13 Mala Mool Mantar | Bhai Gursharan Singh Ji Ludhiana Wale | Mool Mantra

  Рет қаралды 1,084,428

BHAI GURSHARAN SINGH JI (OFFICIAL CHANNEL)

BHAI GURSHARAN SINGH JI (OFFICIAL CHANNEL)

Күн бұрын

Пікірлер: 4 300
@LakhwinderKaut-mq1un
@LakhwinderKaut-mq1un Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਬਹੁਤ ਵੱਡੀ ਕਿਰਪਾ ਹ ਗੁਰੂ ਨਾਨਕ ਦੇਵ ਜੀ ਦੀ ਪਹਿਲਾਂ ਮੇਰੇ ਘਰੇ ਬਹੁਤ ਕਲੇਸ਼ ਰਹਿੰਦਾ ਸੀਗਾ ਕੋਈ ਨਾ ਕੋਈ ਗੱਲ ਪਿੱਛੇ ਜਦੋਂ ਮੇਰੇ ਹਸਬੈਂਡ ਨੇ ਘਰੇ ਆਉਣਾ ਤਾਂ ਉਹਨਾਂ ਨੇ ਲੜਨ ਲੱਗ ਜਾਣਾ ਪਰ ਹੁਣ ਵੀ ਕਲੇਸ਼ ਤਾ ਮੌਕੇ ਆਇਆ ਜੇ ਕੋਈ ਇਸ ਤਰਾਂ ਦੀ ਪ੍ਰੋਬਲਮ ਆਉਂਦੀ ਵੀ ਆ ਜਿਆਦਾ ਮੇਰੇ ਫੋਨ ਤੇ ਮੂਲ ਮੰਤਰ ਚਲਦਾ ਹੁੰਦਾ ਰੱਬ ਦੀ ਕਿਰਪਾ ਨਾਲ ਜਾਂ ਉਹਨਾਂ ਦਾ ਆਪਦਾ ਮੂਲ ਮੰਤਰ ਚਲਦਾ ਹੁੰਦਾ ਹ ਕਾਟਿੰਗ ਵਾਲੀ ਮਾਰਾ ਤੇ ਜਿਹਦੇ ਕਾਰਨ ਉਹ ਨਹੀਂ ਬੋਲਦੇ ਤੇ ਸਾਡੇ ਘਰ ਚੋ ਕਲੇਸ਼ ਵਾਹਿਗੁਰੂ ਦੀ ਕਿਰਪਾ ਨਾਲ ਤਕਰੀਬਨ ਤਕਰੀਬਨ ਖਤਮ ਹੋ ਰਿਹਾ ਆ। ਸ਼ੁਕਰਾਨਾ ਵਾਹਿਗੁਰੂ ਵੀਰ ਜੀ ਆਪ ਜੀ ਦਾ ਤੇ ਪਰਮਾਤਮਾ ਵਾਹਿਗੁਰੂ ਜੀ ਦਾ ਧੰਨ ਗੁਰੂ ਨਾਨਕ ਦੇਵ ਜੀ ਦਾ ਜਿਨਾਂ ਦੀ ਅਪਾਰ ਕਿਰਪਾ ਹੋਈ ਹੈ ਪਰਿਵਾਰ ਤੇ ਪਰਿਵਾਰ ਬਾਣੀ ਨਾਲ ਜੁੜਨ ਲੱਗਿਆ ਹੈ ਤੁਸੀਂ ਅਰਦਾਸ ਕਰਿਓ ਮੇਰੀ ਦਿਲੀ ਇੱਛਾ ਆ ਮੇਰਾ ਪਰਿਵਾਰ ਬਾਣੀ ਬਾਣੇ ਵਾਲਾ ਬਣੇ
@ManpreetKour-t8e
@ManpreetKour-t8e 16 күн бұрын
ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵੀਰਜੀ 👏ਵੀਰਜੀ ਆਪਾਂ ਤੇ ਗਰੁੱਪ ਵੀ ਬਣਾ ਲਿਆ ਜੀ ਜੌ ਰੈਣ ਸ਼ਬਾਈ ਤੇ ਨਵੇਂ ਸਿਰੇ ਤੋਂ ਸ਼ੁਰੂ ਹੋ ਰਹੇ ਨੇ ਮੂਲਮੰਤ੍ਰ ਇਸ ਵਾਰ ਜੌ ਬਿਲਕੁਲ ਬਾਣੀ ਨਾਲੋਂ ਟੁਟ ਹੋਏ ਨੇ ਓਨਾ ਲਈ ਗਰੁੱਪ ਬਣਾਇਆ ਹੈ ______ ਮਨਪ੍ਰੀਤ ਕੌਰ ਮਨੀ ਆਪ ਜੀ ਦੀ ਬੇਟੀ 👏👏
@gurmeetkaurmonga2964
@gurmeetkaurmonga2964 6 күн бұрын
Waheguru g bhut vadia uprala
@Chunmun28
@Chunmun28 14 күн бұрын
ਵਾਹਿਗੂਰੂ ਜੀ , ਅਸੀ 6 ਸਾਲ ਤੌ ਅਸੀ ਆਪਣਾ ਘਰ ਲੈਣ ਲਈ ਭੱਜ ਨੱਸ ਕਰ ਰਹੇ ਸੀ। ਪਰ ਜਿਹੜੇ ਘਰ ਵੇਖੇ ਸਾਰੇ ਸਾਡੇ ਬਜਟ ਤੌ ਬਾਹਰ ਸਨ ।ਅਸੀ ਮੂਲ ਮੰਤਰ ਦੇ ਪਾਠ ਕਰਨੇ ਸ਼ੁਰੂ ਕਿਤੇ । 1 ਮਹਿਨੇ ਦੇ ਵਿੱਚ 200 ਗਜ ਦਾ ਘਰ ਲੈ ਲਿਆ । 15-20 ਲੱਖ ਸਸਤਾ ਮਿਲਣ ਨਾਲ, ਸਾਡੇ ਬਜਟ ਵਿੱਚ ਮਿਲ ਗਿਆ । ਨਾਲ ਹੀ ਮੈ ਦਰਬਾਰ ਸਾਹਿਬ ਦਾ ਚਿਲਿਆ ਕਿਤਾ ਸੀ । ਚਿਲਿਆ ਪੂਰਾ ਹੌਣ ਤੌ ਇੱਕ ਦਿਨ ਪਹਿਲਾ ਹੀ ਸਾਡਾ ਘਰ ਲੈਣਾ ਫਾਇਨਲ ਹੌ ਗਿਆ।ਗੁਰੂ ਰਾਮਦਾਸ ਜੀ ਨੇ ਇੱਕ ਵੱਡਾ ਭਾਰ ਲਾ ਦਿੱਤਾ। ਮੈ ਤੇ 100 ਗਜ ਦਾ ਘਰ ਮੰਗਦੀ ਸੀ । ਪਰ ਮੇਰੇ ਰੱਬ ਨੇ ਸਾਨੂ ਡਬਲ ਜਗਾ ਦੇ ਦਿਤੀ। ਤੁਹਾਡਾ ਸ਼ੁਕਰੀਆ ਵੀਰ ਜੀ ਤੁਸੀ ਸਾਨੂ ਮੂਲ ਮੰਤਰ ਨਾਲ ਜੋੜਿਆ।
@AmanBrar-qs4ul
@AmanBrar-qs4ul 11 күн бұрын
🙏🙏🙏🙏
@arunoct9
@arunoct9 10 күн бұрын
Waheguru Ji 🙏🏼🙏🏼🙏🏼
@sarbdeepsingh9664
@sarbdeepsingh9664 10 күн бұрын
Waheguru ji ❤❤❤❤
@parmkaur3314
@parmkaur3314 2 ай бұрын
ਸਤਿਕਾਰ ਯੋਗ ਵੀਰ ਗੁਰਸ਼ਰਨ ਸਿੰਘ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏,,, ਵੀਰ ਜੀ ਮੇਰੇ ਗੁਰੂ ਰਾਮਦਾਸ ਜੀ ਨੂੰ ਤੰਦਰੁਸਤੀ ਚੜ੍ਹਦੀ ਕਲਾ ਵਿੱਚ ਰੱਖਣ ਜੀ
@GurpreetSingh-cf9ok
@GurpreetSingh-cf9ok 26 күн бұрын
ਭਾਈ ਸਾਹਿਬ ਜੀ ਅਤੇ ਸਾਰੀ ਸੰਗਤ ਜੀ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਗੁਰਪ੍ਰੀਤ ਸਿੰਘ ਵਿੱਕੀ ਬਰਨਾਲਾ ਤੋਂ
@Chanpreetkaur610
@Chanpreetkaur610 2 ай бұрын
ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਇਹ ਨਵਾਂ ਉਪਰਾਲਾ ਕਰਕੇ ਸਾਨੂੰ ਪਾਪੀਆਂ ਨੂੰ ਗੁਰੂ ਨਾਲ ਜੋੜ ਰਹੇ ਹੋ.. ਵਾਹਿਗੁਰੂ ਜੀ ਤਹਾਨੂੰ ਤੰਦਰੁਸਤੀ ਬਖਸ਼ਣ.. ਅੰਗ ਸੰਗ ਸਹਾਈ ਹੋਣ 🙏🏻🙏🏻
@simranpreetkaur5059
@simranpreetkaur5059 Ай бұрын
Wmk👏
@JaswinderKaur-fg2pu
@JaswinderKaur-fg2pu Ай бұрын
ਵਾਹਿਗੁਰੂ ਜੀ ਤੁਸੀਂ ਉਨ੍ਹਾਂ ਦੇ ਸਿਰ ਤੇ ਹੱਥ ਰੱਖ ਕੇ ਹੋਰ ਸੇਵਾ ਲੈ ਲੈਣੀ
@ParmjitGill-he1ox
@ParmjitGill-he1ox 2 ай бұрын
