No video

ਬਾਈ ਕਹਿੰਦਾ ਮੈਂ ਇੱਕ ਸੀਜਨ ਚ ਰੀਪਰ ਨਾਲ 1100 ਕਿੱਲੇ ਦੇ ਕਰਚੇ ਵੱਡ ਦਿੰਨਾ,, ਮੈਂ ਤਾਂ ਹੈਰਾਨ ਆ ਯਾਰ Kewal bilkhu

  Рет қаралды 75,937

Shonki Sardar

Shonki Sardar

Күн бұрын

#sukhjinder_lopon

Пікірлер: 112
@princepreet8266
@princepreet8266 Жыл бұрын
ਰਾਤ ਨੂੰ 2 ਵਜੇ ਤੱਕ ਬੱਚਦਾ ਕੀ ਆ 8, 9 ਵਜੇ ਤੋ ਬਾਅਦ ਤਾ ਟਰੈਕਟਰ ਦੀ ਜਾਨ ਕੱਢਦੇ ਆ ਕਰਚੇ ਜੇ ਮੈਂ ਸਹੀ ਕਹਿਆ ਤਾ ਲਾਈਕ ਕਰਉ ਗੱਪ ਘੱਟ ਮਾਰ ਆ ਕਰੋ😂😂
@amarjitkhangura16
@amarjitkhangura16 Жыл бұрын
1100 ਤੋ=1200 ਤੋ ਤੋ=1500 ਕਿਲਾ ਕਹਿਦਾ ਇਹ ਤਾ ਫੇਰ ਫੋਜ ਦੇ ਹੈਲੀਕਪਟਰ ਦਾ ਇੰਜਣ ਵੱਰਤਦਾ ਹੋਣਾ ਜਾ ਫੇਰ ਚੈਨੀ ਟਰੱਕ ਦਾ
@manjitsinghsodhi4245
@manjitsinghsodhi4245 Жыл бұрын
ਜੇਕਰ ਝੂਠ ਦਾ ਕੜਾਹ ਬਣਾਉਣਾ ਹੀ ਹੈ ਤਾਂ ਘਿਓ ਟੀਨਾਂ ਦੇ ਟੀਨ ਪਾ ਦਿਉ
@IAm_RohitSharma
@IAm_RohitSharma Жыл бұрын
*ਬਾਈ ਜੀ ਹੁਣ ਤੁਹਾਡੇ ਚੈਨਲ ਦੀ ਪਹਿਲਾਂ ਵਾਲੀ ਗੱਲ ਨਹੀਂ ਰਹੀ...ਹੁਣ ਤੁਸੀਂ ਇੱਕ ਐਡ ਚੈਨਲ ਹੀ ਬਣ ਚੁੱਕੇ ਹੋ,ਬੱਸ ਲੋਕਾਂ ਦੀਆਂ ਐਡਾਂ ਈ ਕਰਦੇ ਓ* *ਪਿੱਛੇ ਜਿਹੇ ਤੁਸੀਂ ਕਿਸੇ ਸਪਰੇਅ ਪੰਪਾਂ ਵਾਲੇ ਦੀ ਐਡ ਕੀਤੀ ਸੀ ਤੇ ਤਾਰੀਫ਼ਾਂ ਵੀ ਬਹੁਤ ਕੀਤੀਆਂ ਸਨ ਕਿਉਂਕਿ ਤੁਸੀਂ ਪੈਸੇ ਲਏ ਹੋਏ ਸੀ ਜੋਕਿ ਤੁਸੀਂ ਖੁਦ ਹੀ ਕਹਿੰਦੇ ਹੋ। ਪਰ ਕੀ ਤੁਸੀਂ ਓਸ ਵੀਡਿਉ ਤੇ ਥੱਲੇ ਲੋਕਾਂ ਦੇ ਕਮੇਂਟ ਪੜ੍ਹੇ ਸੀ ਜਿਹਨਾਂ ਦਾ ਵਾਹ ਪਿਆ ਸੀ ਓਸ ਬੰਦੇ ਨਾਲ....??? ਹਰ ਬੰਦੇ ਨੇ ਓਸ ਦੁਕਾਨਦਾਰ ਨੂੰ ਝੂਠਾ ਤੇ ਬੇਈਮਾਨ ਤੱਕ ਦੱਸਿਆ ਸੀ,ਪਰ ਤੁਹਾਡੇ ਸ਼ਬਦ ਕੁਝ ਹੋਰ ਸਨ।* *ਬੇਸ਼ੱਕ ਪੈਸਾ ਬਹੁਤ ਜਰੂਰੀ ਹੈ ਪਰ ਤੁਸੀਂ ਪੈਸੇ ਲੈ ਕੇ ਬਹੁਤ ਸਾਰੀਆਂ ਇਹੋ ਜਿਹੀਆਂ ਐਡਾਂ ਕਰ ਦਿੰਦੇ ਓ ਕਿ ਜੇਕਰ ਕੋਈ ਤੁਹਾਡੀ ਵੀਡਿਉ ਦੇਖ ਕੇ ਓਥੇ ਫਸ ਗਿਆ ਤਾਂ ਅਗਲਾ ਪਛਤਾਊਗਾ ਤੇ ਤੁਸੀਂ ਵੀ ਲੋਕਾਂ ਦਾ ਭਰੋਸਾ ਗੁਆ ਰਹੇ ਹੋ....