40 ਫ਼ਸਲਾ ਆਰਗੈਨਿਕ ਉੱਘਾ ਰਹੇ ਹਨ ਤਿੰਨੇ ਭਾਈ ਮਿਲਕੇ | Jawandha Kudrati kheti farm, Badbar,Barnala

  Рет қаралды 206,480

PRIME TRACTORS

PRIME TRACTORS

Күн бұрын

Пікірлер: 161
@chanansingh2534
@chanansingh2534 2 жыл бұрын
ਬਹੁਤ ਵਧੀਆ ਲਗਾ ਇਸ ਕੰਮ ਲਈ ਬੰਦਿਆ ਦੀ ਲੋੜ ਹੈ।ਜੇ ਘਰ ਵਿੱਚ ਜਵਾਨ ਹੋ ਰਹਿਆਂ ਬਚਿਆ ਨੂੰ ਪ੍ਰੇਰਨਾ ਕਰਕੇ ਇਸ ਰੁਝੇਵੇ ਵਿੱਚ ਲਗਾਇਆ ਜਾਵੇ ਤਾ ਨਸ਼ਿਆ ਤੋ ਬਚੇ ਰਹਿਣਗੇ।ਪਰਿਵਾਰ ਤਰਕੀ ਕਰਨਗੇ।ਸਿਹਤ ਵੀ ਠੀਕ ਰਹੇਗੀ।
@mandeepgill5876
@mandeepgill5876 2 жыл бұрын
ਬਹੁਤ ਵਧੀਆ ਲੱਗਿਆ organic ਖੇਤੀ ਦੇਖ ਕੇ,ਜੇ ਅਸੀਂ ਆਪਣੀ ਸੇਹਤ ਦਾ ਖਿਆਲ ਰੱਖਣਾ ਹੈ ਤਾਂ ਦੇਸੀ ਖੇਤੀ ਕਰਨੀ ਪਵੇਗੀ,ਹੋਰ ਕਿਸਾਨ ਵੀ ਸਿੱਖਣ,
@gurindersingh3245
@gurindersingh3245 2 ай бұрын
Bot e sohna , no words to describe . Bhaji m ਸੰਯੁਕਤ ਰਾਸ਼ਟਰ ਦੀ ਵਾਤਾਵਰਨ ਏਜੰਸੀ UNEP ਵਿੱਚ ਤਿੰਨ ਸਾਲ ਕੰਮ ਕੀਤਾ ਸੀ, ਮੇਰਾ ਵੀ ਇਹੀ ਮਨੋਰਥ ਆ ਕਿ ਹਰੇਕ ਜੱਟ ਜਿੰਮੀਦਾਰ ਜ਼ਿਆਦਾ ਨਹੀਂ ਤਾਂ ਆਪਣੇ ਘਰ ਜੋਗੀ ਸਬਜੀ ਹੀ ਬੀਜ ਲਵੇ, ਮੈਂ ਇੱਥੇ ਕਨੇਡਾ ਵਿੱਚ ਵੀ ਬਹੁਤ ਸਬਜ਼ੀਆਂ ਦੀ ਕਾਸ਼ਤ ਕਰ ਰਿਹਾ ਹਾਂ ਪਰ ਇੱਥੇ ਸਾਰੇ ਸਾਲ ਦਾ ਮੌਸਮ ਨਹੀਂ , ਪਿੰਡ ਵੱਡਾ ਵੀਰ ਖੇਤੀ ਕਰ ਰਿਹਾ ਤੇ ਮੈਂ ਆਪ ਜੀ ਤੋਂ ਪ੍ਰਭਾਵਿਤ ਹੋਇਆ ਕਿ ਪਿੰਡ ਚੱਲੀਏ, ਪਹਿਲਾਂ ਵੀ ਮੈਂ ਘਰੇਲੂ ਆਰਗੈਨਿਕ ਖੇਤੀ ਕੀਤੀ ੫ ਸਾਲ, ਪੰਜਾਬ ਸਾਰਾ ਤਾਜ਼ਾ ਜ਼ਹਿਰ ਦੁੱਧ ਅਤੇ ਸਬਜ਼ੀਆਂ ਵਿੱਚ ਲੈ ਰਿਹਾ,
@gurjantsingh2020
@gurjantsingh2020 2 жыл бұрын
ਛੋਟੇ ਵੀਰ ,ਦੇਖ ਕੇ ਬਹੁਤ ਖੁਸ਼ੀ ਹੋਈ ,ਸਵਾਦ ਆ ਗਿਆ ਤੁਹਾਡੀ ਵੀਡਿਓ ਦੇਖ ਕੇ ,ਮੈ ਵੀ ਇਸ ਮੁੱਦੇ ਤੇ ਪੂਰੀ ਤਰ੍ਹਾਂ ਸਹਿਮਤ ਹਾਂ , ਕਿ ਅਸੀਂ ਬਿਮਾਰੀ ਨੂੰ ਖੁਦ ਸਹੇੜ ਲਿਆ ਹੈ , ਬਚਾਅ ਅਜੇ ਵੀ ਹੈ ,ਅਗਰ ਕੋਈ ਕਰਨਾ ਚਾਹਵੇ, ਤਾਂ ਕੀ ਨਹੀਂ ਹੋ ਸਕਦਾ ? ਬਹੁਤ ਬਹੁਤ ਮੁਬਾਰਕਾਂ ,,ਮੇਰਾ ਜਵੰਧਾ ਭਰਾ ਨੇ ਏਨਾ ਸੋਹਣਾ ਕੰਮ ਕੀਤਾ ਹੈ ,,ਜਦ ਵੀ ਪੰਜਾਬ ਆਇਆ ,ਤੁਹਾਡੇ ਕੋਲ ਜ਼ਰੂਰ ਆਵਾਂਗੇ ,,,,,ਗੁਰਜੰਟ ਸਿੰਘ ਜਵੰਦਾ ,,ਦਿੱਲੀ ਤੋਂ
