ਉਹਨੇ ਜੁਰੱਅਤ ਨਾਲ ਫੈਸਲੇ ਲਏ । ਪਰ ਹੋਣ ਹੋਰ ਪੰਗਾ ਪੈ ਗਿਆ । ਬਾਬਾ ਸਖ਼ਤ ਦੇ ਹੋਰ ਖੁਲਾਸੇ ।

  Рет қаралды 16,744

Pno Media Group

Pno Media Group

Күн бұрын

Пікірлер: 56
@jasveersingh9413
@jasveersingh9413 Сағат бұрын
ਸਖ਼ਤ ਸਾਹਿਬ ਪੂਰੇ ਗਿਆਨੀ ਤੇ ਨਿਰਧੱੜਕ ਸਿੱਖ ਨੇ ਚੜ੍ਹਦੀ ਕਲਾ੍ ਵਾਲੇ
@Sukhdarshansingh-m6e
@Sukhdarshansingh-m6e 5 сағат бұрын
ਬਿਲਕੁਲ ਸਹੀ ਖਾਲਸਾ ਜੀ
@NarinderSingh-od9kr
@NarinderSingh-od9kr 8 сағат бұрын
ਸਾਬਕਾ ਜੱਥੇਦਾਰ ਰਣਜੀਤ ਸਿੰਘ ਜੀ..... ਰਾਗੀ ਭਾਈ ਵਡਾਲਾ ਜੀ .. ਕੁਲਦੀਪ ਸਿੰਘ ਸਖ਼ਤ ਵਰਗਿਆਂ ਨੂੰ ਸਿੱਖ ਆਗੂ ਬਣਾਉਣਾ ਚਾਹੀਦਾ 🙏🏻🙏🏻
@mkbskb1
@mkbskb1 7 сағат бұрын
Kyo
@GurdevSingh-vd5ie
@GurdevSingh-vd5ie 6 сағат бұрын
ਅਸੀਂ ਦਿੱਲੀ ਵਿੱਖੇ ਇੱਕ ਜ਼ਾਲਿਮ ਭਇਐ ਨਾਲ ਕਾਨੂੰਨ ਤੋਰ ਤੇ ਅਤੇ ਮੈਦਾਨ ਤੋਰ ਤੇ ਲੜਾਈ ਲੜੀ ਇਕ ਤਰ੍ਹਾਂ ਔਹੋ ਪੁਲਿਸਿਆ ਅਤੇ ਨੇਤਾਵਾਂ ਦੇ ਹੱਥਾਂ ਚ ਸੀ 😢ਪਰ ਫੇਰ ਵੀ ਉਸਦੀ ਕਾਫੀ ਹਾਰ ਹੋਈ 😢ਉਸਨੇ ਕੀ ਕੀਤਾ ਸਾਡੇ ਧਰਮ ਦਾ ਹੀ ਇੱਕ ਸਿਰਾਂ ਤੇ ਪੱਗਾਂ ਫਸਾਈ ਨੂੰ।।ਆਵਦੀ ਤਾਕਤ ਦੇਕੇ। ਮਿੱਤਰ ਬਣਾ ਲਿਆ 😢ਅਤੇ ਉਸਨੂੰ ਸਾਡੇ ਨਾਲ ਗਦਾਰੀਆਂ ਅਤੇ ਭੰਡੀ ਪ੍ਰਚਾਰ ਤੇ ਲਾ ਤਾ 😢ਔਹੋ ਬਿਕ ਗਿਆ 😢ਇਸ ਤਰ੍ਹਾਂ ਇਹ ਲੋਕ ਛੁਕਨੀ ਚਾਲਾਂ ਚੱਲਦੇ ਨੇ ਤੇ ਸਾਡੇ ਚੋ ਹੀ ਦਰਯੋਧਨ ਪੈਦਾ ਕਰ ਕੇ ਆਪ ਲੁਕ ਕੇ ਵਾਰ ਔਨਾ ਨੂੰ ਡਾਲ ਬਣਾ ਕੇ ਕਰਦੇ
@gurwinderlally1551
@gurwinderlally1551 7 сағат бұрын
Good job baba ji ❤🙏
@BaljeetSingh-dc6fg
@BaljeetSingh-dc6fg 8 сағат бұрын
ਸਹੀ ਗੱਲ ਬਾਬਾ ਜੀ 🙏 🙏
@surjitsingh6134
@surjitsingh6134 5 сағат бұрын
ਬਿਲਕੁਲ ਸੱਚ ਜੀ
@SukhvirSingh-nx9wy
@SukhvirSingh-nx9wy 2 сағат бұрын
ਸਹੀ ਗੱਲ ਹੈ ਖਾਲਸਾ ਜੀ
@GurdeepSingh-rw6qo
@GurdeepSingh-rw6qo 8 сағат бұрын
