5500 ਏਕੜ ਦੀ ਕਰਦਾ ਖੇਤੀ ,London ਤੋਂ ਪਰਤਿਆ HARJAP SINGH SANGHA 350 ਟ੍ਰੈਕਟਰ ,13 COLD STORE

  Рет қаралды 162,196

Jagbani

Jagbani

14 күн бұрын

5500 ਏਕੜ ਦੀ ਕਰਦਾ ਖੇਤੀ ,London ਤੋਂ ਪਰਤਿਆ HARJAP SINGH SANGHA 350 ਟ੍ਰੈਕਟਰ ,13 COLD STORE , ਪਹਿਲੀ ਵਾਰ ਮਿਲੋਂ World ਦੇ Potato King ਨਾਲ
#WorldPotatoKing #JALNDHAR #HARJAPSINGHSANGHA #SANGHSEEDFARM #COLDSTORE #AKALIDAL #JALANDHARCANTT #JAGBANINTERVIEW
Official website:
jagbani.punjabkesari.in/
Like us on Facebook
/ jagbanionline
Follow us on Twitter
/ jagbanionline
Follow us on Instagram
/ jagbanionline
Follow us on Jagbani Canada
/ jagbanicanada
Follow us on Jagbani Kabaddi
/ jagbanikabaddi
Follow us on jagbani Khetibadi
/ jagbanikhetibadi
Follow us on jagbani Australia
/ jagbaniaustralia
Follow Us On Darshan TV
/ @darshantv
Follow Us On Bollywood Tadka Punjabi
/ bollywoodtadkapunjabi
--------------------------------------------------------------------------------------------------------------------
ਪੰਜਾਬ ਦੇ ਹੱਕਾਂ ਦੀ ਤਰਜਮਾਨੀ ਕਰਦਾ 'ਜਗ ਬਾਣੀ' ਦਾ ਇਹ ਡਿਜੀਟਲ ਚੈਨਲ 72 ਸਾਲ ਪੁਰਾਣੇ 'ਪੰਜਾਬ ਕੇਸਰੀ' ਗਰੁੱਪ ਦੇ ਪੰਜਾਬੀ ਭਾਸ਼ਾ ਦੇ ਅਖਬਾਰ 'ਜਗ ਬਾਣੀ' ਦਾ ਡਿਜੀਟਲ ਸਵਰੂਪ ਹੈ ਅਤੇ ਇਸ ਦੀ ਸ਼ੁਰੂਆਤ 2011 ਵਿਚ ਹੋਈ ਸੀ। ਇਹ ਪੰਜਾਬ ਦਾ ਪਹਿਲਾ ਡਿਜੀਟਲ ਵੀਡੀਓ ਚੈਨਲ ਹੈ। 'ਜਗ ਬਾਣੀ' ਅਖਬਾਰ ਦੀ ਸ਼ੁਰੂਆਤ 21 ਜੁਲਾਈ 1978 ਨੂੰ ਹੋਈ ਸੀ ਅਤੇ ਇਹ ਪੰਜਾਬ ਦਾ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਪੰਜਾਬੀ ਅਖਬਾਰ ਹੈ ਅਤੇ ਇਸ ਅਖਬਾਰ ਦੀਆਂ ਖਬਰਾਂ ਤੁਸੀਂ 'ਜਗ ਬਾਣੀ' ਦੀ ਵੈੱਬਸਾਈਟ ਤੋਂ ਇਲਾਵਾ 'ਜਗ ਬਾਣੀ' ਦੀ ਐਂਡਰਾਇਡ ਅਤੇ ਆਈ ਫੋਨ ਐਪਲੀਕੇਸ਼ਨ ਦੇ ਨਾਲ-ਨਾਲ ਯੂ-ਟਿਊਬ ਅਤੇ ਫੇਸਬੁੱਕ ਚੈਨਲ 'ਤੇ ਵੀ ਦੇਖ ਸਕਦੇ ਹੋ।

Пікірлер: 149
@mandeep19842
@mandeep19842 12 күн бұрын
