6 Mala Mool Mantar | Bhai Gursharan Singh Ji Ludhiana Wale | Mool Mantra

  Рет қаралды 849,972

BHAI GURSHARAN SINGH JI (OFFICIAL CHANNEL)

BHAI GURSHARAN SINGH JI (OFFICIAL CHANNEL)

Күн бұрын

Пікірлер
@parveenkaurmankoo9031
@parveenkaurmankoo9031 4 ай бұрын
ਵਾਹਿਗੁਰੂ ਜੀ ਵੀਰ ਜੀ ਨੂੰ ਚੜ੍ਹਦੀ ਕਲਾ ਤੇ ਤੰਦਰੁਸਤੀ ਬਖਸ਼ਣ ਵੀਰ ਜੀ ਸਦਕਾ ਛੇ 📿 ਦਾ ਜਾਪੁ ਹੋ ਜਾਂਦਾ ਹੈ ਜੀ 🙏
@DiljeetSingh-mn2jz
@DiljeetSingh-mn2jz 4 ай бұрын
ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਪਰਮਾਤਮਾ ਤਹਾਨੂੰ ਚੜਦੀ ਕਲਾ ਬਖਸ਼ੇ ਬਹੁਤ ਵਧੀਆ ਕੀਤਾ ਜੀ ਵਹਿਗੂਰੁ ਜੀ ਵਹਿਗੂਰੁ ਜੀ ਵਹਿਗੂਰੁ ਜੀ ਵਹਿਗੂਰੁ ਜੀ ਵਹਿਗੂਰੁ ਜੀ ਵਹਿਗੂਰੁ ਜੀ🙏🙏🙏🙏🙏🙏🙏
@KirpunjotSingh
@KirpunjotSingh 3 ай бұрын
Wah ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@KirpunjotSingh
@KirpunjotSingh 3 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@Aman-bs6jk
@Aman-bs6jk 3 ай бұрын
ਪਰਮਾਤਮਾ ਵੀਰ ਜੀ ਨੂੰ ਚੜ੍ਹਦੀ ਕਲਾ ਬਖਸ਼ੇ❤
@RavinderKaur-k4v
@RavinderKaur-k4v 3 ай бұрын
Waheguru g
@rajuembroideryarts3493
@rajuembroideryarts3493 Ай бұрын
Waheguru Ji
@juginderkaur8656
@juginderkaur8656 4 ай бұрын
ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਬਹੁਤ ਵਧੀਆ ਕੀਤਾ ਵਾਹਿਗੁਰੂ ਜੀ ਤੂਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤🎉🎉
@shalukakkar7990
@shalukakkar7990 18 күн бұрын
ਧੰਨ ਗੁਰੂ ਨਾਨਕ ਜੀ
@sarabjoshan8814
@sarabjoshan8814 4 ай бұрын
ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਬਹੁਤ ਵਧੀਆ ਕੀਤਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@AvtarSingh-ep4vy
@AvtarSingh-ep4vy 2 ай бұрын
🙏🙏🙏🙏🙏🙏🙏🙏🙏🙏🙏🙏🙏🙏
@parmaar1039
@parmaar1039 3 ай бұрын
,ਵੀਰ ਜੀ ਬਹੁਤ ਬਹੁਤ ਧੰਨਵਾਦ ਤੁਹਡਾ ਜਦੋਂ ਤੋ ਮੁਲ ਮੰਤਰ ਕਰਨ ਲੱਗੇ ਉਸ ਦਿਨ ਸਿਰ ਦਰਦ ਜਿਵੇਂ ਖ਼ਤਮ ਹੋਗਿਆ ਪਹਿਲਾ ਬੁਹਤ ਦਰਦ ਮਾਏਗਨ ਸੀ ਹੁਣ ਠੀਕ ਹੈ ਨਾਨਕ ਦੀ ਕਿ੍ਪਾ ਹੋ ਗਈ ਹੈ ਸੁਕਰ ਹੈ ਸੁਕਰ ਵਾਹਿਗੁਰੂ ਜੀ,
@ranjeetkaur937
@ranjeetkaur937 Ай бұрын
🙏🏻ਬਾਬਾ ਜੀ ਆਪ ਜੀ ਨੇ ਸਿਰ ਤੇ ਹੱਥ ਰੱਖ ਕੇ ਆਪਣੀ ਬੱਚੀ ਕੋਲੋ ੧੮ ਮਾਲਾ ਦੀ ਸੇਵਾ ਲਈ ਆਪ ਜੀ ਦਾ ਕੋਟਾਣ-ਕੋਟ ਸ਼ੁਕਰਾਨਾ ਐਸੇ ਤਰਹ ਨਿੱਤ ਸੇਵਾ ਲੈਂਦੇ ਰਵੋ। ਬੇਅੰਤ ਭੁਲਾ ਹੋਇਆ ਹੋਣਗੀਆ ਮਾਫ਼ ਕਰਨੀਆ ਬਾਬਾ ਜੀ।🙏🏻
@harjeetkaur7704
@harjeetkaur7704 4 ай бұрын
ਵਹਿਗੂਰੂ ਜੀ ਕਾ ਖਾਲਸਾ ਵਹਿਗੂਰੂ ਜੀ ਕੀ ਫਤਿਹ ਵੀਰ ਜੀ ਬਹੁਤ ਬਹੁਤ ਧੰਨਵਾਦ ਪਰਮਾਤਮਾ ਤਹਾਨੂੰ ਹਮੇਸ਼ਾ ਚੜਦੀਕਲਾ ਚ ਰੱਖਣ ਜਾਪ ਕਰਨਾ ਬਹੁਤ ਸੋਕਾ ਹੋ ਗਿਆ ਹੱਥ ਕਾਰ ਵੱਲ ਚਿੱਤ ਨਿਰੰਕਾਰ ਵੱਲ ਵਹਿਗੂਰੂ ਜੀ ਵਹਿਗੂਰੂ ਜੀ ਵਹਿਗੂਰੂ ਜੀ
@jaskiratkaur112
@jaskiratkaur112 4 ай бұрын
ਬਹੁਤ ਬਹੁਤ ਧੰਨਵਾਦ ਵੀਰ ਮੇਰੇ ਵਰਗੇ ਨਿਮਾਣੇ ਵੀ ਮੂਲਮੰਤਰ ਨਾਲ ਅਸਾਨੀ ਨਾਲ ਜੁੜ ਗਏ ਵੀਰ ਜੀ ਤੁਹਾਡੇ ਵੱਲੋਂ ਨਿਰਗੁਣਿਆਂ ਨੂੰ ਇਹ ਗੁਰੂ ਨਾਲ ਜੋੜਣ ਦਾ ਅਮੁੱਲ ਤੋਹਫਾ ਵਾਹਿਗੁਰੂ ਜੀ ਆਪ ਜੀ ਤੇ ਹਮੇਸ਼ਾ ਅਪਨੀ ਕਿਰਪਾ ਬਖ਼ਸਣ 🙏🙏
@manpritkaur9212
@manpritkaur9212 3 ай бұрын
ਕੋਟਾਨ ਕੋਟਾਨ ਸ਼ੁਕਰਾਨਾ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਤੇ ਕੋਟਾਨ ਕੋਟਾਨ ਸ਼ੁਕਰਾਨਾ ਵੀਰਜੀ ਆਪਜੀ ਦਾ ਜਿੰਨਾ ਨੇ ਸਾਡੇ ਵਰਗਿਆਂ ਨੂੰ ਮੂਲ ਮੰਤਰ ਨਾਲ ਜੁੜਨ ਦੀ ਜੁਗਤਿ ਦੱਸੀ❤❤
@rekhabhatia9675
@rekhabhatia9675 2 ай бұрын
😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊
@rekhabhatia9675
@rekhabhatia9675 2 ай бұрын
😊😊😊😊😊😊😊😊😊😊
@rekhabhatia9675
