5911 : ਹਏ ਉਏ ਚਿਆਚਾ ਜੁਹਾਜ ਈ ਆ Bhaanasidhu Bhanabhagudha Amanachairman New Comedy Movie 2023

  Рет қаралды 459,712

Chacha Wow Records

Chacha Wow Records

Күн бұрын

Пікірлер: 479
@ਲਵਜੋਤ_ਗਿੱਲ
@ਲਵਜੋਤ_ਗਿੱਲ Жыл бұрын
5911 ਆੜੀਆ ਤੇਰੇ ਵਿੱਚ ਪਾਇਆ ਡੀਜ਼ਲ ਮੱਚਦਾ ਤੇ ਲੋਕਾਂ ਦਾ ਖ਼ੂਨ ਮੱਚਦਾ 🤘🤟🚜
@pindavalejatt5016
@pindavalejatt5016 Жыл бұрын
ਜੇ ਅੱਜ ਮੂਸੇਵਾਲਾਂ ਹੁੰਦਾਂ ਓਹਨੇ ਕਿੰਨਾ ਖੁਸ਼ ਹੋਣਾ ਸੀ ਸਨਮਾਨ ਚ ਮਿਲੇ 5911 ਨੂੰ ਦੇਖਕੇ ਮੁਬਾਰਕਾਂ ਜੀ
@babbusaido6130
@babbusaido6130 Жыл бұрын
Sahi gal aa bai
@jagdeepsidhu1313
@jagdeepsidhu1313 Жыл бұрын
ਭਾਨੇ ਸਿੱਧੂ ਨੂੰ ਬਹੁਤ ਬਹੁਤ ਮੁਬਾਰਕਾਂ 5911 ਦੇ ਸਨਮਾਨ ਮਿਲਣ ਤੇ ❤👍👍
@noorgill6782
@noorgill6782 Жыл бұрын
ਜੱਟ ਵੈੜ ਨੂੰ 5911ਦੀਆਂ ਮੁਬਾਰਕਾਂ
@ਲਵਜੋਤ_ਗਿੱਲ
@ਲਵਜੋਤ_ਗਿੱਲ Жыл бұрын
ਬਹੁਤ ਬਹੁਤ ਵਧਾਈਆਂ ਬਾਈ ਭਾਨੇ ਸਿੱਧੂ ਤੇ ਬਾਈ ਅਮਨੇ ਚੇਅਰਮੈਨ ਨੂੰ ❤
@gurvindersinghbawasran3336
@gurvindersinghbawasran3336 Жыл бұрын
ਲੱਖ ਲੱਖ ਵਧਾਈ ਹੋਵੇ ਵੀਰੋ ਵਾਹਿਗੁਰੂ ਜੀ ਚੜਦੀਕਲਾ ਬਖਸ਼ਣ ❤🙏
@drivermehakmapb10ala47
@drivermehakmapb10ala47 Жыл бұрын
ਵਧਾਈਆਂ ਬਾਈ ਭਾਨੇ ਜਟਵੈੜ ਨੂੰ 🎉🎉🎉🎉🎉🎊🎊🎊🎊🎊🍊🎊🎊??🚛💪💪💪💪💪💪👌👌👌👌👌 5911 ❤
@Raman-fz4sv
@Raman-fz4sv Жыл бұрын
ਬਹੁਤ ਵਧੀਆ bhanne ਬਾਈ ਰੱਬ ਤੈਨੂੰ ਹਮੇਸ਼ਾ ਖੁਸ਼ ਰੱਖੇ
@kakabasra6595
@kakabasra6595 Жыл бұрын
ਬਹੁਤ ਬਹੁਤ ਮੁਬਾਰਕਾਂ ਭਾਨੇ ਸਿੱਧੂ ਭਰਾ ਨੂੰ ਬਾਬਾ ਨਾਨਕ ਜੀ ਇਦਾਂ ਹੀ ਰੰਗ ਭਾਗ ਲਾਉਣ ਲੰਮੀਆਂ ਉਮਰਾਂ ਬਖਸ਼ਣ ਬਹੁਤ ਖੁਸ਼ੀ ਹੋਈ ਭਰਾ ਦਾ ਮਾਣ ਹੋਇਆ ਭਾਨਾ ਸਿੱਧੂ ਭਰਾ ਤਾਂ ਉਦਾਂ ਵੀ ਸਾਡੇ ਪੰਜਾਬ ਦਾ ਮਾਣ ਆ ❤❤❤🎉🎉🎉🎉🎉
@PalaAULAKH
@PalaAULAKH Жыл бұрын
ਭਾਨਾ ਸਿੱਧੂ ਭਾਨਾ ਭਗੋੜਾ ਤੇ ਅਮਨਾ ਚੇਅਰਮੈਨ ਨੂੰ ਬਹੁਤ ਬਹੁਤ ਮੁਬਾਰਕਾ ਲਵਜੂ ਜੱਟੋ ❤❤👌👌👍👍