ਇਹ ਪੰਜਾਬੀਆਂ ਲਈ ਤੇ ਪੰਜਾਬ ਲਈ ਮਾਨ ਵਾਲੀ ਗੱਲ ਹੈ ਜੀ Sangha Family ਵਾਹਿਗੁਰੂ ਹੋਰ ਤਰੱਕੀਆਂ ਬਖਸੇ ਜੀ
@Nirmalsingh-kc6dt
@Nirmalsingh-kc6dt 11 күн бұрын
ਸੰਗਾ ਸਾਬ ਪੁਰੇ ਪੰਜਾਬ ਦੇ ਵਿੱਚ ਮਸ਼ਹੂਰ ਨੈਂ
@KamalSingh-td8sk
@KamalSingh-td8sk 12 күн бұрын
ਜਦੋਂ ਜੋਨਡੀਅਰ ਪੰਜਾਬ ਵਿੱਚ ਆਇਆ ਇਹਨਾਂ ਨੇ 20 ਟਰੈਕਟਰ ਇਕੱਠੇ ਲੲਏ ਸੀ ਉਸ ਤੋਂ ਬਾਅਦ ਜਿਹੜਾ ਨਵਾਂ ਮਾਡਲ ਲਾਂਚ ਹੋਇਆ ਉਹ ਸਭ ਤੋਂ ਪਹਿਲਾਂ ਇਥੇ ਆਉਦਾਂ
@inderjit748
@inderjit748 11 күн бұрын
YES VEER 💯. TRUE BIBI JI HUNE VE BOHT KAMA NU MANEGE KARDE NE
@user-dp2eh4pv3d
@user-dp2eh4pv3d 10 күн бұрын
ਸੰਘਾ ਸਾਬ ਨੂੰ ਵੇਖ ਕੇ ਮਿਹਨਤੀ ਬੰਦੇ ਸੇਧ ਲੈ ਸਕਦੇ ਹਨ, ਇਸਤੋਂ ਸਮਝ ਲੱਗਦੀ ਹੈ ਕਿ ਠੇਕੇ ਤੇ ਜ਼ਮੀਨ ਲੈਕੇ ਵੀ ਤਰੱਕੀ ਕੀਤੀ ਜਾ ਸਕਦੀ ਹੈ ਜੇ ਵਿਉਂਤ ਨਾਲ ਕੰਮ ਕੀਤਾ ਜਾਵੇ।ਰਹੀ ਗੱਲ ਸਿਆਸਤ ਦੀ ਤਾਂ ਵੱਡੇ ਕਾਰੋਬਾਰੀ ਆਪਣੇ ਕਾਰੋਬਾਰੀ ਹਿੱਤਾਂ ਦੀ ਮਜਬੂਰੀ ਕਰਕੇ ਪੌਲਟਿਕਸ ਵਿੱਚ ਆਉਂਦੇ ਹਨ
@nihanggurjazzsinghanandpur365
@nihanggurjazzsinghanandpur365 11 күн бұрын
ਬਹੁਤ ਵੱਡੀ ਵਾਹੀ ਐ ਸੰਘਾ ਫਾਰਮ ਦੀ ਮੇਰਾ ਪਿੰਡ ਸਿੱਧਵਾਂ ਦੋਨਾਂ ਐ ਜਿਸ ਦਾ ਬਾਈ ਨਾਮ ਲੈ ਰਿਹਾ ਸਾਡੇ ਖੇਤਾਂ ਨੇੜੇ ਇਹਨਾਂ ਦਾ ਡੇਰਾ ਹੁੰਦਾ ਸੀ ਪਹਿਲਾਂ ਹੁਣ ਕਾਲਾ ਸੰਘਿਆਂ ਰੋੜ ਤੇ ਐ
@atulchoudhary9744
@atulchoudhary9744 8 күн бұрын
Keve
@user-df9hi8ss8l
@user-df9hi8ss8l 11 күн бұрын
ਮਿਹਨਤ ਨੂੰ ਸਲਾਮ
@mandeeparora4489
@mandeeparora4489 10 күн бұрын
ਸਭ ਤੋ ਵੱਡੀ ਗੱਲ ਛੋਟੇ ਤੋ ਛੋਟੇ ਵਰਕਰ ਨੂੰ ਪਾਜੀ ਕਹਿ ਕੇ ਬੁਆਲਣਾ ਕੋਈ ਹੰਕਾਰ ਨੀ 🫡🫡
@BalkarSingh-db2ts
@BalkarSingh-db2ts 10 күн бұрын
ਬਹੁਤ ਨਿਮਰਤਾ ਬੰਦੇ ਵਿੱਚ ❤ ਰੱਬ ਹੋਰ ਤਰੱਕੀ ਬਖਸ਼ੇ 🙏
@dhaliwalladdisaab1077
@dhaliwalladdisaab1077 10 күн бұрын
ਕਈ ਪੀੜੀਆਂ ਦੀ ਮਿਹਨਤ ਹੁੰਦੀ ਆ, ਇਹੋ ਜੀ ਕਾਮਯਾਬੀ ਲਈ
@dhanasingh4699
@dhanasingh4699 11 күн бұрын
ਚੜਦੀ ਕਲਾ
@surjitkhosasajjanwalia9796
@surjitkhosasajjanwalia9796 11 күн бұрын
