Tactor Driving : ਟਰੱਕ ਡਰਾਈਵਰ (ਏ ਕਾਨੂੰਨ ਸਾਰੇ ਡਰਾਈਵਰਾਂ ਨੂੰ ਖੁਜੇ ਲਾ ਦੇਣਗੇ) Bhaanasidhu Bhanabhagudha

  Рет қаралды 432,950

Chacha Wow Records

Chacha Wow Records

Күн бұрын

Пікірлер: 410
@AvtarBhinder-y3k
@AvtarBhinder-y3k Жыл бұрын
ਧੰਨਵਾਦ ਬਾਈ ਜੀ ਤੁਹਾਡਾ, ਡਰਾਈਵਰ ਵੀਰਾਂ ਦੇ ਹੱਕ ਵਿੱਚ ਬੋਲਣ ਲਈ,, ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ
@sonumaan3289
@sonumaan3289 Жыл бұрын
ਜਮਾ ਸ਼ੀ ਗੱਲ ਬਾਈ ਐਵੇਂ ਹੀ ਸਾਰੇ ਟਰੱਕ ਡਰਾਈਵਰ ਵੀਰਾ ਤੇ ਸਾਰਾ ਇਲਜਾਮ ਲਗਾ ਦਿੰਦੇ ਨੇ
@Naikharnek
@Naikharnek Жыл бұрын
ਭਾਨੇ ਵੀਰ ਬਹੁਤ ਵਧੀਆ ਵੀਡੀਓ ਹੈ ਜੀ ਜਮਾਂ ਮਜ਼ਾ ਆ ਗਿਆ ਸਿਰਾਂ ਗੱਲ ਬਾਤ ਜੀ ❤❤❤❤❤❤❤
@karmasinghmsand23wala34
@karmasinghmsand23wala34 Жыл бұрын
ਬਹੁਤ ਵਧੀਆ ਮੈਸੇਜ ਬਰੋ ਟਰੱਕ ਡਰਾਈਵਰ ਵੀਰਾਂ ਲਈ🚛🚛 ਟਰੱਕ ਡਰਾਈਵਰ ਏਕਤਾ ਜਿੰਦਾਬਾਦ🚛🚛👍🏻👍🏻
@PalaAULAKH
@PalaAULAKH Жыл бұрын
ਬਹੁਤ ਵਧੀਆ ਮੈਸਿਜ ਦਿੱਤਾ ਬਾਈ ਜੀ ਲਵਜੂ ਬਾਈ ਜੀ ਸਾਰੀ ਟੀਮ ਨੂੰ ਸਰਕਾਰਾਂ ਫੇਰ ਹੀ ਕਾਲੇ ਕਨੂੰਨ ਬੰਦ ਕਰਨਗੀਆਂ ਜੇਕਰ ਸਾਰੇ ਵਿਰੋਧ ਕਰਨਗੇ ਫਿਰ ਹੀ ਸਿੱਧੇ ਰਾਹ ਤੇ ਆਉਣਗੇ ਪਰ ਅਫਸੋਸ ਦੀ ਗੱਲ ਭਾਨੇ ਬਾਈ ਕਿਸੇ ਹੋਰ ਡਰਾਈਵਰ ਨੇ ਸਾਥ ਨੀ ਦਿੱਤਾ ❤❤👌👌👍👍
@LaliSidhu-lj4xc
@LaliSidhu-lj4xc Жыл бұрын
ਬਹੁਤ ਵਧੀਆ ਭਾਨੇ ਵੀਰ ਮੈਸਿਜ ਦਿੱਤਾ ਹੈ ਸਾਰੀ ਟੀਮ ਨੂੰ❤🙏
@PREETSXNDHU0001
@PREETSXNDHU0001 Жыл бұрын
ਕੋਈ ਲਫ਼ਜ਼ ਨੀ ਮੇਰੇ ਕੋਲ ਤੁਸੀ ਸਾਰੀ ਲਾਇ ਏਹਨੀਆਂ ਵਾਦੀਆਂ ਵੀਡੀਓ ਬਣੌਣੇ ਉਹ ਬਾਈ ਜੀਂ 🙏❤️
@PalaAULAKH
@PalaAULAKH Жыл бұрын
ਬਾਈ ਭਾਨਾ ਸਿੱਧੂ ਭਾਨਾ ਭਗੋੜਾ ਤੇ ਅਮਨਾ ਚੇਅਰਮੈਨ ਤੁਸੀ ਸਾਰੀ ਟੀਮ ਬਹੁਤ ਸੱਚ ਬੋਲਦੇ ਹੋਰ ਕੋਈ ਵੀ ਵੀਡੀਓ ਬਣਾਉਣ ਵਾਲੇ ਇਹਨਾਂ ਸੱਚ ਨਹੀ ਬੋਲਦੇ ਡਰਾਈਵਰ ਦੀ ਭੱਜਣ ਦੀ ਮਜਬੂਰੀ ਆ ਜੇ ਨਹੀ ਭੱਜਦੇ ਲੋਕ ਕੁੱਟ ਕੁੱਟ ਨਾੜਾ ਬਲੋਕ ਕਰ ਦਿੰਦੇ ਹਨ ❤❤👌👌👍👍
@SarbjeetSingh-ej9to
@SarbjeetSingh-ej9to Жыл бұрын
ਬਹੁਤ ਵਧੀਆ ਵੀਡੀਓ ਭਾਨੇ ਬਾਈ ਦਿਲ ਖੁਸ਼ ਕਰਤਾ ❤❤❤❤❤ ਧੰਨਵਾਦ
@Truckanwale.67
@Truckanwale.67 11 ай бұрын
Bhana sidhu te bhana bhgoda veer boht boht Dhanbad driver mehkma de haq ch khdan lyi ❤