Baba ji bilkul shi bol rhe
@balvirsingh175
@balvirsingh175 6 сағат бұрын
ਜਦੋਂ ਤੱਕ ਬਾਦਲ ਪਰਿਵਾਰ ਦੇ ਕਬਜ਼ੇ ਵਿੱਚ ਸ਼੍ਰੋਮਣੀ ਕਮੇਟੀ ਰਹੇਗੀ ਉਦੋਂ ਤੱਕ ਸਿੱਖ ਕੌਮ ਨਿਘਾਰ ਵੱਲ ਹੀ ਜਾਵੇਗੀ ਅੱਜ ਲੋੜ ਹੈ ਗੁਰੂ ਘਰਾਂ ਨੂੰ ਬਾਦਲ ਜੁੰਡਲੀ ਤੋਂ ਅਜ਼ਾਦ ਕਰਵਾਉਣ ਦੀ
@satpalsinghsatpal8529
@satpalsinghsatpal8529 6 сағат бұрын
Baba ji you are right
@NirajanSingh-e3d
@NirajanSingh-e3d 7 сағат бұрын
ਬਾਬਾ ਸਖ਼ਤ।ਸਾਡਾ ਜਥੇਦਾਰ ਹੋਣਾ ਚਾਹੀਦਾ ਹੈ
@mkbskb1
@mkbskb1 7 сағат бұрын
Sanu nai chahida
@baldevraj4560
@baldevraj4560 3 сағат бұрын
ਵਾਹਿਗੁਰੂ ਜੀ
@gursewak22pro93
@gursewak22pro93 5 сағат бұрын
ਇਹ ਸਾਰੇ ਹੀ ਗੁਰਦੁਆਰਿਆਂ ਵਿੱਚ ਹੋ ਰਹਿਆ ਹੈ ਜੀ ਪਿੰਡਾਂ ਦੀਆਂ ਕਮੇਟੀਆਂ ਇੱਕ ਪਾਠੀ ਨੂੰ ਕੱਢਦੇ ਹਨ ਤਾਂ 4 ਪਾਠੀ ਹੋਰ ਖੜੇ ਹੋ ਜਾਂਦੇ ਹਨ ਜੀ ਇਸੇ ਤਰਾਂ ਹੀ ਜਥੇਦਾਰਾਂ ਦੀ ਗੱਲ ਹੈ ਜੀ ਇੱਕ ਨੂੰ ਹਟਾਉਦੇ ਹਨ ਤਾਂ ਦੂਸਰਾ ਸਿਰੋਪਾ ਪਵਾਉਣ ਨੂੰ ਤਿਆਰ ਹੋ ਜਾਦੇ ਹਨ ਜੀ ।
@SurjitSingh-rb3tr
@SurjitSingh-rb3tr Сағат бұрын
ਗਰਦ ਠਾ ਤੀ ਜੀ
@bikkersingh6266
@bikkersingh6266 4 сағат бұрын
Thanks sakht sahib waheguru ji chardikla baxe
@SawarnSingh-i4h
@SawarnSingh-i4h 7 сағат бұрын
Bahut vadhiya ji jathedar harpreet bekasoor hae
@mohindersinghkumra1713
@mohindersinghkumra1713 5 сағат бұрын
ਬਾਬਾ ਸਖ਼ਤ ਜੀ ਨੂੰ ਸਲੂਟ । ਸਿੱਧੂ ਸਾਬ ਬਹੁਤ ਵਧੀਆ ਪੱਤਰਕਾਰੀ । ਜਿੱਥੋ ਤਕ ਜਥੇਦਾਰ ਦਾ ਸੰਬੰਧ ਹ । ਭਾਈ ਹਵਾਰਾ ਤੋ ਬਿਨਾਂ ਕੋਈ ਹੋਰ ਜਥੇਦਾਰ ਨਹੀਂ । ਹਰਪ੍ਰੀਤ ਜਥੇਦਾਰ ਵੀ ਬਾਦਲਾਂ ਦਾ ਬੰਦਾ ਸੀ ਜਾ ਭਾਈ ਰਣਜੀਤ ਸਿੰਘ ਸਾਬ ਨੂੰ ਕੌਮ ਮੰਜੂਰ ਕਰਦੀ ਹ
@gurdeepkaur6181
@gurdeepkaur6181 5 сағат бұрын
ਸਹੀ ਗੱਲ ਆ ਜੀ
@gurjas99
@gurjas99 6 сағат бұрын