* *ਹੁਣ ਆਹ ਦੁਕਾਨ ਨੂੰ ਵੀ ਤੁਸੀਂ ਐਂ ਦਿਖਾ ਰਹੇ ਹੋ ਕਿ ਇਹਨਾਂ ਤੋਂ ਉੱਤੇ ਕੋਈ ਇੰਜੀਨੀਅਰ ਹੈ ਈ ਨੀ....ਤੁਹਾਡੀਆਂ ਪਿਛਲੀਆਂ ਵੀਡਿਉ ਦੇ ਹਿਸਾਬ ਨਾਲ ਯਕੀਨ ਨੀ ਕੀਤਾ ਜਾ ਸਕਦਾ ਕਿ ਜੋ ਤੁਸੀਂ ਤੇ ਇਹ ਬੰਦੇ ਕਹਿ ਰਹੇ ਓ ਓਹ ਸੱਚ ਹੈ ਵੀ ਜਾਂ ਨਹੀਂ। ਅਗਲੇ ਨੇ ਤਾਂ ਆਪਣੇ ਸਮਾਨ ਦੀ ਤਾਰੀਫ਼ ਕਰਨੀ ਹੀ ਹੈ ਤੇ ਇਹ ਅਸਲ ਵਿੱਚ ਤੁਹਾਡਾ ਕੰਮ ਹੈ ਕਿ ਲੋਕਾਂ ਨੂੰ ਖੂਬੀਆਂ ਦੇ ਨਾਲ ਨਾਲ ਕਮੀਆਂ ਵੀ ਦੱਸੋ,ਪਰ ਤੁਸੀਂ ਪੈਸੇ ਲਏ ਹੁੰਦੇ ਨੇ....ਤੇ ਇਹਨੂੰ ਸਿੱਧੇ ਸ਼ਬਦਾਂ ਵਿੱਚ ਵਿਕਾਊ ਕਿਹਾ ਜਾਂਦਾ ਹੈ।* *ਤੁਹਾਨੂੰ ਚਾਹੀਦਾ ਹੈ ਕਿ ਵੀਡਿਉ ਦੇ ਸ਼ੁਰੂ ਵਿੱਚ ਹੀ ਲੋਕਾਂ ਨੂੰ ਦੱਸ ਦਿਆ ਕਰੋ ਕਿ ਇਹ ਇੱਕ "ਪੇਡ ਪ੍ਰਮੋਸ਼ਨ" ਜਾਂ "ਪੇਡ ਐਡ" ਹੈ ਤਾਂਕਿ ਕੋਈ ਧੋਖਾ ਨਾ ਖਾਵੇ....* *ਬਹੁਤ ਸਾਰੇ ਲੋਕ ਯੂਟਿਊਬ ਤੇ ਮੋਟਰਸਾਈਕਲ ਤੇ ਕਾਰਾਂ ਨੂੰ ਰੀਵਿਊ ਕਰਦੇ ਨੇ,ਓਹਨਾਂ ਨੂੰ ਗੱਡੀ ਕੰਪਨੀ ਦਿੰਦੀ ਹੈ ਚਲਾਉਣ ਲਈ,ਪਰ ਓਹ ਬੰਦੇ ਸਿਰਫ ਓਸ ਚੀਜ਼ ਦੀਆਂ ਸਿਫ਼ਤਾਂ ਨੀ ਕਰਦੇ(ਤੁਹਾਡੇ ਵਾਂਗੂੰ),ਓਹ ਖੂਬੀਆਂ ਦੇ ਨਾਲ ਨਾਲ ਕਮੀਆਂ ਵੀ ਬਿਲਕੁਲ ਇਮਾਨਦਾਰੀ ਨਾਲ ਦੱਸਦੇ ਨੇ ਤੇ ਓਹ ਲੋਕ ਕਾਮਯਾਬ ਵੀ ਨੇ,ਪਰ ਜਿਹਨਾਂ ਨੇ ਤੁਹਾਡੇ ਵਾਲਾ ਕੰਮ ਕੀਤਾ,ਮਤਲਬ ਸਿਰਫ ਸਿਫ਼ਤਾਂ ਈ ਕੀਤੀਆਂ,ਚਾਹੇ ਕਿਸੇ ਵੀ ਕਾਰਨ ਕਰਕੇ ਕੀਤੀਆਂ ਹੋਣ,ਓਹ ਬਹੁਤਾ ਸਮਾਂ ਨੀ ਚੱਲੇ। ਕਹੋ ਤਾਂ ਤੁਹਾਨੂੰ ਓਹਨਾਂ ਚੈਨਲਾਂ ਦੇ ਨਾਂ ਵੀ ਦੱਸ ਸਕਦਾ ਹਾਂ,ਦੋਵੇਂ ਤਰ੍ਹਾਂ ਦੇ,ਤੁਹਾਡੇ ਵਰਗੇ ਵੀ ਤੇ ਇਮਾਨਦਾਰੀ ਨਾਲ ਰਿਵਿਊ ਕਰਨ ਵਾਲੇ ਵੀ.....* *ਹੁਣ ਤੁਸੀਂ ਆਹ 1200 ਕਿੱਲੇ ਵਾਲੀ ਗੱਪ ਛੱਡ ਦਿੱਤੀ....ਹੱਦ ਹੈ ਯਾਰ* *ਸੋਚੋ ਤੇ ਸੱਚ ਦੱਸੋ*
@ramandeepsinghsekhonchaudh7361
