Kunwar Vijay Pratap ਨੇ ਬੇਅਦਬੀਆਂ ਤੇ ਬਾਦਲਾਂ ਬਾਰੇ ਕੀਤਾ ਐਸਾ ਖੁਲਾਸਾ ! ਸੁਣ ਕੇ ਸਭ ਦੇ ਉਡੇ ਹੋਸ਼ !

  Рет қаралды 65,648

AAJ NEWS WALA HINDI PUNJABI

AAJ NEWS WALA HINDI PUNJABI

Күн бұрын

Пікірлер: 264
@Satlndian-xj5qt
@Satlndian-xj5qt 3 ай бұрын
ਸਾਨੂੰ ਮਾਣ ਹੈ ਤੁਹਾਡੇ ਵਰਗੇ ਸੁਹਿਰਦ ਹਿੰਦੂ ਵੀਰ ਤੇ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ
@amrindersingh8814
@amrindersingh8814 3 ай бұрын
ਇਹ ਰੱਬੀ ਰੂਹ ਹੈ ਜੀਹਦੇ ਦਿੱਲ ਵਿੱਚ ਅੱਜ ਵੀ ਦਰਦ ਹੈ।
@gobindsingh2081
@gobindsingh2081 3 ай бұрын
ਧੰਨਵਾਦ ਕਵਰ ਪ੍ਰਤਾਪ ਜੀ ਤੁਸੀ ਸਿੱਖ ਕੌਮ ਦਿਲਾਂ ਵਿਚ ਬਹੁਤ ਵੱਡੀ ਥਾਂ ਬਣਾ ਲਈ ਹੈ ਇਥੇ ਵੱਡੇ ਵੱਡੇ ਦਾੜੇ ਵਾਲੇ ਵੀ ਬੈਠੇ ਨੇ ਪਰ ਕਿਸੇ ਦੀਆਂ ਵੀ ਲੱਤਾਂ ਭਾਰ ਨਹੀਂ ਝੱਲਦੀਆਂ
@Satlndian-xj5qt
@Satlndian-xj5qt 3 ай бұрын
116 ਵਿਧਾਇਕਾਂ ਵਿੱਚੋਂ ਸਿਰਫ ਕੋਵਰ ਵਿਜੇ ਪ੍ਰਤਾਪ ਸਿੰਘ ਗਏ ਪੰਜਾਬੀ ਵਿਧਾਇਕ ਹਨ ਤੇ ਸਿਰਫ ਉਹ ਹੀ ਬੇਅਦਬੀ ਦੇ ਮਾਮਲੇ ਵਾਰ-ਵਾਰ ਚੁੱਕ ਰਹੇ ਹਨ ਬਾਕੀ ਬਚਦੇ ਪੰਜਾਬੀ ਵਿਧਾਇਕਾਂ ਨੂੰ ਕੋਈ ਸ਼ਰਮ ਹਿਆ ਨਹੀਂ ਹੈ ਗੁਰੂ ਮਹਾਰਾਜ ਦੀ ਬੇਅਦਬੀ ਉੱਤੇ ਉਹਨਾਂ ਦੀ ਜੁਬਾਨ ਬੰਦ ਹੈ ਇਹ ਬਹੁਤ ਹੀ ਜਿਆਦਾ ਸ਼ਰਮਨਾਕ ਹੈ ਧੰਨਵਾਦ ਪ੍ਰਤਾਪ ਸਿੰਘ ਜੀ ਦਾ
@KulbirSingh-nb3nw
@KulbirSingh-nb3nw 2 ай бұрын
Bill kull.maha.be.saram.guru..mare.be.jamire
@Fun836
@Fun836 2 ай бұрын
@@KulbirSingh-nb3nw
@gsmultani9723
@gsmultani9723 2 ай бұрын
Baki vidhayak apne Tankhah salary bhattian di ginti kar rahay han?
