Prime Discussion (2766) || ਪੰਜਾਬ ਦੇ MLA ਨਹੀਂ ਦੇ ਰਹੇ ਜਾਇਦਾਦ ਦੇ ਵੇਰਵੇ

  Рет қаралды 25,437

Prime Asia TV

Prime Asia TV

Күн бұрын

Пікірлер: 104
@vajindersingh88268
@vajindersingh88268 3 сағат бұрын
ਲੰਗਰ ਦਵਾਈ ਇਲਾਜ ਨਾਲ ਮਨੁਖਤਾ ਦੀ ਸੇਵਾ ਕਰਨ ਵਾਲੀਆ ਸੰਸਥਾਵਾ ਦੀ ਤੁਹਾਡੇ ਕੀਤੀ ਗਈ ਪ੍ਰਸੰਸਾ ਉਹਨਾ ਦੇ ਹੌਸਲੇ ਵਿੱਚ ਵਾਧਾ ਕਰਦੀ ਹੈ।ਸਤਿਕਾਰ ਯੋਗ ਪੰਨੂ ਸਾਹਿਬ ਧੰਨਵਾਦ ਜੀ।
@SatishKumar-nb8yd
@SatishKumar-nb8yd 2 сағат бұрын
ਜਿਹੜੇ ਵੀ ਐਮਐਲਏ ਆਪਣੀਆਂ ਪ੍ਰਾਪਰਟੀ ਦਾ ਵੇਰਵਾ ਜਾਂ ਰਿਟਰਨ ਦੇਣ ਤੋਂ ਇਨਕਾਰ ਕਰਦੇ ਹਨ ਉਹਨਾਂ ਤੇ ਕਨੂਨੀ ਕਾਰਵਾਈ ਕਰਦੇ ਹੋਏ ਉਹਨਾਂ ਦੀ ਪਾਤਰਤਾ ਵੀ ਰੱਦ ਹੋਣੀ ਚਾਹੀਦੀ ਹੈ
@SatishKumar-nb8yd
@SatishKumar-nb8yd 2 сағат бұрын
ਮਨੁੱਖਤਾ ਦੀ ਸੇਵਾ ਹੀ ਰੱਬ ਦੀ ਸੱਚੀ ਸੇਵਾ ਹੈ ਉਹਨਾਂ ਡੇਰਿਆਂ ਉਹਨਾਂ ਸੰਸਥਾਵਾਂ ਨੂੰ ਸਲਾਮ ਹੈ ਜਿਹੜੇ ਮਨੁੱਖਤਾ ਦੀ ਸੇਵਾ ਕਰਦੇ ਹਨ ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਇਹਨਾਂ ਡੇਰਿਆਂ ਇਹਨਾਂ ਸੰਸਥਾਵਾਂ ਦਾ ਵੱਧ ਤੋਂ ਵੱਧ ਯੋਗਦਾਨ ਕਰੀਏ ਤੇ ਇਸ ਸੇਵਾ ਦੇ ਵਿੱਚ ਜੁੜੀਏ ਵੀ
@User.YouTube_creaters
@User.YouTube_creaters 3 сағат бұрын
ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੌਏ ਜਿਉਂ ਜਿਉਂ ਮੰਨੂ ਵੱਡਦਾ ਅਸੀਂ ਦੂਣ ਸਵਾਏ ਹੋਏ *ਹੁਣ 1 ਨਹੀਂ 112 ਡੱਲੇਵਾਲ ਹੋ ਗਏ ਨੇ* ਡੱਲੇਵਾਲ ਸਾਹਬ ਜ਼ਿੰਦਾਬਾਦ 🌾🌾🌾
@Saroopsingh102
@Saroopsingh102 3 сағат бұрын
ਪੰਨੂ ਸਾਹਿਬ ਕਦੇ ਮਨੁੱਖਤਾ,ਦੀ ਸੇਵਾ ਸੁਸਾਇਟੀ ਹਸਨਪੁਰ ludhian ja ke dekho jie thanks
@harjindersinghThind4507
@harjindersinghThind4507 2 сағат бұрын
ਮਨੁੱਖਤਾ ਦੀ ਸੇਵਾ ਕੋਈ ਡੇਰਾ , ਸੰਸਥਾ , ਅਨਾਥ ਆਸ਼ਰਮ , ਬਿਰਧਾਂ ਆਸ਼ਰਮ ਜਾਂ ਕੋਈ ਹੋਰ ਕਰੇ। ਉਹ ਸਾਰੇ ਧੰਨਤਾ ਦੇ ਪਾਤਰ ਹਨ। ਉਹਨਾਂ ਸਾਰਿਆਂ ਦਾ ਦਿਲੋਂ ਧੰਨਵਾਦ ਕਰਦੇ ਹਾਂ ❤️❤️🙏🙏
