500 ਸਾਲ ਪੁਰਾਣਾ ਲੋਧੀਆਂ ਦਾ ਕਿਲ੍ਹਾ ਲੁਧਿਆਣਾ ਦਾ| Harbhej Sidhu| Sukhjinder Lopon| fort history| monuments

  Рет қаралды 97,136

Harbhej Sidhu

Harbhej Sidhu

Күн бұрын

#harbhejsidhu #lodhifort #sukhjinderlopon #ludianahistory #monuments #delhiking #oldestfort

Пікірлер: 284
@msgill4307
@msgill4307 2 жыл бұрын
ਬਹੁਤ ਵਧੀਆ। ਲਭ ਲਭ ਕੇ ਲਿਆਂਦੇ ਹੋ ਇਤਿਹਾਸਕ ਪਿਛੋਕੜ ਵਾਲੀਆਂ ਜਗ੍ਹਾ ਅਤੇ ਇਮਾਰਤਾਂ। ਹਰਭੇਜ ਵੀਰ ਤੁਹਾਡੀ ਮਿਹਨਤ ਅਤੇ ਜਜਬੇ ਨੂੰ ਸਲੂਟ ਹੈ
@ਸਰਬੱਤਦਾਭਲਾ-ਡ2ਸ
@ਸਰਬੱਤਦਾਭਲਾ-ਡ2ਸ 4 жыл бұрын
ਪੁਰਾਤਨ ਇਮਾਰਤਾਂ ਨੂੰ ਲੋਕਾਂ ਚ ਜਿਉਂਦਾ ਰੱਖਣ ਦਾ ਬਹੁਤ ਵਧੀਆ ਯਤਨ ਵੀਰ।
@manjitsoni9676
@manjitsoni9676 4 жыл бұрын
ਤੁਹਾਡੀ ਇਹ ਵੀਡੀਓ ਬਹੁਤ ਵਧੀਆ ਲੱਗੀ ਵੀਰੇ ਪਤਾ ਨਹੀਂ ਆਪਣਾ ਪ੍ਰਸ਼ਾਸਨ ਇਹਨਾਂ ਵਿਰਾਸਤੀ ਇਮਾਰਤਾਂ ਵਲ ਧਿਆਨ ਕਿਉ ਨਹੀਂ ਦੇ ਰਿਹਾ ਜੀ ਵੀਡੀਓ ਸੇਅਰ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ
@balbirsakhon6729
@balbirsakhon6729 3 жыл бұрын
ਵੀਹੇ ਬਹੁਤ ਬਹੁਤ ਧੰਨਵਾਦ ਪੁਰਾਣਾਂ ਇਤਿਹਾਸ ਦੇਖਕੇ ਰੂਹ ਖੁਸ ਹੋ ਜਾਂਦੀ ਹੈ ਖੁੱਸ਼ ਰਹੋ
@montekism
@montekism 2 жыл бұрын
ਵੀਰ ਜੀ ਹਰ ਵਾਰ ਦੀ ਤਰ੍ਹਾਂ ਇਹ ਵੀਡੀਓ ਤੇ ਜਾਣਕਾਰੀ ਭਰਪੂਰ ਤੇ ਰੋਚਕ ਸੀ, ਪਰ ਹਰ ਵਾਰ ਦੀ ਤਰ੍ਹਾਂ ਫਿਰ ਮਨ ਦੇਖਕੇ ਦੁਖੀ ਹੁੰਦਾ ਹੈ ਕਿ ਇੰਨਾ ਵੱਡਾ ਅਮੀਰ ਇਤਿਹਾਸ ਤੇ ਵਿਰਾਸਤ ਪਈ ਹੈ ਪੰਜਾਬ ਵਿਚ ਤੇ ਇਹ ਸਰਕਾਰਾਂ ਕੁੰਭਕਰਨੀ ਨੀਂਦ ਸੁੱਤੀ ਪਈਆਂ ਹਨ, ਸਾਨੂੰ ਕੋਈ ਇਸਦਾ ਹੱਲ ਜਰੂਰ ਕਰਨਾ ਚਾਹੀਦਾ ਹੈ।
@satnamkalsi9532
@satnamkalsi9532 3 жыл бұрын
ਬਹੁਤ ਵਧੀਆ ਸੇਵਾ ਕਰ ਰਹੇ ਹੋ ਤੁਸੀਂ
@msgill4307
@msgill4307 2 жыл бұрын
