#5 ਗੁੱਝੇ ਭੇਤ -Operation Blue star -ਕੁਲ ਜਿੰਦਰ ਢਿੱਲੋ - Sukhnaib Sidhu । ਦੋ ਹਥਿਆਰ ਤੋਹਫੇ 'ਚ ਦਿੱਤੇ ।

  Рет қаралды 351,281

Pno Media Group

Pno Media Group

Күн бұрын

Пікірлер: 379
@baltejbrar6761
@baltejbrar6761 Жыл бұрын
ਕਹਾਣੀ ਬਹੁਤ ਵਧੀਆਂ ਸੁਣਾਉਂਦਾ ਬਾਈ
@harbaggill326
@harbaggill326 2 жыл бұрын
very nice n true person .He really suffered.He deseve all sympathy.
@yadwindergill914
@yadwindergill914 4 жыл бұрын
ਪਤਾ ਨੀ ਕਿਉ ਏਦਾ ਲੱਗਦਾ ਜਿੱਦਾ ਇਹ ਬੰਦਾ ਗੱਲ ਨੂੰ ਬਹੁਤ ਵਧਾ ਚੜਾ ਕਿ ਫਿਲਮੀ ਕਹਾਣੀ ਤਰ੍ਹਾ ਪੇਸ਼ ਕਰ ਰਿਹਾ ਹੈ ਜੀ.....ਕਿਉਕਿ ਸੰਘਰਸ਼ ਦੇ ਸਮੇ ਜਿਹੜੇ ਬੰਦੇ ਸੱਚੇ ਸੁੱਚੇ ਸੀ ਸੰਤਾਂ ਦੇ ਨਾਲ ਉਹ ਤਾਂ ਜਿਆਦਾਤਰ ਸ਼ਹੀਦੀਆ ਪਾ ਗਏ ਸੀ ਫਿਰ ਪਤਾ ਨੀ ਇਹ ਕਿੱਦਾ ਬਚ ਗਿਆ.....
@iqbalchahal4775
@iqbalchahal4775 4 жыл бұрын
ਵੀਰੇ 1984 ਵਿੱਚ ਦਰਬਾਰ ਸਾਹਿਬ ਵਿੱਚ ਜਿਹੜੇ ਸਿੰਘ ਸ਼ਹੀਦ ਹੋ ਗਏ ਸਨ ਪੁਲੀਸ ਨੇ ਬਾਅਦ ਵਿੱਚ ਉਨਾਂ ਦੇ ਦੂਰ-ਨੇੜੇ ਦੇ ਰਿਸ਼ਤੇਦਾਰ ਵੀ ਚੱਕ ਲਏ ਸੀ ਤੇ ਉਨਾਂ ਤੇ ਪਨਾਹ ਵਗੈਰਾ ਦੇ ਕੇਸ ਪਾ ਕੇ ਸਜਾਵਾਂ ਕਰ ਦਿਤੀਆਂ ਸੀ। ਇਹ ਬੰਦਾ ਵੀ ਉਨਾਂ ਰਿਸ਼ਤੇਦਾਰਾਂ ਵਿੱਚੋਂ ਹੀ ਲੱਗਦਾ ਹੈ। ਇਸ ਨੇ ਸੋਚਿਆ ਹੋਣਾ ਮੇਰੀ ਸਜ਼ਾ ਕੱਟੀ ਕਿਸੇ ਕੰਮ ਨਹੀ ਆਈ ਤਾਂ ਹੁਣ ਕਿਉ ਨਾ ਇਸ ਤਰਾਂ ਦੀ ਕੋਈ ਕਹਾਣੀ ਤਿਆਰ ਕਰਕੇ ਨਾਲੇ ਤਾਂ ਆਪਣੇ ਆਪ ਨੂੰ ਹੀਰੋ ਬਣਾਇਆ ਜਾਵੇ ਨਾਲੇ ਉਸ ਵੇਲੇ ਦੇ ਚੋਟੀ ਦੇ ਖਾੜਕੂ ਸਿੰਘਾਂ ਵਿੱਚ ਗੱਲਤੀਆਂ ਕੱਢ ਕੇ ਉਨਾਂ ਨੂੰ ਲੋਕਾਂ ਵਿੱਚ ਮਾੜੇ ਸਾਬਤ ਕਰਕੇ ਸਰਕਾਰ ਤੋਂ ਗੱਫੇ ਲਏ ਜਾਣ। ਅਮਰ ਸ਼ਹੀਦ ਜਨਰਲ ਸੁਵੇਗ ਸਿੰਘ ਵਾਰੇ ਇਹ ਬੰਦਾ ਕਿਸ ਤਰਾਂ ਗੱਲ ਕਰ ਰਿਹਾ ਹੈ ਫਿਰ ਸੁਖਦੇਵ ਸਿੰਘ ਬੱਬਰ ਵਾਰੇ ਕਹਿ ਰਿਹਾ ਕਿ ਉਹ ਕੰਧ ਵਿੱਚ ਪਾੜ ਲਾ ਕੇ ਭੱਜਣ ਦੀ ਤਿਆਰੀ ਕਰ ਰਿਹਾ ਸੀ। ਵੀਰ ਜੀ ਇਹ ਬੰਦਾ ਕਦੇ ਖਾੜਕੂ ਰਿਹਾ ਹੁੰਦਾ ਤਾਂ ਇਹ ਅੱਜ ਜਿਸ ਤਰਾਂ ਖਾੜਕੂ ਸਿੰਘਾ ਨੂੰ ਗੱਲਤ ਸਾਬਤ ਕਰਨ ਵਿੱਚ ਲੱਗਿਆ ਹੋਇਆ ਹੈ ਇਹ ਇਸ ਤਰਾਂ ਕਦੇ ਨਾ ਕਰਦਾ। ਅਸਲ ਵਿੱਚ ਇਸ ਬੰਦੇ ਨੂੰ ਮੋਹਰਾ ਬਣਾ ਕੇ ਕੋਈ ਬਹੁਤ ਵੱਡੀ ਸਾਜਿਸ਼ ਰਚੀ ਜਾ ਰਹੀ ਹੈ। ਬਾਕੀ ਸੱਚ ਕੀ ਹੈ ਇਹ ਪਰਮਾਤਮਾ ਜਾਣਦਾ।
@parmindermetla9468
@parmindermetla9468 4 жыл бұрын
Iqbal Chahal grow up man. He’s telling the truth
@yadwindergill914
@yadwindergill914 4 жыл бұрын
@@parmindermetla9468 ok bro
@BalwantsinghNehal
@BalwantsinghNehal 5 ай бұрын
O😮n​@@iqbalchahal4775
@buttargarrie9266
@buttargarrie9266 3 жыл бұрын
ਤੇਰੀ ਉਕਾਤ ਹੇਗੀ ਆ ਸੰਤਾ ਨੂੰ ਮਿਲਣ ਦੀ
@jarnailsingh3240
@jarnailsingh3240 4 ай бұрын
Very good story Teller he should do some thing for children about Sikh history and gurus life story it will be very good service for Sikh Kaum
@manpreetsinghsingh7918
@manpreetsinghsingh7918 2 жыл бұрын
ਚੰਗਾ ਮਾਲ ਪੱਤਾ ਸ਼ੱਕਆ ਏ ਬਾਈ ਦਾ ਗੱਲਾਂ ਦੀ ਲੜੀ ਨੀ ਮੁਕਣ ਦੇਦਾ ਸੱਬ ਹਵਾਈ ਗੱਲਾਂ ਨੇ
@Deepu-hn6op
@Deepu-hn6op 2 жыл бұрын
ਤੁਹਾਡੇ ਤੋਂ ਏਵੀ ਨਹੀਂ ਹੁਦੀਆ
@lakhasidhana205
@lakhasidhana205 4 жыл бұрын
ਗੱਲਾ ਤੋ ਹੀ ਪਤਾ ਲਗਦਾ ਫਿਲਮੀ ਕਹਾਣੀ ਦਾ
@amanb5598
@amanb5598 3 жыл бұрын
He is speaking truth. Each word is true because most people who are saying this person is telling lie are not from border area . He is narrating area of Ferozepur Fazilka and Sri Ganganagar District.