@DashansinghDashanbrar
@DashansinghDashanbrar Жыл бұрын
😅
@DashansinghDashanbrar
@DashansinghDashanbrar Жыл бұрын
😅
@DashansinghDashanbrar
@DashansinghDashanbrar Жыл бұрын
😅❤
@DashansinghDashanbrar
@DashansinghDashanbrar Жыл бұрын
😅😅😅😅
@DashansinghDashanbrar
@DashansinghDashanbrar Жыл бұрын
😅
@jasmailsingh2420
@jasmailsingh2420 2 жыл бұрын
ਬਹੁਤ ਵਧੀਆ ਵੀਰ ੳਪਰਾਲਾ ਪ੍ਰਮਾਤਮਾ ਤਹਾਨੂੰ ਤਰੱਕੀ ਦੇ ਵੇ
@HarjinderSingh-n6j
@HarjinderSingh-n6j Ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ
@r.jawandha5343
@r.jawandha5343 2 жыл бұрын
ਬਹੁਤ ਸੋਹਣੀ ਸੋਚ ਆ ਬਾਈ 🙏
@gurjittangrali4972
@gurjittangrali4972 2 жыл бұрын
ਬਹੁਤ ਵਧੀਆ ਸਲਾਹ ਦਿੱਤੀ ਹੈ ਧੰਨਵਾਦ ਜੀ
@ravinder_fitness2276
@ravinder_fitness2276 Жыл бұрын
Bhut vdiya video , te enha di mehnat nu slaam aa 👏❤️❤️❤️
@ਜਗਦੇਵਸਿੰਘਬੱਛੋਆਣਾ
@ਜਗਦੇਵਸਿੰਘਬੱਛੋਆਣਾ 2 жыл бұрын
ਬਹੁਤ ਵਧੀਆ ਉਪਰਾਲਾ ਧੰਨਵਾਦ
@RajinderKaur-ws6ey
@RajinderKaur-ws6ey 2 жыл бұрын
ਬਹੁਤ ਵਧੀਆ ਸੋਚ ਵੀਰ ਦੀ
@butasingh7657
@butasingh7657 2 жыл бұрын
Waheguru Ji chardikala vich rakhe Ji Good job
@sukhravi6815
@sukhravi6815 2 жыл бұрын
ਬਹੁਤ ਵਧੀਆ ਉਪਰਾਲਾ ਚੜਦੀ ਕਲਾ 🙏
@jagdevsharma5913
@jagdevsharma5913 2 жыл бұрын
Good job
@kulbir65
@kulbir65 Жыл бұрын
ਬਾਈ ਜੀ ਬਹੁਤ ਵਧੀਆ ਜੀ, ਮੈਂ ਵੀ ਆਪਣੇ ਲਈ ਕੁਦਰਤੀ ਖੇਤੀ ਕਰ ਰਿਹਾ, ਪਰ ਵੇਚਣ ਵਿਚ ਬਹੁਤ ਜਿਆਦਾ ਮੁਸ਼ਕਿਲ ਆਉਂਦੀ ਹੈ। ਲੋਕ ਸਹੀ ਰੇਟ ਨਹੀਂ ਦੇਂਦੇ।
@nirankarsingh3454
@nirankarsingh3454 2 жыл бұрын
Organic farming I am like thanks for this
@darshanbambrah6486
@darshanbambrah6486 Жыл бұрын
