ਇਸ ਦੇਸ਼ ਦੇ ਗਰੀਬ ਬੰਦੇ ਵੀ ਕਰੋੜਪਤੀ Richest Country luxembourg | Punjabi Travel Couple | Ripan Khushi

  Рет қаралды 552,398

Punjabi Travel Couple

Punjabi Travel Couple

Күн бұрын

Пікірлер: 461
@satdevsharma7039
@satdevsharma7039 5 ай бұрын
ਰਿਪਨ ਖੁਸ਼ੀ, ਧੰਨਵਾਦ।ਹਮੇਸ਼ਾ ਹੀ ਵਧੀਆ ਵਧੀਆ ਦਿਖਾਉਂਦੇ ਹੋ।।❤🌹🙏🇺🇸
@MajorSingh-po6xd
@MajorSingh-po6xd 5 ай бұрын
ਧੰਨਵਾਦ ਜੀ ਰਿਪਨ ਤੇ ਖੁਸ਼ੀ ਅਤੇ ਲਕਸਮਬਰਗ ਵਿਚ ਵਸਦੇ ਸਾਰੇ ਪੰਜਾਬੀ ਪਰਿਵਾਰਾਂ ਦਾ ਕਿਉਂਕਿ ਤੁਸੀਂ ਸਾਨੂੰ ਨਿੱਤ ਨਵੀਆਂ ਨਵੀਆਂ ਥਾਵਾਂ ਦਿਖਾ ਰਹੇ ਹੋ(ਮੇਜਰ ਸਿੰਘ ਜੈਤੋ ਫਰੀਦਕੋਟ ਪੰਜਾਬ)
@ranagnz7442
@ranagnz7442 5 ай бұрын
ਆਪ ਦੋਵਾਂ ਜੀਆਂ ਨੂੰ ਪਿਆਰ ਭਰੀ ਸੱਤ ਸ੍ਰੀ ਅਕਾਲ। ਬਹੁਤ ਵਧੀਆ ਜਾਣਕਾਰੀ ਹੈ ਧੰਨਵਾਦ।
@Hardeepsingh-y4f
@Hardeepsingh-y4f 5 ай бұрын
ਬਾਬੇ ਨਾਨਕ ਦੇ ਉਪਦੇਸ਼ ਤੇ ਚੱਲੋ ਸਭ ਕੁੱਝ ਸੰਭਵ ਆ ਇਥੇ ਸਾਰਾ ਪੈਸਾ ਬਾਬਿਆਂ ਕੋਲ ਆ ਵਹਿਮ ਭਰਮ ਜਾਲ ਪਾਇਆਂ ਆ ਕਿੰਨੀ ਆਮਦਨ ਆ ਧਰਮ ਆਪਣੀ ਜਗ੍ਹਾ ਸਹੀ ਆ ਪੈਸਾ ਦੇਣਾ ਗਲਤ ਆ ਕੋਈ ਬੰਦਾ ਟੈਕਸ ਨਹੀਂ ਦੇਂਦਾ ਸੋਚ ਕੇ ਵੇਖੋ ਜੇ ਗਲ ਸਹੀ ਆ ਤਾਂ ਸੋਚ ਕੇ ਵੇਖੋ ਇਮਾਨਦਾਰੀ ਸਮਾਜ ਸਭ ਤੋਂ ਚੰਗੀ ਚੀਜ ਆ ਇਹ ਆਪਣੀ ਮਿਹਨਤ ਨਾਲ ਆ ਇਥੇ ਆਟਾ ਬਿਜਲੀ ਫਰੀ ਸੋਚ ਵੱਡੀ ਕਰੋ ਵਹਿਮਾ ਭਰਮਾਂ ਵਾਲੇ ਪੈਸੇ ਦੇਸ਼ ਨੂੰ ਲੋੜ ਆ ਬਾਣੀ ਪੜ੍ਹਨ ਨਹੀਂ ਸਮਝਣ ਦੀ ਲੋੜ ਆ ਜੇ ਅਜ ਸਹੀ ਮਾਰਗ ਤੇ ਚੱਲੇ ਹੁੰਦੇ ਸਭ ਆਮੀਰ ਹੋਣਾ ਸੀ ਬਾਬੇ ਨਾਨਕ ਦੀਆਂ ਗੱਲਾਂ ਪੰਜ ਸੋ ਸਾਲ ਪਹਿਲਾਂ ਲਿਖੀਆਂ ਵਾਹਿਗੁਰੂ ਮੇਹਰ ਕਰੇ
@quraishyjassi3263
@quraishyjassi3263 5 ай бұрын
ਸਫਾਈ ਰੱਖਣਾ ਦੇਸ਼ ਦੇ ਨਾਗਰਿਕਾਂ ਦਾ ਫਰਜ ਹੈ। ਦੇਸ਼ ਨੂੰ ਤਰੱਕੀ ਵੱਲ ਲਿਜਾਣਾ ਦੇਸ਼ ਦੀਆਂ ਸਰਕਾਰਾਂ ਦਾ ਕੰਮ ਆ। ਆਪਣੇ ਤਾਂ ਪਿੰਡਾਂ ਦੀਆਂ ਪੰਚਾਇਤਾਂ ਵੀ ਲੱਖਾਂ ਰੁਪਏ ਖਾ ਕੇ ਡਕਾਰ ਨਹੀਂ ਲੈਂਦੇ
@sukhjotdhillon3385
@sukhjotdhillon3385 5 ай бұрын
ਜਿਸ ਦੇਸ਼ ਦਾ ਰਾਜਾ ਚੰਗਾ ਹੋਵੇ ਉਹ ਦੇਸ਼ ਤਰੱਕੀ ਵੀ ਕਰਦਾ ਅਤੇ ਸੋਹਣਾ ਵੀ ਹੁੰਦਾ ❤❤❤❤❤
@GurpreetSingh-ns8rb
@GurpreetSingh-ns8rb 5 ай бұрын
Sahi keha bro
@daljitsingh7980
@daljitsingh7980 5 ай бұрын
ਯਾਰਾਂ ਨਾਲ ਬਹਾਰਾਂ ਵੀਰਾਂ ਨਾਲ ਸਰਦਾਰੀ 🙏
@harbhajansingh8872