@HarbhajanSingh-lc5ef
@HarbhajanSingh-lc5ef Жыл бұрын
😅😅
@charanjitkaur6699
@charanjitkaur6699 3 жыл бұрын
Actual story . New Generation not know about the circumstances of 1984 . Then I am 23 and know well and visit Darbar sahib few time and reside there many days . I belong Malwa and study Ganganagar in 1984 Khalsa college . So I certify that Kuljinder is true man and true story. Now I am in Mohali from last 35 years .please not abuse and use bad language for Kuljinder Singh . He is great 👍 man of his time . 1980 to 1995 black days of Punjab and Sikhs . Kuljinder Singh explain his experience openly and not justified any side so I respect him and his true historical life .
@gurangadsinghsandhu6205
@gurangadsinghsandhu6205 2 жыл бұрын
sidhu bhaaji mulakat Dhillo sahib ji naal Bahut vadhia lagi kafi sachian galan da pata laga ji. Dhanyavaad.
@sultaansekhon7183
@sultaansekhon7183 4 жыл бұрын
ਅੱਜ ਪਤਾ ਲੱਗਾ ਵੀ ਮੂੰਹ ਵਿੱਚ ਜਰਦਾ ਪਾਂ ਕਿ ਓਹ ਵੀ ਉੱਪਰ ਵਾਲੇ ਬੁੱਲ ਵਿੱਚ ਖੱਬੇ ਪਾਸੇ ਵੀ ਸੱਚ ਬੋਲਦੇ ਨੇ ਲੋਕ . ਜਰਦਾ ਤਾਂ ਕੱਢ ਲੈਂਦਾ ਭਰਾਵਾ ਫੇਰ ਸੱਚ ਬੋਲ ਲੈਂਦਾ ਹੁਣ ਸਰਕਾਰਾਂ ਨੂੰ ਪਤਾ ਵੀ ਲ਼ੋਕ ਸਿੱਖੀ ਵੱਲ ਨੂੰ ਜਾ ਰਹੇ ਅਾ ਹੁਣ ਹਰ ਰੋਜ ਕੋਈ ਨਾ ਕੋਈ ਇਹਦੇ ਵਰਗਾ ਆਵੈਗਾ ਪੱਤਰਕਾਰ ਭਰਾਵਾ ਨੂੰ ਬੇਨਤੀ ਅਾ ਵੀ ਕਿਸੇ ਸਿੰਘ ਸੂਰਮੇ ਯੋਧਿਆ ਦੀ ਜਾ ਸਿਖ ਰੈਜੀਮੈਂਟ ਫੌਜੀ ਵੀਰਾ ਦੀ ਇੰਟਰਵਿਊ ਕਰਿਆ ਕਰੋ ਵੀਰ ਐਵੇ ਲੰਡੀ ਬੂੱਚੀ ਨੂੰ ਨਾ ਬਹਾ ਲਿਆ ਕਰੋ ਇਹਨਾ ਦੀ ਨਾ ਕੌਮ ਨੂੰ ਨਾ ਦੇਸ਼ ਨੂੰ ਕੋਈ ਦੇਣ ਨਹੀ ਸਿਰਫ ਫੁਦੂ ਬਣੋਨ ਦੀ ਦੇਣ ਅਾ ਹੋਰ ਕੁੱਝ ਨਹੀ
@tezzk129
@tezzk129 3 жыл бұрын
🤣🤣🤣
@Roomialac
@Roomialac 3 жыл бұрын
Balle oye jarde alea hahah.. kuch ni ho skda thoda... Panjwar pind ah ehda... pta ta kr ehde ware maada jea...