@User.YouTube_creaters
@User.YouTube_creaters 3 сағат бұрын
ਸਭ ਦਾ ਕੀਤਾ ਕਰਾਇਆ ਸਾਹਮਣੇ ਆ ਜਾਣਾ ਹੈ *ਕਿਉਂਕੇ ਕਰਮ ਕਦੀ ਰਿਸ਼ਵਤ ਨਹੀਂ ਲਿਆ ਕਰਦੇ*
@User.YouTube_creaters
@User.YouTube_creaters 3 сағат бұрын
ਜਿਨ੍ਹਾਂ ਹੋ ਸਕੇ ਖਾਮੋਸ਼ ਰਹਿਣਾ ਹੀ ਚੰਗਾ ਹੈ ਕਿਉਂਕੇ *ਸਭ ਤੋਂ ਵੱਧ ਗੁਨਾਹ ਇਨਸਾਨ ਦੀ ਜ਼ੁਬਾਨ ਕਰਦੀ ਹੈ*
@buntygill5859
@buntygill5859 Сағат бұрын
Zubaan rabb ne diti kyu a fr ....?
@buntygill5859
@buntygill5859 Сағат бұрын
Je ditti a eda km vi houga koi eda te nhi diti ......oh insaan di apni smjh a ki ohda use kithe Krna te kithe nhi Krna simple
@charanjitsingh4437
@charanjitsingh4437 2 сағат бұрын
❤❤❤❤ਪੰਨੂੰ ਸਾਬ ਜੀ ਤੁਹਾਨੂੰ ਪਤਾ ਹੀ ਹੈ ਸਾਡੇ ਸ਼ਹਿਰ ਦੇ ਦੋ ਲੀਡਰ ਸਨ ਸਤਪਾਲ ਡਾਂਗ ਸ੍ਰੀ ਮਤੀ ਬਿਮਲਾ ਡਾਂਗ ਜੀ ਸਤਿਕਾਰ ਯੋਗ ਹਸਤੀ ਸਨ ਇਹਨਾਂ ਦਾ ਵੀ ਕਿਸੇ ਦਿਨ ਜਿਕਰ ਕਰਿਓ ਧਨਵਾਦ ਜੀ ❤❤❤❤❤❤
@rajindersinghsra6470
@rajindersinghsra6470 2 сағат бұрын
ਸਤਿਕਾਰ ਯੋਗ ਪੰਨੂ ਸਾਹਿਬ ਜੀ ਮੈਂ ਸ਼ੁਰੂ ਤੋਂ ਤੁਹਾਨੂੰ ਸੁਣ ਰਿਹਾ ਹਾਂ,ਤੁਹਾਡਾ ਫ਼ੈਨ ਹਾਂ, ਪਰ ਤੁਹਾਡੀ ਅੱਜ ਆਲੋਚਨਾ ਕਰ ਰਿਹਾ ਹਾਂ, ਤੁਸੀਂ ਮਿਥ ਕੇ ਖਬਰਾਂ ਕਰਦੇ ਹੋ ਜੀ, ਕਿਉਂਕਿ ਬਠਿੰਡੇ ਦੇ ਪਿੰਡ ਦਾਨ ਸਿੰਘ ਵਾਲਾ ਵਿੱਚ ਨਸ਼ੇ ਦੇ ਸੌਦਾਗਰਾਂ ਨੇ ਜੋ ਗੁੰਡਾ ਗਰਦੀ ਕੀਤੀ ਬਹੁਤ ਮਾੜੀ ਘੱਟਣਾ ਸੀ,ਦਸ ਘਰਾਂ ਨੂੰ ਅੱਗ ਲਾਈ ਬਜ਼ੁਰਗਾਂ ਨੂੰ ਔਰਤਾਂ ਨੂੰ ਕੁਟਿਆ ਕਿਉਂਕਿ ਉਹ ਨਸ਼ੇ ਦਾ ਵਿਰੋਧ ਕਰਦੇ ਸਨ, ਇਸ ਘਟਨਾ ਦੀ ਸਾਰੇ ਪੰਜਾਬ ਵਿੱਚ ਚਰਚਾ ਹੈ, ਪਰ ਅਫਸੋਸ ਤੁਸੀਂ ਤੁਸੀਂ ਇਸ ਬਾਰੇ ਕੋਈ ਗੱਲ ਨਹੀਂ ਕੀਤੀ ਹਫ਼ਤਾ ਹੋ ਗਿਆ ਜੀ, ਮੁਆਫੀ ਸਾਹਿਤ।
@BhupinderSingh-yg8cg
@BhupinderSingh-yg8cg 3 сағат бұрын
