ਕਦੇ ਨੀ ਕਹੋਗੇ ਖੇਤੀ ਘਾਟੇ ਵਾਲਾ ਸੌਦਾ, ਇਸ ਵਿਧੀ ਨਾਲ ਕਿਸਾਨ ਕਮਾ ਰਹੇ ਲੱਖਾਂ

  Рет қаралды 50,975

Prime Asia TV

Prime Asia TV

Күн бұрын

#PrimeAsiaTV #Punjab #nandpreet #farmer #farmingvideos #farming #khetibadi
Full Playlist : • Sadi Kheti Sade Khet
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
KZbin: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Sadi Kheti Sade Khet
Content Copyright @ Prime Asia TV Canada

Пікірлер
@pritammanshahia3030
@pritammanshahia3030 11 ай бұрын
ਸਾਡੇ ਲੋਕਾਂ ਦੀ ਸੋਚ ਬਦਲ ਗਿਈ ਬਾਹਲੇ ਦੇਸ਼ ਜਾਕੇ ਤਾਂ ਕੁਝ ਵੀ ਕਰ ਸਕਦੇ ਨੇ ਪਰ ਆਪਣੇ ਖੇਤ ਵਿੱਚ ਨੀ ਕੰਮ ਨਹ ਕਰਨਾ ਦਿਲ ਲਾਕੇ ਕੰਮ ਕਰਨ ਫਿਰ ਕੀ ਨੀ ਹੋ ਸਕਦਾ
@JaswinderSingh-kk8ue
@JaswinderSingh-kk8ue 11 ай бұрын
ਬਹੁਤ ਵਧੀਆ ਜਾਣਕਾਰੀ ਨੰਦਪ੍ਰੀਤ ਜੀ ਡਾ ‌ਅਵਤਾਰ ਸਿੰਘ ਜੀ ।
@GurjentSingh-x3u
@GurjentSingh-x3u 10 ай бұрын
खाली बने बने का तरीका भी समझाएं कितने फुट पर बनानी है
@GurjentSingh-x3u
@GurjentSingh-x3u 10 ай бұрын
खाली कैसे बनानी है जीसमझाएं
@birsingh5388
@birsingh5388 Ай бұрын
ਕੁਦਰਤੀ ਖੇਤੀ ਕਰਦੇ ਜਾਵੋ, ਧਰਤੀ ਦੀ ਝੋਲੀ ਭਰਦੇ ਜਾਵੋ 🌱🌿🌳💯
@JagjeetSingh-vy3iq
@JagjeetSingh-vy3iq 11 ай бұрын
ਬਹੁਤ ਵਧੀਆ। ਨੰਦ ਪ੍ਰੀਤ ਦੀ ਵਿਲੱਖਣ ਵੀਡਿਓ ਮੁਬਾਰਕਾਂ
@sohismagh7138
@sohismagh7138 11 ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਡਾਕਟਰ ਸਾਹਿਬ ਜੀ ਨੇ ਛੋਟੀ ਖੇਤੀ ਵਾਲੇ ਕਿਸਾਨਾਂ ਲਈ ਲਾਹੇਵੰਦ ਤਰੀਕਾ ਦੱਸਿਆ ਹੈ।
@msrayat6409
@msrayat6409 9 күн бұрын
Muti ਫ਼ਸਲ ਖੇਤੀਬਾੜੀ 🎉🎉🎉🎉
@buttasingh6035
@buttasingh6035 3 ай бұрын