ਵੀਰ ਜੀ ਆਪ ਬਹੁਤ ਬਹੁਤ ਬਹੁਤ ਬਹੁਤ ਧੰਨਵਾਦ ਵਹਿਗੁਰੂ ਜੀ ਆਪ ਜੀ ਨੇ ਚੜਦੀਕਲਾ ਬਖਸਛੇ🎉🎉🎉🎉🎉❤❤🎉🎉🎉
@AmanBrar-qs4ul
@AmanBrar-qs4ul Ай бұрын
ਭਾਈ ਗੁਰਸਰਨ ਸਿੰਘ ਜੀ ਆਪ ਜੀ ਦਾ ਕੋਟਿ ਕੋਟਿ ਸ਼ੁਕਰਾਨਾ ਜੀ 👏 ਰੱਬ ਆਪ ਧਰਤੀ ਤੇ ਨੀ ਆਉਦਾ ਆਪਣੇ ਸੇਵਕ ਭੇਜਦਾ ਸਾਡੇ ਲੀ ਤੁਸੀ ਰੱਬ ਓ ਜਦੋ ਦੀ ਸੰਗਤ ਕਰੀ ਤੁਹਾਡੀ ਜਿੰਦਗੀ ਸਵਰ ਗੀ 🙏ਬਹੁਤ ਵਧਿਆ ਉਪਰਾਲਾ ਕੀਤਾ ਭਾਈ ਜੀ 👏 ਆਪ ਜੀ ਦੇ ਬਚਨ ਸੁਣ ਕੇ ਜਿਸਨੇ ਕਮਾ ਲੇ ਉਸ ਦਾ ਸਮਝੋ ਲੋਕ ਪਰਲੋਕ ਸਵਰ ਗਿਆ 🙏🌹ਸੰਗਤ ਨਾਲ ਜੋੜੀ ਰੱਖਣ ਵਾਹਿਗੁਰੂ ਜੀ ਆਪ ਨੂੰ ਆਪ ਨੂੰ ਚੜਦੀਕਲਾ ਬਖਸ਼ਣ ਜੀ 👏 🌺
@harjitkaur5813
@harjitkaur5813 Ай бұрын
Satnam Siri Waheguru Ji 🙏🏻🙏🏻
@JashanNarang-f8o
@JashanNarang-f8o 28 күн бұрын
G HDFC CR​@@harjitkaur5813
@satnamkaur2761
@satnamkaur2761 27 күн бұрын
😊
@Mamtakamboj1313
@Mamtakamboj1313 15 күн бұрын
Waheguru ji 🙏🏼🙏🏼
@jatinderkaur2636
@jatinderkaur2636 Ай бұрын
ਵਾਹਿਗੁਰੂ ਜੀ ਵੀਰ ਜੀ ਬਹੁਤ ਬਹੁਤ ਧੰਨਵਾਦ ਸਾਨੂੰ ਨਾਮ ਨਾਲ ਜੋੜਿਆ🙏🏻🙏🏻🌹🌹🙏🏻🙏🏻🌹🌹
@arunkamboj3642
@arunkamboj3642 Ай бұрын
Waheguru ji 🙏
@ManjeetKaur-jt8gh
@ManjeetKaur-jt8gh 2 ай бұрын
Sukher Sukher waheguru ji mehar kiti aapji ne 20 Mala mulmanter di sewa layi 🎉🎉🎉🎉🎉❤🎉🎉🎉
@sarabjoshan8814
@sarabjoshan8814 2 ай бұрын
ਵਾਹਿਗੁਰੂ ਜੀ ਤੇਰਾ ਲੱਖ ਲੱਖ ਵਾਰੀ ਸ਼ੁਕਰ ਸੱਚੇ ਪਾਤਸ਼ਾਹ ਜੀ ਤੁਸੀਂ ਸਾਡੇ ਤੇ ਬਹੁਤ ਮਿਹਰ ਕੀਤੀ ਸਾਨੂੰ ਮੂਲ ਮੰਤਰ ਦੇ ਨਾਲ ਜੋੜਿਆ
@chanchalrani6630
@chanchalrani6630 2 ай бұрын
ਸਤਿਕਾਰਯੋਗ ਵੀਰ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ🙏🙏ਆਪ ਜੀ ਦੀ ਟੀਮ ਨੇ ਇਸ ਉਪਰਾਲੇ ਲਈ ਬਹੁਤ ਮੇਹਨਤ ਕੀਤੀ ਹੈ ਵਾਹਿਗੁਰੂ ਜੀ ਆਪ ਸਬ ਦੀ ਸੇਵਾ ਥਾਈ ਪਾਓਨ🙏🙏ਆਪ ਸਬ ਦਾ ਬਹੁਤ ਬਹੁਤ ਧੰਨਵਾਦ🙏🙏ਗੁਰੂ ਨਾਨਕ ਪਾਤਸ਼ਾਹ ਜੀ ਆਪ ਜੀ ਤੇ ਅਪਣੀ ਮੇਹਰ ਹਮੇਸ਼ਾ ਬਣਾਈ ਰੱਖਣ ਤੰਦਰੁਸਤੀ ਅਤੇ ਚੜਦੀ ਕਲਾ ਬਖਸ਼ਣ ਜੀ 🙏🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ🙏🙏
@DeepuSidhu-t7s
@DeepuSidhu-t7s 2 ай бұрын
ਵੀਰ ਜੀ ਬਹੁਤ ਵਧੀਆ ਵਿਚਾਰ ਹੈ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਆ ਕਲਾਂ ਬਖਸ਼ਣ
@charanjeetkaur3361
@charanjeetkaur3361 2 ай бұрын
Waheguru ji shuker hai. Veer ji. Dhan. Guru. Gobind singh de. Perkash. Divas te. Jap sahib path di. Sewa legani, ji aap ji de thanku ful hova ge ji🙏🙏🙏🙏
@GurmeetKaur-rd1rf
@GurmeetKaur-rd1rf 2 ай бұрын
ਵਾਹਿਗੁਰੂ ਜੀ ਨੇ14ਮਾਲਾਦੀ ਸੇਵਾ ਲਈ ਜੀ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ
@BeantKaur-gd8uh
@BeantKaur-gd8uh 2 ай бұрын
ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵੀਰ ਜੀ ਮੈਂ ਪਹਿਲਾਂ ਨਿਤਨੇਮ ਤੋ ਇਲਾਵਾ ਸਿਰਫ ਇੱਕ ਮਾਲਾ ਮੂਲ ਮੰਤਰ ਦੀ ਹੀ ਮਸਾਂ ਕਰਦੀ ਸੀ ਦਿਨ ਵਿੱਚ ਕਦੇ ਜਪੁਜੀ ਸਾਹਿਬ ਦੇ ਪਾਠ ਚੌਪਈ ਸਾਹਿਬ ਦੇ ਪਾਠ ਸ਼ਬਦ ਦੇ ਜਾਪ ਦੀ ਸੇਵਾ ਲੈਦੇ ਨੇ ਵਾਹਿਗੁਰੂ ਜੀ ਹੁਣ ਵਾਹਿਗੁਰੂ ਜੀ ਦੀ ਕਿਰਪਾ ਨਾਲ ਐਨਾ ਕੁ ਚਾਅ ਚੜਿਆ ਰਹਿੰਦਾ ਕੇ ਜਲਦੀ ਜਲਦੀ ਇੱਹ ਨੇਮ ਕਰਕੇ ਮੂਲ ਮੰਤਰ ਨੂੰ ਲੱਗ ਜਾਈਏ ਹੁਣ ਵਾਹਿਗੁਰੂ ਜੀ ਪੰਦਰਾਂ ਮਾਲਾ ਦੀ ਸੇਵਾ ਲੈ ਲੈਦੇ ਨੇ ਵੀਰ ਜੀ ਤੁਸੀ ਤਾਂ ਸਾਡੇ ਲਈ ਇੱਕ ਫ਼ਰਿਸ਼ਤਾ ਬਣ ਕੇ ਆਏ ਹੋ 🙏🏽🙏🏽
@manjusaini4541
@manjusaini4541 2 ай бұрын
Waheguru ji
@manjusaini4541
@manjusaini4541 2 ай бұрын
Waheguru ji
@ManpreetKaur-yq5ve
@ManpreetKaur-yq5ve 2 ай бұрын
Veerji tuhada shukar hai tusi saanu ehne sohne nem naal jod dita hai hun ta free time hunda hai ta dil krxa jud jayiye waheguru jj de naam nal🙏🙏🙏
@KaurNavu-bb1sy
@KaurNavu-bb1sy 2 ай бұрын
Kehre time krde o tuc mool mantar ..