@yuvrajwaraichyuviwaraich8340
@yuvrajwaraichyuviwaraich8340 3 жыл бұрын
@@Roomialac veer eh bs comment ch maara changa eh keh sakde ne , ehnu nu ki pta billu veer da
@palgagan
@palgagan 4 ай бұрын
​@@Roomialacਸਹੀ ਗੱਲ ਆ ਯਾਰ ਹੱਦ ਆਪਣੇ ਵੀ ਬੰਦਿਆਂ ਦੀ ਕਿਸੇ ਨੂੰ ਨਹੀਂ ਛੱਡਦੇ ਯਾਰ ਏ
@palgagan
@palgagan 4 ай бұрын
ਹੱਦ ਦਾ ਯਾਰ ਬਾਈ ਤੇਰੀ ਵੀ ਕੀ ਕਹਾਂ ਤੈਨੂੰ ਯਾਰ ਕਿਸੇ ਨੇ ਸੱਚ ਹੀ ਕਿਹਾ ਆਪਾਂ ਸਿੱਖ ਹੀ ਸਿੱਖ ਦੇ ਵੈਰੀ ਹ ਹੋਰਾਂ ਦਾ ਕੋਈ ਖਤਰਾ ਨਹੀਂ ਆਪਾਂ ਨੂੰ
@shalvjeetsingh1511
@shalvjeetsingh1511 3 жыл бұрын
ਹਨੇਰੀ ਨਾਲ ਰਸਤਾ ਭੁੱਲ ਗਿਆ ਕਿਸੇ ਹੋਰ ਪਿੰਡ ਚਲ ਗਿਆ 😁😁😁ਸਾਲਿਆਂ ਭੁੱਕੀ ਘੱਟ ਖਾਣੀ ਸੀ😆😆chacha waoooo
@manpreetsinghsingh7918
@manpreetsinghsingh7918 2 жыл бұрын
ਸਹੀ ਗੱਲ ਏ ਬਾਈ ਏ ਬੰਦੇ ਨੂੰ ਘਰ ਦਾ ਰੱਸਤਾ ਲੁੱਭ ਗਿਆ ਪਰ ਪਾਕਿਸਤਾਨ ਦਾ ਰੱਸਤਾ ਨਹੀਂ ਭੁੱਲਾਂ ਆ ਸੁਪਨੇ ਵਿੱਚ ਗਿਆ ਹੋਉ
@ilovepunjab..4271
@ilovepunjab..4271 3 жыл бұрын
100=1% ਗੱਪੀ ਅਾਂ ਪਾਰ ਸਾਰੀ ਗੱਪ ਸੁੱਣਕੇ ਸਵਾਦ ਬੋਹਤ ਅਾੲੇਅਾ 😜😜😜😜😜
@hardeepbhandari5777
@hardeepbhandari5777 3 жыл бұрын
😅😅😅
@dillsad8656
@dillsad8656 3 жыл бұрын
Bilkul sahi gallan ds reha veer
@ManpreetSingh-mo9th
@ManpreetSingh-mo9th Жыл бұрын
Manu ta veer story sachi lgdi aa point nal point jurda .
@jaismeenhayer7712
@jaismeenhayer7712 3 жыл бұрын
ਗੱਲਾਂ ਵਾਲੇ ਵੱਟ ਕੱਢ ਦਿੱਤੇ ਇਸ ਕਹਾਣੀਕਾਰ ਨੇ
@gamdoorsingh3534
@gamdoorsingh3534 Жыл бұрын
ish Bande Nu ਤਰਕਸ਼ੀਲ ਵਾਲੇ ਮੇਲੇ ਤੇ ਛੱਡੋ ਵਾਹਿਗੁਰੂ ਜੀ
@jai-hind82
@jai-hind82 4 жыл бұрын
ਬਹੁਤ ਵਧੀਆ ਕੰਮ ਕਰ ਰਿਹਾ ਹੈ ਇਹ ਯੂਟਿਊਬ ਚੈਨਲ ।।ਧੰਨਵਾਦ ਜੀ।।
@user-shama88
@user-shama88 10 ай бұрын
ਸਹੁਰੇ ਗਿਆ ਸੀ
@jagdeepjagdeep4247
@jagdeepjagdeep4247 3 жыл бұрын
ਪਤਾ ਨਹੀਂ ਇਹਨੇ ਕਦੀ ਹਰਿਆਣੇ ਜਾਂ ਹਿਮਾਚਲ ਦਾ ਵੀ ਬਾਡਰ ਦੇਖਿਆ ਕਿ ਨਹੀ
@satnamjassar8705
@satnamjassar8705 3 жыл бұрын
ਚਾਹ ਪੀਣੀ ਆ ਕੇ ਰੋਟੀ ਖਾਣੀ ਆ 😂
@jerryz6485
@jerryz6485 4 жыл бұрын
Sir ji seluate aa ji, sach dunia smnay lian lai, ik sawaal aa ji harnek singh newzeland wale d ki hisab c, iss sab ch. Hun o v bht kuj dasda apni vedio ch.
@lakhadeol9867
@lakhadeol9867 3 жыл бұрын
ਇੱਕਲਾ ਇਹ ਚੈਨਲ ਵਾਲਾ ਇਸ ਦੋਗਲੇ ਦੀ ਇੰਟਰਵਿਊ ਕਰਦਾ ਹੋਰ ਕਿਸੇ ਚੈਨਲ ਤੇ ਇਸ ਦੋਗਲੇ ਦੀ ਇੰਟਰਵਿਊ ਨੀ ਆਈ ਇਹ ਚੈਨਲ ਸੰਤਾ ਨੂੰ ਬਦਨਾਮ ਕਰਨ ਲਈ ਚਲਾਈਆਂ ਗੱਲ ਗੋਰ ਕਰਨ ਵਾਲੀ ਆ ਜਿਨ੍ਹਾਂ ਨੇ ਦਰਬਾਰ ਸਾਹਿਬ ਵਿੱਚ ਭਾਰਤੀ ਸਰਕਾਰ ਨਾਲ ਮੱਥਾ ਲਾਇਆ ਇੰਟਰਵਿਊ ਵੀ ਸੁਣੀਆਂ ਸੱਭ ਦੀਆਂ ਦਾੜ੍ਹੀਆਂ ਚਿੱਟੀਆਂ ਉਮਰ ਵੀ ਜ਼ਿਆਦਾ ਲੱਗਦੀਆਂ ਪਰ ਇਹ ਸਾਲੇ ਦੋਗਲੇ ਦੀ ਉਮਰ ਕੁਝ ਜਾਇਦਾ ਨੀ ਲੱਗਦੀ ਦਾਹੜੀ ਵੀ ਕਾਲੀ ਆ ਕੁੱਤੇ ਵਾਂਗ ਭੋਕਦੇ ਆ ਉਸ ਮਹਾਨ ਸ਼ਹੀਦ ਸੰਤ ਸਿਪਾਹੀ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਬੱਬਰ ਸ਼ੇਰ ਵਾਰੇ
