5 ਮਿੰਟ 'ਚ MSP ਦੇਣ ਵਾਲੇ ਸਵਾਲ 'ਤੇ ਪਹਿਲੀ ਵਾਰ ਬੋਲੇ ਮੰਤਰੀ ਅਨਮੋਲ ਗਗਨ ਮਾਨ, ਦੇਖੋ Exclusive Interview

  Рет қаралды 40,880

Pro Punjab Tv

Pro Punjab Tv

Жыл бұрын

5 ਮਿੰਟ 'ਚ MSP ਦੇਣ ਵਾਲੇ ਸਵਾਲ 'ਤੇ ਪਹਿਲੀ ਵਾਰ ਬੋਲੇ ਮੰਤਰੀ ਅਨਮੋਲ ਗਗਨ ਮਾਨ,
ਉਹ ਬਿਆਨ ਦੇਣਾ ਮੇਰੀ ਸਭ ਤੋਂ ਵੱਡੀ.....ਦੇਖੋ Exclusive interview
#AnmolGaganMaan #AAP #Minister #ExclusiveInterview #MSP #Farmers #ProPunjabTv
Pro Punjab Tv
Punjabi News Channel
India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
Like us on Facebook: / propunjabtv
Tweet us on Twitter: / propunjabtv
Follow us on Instagram: / propunjabtv
Website: propunjabtv.com/
Pro Zindagi Facebook: / prozindagitv
Pro Kisani Facebook : / prokisani

Пікірлер: 260
@sukhwantkhattra6981
@sukhwantkhattra6981 Жыл бұрын
ਨਹੀਂ ਤੂੰ ਇਹ ਕਿਹਾ ਸੀ ਕਿ ਕੇਜਰੀਵਾਲ ਨੇ ਸਾਨੂੰ ਕਹਿ ਕੇ ਭੇਜਿਆ ਹੈ 5 ਮਿੰਟ ਚ MSP ਦੇਵਾਂਗੇ ਇਹ ਦੱਸ ਝੂਠਾ ਕੇਜਰੀਵਾਲ ਜਾਂ ਤੂੰ
@jashandeepsinghgrewal4607
@jashandeepsinghgrewal4607 6 ай бұрын
Hahaaaaaaaaaaaaaaaaaaaaa😂
@surinderpal9032
@surinderpal9032 3 ай бұрын
Aap parti sari juthi hai
@surinderpal9032
@surinderpal9032 3 ай бұрын
Aap parti sari juthi hai
@surinderpal9032
@surinderpal9032 3 ай бұрын
Beba fir Juth bol rahi hai
@desifarmingpunjab3194
@desifarmingpunjab3194 Жыл бұрын
ਜੇ ਹੁਣ ਸਮਜ਼ ਆਇਆ ਫਿਰ ਪਿਛਲੀਆਂ ਸਰਕਾਰਾਂ ਨੂੰ ਐਵੇਂ ਪਿੱਟੀ ਗਏ।
@brijrajput4537
@brijrajput4537 Жыл бұрын
😂😂😂😂😂😂
@sukhpalsingh9458
@sukhpalsingh9458 Жыл бұрын
ਹਾ ਹਾ ਹਾ ਹਾ ਹਾ ਹੁ ਹੁ ਹੁ ਹੁ ਆਪਣੇ ਆਪ ਵਿੱਚ ਬਣੀ ਇਮਾਨਦਾਰ ਸਰਕਾਰ ਦੀ ਇਮਾਨਦਾਰ ਮੰਤਰੀ ਦੀਆਂ ਖੁਆਇਸਾ ਹਰ ਕਮਰੇ ਵਿੱਚ 65 ਇੰਚੀ L E D ਤੇ ਸਰਕਾਰੀ ਬੰਗਲੇ ਵਿੱਚ ਸਵੀਮਿੰਗ ਪੂਲ ਬਣਾਉਣ ਵਾਲੇ ਇਲਜ਼ਾਮਾਂ ਦਾ ਜਵਾਬ ਤਾਂ ਦਿਉ।ਪੰਜ ਮਿੰਟ ਵਿੱਚ MSP ਵਾਲੀ ਮੰਤਰੀ ਜੀ।
@moosajattnahimukna
@moosajattnahimukna Жыл бұрын
