#8 ਗੁੱਝੇ ਭੇਤ -Operation Blue star | ਕੁਲ ਜਿੰਦਰ ਢਿੱਲੋ | Sukhnaib Sidhu | Kul Jinder Pal Dhillon |

  Рет қаралды 182,800

Pno Media Group

Pno Media Group

Күн бұрын

Пікірлер: 187
@jaskaransidhu3733
@jaskaransidhu3733 Жыл бұрын
ਸੱਚੀਆਂ ਗੱਲਾਂ
@anmolbrar3391
@anmolbrar3391 2 жыл бұрын
ਇਹ ਗੱਲਬਾਤ ਕਰਨ ਦਾ ਹੁਣ ਕੋਈ ਬਹੁਤ ਖਾਸ ਫਾਇਦਾ ਵੀ ਨਹੀਂ ਹੈ।ਧੰਨਵਾਦ
@vinylRECORDS0522
@vinylRECORDS0522 4 жыл бұрын
ਬਹੁਤ ਵਧੀਆ ਰਹੇ ਜਿਹੜੇ ਪੇਸ਼ ਹੋ ਗਏ ।ਜੇ ਪੰਜਾਬ ਪੁਲਿਸ ਹੱਥ ਆ ਜਾਂਦੇ ਫੇਰ ਕੀਹਨੇ ਇੰਟਰਵਿਊ ਕਰਨ ਜੋਗਾ ਛੱਡਣਾ ਸੀ ।ਜੇ ਸਮੱਗਲਿੰਗ ਵਾਲੀ ਸੱਚਾਈ ਦੱਸ ਦਿੱਤੀ ਹੈ ਤਾਂ ਕਈਆਂ ਨੇ ਕਹਿਣਾ ਤੂੰ ਤਾਂ ਖਾੜਕੂ ਨਹੀਂ,ਸਮੱਗਲਰ ਸੀ ।ਪਰ ਇਸ ਲਹਿਰ ਦੀ ਆੜ ਵਿੱਚ ਵਥੇਰਿਆਂ ਨੇ ਬਹੁਤ ਕੁੱਛ ਬਣਾ ਲਿਆ ।ਲੀਡਰਾਂ ਨੇ ਨੌਜੁਆਨਾਂ ਨੂੰ ਆਪਣੇ ਮਤਲਬ ਲਈ ਵਰਤਿਆ ਤੇ ਪੂੰਝਕੇ ਸੁੱਟ ਦਿੱਤਾ ।ਇਸ ਤੱਤੇ ਨਾਹਰਿਆਂ ਨੇ ਵਥੇਰੀਆਂ ਜੁਆਨੀਆਂ ਗੋਲੀ ਦੇ ਬੂਥੇ ਦੇ ਦਿੱਤੀਆਂ ।
@armandeeppunjabisuitcollat8177
@armandeeppunjabisuitcollat8177 3 жыл бұрын
Sahi gal akhi jata savad aa gya tere comment da 22
@ਮੇਹਨਤੀਪਰਿੰਦੇ
@ਮੇਹਨਤੀਪਰਿੰਦੇ 4 жыл бұрын
ਸੱਚ ਕਬੂਲਣਾ ਬਹੁਤ ਵੱਡੀ ਗੱਲ ਏ ਢਿੱਲੋਂ ਸਾਹਿਬ
@karangoraya6144
@karangoraya6144 3 жыл бұрын
Waheguru ji 🙏
@jasvirmundi9984
@jasvirmundi9984 3 жыл бұрын
ਬਹੁਤ ਅੱਛੇ
@msmavi7595
@msmavi7595 3 жыл бұрын
Wmk 🌹🌹🌹🌹🌹
@surindersingh757
@surindersingh757 3 жыл бұрын
ਵਾਹਿਗੁਰੂ ਜੀ
@BhagwantBhagwantkaur-br2io
@BhagwantBhagwantkaur-br2io 4 ай бұрын
ਮੈਨੂੰ ਤਾਂ ਲਗਦੇ ਬਾਈ ਪਾਗਲ ਐ❤😂🎉
@kuldeepsidhu9005
@kuldeepsidhu9005 4 жыл бұрын
ਢਿੱਲੋਂ ਸਾਹਿਬ ਤੁਸੀਂ ੳੁਸ ਬੇਕਸੂਰ ਡਰਾੲਿਵਰ ਦੀ ਜ਼ਾਨ ਬਚਾ ਕੇ ਚੰਗਾ ਕੰਮ ਕੀਤਾ
@ratiahr5919
@ratiahr5919 3 жыл бұрын
