5 PM 09 NEWS | 5 ਵਜੇ ਤੱਕ ਦੀਆਂ 09 ਖਾਸ ਖ਼ਬਰਾਂ | 10 August | THE KHALAS TV

  Рет қаралды 28,414

The Khalas TV

The Khalas TV

Күн бұрын

New Punjabi Short Movie 2022 : • Harami | ਹਰਾਮੀ | Late...
𝐅𝐔𝐍𝐅𝐋𝐈𝐗 : / @funflix0000
Subscribe and Share
The Khalas Tv is a Punjabi news channel. The Khalas Tv established its image as a voice for society, in a free and fair way, without fear or favour from any political or other vested interests.
The Khalas Tv Broadcast and Publish News, Documentaries, and Special reports to provide a voice to the society and to those without a voice. We at The Khalas Tv Conduct conferences, seminars and promote art and culture.
We are your voice. We are for Human rights. Send your voice to us we will raise your voice. thekhalas.info@gmail.com
𝗜𝗻𝘀𝘁𝗮𝗴𝗿𝗮𝗺: / the_khalastv
𝗙𝗮𝗰𝗲𝗯𝗼𝗼𝗸: / thekhalastvofficial
𝗧𝘄𝗶𝘁𝘁𝗲𝗿: / thekhalastv
𝗞𝗵𝗮𝗹𝗮𝘀 𝗩𝗶𝗰𝗵𝗮𝗿 : / khalas_vichar
𝗥𝗲𝗮𝗱 𝗡𝗲𝘄𝘀 at khalastv.com
#PunjabiNews #TheKhalasTv #NewsUpdate #Election2024 #FutureofDemocracy #PoliticalVideo #Vote2024 #CandidateAnalysis #BJPvsCONG #IndianPolitics #rahulvsmodi