@rekhabhatia9675 2 ай бұрын
😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊
@rekhabhatia9675
@rekhabhatia9675 2 ай бұрын
😊
@jogendersingh6956
@jogendersingh6956 2 ай бұрын
@jamandhaliwal4149
@jamandhaliwal4149 4 ай бұрын
ਵਾਿਹਗੁਰੂ ਜੀ ਬਹੁਤ ਬਹੁਤ ਸੁਕਰਾਨਾ ਜੀ ਜਦੋ ਮੂਲ ਮੰਤਰ ਚਲਦਾ ਹੈ ਤਾਂ ਧਿਆਨ ਿਰਫ ਸਿਰਫ ਮੂਲ ਮੰਤਰ ਵਿੱਚ ਹੁੰਦਾ ਹੈ ਵਾਹਿਗੁਰੂ ਜੀ ❤
@spsingh1228
@spsingh1228 2 ай бұрын
Wehaguruji
@spsingh1228
@spsingh1228 2 ай бұрын
Wehaguruji
@spsingh1228
@spsingh1228 2 ай бұрын
Ranjeet kaur Gonda
@HarmohinderTaneja
@HarmohinderTaneja Ай бұрын
Waheguruji ji
@darshansindhu6289
@darshansindhu6289 4 ай бұрын
ਬਹੁਤ ਬਹੁਤ ਸ਼ੁਕਰਾਨਾ ਮੇਰੇ ਪਯਾਰੇ ਵਾਹਿਗੁਰੂ ਸਾਹਿਬ ਜੀ🙏🙏🙏🙏❤❤❤❤
@harjinderkaur7167
@harjinderkaur7167 3 ай бұрын
ਵਾਹਿਗੁਰੂ ਜੀ ਅੱਜ ਦੀ 6 ਮੁੱਲ ਮੰਤਰ ਮਾਲਾ ਵਾਹਿਗੁਰੂ ਜੀ ਦੀ ਕਿਰਪਾ ਨਾਲ ਹੋ ਗਈ ਹੈ ❤❤❤❤❤
@jagjitkaur1826
@jagjitkaur1826 4 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏 ਵੀਰ ਜੀ ਤੁਹਾਡੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ,,, ਤੁਸੀ ਸਾਨੂੰ ਹੱਥ ਫੜ ਕੇ ਤੁਰਨਾ ਸਿਖਾ ਰਹੇ ਓ🙏🙏🙏🙏🙏
@RanjeetSingh-e6h
@RanjeetSingh-e6h 3 ай бұрын
ਮੇਰੇ ਧੰਨ ਗੁਰੂ ਨਾਨਕ ਸਾਹਿਬ ਗ਼ਰੀਬ ਨਿਵਾਜ਼ 12 ਮਾਲਾ ਜਾਪ ਦੀ ਸੇਵਾ ਦੱਰਘਰ ਪਰਵਾਨ ਕਰਨੀ ਵੀਰ ਜੀ ਅਤੇ ਸਿਮਰਨ ਸਾਧਨਾ ਪਰਿਵਾਰ ਜੀਆਂ ਨੂੰ ਸੱਦਾ ਚੜ੍ਹਦੀ ਕਲਾ ਵਿੱਚ ਰੱਖਣਾ ਸਰਬੱਤ ਦਾ ਭਲਾ ਕਰਨਾ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🙏
@preetikalra6041
@preetikalra6041 13 күн бұрын
Waheguru ji apji da bahut bahut sukhrana🙏🙏
@The_suhana07
@The_suhana07 4 ай бұрын
ਵਾਹਿਗੁਰੂ ਜੀ ਸਾਡਾ ਖੁਸ਼ ਰੱਖੀਂ ਸਭ ਨੂੰ ਤੇ ਇਵੇਂ ਮਲਾ ਦਾ ਜਾਪ ਕਰਦੇ ਰੱਖੋ ਜੀ ਤੇ ਸਭ ਨੂੰ ਅੰਮ੍ਰਿਤ ਵੇਲਾ ਬਖਸ਼ੋ ਜੀ ...... ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🏻❤️
@baljinderaulakh8428
@baljinderaulakh8428 3 ай бұрын
ਵਾਹਿਗੁਰੂ ਜੀ 🙏🏻ਤੁਹਾਡੀ ਵਿੱਡਿਓ ਬਹੁਤ ਵਧੀਆ ਗੱਲੀ 🙏🏻🙏🏻
@Bkaur84
@Bkaur84 3 ай бұрын
Ess mool mantra maala jaap naal jeewan ch anand ਬੰਨ੍ਹਿਆ ਪਏ ਵੀਰ ਜੀ ਹਰਿ ਟਾਇਮ ਕੰਨਾਂ ਵਿਚ ਇਹੀਓ ਬਾਣੀ ਗੂੰਜਦੀ ਆ ਹੁਣ ਪਾਵੇਂ ਮੈ ਸੋ b rhi howa TDD b ਐਵੇਂ ਲੱਗਦਾ ਪਿਆ ਕੋਈ ਮੇਰੇ ਕੋਲ ਮੂਲ ਮੰਤਰ jppi ਜਾ ਰਹੇ ਹੈ,,,,ਇੱਕ ਮਿੱਠੀ ਮਿੱਠੀ ਆਵਾਜ਼ ਚਲਦੀ ਰਹਿੰਦੀ aaa👏👏👏👏👏👏👏👏👏👏
@sangeetprabha1203
@sangeetprabha1203 3 ай бұрын
Waheguru ne badi kirpa kiti he sanu mool mantra de jap nal jore liya he❤❤❤
@manjitgill8288
@manjitgill8288 2 ай бұрын
mool manter de jap nal jorhi rakhi waheguru ji tusi kirpa karna tusi mere ma bap ho meher kro dayakro.🙏waheguruji tere to sadke javan
@joginderkaur7100
@joginderkaur7100 Ай бұрын
Bahut 2 Dhannvaad ji🙏🏻🙏🏻🙏🏻🙏🏻❤️❤️
@SpKaur-tj8wb
@SpKaur-tj8wb Ай бұрын
Waheguru ji mehar kro g
@SpKaur-tj8wb
@SpKaur-tj8wb Ай бұрын
Veer g mere husband ne kdi v mala ni pakri c hun kehende meri mala kithe a meri ik mala rehndi a❤❤❤❤❤❤❤
@satinderkour158
@satinderkour158 3 ай бұрын
ਵਾਹਿਗੁਰੂ 🙏🌹🙏ਵਾਹਿਗੁਰੂ 🙏🌹🙏ਵਾਹਿਗੁਰੂ 🙏🌹🙏ਵਾਹਿਗੁਰੂ 🙏🌹🙏ਵਾਹਿਗੁਰੂ 🙏🌹🙏ਵੀਰ ਜੀ ਤੁਸੀ ਕੰਮ ਆਸਾਨ ਕਰ ਦਿਤਾ ਹੈ ਜੀ ਵਾਹਿਗੁਰੂ ਤੁਵਾਨੁ ਚੜ੍ਹਦੀ ਕਲਾ ਵਿਚ ਰੱਖਣ ਜੀ 🙏🌹🙏ਤੁਹਾਡੀ ਕੌਮ ਨੂੰ ਬਹੁਤ ਜਰੂਰਤ ਹੈ ਜੀ 🙏🌹🙏
@Rajrani-b1o