@yadvinderbagga
@yadvinderbagga 2 ай бұрын
ਬੇਸ਼ਰਮ ਬੰਦੇ ਨੂੰ ਕੀ ਸ਼ਰਮ ਜਿਨਾ ਜਮੀਰ ਵੇਚ ਤੇ। ਮਾਲਕ ਨੇ ਬਾਦਲਾ ਦਾ ਕੀ ਹਾਲ ਕਰਤਾ ਤੇ ਉਹ ਕਿ ਕੀ ਹਿੱਲਾ ਵਸੀਲਾ ਕਰਦੇ ਪਏ ਆ ਸਿਆਸਤ ਚ ਆਉਣ ਨੂੰ ਚੜ੍ਹਦੀ ਕਲਾ ਚ ਰਹਿ ਵੀਰ ਕੁੰਵਰ ਸਾਬ
@joginderpal7046
@joginderpal7046 2 ай бұрын
0​@@Fun836
@SunnySarpal-i9r
@SunnySarpal-i9r 2 ай бұрын
ਦਸ਼ਮੇਸ਼ ਪਿਤਾ ਦੇ ਪਰਮ ਪਿਆਰੇ ਸੱਚੇ ਸੁਚੇ ਪੁੱਤਰ ਕੁੰਵਰ ਵਿਜੇ ਪਰਤਾਪ ਜੀ, ਤੁਸੀਂ ਮਜੋਦਾ ਸਿੱਖ ਇਤਿਹਾਸ ਵਿੱਚ ਆਪਣਾ ਨਾਮ ਰਹਿੰਦੀ ਦੁਨੀਆਂ ਤੱਕ ਅਮਰ ਕਰਾ ਦਿੱਤਾ ਹੈ ਜੀ, ਤੁਹਾਡੇ ਚਰਣਾਂ ਵਿੱਚ ਕੋਟੀ ਕੋਟੀ ਪਰਨਾਮ,
@jasbirkaurrayat-dy5db
@jasbirkaurrayat-dy5db 2 ай бұрын
ਜੇਕਰ ਸਾਰੇ MLA ਆਪਣੀ ਡਿਊਟੀ ਇਨੀ ਇਮਾਨਦਾਰੀ ਨਾਲ ਨਿਭਾਉਣ ਤਾਂ ਪੰਜਾਬ ਦੀ ਤਰੱਕੀ ਨੂੰ ਤੇ ਇਸ ਦੇ ਰੁਤਬੇ ਨੂੰ ਦੁਬਾਰਾ ਬਹਾਲ ਹੋਣ ਚ ਦੇਰ ਨੀ ਲਗਣੀ ਧੰਨਵਾਦ ਕੁੰਵਰ ਵਿਜੇ ਪ੍ਰਤਾਪ ਜੀ
@MakhanSingh-xv7dt
@MakhanSingh-xv7dt 2 ай бұрын
ਸਿਰਫ ਇੱਕ ਹੀ ਸੱਚਾ ਸੁੱਚਾ ਐਮ ਐਲ ਏ ਹੈ ਜੋ ਜਦੋਂ ਵੀ ਬੋਲਦਾ ਹੈ ਬੇਅਦਬੀ ਦੇ ਇੰਨਸਾਫ ਦਿਵਾਉਣ ਲਈ ਬੋਲਦਾ ਹੈ ਜਿਹਨਾਂ ਨੇ ਪੱਗਾਂ ਵਿੱਚ ਸਿਰ ਫਸਾ ਰੱਖੇ ਹਨ ਤੇ ਮੂੰਹ ਵਿੱਚ ਘੁੰਗਣੀਆ ਪਾ ਰੱਖੀਆਂ ਹਨ ਉਹ ਮਸੰਦ ਹਨ ਭਰਾਵੋ
@AjaibSingh-oj5rd
@AjaibSingh-oj5rd 2 ай бұрын
Very honest personality
@gurtejsingh4456
@gurtejsingh4456 2 ай бұрын
ਧੰਨਵਾਦ ਸ੍ਰੀ ਕੁੰਵਰ ਵਿਜੇ ਪ੍ਤਾਪ ਜੀ।
@MRMKhalsa
@MRMKhalsa 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿਜੇ ਪ੍ਰਤਾਪ ਸਿੰਘ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਆਪ ਹੀ ਮਾਮਲੇ ਚ ਚੁੱਕਦੇ ਹੋ ਬਾਕੀਆਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਜਿਹੜਾ ਕੋਈ ਬੋਲਿਆ ਤੱਕ ਨਹੀਂ
@gurfatehjitsingh5615
@gurfatehjitsingh5615 2 ай бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ ਕੁੰਵਰ ਵਿਜੇ ਪ੍ਰਤਾਪ ਜੀ ਤੁਹਾਨੂੰ
@gurpreetranouta5252
@gurpreetranouta5252 2 ай бұрын
ਕੰਵਰ ਵਿਜੇ ਪ੍ਰਤਾਪ ਜੀ ਇਕ ਮਹਾਨ ਰੱਬੀ ਰੂਹ ਆ ਇਸ ਦੀ ਮਹਿਨਤ ਤੇ ਸਰਕਾਰ ਨੂੰ ਸੰਜੀਦਗੀ ਨਾਲ ਨਿਭਾਇਆ ਜਾਣਾ ਚਾਹੀਦਾ ਹੈ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ
@ਬੱਬਲਬਾਗਾਂਆਲਾ
@ਬੱਬਲਬਾਗਾਂਆਲਾ 2 ай бұрын
ਪੰਜਾਬ ਦੇ ਸਰਦਾਰ ਐਮ ਐਲ ਏ ਆ ਨਾਲੋਂ ਤਾਂ ਇਹ ਹੀ ਚੰਗਾ ਬੰਦਾ ਮੰਤਰੀ ਬਣਨ ਦੀ ਯੋਗਤਾ ਰੱਖਦਾ।