@GurpreetSingh-f4h4k
@GurpreetSingh-f4h4k Жыл бұрын
ਬਹੁਤ ਵਧੀਆ ਬਾਈ ਜੀ ਬਹੁਤ ਸੋਹਣੀ ਵੀਡੀਓ ਬਣਾਈ ਹੈ ਕਸੂਰ ਵੱਡੀ ਗੱਡੀ ਦਾ ਹੀ ਕੱਢਦੇ ਨੇ
@user-Gurdeepjohal
@user-Gurdeepjohal Жыл бұрын
ਬਹੁਤ ਹੀ ਵਧੀਆ ਵੀਡਿਓ ਆ ਭਾਨਾ ਵੀਰ ਜੀ ਰੱਬ ਤਹਾਨੂੰ ਸਾਰੀ ਟੀਮ ਨੂੰ ਹਮੇਸ਼ਾ ਖੁਸ ਤੇ ਚੜਦੀਕਲਾ ਵਿੱਚ ਰੱਖੇ ❤❤❤❤❤❤❤❤❤🚚🚛🚚🚛🚚🚛🚚🚛
@yodha_khehra
@yodha_khehra Жыл бұрын
ਬਹੁਤ ਵਧੀਆ ਵੀਡੀਓ ਵਧੀਆ ਜਾਣਕਾਰੀ ਦਿੱਤੀ
@deepsingh-nr3qo
@deepsingh-nr3qo Жыл бұрын
ਕੈਲੇ ਬਾਈ ਜੀ ਬਹੁਤ ਬਹੁਤ ਵਧੀਆ ਬਹੁਤ ਸੋਹਣਾ ਸੁਨੇਹਾ ਦਿੱਤਾ ਬਹੁਤ ਬਹੁਤ ਵਧੀਆ ਕੈਲੇ ਬਾਈ ਜੀ ਅਮਨਾ ਚੇਅਰਮੈਨ ਭਾਨਾ ਸਿੱਧੂ ਬਹੁਤ ਬਹੁਤ ਵਧੀਆ ਬਾਈ ਜੀ ਲੱਗੇ ਰਹੋ ਲਵ ਯੂ ਆ ਸਰਿਆਂ ਨੂੰ
@gosalboys398
@gosalboys398 Жыл бұрын
ਧੰਨਵਾਦ ਬਾਈ ਤੁਹਾਡਾ ਸਾਰਿਆਂ ਦਾ ਡਰਾਈਵਰ ਵੀਰਾਂ ਦੇ ਸਹਿਯੋਗ ਦੇਣ ਲਈ।👍👍👍👍
@MaanSaab-gy9mm
@MaanSaab-gy9mm Жыл бұрын
ਬਹੁਤ ਸੋਹਣੀ ਵੀਡੀਓ ਬਣੀ ਨਜ਼ਾਰਾ ਬੰਨਤਾ ਭਾਨੇ ਭਗੌੜੇ ਤੇ ਭਾਨੇ ਸਿੱਧੂ ਨੇ
@BharderSingh-y5v
@BharderSingh-y5v Жыл бұрын
Truck driver des de real heero aa 22 fojiyan to pahla truck driver nu salute krna chahida kio k fojiyan nu hr ek sahulat mildi a truck driver nu wadnami to bina kuj nhi milda.truck driver apni aaei te aage ta kise de ghr roti nhi pakni kal pai jana y ta krke kahne truck driver di respect kareya kro all India truck driver zindabad love you all truck driver ❤❤❤
@ILoveFarmer-nj2eo
@ILoveFarmer-nj2eo Жыл бұрын
ਪਹਿਲਾ ਜਦੋ ਟਰੱਕ ਹੈਣੀ ਸੀ ਉਦੋ ਤਾ ਰੋਟੀ ਤੋ ਭੁੱਖੇ ਮਰਦੇ ਸੀ
@Satnamoffical
@Satnamoffical Жыл бұрын
ਬੈਰੀ ਗੁੱਡ ਵੀਡੀਓ ਜੀ ਭਾਨਾ ਬਾਈ ਜ਼ਿੰਦਾਬਾਦ ਸਾਰੀ ਟੀਮ ਜ਼ਿੰਦਾਬਾਦ
@radheragitravelers
@radheragitravelers Жыл бұрын
ਖਿੱਚੀ ਰੱਖੋ ਕੰਮ ਮੋਦੀ ਸਰਕਾਰ ਤੋ ਖਾਦੀ ਪੀਤੀ ਚ ਗਲਤ ਕਾਨੂੰਨ ਪਾਸ ਹੋਗਿਆ ਸੀ ਕੋਈ ਗੱਲ ਨੀ ਵਾਪਿਸ ਕਰ ਦੇਵੇ ਗੀ ਸੋਚਦੀ ਤਾਂ ਭਲਾਂ ਹੀ ਸੀ ਵੀ ਕਿਸੇ ਬੇਕਸੂਰ ਦੀ ਜਾਨ ਨਾ ਜਾਵੇ ਚਲੋ ਵਾਹਿਗੁਰੂ ਭਲੀ ਕਰੂ ਸਮਝ ਦੇਵੇ ਸਰਕਾਰਾਂ ਨੂੰ ਨਾਲੇ ਡਰਾਈਵਰਾਂ ਨੂੰ 🙏🙏🙏🙏
