40 ਲੱਖ ਚ ਬਣਿਆ ਪਹਿਲਾ ਬੱਕਰੀ ਫਾਰਮ । Virsa farm daleke | goats | goat

  Рет қаралды 165,371

ILTI LANA DHURI

ILTI LANA DHURI

Күн бұрын

40 ਲੱਖ ਚ ਬਣਿਆ ਪਹਿਲਾ ਬੱਕਰੀ ਫਾਰਮ । Virsa farm daleke | goats | goat #goat #goats ‪@iltilanadhuri‬
ਤੁਸੀਂ ਆਪਣਾ ਕਿਸੇ ਪ੍ਰਕਾਰ ਦਾ ਵੀ ਵਪਾਰ ਅੱਗੇ ਵਧਾਉਣਾ ਚਾਹੁੰਦੇ ਹੋ ਤਾਂ ਸਾਡੇ ਨਾਲ ਸੰਪਰਕ ਕਰੋ ਅਸ਼ੀ ਤੁਹਾਡੀ ਪੂਰੀ ਮਦਦ ਕਰਾਂਗੇ
ILTI LANA DHURI ਦਾ ਅਸਲ ਮਕਸਦ ਹੈ ਕਿ ਤੁਹਾਨੂੰ ਸਟੀਕ ਅਤੇ ਸਪੱਸ਼ਟ ਜਾਣਕਾਰੀ ਦੇਣਾ ਹੈ। ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਸਾਡੇ ਵੱਲੋਂ ਦਿੱਤੀ ਜਾਣਕਾਰੀ ਤੋਂ ਸੰਤੁਸ਼ਟ ਹੋਵੋਂਗੇ। ਜਿਸ ਭਰਾ ਨੂੰ ਸਾਡੀ ਵੀਡੀਓ ਪਸੰਦ ਆਈ, ਉਸ ਨੂੰ ਇਸ ਚੈਨਲ ਨੂੰ share ਕਰਨਾ ਅਤੇ subscribe ਕਰਨਾ ਅਤੇ ਉਸ bell ਦੇ ਆਈਕਨ ਨੂੰ ਵੀ ਦਬਾਓ ਜੋ ਤੁਹਾਨੂੰ ਜਿੰਨੀ ਜਲਦੀ ਸੰਭਵ ਹੋਵੇ ਸਾਡੀ ਨਵੀਂ ਵੀਡੀਓ ਦੀ ਸੂਚਨਾ ਮਿਲ ਸਕੇ। ਅਤੇ ਜੇ ਕੋਈ ਭਰਾ ਆਪਣੇ ਫਾਰਮ 'ਤੇ ਕੁਝ ਨਵਾਂ ਕਰ ਰਿਹਾ ਹੈ ਅਤੇ ਉਹ ਚਾਹੁੰਦਾ ਹੈ ਕਿ ਉਹ ਆਪਣੇ ਫਾਰਮ ਅਤੇ ਭਰਾਵਾਂ ਨੂੰ ਉਸ ਦੇ ਸਾਹਮਣੇ ਰੱਖੇ ਅਤੇ ਉਹਨਾਂ ਨੂੰ ਇਹ ਦਿਖਾਉਣ ਕਿ ਉਹ ਕੀ ਕਰ ਰਿਹਾ ਹੈ, ਤਾਂ ਉਸਨੂੰ ਸਾਡੇ ਨਾਲ ਸੰਪਰਕ ਕਰਨਾ ਚਾਹੀਦਾ ਹੈ।
#iltilanatv #goatfarming #bakramandi #farming #goats
𝐃𝐞𝐬𝐜𝐫𝐢𝐩𝐭𝐢𝐨𝐧 :-
𝘞𝘦𝘭𝘤𝘰𝘮𝘦 𝘵𝘰 ilti lana dhuri , 𝘢 𝘤𝘩𝘢𝘯𝘨𝘦 𝘪𝘯 𝘢𝘨𝘳𝘪𝘤𝘶𝘭𝘵𝘶𝘳𝘦 𝘢𝘯𝘥 𝘧𝘢𝘳𝘮𝘪𝘯𝘨 𝘦𝘳𝘢. 𝘈𝘴 𝘢 𝘧𝘢𝘳𝘮𝘦𝘳 𝘢𝘯𝘥 𝘮𝘪𝘥𝘥𝘭𝘦 𝘤𝘭𝘢𝘴𝘴 𝘱𝘦𝘳𝘴𝘰𝘯 𝘐 𝘢𝘯𝘢𝘭𝘺𝘴𝘦 𝘵𝘩𝘦 𝘴𝘵𝘳𝘶𝘨𝘨𝘭𝘦 𝘢𝘯𝘥 𝘰𝘣𝘴𝘵𝘢𝘤𝘭𝘦𝘴 𝘵𝘩𝘢𝘵 𝘵𝘩𝘦 𝘧𝘢𝘳𝘮𝘦𝘳𝘴 𝘧𝘢𝘤𝘦 𝘪𝘯 𝘢𝘨𝘳𝘪𝘤𝘶𝘭𝘵𝘶𝘳𝘦, 𝘧𝘢𝘳𝘮𝘪𝘯𝘨, 𝘥𝘢𝘪𝘳𝘺, 𝘢𝘯𝘪𝘮𝘢𝘭 𝘩𝘶𝘴𝘣𝘢𝘯𝘥𝘳𝘺 𝘦𝘵𝘤. 