@Rajrani-b1o 3 ай бұрын
ਵਾਹਿਗੁਰੂ ਜੀ ਤੁਹਾਡਾ ਲਖ ਲਖ ਸ਼ੁਕਰ ਸ਼ੁਕਰ ਸ਼ੁਕਰਾਨਾ ਕਰਦੇ ਹਾਂ ਕਿ ਤੁਸੀਂ ਮੁਲਮਤਿਰ ਦੇ ਨਾਲ਼ ਜੋੜਿਆ ਹੈ ਮੇਰੇ ਬਾਬਾ ਨਾਨਕ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ 🎉🎉🎉🎉🎉🎉🎉
@amritkaur2124
@amritkaur2124 4 ай бұрын
ਵਾਹਿਗੁਰੂ ਜੀ ਬਹੁਤ ਵਡਾ ਉਪਰਾਲਾ ਵਾਹਿਗੁਰੂ ਆਪ ਜੀ ਨੂੰ ਚੜਦੀਕਲਾ ਬਖਸ਼ਣ ਜੀ,
@karanaulakh280
@karanaulakh280 3 ай бұрын
Waheguru ji
@satinderkour158
@satinderkour158 3 ай бұрын
12 ਮਾਲਾ ਦੀ ਸੇਵਾ ਵਾਹਿਗੁਰੂ ਜੀ ਆਪ ਸਿਰ ਤੇ ਹੱਥ ਰੱਖ ਕੇ ਲਈ ਹੈ ਜੀ 🙏🌹🙏🎉🎉🎉
@SukhwinderSingh-pd8zz
@SukhwinderSingh-pd8zz 4 ай бұрын
🙏 ਸ਼ੁਕਰਾਨਾ ਆ ਵਾਹਿਗੁਰੂ ਜੀ ਦਾ ਆਪਣੀ ਬੱਚੀ ਤੇ ਹੱਥ ਰੱਖਕੇ ੬ ਮਾਲਾ ਮੂਲ ਮੰਤਰ ਸਾਹਿਬ ਜੀ ਦੀ ਸੇਵਾ ਲਈ ਸਿਰ ਤੇ ਹੱਥ ਰੱਖਕੇ 🙏
@rannuparamjitkaur8861
@rannuparamjitkaur8861 3 ай бұрын
Sukaranababajithà.appji.nkirpa.karke19.mala.thesewa.lai.h.ji.bhahi.sahib.appji.tha.sukrana.jo.uddam.baksia.hji.lopoke.asr🎉🎉🎉🎉🎉🎉🎉
@Baljeet1033h
@Baljeet1033h 3 ай бұрын
Waheguru ji ka Khalsa waheguru Ji ki Fateh veer ji aap ji da bahut bahut danwad Jo aap ji ny Sanu mool manter dy jaap naal jodya
@SATWINDERSINGHKUMARSATWI-dl8cc
@SATWINDERSINGHKUMARSATWI-dl8cc 4 ай бұрын
ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਫਤਹਿ ਬਹੁਤ ਵਧੀਆ ਉਪਰਾਲਾ ਕੀਤਾ 🙏🙏 ਸਤਵਿੰਦਰ ਸਿੰਘ ਕੁਵੈਤ
@ManpreetKour-t8e
@ManpreetKour-t8e 3 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵੀਰਜੀ👏
@balbirkaur4806
@balbirkaur4806 20 күн бұрын
ਸਤਿਨਾਮ ਸ੍ਰੀ ਵਾਹਿਗੁਰੂ ਜੀ❤❤
@Sahibjot_12
@Sahibjot_12 3 ай бұрын
❤🎉❤🎉❤🎉❤ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ,6ਮੂਲ ਮੰਤਰ ਦੇ ਜਪ ਦੀ ਸੇਵਾ ਕੀਤੀ ਹੈ ਵਾਹਿਗੁਰੂ ਜੀ ਮਹਿਰ ਕਰੋ ਜੀ ਵਾਹਿਗੁਰੂ ਜੀ 🙏🏽🌹🙏🏽🌹🙏🏽🌹🙏🏽❤🙏🏽❣️🙏🏽
@nehabhalla7213
@nehabhalla7213 3 ай бұрын
Veeji Maine aaj tak mool mantar 3 se jaida nahi kiye .Roz 5.30 am satsang khatam hone ke baad bahut jaida sone ko Maan karta hai par aap Roz motivate karte ho toh mai nahi so pati aur bahut motivate ho jati hun .apki wajah se mai apna pure path kar pa rahi hun .subah 7 am Tak nahi soti mool mantar karti hun
@manjitgill8288
@manjitgill8288 2 ай бұрын
I am harjeet kaur roj se mala mool manter kardI.han veer ji waheguru nit name karva rahe han
@ManpreetKaur-gi3bv
@ManpreetKaur-gi3bv 4 ай бұрын
ਸ਼ੁਕਰ ਹੈ ਵਾਹਿਗੁਰੂ ਜੀ 🙏 ਤੁਸੀਂ ਸਾਨੂੰ ਵੀਰ ਜੀ ਵਰਗੇ ਮਹਾਂਪੁਰਖਾਂ ਦੀ ਸੰਗਤ ਬੱਖਸ਼‌ਸ਼ ਕੀਤੀ 🙏
@samiscool1866
@samiscool1866 4 ай бұрын
ਵੀਰ ਜੀ ਆਪ ਨੇ ਮੂਲ ਮੰਤਰ ੬ਮਾਲਾ ਦਾ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ ਸੰਗਤ ਨੂੰ ਗਿਫ਼ਟ ਪੈਕ ਮਿਲਿਆ ਹੈ ਗੁਰੂ ਸੰਗਤ ਵਿੱਚ ਧੰਨਵਾਦ ਜੀ
@RavinderKaur-tz4vi
@RavinderKaur-tz4vi 4 ай бұрын
Waheguru ਤੇਰਾ ਸ਼ੁਕਰ ਹੈ ਤੁਸੀ ਸਾਨੂੰ ਗੁਰਬਾਣੀ ਨਾਲ ਜੋੜਿਆ ਤੇ ਤੰਦਰੁਸਤੀ ਬਖਸ਼ੀ ਆਪਣੀ ਧੀ ਤੇ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🎉❤🎉❤
@sarvjit8238
@sarvjit8238 4 ай бұрын
Baba Nanak ji ne 6 mala jaap di seva lyi ji waheguru parhi suni bani sachkhand parwan kre ji ❤️👏
@KuldeepKaur-bs2qg
@KuldeepKaur-bs2qg 3 ай бұрын
Waheguru Ji mere veer ji nu chadhadi Kala Bakshi