@ramandeepsinghsekhonchaudh7361 Жыл бұрын
Right Sade city da c oh Ahemadgarh mandi
@sukhdevsingh-vz2gx
@sukhdevsingh-vz2gx Жыл бұрын
Bilkul sehi kise da vishvash na kro khud dekh parkh k khrid kro
@princechahal1399
@princechahal1399 Жыл бұрын
youtube.com/@princechahal1399
@nazarbhangu1008
@nazarbhangu1008 Жыл бұрын
ਸਹੀ ਗੱਲ ਕੀਤੀ
@goodfunset8738
@goodfunset8738 Жыл бұрын
Veer g ap ka baat karny ka tarika boht acha laga da ay boht zada pyar from Lahore Pakistan 🇵🇰🥰🎉🎉🎉❤❤❤
@harpreetbrar836
@harpreetbrar836 Жыл бұрын
ਕਿਵੇਂ ੳਹ ਯਾਰੋ
@gindasingh8093
@gindasingh8093 Жыл бұрын
​@@harpreetbrar836ਬਹੁਤ ਵਧੀਆ ਹੈ ਜੀ
@narinderwaraich7442
@narinderwaraich7442 Жыл бұрын
Promote Panjabi language Urdu boln wale jahil sade Panjab vich jhona lgaun aunde aw 😂😂😂
@bajsingh8594
@bajsingh8594 Жыл бұрын
1100.ਕਿਲੇ ਵਾਲਾ ਤਾਂ ਬੰਬ ਈ ਛਡਤਾ.😂😂😂😂
@lovepreet19
@lovepreet19 Жыл бұрын
Bai oh ta 1300 kahi janda ek naal
@BalvinderSingh-yd9dy
@BalvinderSingh-yd9dy Жыл бұрын
​ 9:15 9:15
@narinderwaraich7442
@narinderwaraich7442 Жыл бұрын
1500 v keh gya c ik war ta 😂😂😂😂
@narinderwaraich7442
@narinderwaraich7442 Жыл бұрын
ਜੀਊਣੇ ਮੌੜ ਦੇ ਪਿੰਡ ਦਾ ਮੌੜਾ ਪਿੰਡ ਦਾ ਫੇਰ ਏਨਾ ਕੁ ਗੱਪ ਤਾ ਚਲਦਾ ਫੇਰ
@user-zx1hx1gx9o
@user-zx1hx1gx9o Жыл бұрын
