420 ਅਕਾਲੀ ਦਲ ਬਣਾ ਲੈਣ । ਬਾਬਾ ਕੁਲਦੀਪ ਸਿੰਘ ਸਖ਼ਤ ਦੀ ਇੱਕ ਹੋਰ ਧਮਾਕੇਦਾਰ ਇੰਟਰਵਿਊ

  Рет қаралды 11,464

Pno Media Group

Pno Media Group

Күн бұрын

Пікірлер: 38
@KulbirSingh-cb2oh
@KulbirSingh-cb2oh 4 күн бұрын
ਬਹੁਤ ਵਧੀਆ ਬਾਬਾ ਜੀ ਬੇਬਾਕ ਤੇ ਖਰੀਆ ਗੱਲਾਂ ਕੀਤੀਆ ਹਨ ਇਹਨਾਂ ਦੀ ਸੋਚ ਬਹੁਤ ਵਧੀਆ ਹੈ ਇਹ ਸਿੱਖੀ ਨੂੰ ਸਮਰਪਿਤ ਹਨ ❤❤❤❤
@baldevsingh8619
@baldevsingh8619 4 күн бұрын
ਬਾਬਾ ਜੀ। ਅਕਾਲਤਖਤ ਸ਼ਾਹਿਬ ਨਾਲ ਟੱਕਰ ਲੈਣ ਵਾਲੇ ਭਾਵੇਂ ਕੋਈ ਵੀ ਹੋਵਣ । ਸਭ ਖਤਮ ਸਮਝੋ। ਗੁਰੂ ਭਾਣਾ ਵਰਤੇਗਾ ਟੱਕਰ ਲੈਂਣ ਵਾਲੇ ਆਪੇ ਹੀ ਖਤਮ ਹੋ ਜਾਣਗੇ
@Humanity0101
@Humanity0101 4 күн бұрын
22 sahib Indian state ne hamla kitta c k tusi sirf badal ja hor kesadhari tak soch sakde. Ik hal azadi ni ta tusi v dah lalo halle 8/10 saal lag jana.
@surjeetsinghguliani3601
@surjeetsinghguliani3601 4 күн бұрын
ਸ੍ਰ ਸੁਖਨੈਬ ਸਿੰਘ ਸਿਧੂ ਅਤੇ ਬਾਬਾ ਕੁਲਦੀਪ ਸਿੰਘ ਨਾਲ ਤੁਹਾਡੀ ਵਾਰਤਾਲਾਪ ਬਹੁਤ ਵਧੀਆ ਲੱਗੀ । ਬਾਬਾ ਜੀ ਨੇ ਹਰ ਪੱਖ ਤੋਂ ਜੋ ਗੱਲਾਂ ਕੀਤੀਆਂ ਬਿੱਲਕੁਲ ਸਹੀ ਹਨ । ਪੰਥ ਨੂੰ ਬਚਾਉਣ ਦੀ ਕੋਈ ਗੱਲ ਨਹੀਂ ਕਰ ਰਿਹਾ । ਅਕਾਲੀ ਦੇ ਲੀਡਰ ਪੰਥ ਦਾ ਨੁਕਸਾਨ ਕਰਨ ਲਈ ਸ਼੍ਰੌਮਣੀ ਕਮੇਟੀ ਦੀ ਵਰਤੌਂ ਕਰ ਰਹੇ ਹਨ ।ਅੱਜ ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਨੇ ਵੀ ਜੱਥੇਦਾਰ ਹਰਪ੍ਰੀਤ ਸਿੰਘ ਦਾ ਸਾਥ ਦੇਣ ਦਾ ਐਲਾਨ ਕੀਤਾ ਹੈ ।
@ginderkaur6274
@ginderkaur6274 4 күн бұрын
ਗੱਲਾਂ ਸਹੀ ਇਹਨਾਂ ਦੀਆਂ ਸਾਰੇ ਸ੍ਰੀ ਗੁਰੂ ਗਰੰਥ ਸਾਹਿਬ ਜੀ ਨੂੰ ਸਮਰਪਿਤ ਹੋਵੋ ਜਮੀਰਾਂ ਜਗਾਓ ਇਤਿਹਾਸ ਨੂੰ ਯਾਦ ਰੱਖੋ