Y kidi gla da ykin krde ho ene ek ek juth bolya jo 84 time fse c o aj v kise nu apne bare dsde nhi a ki dowara na polic chk le a sala vkbas kri janda
@GurpreetSingh-jg3pg
@GurpreetSingh-jg3pg 3 жыл бұрын
@@ratiahr5919 ਲੱਗਦੈ ਢਿੱਲੋਂ ਫਿਲਮਾਂ ਬਹੁਤ ਦੇਖਦੈ ਫਿਲਮਾਂ ਦੇ ਸੀਨ ਕੱਢ ਕੱਢ ਕੇ ਦੱਸੀ ਜਾਂਦਾ ਤਾਹੀਂ ਤਾਂ ਐਨੇ ਸੌਖੇ ਤਰੀਕੇ ਨਾਲ ਬਚਦਾ ਗਿਆ ਨਾਲੇ 42ਸਾਲ ਦੀ ਸਜ਼ਾ ਕਨੂੰਨ ਵਿੱਚ ਵੀ ਨਹੀਂ ਹੋਣੀ
@GurpreetSingh-jg3pg
@GurpreetSingh-jg3pg 3 жыл бұрын
@@ratiahr5919 ਢਿੱਲੋਂ ਨੇ ਕਿਤਾਬ ਲਿਖੀ ਹੈ ਕਾਲਪਨਿਕ ਕਹਾਣੀ ਹੈ ਤਾਂ ਹੀ ਤਾਂ ਵਿੱਚ ਵਿੱਚ ਭੁੱਲ ਵੀ ਜਾਂਦਾ ਹੈ ਵਾਲ ਕਟਵਾਉਣ ਤੋਂ ਬਾਅਦ ਚਾਚੇ ਨੇ ਨਹੀਂ ਪਛਾਣਿਆ ਸ਼ਹੀਦ ਭਗਤ ਸਿੰਘ ਵਾਂਗ। ਇਸ ਬੰਦੇ ਨੇ ਸਮਗਲਿੰਗ ਜ਼ਰੂਰ ਕੀਤੀ ਹੋਵੇਗੀ
@massasingh5482
@massasingh5482 4 жыл бұрын
ਸੱਚ ਜ਼ਰੂਰ ਸੁਣ ਚਾਹੀਦਾ ਹੈ
@sukhmandersingh993
@sukhmandersingh993 3 жыл бұрын
,
@avtarkaila9854
@avtarkaila9854 4 жыл бұрын
ਇਹ ਭਾਈ ਕਿਸੇ ਮੂਵੀ ਦੀ ਸਟੋਰੀ ਵਧੀਆ ਲਿਖ ਸਕਦਾ ਬੇੜੀਆਂ ਨਾਲ ਪਜਾਮਾ ਸਿਰਫ ਇਹਨਾਂ ਨੂੰ ਬਨਣਾ ਆਉਂਦਾ ਕਿਸੇ ਵਧੀਆ ਬੰਦੇ ਨੂੰ ਸਦ ਲੈਂਦੇ ਕਚਿਆਣ ਆਉਦੀ ਇਹਦੀਆਂ ਗੱਲਾ ਸੁਣ ਸੁਣ
@karanbirsinghdhillon8932
@karanbirsinghdhillon8932 3 жыл бұрын
Te na suno fr tuc tuc ta putt udo jamme v ni Hone jdo di eh gll aa sab sach bol rea eh bnda
@navtejkhosa7210
@navtejkhosa7210 4 жыл бұрын
Waheguru Ji waheguru Ji waheguru Ji waheguru Ji waheguru Ji
@VICKY.U.S.A.7
@VICKY.U.S.A.7 7 ай бұрын
jihnaa nu maarea geya ds riha oh bndeya ne gheesi kra k rkhi Aridamanjit singh interview bht kuj bian krdi aa
@jogidersingh9915
@jogidersingh9915 3 жыл бұрын
ਬਲੈਕੀਆਂ ਦਲਾਲ ਦੱਲਾ
@shivasoi5013
@shivasoi5013 Жыл бұрын
Kuljinder Dhillon ji hun tussi aapni energy desh sewa vich lao.