@HardevBandesha
@HardevBandesha Жыл бұрын
ਬਹੁਤ ਬਹੁਤ ਮੁਬਾਰਕਾਂ ਭਾਨੇ ਸਿੱਧੂ ਭਰਾ ਨੂੰ ਬਾਬਾ ਨਾਨਕ ਜੀ ਇਦਾਂ ਹੀ ਰੰਗ ਭਾਗ ਲਾਉਣ ਲੰਮੀਆਂ ਉਮਰਾਂ ਬਖਸ਼ਣ 🙏🙏
@canadawidevlogs
@canadawidevlogs Жыл бұрын
ਪਤੰਦਰ ਕੱਲਾ ਹੀ ਵੀਡਿਓ ਬਣਾ ਦਿੰਦਾ ❤
@sarvansinghgill4702
@sarvansinghgill4702 Жыл бұрын
ਭਾਨੇ ਸਿੰਧੂ ਕਰਨੈਲ ਤੇ ਅਮਨਾ ਚੇਅਰਮੈਨ 5911ਦੀਆਂ ਬਹੁਤ ਬਹੁਤ ਮੁਬਾਰਕਾਂ ਜੀ
@DesiDwakhana-wi3pn
@DesiDwakhana-wi3pn Жыл бұрын
ਬਹੁਤ ਵਧੀਆ ਬਾਈ ਨੇ ਜਦੋ ਆਖਿਆ ਕੋਈ ਵੀ ਆਵੇ ਤੇਲ ਪਾ ਕੇ ਲਾਜੋ ਵਧਾਈਆ ਸਾਰੀ ਟੀਮ ਨੂੰ ਲੱਖਾ ਬਰਾੜ ਬਹਿਬਲ ਕਲਾ ਤੋ
@PalaAULAKH
@PalaAULAKH Жыл бұрын
ਭਾਨੇ ਬੰਦਾ ਨਾ ਮਾਰਦੀ ਕੁਟ ਕੁਟ ਕੇ ❤❤👌👌👍👍
@PalaAULAKH
@PalaAULAKH Жыл бұрын
ਭਾਨੇ 5911 ਤੇਰੇ ਵਾਸਤੇ ਹੀ ਬਣਇਆ ਲਵਜੂ ਜੱਟਾ
@simranjeetsingh390
@simranjeetsingh390 Жыл бұрын
ਬਹੁਤ-ਬਹੁਤ ਮੁਬਾਰਕਾਂ ਮਾਲਕ ਤਰੱਕੀਆਂ ਬਖ਼ਸ਼ੇ।
@PargatSinghshergill-w6v
@PargatSinghshergill-w6v Жыл бұрын
ਵਧਾਈਆਂ ਭਾਨੇ ਵੀਰ 🎉
@jstarbutter7124
@jstarbutter7124 Жыл бұрын
Bai ਨੇ ਕੋਈ ਗੱਲ ਟਰੈਕਟਰ ਨਾਲ ਨੀ ਸਿੱਧੂ ਬਾਈ ਨਲ ਕੀਤੀਆ ਬਹੁਤ ਪਿਆਰ ਆ ਸਿੱਧੂ ਬਾਈ ਨਲ ਮਿੰਟੂ ਬਾਈ ਦਾ
@karamjeetbaath5677
@karamjeetbaath5677 Жыл бұрын
ਮੁਬਾਰਕਾਂ ਭਾਨੇ ਅਮਨੇ ਭਾਨਾ ਸਿੱਧੂ ਵੀਰ❤❤
@jagseersingh4506
@jagseersingh4506 Жыл бұрын
CONGRATULATIONS BRO BHANNA SIDHU SAAB AND BHANNA BHAGUARA AND AMNA CHAIRMAN AND ALL'TEAM GOOD 🎉🎉🎉🎉🎉🎉
@JaswantSingh-b1c
@JaswantSingh-b1c Жыл бұрын
ਮੂਸਾ ਜੱਟ 5911❤
@amritpalsingh7935
@amritpalsingh7935 Жыл бұрын
5911 ਵੀ ਦੁਬਾਰਾ ਜਿਉਂਦਾ ਕਰ ਗਿਆ। SMW
@gurjantbhullar4042