Great Work Great thinking and so much sincerity to your work. No worries what people say you are a real gem and as long you are what you do is right to the core who cares what others say. My best wishes to you. May Waheguru be with you aways.
@crickettopseriesbalvinders5142
@crickettopseriesbalvinders5142 Жыл бұрын
Bahut hi khushi hoi bai ji aap ji dekh Sare kisan veeran nu organic kheti karke aap becho ja agge bande rakho te corporate da mukabla karna chaida .
@BeantsinghSingh-hz4sv
@BeantsinghSingh-hz4sv Ай бұрын
Y ਲਵ ਯੂ ਯਾਰਾਂ punjab ਲਈ ਪਿਆਰ
@BaljinderSingh-ch9nc
@BaljinderSingh-ch9nc 2 жыл бұрын
Tuhadi mehnat ,soch nu salaam Vaheguru tuhade parivar nu chardi kla ch rakhe aida hi fatte chak k rakho tusi din dugni raat chogni tarakki karoge pakka
@manjitsinghgill2434
@manjitsinghgill2434 2 жыл бұрын
Great work
@JaswantSingh-gw7vq
@JaswantSingh-gw7vq 2 жыл бұрын
Veer ji bhuat2 vadiawork a thuda very nice 👌👍😇😇🌾🍁🌷🌷🌹🙏🙏🌹🌹🌷🍁😇👌✌️✌️💯
@withoutfear2092
@withoutfear2092 2 жыл бұрын
My dear friend this is beautiful to see. Stay blessed and happy. 🙏🏽🙏🏽🙏🏽🙏🏽🙏🏽
@jashansidhu9450
@jashansidhu9450 Жыл бұрын
Very good Veer ji bahut badhiya came kar rahe ho 👍👍 9
@davinsandhu1433
@davinsandhu1433 2 жыл бұрын
Very good , I will try to grow Ajain at home ,
@archerqueen364
@archerqueen364 2 жыл бұрын
Bahut vadia ji Waheguru mehar kara .l am from chd .mai khud last three years orginal things hi labdi pahi Han.