@harbhajansingh8872 5 ай бұрын
ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ ❤❤
@MSDon
@MSDon 4 ай бұрын
🎉
@virsasambhalo4609
@virsasambhalo4609 5 ай бұрын
ਬੇਟਾ ਏਥੇ ਦਾ ਮੁੱਖ ਕਿੱਤਾ ਕੀ ਹੈ ਕੀ ਸਾਡੇ ਪੰਜਾਬੀਆਂ ਨੂੰ ਏਥੇ ਰਹਿਣ ਦੀ ਇਜਾਜ਼ਤ ਹੈ ਜੇ ਹੈ ਤਾਂ ਆਮਦਨੀ ਦਾ ਸਾਧਨ ਕੀ ਹੈ ਜਵਾਬ ਜਰੂਰ ਦੇਣਾ ਬੇਟਾ ❤❤
@parmjeetdhaliwal5925
@parmjeetdhaliwal5925 5 ай бұрын
Hanji reply jarur karna
@sonu-10000
@sonu-10000 2 ай бұрын
@gurpalsingh7037
@gurpalsingh7037 5 ай бұрын
ਲੁਸੇਮਮਬਰਗ ਦੇਸ਼ ਦੀ ਅਮੀਰੀ ਤੇ ਨਾਗਰਿਕਾਂ ਦੀ ਸੁਖ ਸੁਹੂਲਤ ਦੇਖ ਕੇ ਦੰਗ ਰਹਿ ਗਿਆ ਧੰਨਵਾਦ ਰਿਪਨ ਖੁਸ਼ੀ ਗੁਰਪਾਲ ਸਿੰਘ ਗੁਰਦਾਸਪੁਰ
@JaswinderSingh-io7uo
@JaswinderSingh-io7uo 5 ай бұрын
❤❤❤ ਬਹੁਤ ਵਧੀਆ 2 ਵਾ ਦੀ ਜੋੜੀ ਨੂੰ ਬਾਬਾ ਨਾਨਕ ਸਾਹਿਬ ਜੀ ਮਹਾਰਾਜ ਜੀ ਖੁਸ਼ ਰੱਖੇ ਜੀ ❤❤❤
@mewasingh3980
@mewasingh3980 5 ай бұрын
ਰਿੰਪਨ ਵੀਰ ਸਰਕਾਰਾ ਐਦਾ ਦੀਆ ਹੀ ਚਾਹੀਦੀਆ ਨੇ ਜੇ ਸਰਕਾਰ ਅਮੀਰ ਹੋਵੇ ਤਾ ਲੋਕਾ ਸਹੂਲਤਾ ਦੇਣੀਆ ਚਾਹੀਦੀਆ ਨੇ
@baljinderaulakh5540
@baljinderaulakh5540 4 ай бұрын
❤❤❤❤ਬਹੁਤ ਵਧੀਆ ਦੇਸ਼ ਆ ਕਾਸ਼ ਸਾਡਾ ਸੋਹਣਾ ਪੰਜਾਬ ਇਹੋ ਜਿਹਿਆ ਦੇਸ਼ ਬਣ ਜਾਵੇ❤❤❤❤❤ ਇਮਾਨਦਾਰੀ ਦੀ ਮਿਸਾਲ ਪੇਸ਼ ਕਰ ਰਿਹਾ ਆ ਸਫਾਈ ਬਹੁਤ ਆ ਰਿਪਨ ਤੇ ਖੁਸ਼ੀ ਹਸਦੇ ਵਸਦੇ ਰਹੋ ਵਾਹਿਗੁਰੂ ਜੀ ਤੁਹਾਨੂੰ ਤਰੱਕੀ ਬਖਸ਼ੇ ❤❤❤❤❤❤
@ranbirsinghjogich197
@ranbirsinghjogich197 5 ай бұрын
ਮੈਨੂੰ ਲੱਗਦਾ ਹੈ ਕਿ ਸਵਰਗ ਹੋਰ ਕਿਧਰੇ ਨਹੀਂ ਇਥੇ ਹੀ ਹੈ। ਧਰਮੀ ਤੇ ਇਨਸਾਨੀਅਤ ਨੂੰ ਮੰਨਣ ਵਾਲੇ ਦੁਨੀਆਂ ਵਿੱਚ ਥੋੜੇ ਹਨ। ਉਹ ਮਰ ਕੇ ਇਥੇ ਜਨਮ ਲੈ ਕੇ ਸਵਰਗਾਂ ਦਾ ਆਨੰਦ ਮਾਣਦੇ ਹਨ। ਇਹ ਕਿਹੜੇ ਬਾਕੀ ਦੁਨੀਆਂ ਬਾਰੇ ਨਹੀਂ ਜਾਣਦੇ। ਸੋ ਇਹ ਬਾਕੀ ਦੁਨੀਆਂ ਦੀ ਸਿਰਦਰਦੀ ਨਹੀਂ ਲੈਂਦੇ। ਤੁਸੀਂ ਭੀ ਹੁਣ ਆਪਣ ਲਈ ਇੰਤਜਾਮ ਕਰਕੇ ਆ ਜਾਉ। ਅੱਗੇ ਤਹਾਡੀ ਮਰਜ਼ੀ। ਸ਼ੇਰ ਪੁਤਰੋ।
@nachhattarkaur3115
@nachhattarkaur3115 5 ай бұрын
ਨਵੀ ਜਾਣਕਾਰੀ ਜਿੰਦਗੀ ਵਿੱਚ ਪਹਿਲੀ ਵਾਰ ਸੁਣਿਆ ਐਨਾ ਅਮੀਰ ਦੇਸ਼
@JagtarSingh-wg1wy
@JagtarSingh-wg1wy 5 ай бұрын