@gurjantbhullar4042 Жыл бұрын
ਬੜੀ ਖ਼ੁਸੀ ਹੋਈ ਮਿੱਤਰੋ…ਬਹੁਤ ਬਹੁਤ ਮੁਬਾਰਕਾਂ❤❤❤
@JagseerSingh-vx9rb
@JagseerSingh-vx9rb Жыл бұрын
ਲਵ u ਭਾਨੇ ਵੀਰ ਤੁਹਾਨੂੰ ਸਭ ਨੂੰ ਬਹੁਤ ਬਹੁਤ ਮੁਬਾਰਕਾਂ
@SukhwinderSingh-wq5ip
@SukhwinderSingh-wq5ip Жыл бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ 😂😂 ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ, ਮੁਬਾਰਕ ਜੀ 🎉🎉
@ਕੰਮਾਂਚੜ੍ਹੇਵਣ
@ਕੰਮਾਂਚੜ੍ਹੇਵਣ Жыл бұрын
ਸਤਿਨਾਮ ਵਾਹਿਗੁਰੂ 🙏🏻❤
@RishavdhuriaRishav
@RishavdhuriaRishav Жыл бұрын
ਭਾਣੇ ਜਿਵੇਂ ਤੂੰ ਰੇਸਾਂ ਦਿਨਾਂ ਸਾਨੂੰ ਵੀ ਸੁਣਕੇ ਫੀਮ ਵਰਗਾ ਨਸ਼ਾ ਹੋਗਿਆ
@HarwinderSingh-me1tr
@HarwinderSingh-me1tr Жыл бұрын
ਭਾਨੇ ਆਮਨੇ ਚੇਅਰਮੈਨ ਭਾਨਾ ਸਿੱਧੂ ਨੂੰ ਬਹੁਤ ਬਹੁਤ ਮੁਬਾਰਕਾਂ
@SukhWinder-l3p
@SukhWinder-l3p Жыл бұрын
Ss
@AkbalSingh-dg6my
@AkbalSingh-dg6my Жыл бұрын
34:41 😢😢😢😢😢😢
@parveenkumar-jh8yl
@parveenkumar-jh8yl Жыл бұрын
B
@parveenkumar-jh8yl
@parveenkumar-jh8yl Жыл бұрын
​@@SukhWinder-l3p😅😊
@lakhwindersinghlakhwinders3643
@lakhwindersinghlakhwinders3643 Жыл бұрын
।।਼
@sarvansinghgill4702
@sarvansinghgill4702 Жыл бұрын
ਬਹੁਤ ਹੀ ਵਧੀਆ ਏਪੀਸੋਡ ਆ ਬਹੁਤ ਹੀ ਵਧੀਆ ਕਾਮੇਡੀ ਕਰਦੇ ਨੇ ਕਰਨੈਲ ਬਾਈ ਤੇ ਅਮਨਾ ਚੇਅਰਮੈਨ ਬਹੁਤ ਹੀ ਵਧੀਆ ਕਾਮੇਡੀ ਕਰਦੇ ਨੇ ❤❤❤❤❤❤❤❤❤❤❤
@jagseergharu5505
@jagseergharu5505 Жыл бұрын
ਵੀਡੀਓ ਬਹੁਤ ਘੈਂਟ ਆ ਬਾਈ ਬਸ miss you legend Moosewala 5911
@basakhasingh605
@basakhasingh605 Жыл бұрын
ਬਹੁਤ ਬਹੁਤ ਮੁਬਾਰਕਾਂ ਭਾਨੇ ਵੀਰ ❤❤❤❤❤❤
@Brar-Farming744
@Brar-Farming744 Жыл бұрын
ਕਿਸਾਨ,ਖੇਤ, ਪੰਜਾਬ, ਪੰਜਾਬੀਅਤ ਜ਼ਿੰਦਾਬਾਦ। ਬਹੁਤ ਖੂਬ 👍
