ਪਹਿਲੀ ਵਾਰੀ Anmol Kwatra ਨੇ Interview'ਚ ਦਸਿਆ ਕਿ ਉਸ ਨੂੰ ਆਉਂਦੇ ਨੇ ਕਿੰਨੇ ਪੈਸੇ? ਹੋ ਗਿਆ ਪੰਜਾਬੀਆਂ ਦਾ ਇਕੱਠ..

  Рет қаралды 288,119

Rozana Spokesman

Rozana Spokesman

Күн бұрын

#AnmolKwatra #HoneySethi #livenews #todaynews #latestnews
‪@BhagwantMannOfficial‬ ‪@AamAadmiPartyPunjab‬ ‪@JittegaPunjab‬
For the first time, Anmol Kwatra talked about money earned in an interview? Conversation!
Anmol Kwatra is a Social Worker in Ludhiana district, Punjab. Anmol Kwatra done his schooling from Greenland Senior Secondary School , Ludhiana and completed his education from Punjab Technical University. He was born on 15 May 1996. He is very famous on the social media and many of his video went viral on social media.
Stay with us for Latest Updates on Punjab and Nation

Пікірлер: 760
@meenatharajwala7344
@meenatharajwala7344 Жыл бұрын
ਅਨਮੋਲ ਕਵਾਤਰਾ ਬਹੁਤ ਵਧੀਆ ਕੰਮ ਕਰਦਾ, ਸੇਵਾ ਵੀ ਕੋਈ ਕਰ ਸਕਦਾ, ਲੋਕਾਂ ਨੇ ਆਪ ਕਜੋ ਕਰਨਾ ਨਹੀਂ, ਦੂਜਿਆਂ ਨੂੰ ਕਰਨ ਨਹੀਂ ਦੇਣਾ, ਸਿਰਾ ਬੰਦਾ ਕਵਾਤਰਾ, ਰੱਬ ਲੰਮੀ ਉਮਰ ਬਖਸ਼ੇ ਵੀਰੇ ਨੂੰ,
@jaggajatt2524
@jaggajatt2524 Жыл бұрын
ਤੇਰੀ ਸ਼ਕਲ ਹੀ ਸਿੱਖੀ ਦੇ ਖਿਲਾਫ਼ ਆ ਮੂੱਲਾ ਟਾਇਪ ਮੁੱਛਾਂ ਵਾਲਾ ਟੱਟੀ ਰੰਗਾਂ ਭਾਪਾ ।। ਇਕ ਭਾਪਾ ਸੌ ਸਿਆਪਾ ਬਾਕੀ ਆਹ ਅਲਾਦੀਨ ਵਰਗਾ ਭਾਪਾ ਫੇਮ ਭਾਲਦਾ ਸੀ ਤਾਂ ਭੋਕਦਾ ਸਾਲਾ ਅਨਮੋਲ ਬਹੁਤ ਵਧੀਆ ਬੰਦਾ।। ਸਾਲਾ ਬੂਟ ਵੇਚਣ ਆਲਾ ਮਸਹੂਰ ਹੋਣ ਲਈ ਜਾਨਬੂਝ ਬਦਨਾਮ ਕਰ ਰਿਹਾ ਅਨਮੋਲ ਨੂੰ।। ਸਾਲਾ ਦੋ ਪੈਸੇ ਦਾ ਭਾਟੜਾ।। ਦੱਲਾ ਬੰਦਾ ਬੂਟ ਵੇਚਣ ਲਈ ਫੇਮ ਭਾਲਦਾ।। ਲਾਇਵ ਚ ਬਦਮਾਸ਼ ਬਣਦਾ ਸੀ ਹੁਣ ਅਨਮੋਲ ਸਾਹਮਣੇ ਫਟ ਗਈ ਪਾਣੀ ਪੀ ਰਿਹਾ ਬਾਰ ਬਾਰ।। ਕਿ ਫਾਇਦਾ ਹੋਇਆ ਘਰ ਬੈਠੀ ਮਾਂ ਭੈਣ ਦੇ ਕੱਪੜੇ ਪੜਵਾ ਲਏ ਲੋਕਾ ਦੇ ਕੋਮੈਟ ਪੜ ਅਲਾਦੀਨ ਦੀਆਂ ਮੁੰਡਿਆਂ।। ਟੁੱਟੀ ਰੰਗਾਂ ਭਾਟੜਾ ।। ਚੁੰਗਣਪਾਲ ਨੇ ਆਪਣੀ ਆਪ ਹੀ ਪੜਵਾ ਲਈ ਜਿਹੜੇ ਚਾਰ ਬੂਟ ਵਿੱਕਦੇ ਸੀ ਉਹ ਵੀ ਹੁਣ ਨਹੀ ਵਿੱਕਣੇ ਪਲਾਨ ਫੇਲ ਹੋ ਗਿਆ ਮਸ਼ਹੂਰ ਹੋਣ ਆਲਾ ਕਿਉਂ ਕਿ ਅਨਮੋਲ ਲੋਕਾ ਦੇ ਦਿਲਾਂ ਚ ਵਸਿਆ ਹੋਇਆ ਤੇਰੇ ਵਰਗਾ ਚੁੰਗਣਪਾਲ ਨਹੀ ਕੱਢ ਸਕਦਾ।। ਚਲ ਚੁੰਘ ਹੁਣ
@preetikapal4672
@preetikapal4672 Жыл бұрын
Bilkul sahi
@nindabawa5716
@nindabawa5716 Жыл бұрын
Tuse vadia Gall kitte je ANMOL pajji vadia insan ne
@davinderchahal-d5c
@davinderchahal-d5c 10 ай бұрын
Of you can't help Don't creat problems let him do sava
@jayindersidhu
@jayindersidhu Жыл бұрын
ਅਨਮੋਲ ਪਰਾ ਤੇਰੇ ਤੇ ਮਾਣ ਆ ਸਾਰੇ ਪੰਜਾਬੀਆਂ ਨੂੰ ਰੱਬ ਖੁਸ਼ ਰਖੇ ਲੰਬੀਆਂ ਉਮਰਾਂ ਹੋਣ ਤੇਰੀਆ
@kaurrose9011
@kaurrose9011 Жыл бұрын
ਬਹੁਤ ਅਫਸੋਸ ਦੀ ਗੱਲ ਹੈ ਸਾਡੇ ਪੰਜਾਬੀਆਂ ਲਈ ਕਿ ਅਸੀਂ ਨਾ ਭਲਾ ਕਰਨਾ ਨਾ ਕਿਸੇ ਦਾ ਭਲਾ ਹੋਣ ਦੇਣਾ ਜਿਸ ਕਰਕੇ ਸਾਡਾ ਪੰਜਾਬ ਕਦੇ ਤਰੱਕੀ ਨਹੀਂ ਕਰ ਸਕਦਾ🙏🏻🙏🏻ਵਾਹਿਗੁਰੂ NGO ਵਾਲਿਆਂ ਦਾ ਹਮੇਸ਼ਾ ਸਾਥ ਦੇਣ ਤਾਂ ਕਿ ਸਾਡਾ ਪੰਜਾਬ ਵੀ ਗਰੀਬੀ ਤੇ ਬਿਮਾਰੀ ਮੁਕਤ ਹੋ ਸਕੇ।