ਰਿਪਨ ਜੀ ਤੁਸੀਂ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਜੀ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ
@SatnamSaini-kv7ne
@SatnamSaini-kv7ne 5 ай бұрын
ਬਹੁਤ ਸੋਹਣਾ ਦੇਸ਼ ਬਹੁਤ ਬਹੁਤ ਮੁਬਾਰਕਾਂ ਇਸ ਦੇਸ਼ ਦੇ ਵਾਸੀਆਂ ਨੂੰ ਬਾਕੀ ਸਾਡੇ ਤਾਂ ਵੀਰ ਆਟਾ ਦਾਲ ਦੀ ਸਕੀਮ ਹੀ ਨਹੀਂ ਪੂਰੀ ਹੋ ਰਹੀ ਪੰਜਾਹ ਸਾਲ ਦੇ ਹੋ ਗਏ ਆ ਇਹੋ ਜਿਹੀਆਂ ਸਕੀਮਾਂ ਸੁਣਦਿਆਂ ਗਲ਼ੀਆਂ ਨਾਲੀਆਂ ਬਿਜਲੀ ਆਟਾ ਦਾਲ ਸੀਵਰੇਜ ਬਸ ਇਸ ਚੱਕਰ ਚੋਂ ਜਦ ਤੱਕ ਨਹੀਂ ਨਿਕਲਦੇ ਤਦ ਤੱਕ ਇਹੋ ਹੀ ਹਾਲ ਰਹਿਣਾ ਮੇਰੇ ਦੇਸ਼ ਮਹਾਨ ਦਾ ਧੰਨਵਾਦ 😅
@beantsingh9001
@beantsingh9001 3 ай бұрын
ਬੁਹਤ ਹੈ ਵਧੀਆ ਢੰਗ ਨਾਲ ਪੇਸ਼ ਕੀਤਾ ਵਾਈ ਜੀ
@SukhwinderSingh-wq5ip
@SukhwinderSingh-wq5ip 5 ай бұрын
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤
@DilbagSingh-xh8sd
@DilbagSingh-xh8sd 5 ай бұрын
ਭਾਈ ਜੀ ਧੰਨਵਾਦ ਨਵੇਂ ਦੇਸ਼ ਦੇ ਨਵੇਂ ਰਾਜ ਦਸੇ ਬਹੁਤ ਸੋਹਣਾ ਲੱਗਿਆ ਬਾਕੀ ਸਫਾਈ ਹੈ ਜਦ ਦੇਸ਼ ਅਮੀਰਾਂ ਦਾ ਬਹੁਤ ਸੋਹਣਾ ਲੱਗਿਆ ਪਰ ਇਹ ਅਮੀਰੀ ਨੂੰ ਭੋਗ ਰਹੇ ਹਨ❤❤ ਪਰਮਾਤਮਾ ਤੁਹਾਡੀ ਉਮਰ ਲੰਬੀ ਕਰੇ ਤੇ ਖੁਸ਼ੀਆਂ ਬਖਸ਼ੇ❤❤ ਧਾਲੀਵਾਲ ਭੈਣੀ ਜੱਸਾ❤😮
@baljindersingh7802
@baljindersingh7802 5 ай бұрын
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru
@darshangill26
@darshangill26 5 ай бұрын
ਰਿਪਨ। ਬੇਟਾ। ਬਹੁਤ ਬਹੁਤ। ਧੰਨਵਾਦ। ਬਹੁਤ। ਅਮੀਰ। ਦੇਸ। ਦਖਾਇਆ
@bharatsidhu1879
@bharatsidhu1879 5 ай бұрын
ਤੁਹਾਡਾ ਬਹੁਤ - ਬਹੁਤ ਧੰਨਵਾਦ ਲੁਕਸਮਬਰਗ ਰਾਜਧਾਨੀ ਦੀ ਸੈਰ ਕਰਾਓਣ ਲਈ । ਬਹੁਤ ਹੀ ਸਾਫ - ਸੁਥਰੀ ਜਗ੍ਹਾ ਲੱਗੀ ਅੱਤੇ ਬਹੁਤ ਹੀ ਸੋਹਣਾ ਆਲਾ - ਦੁਆਲਾ ਹੈ ।
@deepNirmaanVlogs
@deepNirmaanVlogs 5 ай бұрын
ਜੇ ਸਰਕਾਰ ਚੰਗੀ ਆ ਤਾਂਹੀ ਤਾਂ ਇੱਥੇ ਦੇ ਲੋਕ ਅਮੀਰ ਨੇ ਰਿੰਪਨ ਬਾਈ ਬਾਕੀ ਹਰ ਵਾਰ ਦੀ ਤਰ੍ਹਾਂ ਇੱਕ ਹੋਰ ਵਧੀਆ ਵਲੋਗ ਤੇ ਵਧੀਆ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ ❤ ਬਾਬਾ ਜੀ ਮੇਹਰ ਭਰਿਆ ਹੱਥ ਸਦਾ ਤੁਹਾਡੇ ਸਿਰ ਤੇ ਰੱਖਣ ❤
@JaswantSingh-qh9qh
@JaswantSingh-qh9qh 3 ай бұрын
ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਹੋਰ ਖੁਸੀਆ ਬਖਸਨ ਜੀ.....