ਦੋਆਬੇ,,,,,, ਵਾਲੇ the great
@sevenriversrummi5763
@sevenriversrummi5763 8 күн бұрын
DOABA WALE No.1 FOREVER ✌☑️✌☑️✌☑️✌☑️✌☑️✌
@shivanisharma5562
@shivanisharma5562 8 күн бұрын
ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਆਮ ਆਦਮੀ ਪਾਰਟੀ ਸੂਤੀ ਪੲਈ ਹੈ ਆਮ ਆਦਮੀ ਨੂੰ ਲੁੱਟਿਆ ਜਾ ਰਿਹਾ ਹੈ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮
@surjeetsingh9685
@surjeetsingh9685 12 күн бұрын
ਕਰਨਾਟਕ ਵਿਚ ਸੰਘਾਂ ਮਾਰਕਾ ਦਾ ਆਲੁ ਬਹੁਤ ਜਾਂਦਾ ਧਾਰਵਾੜ ਹੁਬਲੀ ਹਸਨ ਤੇ ਬੰਗਲੋਰ ਦੇ ਇਰਦ ਗਿਰਦ ਬਹੁਤ ਹੀ ਸੰਘਾ ਮਾਰਕਾ ਦਾ ਆਲੁ ਜਾਂਦਾ
@VkrmRandhawa
@VkrmRandhawa 8 күн бұрын
ਪੰਜਾਬ ❤
@hsgill4083
@hsgill4083 10 күн бұрын
ਬਹੁਤ ਹੀ ਵਧੀਆ ਸੰਘਾ ਸਾਹਿਬ ਆਲੂ ਕਿੰਗ ਦੇ ਵਿਚਾਰ ਜਿਨ੍ਹਾਂ ਤੋਂ ਬਹੁਤ ਕੁਙ ਸਿੱਖਣ ਨੂੰਮਿਲਿਆ ਧੰਨਵਾਦ ਜੀ
@indarjitsingh5417
@indarjitsingh5417 12 күн бұрын
Sardar Saab nu request a ji . waheguru ne thonu bhut kuj dita . please apne kheta ch badh to badh trees layooo.nale Punjab ch free trees deyo ta Jo Punjab sohna te bimariya to mukht hove🙏
@GurmeetWander
@GurmeetWander 12 күн бұрын
A ਨਹੀਂ ਲਾ ਸਕਦੇ ,ਦਸਦੇ ਤਾਂ ਸੀ, ਆਲੂਆਂ ਵਾਲ਼ੇ ਜ਼ਮੀਨ ਬਾਰੇ ਅਸ਼ੀ ਖਾਦ ਜਾਦਾ ਪਾਓਨੇ ਆ,ਏਨਾ ਨੇ ਸਿਰਫ ਨਫ਼ਾ ਦੇਖਣਾ
@indarjitsingh5417
@indarjitsingh5417 12 күн бұрын
@@GurmeetWander right.jyda urea pon nal Punjab di dharti poison wali ho rehi a ji.jis nal loka nu bhut bimariya ne 🙏
@sevenriversrummi5763
@sevenriversrummi5763 8 күн бұрын
LAKH Rupey di gll kiti BRO. I proud of you . BEST thinking. ✌👌👍👍👍
@jagroopsingh2991
@jagroopsingh2991 10 күн бұрын
ਵਾਹਿਗੁਰੂ ਜੀ ਮੇਹਰ ਕਰਨ ਸਾਡੇ ਭਰਾ ਤੇ ਜੀ
@varunmalhotra4372
@varunmalhotra4372 9 күн бұрын
2 mint to le k 18 mint tak awaaz nhi aundi..