@rehmatboutique5891
@rehmatboutique5891 Жыл бұрын
Waheguru jii Sabb Da Rakha
@rameshkumarsharma8950
@rameshkumarsharma8950 Жыл бұрын
ਭਾਨੇ ਬਾਈ ਜੀ ਬਹੁਤ ਵਧੀਆ ਛਿਤਰ ਮਾਰਿਆ ਗਿਆ ਕੇਂਦਰ ਸਰਕਾਰ ਦੇ ਮੂੰਹ ਤੇ
@laddikotra9714
@laddikotra9714 Жыл бұрын
ਬਹੁਤ ਵਧੀਆ ਬਾਈ ਜੀ ਵੀਡੀਓ
@gursewak2990
@gursewak2990 Жыл бұрын
ਓਹ ਚਾਚਾ ਪਿਪਲਾ ਕੋਠੀ ਨੀ,ਓਹ ਪਿਪਰਾ ਕੋਠੀ ਹੈ,ਤੇ ਬੂਰ ਨਾ ਕਿਹਾ ਕਰ ਚਿਆਚਾ,ਦਿਲ ਤੋ ਲਵ ਯੂ ਟਰੱਕ ਭਰ ਕੇ ਜੱਟਾ,
@AkashSandhu-vh1hx
@AkashSandhu-vh1hx Жыл бұрын
ਟਰੱਕ ਵੀਰਾਂ ਦੇ ਹੱਕ ਚ ਭਾਰਤ ਸਾਰੇ ਨੂੰ ਖੜਨਾ ਚਹੀਦਾ 😢😢😢😢❤❤❤
@sarbirls10
@sarbirls10 11 ай бұрын
ਜੋ ਵੀ vechicle ਚਲੋਦਾ ਹੈ। ਉਹ ਡਰਾਈਵਰ ਹੈ।
@davindersingh2410
@davindersingh2410 Жыл бұрын
Boht vdiya suneha video ch , driver Veera de pakh ch , boht boht tnx y support for drivers 🙏
@anttalsaab8001
@anttalsaab8001 Жыл бұрын
Bhot bhot bhot sohna message bai Ji ....love you...jyoda vasda rai Oye jattaa.... truck driver dy hakk ch inaa sohna massage den valliaa
@SukhwinderSingh-wq5ip
@SukhwinderSingh-wq5ip Жыл бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
@gurjindersingh1665
@gurjindersingh1665 Жыл бұрын
ਬਹੁਤ ਹੀ ਵਧੀਆ Masseg ਦਿੱਤਾ ਵੀਰ ਤੁਸੀਂ ਡਰਾਇਵਰਾਂ ਦੇ ਹੱਕ ਚ ਵੀਰ best of luck
@jatindersingh7479
@jatindersingh7479 Жыл бұрын
ਏਹੇ ਔਕਾਤ ਆ ਸਾਡੀ ਲੋਕੀ ਮੇਰੇ ਸਾਲੇ ਏਹੀ ਸਮਝੀ ਗਏ ਕਿ ਟਰੱਕਾ ਵਾਲੇ ਸਿਰਫ ਭੁੱਕੀ ਖਾਣੀ ਹੀ ਜਾਣਦੇ ਆ ਟਰੱਕ ਡਰਾਇਵਰ ਓਸ ਬਲਾ ਦਾ ਨਾਮ ਆ ਜੋ ਹੱਗਨਾ ਮੂਤਨਾ ਵੀ ਬੰਦ ਕਰ ਦੇਣਗੇ ਲੀਡਰਾ ਦਾ
@narpinderSingh-w2r
@narpinderSingh-w2r 11 ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਭਾਨੇ ਵੀਰ
@helpacademy9641
@helpacademy9641 Жыл бұрын
ਵਾਹ ਕੀ ਮੇਸੈਜ ਦਿੱਤਾ , ਇਹ ਸਰਕਾਰਾਂ ਖਤਮ ਕਰੋ। ਮੈਨੂੰ ਲਗਦਾ ਕੋਈ ਇਮਾਨਦਾਰ ਨੇਤਾ ਨਹੀਂ ਮਿਲਣਾ ਭਾਰਤ ਵਿਚ।