ਵੀਰ ਜੀ ਵੋ ਤੋ ਜੁਮਲਾ ਥਾ ਵੀਰ ਜੀ ਨਾ ਸਮਜੀ ਸਾਥੋਂ ਹੋਈ ਓਸ ਦੀ ਸਜ਼ਾ ਸਿੱਧੂ ਵੀਰ ਗਵਾ ਲਿਆ ਬੋਹਤ ਵੱਡੀ ਗ਼ਲਤੀ ਮਰਾਸੀ ਨੂੰ ਮੁਖ ਮੰਤਰੀ ਬਣਾ ਤਾ
@swarnsingh8963
@swarnsingh8963 3 ай бұрын
ਬੀਬਾ ਗਗਨ ਮਾਨ ਜੀ ਇਸ ਵਾਰ ਤਾਂ ਤੁਸੀਂ ਝੂਠ ਬੋਲ ਕੇ ਸਰਕਾਰ ਬਣਾਂ ਲਈ ਹੈ ਅੱਗੇ ਤੋਂ ਲੋਕ ਤੁਹਾਨੂੰ ਪਿੰਡਾਂ ਅਤੇ ਸ਼ਹਿਰਾਂ ਵਿੱਚ ਨਹੀ ਬੜਨ ਦੇਣਗੇ ਇਹ ਗੱਲ ਜਾਦ ਰੱਖ ਲੈਣੀਂ ਜਦੋਂ ਜੀਰੀ ਤੇ ਬਿਮਾਰੀ ਲੱਗੀ ਸੀ ਲੋਕਾਂ ਨੇ ਖੇਤਾਂ ਵਿੱਚ ਹੀ ਟਰੈਕਟਰਾਂ ਨਾਲ ਵਾਹ ਦਿੱਤੀ ਸਿੱਗੀ ਤੁੰਸੀ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਸੀ ਕਿ ਅਸੀਂ ਤੁਹਾਡੀ ਹਰ ਹਾਲਤ ਵਿੱਚ ਸਹਿਤਾ ਕਰਾਂਗੇ ਪਰ ਤੁਸੀਂ ਕਿਸੇ ਨੂੰ ਇੱਕ ਪੈਸਾ ਵੀ ਨਹੀਂ ਦਵਾ ਸਕੇ ਦੱਸੋ ਕਿਮੇਂ ਭਰੋਸਾ ਕਰ ਲੈਣਗੇ ਲੋਕ ਤੁਹਾਡੇ ਉੱਤੇ।
@PratapSingh-dr6oy
@PratapSingh-dr6oy 3 ай бұрын
ਇਸਤਰੀ ਦੀ ਇੱਜ਼ਤ ਕਰਨੀ ਚਾਹੀਦੀ ਹੈ ਪਰੰਤੂ ਜਿਸ ਵਿੱਚ ਇਸਤਰੀ ਵਾਲੇ ਗੁਣ ਹੋਣ ਜੋ ਇਹਦੇ ਵਿੱਚ ਨਹੀਂ ਹਨ ਝੂਠੀ ਯੱਬਲੀਆਂ ਮਾਰੀਂ ਜਾਂਦੀ ਹੈ
@maninderdhaliwal7475
@maninderdhaliwal7475 Жыл бұрын
ਹਵਾ ਨਿਕਲਗੀ ਕੈਪਟਨ ਦੀ ਤਰ੍ਹਾਂ
@surkhmandermaanmaan3935
@surkhmandermaanmaan3935 3 ай бұрын
ਪੰਜ ਮਿੰਟ ਨੂੰ ਛੱਡ ਦਿਊ ਹੁਣ ਤਾਂ ਦੋ ਸਾਲ ਹੋ ਗਏ ਹੁਣ ਦੇ ਦਿਉ ਮੈਂ ਐਸ ਪੀ ਕਿਸਾਨਾਂ ਨੂੰ ਫਸਲਾਂ ਤੇ
@kamaljitsingh9032
@kamaljitsingh9032 2 ай бұрын
RIGHT SIR 😂
@harpsandhu37
@harpsandhu37 3 ай бұрын
ਕਿਸਾਨ ਗ਼ਲਤ ਜਗਾਹ ਧਰਨਾ ਦੇ ਰਹੇ ਹਨ || ਇਸ ਦੇ ਘਰ ਅੱਗੇ ਧਰਨਾ ਲਗਾਓ ||
@karailwale
@karailwale Жыл бұрын
ਮੋਦੀ ਵਾਗ ਵੋਟਾ ਵਟੋਰਨ ਲਈ ਸਟੰਟ ਖੇਡਿਆ
@walkingmedia8527
@walkingmedia8527 Жыл бұрын
ਤੁਸੀਂ ਸਾਰੇ ਪੰਜ ਸਾਲ ਲੰਘਾ ਕੇ ਇਹ ਨਾ ਕਿਹੋ ਕੇ ਇਹ ਸਾਡਾ ਸਿੱਖਣ ਦਾ ਪੀਰਿਯਡ ਸੀ ਜਦੋ ਲੋਕੀਂ ਦੁਜੀ ਵਾਰ ਮੌਕਾ ਦੇਣਗੇ ਅਸੀਂ ਸਾਰੇ ਕੰਮ ਕਰਾਂਗੇ ਸੋਚਲੋ ਹਾਲੇ ਵੀ ਐਮ ਐਸ ਪੀ ਨੇ ਤਾ ਚੀਕਾ ਕਡਵਾ ਦਿੱਤੀਆਂ ਹੁਣ ਹੋਰ ਨਾ ਕੁਛ ਕਰਵਾਲਿਓ।
@ramindersingh6209
@ramindersingh6209 Жыл бұрын
Eh ese tra hi kehan ge.... Votes le ke sarkar bana lai... Hun 5 saal lokan da bewakuf banaun ge.... Baaki janta samjdaar hai.... Koi badlav nazar nahi aa reha...