@vanshdeepsingh9438
@vanshdeepsingh9438 Жыл бұрын
ਇਹ ਸਰਕਾਰੀ ਬੰਦਾ ਹੈ ਬਲੈਕਿਆ ਹੈ
@DaljeetSingh-kz9bm
@DaljeetSingh-kz9bm 3 жыл бұрын
ਇਹੋ ਜਿਹੀਆਂ ਇੰਟਰਵਿਊਆਂ ਨੇ ਚੈਨਲ ਫੇਲ ਕਰ ਦੇਣਾ
@baghelkulana7502
@baghelkulana7502 3 жыл бұрын
ਇਹ ਅਸਲੀਅਤ ਤਾ ਨਹੀਂ ਮੰਨੀ ਜਾ ਸਕਦੀ ਜਿਵੇ ਕੋਈ ਏਹਨਾਂ ਨੂੰ ਕਿਸੇ ਦਾ ਡਰ ਹੀ ਨਹੀਂ ਸੀ ਖੁੱਲੇ ਹੀ ਤੁਰੇ ਫਿਰਦੇ ਰਹੇ ਕੋਈ ਖਾਸ ਮੱਤਵ ਵੀ ਵੀ ਨਹੀਂ ਜਾਪਦਾ ਕੁਝ ਕੁ ਸੱਚ ਹੋਵੇ ਜਾ ਨਾ ਪਰ ਕਹਾਣੀ ਹੀ ਜਾਪਦੀ ਆ ਕੋਈ ਖਾਸ ਦਮ ਵਾਲੀ ਗੱਲ ਨਹੀ
@GurdevSingh-ge6jk
@GurdevSingh-ge6jk 3 жыл бұрын
ਦੁਬੱਲ਼ੀ ਦਾ ਤਰਸੇਮ ਸਿੰਘ ਕੋਨ ਸੀ
@vickyjassar8934
@vickyjassar8934 3 жыл бұрын
ਸੱਚ ਬੋਲਦਾ ਸਾਰੇ ਪਿੰਡ ਦੇ ਨਾਮ ਠੀਕ ਦੱਸੇ ਆ
@gursahabsingh5851
@gursahabsingh5851 3 жыл бұрын
22g galkarni have 9929405300
@inderjeetsingh-jo2ln
@inderjeetsingh-jo2ln 3 жыл бұрын
Eh. Taught. Va. Bai ji
@BaldevSingh-zv4ij
@BaldevSingh-zv4ij Жыл бұрын
V honestly you breif all you are very honest person if we deeply analise your interview you can understand the realty about bluestar v v thanks
@gurpreetsidhubobbysidhu399
@gurpreetsidhubobbysidhu399 4 жыл бұрын
Moral of the movement given is painfully very true. Tragic part was loosing so many youngsters and other members of Sikh community in this movement.
@gurpreetbrar9025
@gurpreetbrar9025 4 жыл бұрын
ਸਲੂਟ ਢਿੱਲੋਂ ਸਾਬ
@bindabaria7477
@bindabaria7477 4 жыл бұрын
Zinda saheed
@sherajatt6487
@sherajatt6487 Жыл бұрын
Pehla petrol c jeep .. tractor vich ta diesel penda
@HarjitSingh-wl4er
@HarjitSingh-wl4er 3 жыл бұрын
Very informative.
@gaganchahal8969
@gaganchahal8969 4 жыл бұрын
Good talk
@tejinderhundal419
@tejinderhundal419 3 жыл бұрын
Koi v ajj uth k keh denda main nal riha .os tym..lekin..ehne tym to kithe c tusi ....main.ni ykin krda .
@harmeshsharma7487
@harmeshsharma7487 4 жыл бұрын
Very honest person and brave.
@chamkaursarao601
@chamkaursarao601 2 жыл бұрын
Jeep petrol di tracktor cho oil dita jhooth zma tracktor petrol te kehda chalda c daso plz
@amrjeetsingh1328
@amrjeetsingh1328 3 жыл бұрын
ਕੋਈ ਨਿਸ਼ਾਨਾ ਨਹੀਂ ਐਵੇਂ ਐਧਰ‌ਓਧਰ ਮੂਹ ਹਨੇਰੇ ਰੇਤਾ ਚ ਤੁ,ਰੇ ਫਿਰਦੇ ਰਹੇ
@choudhar786
@choudhar786 3 жыл бұрын
ਮਾੜੇ ਕੰਮ ਦੇ ਮਾੜੇ ਨਤੀਜੇ
@gurjotsingh8934
@gurjotsingh8934 Жыл бұрын
Contradictory statements
@gujantsinghsingh3981
@gujantsinghsingh3981 3 жыл бұрын
ਵਧੀਆ
@balwindersinghbrar5963
@balwindersinghbrar5963 4 жыл бұрын
ਇਹ ਨਾਵਲ ਨੁਮਾ ਲੰਬੀ ਕਹਾਣੀ ਪੜ੍ਹੀ ਤਾਂ ਜਾ ਸਕਦੀ ਹੈ। ਪਰ ਸੁਣਨੀ ਐਨੀ ਸੌਖੀ ਨਹੀਂ ।ਬਾਕੀ ਸਾਬਕਾ ਖਾੜਕੂਆਂ ਦੇ ਮੂੰਹੋਂ ਗੱਲਾਂ ਸੁਣਕੇ ਪਤਾ ਲੱਗਦਾ ਹੈ ਕਿ ਇਹ ਲਹਿਰ ਕਿੰਨੀ ਆਪਮੁਹਾਰੀ ਸੀ। ਕੋਈ ਡਸਿਪਲਿਨ (ਜ਼ਾਬਤਾ) ਨਹੀਂ ਸੀ। ਕਿਸੇ ਕੇਂਦਰੀ ਸ਼ਕਤੀ ਦੇ ਕੰਟਰੋਲ ਵਿੱਚ ਨਹੀਂ ਸੀ। ਇਸੇ ਕਰਕੇ ਹਜ਼ਾਰਾਂ ਨੌਜਵਾਨਾਂ ਦੀਆਂ ਜ਼ਿੰਦਗੀਆਂ ਦੇ ਘਾਣ ਤੋ ਬਗੈਰ ਕੋਈ ਪ੍ਰਾਪਤੀ ਨਹੀਂ ਹੋ ਸਕੀ। ਵੱਖ ਵੱਖ ਮੰਚ ਤੋ ਖਾੜਕੂ ਲਹਿਰ ਵਿੱਚ ਕੰਮ ਕਰਨ ਵਾਲ਼ੇ ‘ਆਗੂਆਂ’ ਦੇ ਵਾਰਤਾਲਾਪ (ਇੰਟਰਵਿਊ) ਸੁਣਕੇ ਸਾਫ਼ ਜਾਹਿਰ ਹੋ ਜਾਂਦਾ ਹੈ ਕਿ ਬਿਨਾਂ ਕਿਸੇ ਠੋਸ ਯੋਜਨਾ ਤੋਂ, ਆਮ ਲੋਕਾਂ ਦੀ ਹਿਫ਼ਾਜ਼ਤ ਤੋ ਮੁਨਕਰ , ਹੋਸ਼ ਭੁਲਾ ਕੇ, ਜੋਸ਼ ਦਾ ਸਹਾਰਾ ਲੈ ਕੇ ਚੱਲੀ ਇਹ ਲਹਿਰ ਬੇਹੱਦ ਨੁਕਸਾਨ ਕਰਕੇ ਅਤੇ ਕਰਵਾ ਕੇ, ਲੋਕਾਂ ਦੀ ਹਮਦਰਦੀ ਗੁਵਾ ਕੇ ਖਤਮ ਹੋ ਗਈ . . .
