKaur-gx5gy 4 жыл бұрын
Bahut vaddia work
@ਚਾਚੇਭਤੀਜੇਦਾਘੁਲਾੜ
@ਚਾਚੇਭਤੀਜੇਦਾਘੁਲਾੜ 4 жыл бұрын
ਬਹੁਤ ਬਹੁਤ ਧੰਨਵਾਦ ‌ਜੀ।
@gurmeetrai2562
@gurmeetrai2562 4 жыл бұрын
ਚਾਚੇ ਭਤੀਜਾ ਜਿਦਾਵਾਦ
@ਚਾਚੇਭਤੀਜੇਦਾਘੁਲਾੜ
@ਚਾਚੇਭਤੀਜੇਦਾਘੁਲਾੜ 4 жыл бұрын
ਬਹੁਤ ਬਹੁਤ ਧੰਨਵਾਦ ਬਾਈ ਜੀ
@sunnydhadiala7711
@sunnydhadiala7711 4 жыл бұрын
Good job 👍 sir
@simransinghsingh5756
@simransinghsingh5756 4 жыл бұрын
ਬਹੁਤ ਹੀ ਵਧੀਆ ਜੀ
@gurdeepkaur281
@gurdeepkaur281 4 жыл бұрын
A kethy a kedi city ch a 👏🏻m delhi ton aa
@jagbirgilljagbirgill5524
@jagbirgilljagbirgill5524 4 жыл бұрын
Very good job bro 👍👍
@ਚਾਚੇਭਤੀਜੇਦਾਘੁਲਾੜ
@ਚਾਚੇਭਤੀਜੇਦਾਘੁਲਾੜ 4 жыл бұрын
ਬਹੁਤ ਬਹੁਤ ਧੰਨਵਾਦ ‌ਵੀਰ ਜੀ।
@bhinderaulakhbhinderaulakh6764
@bhinderaulakhbhinderaulakh6764 4 жыл бұрын
ਮੈ ਤਾਂ ਜਰੂਰ ਲੈ ਕੇ ਆਵਾਂਗਾ ਵਿਰਕ ਸਾਹਿਬ ਜੀ
@sonysidhu0440
@sonysidhu0440 4 жыл бұрын
Great 👍🏻
@amarjitkaur5987
@amarjitkaur5987 4 жыл бұрын
Very nice have u send to London we can buy here
@luckygrewal4421
@luckygrewal4421 4 жыл бұрын
Wah ji wah ......kam karn wale tambaku ne khade .......
@sandy123kumar5
@sandy123kumar5 4 жыл бұрын
Veer ji ghullada kehdi roa te hai asi gud lain auna c please contact number v dasso customers nu
@bobbykumarll8099
@bobbykumarll8099 4 жыл бұрын
Mainu gud bahut pasand hai mai chheti hi etho gud khareed k lejavanga... Dhanvaad ji
@singhjonyfromgarmany45
@singhjonyfromgarmany45 4 жыл бұрын
Veer 25 octuber nu hi chlyaa 25 novmber ta anaa haje 🤣🤣🤣🤣🤣🤣🔥🔥
@JaswinderSingh-nb4dk
@JaswinderSingh-nb4dk 4 жыл бұрын
ਬਹੁਤ ਵਧੀਆ ਬਾਈ ਜੀ
@ਚਾਚੇਭਤੀਜੇਦਾਘੁਲਾੜ
@ਚਾਚੇਭਤੀਜੇਦਾਘੁਲਾੜ 4 жыл бұрын
ਬਹੁਤ ਬਹੁਤ ਧੰਨਵਾਦ ਬਾਈ ਜੀ।
@Apna-punjab.
@Apna-punjab. 4 жыл бұрын
@ WAHEGURU 🌽🌽🌽🌽🌽🍃🍃🍃🍁🌹🌹🌹🌹🌾🌾🌾🌾🌻🌻🌻🌻🙏🙏🙏🙏🙏🙋🙋🌷😂📷📺📺✈✈@ USA @ BALDEB @ bapla @ HOLLAND
@inderjeetsekhon2017
@inderjeetsekhon2017 4 жыл бұрын
Good job veer
@ਚਾਚੇਭਤੀਜੇਦਾਘੁਲਾੜ
@ਚਾਚੇਭਤੀਜੇਦਾਘੁਲਾੜ 4 жыл бұрын
ਬਹੁਤ ਬਹੁਤ ਧੰਨਵਾਦ ‌ਵੀਰ ਜੀ।
@tejinderpal2248
@tejinderpal2248 2 жыл бұрын
Ik ehad cho kini kamai ho jandi aa
@onkarsingh-xk1dn
@onkarsingh-xk1dn 4 жыл бұрын
Great
@rajkumarbansal6483
@rajkumarbansal6483 4 жыл бұрын
ਲੈਣ ਲਈ ਤੁਹਾਡੇ ਕੋਲ ਹੀ ਆਓਣਾ ਪਵੇਗਾ ਜਾਂ ਕਿਤੋ ਹੋਰ ਵੀ ਮਿਲ ਸਕਦਾ ਹੈ
@peongdenial8456
@peongdenial8456 4 жыл бұрын
Lot of love from canada
@kiranpandherb.3744
@kiranpandherb.3744 4 жыл бұрын
Good video virk saab 👌👍🙏
@nirmalsingh9484
@nirmalsingh9484 4 жыл бұрын
Very good job veer ji
@GurdeepSingh-gs6wd
@GurdeepSingh-gs6wd 4 жыл бұрын
Plz koi isds adress dsdo
@JaspreetKaur-lx1xl
@JaspreetKaur-lx1xl 4 жыл бұрын
ਵਾਹ ਜੀ
@markgill7284
@markgill7284 4 жыл бұрын
Punjab da meva ah gur.