@samiscool1866
@samiscool1866 4 ай бұрын
ਧੰਨਵਾਦ ਵੀਰ ਜੀ ਇਹ ਮੂਲ ਮੰਤਰ ਮਾਲਾ ਸਭ ਤੋਂ ਵਧੀਆ ਹੈ ਸਾਡੀ ਗਰੀਬ ਦੀ ਸੁਣੀ ਮੂਲ ਮੰਤਰ ਨਾਲ ਅਖੀਰਲੇ ਸਵਾਸਾਂ ਨਾਲ ਜੁੜੇ ਰਹੀਏ ਧੰਨਵਾਦ ਜੀ ਸੰਗਤ ਵਿੱਚ
@mandeepsingh7395
@mandeepsingh7395 4 ай бұрын
Waheguru Ji waheguru Ji waheguru Ji waheguru Ji waheguru Ji dham dhan guru ramdass ji and dhan baba deep singh sukar sukhrana hai ji
@harminderkaurmatharoo8378
@harminderkaurmatharoo8378 3 ай бұрын
Waheguru G Mehar kro
@shobnakaur2440
@shobnakaur2440 3 ай бұрын
Waheguru g 😊
@KamaldeepKaur1001
@KamaldeepKaur1001 2 ай бұрын
Ñlb​@@mandeepsingh7395
@parveenkaurmankoo9031
@parveenkaurmankoo9031 Ай бұрын
Veer g bhut preshania sn life vich hun guru ramdas ji mehr sfka ght hoian hn
@Sonaarora2024
@Sonaarora2024 3 ай бұрын
Happy teacher day bhai Gursharan Singh g Sade veer g , Sade life vich real teacher tusi ho jo sanu Har video ch sacha gyaan bakhshde o and life nu kihda beautiful bnanaa and waheguru ji nal jodya tusi sanu , love u veer g , rab da shukar tusi sanu mileeh , thank you guru nanak dev ji , and sade guru nanak dev g vi teacher hai 🎉
@PrabhdeepSingh-bg8on
@PrabhdeepSingh-bg8on 3 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਤਰਸ ਕੀਤਾ ਤੁਸੀਂ ਆਪਣੇ ਬੱਚੇ 12 ਮਾਲ ਹੈ ਮੂਲ ਮੰਤਰ ਦੀ ਸੇਵਾ ਲਈ ਤਰਸ ਕੀਤਾ ਦਾਤਾ ਜੀ ਬਾਣੀ ਦੀਆ ਦਾਤਾ ਬਖਸ਼ੋ ਵਾਹਿਗੁਰੂ ਵਾਹਿਗੁਰੂ ਆਪਣੇ ਨਾਮ ਨਾਲ ਜੋੜੀ ਰੱਖਣਾ ਬਾਬਾ ਜੀ ਇਸੇ ਤਰਾਂ ਬਾਣੀ ਦੀ ਸੇਵਾ ਲੈਣੀ ਬਾੜ ਲਾਈ ਰੱਖੀ ਤਰਸ ਕਰਨਾ ਬੱਚਿਆਂ ਨੂੰ ਬਾਣੀ ਨਾਲ ਜੋੜ ਦੇਣਾ ਵਾਹਿਗੁਰੂ ਵਾਹਿਗੁਰੂ
@kiranrani5505
@kiranrani5505 4 ай бұрын
ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਬਖਸ਼ਣ ਤੁਹਾਡਾ ਬਹੁਤ ਬਹੁਤ ਧੰਨਵਾਦ 🙏🙏🙏🙏🙏ਵਾਹਿਗੁਰੂ ਜੀ 🙏🙏🙏🙏🙏🙏🙏🙏🙏🙏🙏🙏🙏🙏🙏🙏
@swaransingh8091
@swaransingh8091 4 ай бұрын
ਬਹੁਤ ਕੀਤਾ ਜੀ ਤੁਸੀਂ ਜੋ 6 ਮਾਲਾ ਦਾ ਮੂਲ ਮੰਤਰ ਜਾਪ ਪਾ ਦਿਤਾ ਹੈ ਆਪ ਜੀ ਬਹੁਤ ਬਹੁਤ ਸੁਕਾਰਾਨਾ l
@SukhwinderSingh-pd8zz
@SukhwinderSingh-pd8zz 3 ай бұрын
🙏 ਵਾਹਿਗੁਰੂ ਜੀ ਦੀ ਅਪਾਰ ਬਖਸਿਸ਼ ਸਦਕਾ ਅੱਜ ਦੇ ਦਿਨ ੬ ਮੂਲ ਮੰਤਰ ਮਾਲਾ ਦੀ ਸੇਵਾ ਲਈ ਸਿਰ ਤੇ ਹੱਥ ਰੱਖਕੇ 🙏
@amarsahota1657
@amarsahota1657 4 ай бұрын
ਹਰਜਿੰਦਰ ਕੌਰ ਭਾਈ ਸਾਹਿਬ ਜੀ ਦਾ ਕੋਟਿਨ ਕੋਟਿਨ ਧੰਨਵਾਦ ਜੀ ਮੇਰੇ ਵਰਗੀ ਪਾਪੀ ਨੂੰ ਕਾਰੇ ਲਾਇਆ ਇਹ ਮੰਨ ਆਲਸ ਤੋ ਬਚਿਆ ਰਹੇਗਾ ਕੋਈ ਸਬਦ ਨੀ ਜਿੰਨਾ ਵੀ ਸੁਕਰਾਨਾ ਕਰਾ ਥੋੜਾ ਹੈ ਕਲਗੀਆ ਵਾਲੇ ਬਾਜਾ ਵਾਲੇ ਇਹ ਉਪਰਾਲੇ ਸੰਗਤਾ ਲੀ ਕਰਾਉਦੇ ਰਹਿਣ ਸਿਰ ਤੇ ਪਿਆਰ ਭਰਿਆ ਹਥ ਰਖ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਵਧ ਤੋ ਵਧ ਸੇਵਾ ਕਰਾ ਲੈਣ ਜੀ ਭੁਲਾ ਚੁਕਾ ਬਖਸ਼ ਦੇਣਾ ਜੀ ਮੇਹਰ ਮੇਹਰ ਮੇਹਰ ਜੀ ❤🎉❤🎉❤🎉❤🎉❤🎉❤🎉❤🎉❤🎉❤
@kanchanpandey1181
@kanchanpandey1181 3 ай бұрын
Waheguru❤🙏🏿🙏🏿🙏🏿
@SukhKaur-q9v
@SukhKaur-q9v 3 ай бұрын
Veer ji waheguru tuhanu chrdikla rakhe ji 6 mala di seva waheguru ji liti ji sukhrana ji❤❤
@SukhKaur-q9v
@SukhKaur-q9v 3 ай бұрын
Veer ji pahle din 6 mala kiti menu dar lag riha si mere kolo hogi ki nhi wahegur ji nu kiha ki menu himat dio waheguru ji di kirpa te tuhade himyat naal 6 mala ho hun3 din tokar dhi ha wahe home to bchaye ❤❤
@ManpreetKour-t8e
