40 ਸਾਲ ਪੂਰੇ ਹੋਣ ਤੇ ਜਗਤਜੀਤ ਗਰੁੱਪ ਨੇ ਆਪਣੇ ਗਾਹਕਾਂ ਲਈ ਦੇਤੇ ਵੱਡੇ ਆਫਰ,,,

  Рет қаралды 25,990

Shonki Sardar

Shonki Sardar

Күн бұрын

Пікірлер: 42
@amandeepjhunir82
@amandeepjhunir82 Жыл бұрын
ਅੱਗ ਲਾ ਕੇ ਫੂਸ ਨੂੰ ਜੀਰੋ ਡਰਿੱਲ ਬੁਹਤ ਵਧਿਆ । ਆ ਪੇਡ ਐਡਵਾਂਸਮੈਂਟ ਆ
@papnachahal9458
@papnachahal9458 Жыл бұрын
ਸੁਖਜਿੰਦਰ ਬਾਈ ਤੁੰ ਤਾਂ ਯਾਰ ਸਾੜੇ ਲਈ ਰੱਬ ਬਰਗਾ ਲਗਦਾ ਬਾਈ ਪਰ ਕੁਤੇ ਬਹੁਤ ਭੋਕੇ ਸੀ ਸਾਰੇਆ ਦੇ ਮੁਹੰ ਬੰਦ ਕਰਤੇ ਜੱਟਾ
@kulvinderhappy8671
@kulvinderhappy8671 Жыл бұрын
ਕੰਪਨੀਆਂ ਸਾਰੀਆਂ ਇਕ ਤੋਂ ਇਕ ਬੰਦੇ ਗੰਜੀਆਂ ਨੂੰ ਕੰਗੇ ਬੇਚਣ ਆਲ਼ੇ ਬਾਈ ਆਮ ਜੀਮੀਦਾਰ ਹਰਵਾਰ ਸੋਚਦਾ ਸਿਡਰ ਲੈਂਣ ਦੀ ਪਰ ਹਰ ਸਾਲ ਆਹ ਨਮੇਂ ਖੜ੍ਹੇ ਮਿਲ਼ਦੇ ਬਲੇਡਾ ਨਾਲ ਦਾ ਰੰਗ ਨੀ ਉਤਰੀਆਂ ਹੁੰਦਾ ਜਗਤ ਜੀਤ ਦੇ ਇਮਪਲੀ ਐਟ ਵਰਤ ਕੇ ਕੋਈ ਕਿਸਾਨ ਕਰੋੜ ਪਤੀ ਬਣੀਆਂ ਹੈਂ ਦੱਸੋ ਬਾਕੀ ਲੋਪੋਂ ਆਲੀਆਂ ਕਿਸਾਨ ਦੀ ਛਿੱਲ ਲਵਾਹ ਕੇ ਕਿਥੇ ਲੇਖਾਂ ਦਵੇ ਗਾ ਬਾਈ ਜੇ ਕੰਮਪਨੀ ਐਡ ਭਲੇ ਆਲ਼ੀ ਤਾ ਤੇਥੋਂ ਮਸ਼ਹੁਰੀ ਨਾਂ ਕਰਾਉਂਦੀ ਕਹੀ ਕਾਪਨੀ ਨੂੰ ਜੇ ਨਹੀਂ ਠਿਕ ਲੱਗਦਾ ਮੋੜੂੰ ਪੈਸੇ ਕਿਸਾਨ ਭਰਾਵੋ ਨਾਂ ਇਹਨਾਂ ਮਗ਼ਰ ਲੱਗ ਲੋਹੇ ਨਾਲ ਪੰਗਾ ਲਵੋ ਸਿਰ ਭਨਾਉਣਾ ਬੱਸ ਕਿਸਾਨ ਬਲਦਾਂ ਮਗ਼ਰ ਸੁੱਖੀ ਸੀ ਫ਼ਸਲ ਦੇ ਭਾ ਦੁੱਧ ਦੇ ਨਹੀਂ ਮਿਲਦਾ ਸਾਨੂੰ ਇਹ ਕੰਮਪਨੀਆ ਲੋਪੋਂ ਆਲੀਆਂ ਕਦੇ ਇਸ ਕੰਮ ਲਈ ਕਿਸਾਨਾਂ ਨਾਲ ਕਦੇ ਖੜੀਆਂ ਦੱਸ ਭਰਾਵੋ ਨਾ ਲੋਹਾ ਕਠਾ ਕਰੋਂ ਝੋਲੀ ਪਾ ਛੱਟਾ ਮਾਰੋਂ ਚਾਰ ਕਾਮੀਆਂ ਦਾ ਚੂਲਾ ਬਲ ਜੂ ਗਲਤੀ ਮਾਫ਼ ਕਰੀਔ‌ ਸੋਚੀਔ ਜ਼ਰੂਰੀ
@jattboysjattboys2134
@jattboysjattboys2134 Жыл бұрын
Bohat vadia veer ji
@garrydhillon3008
@garrydhillon3008 Жыл бұрын
ਵਰਮ ਵਾਲਾ ਸਾਡੇ ਚਲ ਰਿਹਾ ਕੋਈ breakdown ਨਹੀ ਆਇਆ ਕਦੀ ਵੀ ਐਵੇਂ ਨਾ ਛੱਡੀ ਜਾ ਭਰਾ 😂
@gindagill4028
@gindagill4028 Жыл бұрын
Bahut kmaal 👍👍👍
@sukhjindersingh9951
@sukhjindersingh9951 5 ай бұрын
ਬਾਈ ਜੀ ਸਵਰਾਜ 969 ਨੂੰ ਕਿਹੜੀ ਗਰਾਰੀ ਚੱਲਦੀ ਹੈ
@GurbhejSingh-op5zp
@GurbhejSingh-op5zp Жыл бұрын
Vadia veer ji
@amandeepjhunir82
@amandeepjhunir82 Жыл бұрын
ਜੀ ਜੀ ਜੀ ਜੀ ਜੀ 11 ਮਿੰਟ ਤੇ
@ParneetSandhu-y4b
@ParneetSandhu-y4b Жыл бұрын
Ehna da ik kam galat a ah ap direct sale ni krde ma laser lever da rate puchya c ehna to 8 foot a ah kehnde 3.10 a tuc dealer to lavo ta for ma faridkot dealer to pata kita oh kehnda asi 7 foot laser lever 3.60 da dena dso kon lavo fir ehna fark
@amardeepsinghbhattikala189
@amardeepsinghbhattikala189 Жыл бұрын
Sahi keha veer sale karke fer nahi puchde
@vickyhair5522
@vickyhair5522 Жыл бұрын
Sukhjindar lopo y 🙏🙏
@MalkeetSingh-de4zj
@MalkeetSingh-de4zj Жыл бұрын
❤❤❤❤❤
@gursevsinghsidhu5331
@gursevsinghsidhu5331 Жыл бұрын
Bhai rate ne dasia
@rajpalbrar1609
@rajpalbrar1609 Жыл бұрын
ਕੀ ਹਾਲ ਬਾਈ ਲੋਪੋਂ ਜੀ
@rudrapolist2667
@rudrapolist2667 Жыл бұрын
Phle m side disc m kbad jada fsta h
@surajteamakl9858
@surajteamakl9858 Жыл бұрын
की हाल है जी
@jhajjagriculture821
@jhajjagriculture821 Жыл бұрын
good
@amardeepsinghbhattikala189
@amardeepsinghbhattikala189 Жыл бұрын