Sukhbir badal j bomb valia sadaka bna skda eh kidi ku gap a kite😂😂😂😂😂pr mehnti bndha VAd v skda namunkin v nahi a kyuki 15/20 mint ch killa vadea jnda pr gal km milan di gal j ikhatha km milda jaye fr te vadea jnda va din raat ek kr
@brargagan855
@brargagan855 Жыл бұрын
1100 ਕਿੱਲਾ 3 ਟਰੈਕਟਰ ਮਸਾਂ ਵੱਢਣ ਗੇ
@sbhullar5779
@sbhullar5779 Жыл бұрын
1100 ਕਿੱਲੇ ਸੁਣਕੇ ਹਾਸਾ ਬਹੁਤ ਆਇਆ
@lakhvirbenipal928
@lakhvirbenipal928 Жыл бұрын
2 ਟਰੈਕਟਰਾ ਨਾਲ
@KulwinderSingh-jw4fy
@KulwinderSingh-jw4fy Жыл бұрын
1100 ਸੋ ਕਿਲਾ ਤਾ ਮਾਮਾ ਮਸੀਨ ਨੀ ਵੰਡ ਦੀ
@bajsingh8594
@bajsingh8594 Жыл бұрын
1300 ਕਿਲੇ ਵਾਲਾ ਤਾਂ ਐਟਮ ਈ ਛੱਡਤਾ
@palvinder_11
@palvinder_11 6 күн бұрын
Bai 40 42 kille kade aa pichhle saal ehna de reaper nal hun dekho v ik to dud mahine kam chlda ta ho janda ena kam ta
@SukhwinderSingh-wq5ip
@SukhwinderSingh-wq5ip Жыл бұрын
ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@jeet.tv84
@jeet.tv84 Жыл бұрын
12ਸੀਜਨ ਬਨਦੇ ਆ ਇਹ ਪੰਦਰਾਂ ਲੇ ਆਇਆ ਨਵੇ ਬੰਦਾ ਬੰਬ ਬਹੁਤ ਸੁੱਟਦਾ ਆ
@baggabrar9137
@baggabrar9137 11 ай бұрын
ਇਹ ਕੇਹੜੇ ਪਿੰਡ ਦਾ ਰੱਬ ਦਾ ਵੀ ਪਿਉ ਜੰਮ ਪਿਆ ਜੇਹੜਾ 1100 ਕਿਲਾ ਰੀਪਰ ਵੱਡਦਾ
@user-gj1kr4h
@user-gj1kr4h 11 ай бұрын
22 ji main v lainna aa reaper. Kehrra vdyiaa aa yaar
@gursevsinghjhinger6069
@gursevsinghjhinger6069 Жыл бұрын
Kewal bilkhu well experienced mechanic aa.