@ManpreetKour-t8e 3 ай бұрын
ਵਾਹਿਗੁਰੂ ਮੇਹਰ ਕਰਨ ਹਰਜਿੰਦਰ ਆਂਟੀ ਜੀ 🎉
@ManpreetKour-t8e
@ManpreetKour-t8e 3 ай бұрын
ਵਾਹਿਗੁਰੂ ਮੇਹਰ ਹਰਜਿੰਦਰ ਆਂਟੀ ਜੀ 🎉
@SukhKaur-q9v
@SukhKaur-q9v 2 ай бұрын
Waheguru ji 6 mala di seva prvan karna ji sukhrana ji❤❤
@anoopsohanlal5870
@anoopsohanlal5870 4 ай бұрын
ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ ਜੀ।।🙏🙏🙏
@parmkaur3314
@parmkaur3314 4 ай бұрын
ਸਤਿਕਾਰ ਯੋਗ ਵੀਰ ਗੁਰਸ਼ਰਨ ਸਿੰਘ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏 ਆਪ ਜੀ ਦੇ ਧੰਨਵਾਦ ਜੀ ਵਾਹਿਗੁਰੂ ਆਪ ਜੀ ਅਤੇ ਸਾਰੇ ਪ੍ਰਵਾਰ ਨੂੰ ਖੁਸ਼ੀਆ ਤੰਦਰੁਸਤੀ ਨਾਂਮ ਦਾਨ ਚੜ੍ਹਦੀ ਕਲਾ ਵਿਚ ਰੱਖਣ ਜੀ ਵਾਹਿਗੁਰੂ ਜੀ 🙏🙏🙏🙏
@SandeepKaur-lx1ss
@SandeepKaur-lx1ss 4 ай бұрын
ਸ਼ੁਕਰਾਨਾ ਤੁਹਾਡਾ ਭਾਈ ਸਾਹਿਬ ਜੀ। ਤੁਸੀਂ ਮੂਲ ਮੰਤਰ ਦੇ ਨਾਲ ਜੋੜਿਆ। ਹੁਣ ਜਦੋਂ ਸ਼ਹਿਰ ਜਾਂ ਕਿਤੇ ਵੀ ਜਾਂਦੇ ਹਾਂ ਤੇ ਜੇ headphones ਨਾ ਵੀ ਲੱਗੇ ਹੋਣ ਤਾਂ ਮੈਂ ਵਾਹਿਗੁਰੂ ਜੀ ਦੀ ਕਿਰਪਾ ਨਾਲ ਉਂਗਲਾਂ ਦੇ ਪੋਟਿਆਂ ਤੇ ਗਿਣਨਾ ਸ਼ੁਰੂ ਕਰ ਦਿੰਦੀ ਹਾਂ ਤੇ ਦੋਵਾਂ ਉਂਗਲਾਂ ਦੇ ਪੋਟਿਆਂ ਤੇ ਗਿਣ ਕੇ 30 ਵਾਰ ਹੋ ਜਾਂਦਾ। ਇੱਕ ਛੋਟੀ ਮਾਲਾ।
@RajbirKaur-j3q
@RajbirKaur-j3q 4 ай бұрын
ਵਾਹਿਗੁਰੂ ਜੀ ਮਹਾਂਪੁਰਸ਼ਾਂ ਪਾਸੋ ਐਵੇਂ ਈ ਸੇਵਾ ਲੈਂਦੇ ਰਹਿਣ ਗੁਰੂ ਨਾਨਕ ਸਾਹਿਬ ਜੀ ਦੇ ਹੱਥ ਸਦਾ ਆਪ ਜੀ ਉਪਰ ਰਹਿਣ ਸੱਚ ਕਿਹਾ ਕਿਸੇ ਸਾਧੂ ਸੰਗਿ ਹਮ ਪਾਪੀ ਵੀ ਗਤ ਪਾਏ ਜੁੱਗ ਜੁੱਗ ਜੀਓ ਨਾਮ ਸੰਗ
@InderjeetKaur-o5w
@InderjeetKaur-o5w 3 ай бұрын
, ਵੀ ਰ ਜੀ ਸੂਣਕੇ ਹਾਜ਼ਰੀ ਲਵਾ ਸਕਦੇ ਹਾਂ
@rashjotmaheen1945
@rashjotmaheen1945 4 ай бұрын
Bahut bahut dhanvad burnt Easy ho Gya Ase kam te la sakde a/waheguruji
@baljeetkaurminhas3739
@baljeetkaurminhas3739 4 ай бұрын
ਵੀਰ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਮੁਲ ਮੰਤਰ ਦੀਆਂ 6 ਮਾਲਾ ਇਕੱਠੀਆਂ ਕਰ ਦਿਤੀਆਂ ਵਾਹਿਗੁਰੂ ਜੀ ਤੁਹਾਨੂੰ ਸਦਾ ਹੀ ਚੜ੍ਹਦੀ ਕਲਾ ਵਿਚ ਰੱਖਣ ❤
@HardeepSingh-nw8ez
@HardeepSingh-nw8ez 3 ай бұрын
Waheguru ji na badi kirpa kitta jo a 6 mala mool mantra di jaap San saraya nu ditti hai aap ji da Rahi . . Eda naal bada hi Aram da naal sada jaap ata aur vi kam ho janda hai . Waheguru ji saraya ta Maher karan 🙏🙏🙏🙏🙏🙏🙏🙏🙏🙏🙏🙏
@sukhwinderkaur6742
@sukhwinderkaur6742 4 ай бұрын
ਸੁਕਰ ਦਾਤਾ ਜੀ ਆਪ ਦਾ ਜਿਨਾ ਨੇ ਸਾਡੇ ਤੇ ਮਿਹਰ ਕੀਤੀ
@kamalpreet1785
@kamalpreet1785 4 ай бұрын
ਅੱਜ ਅਮ੍ਰਿੰਤ ਵੇਲੇ ਸਿਮਰਨ ਸਾਧਨਾ ਵਿਚ ਬਹੁਤ ਅਨੰਦ ਆਇਆ ਵੀਰ ਜੀ।ਮੂਲ ਮੰਤਰ ਦੇ ਜਾਪ ਕਰਨ ਨਾਲ ਸਾਰੇ ਕੰਮ ਸਫਲ ਹੋਣ ਲੱਗ ਗਏ ਗ੍ਰਹਿਸਥੀ ਹਾਂ,ਸਾਡੇ ਲਈ ਜਾਪ ਕਰਨਾ ਬਹੁਤ ਮੁਸ਼ਕਿਲ ਸੀ ਪਰ ਤੁਸੀ ਇਹ ਵੀਡੀਓ ਨਾਲ ਉਪਕਾਰ ਕਰ ਦਿੱਤਾ।ਇਕ ਹੋਰ ਵਧੀਆ ਕੰਮ ਹੋ ਗਿਆ ਵੀਰ ਜੀ ਹੁਣ ਜਾਪ ਕਰਨ ਕਰਕੇ ਸਾਰਾ ਦਿਨ ਸਿਰ ਕਜਿਆ ਰਹਿੰਦਾ ਹੈ।ਵਾਹਿਗੁਰੂ ਤੁਹਾਨੂੰ ਡਟ ਕੇ ਸਿੱਖੀ ਦਾ ਪ੍ਰਚਾਰ ਕਰਨ ਦਾ ਬਲ ਬਖਸ਼ਣ 🙏
@HarkiratSingh-h7u
@HarkiratSingh-h7u 3 ай бұрын
❤❤❤❤❤
@KuldeepKaur-on8nb
@KuldeepKaur-on8nb 3 ай бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏🙏🙏🙏🙏🙏
@MeenuBala-mo1hm
@MeenuBala-mo1hm 3 ай бұрын
​@@HarkiratSingh-h7u❤❤❤❤❤❤
@jasvinderkaur1083
@jasvinderkaur1083 3 ай бұрын
Waheguru Ji 💐🙏 Waheguru Ji 💐🙏 Waheguru Ji 💐🙏 Waheguru Ji 💐🙏 Waheguru Ji 💐🙏
@satinderpalkaur8104
@satinderpalkaur8104 3 ай бұрын
Veer ji tusi bahut badiya uprala kita hai ji kotan kotan shukrana ji.