ਪੰਨੂੰ ਸਾਹਬ ਜੀ,, ਨਵਜੀਤ ਸਿੰਘ ਜੀ,, ਅਤੇ ਸਾਰੇ ਪ੍ਰਾਈਮ ਏਸ਼ੀਆ ਦੇ ਪਰਿਵਾਰ ਨੂੰ ਸਤਿ ਸ੍ਰੀ ਆਕਾਲ ਜੀ।
@jagirsingh7683
@jagirsingh7683 3 сағат бұрын
ਜੇ ਸ਼ਾਸਤਰੀਆਂ ਕਾਲ ਨਾਲੋਂ ਕੋਈ ਸੁਝਾਅ ਜਾਂ ਨੁਕਸ ਬਾਰੇ ਆਪਣੇ ਵਿਚਾਰ ਪੇਸ਼ ਕਰਿਆ ਕਰੋ 😅
@DavinderKumar-kn9jw
@DavinderKumar-kn9jw 2 сағат бұрын
Good night good Pagam J Pannu Sab And Navneet Ji ❤❤❤❤❤❤
@User.YouTube_creaters
@User.YouTube_creaters 3 сағат бұрын
ਘੜੀਆਂ ਦੇ ਰੁੱਕ ਜਾਣ ਨਾਲ *ਵਕਤ ਨਹੀਂ ਰੁੱਕਿਆ ਕਰਦਾ…*
@gurcharnsingh-n2p
@gurcharnsingh-n2p 3 сағат бұрын
ਨਵਜੀਤ ਸਿੰਘ ਜੀ ਤੇ ਜਤਿੰਦਰ ਪੰਨੂ ਜੀ ਸਤਿ ਸ਼੍ਰੀ ਆਕਾਲ ਜੀ
@avtarsingh4870
@avtarsingh4870 3 сағат бұрын
ਸੱਚ ਬੋਲਣਾ ਤਾਂ ਦੂਰ ਰਿਹਾ ਅੱਜ-ਕੱਲ੍ਹ ਲੋਕ ਸੱਚ ਸੁਣਨਾ ਵੀ ਪਸੰਦ ਨੀ ਕਰਦੇ….
@kuldeepsingh-xh6jv
@kuldeepsingh-xh6jv 3 сағат бұрын
ਪੰਨੂੰ ਸਾਹਿਬ ਜੀ ਨਵਜੀਤ ਜੀ ਸਤਿ ਸ਼੍ਰੀ ਆਕਾਲ ਜੀ ❤❤❤🎉🎉🎉
@harjindersinghThind4507
@harjindersinghThind4507 2 сағат бұрын
ਮੈਂ ਪੰਨੂੰ ਸਾਹਬ ਜੀ ਦਾ ਇਹ ਪ੍ਰੋਗਰਾਮ ਪਿਛਲੇ ਲੰਮੇ ਸਮੇਂ ਤੋਂ ਸੁਣਦਾ ਹਾਂ। ਜੇਕਰ ਕਿਸੇ ਕਾਰਨ ਰਾਤ ਨੂੰ ਨਾ ਸੁਣ ਸਕਾਂ ਤਾਂ ਸਵੇਰੇ ਜ਼ਰੂਰ ਇਸ ਨੂੰ ਸੁਣਦਾਂ ਹਾਂ 👍👍
@kulwantKalra-u6r
@kulwantKalra-u6r 2 сағат бұрын
ਪਨੂੰ ਸਾਹਿਬ ਨਵਜੀਤ ਜੀ ਤੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ
@avtarsingh4870
@avtarsingh4870 3 сағат бұрын
ਤੁਹਾਡੇ ਸ਼ਬਦ ਕਿੰਨੇ ਵੀ ਮਹੱਤਵਪੂਰਨ ਕਿਉਂ ਨਾ ਹੋਣ ਪਰ ਸੁਣਨ ਵਾਲਾ ਆਪਣੀ ਬੁੱਧੀ ਅਨੁਸਾਰ ਹੀ ਸਮਝੇਗਾ
@SurjitSingh-u9g
@SurjitSingh-u9g 3 сағат бұрын
ਓ ਵੀਰ ਜੀ ਪ੍ਰਾਪਰਟੀ ਇਨੀ ਹੈ ਕਿ ਇਨਾ ਨੂੰ ਜਾਇਦਾਦ ਦਾ ਪਤਾ ਹੀ ਨਹੀਂ ਕਿ ਕਿੰਨੀ ਕੁ ਹੈ ਇਨਾ ਨੂੰ ਫੜ ਕੇ ਚੰਗੀ ਤਰਾਂ ਠੋਕੋ