@manjinderbrar8546
@manjinderbrar8546 Ай бұрын
​@@KaurNavu-bb1symolmanter japp kasa time kar sakhda aa ji
@Jaspreetkaur-z1w
@Jaspreetkaur-z1w 2 ай бұрын
ਰੋਮ ਰੋਮ ਤੋਂ ਸ਼ੁਕਰਾਨਾ ਵਾਹਿਗੁਰੂ ਜੀ ਆਪ ਜੀ ਨੇ,,13ਮਾਲਦੀਸੇਵਾਲੲਈ
@Abhi-qg6sg
@Abhi-qg6sg 2 ай бұрын
🙏🙏🙏🙏🙏🙏🙏🎉🎉🎉🎉🎉❤❤❤❤❤❤🙏🙏🙏🙏🙏🙏🙏🙏🙏🙏🙏🙏🙏
@parminderkaurnagi4077
@parminderkaurnagi4077 2 ай бұрын
Veerji appji da bohot bohot shukrana hai ji appji ne 13 mala mulmantar ji da shuru kitta hai ji babaji appji nu Chadikala rakhan ji waheguru ji 🙏🙏🙏🙏🙏🙏🙏
@ShaviPuri
@ShaviPuri 2 ай бұрын
ਧੰਨਵਾਦ ਵੀਰ ਜੀ ਵਾਹਿਗੁਰੂ ਜੀ ਤਹਾਨੂੰ ਹਮੇਸ਼ਾ ਚੜਦੀਕਲਾ ਵਿੱਚ ਰੱਖਣ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ❤
@gurbachansingh7003
@gurbachansingh7003 2 ай бұрын
ਵੀਰ ਜੀ ਤੁਹਾਡਾ ਬਹੁਤ ਬਹੁਤ ਸ਼ਕੁਰਾਨਾ ਜੋ ਤੁਸੀਂ ਸਾਨੂੰ ਸਿੱਧੇ ਰਸਤਿਆਂ ਤੇ ਚਲਾ ਰਹੇ ਹੋ ਬਾਣੀ ਨਾਲ ਜੁੜ ਕੇ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣਾ 🎉
@parmjeetsingh2064
@parmjeetsingh2064 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਤੁਹਾਡਾ ਬਹੁਤ ਧੰਨਵਾਦ ਜੀ ਤੁਸੀ ਸਭ ਨੂੰ ਬਾਣੀ ਨਾਲ ਜੁੜਨ ਦਾ ਉਪਰਾਲਾ ਕੀਤਾ ਹੈ ਤੁਸੀਂ ਉਪਰਾਲੇ ਕਰਦੇ ਰਹੋਂ ਸਾਨੂੰ ਹਿੰਮਤ ਮਿਲਦੀ ਹੈ ਸਾਡਾ ਪਰਿਵਾਰ ਮੂਲ ਮੰਤਰ ਜੁੜ ਗਿਆ ਹੈ ਤੁਹਾਨੂੰ ਵਾਹਿਗੁਰੂ ਜੀ ਤੰਦਰੁਸਤੀ ਬਖ਼ਸ਼ਦੇ ਰਹਨ❤❤❤❤❤🎉🎉🎉🎉🎉
@fatehjeetsingh9939
@fatehjeetsingh9939 Ай бұрын
ਵੀਰ ਜੀ ਜਦੋਂ ਮੈਂ ਮੂਲ ਮੰਤਰ ਨਾਲ ਜੁੜੀ ਮੇਰੀਆਂ ਦੋ ਮਨੋਕਾਮਨਾਵਾਂ ਪੂਰੀਆਂ ਹੋਈਆ ਵਾਹਿਗੁਰੂ ਜੀ 🙏🙏
@parmkaur3314
@parmkaur3314 2 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏,,,, ਵੀਰ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਗੁਰੂ ਚਰਨਾਂ ਨਾਲ ਜੋੜਨ ਦਾ 🙏🙏🙏🙏
@NirmalSingh-qm5mu
@NirmalSingh-qm5mu Ай бұрын
Waheguru ji waheguru ji 🙏🙏🙏🙏
@barindersingh4061
@barindersingh4061 Ай бұрын
🙏🙏 ਵਾਹਿਗੁਰੂ ਵਾਹਿਗੁਰੂ ਜੀ ਤੁਹਾਡਾ ਕੋਟਿ ਕੋਟਿ ਸ਼ੁਕਰਾਨਾ
@amritkaur6083
@amritkaur6083 4 күн бұрын
Waheguruji waheguruji waheguruji tera sukarhiji apni mehar kiti 🎉🎉🎉🎉
@AmanBrar-qs4ul
@AmanBrar-qs4ul Ай бұрын
ਭਾਈ ਗੁਰਸਰਨ ਸਿੰਘ ਜੀ ਮੈਨੂੰ ਇੱਕ ਸਾਲ ਹੌਇਆ ਤੁਹਾਡੀ ਸੰਗਤ ਨਾਲ ਜੁੜੀ ਨੂੰ ਇੰਝ ਲੱਗਦਾ ਇਹਦੁਨੀਆਂ ਹੋਰ ਹੈ 🌹ਪਹਿਲਾ ਜੋ ਦੁਨੀਆਂ ਸੀ ਉਹ ਹੋਰ ਸੀ 🌺ਸਹੀ ਕਿਹਾ ਜੀ ਸੰਗਤ ਵਿੱਚ ਆ ਕੇ ਹੀ ਅਕਲ ਤੇ ਸੌਝੀ ਆਉਦੀ ਪਹਿਲਾ ਸਾਰਾ ਦਿਨ ਫਾਲਤੂ ਜਾਦਾ ਅੰਮਿ੍ਤ ਵੇਲੇ ਵੀ ਉੱਠ ਨੀ ਹੁੰਦਾ ਸੀ ਹੁਣ ਤੁਹਾਡੇ ਬਚਨ ਮੰਨ ਕੇ ਉੱਠਣ ਲੱਗ ਗੇ ਜਦੋ ਦੇ ਤੁਹਾਡੇ ਬਚਨ ਸੁਣੇ ਐ 🌺
@jagjitkaur1826
@jagjitkaur1826 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏,,, ਵੀਰ ਜੀ ਆਪ ਨੂੰ ਬਾਬਾ ਜੀ ਚੜ੍ਹਦੀ ਕਲਾ ਬਖਸ਼ੇ,,,,,,,, 🙏🌹🌹🌹🌹🌹🌹💐💐💐💐
@mankiratsingh5278
@mankiratsingh5278 18 күн бұрын
@dilbagsingh3845
@dilbagsingh3845 2 ай бұрын
Bot vdayia ji 6 mala shuru hon toh phla jap Krna chahunde si per ho ni pa Riya si per aj da ta bot hi vdiya Kam kita hai ki mala nal manke vi 13 mala lagatar maharaj apji nu 100 sal di umer den jisne mala sat kiti oo vi te jisne khaya sb nu khushiyan den apne chrna nal jori rakhen te Sanu vi ji🎉🎉🙏🙏🙏🙏🥳💐💐💐💐💐💐💯💯💯💯💯💯
@Rajinderkaur-nz1rx
@Rajinderkaur-nz1rx 2 ай бұрын
Veer ji aap ji da bohot bahut shukrana hai ji waheguru ji aap ji te Maher kran ji dhan dhan guru nanak dave ji 🙏🙏🙏🙏🙏🙏
@ParamjeetKaur-pj3jc
@ParamjeetKaur-pj3jc 2 ай бұрын
Waheguruji Dhen guru nanak davji Thear he Sukear ha ਸਾਨੂ ਪਾਪੀਆ ਨੂੰ ਵਾਹਿਗੁਰੂ ਨਾਲ ਜੋੜ ਦਿੱਤਾ ਧੰਨ ਗਿਰੂ ਰਾਮਦਾਸ ਜੀ🙏🙏🙏🙏🙏
@DarshanSingh-ue7pi
@DarshanSingh-ue7pi 2 ай бұрын
Lakh Lakh suker guru nanak dev ji mool mantar Jaap the seva lei
@ਧਨਨਟਝਞਕਟ
@ਧਨਨਟਝਞਕਟ Ай бұрын
ਕਨੇਡਾ ਤੋਂ ਵੀਰ ਜੀ ਵਾਹਿਗੁਰੂ ਜੀਕਾ ਖਾਲਸਾ,ਵਾਹਿਗੁਰੂ ਜੀ ਕੀ ਫਤਿਹ,ਮੈਂ ਧੀ ਲਾਡਲੀ ਵਾਹਿਗੁਰੂ ਦੀ, ਮੇਰੀ ਜਾਨ ਨਿਕਲ ਜਾਵੇ ਵਾਹਿਗੁਰੂ ਜਪਦੀ ਦੀ,ਕੋਟ ਕੋਟ ਸ਼ੁਕਰਾਨਾਂ ਮੇਰੇ ਵਾਹਿਗੁਰੂ ਜੀ ਤੁਸੀਂ ਇਸ ਔਗਣਹਾਰੀ ਦੇ ਮੋਹ ਦੇ ਬੰਧਨ ਕੱਟ ਰਹੇ ਓ।ਪਹਿਲਾਂ ਤਾ ਮਨ ਵਿਚ ਬਹੁਤ ਉਥਲ ਪੁਥਲ ਮਚ ਗਈ ਦੋ ਦਿਨ ਮਨ ਬਹੁਤ ਪਰੇਸ਼ਾਨ ਰਿਹਾ।ਜਦ ਮਨ ਸ਼ਾਂਤ ਹੋਇਆ ਤਾਂ ਸਮਝ ਆਈ ਕਿ ਇਹ ਸਭ ਮੂਲਮੰਤਰ ਦੀ ਕਿਰਪਾ ਹੈ।ਵਾਹਿਗੁਰੂ ਜੀ ਮੋਹ ਦੇ ਬੰਧਨ ਕਟ ਰਿਹਾ ਹੈ।
@gurmitkaur6490
@gurmitkaur6490 Ай бұрын
Waheguru ji bless you
@meenarajpal8610
@meenarajpal8610 21 күн бұрын
Waheguruji
@ਧਨਨਟਝਞਕਟ
@ਧਨਨਟਝਞਕਟ 8 күн бұрын
ਕਨੇਡਾ ਤੋਂ ਸਤਿਕਾਰ ਯੋਗ ਗੁਰਮੀਤ ਕੌਰ ਭੈਣਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।ਭੈਣ ਜੀਵੀਰ ਜੀ ਦਾ ਇਕ ਸਮਾਗਮ ਗੁਰਦੁਆਰਾ ਸਾਹਿਬ ਵਿਖੇ ਸੀਮੈਂ ਪਹਿਲੀ ਵਾਰ ਸੁਣਿਆਂ ਸੀ।ਹਿਰਦੇ ਵਿੱਚ ਗੁਰੂ ਨੂੰ ਕਿਵੇਂਵਸਾਉਣਾ ਹੈ। ਪਰ ਮੇਰੇ ਮਨ ਵਿਚ ਇਕ ਹੀ ਖਿਆਲ ਆਇਆ ਕਿਇਹ ਹਰ ਰੋਜ ਹੋਣਾ ਚਾਹੀਦਾ ਹੈ। ਹੁੰਦਾ ਉਹੀਹੈ ਜੋ ਵਾਹਿਗੁਰੂ ਜੀ ਨੂੰ ਭਾਉਂਦਾ ਹੈਫਿਰ ਕਰੋਨਾ ਟਾਈਮ ਆਇਆ ਤਾਂ ਹਰ ਰੋਜ ਕੀਰਤਨ ਆਉਣ ਲੱਗਾ ਮਨ ਵਿੱਚ ਖੁਸ਼ੀ ਸੀ ਤੇ ਅੱਖਾਂ ਵਿਚ ਵਾਹਿਗੁਰੂ ਦੇ ਵੈਰਾਗ ਦੇ ਅਥਰੂ ਸਨ 😂😂😂😂😂 ਕਿ ਵਾਹਿਗੁਰੂ ਜੀ ਨੇ ਇੰਨੀ ਨੇੜੇ ਹੋ ਕੇ ਪੁਕਾਰ ਸੁਣੀ। ਪਰ ਮੈਨੂੰ ਇੰਨੀ ਖੁਸ਼ੀ ਹੈ ਕਿ ਵੀਰ ਜੀ ਵਿਚ ਵਾਹਿਗੁਰੂ ਜੀਵਰਤੇ ਹਨ।😂😂😂😂😂😂