@sevenriversrummi5763
@sevenriversrummi5763 8 күн бұрын
Shi gll Bilkul
@user-fx5mz4uh5q
@user-fx5mz4uh5q 11 күн бұрын
How humble this great personality is
@user-dm2cx9qi7w
@user-dm2cx9qi7w 12 күн бұрын
Singha farm sade nal de pind de ah top da kam ah 👌👌👌👌👌👌👌
@jattbnde9209
@jattbnde9209 12 күн бұрын
Kera pind veer ??
@lakhbirsidhu5271
@lakhbirsidhu5271 12 күн бұрын
Pind distak name.
@american798
@american798 10 күн бұрын
Asi U.S.A America vich rehde ha 43 year ho Chale 1981 vich papa ta chacha ji aikte 2gye c 4500 acer di kheti karde ha 2 patrol pump 2000 thousand cow da dairy faram 1 grocery store ha U.S.A vich India punjab vich 329 killa jameen ha 2020 tu aap kheti karvon lage ha punjab vich v
@tharobaap8433
@tharobaap8433 10 күн бұрын
Which place in california & where from punjab g?
@amanmaan3818
@amanmaan3818 8 күн бұрын
Contact number
@iqbalsidhu594
@iqbalsidhu594 8 күн бұрын
Aapna mobile number send kroge g gal baat kr k interview krna chahunde haa
@NavjotJosan-rm9uz
@NavjotJosan-rm9uz Күн бұрын
Usa 🇺🇸 kithe renda ho paji plz daso ma v tuda kol kam kar na chona wa ma v usa 🇺🇸 a ra wa as time ma spain madrid ha juri mara msg reply karo veer
@tersemkhiva8255
@tersemkhiva8255 10 күн бұрын
Waheguru ji mehar kre 🙏🙏
@user-ps6lo9im2g
@user-ps6lo9im2g 11 күн бұрын
💯 patoto king 🤴 ne sangha . Haini koi mukabla ehna da . Love you from nakodar sangha family ❤🙌🙏
@balwantsinghdhadda2644
@balwantsinghdhadda2644 11 күн бұрын
Very nice thought Best wishes God bless them
@nirmalsingh4807
@nirmalsingh4807 9 күн бұрын
Waheguru Ji
@BalkarSingh-dc1oq
@BalkarSingh-dc1oq 12 күн бұрын
ਬਹੁਤ ਹੀ ਵਧੀਆ
@bookslovers5138
@bookslovers5138 11 күн бұрын
ਸਰਦਾਰ ਹੁੰਦੇ ਨੇ ਸਰਦਾਰ ਦੁਨੀਆਂ ਵਾਲਿਓ
@indarjitsingh5417
@indarjitsingh5417 12 күн бұрын
Good sardar Saab ji mehant nal hi bnda successful hunda
@SANDEEPSINGHBADESHA
@SANDEEPSINGHBADESHA 11 күн бұрын
ਸੰਘਾ ਨਾ ਚੱਲਦਾ ਬੰਗਾਲ ਬਿਹਾਰ ਵਿਚ
@viveksharmag1281
@viveksharmag1281 10 күн бұрын
Eh hai sada Punjab❤
@charanjeetgill1708
@charanjeetgill1708 10 күн бұрын
ਵਾਹਿਗੁਰੂ ਮੇਹਰ ਕਰੇ ਜੀ।
@punjabitruckerinpunjabvlog5063
@punjabitruckerinpunjabvlog5063 11 күн бұрын
bande dai bol bani wahh ena humble banda laga bai yaar
@akashmannakashmann20
@akashmannakashmann20 11 күн бұрын
Very good job ji waheguru ji Mehar kari bhai ta
@HappySandhu-i3n
@HappySandhu-i3n 12 күн бұрын
Bhot vdia
@user-co3xe5cn4e
@user-co3xe5cn4e 11 күн бұрын
Unity is strength
@kulwindersingh-fx5ps
@kulwindersingh-fx5ps 11 күн бұрын
Very nice talk
@nempalsingh5217
@nempalsingh5217 8 күн бұрын
शुरू के 4: 5 मिनट संगीत लगाने की क्या जरूरत थी
@inderjit748
@inderjit748 12 күн бұрын
EHNA DA KEHRA KOE NAWA KAM AA SANGA'S PEHLA TOO FAMOUS NE TE PATATO SEED BOHAT DESHA NU SUPLIY KARDE NE
@Jugaddi4321
@Jugaddi4321 11 күн бұрын
Sade pind de kol Mostly ਪੇਲੀ Sangha and bhatti farm de kol a theke te. Mere chacha ji huna di ਪੇਲੀ 30 saal tau bhatti farm ਞਾਹਅ rakhe ne te aaj tak koi complaint nai ayi kese da ਬੰਨਾ ਨੀ ਵੰਡਿਆ. Ehda hee sangha farm a koi complaint nai. NRI loka di zameen bhatti and sangha farm kol safe a.