@officialnainakhullar8298
@officialnainakhullar8298 Жыл бұрын
Sahi gll aa
@sushamneelam3691
@sushamneelam3691 Жыл бұрын
Very good anmol bata god bless you
@SRAN-gt3zt
@SRAN-gt3zt Жыл бұрын
ਅਨਮੋਲ ਵੀਰ ਤੇ ਮੱਚਦੇ ਸੱੜਦੇ ਪਾਏ ਵਿਹਲੜ ਨਸ਼ੇੜੀ ਲੋਕ ਅਨਮੋਲ ਵੀਰ ਬਹੁਤ ਬਹੁਤ ਬਹੁਤ ਬਹੁਤ ਬਹੁਤ ਜਿਆਦੇ ਵਧੀਐ ਕੰਮ ਕਰਦਾ ਮਨੁੱਖਤਾ ਸੇਵਾ ਸਭ ਤੋਂ ਵੱਡੀ ਸੇਵਾ ਜੋ ਅਨਮੋਲ ਵੀਰ ਕਰ ਰਿਹਾ ☺❤
@jaggajatt2524
@jaggajatt2524 Жыл бұрын
ਤੇਰੀ ਸ਼ਕਲ ਹੀ ਸਿੱਖੀ ਦੇ ਖਿਲਾਫ਼ ਆ ਮੂੱਲਾ ਟਾਇਪ ਮੁੱਛਾਂ ਵਾਲਾ ਟੱਟੀ ਰੰਗਾਂ ਭਾਪਾ ।। ਇਕ ਭਾਪਾ ਸੌ ਸਿਆਪਾ ਬਾਕੀ ਆਹ ਅਲਾਦੀਨ ਵਰਗਾ ਭਾਪਾ ਫੇਮ ਭਾਲਦਾ ਸੀ ਤਾਂ ਭੋਕਦਾ ਸਾਲਾ ਅਨਮੋਲ ਬਹੁਤ ਵਧੀਆ ਬੰਦਾ।। ਸਾਲਾ ਬੂਟ ਵੇਚਣ ਆਲਾ ਮਸਹੂਰ ਹੋਣ ਲਈ ਜਾਨਬੂਝ ਬਦਨਾਮ ਕਰ ਰਿਹਾ ਅਨਮੋਲ ਨੂੰ।। ਸਾਲਾ ਦੋ ਪੈਸੇ ਦਾ ਭਾਟੜਾ।। ਦੱਲਾ ਬੰਦਾ ਬੂਟ ਵੇਚਣ ਲਈ ਫੇਮ ਭਾਲਦਾ।। ਲਾਇਵ ਚ ਬਦਮਾਸ਼ ਬਣਦਾ ਸੀ ਹੁਣ ਅਨਮੋਲ ਸਾਹਮਣੇ ਫਟ ਗਈ ਪਾਣੀ ਪੀ ਰਿਹਾ ਬਾਰ ਬਾਰ।। ਕਿ ਫਾਇਦਾ ਹੋਇਆ ਘਰ ਬੈਠੀ ਮਾਂ ਭੈਣ ਦੇ ਕੱਪੜੇ ਪੜਵਾ ਲਏ ਲੋਕਾ ਦੇ ਕੋਮੈਟ ਪੜ ਅਲਾਦੀਨ ਦੀਆਂ ਮੁੰਡਿਆਂ।। ਟੁੱਟੀ ਰੰਗਾਂ ਭਾਟੜਾ ।। ਚੁੰਗਣਪਾਲ ਨੇ ਆਪਣੀ ਆਪ ਹੀ ਪੜਵਾ ਲਈ ਜਿਹੜੇ ਚਾਰ ਬੂਟ ਵਿੱਕਦੇ ਸੀ ਉਹ ਵੀ ਹੁਣ ਨਹੀ ਵਿੱਕਣੇ ਪਲਾਨ ਫੇਲ ਹੋ ਗਿਆ ਮਸ਼ਹੂਰ ਹੋਣ ਆਲਾ ਕਿਉਂ ਕਿ ਅਨਮੋਲ ਲੋਕਾ ਦੇ ਦਿਲਾਂ ਚ ਵਸਿਆ ਹੋਇਆ ਤੇਰੇ ਵਰਗਾ ਚੁੰਗਣਪਾਲ ਨਹੀ ਕੱਢ ਸਕਦਾ।। ਚਲ ਚੁੰਘ ਹੁਣ
@SRAN-gt3zt
@SRAN-gt3zt Жыл бұрын
ਕਹਿਣਾ ਬਹੁਤ ਸੌਖਾ ਕਰਨਾ ਬਹੁਤ ਔਖਾ ਅਨਮੋਲ ਵੀਰ ਹਰ ਕੋਈ ਨਹੀਂ ਬਣ ਸਕਦਾ ਅਨਮੋਲ ਵੀਰ ਧੰਨ ਏ ਜੋ ਇੰਨੀ ਮਿਹਨਤ ਕਰਦਾ ਲੋਕਾਂ ਦੀ ਤਨੋ ਮਨੋ ਸੇਵਾ ਕਰਦਾ ਅਨਮੋਲ ਵੀਰ ਵਿਹਲੜ ਲੋਕ ਆਪ ਕੁਝ ਕਰ ਨਹੀਂ ਸਕਦੇ ਜੇ ਕੋਈ ਚੰਗਾ ਕੰਮ ਕਰਦਾ ਮੱਚਦੇ ਏ ਅਨਮੋਲ ਵੀਰੇ ਕਿਸੇ ਲੀਰ ਤੋਂ ਦੱਬ ਨਾ ਨਹੀਂ
@fareed3555
@fareed3555 Жыл бұрын
ਅਨਮੋਲ ਵੀਰ ਨੂੰ ਰੱਬ ਚੜਦੀ ਕਲਾ ਵਿੱਚ ਰੱਖੇ 🤲🤲🤲🤲
@craftwithpreet2232
@craftwithpreet2232 Жыл бұрын
ਅਨਮੋਲ ਵੀਰ ਨੂੰ ਵਾਹਿਗੁਰੂ ਜੀ ਮੇਹਰ ਕਰੇ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ
@mahindersinghsarari3162
@mahindersinghsarari3162 Жыл бұрын
ਵੀਰ ਜੀ ਅਨਮੋਲ ਕਵਾਤਰਾ ਬਹੁਤ ਵਧੀਆ ਕੰਮ ਕਰ ਰਹੇ ਹਨ ਜੀ ਵਾਹਿਗੁਰੂ ਜੀ ਮੇਹਰ ਕਰਨ ਜੀ 🙏🙏 ਨਾਂ ਚੰਗਾ ਕਰਨਾਂ ਨਾਂ ਚੰਗਾ ਕਰਨ ਦੇਣਾ । ਧੁਰਿ ਫਿਟੇ ਮੂੰਹ ਏਹੋ ਜਿਹੇ ਬੰਦਿਆਂ ਦੇ । ਚੰਗ਼ਾ ਕੰਮ ਕਰ ਲੈਣ ਦੋ
@deeprataindia1170
@deeprataindia1170 Жыл бұрын
ਨੇਕ ਕੰਮ ਕਰਦੇ ਹਾਂ ਤਾਂ ਦੁਨੀਆ ਰੋਕਾਂ ਪਾਵੇਗੀ ,ਅਨਮੋਲ ਵੀਰਜੀ ਮਸਤ ਹਾਥੀ ਦੀ ਚਾਲ ਚਲਦੇ ਜਾਓ ਗਰੀਬਾਂ ਨੂੰ ਬਹੁਤ ਲੋੜ ਹੈ ਆਪਜੀ ਦੀ ਦੁਨੀਆ ਗੋਲ ਲੱਕੜੀ ਹੈ ਹਰ ਪਾਸੇ ਨੂੰ ਘੁੰਮ ਜਾਂਦੀ ਹੈ।ਇਹ ਕੰਮ ਹਰ ਕੋਈ ਨੀ ਕਰ ਸਕਦਾ ਕਿਰਪਾ ਹੁੰਦੀ ਹੈ ਸੱਚੇ ਪਾਤਸ਼ਾਹ ਜੀ ਦੀ ਜਿਸਨੇ ਆਪਜੀ ਦੀ ਡਿਊਟੀ ਲਗਵਾਈ ਹੈ ਬਹੁਤ ਹੀ ਵਧੀਆ ਕੰਮ ਕਰ ਰਹੇ ਹੋ ਆਪਜੀ।ਵਾਰ ਵਾਰ ਸਲਾਮ ਹੈ ਆਪਜੀ ਨੂੰ। ,,Ballu ਰਟੈਂਡਾ,,
@komalpreetkaur837
@komalpreetkaur837 Жыл бұрын
ਅਨਮੋਲ ਹੀਰਾ ਬੰਦਾ ਮਦਤ ਕਰਦਾ ਬਹੁਤ ਵਧੀਆ ਜੀ ਅਨਮੋਲ ਵੀਰੇ ਡਰ ਨਾ
@HariSingh-sn2nh