ਇਹ ਸਭ ਕੁੱਝ ਕਰਨ ਲਈ ਇਸ਼ਾਰਾ ਗੁਰੂ ਦਾ ਹੈ ਨਾਂ ਕਿ ਕਿਸੇ ਵੀ ਵਿਅਕਤੀ ਦਾ ਆਗੇ ਆਗੇ ਦੇਖੀਏ ਹੋਤਾ ਹੈ ਕਿਆ ਇੰਨਾਂ ਬਾਦਲ ਜੁੰਡਲੀ ਸਾਰਿਆਂ ਨੂੰ ਖੂੰਜੇ ਲਗਾ ਦਿੱਤਾ ਜਾਂਣਾਂ ਹੈ ਲੋਕਾਂ ਨੂੰ ਘੁਮਾਉਣਾ ਸੌਖਾ ਨਹੀਂ ਹੋਵੇਗਾ ਵਾਹਿਗੁਰੂ ਨੇ ਜਿਵੇ ਬਾਦਲ ਟੋਲੇ ਦਾ ਦਿਮਾਗ ਘੁਮਾਉਣ ਵਿਚ ਮਾਹਰ ਤੇ ਸਮਰੱਥ ਹਨ ਉਸੇ ਤਰ੍ਹਾਂ ਗੁਰੂ ਨੇ ਲੋਕਾਂ ਦਾ ਦਿਮਾਗ ਘੁਮਾਉਣ ਵਿਚ ਗੁਰੂ ਸਮਰੱਥ ਹੈ ਹੋਣਾਂ ਇਹੀ ਹੈ ਜਿਨਾਂ ਜਿੰਨਾ ਨੇ ਗੁਰੂ ਘਰਾਂ ਦੀਆਂ ਜਾਇਦਾਦਾਂ ਨੂੰ ਅਤੇ ਗੋਲਕਾਂ ਨੂੰ ਲੁੱਟਣ ਵਾਲੇਆਂ ਦਾ ਸਾਥ ਦਿੱਤਾ ਅਤੇ ਹਿੱਸਾ ਪਾਇਆ ਉਹਨਾਂ ਦਾ ਹਾਲ ਵੀ ਬਾਦਲਾਂ ਵਾਲਾ ਹੀ ਹੋਣਾ ਯਕੀਨੀ ਹੈ ਇਹ ਗੁਰੂ ਦਾ ਹੁਕਮੀ ਇਸ਼ਾਰਾ ਹੈ ਕੋਈ ਸਮਝੇ ਨਾਂ ਸਮਝੇ
@bikkersingh6266
@bikkersingh6266 4 сағат бұрын
Kuldeep Singh ji sakht jindabad
@PARMINDERSINGHGILL-u1g
@PARMINDERSINGHGILL-u1g 2 сағат бұрын
ਇਹ "ਸਿਰੋਂਮੁੰਨੀ ਕਾਲੀ ਕੰਪਨੀ" ਐ ਬਾਬਾ ਜੀ।
@giansingh4519
@giansingh4519 7 сағат бұрын
🌹🌹🙏🙏
@nasibkaurdhillon6823
@nasibkaurdhillon6823 6 сағат бұрын
Bahut Vadhia ji Sloot hai ji
@MewaSingh-q3f
@MewaSingh-q3f 3 сағат бұрын
ਇਹ ਸੁਖਬੀਰ ਬਾਦਲ ਬਾਦਲ ਗਰੁੱਪ ਦਾ CEO ਆ ਇ ਪਰਿਵਾਰ ਪੰਥ ਦੇ ਗਦਾਰ ਅਕਿਰਤਘਣ ਗੁਨਾਹਗਾਰ ਆ
@ajaibsingh3873
@ajaibsingh3873 Сағат бұрын
ਸੱਭ ਮਿਲੇ ਹੋਏ ਨੇ।
@satwantkaur7296
@satwantkaur7296 7 сағат бұрын
Sukhbir singh tan sarkari saahn bnia firda.jinu marji lataadi janda.badal and company rolegi sikh community nu.sangat apne apne mundian de beeme kra lavo,baghad bilian ne kha jane.
@BalwinderKaur-qu9ls
@BalwinderKaur-qu9ls 7 сағат бұрын
Bargari morch m Mand nei fail keeta
@harsharansinghkandhola1585