@SatnamSingh-fu1fh
@SatnamSingh-fu1fh Жыл бұрын
ਬਹੁਤ ਵਧੀਆ
@davinderbhangu4034
@davinderbhangu4034 Жыл бұрын
ਬੁਹਤ ਵਧੀਆ msg dita veer shi ਗੱਲ ਆ ਏਵੇਂ ਨੀ ਕਰਨਾ ਚਾਹੀਦਾ ਡਰਾਈਵਰ ਟਰੱਕਾਂ ਵਾਲੇ ਤਾਂ ਸਹੀ ਚਲੋਂਦੇ ਹੁੰਦੇ ਨੇ ਕਾਰ ਵਾਲਿਆ ਦਾ ਕਸੂਰ ਹੁੰਦਾ ਚਲੋਨੀ ਕਾਰਾ ਵਾਲਿਆ ਨੂੰ ਨੀ ਆਉਂਦੀ
@lalitiwana5554
@lalitiwana5554 Жыл бұрын
Seraaaa❤😂bhane bgode sidhu lovju a jtoo❤❤big fan a ase thode tena de bgoda bhana sidhu Amana charman
@nathunathu2103
@nathunathu2103 Жыл бұрын
Waheguru ji ka Khalsa waheguru ji ki Fateh Thank you y bhana Sidhu Moosewala da Drivar Veera da hak ch khadan lae love you ji📿📘🌹🌹🍎🍉🥭🥝🍓🍒🍇🍊❤️🌹🚛🚚🚜🚒🚑💓💕🖕💪👊👏👍🗡️✔️
@HardeepSingh-lm3yz
@HardeepSingh-lm3yz Жыл бұрын
❤️❤️❤️❤️🙏
@Navdeep6027-pz9xf
@Navdeep6027-pz9xf Жыл бұрын
ਮਿੰਟੂ 22 ਤੇਰੀਆਂ ਗੱਲਾਂ ਸੁਣ ਕੇ ਐ ਲਗਦਾ ਵੀ ਤੂੰ ਸੱਚ ਮੁੱਚ ਪੁਰਾਣਾ ਡਰਾਈਵਰ ਲਗਦਾ ਯਾਰ
@gurvindarsingh6716
@gurvindarsingh6716 Жыл бұрын
Bhot jyda he changi video. C. ❤. Love you. ❤❤❤❤. Driver aktha jinda bad
@sarvansinghgill4702
@sarvansinghgill4702 Жыл бұрын
ਬਹੁਤ ਹੀ ਵਧੀਆ ਏਪੀਸੋਡ ਆ ਭਾਨਾ ਸਿੰਧੂ ਬਾਈ ਤੇ ਕਰਨੈਲ ਬਾਈ ਤੇ ਅਮਨਾ ਚੇਅਰਮੈਨ ਬਹੁਤ ਹੀ ਵਧੀਆ ਢੰਗ ਨਾਲ ਪੇਸ਼ ਕੀਤੀ ਵੀਡੀਓ ਮੈਸਿਜ ਦਿੱਤਾ ਬਹੁਤ ਹੀ ਵਧੀਆ
@Rohitash-o4v
@Rohitash-o4v Жыл бұрын
Bhahut sona video banaya ji
@JaspreetSingh-wo4xr
@JaspreetSingh-wo4xr Жыл бұрын
ਬਹੁਤ ਸਹੋਣੀ ਵੀਡੀਓ ਬਾਈ ਜੀ ਪ੍ਰਰਮਾਤਮਾਂ ਤਰੱਕੀਆਂ ਬਖਸ਼ੇ ਸਾਰੀਂ ਟੀਮ ਨੂੰ🙏🙏🙏🙏
@guraboparai3126
@guraboparai3126 Жыл бұрын
ਅੱਤ ਵੀਡੀਓ ਭਾਨੇ ਬਾਈ
@GurmeetSingh-cd2bi
@GurmeetSingh-cd2bi Жыл бұрын
Panna sidhu zindabad 🎉❤ Truck Driver ya wala ya 😂zindabad 🎉🎉🎉🎉🎉🎉🎉❤❤❤❤❤
@amarjitsingh1946
@amarjitsingh1946 Жыл бұрын
ਬਹੁਤ ਵਧੀਆ ਵੀਡਿਓ ਆ ਵਧੀਆ ਮੈਜਸ਼ ਦਿੱਤਾ ਆ ਨਾਇਸ਼