@SurinderKaur-bt5vs
@SurinderKaur-bt5vs 2 ай бұрын
ਬੁਹਤ ਬੁਹਤ ਧੰਨਵਾਦ ਵੀ ਰ ਜੀ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਜੀ
@tajindersingh8825
@tajindersingh8825 17 күн бұрын
ਵੀਰ ਜੀ, ਮੂਲਮੰਤ੍ਰ ਤੇ ਹੁਣ ਤਕ ਗੁਰ ਪ੍ਰਸਾਦਿ ਤਕ ਹੀ ਪੜ੍ਹਿਆ ਹੈ , ਰਹਿਤ ਮਰਯਾਦਾ ਵਿੱਚ ਭੀ ਇਹ ਹੀ ਹੈ।🙏
@rajinderriat2789
@rajinderriat2789 Ай бұрын
ਬਾਬੇ ਨਾਨਕ ਦੀ ਬਾਣੀ ਘਰ ਘਰ ਗੂੰਜਣ ਲੱਗੀ ਮੂਲ ਮੰਤਰ ਦੀ ਐਸੀ ਲਹਿਰ ਜੋ ਆਪ ਜੀ ਨੇ ਚਲਾਈ ਐ ਵੀਰ ਜੀ ਤੁਹਾਨੂੰ ਬਹੁਤ ਬਹੁਤ ਵਧਾਈ ਐ ਘਰ ਘਰ ਖੁਸ਼ੀਆਂ ਖੇੜੇ ਨੱਚਣ ਲੱਗੇ ਬਾਣੀ ਪੜਦੀ ਸਾਰੀ ਲੁਕਾਈ ਐ ਵੀਰ ਜੀ ਤੁਹਾਨੂੰ ਬਹੁਤ ਬਹੁਤ ਵਧਾਈ ਐ ਸਭ ਪਾਸੇ ਰੌਣਕ ਹੀ ਰੌਣਕ ਲੱਗੇ ਲੱਗਦੈ ਦਿਵਾਲੀ ਤੋਂ ਪਹਿਲਾਂ ਹੀ ਦਿਵਾਲੀ ਆਈ ਐ ਵੀਰ ਜੀ ਤੁਹਾਨੂੰ ਬਹੁਤ ਬਹੁਤ ਵਧਾਈ ਐ ਸਦਾ ਹੱਸਦੇ ਵਸਦੇ ਰਹੋ ਵੀਰ ਜੀ ਤੁਸੀਂ ਇਹੋ ਹੀ ਦੁਆ ਦਿਲੋਂ ਆਈ ਐ ਤੁਹਾਨੂੰ ਬਹੁਤ ਬਹੁਤ ਵਧਾਈ ਐ ਬਹੁਤ ਬਹੁਤ ਵਧਾਈ ਐ 🙏
@kulvinderkaur4328
@kulvinderkaur4328 Ай бұрын
Reality of your poem 🙏🏻🙏🏻
@AmanBrar-qs4ul
@AmanBrar-qs4ul Ай бұрын
❤❤
@amritkaur2100
@amritkaur2100 Ай бұрын
❤❤❤ bohot Vadiya
@jeevanjyotigulati9990
@jeevanjyotigulati9990 Ай бұрын
❤❤❤❤
@gurmeetkaurmonga2964
@gurmeetkaurmonga2964 Ай бұрын
Bhut khoob
@karanjandpuria574
@karanjandpuria574 2 ай бұрын
ਸ਼ੁਕਰ ਦਾਤਿਆ ਸ਼ੁਕਰ ਹਜ਼ਾਰ ਹਜ਼ਾਰਾਂ ਵਾਰ 🙏 ਮੂਲ ਮੰਤਰ ਨਾਲ ਜੋੜਿਆ ਹੈ ਜੀ 🙏💐❤️❤️
@balbirkaur4806
@balbirkaur4806 Ай бұрын
ਮੇਰੇ ਗੁਰੂ ਨਾਨਕ ਜੀ ਮਿਹਰ ਰੱਖੀ ਮੇਰੇ ਦਾਤਿਆ 🙏❤️💐🌹
@kamaljitkaur8728
@kamaljitkaur8728 Ай бұрын
ਵਾਹਿਗੁਰੂ ਜੀ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ ਵੀਰ ਜੀ ਬਹੁਤ ਕਿਰਪਾ ਸਦਕਾ ਅੱਜ 32 ਮਾਲਾ ਮੂਲਮੰਤਰ 7ਪਾਠ ਜਪੁਜੀ ਸਾਹਿਬ 13ਪਾਠ ਚੌਪਈ ਸਾਹਿਬ 11 ਮਾਲਾ ਵਾਹਿਗੁਰੂ ਜਾਪ ਸੇਵਾ ਪ੍ਰਵਾਨ ਕਰਨੀ ਜੀ
@kulwantkour9695
@kulwantkour9695 2 ай бұрын
Bhuat bhuat dhanwad aap ji da jo tuce mool mantar nal maree waragi nu joreyea hai🙏🙏🙏🙏🙏
@ParmjitGill-he1ox
@ParmjitGill-he1ox 2 ай бұрын
ਵੀਰ ਜੀ.ਬੁਹਤ ਬੁਹਤ ਧੰਨ ਵਾਦ❤ਵਹਿਗੁਰੂ ਜੀ❤❤❤
@GurdeepSingh-dd9mh
@GurdeepSingh-dd9mh 2 ай бұрын
ਧੰਨਵਾਦ ਵੀਰ ਜੀ ਤੁਹਾਡਾ ਪਰਮਾਤਮਾ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖੀ ਤੇ ਹਮੇਸ਼ਾ ਸਾਡੇ ਵਰਗੇ ਪਾਪੀਆਂ ਨੂੰ ਤਾਰ ਦੇ ਰਹੋ ਜੀ ਬਹੁਤ ਵਧੀਆ ਉਪਰਾਲਾ ਹੈ ਜੀ ਬਹੁਤ ਬਹੁਤ ਧੰਨਵਾਦ ਜੀ
@kamlesh994
@kamlesh994 2 ай бұрын
Dhan Dhan Guru Ram Das ji. Waheguru ji tuhadi mehar nal today 56 Mala =6048 times Mool Mantra di sewa lee hai ji. Vir ji before I did only 1 or 2 mala daily.Vir ji tuhada Sukar tusi good uprala kita ji. Now I did mool mantra mala with happly.God bless you Vir ji.❤❤❤❤❤🎉🎉🎉❤❤
@gurmeetkaurmonga2964
@gurmeetkaurmonga2964 2 ай бұрын
Waheguru g
@ranjeetkaur1183
@ranjeetkaur1183 2 ай бұрын
WAHEGURU JI SB TE MEHAR KARNI JI 🎉
@rahuldatwani6008
@rahuldatwani6008 25 күн бұрын
waheguru ji please guide me how can I do maala like u can u just narrate how u do maala u listen video or u practice chanting on ur own ?
@kulwinderkaurdhaliwal2542
@kulwinderkaurdhaliwal2542 2 ай бұрын
ੴ ਸਤਿਨਾਮ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ਜਪੁ ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਵਾਹਿਗੁਰੂ ਵਾਹਿਗੁਰੂ ਜੀ 🌹🌹👏
@ManjeetKaur-jt8gh
@ManjeetKaur-jt8gh 2 ай бұрын
Sukher Sukher waheguru ji mehar kiti aapji ne 18 mulmanter Mala di sewa laye 🎉🎉🎉🎉❤🎉🎉🎉🎉
@ShindaKomal
@ShindaKomal Күн бұрын
Wahiguru g tuhada shukar hai tusi sir te hath rakh ke app mull manter de japp de sewa lui h lakh lakh shukrane mere wahigurug 🙏💕🙏
@pushpanarang7990
@pushpanarang7990 2 ай бұрын
13mala ke liye Shukrana hai ji tusi shwas shwas Simran naal jodeya 🎉🎉
@HarpreetVirk-ly9cz
@HarpreetVirk-ly9cz 2 ай бұрын
Waheguru ji sukar a phala asi 108 vari vicho 100 de conting e likde sii 8 bullchuk de lgade c hoon te parmatama ne bhut assan krta a thanku thanku ............bhut jada veer ji
@RavneetKaurSehgal-ue6td
@RavneetKaurSehgal-ue6td 18 күн бұрын
Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 God bless you veer ji 🎉🎉🎉🎉🎉🎉❤❤❤❤❤❤❤❤❤❤❤❤
@DiljitSingh-cy5lr
@DiljitSingh-cy5lr 2 ай бұрын