@HariSingh-sn2nh Жыл бұрын
Aaj da time free koi NAHI sab paise kmandha but way alag ha duniya bahut dimagi ha
@mannugurdaspur5967
@mannugurdaspur5967 Жыл бұрын
Komal ਸੱਚੀ komal Aw😊😊
@HariSingh-sn2nh
@HariSingh-sn2nh Жыл бұрын
Ittha sab paise Lai lga hn Jo dikhda ho reality nahi ha so sab choir hn koi chup ka lga ha koi samna 🤔🤔🤔
@deep0149
@deep0149 Жыл бұрын
@@HariSingh-sn2nh bai ohna ta kya he hoya jinu kisi chij da veham a ludhiana ngo ch ajo commenta ch bolna he saukha hunda bai tu saahmna jaake gal krla tera kol koi proof haiga oh dikhaada tnu koi gal da veham a oh puchli ohnu
@HariSingh-sn2nh
@HariSingh-sn2nh Жыл бұрын
@@deep0149 jisna kisa di help Karni hondhi oh khud karda vich bachola Kyu🤔🤔🤔
@SRAN-gt3zt
@SRAN-gt3zt Жыл бұрын
ਜੋ ਕੰਮ ਅਨਮੋਲ ਵੀਰ ਕਰ ਰਿਹਾ ਬਹੁਤ ਹੀ ਜਿਆਦੇ ਮਿਹਨਤ ਵਾਲਾ ਕੰਮ ਏ ਵਾਹਿਗੁਰੂ ਜੀ ਆਪ ਅਨਮੋਲ ਵੀਰ ਤੋਂ ਸੇਵਾ ਲੈ ਰਹੇ ਜਿੰਨੇ ਕੁੱਝ ਨਹੀਂ ਕਰਨਾ ਹੁੰਦਾ ਉਹ ਵਿਹਲਾ ਬਹਿਸ ਕਰ ਸਕਦਾ ਮੱਚਦੇ ਪਾਏ ਅਨਮੋਲ ਵੀਰ ਤੇ ਸਾਫ਼ ਪਤਾ ਲੱਗਦਾ ਪਿਆ
@sukhadholi007
@sukhadholi007 Жыл бұрын
ਬਾਈ ਤੇ ਅਲਜਾਮ ਲਾਉਣ ਵਾਲੇ ਦਾ ਕੱਖ ਨਾ ਰਹੇ ਵੀਰ ਅਨਮੋਲ ਦੀ ਉਮਰ ਪਰਮਾਤਮਾ 100 ਸਾਲ ਤੋਂ ਵੱਧ ਕਰੇ god bless you
@sukhmanvlog
@sukhmanvlog Жыл бұрын
Bai ਜੇ page ਤੋਂ ਕਮਾਈ ondi ਤਾਂ ਇਸਦੇ ਕਿ ਪੇਟ ਚ ਦਰਦ ashi ਅਨਮੋਲ ਬਾਈ ਦੇ ਨਾਲ ਆ Love yoh bai
@kukik2398
@kukik2398 Жыл бұрын
ਅਨਮੋਲ ਜਿੰਦਾਬਾਦ ਇੰਨੀ ਸੇਵਾ ਕਰਨ ਤੇ ਖਰਚ ਵੀ ਬਹੁਤ ਹੁੰਦੇ ਨੇ ਵੀਰ
@SRAN-gt3zt
@SRAN-gt3zt Жыл бұрын
ਅਨਮੋਲ ਵੀਰੇ ਜੋ ਮਰਜ਼ੀ ਭੌਕੇ ਵਿਹਲੜ ਕੁੱਤੇ🐕 ਭੌਕਦੇ ਰਹਿੰਦੇ ਅਨਮੋਲ ਵੀਰ ਵਰਗੇ ਹਾਥੀ 🐘 ਝੂੰਮ ਝੂੰਮ ਟੱਪ ਜਾਦੇ ਅਨਮੋਲ ਵੀਰ 💎ਬੰਦਾ ❤
@deepachahal8048
@deepachahal8048 Жыл бұрын
ਅਨਮੋਲ ਵੀਰ ਤੁਸੀ ਚੰਗੇ ਇਨਸਾਨ ਹੋ ਦੁਨੀਆ ਦਾਰੀ ਆ ਬਾਈ ਇਹ ਜਿਉਦੇ ਜੀ ਗਾਲਾ ਮਰਨ ਪਿੱਛੋ ਚੰਗਾ ਚੰਗਾ ਇਨਸਾਨ ਆਖਦੇ ਆ ਵਾਹਿਗੁਰੂ ਮੇਹਰ ਕਰੇ ਵੀਰ ਜੀ ❤❤
@PreetKaur-oi6bd
@PreetKaur-oi6bd Жыл бұрын
ਫੁਲ ਸਪੋਰਟ ਵੀਰੇ.. ਅਨਮੋਲ ❤️
@GurpreetGill-wr3oi
@GurpreetGill-wr3oi 3 ай бұрын
Tu Guru Ghar save kiti aa
@jasvirgrewal8708
@jasvirgrewal8708 Жыл бұрын
ਅਨਮੋਲ ਪੁਤਰ ਜੀ ਵਿਹਲੜ ਲੋਕ ਨੇ ਨਾ ਕੁਝ ਕਰਨਾ ਨਾ ਕਿਸੇ ਨੂੰ ਜਰਨਾ।
@SRAN-gt3zt
@SRAN-gt3zt Жыл бұрын
ਅਨਮੋਲ ਵੀਰੇ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੱੜਦੀ ਕਲਾ ਵਿੱਚ ਰੱਖਣ ਵਾਹਿਗੁਰੂ ਜੀ ਅਨਮੋਲ ਵੀਰ ਦੀ ਹਰ ਇੱਕ ਵਿੱਛ ਪੂਰੀ ਕਰਨ ਬਹੁਤ ਹੀ ਵਧੀਆਂ ਬਹੁਤ ਹੀ ਜਿਆਦੇ ਮਿਹਨਤ ਵਾਲਾ ਕੰਮ ਕਰ ਰਹੇ ਉਹ ਵੀਰ ਅਸੀਂ ਹਮੇਸ਼ਾ ਤੁਹਾਡੇ ਨਾਲ ਖੜੇ ਆ ਅਨਮੋਲ ਵੀਰੇ ❤❤❤
@jaggajatt2524
@jaggajatt2524 Жыл бұрын