@rajwinder1968
@rajwinder1968 Жыл бұрын
ਉਸ ਟਾਇਮ ਝੂਠ ਬੋਲ ਕੇ ਵੋਟਾ ਜੂ ਲੈਣੀਆ ਸੀ ਇਸ ਕਰਕੇ ਪੰਜ ਮਿੰਟ ਕਹਿ ਦਿੱਤਾ
@sukhmandersingh8034
@sukhmandersingh8034 3 ай бұрын
ਤੁਸੀ ਤਾਂ ਨਾ ਸਮਝੀ ਕਹਿ ਦਿੱਤਾ ਪਰ ਉਨ੍ਹਾਂ ਲੋਕਾਂ ਦਾ ਕੀ ਬਣੂੰ ਜਿਨਾ ਭੋਲੇ ਭਾਲੇ ਲੋਕਾਂ ਤੋਂ ਬੋਟਾ ਲਇਆ
@sardarsaab1007
@sardarsaab1007 Жыл бұрын
ਜੋ ਅਲੈਕਸਨਾ ਤੋਂ ਪਹਿਲਾਂ ਸੰਘਰਸ਼ ਕੀਤਾ ਉਹ ਸਿਰਫ MLA ਬਣ ਵਾਸਤੇ ਕੀਤਾ ਮੁੰਗੀ ਮੁੰਗੀ ਬਹੁਤ ਕਰਦੇ ਨੇ
@manjitkrishan6360
@manjitkrishan6360 3 ай бұрын
ਹੁਣ ਰੋਨੀ ਏਂ ਅੱਖਾਂ ਨੂੰ ਥੁੱਕ ਲਾ ਕੇ ।ਔ😅
@100poweroffaith
@100poweroffaith Жыл бұрын
ਗੱਲਾਂ ਵਾਲੀ ਸਰਕਾਰ, ਬੱਸ ਹਵਾਈ ਬਿਆਨ ਦਾਗਣ ਵਿੱਚ ਮਾਹਿਰ ਨੇ। ਆਮ, ਆਮ ਲੋਕ ਕਰਦੇ ਇਹ ਸਾਰੇ ਖ਼ਾਸ ਬਣੇ ਹੋਏ ਆ। ਜੋ ਕਹਿੰਦੇ ਸਨ, ਉਸ ਵਿੱਚੋਂ ਕਿਸੇ ਵੀ ਗੱਲ ਵਿੱਚ ਰਿਵਾਇਤੀ ਪਾਰਟੀਆਂ ਨਾਲੋਂ ਵੱਖਰੇ ਨਹੀਂ, ਜਾਂ ਆਪਣੀ ਕਿਸੇ ਵੀ ਗੱਲ ਤੇ ਖਰੇ ਨਹੀਂ ਉੱਤਰੇ।
@sardarsaab1007
@sardarsaab1007 Жыл бұрын
ਤੁਸੀਂ ਵੀ ਦਿੱਲੀ ਧਰਨੇ ਵਿੱਚ ਲੋਕ ਨੂੰ ਗੋਲੀਆਂ ਚਿਸਵਾ ਕੇ ਸਰਕਾਰ ਬਣਵਾਈਆਂ
@varindersingh7675
@varindersingh7675 Жыл бұрын
ਏਹ ਸੁਖੇ ਨੂੰ ਫੇਲ ਕਰੋ ਕਮੇਡੀ ਵਿਚ 😂
@kamaldhindsa8953
@kamaldhindsa8953 Жыл бұрын
ਕਮਲ਼ੀ 😀💯
@pushpindersingh185
@pushpindersingh185 Жыл бұрын
ਅਗਲੀ ਵਾਰ 40 ਸੀਟਾਂ ਵੀ ਨੀ ਆਉਣੀਆਂ ਜਵਾਕੋ
@sarbjitsingh2033
@sarbjitsingh2033 3 ай бұрын
4 aungian
@sikandersingh7611
@sikandersingh7611 3 ай бұрын
​@@sarbjitsingh2033ਸਹੀ ਗੱਲ ਹੈ
@bhindersran2170
@bhindersran2170 Жыл бұрын
ਸਿਰੇ ਦੀ ਗੱਪੀ ਹੈ ਕਿਸ਼ੇ ਸੂਝ ਬਾਨ ਬੰਦੇ ਨੂੰ ਐਮ ਮੇਲੇ ਬਨਾਓ ਜੀ
@tejwantsingh3114
@tejwantsingh3114 Жыл бұрын
ਕੋਈ ਵੀ ਜੁਆਬ ਸਹੀ ਨਹੀ ਜੀ ਪਿਆਰਿਓ।। ਕੀ ਕਹੀਏ ਪਹਿਲਾਂ ਗ੍ਰਹਿਸਥੀ ਵਾਲਾ ਤਜਰਬਾ ਵੀ ਕਰਨ ਜੀ, ਫਿਰ ਪਤਾ ਚੱਲੂ ਕੀ ਮੁਸ਼ਕਿਲਾਂ ਨੇ ਕਬੀਲਦਾਰੀ ਦੀਆਂ ਸਟੇਜ ਤੋਂ ਕਮਾਈ ਕਰਨ ਆਲੇ ਸਟੇਟ ਚਲਾਉਣ ਚ ਮੁਸ਼ਕਿਲ ਹੀ ਸਫਲ ਹੁੰਦੇ ਨੇ ਪਿਆਰਿਓ, ਦਿੱਲੀ ਦਾ ਬਾਣੀਆਂ ਦਿਮਾਗ ਕਾਬਜ ਐ ਇਹ ਉਹਦੀ ਚਮਚਾਗਿਰੀ ਕਰਦੇ ਨੇ ਬਾਕੀ 2024 ਚ ਅਤੇ ਹੋਰ 2027 ਚ ਹੀ ਪਤਾ ਲੱਗੂ ਮਿੱਤਰੋ।
@parwindersingh8057
@parwindersingh8057 Жыл бұрын
ਮੈਡਮ ਇਹ ਤਾ ਦੱਸੋ ਹੁਣ ਵਾਲਾ ਝੂਠ ਜਾ ਪਹਿਲਾ ਝੂਠ ਸੀ ਬੱਸ ਕਰੋ ਬੇੜਾ ਗਰਕ ਕਰਤਾ ਤੁਸੀ ਆਪ ਵਾਲੇ ਸਰਕਾਰ ਨੇ ਫੇਲ ਹੈ ਸਰਕਾਰ ਸਿੱਧੂ ਮੂਸੇਵਾਲੇ ਨੂੰ ਇਨਸਾਫ ਕਰੋ
@harmeetbrar6859
@harmeetbrar6859 Жыл бұрын
Asi v hun apni galti mann layi tuhanu power deke..