@gurwindersinghghuman5804
@gurwindersinghghuman5804 2 ай бұрын
Ohna de sir te sirf pagg ee aa, baki kush nhi haega
@amarjeetsingh7561
@amarjeetsingh7561 3 ай бұрын
ਨਮਨ ਹੈ ਕੁੰਵਰ ਵਿਜੇ ਪਰਤਾਪ ਸਿੰਘ ਨੂੰ ਜਿਹੜੇ ਬਾਹਰਲੇ ਸੂਬੇ ਬਿਹਾਰ ਤੌ ਹਨ। IPS. ਦੀ ਨੌਕਰੀ ਛੱਡ ਕੇ ਬੇਅਦਬੀ ਬਾਰੇ ਬੇਬਾਕ ਵਿਚਾਰ ਪ੍ਰਗਟ ਕਰ ਰਹੇ ਹਨ। ਸਾਡੇ ਵਾਲੇ ਆਪਣੇ ਪੇਟ ਨੂੰ ਪਿੱਟ ਰਹੇ ਹਨ। ਸਲਾਮ ਵਿਜੇ ਪਰਤਾਪ ਸਿੰਘ ਨੂੰ।
@jagdishazaad9147
@jagdishazaad9147 3 ай бұрын
ਗ੍ਰਹਿ ਮੰਤਰੀ ਕੁੰਵਰ ਵਿਜੇ ਪ੍ਰਤਾਪ ਨੂੰ ਲਗਾਉਣਾ ਚਾਹੀਦਾ ਹੈ
@AjaibSingh-oj5rd
@AjaibSingh-oj5rd 2 ай бұрын
Bilkul sahi
@gurjas99
@gurjas99 2 ай бұрын
ਮੁੱਖ ਮੰਤਰੀ ਬਣਾਉਣ ਵਲ ਧਿਆਨ ਦੇਣ ਦੀ ਲੋੜ ਹੈ
@surjitsingh-to7jg
@surjitsingh-to7jg 3 ай бұрын
ਬਹੁਤ ਹੀ ਵਧੀਆ । ਸੁਪਰ ਐਮ ਐਲ ਏ ਸ਼ਾਹਿਬ ਜੀ ।
@gurjindersingh956
@gurjindersingh956 3 ай бұрын
ਸਿੱਖ ਵਿਧਾਇਕ ਕਦੇ ਵੀ ਬੇਅਦਬੀ ਦਾ ਮੁੱਦਾ ਨਹੀਂ ਚੁੱਕਦੇ ਕੇਵਲ ਇਸ ਗੰਭੀਰ ਮੁੱਦੇ ਤੇ ਕੁੰਵਰ ਜੀ ਹੀ ਚਿੰਤਤ ਹਨ ਸ਼ਰਮ ਆਉਣੀ ਚਾਹੀਦੀ ਹੈ ਬਾਕੀ mla ਅਤੇ ਮੰਤਰੀਆਂ ਨੂੰ ਮਰੀ ਹੋਈ ਜ਼ਮੀਰ ਵਾਲੇ ਗੁਰੂ ਰਾਮਦਾਸ ਦੇ ਘਰ ਦੇ ਦੋਸ਼ੀ
@gurwindersinghghuman5804
@gurwindersinghghuman5804 2 ай бұрын
Ohna nu koei sarm nhi, jehre he ee be sarm aa
@KamalSharma-n9f
@KamalSharma-n9f 2 ай бұрын
Dub Kay maar Jana chaida sarray punjabi mla nu a banda asli guru granth saab da sewak guru gobind singh g da asli puttar
@amarjeetkaur2927
@amarjeetkaur2927 2 ай бұрын
ਬੇਟਾ ਕੁੰਵਰ ਵਿਜੇ ਪ੍ਰਤਾਪ ਸਿੰਘ ਵਾਹਿਗੁਰੂ ਤੇਰੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਖੁਸ਼ੀਆ ਬਖਸ਼ਣ
@RanjeetSingh-qm5en
@RanjeetSingh-qm5en 2 ай бұрын
ਕੁਮਾਰ ਵਿਜੇ ਪ੍ਰਤਾਪ ਸਿੰਘ ਨੂੰ ਸਮਾਂ ਵੱਧ ਤੋਂ ਵੱਧ ਦਿਤਾ ਜਾਵੇ ਧੰਨਵਾਦ
@jaswantkhattra1155
@jaswantkhattra1155 2 ай бұрын
ਕੁੰਵਰਵਿਜੇਪਰਤਾਪ ਸਿੰਘ ਜੀ ਤਹਾਨੂੰ ਸਲਾਮ ਕਰਦੇ ਹਾਂ ਪਰ ਇੱਕ ਅਸੀਂ ਕੇਜਰੀਵਾਲ ਜੀ ਨੂੰ ਕਹਿ ਰਿਹਾ ਹਾਂ ਕਵਰ ਜੀ ਨੂੰ ਗਰੇਹ ਵਿਭਾਗ ਦੇ ਦਿਤਾ ਜਾਵੇ ਦੇਖ ਫਿਰ ਮਗਰਮੱਛ ਫਸਦੈ ਹਨ
@BalwinderSingh-ug9fe
@BalwinderSingh-ug9fe 3 ай бұрын
ਐਸੇ ਵਿਅਕਤੀ ਨੂੰ ਵਜੀਰ ਨਾ ਬਣਾਉਣ ਦਾ ਕੀ ਕਾਰਨ ਸੀ?ਮੁੱਖ ਮੰਤਰੀ ਇਸ ਬਾਰੇ ਜਾਣਕਾਰੀ ਦੇਣ ਦੀ ਖੇਚਲ ਕਰਨਗੇ?