𝘛𝘰 𝘮𝘢𝘬𝘦 𝘵𝘩𝘦 𝘵𝘩𝘪𝘯𝘨𝘴 𝘦𝘢𝘴𝘪𝘦𝘳 𝘪𝘯 𝘢𝘨𝘳𝘪𝘤𝘶𝘭𝘵𝘶𝘳𝘦 𝘧𝘪𝘦𝘭𝘥 𝘢𝘯𝘥 𝘵𝘰 𝘩𝘦𝘭𝘱 𝘵𝘩𝘦 𝘱𝘦𝘰𝘱𝘭𝘦, ILTI LANA DHUIRI 𝘪𝘯𝘵𝘳𝘰𝘥𝘶𝘤𝘦𝘴 𝘭𝘢𝘵𝘦𝘴𝘵 𝘵𝘦𝘤𝘩𝘯𝘰𝘭𝘰𝘨𝘺 𝘦𝘲𝘶𝘪𝘱𝘮𝘦𝘯𝘵𝘴 𝘸𝘪𝘵𝘩 𝘸𝘩𝘪𝘤𝘩 𝘧𝘢𝘳𝘮𝘪𝘯𝘨, 𝘥𝘢𝘪𝘳𝘺 𝘢𝘯𝘥 𝘢𝘯𝘪𝘮𝘢𝘭 𝘩𝘶𝘴𝘣𝘢𝘯𝘥𝘳𝘺 𝘣𝘦𝘤𝘰𝘮𝘦𝘴 𝘦𝘢𝘴𝘪𝘦𝘳. 𝘝𝘢𝘳𝘪𝘰𝘶𝘴 𝘵𝘺𝘱𝘦𝘴 𝘰𝘧 𝘪𝘯𝘧𝘰𝘳𝘮𝘢𝘵𝘪𝘰𝘯 𝘳𝘦𝘭𝘢𝘵𝘦𝘥 𝘵𝘰 𝘢𝘨𝘳𝘪𝘤𝘶𝘭𝘵𝘶𝘳𝘦 𝘮𝘢𝘤𝘩𝘪𝘯𝘦𝘳𝘺 , 𝘥𝘢𝘪𝘳𝘺 𝘱𝘳𝘰𝘥𝘶𝘤𝘵𝘴 , 𝘝𝘦𝘳𝘮𝘪𝘤𝘰𝘮𝘱𝘰𝘴𝘵 𝘢𝘯𝘥 𝘮𝘢𝘯𝘺 𝘮𝘰𝘳𝘦 𝘳𝘦𝘭𝘢𝘵𝘦𝘥 𝘵𝘰𝘱𝘪𝘤𝘴 𝘪𝘴 𝘤𝘭𝘦𝘢𝘳𝘭𝘺 𝘱𝘳𝘰𝘷𝘪𝘥𝘦𝘥 𝘰𝘯 𝘵𝘩𝘦 𝘤𝘩𝘢𝘯𝘯𝘦𝘭. 𝘛𝘩𝘦 𝘤𝘩𝘢𝘯𝘯𝘦𝘭 𝘱𝘳𝘰𝘷𝘪𝘥𝘦𝘴 𝘢 𝘷𝘦𝘳𝘺 𝘷𝘢𝘭𝘶𝘢𝘣𝘭𝘦 𝘪𝘯𝘧𝘰𝘳𝘮𝘢𝘵𝘪𝘰𝘯 𝘸𝘩𝘪𝘤𝘩 𝘩𝘦𝘭𝘱𝘴 𝘵𝘩𝘦 𝘧𝘢𝘳𝘮𝘦𝘳𝘴 𝘢𝘯𝘥 𝘢𝘭𝘴𝘰 𝘵𝘰 𝘯𝘰𝘯 𝘧𝘢𝘳𝘮𝘦𝘳𝘴 𝘵𝘰 𝘨𝘳𝘰𝘸 𝘢𝘯𝘥 𝘦𝘹𝘱𝘭𝘰𝘳𝘦 𝘦𝘢𝘴𝘪𝘭𝘺. 𝘑𝘰𝘪𝘯 𝘢𝘯𝘥 𝘮𝘢𝘬𝘦 𝘺𝘰𝘶𝘳 𝘧𝘢𝘳𝘮𝘪𝘯𝘨 𝘦𝘢𝘴𝘪𝘦𝘳. ❤️
👉 अगर आप वीडियो बनवाना चाहते हैं तो इस नंबर पर संपर्क करें 📞 8872327205 👈
Subscribe our KZbin channel:- / iltilanablog
longowal bakra mandi
ilti lana dhuri
ilti lana tv dhuri
amritpal singh ludhiana
bhagiwander bakra mandi
Manukhta Di Sewa Society Ludhiana,
Kaint Punjabi (ਘੈਂਟ ਪੰਜਾਬੀ),
NATION POST,
Akaal Channel,
Sada Punjab,
Pro Punjab Tv,
Harwinder Kaur Ruby,
TF News,
Pregnancy se phele Golu ko utha bhayankar dard | Armaan Malik
Gurdaspur Vs Dhigana plenty shoot
ਦੁੱਧ ਚੂਆਈ ਮੁਕਾਬਲਾ ਲੌਂਗੋਵਾਲ । Dudh chuai mukabla । Longowal bakra mandi । Goat milling Compition
Kaint Punjabi (ਘੈਂਟ ਪੰਜਾਬੀ),NATION POST,Akaal Channel,Sada Punjab,Pro Punjab Tv