@ਅਨਮੋਲਜੋਤਸਿੰਘ
@ਅਨਮੋਲਜੋਤਸਿੰਘ 3 жыл бұрын
Ooo bhrww kayi vaar ldai jitan layi ne eh dsnn layi v lddi jndi a k sdii Kaum nll je tuc dhakka kroge te asii badla lavagee
@balwindersinghbrar5963
@balwindersinghbrar5963 3 жыл бұрын
@@ਅਨਮੋਲਜੋਤਸਿੰਘ ਵੀਰ ਮੇਰੇ, ਭਲਾ ਦੀ ਗੁਰਮੁੱਖੀ ਲਿੱਪੀ ਰਾਹੀਂ ਪੰਜਾਬੀ ਲਿੱਖਣ ਵਿੱਚ ਕੀ ਦਿੱਕਤ ਹੈ? ਜਿਸਨੂੰ ਪੜ੍ਹਨਾ ਵੀ ਆਸਾਨ, ਸਮਝਣਾ ਵੀ ਆਸਾਨ। ਮਾਤਭਾਸ਼ਾ ਨਾਲ਼ ਵਫ਼ਾਦਾਰੀ ਕਰਕੇ ਸ਼ੋਭਾ ਪਾਉਣੀ ਵੱਖਰੀ। 🤔😥☺️😏
@gurmeetsingh7136
@gurmeetsingh7136 3 жыл бұрын
ਸਹੀ ਗੱਲ ਬਾਈ।
@gurlabhsingh6577
@gurlabhsingh6577 4 жыл бұрын
ਬਿਲਕੁਲ ਹੀ ਸੱਚ
@gurpartapdhillon4264
@gurpartapdhillon4264 3 жыл бұрын
ਢਿੱਲੋਂ ਸਾਬ ਤੁਹਾਡੀਆਂ ਸਾਰੀਆਂ ਗੱਲਾਂ ਸਹੀ ਹਨ। ਪਰ ਤੁਸੀਂ ਇਕ ਗੱਲ ਕਿਵੇਂ ਸੋਚ ਲਈ ਕੇ ਜਿਵੇਂ ਤੁਸੀ ਆਪਣੀ ਜਾਨ ਬਚਾ ਕੇ ਭੱਜੇ ਓ ਸੰਤ ਜਰਨੈਲ ਸਿੰਘ ਜੀ ਨੇ ਅਰਦਾਸ ਕਰਕੇ ਥੋੜਾ ਜਾਣ ਬਚਾ ਕੇ ਭੱਜਣਾ ਸੀ ।। ਕੀ ਤੁਸੀ ਐਨਾ ਵੀ ਨਹੀਂ ਜਾਣ ਸਕੇ ਸੰਤਾ ਬਾਰੇ ਕੇ ਓਹ ਭੱਜ ਸਕਦੇ ਆ???