@malkitsingh7678
@malkitsingh7678 Жыл бұрын
ਬਾਈ ਜੀ ਸਿਰਾ ਹੈ।
@kamaljitsingh4208
@kamaljitsingh4208 Жыл бұрын
ਬਹੁਤ ਵਧੀਆ 👍
@ManjeetKumar-uw8cc
@ManjeetKumar-uw8cc Жыл бұрын
Wah bai kea bat aa 13 sal vich 15 repar seel karte 👏👏👏👌👌👌
@harpreetsingh3561
@harpreetsingh3561 Жыл бұрын
Y ਘੋੜੇ ਛੱਡ ਗਿਆ
@gindasingh8093
@gindasingh8093 Жыл бұрын
ਪ੍ਰਾਈਜ਼ ਦੱਸੋ ਹੁਣ ਬੇਬੇ ਕਹਦੀ ਜਰੂਰ ਲੈਣਾ
@KulwinderSingh-jw4fy
@KulwinderSingh-jw4fy Жыл бұрын
ਅਸੀ ਲੋਕਲ ਆ ਵਾਈ 1100 Ale da no kri ssnd
@sukhrai4075
@sukhrai4075 Жыл бұрын
ਝੂਠ1100ਤਾ।ਦੋ।ਟਰੈਕਟਰ।ਮਸਾ।ਵੰਡਦੇ
@goodfunset8738
@goodfunset8738 Жыл бұрын
Hi bhai g nice contant love you veer g from Lahore ❤
@sukhrai4075
@sukhrai4075 Жыл бұрын
ਸਾਡੇ।ਤਰਨ।ਤਾਰਨ।ਆਕੇ।ਏਨੇ।ਪੇਸੇ।ਬਣੋਦਾ।ਮੈ।ਦੋ।ਲਿਆਉ।ਹੁਣ
@Primekheti
@Primekheti Жыл бұрын
Main vi tarn taran to hi aa
@sukhdevsinghgill9721
@sukhdevsinghgill9721 Жыл бұрын
ਏਦ੍ਹੀ 1200 ਕਿਲ੍ਹੇ ਵਾਲੀ ਸਕਲ ਹੈਗੀ ਆ ਸਾਡੇ ਤਰਨਤਾਰਨ ਵਿਚ ਹੋਰ ਕੋਈ ਟਰੈਕਟਰ ਰੀਪਰ ਨਹੀਂ ਹੈਗੇ ਝੂਠ ਦੀ ਵੀ ਕੋਈ ਹੱਦ ਹੁੰਦੀ ਆ
@harvendersidhu4617
@harvendersidhu4617 Жыл бұрын
5minet.hor.khad.jandha.ta.2000.kile.te.pahonch.jandha
@Gursewakjanjua
@Gursewakjanjua Жыл бұрын
1100 kila te jhoot aa yaar 😂😂😂😂
@rajput6550
@rajput6550 Жыл бұрын
Bhut vadia ❤❤
@jagdeepsingh6540
@jagdeepsingh6540 Жыл бұрын
Bakria walea di video v bna lopo walea jhotea nehr te bnai bakria wali video bahut jyada skoon bhri c yr nzara aaa gya c
@vipandhot3366
@vipandhot3366 Жыл бұрын
❤500 kile last aa
@sukhkotli9152
@sukhkotli9152 Жыл бұрын
Bai Sada kol v a 5+6 so kila vadi da a din rat Ch
@sidhu1344
@sidhu1344 Жыл бұрын
500 keh dinda bro 1100 jyada ni ho gya
@Sidhupawan001
@Sidhupawan001 Жыл бұрын
ਝੂਠ ਰੋੜੀ ਜਾਂਦੇ ਆ ਦੋਵੇਂ ਇੱਕ ਮਾਰੀ ਜਾਂਦਾ ਦੂਜਾ ਪੰਪ ਦੇਈ ਜਾਂਦਾ
@HøneyR1
@HøneyR1 Жыл бұрын
ਗੱਲ ਕਰ ਇੱਕ ਗੇੜੇ ਚ ਭੰਨ ਕੇ ਦਿਖਾਈਏ ਏਦਾ ਗੇਅਰ ਏਥੇ ਬੰਦੇ ਦੀ ਆਪਦੀ ਕੋਈ ਗਾਰੰਟੀ ਨੀ ਏਹ ਮਸ਼ੀਨਰੀ ਦਾ ਮਾਨ ਕਰੀ ਜਾਂਦੇ😅😂😅😂😅
@gurwntsinghgurwntsingh4207
@gurwntsinghgurwntsingh4207 15 күн бұрын