@harjindersinghThind4507
@harjindersinghThind4507 2 сағат бұрын
ਪ੍ਰਾਈਮ ਏਸ਼ੀਆ ਚੈਨਲ ਦੇ ਸਾਰੇ ਮੈਂਬਰਾਂ ਅਤੇ ਮੈਨੇਜਮੈਂਟ ਨੂੰ ਬੇਨਤੀ ਹੈ ਕਿ ਪੰਨੂੰ ਸਾਹਬ ਜੀ ਦੇ ਇਸ ਪ੍ਰੋਗਰਾਮ ਦਾ ਸਮਾਂ ਘੱਟੋ ਘੱਟ 30 ਮਿੰਟ ਦਾ ਕੀਤਾ ਜਾਵੇ 🙏🙏
@kamaljitsingh5668
@kamaljitsingh5668 58 минут бұрын
ਸਰਕਾਰੀ ਸੰਤ ਸੀਚੇਵਾਲ
@Surjitsingh-t5i7f
@Surjitsingh-t5i7f 3 сағат бұрын
ਪੰਨੂ ਸਾਹਿਬ ਜੀ ਰਬ ਤੁਹਾਡੀ ਉਮਰ ਲੰਮੀ ਕਰੋ
@palasingh5151
@palasingh5151 3 сағат бұрын
ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ
@avtarsingh4870
@avtarsingh4870 3 сағат бұрын
ਉਸਨੇ ਕਿਹਾ ਤੇਰੀ ਸੋਚ ਹੀ ਘਟੀਆ ਹੈ , ਅਤੇ ਉਸ ਵੇਲੇ ਮੈ ਉਸੇ ਬਾਰੇ ਸੋਚ ਰਿਹਾ ਸੀ…
@khalsavegetablefruitsphagg203
@khalsavegetablefruitsphagg203 2 сағат бұрын
ਸਤਿ ਸ੍ਰੀ ਆਕਾਲ ਜੀ ਪਨੂੰ ਜੀ ਅਤੇ ਨਵਜੀਤ ਜੀ🙏🙏❤️❤️
@BaldevSingh-nd7co
@BaldevSingh-nd7co 3 сағат бұрын
Waheguru ji waheguru ji 🙏🙏
@kanwarbirsingh1159
@kanwarbirsingh1159 3 сағат бұрын
Excellent
@rajinderbhatti2382
@rajinderbhatti2382 Сағат бұрын
ਪੁੱਨੂੰ ਸਾਹਿਬ ਤੁਸੀਂ ਬਹੁਤ ਵਧੀਆ ਤਰੀਕੇ ਨਾਲ਼ ਸਹੀ ਗੱਲ ਕਰਦੇ ਹੋ ਵਾਹਿਗੁਰੂ ਸਦਾ ਖੁਸ਼ ਰੱਖਣ ਜ਼ੀ
@SURJITSINGH-jm3dp
@SURJITSINGH-jm3dp 2 сағат бұрын
ਸਾਰੇ ਦੇਖਣ ਅਤੇ ਸੁਣਨ ਵਾਲਿਆਂ ਦਾ ਸੁਆਗਤ ਹੈ ਅਤੇ ਸਤਿਸ੍ਰੀਆਕਲ ਜੀ।🎉
@surinderche3354
@surinderche3354 Сағат бұрын
ਪੰਨੂ ਸਾਹਿਬ ਖਬਰਾਂ ਸੁਣ ਕੇ ਹਰ ਦਿਨ ਮਨ ਉਦਾਸ ਹੋ ਜਾਦਾ । ਬੇੜਾ ਹੀ ਗਰਕਿਆ ਪਿਆ 😢
@gianchamdal537
@gianchamdal537 2 сағат бұрын
PunnuSahib ji thank you for encourage the people for for the serving humanity.