@atnderpal4789
@atnderpal4789 11 күн бұрын
bhoat khoob sangha ji
@Kundu-dairy-farm
@Kundu-dairy-farm 7 күн бұрын
ਅਵਾਜ਼ ਨਹੀਂ ਆਈ
@ameenatakhar1853
@ameenatakhar1853 11 күн бұрын
So proud ❤❤
@Tarwindergill
@Tarwindergill 11 күн бұрын
very good❤
@varunmalhotra4372
@varunmalhotra4372 9 күн бұрын
Awaaz nhi aundi
@indarjitsingh5417
@indarjitsingh5417 12 күн бұрын
Beautiful ji🙏
@MRSINGH.OFFICIAL
@MRSINGH.OFFICIAL 11 күн бұрын
Very good.
@SukhpalSingh-xy8pg
@SukhpalSingh-xy8pg 10 күн бұрын
Very nice ji 👌👌👌
@singh-ex8ey
@singh-ex8ey 9 күн бұрын
waheguru hmesha chardikla ch rkhe
@ranjdeol9170
@ranjdeol9170 10 күн бұрын
Nice work sir
@baljeetsingh9109
@baljeetsingh9109 8 күн бұрын
ਵੱਡੇ ਭਾਈ ਅੱਧੀ ਵੀਡੀਓ ਦੀ ਆਵਾਜ਼ ਤਾਂ ਆਈ ਨੀ
@RajaKhosla-t9i
@RajaKhosla-t9i 11 күн бұрын
Waheguru ji waheguru ji 🎉🎉
@msrayat6409
@msrayat6409 10 күн бұрын
Vvvvvvvvvvv great 🎉🎉❤❤
@electrodieseltech
@electrodieseltech 9 күн бұрын
Awaz ni ondi
@JatinderSharma-ry7lf
@JatinderSharma-ry7lf 11 күн бұрын
Amazing job
@harjindersandhu2433
@harjindersandhu2433 9 күн бұрын
Waheggur ji Maher kari ❤
@baljitkaur9379
@baljitkaur9379 8 күн бұрын
Very good sangha sahib
@satgursohi1630
@satgursohi1630 10 күн бұрын
Waheguru ji ❤
@mario126
@mario126 11 күн бұрын
Sangha bhaji god bless u
@amarpreetkaur9299
@amarpreetkaur9299 10 күн бұрын
Proud of u veer jii
@navinansal7879
@navinansal7879 12 күн бұрын
At one time I too had a fully progressive farm in ferozepur
@vedpalrana9164
@vedpalrana9164 10 күн бұрын
Good job salute
@GagandeepSingh-ke6vw
@GagandeepSingh-ke6vw 12 күн бұрын
💥💥💥
@Rajkumar-xk1ro
@Rajkumar-xk1ro 11 күн бұрын
Good 👍
@gillsuspect912
@gillsuspect912 10 күн бұрын
Jatt Jalandhar taun 🙏🏻
@amansidhu9416
@amansidhu9416 9 күн бұрын
🙏
@openlionsidhu3951