@user-yj7xn2ty2k
@user-yj7xn2ty2k 3 жыл бұрын
Sat Shri akaal aapko aur aapke parivar ko aur pure Mere Sikh Kaum ko are bhai Pakistan mein to hamari jaan Hai
@gurpreetsidhubobbysidhu399
@gurpreetsidhubobbysidhu399 4 жыл бұрын
Very nice stay blessed
@ArshdeepDhilon5911
@ArshdeepDhilon5911 8 ай бұрын
ਗੱਪਾਂ ਦਾ ਸਰਪੰਚ
@sandhuboy653
@sandhuboy653 4 жыл бұрын
Bahi sahab ih banda bilkul sach bolda h sanu sariya gala da pata VA iss diya sarya intrviu vich sachhi h aasi vi rajsthan vich rahine VA bahi sukha jinda de naanke VA iss karke sanu parta
@SukhdevSingh-vp2bb
@SukhdevSingh-vp2bb 3 жыл бұрын
ਤੂੰ ਖਾੜਕੂ ਨਹੀ ਹੋ ਸਕਦਾ
@sukhbirsingh6395
@sukhbirsingh6395 Жыл бұрын
🙏 ਕੀ ਨਾਂ ਬੁੱਕ ਦਾ, ਜੇ ਛਪ ਗੀ ਤਾਂ ਦੱਸਣਾ ਜੀ 🙏
@pearasingh3886
@pearasingh3886 2 жыл бұрын
Patrol jep c dajal tarctorr to p t gap
@ItsMuskaan1st
@ItsMuskaan1st 3 жыл бұрын
I think this guy is telling the truth. He should be writing a book.
@jaskirankaurjk2295
@jaskirankaurjk2295 4 жыл бұрын
SACH MUCH ASLI GAPPI JI
@garrysidhu23
@garrysidhu23 4 жыл бұрын
Hor pher sach ki ah
@jaskirankaurjk2295
@jaskirankaurjk2295 4 жыл бұрын
@@garrysidhu23 sach. Ta na tusi jande na asei jande. Eh ta oh waqt Jane JIS wich SAHEED HOYE YODHE Es tra bnauti Bhaduri de kisse nahi sunaude te BNAUN de GWAHI DEN WALA WAQT BEET Chukka
@khushwindersingh7570
@khushwindersingh7570 4 жыл бұрын
ਹੋਰ ਅੱਗੇ ਚਲਾੳ
@gurkiratsingh9681
@gurkiratsingh9681 4 жыл бұрын
Vdia g stry g
@ManpreetSingh-sp2rw
@ManpreetSingh-sp2rw 4 жыл бұрын
Bai ne sach v kabuliya te hor v Kuch gaalan clear Kar Ditiyan ne
@bheemsain668
@bheemsain668 3 жыл бұрын
गांवों के नाम सही है राजस्थान वाले में करणपुर से हूं इसको बोलो हूण बाडर टप के वखा
@sukhrajsingh9476
@sukhrajsingh9476 3 жыл бұрын
ਬਾਈ ਜੀ ਸਾਰੀ ਗੱਲ ਸੁਣ ਲਈ ਪਰ ਇਕ ਗੱਲ ਮੈਨੂੰ ਸਮਝ ਆਈ ਕਿ ਸੰਤਾ ਨਾਲ ਆਪਣਾ ਪਿਆਰ ਨਹੀ ਸੀ ਜੇ ਹੁੰਦਾ ਤੁਸੀਂ ਕੇਸ ਨ ਕਟਾਉਦੇ ।ਅੰਮਰਿਤ ਭੰਗ ਨਾ ਕਰਦੇ।ਤੁਹਾਨੂੰ ਏ ਤਾ ਪਤਾ ਨੀ ਸੀ ਵੀ ਸੰਤ ਜਿਉਂਦੇ ਨੇ ਕੇ ਸਹੀਦ ਹੋਏ।ਕਮਾਲ ਆ ।ਪਾਕਿਸਤਾਨ ਆਵਦੀ ਜਾਨ ਜੋਖਮ ਚ ਪਾ ਕੇ ਨਸਾ ਤੇ ਹਥਿਆਰ ਤਾਂ ਲੈ ਆਏ ਪਰ ਅਮਰਿਤਸਰ ਸਾਹਿਬ ਨੀ ਜਾ ਹੋਇਆ ਬਾਈ ਤੋਂ।ਸਾਰੀ ਇੰਟਰਵੀਊ ਚ ਕਿਤੇ ਦਰਦ ਨੀ ਦਿਸਿਆ ਵੀਰ ।ਕੜਾ ਤੁਸੀ ਅੱਜ ਵੀ ਨੀ ਪਾਇਆ ।ਪੈਸੇਆ ਲਈ ਪਾਕਿਸਤਾਨ ਕਿੰਨੇ ਵਾਰ ਜਾ ਆਏ ਪਰ ਆਪਣੀ ਕੌਮ ਦੇ ਜਰਨੈਲ ਨਾਲ ਸਹੀਦ ਨੀ ਹੋਇਆ ਗਿਆ। ਨਈ ਏ ਕੌਮ ਦੀ ਸੇਵਾ ਨਈ ਆਪਣੀ ਸੇਵਾ ਕਰਦਾ ਰਿਹਾ।
@baljindergillbindrigill1406
@baljindergillbindrigill1406 4 жыл бұрын
Karku rhe veer nu kise nu pta kri kive jail ch interrogate de naam te kehar dhayaa janda c te tu jail ch Kehna pani de tanker sari jail nu denda reha bahro mnga k
@bhupindersinghbains8860
@bhupindersinghbains8860 4 жыл бұрын
Gappi hai Shakal se uthai giria lagta hai man grant Kahani Hai ho sakta hai Kisi Chori ki kes Me jail me ho Wahan Kissi Singh se Kahani Suni Ho