@user-rajinderhammerthrower
@user-rajinderhammerthrower 4 күн бұрын
✌✌✌ਬਹੁਤ ਵਧੀਆ ਬਾਬਾ ਜੀ ਬੇਬਾਕ ਤੇ ਖਰੀਆ ਗੱਲਾਂ ਕੀਤੀਆ ਹਨ👍👍👍👍👍👍🙏🙏☝☝☝🙏🙏
@tejaspreetsingh6090
@tejaspreetsingh6090 4 күн бұрын
ਆਉਣ ਵਾਲੀ ੧੯ ਜਨਵਰੀ ਨੂੰ ਹਰਿਆਨਾ ਵਿੱਚ ਗੁਰੂਦਵਾਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹਨ ਅਤੇ ਬਾਦਲਾਂ ਨੇਂ ਹੁੱਣ ਹਰਿਆਨਾ ਦੀਆਂ ਗੋਲਕਾਂ ਦੁਬਾਰਾ ਖਾਣ ਦੀ ਨੀਯਤ ਨਾਲ ਇੱਕ ਵੱਖਰੀ ਪਾਰਟੀ ਰਜਿਸਟਰਡ ਕਾਰਵਾਈ ਹੈ "ਪੰਥਕ ਅਕਾਲੀ ਦੱਲ"। ਹਰਿਆਨਾ ਦੀ ਸੂਝਵਾਨ ਸੰਗਤ ਨੂੰ ਬੇਨਤੀ ਹੈ ਕਿ ਇਹਨਾਂ ਬਾਦਲ ਪਖੀਂ ਚੋਰਾਂ ਨੂੰ ਗ਼ਲਤੀ ਨਾਲ਼ ਵੀ ਵੋਟ ਨਾਂ ਪਾਵੋ। ਬਾਬਾ ਕੁਲਦੀਪ ਸਿੰਘ ਸਖ਼ਤ ਜੀ ਨੂੰ ਹੱਥ ਬੰਨ ਕੇ ਬੇਨਤੀ ਹੈ ਕਿ ਇੱਸ ਸੰਬੰਧ ਵਿੱਚ ਇੱਕ ਅਪੀਲ ਆਪ ਜੀ ਵੀ ਹਰਿਆਨਾ ਦੀ ਸੰਗਤ ਨੂੰ ਕਰੋ ਜੀ।
@JagdevSingh-yi5nb
@JagdevSingh-yi5nb 4 күн бұрын
ਬਾਬਾ ਕੁਲਦੀਪ ਸਿੰਘ ਜੀ ਇਉਂ ਲਗਦੈ ਜਿਵੇਂ ਤੁਸੀਂ ਸ੍ਰ ਸਰਬਜੀਤ ਸਿੰਘ ਖਾਲਸਾ ਨੂੰ ਅਮਲ ਦਾ ਸਮਾਨ ਦੇਕਰ ਆਉਂਦੇ ਹੋਵੋ। ਕਿਉਕਿ ਆਪ ਜੀ ਬੜੇ ਯਕੀਨ ਨਾਲ ਕਹਿ ਰਹੇ ਹੋ। ਬਾਕੀ ਹੋਰ ਵਿਚਾਰਾਂ ਬੇਬਾਕੀ ਨਾਲ ਪੇਸ਼ ਕੀਤੀਆਂ ਹਨ। ਧੰਨਵਾਦ ਜੀ।
@jagseerchahaljag687
@jagseerchahaljag687 4 күн бұрын
ਮਾਫ਼ ਕਰਨਾ ਜੀ। ਹਰ ਕੋਈ ਇੱਕ ਦੂਜੇ ਦਾ ਵਿਰੋਧ ਕਰਨ ਤੇ ਲੱਗਿਆ ਹੋਇਆ। ਦੂਸਰਾ ਗ਼ਲਤ ਐ ਦੂਸਰਾ ਨੇ ਗ਼ਲਤ ਕੰਮ ਕੀਤੇ ਨੇ ਵਗੈਰਾ ਵਗੈਰਾ। ਇਹ ਸਾਰੇ ਇਹ ਸਮਝਦੇ ਹਨ ਕਿ ਦੂਸਰੇ ਦੀ ਨਿੰਦਿਆ ਕਰਕੇ ਈ ਸਰਕਾਰ ਬਣਾ ਲੈਣੀ ਐ।