@laddikotra9714
@laddikotra9714 Жыл бұрын
ਬਹੁਤ ਬਹੁਤ ਮੁਬਾਰਕਾ ਬਾਈ ਜੀ ❤🎉
@jadvindersingh688
@jadvindersingh688 Жыл бұрын
ਮੇਰੇ ਦਿਲੋ ਪਿਆਰ 🎉
@sukhwindershelly1379
@sukhwindershelly1379 Жыл бұрын
ਬਹੁਤ ਵਧਾਈਆ ਭਾਨੇ ਵੀਰ ਜੀ।
@ajayjass652
@ajayjass652 Жыл бұрын
ਬਹੁਤ ਬਹੁਤ ਮੁਬਾਰਕਾਂ ਭਾਨੇ ਵੀਰੇ
@yodha_khehra
@yodha_khehra Жыл бұрын
ਬਹੁਤ ਮੁਬਾਰਕਾਂ ਭਾਨੇ ਬਾਈ ਅਮਨਾ ਮਿੰਟੂ ਬਹੁਤ ਵਧਾਈ ਆ 🎉🎉🎉
@gurpreetsinghdhillon7128
@gurpreetsinghdhillon7128 Жыл бұрын
Bhana sidhu te Aman veer te sare team noo mubraka waheguru ji chad de kla rkhe ❤❤❤
@gurmeetmangat279
@gurmeetmangat279 Жыл бұрын
ਬਹੁਤ ਵਧੀਆ ਭਾਨੇ ਵੀਰ ਤੇ ਸਾਰੀ ਟੀਮ ਨੂੰ ❤❤ਲਵ ਯੂ ਜੱਟਾਂ ❤❤
@PalaAULAKH
@PalaAULAKH Жыл бұрын
ਬਹੁਤ ਸੋਹਣੀ ਵੀਡੀਓ ਆ ਬਾਈ ਜੀ ❤❤👌👌👍👍
@billasingh4716
@billasingh4716 Жыл бұрын
👌🏻❤️ ਮੁਬਾਰਕਾਂ ਜਨਾਬ
@ajayjass652
@ajayjass652 Жыл бұрын
ਇਸ ਤਰ੍ਹਾਂ ਹੀ ਕੰਮ ਕਰਦੇ ਰਹੋ ਵੀਰੇ,, ਤੇਰੀ ਅਣਥੱਕ ਮਿਹਨਤ ਨੂੰ ਸਲਾਮ ਵੀਰੇ ❤
@DAVINDER.VLOGAR
@DAVINDER.VLOGAR Жыл бұрын
ਬਹੁਤ ਬਹੁਤ ਵਧਾਈਆਂ ਜੀ 🎉🌹❤️
@maan_singh_123
@maan_singh_123 Жыл бұрын
ਬਹੁਤ ਬਹੁਤ ਮੁਬਾਰਕਾਂ ਭਲਵਾਨ ਜੀ ਸਾਰਿਆਂ ਵੀਰਾਂ ਨੂੰ 🎉🎉🎉🎉
@gagangill1034
@gagangill1034 Жыл бұрын
ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਜੀ ❤❤❤
@ਕੰਮਾਂਚੜ੍ਹੇਵਣ
@ਕੰਮਾਂਚੜ੍ਹੇਵਣ Жыл бұрын
ਬਹੁਤ ਬਹੁਤ ਵਧਾਈਆਂ ਸਿੰਘੋ ❤❤❤.5911❤❤🎊🎉🎊🎉🎊🎉🎊🎉🎊🎉🎊🍩🍩🎂🎂🎂🍧🍧🍧🍰🍰🍰🧁🧁🧁🧁🧁🍨🍨🍨💪💪🤩🤩🤩
@sbatthbatth4426
@sbatthbatth4426 Жыл бұрын
ਭਾਨੇ ਵੀਰ ਨੂ ਮੁਬਾਰਕਾਂ
@jagvirsinghbenipal5182
@jagvirsinghbenipal5182 Жыл бұрын
ਸਿਰਾ ਬਾਈ ਜੀ 👌👌🔥🔥