@AmarjeetChatha-nz5qd
@AmarjeetChatha-nz5qd 2 ай бұрын
Jhda. Gdar kursi. Dabhujha. Helalchi. Kutagdarbjpda. Dlal he. Is. Laihommnustr. Tebeil. Mtrala. Is gdar buchrh. Neisnuookic. Da gar. Nhidutabuchrh. Neamit. Sag. Dejehn. Te
@AjaibSingh-oj5rd
@AjaibSingh-oj5rd 2 ай бұрын
Mukh mantri kana hai
@khazanpelia9056
@khazanpelia9056 2 ай бұрын
ਜੀਉਂਦਾ ਰਹਿ ਬਬਰ ਸੇਰਾ।ਦਾੜੀ ਵਾਲੇ MLA ਦੀ ਜ਼ਮੀਰ ਮਰ ਚੁੱਕੀ ਹੈ
@maninderchandi4420
@maninderchandi4420 2 ай бұрын
ਕੁੰਵਰ ਵਿਜੇ ਪਰਤਾਪ ਸਿੰਘ ਜੀ, ਨੇ ਸਾਬਿਤ ਕਰਦਿਤਾ ਹੈ, ਕਿ ਕਿਓ ਪੁਰਾਤਨ ਸਮੇ, ਲੋਕ ਸਿੱਖੀ ਨੂੰ ਅਪਣਾਦੇ ਸਨ???❤❤❤❤❤❤ ਸ਼ਾਬਾਸ਼ ਕੁੰਵਰ ਸਾਹਿਬ ਜੀ❤❤❤❤😄😃😀😊😄😃😃
@karanarora2880
@karanarora2880 2 ай бұрын
ਧੰਨਵਾਦ ਕੁੰਵਰ ਵਿਜੇ ਪ੍ਰਤਾਪ ਜੀ
@butasinghchatamla5978
@butasinghchatamla5978 2 ай бұрын
ਕੁੰਵਰ ਵਿਜੇ ਪ੍ਰਤਾਪ ਸਿੰਘ ਜਿੰਦਾਬਾਦ 👍👍
@surindersingh-sw6nt
@surindersingh-sw6nt 2 ай бұрын
You are absolutely right g.
@kuldipsingh8918
@kuldipsingh8918 2 ай бұрын
❤❤❤❤❤❤❤❤❤❤❤
@malkiatsingh8280
@malkiatsingh8280 2 ай бұрын
ਗੁਰੂ ਗੋਬਿੰਦ ਸਿੰਘ ਦੀ ਜਨਮ ਭੂਮੀ ਤੋਂ ਪੈਦਾ ਹੋ ਕੇ ਆਪਣੀ ਜ਼ਿਮੇਂਦਾਰੀ ਨਿਭਾਉਣ ਵਾਲੇ ਕੁੰਵਰ ਵਿਜੇ ਪ੍ਰਤਾਪ ਸਿੰਘ ਜੀ ਲਈ ਧੰਨਵਾਦ ਜੀ
@Gurmeet-pw6yq
@Gurmeet-pw6yq 2 ай бұрын
ਮੁੱਖ ਮੰਤਰੀ ਸਾਹਿਬ ਜੀ ਕੰਵਰ ਵਿਜੇ ਪ੍ਰਤਾਪ ਸਿੰਘ ਜੀ ਦੀ ਕਰਾਈਮ ਬਾਰੇ ਦੂਰਦਰਸ਼ੀ ਹੋਣ ਕਰਕੇ ਪੰਜਾਬ ਦੇ ਭਲੇ ਲਈ ਲਈ ਸੇਵਾਵਾਂ ਲੈਣੀਆਂ ਚਾਹੀਦੀਆਂ ਹਨ
@kabalsinghkabal3536
@kabalsinghkabal3536 3 ай бұрын
ਸੱਚ ਬੋਲਣ ਲਈ ਜਿਗਰਾ ਚਾਹੀਦੀ ਜੋ ਇਸ ਬੰਦੇ ਕੋਲ ਹੈਗਾ
@Humanity0101
@Humanity0101 2 ай бұрын
Centre da plant
@mohindersingh6051
@mohindersingh6051 2 ай бұрын
ਭਗਵੰਤ ਮਾਨ ਜੀ ਅਜੇ ਵੀ ਸੰਭਲ ਜਾਵੋ ਜੀ
@maninderchandi4420
@maninderchandi4420 2 ай бұрын
ਭਗਵੰਤ ਮਾਨ ਜੀ ਨਹੀ, ਭਗਵੰਤ ਭੰਡ ਕਹੋ, ਕਿਰਪਾ ਕਰਕੇ❤❤❤😂😢😮😮😮😅
@gurmalesingh1824
@gurmalesingh1824 2 ай бұрын
ਯਾਰ ਇਹ ਪੰਜਾਬ ਦੇ ਲੋਕਾਂ ਨੂੰ ਹੀ ਆਪਣੇ ਵਿਰੋਧੀ ਬਣਾਈਂ ਜਾਂਦਾ ਇਹਨੂੰ ਇਹ ਨਹੀਂ ਪਤਾ ਵੀ ਤੇਰੇ ਨਾਲ ਪੰਜਾਬ ਦੇ ਲੋਕਾਂ ਨੇ ਹੀ ਖੜਨਾ ਨਾ ਕੇ ਦਿੱਲੀ ਵਾਲਿਆਂ ਨੇ
@bhupindersinghthuliwal2808
@bhupindersinghthuliwal2808 2 ай бұрын