ਮੂਣਕ ਪਿੰਡ ਜਿਲ੍ਹਾ ਸੰਗਰੂਰ ਪਾਤੜਾਂ ਜਾਖਲ ਰੋਡ ਟੋਹਾਨਾ ਰੋਡ ਉਪਰ ਸਥਿਤ ਇਕ ਬਹੁਤ ਵਡਾ ਕਿਲਾ ਹੈ ਜਿਸ ਦੀਆਂ ਸੁਰੰਗਾਂ ਰਾਹੀਂ ਰਾਜਾ ਰਾਣੀ ਇਸ਼ਨਾਨ ਕਰਨ ਜਾਂਦੇ ਸੀ ਅਤੇ ਚੜਦੇ ਛਿਪਦੇ ਦੋ ਬਾਗ ਸੀ ਉਪਰ ਚੌੜਾ ਰਸਤਾ ਹੈ ਜਿਸ ਉਪਰ ਰਥ ਤੇ ਰਾਜਾ ਰਾਣੀ ਸਾਰੇ ਇਲਾਕੇ ਨੂੰ ਦੇਖਦੇ ਸੀ। ਵਡੇ ਵਡੇ ਬੁਰਜ ਹਨ ਸਾਰਾ ਕਿਲ੍ਹਾ ਲਹੌਰੀ ਇਟ ਦਾ ਬਣਿਆਂ ਹੈ। ਉਥੇ ਦੀ ਵੀਡੀਓ ਬਣਾਓ। ਪੁਰਾਣਾ ਨਾਮ ਸ੍ਰੀ ਅਕਾਲ ਗੜ੍ਹ ਸਾਬ ਹੈ। ਇਤਿਹਾਸ ਖੋਜਨਾ ਪਵੇਗਾ ਹਰਭੇਜ ਸਰ
@jaswantjagal3349
@jaswantjagal3349 3 жыл бұрын
22ਜੀ ਇਹ ਇਮਾਰਤ ਅੰਗਰੇਜ ਰਾਜ ਵੇਲੇ ਦੀ ਹੀ ਬਣੀ ਲਗਦੀ ਹੈ ਕਿਉਂਕਿ ਪੰਜ ਸੋ ਸਾਲ ਪਹਿਲਾਂ ਵੱਡੀ ਇੱਟ ਕਿਸੇ ਇਮਾਰਤ ਚ ਤੁਸੀ ਲੱਗੀਆਂ ਹੋਈਆਂ ਦਿਖਾਈਆਂ ਹੀ ਨਹੀ ਧੰਨਵਾਦ ਪੁਰਾਤਨ ਇਮਾਰਤਾਂ ਦੀ ਜਾਣਕਾਰੀ ਦੇਣ ਲਈ।
@sarvjitdeol9622
@sarvjitdeol9622 4 жыл бұрын
ਖੁਸ਼ ਕੀਤੇ ਬਹੁਤ ਵਧੀਆ ਬੇਟਾ
@SandeepKumar-gi6is
@SandeepKumar-gi6is 3 жыл бұрын
ਵੀਰਾ ਜੀ ਬਹੁਤ ਖੂਬ।
@ਸ਼ਾਨਾਖਰੂਦੀ
@ਸ਼ਾਨਾਖਰੂਦੀ 2 жыл бұрын
ਏਹ ਸੁਰੰਗ ਬੋਹਤ ਬੱਡੀ ਆ ਦੋਸਤਾ। ਨਾਲੇ ਬੋਹੋਤ ਜਾਦਾ ਪੁਰਾਣੀ ਵੀ। ਏਹਦੀ ਬੱਸ ਮੁਰੰਮਤ ਕਿਤੀ ਸੀ ਲੋਧੀਆਂ ਨੇ। ਪਿਹਲਾ ਨੀਂਹ ਪੱਥਰ ਕਿਸੇ ਹੋਰ ਨੇ ਹੀ ਰੱਖਿਆ ਸੀ। ਬੋਹੋਤ ਕੁਸ਼ ਜੁੜਿਆ ਆ ਇਸ ਸੁਰੰਗ ਨਾਲ ਤੇ ਬੋਹੋਤ ਕੁਸ਼ ਲੁਕਿਆ ਪਿਆ ਸਾਡੇ ਕੋਲੋਂ ਜੋ ਇਹ ਸੁਰੰਗ ਜਰੀਏ ਅਸੀਂ ਲੱਭ ਸਕਦੇ ਆਂ। ਨਾਲੇ ਏਹ ਪੂਰੀ ਦੀ ਪੂਰੀ ਇਮਾਰਤ ਕਿਸੇ ਹੋਰ ਰਾਜੇ ਦੇ ਮਹਿਲ ਨੂੰ ਢਾਹਕੇ ਬਣਾਈ ਸੀ ਲੋਧੀਆਂ ਨੇ। ਬੋਹੋਤ ਇਟਾਂ ਓਹ ਪਰਾਣੇ ਮਹਿਲਚੋਂਈ ਕਡ ਕਡ ਲਾਈਆਂ। ਨਾਲੇ ਜੇਹੜੇ ਪੰਡਤਾਂ ਰੀਸ਼ੀਆਂ ਦੇ ਗ੍ਰੰਥ ਲੋਧੀਆਂ ਨੇ ਅਨਵਾਦ ਕਰਾਏ ਕੋਈ ਵੀ ਪੰਡਤ ਓਹਦੇ ਲਈ ਰਾਜੀ ਨੀਸੀ ਧੱਕਾ ਹੋਇਆ ਸੀ ਓਹ ਆਪਣੇ ਨਾਲ ਨਾਲੇ ਬੋਹੋਤ ਨਕਸਾਨ ਬੀ।
@HarpreetSingh-jf8zu