ਤੇਰੀ ਸ਼ਕਲ ਹੀ ਸਿੱਖੀ ਦੇ ਖਿਲਾਫ਼ ਆ ਮੂੱਲਾ ਟਾਇਪ ਮੁੱਛਾਂ ਵਾਲਾ ਟੱਟੀ ਰੰਗਾਂ ਭਾਪਾ ।। ਇਕ ਭਾਪਾ ਸੌ ਸਿਆਪਾ ਬਾਕੀ ਆਹ ਅਲਾਦੀਨ ਵਰਗਾ ਭਾਪਾ ਫੇਮ ਭਾਲਦਾ ਸੀ ਤਾਂ ਭੋਕਦਾ ਸਾਲਾ ਅਨਮੋਲ ਬਹੁਤ ਵਧੀਆ ਬੰਦਾ।। ਸਾਲਾ ਬੂਟ ਵੇਚਣ ਆਲਾ ਮਸਹੂਰ ਹੋਣ ਲਈ ਜਾਨਬੂਝ ਬਦਨਾਮ ਕਰ ਰਿਹਾ ਅਨਮੋਲ ਨੂੰ।। ਸਾਲਾ ਦੋ ਪੈਸੇ ਦਾ ਭਾਟੜਾ।। ਦੱਲਾ ਬੰਦਾ ਬੂਟ ਵੇਚਣ ਲਈ ਫੇਮ ਭਾਲਦਾ।। ਲਾਇਵ ਚ ਬਦਮਾਸ਼ ਬਣਦਾ ਸੀ ਹੁਣ ਅਨਮੋਲ ਸਾਹਮਣੇ ਫਟ ਗਈ ਪਾਣੀ ਪੀ ਰਿਹਾ ਬਾਰ ਬਾਰ।। ਕਿ ਫਾਇਦਾ ਹੋਇਆ ਘਰ ਬੈਠੀ ਮਾਂ ਭੈਣ ਦੇ ਕੱਪੜੇ ਪੜਵਾ ਲਏ ਲੋਕਾ ਦੇ ਕੋਮੈਟ ਪੜ ਅਲਾਦੀਨ ਦੀਆਂ ਮੁੰਡਿਆਂ।। ਟੁੱਟੀ ਰੰਗਾਂ ਭਾਟੜਾ ।। ਚੁੰਗਣਪਾਲ ਨੇ ਆਪਣੀ ਆਪ ਹੀ ਪੜਵਾ ਲਈ ਜਿਹੜੇ ਚਾਰ ਬੂਟ ਵਿੱਕਦੇ ਸੀ ਉਹ ਵੀ ਹੁਣ ਨਹੀ ਵਿੱਕਣੇ ਪਲਾਨ ਫੇਲ ਹੋ ਗਿਆ ਮਸ਼ਹੂਰ ਹੋਣ ਆਲਾ ਕਿਉਂ ਕਿ ਅਨਮੋਲ ਲੋਕਾ ਦੇ ਦਿਲਾਂ ਚ ਵਸਿਆ ਹੋਇਆ ਤੇਰੇ ਵਰਗਾ ਚੁੰਗਣਪਾਲ ਨਹੀ ਕੱਢ ਸਕਦਾ।। ਚਲ ਚੁੰਘ ਹੁਣ
@amritpalsingh2737
@amritpalsingh2737 Жыл бұрын
ਅਨਮੋਲ ਵੀਰ ਟੈਂਸ਼ਨ ਨਾ ਲਓ ਏਥੇ ਲੋਕੀ ਸਿਰਫ ਬੋਲ ਈ ਸਕਦੀ ਕਰ ਕੁੱਝ ਨੀ ਸਕਦੇ
@varinderkumar1714
@varinderkumar1714 Жыл бұрын
ਸਹੀ ਗੱਲ ਆ ਜਿਹੜਾ ਬੰਦਾ ਚੰਗਾ ਕੰਮ ਕਰਦਾ ਓਹਨੁ ਵੀ ਲੋਕ ਕਰਨ ਨਹੀਂ ਦਿੰਦੇ
@Drsaab143
@Drsaab143 Жыл бұрын
Aaaho ehi gal main v kehni c
@HappySingh-zz5wf
@HappySingh-zz5wf Жыл бұрын
Tera bapu lgda anmol kwatra
@Youtube_Ke_Namoone
@Youtube_Ke_Namoone Жыл бұрын
Sardar hoke edaan diaa fudu glaan krda dub k mrjaa.....sikh aa tu ...aini himat aa kise mantri kolo lai hisaab lag jau pta tenu... yaad kitho aande edaan di fudu soch wale
@Aman-deep1997
@Aman-deep1997 Жыл бұрын
ਵਾਹਿਗੁਰੂ ਜੀ ਤੁਹਨੋ ਇਸ ਸੇਵਾ ਨੇਕ ਕੰਮ ਨਾਲ ਜੋੜੀ ਰੱਖਣ 👏
@Gurpreetsingh-mw4cf
@Gurpreetsingh-mw4cf Жыл бұрын
ਇਹਨਾ ਨੂੰ ਜਰੂਰੀ ਦੱਸਣਾ ਯਾਰ ਆਪ ਕੀ ਸਵਾਹ ਉਡਾਉਂਦੇ ਨੇ
@AvtarSingh-tg4xv
@AvtarSingh-tg4xv Жыл бұрын
ਜਿਹੜੇ ਆਪ ਕੁਜ ਨਹੀਂ ਕਰ ਸਕਦੇ ਇਹੋ ਜਿਹੇ ਲੋਕਾਂ ਨੇ ਤਾ ਭਗਤ ਪੂਰਨ ਸਿੰਘ ਜੀ ਦੇ ਪਿੰਗਲ ਵਾੜਾ ਸੰਸਥਾ ਤੇ ਵੀ ਸਵਾਲ ਚੁੱਕ ਦੇਣੇ ਇਹਨਾਂ ਲੋਕਾਂ ਦੀ ਪਰਵਾਹ ਨਾ ਕਰੋ ਸੇਵਾ ਜਾਰੀ ਰੱਖੋ
@MalkitKaur-tg3zp
@MalkitKaur-tg3zp Жыл бұрын
ਕੋਈ ਅਨਮੋਲ ਵਰਗਾ ਬਣ ਕੇ ਤੇ ਵਿਖਾਵੇ ਤਗੜਾ ਹੋ ਕੇ ਸੇਵਾ ਕਰੋ ਪੁੱਤਰ ਜੀ
@AzadAlfaazMusic
@AzadAlfaazMusic Жыл бұрын
ਜੋ ਕੁਝ ਵੀ ਆ ਤੇ ਜਿਵੇਂ ਵੀ ਆ, ਅਗਰ ਕਿਸੇ ਦਾ ਥੋੜੇ ਜੇ ਨਾਲ ਭਲਾ ਹੁੰਦਾ ਤਾਂ ਹਰਜ ਕੀ ਆ, ਉਂਝ ਲੋਕ ਬੜੇ ਤੁਰਦੇ ਫ਼ਿਰਦੇ ਆ, ਅਗਰ ਕਿਸੇ ਦੇ ਦੁਆਰਾ ਕਿਸੇ ਗਰੀਬ ਦਾ ਭਲਾ ਹੋ ਸਕਦਾ ਤਾਂ ਫਿਰ ਹੋਰ ਮਾੜਾ ਕੀ ਆ। ਸਵਾਲ ਪੁੱਛਣਾ ਵੀ ਜਾਇਜ਼ ਆ। ਉਮੀਦ ਆ ਕੁਝ ਚੰਗਾ ਮਿਲੇਗਾ। ਪੰਜਾਬ, ਪੰਜਾਬੀ ਤੇ ਪੰਜਾਬੀਅਤ❤
@alkapbg5859
@alkapbg5859 Жыл бұрын
ਪੰਜਾਬੀ, ਹੋ ਕੇ ਵੀ ਜੇਕਰ ਦੂਜੇ ਪੰਜਾਬੀ ਨੂੰ ਚੰਗਾ ਕਰਦੇ ਨਹੀਂ ਦੇਖਿਆ ਜਾ ਰਿਹਾ, ਤਾਂ ਬਹੁਤ ਬੁਰੀ ਗੱਲ ਆ ਪੰਜਾਬੀਆਂ ਲਈ
@URBAN.JIMIDAAR
@URBAN.JIMIDAAR Жыл бұрын
Bai 100bndea cho 10 bnde gala aale hunde Lok kise pase ni maan Eh kuj fudu lok da kam Aap krna bss dujea dea latta kichu
@mdeepsinghrehal4650
@mdeepsinghrehal4650 Жыл бұрын