@matrix-1
@matrix-1 Жыл бұрын
Vota ਲੈਕੇ. ਹੁਣ ਤੁਜਰਬਾ ਆਇਆ. ਮੰਗ ਸੋਰੀ. ਤੇਰੇ ਫੇਰਿਆ ਹੋਵੇ ਨਾ. ਚੜ੍ਹਿਆ ਹੋਵੇ ਤੇਰੇ ਤੇ ਕਾਲਾ. ਬੁੰਡ ਦੇਣੀ
@JaspalVirk-kk4uo
@JaspalVirk-kk4uo 3 ай бұрын
ਬਕਵਾਸ ਦਾ ਫਾਇਦਾ
@singhsaab9505
@singhsaab9505 Жыл бұрын
Pehla kiddiya gappa marriya hun keh rhe aa jdo sarkar vich aye sanu smjh ayi aa k eda ni hunda😂🤣 shetti palti maar gye😂
@JatinderSingh-yn6wj
@JatinderSingh-yn6wj Жыл бұрын
ਸਾਰੀਆਂ ਜਾਚਾਂ ਸਾਡੇ ਤੇ ਪਰੈਕਟੀਕਲ ਕਰਕੇ ਈ ਸਿੱਖ ਲਿਓ ।
@luckytoor2661
@luckytoor2661 Жыл бұрын
ਕੋਈ ਵਧੀਆ ਪੜੀਆ ਲਿਖਿਆ ਸੂਝਵਾਨ ਐੱਮ ਐੱਲ ਏ ਨੀ ਹੈਗਾ
@balkarchauhan
@balkarchauhan Жыл бұрын
ਇੰਨਾ ਨੇ ਕੁਝ ਨਹੀ ਕਰਨਾ
@harjinder7435
@harjinder7435 Жыл бұрын
ਏਹ ਸਾਰੇ ਚਵਲ ਸਾਰੇ mla ਬਣਾਤੇ ਏਹ ਸਭ ਮਾਲ ਖਾਣ ਨੂੰ mla ਬਣਗੇ
@harvirsingh6239
@harvirsingh6239 Жыл бұрын
5 ਸਾਲਾਂ ਵਿੱਚ ਵੀ ਨਹੀਂ
@jagpreetsingh5426
@jagpreetsingh5426 Жыл бұрын
Gappi
@rajwinder1968
@rajwinder1968 Жыл бұрын
ਅੱਗੇ ਦੋ ਪਾਲਟੀਆ ਝੂਠੀਆ ਸੀ ਹੁਣ ਤੀਸਰੀ ਰਲ ਗਈ ਨਾਲ ਹੋਰ ਫਰਕ ਕੋਈ ਨਹੀ
@ramindersingh6209
@ramindersingh6209 Жыл бұрын
Training period....?? Janta ki kare...kithe jawe.... Punjabian waste ehna ne koi rasta ni chhadya.....