@darshansingh4602
@darshansingh4602 Сағат бұрын
ਪ੍ਰਣਾਮ ਪੰਨੂ ਸਾਬ ਜੀ
@ajaibsinghpanesarCanada
@ajaibsinghpanesarCanada Сағат бұрын
S S A 🙏🙏 Navjit ji and Pannu Sahib ji
@RavinderKumar-bf8hv
@RavinderKumar-bf8hv Сағат бұрын
ਪੰਜਾਬ ਦਾ ਸਭ ਤੋਂ ਕਰੱਪਟ ਵਿਭਾਗ ਸਥਾਨਕ ਸਰਕਾਰ ਵਿਭਾਗ ਪੰਜਾਬ ਹੈ ਜਿਸ ਅਧੀਨ ਨਗਰ ਕੌਂਸਲਾਂ ਨਗਰ ਪੰਚਾਇਤਾਂ ਤੇ ਨਗਰ ਨਿਗਮਾਂ ਆਉਦੀਆਂ ਹਨ ਇਨ੍ਹਾਂ ਦੇ ਕਾਰਨ ਹੀ ਪੰਜਾਬ ਦੇਸ ਦੀ ਅਜਾਦੀ ਤੋਂ ਬਾਅਦ ਗਲੀਆਂ ਨਾਲੀਆਂ ਸੀਵਰੇਜ ਤੇ ਛੱਪੜਾਂ ਦੇ ਵਿਕਾਸ ਵਿੱਚੋਂ ਹੀ ਨਹੀਂ ਨਿਕਲ ਸਕਿਆ ਜੀ ਮੈਂ ਨਗਰ ਕੌਂਸਲ ਨੂਰਮਹਿਲ ਤੇ ਬਿਲਗਾ ਜ਼ਿਲ੍ਹਾ ਜਲੰਧਰ ਵਿੱਚ ਹੋਏ ਭਿਰਸ਼ਟਾਚਾਰ ਦੀਆਂ 3 ਸਕਾਇਤਾਂ ਕੀਤੀਆਂ ਨੂੰ 3 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਮੈਂ ਮੰਤਰੀ ਸਾਹਿਬ ਜੀ ਨੂੰ ਵੀ ਮਿਲਿਆ ਤੇ ਚੰਡੀਗੜ੍ਹ ਦੇ ਵਾਰ-ਵਾਰ ਚੱਕਰ ਵੀ ਮਾਰੇ ਤੇ ਉੱਚ ਅਧਿਕਾਰੀਆਂ ਨੂੰ ਵੀ ਮਿਲਿਆ ਪਰ ਭਿਰਸ਼ਟ ਤੰਤਰ ਦੀਆਂ ਜੜਾਂ ਬਹੁਤ ਡੁੰਘੀਆਂ ਹਨ ਕਾਲੀ ਕਮਾਈ ਦਾ ਹਿੱਸਾ ਉਪਰ ਤੱਕ ਪਹੁੰਚਦਾ ਹੈ ਜਿਸ ਕਾਰਨ ਲੋਕਾਂ ਵੱਲੋਂ ਕੀਤੀਆਂ ਗਈਆਂ ਸਕਾਇਤਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਪੰਜਾਬ ਵਿੱਚ ਵਿਕਾਸ ਸਿਰਫ ਅਫਸਰਸ਼ਾਹੀ ਤੇ ਠੇਕੇਦਾਰਾ ਦਾ ਹੀ ਹੋਇਆ ਹੈ ਪੰਜਾਬ ਦਾ ਵਿਕਾਸ ਜੋ ਹੋਇਆ ਹੈ ਪੰਜਾਬ ਦੇ ਲੋਕਾਂ ਨੂੰ ਦਿਖਾਈ ਦੇ ਰਿਹਾ ਹੈ ਮੇਰਾ ਮੋਬਾਇਲ ਨੰਬਰ 9888247881 ਹੈ ਮੈਂ ਸਹਿਯੋਗ ਕਰਨ ਵਾਲੇ ਵੀਰ ਦਾ ਧੰਨਵਾਦੀ ਹੋਵਾਂਗਾ ਜੀ।
@surindersran432
@surindersran432 3 сағат бұрын
ਬਾਬਾ ਗੁਰਮੀਤ ਸਿੰਘ ਜੀ ਖੋਸਾ ਪਾਂਡੋ
@HarvinderSinghSidhu-rf8kr
@HarvinderSinghSidhu-rf8kr 3 сағат бұрын
ਸਤਿ ਸ੍ਰੀ ਅਕਾਲ ਪੰਨੂ ਸਾਹਿਬ, ਨਵਜੀਤ ਜੀ
@bhupindergill6629
@bhupindergill6629 3 сағат бұрын
,, ਸਤਿ ਸ੍ਰੀ ਆਕਾਲ ਜੀ
@BaljinderSingh-lv8oi
@BaljinderSingh-lv8oi 3 сағат бұрын
Panu Sahib good job great knowledge God bless u with long life
@Karmjitkaur-gk1xq
@Karmjitkaur-gk1xq 3 сағат бұрын
ਸਤਿ ਸ਼੍ਰੀ ਅਕਾਲ ਸਤਿਕਾਰਯੋਗ ਸਰ ਜਤਿੰਦਰ ਪੰਨੂ ਜੀ ਅਤੇ ਨਵਜੀਤ ਜੀ 🙏🏼❤️🙏🏼❤️🙏🏼🌷🌷🌷🌷👌
@BhupinderSingh-yg8cg
@BhupinderSingh-yg8cg 3 сағат бұрын
ਕਰਮਜੀਤ ਚਾਹਲ ਜੀ ਸਤਿ ਸ੍ਰੀ ਆਕਾਲ ਜੀ 🎉❤🎉❤🎉❤🎉❤🎉❤
@Karmjitkaur-gk1xq
@Karmjitkaur-gk1xq 2 сағат бұрын
@BhupinderSingh-yg8cg Bhupinder singh veer ji satshri akal ji 🙏🏼
@mahabirsandha4503
@mahabirsandha4503 Сағат бұрын
Waheguru ji 🙏
@jagjitsingh627
@jagjitsingh627 3 сағат бұрын
Pannu sahib g,navjeet g,sat shri akal g,jagjit randhawa mimsa dhuri
@bhupindersingh6164
@bhupindersingh6164 3 сағат бұрын
P sir ge waheguru ji mehar Kara ge
@BakilChand-iv7oc
@BakilChand-iv7oc 3 сағат бұрын
Badhiya program hai
@V.K.Luthra
@V.K.Luthra Сағат бұрын
Sat shri akal Pannu Sir ji te Navjeet Veer ji
@vinodbains8855
@vinodbains8855 3 сағат бұрын
Parnaam G
@JaswantSingh-qi4ok