ਨੰਦਪਰੀਤ ਸਿੰਘ। ਜੀ ਬਹੁਤ ਵਧੀਆ
@nachhatervirk5657
@nachhatervirk5657 10 ай бұрын
ਇੰਟਰ ਕਰੌਪ (ਰਲਵੀ ਖੇਤੀ) ਬਹੁਤ ਹੀ ਲਾਹੇਵੰਦ ਧੰਦਾ ਹੈ
@anil_53
@anil_53 Ай бұрын
He is a great personality
@gurwinderbenipal9510
@gurwinderbenipal9510 11 ай бұрын
ਜਾਣਕਾਰੀ ਬਹੁਤ ਵਧੀਆ ਜੀ ਧੰਨਵਾਦ ਕਰਦਾ ਪਰਾਇਮ ਏਸ਼ੀਆ ਦੀ ਪੂਰੀ ਟੀਮ ਦਾ ਜੀ।
@gurwinderbenipal9510
@gurwinderbenipal9510 11 ай бұрын
ਆਨੰਤਪਰੀਤ ਜੀ ਡੁੱਬੀ ਤਾ ਜੇ ਸਾਹ ਨਾ ਆਇਆ,,,,,,,,,,,,, ਕਰਜੇ ਨੇ ਤਾ ਮਾਰੇ ਆ ਸਾਡੇ ਕਿਸਾਨ,,,,,,,,,,, ਇਹ ਉਹੀ ਕਰ ਸਕਦਾ ਜਿਸਦੀ ਉਲਾਦ ਅਮਰੀਕਾ ਹੋਵੇ ਜੀ ਪੰਜ ਸੱਤ ਕਿਲੇ ਵੇਜੇ ਹੋਣ,,,,,,,,,,, ਜੀਅ ਤਾ ਬਹੁਤ ਕਰਦਾ ਪਰ ਜੇਬ ਝਲਦੀ ਨੀ।
@Raman-fd4vc
@Raman-fd4vc 10 ай бұрын
​@@prabhjitsinghbalਬਿਲਕੁਲ ਸਹੀ ਗੱਲ ਬਾਈ
@lakhidhaliwal6446
@lakhidhaliwal6446 11 ай бұрын
ਪੀਐਮ ਕਿਸਾਨ ਨਿਧੀ ਯੋਜਨਾ ਪੰਜਾਬ ਵਿੱਚ ਬੰਦ ਮਾਂਗੂ ਹੈ ਪ੍ਰੀਮੀ ਚ ਚੈਨਲ ਨੂੰ ਬੇਨਤੀ ਹੈ ਕੇਸ ਬਾਰੇ ਜਰੂਰ ਚਰਚਾ ਕੀਤੀ ਜਾਵੇ
@bikkargill6596
@bikkargill6596 11 ай бұрын
Bhot vadhia Nand preet veer ji bhot bhot dhanwad New generation nu utsaht karia kro B ahr na bhajo Apna dash vich raho life bnao kirt kro nam jappo khush raho
@SukhwinderSingh-wq5ip
@SukhwinderSingh-wq5ip 11 ай бұрын
ਸੋਹਣੀ ਵੀਡੀਓ ਸੋਹਣੀ ਫੈਮਿਲੀ
@parmindersidhu4340
@parmindersidhu4340 11 ай бұрын
ਬਹੁਤ ਵਧੀਆ ਨੰਦ ਪ੍ਰੀਤ ਜੀ
@zailsingh8694
@zailsingh8694 11 ай бұрын
Very good msg nadpeet jee Avtar Singh jee
@amarjitduggal9689
@amarjitduggal9689 10 ай бұрын