#flopyoutuber
We Met Sidhumoosewala Parents at
Moose
Goldy brar arseted
ਗੋਲਡੀ ਬਰਾੜ sidhu moosewala
#valaititv #goatfarming
Thailand Ka Naran Kaghan | Muslim City in Thailand | Mubashir Saddique | Village Food Secrets
4 ਲੀਟਰ ਦੁੱਧ ਦੇਣ ਵਾਲੀਆਂ ਪੰਜਾਬ ਦੀਆਂ ਬੱਕਰੀਆਂ ਕੀ ਮੁੱਲ ਹੈ ਦੇਖਿਓ lehra bega bakri mandi #iltilanatv #goat
ਸ਼ਿਵ ਸੈਨਾ ਵਾਲੇ ਆਗੂਆਂ ਨੂੰ ਮਨੋਜ ਹੀਰਾ ਦਾ ਇੱਕ ਸਵਾਲ ? Manoj Heera | Kisan | Prime Uday
NASHEDI AKHAN - Bhangra Cover | Simar Dorraha | The Nachania | Deepak Dhillon
ਹਰੀਕੇ ਪੱਤਣ 'ਚ ਮਾਹੌਲ ਹੋਇਆ ਤਣਾਅਪੂਰਨ, Police ਤੇ Amritpal ਦੇ ਸਮਰਥਕ ਹੋਏ ਆਹਮੋ-ਸਾਹਮਣੇ | Global Punjab TV
Jathedar Naal Vi Hoya Eh Km | Khalsa Vibes
Sidhu Moosewala | Bachhoanana Kabaddi Cup 2019 | ਸਿੱਧੂ ਮੂਸੇਵਾਲਾ
#bakra
Barish Se Hamara Mini Zoo Talab Ban Gya
31 ਮਾਰਚ (31 March) new punjabi movie 2023 //bhagwan Sunam film's // comedy film
ਬੱਕਰੀ ਪਾਲਣ ਦੀ ਟ੍ਰੇਨਿੰਗ ਬਹੁਤ ਜੁਰੂਰੀ । Goat farming Training centre Longowal #goat #goats #farming
ਖਾਂ-ਖਾਂ ਕੇ ਅੱਕ ਜਾਓਗੇ ਕੱਦੂ ਕਰੇਲੇ ਨਹੀ ਮੁੱਕਣਗੇ ਦੇਖੋ No.1 ਦੇਸੀ ਫਾਰਮੂਲਾ | kaddu ki kheti, karela ki kheti
longowal dog market
golden retriever
ilti lana tv
golden retriever dog
dog show
khoo wale
Black and White: Sudan में हिंसक संघर्ष के
पीछे वजह और समाधान क्या है समझिए?