@Dhillonworld-
@Dhillonworld- 3 жыл бұрын
ਉਮਰ ta edi 50-55 ਲਗਦੀ a blue star ਵੇਲੇ ਇਹ 10-12ਸਾਲ ਦਾ ਹੋ ਸਲਾ ਗੱਪ ਮਰੀ ਜਾਂਦਾ
@yuvrajwaraichyuviwaraich8340
@yuvrajwaraichyuviwaraich8340 3 жыл бұрын
Ehdi vaddi beati 28 saal da wa te 4 bache ne veer de , agge ape shaab lalo
@forevertouch7519
@forevertouch7519 2 жыл бұрын
Kio jooth bolda pakistan ch koi v ajit akhbaar ni pad sakda o lok punjabi bol sakde pr likh pad ni sakde
@raman52463
@raman52463 3 жыл бұрын
ਟਾਟਾ ਸਕਾਈ ਲਵਾਂ ਦਿਂਦੇ ਪਕਿਸਤਾਨ ਚ ਇਸ ਦੇ ਕਮਰੇ ਚ 😷
@jodhsinghgill9605
@jodhsinghgill9605 3 жыл бұрын
ਇੰਝ ਲੱਗਦਾ ਹੈ ਕਿ ਸਕਰਿਪਟ ਪਹਿਲਾਂ ਹੀ ਲਿਖ ਲਈ ਗਈ ਹੁੰਦੀ ਹੈ ।ਉਮਰ ਦੇ ਤਕਾਜ਼ੇ ਤੋਂ ਤਾਂ ਪਤਾ ਲੱਗਦਾ ਹੈ ਕਿ 84ਵੇਲੇ ਇਹਦੀ ਉਮਰ ਬਹੁਤ ਹੀ ਛੋਟੀ ਜਿਹੀ ਹੋਵੇਗੀ । ਗੱਲਾਂ ਇਹ ਆਂਏ ਕਰ ਰਿਹਾ ਹੈ ਜਿਵੇਂ ਕਿ ਉਸ ਵਕਤ ਪੈਂਤੀ ਚਾਲੀ ਸਾਲ ਦਾ ਹੁੰਦਾ ਹੈ । ਇਹ ਸੰਭਵ ਨਹੀਂ ਹੈ ।
@vedioaada4230
@vedioaada4230 3 жыл бұрын
Ryt
@ernsbrtp
@ernsbrtp 3 жыл бұрын
ਇਸ ਵਿਸ਼ੇ ਨੂੰ ਪਾਸੇ ਰੱਖ ਦੇਈਏ।65ਦੀ ਜੰਗ ਤੋਂ ਕੁਝ ਮਹੀਨੇ ਬਾਅਦ ਮੇਰਾ ਫੌਜੀ ਮਾਮਾ ਫਿਰੋਜ਼ਪੁਰ ਬਾਰਡਰ ਤੇ ਕਿਸੇ ਪਿੰਡ ਮੈਨੂੰ ਪਹਿਲੀ ਚ ਪੜ੍ਹਦੇ ਨੂੰ ਨਾਲ ਲੈਕੇ ਗਿਆ ਸੀ,ਅਜੇ ਵੀ ਜਭ ਯਾਦ ਐ।ਇਹ ਖਾਸ ਯਾਦਾਂ ਨਹੀਂ ਭੁੱਲਦੀਆਂ ਹੁੰਦੀਆਂ।
@karanbirsinghdhillon8932
@karanbirsinghdhillon8932 3 жыл бұрын
67 da birth aa ena da hun tu khud hisaab lala k umar kinni c te blue star action uppr jo kitaab bni aa uss vich v ena da naam hega aa tuc sirf tukke laun vle bnde j
@ernsbrtp
@ernsbrtp 3 жыл бұрын
ਸਿਰਫ ਯਾਦਾਸ਼ਤ ਬਾਰੇ ਆਪਣੀ ਮਿਸਾਲ ਦੇਕੇ ਕਿਹਾ ਏ ਢਿੱਲੋਂ ਸਾਹਿਬ ਕੋਈ ਤੁੱਕਾ ਨਹੀਂ ਲਾਇਆ ਨਾਹੀ ਮੈ ਕਿਸੇ ਨੂੰ ਜਾਣਦਾ ਹਾਂ।ਬਾਕੀ ਸਾਡੇ ਵਰਗੇ ਓਦੋਂ ਨੌਕਰੀ ਕਰਦੇ ਹੋਣ ਕਰਕੇ ਨਿੱਤ ਨਿਕਿਆਂ ਤੇ ਚੈਕਿੰਗ82,,83ਚ ਈ ਹੋਣ ਲੱਗ ਪੀ ਸੀ।ਸੋ ਵਾਪਰੀਆਂ ਗੱਲਾਂ ਤੇ ਉਹਨਾਂ ਦੀ ਤਫਸੀਲ ਦਿਲਚਸਪ ਵੀ ਲੱਗਦੀ ਏ ਤੇ ਉਹਦਾ ਕੁਝ ਹਿੱਸਾ ਉਸ ਵਕਤ ਦੇ ਕੰਮ ਕਾਰ ਕਰਨ ਵਾਲਿਆਂ ਨੂੰ ਨਿੱਜੀ ਅਨੁਭਵ ਜਾਂ ਵੇਖਿਆ ਸੁਣਿਆ ਜਾਪਣ ਲੱਗ ਪੈਣਾ ਕੁਦਰਤੀ ਐ।ਬਾਕੀ ਕਿਤਾਬਾਂ ਤੇ ਹੁਣ ਸੋਸ਼ਲ ਮੀਡੀਆ ਪੋਸਟ, ਅਜਿਹੇ ਵਿਸ਼ਿਆਂ ਤੇ ,ਉਹਨਾਂ ਖਾਸ ਦਿਨਾਂ ਨੂੰ, ਬਹੁਤ ਆ ਜਾਂਦੀਆਂ ਹਨ।
@karanbirsinghdhillon8932
@karanbirsinghdhillon8932 3 жыл бұрын
@@ernsbrtp par eh banda bilkul sach keh rea hai bhut ese politician v han jo ehna de nal os time othe hi c baki tuc jkeen nhi krna ta koi gll nhi es nl sach badl nhi jna
@amarjitsonu5388
@amarjitsonu5388 Жыл бұрын
Certificate den wale comment box vich bahut nae.