@JaswantSingh-qi4ok 2 сағат бұрын
Good job prime Asia keep it up 👍
@satnamsinghsatnamsingh5217
@satnamsinghsatnamsingh5217 2 сағат бұрын
ਕਾਸ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਇੱਕ ਪਰਿਵਾਰ ਦੀ ਜੀ ਹਜੂਰੀ ਛੱਡਕੇ ਪਨੂੰ ਸਾਬ ਵਲੋਂ ਦੱਸੀਆਂ ਸੰਸਥਾਵਾਂ ਵਾਲੇ ਕੰਮ ਕਰਦੀ
@mohinderjhajj3315
@mohinderjhajj3315 3 сағат бұрын
@abhayjit3847
@abhayjit3847 2 сағат бұрын
Navjit g pannu saab very nice sat sri akal Bhikhiwind tarn taran ❤❤❤❤❤
@HarminderSingh-yg5ib
@HarminderSingh-yg5ib 2 сағат бұрын
Very nice Ji Pannu sahib Navjit ji Sat S Akal good discussion about langar in crona day's
@jagmeetsingh6614
@jagmeetsingh6614 3 сағат бұрын
Gurcharan singh Dhanoa
@kanwarbirsingh1159
@kanwarbirsingh1159 3 сағат бұрын
🌹
@satnamsinghsatnamsingh5217
@satnamsinghsatnamsingh5217 2 сағат бұрын
ਅਮਰੀਕਾ ਦੇ ਸਹਿਯੋਗੀ ਦੇਸ਼ ਤਾਂ ਭਾਵੇਂ ਪਾਕਿਸਤਾਨ ਦੀਆਂ ਸੰਸਥਾਵਾਂ ਨਾਲ ਲੈਣ ਦੇਣ ਨਾ ਕਰਨ ਪਰ ਅਮਰੀਕਾ ਖੁਦ ਕਰ ਲਵੇ ਤਾਂ ਹੈਰਾਨੀ ਨਹੀਂ ਹੋਵੇਗੀ
@gurmeetsinghsandhu8677
@gurmeetsinghsandhu8677 3 сағат бұрын
Bahut hi vadia program Punjab Di bhalai de mudde chukan lai bahut vadia and salute aj lod hai Punjab nu sedh den wale programs di
@manpreetsingh-pd6wq
@manpreetsingh-pd6wq 2 сағат бұрын
ਗੁਰਦਿੱਤ ਸੇਖੋਂ mla ਫਰੀਦਕੋਟ ਨੂੰ ਹੋਇਆ ਹਲਕਾਅ ਦਾ ਰੋਗ ਆਪਣੇ ਵਰਕਰਾਂ ਨੂੰ ਵੱਢ ਰਿਹਾ
@naveengauravgoramister532
@naveengauravgoramister532 3 сағат бұрын
ਸਤਿ ਸ਼ੀ ਆਕਾਲ
@bhagwantsinghkhaira6322
@bhagwantsinghkhaira6322 Сағат бұрын
In case MLAs are not corrupt they should declare their assets and liabilities, but their refusal or hesitancy shows they’re more corrupt then old ones. CM should exert pressure. Otherwise people would think he is involved too
@HardevSingh-ol9ru
@HardevSingh-ol9ru 3 сағат бұрын
ਪੰਨੂਸਾਹਿਬਸਤਿਸਰੀਅਕਾਲ
@gilltarsemsingh5989
@gilltarsemsingh5989 2 сағат бұрын
Pannu ji sat siri akal
@JasvirSingh-ed5yz
@JasvirSingh-ed5yz Сағат бұрын
Nice
@ghgvvv7035
@ghgvvv7035 2 сағат бұрын
ਸਤਿਕਾਰ ਯੋਗ ਪੰਨੂੰ ਸਾਹਿਬ ਸਤਿ ਸ੍ਰੀ ਅਕਾਲ ਜੀ ਅਜ ਤੁਸੀਂ ਕਿਸਾਨਾਂ ਦੀ ਗਲ ਨਹੀਂ ਕੀਤੀ ਅਤੇ ਨਾ ਹੀ ਅਕਾਲੀਆਂ ਬਾਰੇ ਵੀ ਕੁੱਝ ਬੋਲਿਆ 25:50
@jeetasingh9510
@jeetasingh9510 2 сағат бұрын
When there is no stern punishment for these offences this bogus degree scandals will continue to come up.
@HardeepSingh-m9g2t
@HardeepSingh-m9g2t 2 сағат бұрын
❤❤❤
@balwindersinghmahay9463
@balwindersinghmahay9463 2 сағат бұрын
SSA JI
@HariSingh-sx3vq
@HariSingh-sx3vq 43 минут бұрын