ਪੂਰੀ ਵਿਧਾਨ ਸਭਾ ਤੇ ਪ੍ਰਭਾਵ ਪਾ ਗਿਆ ਸ਼ੇਰ
@tarlochansingh4274
@tarlochansingh4274 2 ай бұрын
ਜਦੋਂ ਭਗਵੰਤ ਮਾਨ ਹੀ ਇਨਸਾਫ਼ ਦੇ ਹੱਕ ਵਿੱਚ ਨਹੀਂ ਤਾਂ ਕੁੰਵਰ ਵਿਜੇ ਪ੍ਰਤਾਪ ਜਿੰਨਾ ਮਰਜ਼ੀ ਜ਼ੋਰ ਲਾ ਲੈਣ ਕੁੱਝ ਨਹੀਂ ਬਣਨਾ। ਬਾਕੀ ਕੁੰਵਰ ਵਿਜੇ ਪ੍ਰਤਾਪ ਦੀ ਸੇਵਾ ਵਿੱਚ ਕੋਈ ਕਮੀਂ ਨਹੀਂ।। ਭਗਵੰਤ ਜੀ ਗੁਰੂ ਦੇ ਘਰ ਦੇਰ ਹੈ ਅੰਧੇਰ ਨਹੀਂ । ਕੁੰਵਰ ਜੀ ਜ਼ਿੰਦਾਬਾਦ । ਬਾਕੀ ਗੂੰਗੇ MLA ਮੁਰਦਾਬਾਦ।
@jagdeepchahal7325
@jagdeepchahal7325 2 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@harwinderharry2899
@harwinderharry2899 3 ай бұрын
ਇਕ ਗੱਲ ਸਹੀ ਆ ਕਿ ਇਨਸਾਫ ਨਾ ਦੇਵੋ ਬੱਸ ਸਿੱਖਾਂ ਦੇ ਜਖ਼ਮ ਛੇੜੀ ਜਾਵੋ
@kulwantsingh45
@kulwantsingh45 3 ай бұрын
ਵਹਿਗੁਰੂ ਜੀ ਕਿਰਪਾ ਕਰਣ ਇਸ ਬੰਦੇ ਉਤੇ ਜੀ
@jashpalsingh1875
@jashpalsingh1875 2 ай бұрын
91murdio ਤੁਹਾਡੀ ਨੀਦ ਕਦੋਂ ਖੁੱਲਣੀ ਆ।ਦਿੱਲੀ ਦੇ ਦਲਿਓ
@SPJ58
@SPJ58 3 ай бұрын
ਵਿਜੇ ਪ੍ਰਤਾਪ ਸਿੰਘ ਜੀ ਕਈ ਸਿੱਖਾਂ ਤੋਂ ਵੱਧ ਸਿੱਖੀ ਨੂੰ ਪੀਆਰ ਕਰਦੇ ਹਨ
@singhsonu3057
@singhsonu3057 2 ай бұрын
ਪੰਜਾਬ ਦਾ ਪੰਜਾਬ ਸਰਕਾਰ ਨੇ ਬੇੜਾ ਗਰਕ ਕਰ ਭੰਡ ਸਰਕਾਰ ਭਜਾਉ ਪੰਜਾਬ ਬਚਾਓ
@dalipbhullar7912
@dalipbhullar7912 2 ай бұрын
ਕੁੰਵਰ ਵਿਜੈ ਪ੍ਰਤਾਪ ਸਿੰਘ ਅਸੀਂ ਆਪਜੀ ਦਾ ਦਿਲੋਂ ਸਤਿਕਾਰ ਕਰਦੇ ਹਾਂ ਆਪ ਜੀ ਨਾਮ ਲੋਕ ਨਵਾਬ ਮਲੇਰਕੋਟਲਾ ਦੇ ਵਾਂਗ ਲਿਆ ਕਰਨਗੇ ਵੀ ਨਵਾਬ ਸਾਹਿਬ ਨੇ ਸੂਬਾ ਸਰਹਿੰਦ ਦੀ ਕਚਹਿਰੀ ਸੱਚ ਬੋਲਿਆ ਸੀ ਤੇ ਤੁਸੀਂ ਅੱਜ ਦੀ ਕਚਹਿਰੀ ਵਿੱਚ ਧੰਨਵਾਦ
@mohonsinghmann707
@mohonsinghmann707 2 ай бұрын
ਕੁੰਵਰ ਜੀ , ਵਾਹਿਗੁਰੂ ਜੀ ਚੜਦੀ ਕਲਾ ਕਰਨ ਜੀ।
@GurtejSingh-us6gw
@GurtejSingh-us6gw 2 ай бұрын
🎉 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਮੇਹਰ ਰੱਖੇ ਜੀ ਵਿਜੇ ਪ੍ਰਤਾਪ ਜੀ ਤੇ
@gurbaxsingh6335
@gurbaxsingh6335 3 ай бұрын
ਸਪੀਕਰ ਸਾਹਿਬ ਜੀ ਵਧਾਈ ਹੈ ਜੇ ਆਪਾਂ ਉਹਨਾਂ ਦੇ ਨਕਸ਼ੇ ਕਦਮਾਂ ਤੇ ਚੱਲਦੇ ਹਾਂ ।
@rajinderkhokhar5750
@rajinderkhokhar5750 2 ай бұрын
ਕੁੰਵਰ ਵਿਜੇਪਰਤਾਪ ਦਾ ਸੁਭਾਅ ਮਾਨਯੋਗ ਜੱਜ ਜਗਦੀਪ ਸਿੰਘ ਵਰਗਾ ਬਹੁਤ ਵਧੀਆ ਇਨਸਾਨ ਹੈ
@karamjeetsinghji1313
@karamjeetsinghji1313 3 ай бұрын
ਧੰਨਵਾਦ ਜੀ
@paramjitdhamrait5185
@paramjitdhamrait5185 3 ай бұрын
Waheguru ji bless you Mr Vijay Partaap Singh ji. Love from Holland.