@GurnamSingh-ch9no
@GurnamSingh-ch9no 3 жыл бұрын
ਬਿਲਕੁਲ ਸਹੀ, ਪਾਕਿਸਤਾਨੀ ਬੰਦੇ ਬਹੁਤ ਵਧੀਆ
@nexion5144
@nexion5144 2 жыл бұрын
ਤੇਰੀ ਣ,,, ਦਾ ਘੂਸ਼ਾ ਵਧੀਅਾ
@nagindersingh4388
@nagindersingh4388 3 жыл бұрын
ਬੰਦੇ ਬਹਤ ਵੇਖੇ ਪਰ ਐਡਾ ਗੱਪੀ ਬੰਦਾ ਪਹਿਲੀ ਵਾਰ ਵੇਖਿਆ
@jagjitkhangura5721
@jagjitkhangura5721 2 жыл бұрын
Eh ta veer ji sira da GUPPY HA STORY TA BHOAT BADIA BAN LA GUP TA SIRA DE BNLE LE PATTANDER GUPPY HA
@panjdrya
@panjdrya 4 жыл бұрын
ਕਾਮਰੇਡੀ ਚੇਨਲ ਤੇ ਕਾਮਰੇਡੀ ਸੋਚ ਸ਼ਹੀਦਾ ਦੀ ਬੇਅਦਬੀ ਕਰ ਰਹੇ ਹਨ ਅਫਸੋਸ ਇਹ ਬਹੁਤੇ ਚੇਨਲ ਸਾਹ ਵੀ ਸਿੱਖਾ ਦੇ ਦਸਵੰਧ ਸਦਕਾ ਲੇ ਰਹੇ ਹਨ !! ਸਿੱਖੋ ਹੋਸ਼ ਕਰੋ ,,
@prabhsandhu4749
@prabhsandhu4749 3 жыл бұрын
Kulwinder bhaji da no, koi de skda
@parmmall5561
@parmmall5561 3 жыл бұрын
ਉਮਰ ਦੇ ਹਿਸਾਬ ਨਾਲ ਗੱਲਾਂ ਝੂਠੀਆ ਲਗਦੀਆ ਨੇ ਸਂਕਲ ਤੋ ਵੀ ਝੂਠਾ ਲਗਦਾ ਬਾਕੀ ਰੱਬ ਰਾਖਾ
@chamkaursingh5884
@chamkaursingh5884 3 жыл бұрын
ਇਹ ਬਚ ਕਿੱਦਾ ਗਿਆ ਸੋਚੋ ਜਦ ਕਿ ਖਾੜਕੂ ਦਵਿੰਦਰਪਾਲ ਸਿੰਘ ਭੁੱਲਰ ਵਰਗੇ ਤਾਂ ਸਰਕਾਰ ਨੇ ਜਰਮਨੀ ਤੋਂ ਵੀ ਲੈ ਆਦੇ ਸੀ ਇਹ ਬਿੱਲੂ ਟਾਉਟ ਏ ਪਿੰਡ ਇਸ ਨੂੰ ਸਹਾਗਾ ਚੋਰ ਕਹਿੰਦੇ ਹਨ।
@ranjeetkaur6746
@ranjeetkaur6746 3 жыл бұрын
ਸੁਹਾਗਾ ਚੋਰ 😀😀😀😀ਸ਼ਕਲੋ ਹੀ ਸੁਹਾਗੇ ਚੁੱਕਣ ਵਾਲਾ ਲੱਗਦਾ ਹੈ। ਇਹੋ ਜਿਹੇ ਬਾਂਦਰਾ ਨੂੰ ਐਵੇਂ ਫੂਕ ਸ਼ਕਾਉਂਦੇ ਰਹਿੰਦੇ ਪੱਤਰਕਾਰ, ਕਿਸੇ ਚੱਜ ਦੇ ਬੰਦੇ ਨੂੰ ਜਨਤਾ ਦੇ ਰੂ-ਬਰੂ ਕਰਵਾਇਆ ਕਰੋ ਪਲੀਜ਼
@chamkaursingh5884
@chamkaursingh5884 3 жыл бұрын
@@ranjeetkaur6746 😂😂😂😂 ਬਿਲਕੁਲ ਹੱਡ ਤੇ ਮਾਰੀ ਗੱਲ ਭੈਣ ਜੀ ਇਹ ਇੱਕ ਨੰਬਰ ਦਾ ਠੱਗ ਬੰਦਾ ।
@harpalsingh1333
@harpalsingh1333 3 жыл бұрын
Ha ha ha ,, bilkul sahi ,, sire da gappi banda
@bhullarmk
@bhullarmk 3 жыл бұрын
@@ranjeetkaur6746 ryt 💯 ji 👍🙏
@amanb5598
@amanb5598 3 жыл бұрын
ਓਹ ਸਹੀ ਕਹਿ ਰਿਹਾਂ ਹਾਂ
@vinylRECORDS0522
@vinylRECORDS0522 4 жыл бұрын
ਬਿਲਕੁਲ ਸੱਚਾਈ ਪੇਸ਼ ਕੀਤੀ ਹੈ ।ਅਸੀਂ ਬਹੁਤ ਕੁੱਝ ਗੁਆ ਚੁੱਕੇ ਹਾਂ ਪਰ ਕਦੇ ਵੀ ਇਸ ਗੱਲ ਦੀ ਸਮੀਖਿਆ ਨਹੀਂ ਕਰਦੇ ਕਿ ਸਾਨੂੰ ਕੌਣ ਵਰਤਦਾ ਰਿਹਾ ਹੈ ।ਤੱਤੇ ਨਾਹਰਿਆਂ ਨੇ ਬਹੁਤ ਘਰ ਫੂਕਤੇ ਸੀ ।
@amarjeetsingh-hh3mc
@amarjeetsingh-hh3mc 4 жыл бұрын
ਹੁਣ ਫਿਰ ਆਂਦੇ 20-20, ਫਿਰ ਸਿਖ ਮ੍ਰਵਾਉਨੇ ।
@pawandeepsinghbagriitaly6315
@pawandeepsinghbagriitaly6315 4 жыл бұрын
@@amarjeetsingh-hh3mc ota tnu b pta mnu b pta ...pta sarkara nu b a o tA bn k rhna ...u n a blo pass a ..voting b shuru a chr juli to ...tre vrge ..jao hindostan ch ..njaea ajo khalistan bngea jdo ...bot i bhot a srkar ki kru....loki samne j ni b ande ...fr v bot paunge ohna nu sarkr n tng krna j samne ae t is krke gupting ..boting paning a ji ..smj lgi nrinder modi di alad ..bhaia di satt..amli .d nsl
@lovepreetsidhu1184
@lovepreetsidhu1184 3 жыл бұрын
ਟਰਮਾਡੋਲ ਦਾ ਅਸਰ ਆ ਮਿੱਤਰੋ
@jagroopmalhi3959
@jagroopmalhi3959 3 жыл бұрын
😂😂
@pubglifeline585
@pubglifeline585 3 жыл бұрын
Tu salya aap vechda hna trma
@hdeepverma
@hdeepverma Жыл бұрын
..urdu v bolan ch hindi wargi hi hundi aa
@MANPREETSINGH-fh5lh
@MANPREETSINGH-fh5lh Жыл бұрын
Gal ਘੱਟ. Sme ich puri ਕਰੋ bilkuk ghat sme ਵਿਚ poori kro ta ਜੋ es nu poorisun sakeji
@hardeepkhaira8513
@hardeepkhaira8513 3 жыл бұрын
shi kenda 22 eh mere pind kol hi aa pind te border v
@sajandhot3384
@sajandhot3384 3 жыл бұрын
Kehra pind disst kehra
@yuvrajwaraichyuviwaraich8340
@yuvrajwaraichyuviwaraich8340 3 жыл бұрын
@@sajandhot3384 pind puchar chabal lagge , bhikhiwind road ; asr
@sandhumani5891