@HarpreetSingh-jf8zu 2 жыл бұрын
ਬਹੁਤ ਵਧੀਆ ਬਾਈ ਜੀ
@charanjitjassi8082
@charanjitjassi8082 3 жыл бұрын
Harbhej Bai Thanks
@npmmovie5884
@npmmovie5884 4 жыл бұрын
ਧੰਨਵਾਦ ਜੀ
@makhansingh7902
@makhansingh7902 2 жыл бұрын
Sir phillaur de kile te v episode banao plz.
@gurbirsingh6760
@gurbirsingh6760 4 жыл бұрын
ਜਾਣਕਾਰੀ ਦੇਣ ਲਈ ਵੀਰ ਜੀ ਬਹੁਤ ਧੰਨਵਾਦ ਜੀ
@AshokKumar-t4h8j
@AshokKumar-t4h8j 4 жыл бұрын
ਬਾਈ ਜੀ ਕੀਤੇ ਟੋਡਾਰਮੱਲ ਤੇ ਸਰਹੰਦ ਵਿਚ ਸ਼ਹੀਦ ਹੋਏ ਸਾਹਿਬਜਾਦਿਆਂ ਜੀ ਦੇ ਬਾਰੇ ਅੱਜ ਉਸ ਥਾਂ ਦੀ ਹਾਲਤ ਅਤੇ ਇਤਿਹਾਸ ਤੇ ਚਾਨਣਾ ਪਾਓ।
@harbhejsidhu1072
@harbhejsidhu1072 4 жыл бұрын
Jrur ji
@r.bdhaliwalpb.56
@r.bdhaliwalpb.56 3 жыл бұрын
Moddi da bhagat lgda Bai Tu mnu ta . Glan Sikh ithass dyia krda va 🥴😉🤣🤣
@gurpreetsinghsidhu9861
@gurpreetsinghsidhu9861 2 жыл бұрын
ਉਹ ਤਾ ਬਾਈ ਸਿਆ ਤੁਹਾਡੇ ਆਰ ਐਸ ਦੀ ਭੇਟ ਚੜ ਗਈ ਪਰ ਸਹਿਬਜਾਦਿਆ ਦੀ ਸਹਾਦਤ ਤੋ ਸਿਖ ਕੋਮ ਸੇਧ ਲੈ ਕੇ ਦੁਸਮਨ ਤਾਕਤਾ ਨਾਲ ਟੱਕਰ ਲੈਦੀ ਰਹੇਗੀ
@bobbysirki3691
@bobbysirki3691 3 жыл бұрын
Bahut vadia Bro
@tasveerrandhawa7665
@tasveerrandhawa7665 4 жыл бұрын
ਗੁਡ ਜੌਬ ਵੀਰ।
@harshbabsekon8541
@harshbabsekon8541 4 жыл бұрын
ਸਰਕਾਰ ਨੂੰ ਇਤਿਹਾਸਕ ਇਮਾਰਤ ਦੀ ਸਬਾਲ ਕਰਣੀ ਚਾਹੀਦੀ ਹੈ ਸਰਕਾਰ
@rintu4244
@rintu4244 4 жыл бұрын
Bahut wadhia uparala he veer ji
@JaswinderSingh-hw4lu
@JaswinderSingh-hw4lu 3 жыл бұрын
Thanks 😃😊🥰🥰 veer
@VarinderSingh-jl9wx
@VarinderSingh-jl9wx 4 жыл бұрын