@GurjantSingh-gx6hz
@GurjantSingh-gx6hz Жыл бұрын
ਬਹੁਤ ਸੋਹਣੀ ਵੀਡਿਓ ਆ ਬਾਈ ਜੀ ਭੋਤ ਵਧਿਆ ਸੁਨੇਹਾ ਮਿਲਦਾ ਬਾਈ ❣️❣️👌🏻👌🏻💯💯💯✅✅✅🏆
@jagvirsinghbenipal5182
@jagvirsinghbenipal5182 Жыл бұрын
ਬਹੁਤ ਵਧੀਆ ਵੀਡੀਓ ਆ ਵੀਰ ਜੀ 👌👌🔥🔥
@PREETSXNDHU0001
@PREETSXNDHU0001 Жыл бұрын
ਪੰਡਤਾ ਡੇ ਢਾਬੇ ਤੋਂ ਫੀਮ ਮੈਂ ਲਾਇ ਸੀ 😂
@khushdeep7172
@khushdeep7172 Жыл бұрын
ਬਹੁਤ ਹੀ ਵਧੀਆ ਮੈਸੇਜ ਦਿੱਤਾ ਭਾਨਾ ਬਾਈ
@respectfarmer4128
@respectfarmer4128 Жыл бұрын
ਭਾਨਾ ਭਗੋੜਾ ਵੀ ਆਲ ਰਾਉਂਡਰ ਈ ਆ ਸਾਰਾ ਕੁਸ ਈ ਖਿੱਚੀ ਫਿਰਦਾ 😄
@gurkirtsingh682
@gurkirtsingh682 Жыл бұрын
Driver mehkma full sport bai from soudi arab. Toh 🙏❤️❤️
@princesandhu1110
@princesandhu1110 Жыл бұрын
Je koi bnda ghro sucide krn vaste niklea hove... jaa jo ajj kll de chappri rider jo race londe... je oh saade vrge car taxi jaa truck drivers de agge aa jaan te accidents ho jaan taa fer taa drivers naal dhakka aa sachi.... police nu investigation krni chaidi accidents uppr...naa ke fudu law pass krne chaide government nu....accidents koi jaan bujh k ni krda jo jaan bujh k krda jida Deep Sidhu veer da kita c oh ta fadde v ni jaande🙏🙏 waheguru ji ka khalsa waheguru ji ki fateh ❤❤
@pawansharma9302
@pawansharma9302 Жыл бұрын
ਬਹੁਤ ਵਧੀਆ Massage ਦਿੱਤਾ ਭਾਣੇ ਬਾਈ ਜੀ
@JaskiratSingh-w1s
@JaskiratSingh-w1s Жыл бұрын
❤❤❤❤❤ ਖਿੱਚ ਕੇ ਰੱਖ ਭਾਨਿਆ ਸਿਰਾ ਗੱਲ ਬਾਤ
@manpreetghuman8311
@manpreetghuman8311 Жыл бұрын
Bahot Vdia bai ji driver ekta zindabad🙏🙏
@Sony_Sidhu_645
@Sony_Sidhu_645 Жыл бұрын
Thank you y bhana sidhu da driver veera da hak ch khadan lae love you y ji ❤
@HarjeetSingh-lu8oh
@HarjeetSingh-lu8oh Жыл бұрын
ਬਹੁਤ ਵਧੀਆ ਗੱਲ ਭਾਨੇ ਬਾਈ
@gurwindersingh6802
@gurwindersingh6802 Жыл бұрын