@travelwithnagyal
@travelwithnagyal 5 ай бұрын
ਬਹੁਤ ਵਧੀਆ ਢੰਗ ਨਾਲ ਹਰ ਚੀਜ਼ ਦੀ ਵਿਆਖਿਆ ਕਰਨ ਚ ਰਿਪਨ ਵੀਰੇ ਹੁਣ ਤੇਰੀ ਫੁੱਲ ਮਹਾਰਤ ਹੈ l ਬਹੁਤ ਵਧੀਆ ਜਾਣਕਾਰੀ ਲਈ ਧੰਨਵਾਧ l ਜੋੜੀ ਹਮੇਸ਼ਾਂ ਚੜ੍ਹਦੀਕਲਾ ਚ ਰਹੇ l
@ParamjitSingh-i1h
@ParamjitSingh-i1h 5 ай бұрын
ਬਹੁਤ ਵਧੀਆ ਕੰਟਰੀ ਹੈ ਇਹ ਇਥੇ ਦੀਆਂ ਦੋ ਕੁੜੀਆਂ ਮੇਰੀ ਮੇਰੇ ਨਾਲ ਜੋਬ ਕਰਦੀਆਂ ਏਅਰਪੋਰਟ ਤੇ
@RanoKaur12Ralla-pr8yw
@RanoKaur12Ralla-pr8yw 2 ай бұрын
Kina khrcha huda leuxmbourg onn da and ki ki jobs ne plzz jrur dsi o
@ParmatmaSingh-so1cd
@ParmatmaSingh-so1cd 5 ай бұрын
ਰੀਪਨ ਜੀ ਜੋਂ ਤੁਸੀ ਬੇਲਜੀਅਮ ਕਾਂਟਰੀ ਦਾ ਅਖੀ ਦੇਖਾ ਹਾਲ ਦਸ ਰਹੇ ਹੋ ਦੇਸ ਦੇ ਲੋਕ ਤੇ ਉਹਨਾਂ ਦੇ ਸਭਿਆਚਾਰ ਵਾਰੇ ਦਸ ਰਹੇ ਹੋ ਬਹੁਤ ਹੀ ਵਧੀਆ ਤੇ ਪ੍ਰੇਰਨਾ ਸਰੋਤ ਹੈ ਬਹੁਤ ਅੱਛਾ ਲਗ ਰਹਿਆ ਹੈ ਇਹ ਕੰਮ ਸਰਕਾਰ ਨੂੰ ਕਰਨਾ ਚਾਹੀਦਾ ਹੈ । ਅਸੀਂ ਘਰ ਬੈਠੇ ਹੀ ਲੁਤਫ਼ ਉੱਠਾ ਰਹੇ ਹਾਂ ਅਸੀਸਾਂ ਸਹਿਤ ਤੁਹਾਡਾ ਧੰਨਵਾਦ ਹੋਵੇਂ ਜੀ ਵਾਹਿਗੁਰੂ ਚੜਦੀ ਕਲਾ ਵਿਚ ਰਖੇ ਜੀ ।
@sushilgarggarg1478
@sushilgarggarg1478 5 ай бұрын
Best WISHES FOR NEW COUNTRY LUXEMBOURG 🇱🇺 👍 👏 💪 👌 🙌 🇱🇺 👍 👏 💪 👌 🙌 🇱🇺
@sarbjeet0404
@sarbjeet0404 5 ай бұрын
ਸਾਡੇ ਦੇਸ ਪੈਸਾ 1% ਠਗਾ ਦੀਆ ਜੇਬਾਂ ਚ ਏ ਜੀ।। Swiss 🏦
@zahoorahmad456
@zahoorahmad456 5 ай бұрын
Love 💕💕 you work bro thanks Love ❤ from Pakistan
@AvtarSingh-mh9np
@AvtarSingh-mh9np 5 ай бұрын
Luxumburg ਦੇਸ਼ ਬਾਕੀ europ ਦੇਸ਼ਾਂ ਵਾਂਗੂੰ ਬਹੁਤ ਸਾਫ਼ ਤੇ ਸੁੰਦਰ ਦੇਸ਼ ਹੈ।europ ਦੇ ਲਗਪਗ ਸਾਰੇ ਦੇਸ਼ ਯੋਜਨਾਬੱਧ ਤਰੀਕੇ ਨਾਲ ਬਣਾਏ ਹੋਏ ਹਨ। ਭਾਜੀ ਤੁਸੀਂ ਵਧੀਆ videography ਕਰਦੇ ਹੋ ਅਤੇ ਵਧੀਆ ਤਰੀਕੇ ਨਾਲ video ਬਣਾ ਕੇ ਦਿਖਾਉਂਦੇ ਹੋ। ਸਾਨੂੰ ਤੁਹਾਡੇ channel ਤੇ ਦੇਸ਼ਾਂ ਦੀਆਂ videos ਵਧੀਆ ਲੱਗਦੀਆਂ ਹਨ। Thanks
@manjinderdhaliwal6557
@manjinderdhaliwal6557 5 ай бұрын
ਆਪਣਾ ਆਧਾਰ ਕਾਰਡ ਦਿਖਾਓ ਟਿਕਟ ਲਓ ਅਤੇ ਸਫਰ ਫਰੀ ਕਰੋ ਪੰਜਾਬ ਰੋਡਵੇਜ਼ ਜਿੰਦਾਬਾਦ😂😂😂😂😂😂😂
@cobbrak1238
@cobbrak1238 Күн бұрын
Oh kllia kudia budiya lai a bndea li ni
@hardeepsinghchouhan6247
@hardeepsinghchouhan6247 5 ай бұрын
ਰਿਪਨ ਬਾਈ ਰੱਬ ਤੁਹਾਡੀ ਲੰਬੀ ਉਮਰ ਕਰੇ।।।। ਸਾਨੂੰ ਘਰੇ ਬੈਠਿਆਂ ਨੂੰ ਸਾਰੀ ਦੁਨੀਆਂ ਘੁੰਮਾਅ ਰਹੇ ਹੋ
@BhupinderSingh-ik2dh
@BhupinderSingh-ik2dh 5 ай бұрын
ਧੰਨਵਾਦ ਬਾਈ ਜੀ ਤੇ ਧੰਨਵਾਦ ਉਹਨਾਂ ਸਰਕਾਰਾਂ ਦਾ ਜਿਹੜੀਆਂ ਲੋਕਾਂ ਦਾ ਧਿਆਨ ਰੱਖਦੀਆਂ ਨੇ ਆਪਣੇ ਇੰਡੀਆ ਤੇ ਖਾਸ ਕਰਕੇ ਪੰਜਾਬ ਨਾਲੋਂ ਸਾਰਾ ਮੁਲਕ ਹੀ ਚੰਗਾ ਹੈ
@jodhasingh8242
@jodhasingh8242 5 ай бұрын
Tusi dono amrit chako te guru vaale banu kol tuhaadi jodi bahut vadiya he
@vipankumar1677
@vipankumar1677 5 ай бұрын