ਅਵਤਾਰ ਸਿੰਘ ਜੀ ਇਹ ਗੱਲ ਕਲੀਅਰ ਨਹੀਂ ਕਰ ਰਹੇ ਕਿ ਕਿੱਦਾਂ ਇਕ ਫਸਲ ਦੂਜੀ ਫਸਲ ਦੀ ਕੁਦਰਤੀ ਤੌਰ ਤੇ ਮਦਦ ਕਰਦੀ ਹੈ ਕੀਟਾਂ ਤੋਂ ਬਚਾਉਂਦੀ ਹੈ ਪਾਣੀ ਦੀ ਵਾਧ ਘਾਟ ਤੋਂ ਬਚਾਉਂਦੀ ਹੈ,ਜਿੱਦਾ ਛੋਲੇ ਲੋਬੀਆ ਮਟਰ ਦੇ ਦੇ ਨੇੜੇ ਉਹ ਫਸਲਾਂ ਲਾਂਈਆ ਜਾ ਸਕਦੀਆਂ ਹਨ ਜਿਹਨਾਂ ਨੂੰ ਨਾਈਟ੍ਰੋਜਨ ਦੀ ਜ਼ਿਆਦਾ ਜ਼ਰੂਰਤ ਹੈ, ਜਿਵੇਂ ਛੋਲਿਆਂ ਅਤੇ ਲੋਬੀਆ ਦੇ ਵਿਚਕਾਰ ਰਾਜਮਾਂਹ ਲਾਏ ਜਾਣ ਤਾਂ ਰਾਜਮਾਂਹ ਨੂੰ ਕਿਸੇ ਫਰਟੀਲਾਈਜਰ ਦੀ ਜ਼ਰੂਰਤ ਨਹੀਂ ਪੈਂਦੀ , ਕੁੱਛ ਦਾਲਾਂ ਵਿਚਕਾਰ ਗੋਭੀ ਬੰਦਗੋਭੀ ਲੈਟਿਸ ਜਾਂ ਜਿਹਨੂੰ ਇਹ ਨਵਾਂ ਸਾਗ ਦੱਸ ਰਹੇ ਹਨ ਇਹ ਹੈ ਕੇਲ ਜਿਹਨੂੰ ਕੱਚੀ ਵੀ ਖਾਂਦੇ ਹਾ ਤੇ ਪੱਕੀ ਵੀ ਖਾ ਸਕਦੇ ਹਾਂ, ਬੰਦਾ ਕਰ ਤਾਂ ਠੀਕ ਰਿਹਾ ਪਰ ਜਾਣਕਾਰੀ ਇਮਾਨਦਾਰੀ ਨਾਲ ਸਾਂਝੀ ਨਹੀਂ ਕਰ ਰਿਹਾ ।
@AvtarSingh-zr6qc
@AvtarSingh-zr6qc 10 ай бұрын
ਸ੍ਰੀ ਮਾਨ ਜੀ,ਇਹ ਬਸਾਬੀ ਸਰੋਂ ਹੈ।
@msrayat6409
@msrayat6409 9 күн бұрын
Great coverage 👏 👍 👌 🙌 😀
@BikramjitSingh-rd1sy
@BikramjitSingh-rd1sy 11 ай бұрын
Very Good 👍
@GurcharanSandhu-gf4yc
@GurcharanSandhu-gf4yc 11 ай бұрын
ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜੀ
@buttasingh6035
@buttasingh6035 3 ай бұрын
Very. Good
@lehmbersingh679
@lehmbersingh679 11 ай бұрын
Nature is universal
@KarajSingh-br2fv
@KarajSingh-br2fv 11 ай бұрын
ਮਨਣ ਜੋਗ ਗਲਾ
@SatnampawarPawar-tc2zi
@SatnampawarPawar-tc2zi 11 ай бұрын
Koi gal nahi vidal saba vich FIM di gal chal rahi ape lahevandi kheti ho javegi
@GopalSingh-tz1up
@GopalSingh-tz1up 5 ай бұрын
Vn
@Harbhajansingh-e5z
@Harbhajansingh-e5z 11 ай бұрын
Mere khet vich ik Dane kank ton 68 site ban ge c
@jujharsingh747
@jujharsingh747 10 ай бұрын
ਦੇਸੀ ਕਣਕ ਜਾਂ ਨਵੇਂ ਬੀਜ ਤੋਂ ?