@Skdieselspatiala
@Skdieselspatiala 2 жыл бұрын
Very gud and very supportive mein jaldi hi visit krke jawanga
@kulwinderkumar0000
@kulwinderkumar0000 2 жыл бұрын
Good job 22g
@sukhmanbrar1762
@sukhmanbrar1762 2 жыл бұрын
Good job bai ji bahut vadiaa gall aa organic kheti
@gurinderlakhanpal5211
@gurinderlakhanpal5211 2 жыл бұрын
Great 👍 work salute to you n best wishes
@balwantsinghdhadda2644
@balwantsinghdhadda2644 27 күн бұрын
Very nice job Best wishes
@SurjitSingh-rh6es
@SurjitSingh-rh6es 2 жыл бұрын
ਬਹੁਤ ਵਧੀਆ ਜੀ
@RanjitSingh-ht7ue
@RanjitSingh-ht7ue 2 жыл бұрын
Waheguru ji tandrusti bakhsan ji
@jagdeepsandhu9659
@jagdeepsandhu9659 2 жыл бұрын
Boht navekla kam , dhanvad .
@gurmitsahota5353
@gurmitsahota5353 2 жыл бұрын
Very good Work
@kamalchaudhary9654
@kamalchaudhary9654 2 жыл бұрын
Bahut vadhia ji congratulations
@dastarhazoorsahibji5650
@dastarhazoorsahibji5650 2 жыл бұрын
10 out of 10 for pushing through Kudrati Kheti - love it👍
@SANDEEPSingh-bw9ri
@SANDEEPSingh-bw9ri 2 жыл бұрын
Good wrk👏
@allsalution1947
@allsalution1947 2 жыл бұрын
ਐਨੀ ਮਿਹਨਤ ਬਾਈ
@parmjitsinghjawandha8686
@parmjitsinghjawandha8686 2 жыл бұрын
Parmatma chardi kla vich rakhe tarakiyan bakshe
@veetdhillon4477
@veetdhillon4477 2 жыл бұрын
boht sohni gal baat 🙏❤️❤️🇳🇿🇳🇿🇳🇿🇳🇿
@jattzimidar6010
@jattzimidar6010 2 жыл бұрын
ਬਾਈ ਹੁਣੀ ਕਿੰਨੀ ਮਿਹਨਤ ਕਰਦੇ ਆ।ਮੇਰੇ ਵਰਗਾ ਹੁੰਦਾ ਤਾ ਕਹਿੰਦਾ ਸੜਕ ਤੇ ਜਮੀਨ ਆ 3 ਕਿਲੇ ਮਹਿੰਗੇ ਭਾਅ ਦੀ,ਵੇਚ ਕਿ ਪਰਾ ਕਰ
@charnjitkaur3300
@charnjitkaur3300 2 жыл бұрын
Veer plastic de dhol di jagh cement de tank rakho ta jiada sahi hova
@bawasinghbhangu12
@bawasinghbhangu12 Жыл бұрын
ਕਾਫੀ ਪੱਤਰਕਾਰ ਵੀਰ ਇੰਟਰਵਿਊ ਕਰ ਲੈਂਦੇ ਹਨ ਪਰ ਪਿੰਡ ਜਿਲ੍ਹਾ ਨਹੀਂ ਦੱਸਦੇ ਫਿਰ ਇਸ ਦਾ ਕੀ ਫਾਇਦਾ ਹੈ।
@SantaliNama
@SantaliNama Жыл бұрын
ਜਵੰਦੇ ਭਰਾ ਜਿੰਦਾਬਾਦ!!!!!!!!!!!