@GurwinderSingh-tx2lu
@GurwinderSingh-tx2lu Жыл бұрын
ਬਾਈ ਭਾਨਾ ਸਿੱਧੂ ਅਮਨਾ ਚੇਅਰਮੈਨ ਭਾਨਾ ਭਗੌੜਾ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਬਾਈ
@JaspalSingh-qf1ty
@JaspalSingh-qf1ty Жыл бұрын
ਜਸਪਾਲ ਸਿੰਘ🎉🎉🎉🎉🎉🎉🎉❤❤❤❤❤❤❤👍✌👍✌👍👌🍮❤❤❤❤❤🍮🍮🍮🍮🍮🍮🍮🌹🌹🌹🌹🌹💯💯💯💯🌹🙏❤❤❤🧁🎂🎂🎂🎂🎂
@balvirsingh-il3eb
@balvirsingh-il3eb Жыл бұрын
ਮੁਬਾਰਕਾਂ ਜੀ ❤❤ ਬਹੁਤ ਵਧਾਈਆਂ
@lalisingh1241
@lalisingh1241 Жыл бұрын
Sahi gall sidhu Bai karke aa 5911 de balle balle ho ge
@IndrajeetSingh9698_
@IndrajeetSingh9698_ Жыл бұрын
Sidhu da jhotta aa 5911❤❤❤❤❤❤❤
@navdeepnavkaur1255
@navdeepnavkaur1255 Жыл бұрын
ਮੁਬਾਰਕ ਬਾਦ ਬਾਈ ਥੋਨੂੰ ਜੀ🎉🎉❤
@shayargaganjaito
@shayargaganjaito Жыл бұрын
ਬਾਈ ਕਰਨੈਲ ਦੀ ਕਾਮੇਡੀ ਦਾ ਕੋਈ ਜਵਾਬ ਨੀ ਭਾਨਾ ਸਿਧੂ ਤੇ ਸਾਰੀ ਟੀਮ ਨੂੰ ਬਾਈ ਅਮਨੇ ਚੇਅਰਮੈਨ ਨੂੰ ਨਵੇਂ ਟਰੈਕਟਰ ਦੀਆਂ ਲੱਖ ਲੱਖ ਵਧਾਈਆਂ ❤❤🎉🎉🎉
@sonugarg4879
@sonugarg4879 Жыл бұрын
Sidhu moose wala Jatt te 5911 zindabad 💪💪💪 and God bless you all team
@ਲਵਜੋਤ_ਗਿੱਲ
@ਲਵਜੋਤ_ਗਿੱਲ Жыл бұрын
ਮੈਂ ਅੱਜ ਤੱਕ ਦੀ ਜ਼ਿੰਦਗੀ ਵਿਚੋਂ ਤਿੰਨ ਹੀ ਝੋਟੇ ਦੇਖੇ ਆ 1 . ਸਿੱਧੂ ਮੂਸੇਵਾਲਾ ਵੱਡਾ ਬਾਈ 2 . ਭਾਨਾ ਸਿੱਧੂ ਵੱਡਾ ਭਰਾ 3 . ਲੱਖਾ ਸਿਧਾਣਾ ਬਾਈ 4 . ਪਰਵਿੰਦਰ ਝੋਟਾ ਬਾਈ
@SidhuM0osewala5911
@SidhuM0osewala5911 Жыл бұрын
Lakha nhi veer
@RanjitSingh-kh4cm
@RanjitSingh-kh4cm Жыл бұрын
ਬਹੁਤ ਬਹੁਤ ਸਾਰੀਆਂ ਵਧਾਈਆ ਹੋਣ ਜੀ
@amarindersandhu1292
@amarindersandhu1292 Жыл бұрын
ਵਧਾਈਆ ਵੀਰ 🎉❤❤🙏🙏
@GurwinderSingh-rf2le
@GurwinderSingh-rf2le Жыл бұрын
ਭਾਨੇ ਵੀਰ ਜੀ ਜਦੋ ਕੋਈ ਵੀ ਸੰਦ ਸਟਾਰਟ ਕਰੀ ਦੀ ਆ ਤਾਂ ਪਹਿਲਾਂ ਅੱਗੇ ਨੂੰ ਤੋਰੀ ਦਾ