#sudanwar
#operationkaveri
#hindinews
ਕਾਰੀਗਰ ਵਪਾਰੀ ਘੱਟ ਨਫੇ ਨਾਲ ਸੌਦਾ ਵੇਚ ਦਿੰਦਾ l ਜਿਸ ਨਾਲ ਖਰੀਦਦਾਰ ਵੀ ਬਚ ਜਾਂਦੈ tungwali bakra bazar #goat
ਬਾਈ ਕੋਲ ਮੇਮਣੇ ਅਤੇ ਬੱਕਰੀ ਤੇ ਭੇਡਾ ਵਿਕਾਊ ਹਨ भाई के पास मेमने और भेडा विकाऊ है
ਜਵਾਨ ਕੁੜੀ ਬਣਕੇ ਰਹਿੰਦੀ ਸੀ ਮੁੰਡਾ ਨਹਾਉਂਦੇ ਦੇਖ ਮਾਂ-ਬਾਪ ਦੇ ਉੱਡੇ ਹੋਸ਼ ਕਿ ਸਾਡਾ ਪੁੱਤ ਮੁੰਡਾ ਨਹੀਂ ਕੁੜੀ ਹੈ
ਦੁੱਧ ਵਧਾਉਣ ਲਈ ਵਰਤੋਂ ਇਹ ਫੀਡ ਫ਼ਾਰਮੂਲਾ । Best Feed formula For Increase Milk Production | Farmer TV
ਵੇਖੋ ਬਾਦਲ ਸਾਬ ਨੇ ਕਿੰਨਾ ਧਨ ਜੋੜਿਆ ਸੀ.. ਵੱਡੀ ਦੌਲਤ-ਸ਼ੌਹਰਤ.. ਤੇ ਗਏ ਖਾਲੀ ਹੱਥ.. ਮਜਦੂਰਾਂ ਵਾਂਗ
आपको बताएंगे।

ਪਹਿਲਾਂ ਘਰ ਵਾਲੀ ਮਨਾਈ,ਫਿਰ ਰੱਖੀਆਂ ਬੱਕਰੀਆਂ।STORY OF SUCCESSFULL GOAT FARMER। ਸੁਣੋ ਕਿੰਨੀ ਕਮਾਈ ਬੱਕਰੀਆਂ ਚ|
बकरियों से कमाता हूँ 50 लाख सालाना II 2024 Target 1 करोड़
ਆਹ ਚੱਕੋ ਬਾਬੇ ਖੇੜੀ ਵਾਲੇ ਦੀ ਇੱਕ ਹੋਰ ਗਰਦ ਕੱਢ ਇੰਟਰਵਿਊ,ਆਪਣੇ ਘੋੜੇ ਵਾਰੇ ਖੋਲ੍ਹੇ ਰਾਜ
Vekho Kive Chade Pateya Naal Tureya Onda Munda | Khalsa Vibes
ਝੋਟੇ ਵਰਗੇ ਬੱਕਰੇ ਦਾ ਸੰਦੀਪ 70 ਹਜ਼ਾਰ ਮੰਗਦਾ ਸੀ! Longoval Bakra Mandi #goats
#sudanwar #operationkaveri #hindinews
#blackandwhite #tvchunk ...more
Aaj Tak
8 ਤੋ 13ਲੀਟਰ ਵਾਲੀਆ 8 ਮੱਝਆ ਅਤੇ 2 ਗਾਵਾਂ
ਸਸਤੇ ਭਾਅ ਵਿਚl cows and Buffalo For
sale/vadiya farm/26-4-23
◆ Gurdaspur
Vadiya Farm
Darr Nu Daraa Ft. Guru Randhawa
#DarrKeAageJeetHai
Jo darr nu darrande haan, uh Punjabi kehlande han!
#DarrNuDaraa #DarrKeAageJeetHai
Mountain Dew India
Sas Pardahn й ч¹ (episode-12) NEW
PUNJABI SHORT VIDEO 2023, PREET
SANDEEP
#saspardhan #Jagirdaar #sadapunjab
#saspardhan #Jagirdaar #sadapunjab #punjabi
#thepunjab
Shoot By- Iphon12 Pro Max
*Story, Script and Dialogues: Sandeep Kaur, Vicky,
Preet ...more
Vicky & Preet Family Video

Пікірлер: 170
@championtochampion4936
@championtochampion4936 Жыл бұрын
ਬਹੁਤ ਵਧੀਆ ਫਾਰਮ ਜੀ ਤੁਹਾਡਾ ਤੁਹਾਡੇ ਗੱਲ ਬਾਤ ਬਹੁਤ ਸੋਹਣੀ ਤੇ ਵਿਚਾਰ ਬਹੁਤ ਵਧੀਆ ਨੇ ਵਾਹਿਗੁਰੂ ਮੇਹਰ ਕਰੇ ਤੁਹਾਡੇ ਪਰਿਵਾਰ
@brar-bathindewala
@brar-bathindewala Жыл бұрын
40 ਲੱਖ ਫਾਰਮ ਤੇ ਲਾ ਕੇ ਪਹਿਲੀ ਗਲਤੀ ਹੈ ਪਰ ਫਾਰਮ ਬਹੁਤ ਸੋਹਣਾ। ਜਾਨਵਰ ਵਿਦਿਆ ਤੇ ਸਹੀ ਰੇਟ ਚ ਲਵੋ ਜੀ ਫਾਰਮ ਵਾਲੀ ਲੇਬਰ ਇਮਾਨਦਾਰ
@ManpreetSingh-s4f
@ManpreetSingh-s4f Жыл бұрын
ਬਹੁਤ ਵਧੀਆ ਫਾਰਮ ਹੈ ❤❤❤
@bikramjitsingh4778
@bikramjitsingh4778 Жыл бұрын
ਬਹੁਤ ਵਧੀਆ ਪ੍ਰਮਾਤਮਾ ਮੇਹਰ ਕਰੇ
@surindersingh-wg9py
@surindersingh-wg9py Жыл бұрын
ਪੰਜਾਬ ਵਿਚ ਏਦਾਂ ਦੀਆ ਚੀਜ਼ਾਂ ਦੇਖ ਦਿਲ ਬੋਤ ਖੁਸ਼ ਹੁੰਦਾ 🤘🏻
@virsasingh6859
@virsasingh6859 Жыл бұрын