@kuldeepcheem98
@kuldeepcheem98 4 жыл бұрын
Interogate jail vich nai hundi kaka ji interogate waste police remand lena penda ya arest show krn to pehla hi police kutt maar kr lendi c hun v ohi chalda jo krna hunda police ne kutt maar arest show krn to pehla hi krde ne judicial custody to baad hun v te pehla v koi hath nai laa sakda
@baghelkulana7502
@baghelkulana7502 3 жыл бұрын
ਪੱਤਰ ਕਾਰ ਬੀ ਸਭ ਕੁਝ ਜਾਣਦਾ ਵੀ ਅਣਜਾਣ ਬਣਿਆ ਬੈਠਾ ਜਿਵੇ ਇਸ ਨੂੰ ਪਤਾ ਵੀ ਜੋੜੀ ਹੋਈ ਕਹਾਣੀ ਹੀ ਆ
@kuldeepcheem98
@kuldeepcheem98 4 жыл бұрын
Wassan Singh Zaffarwal, Paramjit Singh Panjwar and Gurjant Singh Rajasthani. ਇਹਨਾ ਬਾਰੇ ਕੋਈ ਜਿਕਰ ਨਹੀ ਕੀਤਾ ਤੁਸੀ ਪਰਮਜੀਤ ਪੰਜਵੜ ਤਾ ਤੁਹਾਡੇ ਹੀ ਪਿੰਡ ਦਾ ਸੀ
@malaysiapunjabisingh
@malaysiapunjabisingh 4 жыл бұрын
ਇਸ ਤਰਾ ਪਤੱਰਕਾਰੀ ਸਹੀ ਗੀ
@jagseersinghmaan6153
@jagseersinghmaan6153 3 жыл бұрын
ਜੀ ਕਿਤਾਬ ਦਾ ਨਾਮ ਤਾਂ ਦੱਸ ਦਿੰਦੇ ਖਰੀਦ ਕੇ ਪੱੜ ਹੀ ਲੈਂਦੇ ਜੇ ਨਾਂਮ ਪਤਾ ਹੂੰਦਾ
@bhollababa8829
@bhollababa8829 3 жыл бұрын
Sala guppi Indian dalla
@rajveersinghbandesha5533
@rajveersinghbandesha5533 4 жыл бұрын
Vah giant movie😂😂😂😂
@Mausiqui786
@Mausiqui786 3 жыл бұрын
Kitab Kado Publish Honi ???
@jagjeetsingh1322
@jagjeetsingh1322 3 жыл бұрын
Bai g film da ki h naam
@navk1782
@navk1782 3 жыл бұрын
He is counter to all Kharku who are coming out online, Sarkari Adami
@pearasingh3886
@pearasingh3886 2 жыл бұрын
Patrol jep c disal taractar c pata gap 😍
@harbansbadesha
@harbansbadesha Жыл бұрын
Oh Bhai petrol Jeep oh c jo pehla gae c,sharm kro😂 kmait Karn to pehla
@KamalSingh-td8sk
@KamalSingh-td8sk 3 жыл бұрын
ਵੀਰ ਡਬਲ ਜਸ਼ੂਸ ਸੀ ਤੇ ਹੁਣ ਵੀ ਆ
@sukhbirsinghattepur
@sukhbirsinghattepur 3 жыл бұрын
ਵਿਆਹ ਕਿੰਨੀ ਉਮਰ ਚ ਹੋਇਆ ਅਤੇ ਕਿਵੇਂ ਹੋਇਆ
@sherbajbrar7401
@sherbajbrar7401 4 жыл бұрын
ਝੂਠਾ ਦਾ ਪੁਲੰਦਾ ਮਾਲ ਛੱਕਿਆ ਚੰਗਾ ਸਿਟੀ ਜਾਂਦਾ ਬਿਨਾ ਸਿਰ ਪੈਰਾਂ ਤੋ ਬਲੈਕੀਆ ਦਲਾਲ
@ParminderSingh-gw2lt
@ParminderSingh-gw2lt 4 жыл бұрын
ਬਰਾਡ਼ ਤੋਂ ਵੱਡਾ ਗੱਦਾਰ ਤਾਂ ਕੋਈ ਵੀ ਨਹੀਂ। ਗੁਰੂ ਗੋਬਿੰਦ ਸਿੰਘ ਸਾਹਿਬ ਵੇਲੇ ਵੀ ਇਹ ਨਾਂ ਨੇ ਬੁੰਡ ਵਖਾਤੀ ਸੀ
@gurnaajbrar3947
@gurnaajbrar3947 4 жыл бұрын
@@ParminderSingh-gw2lt phla history pdo fer gll kro poori history j ik do gddar hon tn saare ni gddar ho jnde orangjeb v chlda c brara ton delhi v phla jhnda baba ala singh ne jhdaya oh v brar c chatar singh guru gobind singh cid da kmm krda c oh v brar c te bhindra wala v brar c hor v history bhut a phla knowledge lyo fer gll kro
@sukhjindersursinghsonu6522
@sukhjindersursinghsonu6522 4 жыл бұрын
Yar mera pind paji huna nere sur Singh par ehna jada maza aiya stori sun k das nhi sakda sulit aa
@gobindersingh2724
@gobindersingh2724 4 жыл бұрын
Bai g part 1 part 2 likho likho...story jurhdi nhi
@buttargarrie9266