ਰਿੱਪਨ ਵੀਰ ਬਹੁਤ ਸੋਹਣਾ ਦੇਸ਼ ਹੈ ਪਹਿਲੀ ਵਾਰ ਦੇਖਿਆ ਅਸੀਂ ਵੀ ਪਰ ਜੋ ਤੁਸੀਂ ਸਮਝਾ ਰਹੇਂ ਓ ਬਹੁਤ ਵੱਡੀ ਗੱਲ ਹੈ ਇਹ ਸਾਡੇ ਦੇਸ਼ ਦੇ ਚੋਰਾਂ ਦੇ ਸਮਝ ਨਹੀਂ ਆਉਣੀ ਓਹ ਬਹੁਤ ਬੇਸ਼ਰਮ ਲੋਕ ਨੇ 🙏🙏
@hsdsadarpura
@hsdsadarpura 5 ай бұрын
ਰਿੰਪਨ ਜੀ ਇਸ ਦੇਸ ਦੇ ਤਾਂ ਅੰਗਰੇਜੀ ਦੇ ਸਪੈਲਿੰਗ ਵੀ ਨਕਸੇ ਵਿੱਚ ਪੂਰੇ ਨਹੀ ਆਉਦੇ। ਜੂਮ ਕੀਤੇ ਤੋ ਆਉਦੇ ਹਨ ਬਿਨਾਂ ਜੂਮ ਕੀਤਿਆ ਤਾਂ ਗੁਆਢੀਆ ਦੇ ਤੁਰੇ ਫਿਰਦੇ ਹਨ😂😂
@TarasinghSamagh-bn2zg
@TarasinghSamagh-bn2zg 4 ай бұрын
ਵੀਰ ਰੀਪਣ ਵੀਰ ਜੀ ਅਤੇ ਖੁਸ਼ੀ ਜੀ ਬਹੁਤ ਬਹੁਤ ਧੰਨਵਾਦ, ਅਸਪਾਲ ਕਲਾਂ, ਬਰਨਾਲਾ ਤੋਂ।
@balkaranbrar3906
@balkaranbrar3906 5 ай бұрын
ਬਲਕਰਨ ਸਿੰਘ ਕਰੀਰਵਾਲੀ ਜਿਲਾ ਫਰੀਦਕੋਟ ਜੈਤੋ ਮੰਡੀ
@SatnamSingh-fe3tg
@SatnamSingh-fe3tg 5 ай бұрын
Dhan Guru Nanak Dev g Chadikala Rakhna 🙏
@Eastwestpunjabicooking
@Eastwestpunjabicooking 5 ай бұрын
ਜਿੰਨਾ ਦੇਸ਼ਾਂ ਨੂੰ ਇਹੋ ਜਿਹੀਆਂ ਸਹੂਲਤਾਂ ਚਾਹੀਦੀਆਂ ਉੱਥੋਂ ਦੀਆਂ ਸਰਕਾਰਾਂ ਗਰੀਬ ਨੇ ਪਰ ਜਿੱਥੇ ਮਿਲ ਰਹੀਆਂ ਉਹ ਲੋਕ ਅਮੀਰ ਨੇ ਲੈ ਨੀ ਰਹੇ ਤੇ ਸਰਕਾਰ ਕਿੰਨੀ ਅਮੀਰ ਤੇ ਲੋਕਾਂ ਨੂੰ freeਸਹੂਲਤ ਦੇ ਰਹੀ ਏ।
@GurpreetSingh-e6s
@GurpreetSingh-e6s 5 ай бұрын
ਰਿਪਨ ਵੀਰ ਘਰ ਬੈਠੇ ਕਿਵੇ ਔਨਲਾਈਨ ਕੈਨੇਡਾ ਦਾ ਵੀਜਾ ਅਪਲਾਈ ਕਰੀਏ ਕਿਰਪਾ ਕਰਕੇ ਸਮਾਂ ਮਿਲਣ ਤੇ ਇਸ ਬਾਰੇ ਵੀ ਵੀਡੀਓ ਬਣਿਓ ਤਾਂ ਜੋ ਸਾਨੂੰ ਪੁਰੇ ਪ੍ਰੋਸੈਸ ਬਾਰੇ ਜਾਣਕਾਰੀ ਹੋ ਸਕੇ ਬਹੁਤ ਬਹੁਤ ਧੰਨਵਾਦ ਜੀ
@devrajachal1137
@devrajachal1137 5 ай бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ❤
@KJTaxWise
@KJTaxWise Ай бұрын
Bahut vadiya vlog! Luxembourg di sundarta te culture ikdam kamaal de ne. Tuhada style te explanation hor vi zyada interesting banaunde ne. Mazza aa gaya dekh ke! ❤
@SukhjinderSingh-ti8vn
@SukhjinderSingh-ti8vn 5 ай бұрын
ਦੇਖ ਲਿਆ ਜੀ ਤੁਹਾਡਾ ਅਮੀਰ ਦੇਸ਼। ਧੰਨਵਾਦ ਜੀ and very Nice Ji ❤
@GurpreetSingh-e6s
@GurpreetSingh-e6s 5 ай бұрын
ਵੀਰ ਬਹੁਤ ਸੋਹਣਾ ਦੇਸ ਲੱਗਿਆ ਲੈਸਮਬੂਰਗ
@darasran556
@darasran556 5 ай бұрын
ਵਾਕਿਆ। ਹੀ।ਭਾਰਤ। ਨੂੰ।ਛੱਡ। ਕੇ।ਸਾਰੇ।ਦੇਸਾਂ ਵਿੰਚ।ਸਫਾਈ। ਬਹੁਤ। ਜਾਦਾ।ਹੈ।❤❤❤❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉🎉
@babydhupar8978
@babydhupar8978 5 ай бұрын
ਬਹੁਤ ਬਹੁਤ ਧੰਨਵਾਦ ਬੇਟਾ ਬਾਹਰਲੀ ਦੁਨੀਆ ਦੇ ਦਰਸ਼ਨ ਕਰਵਾ ਰਹੇ ਹੋ
@avtarcheema3253
@avtarcheema3253 5 ай бұрын
ਬਹੁਤ ਹੀ ਸੋਹਣਾ ਦੇਸ਼ 👌👌🙏
@sushilgarggarg1478
@sushilgarggarg1478 5 ай бұрын
Thanks for see world 🌎 most richest country LUXEMBOURG 🇱🇺 🙏 🙌 👏 💙 ❤️ 🇱🇺 🙏 🙌 👏 💙 ❤️ 🇱🇺 🙏 🙌 👏 💙 ❤️ 🇱🇺 🙏 🙌 👏 💙 ❤️ 🇱🇺
@jasbirkaur8274