Bahoot hi sandar vedio sabash 👌👌👌
@virsasingh6859
@virsasingh6859 Жыл бұрын
Bahoot sohna kamm kita hai veer ji ne sabash 👌👌👌
@jagtarsingh7127
@jagtarsingh7127 Жыл бұрын
ਬਹੁਤ ਹੀ ਵਧੀਆ ਪਰੰਤੂ ਸਾਰਾ ਮਾਇਆ ਦੀ ਖੇਲ ਹੈ ਵਾਹਿਗੁਰੂ ਮੇਹਰ ਕਰੇ
@balvirslnghsahokesingh7446
@balvirslnghsahokesingh7446 Жыл бұрын
ਵਾਹ ਜੀ ਵਾਹ ਕਿਆ ਬਾਤ ਹੈ ਜੀ। ਸੰਦੀਪ ਬੇਟੇ ਜੀ ਤੇਰੇ ਪਿੰਡ ਤੇ ਲਦਾਲ ਹੈ । ਸ਼ਾਬਾਸ਼ ਲੱਗੇ ਰਹੋ ਖੁਸ਼ ਰਹੋ ਜੀ। ਵੀਡੀਓ ਵੇਖਕੇ ਮਨ ਬਹੁਤ ਹੀ ਖੁਸ਼ ਹੋ ਗਿਆ ਕਿ ਸਾਡੇ ਪਿੰਡ ਦਾ ਸੰਦੀਪ ਸਿੰਘ ਏਨੀ ਦੂਰ। ਸ਼ਾਬਾਸ਼ ਲੱਗੇ ਰਹੋ ਖੁਸ਼ ਰਹੋ ਜੀ। ਧਨਵਾਦ ਮਿਹਰਬਾਨੀ। ਬਲਵੀਰ ਸਿੰਘ ਸਾਹੋਕੇ ਚਿੰਤਕ ਲਦਾਲ।
@RinkuRaj-io9cv
@RinkuRaj-io9cv Жыл бұрын
ਬਹੁਤ, ਸੋਹਣਾ, ਆ, ਬਾਕੀ, ਤਰਸੇਮ ਵੀਰ, ਸਨ ਦੀਪ, ਬਾਈਁ, ਰੱਬ, ਤਰੱਕੀ, ਬਖਸ਼ੇ ❤❤
@usmangujjar9008
@usmangujjar9008 Жыл бұрын
Amazing
@KulwinderSidhu-l7n
@KulwinderSidhu-l7n Жыл бұрын
ਬਹੁਤ ਵਧੀਆ ਭਰਾ
@vipankumar1677
@vipankumar1677 Жыл бұрын
ਬਹੁਤ ਸੋਹਣਾ ਫਾਰਮ ਹੈ ਜੀ ਬਹੁਤ ਚੰਗੀ ਸੋਚ ਵੀ ਆ ਲੋਕਾਂ ਨੂੰ ਚੰਗੇ ਕੰਮ ਬਾਰੇ ਬਹੁਤ ਕੁੱਛ ਸਿੱਖਣ ਨੂੰ ਜਰੂਰ ਮਿਲੇਗਾ ਜੀ 🙏🙏
@zindjaan
@zindjaan Жыл бұрын
ਅਜੇ ਤੱਕ ਨਹੀਂ ਦੇਖਿਆ ਫਾਰਮ ਅੱਜ ਪਹਿਲੀ ਵਾਰ ਐਨਾ ਵਧੀਆ ਫਾਰਮ❤
@hapreetsingh3841
@hapreetsingh3841 Жыл бұрын
Nice y g🎉🎉❤
@rajinderbarnala8778
@rajinderbarnala8778 Жыл бұрын
Good luck sir gbu ❤
@davidmasihmachhiwara7092
@davidmasihmachhiwara7092 Жыл бұрын
ਬਹੁਤ ਵਧੀਆ ਉਪਰਾਲਾ ਤੇ ਦੁਸਰਿਆਂ ਵਾਸਤੇ ਇਕ ਵਧੀਆ ਉਧਾਹਰਨ
@kamaldeepsingh3407
@kamaldeepsingh3407 Жыл бұрын
So beautifull ❤
@chamanlalkhichy4589
@chamanlalkhichy4589 Жыл бұрын
Very good vedio bye ji . Thanks
@abhibhansinghpathania6243
@abhibhansinghpathania6243 Жыл бұрын
informative
@gurvindercheema3517
@gurvindercheema3517 Жыл бұрын
ਬਾਈ ਨੇ ਆਖਰ ਵਿੱਚ ਦੱਸ ਦਿੱਤਾ ਪੰਜਾਬ ਵਰਗਾ ਕੋਈ ਨਹੀਂ ਕੈਪਟਨਾਂ ਦੀ ਸਰਕਾਰ ਨੇ ਪੰਜਾਬ ਨੂੰ ਬਦਨਾਮ ਕੀਤਾ
@jassidadheri2972
@jassidadheri2972 Жыл бұрын
Very. Nice
@BalkarSingh-dc1oq
@BalkarSingh-dc1oq 11 ай бұрын
ਬਹੁਤ ਹੀ ਵਧੀਆ
@AmanJohal-hn3kc
@AmanJohal-hn3kc 11 ай бұрын
Very nice ❤❤❤❤❤❤
@usmangujjar9008
@usmangujjar9008 Жыл бұрын
ماشاء اللہ
@myridedhuri
@myridedhuri Жыл бұрын
Very good keep it up brother
@GarryNanglia
@GarryNanglia 10 ай бұрын
Bhot shoni galbt
@g.ssurpanch8115
@g.ssurpanch8115 Жыл бұрын
Very.very.nice
@baltejsingh579
@baltejsingh579 Жыл бұрын
Very very good job
@AmitUP-tp2kw
@AmitUP-tp2kw Жыл бұрын
Beautiful idea. Kya tarif kare. Boht badia.