Пікірлер: 36
@narinderpalsingh5349
@narinderpalsingh5349 Ай бұрын
ਬਾਦਲ ਪਰਿਵਾਰ ਦੇ ਗੁਨਾਹ ਮੁਆਫ਼ੀ ਯੋਗ ਨਹੀਂ ਹਨ,ਇਸ ਪਰਿਵਾਰ ਨੂੰ ਪੰਥ ਵਿੱਚੋ ਛੇਕ ਦੇਣਾ ਚਾਹੀਦਾ ਹੈ,ਹੁਣ ਕੌਮ ਇਸ ਪਰਿਵਾਰ ਤੇ ਕਦੇ ਵੀ ਵਿਸ਼ਵਾਸ ਨਹੀਂ ਕਰੇਗੀ 😢😢😢😢😢
@harbhajansingh4281
@harbhajansingh4281 Ай бұрын
Bilkul badala de gunah maafi yog nahi hai.
@baljinderaulakh5540
@baljinderaulakh5540 Ай бұрын
ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਾਹਿਬਾਨ ਨੂੰ ਨਿਰਪੱਖ ਹੋ ਕੇ ਸਖਤ ਸਜਾ ਦੇਣੀ ਚਾਹੀਦੀ ਆ ਸਿੱਖ ਧਰਮ ਦੇ ਹੋ ਕੇ ਸੌਦਾ ਸਾਧ ਥਲਾਤਕਾਰੀ ਦੇ ਪੈਰਾ ਜਾ ਕੇ ਲੰਮੇ ਪੈਦੇ ਸੀ ਇਨਾ 42 ਨੂੰ ਸਿਆਸਤ ਤੋ ਪਰੇ ਕਰ ਦੇਣਾ ਚਾਹੀਦਾ ਪੰਥ ਦੋਖੀ ਆ ਸਾਰੇ 😮😮😮😮
@harbanssingh8145
@harbanssingh8145 Ай бұрын
ਇਹ 42 ਡੋਗਰੇ ਮਸੰਦ,ਪੰਥਕ ਕਹਾਉਦੇ ਰਹੇ,ਅਕਾਲੀ ਕਹਾਉਦੇ ਰਹੇ। ਦਸਮੇਸ਼ ਪਿਤਾ ਜੀ ਨੂੰ ਪਿੱਠ ਵਿਖਾਕੇ ਬਲਾਤਕਾਰੀ ਕਾਤਲ ਦੇ ਖੁਰਾਂ ਵਿਚ ਵੋਟਾਂ ਲਈ ਜਾ ਬੈਠੇ।ਕੌਮ ਇਹਨਾਂ ਗਦਾਰਾਂ ਨੂੰ ਕੂੜੇ ਦੇ ਢੇਰ ਤੇ ਸੁਟੇ।
@harbanssingh8145
@harbanssingh8145 Ай бұрын
ਮੁਖ ਮੰਤਰੀ ਤੇ ਉਪ ਮੁੱਖ ਮੰਤਰੀ ਦਾ ਕੰਮ ਡੇਰੇਦਾਰ ਸਰਸੇ ਵਾਲੇ ਨਾਲ ਪਿਆਰ ਪੀਂਘਾਂ ਪਾਵੇ,ਉਸ ਦੇ ਕੀਤੇ ਪਾਪਾਂ ਤੇ ਪਰਦੇ ਪਾਵੇ।
@KuldeepSingh-lx5vk
@KuldeepSingh-lx5vk Ай бұрын
ਅਕਾਲੀ ਤੁਸੀਂ ਨਹੀਂ ਆਉਣਾ
@satinderjitsingh7493
@satinderjitsingh7493 Ай бұрын
ਬਾਦਲ ਪਰਿਵਾਰ ਪੰਜਾਬ ਤੇ ਸਿੱਖ ਕੋਮ ਦਾ ਖ਼ਾਨਦਾਨੀ ਗ਼ਦਾਰ
@gurcharansingh8227
@gurcharansingh8227 Ай бұрын
ਰੱਬ ਤੇਰੇ ਤੇ ਮਿਹਰ ਕਰੇ ਕੋਈ ਹੋਰ ਕੰਮ ਕਰ ਲੈ ਕਾਲੇ
@jagsirTungwali041
@jagsirTungwali041 Ай бұрын
ਬਾਦਲ ਪਰਿਵਾਰ ਮੁਰਦਾਬਾਦ ਅਸੀਂ ਅਕਾਲੀ ਸੀ ਅਕਾਲੀ ਹਾਂ ਅਕਾਲੀ ਰਹਾਂ ਗੇ ਪਰ ਬਾਦਲ ਪਰਿਵਾਰ ਦੇ ਚਮਚੇ ਨਹੀਂ ਬਣਦੇ
@ndtvpunjab3677
@ndtvpunjab3677 Ай бұрын
ਵਾਹਿਗੁਰੂ ਜੀ
@sharanjeetsinghbilling5332
@sharanjeetsinghbilling5332 Ай бұрын
ਅਕਾਲੀ ਦਲ ਜ਼ੀਰੋ।
@virsasingh6859
@virsasingh6859 Ай бұрын
ਬਾਦਲ ਜੀ ਢੀਂਡਸਾ ਦੀ ਗੱਲ ਦਾ ਜਵਾਬ ਦਿਉ ਬੇ ਸਰਮਾ
@Kiranjeetkaur59843
@Kiranjeetkaur59843 Ай бұрын
ਹੁਣ ਢੀਂਡਸੇ ਨੂੰ ਸਭ ਯਾਦ ਆ ਗਿਆ ਜਦੋਂ ਬਾਦਲਾਂ ਦਾ ਬੇੜਾ ਬਹਿ ਗਿਆ,, ਉਦੋਂ ਢੀਂਡਸਾ ਨਾਲ ਹੀ ਸੀ,, 😡😡
@aparsingh5343
@aparsingh5343 Ай бұрын
ਸੁਖਬੀਰ ਸ਼ਰੋਮਣੀ ਅਕਾਲੀ ਦਲ ਦਾ ਪ੍ਰਧਾਨ ਨਹੀ, ਇਹ ਤਾਂ ਅਕਾਲੀ ਦਲ (ਰਾਮ ਰਹੀਮ) ਦਾ ਪ੍ਰਧਾਨ ਹੈ, ਜੇਕਰ ਇਸਨੂੰ ਅਕਾਲ ਤਖਤ ਤੋਂ ਵੀ ਮਾਫੀ ਮਿਲ ਗਈ ਤਾਂ ਸੰਗਤ ਇਸਨੂੰ ਕਤਈ ਮੁਆਫ਼ ਨਹੀ ਕਰੇਗੀ।
@Kiranjeetkaur59843