ਅਨਮੋਲ ਸਿਆਂ ਸਾਡਾ ਤਾਂ ਓਹ ਹਾਲ ਆ.. ਕੇ ਨਾ ਆਪਾਂ ਕੁਝ ਕਰਨਾ ਤੇ ਨਾ ਤੈਨੂੰ ਕੁਝ ਕਰਨ ਦੇਣਾ.. ਵਾਹਿਗੁਰੂ ਸਮੱਤ ਬਖਸ਼ੇ ਏਹਨਾਂ ਲੋਕਾਂ ਨੂੰ ਤੇ ਤੈਨੂੰ ਵਾਹਿਗੁਰੂ ਹੋਰ ਚੜ੍ਹਦੀਕਲਾ ਬਖਸ਼ਣ ਤੈਨੂੰ ਘਬਰਾਉਣ ਦੀ ਲੋੜ ਨੀ ਪੂਰਾ ਮੁਲਕ ਤੇਰੇ ਨਾਲ ਆ 🙏🙏
@randhirKubbe-dk2db
@randhirKubbe-dk2db Жыл бұрын
ਅਨਮੋਲ ਬਾਈ ਵੱਧੀਆ ਬੰਦਾ ਯਾਰ ਬਹੁਤ ਹੀ ਵਧੀਆ ਕੰਮ ਕਰਦਾ ਵਾਹਿਗੁਰੂ ਜੀ ਹਮੇਸ਼ਾ ਹੀ ਕੰਮ ਚਲਦਾ ਰੱਖਣ ਜੀ 👍👍👍👍👍
@primereportpunjab
@primereportpunjab Жыл бұрын
ਇਹ ਧਾਰਮਿਕ ਬਾਣੀਆ ਵਾਲੇ ਬਲੈਕ ਮੇਲਰ ਬਹੁਤ ਵਧ ਗਏ ਹਨ , ਕਵਾਤਰਾ ਜੀ ਤੁਸੀ ਸੇਵਾ ਕਰੋ ਲੋਕ ਤੁਹਾਡੇ ਨਾਲ ਹਨ,
@balkaransingh7601
@balkaransingh7601 Жыл бұрын
ਚਵਲ ਲੋਕ ਕਿਸੇ ਨੂੰ ਚੱਗਾ ਕੰਮ ਨੀ ਕਰਣ ਦਿੱਦੇ
@damanjeetkaur8214
@damanjeetkaur8214 Жыл бұрын
Shi keha bhaji
@kharbandasatish8755
@kharbandasatish8755 Жыл бұрын
ਲੋਕਾਂ ਨੂੰ ਅਨਮੋਲ ਦਾ famous ਹੋਣਾ ਚੁੱਭ ਗਿਆ,ਕਿਸੇ ਨੂੰ ਬਦਨਾਮ ਕਰਨਾ ਹੋਵੇ ਤੇ ਜਿੰਨੇ ਮਰਜ਼ੀ ਬਹਾਨੇ ਲੱਭ ਲਵੋ,ਆਪ ਇਹੋ ਜਿਹੇ ਲੋਕ ਕਿਸੇ ਜੋਗੇ ਨੀ ਹੁੰਦੇ
@surjitsingh-pp3ql
@surjitsingh-pp3ql Жыл бұрын
ਅਨਮੋਲ ਕਵਾਤਰਾ ਦੀ ਸੇਵਾ ਉੱਤਮ ਹੈ ਸਲੂਟ ਹੈ ਵੀਰ ਨੂੰ
@Gurpreetsingh-mw4cf
@Gurpreetsingh-mw4cf Жыл бұрын
ਅਨਮੋਲ ਵੀਰਾ ਲਵਜੂ ਯਾਰ ਲੋਕ ਦਾ ਕੀ ਐ ਬੋਲੀ ਜਾ ਣਦੋ ਇਹਨਾ ਕਰਨਾ ਕੱਖ ਨੀ ਨਾ ਕੀ ਨੂੰ ਕਰਨ ਦਿੰਦੇ ਆ
@JinderSingh-nm7wb
@JinderSingh-nm7wb 8 ай бұрын
ਬਾਈ, ਅਨਮੋਲ, ਵੀਰ, ਸੇਵਾ ਜਾਰੀ ਰੱਖ, ਹਾਥੀਆਂ ਨੂੰ ਕੁੱਤੇ ਭੌਂਕਦੇ ਨੇ ਇਹਨਾਂ ਬੂਚੜਾ ਦੀ, ਟੇਂਸ਼ਨ ਨਾਂ ਲੈ, ਵੀਰ ਸੇਵਾ ਕਰੀ,ਚਲ, ਵਾਹਿਗੁਰੂ ਮੇਹਰ ਕਰੇ ਵੀਰ ਤੇਰੇ ਤੇ
@hunterhappy0073
@hunterhappy0073 Жыл бұрын
Insaaniyat Da Puttar A Anmol.Legend Banda Hai Anmol Bacha.
@romankaithrommy6534
@romankaithrommy6534 Жыл бұрын
ਅਨਮੋਲ ਵੀਰ ਤੁਸੀ ਚੰਗਾ ਕਾਮ ਕਰ ਰਹੇ ਹੋ ਇਹੋ ਜਿਹੇ ਨਾਂਗ ਮਲੰਗ ਵਾਧੂ ਆਉਣਗੇ ਤੈਨੂੰ ਕੋਈ ਲੋੜ ਨੀ ਸਫ਼ਾਈਆਂ ਦੇਣ ਦੀ, ਹਨੀ ਸੇਠੀ ਕੇ ਸ਼ਕਲ ਨੀ ਚੱਜ ਦੀ ਕਾਮ ਤਾਂ ਚੱਜ ਦਾ ਕਰਲੈ, ਅਨਮੋਲ ਵੀਰੇ ਇਨ੍ਹਾਂ ਪਿੱਛੇ ਲਗ ਕੇ ਸੇਵਾ ਨਾ ਛੱਡੀ
@HarpreetSingh-kl1lo
@HarpreetSingh-kl1lo Жыл бұрын
ਯਾਰ ਕਰ ਲੈਣ ਦੋ ਕਿਸੇ ਨੂੰ ਚੱਗਾ ਕੰਮ: ਜੇ ਕੋਈ ਸਵਾਲ ਕਰਨ ਦੀ ਇਸ਼ਾ ਰੱਖਦਾ ਏ ਲੀਡਰਾਂ ਨੂੰ ਕਰੋ ਜਿਹਨਾਂ ਨੇ ਕੋਈ ਚੱਗਾ ਕੰਮ ਨਹੀਂ ਕੀਤਾ ਸਿਫਰ ਪੰਜਾਬ ਨੂੰ ਖਾਂਦਾ ਹੀ ਏ
@kuljitkanda1276
@kuljitkanda1276 Жыл бұрын
ਬਾਈ ਜੀ ਜਿੱਸ ਵੀਰ ਨੂੰ ਅਨਮੋਲ ਕਵਾਤਰਾ ਤੇ ਜਿੱਸ ਵੀਰ ਨੂੰ ਅਤਰਾਜ ਉਹੋ ਆਪ ਲੱਗੂ ਮੂਹਰੇ ਕਮਾਊ ਰੁਪਏ ਇਲਜਾਮ ਲੋਣ ਤੋਂ ਪਹਿਲਾਂ ਜੀਭ ਨੂੰ ਰੋਕਣਾ ਸਿਖੋ
@honey_o7s403
@honey_o7s403 Жыл бұрын
Comments Vich Hi Dekh Lavo Sacha Kon Aa Jhothha Kon Aa Lokaan Nu Sab Pta....Full Support Anmol Bai ❤️❤️
@urbankitchenrecipes332
@urbankitchenrecipes332 Жыл бұрын
ਜਿਹੜੇ ਪੁੱਛ ਰਹੇ ਨੇ ਤੁਸੀਂ ਦੇ ਕੇ ਜਾਂਦੇ ਉਹ ਜੋ ਕੋਈ ਦਿੰਦਾ ਉਹ ਪਾਗਲ ਨੇ ਉਹ ਤਾਹੀ ਹੀ ਦਿੰਦੇ ਨੇ ਜੇ ਅਨਮੋਲ ਵੀਰਾ ਸਹੀ aa
@sunnymalhotra4597
@sunnymalhotra4597 Жыл бұрын
Full support for Anmol.