@sukhvirsingh8737
@sukhvirsingh8737 Жыл бұрын
ਵਾਹ ਉਸਤਾਦ ਜੀ
@talwindersingh1082
@talwindersingh1082 Жыл бұрын
ਨਾਇਸ
@AvtarNirman
@AvtarNirman Жыл бұрын
Very good video ji ❤❤❤❤❤
@gurucharan1780
@gurucharan1780 Жыл бұрын
Very good dear, its first such farm
@sukhtung
@sukhtung Жыл бұрын
veer g dil khush ho gya tuhada farm vekh k
@gursewaksidhu244
@gursewaksidhu244 Жыл бұрын
ਸਲੂਟ ਆ ਬਾਈ ਦੀ ਸੋਚ ਨੂੰ best of luck bro
@jatindernehal2982
@jatindernehal2982 Жыл бұрын
Puri end gal bat gii y farm dii
@SatpalSingh-yi4iw
@SatpalSingh-yi4iw Жыл бұрын
Bahut khoob
@SatnamSingh-su3kq
@SatnamSingh-su3kq Жыл бұрын
Very good job
@gurmailkaur6164
@gurmailkaur6164 Жыл бұрын
Bai ji dimag very nice god bless you 🙏🙏🙏
@sikandersingh8733
@sikandersingh8733 Жыл бұрын
Very nice work
@kukrawale07
@kukrawale07 Жыл бұрын
Keep it up
@RANJITSingh-nv9fq
@RANJITSingh-nv9fq Жыл бұрын
ਸਾਰੀ ਗੱਲ ਸ਼ੌਂਕ ਦੀ ਹੁੰਦੀ ਬਹੁਤ ਵਧੀਆ ਲੱਗਾ . ਪਰ ਅਗਰ ਇਹ ਹੀ 35,40 ਲੱਖ ਲਾਕਰ ਕੋਈ ਫਿਕਟਰੀ ਲਾਈ ਹੁੰਦੀ ਤਾਂ ਪੰਜਾਬ ਦੇ ਬੇਰੁਜ਼ਗਾਰ ਵਿਹਲੇ ਤੁਰੇ ਫਿਰਦੇ ਮੁੰਡਿਆਂ ਨੂੰ ਨੌਕਰੀ ਮਿਲ ਜਾਂਦੀ ਤਾਂ ਹੋਰ ਵੀ ਵਧੀਆ ਲੱਗਣਾ ਸੀ
@GarryNanglia
@GarryNanglia 11 ай бұрын
Bhot shoni soch a bhot niga sbhh
@virsasingh6859
@virsasingh6859 Жыл бұрын
Rabb veer di mehnat nu fal lave 🙏🙏
@salwantsingh1341
@salwantsingh1341 Жыл бұрын
Very good beautiful brother ji
@gurmailkaur6164
@gurmailkaur6164 Жыл бұрын
Very nice job 👌👌👍👍
@pardeepgill
@pardeepgill Жыл бұрын
Good work
@inderjitsharma9719
@inderjitsharma9719 Жыл бұрын
very excellent job done by younger brother .great iniciative.G B U
@iltilanadhuri
@iltilanadhuri Жыл бұрын
Thanks brother
@AmitUP-tp2kw
@AmitUP-tp2kw Жыл бұрын
Wah ji wah.