@amarsahota1657
@amarsahota1657 4 ай бұрын
ਵਾਹਿਗੁਰੂ ਜੀਓ ਮੇਹਰ ਕਰ ਵਾਹਿਗੁਰੂ ਜੀਓ ਮੇਹਰ ਕਰ ਵਾਹਿਗੁਰੂ ਜੀਓ ਸਰਬਤ ਦਾ ਭਲਾ ਕਰਨਾ ਜੀਓ ❤❤❤❤❤❤❤❤
@MeenaSuneja
@MeenaSuneja Ай бұрын
Waheguru jee ne sir te mehar bhara hath rakh ke Ek Mala mool mantra di karvai
@parmjeetkaur9978
@parmjeetkaur9978 4 ай бұрын
ਵਾਹਿ ਗੁਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ 🙏🏻🙏🏻🙏🏻🙏🏻🤲🏻🤲🏻
@kaur7707
@kaur7707 3 ай бұрын
Waheguru waheguru waheguru waheguru waheguru waheguru ji❤❤❤🌹🌹🌹🌹🌹🙏🙏🙏🙏🙏
@jrtdummyart931
@jrtdummyart931 4 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏🙏
@mintusandhu6128
@mintusandhu6128 10 күн бұрын
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤😊
@balwindersidhu7520
@balwindersidhu7520 4 ай бұрын
Wahe guru ji ਵਾਹਿਗੁਰੂ ਜੀ ਕੀ ਫਤਹਿ ਜੀ ਧੰਨ ਗੁਰੂ ਅਮਰਦਾਸ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@palakpreetkaur7273
@palakpreetkaur7273 2 ай бұрын
Waheguru ❤❤❤🎉
@AmanpreetSingh-ny7if
@AmanpreetSingh-ny7if 3 ай бұрын
ਵਾਹਿਗੁਰੂ ਤੇਰਾ ਸ਼ੁਕਰ ਹੈ 🙏🏻🙇🏻‍♂️
@sumanwasan1107
@sumanwasan1107 3 ай бұрын
Waheguru ji
@gurdeepsinghchouhan4253
@gurdeepsinghchouhan4253 4 ай бұрын
ਵਾਹਿਗੁਰੂ ਜੀ ਤੁਹਾਡਾ ਸ਼ੁਕਰ ਹੈ ਵਾਹਿਗੁਰੂ ਜੀ 🙏ਤੁਸੀਂ ਸਾਨੂੰ ਵੀਰ ਜੀ ਵਰਗੇ ਮਹਾਪੁਰਖਾਂ ਦਾ ਸੰਗ ਤੇ ਸੰਗਤ ਬੱਖਸ਼ਸ਼ ਕੀਤੀ ਇਸ ਤਰ੍ਹਾਂ ਮੇਹਰ ਬਣਾਈ ਰੱਖਣਾ ਜੀ ਤੇ ਆਖਰੀ ਸਵਾਸਾ ਤੱਕ ਵਾਹਿਗੁਰੂ ਜੀ ਆਪਣੇ ਚਰਨਾਂ ਤੇ ਅਮਿ੍ਤ ਵੇਲਾ ਨਾਲ ਜੋੜੀ ਰੱਖਣਾ ਜੀ ਵਾਹਿਗੁਰੂ ਜੀ ਜੋ ਮਹਾਪੁਰਖਾਂ ਦੇ ਬਚਨ ਕਰਦੇ ਨੇ ਉਨ੍ਹਾਂ ਨੂੰ ਕਮਾਸਕੀਏ ਵਾਹਿਗੁਰੂ ਜੀ ਮਹਾਪੁਰਖਾਂ ਨੂੰ ਚੜਦੀਕਲਾ ਵਿਚ ਰੱਖਨਾ 🙏🏻🙏🏻🙏🏻🙏🏻🙏🏻ਵਾਹਿਗੁਰੂ ਜੀ ਮਹਾਪੁਰਖਾਂ ਨੇ ਜੋ ਮੂਲ ਮੰਤਰ ਦੀ ਸੰਗਤਾ ਨੂੰ ਸੇਵਾ ਲਾਈ ਹੈ ਵਾਹਿਗੁਰੂ ਜੀ ਸੰਗਤਾ ਮੇਹਰ ਬਣਾਈ ਰੱਖਣਾ ਤੇ ਸੇਵਾ ਆਪ ਲੇ ਲੇਣਾ ਜੀ🙏🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ🙏🙏🙏🙏🙏🎉🎉❤❤❤
@gurdeepsinghchouhan4253
@gurdeepsinghchouhan4253 3 ай бұрын
ਵਾਹਿਗੁਰੂ ਜੀ🙏🙏
@jaswinderkaur8124
@jaswinderkaur8124 3 ай бұрын
ਵਾਹਿਗੁਰੂ ਜੀ ਨੈ ਸਿਰ ਤੇ ਹੱਥ ਰੱਖ 2 ਮਾਲਾ ਦੀ ਸੇਵਾ ਲਈ ਹੈ ਜੀ ਵਾਹਿਗੁਰੂ ਜੀ ਮੇਹਰ ਕਰਨਾ ਜੀ
@Jasbirkaur-gn5nz
@Jasbirkaur-gn5nz 3 ай бұрын
Waheguruji,thank u veer ji ,saari sangat tey dya mehar kiti ea
@RajdeepGill-v6y
@RajdeepGill-v6y 4 ай бұрын
ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਹਰ ਪਲ ਹਰ ਘੜੀ ਆਪ ਜੀ ਦਾ ਨਾਮ ਜਪਦੇ ਰਹੀਏ 🙏 ਵਾਹਿਗੁਰੂ ਜੀ ਆਪ ਜੀ ਦਾ ਨਾਮ ਕਦੇ ਨਾ ਵਿਸਰੇ 🙏🙏🙏🙏🙏
@funnyjokes_hindi953
@funnyjokes_hindi953 4 ай бұрын
ਬਹੁਤ ਬਹੁਤ ਧੰਨਵਾਦ ਵੀਰ ਜੀ ਤੁਹਾਡਾ,🙏🙏🙏 ਸ਼ੁਕਰ ਵਾਹਿਗੁਰੂ ਜੀ ਸਾਡੇ ਗਰੀਬਾਂ ਤੇ ਮੇਹਰ ਕਰੀ 🙏🌹🙏🌹🙏🌹🤲🌹🤲🌹🤲🌹
@kamalarora5102
@kamalarora5102 4 ай бұрын
Waheguru ji ne 12mala mool manter tha sewa ly
@Sahibjot_12
@Sahibjot_12 4 ай бұрын
ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਵਾਹਿਗੁਰੂ ਜੀ ਮੇਹਰ ਕਰੋ ਸਬਤੇ ਜੀ ਵਾਹਿਗੁਰੂ ਜੀ 🙏💓💓🌷🙏🌷💓🌷🙏🌷💓🌷🙏 ਗੁਰਪ੍ਰੀਤ ਕੌਰ ਵਾਹਿਗੁਰੂ ਜੀ ਵਾਹਿਗੁਰੂ 🪯🙏🌷🌷🙏🌷🙏
@BaldevSingh-iu6eg
@BaldevSingh-iu6eg 3 ай бұрын
Blessed Sri Guru Granth Sahib ji Maharaj ji God bless God 🎉❤🎉❤🎉❤🎉❤
@darshankaur7268
@darshankaur7268 Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਤੇਰਾ ਸ਼ੁਕਰ ਹੈ ਵਾਹਿਗੁਰੂ ਜੀ ਤੇਰਾ ਸ਼ੁਕਰ ਹੈ ਵਾਹਿਗੁਰੂ ਜੀ ਤੇਰਾ ਸ਼ੁਕਰ ਹੈ
@narinderkaur5115
@narinderkaur5115 4 ай бұрын
Thanku v much veer g🙏hum rulte firteya nu rasta dikhan vaste 🙏6 mala vaste big big thankew🙏🙏no words🙏
@jasbirkaur6617
@jasbirkaur6617 4 ай бұрын
Veer ji waheguru ji ka khalsa ji ki fatha thaks ji thanks ji
@surindarchawla5069
@surindarchawla5069 3 ай бұрын
6th Mool mantar jap di seva waheguru ji ne aap layi ji shukrana ji America ❤
@KirpunjotSingh
@KirpunjotSingh 4 ай бұрын