ਕੀ ਬਾਈ ਮਾਝੇ ਚ ਕੋਈ ਟਰੈਕਟਰ ਨਹੀਂ ਹੈ ਤੂੰ ਪਾਸਿਓ ਆ ਕੇ ਉਥੇ ਬਹੁਤ ਕੰਮ ਕਰ ਰਿਹਾ ਹੈ ਕੋਈ ਸਾਨੂੰ ਡਰੈਸ ਦੇ ਸਕਦਾ ਹੈ ਝੂਠ ਮਾਰਨ ਲੱਗਿਆਂ ਥੋੜਾ ਜਿਹਾ ਸੋਚ ਕੇ ਮਾਰੋ
@gaganbrar9288
@gaganbrar9288 Жыл бұрын
ਸਬਸਿਡੀ ਪਾਸ ਆ ਜਾ ਨਹੀ
@dhillon6205
@dhillon6205 Жыл бұрын
1100 kila bala ta Chorss bomb hi chadta jmi sirra kratta y na
@sukhkotli9152
@sukhkotli9152 Жыл бұрын
Bai guupa marda a Curhta lava mara nal tarctor tarctor di j a Banda j 13 so kila vadda da a ta
@morjaat5041
@morjaat5041 Жыл бұрын
Bhai shukjinder g ganne de patti nu bhai katte degaa . Edda rate Kitna hai
@sukhkotli9152
@sukhkotli9152 Жыл бұрын
Bai gupp a yaar java 11so wala
@dalveersandhu7010
@dalveersandhu7010 Жыл бұрын
Thanks g
@sunnyrajput319
@sunnyrajput319 28 күн бұрын
7feet ka prize kya hai bhai ye 🎉🎉
@sukhdevsinghgill9721
@sukhdevsinghgill9721 Жыл бұрын
1100 ਕਿਲੇ ਵਾਲਾ 500ਖਰੀਦਿਆ
@jaggajatt8216
@jaggajatt8216 Жыл бұрын
Shonki,22g atma dolu kraha video payo plz
@baljinderchaudhary1456
@baljinderchaudhary1456 Жыл бұрын
Bai bnde ch kalla haigi aa kamm bahut saaf suthraa bai hona da
@sandeepsidhu7293
@sandeepsidhu7293 Жыл бұрын
855 ਵਸਤੇ ਚਾਹੀਦਾ 7 ft ਕੀਨਾ ਦਾ
@user-gj1kr4h
@user-gj1kr4h 11 ай бұрын
Aapa v laiinna reaper kehrra sahi aa 22
@jagtarkaler3316
@jagtarkaler3316 11 ай бұрын
ਵੀਰ ਜਾਖਲ ਇਲਾਕੇ ਵਿੱਚ ਆ ਜੇ ਇਕ ਦਿਨ ਵਿਚ 30 ਕਿੱਲੇ ਵੰਡਦੇ ਝੂਠ ਬੋਲਣ ਦੀ ਵੀਂ ਕੋਈ ਹੱਦ ਹੁੰਦੀ ਆ
@preetpalsingh9094
@preetpalsingh9094 10 ай бұрын
Bai tuhadi video sare zimidara de munde e vehnde ne juth maran lagya soch lya kro
@kawalpalsingh9041
@kawalpalsingh9041 9 ай бұрын
Bai vigge hune aa 1300 main gurdaspur ton aa naal hi jammu aa othe 4 kanal matlab vigge nu kila keh dinde aa
@technicalstory8036
@technicalstory8036 8 ай бұрын
ਕਿਹੜੇ ਪਿੰਡ ਤੋਂ ਵੀਰ
@american798
@american798 Жыл бұрын
1 din vich 18 tu 20 kile v vadn lage tar 40 din kam chale fir v 700 kila bnde aa par harroj 18 tu 20 kile vad ni sakde kyo ki driver na roti v khani tea v pini dam v lena 18 ko kila vad hunde aa kisa din kam v nhi chalde 1100 kila raj ke jhoot a Mera kol J.D 6120 120 hp tractor aa os picha 8 foot da toka ponde ha 20 kile masse vad hunde aa Nale majha vich talwandi bai da hi tokha chalde aa