@gurucharan1780
@gurucharan1780 Жыл бұрын
God bless my people
@gagugillgill
@gagugillgill Жыл бұрын
Good y ji
@ShahidKhan-sm5iq
@ShahidKhan-sm5iq Жыл бұрын
Mn pakistan se hn bri khushi hui yh video daikh k
@MDOGRA1234
@MDOGRA1234 Жыл бұрын
Very nice farm
@hardipsingh9218
@hardipsingh9218 Жыл бұрын
VERY NICE BROTHER
@GopiSAmRa
@GopiSAmRa Жыл бұрын
Very nice 🙂
@baltejsinghdhillon691
@baltejsinghdhillon691 Жыл бұрын
ਗੇਟ ਸਾਡੇ ਦਰਵਾਜ਼ੇ ਦੇ ਗੇਟ ਵਰਗਾ ਹੈ
@hardevsinghsahoke
@hardevsinghsahoke Жыл бұрын
Very nice
@gurwinderdhillon1541
@gurwinderdhillon1541 Жыл бұрын
Bhout sohna veer farm
@harpreetlassoi1443
@harpreetlassoi1443 Жыл бұрын
Bahut vadia Bai ji
@hardevsinghsahoke
@hardevsinghsahoke Жыл бұрын
Nice thinking
@GhotraBalvinder-xj7in
@GhotraBalvinder-xj7in Жыл бұрын
Very nice From
@SukhjitSingh-kr5gf
@SukhjitSingh-kr5gf Жыл бұрын
Nice
@Jaskaransingh-m7v
@Jaskaransingh-m7v Жыл бұрын
Good farm 🎉 weildig work all sad, mulanpur kurli
@rajdeepsidhu8771
@rajdeepsidhu8771 Жыл бұрын
Good
@navneetbajwa9250
@navneetbajwa9250 Жыл бұрын
Very good
@bawagoatfarm
@bawagoatfarm Жыл бұрын
Nyc person timmy Brother bht sohna farm tyar kita y ne
@PardeepKumar-bq8fi
@PardeepKumar-bq8fi Жыл бұрын
*amazing and awesome goat farm, brother (owner) is so nice human being. He is respecting animals by providing facilities to them. Really great*
@malkiatsingh6933
@malkiatsingh6933 Жыл бұрын
GOOD FARM JI
@baliharsingh3561
@baliharsingh3561 Жыл бұрын
Very good 👍
@SroopKang-lm1qo
@SroopKang-lm1qo 5 ай бұрын
Farm bht sohna banaya paji par app rehana penda fir gal bandi aaa baki malik chardikala karey 🙏
@lakhvirjosan4966
@lakhvirjosan4966 Жыл бұрын
V nycccc 👌👌
@akalsingh9379
@akalsingh9379 Жыл бұрын
Nice farm
@ChardaPunjab-p6e
@ChardaPunjab-p6e Жыл бұрын
ਬਾਈ ਜੀ ਤੁਹਾਡੇ ਕੋਲ ਪੈਸੇ ਸੀ ਤੁਸੀ ਲਾ ਦਿੱਤੇ। 35 ਲੱਖ ਵਿੱਚ ਬੱਕਰੀਆਂ, ਛੇਡ ਤੇ 2 ਕਿੱਲੇ ਜ਼ਮੀਨ ਦੇ। ਬੱਕਰੀਆਂ ਲਈ ਚਾਰਾ ਵੀ ਬੀਜੋ ਤੇ 4 ਹਿੱਸਿਆਂ ਵਿੱਚ ਵੱਡਕੇ ਬੀਜੋ ਤੇ ਨਾਲ ਮਾਲਕ ਖੁੱਸ ਤੇ ਨਾਲ ਬੱਕਰੀਆਂ ਖੁੱਸ
@salwantsingh1341
@salwantsingh1341 Жыл бұрын
Beautiful
@SaleemKhan-xp7jv
@SaleemKhan-xp7jv Жыл бұрын
Good 👌👌👌 video
@rajbindersingh1319
@rajbindersingh1319 Жыл бұрын
Very Nice Job❤
@sureshmandy3368
@sureshmandy3368 Жыл бұрын
Nice👍
@harmindersingh5128
@harmindersingh5128 Жыл бұрын
Very good brother.