@balwindersandhu1457
@balwindersandhu1457 2 ай бұрын
Very good Kunvar Vijay Partap Singh
@sukhjindersingh1661
@sukhjindersingh1661 3 ай бұрын
ਇੱਕ non ਪੰਜਾਬੀ ਬੰਦਾ ਇੱਕ ਚੰਗਾ ਅਫ਼ਸਰ ਇਹਨਾ ਦੱਲੇ ਲੀਡਰਾਂ ਨਾਲੋ ਲੱਖ ਦਰਜੇ ਚੰਗਾ ਬੰਦਾ ਜਿਹੜਾ ਪੰਜਾਬ ਦੀ ਧਰਤੀ ਲਈ ਦਰਦ ਰੱਖਦਾ ਡੁੱਬ ਕੇ ਮਰ ਜੋ ਇਤਹਾਸ ਗਵਾਹ ਹੈ ਜਿਸ ਨੇ ਗੁਰੂ ਸਾਹਿਬ ਨਾਲ ਮੱਥਾ ਲਾਇਆ ਉਸ ਦਾ ਕੱਖ ਨੀ ਰਿਹਾ
@Jupitor6893
@Jupitor6893 2 ай бұрын
ਪੰਜਾਬ ਦਾ ਸੱਚਾ ਪੁੱਤਰ ਹੈ
@satnamkhalsa2030
@satnamkhalsa2030 2 ай бұрын
117 ਵਿਚੋਂ 01 ਹੀ ਜਿਉਂਦਾ ਹੈ , ਬਾਕੀ 116 ਤਾਂ ਲਾਸ਼ਾਂ ਈ ਨੇ
@JagjeetSidhu-f1j
@JagjeetSidhu-f1j 2 ай бұрын
ਕੁੰਵਰ ਵਿਜੈ ਪਰਤਾਪ ਜਿੰਦਾਬਾਦ। ਸੱਚ ਤੇ ਪਹਿਰਾ ਦਿਉ।
@mukhtiarsinghtaggar1445
@mukhtiarsinghtaggar1445 2 ай бұрын
ਕੁੰਵਰ ਵਿਜੇ ਪ੍ਰਤਾਪ ਸਿੰਘ ਜੀ ਨੂੰ ਮੁੱਖ ਮੰਤਰੀ ਬਣਾਇਆ ਜਾਵੇ
@harjinderbajwa8095
@harjinderbajwa8095 2 ай бұрын
ਵਾਹ ਜੀ ਵਾਹ M L A ਜੀ ਬਾ ਕਮਾਲ ਸਪੀਚ ਕੰਵਰ ਵਿਜੈਪ੍ਰਤਾਪ singh
@gurpreetsingh-jx9fo
@gurpreetsingh-jx9fo 2 ай бұрын
Honesty officer vijay partap 👍
@kulwantnagra4397
@kulwantnagra4397 3 ай бұрын
ਬਹੁਤ ਵਧੀਆ ਸਾਹਿਬ ਜੀ
@Gurnamsingh-bl8wr
@Gurnamsingh-bl8wr 2 ай бұрын
ਕੰਵਰ ਵਿਜੇ ਪ੍ਰਤਾਪ ਜੀ ਤੁਸੀਂ ਧੰਨ ਹੋ ਸੋ ਗੁਰੂ ਗ੍ਰੰਥ ਸਾਹਿਬ ਜੀ ਦਾ ਬੇਅਦਬੀ ਦਾ ਮੁੱਦਾ ਚੁੱਕਦੇ ਜੇ ਮਹਾਰਾਜ ਤੁਹਾਡੀ ਵੱਡੀ ਵੱਡੀ ਉਮਰ ਕਰੇ ਤੁਹਾਨੂੰ ਇਹ ਲੜਾਈ ਲੜਨ ਦਾ ਬਲ ਬਖਸ਼ਿਆ ਸੀ
@angrejsingh4782
@angrejsingh4782 2 ай бұрын
ਮੈਂ ਤਾਂ ਇਹੀ ਕਰੁੰਗਾ ਕਿ ਆਹ ਜਿਹੜੇ ਪੱਗਾਂ ਬੰਨ ਕੇ ਆਪਣੇ ਨਾਮ ਪਿੱਛੇ ਸਿੰਘ ਲਾਈ ਫਿਰਦੇ ਹਨ ਚੱਪਣੀ ਵਿਚ ਨੱਕ ਡੋਬ ਕੇ ਮਰ ਜਾਣ ਜਿਹੜੀ ਮਰਜ਼ੀ ਪਾਰਟੀ ਦੇ ਹੋਣ।
@dalipsingh1507
@dalipsingh1507 3 ай бұрын
Kanwar ji zindabad
@BalwinderSingh-vi8pb
@BalwinderSingh-vi8pb 3 ай бұрын
Kunwar Vijay Partap Singh jindabad
@sahilkang1659
@sahilkang1659 2 ай бұрын
115ਗਿੱਦੜ। ਹਨ ਇਕ ਸੇਰ ਹੈ ਕੁੰਵਰ ਵਿਜੇ ਪਰਤਾਪ ਸਿੰਘ
@sukhwindersingh1525
@sukhwindersingh1525 2 ай бұрын
ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ
@gurindersingh2746
@gurindersingh2746 2 ай бұрын
Thank you saheb ji
@GurpreetSingh-nq7cp
@GurpreetSingh-nq7cp 3 ай бұрын
ਘੈਂਟ ਬੰਦਾ ਕੁੰਵਰ ਸਰ🙏
@theeasternstartigergroup2015
@theeasternstartigergroup2015 2 ай бұрын
Sh kunwar partap singh ji great speach❤.