Sat shri akal veer ji ehna de laser leveler wale malak Haryana wale bohat gala kad rhe kyi videos you tube teh upload na
@karanaujla7409
@karanaujla7409 Жыл бұрын
22 g thagg bnde aa ehe mere kol proof ne 22
@Armanmodified2443
@Armanmodified2443 Жыл бұрын
Kida bai ki chakkar a dso ge thoda jea
@manojreshoda7743
@manojreshoda7743 Жыл бұрын
Ki Hoya bai
@Puneet96763
@Puneet96763 Жыл бұрын
Bhai jii mere pass swaraj 855 2016 model hai aur mere ko super seeder lena hai plzz aap bata di kis company ka lu aur kitne feet ka jispe aaram se chale bhaai plzz reply kar dijiyega mere yaha gurbaz jagatjeet aur sonalika ka super seeder available hai isme se kaun sa lu
@ballibrar2396
@ballibrar2396 3 ай бұрын
aapne kon saa liyaa frrr? Same aapke wala hi hamara question hai
@Vehlavlogger07
@Vehlavlogger07 3 ай бұрын
8 foota leen lga gurbaj da
@Amarjitsinghranewali
@Amarjitsinghranewali Жыл бұрын
Raja talwani bhai da review kro
@gurpreetsinghgurpreetsingh6745
@gurpreetsinghgurpreetsingh6745 Жыл бұрын
Eh gappi group a
@jasvirdhami2767
@jasvirdhami2767 Жыл бұрын
Yar phaji khad vali jali nhi sehi jali shagni vohat aa khad jalli vich fasugi pkka.khad ruk ruk k kirni aa
@pardeepboora1213
@pardeepboora1213 Жыл бұрын
Price 8 feet ka top model
@surajteamakl9858
@surajteamakl9858 Жыл бұрын
मैं राजू दा बंदा बोल रहा हूं
@Batthfarm002
@Batthfarm002 Жыл бұрын
22 price kina a 8 foot da
@hsb855
@hsb855 Жыл бұрын
Kado chh Kida chalo 22
@jaskirajaskirat6710
@jaskirajaskirat6710 Жыл бұрын
@gurpartaprandhawa7934
@gurpartaprandhawa7934 8 ай бұрын
ਵੀਰ ਇੰਨਾਂ ਨੇ ਡਰਾਅ ਦੇ ਨਾਮ ਤੇ ਕਿਸਾਨਾਂ ਨੂੰ ਫੁੱਦੂ ਬਣਾਇਆ।
@GillAngrej
@GillAngrej Жыл бұрын
Bhi agrizone di copy aa
@rajdeepbarl313
@rajdeepbarl313 Жыл бұрын
❤❤😂😂👌👌
@gurtejsingh7723
@gurtejsingh7723 Жыл бұрын
2022 ch kisana di bahut lut kiti aa 2022 ch ta dilara ne v dharna lake rakhiya fektri muhare
@GurtejSingh-r1u
@GurtejSingh-r1u Жыл бұрын
Fudhu company a y main sale krna 2022 model a jagatjeet hi a dekhn nu sohna bicho nakli sman paya roj kuj na kuj tod da
@buntydhaliwal7488
@buntydhaliwal7488 Жыл бұрын
Lopo walya movie a rahi a oa mastana tera fraz ban da hun
@karanaujla7409
@karanaujla7409 Жыл бұрын
Bai tuhada contact no share kro
Непосредственно Каха: сумка
0:53
К-Media
Рет қаралды 12 МЛН
Какой я клей? | CLEX #shorts
0:59
CLEX
Рет қаралды 1,9 МЛН
번쩍번쩍 거리는 입
0:32
승비니 Seungbini
Рет қаралды 182 МЛН
Every team from the Bracket Buster! Who ya got? 😏
0:53
FailArmy Shorts
Рет қаралды 13 МЛН
Непосредственно Каха: сумка
0:53
К-Media
Рет қаралды 12 МЛН