@user-oz1pz
@user-oz1pz Жыл бұрын
India ek sirf ajehi country he jithe loka di bhalai karn teh burai mildi hai Anmol is very good human being
@Sandhu_vlogs365
@Sandhu_vlogs365 Жыл бұрын
ਬਾਈ ਉਸ ਦੀ ਫੇਸਬੁੱਕ ਦੀ ਕਮਾਈ ਨਾਲ ਸੇਵਾ ਦਾ ਕੀ ਮੁੱਦਾ ਅਗਲਾ ਜਿਨੇ ਮਰਜੀ ਕਮਾਉਦਾ ਹੋਵੇ ,ਐਵੇ ਪੱਤਰਕਾਰ ਵੀ ਅੱਗ ਲਾਉਦੇ
@parmindersingh71
@parmindersingh71 Жыл бұрын
ਗੁਰਪ੍ਰੀਤ ਸਿੰਘ ਮਨੁੱਖਤਾ ਦੀ ਸੇਵਾ ਦੀ ਰੀਸ ਕੋਈ ਨੀ ਕਰ ਸਕਦਾ
@kiranbhagat1553
@kiranbhagat1553 Жыл бұрын
ਸਭ ਸਾੜੇ ਦੀਆਂ ਗੱਲਾਂ ਨੇ ਨਈ ਤਾਂ ਐਵੇ ਕੋਈ ਕਿਸੇ ਨੂੰ ਜਲੀਲ ਕਰਦਾ ਨੀ ਪੈਸੇ ਦਾ ਹਿਸਾਬ ਲਗਾ ਰਿਹੈਂ ਪੈਸਾ ਦਿੱਤਾ ਤਾਂ ਤੇਰੇ ਪਿਉ ਨੇ ਵੀ ਨੀ ਨਾ ਇਨਾਂ ਕਿਸੇ ਦਾ ਭਲਾ ਕਰਨਾ ਤੇ ਕਿਸੇ ਨੂੰ ਕਰਨ ਦੇਣਾ ਆ ਵੀਰੇ ਤੂੰ ਕਿਸੇ ਤੋ ਡਰੀ ਨਾ ਸਿੱਧੂ ਮੂਸੇ ਵਾਂਗੂ ਹਿੱਕ ਤਾਣ ਕੇ ਖੜ ਜੀਂ ਅਨਮੋਲ ਵੀਰੇ ਤੇਨੂੰ ਬਦਨਾਮ ਕਰਾਉਣ ਦੇ ਚੱਕਰ ਚ ਇਹ ਆਪਣੀ ਵਾਹ ਵਾਹ ਕਰਾਈ ਬੈਠੇ ਨੇ ਸਾੜੇ ਦੀ ਅੱਗ ਸੇਕਣ ਵਾਲੇ ਅੱਗ ਆਪਣੀ ਪੂਛ ਨੂੰ ਲਾਈ ਬੈਠੇ ਨੇ
@gurikhanna8277
@gurikhanna8277 Жыл бұрын
ਯਰ ਜੇ ਪੈਸਾ ਅਨਮੋਲ ਨੂੰ ਮਿਲਦਾ ਫਿਰ ਥੋਨੂੰ ਕਿ ਦਿੱਕਤ ਆ ਯਰ ਚਾਹੇ ਸੇਵਾ ਕਹਿ ਲਓ ਜੋ ਮਰਜੀ ਕਹੀ ਜਾਓ ਕਰਦਾ ਤਾਂ ਭਲਾ ਹੀ ਆ ਓਬੀ ਨੀ ਕਰਨ ਦਿੰਦੇ ਕਿੱਸੇ ਨੂੰ
@sharank1034
@sharank1034 Жыл бұрын
ਅਨਮੋਲ ਜਿੰਦਾਬਾਦ😘😘😘😘
@harmanpreetsingh1668
@harmanpreetsingh1668 Жыл бұрын
ਅਨਮੋਲ ਕਵਾਤਰਾ ਘੈਟ ਬੰਦਾ
@krishankumar4606
@krishankumar4606 Жыл бұрын
Sache Marg chelde ustad kre Jahan anmol di sewa anmol
@rocktalwandi2271
@rocktalwandi2271 Жыл бұрын
ਹੀਰਾ 💎💎💎 ਅਨਮੋਲ ❤❤❤❤❤❤❤❤💓💓❣️❣️❣️❣️ ਬੰਦਾ ਸਾਡੇ ਜਿਲੇ ਦਾ
@BaljeetSinghContractor
@BaljeetSinghContractor Жыл бұрын
ਅਨਮੋਲ ਵਿਰ ਬਹੁਤ ਵਧੀਆ ਵਿਰ ਠੱਗਾਂ ਤੋਂ ਵੱਚੋ
@rinkumattran
@rinkumattran Жыл бұрын
ਅਣਮੋਲ ਵੀਰੇ ਪਿਆਰ ਸਤਿਕਾਰ 🙏🙏🙏❤
@Kissebajstoryteller
@Kissebajstoryteller Жыл бұрын
ਪੱਤਰਕਾਰ ਸਾਹਬ, ਨੂੰ ਸਵਾਲ ਹੀ ਪੁੱਛਣੇ ਨਹੀਂ ਆਏ।
@Imndpsandhu
@Imndpsandhu Жыл бұрын
I Support Anmol ❤
@sarbjeetpal7496
@sarbjeetpal7496 Жыл бұрын
Anmol vrr g assi tara nl..😊❤
@jagroopgillgill443
@jagroopgillgill443 Жыл бұрын
ਅਨਮੋਲ ਕਵਾਤਰਾ ਚ ਬਹੁਤ ਜ਼ਿਆਦਾ ਹੰਕਾਰ ਬੋਲਦਾ
@mumtaztaaz2878
@mumtaztaaz2878 Жыл бұрын
New generation lyi ik inspiration a Anmol Kwatra j har ek city vich ek Anmol hova ta Punjab ch koi dukh ni rahu
@MandeepKumar-xi6yu
@MandeepKumar-xi6yu Жыл бұрын
Chawal banda eh , ehnu boln di akal nhi, jihnu baap chacha kharcha nhi denda ohnu nange ghar da kehna sbhiyak bhasha? Ehje bnde to ki sed mil sakdi
@apsingh6923
@apsingh6923 Жыл бұрын
​@@MandeepKumar-xi6yu tahanu jada pata ohna bare
@MandeepKumar-xi6yu
@MandeepKumar-xi6yu Жыл бұрын
@@apsingh6923 video gour naal suno thonu v pta lag jau ehda, je na samaj aawe fer koi hall ni
@apsingh6923
@apsingh6923 Жыл бұрын
@@MandeepKumar-xi6yu yar jekar oh chaar paise fb to kama Lainda es vich galat ki aaa......kise do chori ta nhi karda ....jehdia kudia Instagram te jism dekhodia ...ohna kade puchya apa ...