@harmansingh2464
@harmansingh2464 Жыл бұрын
Bhut bhut mubarka mere sidhu vir nu rab mere umer v bhana sidhu y nu lave Punjab bchave 🙏 Waheguru ji 🙏
@DETTONA8OR
@DETTONA8OR Жыл бұрын
ਵਧੀਆ ਭਾਨੇ ਭਧਾਈਆ !
@Kamalmegh
@Kamalmegh Жыл бұрын
ਇਕ ਗੱਲ ਪੱਕੀ ਆ ਜਦ ਵੀ mood off ਹੁੰਦਾ ਬਸ chacha wow channel ਦੇਖ ਕੇ mood thk ਹੋ ਜਾਂਦਾ
@sukhwantsingh7180
@sukhwantsingh7180 Жыл бұрын
ਬਾਈ ਜੀ ਵੈਲਡਿੰਗ ਵਾਲੇ ਮਿਸਤਰੀਆਂ ਤੇ ਵੀ ਵਿਡੀਉ ਬਣਾਉ ਘੈਂਟ ਜੀ ਮੈਂ ਵੀ ਵੈਲਡਿੰਗ ਦਾ ਕੰਮ ਕਰਦਾਂ ਬਾਈ ਜੀ
@ginnibhangu2666
@ginnibhangu2666 Жыл бұрын
ਵਧਾਈਆਂ ਬਹੁਤ ਬਹੁਤ ਜੱਟਵੈੜੋ 🙏🙏🙏
@rbrar3859
@rbrar3859 Жыл бұрын
ਘੈਟ ਟਰੈਕਟਰ ਦੀ। ਸਿੱਧੂ ਨੇ ਮਾਰਕਿਟ ਬਣਾ ਦਿੱਤੀ ਹੈ।
@HarjinderBhullar6076
@HarjinderBhullar6076 8 ай бұрын
ਕੈਲੇ ਜਦੋਂ ਭਾਨਾ ਸਿੱਧੂ ਬਾਈ ਦੀ ਚੜਾਈ ਕਰਦਾ ਦਿਲ ਖੁਸ਼ ਹੁੰਦਾ
@HaqSachdaHoka1313
@HaqSachdaHoka1313 Жыл бұрын
ਜਿੰਨਾ ਲੋਕਾ ਦਾ ਤੁਸੀ ਲੋਕ ਮਜਾਕ ਉਡਾਉਂਦੇ ਓ ਇਹਨਾ ਤੋ ਬਿਨਾ ਤੁਸੀ ਕੁਝ ਵੀ ਨਹੀ
@shayargaganjaito
@shayargaganjaito Жыл бұрын
ਪਰ ਤੂੰ ਮਚ ਰਿਹਾ😅😅😅😅😅😂😂😂😂😂😂
@gursantsingh1430
@gursantsingh1430 11 ай бұрын
Bhot vadia video bro God bless you all team members nu 🙏 ❤️ 👏 👍 😀 😄
@AmandeepSingh-bu4wn
@AmandeepSingh-bu4wn Жыл бұрын
ਬਹੁਤ ਬਹੁਤ ਵਧਾਈ ਜੀ
@jagseersingh4506
@jagseersingh4506 Жыл бұрын
SIRRRRA ACTING BAI BHANNA BHAGUARA AND AMNA CHAIRMAN AND ALL'TEAM GOOD ❤❤
@sekhoncr7859
@sekhoncr7859 Жыл бұрын
Miss you sidhu ustaad😢😢😢😢
@iqbaljammu4435
@iqbaljammu4435 Жыл бұрын
Congratulations bhana sidhu bai ❤❤❤❤