ਪੰਜਾਬ ਸਰਕਾਰ ਨੂੰ ਇਸ ਕਿਲ੍ਹੇ ਦੀ ਮੁਰੰਮਤ ਕਰਾਉਣੀ ਚਾਹੀਦੀ ਹੈ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਇਸ ਤੋਂ ਜਾਣੂ ਹੋ ਸਕਣ ਜੇਕਰ ਇਸ ਤਰ੍ਹਾਂ ਦੀ ਇਮਾਰਤ ਬਾਹਰ ਮੁਲਕ ਵਿਚ ਅਮਰੀਕਾ ਇੰਗਲੈਂਡ ਆਦਿ ਦੇਸ਼ਾਂ ਵਿੱਚ ਹੁੰਦੀ ਤਾਂ ਸਰਕਾਰ ਸਾਭ ਸੰਭਾਲ ਕਰਦੀ ਤੇ ਲੋਕਾਂ ਨੂੰ ਇਤਿਹਾਸ ਤੋਂ ਜਾਣੂ ਕਰਵਾਉਦੀ
@raghvirsingh2367
@raghvirsingh2367 3 жыл бұрын
Wow dil kus ho gey 22
@singhjogi7618
@singhjogi7618 4 жыл бұрын
Bahut sohna te shlaga yog uprala hai veer ji....🙏 Sanu sadde maan matte ithehas nal janu karwande ho. Edda he jaanu karwande raheo g. Mainu v aaj he pta lga Ludhiana da ithehas.
@princebeimaan1780
@princebeimaan1780 2 жыл бұрын
ਵੀਰੇ ਦੋਆਬੇ ਦਾ ਵੀ ਇਤਿਹਾਸ ਦੱਸਿਉ 🙏
@varinderkaushal7659
@varinderkaushal7659 4 жыл бұрын
Veer g Distt Gurdaspur vich city Dhariwal vich East India Company di woolen mill aa jo 1880 nu established kiti gai aa ode vich bhut kuj aa dekhan lai..... Hun centre govt osnu kuj time tak sale kar devegi..... Pls tusi cover karo dhariwal poora city hi britishers di C bhut kuj aa othe dekhan lai.... Hospital... School... Railway bridge
@Kuldeepsingh-wm2pf
@Kuldeepsingh-wm2pf 2 жыл бұрын
👌👌
@vickysingh7195
@vickysingh7195 4 жыл бұрын
bhut vdea bai ji 🙏🙏
@gurmantgill2944
@gurmantgill2944 4 жыл бұрын
U r doing wonderful work,very knowledgeable episode.