@MandeepKumar-xi6yu
@MandeepKumar-xi6yu Жыл бұрын
@@apsingh6923 thonu haje v samaj nhi aayi, tusi lok video ni dekhde bus anne bhgta wang kwatra dekh lene o ohdi bol bani nhi ,oh keh reha mera baap hega chacha hega menu kharcha dinde ne main bhukhe nange ghar da nhi, ehda matlab jihda greeb baap aapne bche nu kharcha den ch asmrth hai, oh bhukhe nange gharo hoy (badgi khane ch ke haje v uppro hi lang gyi)
@ghaintstatus3257
@ghaintstatus3257 10 ай бұрын
ਲੋਕਾਂ ਦਾ ਤਾਂ ਕੰਮ ਹੀ ਬੋਲਣ ਦਾ ਅਨਮੋਲ ਵੀਰ
@sumankaur3015
@sumankaur3015 Жыл бұрын
Anmol bro don't worry i am all time with you
@jashankaur9345
@jashankaur9345 Жыл бұрын
Full spot veer anmol kwatra ❤❤❤❤
@RajeshKumar-bd8jq
@RajeshKumar-bd8jq Жыл бұрын
Anmol very good boy and great person 🙏🙏👍😅
@ManiSingh-gb7wd
@ManiSingh-gb7wd 10 ай бұрын
ਬਾਈ ਜੀ ਅੱਜ ਦੇ ਸਮੇਂ ਵਿੱਚ ਕੋਈ ਕਿਸੇ ਲਈ ਸਮਾ ਨਹੀਂ ਕੱਢ ਸਕਦਾ ਅਨਮੋਲ ਬਾਈ ਜੀ ਨੇ ਗਰੀਬ ਲੋਕਾਂ ਲਈ ਆਪਣੀ ਜ਼ਿੰਦਗੀ ਖਰਾਬ ਕਰੀ ਜਾਂਦਾ ਉਹ ਨਹੀ ਕੋਈ ਦੇਖਦਾ ਸਰਮ ਕਰੋ
@urmiladavi3757
@urmiladavi3757 Жыл бұрын
ਅਨਮੋਲ ਵੀਰ ਜੀ ਤੁਸੀਂ ਚੰਗੇ ਕੰਮ ਕਰਦੇ ਹੋ ਲੋਕਾਂ ਨੇ ਆਪ ਤਾਂ ਕੁਸ਼ ਕਰਨਾ ‌ਨੀ
@RajwantKaur-s9z
@RajwantKaur-s9z 11 ай бұрын
ਵੀਰ ਜੀ ਅਸੀਂ ਤਾਂ ਆਪਣੇ ਹੀ ਇੱਕ ਇੱਕ ਮਾਪਿਆਂ ਨੂੰ ਸੰਭਾਲ ਨਹੀਂ ਸਕਦੇ, ਇਹ ਤਾਂ ਹਰ ਤਰ੍ਹਾਂ ਦੇ ਮਜ਼ਬੂਰ ਲੋਕਾਂ ਦੀ ਮੱਦਦ ਕਰਦਾ ਹੈ, ਏਨੇ ਲੋਕਾਂ ਨੂੰ ਹਰ ਸਹੂਲਤ ਦੇਣੀ, ਤੇ ਦੇਖਭਾਲ ਕਰਨੀ, ਬਹੁਤ ਹੀ ਹਿੰਮਤ ਦੀ ਗੱਲ ਹੈ | ਸੇਵਾ ਕਰਨ ਵਾਲੇ ਨੇ ਆਪਣੇ ਆਪ ਨੂੰ ਵੀ ਦੇਖਣਾ ਹੈ | ਸਾਡੇ ਇੱਕ ਘਰ ਦਾ ਖ਼ਰਚ ਕਰਦੇ ਅਸੀਂ ਚੀਕਦੇ ਹਾਂ |ਇਹ ਸੰਸਥਾਵਾਂ ਏਨਾ ਵੱਡਾ ਕੰਮ ਕਰਦੀਆਂ ਹਨ, ਇਹਨਾਂ ਦੇ ਵੀ ਖਰਚੇ ਹਨ, ਤੇ ਹਰ ਤਰ੍ਹਾਂ ਦੇ ਇਨਸਾਨ ਨੂੰ ਸੰਭਾਲਣਾ ਬਹੁਤ ਮੁਸ਼ਕਿਲ ਹੈ | ਗੱਲਾਂ ਕਰਨ ਵਾਲੇ ਏਥੇ ਆਪ ਆ ਕੇ ਕੰਮ ਕਰ ਕੇ ਦਿਖਾਉਣ |ਜੇ ਬੇਵੱਸ ਇਨਸਾਨਾਂ ਦੀ ਮੱਦਦ ਹੋ ਰਹੀ ਹੈ ਤਾਂ ਬੁਰਾ ਕੀ ਹੈ |ਕਈ ਲੋਕਾਂ ਦਾ ਕੰਮ ਹੀ ਹੈ, ਨਾ ਕਰਨਾ ਨਾ ਕਰਨ ਦੇਣਾ | ਜੇ ਕੋਈ ਚੰਗਾ ਜਾਂ ਮਾੜਾ ਕਰਦਾ ਹੈ ਤਾਂ ਵਾਹਿਗੁਰੂ ਸਭ ਦੇਖਦਾ ਹੈ | ਸਾਨੂ ਆਪਣੇ ਕਰਮਾਂ ਦਾ ਲੇਖਾ ਆਪ ਹੀ ਦੇਣਾ ਪੈਣਾ ਹੈ |
@AmanSingh-ud9oy
@AmanSingh-ud9oy Жыл бұрын
Waheguru chardikalla ch rakhe anmol nu
@jasanpreet8977
@jasanpreet8977 Жыл бұрын
ਅਨਮੋਲ ਵੀਰ ਜੀ ਬਹੁਤ ਸੋਹਣਾ ਕੰਮ ਕਰਦੇ ਉ ਕਰੀ ਜਾਈਏ ਲੋਕਾਂ ਨਾਲ ਕੋਈ ਨੂੰ ਜਿੱਤ ਸਕਦਾ ਜੇ ਬਣਦੇ ਤਾਹਨੂੰ ਕਿ ਫਰਕ ਪੈਦਾ ਪੈਸੇ ਤਾਂ ਸਾਰੇ ਕਮਾਉਦੇ ਨੇ ਪਰ ਮਦਦ ਤਾਂ ਕੋਈ ਨੀ ਕਰਦਾ ਜੋ ਕਿ ਅਨਮੋਲ ਵੀਰ ਜੀ ਕਰਦੇ ਨੇ ਕੇ ਕਮਾਈ ਹੁੰਦੀ ਆ ਤਾ ਸੋਨੂ ਕਿ ਦੁੱਖ ਆ
@anmolbrar1974
@anmolbrar1974 Жыл бұрын
Anmol kwatraheera Munda hai eho j leader di Punjab nu lordh hai❤
@mandeepSingh-kr6rq
@mandeepSingh-kr6rq 5 ай бұрын
ਵੀਰ ਜੀ ਨਾਲ ਲੜਿਆ ਕਰੋ ਵਾਹਿਗੁਰੂ ਵਾਹਿਗੁਰੂ ਜੀ ਹਨੀ ਸੇਠੀ ਵੀਰ ਤੇ ਨਮੋਲ ਕਵਾਤਰਾ ਵੀਰ ਜੀ ਤੇ ਵਾਹਿਗੁਰੂ ਜੀ ਦੋਵਾਂ ਤੇ ਮੀਰ ਭਰਿਆ ਹੱਥ ਰੱਖਾ
@DeepDeep-vx2ze
@DeepDeep-vx2ze Жыл бұрын
ਅਨਮੋਲ ਵੀਰਾਂ ਬਹੁਤ ਵਧੀਆ ਆ ਸਾਡੇ ਸਕੂਲ ਵਿੱਚ ਆਏ ਸੀ ਮੋਗਾ ਵਿਖੇ ❤
@aagaazsingh4237
@aagaazsingh4237 Жыл бұрын
Veer ji bht vdiya km krde aa waheguru ji aina da sath den bht vdiya veer ji
@jaisharma4045
@jaisharma4045 Жыл бұрын
Anmol god bless u always 👍
@varinderarora7200
@varinderarora7200 Жыл бұрын
Anmol kwatra is gem ❤
@RanjitSingh-ce7yh
@RanjitSingh-ce7yh Жыл бұрын
Anmol veere wehaguru ji mhar krn God bless you rab tuhde sath hi guru arjan dev ji mhar krn
@deepsondhi3
@deepsondhi3 11 ай бұрын
Anmol verra ਜਿਉਂਦਾ ਰਿਹ ਬਾਈ ਰੱਬ tnu chardikla ch rakhy
@deeppunjabi90
@deeppunjabi90 Жыл бұрын
ਅਨਮੋਲ ਵੀਰ ਵਧੀਆ ਕੰਮ ਕਰ ਰਿਹਾ ਹੈ ਇਹ ਲੋਕ ਜੇਹੜੇ ਹਿਸਾਬ ਮੰਗਦੇ ਆ ਇਹ ਆਪ ਕੀ ਕਰਦੇ ਆ ਪਹਿਲਾ ਇਹ ਦੱਸੋ
@Mahi_786___
@Mahi_786___ 9 ай бұрын
Full support veer Anmol ji nu
@gillamrit1044
@gillamrit1044 Жыл бұрын