@kakaparminder4477
@kakaparminder4477 Жыл бұрын
Nice
@bhupindersingh-ex2rm
@bhupindersingh-ex2rm Жыл бұрын
mere veero vad to vad 300 to 400 kila vad hunda baki bai nu bulekha lagga ohde kehn da matalab eh c k jdo da reper leya odo le k hun tak 1100 killa vad dita buss😂
@tezbrar9510
@tezbrar9510 11 ай бұрын
1300 ਕਿਲੇ ਦਾ ਗੱਪ ਆ 22 ਦਾ ਸਰੀਰ ਕਰਚੇ ਵੰਡਨ ਵਾਲਾ ਨੀ
@GurwinderSingh-vs6gg
@GurwinderSingh-vs6gg 25 күн бұрын
Price ji
@shaileshgohel9969
@shaileshgohel9969 10 ай бұрын
Price kitni he
@user-cl7ru5lg3m
@user-cl7ru5lg3m Жыл бұрын
600 ਕਿਲਾ ਅਸੀ ਵਡਦੇ ਅਾ bro ਝੋਨਾ ਵੀ ਘਟ ਅਾ ਸਾਡੇ ਪਾਸੇ ਬਾਕੀ ਸਦ ਤੇ ਅਾ ਭਰਾ ਜੇ ਸਿਜਨ ਚੂ ਘਰਦੀ ਨਾਲ ਜਾ ਸਾਲੀ ਨੰੁ ਪੇਪਰਦਵਾਨ ਜਾਣਾ ਤਾ fr 10 ਕਿਲੇ ਵੀ ਨੀ ਵਡਨੇ
@Varindersinghfeb-mr8cm
@Varindersinghfeb-mr8cm Жыл бұрын
Siraa a bai ji
@ramandhaliwal4178
@ramandhaliwal4178 Жыл бұрын
1100 knal hao
@GurjantSingh-qo1fr
@GurjantSingh-qo1fr 10 ай бұрын
Riper koi khas gall bat ne aa hola bnondy aa
@ramandhaliwal4178
@ramandhaliwal4178 Жыл бұрын
500 acre last aa es ton uper ni ja skda koi v
@tractorlover384
@tractorlover384 Жыл бұрын
Bai mai raat de 3 wje tkk v chla k dekheya pra pr mere kolo ene ni wadhe gye 600 tkk jayej aw pra ene asi v wadhe pr 1300 wali gal vr choothi aw yr
@Gursewakjanjua
@Gursewakjanjua Жыл бұрын
40 to 45 kille 22 din lagne aaa bro 😂😂😂😂
@gurpalgill7371
@gurpalgill7371 Жыл бұрын
Bumb chl pye bhai hor sitt bumb me reper nal 320 kille vdda aw farm 60 nal full Khich k eh te jhoot boli jnda yrr
@karamtatla3109
@karamtatla3109 11 ай бұрын
1100 kenal houe... ? Ja fir 3 saal houe Ja fir supna
@mandeepbrar8049
@mandeepbrar8049 Жыл бұрын
Theek aa fir jado gl kani aa mardi ke karni aa
@tajindersinghsidhu7685
@tajindersinghsidhu7685 Жыл бұрын
Asi pichli vaar lai k gye 50,000 da