@avtarsingh6189
@avtarsingh6189 4 жыл бұрын
Bhut vdia jankari g
@ANILKUMAR-ur8iw
@ANILKUMAR-ur8iw 3 жыл бұрын
Thank you Sandhu sahib
@s.sidhu.s1816
@s.sidhu.s1816 2 жыл бұрын
There was Textile Training Institute of Punjab Government for about 30 years in the New Constructions shown by you. My uncle was posted there . There was also a Big Gun ( Toap) of Black Colour about 12-14 feet on the Wall of Fort facing City . The Tunnel is upto Qila of Phillaur and I have gone upto 3-4 kilometres during 1960-61 beyond that it was blocked with damages. Love ❤️ LUDHIANA from Toronto, CANADA 🇨🇦
@bobbysirki3691
@bobbysirki3691 3 жыл бұрын
Bahut vadia qila aa bro and good job
@harbanskaur180
@harbanskaur180 4 жыл бұрын
Very informative video.👌
@gurmitdhaliwal4195
@gurmitdhaliwal4195 4 жыл бұрын
Very good. Veer. Ji
@Hans-cq8cz
@Hans-cq8cz 4 жыл бұрын
ਲੁਧਿਆਣਾ #ਪੰਜਾਬ ਦਾ #ਉਦਯੋਗਿਕ ਸ਼ਹਿਰ ਆ ਪਰ ਇਹ #ਉਦਯੋਗਿਕ ਸ਼ਹਿਰ ਆਪਣੀ #ਪੁਰਾਤਨ ਛਵੀ ਭੁੱਲ ਦਾ ਜਾ ਰਿਹਾ
@primereel456
@primereel456 3 жыл бұрын
Bhul da ki bhul geya hai kho . 😂😂😂canada ja rihaaa hai ludhiana
@jasmeetsingh4952
@jasmeetsingh4952 3 жыл бұрын
@@primereel456 Sahi keha ji jadon Punjab khali ho geya fer video baneya krngia k ethe kade punjabia da Raj hunda c
@primereel456
@primereel456 3 жыл бұрын
@@jasmeetsingh4952 😂😂😂
@pinka_jhajj
@pinka_jhajj 4 жыл бұрын
Bhooooooooooooot vadiya g
@BhupinderSingh-uu7is
@BhupinderSingh-uu7is 3 жыл бұрын
Veer Ludhiana bai pass kol Malhotra resorts near Maharaja Ranjit Singh Killa da review vi jaroor krio
@rudanvinayak2292
@rudanvinayak2292 3 жыл бұрын
Nice work.carry on
@jatinderdhillon1720
@jatinderdhillon1720 2 жыл бұрын
Thanks Bhaie Sahib Ji
@JaswinderSingh-dq1ki
@JaswinderSingh-dq1ki 3 жыл бұрын
Thanks veer ji 🙏 good information
@ushsebusjshdhd9077
@ushsebusjshdhd9077 4 жыл бұрын
ਬਹੁਤ ਵਧੀਆ ਜੀ
@JaswinderKaur-yp9sj
@JaswinderKaur-yp9sj 3 жыл бұрын
Nice 👌👌👌👌
@gamdoorsingh872
@gamdoorsingh872 3 жыл бұрын
Good work veer ji
@gursewaksamra8129
@gursewaksamra8129 4 жыл бұрын
Bahut vadia veer
@tajindersingh4440
@tajindersingh4440 3 жыл бұрын
Very good brother
@garrydhindsa502
@garrydhindsa502 4 жыл бұрын
bai ji boht vdia tusi punjab de historical places explore krde o keep it up bro...