@jasbirkaur8274 5 ай бұрын
All the best be rich with rich in terms of Huminity nd beauty of mind
@DavinderSingh-us4cx
@DavinderSingh-us4cx 5 ай бұрын
ਵਾਹ ਜੀ ਵਾਹ ਸਾਨੂੰ ਦੇਖ ਕੇ ਏਨਾ ਵਧੀਆ ਲੱਗ ਰਿਹਾ ਤੁਸੀਂ ਤਾਂ ਭਾਗਾਂ ਵਾਲੇ ਹੋ ਇਥੇ ਅਮੀਰ ਦੇਸ਼ ਵਿੱਚ ਘੁੰਮ ਰਹੇ ਹੋ 👌👌👍
@BittuSingh-hv7sf
@BittuSingh-hv7sf 4 ай бұрын
ਮੇਰਾ ਭਾਰਤ ਦੁਨੀਆਂ ਦਾ ਮਹਾਨ ਦੇਸ ਹੈ ਜੇਕਰ ਮੰਤਰੀ ਤੇ ਲੋਕ ਇਮਾਨਦਾਰ ਹੋ ਜਾਣ
@KamalSingh-dl6yc
@KamalSingh-dl6yc 5 ай бұрын
ਭਾਰਤ ਕਰੱਪਸ਼ਨ ਵਿਚ NO. 1 HA JI
@RavinderSingh-rd5yd
@RavinderSingh-rd5yd 5 ай бұрын
Phaji main Luxembourg vich haan, phaji tusi stay kithe kiti hai? I live in Larochette (Luxembourg)
@Sharanjeet_Tz
@Sharanjeet_Tz 4 ай бұрын
Ravinder Singh ji SSA, Aasi vi Luxembourg aana chahunde, please reply kareyo, Dhanwaad,
@GurpreetSinghDhillon-x6q
@GurpreetSinghDhillon-x6q 2 ай бұрын
Hlo
@robinbrar2112
@robinbrar2112 Ай бұрын
Luxembourg bre ds skde ho
@KarmjitKaur-w5d
@KarmjitKaur-w5d 4 ай бұрын
ਬਹੁਤ ਵਧੀਆ ਜੀ ਸੁਰਿੰਦਰ ਸਿੰਘ ਗਿੱਲ ਪਿੰਡ ਕਾਲੇਕੇ ਜ਼ਿਲ੍ਹਾ ਮੋਗਾ
@JasveerSingh-ul5cs
@JasveerSingh-ul5cs 5 ай бұрын
ਰਿਪਨ ਬੇਟਾ ਬਹੁਤ2 ਪਿਆਰ ਖੁਸੀ ❤❤❤🎉🎉🎉🎉
@bantybaaz1313
@bantybaaz1313 5 ай бұрын
ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ,, ਤੁਹਾਨੂੰ ਦੋਵਾਂ ਨੂੰ,,
@sikhheritagehub
@sikhheritagehub 5 ай бұрын
ਧੰਨਵਾਦ ਜੱਟਾ, ਇੱਸ ਦੇਸ਼ ਦੇ ਦਰਸ਼ਨ ਕਰਾਉਣ ਲਈ, ਮੇਰਾ ਸੁਪਨਾ ਏਥੇ ਸੈਟਲ ਹੌਣ ਦਾ
@pardeepsinghsingh7928
@pardeepsinghsingh7928 5 ай бұрын
Waheguru je Mehar karen sote bai ❤❤❤❤❤❤❤❤🥰🥰🥰🥰🥰🥰🙏🏻🙏🏻🙏🏻
@SaranJeet-lv5dc
@SaranJeet-lv5dc 5 ай бұрын
ਹਾਏ ਕਿੰਨਾ ਵਧੀਆ ਦੇਸ਼ ਕਿੰਨਾ ਅਮੀਰ ਦੇਸ਼ ਕਿੰਨੀਆਂ ਵਧੀਆ ਸਰਕਾਰਾਂ ਇਥੋਂ ਦੀਆਂ ਕਦੇ ਪੰਜਾਬ ਚ ਵੀ ਫਰੀ ਬੱਸਾਂ ਟਰੇਨਾਂ ਚੱਲਣਗੀਆਂ ਜੇ ਕੋਈ ਪੰਜਾਬ ਦਾ ਇੱਥੇ ਨੇਤਾ ਜਾਵੜਿਆ ਉਹ ਤਾਂ ਨਹੀਂ ਛੱਡਦਾ ਉਹ ਤਾਂ ਖਾ ਜੂ ਦੇਸ਼ ਤੋਂ ਉਹ ਤਾਂ ਕੰਧਾਂ ਵੀ ਖਾ ਜੂ ਇਹ ਦੇਸ਼ ਦੀਆਂ
@nabilmalik6764
@nabilmalik6764 5 ай бұрын
جیو سردار جی
@vikasKumar-to9uy
@vikasKumar-to9uy 5 ай бұрын
Bai yrr mee ithe papar fill kr c bt nikal nhi yrr mera bohat man c ithe aun da
@manjinderdhaliwal6557
@manjinderdhaliwal6557 5 ай бұрын
ਪੰਜਾਬ ਰੋਡਵੇਜ਼ ਜਿੰਦਾਬਾਦ👉💪💪😂😂😂
@jk.bhatti1575
@jk.bhatti1575 5 ай бұрын
ਇਮਾਨਦਾਰ ਦੇਸ ਹੈ ❤❤❤
@gogipreet7330
@gogipreet7330 5 ай бұрын
Beutifull city ❤❤❤❤. GBU❤❤❤
@GurbaniisJagMehChanan
@GurbaniisJagMehChanan 5 ай бұрын