@harsharansinghkandhola1585 7 сағат бұрын
Sab purana leadership 65 years ton uppar party lai Kam karna chahiye.MLA MP nahi banona chahiye
@SurjeetSingh-kx5wm
@SurjeetSingh-kx5wm 4 сағат бұрын
What is the. Future of. India and. Sikh and. Punjab and. Punjabi. Bawa
@HarinderGill-gx8cd
@HarinderGill-gx8cd 5 сағат бұрын
Rab sabh kujh dekhda h dono latan todega
@pritpalsingh566
@pritpalsingh566 6 сағат бұрын
baba sakhat nu akaltakht da jathedar launa chhida ha ji
@GORAWALIA
@GORAWALIA 5 сағат бұрын
ਰਾਮ ਰਹੀਮ ਦਲ!!!
@reactionsdoge3302
@reactionsdoge3302 Сағат бұрын
Ih Badal Dal hai Tidi Dal hai. Ih Akali Dal Nahin hai
@SarabjitKaur-lt5zt
@SarabjitKaur-lt5zt 4 сағат бұрын
Jathedar bhi Ranjit Singh ji nu Akal Tkhat da Jathedar Leona Chahi da hai.
@DavinderSingh-kr2Katal
@DavinderSingh-kr2Katal 6 сағат бұрын
Jathedar sabka Ranjit Singh urat wale jathedar ne o hone chide ne jathedar Akal Takht de
@arjansingh980
@arjansingh980 3 сағат бұрын
Badel Compne😂
@harsharansinghkandhola1585
@harsharansinghkandhola1585 7 сағат бұрын
Marra mari badal ne Karwai sii app da putt USA ghal taa.Sukhvir nalaiik hai.panth daa leader bann de laik nahi hai
@pritpalsingh566
@pritpalsingh566 6 сағат бұрын
pati ta badi c k khrna pina c paire te
@balshindersingh9042
@balshindersingh9042 7 сағат бұрын
Koi chaj da banda ni milea gal bat karan nu Sukhnaib ji
@harpsandhu37