ਵਾਹਿਗੁਰੂ ਜੀ ਆਪ ਜੀ ਮੇਹਰ ਕਰਕੇ ਸਵਾ ਲਖ਼ ਮੁੱਲ ਮੰਤਰ ਦੀ ਸੇਵਾ ਲ੍ਹਣਾ ਜੀ ਸੀਰ ਤੇ ਮੇਹਰ ਬ੍ਰਰੀਆ ਹੱਥ ਰੱਖਣਾ ਜੀ ਮੇਰੀ ਬੇਨਤੀ ਪੁਰੀ ਕਰਨੀ ਜੀ ਵਾਹਿਗੁਰੂ ਜੀ ਸਾਰੇ ਪਰਿਵਾਰ ਤੇ ਅਪਣੀ ਮੇਹਰ ਕਰਨੀ ਜੀ ਅੰਮ੍ਰਿਤ ਵੇਲੇ ਨਾਲ ਜੋੜਨਾ ਜੀ ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ ਮੇਹਰ ਕਰਨੀ ਜੀ 🙏🏻🙏🏻🙏🏻🙏🏻🙏🏻🙏🏻🙏🏻🙏🏻
@gurdeepkaur5882
@gurdeepkaur5882 2 ай бұрын
🙏🙏🙏🙏
@ashimaarora6259
@ashimaarora6259 2 ай бұрын
🌹 ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🌹🙏
@parminderpalkaur7910
@parminderpalkaur7910 2 ай бұрын
🌹🌹ੴ🌹🌹ਵਾਹਿਗੁਰੂ ਜੀ ਅਪਣਾ ਮੇਹਰ ਭਰਿਆ ਹੱਥ ਪਰਿਵਾਰ ਤੇ ਸਦਾ ਬਣਾਈ ਰੱਖਣਾ ਜੀ 🙏ਵਾਹਿਗੁਰੂ ਜੀ ਅਪਣੇ ਚਰਨ ਕਮਲਾ ਦਾ ਓਟ ਆਸਰਾ ਪਿਆਰ ਬਖ਼ਸ਼ਦੇ ਰਹਿਣਾ ਜੀ 🙏🌹🌹🌹🌹🌹
@manjitkaur2939
@manjitkaur2939 2 ай бұрын
❤❤❤❤❤
@gurbachansingh7003
@gurbachansingh7003 2 ай бұрын
ਵਾਹਿਗੁਰੂ ਜੀ ਸ਼ਕੁਰ ਹੈ ਤੁਸੀਂ ਆਪ ਹੀ ਸਿਰ ਤੇ ਹੱਥ ਰੱਖ ਕੇ ਮੂਲ ਮੰਤਰ ਜਾਪ ਦੀ ਸੇਵਾ ਲਈ ਹੈ 🎉
@gurdeepsinghchouhan4253
@gurdeepsinghchouhan4253 2 ай бұрын
ਵਾਹਿਗੁਰੂ ਜੀ ਤੇਰਾ ਸ਼ਕਰ ਹੈ ਸੱਚੇ ਪਾਤਸ਼ਾਹ ਜੀ ਤੁਸੀ ਸਾਡੇ ਤੇ ਮਿਹਰ ਕੀਤੀ ਸਾਨੂੰ ਮੂਲ ਮੰਤਰ ਦੀ ਸੇਵਾ ਲੈਦੇ ਰਿਹਾ ਜੀ ਆਖਰੀ ਸਵਾਸਾਂ ਤੱਕ ਵਾਹਿਗੁਰੂ ਜੀ ਸੇਵਾ ਲੈਦੇ ਰਹੇ ਜੀ ਵਾਹਿਗੁਰੂ ਜੀ ਮਹਾਪੁਰਖਾਂ ਨੂੰ ਚੜਦੀਕਲਾ ਵਿਚ ਰੱਖਾ ਤੇ ਇਸ ਤਰ੍ਹਾਂ ਸੰਗਤਾ ਨੂੰ ਵਾਹਿਗੁਰੂ ਜੀ ਨਾਲ ਜੋੜਦੇ ਰਿਹਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵੀਰ ਜੀ🙏🙏🙏🙏🙏❤❤🎉🎉❤❤
@veenagrover8562
@veenagrover8562 2 ай бұрын
Waheguru ji waheguru ji Grover parivar te Meher kri baba ji
@pushpamadaanpushpamadaan7341
@pushpamadaanpushpamadaan7341 2 ай бұрын
Waheguru ji waheguru ji waheguru ji 🙏🙏🙏🙏🙏🙏
@sarojmehndiratta5028
@sarojmehndiratta5028 2 ай бұрын
❤❤waheguru ji shukar hai ji❤❤
@gurdeepsinghchouhan4253
@gurdeepsinghchouhan4253 12 күн бұрын
ਵਾਹਿਗੁਰੂ ਜੀ ਤੁਹਾਡਾ ਸ਼ੁਕਰ ਹੈ 🙏🏻🙏🏻🙏🏻🙏🏻🙏🏻
@guraseessingh3291
@guraseessingh3291 Ай бұрын
ਮੈਂ ਮੂਲ ਮੰਤਰ ਦੀ ਕਿਰਪਾ ਦੱਸਣਾ ਚਾਹੁੰਦੀ ਹਾਂ ਮੈਂ ਜੋਬ ਕਰਦੀ ਆਂ ਤੇ ਆਟੋ ਤੇ ਹੀ ਆਪਣੇ ਆਫਿਸ ਆਂਦੀ ਤੇ ਜਾਂਦੀਆਂ ਤੇ ਪਰਸੋਂ ਦੀ ਗੱਲ ਹੈ ਮੈਂ ਆਟੋ ਤੋਂ ਆਪਣੇ ਆਫਿਸ ਤੋਂ ਵਾਪਸ ਆ ਰਹੀ ਸੀ ਤੇ ਮੂਲ ਮੰਤਰ ਦਾ ਜਾਪ ਕਾਊਂਟਰ ਰਾਹੀਂ ਕਰ ਰਹੀ ਸੀ ਤਾਂ ਕਿ ਵਾਹਿਗੁਰੂ ਦੀ ਕਿਰਪਾ ਨਾਲ ਮੇਰਾ ਟਾਈਮ ਨਾ ਵੇਸਟ ਹੋਏ ਮੋਸਟਲੀ ਮੈਂ ਇਸੇ ਟਾਈਮ ਹੀ ਕਰਦੀ ਆਂ ਆਉਂਦੀ ਬਾਕੀ ਤੇ ਜਾਂਦੀ ਬਾਕੀ ਹੈਨਾ ਤੇ ਕੀ ਹੋਇਆ ਤੇ ਮੈਂ ਇੱਕਦਮ ਆਟੋ ਚ ਬੈਠੀ ਤੇ ਜਿਹੜੀ ਬੱਸ ਹੈ ਉਹ ਦੂਸਰੇ ਪਾਸਿਓ ਆ ਰਹੀ ਸੀ ਤੇ ਬਸ ਇਕਦਮ ਬਿਲਕੁਲ ਨਾਲ ਜਾ ਕੇ ਲੱਗੀ ਤੇ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਆਟੋ ਮਸਾ ਮਸਾ ਪਲਟਣ ਤੋਂ ਬਚਿਆ ਤੇ ਸਾਰੀਆਂ ਜਿਹੜੀਆਂ ਸਵਾਰੀਆਂ ਬੈਠੀਆਂ ਸੀ ਸਾਰੇ ਆਪਣੇ ਆਪਣੇ ਪਰਮਾਤਮਾ ਦਾ ਕੋਈ ਮਾਤਾ ਰਾਣੀ ਦਾ ਸ਼ੁਕਰੀਆ ਕਰੇ ਤੇ ਮੈਂ ਆਪਣੇ ਵਾਹਿਗੁਰੂ ਜੀ ਦੀ ਕਿਰਪਾ ਨਾਲ ਮੂਲ ਮੰਤਰ ਦੀ ਕਿਰਪਾ ਆਪਣੇ ਵਾਹਿਗੁਰੂ ਜੀ ਦਾ ਸ਼ੁਕਰੀਆ ਕੀਤਾ ਜਿਸਨੇ ਮੈਨੂੰ ਮੂੰਹ ਮੌਤ ਦੇ ਮੂੰਹ ਚੋਂ ਬਚਾਇਆ
@Gaminguruji285
@Gaminguruji285 19 күн бұрын
Power of Mool manter🙏
@ManjeetKaur-jt8gh
@ManjeetKaur-jt8gh 21 күн бұрын
Sukher Sukher Waheguru ji Mehar kiti aapji ne 18 mala mulmenter di sewalyi 1 mala bhul chuk lyi🎉🎉🎉🎉❤🎉🎉🎉🎉
@davinderjuneja1210
@davinderjuneja1210 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਾਡੇ ਸਾਰੇ ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖੋ ਸਾਰੇ ਅੰਮ੍ਰਿਤ ਉੱਠਣ ਦੀ ਬਾਣੀ ਪੜਨ
@ManpreetKour-t8e
@ManpreetKour-t8e 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 👏👏ਅੱਜ ਦਾ ਸਮਾਗਮ ਬਹੁਤ ਵਦੀਆ ਸੀ ਪਰਮਾਣ ਬਹੁਤ ਸੋਹਣੇ ਲਗੇ ਸੀ 👏👏ਕਬ ਗਲ ਲਵੈਂਗੇ ਪ੍ਰਭ ਮੋਹਿ ਕਬ ਗਲ ਲਾਵੈਗੇ 😢😭ਆਂਧਰਾ ਤੋਂ ਬੇਨਤੀ ਨਿਕਲਦੀ ਸੀ 😢😢😢 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@samiscool1866
@samiscool1866 2 ай бұрын
ਵੀਰ ਜੀ ਸਤਿ ਸ੍ਰੀ ਆਕਾਲ ਜੀ ਵੀਰ ਜੀ ਮੇਰੇ ਬਾਬੇ ਨਾਨਕ ਆਪ ਤੋਂ ਸੇਵਾ ਮੂਲ ਮੰਤਰ ਦੀ ਘਰਾਂ ਵਿੱਚ ਇੱਕ ਨਵੀਂ ਲਹਿਰ ਆਈ ਹੈ ਹੁਣ ਹਰ ਕੋਈ ਮੂਲ ਮੰਤਰ ਵਿੱਚ ਜੁੜੀਆਂ ਹੋਈਆਂ ਸੰਗਤਾਂ ਹੁਣ ਤਾਂ ਘਰ ਵੀ ਗੱਲ ਕਰਨ ਨੂੰ ਦਿਲ ਨਹੀਂ ਕਰਦਾ ਸਮਾਂ ਬਰਬਾਦ ਨਾ ਹੋਵੇ ਮੇਰੇ ਬਾਬੇ ਨਾਨਕ ਨੇ ਪ੍ਰਕਾਸ਼ ਪੁਰਬ ਪਹਿਲਾਂ ਹੀ ਮੂਲ ਮੰਤਰ ਦਾ ਤੌਹਫਾ ਦੇ ਜ਼ਿੰਦਗੀ ਜਿਊਣ ਦਾ ਸਲੀਕਾ ਆ ਰਿਹਾ ਹੈ ਗੁਰਸ਼ਰਨ ਸਿੰਘ ਵੀਰ ਤੋਂ ਬਾਬੇ ਨਾਨਕ ਨੇ ਸੇਵਾ ਲਈ ਵਾਹਿਗੁਰੂ ਜੀ ਸ਼ੁਕਰ ਗੁਜ਼ਾਰ ਹਾਂ
@NavneetKaur-mf6nz
@NavneetKaur-mf6nz Ай бұрын
🙏 waheguru ji de kirpa nal aj mool mantar da jaap 128000 tho + ho gya dhan guru nanak ❤ waheguru ji ❤🙇
@darkvictorgaming1
@darkvictorgaming1 Ай бұрын
Please 🙏 btao kaise krte sewa
@jeevanjyotigulati9990
@jeevanjyotigulati9990 Ай бұрын
Waheguru ji aap ji te apni kirpa banai rakhan❤
@NavneetKaur-mf6nz
@NavneetKaur-mf6nz Ай бұрын
@@jeevanjyotigulati9990 🙏🙏🙏🙏
@jkaurgill4254
@jkaurgill4254 24 күн бұрын
Waheguru ji can you please tell on which phone number I will send seva lakh mool mantra jaap.