@deepaksuthar3037
@deepaksuthar3037 Жыл бұрын
Love you baii ji ❤❤❤❤ bahut bhut bthaii ho baii ji thodi komedi bohat vadeya hude aa m dekhada ha sari
@manpreetsidhu538
@manpreetsidhu538 Жыл бұрын
Bai ji ਮੁਬਾਰਕਾ ਜੀ ਜਿਉਂਦੇ ਵਸਦੇ ਰਹੋ
@GurmeetSingh-tm9pv
@GurmeetSingh-tm9pv Жыл бұрын
ਲੱਗ ਲੱਗ ਵਧਾਈ ਹੋਵੇ ਜੀ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਚੜਦੀ ਕਲਾ ਵਿਚ ਰੱਖਣ ❤❤❤
@kalasingh-zt6wj
@kalasingh-zt6wj Жыл бұрын
Dil khus hogeya video dekh ka y sirra congratulations y
@ravneetsingh5994
@ravneetsingh5994 Жыл бұрын
5911 ਦੇਖ ਕੇ ਕਿਸ ਕਿਸ ਨੂੰ ਸਿੱਧੂ ਵੀਰਾ ਯਾਦ ਆਇਆ 🙏🙏🙏
@ramsandhu5758
@ramsandhu5758 Жыл бұрын
5911
@ravneetsingh5994
@ravneetsingh5994 Жыл бұрын
@@ramsandhu5758 thank you veer
@kulwinderdhanda7411
@kulwinderdhanda7411 Жыл бұрын
Bahut 2 Mubaraka bro
@Dhaliwal_music
@Dhaliwal_music Жыл бұрын
ਬਹੁਤ ਮੁਬਾਰਕਾਂ ਬਾਈ
@Rana99-z3f
@Rana99-z3f 5 ай бұрын
Passy ho Jao break nahi ha 😂😂😂😂😂 G oooo shairaaaa
@HarneetKalas-nf8nd
@HarneetKalas-nf8nd Жыл бұрын
ਬਹੁਤ ਬਹੁਤ ਮੁਬਾਰਕਾਂ ਭਾਨੇ ਬਾਈ ਭਗੋੜਾ ਬਾਈ ਅਮਨੇ ਬਾਈ ਜੀ
@GurpreetSingh-qz8dk
@GurpreetSingh-qz8dk Жыл бұрын
ਅੱਜ ਪਤਾ ਲੱਗ ਗਿਆ ਲੋਕ ਰੱਜੇ ਨੋ ਰਜੋਦੇ ਆ
@atishkumar8262
@atishkumar8262 Жыл бұрын
5911 Jatt sada sidhu 22 💪⚔️🚜
@amanammu1135
@amanammu1135 11 ай бұрын
ਭਾਨਾ ਸਿੱਧੂ ਕਿੱਥੋਂ ਦੇ ਨੇ ਪਲੀਜ਼ ਰਿਪਲਾਈ ਮੀ ਕੋਈ ਤਾਂ ਦੇ ਦੋ ਰਿਪਲਾਈ🙏🏻🙏🏻😔😔😔😔
@PSTurbanTyinge-sw6hz
@PSTurbanTyinge-sw6hz 8 ай бұрын
Kotdune to