@ramanjeetkaur4663
@ramanjeetkaur4663 2 ай бұрын
Salute to you Sir Vijay Partap g
@MukhvinderSingh-z1q
@MukhvinderSingh-z1q 3 ай бұрын
Wahegrurji Wahegrurji Wahegrurji Wahegrurji Wahegrurji
@parwindersingh1931
@parwindersingh1931 3 ай бұрын
❤Saloot is kuver vije Partap ji
@dilvirdhaliwal-tk1vr
@dilvirdhaliwal-tk1vr 2 ай бұрын
Very Good Kunwer vijay partap ji
@labhsingh6358
@labhsingh6358 2 ай бұрын
Very best ji bhut dhanvad kuwr vijepartap ji
@daljitsingh9626
@daljitsingh9626 3 ай бұрын
Great thinking for Sikhism God bless you all the time
@butasinghsandhu-u4l
@butasinghsandhu-u4l 2 ай бұрын
Wahegur ji
@karanveersingh3904
@karanveersingh3904 3 ай бұрын
Gud job sir salute hai apnu
@KPSJune
@KPSJune 3 ай бұрын
Sukrana
@omparkashsharma4936
@omparkashsharma4936 3 ай бұрын
Vijay partap. G. We are proud of you. Sir 🙏🏻🙏🏻
@SwarnSingh-c3v
@SwarnSingh-c3v 3 ай бұрын
ਜੇ ਗੁਰੂ ਨੇ ਹੀ ਸਭ ਕਰਨਾ ਫ਼ੇਰ ਰੌਲਾ ਕਿਉਂ ਪਾਇਆ ਵੋਟਾ ਲਈ ਦੇਣੀਆਂ ਪੈਣ ਗੀ ਸਮਾ ਕਿਸੇ ਦਾ ਨਹੀਂ
@vikramjitsingh8961
@vikramjitsingh8961 3 ай бұрын
"ਸ੍ਰੀ ਗੁਰੂ ਗ੍ਰੰਥ ਸਾਹਿਬ..."
@sp4323
@sp4323 2 ай бұрын
THE ONE AND ONLY HONEST MLA IN AAP PARTY. I can feel his pain thru his voice. AAP party has let this man down....
@balwindersingh-jv3nn
@balwindersingh-jv3nn 2 ай бұрын
Satnam waheguru ji satnam waheguru ji satnam waheguru ji satnam waheguru ji satnam waheguru ji satnam waheguru ji
@BabaDeepSinghCargoMovers-fd6qx
@BabaDeepSinghCargoMovers-fd6qx 3 ай бұрын
ਮਾਨ ਸਾਬ ਆ ਜੋ ਕਾਲੀਆ ਪੇੜ੍ਹਾ ਨੇ ਜੋ ਮੂੰਹ ਨਾਹੀ ਖੋਲਦਿਆ ਆ ਇਕ ਹੈ ਗੁਰੂ ਸਾਹਿਬ ਦਰਦ ਰੱਖਦਾ ਹੈ ਨਮਨ ਹੈ ਕੁਬਾਰ ਸਾਹਿਬ
@turbanproudmusic8640
@turbanproudmusic8640 2 ай бұрын
ਪ੍ਰਸ਼ਾਂਤ ਕਿਸੋਰ ਵਾਲੀ ਗੱਲ ਦੀ ਜਾਂਚ ਕਰੋ ਬਹੁਤ ਕੁਝ ਮਿਲੂ ਜੀ
@modansingh9795
@modansingh9795 2 ай бұрын
ਕੁੰਵਰ ਜੀ ਇਨ੍ਹਾਂ ਨੂੰ ਤੁਸੀਂ ਕੁੱਝ ਵੀ ਕਹੀ ਜਾਓ ਇਨ੍ਹਾਂ ਨੇ ਕੁੱਝ ਝ ਨਹੀਂ ਕਰਨਾ ਤੁਸੀਂ ਜ਼ੋ ਮਰਜ਼ੀ ਕਹੀ ਜਾਵੋ ਸਾਰੇ ਚੋਰ ਨੇ
@sukhwinder8580
@sukhwinder8580 3 ай бұрын
Please cabnit minister lao please Shri kunwar Vijay Partap Singh g ❤
@parmjeetsingh7266
@parmjeetsingh7266 2 ай бұрын
Salute Sir Jai hind
@GurdeepSingh-ok6qp
@GurdeepSingh-ok6qp 3 ай бұрын
Kunwar Vijay Partap sir ji nu cabinet minister lagana chaida hai
@SulakhaniKaur
@SulakhaniKaur 3 ай бұрын
ਹੁਣ ਕੁਝ ਕਰ ਲੳ ਨਹੀਂ ਤਾਂ ਪੰਜਾਬ ਮਾਫ ਨਹੀਂ ਕਰੇਗਾ
@JagjeetSidhu-f1j
@JagjeetSidhu-f1j 2 ай бұрын