ਪਰ ਆਪ ਕੋਈ ਇਹ ਨਹੀਂ ਦਸਦਾ ਕਿ ਅਸੀਂ ਪੰਜਾਬ ਦੇ ਲੋਕਾਂ ਲਈ ਕੀ ਕੀ ਕੰਮ ਕਰਾਂਗੇ ਕਿਹੜੀਆਂ ਕਿਹੜੀਆਂ ਪੰਜਾਬ ਦੀਆਂ ਮੰਗਾਂ ਮੰਨਣ ਲਈ ਬਚਨਬੱਧ ਹੋਵਾਂਗੇ। ਸੁਖਨੈਬ ਜੀ ਤੁਸੀਂ ਨਿੰਦਿਆ ਵਾਲੇ ਸਵਾਲ ਛੱਡ ਕੇ ਸਹੀ ਸਵਾਲ ਕਰਨ ਲੱਗ ਜਾਵੋ। ਇਹ ਨਿੰਦਿਆ ਨੇ ਪੰਜਾਬ ਦਾ ਬਹੁਤ ਨੁਕਸਾਨ ਕੀਤਾ। ਕੁੱਝ ਵੀ ਨਹੀਂ ਪੰਜਾਬ ਦੇ ਲੋਕਾਂ ਦੇ ਪੱਲੇ। ਸਹੀ ਸਵਾਲ ਕਰੋ ਜਿਹੜਾ ਕਿ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੇ ਲੋਕਾਂ ਦਾ ਕੁੱਝ ਭਲਾ ਹੋ ਸਕੇ। ਜਿਹੜੀ ਪਾਰਟੀ ਪੰਜਾਬ ਦੇ ਲੋਕ ਮੁੱਦਿਆ ਲਈ ਬਚਨਬੱਧ ਹੋਵੇਗੀ ਪੰਜਾਬ ਦੇ ਲੋਕ ਉਸੇ ਪਾਰਟੀ ਦਾ ਸਮਰਥਨ ਕਰਨਗੇ ਉਹ ਚਾਹੇ ਕੋਈ ਅਕਾਲੀ ਦਲ ਹੋਵੇ ਚਾਹੇ ਕੋਈ ਹੋਰ ਪਾਰਟੀ ਹੋਵੇ। ਬਹੁਤ ਬਹੁਤ ਧੰਨਵਾਦ।
@hakamsingh6505
@hakamsingh6505 20 сағат бұрын
ਵਾਹ! ਬਾਬਾ ਜੀ, ਬਹੁਤ ਵਧੀਆ, ਸ਼ਲਾਘਾ ਯੋਗ। ਤੁਹਾਡੇ ਵਰਗੇ ਸੱਚੇ ਸੁਚੇ ਇਨਸਾਨ ਜਦੋਂ ਇੱਕ ਸੱਚੇ ਜਥੇ ਦਾਰ ਸਾਹਿਬ ਦੇ ਨਾਲ ਹਿੱਕ ਡਾਹ ਕੇ ਖੜਾ ਜਾਣ ਤਾਂ ਪੰਥ ਦੋਖੀਆਂ ਦੀ ਕੀ ਮਜ਼ਾਲ ਹੈ❓
@khehrasaab783
@khehrasaab783 4 күн бұрын
Bhai Amritpal Singh jindabad
@parminderdhindsa3871
@parminderdhindsa3871 Күн бұрын
Bahut vadiya gallan kitiya babaji ne
@surjeetsighsonu7896
@surjeetsighsonu7896 3 күн бұрын
ਆਉਣ ਨੂੰ ਅਕਾਲੀ ਦਲ ਬਾਦਲ ਨਹੀਂ ਆਉਂਦੇ ਅਕਾਲੀ ਦਲ ਅੰਮਰਤੀਪਾਲ ਸਿੰਘ ਜੀ ਜਰੂਰ ਆਉਣ ਗੇ
@KulwantSingh-nr3xy
@KulwantSingh-nr3xy 4 күн бұрын
Right vir g
@mohindersinghkumra1713
@mohindersinghkumra1713 4 күн бұрын
ਬਹੁਤ ਕਮਾਲ ਬਾਬਾ ਜੀ । ਜਦੋ ਸੰਤ ਭਿੰਡਰਾਵਾਲੇ ਵਿਚਰਦੇ ਸੀ ਓਦੋ ਮਹਿਤਾ ਚਾਵਲਾ ਸੰਤ ਨਾਲ ਸੀ । ਜਦੋ ਸੰਤ ਸ਼ਹੀਦ ਹੀ ਗਏ ਇਹ ਲੋਕ ਬਾਦਲ ਦਲ ਚ ਜਾ ਵੜੇ । ਸਿੱਖੀ ਜਿੰਦਾਂ ਸੁੱਖਾ ਨੇ ਕਮਾਈ । ਬਾਕੀ ਸਿੱਧੂ ਸਾਬ ਸਲੂਟ ਯੂ
@sjmahal5
@sjmahal5 3 күн бұрын
@@mohindersinghkumra1713 ਮੌਕਾ ਪ੍ਰੱਸਤੀ ਦੀ ਇੰਤਹਾਅ ?