@buttargarrie9266 4 жыл бұрын
ਝੂਠ ਦੀ ਪੰਡ
@varindersingh7948
@varindersingh7948 4 жыл бұрын
Kuljinder dhillon dea video hor add karo
@pritambrar3283
@pritambrar3283 4 жыл бұрын
Acha gggg eh daso jihre kande tusi aun wali peere thale beze a oh kaun kdega karzy krta Punjab
@jashanvirk5023
@jashanvirk5023 4 жыл бұрын
2 murabe jamzeen bana lai hun bolda kuj kathya nahi gadaar aa
@gajansingh3246
@gajansingh3246 4 жыл бұрын
Kahani kasute bane tur pi ji
@garmalsingh4181
@garmalsingh4181 3 жыл бұрын
Kulwender SAINGH je palees soda mobile number deo TUSE jo Galla KAHEYA sach kaheaya han cahe look jhoot manan par mae ek FOJE honde nam te name te sahe manda han par sode nsl sampark karn lae soda number caheda hae te soda mae dhanwad karda han han jo kese nu bena matalab de jeep wale nu janu ne marea
@BalwinderSingh-jz6vq
@BalwinderSingh-jz6vq 3 жыл бұрын
Kulwinder Singh ji nu j.milna Howe ta koi das skda veer.kiwe mil skde aa
@balbodhsingh2135
@balbodhsingh2135 4 жыл бұрын
ah cat paka ah hun v t paka yakin ho giya ah cat h Awtar. Barhama peta kon ak war jeep vihc ak war shiv kumar taran taran peta kari pul ta ki kita fer mand vihc ah cat h cat v 90 to bayed da 1990 to 1995 bas
@navneetuppal5959
@navneetuppal5959 3 жыл бұрын
Jeep vapis kr dinde ta Syed bach jande
@baljindergillbindrigill1406
@baljindergillbindrigill1406 4 жыл бұрын
Veer tu kharku nhi daati hatthorre ala lgda
@JagtarSingh-fv9bn
@JagtarSingh-fv9bn 4 жыл бұрын
Time time di gll aa bhrava jdo eh jwaan c ta odo milda kde
@karanbraich6667
@karanbraich6667 3 жыл бұрын
👍
@deepbrarkheewaa
@deepbrarkheewaa 4 жыл бұрын
khadku nahin tusi smaglar see
@Vishal-ep7bo
@Vishal-ep7bo 3 жыл бұрын
Funding eda dia kamma to e aaundi c bhindrawale nu.....
@Roomialac
@Roomialac 3 жыл бұрын
Kaun ni c krda smuggling odo ??
@satwantgrewal9612
@satwantgrewal9612 3 жыл бұрын
Y
@inderjeetsingh-jo2ln
@inderjeetsingh-jo2ln 3 жыл бұрын
Jhuthan. Di. Pand
@deepbrarkheewaa
@deepbrarkheewaa 4 жыл бұрын
nale tainki dee chhat te upar bande san tusi paodian ch tusi pihlan hee nikal ge upar vale tuhade baad ch othe tusi galat information ditti hai je tusi uppar walian nal hunde jodhpur hunde
@Roomialac
@Roomialac 3 жыл бұрын
Veer thodi jyi knowledge ikathi kr pehla fer swaal kr...
@harmeetbrar5469
@harmeetbrar5469 3 жыл бұрын
Veer ji asi Rajasthan to ganganagar gadderkheda to
@HARRYSINGH-lt4pk
@HARRYSINGH-lt4pk 3 жыл бұрын
Ihnu veak ka lagg rihaa eh koyi 40_45 saal de vech daa hoyi. Blue Star hoyaa nu 37 saal hoo gyaa. Ehh sala 7_8 saal de umarr vich khadku bnii firda c 🤔. Shakal too sala bondu lgdaa.