@SoniaSoni-j9v
@SoniaSoni-j9v 2 ай бұрын
Baba ji de vaih di 🙏 lakh lakh vadhae hoye ji 🙏🙏shukar hai baba ji 🙏🙏 dhan guru nanak ji 🙏
@kanchanwadhvamakeupartist
@kanchanwadhvamakeupartist 2 ай бұрын
Waheguru ji khalsha Waheguru ji fathe 😇🙏🏻 hum sab Te kirpa banaya rakhna Waheguru ji mehar krna 😇🙏🏻 veer ji ap da lakh lakh shukr Hai 😇🙏🏻
@jaswinderkaur8124
@jaswinderkaur8124 2 ай бұрын
ਵਾਹਿਗੁਰੂ ਜੀ ਨੈ ਸਿਰ ਤੇ ਹੱਥ ਰੱਖ 13 ਮਾਲਾ ਮੂਲ ਮੰਤਰ ਦੀਆਂ ਦੀ ਸੇਵਾ ਲਈ ਹੈ ਜੀ ਵਾਹਿਗੁਰੂ ਜੀ ਮੇਹਰ ਕਰਨਾ ਜੀ ਵਾਹਿਗੁਰੂ ਜੀ 🙏💐
@rajinderkaur3661
@rajinderkaur3661 10 күн бұрын
waheguru ji ne 1.5 lakh (sawa lakh) di sewa lyi ji
@manjinderbrar8546
@manjinderbrar8546 10 күн бұрын
Waheguru ji japp wsp number ta note karvona ji comment cho kasa da japp note nhi hona ji
@RajinderKaur-yg7dd
@RajinderKaur-yg7dd 2 ай бұрын
waheguru ji tera sukr sukr sukrana sachepatsah ji 🙏veer ji aap ji da bhut bhut dhanwad ji waheguru ji aap ji nu hor v chardi kla bkhasn 🙏
@satpalkaur614
@satpalkaur614 2 ай бұрын
Wehgurji ji tera sukriya sukriya sukran sachepatsah ji🙏 veer ji aap ji da ve wehgurji aap ji nu hor chardikla bkhsan ji🙏🙏
@AmanBrar-qs4ul
@AmanBrar-qs4ul Ай бұрын
❤🙏🙏
@parvinderkaur-et3yp
@parvinderkaur-et3yp 29 күн бұрын
❤​@@satpalkaur614
@parvinderkaur-et3yp
@parvinderkaur-et3yp 29 күн бұрын
​@@satpalkaur614❤
@ShindaKomal
@ShindaKomal 2 ай бұрын
ਵਾਹਿਗੁਰੂ ਜੀ ਤੁਹਾਡਾ ਸ਼ੁਕਰ ਹੈ ਆਪ ਜੀ ਨੇ ਸਿਰ ਤੇ ਹੱਥ ਰੱਖ ਕੇ ਆਪ ਮੂਲ ਮੰਤਰ ਦੇ ਜਾਪੁ ਦੀ ਸੇਵਾ ਲੲਈ ਵਾਹਿਗੁਰੂ ਜੀ ਤੁਹਾਡਾ ਲੱਖ ਲੱਖ ਸ਼ੁਕਰ ਹੈ ❤🙏👏❤️
@gurbachansingh7003
@gurbachansingh7003 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🎉 ਵੀਰ ਜੀ ਸ਼ਕੁਰ ਹੈ ਤੁਸੀਂ ਬੁਹਤ ਹੀ ਵਧੀਆ ਢੰਗ ਨਾਲ ‌ਬਾਣੀ ਤੇ ਮੂਲ ਮੰਤਰ ਜਾਪ ਦੀ ਸੇਵਾ ਬਖ਼ਸ਼ੀ ਹੈ 🎉🎉 ਸੱਚੇ ਪਾਤਸ਼ਾਹ ਜੀ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਿਚ ਰੱਖਣਾ 🎉
@KuldeepKaur-pq1ub
@KuldeepKaur-pq1ub 2 ай бұрын
ਧੰਨਵਾਦ ਵੀਰ ਜੀ ਆਪ ਜੀ ਦਾ ਤੇਰਾ ਮਾਲਾ ਮੂਲ ਮੰਤਰ ਦੀ ਵਿਡੀਉ ਅਪਲੋਡ ਕਰਨ ਲਈ ਆਪ ਜੀ ਦੇ ਇਸ ਉਪਰਾਲੇ ਸਦਕਾ ਹੀ ਜਾਪ ਦੀ ਸੇਵਾ ਗੁਰੂ ਨਾਨਕ ਸਾਹਿਬ ਜੀ ਲੈਂਦੇ ਰਹਿਣ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
@parminderpalkaur1086
@parminderpalkaur1086 2 ай бұрын
Waheguru ji 🙏🙏🌹🌹
@rannuparamjitkaur8861
@rannuparamjitkaur8861 2 ай бұрын
Bahot.vathia.kita.sade.varge.bajurga.nu.sokha.ho.gia.rab.tuhadi.chardi.kalha.rakhan.13mala.aram.nal.ho.gia❤❤❤❤❤
@JaswinderKaur-z5e
@JaswinderKaur-z5e 18 күн бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@SurinderKaur-oe3hy
@SurinderKaur-oe3hy 2 ай бұрын
ਵਾਹਿਗੁਰੂ ਜੀ ਦਾ ਕੋਟਿਨ ਕੋਟ ਸ਼ੁਕਰਾਨਾ ਹੈ ਜੀ ਜੋ ਆਪਣੇ ਨਿਮਾਣੇ ਜਿਹੇ ਦਾਸ ਤੋ ਸੇਵਾ ਲੈ ਰਹੇ ਹਨ।ਬਸ ਸਦਾ ਹੀਇਸੇ ਤਰਾ ਤਰੁੱਠੇ ਰਹਿਣ ਮਿਹਰ ਭਰਿਆ ਹੱਥ ਸਿਰ ਤੇ ਰੱਖਣ।🤲🤲🤲🤲🙏🙏🙏🙏🙏❤❤❤❤
@asharanijulaha6856
@asharanijulaha6856 2 ай бұрын
Bhut bhut shukrana veer ji waheguru ji bless you with family 🙏🙏🙏🙏
@amarsahota1657
@amarsahota1657 Ай бұрын
ਸੁਕਰ ਸੁਕਰ ਸੁਕਰਾਨਾ ਵਾਹਿਗੁਰੂ ਜੀ ਨੇ ਸਿਰ ਤੇ ਹਥ ਰਖ 13 ਮੂਲ ਮੰਤਰ ਦੀ ਸੇਵਾ ਲੀ ਚਰਨ ਕਮਲਾ ਚ ਪਿਆਰ ਬਖਸ਼ਣਾ ਜੀ ਭੁਲਾ ਚੁਕਾ ਬਖਸ਼ ਦੇਣਾ ਜੀ ਆਪਣੀ ਕਿਰਪਾ ਬਖਸ਼ਿਸ਼ ਹਮੇਸ਼ਾ ਬਣਾਈ ਰੱਖਣਾ ਦਾਤਾ ਜੀ ❤❤❤❤❤❤❤🎉🎉🎉🎉🎉🎉
@manjindersingh-th9vh
@manjindersingh-th9vh 15 күн бұрын
Waheguru ji Meher karo ji waheguruji ji waheguru ji waheguru ji waheguru ji waheguru ji
@parmjitkaur2044
@parmjitkaur2044 2 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ
@lajranirajpal6222
@lajranirajpal6222 2 ай бұрын
🙏🙏
@ShindaKomal
@ShindaKomal 2 ай бұрын
ਵਾਹਿਗੁਰੂ ਜੀ ਤੁਹਾਡਾ ਸ਼ੁਕਰ ਹੈ ਆਪ ਜੀ ਨੇ ਸਿਰ ਤੇ ਹੱਥ ਰੱਖ ਕੇ ਆਪ ਮੂਲ ਮੰਤਰ ਦੇ ਜਾਪੁ ਦੀ ਸੇਵਾ ਲੲਈ❤ ਬਹੁਤ ਬਹੁਤ ਸ਼ੁਕਰਾਨੇ ਮੇਰੇ ਵਾਹਿਗੁਰੂ ਜੀ 👋🙏💞💕
@neetubhatia7920
@neetubhatia7920 2 ай бұрын
Ssa bhai sahib ji. Meri pitte di surgery c 3 din me hospital ch rhi .meri surgery sham nu 6 bje hoyi te rat nu mere drip ch neend da injection v paya gya. Par fer v guru nanak sahib ne 12:15am ton sewa lyi amrit vele di bandgi di chahe late ki hi sahi but guru nanak sahib ne us din v mera naaga nhi pain ditta amrit vele da bhai sahib ji. Te eh 3 din jo me hospital vich rhi is time vich guru sahib ne 10000 mool mantar di swear tin din ch lyi. Jo me 3 din ch kde nhi kite.bhai sahib ji ardas krna mere lyi guru sahib de chadna vich k meri nibha jaye mere waheguru mere guru nanak sahib de chadna nal meri. Bde aukhe time ch c ajj ton 4 saal phla me udo mere guru nanak sahib meri baah fad k menu kadya us time vicho sab umeeda chadd dittiyac aap hi guru sahib ne amrit vele baksh ditta mere wargi nu te meri jholi ch anant khushiya bhar ditiya. Bas jis din duniya chadda us din v mera amrit vele da naaga na hoye. Dhanwad bhai sahib ji tusi mool mantar da ban khaya hoya hun dil hi nhi krda k time waste kriye bas dil krda mool mantar kriye te guru sahib eh bheta lain sir te hath rakh k.