ਬਹੁਤ ਵਧੀਆ VLOG Ji
@khurshidahmadmandi2448
@khurshidahmadmandi2448 5 ай бұрын
I'm watching your vlogue due to Punjabi. From Pakistan Jhelum
@gurditsingh1792
@gurditsingh1792 5 ай бұрын
ਬਾਕੀ ਸਭ ਛੱਡੋ ਕਿਸਮਤ ਤੁਹਾਨੂੰ ਵਧੀਆ ਤੋਂ ਵਧੀਆ ਥਾਂ ਵਿਖਾ ਰਹੀ ਹੈ ਅਸੀਂ ਤਾਂ ਸੋਨੇ ਦੀ ਚਿੜੀ ਵਿੱਚ ਉਸਦੀਆਂ ਬਿੱਠਾਂ ਤੇ ਹੀ ਮਾਣ ਤਾਣ ਕਰ ਸਕਦੇ ਹਾਂ 🙏
@Sandeep-v5b
@Sandeep-v5b 3 ай бұрын
Bhutta vadia vlogs hunada veer ji asi daily deakday haa waheguru kirpa bna Kay rekhay 🎉🎉🎉🎉🎉❤❤❤❤
@bantybaaz1313
@bantybaaz1313 5 ай бұрын
ਬਾਈ ਅਕਾਲਪੁਰਖ਼ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ,,, ਤੁਸੀਂ ਸਵਰਗ ਵਿੱਚ ਆਏ ਹੋ
@KULDEEPSINGH-lr5vq
@KULDEEPSINGH-lr5vq 5 ай бұрын
Best wishes for your journey 🎉🎉🎉🎉🎉🎉🎉🎉🎉🎉🎉
@manjindersinghbhullar8221
@manjindersinghbhullar8221 5 ай бұрын
ਰਿਪਨ ਬਾਈ ਤੇ ਖੁਸ਼ੀ ਭੈਣ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻
@mangalsingh8905
@mangalsingh8905 5 ай бұрын
Kye baat he Puttar Ripan khusi Very Beautiful city New cuntery Rab Lambi Umar kare
@muhammadmushtaq8966
@muhammadmushtaq8966 5 ай бұрын
اپ دونوں خوشگوار رہو ہم دعادیتے شکرہہ 🎉🎉🎉
@PreetDhaliwal-xh6dm
@PreetDhaliwal-xh6dm 5 ай бұрын
Very good country Luxembourg love it ❤😅💕🙏
@satnamsinghpurba9584
@satnamsinghpurba9584 5 ай бұрын
Bhut vadia jankari god bless both of you take care 🌺
@jasveersinghgill23023
@jasveersinghgill23023 5 ай бұрын
ਬਹੁਤ ਵਧੀਆ ਵੀੜੀਓ ਬਾਈ ਜੀ ਰਿਬਨ 😊😅😮😢🎉😂😊😊😅😮😢🎉😂❤
@sarjitsinghgill3649
@sarjitsinghgill3649 5 ай бұрын
Thanks from vill bukanwala Moga Punjab
@KuldeepSingh-xe5mr
@KuldeepSingh-xe5mr 5 ай бұрын
ਬਹੁਤ ਵਧੀਆ👍💯👍💯👍💯
@baldevsinghbrar4335
@baldevsinghbrar4335 5 ай бұрын
ਬਹੁਤ ਵਧੀਆ ਵੀਰ ਧੰਨਵਾਦ ਜੀ
@lakhvindersingh809
@lakhvindersingh809 Ай бұрын
On wale pardanmatri tusi Bano ji❤
@KamalSingh-dl6yc
@KamalSingh-dl6yc 5 ай бұрын
ਧੰਨਵਾਦ ਜੀ ਰਿਪਨ ਤੇ ਖੁਸ਼ੀ ji sanu ghar betha hi world di sar karvanda ho ji
@amitthakur8569
@amitthakur8569 5 ай бұрын
Sat Shri Akal ji 🙏🙏
@RakeshRakesh-rp5tv
@RakeshRakesh-rp5tv 5 ай бұрын
ਬਹੁਤ ਸ਼ਾਨਦਾਰ ਜਗਾਂ ਜੀ ❤❤
@ParamjitSingh-i1h
@ParamjitSingh-i1h 5 ай бұрын
Punjab ਸਰਦੂਲ ਸਿਕੰਦਰ ਦਾ ਭਰਾ
@ArunKumar-my8fv
@ArunKumar-my8fv 3 ай бұрын
Amazing information thanku bro nd sis May God bless you..❤❤