@openlionsidhu3951 10 күн бұрын
👍👍
@RavinderSingh-lr2wt
@RavinderSingh-lr2wt 11 күн бұрын
Waheguru ji aap ji nu chardikla vich Rakhan.ji
@satguruFashion-tm2xz
@satguruFashion-tm2xz 9 күн бұрын
ਸੰਗਾ ਜੀ ਅਗਰ ਪੰਜਾਬ ਦਾ ਭਲਾ ਚਾਹੁੰਦੇ ਹੋ ਤਾਂ ਆਪਣੇ ਪੰਜਾਬੀਆਂ ਨੁ ਨੋਕਰੀਆ ਹਿ ਦੇ ਦੋ ਪੈਰ ਤੁਸੀ ਵੀ ਹੋਰ ਵਾਂਗ ਭਾਈਆ ਨੁ ਹਿ ਦਿਉਗੇ ਤੁਹਾਡੇ ਵਰਗੀਆ ਨੇ ਅਪਣਿਆ ਐਸਾ ਲਈ ਭਾਈਆ ਨੁ ਬਿਹਾਰ ਤੋ ਬੁਲਾ ਕੇ ਖੇਤੀ ਤੇ ਲਗਾ ਕੇ ਆਪ ਤੁਰ ਗਈ ਬਾਹਰ ਤੇ ਹੁਣ ਇਹ ਭਈਏ ਪੰਜਾਬ ਤੇ ਰਾਜ ਕਰਨ ਨੁ ਫਿਰਦੇ ਆ ਇਹ ਤੁਹਾਡੇ ਲੋਕਾ ਕਰਕੇ ਹੋਇਆ ਤੇ ਆਮ ਪੰਜਾਬੀਆਂ ਨੁ ਇਸ ਦਾ ਖਮਿਆਜ਼ਾ ਭੁਗਤਣਾ ਪੇ ਰਿਹਾ ਆ ਹੁਣ ਵੀ ਤੁਸੀਂ ਏਥੇ ਆ ਕੇ ਫਿਰ ਓਹੀ ਕਉ ਕਰਦੇ ਪਏ ਹੋ ਹੁਣ ਤਾਂ ਅਪਣਿਆ ਨੁ ਕਉ ਤੇ ਰੱਖੋ
@balkishankukoo7333
@balkishankukoo7333 11 күн бұрын
❤❤❤❤❤❤🎉🎉🎉🎉🎉very good ❤❤❤❤
@baljit8888
@baljit8888 11 күн бұрын
Potato king, ਦੋਆਬਾ, ਜਲੰਧਰ
@JaswinderSingh-v7m
@JaswinderSingh-v7m 10 күн бұрын
Very good
@SukhjinderSingh-kb5fr
@SukhjinderSingh-kb5fr 11 күн бұрын
JALANDHAR ❤
@splitmine1467
@splitmine1467 12 күн бұрын
Nice
@ssisingh
@ssisingh 10 күн бұрын
🙏❤
@dhaliwal6702
@dhaliwal6702 10 күн бұрын
ਹਰਜਾਪ ਸਿੰਘ ਦੇ ਦਾਦਾ ਜੀ ਸਰਦਾਰ ਹਰਦੇਵ ਸਿੰਘ ਸੰਘਾ ਜੀ ਦੇ ਨਾਨਕੇ ਸਾਡੇ ਪਿੰਡ ਕੰਗਣੀਵਾਲ ਹਨ। ਹਰਦੇਵ ਸਿੰਘ ਸੰਘਾ ਜੀ ਦੇ ਮਾਮਾ ਜੀ ਸੁਰੈਣ ਸਿੰਘ ਅਤੇ ਗਿਆਨ ਸਿੰਘ ਧਾਲੀਵਾਲ ਸਨ।ਗਿਆਨ ਸਿੰਘ ਜੀ ਦਾ ਪਰਿਵਾਰ ਕਾਦੀਆ ਚਲਾ ਗਿਆ ਸੀ। ਇਹ ਕੋਈ 1962 ਦੀ ਗੱਲ ਹੋਵੇਗੀ ਸਾਡੇ ਪਰਿਵਾਰ ਨੂੰ ਜਮੀਨ ਵੇਚ ਕੇ।
@jass8809
@jass8809 8 күн бұрын
Bai ji tuhade pinda de lage hor kehre pind han eh pind da naam main sunya aa kite
@dhaliwal6702
@dhaliwal6702 8 күн бұрын
ਭਾਜੀ ਕੰਗਣੀਵਾਲ ਦੇ ਲਾਗੇ ਪਿੰਡ ਜਮਸ਼ੇਰ ਖਾਸ। ਜੰਡਿਆਲਾ ਮੰਜਕੀ ਸਮਰਾਏ ਚਿੱਟੀ ਬੇਂਈ ਦੇ ਊਪਰ ਹੈ ਸੰਸਾਰਪੁਰ ਤੋ ਨੂਰਮਹਿਲ ਸੜਕ ਊਪਰ ਹੈ।
@jass8809
@jass8809 8 күн бұрын
@@dhaliwal6702 mehrbani bhaji diwali te sukha folriwal da b lage hi aa tuhade shyad te 1 hor kangniwal b aa shyad
@dhaliwal6702
@dhaliwal6702 7 күн бұрын
Sukha zaildar nu ma janda ha .dusra kangniwal Rama mandi too jandu singha road upper ha.