@parmeetkaur6487
@parmeetkaur6487 2 жыл бұрын
Waheguru Mehar karan
@richydhillon2010
@richydhillon2010 2 жыл бұрын
veery good
@pokeking3926
@pokeking3926 Жыл бұрын
Baby ji parmatama. Ap age lamby karae
@surindersingh8148
@surindersingh8148 Жыл бұрын
Waheguru ji thonu chardikala rakhe
@ParneetKaur-jl2rv
@ParneetKaur-jl2rv 2 жыл бұрын
Very nice work 💗💗
@SandeepSingh-gz2sr
@SandeepSingh-gz2sr 4 ай бұрын
Buhat wadia bro
@deepsatvirsatvir4908
@deepsatvirsatvir4908 Жыл бұрын
Bht mehnati pariwar aa sara din khet ch hi km krde ne
@ramandeepsandhu7223
@ramandeepsandhu7223 2 жыл бұрын
bhut vdiaa bai g
@japrandhawa9792
@japrandhawa9792 2 жыл бұрын
Very good job thanks
@karmjitkaur6507
@karmjitkaur6507 2 жыл бұрын
Good very good ji God blass you
@174yearsold
@174yearsold 8 ай бұрын
ਫੁੱਲ ਬਾਈ ਜੀ ਨੇ polination ਲਈ ਲਗਾਏ ਨੇ।
@manjitbhullar1266
@manjitbhullar1266 2 жыл бұрын
Very good job sir
@jaspalpandher3700
@jaspalpandher3700 2 жыл бұрын
Hi sir I live in Canada and also every year plants lots of vegetables• sadly every year slugs grow and eat my garden is there a way to get rid of them
@davinderdhanjal5690
@davinderdhanjal5690 2 жыл бұрын
We live in Fife Scotland and have similar problems with slugs and snails - only thing that does any thing is slug pellets which I do not want to use - maybe his lasi? Or other Nim based tea may be worth trying. Good luck with your hunting for the solution.
@davinderdhanjal5690
@davinderdhanjal5690 2 жыл бұрын
Jaspal Ji - other things worth mentioning - pigeons are also preditors and early frost takes its toll too in UK.
@lalghuman9529
@lalghuman9529 2 жыл бұрын
Great job veer
@sarbjitkaur4382
@sarbjitkaur4382 2 жыл бұрын
ਵਾਹਿਗੁਰੂ ਜੀ ਦੀ ਕਿਰਪਾ ਹੈ ਜੀ । ਮਿਹਨਤ ਦਾ ਫਲ ਹੈ ਜੀ ।
@harjinder.s.cheema6757
@harjinder.s.cheema6757 2 жыл бұрын
End kartaa 22 JI na
@kapilpatidar9770
@kapilpatidar9770 2 жыл бұрын
ji punjab me khas khas (posta) kya rate h
@haryanakavlog7215
@haryanakavlog7215 2 жыл бұрын
Klongi kede mahine lagdi a ji 👌👌👍👍
@jassar100
@jassar100 2 жыл бұрын
Congratulations
@RanjitSingh-uz5uz
@RanjitSingh-uz5uz 2 жыл бұрын
Bahut vadhia.
@satnam1564
@satnam1564 Жыл бұрын
khabal nahi bijia hor sab kuj bij dita kisan da danvad rab taraki bakhse
@manjeetnagrakabaddi2198
@manjeetnagrakabaddi2198 2 жыл бұрын
ਡਰੇਗਨ ਫਰੂਟ ਲੈ ਕੇ ਗਿਆ ਸੀ ਹੋਇਆ ਨੀ ਪਨੀਰੀ ਸਹੀ ਨਹੀ
@luckygrewal4421
@luckygrewal4421 2 жыл бұрын
Buht vadhyia ji
@rajinderbajwa9028
@rajinderbajwa9028 2 жыл бұрын
Veer ji prsaman buta ve lao 7 falwar ha frot vratei ha from USA 🇺🇸 to
@BaldevSingh-su2bp
@BaldevSingh-su2bp 11 ай бұрын
Please contact number
@religiousgirl100
@religiousgirl100 2 жыл бұрын
Excellent
@SatnamSingh-ol9ql
@SatnamSingh-ol9ql 2 жыл бұрын
Best farming
@174yearsold
@174yearsold 8 ай бұрын
ਬਾਈ ਜੀ ਹਲਦੀ ਦਾ ਬੀਜ਼ ਮਿਲਜੂਗਾ?