@sushilgarggarg1478
@sushilgarggarg1478 5 ай бұрын
Best of luck new country Luxembourg 🇱🇺 👍 👏 💪 👌 🙌 🇱🇺
@santokhsingh2519
@santokhsingh2519 5 ай бұрын
ਬਹੁਤ ਵਧੀਆ ਜੀ 👍🏻
@SarbjitSingh-vz1sn
@SarbjitSingh-vz1sn 5 ай бұрын
ਬਾਈ ਜੀ ਇਹ ਵੀਡੀਓ ਦੇਖ ਕੇ ਇੱਕ ਸੁਪਨੇ ਇਸ ਦੇਸ਼ ਵਿੱਚ ਕੰਮ ਕਾਰ ਮਿਲ ਦਾ ਹੈ ਇਸ ਦੇਸ਼ ਦਾ ਵੀਜ਼ਾ ਲੈਣ ਕੀ ਪ੍ਰਕਿਰਿਆ ਹੈ ਇਸ ਬਾਰੇ ਵੀ ਦੱਸਣਾ ਸਰਦਾਰ ਜੀ
@sonu-10000
@sonu-10000 2 ай бұрын
@happythaper5711
@happythaper5711 15 сағат бұрын
ਪਾਜੀ ਅੱਜ ਕੱਲ ਜਿੰਨੇ ਸਾਰੇ ਏਜੇਂਟ ਨੇ ਸਾਰੇ ਹੁਣ ਏਸੇ ਦੇਸ ਦੁਬਾਲੇ ਹੋਏ ਹੋਏ ਵਾ,, 4 ਕੁ ਲੱਖ ਮੰਗ ਦੇ ਵਾ ਏਥੇ ਦਾ
@sukhmansanghavlogs6617
@sukhmansanghavlogs6617 5 ай бұрын
ਰਿਪਨ ਬਾਈ ਚੈਕ ਗਣਰਾਜ ਵਿਚ ਵੀ ਗੇੜਾ ਲਾ ਆਇਓ ਸੋਹਣਾ ਦੇਸ਼ ਆ ਸੁਣਿਆ
@RajpreetSingh-ty4pw
@RajpreetSingh-ty4pw 5 ай бұрын
Kaiya baat hai very good vedios 😊. Beutiful desh ❤ Ripan Bai ki tusi korian desh da traval kita hai
@kulwantgill5899
@kulwantgill5899 5 ай бұрын
Schengen countries ਦਾ ਕਨਸੈਪਟ ਵੀ ਲਗਜ਼ਮਬਰਗ ਦੇ ਇੱਕ ਪਿੰਡ ਵਿੱਚ ਹੀ ਹੋਂਦ ਵਿੱਚ ਆਇਆ ਸੀ। ਉਸ ਪਿੰਡ ਦਾ ਨਾਮ ਹੀ ਸ਼ੈਨੇਗਨ ਸੀ।
@jk.bhatti1575
@jk.bhatti1575 5 ай бұрын
ਰਿੰਪਨ ਖੁਸੀ ❤❤❤❤
@Eastwestpunjabicooking
@Eastwestpunjabicooking 5 ай бұрын
ਆਪਣੇ ਤਾਂ ਰਿਪਨ ਇਹ ਹਾਲ ਆ ਕਿ ਆਪਣਾ ਹੀ ਨਾਂ ਭਰੇ ਤੇ ਕਿਸੇ ਅੱਗੇ ਕੀ ਘਰੇ।
@paramjeetsaini7979
@paramjeetsaini7979 5 ай бұрын
ਰਿਪਨ ਬਾੲੀ ਜਿੰਦਾਬਾਦ❤
@jagirsandhu6356
@jagirsandhu6356 5 ай бұрын
Love from Punjab Kotisakhanmoga ❤❤❤
@harjindersingh4209
@harjindersingh4209 5 ай бұрын
ਕਦੇ ਦਿੱਲੀ ਵੀ ਇਕਸਪਲੋਰ ਕਰ ਦਿਓ;;;ਅਸੀਂ ਵੀ ਰਾਜਧਾਨੀ ਦੇਖ ਲਈਏ
@Gil-k5w
@Gil-k5w 5 ай бұрын
ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਹੋਰ ਠੀਕ ਹ ਵੀਰੇ ਵੀਰੇ ਇਸ ਦੇਸ਼ ਬਾਰੇ ਤਾਂ ਸਾਨੂੰ ਇਨੀ ਜਾਣਕਾਰੀ ਦਿਓ ਇਥੋਂ ਦੀ ਕਰੰਸੀ ਕੀ ਆ ਕੀ ਇੱਥੇ ਬੰਦਾ ਪੀਅਰ ਹੋ ਸਕਦਾ ਇੱਥੇ ਵੀਜ਼ਾ ਕਿੱਦਾਂ ਮਿਲਦਾ ਓਕੇ ਵੀਰ ਜੀ❤❤❤❤🙏🙏
@tirathsingh669
@tirathsingh669 2 ай бұрын
PR ho jnda veer ji 5 years wich hunda
@bittusandhu3747
@bittusandhu3747 5 ай бұрын
🎉🎉ਸਤਿ ਸ੍ਰੀ ਅਕਾਲ ਵੀਰ ਜੀ
So Cute 🥰 who is better?
00:15
dednahype
Рет қаралды 19 МЛН
To Brawl AND BEYOND!
00:51
Brawl Stars
Рет қаралды 17 МЛН
LUXEMBOURG WORK PERMIT 2025 | JOBS IN LUXEMBOURG | FULL PROCESS
8:59
Waqar Bhinder Kol Geda With Ripan Khushi Nasir Dhillon
20:09
Sami De Vlog
Рет қаралды 35 М.
So Cute 🥰 who is better?
00:15
dednahype
Рет қаралды 19 МЛН