@labhikullar9637
@labhikullar9637 3 жыл бұрын
Good job
@uzairhanan6833
@uzairhanan6833 4 жыл бұрын
Dunya fanee ey
@hardevkhokhar
@hardevkhokhar 2 жыл бұрын
ਬਾਈ ਜੀ ਇਹ ਉਪਰਾਲਾ ਤੁਹਾਡਾ ਬਹੁਤ ਵਧੀਆ ਪਰ ਇਹਨਾਂ ਦੀ ਦੇਖ ਰੇਖ ਸਰਕਾਰਾ ਨੂੰ ਕਰਨੀ ਚਾਹੀਦੀ ਹੈ ਕਿਉਂਕਿ ਇਹ ਆਪਣੇ ਇਤਿਹਾਸ ਹੈ
@dipikamalhotra9814
@dipikamalhotra9814 4 жыл бұрын
Sirji thanks 🙏 apda te apdi team da jo sanu historic place naal jaanu karwa rhe ho 🙏
@khalsacrane3312
@khalsacrane3312 3 жыл бұрын
Very nice 👍 brother ❤️🙏
@tarloksinghthindtarloksing9830
@tarloksinghthindtarloksing9830 3 жыл бұрын
Very good🙏
@tejindersingh4568
@tejindersingh4568 4 жыл бұрын
Boht sohni video bnauda veere tu 👌🏻👌🏻👌🏻
@manjitsandhu8688
@manjitsandhu8688 3 жыл бұрын
Great bro👍
@jaswinderkumar9529
@jaswinderkumar9529 4 жыл бұрын
Very nice
@TarlochanManes
@TarlochanManes 4 жыл бұрын
bhut vdia kam a veer tera
@harbhejsidhu1072
@harbhejsidhu1072 4 жыл бұрын
Thax bro,,god bless you
@SukhwinderSingh-zd4re
@SukhwinderSingh-zd4re 4 жыл бұрын
vir j kita manji sahib (near doraha)de kol da kila oda bare dasya jave .os kile bare jroor jankari deo please.
@bootasingh9913
@bootasingh9913 4 жыл бұрын
ਬਾਈ ਜੀ ਕਿਲ੍ਹੇ ਦੀ location ਕਿੱਥੇ ਆ?
@raviindersingh1313
@raviindersingh1313 4 жыл бұрын
Lodhi fort ( purana qila) Shivpuri Rd, Qila Mohalla, Near, Chhawani Mohalla, Ludhiana, Punjab 141008 maps.app.goo.gl/Ufc9iwWPaoTunijBA
@preetrai4130
@preetrai4130 4 жыл бұрын
Ludhiana Dareshi Group De Near Qila Mohala
@manjitnijjar6887
@manjitnijjar6887 4 жыл бұрын
I saw from outside, I always wish to go inside but never find the way, how am I allowed
@charanjitjassi8082
@charanjitjassi8082 3 жыл бұрын
Go to Google Maps Lodhi Fort
@amarjitsidhu2135
@amarjitsidhu2135 3 жыл бұрын
🥰🥰🤗🤗🤗👍👍👍👍
@deephussain6064
@deephussain6064 2 жыл бұрын
Love you bro
@naveenchandhar8633
@naveenchandhar8633 4 жыл бұрын
Good job bhaji
@harpreetbhadaur
@harpreetbhadaur 4 жыл бұрын
Very Good Work. Keep it up
@gurpiarsingh6316
@gurpiarsingh6316 3 жыл бұрын
Vry nyc sr g
@jasjeetkaur5561
@jasjeetkaur5561 3 жыл бұрын
Veerji your good job
@preetpalsinghsaini5251
@preetpalsinghsaini5251 2 жыл бұрын
🤝🤝 boht vdhia
@MrGagans1986
@MrGagans1986 4 жыл бұрын