@jassandhu4213
@jassandhu4213 Жыл бұрын
Vdia bhanji, tusi bhut nimarta nal galti manni hai eh change insaan di nisani hai
@Ranveer-om2zq
@Ranveer-om2zq 3 ай бұрын
ਕਿੰਨਾ ਕੂ ਵੱਡਾ ਹਲਕਾ ਹੈ ਇਸਦਾ ਮੁੜਕੇ ਆਈ ਤੇ ਹੈ ਨੀ ਲੋਕਾਂ ਨੇ ਜਿੱਤਿਆ ਏਸ ਸਾਰੇ ਰਿਸ਼ਤੇ ਦਾਰ ਇਕੱਠੇ ਕੀਤੇ ਹੋਏ ਦਫ਼ਤਰ ਵਿਚ ਕੋਈ ਅਫ਼ਸਰ ਨੀ ਮੰਨਦਾ ਐਨਾ ਦੀ ਰਿਸ਼ਵਤ ਚਲਦੀ ਨਹੀਂ ਕੰਮ ਨੀ ਹੁੰਦਾ ਤਹਿਸੀਲ ਵਿਚ ਕੋਈ ਮੀਟਰ ਨੀ ਲੱਗਦਾ ਸਰਪੰਚ ਸੈਕਟਰੀ ਸਾਰੇ ਚੰਗੇ ਰੋੜੀ ਜਾਂਦੇ ਨਵਾਂ ਕਿ ਕੀਤਾ ਕਿੱਥੇ ਟੈਸਟ ਹੁੰਦੇ ਕੌਣ 1076 ਤੇ call ਆਉਂਦਾ ਕਿੱਥੇ ਵਧੀਆ ਸਕੂਲ ਪਾਰਕ ਗੰਦਾ ਪਾਣੀ ਪੀਣ ਵਾਲਾ ਹੁਣ ਬਾਈ ⭐ ਸਟਾਰ ਬਣ ਗਏ ਇਹ ਲੋਕ ਬੁੱਧੂ ਬਣਾ ਗਏ ਲੋਕਾਂ ਦਾ ਹੁਣ ਵੀ ਝੂਠ ਬੋਲ ਰਹੀ ਬਾਕੀ ਸਾਰੇ ਮੰਤਰੀ ਸੰਤਰੀ ਚੁੱਪ ਕਰੀ ਬੈਠੇ ਕੁੱਝ ਵਿਆਹੇ ਗਏ ਇਸ ਦਾ ਹੋਣ ਵਾਲਾ ਹੋਣਾ ਪੰਜਾਬ ਨੂੰ ਪੰਜਾਬੀਆ ਨੇ ਹੀ ਲੁੱਟਿਆ ਕੇਜਰੀਵਾਲ ਦੇ ਪਿੱਛੇ ਲੱਗੀ ਫਿਰਦੇ ਏਹ ਸਾਰੇ ਪੁੱਛਣੀ ਨੀ ਬੀਬਾ ਹੁਣ ਪਿੰਡਾਂ ਵਿਚ ਕਿਸੇ ਨੇ ਦੁਰ ਫਿੱਟੇ ਤੇਰੇ 🙏
@narinderpalsingh4086
@narinderpalsingh4086 Жыл бұрын
ਬੀਬੀ ਤੁਹਾਡੀ ਸਰਕਾਰ ਵੀ ਪਹਿਲੀਆਂ ਸਰਕਾਰਾਂ ਦੀ ਤਰ੍ਹਾਂ ਹੀ ਕੰਮ ਕਰ ਰਹੀ ਹੈ
@jashandeepsinghgrewal4607
@jashandeepsinghgrewal4607 6 ай бұрын
Hahahaaaaaaaaaa 😂😂
@makhanjhunir9321
@makhanjhunir9321 3 ай бұрын
ਹੁਣ ਕੰਮ ਕਰਨੇ ਪੈਂਦੇ ਬੀਬਾ ਜੀ 5ਮਿੰਟਾ 2ਸਾਲ ਹੋਗੇਸਰਕਾਰ
@shivrajsinghbains
@shivrajsinghbains Жыл бұрын
Cm kon ha punjab da ?????
@sikandersingh7611
@sikandersingh7611 3 ай бұрын
ਝੰਡਾ ਅਮਲੀ ਹੈ
@shonkimajrot8917
@shonkimajrot8917 3 ай бұрын
ਬੋਲਣਾ ਪੈਂਦਾ ਕੁਰਸੀ ਦੇ ਲੀਏ k ਕੁਰਸੀ ਮਿਲ ਜਾਏ bus ਆਪਾ ਨੂੰ ਕਿ ਲੈਣਾ msp ਤੋ
@user-pc2ni4ru3t
@user-pc2ni4ru3t 3 ай бұрын
ਮੈਡਮ ਗੱਲਾਂ ਦਾ ਕੜਾਹ ਬਹੁਤ ਕਰਦੀ
@gurjindersingh956
@gurjindersingh956 3 ай бұрын
ਪਹਿਲਾਂ ਤੋਲੋ ਫੇਰ ਬੋਲੋ ਐਵੇਂ ਬਿਨਾਂ ਸੋਚੇ ਸਮਝੇ ਨਹੀਂ ਬੋਲਣਾ ਚਾਹੀਦਾ
@alliswell-lc7rj
@alliswell-lc7rj Жыл бұрын
Hun Tu pakki siyasat daan bangi. Pehle bolo firr mukker. Jo. Good. Mantri Saab
@shonkimajrot8917
@shonkimajrot8917 3 ай бұрын
ਗਾਣੇ ਗਾਈ ਜਾਂਦੀ ਕਿੱਥੇ ਫੱਸ ਗਈ ਅਨਮੋਲ ਜੀ
@shamdhiman8717
@shamdhiman8717 Жыл бұрын
ਆਮ। ਨਹੀ। ਖਾਸ। ਹੋਗੇ। ਕੰਮ। ਨੀ। ਕਰਨਾ। ਧੋਖੇਬਾਜ਼। ਗੱਪੀ। ਲੋਕ। ਮੂਰਖ। ਬਣਾਏ। ਬਣਨਗੇ
@gaggimanvi9227