@harpsandhu37 7 сағат бұрын
Khota 🫏 tu hai Sukhbir Badal Zindabaad
@sukhpalsinghsandhu9963
@sukhpalsinghsandhu9963 7 сағат бұрын
ਤੇਰਾ ਦਿਮਾਗ ਖ਼ਰਾਬ ਹੈ
@mkbskb1
@mkbskb1 7 сағат бұрын
​@sukhpalsinghsandhu9963 punjab di aan baan te shaan SUKHBIR badal
@nasibkaurdhillon6823
@nasibkaurdhillon6823 6 сағат бұрын
🐕‍🦺
@kanwalpreets1181
@kanwalpreets1181 8 сағат бұрын
😂😂😂😂ਜੋ ਸਰਬੱਤ ਖ਼ਾਲਸਾ ਵਿੱਚ ਬਣੇ ਉਹ ਤਾ ਇਹਨਾਂ ਤੋ ਵੀ ਨਿਕੰਮੇ ਹਨ ਇਹ ਵਿਦਵਾਨਾਂ ਘੋਟੀ ਜਾਂਦਾ
@DarshanSingh-dt4bx
@DarshanSingh-dt4bx 5 сағат бұрын
Y.y.good.baba.ji
@BalwinderSingh-ix7mf
@BalwinderSingh-ix7mf 6 сағат бұрын
PTC ਚੈਨਲ ਤੇ ਸੁੰਦਰੀ ਮੁਕਾਬਲੇ ਕਰਵਾਏ ਗਏ ਸੀ ਕੁੜੀਆਂ ਨਾਲ ਬਲਾਤਕਾਰ ਹੋਏ ਉਹ ਕੋਣ ਸੀ
@vaarispunjabdederabassi1403
@vaarispunjabdederabassi1403 45 минут бұрын
ਬਾਬਾ ਜੀ ਤੁਸੀਂ ਬਾਦਲ ਟੱਬਰ ਦੇ ਗੁਨਾਹਾਂ ਬਾਰੇ ਤਾਂ ਬਿਲਕੁਲ ਠੀਕ ਕਿਹਾ ਹੈ ਪਰ ਕੀ ਇਹ ਹਰਪ੍ਰੀਤ ਚੰਦ ਪਿਛਲੇ ਸਮੇਂ ਉਸੇ ਬਾਦਲ ਟੱਬਰ ਦਾ ਜੁੱਤੀ ਚੱਟ ਨਹੀਂ ਰਿਹਾ ?? ਇਸ ਹਰਪ੍ਰੀਤ ਚੰਦ ਨੇ ਹੀ ੩੨੮ ਸਰੂਪਾਂ ਵਾਲੇ ਮਾਮਲੇ ਵਿੱਚ ਕੌਮ ਨਾਲ ਖੜਨ ਦੀ ਥਾਂ ਬਾਦਲਾਂ ਦੇ ਹੱਕ ਵਿੱਚ ਡਾਂਗਾ ਚੁੱਕ ਕੇ ਇਨਸਾਫ਼ ਮੰਗਣ ਵਾਲਿਆਂ ਦੀ ਠੁਕਾਈ ਕਰਨ ਦਾ ਹੁਕਮ ਨਹੀਂ ਸੀ ਕੀਤਾ ???
@mohindersinghkumra1713
@mohindersinghkumra1713 4 сағат бұрын
ਬਾਬਾ ਸਖ਼ਤ ਜੀ ਨੂੰ ਸਲੂਟ । ਸਿੱਧੂ ਸਾਬ ਬਹੁਤ ਵਧੀਆ ਪੱਤਰਕਾਰੀ । ਜਿੱਥੋ ਤਕ ਜਥੇਦਾਰ ਦਾ ਸੰਬੰਧ ਹ । ਭਾਈ ਹਵਾਰਾ ਤੋ ਬਿਨਾਂ ਕੋਈ ਹੋਰ ਜਥੇਦਾਰ ਨਹੀਂ । ਹਰਪ੍ਰੀਤ ਜਥੇਦਾਰ ਵੀ ਬਾਦਲਾਂ ਦਾ ਬੰਦਾ ਸੀ ਜਾ ਭਾਈ ਰਣਜੀਤ ਸਿੰਘ ਸਾਬ ਨੂੰ ਕੌਮ ਮੰਜੂਰ ਕਰਦੀ ਹ ।
Mom Hack for Cooking Solo with a Little One! 🍳👶
00:15
5-Minute Crafts HOUSE
Рет қаралды 23 МЛН