ਕਹਿੰਦੇ ਮਿੰਟੂ ਜੱਟ ਆ ❤ ਜੱਟ ਤਾ ਫਿਰ ਜੱਟ ਹੀ ਆ ਆ ਕੀਤੀ ਜੱਟਾ ਅਲੀ
@Pardeep463
@Pardeep463 Жыл бұрын
Bai sir aaa tere video dekhn lyi driving krde krde side te Lake dekhi .love you Bai oyee
@AmandeepSingh-bu4wn
@AmandeepSingh-bu4wn Жыл бұрын
ਬਹੁਤ ਵਧੀਆ ਵੀਡੀਓ ਜੀ
@BaljinderSingh-hk1rs
@BaljinderSingh-hk1rs Жыл бұрын
ਆਹ ਵੀਡੀਓ ਤਾਂ ਕਮਾਲ ਕਰ ਦਿੱਤੀ, ਸਾਰੀਆਂ ਵੀਡੀਓਆਂ ਵਿੱਚੋਂ ਇੱਕ ਨੰਬਰ ਐ
@Sonuhoneyvlogs
@Sonuhoneyvlogs Жыл бұрын
Bai ji salute aa thonu sari team nu
@SonuAbohriya10663
@SonuAbohriya10663 Жыл бұрын
ਹਰ ਵਾਰ ਦੀ ਤਰ੍ਹਾਂ ਬਹੁਤ ਵਧੀਆ ਮੈਸਜ਼ ਵੀਰ ਜੀ
@GurnoorBrar-c5h
@GurnoorBrar-c5h Жыл бұрын
1commentd very have Drive for ❤❤❤
@sattisingh1453
@sattisingh1453 4 ай бұрын
Han bhai ji yah bahut badhiya video lag Rahi hai humko per bahut acchi hai per theek hai Sahi galat driver raste unhone galat pass ki Tamanna ji bahut badhiya tusi video banaa rahe ho thank u dhanyvad❤❤❤❤
@SatnamSingh-zi8kj
@SatnamSingh-zi8kj Жыл бұрын
ਬਹੁਤ ਵਧੀਆ ਭਾਨੇ ਵੀਰ ❤❤❤❤❤❤
@JashanSingh-y2j
@JashanSingh-y2j Жыл бұрын
Very good bai ji from moga punjab Ajit pal singh thanks very much
@JaspalSingh-qf1ty
@JaspalSingh-qf1ty Жыл бұрын
ਜਸਪਾਲ ਸਿੰਘ🙏🙏🙏👍👍👍❤❤💯💯💯✌✌👌👌👍🙏🙏🌹🌹❤👍✌🙏🙏👌✌✌
@JaspreetSingh-oy3hg
@JaspreetSingh-oy3hg Жыл бұрын
ਬਹੁਤ ਵਧੀਆ ਵੀਡਿੳ 👍🏻
@armaanheir6428
@armaanheir6428 Жыл бұрын
Bilkul sahi sarkar kisaan , driver te sikh kom nu apne thalle lona chondi aa because sarkar nu pta aa ki driver tw kissan har cheez da base aa te ehna toh bina kuj vi nhi chalna te sikh kom enha ek ajehi kom aa jine ehna de bure kamn pure nhi hon dene❤
@jandoriya81
@jandoriya81 Жыл бұрын
Inj hi hunda hai paji.. driver veera nal...