@gaggimanvi9227 Жыл бұрын
ਬੱਸ ਕਰ ਬੀਬਾ
@DaljeetSingh-xn7px
@DaljeetSingh-xn7px Жыл бұрын
Texi
@gurjindersingh7202
@gurjindersingh7202 3 ай бұрын
ਨਚਾਰ ਨੂੰ ਤਾ ਨਾਚ ਗਾਣੇ ਵਾਰੇ ਈ ਪਤਾ
@SK-io4gd
@SK-io4gd 3 ай бұрын
ਇਲੈਕਸ਼ਨ ਜਿੱਤਣ ਲਈ ਅਜਿਹੀਆਂ ਚੁੱਟਕੀਆ ਦਾ ਸਹਾਰਾ ਲੈ ਕੇ ਹੀ ਇਨ੍ਹਾਂ ਨਾਂ ਸਮਝ ਲੋਕਾਂ ਨੇ ਪਬਲਿਕ ਨੂੰ ਬੇਵਕੂਫ਼ ਬਣਾਇਆ।
@user-vd7cu9jw6d
@user-vd7cu9jw6d 3 ай бұрын
ਬੇੜਾ ਗ਼ਰਕ ਹੋਏ
@satnamkheri2290
@satnamkheri2290 3 ай бұрын
ਦੱਲੀ ਸਲੀ
@ekamjotsingh8568
@ekamjotsingh8568 3 ай бұрын
ਚਲੋ ਹੁਣ ਤਾ ਨਹੀ ਦੇ ਸਕਦੇ msp ਪਰ ਹੁਣ ਦਵਾਰਾ ਪੰਜਾਬੀ ਵੀ ਗਰੰਟੀ ਨਹੀ ਲੈਦੇ ਤੁਹਾਡੇ ਆਉਣ ਦੀ ਸਾਫ
@jai-hind82
@jai-hind82 Жыл бұрын
ਵੈਸੇ ਇਕ ਗੱਲ ਜਰੂਰ ਹੈ ਕਿ ਪਿਛਲੇ ਕਾਫੀ ਲੰਮੇ ਸਮੈਂ ਤੋਂ ਪੰਜਾਬ ਨੂੰ ਸੂਝਵਾਨ ਜਿੰਮੇਵਾਰ ਦੂਰਅੰਦੇਸ਼ੀ ਲੀਡਰ ਨਹੀ ਮਿਲ ਰਹੇ।। ਭਗਵੰਤ ਮਾਨ ਜਾਂ ਦੋ ਤਿੰਨ ਬੰਦਿਆਂ ਦੇ ਸਹੀ ਦੂਰਅੰਦੇਸ਼ੀ ਜਿੰਮੇਵਾਰ ਹੋਣ ਦਾ ਮਤਲਬ ਇਹ ਵੀ ਨਹੀ ਐ ਕਿ ਇਕ ਸਰਕਾਰ ਜਿੰਮੇਵਾਰ ਦੂਰਅੰਦੇਸ਼ੀ ਸਹੀ ਬੰਦਿਆਂ ਦੀ ਬਣ ਗਈ ਐ,,ਪੱਚੀ ਤੀਹ ਕੁ ਸਾਲ ਤੋਂ ਜਾਣੀ ਜਿਦਣ ਦੀ ਸੁਰਤ ਸੰਭਲੀ ਐ ਓਦਣ ਤੋਂ ਹੀ ਇਹੋ ਜਹੇ ਹੀ ਲੋਕਾਂ ਨੂੰ ਸਰਕਾਰ ਚ ਦੇਖੀ ਜਾ ਰਹੇ ਹਾਂ।।ਚਲੋ ਵਾਹਿਗੁਰੂ ਜੀ ਭਲੀ ਕਰਨ।।
@AmandeepSingh-ul9mz
@AmandeepSingh-ul9mz Жыл бұрын
ਗੱਲਾ ਆਲੀ
@amriksingh9589
@amriksingh9589 3 ай бұрын
😂ਇਕ ਕੰਮ ਕਰੋ ਜਾਕੇ ਕੱਲੇ ਕੱਲੇ ਪਿੰਡ ਸ਼ਹਿਰ ਲੋਕਾਂ ਨੂੰ ਪੁੱਛੋ ਲੋਕ😂ਕਿਨਾ,ਰੋ ਰਹੇ ਨੇ ਕੋਈ ਨਜਾਇਜ਼ ਮਾਈਨਿਗ ਨੂੰ ਲੈਕੇ😂ਰਹੇ, ਨੇ ਕੋਈ ਕਿਵੇਂ😂 ਰਹੇ ਨੇ ਘਰ ਘਰ ਰਾਸਨ ਨਹੀ ਪਹੁੰਚ ਰਿਹਾ ਲੋਕ ਕਹਿ ਰਹੇ ਨੇ ਡੀਪੂ ਹੀ ਠੀਕ ਸੀ ਕੇਦਰ ਸਰਕਾਰ ਦੀ ਸਕੀਮ ਗਰੀਬਾ ਨੂੰ ਕਣਕ ਦੇਣ ਦੀ ਦਾ ਨਾਸ ਮਾਰ ਦਿੱਤਾ ਘਰ ਘਰ ਆਟਾ ਪਹੂਚਾਉਣ ਦੇ ਨਾਮ ਤੇ ਜਿਥੇ ਦੇ ਰਹੇ ਨੇ ਉਹ ਵੀ ਘਰ ਘਰ ਨਹੀਂ ਉਥੇ ਇਕ ਕਮਰੇ ਵਿਚ ਬੈਠ ਕੇ ਲੈਣਾ ਲਵਾ ਕੇ ਪਹਿਲਾਂ ਨਾਲੋ ਵੀ ਬੁਰਾ ਹਾਲ ਕਰ ਦਿੱਤਾ
@chamkaursingh5870
@chamkaursingh5870 3 ай бұрын
ਭਰਾਵੋ ਮੈਨੂੰ ਇਹ ਨੀ ਪਤਾ ਲੱਗਿਆ ਕਿ ਆਮ ਲੋਕ ਕਿਸ ਨੂੰ ਕਹਿੰਦੇ ਨੇ
@jashandeepsinghgrewal4607
@jashandeepsinghgrewal4607 6 ай бұрын
Panj saal baad ehna lokaan Ne kehna , asi taan sikh rhe 5 saal , tahi kakh Ne kitta Pb lyi 😂
@flyingramandeepsingh5abb947
@flyingramandeepsingh5abb947 Жыл бұрын
Pehla bakwas na marya karo
@PratapSingh-dr6oy
@PratapSingh-dr6oy 3 ай бұрын