@sandhumani5891 3 жыл бұрын
Jaande aa uncle Nu assi 🙏🏻 sach aa ehhna di khani
@pinddeyagallan5697
@pinddeyagallan5697 3 жыл бұрын
Lag ni reha veer bi kusb bi sach es di gal te jma jkin ni aa reha
@SatnamSingh-ll5tc
@SatnamSingh-ll5tc 3 жыл бұрын
ਬੰਦੇ ਤਾ ਉਧਰ ਬਹੁਤ ਵਧੀਆ ਵੀ ਹੈਗੇ ਆ ਵੀਰ। ਪਰ ਪੁਲਿਸ ਦਾ ਯਕੀਨ ਨਹੀ
@ghotra9557
@ghotra9557 3 жыл бұрын
ਸ਼ਕਲੋਂ ਤਾਂ ਮਕਾਰ ਜੇਆ ਲੱਗਦਾ ਸੱਚਾ ਤਾਂ ਨੀ
@manjitsinghexsarpanch21
@manjitsinghexsarpanch21 3 жыл бұрын
@@ghotra9557 ਜੀ...ਸ਼ਕਲ ਤੇ ਇੰਦਰਾ ਗਾਂਧੀ ਦੀ ਬੜੀ ਸੋਹਣੀ ਸੀ..ਜਨਰਲ- ਕੇ ਐਸ ਅਤੇ ਵੈਦਯਾ ਵੀ ਸ਼ਕਲੋ ਸੋਹਣੇ ਹੀ ਸਨ ।
@yuvrajwaraichyuviwaraich8340
@yuvrajwaraichyuviwaraich8340 3 жыл бұрын
Sae gl aa veer, meri puah da munda wa . Papa huni ehde kaarname dasde hunde ne
@gurjantdhillon4157
@gurjantdhillon4157 4 жыл бұрын
ਸਿੱਧੂ ਸਾਹਿਬ ਜੀ ਇਹ ਤੁਸੀਂ ਕਿਥੋਂ ਲੰਬ ਲਿਆਂਦਾ ਗੱਲਾਂ ਸਾਰੀਆਂ ਅਸਮਾਨ ਵਿਚ ਨੇ
@Akash_876
@Akash_876 3 жыл бұрын
ਮੇਰਾ ਪਿੰਡ ਵੀ ਸਮੇਜਾ ਕੋਠੀ ਆ ਵੀਰ ਜੀ
@rajwindersingh2691
@rajwindersingh2691 3 жыл бұрын
Nice sir g
@balbirsinghgill1595
@balbirsinghgill1595 3 жыл бұрын
I believe everything. Because I know Pakistani from 35 +years. They're gold hearted people. 99%my friends are Pakistani..I love 💘 them all
@gaganshergill5817
@gaganshergill5817 3 жыл бұрын
My village 13 chak mintgumri jila
@manpreetkour7158
@manpreetkour7158 2 жыл бұрын
Mnu lgda ehde bapu ji ori ehdr bht shi keha c ki ehde nalu to mrrrr gya hunda bs ohho gl shi lgi ehdi is Puri story ch ... Waheguru
@sunnymishra6000
@sunnymishra6000 2 жыл бұрын
Eh fuddu te iss nu sach mannan wale maha fuddu🤣🤣🤣🤣🤣 Pakistan gya othe roti cha puchi gye.. Goliyan marde agle bund ch...
@harpreetgrewal7934
@harpreetgrewal7934 3 жыл бұрын
ਇਹ ਗੱਲ ਦਾ ਮਤਲਬ ਕੀ ਐ।ਇਹ ਕਿਵੇਂ ਦੀ ਜਾਣਕਾਰੀ ਹੈ। ਸੰਤਾਂ ਦੀ ਕੋਈ ਗੱਲ਼ ਨਹੀਂ ।ਊਟ ਪਟਾਂਗ ਗੱਲਾਂ 🤔🤔🤐🤐😇😇
@moharsinghbajwa3237
@moharsinghbajwa3237 3 жыл бұрын
ਭਾਉ ਜੀ ਕੀ ਫਾਇਦਾ ਇਹੋ ਜਹੀਆਂ ਗਲਾ ਕਰ ਟਾਈਮ ਖਰਾਬ ਕਰਨ ਦਾ
@nimratvlog8687
@nimratvlog8687 3 жыл бұрын
tusi DC saab apna office da kam karo tusi kio ava KZbin ta laga j veer o apne life de story dasda pia tusi movie ta kio time khrab karda j
@navneetuppal5959
@navneetuppal5959 3 жыл бұрын
@@nimratvlog8687 sahi gl kiti
@pubglifeline585
@pubglifeline585 3 жыл бұрын
Tu lan fdn aya fr mohar dc
@Tequilaxbgmi
@Tequilaxbgmi 3 жыл бұрын
To be continue ...... Haje gup reh ge 🤣🤣🤣🤣 m socheya 12 bor de pistol to baad kahani khatam hoju 😂😂🤣🤣😂😂🤣🤣🤣
@mubasharnazir3004
@mubasharnazir3004 3 жыл бұрын
Put 12bore di carbeen hondi ay tu kuj dekhya nai ajja
@hardevsandhu700
@hardevsandhu700 3 жыл бұрын
kite patti mp kairo ta ni c
@jaspaljhord1503
@jaspaljhord1503 4 жыл бұрын
ਭਾਊ ਕੁਝ ਦੇਰ ਤਲਵੰਡੀ ਭਾਈ ਦੀ ਇੱਕ ਤੰਗ ਗਲੀ ਚ ਗੁੰਮਨਾਮ ਜਿਹੇ ਤਰੀਕੇ ਨਾਲ ਵੀ ਰਹੇ ਉਸ ਬਾਰੇ ਗੱਲਬਾਤ ਚ ਜਿਕਰ ਹੋਇਆ ਜਾਂ ਨਹੀਂ , ਭਾਉ ਨੇ ਖੁਦ ਇਸ ਬਾਰੇ ਜ਼ਿਕਰ ਕੀਤਾ ਸੀ ਮੇਰੇ ਨਾਲ ਇੱਕ ਵਾਰ ,
@SukhdevSingh-lw1zw
@SukhdevSingh-lw1zw 3 жыл бұрын
ਟੈਲੀਫੂਨ ਨੰਬਰ ਦਿਓ ਇਹ
@garyrandhawa
@garyrandhawa 4 жыл бұрын
Story eida suna reha pakistan waali jive eh Gadar film da Sunny Deol hunda. Filman dekhna gaya c, kehnda mein bore ho janda c, jehde jodhe c kurbani wali din raat paath karde c, gurbani gaunde te sunde c, uhna kol time kithe.