@Kiranjeetkaur59843 Ай бұрын
ਵਾਹਿਗੁਰੂ ਜੀ 🙏🙏😢😪😥
@sukhramkala6399
@sukhramkala6399 Ай бұрын
Good news
@sharanjeetsinghbilling5332
@sharanjeetsinghbilling5332 Ай бұрын
AAP zindabaad
@pragsingh3633
@pragsingh3633 Ай бұрын
Akaki sarkar very poot
@user-zy5uh6jd2v
@user-zy5uh6jd2v Ай бұрын
Bhagwant Mann jindabad
@Kiranjeetkaur59843
@Kiranjeetkaur59843 Ай бұрын
ਇਹ ਭੰਡ ਤਾਂ ਮੜ੍ਹੀਆਂ ਦਾ ਚੌਂਕੀਦਾਰ ਲੱਗਣ ਦੇ ਵੀ ਲਾਇਕ ਨਹੀਂ ਸੀ ਭੇਡਾਂ ਨੇ ਕਿੱਥੇ ਬਿਠਾ ਦਿੱਤਾ 😡😡😢😪
@balvirsingh1384
@balvirsingh1384 Ай бұрын
ਇਹ ਲੋਕ ਦੇਖ ਹੀ ਨਹੀਂ ਸਕਦੇ ਮਾਨ ਸਾਹਿਬ ਨੂੰ ਸਮਾਂ ਲੰਘ ਚੁੱਕਿਆ ਵੀਰ ਜੀ ਅਰਾਮ ਨਾਲ ਬੈਠੋ ਅਪਨੇ ਮੰਜੇ ਹੇਠ ਸੋਟਾ ਫੇਰਨ ਦੀ ਕੋਸ਼ਿਸ਼ ਕਰੋ ਜੀ ‌
@bhindajatt9605
@bhindajatt9605 Ай бұрын
Thuadi hi mehrbani aa Akali dal waleyo
@AmarSingh-zt4qk
@AmarSingh-zt4qk Ай бұрын
Lok akalidal nu ikale badlan ton hi nhi jehre bhi badlan de nal vajeer bhi rhe ne ohna saream ton mukti chahunde ne
@amandeepcheema3324
@amandeepcheema3324 Ай бұрын
Kali dal ji tusa hibahit hand paia c
@darshansidhu6944
@darshansidhu6944 Ай бұрын
ਅਕਾਲੀਆ ਤੋ ਤਾ ਸੌ ਗੁਣਾ ਚੰਗੀ ਚਲ ਰਹੀ ਹੈ ਭਗਵੰਤ ਮਾਨ ਸਰਕਾਰ।
@RanjitSingh-sm9ji
@RanjitSingh-sm9ji Ай бұрын
Very good Bhagwant Maan CM
@itach4208
@itach4208 Ай бұрын
Loka noo kee fark penda
@jashan_gamer_1_2_35
@jashan_gamer_1_2_35 Ай бұрын
ਪਰਲ ਕੰਪਨੀ ਵਿਚ ਲੋਕ ਪੈਸ ਫਿਸਆ ਹੋਇਆ ਹਲ ਕੋਰ
@harbhajansingh4281
@harbhajansingh4281 Ай бұрын
Tusi kender sarkar FM nu milo oh paise de rahe han
@lakhi22794
@lakhi22794 24 күн бұрын
ਕੇਹੜਾ ਸਟਾਰ ਤਾਰੇ ਅਸਮਾਨ ਚ ਦਿਖਦੇ ਨੇ ਓਹ ਵੀ ਰਾਤ ਨੂੰ। ਨੇਰੂ।
@JasvirSingh-kk6ds
@JasvirSingh-kk6ds Ай бұрын
ਭਗਵੰਤ ਮਾਨ ਸਾਹਿਬ ਜ਼ਿੰਦਾਬਾਦ
@JasvirSingh-kk6ds
@JasvirSingh-kk6ds Ай бұрын
ਮਾਨ ਸਾਹਿਬ ਜ਼ਿੰਦਾਬਾਦ
@lakhi22794
@lakhi22794 24 күн бұрын
ਕਿਹੜਾ ਬਾਦਲ।ਬਹੁਤ ਹੋ ਗਿਆ। ਲੁੱਕਣ ਮੀਚਾ ਬੰਦ।
WILL IT BURST?
00:31
Natan por Aí
Рет қаралды 43 МЛН
What will he say ? 😱 #smarthome #cleaning #homecleaning #gadgets
01:00
Nurse's Mission: Bringing Joy to Young Lives #shorts
00:17
Fabiosa Stories
Рет қаралды 17 МЛН
WILL IT BURST?
00:31
Natan por Aí
Рет қаралды 43 МЛН