@jassisingh704
@jassisingh704 2 жыл бұрын
Wah ji Wah
@rajsinghtanda7272
@rajsinghtanda7272 2 жыл бұрын
Bai. Je. Dhol. Shade. Thele. Rakho. Fruit trees. Lgao. Boundary line Te. Natural farming. Free range desi chicken. Rakho. Pure breed beetle tyar kro. Breeder bakre tyar kro. 🐐🐐🍍🥑🍊🍑🍏🍌🇮🇳🇨🇦🇺🇸👍🏿
@laddisidhu8794
@laddisidhu8794 2 жыл бұрын
ਪੱਗ ਦੀ ਇਜ਼ਤ ਕਰੀਂ ਦੀ ਹੁੰਦੀ ਆ ਵੀਰੇ ਪੱਗ ਨੂੰ ਪੱਗ ਪੁੱਗ ਨਹੀ ਕਹੀ ਦਾ ਹੁੰਦਾ
@kirloskartractor3916
@kirloskartractor3916 2 жыл бұрын
Very nice
@sandeepmaansonymaan6808
@sandeepmaansonymaan6808 2 жыл бұрын
ਬਾੲੀ ਜੀ ਤਿਲ ਵੀ ਵਰਤੋਂ
@sandeepmaansonymaan6808
@sandeepmaansonymaan6808 2 жыл бұрын
ਰੋਟੀ ਨੂੰ ਚੋਪੜਣ ਲੲੀ ਤਿਲ ਵਰਤੋਂ
@BaljitSingh-iu7rf
@BaljitSingh-iu7rf 2 жыл бұрын
Very good 22 ji
@villageveggieveganrasoi
@villageveggieveganrasoi 2 жыл бұрын
Very goog job
@jeevandhiman2569
@jeevandhiman2569 2 жыл бұрын
Asi v idan da tractor bnaya vr naal tralli
@kirloskartractor3916
@kirloskartractor3916 2 жыл бұрын
Very good
@drsarvjeetbrarkundal2858
@drsarvjeetbrarkundal2858 2 жыл бұрын
good yaar
@ParmpalSidhu-s6z
@ParmpalSidhu-s6z Жыл бұрын
ਕੋਇ ਤਾ ਸਪ੍ਰੇ ਕਰਣੀ ਪੜੇਗੀ
@jesuistonpere3838
@jesuistonpere3838 2 жыл бұрын
ਬਾਈ ਆਰਗੈਨਿਕ ਖੇਤੀ ਕਿਵੇਂ ਹੋਗੀ। ਜਿਹੜੀ ਜਮੀਨ ਪਹਿਲਾਂ ਕਣਕ ਝੋਨੇ ਲਈ ਵਰਤੀ ਗਈ ਹੈ।ਉਸ ਜਮੀਨ ਤੇ ਕੋਈ ਕਿਸਾਨ ਅਗਲੇ ਸਾਲ ਸਬਜ਼ੀਆਂ ਲਾ ਦੇਵੇ।ਕੋਈ ਵੀ ਸਪਰੇਅ ਨਾ ਕਰੇ। ਫੇਰ ਕੀ ਉਹ ਖੇਤੀ ਔਰਗੈਨਿਕ ਹੋ ਜਾਵੇਗੀ??? ਜਿਹੜੇ ਕੈਮੀਕਲ ਸਪਰੇਅ,ਯੂਰੀਆ, ਸਾਲਾ ਤੋ ਉਸ ਜਮੀਨ ਤੇ ਵਰਤੇ ਗਏ ਨੇ, ਉਹਨਾਂ ਦਾ ਅਸਰ। ਖ਼ਤਮ ਹੋਣ ਲਈ 7- 8 ਸਾਲ ਲੱਗ ਜਾਣਗੇ। ਫੇਰ ਉਹ। ਜਮੀਨ ਤੇ ਜੋ ਫਸਲ ਹੋਵੇਗੀ।ਉਹ ਕੁਦਰਤੀ ਹੋਵੇਗੀ। ਤੇ ਉਸ ਨੂੰ ਲਾਇਸੈਂਸ ਵੀ ਸਰਕਾਰ ਦੁਆਰਾ ਦਿੱਤਾ ਜਾਵੇਗਾ। ਕਹਿਣ ਨੂੰ ਜੋ ਮਰਜੀ ਕਹੀ ਜਾਵੇ। ਕੀ ਉਹ ਆਰਗੈਨਿਕ ਖੇਤੀ ਕਰਦਾ।
@harjitsingh9853
@harjitsingh9853 2 жыл бұрын
ਸੱਚ ਆ ਇਹ ਗੱਲ ਵੀਰ ਦੀ
@parmkaur292
@parmkaur292 2 жыл бұрын
Very good veer hi
@laddisidhu8794