@renuahuja0905
@renuahuja0905 2 ай бұрын
bht kirpa guru sahib ji di
@sukbirsingh123
@sukbirsingh123 Ай бұрын
Bolae soni hall sat shiri akal 🙏🙏🙏🙏
@MeetKaur-sc2bl
@MeetKaur-sc2bl Ай бұрын
🙏🙏❤❤
@hemadatwani258
@hemadatwani258 26 күн бұрын
Aap jaisi sangat ke charno mei kot kot namaskar🙏🙏
@ManpreetKaur-ne9ww
@ManpreetKaur-ne9ww 10 күн бұрын
@Sahibjot_12
@Sahibjot_12 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਵਾਹਿਗੁਰੂ ਜੀ 13 ਮੂਲ ਮੰਤਰ ਮਾਲਾ ਜਾਪ ਕੀਤਾ ਹੈ ਵਾਹਿਗੁਰੂ ਜੀ ਵਾਹਿਗੁਰੂ ਜੀ 💓🙏🌷🙏💓🙏🌷🙏💓🙏🌷💓
@Sahibjot_12
@Sahibjot_12 Ай бұрын
ਗੁਰ ਪ੍ਰੀਤ ਕੌਰ ਵਾਹਿਗੁਰੂ ਜੀ 113ਮਾਲਾ ਮੂਲ ਮੰਤਰ ਦਾ ਜਾਪ ਕੀਤਾ ਹੈ ਵਾਹਿਗੁਰੂ ਜੀ ਮੇਹਰ ਕਰੋ ਜੀ ਵਾਹਿਗੁਰੂ ਜੀ ਵਾਹਿਗੁਰੂ 🙏🌹🙏🌹🙏🌹🙏🌹🙏♥️🙏♥️🙏
@KaurSukh-s4l
@KaurSukh-s4l 2 ай бұрын
Waheguru ji ❤ 🙏🏼 boht boht shukrana Waheguru ji da...te veerji da v
@mahindersingh3864
@mahindersingh3864 2 ай бұрын
Wahèguru chardikla bakhshe ji veer ji nu
@jasbirKaur-km1qr
@jasbirKaur-km1qr 22 күн бұрын
Waheguru ji chardikla bakhshe ji beer ji nu 🎉🎉
@ParineetiWadhwa
@ParineetiWadhwa 11 күн бұрын
WaheGuru Ji ka Khalsa se WaheGuru Ji ki Fateh13 Mala Mool Mantar jaap di sewa parwan karni Dhan guru Nanak ji Ek Tu Hi Nirankar waheguru ji🙏🏻🙏🏻
@gurbachansingh7003
@gurbachansingh7003 2 ай бұрын
ਧੰਨੁ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਸਦਕਾ ਮੂਲ ਮੰਤਰ ਜਾਪ ਦੀ ਸੇਵਾ ਲਈ ਹੈ ਬਾਬਾ ਜੀ ਸਿਰ ਤੇ ਹੱਥ ਰੱਖ ਕੇ ਆਪਣੀ ਕਿਰਪਾ ‌ਕਰਨਾ ਸਭ ਸੰਗਤਾਂ ਤੇ ਆਪਣੀ ਕਿਰਪਾ ਕਰੋ ਸਿਮਰਨ ਸਾਧਨਾ ਨਾਲ ਜੋੜੀ ਰੱਖਣਾ ਵਾਹਿਗੁਰੂ ਜੀ ਵੀਰ ਜੀ ਚੜ੍ਹਦੀ ਕਲਾ ਵਿਚ ਰੱਖਣਾ ਉਹਨਾਂ ਦੇ ਸਾਰੇ ਪ੍ਰੀਵਾਰ ਨੂੰ ਚੜ੍ਹਦੀ ਕਲਾ ਵਿਚ ਰੱਖਣਾ 🎉
@CastlePark-ch7gd
@CastlePark-ch7gd Ай бұрын
Mool mantar da jaap krvan lye shukrana Waheguru Ji 🙏🙏🙏
@JaswinderKaur-z5e
@JaswinderKaur-z5e 2 ай бұрын
Waheguru ji ka khalsa waheguru ji ki fateh 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🌹🌹🌹🌹🌹🌹🌹🌹🌹🌹🌹🌹🌹🌹🌹
@satnamsarang9119
@satnamsarang9119 2 ай бұрын
Waheguru jo de kirpa naal total 6and 7 total 13 Mala Mool Mantar jaap sir te hath rakh ke sewa lai ji
@balbirkaur4806
@balbirkaur4806 Ай бұрын
ਸਤਿਨਾਮ ਸ੍ਰੀ ਵਾਹਿਗੁਰੂ ਜੀ ❤❤❤❤❤
@KaurSimranjit-h8x
@KaurSimranjit-h8x Ай бұрын
ਵੀਰ ਜੀ ਮੈਂ ਕਿਵੇਂ ਸ਼ੁਕਰਾਨਾ ਕਰਾ ਇਕ ਇਕ ਰੋਮ ਨੂੰ ਲੱਖਾ ਜੀਬਾ ਲੱਗ ਜਾਣ ਫਿਰ ਵੀ ਘਟ ਨੇ ਵੀਰ ਜੀ ਮੇਰੀ ਹੱਡ ਬੀਤੀ .. ਮੇਰੇ ਪਤੀ ਸ਼ਰਾਬ ਪੀਂਦੇ ਸੀ ਆਪ ਜੀ ਦੇ ਇਥੇ ਜਕਾਰੇ ਤ ਨਾਮ ਵੀ ਮੈਨਸ਼ਨ ਕੀਤਾ ਸੀ ਅੰਮ੍ਰਿਤ ਸ਼ਕਨ ਲਈ ਕਹਿੰਦੇ ਮੈਂ ਕੀ ਕਰਾ ਮੇਰੇ ਕੋਲੋ ਸ਼ਰਾਬ ਨਹੀ shdhi ਜਾਂਦੀ ..ਪਰ ਵੀਰਜੀ ਕੀ ਹੋਇਆ ਜਦੋ ਤੁਸੀਂ ਰੈਣ ਸਭਾਈ ਚ ਕਿਹਾ ਕ ਮੂਲਮੰਤਰ ਸਵਾ ਲੱਖ ਕਰੋ ਗੁਰੂਪੁਰਬ ਤਕ ਮੇਨੂ ਏਸਤਰਾ ਲਗਾ ਕ ਮੇਨੂ ਕਹਾ ਏ ਵੀਰ ਜੀ ਨ ਕਿਓਕਿ ਮੈਂ ਪਹਿਲਾਂ ਹੀ ਸੋਚਰਹੀ ਸੀ ਕ ਮੈਂ ਵੀਰ ਜੀ ਕੋਲੋ ਨੇਮ ਲੈਨੀ ਇਹਨਾ ਦੇ ਸ਼ਾਰਾਬ ਸ਼ਡਨ ਲਈ ਮੇਨੂ ਬੋਹਤ ਖੁਸੀ ਹੋਈ ਫਿਰ ਮੈਂ ੩ ਅਗਸਤ ਨੂੰ ਨੇਮ ਸੁਰੂ ਕਰ ਲਯਾ ਕਿਓਕਿ ਮੇਰੇ ਦਿਨ ਸੀ ਆਪ ਜੀ ਦੇ ਰਾਤ ਸੀ ਇੰਡੀਆ ਵੀਰ ਜੀ ਠੀਕ ਸਤੰਬਰ ਨੂੰ ਇਕ ਮਹੀਨਾ ਹੋਇਆ ਸੀ ਮੂਲਮੰਤਰੇਕ ਕਰਦੇ ਨੂੰ ਉਸੇ ਦਿਨ ਹੀ ਸ਼ਰਾਬ ਕੁਝ ਪੀਤੀ ਕੁਝ ਟੋਇਲਟ ਚ ਸੁੱਟ ਦਿੱਤੀ ਫਿਰ ਹੁਣ ਤੱਕ ਨ ਸ਼ਰਾਬ ਘਰ ਆਈ ਨ ਊਨਾ ਨ ਪੀਤੀ ਮੇਨੂ ਜਕੀਨ ਪਾਤਸਾਹ ਤੇ ਵੀਰ ਜੀ ਤੁਸੀਂ ਸਾਡੇ ਨਾਲ ਹੋ ਸਾਡੇ ਪਾਤਸਾਹ ਸਾਡੇ ਨਾਲ ਹ ਇਸ ਮੂਲ ਮੰਤਰ ਕਰਕੇ ਮੇਰੇ ਪਤੀ ਅੰਮ੍ਰਿਤ ਵੀ ਸਕ ਲੈਣ ਗੇ ਫਿਰ ਮੈਂ ਆਪਣਾ ਨਾਮ ਤ ਦੇਸ਼ ਦੱਸਾਂਗੀ ਜਲਦੀ ਮੇਰੇ ਗੁਰੂ ਨਾਨਕ ਕੋਲੋ ਤੁਸੀਂ ਪਹਿਲਾਂ ਵੀ ਬੋਤ ਕੁਝ ਲੈ ਕ ਦਿੱਤਾ ਹੈ ਮੇਰੇ ਵੀਰ ਜੀ ਤੁਸੀਂ ਸਾਡੇ bht ਨੇੜੇ ਹੋ ਮੇਰੀ ਹਰ ਫਰਯਾਦ ਗੁਰੂ ਕੋਲ ਪੋਹਚਾਂਦੇ ਹੋ ਆਪ ਜੀ ਦੀ ਲੰਭੀ ਉਮਰ ਹੋਵੇ ਤਾ ਜੋ ਸਾਡੇ ਕਿੜਿਆ ਦਾ ਪਾਪੀਆ ਦਾ ਦਾ ਕੁਝ। ਬਣਦਾ ਰਹੇ ਹਰ ਕਦਮ ਪਰ ਆਪ ਜੀ ਨੂੰ ਨਮਸ਼ਕਾਰ🙇‍♀️🙇‍♀️
@GarryGurm
@GarryGurm Ай бұрын
Bhen meri v ardass parwan kar lena wahguru ji main v amrit shakan ji ghar da allow nj karda drink kark ji😊
@amanpreet5998
@amanpreet5998 Ай бұрын
Hllo aunti ji mere daddy v vht sharable peende a kehnde Mai ni shadni othe dsso ji asi kya krai mummy mere mool mntar da jaap v krde ne😢
@narindersingh1708
@narindersingh1708 Ай бұрын
Vheguruji apji de ktha te prvchana vich sngat nu nshe chhdan lai hevan kro te nshea te nuksan vi dso
@JaspreetKaur-yg8lj
@JaspreetKaur-yg8lj Ай бұрын
Didi tusi kinia mala. Karde si roj. Mere dady vi bhut sharab pinde ne
@HardeepKaur-dp7hb
@HardeepKaur-dp7hb Ай бұрын
obug in ™
@KulwantKaur-mb1by
@KulwantKaur-mb1by 2 ай бұрын
Waheguru ji waheguru ji waheguru ji waheguru ji 🙏 waheguru ji waheguru ji waheguru ji 🙏🙏🙏
@jaswinderkaur8124
@jaswinderkaur8124 28 күн бұрын
ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏
@Jaspalkaur-bo9dq
@Jaspalkaur-bo9dq 2 ай бұрын
Waheguru Ji ne 83 Mala Mool Manter Di Seva layi Waheguru Ji 🙏♥️
@gurmitkaur6490
@gurmitkaur6490 2 ай бұрын