ਨਾ ਸਮਝੀ ਨਹੀਂ ਮੂਰਖਾਂ ਦਾ ਟੋਲਾ ਆਵਾ ਊਤਿਆ ਪਿਆ ਇਹਦਾ
@PardeepSingh-xv6gx
@PardeepSingh-xv6gx Жыл бұрын
2027 tu badd Sare comments read kario 😂
@amritpalsinghdhaliwal7557
@amritpalsinghdhaliwal7557 Жыл бұрын
Shi gal thanu 5 minutes nhi khene chaide c, te nal hi Punjab de loka nu thanu votes v nhi ponia chaida c, eh v loka di na smji c
@surleenc
@surleenc 3 ай бұрын
ਤੁਸੀਂ ਤਾਂ ਕੇਜਰੀਵਾਲ ਦਾ ਨਾਮ ਲਿਆ ਸੀ ਤੁਸੀਂ ਕਿਹਾ ਨਾ ਸਮਝੀ ਪਰ ਨਾ ਸਮਝੀ ਚ ਗਲਤੀ ਹੋ ਸਕਦੀ । ਝੂਠ ਨਹੀਂ ਬੋਲਿਆ ਜਾਂਦਾ ਇਸ ਦਾ ਮਤਲਬ ਲੋਕਾ ਨੂੰ ਝੂਠ ਬੋਲਕੇ ਵੋਟਾਂ ਲਈਆ ਤੁਸੀ ਵਾਹ ਜੀ ਵਾਹ
@MahinderSingh-bb8gj
@MahinderSingh-bb8gj Жыл бұрын
mashoori sarkar onli
@hardeepsingh-uj2ic
@hardeepsingh-uj2ic 3 ай бұрын
Anmol I Love You ❤️ so much your Work Nahar
@satnamsingh-re4hr
@satnamsingh-re4hr 3 ай бұрын
ਤੈਨੂੰ ਸਭ ਪਤਾ ਬੀਬਾ ਕਿਵੇ ਸੱਚ ਤੇ ਪੜਦਾ ਪੲੀਦਾ ਅਸਲ ਵਿਚ ਤੁੱਸੀ ਚਾਹੁੰਦੇ ਹੀ ਨਹੀ ਪੰਜਾਬ ਦਾ ਸੁਧਾਰ ਕਰੀੲੇ
@GurlalSingh-bn8xz
@GurlalSingh-bn8xz Жыл бұрын
😂😂😂😂😂😂😂😂😂😂😂😂😂😂👎👎👎👎👎👎👎👎👎👎👎👎
@BannyJodhan
@BannyJodhan Ай бұрын
ਇਹ ਲੋਕ ਤਾਂ ਬਹੁਤ ਬੇਸ਼ਰਮ ਨੇ ਝੂਠ ਬੋਲ ਕੇ ਵੋਟਾਂ ਲੈਣੀਆਂ ਸੀ।ਹੁਣ ਆਪਣੇ ਹੀ ਬਿਆਨਾਂ ਤੋਂ ਭੱਜ ਰਹੇ ਨੇ।ਲੱਖ ਲਾਹਨਤਾਂ ਇੰਨਾਂ ਦੇ ਕਿੰਨੇ ਸੱਚੇ ਤੇ ਚੰਗੇ ਨੇ।ਪਹਿਲੀਆਂ ਸਰਕਾਰਾਂ ਵਰਗੇ ਹੀ ਇਹ ਨਿਕਲੇ।
@kissanmazdoorektazindabad4407
@kissanmazdoorektazindabad4407 Жыл бұрын
🤣🤣🤣🤣
@shivrajsinghbains
@shivrajsinghbains Жыл бұрын
Gappy lok
@rahulsingh-qg5pw
@rahulsingh-qg5pw Жыл бұрын
Amrish puri to maan kyu nikal gyi hawa
@pawarsaabofficial
@pawarsaabofficial Жыл бұрын
Gal e ni andi madam g nu ta
@malkitsandhu9741
@malkitsandhu9741 3 ай бұрын
😂😂😂
@ssingh8726
@ssingh8726 11 ай бұрын
Yaar kejriwal ne bhut roula paya c delhi ch... CM banke ohi haal h... J kde opposition ch aa gya ta fer ohi roula paau... Sari partiya da eho hee haal h
@karanjf
@karanjf Жыл бұрын
Fukri. Thugg. AP
@JatinderSingh-zk3jg
@JatinderSingh-zk3jg 3 ай бұрын
very funny😂
@harjindersingh-mx1si
@harjindersingh-mx1si 3 ай бұрын
THEN. 5. YEARS. GIVE. US. M.S.P.