@dhaliwal6702
@dhaliwal6702 7 күн бұрын
Par manu sukha zaildar nu milay nu over 55 years ho gay hun
@jagpreet.singh40
@jagpreet.singh40 10 күн бұрын
interview ਲੈਣ ਵਾਲੇ ਨੂੰ ਗੱਲ ਕਰਨੀ ਨਹੀਂ ਅਵ ਰਹੀ
@gurpreetbrass1084
@gurpreetbrass1084 10 күн бұрын
Good veer
@karandefender
@karandefender 8 күн бұрын
Paji voice problem aa gyi c
@PARVINDERSINGH-xm9rv
@PARVINDERSINGH-xm9rv 10 күн бұрын
Super
@suchasingh1334
@suchasingh1334 9 күн бұрын
22 voice nhi aa rhi lgda problem aa rhi
@avatarrandhawa5606
@avatarrandhawa5606 10 күн бұрын
good
@tenems397
@tenems397 8 күн бұрын
Koi eh nahi sochda ehna kol ini zameen kistra ayi.ohde layi ki kita?ki angreza ne diti ya fer kistra mili?
@amerjeetsingh9215
@amerjeetsingh9215 7 күн бұрын
Punjab agriculture land act no one can buy more than 17 acres, how come he had 5500 acres.
@jaspindersidhu8939
@jaspindersidhu8939 8 күн бұрын
audio nhi aundi
@user-gc7ks1sg8u
@user-gc7ks1sg8u 9 күн бұрын
Sanga sab
@JaswinderSingh-pv2kg
@JaswinderSingh-pv2kg 7 күн бұрын
KZbin no volume
@user-rb4jl2vd8r
@user-rb4jl2vd8r 11 күн бұрын
Boot high level nolze rkhda na sangha ji
@amarjeetkaur8113
@amarjeetkaur8113 12 күн бұрын
Good karobar raglan punjab
@msrayat6409
@msrayat6409 10 күн бұрын
🎉🎉🎉🎉🎉🎉
@gurkomalpreetsingh3067
@gurkomalpreetsingh3067 5 күн бұрын
Audio ??
@Gurmeetsingh-hc6ek
@Gurmeetsingh-hc6ek 9 күн бұрын
Sound ee hai nhi y g
@ranjdeol9170
@ranjdeol9170 10 күн бұрын
I’m from same village
@rajenderbajwa9491
@rajenderbajwa9491 10 күн бұрын
😮😊
@lovedeep3649
@lovedeep3649 4 күн бұрын
Awj ni audi bai
@Simplypunjabi1
@Simplypunjabi1 9 күн бұрын
like Sangha Farm, there is one more Kapoor Farm in Doaba region. They are also same like sangha
@American-tank
@American-tank 12 күн бұрын
❤❤❤❤❤ khush karta bai
@inderjit748
@inderjit748 11 күн бұрын
PATARKAR SAHIB PEHLA JIS DE INTERVIEW KAR RAHE HO OHNA DE GALL SUNEA KARO WICHO NA TOKEA KARO TUSI APNA GHORA NA CHDEA KARO
@user-xj9bt1uo5d
@user-xj9bt1uo5d 9 күн бұрын
No Volume. ????
@jorawarsingh4850
@jorawarsingh4850 10 күн бұрын
Sukbir Badal de time ehde peo ne ehnu Bahar phej dita c. Baki tusi samajdaar ho
@dhatt5
@dhatt5 10 күн бұрын
Kapoor farm da v blog banao….
HOW DID HE WIN? 😱
00:33
Topper Guild
Рет қаралды 48 МЛН
Я нашел кто меня пранкует!
00:51
Аришнев
Рет қаралды 5 МЛН
Playing hide and seek with my dog 🐶
00:25
Zach King
Рет қаралды 28 МЛН
Punjabi News Bulletin | July 20, 2024 | Amit Shah  | TV Punjab
32:01
Potato King of Punjab ~ Pendu Australia Episode 257 ~ Mintu Brar
41:31
Pendu Australia
Рет қаралды 49 М.