Harbhej ji tuc bht ache video bna rhe o. Tuhade channel de through oh adbut cheeza dekhn nu mil rahia jine bare kdi pta tk v nhi c. Lots of love
@harbhajansandhu1907
@harbhajansandhu1907 4 жыл бұрын
Bohat wadhia ji
@narvir_4966
@narvir_4966 4 жыл бұрын
Great work
@uzairhanan6833
@uzairhanan6833 4 жыл бұрын
Wah g wah
@gsbhogal5606
@gsbhogal5606 5 ай бұрын
Good knowledge
@amandeepgill6587
@amandeepgill6587 4 жыл бұрын
dhanwad jankari den layi veer ji
@ajitkaur6350
@ajitkaur6350 3 жыл бұрын
Nice for knowing
@harmanromana1124
@harmanromana1124 4 жыл бұрын
Very knowledgeable vdio
@ludhianadell2355
@ludhianadell2355 3 жыл бұрын
where it is situated in ludhiana
@kabirtatooskabir8335
@kabirtatooskabir8335 4 жыл бұрын
Bhaji ih kila Ludhiana Wich kite hi please dasso
@jassidhillon1938
@jassidhillon1938 4 жыл бұрын
ਬਾਈ ਜੀ ਸੰਗਰੁੂ ਸਹਿਰ ਚ ਮਹਾਰਾਜ ਰਣਜੀਤ ਸਿੰਘ ਜੀ ਦਾ ਕਿਲਾ
@sukhveersingh3371
@sukhveersingh3371 4 жыл бұрын
ਪੁਰਾਣੀ ਵਿਰਸਤ ਨਹੀ ਸੰਭਾਲਣ ਦੀ ਲੋੜ ਹੈ ਪਰ ਨਹੀ ਸੰਭਾਲ ਦੀ ਸਰਕਾਰ ਖਾਣ ਵੇਲੇ ਪਹੀਲਾ
@sukhveersingh3371
@sukhveersingh3371 4 жыл бұрын
ਬਾਈ ਹੁਣ ਵੀ ਕੋਈ ਗੇੜੀ ਮਾਰ ਦਾ ਰਾਜਾ a c ਸੱਡ ਕੇ ਸੌ ਜਾਦੇ ਆ ਸਾਲੇ
@iamjashann
@iamjashann 4 жыл бұрын
Badrukhan haweli a
@jaswantjagal3349
@jaswantjagal3349 3 жыл бұрын
22 ਹਰਮੇਸ਼ ਜੀ ਤੁਸੀਂ ਸੰਗਰੂਰ, ਬਡਰੁੱਖਾਂ, ਅਤੇ ਧਨੌਲੇ ਸ਼ਹਿਰ ਦੇਖ ਅੰਦਰਲੇ ਕਿਲੇ ਜ਼ਰੂਰ ਕਵਰ ਕਰੋ ਜੀ ਵਧੀਆ ਜਾਣਕਾਰੀਆਂ ਹੁੰਦੀਆਂ ਹਨ ਤੁਹਾਡੀਆਂ ।
@Baazdhanoastuntman
@Baazdhanoastuntman 3 жыл бұрын
Aa jagha ludhiana vich ketha aa mai b dekhna kila jai kisa nu pata tan daso ji please 🙏 thank you 🙏
@bhaniary
@bhaniary 3 жыл бұрын
Nice information
@kabbadiraidson8450
@kabbadiraidson8450 4 жыл бұрын
ਘੈਂਟ ਬਾਈ
@AmardeepSingh-eb8jo
@AmardeepSingh-eb8jo 4 жыл бұрын
Thanks sir ji
@TarlochanManes
@TarlochanManes 4 жыл бұрын
wah yaar kya cheej bni a saleya madeya sarkara le k bhe geya nai ta punjab da bhut ਵਲੱਖਣ ਇਤਹਾਸ ਆ
@pardeepdeep3254
@pardeepdeep3254 3 жыл бұрын
Very nice good job y
@pb73wala85
@pb73wala85 2 жыл бұрын
Greet job
@manjitnijjar6887
@manjitnijjar6887 4 жыл бұрын
Last year we went in destination wedding in Italy, wedding parties was booked in old qela like this for party very very expensive, in one caste we live in and others celebrated parties.
@deepakraja9154
@deepakraja9154 3 жыл бұрын
Very nice bhaji
@rupinderboparai5525
@rupinderboparai5525 4 жыл бұрын
janab loction ki hai is di ???