ਗ੍ਰਹਿ ਮੰਤਰੀ ਕੁੰਬਰ ਵਿਜੈ ਪਰਤਾਪ ਲਗਵਾਉਣਾ ਚਾਹੀਦਾ ਹੈ।
@ManjitSingh-eh6ym
@ManjitSingh-eh6ym 2 ай бұрын
Sh KUNWAR Vijay PARTAP Singh ji will be remembered in History for his Simplicity, Truthfulness, Fearlessness 👍👏🙏 He is a true Punjabi 👏
@GulzarsinghSingh-vo2ms
@GulzarsinghSingh-vo2ms 2 ай бұрын
Good
@HARPREETSINGH-wx6ei
@HARPREETSINGH-wx6ei 2 ай бұрын
Need to Deputy CM Kuwer vijay prtap singh ji🙏
@JagtarSingh-ck9qj
@JagtarSingh-ck9qj 2 ай бұрын
ਬਿਲਕੁਲ ਸਹੀ ਕਿਹਾ
@rajwindrr1510
@rajwindrr1510 2 ай бұрын
Salute sir🙏🙏
@KPSJune
@KPSJune 3 ай бұрын
Jindabad
@harbanssingh-oo2ri
@harbanssingh-oo2ri 2 ай бұрын
ਕੁੰਵਰ ਸਾਹਿਬ ਮਾਣ ਹੈ ਸਾਨੂੰ ਤੁਹਾਡੇ ਉੱਤੇ
@ਸੱਤਪਾਲਸਿੰਘਸਮਾਜਸੇਵਾਪ੍ਦਾਨ
@ਸੱਤਪਾਲਸਿੰਘਸਮਾਜਸੇਵਾਪ੍ਦਾਨ Ай бұрын
ਧੰਨਵਾਦ ਕੁੰਵਰ ਜੀ ਤੁਹਾਡੀ ਪਤਨੀ ਦੇ ਸਵਰਗ ਵਾਸ ਹੋਣ ਦਾ ਮੈਨੂੰ ਬਹੁਤ ਦੁੱਖ ਹੋਇਆ । ਪ੍ਰਮਾਤਮਾ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ।
@JaswantSingh-ge3xz
@JaswantSingh-ge3xz 2 ай бұрын
Home Manister punjab esse hona chaiye K .V .P Zindabad 🎉🎉🎉🎉🎉🎉🎉🎉🎉🎉🎉🎉🎉🎉🎉🎉🎉
@ramandeepkaurpannu9997
@ramandeepkaurpannu9997 3 ай бұрын
Very good MLA
@ParamjitSingh-c4c
@ParamjitSingh-c4c 2 ай бұрын
ਕੁੰਵਰ ਵਿਜੇ ਪ੍ਰਤਾਪ ਸਿੰਘ ਜੀ ਨੂੰ ਲੱਖ ਬਾਰ ਨਮਨ
@JasbirSingh-vh8sl
@JasbirSingh-vh8sl 2 ай бұрын
ਕੁੰਵਰ ਵਿਜੇ ਪ੍ਰਤਾਪ ਸਿੰਘ ਜ਼ਿੰਦਾਬਾਦ ਮੁਰਦਾਬਾਦ ❤❤❤❤❤
@rupindersidhu9143
@rupindersidhu9143 2 ай бұрын
Guru. Ji. ❤
@PremSingh-o7y6l
@PremSingh-o7y6l 2 ай бұрын
Salute.
@yadvinderbagga
@yadvinderbagga 2 ай бұрын
ਜਿਉਂਦਾ ਰਹਿ ਕੁੰਵਰ ਸਾਬ
@navjeetsingh6783
@navjeetsingh6783 3 ай бұрын
👍🏻👍🏻👏👏
@JagjitPangli
@JagjitPangli 2 ай бұрын
Honest person
@ParamjitSingh-ql6rm
@ParamjitSingh-ql6rm 2 ай бұрын
Salute.kuwar.vij ay.partap.ji.guru.kah.sikh.ji
@gurpartapdhillon4264
@gurpartapdhillon4264 2 ай бұрын
ਜਿਹੜਾ ਹਾਲ ਬਾਦਲਾਂ ਦਾ ਹੋਇਆ ਕੈਪਟਨ ਵਰਗਿਆਂ ਦਾ ਹੋਇਆ ਭਗਵੰਤ ਮਾਨ ਦਾ ਹਾਲ ਉਹਨਾਂ ਨਾਲੋ ਵੀ ਬਹੁਤ ਬੁਰਾ ਹੋਵੇਗਾ।। ਵਾਹਿਗੁਰੂ ਬੇਅੰਤ ਵਾ
@ManmeetUppal
@ManmeetUppal 3 ай бұрын
👍👍
When Cucumbers Meet PVC Pipe The Results Are Wild! 🤭
00:44
Crafty Buddy
Рет қаралды 63 МЛН
Turn Off the Vacum And Sit Back and Laugh 🤣
00:34
SKITSFUL
Рет қаралды 10 МЛН
Accompanying my daughter to practice dance is so annoying #funny #cute#comedy
00:17
Funny daughter's daily life
Рет қаралды 26 МЛН
An Exclusive Interview with Ravish Kumar || Part 02 || NewsNumber.Com
25:14