🙏🙏
@JagtarGill-u1z
@JagtarGill-u1z 2 сағат бұрын
Very good punnu Shihab and navjeet ji thanks v rano the payal disaster ludhiana
@jeetasingh9510
@jeetasingh9510 2 сағат бұрын
Why digital locker system in not made mandatory for all Govt and private educational institutions to deposit these certificates of students in digi locker immediately after passing their 10 and above exams in any stream including vocational and all other certificates , diplomas and degrees. This will automatically end this menace.
@balboora8092
@balboora8092 Сағат бұрын
Jo bhi sansthavaan insaniyat di seva kerde’ hun uhna noo koti kot pernam! Ihna noo daan dio. Baki lotu dere’ jo hun, uhna noo moohn na lao, Punjabio!
@sekhonphysicalacademysangr902
@sekhonphysicalacademysangr902 3 сағат бұрын
Baba ji jine nojwan chite nal mar rhe ne. Ohna lai jime bar kon aw. Retarn kis lai jdo kam sarkara apne da hi krdia net ta mil di ni.
@BittuChambal-vl4hr
@BittuChambal-vl4hr 2 сағат бұрын
Good job sir ji 👍👍👍👍
@AmrikSingh-g1v3p
@AmrikSingh-g1v3p 2 сағат бұрын
ਬਾਬਾ ਗੁਰਮੀਤ ਸਿੰਘ ਜੀ ਖੋਸਿਆ
@hardeepbatth7855
@hardeepbatth7855 3 сағат бұрын
Shi gul Pannu sahib ihna de ta mucha ve libre pai na khaa ka app mla de bura hal badla vala na apda badla kar lao
@tarsemlal7035
@tarsemlal7035 Сағат бұрын
There should be a separate episode on such programs
@KuldeepSingh-xm4vr
@KuldeepSingh-xm4vr Сағат бұрын
ਹਲਕਾ ਗਿੱਲ ਦਾ ਵੀ ਹੈ
@gurpinderkaur5342
@gurpinderkaur5342 Сағат бұрын
You said right Sir about SGl Hospital my husband was also admitted in same Hospital there was a good treatment
@DaraSingh-rq9qi
@DaraSingh-rq9qi 2 сағат бұрын
Taya ji jehdi 13 13 ji tusin gal karde o oh Punjabian nu tan dekh k raji ni sab bhaiyan nu chak rahe ne paise punjab de te dawaiyan sirf up Bihar Walean nu
@BoharDhillon-hw3uc
@BoharDhillon-hw3uc 2 сағат бұрын
🙏🙏🙏🙏🙏
@sarwansingh375
@sarwansingh375 2 сағат бұрын
Pannu Sahab ji, My humble request to you please have a discuss on Rajniti and Dharm today situation can move side by side
@HardevSingh-ul6sq
@HardevSingh-ul6sq Сағат бұрын
ਜੋ ਸੰਸਥਾ ਮਨੁੱਖਤਾ ਦੀ ਭਲਾਈ ਜਾਂ ਸੇਵਾ ਦਾ ਕੰਮ ਕਰਦੀ ਹੈ ਉਹ ਵਧਾਈ ਦੀ ਪਾਤਰ ਹੈ ਗੁਰੂਆਂ ਨੇ ਵੀ ਤਾਂ ਤੇਰਾ ਤੇਰਾ ਤੋਲਿਆ ਸੀ ਭਾਈ ਘੱਨਈਆ ਜੀ ਨੇ ਵੀ ਮਨੁੱਖਤਾ ਦੀ ਭਲਾਈ ਵਾਲੇ ਕੰਮ ਕੀਤੇ ਸਨ
@Khushpalify
@Khushpalify 15 минут бұрын
I in fever the comment.