Kot kot denwad.ji❤waheguru ji 13 mala blessed. Gurunank ji nu sumerpit waheguru ji 🙏
@baniarora3887
@baniarora3887 2 ай бұрын
Koti koti kotan var aap ji da shukriya❤
@RajKumar-ex7mv
@RajKumar-ex7mv 2 ай бұрын
Waheguru ji 🙏🙏🙏🙏🙏🙏🙏🙏🙏🙏❤❤❤❤❤️🌹🌹🪯🪯🪯🪯🪯🪯🪯❤
@parmaar1039
@parmaar1039 2 ай бұрын
ਵੀਰ ਜੀ ਸਤਿ ਸ੍ਰੀ ਆਕਲ ਜੀ ਵੀਰ ਗੁਰੂ ਨਾਨਕ ਦੇਵ ਜੀ ਮਾਤਾ ਸੁਲੱਖਣੀ ਜੀ ਦੇ ਵਿਆਹ ਦੀ ਬਹੁਤ ਬਹੁਤ ਵਧਾਇਆ ਤੁਹਾਡੀ ਟੀਮ ਨੂੰ ਵੀਰ ਜੀ ਬਹੁਤ ਧੰਨਵਾਦ ਤੁਹਾਡਾ ਜਦੋਂ ਦੇ ਮੂਲ ਮੰਤਰ ਜਾਪ ਕਰਨ ਲੱਗੇ ਉਦੋਂ ਤੋ ਮਾਏਗਨ ਦੀ ਬਿਮਾਰੀ ਜਿਵੇਂ ਖਤਮ ਹੋ ਗਈ ਤੇ ਘਰ ਵਿਚ ਸੁਖ ਸਾਤੀ ਹੈ ਵਾਹਿਗੁਰੂ ਜੀ ਇਸ ਤਰ੍ਹਾਂ ਸੇਵਾ ਦੇ ਰਹਿਣ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ, 🙏🙏🙏🙏🙏🌹🌹🌹🌹🌹
@parmaar1039
@parmaar1039 2 ай бұрын
ਵੀਰ ਜੀ ਸਤਿ ਸ੍ਰੀ ਅਕਾਲ ਜੀ ਵੀਰ ਹੱਥ ਜੋੜ ਕੇ ਬੇਨਤੀ ਹੈ ਮੇਰੇ ਵਲੋਂ ਅਰਦਾਸ ਕਰਨਾ ਕੇ ਮੇਰੇ ਪੁੱਤਰ ਨੂੰ ਪੁਲਿਸ ਦੀ ਨੌਕਰੀ ਮਿਲ ਜਾਏ ਮੇਰੇ ਪੁੱਤ ਦਾ ਨਾਮ ਅਕਾਸਦੀਪ ਸਿੰਘ ਹੈ ਵੀਰ ਜੀ ਬੇਨਤੀ ਹੈ
@SajanSingh-qy7ox
@SajanSingh-qy7ox Ай бұрын
ਵੀਰ ਜੀ ਆਪ ਦਾ ਬਹੁਤ ਬਹੁਤ ਧੰਨਵਾਦ ਤੁਸੀ ਸਾਰਾ ਦਿਨ ਬਾਣੀ ਨਾਲ ਜੋੜਿਆ ਹੈ ਬਾਬਾ ਜੀ ਤੁਹਾਨੂੰ ਹੋਰ ਤੱਰਕੀਆ ਬਖਸ਼ਣ 🙏🙏🙏🙏🙏
@kaurinder277
@kaurinder277 2 ай бұрын
ਬੋਹਤ ਵਧੀਆ ਵੀਰ ਜੀ
@RajbirKaur-j3q
@RajbirKaur-j3q 2 ай бұрын
ਗੁਰੂ ਫ਼ਤਹ ਪ੍ਰਵਾਨ ਮਹਾਂਪੁਰਸ਼ਾਂ ਵਲੋਂ ਇਹ 13ਮਾਲਾ ਦੀ ਵੀਡਿਉ ਪਾਂ ਕੇ ਪੂਰੀ ਤਰ੍ਹਾਂ ਗੁਰੂ ਨਾਨਕ ਸਾਹਿਬ ਨੂੰ ਲੁੱਟ ਲਿਆ ਵਾਹਿਗੁਰੂ ਜੀ ਪਹਿਲਾ ਮੈ ਜਿਸ ਦਿਨ ਕੱਪੜੇ ਧੋਂਦੀ ਸੀ ਪੋਚਾ ਨਹੀਂ ਲਾਉਂਦੀ ਸੀ ਥੱਕ ਜਾਂਦੀ ਸੀ ਪਰ ਅੱਜ ਮਨ ਨੇ ਕਹਿ ਕਿ ਪੋਚਾ ਵੀ ਲਾ ਲੈਂਦੀ 2ਮਾਲਾ ਹੋਰ ਹੋ ਜਾਣਗੀਆਂ ਮੇਰੇ hubby ਮਨਮੁੱਖ ਬਿਰਤੀ ਦੇ ਹਨ ਪਹਿਲਾਂ ਖਿਜਦੇ ਸੀ ਮੂਲ ਮੰਤਰ ਤੋਂ ਅੱਜ ਕਹਦੇ ਕੱਪੜੇ ਧੋਣ ਨਾਲ ਪੋਚਾ ਵੀ ਲਗਾ ਦਿੱਤਾ ਕਿਵੇਂ ਮੈ ਮਾਣ ਨਾਲ ਕਹਿ ਵੀਰਜੀ ਨੇ ਲਵਾ ਦਿੱਤਾ ਦੋ ਮਾਲਾ ਹੋਰ ਕਰਾ ਕੇ 😅😅ਉਹ ਬਹੁਤ ਹੱਸੇ
@anmolanmol1350
@anmolanmol1350 2 ай бұрын
😊😊😊😊😊😊😊😊😊😊😊😊😊😊😊😊😊😅😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊88
@LakhwinderKaut-mq1un
@LakhwinderKaut-mq1un Ай бұрын
😅😅😅😅
@Jeet-d2x
@Jeet-d2x Ай бұрын
Hjy
@geetageeta2680
@geetageeta2680 Ай бұрын
Hunar nani
@satnamkaur2761
@satnamkaur2761 25 күн бұрын
Pp ​@@LakhwinderKaut-mq1un
@Vipanjotsinghsandhu
@Vipanjotsinghsandhu 24 күн бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@mahinderkaur9657
@mahinderkaur9657 2 ай бұрын
waheguru ji ka khalsa waheguru ji ki phate 🙏🙏
@BalwinderKaur-tv3cm
@BalwinderKaur-tv3cm 2 ай бұрын
Waheguru ji ne aap Mool mantra saheb 13Mala di sewa laee hai ji 🙏🌺
@ShindaKomal
@ShindaKomal Ай бұрын
ਵਾਹਿਗੁਰੂ ਜੀ ਤੁਹਾਡਾ ਸ਼ੁਕਰ ਹੈ ਆਪ ਜੀ ਨੇ ਸਿਰ ਤੇ ਹੱਥ ਰੱਖ ਕੇ ਆਪ ਮੂਲ ਮੰਤਰ ਦੇ ਜਾਪੁ ਦੀ ਸੇਵਾ ਲੲਈ ਹੈ ਮੇਰੇ ਵਾਹਿਗੁਰੂਜੀ ਸ਼ੁਕਰ ਹੈ ਆਪ ਜੀ ਦੇ ਚਰਨਾਂ ਦੀ ਧੂੜ ਹਰਭਜਨ ਕੌਰ 🙏🙏
@rajdeepsingh55517
@rajdeepsingh55517 2 ай бұрын
WaheGuru Ji ka Khalsa WaheGuru Ji ki Fateh shukr shukr shukr veer ji thoda bahut bahut dhanyvad Waheguru dwara chadhadi Kala Bakshi
@kamlesh994
@kamlesh994 2 ай бұрын
Dhan Dhan Guru Nanak Dev ji. Waheguru ji tusi today 72 Mool Mantra Mala = 7776 time jaap di sewa lee hai ji. Vir ji tusi good uprala kita hai ji.I start from Amrit Vela and close at night 11:00PM.Kamlesh from Canada. Thanks Vir ji tuhada tusi sanu Naam naal joriya.❤❤❤❤❤🎉🎉🎉❤❤❤
@komalsaini1989
@komalsaini1989 2 ай бұрын
ਵਾਹਿਗੁਰੂ ਜੀ ਕੋਟਿ ਕੋਟਿ ਪ੍ਰਣਾਮ ਆਪ ਜੀ ਦੇ ਸੁੰਦਰ ਚਰਨਾਂ ਕਮਲਾਂ ਵਿਚ ਡੰਡਉਤ ਡੰਡਉਤ ਬੰਦਨਾ ਗੁਰੂ ਪਿਆਰਿਓ ਜੀਉ 🌹🙏🌹🎉🎉🎉 ਇਸੇ ਤਰ੍ਹਾਂ ਵੱਜ ਗੱਜ ਕੇ ਸੇਵਾ ਕਰਦੇ ਰਹੋ ਜੀ ਵਾਹਿਗੁਰੂ ਜੀ 🎉🎉🎉
@randeepkaur1459
@randeepkaur1459 2 ай бұрын
Waheguru ji aap ji Sanu reply karo thki SADA neme tuade name nu dekh kar Sanu vi hor bad kar neme kare da hosla mile 😊😊,,❤
@randeepkaur1459
@randeepkaur1459 2 ай бұрын
App ji de 72 mool mantel deke kar Sanu be hoslilda h❤❤
@GarryGurm
@GarryGurm 2 ай бұрын
Wahguru g 🙏🙏🙏🙏🙏ida kirpa kardooo 🙏🙏🙏🙏
@brahmpuneetsingh2997
@brahmpuneetsingh2997 2 ай бұрын
😊
@amriksinghkhurana712
@amriksinghkhurana712 14 күн бұрын
Waheguru ji ka Khalsa waheguru ji ki Fateh 🙏🙏🙏🙏🙏
LIVE Simran Sadhna Samagam  (25/11/24) | Bhai Gursharan Singh Ji (Ludhiana Wale) | Kirtan
BHAI GURSHARAN SINGH JI (OFFICIAL CHANNEL)
Рет қаралды 8 М.
This Game Is Wild...
00:19
MrBeast
Рет қаралды 164 МЛН
13 Mala Mool Mantar , Bhai Gursharan Singh Ludhiana Wale , Speed 1.20 x
3:02:07
6 Mala Mool Mantar | Bhai Gursharan Singh Ji Ludhiana Wale | Mool Mantra
1:40:53
BHAI GURSHARAN SINGH JI (OFFICIAL CHANNEL)
Рет қаралды 726 М.
ਮੂਲ ਮੰਤਰ ਦਾ ਜਾਪ
1:00:34
DAVINDER SINGH JI Ahuja
Рет қаралды 1,9 М.
18 Mala Mool Mantar | Bhai Gursharan Singh Ji Ludhiana Wale | Mool Mantra
5:02:34
BHAI GURSHARAN SINGH JI (OFFICIAL CHANNEL)
Рет қаралды 80 М.