@laddisidhu8794 2 жыл бұрын
ਔਰਗੈਨਿਕ ਖੇਤੀ ਤਾਂ ਬਹੁਤ ਕਰਦੇ ਨੇ ਪਰ ਅਸਲ ਖੇਤੀ ਇਹ ਕਰਦੇ ਨੇ
@virendersihag9357
@virendersihag9357 2 жыл бұрын
प्लीज़ भाई प्याज वाले गोगा बाई का एक वीडियो बना दियो जी। आपकी बड़ी मेहरबानी होगी प्लीज़ यार काफी किसानों का भला होगा ।उनकी प्याज फसल दिखा दो
@seeranaz9988
@seeranaz9988 2 жыл бұрын
very nice video☺
@parmjitsinghsanghera6512
@parmjitsinghsanghera6512 2 жыл бұрын
Very nice ji
@ramandhillon9233
@ramandhillon9233 2 жыл бұрын
Good
@avtarramghaia5452
@avtarramghaia5452 2 жыл бұрын
Agarwood da plant ni haiga y g
@jasmine.54
@jasmine.54 2 жыл бұрын
Wow sadda pind
@paramlambar9675
@paramlambar9675 2 жыл бұрын
Zoom krle kr bai nd clearty ni c
@amarjitduggal9689
@amarjitduggal9689 2 жыл бұрын
ਕੁਲ ਕਿੰਨੀ ਜ਼ਮੀਨ ਹੈ ?
@rajsinghtanda7272
@rajsinghtanda7272 2 жыл бұрын
Bhel. Alia. Sabzia. Vertical farming wadiya. 🇮🇳😝👍🏿
@punjabilife1701
@punjabilife1701 2 жыл бұрын
mehnat
@kanwarrupindersingh1605
@kanwarrupindersingh1605 Жыл бұрын
Farm location?
@gurjantbrar201
@gurjantbrar201 2 жыл бұрын
ਸਟੀਵੀਆ ਲਾਉ
@japindersinghtapiala2137
@japindersinghtapiala2137 2 жыл бұрын
Dragon da ki price aa
@tarntaranpunjabvlogs6146
@tarntaranpunjabvlogs6146 2 жыл бұрын
🙏🙏🙏🙏🙏 ❤️❤️🙏❤️❤️❤️
@roshankhan7521
@roshankhan7521 2 жыл бұрын
Bhai Bhai the number ki hai
Sigma Kid Mistake #funny #sigma
00:17
CRAZY GREAPA
Рет қаралды 30 МЛН
Don’t Choose The Wrong Box 😱
00:41
Topper Guild
Рет қаралды 62 МЛН
Enceinte et en Bazard: Les Chroniques du Nettoyage ! 🚽✨
00:21
Two More French
Рет қаралды 42 МЛН
Crop model of Pingalwara Organic Farm at Dhirekot..
14:14
BAJWA FARM SOLUTION GURBINDER SINGH BAJWA
Рет қаралды 61 М.
Sigma Kid Mistake #funny #sigma
00:17
CRAZY GREAPA
Рет қаралды 30 МЛН