@boharsingh7725
@boharsingh7725 2 сағат бұрын
✅✅✅ 🙏🙏🙏🙏🙏
@deepindersandhu7187
@deepindersandhu7187 2 сағат бұрын
Pannu sir It's not teran teran but baba nanak said tera tera
@Jagirsinghpatwari
@Jagirsinghpatwari Сағат бұрын
ਪੰਨੂ ਸਾਹਿਬ ਅਤੇ ਸਾਰੀ ਟੀਮ ਨੂੰ ਸਤਿ ਦੇ ਸ੍ਰੀ ਅਕਾਲ ਪੰਥ ਅਤੇ ਅਕਾਲ ਤਖਤ ਸਾਹਿਬ ਤੇ ਮਹੰਤਾਂ ਦਾ ਫਿਰ ਕਬਜ਼ਾ ਕੀਤਾ ਜਾ ਰਿਹਾ ਕੋਈ ਹੱਲ ਦੱਸੋ ਤੁਸੀ ਸੱਚੇ ਪੱਤਰਕਾਰ ਹੋ
@rajinderparshad614
@rajinderparshad614 3 сағат бұрын
आम आदमी पार्टी इमानदार की पार्टी है इस पर झूठा इल्जाम न लगाओ
@jeetasingh9510
@jeetasingh9510 3 сағат бұрын
Illegal mining and interlocking tiles are two cash cows in Punjab which are intact as before. Just owners have changed.
@BoharSingh-f4j
@BoharSingh-f4j 2 сағат бұрын
Satkarjogpannusabjisachigalji
@digitalworld4082
@digitalworld4082 2 сағат бұрын
Rajneeti samet panu sab gandi rajneti lkar rehe ne
@V.K.Luthra
@V.K.Luthra Сағат бұрын
Khosa pando wale santa da name Gurmeet Singh hai Pannu Sir ji
@Bajwasukhwindersingh84
@Bajwasukhwindersingh84 18 минут бұрын
Mony Bajwa
@balboora8092
@balboora8092 Сағат бұрын
List pesh kro jo apni asset da verva nahi dinde’!
@harbhajansingh4281
@harbhajansingh4281 Сағат бұрын
Ik passe re eh leader apni jayidad da verva nahi de rahe dooje passe govt ehna da income tax pay kar rahi hai hai eh te bahut zulam ho riha hai. Eh band hona chahida hai.
@ParmjeetKaur-o1e
@ParmjeetKaur-o1e Сағат бұрын
❤🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤
@digitalworld4082
@digitalworld4082 2 сағат бұрын
😂😢😅
@ArvinderRandhawa-q9t
@ArvinderRandhawa-q9t 35 минут бұрын
🙏🏻🙏🏻
小丑女COCO的审判。#天使 #小丑 #超人不会飞
00:53
超人不会飞
Рет қаралды 16 МЛН
Гениальное изобретение из обычного стаканчика!
00:31
Лютая физика | Олимпиадная физика
Рет қаралды 4,8 МЛН
She made herself an ear of corn from his marmalade candies🌽🌽🌽
00:38
Valja & Maxim Family
Рет қаралды 18 МЛН
小丑女COCO的审判。#天使 #小丑 #超人不会飞
00:53
超人不会飞
Рет қаралды 16 МЛН