Anmol veer bhot vadiea insan
@navdeepkaurthind9889
@navdeepkaurthind9889 Жыл бұрын
God Bless you Anmol veere
@KamaljitKaur-fy3uu
@KamaljitKaur-fy3uu Жыл бұрын
ਅਨਮੋਲ ਵੀਰ ਕੋਈ ਪ੍ਰਵਾਹ ਨਾ ਕਰੋ ਇਹੋ ਜਿਹੇ ਲੋਕਾਂ ਦੀ,, ਦਾਤਰੀ ਦੇ ਇੱਕ ਪਾਸੇ ਦੰਦੇ ਤੇ ਲੋਕਾਂ ਦੇ ਤਾਂ ਪਤਾ ਨਹੀਂ ਕਿੰਨੇ ਕੁ,,, ਦਾਤਰੀ ਵੀ ਸ਼ਰਮਸਾਰ ਹੋ ਜਾਏ ਇਹੋ ਜਿਹੇ ਦੋਗਲੇ ਲੋਕਾਂ ਤੋਂ,,, ਪਰਵਾਹ ਨਾ ਕਰੋ ਵੀਰ 👍
@kajalpreet2931
@kajalpreet2931 Жыл бұрын
Anmol bro bhut help krda sachi sab di nice
@worldwide__cinema__0001
@worldwide__cinema__0001 5 ай бұрын
anmol is best person in the world ❤❤❤
@Sukh_foodii
@Sukh_foodii Жыл бұрын
God bless you anmol kwatra bro👍🙏
@tarassuraj4242
@tarassuraj4242 Жыл бұрын
Anmol veer g GOD IS ALWAYS WITH U ......❤❤❤❤❤❤❤
@kiranart1234
@kiranart1234 Жыл бұрын
ਅਨਮੋਲ ਨੇ ਸ਼ੀਰਾ ਕਰਤਾ ਯਰ ਲਵ ਜੁ ਬਾਈ
@sonuchopra3971
@sonuchopra3971 Жыл бұрын
Mai veer ji di hae ek video dheikda alfaz nahi hae tareef Karan lai anmol ji tusi apna kimti time sirf mareeza di seva vasti rakho ena Galla vich kuch nahi rakhya Sara punjab apji te faith karda tuhanu safai dein di lod he nahi tuhadi chavi bilkul saf hae janta tuhanu bahut pyar kardi hae salute hae bhaji
@yugwinderbrar9125
@yugwinderbrar9125 Жыл бұрын
Anmol zindabad ❤❤
@nickchawla4470
@nickchawla4470 Жыл бұрын
Anmol veer good work God bless you ❤👍🙏
@ramandeepkaur-cg4yw
@ramandeepkaur-cg4yw 3 ай бұрын
Anmol vir good 👍 waheguru ji Mehar kre o vir te
@s2m917
@s2m917 Жыл бұрын
Always support anmol kwatra
@jasmergiri6058
@jasmergiri6058 Жыл бұрын
ਅਨਮੋਲ ਹੀਰਾ ਬੰਦਾ ਹੈ ਬਹੁਤ ਵਧੀਆ ਕੰਮ ਕਰ ਰਿਹਾ ਹੈ
@mandipsingh743
@mandipsingh743 Жыл бұрын
Anmol is real human person , baut vadiya kam kar rahe aa
@JaspalBhumbla-z5c
@JaspalBhumbla-z5c Жыл бұрын
ਅਨਮੋਲ ਵੀਰੇ ਰੱਬ ਤੈਨੂੰ ਚੜਦੀ ਕਲਾ ਵਿਚ ਰੱਖੇ
@anamikakumarisingh2173
@anamikakumarisingh2173 Жыл бұрын
Waheguru ji 🙏 Always bless you 🙏 champion 🏆 veer jii.i sport it bro.....👍👍👍👍👍👍👍💯💯💯💯💯💯💯
@mankiratsingh5276
@mankiratsingh5276 Жыл бұрын
Anmol veer ji bahut badhiya kam kar dene
@SukhjinderSingh-vn7hu
@SukhjinderSingh-vn7hu Жыл бұрын
Anmol veer bhut vdia kam karde
@nishansandhu111
@nishansandhu111 Жыл бұрын
Youngesters want leader like a anmol kwatra .... He is an innocent person or not but he will be definetely better than previous leaders 🙌
@jagroopbrar9111
@jagroopbrar9111 8 ай бұрын
Anmol veera salute a❤❤❤❤❤❤❤
@gurmeetsingh000
@gurmeetsingh000 Жыл бұрын
Veer g ehh bhattrre ne. Jithe Dil krda mooh chukk kk aa jnde ne. Ohh tuhada Ravi singh ta bhut sewa krda.
@gurpreetmann8633
@gurpreetmann8633 Жыл бұрын
Anmol veer tusi bhot vadhiya kam kar reha sewa har koi ni kar sakda lagea reh bro looka di parwa ni kardi Rab sab janda lagea reh bro rab Tanu hemsa kush rakhen
@VishalSingh-cp9xp
@VishalSingh-cp9xp Жыл бұрын
Anmol veer ji both vdiaa gll aa god bless you asi thode nal aa
NGO & Donations Explained ft. Anmol | Bharti TV
45:43
BHARTI TV
Рет қаралды 1 МЛН
Which One Is The Best - From Small To Giant #katebrush #shorts
00:17
Стойкость Фёдора поразила всех!
00:58
МИНУС БАЛЛ
Рет қаралды 7 МЛН
didn't manage to catch the ball #tiktok
00:19
Анастасия Тарасова
Рет қаралды 30 МЛН
How do Cats Eat Watermelon? 🍉
00:21
One More
Рет қаралды 14 МЛН
Which One Is The Best - From Small To Giant #katebrush #shorts
00:17