@sukhdevghuman5151usa
@sukhdevghuman5151usa 11 ай бұрын
Bro vdia ਚਲਦੇ ਦੱਸੀ ਅਸੀਂ ਲੈਣਾ
@HarwinderSingh-lh6uk
@HarwinderSingh-lh6uk 10 ай бұрын
Bai chalan ch kive aa asi vi laina
@Mukesh_groupf
@Mukesh_groupf 9 ай бұрын
1100 kila gapii
@user-db5ws5nh8y
@user-db5ws5nh8y Жыл бұрын
Sijan ch jor la k 400 kila wad tu vad sakda
@bhadurrai6663
@bhadurrai6663 Жыл бұрын
250 killa
@kuldeepsidhu1149
@kuldeepsidhu1149 Жыл бұрын
👌👌👌
@preetpalsingh9094
@preetpalsingh9094 10 ай бұрын
J 50 kille di avrage layiye din di 26 dina ch 1300 kila banda bc 26 din ch munji vadd ke lok kamak v bheej dende
@indiaindian1181
@indiaindian1181 Жыл бұрын
Joth nu khera veaj lagda
@sukhisainikauhrian6719
@sukhisainikauhrian6719 11 ай бұрын
Krche sahi nhi kihlarda
@gurinderdeepsinghbhangu3651
@gurinderdeepsinghbhangu3651 Жыл бұрын
🔥❤️
@gindagill4028
@gindagill4028 Жыл бұрын
👍👍👍👍👍
@harbavsinghsingh6235
@harbavsinghsingh6235 Жыл бұрын
👍👍❤️❤️
@Ola_hu_ubar
@Ola_hu_ubar 11 ай бұрын
Lopo aaleta tu ta kde kde gapp chdd da a tractor aala ta tu rahul gandhi da v bap labh lya gappd chddn ch
@indiaindian1181
@indiaindian1181 Жыл бұрын
Khere pind auda bhi m tarn taran tu a
@dhillonnavdeep3433
@dhillonnavdeep3433 Жыл бұрын
Kotli near baskre gillan
@Mukesh_groupf
@Mukesh_groupf 6 ай бұрын
Gapiiii
@ManpreetSingh-dc8rk
@ManpreetSingh-dc8rk Жыл бұрын
Gapp mar k bund hi par dinde aa
@gurdeepbrar6719
@gurdeepbrar6719 Жыл бұрын
ਨਰਮੇ ਦੀਆਂ ਛਿਟੀਆਂ ਵਡੂ
@laddisinghjawandharambakar8636
@laddisinghjawandharambakar8636 Жыл бұрын
Fk h
@nazarbhangu1008
@nazarbhangu1008 Жыл бұрын
👎🏼👎🏼👎🏼👎🏼
If Barbie came to life! 💝
00:37
Meow-some! Reacts
Рет қаралды 78 МЛН
Violet Beauregarde Doll🫐
00:58
PIRANKA
Рет қаралды 34 МЛН
How I Did The SELF BENDING Spoon 😱🥄 #shorts
00:19
Wian
Рет қаралды 37 МЛН
7 Days Stranded In A Cave
17:59
MrBeast
Рет қаралды 96 МЛН
If Barbie came to life! 💝
00:37
Meow-some! Reacts
Рет қаралды 78 МЛН