@deepsingh-nr3qo
@deepsingh-nr3qo Жыл бұрын
ਭਾਨੇ ਬਾਈ ਜੀ ਬਹੁਤ ਬਹੁਤ ਵਧੀਆ ਤੁਸੀਂ ਆ ਗਏ ਵੀਡੀਓ ਵਿੱਚ ਧੰਨਵਾਦ ਬਹੁਤ ਬਹੁਤ ਬਾਈ ਜੀ
@jagasingh572
@jagasingh572 Жыл бұрын
Bahut badhiya message hai veer ji
@JagtarSingh-dp8lf
@JagtarSingh-dp8lf Жыл бұрын
Chacha wow team video d siraaa lat y ji 🎉🎉
@AmandeepKaur-eh5tt
@AmandeepKaur-eh5tt Жыл бұрын
Bahut badhy massage dita 👍👍👍👍
@Truckanwale.67
@Truckanwale.67 11 ай бұрын
Bhane sidhu veer da sath dwo sare veer milke 🙏
@Jasvirsingh17-y9b
@Jasvirsingh17-y9b Жыл бұрын
Shai gall aa
@jagseersingh4506
@jagseersingh4506 Жыл бұрын
VAH OA JATTO LOVE YOU ALL TEAM
@beantrenatus4291
@beantrenatus4291 Жыл бұрын
ਬਹੁਤ ਵਧੀਆ ਮੈਸੇਜ ਦਿੱਤਾ ਵੀਡੀਓ ਵਿਚ ਬਾਈ ਜੀ
@KamalpreetKaur-gp4gl
@KamalpreetKaur-gp4gl Жыл бұрын
ਘੈਂਟ ਵੀਡਿਓ
@HarpreetSingh-tl1yc
@HarpreetSingh-tl1yc Жыл бұрын
ਬਹੁਤ ਵਧੀਆ ਲੱਗਿਆ
@JaaspreetJassa
@JaaspreetJassa Жыл бұрын
ਬਹੁਤ ਵਧੀਆ ਬੰਦਾ ਬਾਈ ❣️❣️
@harpreetkaushik5288
@harpreetkaushik5288 Жыл бұрын
Driver Veera layi bolan lyi meharbani veere ❤❤❤
@sunpreetbadla8162
@sunpreetbadla8162 Жыл бұрын
Meri jindagi the pehla comment aa 22 Dil khush karta drivera laye video kiti aa love you aa
@kamaldhindsa8953
@kamaldhindsa8953 Жыл бұрын
❤ sabb sath dewo driver veera da
@kulvirsingh5864
@kulvirsingh5864 Жыл бұрын
ਲਾਲਾ ਮੈਂਬਰ ਵੀ ਪੁਰਾਣਾ ਟਰੱਕ ਡਰਾਈਵਰ ਆ ਸਬ ਸਮਝਦਾਂ ❤❤
@karanveer57001
@karanveer57001 Жыл бұрын
ਇਹ ਕਾਨੂੰਨ ਠੀਕ ਹੈ ਬਸ ਇੱਕ ਚੀਜ ਹੋਰ ਸ਼ਾਮਿਲ ਕਰ ਦੇਣੀ ਚਾਹੀਦੀ ਹੈ ਕਿ ਜੇਕਰ ਹਾਦਸਾ ਹੋਏ ਤੇ ਕੋਈ ਵੀ ਟਰੱਕ ਡਰਾਈਵਰ ਜਾਂ ਕਿਸੇ ਵੀ ਵਾਹਨ ਦੇ ਡਰਾਈਵਰ ਨਾਲ ਹੱਥੋਪਾਈ ਜਾਂ ਮਾਰ ਕੁੱਟ ਕਰਦਾ ਉਸ ਉਪਰ ਵੀ ਸਖ਼ਤ ਧਾਰਾਵਾਂ ਸਹਿਤ ਮੁੱਕਦਮਾ ਦਰਜ਼ ਹੋਣਾ ਚਾਹੀਦਾ ਹੈ, ਬਾਕੀ ਸਭ ਠੀਕ ਹੈ।
@mianhamza9623
@mianhamza9623 Жыл бұрын
love u truck bhar ky pakistan aloo❤
@RajuKumar-nm1gl
@RajuKumar-nm1gl 11 ай бұрын