@rbrar3859
@rbrar3859 4 жыл бұрын
ਬਹੁਤ ਵਧੀਆ ਲੱਗਿਆ ਜੀ
@ਚਾਚੇਭਤੀਜੇਦਾਘੁਲਾੜ
@ਚਾਚੇਭਤੀਜੇਦਾਘੁਲਾੜ 4 жыл бұрын
ਬਹੁਤ ਬਹੁਤ ਧੰਨਵਾਦ ਜੀ।
@KulwantKaur-gx5gy
@KulwantKaur-gx5gy 4 жыл бұрын
Kapurthala which kithe milda please daso
@gurwindersingb902
@gurwindersingb902 3 жыл бұрын
ਅਸੀ ਡਡਵਿੰਡੀ ਪਿੰਡ ਸ਼ੁਰੂ ਕਰ ਰਹੇ ਬਣਾਉਣਾ ਦਸੰਬਰ ਵਿੱਚ ਜੀ
@AmritBanni1
@AmritBanni1 4 жыл бұрын
Pindi da pani v chemical aaa asi v banonda aa mitha soda nall Pindi da p i nll jaldi khrab ho jnda jdo marji sada nl mukabla kr laooo
@gymaddicted4489
@gymaddicted4489 4 жыл бұрын
13:00 mint te ik gal note kro Veer kmm tera bht vdiya ae,, prmatma tenu trakki deve hor v. Pr jehre counter vch Tu c GURU NANAK DEV JI te GURU GOBIND SINGH JI di photo rkhi hoi aa theek usde uppr aa didhal ja butt (statue) kyon khdaya aa? Mnn bht dukhi hoyea veer aa vekh ke
@kamaljitkaurkamaljitkaur2011
@kamaljitkaurkamaljitkaur2011 4 жыл бұрын
Very nic job
@amandeepsingh-bm2ox
@amandeepsingh-bm2ox 4 жыл бұрын
ਆਪਣਾ ਐਡਰੈੱਸ ਤਾਂ ਦਸ ਦੋ ਬਾਈ ਜੀ
@randhirsingh9173
@randhirsingh9173 4 жыл бұрын
ਪਿੰਡ ਬੱਬਨਪੁਰ ਨਜਦੀਕ ਧੂਰੀ
@balbirsinghgill1595
@balbirsinghgill1595 4 жыл бұрын
Very good veer jee,,milaga dhuri ah kaa.
@gurninderdhindsa3289
@gurninderdhindsa3289 4 жыл бұрын
Mere pind kol aa ih ghulaad aa changli pind de aa magghi ihna da name aa
@hardersinghsingh8147
@hardersinghsingh8147 4 жыл бұрын
Good Ver g
@ਚਾਚੇਭਤੀਜੇਦਾਘੁਲਾੜ
@ਚਾਚੇਭਤੀਜੇਦਾਘੁਲਾੜ 4 жыл бұрын
ਬਹੁਤ ਬਹੁਤ ਧੰਨਵਾਦ ‌ਵੀਰ ਜੀ
@princesidhu2744
@princesidhu2744 4 жыл бұрын
Bhaji kehri jagah eh bahut vadia veer
@luckygrewal4421
@luckygrewal4421 4 жыл бұрын
Good work.........
@AshokKumar-bd7xm
@AshokKumar-bd7xm 4 жыл бұрын
Bhout wadiya kam kar reha veer ... Punjabi veer kud kam kar reha aa bout wadiya lageya...
She wanted to set me up #shorts by Tsuriki Show
0:56
Tsuriki Show
Рет қаралды 8 МЛН
ВЛОГ ДИАНА В ТУРЦИИ
1:31:22
Lady Diana VLOG
Рет қаралды 1,2 МЛН
She wanted to set me up #shorts by Tsuriki Show
0:56
Tsuriki Show
Рет қаралды 8 МЛН