@dhanwantsingh7379
@dhanwantsingh7379 3 жыл бұрын
How
@krishanmadaan4728
@krishanmadaan4728 3 жыл бұрын
ਇਹੋ ਜਿਹੀ ਇੰਟਰਵਿਊ ਮੇਰੀ ਵੀ ਕਰੋ😂😂😂
@geet5566
@geet5566 3 жыл бұрын
Mai kerda deso kithe ana 😂
@krishanmadaan4728
@krishanmadaan4728 3 жыл бұрын
@@geet5566 😭😭 story likh Len de bhra
@sunnymishra6000
@sunnymishra6000 2 жыл бұрын
Tenu hor kuch nhi puchya kali cha te Roti puchi gye tahi 75℅to 1℅ reh gye Pakistan ch hun to sachi daso... Veero Ess di gallan ch na ayeo sarbjit verge veer salya ne jinde ne aun dita India ch Eh pitha te war krde ne.. Eh interview ch sara jhoot bolda wa
@bhaktoSantokivani
@bhaktoSantokivani 3 жыл бұрын
😀😀😀😂😂😂😂😂😂😂😂😂😂😂😭😭😭😭😭😭👍👌 ਯਾਰ ਝੂਠ ਬੋਲਣ ਦੀ ਵੀ ਕੋਈ ਹੱਦ ਹੁੰਦੀ ਹੈ
@bahadursingh3266
@bahadursingh3266 3 жыл бұрын
ਚੌਰਾਸੀ ਦੇ ਘੱਲੂਘਾਰੇ ਨੂੰ 27 ਸਾਲ ਹੋ ਗਏ ਹਨ। ਇਸ ਦੀ ਉਮਰ ਤਾ 35-40 ਸਾਲ ਤੋਂ ਵੱਧ ਲਗਦੀ ਹੀ ਨਹੀਂ।
@iqbaldhaliwal4815
@iqbaldhaliwal4815 3 жыл бұрын
37
@Coltjora
@Coltjora 3 жыл бұрын
ਗੁਝੇ ਗੱਪ ... 😂😂
@rickygill4955
@rickygill4955 3 жыл бұрын
ehne jine v pinda de nam te bnde dse hai ohna de priwar hje v ne bai
@GurpreetSingh-zq5dp
@GurpreetSingh-zq5dp 3 жыл бұрын
Waheguru ji waheguru ji waheguru ji
@rajveerbarm6437
@rajveerbarm6437 4 жыл бұрын
Just joking 😀friends
@harmeetbrar5469
@harmeetbrar5469 3 жыл бұрын
Veer ase Rajasthan gadderkheda cha kearo farm 🚜🐄🌾h sadha partap kearo jo eh gall kar reha h ma jandha h
@hardevsandhu700
@hardevsandhu700 3 жыл бұрын
Karon pind ta patti lage aa o partap hona mantri
@tezzk129
@tezzk129 3 жыл бұрын
Adi Raat nu roti othe vi mildi c bhuk lag jandi aa na tenu adi Raat nu🤣🤣
@electrovision2188
@electrovision2188 3 жыл бұрын
Bai poori story sunao
@AmarjeetSingh-ei1de
@AmarjeetSingh-ei1de 3 жыл бұрын
22 G aapa v #Raisinghnagar to.... Aa gala sach aa sade taya g hori v dasde hunde aa ki pela 90 95 tak koi bhutiii rok nhi c kamm kaj vale lok wapari kisan sab ider uder jande c
@lakhasidhana205
@lakhasidhana205 4 жыл бұрын
ਅਸਲੀ ਸਿੰਘਾ ਦੀ interview ਲੈ ਵੀਰ ਜੇਲਾ ਚ ਜਾ ਕੇ ਅਾ ਟਾਉਟਾ ਨੂੰ ਸਿਰ ਤੇ ਨਾ ਚੁੱਕ
@desijatt1293
@desijatt1293 2 жыл бұрын
ਇਹੋ ਜਿਹੇ ਬੰਦੇ ਮਾਲ ਪੱਤਾ ਖਾ ਕੇ ਚੰਗੀਆਂ ਭੋਰਦੇ ਆ
@pabloescobar-cj3mk
@pabloescobar-cj3mk 3 жыл бұрын
Pakistan free ghumda firda reha bai 🥰🥰 Pakistan toh india koi aaje ta Indian Ne chaa v nhi c puchni 🙏 Pakistani sira bande ne 👍👍
@sunnymishra6000
@sunnymishra6000 2 жыл бұрын
Ek baar tu vi geda maar aa bai dekh aa Pakistani kine sirre de bande ne. Bund ch goliyan marde ne ... 🤣🤣🤣🤣🤣
@sukhamasrubaalsukhapreet2611
@sukhamasrubaalsukhapreet2611 4 жыл бұрын
Sai aa bandaa sach ha paat kar leaa rajthan cho ma rajthan cho haa y
@SudhirKumar-zf1fp
@SudhirKumar-zf1fp 3 жыл бұрын
Tottaly truth perfect person
@Gill_vlogs302
@Gill_vlogs302 3 жыл бұрын
59 year veer a story nhi
@msmavi7595
@msmavi7595 3 жыл бұрын
Wmk sab te🙏🏻🙏🏻🙏🏻🙏🏻
@ronneybrar5723
@ronneybrar5723 3 жыл бұрын
Asi vi raisinghnagar to aa bai Rajasthan
@tanbeersandhu600
@tanbeersandhu600 3 жыл бұрын
Rajstan to khtio
@ਰਿੰਕੂਰਾਣੂ
@ਰਿੰਕੂਰਾਣੂ 4 жыл бұрын
ਵੈਰੀਗੁੱਡ
@lakhisidhu4301
@lakhisidhu4301 3 жыл бұрын
ਰਹਿਣ ਦੇ ਦਲਿਆ,
@ਸਮਰੇਹੁਣੀ
@ਸਮਰੇਹੁਣੀ 3 жыл бұрын
Desi gheh v paa dinde hune aa daal ch tuhade 😅
@gaganchahal8969
@gaganchahal8969 4 жыл бұрын
Gal ch sach nazar aunda koi banda ene dungaiyi ch gal krda hove
@sukhbirsingh4072
@sukhbirsingh4072 3 жыл бұрын
Hi
@meetamc3090
@meetamc3090 4 жыл бұрын
eh koi director lagda kise film da veer zara 2 kadh k hatu
@butasingh7657
@butasingh7657 3 жыл бұрын
Rai Singh Nagar de he asin bai Ji 75np 44ps sade kole he Bai Ji
@villagetraveler6823
@villagetraveler6823 3 жыл бұрын
1947-1994 tak open c border
@rohitattri8955
@rohitattri8955 2 жыл бұрын
Banda sachha lgda hr gll logic naal ds reha jhutha nhi lgda
@ishahmanny
@ishahmanny 4 жыл бұрын
MENU EK SAWAL DA JAWAB DE ‘ “Kara” tu nai payaa !! daadhi munn laii !! pagg kis lai baani bethaa ??? KYU sikha nu fhuddu bna reha ???