@malgurna8
@malgurna8 11 ай бұрын
Very nice ji
@charanjitkaur447
@charanjitkaur447 6 ай бұрын
ਪਾ ਕੇ ਗਲਿਆ ਵਿੱਚ ਥੱਲੋ ਤਾਰੇ ਹੋਈ ਜਾਂਦੇ ਹਨ ਖਰਾਬ ਹੋਈ ਜਾਂਦੇ ਹਨ ਕੀ ਕੀਤਾ ਜਾਵੇਫਿਰ ਤਾਂ ਸੇਕ ਪੈ ਗਈ ਹੁੰਦੀ ਆ ਇਸ ਤਰਾਂ ਲੱਗਦੀ ਹੈ ਲਾਲ ਰੰਗ ਦੇ ਕਿੰਨੇ ਹੋ ਜਾਂਦੇ ਥੱਲੇ
@SahilGoyal9127
@SahilGoyal9127 11 ай бұрын
Good
@BintRai-o5p
@BintRai-o5p 10 ай бұрын
Nice 🤠
@darshanakaur523
@darshanakaur523 11 ай бұрын
Bohut vdhia beta 🙏🙏🙏🙏🙏
@jarnailsingh9949
@jarnailsingh9949 10 ай бұрын
350th like Jarnail Singh Khaihira Retired C H T V P O Nalh Via Loheeyan Khaas Jalandhar Punjab India Prime Asia ❤
@birsingh5388
@birsingh5388 11 ай бұрын
Can we visit in their farm and see and learn from experience?
@veergill2130
@veergill2130 8 ай бұрын
N ਵੀਰ
@veergill2130
@veergill2130 11 ай бұрын
Nਵੀਰ
@SatnampawarPawar-tc2zi
@SatnampawarPawar-tc2zi 11 күн бұрын
Janab ena gana nikal nahi sakda ek poring to galat gal he
@rameshlal8307
@rameshlal8307 11 ай бұрын
Agar kisaan hard work kare bahut kamaayi kar sskdye par punjab ke kisaan lazy ho gaya sirf roads block kardye
@taranjitsingh5475
@taranjitsingh5475 6 ай бұрын
Road jam ka is se kya matlab hai maharashra ke Kisano nè nhi kiye to kya Wo khush hai khét se aap logo ke liye hi kia gâya tha je sangrash
@gurigaming-bx1gb
@gurigaming-bx1gb 10 ай бұрын
Sada pind v sub kush eh karka dakhlia sub fail a
@taranjitsingh5475
@taranjitsingh5475 6 ай бұрын
Os da reason bhi labho ki a
@SatnampawarPawar-tc2zi
@SatnampawarPawar-tc2zi 11 ай бұрын
Viria gana laon nal hor koi pagal hundi nahi kive nahi hundi sota fasala nu suraj di rosani mildi vadful nahi sakdi baki kheti vich Nadina jiada ho jande han gudai nal khatam nahi hundi loka nu pagal banaon Val gal he ha ek gal he gyani nal Kela te Gobi di fasal ho sakdi he kio ke gana 2 Sal hunda he os to bad Kela tiara ho sakda jihrha 5 4 Sal chal sakda ha ek Lal saro de vich gana asu Vala ho sakda sole te kise ne rehab nahi Dene chori put ke le jande han rakhi da Kam he baki fasala di vekho vekh khrak he jive koi admi fruit khan Vala dusara daru pin Vala kive gal ban sakdi he time pas he koi Changi taknik daso
@mohindersingh7838
@mohindersingh7838 9 ай бұрын
Nand Preet ji Ehna da Contact nmbr. V jroor bole Aa karo....Interview jar ke bhajan de karde ho....Koi Sampark kive kare ga....,M.S.H.kong....
@baltejdeol171
@baltejdeol171 11 ай бұрын
Very nice ji
Tuna 🍣 ​⁠@patrickzeinali ​⁠@ChefRush
00:48
albert_cancook
Рет қаралды 148 МЛН
Мен атып көрмегенмін ! | Qalam | 5 серия
25:41
coco在求救? #小丑 #天使 #shorts
00:29
好人小丑
Рет қаралды 120 МЛН
Crop model of Pingalwara Organic Farm at Dhirekot..
14:14
BAJWA FARM SOLUTION GURBINDER SINGH BAJWA
Рет қаралды 63 М.
Tuna 🍣 ​⁠@patrickzeinali ​⁠@ChefRush
00:48
albert_cancook
Рет қаралды 148 МЛН