@sukhvirdhillon2850
@sukhvirdhillon2850 4 күн бұрын
ਬਾਬਾ ਜੀ ਚੀਮਾ ਤਾਂ ਉਦੋਂ ਆਯਾ ਨੀੰ ਹੋਣਾਉਦੋ ਜੱਦ ਸਾਇਨ ਹੋਯੇ ਸੀ 🙏
@AmrikSingh-jm3wi
@AmrikSingh-jm3wi 3 күн бұрын
ਬਾਬਾ ਜੀ ਗਰੀਬ ਸਿੱਖ ਦੇ ਨਾਲ ਕੋਈ ਨਹੀਂ ਖੜਦਾ ਚਾਪਲੂਸੀ ਵਾਲੇ ਬਾਬਾ ਜੀ ਵਾਲੇ ਲੋਕ ਨੇ ਲੀਡਰ ਸਾਰੇ ਖਾਦੇ ਨੇ
@avtarsingh2531
@avtarsingh2531 4 күн бұрын
ਕਾਰਡ ਲਾਉਣਾ ਕੋਈ ਮਾੜੀ ਗੱਲ ਨਹੀਂ ਹੈ ਸਾਰੇ ਲੀਡਰ ਮੰਤਰੀ ਅਫੀਮ ਭੁੱਕੀ ਖਾਂਦੇ ਹਨ
@sukhmindersingh1806
@sukhmindersingh1806 3 күн бұрын
Baba. Ji. Tusi. Thik. Kah. Rha. Ho. Mjitheea. Kiva. Dahri. Ra gda. Hai. Hun. Chima. Atai. Sukhdev. Bhi.. Dahri. Khuli. Rakhda. Hun
@DaljitSingh-p4p
@DaljitSingh-p4p 4 күн бұрын
OK
@ajaybatra2024
@ajaybatra2024 4 күн бұрын
Dallewal saab nu v pooch lo
@mohindersinghkumra1713
@mohindersinghkumra1713 4 күн бұрын
ਬਾਕੀ ਸਿੱਧੂ ਸਾਬ ਸਖ਼ਤ ਆਸਲੀਅਤ ਦਸ ਰਹਿ ਨੇ
@JasPinder-gx3xs
@JasPinder-gx3xs 4 күн бұрын
JEKR PAHENLE FAISLE VICH BADL FAIMLY NOO PUNTH VICHO SHEKEA HUONDA TA HARPREE SINGH NOO AUJ AA DIN NA DEKHNE PAINDE HUN ,POST AFEEM TA SATE KHANDEHUN,TA HE NSHE VICH AKAL TUKHAT NHI DISDA 🎉 RS DHALIWALL FDK PUNJAB ❤
@BalwinderKaur-qu9ls
@BalwinderKaur-qu9ls 4 күн бұрын
This company is run by CEO bibi Badal manager Sukha sec. Majithia hei
@ajaybatra2024
@ajaybatra2024 4 күн бұрын
Taksali Dal bana lo, koum nu koi Disha deyo
@ajaybatra2024
@ajaybatra2024 4 күн бұрын
Der na karo Akali dal banao hun mauka hai phir nahi milna side line karo Kesadhari pujaria nu
@zaildarcheema106
@zaildarcheema106 4 күн бұрын
ਜੱਦੋਂ ਹਰਪ੍ਰੀਤ ਜੱਥੇਦਾਰ ਸੀ ਓਦੋਂ ਕਿਉਂ ਨਹੀਂ ਬੋਲਿਆ ਹਰਪ੍ਰੀਤ ਅੱਜ ਬੋਲਦਾ
@sjmahal5
@sjmahal5 4 күн бұрын
ਹੁਣ ਬੋਲਿਆਂ ਬਾਂਹ ਦਿੱਤੀ ਅ ਬੁਰੀ ਗੁੱਲ ਅ 😂 ਹੁਣ ਕਿਓ ਟੀਟਣੇ ਮਾਰਦੇ ਓ ?
@ParamjitsinghButtar
@ParamjitsinghButtar 4 күн бұрын
​@@sjmahal5hun taan boliaa
@KalaSerron
@KalaSerron 4 күн бұрын
ਉਦੋ ਬਾਦਲ ਕੰਜਰ ਬੋਲਣ ਨਹੀਂ ਦਿੰਦਾ ਸੀ ਪਰ ਹੁਣ ਅਜ਼ਾਦ ਹੋ ਗ਼ਏ
@manjeet7647
@manjeet7647 3 күн бұрын
ਬਾਬਾ ਜੀ ਆਪਣੇ ਜਥੇਦਾਰ ਬਾਦਲ ਅਮਲੀ ਲਾਂਣੇ ਤੋਂ ਕਦੋਂ ਅਜ਼ਾਦ ਹੋਣਗੇ,,ਇਹ ਸੁੱਖੇ ਅਮਲੀ ਦੇ ਸ਼ੀਰੀ ਬਣ ਕੇ ਰਹਿ ਗਏ
Mom Hack for Cooking Solo with a Little One! 🍳👶
00:15
5-Minute Crafts HOUSE
Рет қаралды 23 МЛН