@satpalsingh8770
@satpalsingh8770 3 ай бұрын
ਚੁਟਕੀ ਵਾਲੀ ਹੁਣ DJ ਵਾਲੀ ਹੈ
@balrajsingh3862
@balrajsingh3862 Жыл бұрын
Nachaar bandea nu jita ke e galti kar lae asi
@AmandeepSingh-po3pd
@AmandeepSingh-po3pd Жыл бұрын
Hmm. Badal Captain vargeyan nu jitta dinde, fer ohna to jutian khande, oh thek rehnda. Chawal sala
@HarjinderSingh-cv1kt
@HarjinderSingh-cv1kt Жыл бұрын
😆😆😆😅ja oye
@pb10wale98
@pb10wale98 Жыл бұрын
jhoothi sarkar ....sab kuj jhooth bolde a..jhooth bolke vota lay lya kita kuj ni punjab lai, agle election ch jutti ferni a ena dey
@shivrajsinghbains
@shivrajsinghbains Жыл бұрын
Kothi da pata c
@SandeepSingh-qe5md
@SandeepSingh-qe5md 3 ай бұрын
ਪੰਜਾਬ ਸਰਕਾਰ ਸਿਰਫ ਕਿਸਾਨਾਂ ਤੇ ਆਸੂ ਦੇ ਗੋਲੇ ਤੇ ਗੋਲੀਆਂ ਚਲਾ ਰਹੀ ਹੈ
@KULWINDERSINGH-lv1uf
@KULWINDERSINGH-lv1uf Жыл бұрын
Koi nhi agge to ayo vota lain sc. Bc cast naal dhaka karan valyo hun gen to vota lai lyo
@shivrajsinghbains
@shivrajsinghbains Жыл бұрын
Swimming pool da ta pata c
@user-js1nc2im5d
@user-js1nc2im5d 8 ай бұрын
Congress party jindabad
@reshamsingh9233
@reshamsingh9233 3 ай бұрын
Zero aam
@GURPREETSingh-ey3rp
@GURPREETSingh-ey3rp Жыл бұрын
Fuddu sireee di eh
@user-bl4hx3fj5f
@user-bl4hx3fj5f 3 ай бұрын
😂😂😂🙆🙅🤷🤦😷🤐
@kamaljitsingh9032
@kamaljitsingh9032 2 ай бұрын
2 SAAL HO GAYE IKK V ROAD SEWAR DA KOI V KAAM NAHI HOYA KHARAD DA BURA HALL HO GAYA
@kuldipsingh5186
@kuldipsingh5186 3 ай бұрын
Bhandan di sarkar !😂😂😂😂😂😂😂🎉
@vijaykumar-rt2kk
@vijaykumar-rt2kk 3 ай бұрын
Mainu lagda eh 5 minta vich MSP den wali party nu aage aa ke Punjab de kissana nu MSP Deni chahiye
@MahinderSingh-bb8gj
@MahinderSingh-bb8gj Жыл бұрын
faild sarkar
@user-rn6rt5vt8n
@user-rn6rt5vt8n 2 ай бұрын
Kive dau 5 mint ch bechari esda supremo ta ander gya😂😂😂😂😂😂😂😂
@vijaykumar-rt2kk
@vijaykumar-rt2kk 3 ай бұрын
Punjab Da Mahool khrab Karan vich Eh 5 minuta vich MSP den vale bi samil ne. Sanyukt Kisaan Morcha nu eh 5 minta vich MSP den wali Govt Nazar nahi aa rahi???? Kyu Punjab di youth nu rally kra ke marvaya ja reha hai???? Deo 5 minta vich MSP???? 1. Hindustan da mahool khrab na kro................... 2. Punjab da mahool J& K wala na karwao............... 3. Desh da mahool khrab na kro..............
@user-rm7er8zx2e
@user-rm7er8zx2e 3 ай бұрын
Mam sangrur rajdhani da ki haal hai jitjoge ko jawanat jabat karwaonge
@user-rm7er8zx2e
@user-rm7er8zx2e 3 ай бұрын
Mam chandigarh rest house cho pool ban gia
@poojamaurya5696
@poojamaurya5696 Жыл бұрын
Te jihna ne MSP de gl magar lg k Vote pate Ohna nl te kuttekhni hogge😂😂😂
@ramindersingh6209
@ramindersingh6209 Жыл бұрын
Kutekhaani lokan naal ho gayi.... Par eh leader ta sarkar vich reh ke anand Maan rahe ne..... Kasurvaar oh v ne jina ne ehna nu vote paye... Hun bardasht Karo ehna nu....
@RavinderSingh-js1ss
@RavinderSingh-js1ss Жыл бұрын
dekh lo in experience lok ki system aa eh ias ips bannan lyi 24 hour cho 24 hour pdna penda in one day but mla mp koi vi uth ke bn jnda ki eh system shi aa ??
Заметили?
00:11
Double Bubble
Рет қаралды 3,3 МЛН
[柴犬ASMR]曼玉Manyu&小白Bai 毛发护理Spa asmr
01:00
是曼玉不是鳗鱼
Рет қаралды 52 МЛН
Narendra Modi 3.0 government may not last long: Parakala Prabhakar intv
42:16