@nacharsingh1256
@nacharsingh1256 4 жыл бұрын
Acha jehde pagg ni bande ja kda ni pounde oh Sikh nai daddi ta Mai v ni rakhda na Mai pagg banda fr ta Sikh Mai v na hoya Sade desh vich sach bolan Vale nu dbaya hi janda eh banda bilkul sach bolda khalistan valya dya bunda ta machnya hi a
@satpaldhillondhillon3975
@satpaldhillondhillon3975 3 жыл бұрын
ਜਿਹੜੇ ਦੀਪ ਸਿੱਧੂ ਮਗਰ ਲੱਗੇ ਫਿਰਦੇ ਐਂ ਉਹਦਾ ਕਿਹੜਾ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ?
@sroop3336
@sroop3336 3 жыл бұрын
Punjab india ak lelo khalistan paaji dar lagda?
@BalrajSingh-fb2bm
@BalrajSingh-fb2bm 3 жыл бұрын
Veera bhai dilawar singh jinne beanta paapi nu sodheya c onna ne daarhi ktti c
@balwinderkumar4869
@balwinderkumar4869 3 жыл бұрын
@@satpaldhillondhillon3975 khaalistan. Da. Naara. Laun. Wala. Koi. V. Hovey. Odo. Ena. Nu. Kush. Nai. Disda
@jisreekrish9392
@jisreekrish9392 3 жыл бұрын
Us sarbjit veer bi gya si ...last ch mar ke hi bejiya ...inne 22 22 ne hege o kisi de .jinne log bolde ne sala border tp ke vaikh lyi dubara
@karnbrar5349
@karnbrar5349 4 жыл бұрын
ਬੱਸ ਠੀਕ ਐ
@arunkumar-wz9co
@arunkumar-wz9co 4 жыл бұрын
Baai raisinghnagar mera pind aa
@TravelFoodz
@TravelFoodz 2 жыл бұрын
Wahooooooo
@simranjitsinghsingh8090
@simranjitsinghsingh8090 3 жыл бұрын
Yar pta nai gup k sach aaaaa , par glaan sariya suniya aesh bandhe diya 😂😂😂😂
@yuvrajwaraichyuviwaraich8340
@yuvrajwaraichyuviwaraich8340 3 жыл бұрын
Veere eh sabh sabh sach wa , tenu ni pta eh ki cheej wa
@yuvrajwaraichyuviwaraich8340
@yuvrajwaraichyuviwaraich8340 3 жыл бұрын
Meri puah da munda wa , billu veer . Puah meri teacher c te fuffar police ch c
@mathieuraj4079
@mathieuraj4079 4 жыл бұрын
Nawin punjabi Movie Gappan Jatt diyan 2020
@teravadajija1427
@teravadajija1427 3 жыл бұрын
Nice
@shergill4301
@shergill4301 4 жыл бұрын
Bai nu 40 Saal pehliyaan galan vi detail vich chete aa..........gappa lagdiyan
@amritpaldadwal
@amritpaldadwal 3 жыл бұрын
Scrpit likhi baitha agla 🤣 sanu te prwa 1 din phla di gal puchle koi taa buffering hundi aa
@yuvrajwaraichyuviwaraich8340
@yuvrajwaraichyuviwaraich8340 3 жыл бұрын
@@amritpaldadwal veer sabh sach wa, ese krke ehde father saab di naukri v chali gyi c ( police di)
@SudhirKumar-zf1fp
@SudhirKumar-zf1fp 3 жыл бұрын
Really truth 46 GB nirnjan singh ji
@DeepakSharma-cu8jr
@DeepakSharma-cu8jr 3 жыл бұрын
Nice Story Keep it up
@sunnymishra6000
@sunnymishra6000 2 жыл бұрын
🤣🤣🤣🤣🤣🤣
@tezzk129
@tezzk129 3 жыл бұрын
Sight kehnde onu
@gagandeepgagan3568
@gagandeepgagan3568 3 жыл бұрын
A kisa sun di gl ha
@satvindersingh9911
@satvindersingh9911 4 жыл бұрын
Kai bandeyan nu ehh gallan hajam ni honia
@balwinderkumar4869
@balwinderkumar4869 3 жыл бұрын
Kaiyan. Nu. Nai. Bahut. Janeyan. Nu
@doyouknow7653
@doyouknow7653 3 жыл бұрын
Kahton bai
@pinddeyagallan5697
@pinddeyagallan5697 3 жыл бұрын
Menu ni ho reha veer gusha chad reha eda gappa te
@SatnamSingh-ll5tc
@SatnamSingh-ll5tc 3 жыл бұрын
ਬੰਦੇ ਚੰਗੇ ਵੀ ਆ ਉਧਰ ਪਰ ਚਲੋ ਫਿਲਮ ਸਮਝ ਕੇ ਹੀ ਸੁਣ ਲੋ ਵਧੀਆ ਜਾਣਕਾਰੀ
@navneetuppal5959
@navneetuppal5959 3 жыл бұрын
@@pinddeyagallan5697 Vir tere nal koi dhakka te kr ni reha apni marji nal sun reha na sun
@meetamc3090
@meetamc3090 4 жыл бұрын
pakistan da kehra ehda hazi santa naal kahi jnda milone a
@pardeepsandhulahoria2667
@pardeepsandhulahoria2667 4 жыл бұрын
Partap singh mere nana ji h
@baljinderbuby6298
@baljinderbuby6298 3 жыл бұрын
Es de dade ne sunayi honi gl .o yad hei.age de recording ta ni lgdA.os time 10 sal aya.o ta 80 tu Jada hona chahida
@yuvrajwaraichyuviwaraich8340
@yuvrajwaraichyuviwaraich8340 3 жыл бұрын
Veer ehdi age baut wa , 4 bache ne veer de vaddi beati 28 saal di aa agge appe hisaab lalo tuhi veere
@jaskirankaurjk2295
@jaskirankaurjk2295 4 жыл бұрын
Jhooth Bolan wala EH IKKLLA KITE Luk k DESH DE KEHRE kone WICH Luk k bath RIHA. Media ji es gapstan jhoote Nu Jan deo......eh1984 Da Nahi. Koi AAPNI PURI khahi sunayi JANDA lagda
ВЛОГ ДИАНА В ТУРЦИИ
1:31:22
Lady Diana VLOG
Рет қаралды 1,2 МЛН