@karanbirsinghdhillon8932
@karanbirsinghdhillon8932 3 жыл бұрын
67 da birth aa ena da
@kashmiratwal2368
@kashmiratwal2368 4 жыл бұрын
Hai pata ni kaun per e banda Rajsthan de pinda da name sahi lenda h. E othe reha jarur h becz I am belong from Rajsthan
@rajivbhatia757
@rajivbhatia757 3 жыл бұрын
Gurdip singh de naam c jeep
@gurkiratsingh9681
@gurkiratsingh9681 4 жыл бұрын
Eh bai g kithe rehnde ne is time
@bholabadian3813
@bholabadian3813 3 жыл бұрын
Hor ta thik pr 84 bch ess di umer massa 13 ko saal di hove gi odo ta daari musha v nhi aaundia ek kehna driver aapne naal tor ke paase laigeya fir uss diya latta khol ditiya latta bania te kive tur ke geya o
@nonu2210
@nonu2210 3 жыл бұрын
ਕੈਮਰਾਮੈਨ ਵੀ ਇਸ ਝੂਠੀ ਕਹਾਣੀ ਤੋਂ ਬੋਰ ਹੋ ਗਿਆ ਤੇ ਪੱਤਰਕਾਰ ਕਹਿੰਦਾ ਬਸ 5 ਮਿੰਟ ਹੋਰ।
@harmeshsharma7487
@harmeshsharma7487 3 жыл бұрын
Kull Milla ke Nek Dil insaan dhillon sab.
@merabotgaming4315
@merabotgaming4315 3 жыл бұрын
Jeep petrol wali gall palle ne pyi
@navk1782
@navk1782 3 жыл бұрын
He name so many people, wouldn’t they be in trouble now
@mathieuraj4079
@mathieuraj4079 4 жыл бұрын
Jinda Smuggler Declare kero
@Babbalsarao
@Babbalsarao 4 жыл бұрын
Kharkua ala tan ek gun ni hai is bande ch-sari jindagi is bande ne apne bare hi sochya te gappi sirre da
@RamgarhiaSingh1969
@RamgarhiaSingh1969 3 жыл бұрын
Eh Lutt kho mehkma si eh khaadku lehar naal koi matlab Nahi si ulta badnaam Karan wale lok San eh
@JOG722
@JOG722 4 жыл бұрын
Kotab da namm dasso
@ranafateh3178
@ranafateh3178 2 жыл бұрын
yani kuch bhi 🤔🤣🤣
@jaggadhaliwal1932
@jaggadhaliwal1932 4 жыл бұрын
Sirre da gappi banda
@gill4316
@gill4316 3 жыл бұрын
Gappi a saal
@balwindersingh3608
@balwindersingh3608 4 жыл бұрын
Sari umar gawa lai sajna Kujh na is kam vicho khattaya
@doddod4712
@doddod4712 4 жыл бұрын
TrYr old is a
@vinylRECORDS0522
@vinylRECORDS0522 4 жыл бұрын
ਬਿਲਕੁਲ ਸਹੀ ਕਿਹਾ ।ਇਸ ਲਹਿਰ ਵਿੱਚ ਲੀਡਰਾਂ ਨੇ ਮਾਵਾਂ ਦੇ ਪੁੱਤ ਮਰਵਾ ਦਿੱਤੇ ਚੁੱਕ ਚੁੱਕਾ ਕੇ ।ਮੈਂ ਤਾਂ ਕਹਿਨਾਂ ਵਧੀਆ ਰਿਹਾ ਜਿਹੜਾ ਰਾਜਸਥਾਨ ਪੁਲਿਸ ਦੇ ਹੱਥ ਆ ਗਿਆ ਤਾਂ ਬਚ ਗਿਆ ।ਜਿਹੜੇ ਸੋਚਦੇ ਆ ਇਹ ਝੂਠ ਬੋਲਦਾ ਹੈ ਜਾਂ ਖਾੜਕੂ ਨਹੀਂ ਤਾਂ ਖੁਦ ਹੁਣ ਖਾੜਕੂ ਬਣਕੇ ਦੇਖ ਲੈਣ ਪਰ ਅੰਤ ਮਾੜਾ ਹੀ ਹੁੰਦਾ ਹੈ ।
@allroundervideos3268
@allroundervideos3268 4 жыл бұрын
@@vinylRECORDS0522 si gal ha veer
@ZafarIqbal-gn4hw
@ZafarIqbal-gn4hw 4 жыл бұрын
Petrol jeep ch inter tractor da tail petrol jeep daisel te v chall paindi a ajj pta lagga
@jagdeeppathania1261
@jagdeeppathania1261 4 жыл бұрын
lole dimaag naal sunn .
@gurkiratbhullar4898
@gurkiratbhullar4898 4 жыл бұрын
@@jagdeeppathania1261 right bro
@ammyandyuvi4510
@ammyandyuvi4510 4 жыл бұрын
Zafar iqbal usne chori ki jeep mai diesel daala na ki apni petrol jeep mai🤣🤣🤣🤣
#behindthescenes @CrissaJackson
0:11
Happy Kelli
Рет қаралды 27 МЛН
How to have fun with a child 🤣 Food wrap frame! #shorts
0:21
BadaBOOM!
Рет қаралды 17 МЛН
UFC 287 : Перейра VS Адесанья 2
6:02
Setanta Sports UFC
Рет қаралды 486 М.
Who were Indian Lions ? Who is Sukhwinder Singh Kaka AKA General Dyal ?  PART 1
57:24
#behindthescenes @CrissaJackson
0:11
Happy Kelli
Рет қаралды 27 МЛН