@GurdeepSingh-el9dq
@GurdeepSingh-el9dq Жыл бұрын
Good veer ji❤❤❤❤
@gurbal5108
@gurbal5108 Жыл бұрын
ਇਹ ਢਾਲਕੇ , ਤਰਨ ਤਾਰਨ ਨੇੜੇ ਜੀ , ਮੇਰੇ ਪ੍ਰਨਾਨਕੇ ਨੇ ਥਰੂ
@ਮਨਜਿੰਦਰਸਿੰਘਮਨਜਿੰਦਰਸਿੰਘ-ਬ9ਤ
@ਮਨਜਿੰਦਰਸਿੰਘਮਨਜਿੰਦਰਸਿੰਘ-ਬ9ਤ Жыл бұрын
ਕੋਈ ਵੀ ਸ਼ੋਕ ਹੈ ਰੁਪਏ ਨਾਲ ਹੁੰਦੇ ਜੇ ਜੇਕਰ ਰੁਪਏ ਕੋਲ ਨਹੀਂ ਹੇ ਮੇਰੇ ਕੋਲ ਤੇ ਅਸੀਂ ਆਖੇ ਕੇ ਗਾਂ ਵਾਸਤੇ ਰੁਪਏ ਨਹੀਂ ਤੇ ਕਿਥੋ ਲਿਆ ਬਾਕੀ ਰੱਬ ਜੀ ਕਿਰਪਾ ਕਰਕੇ ਕਾਮਯਾਬੀ ਬਖਸ਼ੇ ਜੀ
@sidhu4506
@sidhu4506 Жыл бұрын
ਅਸਲ ਚ ਯੂਟਿਊਬ ਨੇ ਫਾਇਦਾ ਕੀਤਾ ਕਿ ਲੋਕਾਂ ਨੂੰ ਨਵੇਂ ਕਿੱਤਿਆਂ ਬਾਰੇ ਜਾਣਕਾਰੀ ਦਿੱਤੀ ਪਰ ਨੁਕਸਾਨ ਇਹ ਕੀਤਾ ਕਿ ਦੇਖਾ ਦੇਖੀ ਨਵਾਂ ਬੰਦਾ ਲੋਨ ਤੇ ਏਨਾ ਅੱਪਡੇਟ ਫਾਰਮ ਪਾ ਲੈਂਦਾ ਫੇਰ ਚਲਦਾ ਨਹੀਂ ਤੇ ਠੋਕਿਆ ਜਾਂਦਾ ਯੂਟਿਊਬ ਚੈਨਲ ਵਾਲੇ ਹਮੇਸ਼ਾ ਟੋਪ ਤੇ ਬੈਠੇ ਬੰਦੇ ਨੂੰ ਹੀ ਦਿਖਾਉਂਦੇ ਆ ਜ਼ੀਰੋ ਤੋਂ ਸਟਾਰਟ ਹੋ ਰਹੇ ਨਵੇਂ ਬੰਦੇ ਨੂੰ ਨਹੀਂ
@GurpreetSingh-fi1nw
@GurpreetSingh-fi1nw Жыл бұрын
​@@sidhu4506 ❤😊❤❤
@jashan.pb51
@jashan.pb51 Жыл бұрын
Good bless ❤️😀
@LaddiChauhan-y9q
@LaddiChauhan-y9q Жыл бұрын
BHT sohna y shonk da koyi mull nhi waheguru tarakkian bakshe
@jaggi405
@jaggi405 Жыл бұрын
👍👍good bai ji
@sandeepladal8224
@sandeepladal8224 Жыл бұрын
very nice ji ❤❤
@educationforallbysarhpreet8893
@educationforallbysarhpreet8893 Жыл бұрын
Very nice concept...All the v best Timi bro
@masti.t.v.
@masti.t.v. Жыл бұрын
Nice ji
@AvtarSingh-np4qz
@AvtarSingh-np4qz Жыл бұрын
👍👍
@hardevsinghsahoke
@hardevsinghsahoke Жыл бұрын
Sires farm
@comrashpal514
@comrashpal514 Жыл бұрын
Timi pal je 👍
@AvtarSingh-np4qz
@AvtarSingh-np4qz Жыл бұрын
Avtar.singh ❤❤❤❤
@gksbrarladhuwala5604
@gksbrarladhuwala5604 Жыл бұрын
ਚਕੀ ਰਖ ਕਮ ਨੂੰ ਬਾਈ ਜੀ
@rajdeepsidhu8771
@rajdeepsidhu8771 Жыл бұрын
❤❤❤
@indersingh7903
@indersingh7903 Жыл бұрын
👍
@rajbindersingh1319
@rajbindersingh1319 Жыл бұрын
🎉
@gurjantbrar201
@gurjantbrar201 Жыл бұрын
ਪਾਣੀ ਦੀ ਵੇਸਟ ਬਹੁੱਤ ਹੋਉ ਗੀ
@GurshersinghGurshersingh
@GurshersinghGurshersingh Жыл бұрын
6ll
@GurdeepSingh-lh4tr
@GurdeepSingh-lh4tr Ай бұрын
Farm bhot vadia bnaya bai ji kyo ke ehna de kol paise c hor v kam hone bai de nhi tn farm te 40 lakh lgake ik amm banda kdo pure kruga paise
@CHAMKAURSINGH-sf9ug
@CHAMKAURSINGH-sf9ug Жыл бұрын
👌👌
She made herself an ear of corn from his marmalade candies🌽🌽🌽
00:38
Valja & Maxim Family
Рет қаралды 18 МЛН
Сестра обхитрила!
00:17
Victoria Portfolio
Рет қаралды 958 М.
Арыстанның айқасы, Тәуіржанның шайқасы!
25:51
QosLike / ҚосЛайк / Косылайық
Рет қаралды 700 М.
She made herself an ear of corn from his marmalade candies🌽🌽🌽
00:38
Valja & Maxim Family
Рет қаралды 18 МЛН