ਬਹੁਤ ਬਹੁਤ ਧੰਨਵਾਦ ਤੁਹਾਡਾ ਇਹ ਵੀਡਿਉ ਨਾਲ ਸੰਗਤਾਂ ਨੂੰ ਮੂਲ ਮੰਤਰ ਨਾਲ ਜੋੜਣ ਦਾ
@Ji_singh
@Ji_singh 4 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@kulvinderkaur4328
@kulvinderkaur4328 4 ай бұрын
Waheguru ji buat buat shukrane ji🙏🏻🙏🏻🙏🏻🙏🏻🙏🏻🙏🏻
@sunnyvirk8643
@sunnyvirk8643 3 ай бұрын
0:01
@ranjeetkaur937
@ranjeetkaur937 2 ай бұрын
ਬਾਬਾ ਜੀ ਤੁਸੀ ਸਿਰ ਤੇ ਹੱਥ ਰੱਖ ਕੇ ਬੱਚੀ ਕੋਲੋ ੧੩ ਮਾਲਾ ਦੀ ਸੇਵਾ ਲਈ 🙏🏻 ਬਾਬਾ ਜੀ ਦਾ ਕੋਟਿ-ਕੋਟਿ ਸ਼ੁਕਰਾਨਾ🙏🏻
@SurinderSingh-nt8lr
@SurinderSingh-nt8lr 3 ай бұрын
ਧੰਨ ਧੰਨ ਸ਼੍ਰੀ ਨਾਨਕ ਦੇਵ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਅੰਗ ਸੰਗ ਸਹਾਈ ਹੋਣਾ ਸੱਭ ਉੱਪਰ ਆਪਣੀ ਮੇਹਰ ਬਣਾਈ ਰੱਖਣਾ ਜੀ 🙏🌹🙏🌹🙏🌹🙏🌹🙏
@satishsharma.4017
@satishsharma.4017 4 ай бұрын
Thank you veer ji waheguru g aap ji nu chadhdi kla which rakhan🙏🏻🙏🏻🙏🏻🙏🏻🙏🏻🙏🏻
@balbirkaur4806
@balbirkaur4806 3 ай бұрын
ਧੰਨ ਮੇਰੇ ਗੁਰੂ ਨਾਨਕ ਜੀ❤❤❤❤❤
@Waheguru963
@Waheguru963 3 ай бұрын
WAheguru ji Ka Khalsa, Waheguru ji Ki Fateh, I listen Moolmantar Sahib during working whole day, thank you 🙏, Really appreciate ji❤
@RaniKaur-t4y
@RaniKaur-t4y 3 ай бұрын
Thanks veer ji bhut mehar guru Nanak Di ma Hun roj ek japji shaib da path ek sukhmani shaib path ek chupi shaib wahegur da Jap mool mantar 20 mala ek Din vich kar Lin mere kol Bache oude tuition oun nu ma mool mantar kar deni roj 5 bar sukhr wahegur da dhan Guru Nanak ji 🙏👏🙏🙏🙏
@NARINDERKAUR-p4m
@NARINDERKAUR-p4m 29 күн бұрын
🙏🌹🙏🌹ਸ਼ੁਕਰਾਨਾ ਵਾਹਿਗੁਰੂ ਜੀ 🙏🌹🙏🌹🙏💯💯💯💯💯💯 🙏🌹🙏🌹ਸ਼ੁਕਰਾਨਾ ਭਾਈ ਸਾਹਿਬ ਜੀ🙏🙏🙏🙏🙏🙏💯💯💯💯💯💯
@TajinderSingh-sl1wg
@TajinderSingh-sl1wg 4 ай бұрын
Dhan Guru Nanak....iss madhe te bache kolon tussi 6 maala di sewa aap liti. Waheguru ji
@samiscool1866
@samiscool1866 3 ай бұрын
Thank you brother
@SATWINDERSINGHKUMARSATWI-dl8cc
@SATWINDERSINGHKUMARSATWI-dl8cc 3 ай бұрын
ਧੰਨ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਭੁੱਲਾਂ ਗਲਤੀਆਂ ਮਾਫ ਕਰਨਾ 🙏🌺🙏🙏
@madhubala5010
@madhubala5010 2 ай бұрын
Waheguru ji di kirpa naal 6 mala moll mantar jaap seva ley ji🎉🎉sukrana veer ji❤❤
@RaviSingh-ff6hr
@RaviSingh-ff6hr 4 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ❤❤❤❤
@AmanpreetKaur-d7x
@AmanpreetKaur-d7x 4 ай бұрын
Shukrana waheguru ji te veerji tuhda bhut bhut🙏🙏
@SukhKaur-q9v
@SukhKaur-q9v 9 күн бұрын
Waheguru ji mala di seva ji6
@SurinderKaur-rf6ub
@SurinderKaur-rf6ub 4 ай бұрын
ਵੀਰ ਜੀ ਤੁਹਾਡਾ ਧਨਵਾਦ ਤੂੰ ਸੀ ਸਾਨੂੰ ਇਸ ਮੂਲਮੰਤਰ ਨਾਲ ਜੋੜਿਆ ਹੈ
@kaur7707
@kaur7707 Ай бұрын
Wahguru ji wahguru ji wahguru ji wahguru waheguru ji❤🌹
@LakhwinderKaut-mq1un
@LakhwinderKaut-mq1un 3 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਬਹੁਤ ਕਿਰਪਾ ਹੈ ਪਰਮਾਤਮਾ ਦੀ ਬੱਚੇ ਮੂਲ ਮੰਤਰ ਦਾ ਪਾਠ ਕਰ ਰਹੇ ਨੇ ਤੁਹਾਡੀ ਕਿਰਪਾ ਦੇ ਨਾਲ ਖੁਸ਼ੀ ਦੀ ਗੱਲ ਇਹ ਹੈ ਕਿ ਉਹ ਸਕੂਲ ਟਾਈਮ ਦੇ ਵਿੱਚ ਜਦੋਂ ਉਹਨਾਂ ਨੂੰ ਅੱਧੀ ਛੁੱਟੀ ਹੁੰਦੀ ਹੈ ਬੱਚੇ ਵੀ ਦੋ ਤਿੰਨ ਬੱਚਿਆਂ ਨਾਲ ਰਲ ਕੇ ਅੱਧੀ ਛੁੱਟੀ ਵਿੱਚ ਮੂਲ ਮੰਤਰ ਦਾ ਪਾਠ ਕਰ ਰਹੇ ਹਨ ਸੰਦੌੜ ਪਿੰਡ ਦੇ ਬੱਚੇ ਹਨ ਜਿਲਾ ਮਲੇਰਕੋਟਲਾ
@anitarani7595
@anitarani7595 3 ай бұрын
Waheguru ji eh comment dekh k aanad aagya waheguru ji bacchiyaan de sir te mehar bhriyaila hath rkhn🧡 dilon shukrana h waheguru ji
@ManpreetKaur-ey3jv
@ManpreetKaur-ey3jv 3 ай бұрын
ਬਹੁਤ ਭਾਗਾਂ ਵਾਲੇ ਹੋ ਜੀ ਕਿ ਆਪ ਜੀ ਦੇ ਬੱਚੇ ਜਾਪ ਨਾਲ਼ ਜੁੜ ਗਏ ਨੇ।
@ParveenKaur-d7i
@ParveenKaur-d7i 4 ай бұрын
Waheguru ji waheguru ji sukhar ha ji app ji waheguru ji veer ji da ve sukhar ha ji waheguru ji app ji nu chadi kla vc rakhan 🙏🙏🙏🙏🙏🙏🙏🙏
@balwindersidhu7520