@sonykainth6934
@sonykainth6934 Жыл бұрын
ਬਹੁਤ ਬਹੁਤ ਮੁਬਾਰਕਾਂ ਬਾਈ ਜੀ 🎉🎉🎉🎉🎂🎂♥️♥️♥️♥️
@barmhasingh9640
@barmhasingh9640 Жыл бұрын
Love you sidhu moosewala 5911 jann
@Panjolapb12
@Panjolapb12 Жыл бұрын
# justice for Sidhu Moosewala
@AmrinderSingh-d7n
@AmrinderSingh-d7n Жыл бұрын
5911 jatt sidhu congrulations veer jj
@IqbalsinghSekhon-vi7bz
@IqbalsinghSekhon-vi7bz Жыл бұрын
Congratulations 🎉👍22 22 moose walla Jatt 💕 of all time 🌹🌹💕🙏🙏 g
@SantokhSingh-ji4kw
@SantokhSingh-ji4kw Жыл бұрын
Very good waheguru charde kla vich rakha 🎉🎉🎉 Veer
@jassigujjar8318
@jassigujjar8318 Жыл бұрын
Love you guys , ,, passyea ho jo break nhi h 😂😂😂😂
@Jassimaan-st5do
@Jassimaan-st5do Жыл бұрын
Pani Amana chairman nu bahut mubarak🎉🎉🎉
@jimmyzworld
@jimmyzworld Жыл бұрын
ਮੁਬਾਰਕਾਂ ਥੋਨੂੰ ਬਾਈ🎉
@charanjeetsandhu1669
@charanjeetsandhu1669 Жыл бұрын
ਬਹੁਤ ਬਹੁਤ ਮੁਬਾਰਕਾਂ ਜੱਟਾ ਤੈਨੂੰ
@gurjotchahal1295
@gurjotchahal1295 Жыл бұрын
ਮਨਜੀਤ ਸਿੰਘ ਜੋਗੇ ਤੋਂ ਵਾਲੇ ਵੱਡੇ ਫੈਨ ਹਨ ਸੋਡੇ ਸਾਰੀ ਟੀਮ ਦੇ ਚਹਿਲ ਪਰਿਵਾਰ
@amarjitsingh1946
@amarjitsingh1946 Жыл бұрын
ਸਿਰਾ ਗੱਲਬਾਤ ਬਾਈ ਭਾਨੇ ਸੋਹਣੀ ਵੀਡੀਓ ਆ ਨਾਇਸ਼
@bjsukhdeepsingh194
@bjsukhdeepsingh194 Жыл бұрын
Bhanna bhagoda end krda comedy bhana sidhu ❤
Try this prank with your friends 😂 @karina-kola
00:18
Andrey Grechka
Рет қаралды 9 МЛН
Sarpanchi Dhake Nal || Full Movie || 2024@CHACHA BISHNA TV CHANNEL
42:29
CHACHA BISHNA TV CHANNEL
Рет қаралды 97 М.