@SureshKumar-ll6ec
@SureshKumar-ll6ec 2 жыл бұрын
Good ver g
@karamjitkaur7173
@karamjitkaur7173 3 жыл бұрын
Ludhiana vich kithe a oh t dasea nae plz oh v dasea kro
@jaswinderkumar9529
@jaswinderkumar9529 4 жыл бұрын
Wonderful
@harleenbhullar01
@harleenbhullar01 3 жыл бұрын
Very. Good
@lonelylov
@lonelylov 3 жыл бұрын
22 hi good job .. may one day some good politicial party in Punjab will restore these at priority basis .. Unionist
@preetrai4130
@preetrai4130 4 жыл бұрын
Bro Bohat Sohna Cover kita tusi Kille nu main ek gal dusna chahda jis Hall vich khade. c tusi othe Sikandar Lodhi ji di Chair b payi hoyi c jisnu kuj nashedi lokaa ne bech batt kha leya
@jasmeetsingh4952
@jasmeetsingh4952 3 жыл бұрын
Sade sehar maler kotle v ayeo veer ji nawab Sher Muhammad khan da baag vala mehal Sheesh mehal Baba hedar shek Kai jagha ne tuc video bana sakdeo te sanu das deo jadon aavo ge tuhanu mil k changa lage ga veer ji.
@MonicazKitchen
@MonicazKitchen 4 жыл бұрын
Very nice video
@manimanichattha5709
@manimanichattha5709 4 жыл бұрын
Bahut sohani video bai ji
@AmanThindNY
@AmanThindNY 4 жыл бұрын
ਓ ਭਰਾਵੋ ਪੰਜ ਸੋ ਸਾਲ ਪਹਿਲਾ ਤੇ ਏ ਵੱਡੀ ਇੱਟ ਹੁੰਦੀ ਨਹੀਂ ਸੀ ਜਿਹੜੀ ਕਿਸੇ ਨੂੰ ਲੱਗੀ ਹੋਈ ਵਾ
@sunpreetkaur2394
@sunpreetkaur2394 3 жыл бұрын
Sir tussi kalanoor de kila near distt Gurdaspur te v video banayo
@t2singh252
@t2singh252 2 жыл бұрын
Sir tusi kida lab lainde o e sab old heritage 🙏💓💥Ludhiana kida nam pya ove aj pta lga.samb lo apna virsa.
@gurpreetsinghsidhu9861
@gurpreetsinghsidhu9861 2 жыл бұрын
ਵੀਰ ਜੀ ਜਿਹੜਾ ਤੁਸੀ ਕਹਿੰਨੇ ਲੁਧਿਆਣੇ ਤੋ ਫਿਰੋਜਪੁਰ ਲੁਧਿਆਣੇ ਤੋ ਫਲ਼ੋਰ ਸੁਰੰਗਾ ਬਣੀਆ ਇਹਨਾ ਦਾ ਕੋਈ ਸਬੂਤ ਹੈਗਾ ਇਸ ਟਾਇਮ ਜਾ ਪਿਸਲੇ ਟਾਇਮ ਵਿਚ ਵੀਰ ਜੀ ਇਹ ਕਿੰਨੀਆ ਡੂਗੀਆ ਸਨ ਤੇ ਕਿਵੇ ਦੀਆ ਸਨ ਕੋਈ ਸੁਰੰਗ ਕਿਤੋ ਪੂਰੀ ਮਿਲੀ ਕ ਨਹੀ ਬਾਕੀ ਪਹਿਲੇ ਸਮੇ ਵਿਚ ਪਾਣੀ ਉਪਰ ਸਨ ਜੇ ਇਹ ਸੁਰੰਗਾ ਡੂਗੀਆ ਸਨ ਤਾ ਪਾਣੀ ਨਾਲ ਭਰ ਜਾਣੀਆ ਸਨ ਇਹਦੇ ਉਪਰ ਜਾਣਕਾਰੀ ਦਿਊ ਜਰੂਰ ਵੀਡੀਓ ਤੁਹਾਡੀ ਬਹੁਤ ਵਧੀਆ ਹੁੰਦੀਆ ਹਨ ਵੀਰ ਬਣਕੇ ਜਰੂਰ ਦੱਸਿਓ
إخفاء الطعام سرًا تحت الطاولة للتناول لاحقًا 😏🍽️
00:28
حرف إبداعية للمنزل في 5 دقائق
Рет қаралды 81 МЛН
😜 #aminkavitaminka #aminokka #аминкавитаминка
00:14
Аминка Витаминка
Рет қаралды 1,3 МЛН
啊?就这么水灵灵的穿上了?
00:18
一航1
Рет қаралды 57 МЛН