@balwindersidhu7520 4 ай бұрын
Wahe guru ji ਬੁਹਤ ਧੰਨਵਾਦ ਹੈ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਧੰਨ ਗੁਰੂ ਨਾਨਕ ਦੇਵਸਨ 58:58
@parminderpalkaur7910
@parminderpalkaur7910 4 ай бұрын
🌹🌹ੴ🌹🌹ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖ਼ਸ਼ਣ🙏ਵੀਰ ਜੀ ਤੁਸੀਂ ਸਦਾ ਇਸ ਤਰਾਂ ਦੇ ਉਪਰਾਲੇ ਕਰਦੇ ਰਹੋ ਤੇ ਸਾਨੂੰ ਇਸ ਤਰਾਂ ਵਾਹਿਗੁਰੂ ਜੀ ਨਾਮ ਨਾਲ ਜੋੜੀ ਰੱਖੋ 6ਮਾਲਾ ਦੇ ਨਾਲ ਸਾਨੂੰ ਗਿਣਤੀ ਕਰਨੀ ਸੋਖੀ ਹੋ ਗਈ ਤੁਹਾਡਾ ਬਹੁਤ ਬਹੁਤ ਧੰਨਵਾਦ🙏🌹🌹🌹🌹🌹
@manjitgill8288
@manjitgill8288 3 ай бұрын
waheguru ji tusi beant ho meher kro dayakro.🙏waheguruji tusi dhan ho waheguruji tusi meher kro daya kro reham kro bakash lao mere waheguru tera shukar hai simran anmol haijl
@pardeepkaur5455
@pardeepkaur5455 2 ай бұрын
Dhan Guru Nanak Dev ji🙏🏼🙏🏼
@rajwinderhundal3849
@rajwinderhundal3849 2 ай бұрын
Waheguru ji waheguru ji waheguru ji waheguru ji waheguru ji!
@spsingh1228
@spsingh1228 Ай бұрын
Wehaguruji
@Sahibjot_12
@Sahibjot_12 3 ай бұрын
ਵਾਹਿਗੁਰੂ ਜੀ ਤੁਹਾਡਾ ਸੁਕਰ ਹੈ ਵਾਹਿਗੁਰੂ ਜੀ ਮਹਾਰਾਜ ਜੀ ਮੇਹਰ ਕਰੋ ਜੀ ਵਾਹਿਗੁਰੂ ਜੀ 🙏🏽🪯♥️🙏♥️🪯🙏🏽🪯🙏🪯🙏🙏🏽♥️🙏🏽🌹🙏🌹🙏
@surindarchawla5069
@surindarchawla5069 3 ай бұрын
Shukrana waheguru ji daily 6 jap krna shuru keeta hai waheguru ji aap seva le rhe ne
@bhupindersabharwal7722
@bhupindersabharwal7722 4 ай бұрын
ਵੀਰ ਜੀ ਮੇਰੇ ਕੋਲ ਕੋਈ ਐਸਾ ਸਬਦ ਨਹੀ ਜਿਦੇ ਨਾਲ ਤੁਹਾਡਾ ਸੁਕਰਾਨਾ ਕਰੀਏਪਥ ਦੇ ਹਿਰੀਔ ਸਦਾ ਚੜਦੀ ਕਲਾ ਵਿਚ ਰਹੋ❤️❤️🙏🙏
@madhubala5010
@madhubala5010 2 ай бұрын
Sukher sukher Waheguru ji aap ji ne 6mala mool mantar jaap seva lai ji🎉🎉🎉🎉🎉
@surindersinghpruthi8811
@surindersinghpruthi8811 4 ай бұрын
Bht bht shukranaji,6mala mool mantar jaap di sewa waheguru ji ne trs krk aap hi layi haiji.🙏🙏🙏🙏🙏
@sidhufarm4761
@sidhufarm4761 4 ай бұрын
ਵਾਹਿਗੁਰੂ ਜੀ
@singhpachitarsinghsingh5552
@singhpachitarsinghsingh5552 3 ай бұрын
ਵਾਹਿਗੁਰੂ ਜੀ 🌹🌹🙏🙏🌹🌹ਵਾਹਿਗੁਰੂ ਜੀ 🌹🌹🙏🙏ਵਾਹਿਗੁਰੂ ਜੀ 🌺🌺🙏🙏ਵਾਹਿਗੁਰੂ ਜੀ 💐💐ਵਾਹਿਗੁਰੂ ਜੀ 🌹🌹🙏🙏ਵਾਹਿਗੁਰੂ ਜੀ
@paramjeetkaur10
@paramjeetkaur10 4 ай бұрын
ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏🙏🙏
@amarsahota1657
@amarsahota1657 2 ай бұрын
ਵਾਹਿਗੁਰੂ ਜੀਓ ਮੇਹਰ ਕਰ ❤❤❤❤❤ਵਾਹਿਗੁਰੂ ਜੀਓ ਸੁਕਰ ਸੁਕਰ ਸੁਕਰ ਸੁਕਰ ਸੁਕਰ ਸੁਕਰਾਨਾ ਵਾਹਿਗੁਰੂ ਜੀਓ ❤❤❤❤❤
@mnpreetkour8619
@mnpreetkour8619 4 ай бұрын
waheguru ji sda ang sag bani di dat rakhan da bhana de dita ji ,suker suker veer ji da waheguru ji da waheguru,waheguru waheguru ji
13 Mala Mool Mantar | Bhai Gursharan Singh Ji Ludhiana Wale | Mool Mantra
3:38:32
BHAI GURSHARAN SINGH JI (OFFICIAL CHANNEL)
Рет қаралды 1,2 МЛН
Мен атып көрмегенмін ! | Qalam | 5 серия
25:41
UFC 310 : Рахмонов VS Мачадо Гэрри
05:00
Setanta Sports UFC
Рет қаралды 1,2 МЛН
We Attempted The Impossible 😱
00:54
Topper Guild
Рет қаралды 56 МЛН
LIVE Ayodhya Simran Sadhna Samagam  (29/12/24) | Bhai Gursharan Singh Ji (Ludhiana Wale) | Kirtan
3:02:44
BHAI GURSHARAN SINGH JI (OFFICIAL CHANNEL)
Рет қаралды 28 М.
18 Mala Mool Mantar | Bhai Gursharan Singh Ji Ludhiana Wale | Mool Mantra
5:02:34
BHAI GURSHARAN SINGH JI (OFFICIAL CHANNEL)
Рет қаралды 318 М.
108 Times Mool Mantar Jaap | Bhai Gursharan Singh Ji Ludhiana Wale | Mool Mantra
16:51
BHAI GURSHARAN SINGH JI (OFFICIAL CHANNEL)
Рет қаралды 584 М.
Sukhmani Sahib | Bhai Gursharan Singh Ji Ludhiana Wale | Read Along Punjabi & Hindi
1:24:03
BHAI GURSHARAN SINGH JI (OFFICIAL CHANNEL)
Рет қаралды 96 М.
Мен атып көрмегенмін ! | Qalam | 5 серия
25:41