Bilkul sahi vedio banai sech hai koi apni galti nahi manda bus baddi gaddi da kasoor hai police na pissa truck wale thon lena ta help car ya bicke wale de karni
@buttakhattran499
@buttakhattran499 10 ай бұрын
Very nice 22 ji
@sukhpalsingh9477
@sukhpalsingh9477 Жыл бұрын
ਬਹੁਤ ਵਧੀਆ ਬਾਈ ਭਾਨੇ ❤❤
@jagseersingh4506
@jagseersingh4506 Жыл бұрын
SIRRRRA ACTING BAI BHANNA SIDHU SAAB AND BHANNA BHAGUARA AND AMNA CHAIRMAN AND ALL'TEAM LOVE YOU ❤❤
@deepsingh-nr3qo
@deepsingh-nr3qo Жыл бұрын
ਬਾਈ ਜੀ ਬਹੁਤ ਬਹੁਤ ਵਧੀਆ ਸੁਨੇਹਾ ਬਾਈ ਜੀ ਸਰਪੰਚ ਦੀ ਸੁਣੋ ਫੁੱਦੂ ਸਰਕਾਰ ਦਾ ਫੁੱਦੂ ਫੈਸਲਾ
@karanbaraich2300
@karanbaraich2300 Жыл бұрын
Bahut Vadia video
@PunjabitruckerLife
@PunjabitruckerLife Жыл бұрын
ਬਹੁਤ ਵਧੀਆ ਵੀਡੀਓ ਬਣਾਈ ਵੀਰ ਜੀ
@satishkhipal6988
@satishkhipal6988 Жыл бұрын
Good message for public.
@SarbjeetSingh-ej9to
@SarbjeetSingh-ej9to Жыл бұрын
ਭਾਨ ਬਾਈ ਲੱਛੀ ਪੁਰ ਆਸਨਸੋਲ ਚ ਆ ਸਿਲੀਗੁੜੀ ਚ ਨਵਾਂ ਬਜ਼ਾਰ 3 ਨੰਬਰ ਗਲੀ ਆ
@kamboj_farming
@kamboj_farming Жыл бұрын
Gaat video bai. (ਬੇਨ ਕਾ ਲਕੜਾਂ )🎉🎉🎉🎉🎉🎉🎉🎉🎉🎉🎉🎉🎉🎉🎉🎉🎉😂😂😂😂😂😂🎉🎉🎉🎉🎉🎉😂😂😂😂😂😂😂😂😂😂😂😂
@Tractormodifiedvolg
@Tractormodifiedvolg Жыл бұрын
ਬਹੁਤ ਵਧੀਆ ਮੈਸਿਜ ਦਿੱਤਾ ਬਹੁਤ ਵਧੀਆ ਵੀਡੀਓ
@tajindartajindar4025
@tajindartajindar4025 Жыл бұрын
ਬੇਹਨ ਕਾ ਲਕੜਾਂ😂😂😂😂😂😅
@jaggisidhu4150
@jaggisidhu4150 Жыл бұрын
But vadeia suneha dita ❤❤
@HarwinderSingh-me1tr
@HarwinderSingh-me1tr Жыл бұрын
ਭਾਨੇ ਆਮਨੇ ਪੂਰਨੀਆ ਸੀਲੀ ਗੁੜੀ ਮੇਰਾ ਚਾਚਾ ਗੱਲਾਂ ਸੁਣਾਉਦਾ ਸੀ
@HarwinderSingh-me1tr
@HarwinderSingh-me1tr Жыл бұрын
ਹੋਰ ਵੀਡੀਓ ਬਣਾਉਣ ਵਾਲੇ ਯੂ ਟਿਉਬ ਤੇ ਕੋਈ ਵੀ ਕਿਸੇ ਲਈ ਨਹੀਂ ਵੀਡੀਓ ਬਣਾਉਦੇ ਸਾਰਿਆ ਲਈ ਕੈਲਾ ਉਰਫ ਭਾਨਾ ਵੀਡੀਓ ਬਣਾਉਦੇ ਭਰਾ
Quando A Diferença De Altura É Muito Grande 😲😂
00:12
Mari Maria
Рет қаралды 45 МЛН
The Marauder | Ten Ton Military Vehicle | Top Gear | BBC
8:05
Top Gear
Рет қаралды 54 МЛН
Quando A Diferença De Altura É Muito Grande 😲😂
00:12
Mari Maria
Рет қаралды 45 МЛН