646 Best Match | Chohla Sahib Vs Gharyala | Kairon (Tarn Taran) Kabaddi Tournament 02 Dec 2017

  Рет қаралды 1,053,298

Kabaddi365.com

Kabaddi365.com

Күн бұрын

Buy: amzn.to/3MjPP6U
Join this channel to get access to perks: bit.ly/3B5oHSA
646 Best Match | Chohla Sahib Vs Gharyala | Kairon (Tarn) Taran Kabaddi Tournament 02 Dec 2017
Chohla Sahib Player : Sukhman Chohla Sahib, Arsh Chohla Sahib, Sattu Khadur Sahib, Gurlal Sohal, Jagga Rajasthani, Bajju Palwan
Gharyala Player : Baru Rurki, Ginder, Gora Sarhali Mand, Magga Kot Dharm Chand Wala, Bheem Dubli, Taba Mawa
ਚੋਹਲਾ ਸਾਹਿਬ ਪਲੇਅਰ : ਸੁਖਮਨ ਚੋਹਲਾ ਸਾਹਿਬ, ਅਰਸ਼ ਚੋਹਲਾ ਸਾਹਿਬ, ਸੱਤੂ ਖਡੂਰ ਸਾਹਿਬ, ਗੁਰਲਾਲ ਸੋਹਲ, ਜੱਗਾ ਰਾਜਸਥਾਨੀ, ਬਾਜੂ ਪਲਵਾਨ
ਘਰਿਆਲਾ ਪਲੇਅਰ : ਬਾਰੂ ਰੁੜਕੀ, ਗਿੰਦਰ ਭੂਰਾ, ਗੋਰਾ ਸਰਹਾਲੀ ਮੰਡ, ਮਗਾ ਕੋਟ ਧਰਮ ਚੰਦ ਵਾਲਾ, ਭੀਮ ਦੁਬਲੀ, ਤਾਬਾ ਮਾਵਾ
👉Don't Forget to Like, Comment, Share and Subscribe to Kabaddi365.com KZbin Channel
👉Kabaddi365 ਦੀ ਐਪ ਇੰਸਟਾਲ ਕਰਨ ਲਈ ਇਸ ਲਿੰਕ ਤੇ ਕਲਿੱਕ ਕਰੋ goo.gl/RYPufE
👉Kabaddi365 ਦੇ ਯੂ ਟਿਊਬ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਇਸ ਲਿੰਕ ਤੇ ਕਲਿੱਕ ਕਰੋ goo.gl/4mYFKq
👉ਬੈਸਟ ਕਬੱਡੀ ਮੈਚ ਦੇਖੋ : goo.gl/4mYFKq
👉ਫੇਸਬੁੱਕ ਪੇਜ:- www. kabaddi365
👉ਸਾਰਾ ਟੂਰਨਾਂਮੈਂਟ ਦੇਖਣ ਲਈ: / kabaddi365f
👉ਜਿਆਦਾ ਜਾਣਕਾਰੀ ਲਈ ਸਾਡੇ ਹੈਲਪ ਲਾਈਨ ਨੰਬਰ +919815190441 ਤੇ ਕਾਲ ਕਰ ਸਕਦੇ ਹੋ।
👉Best Video Channel:- goo.gl/4mYFKq
👉Facebook Page:- www. kabaddi365
👉Full Video Channel:- / kabaddi365f

Пікірлер: 1 300
@brownboy1993
@brownboy1993 4 жыл бұрын
ਅੱਜ ਵੀ ਦਿਲਾਂ ਚ ਵਸਦਾ ਆ ਚੋਹਲੇ ਆਲਾ ਸੁਖਮਨ ਭਰਾ, ਧੱਕਾ ਕੀਤਾ ਸੀ ਤਾ ਆ ਤਾਂ ਰੱਬ ਨੇ ਬਸ ਯਾਦਾਂ ਈ ਰਹਿ ਗਈਆਂ ਸੁਖਮਨ ਚੋਹਲਾ ਸਾਹਿਬ ਦੀਆਂ 😥😥😥
@BaljeetSingh-ng8eb
@BaljeetSingh-ng8eb 2 жыл бұрын
Sukhman chohla good
@pritpalsingh5347
@pritpalsingh5347 2 жыл бұрын
@@BaljeetSingh-ng8eb vy
@sukhveersinghsingh3631
@sukhveersinghsingh3631 Жыл бұрын
@@BaljeetSingh-ng8eb h sb f
@karamjeetsingh3169
@karamjeetsingh3169 3 жыл бұрын
ਸੁਖਮਨ ਚੋਹਲਾ ਸਾਹਿਬ miss you veer 😭
@brownboy1993
@brownboy1993 4 жыл бұрын
ਸੁਖਮਨ ਚੋਹਲਾ ਸਾਹਿਬ ਭਰਾ ਦੀ ਯਾਦ ਤਾਜ਼ਾ ਕਰਨ ਲਈ ਦੇਖਿਆ ਆ ਮੈਚ ਮਿਸ ਯੂ ਸੁਖਮਨ ਭਰਾ 😥😥😥
@AVTARSINGH-us6ux
@AVTARSINGH-us6ux 4 жыл бұрын
Sukhman cholla
@armaansingh4775
@armaansingh4775 4 жыл бұрын
@Gaggi Basuta llll
@armaansingh4775
@armaansingh4775 4 жыл бұрын
@Gaggi Basuta l
@rajkumarhans7224
@rajkumarhans7224 4 жыл бұрын
Att kabaddi
@rajkumarhans7224
@rajkumarhans7224 4 жыл бұрын
Miss u sukman
@JaswinderSingh-kh7ir
@JaswinderSingh-kh7ir 2 жыл бұрын
ਮੇਰੇ ਦਿਲ ਦੀ ਤਮੰਨਾ ਵਿਚ ਈ ਰਹਿ ਗਈ ਸੁਖਮਨ ਨੂੰ ਮਿਲਣ ਦੀ ਉਦੋਂ ਨੂੰ ਰੱਬ ਉਸਨੂੰ ਲੈ ਗਿਆ ਕਿਉਂਕਿ ਉਹ ਮਾਲਵੇ ਚ ਘੱਟ ਖੇਡਣ ਆਉਂਦਾ ਸੀ ਤੇ ਦਿਲ ਕਰਦਾ ਸੀ ਸੁਖਮਨ ਦੀ ਖੇਡ ਗਰਾਉਂਡ ਚ ਬੈਠ ਕੇ ਦੇਖਣ ਨੂੰ
@brownboy1993
@brownboy1993 4 жыл бұрын
ਬਹੁਤ ਨਰਮ ਦਿਲ ਸੀ ਸੁਖਮਨ ਚੋਹਲਾ ਸਾਹਿਬ ਵਾਲਾ ਜਦੋਂ ਵੀ ਮਿਲਦਾ ਸੀ ਹੱਸ ਕੇ ਮਿਲਦਾ ਸੀ, ਬਹੁਤ ਜਲਦੀ ਚਲਾ ਗਿਆ ਸੁਖਮਨ ਚੋਹਲਾ ਸਾਹਿਬ ਭਰਾ ਸਾਨੂੰ ਵੀ ਸਾਰੀ ਉਮਰ ਦੁੱਖ ਰਹੂਗਾ ਸੁਖਮਨ ਦੇ ਜਾਣ ਦਾ ਮਿਸ ਯੂ 😥😥😥😥
@sukhwinderpal6572
@sukhwinderpal6572 3 жыл бұрын
ਸੁਖਮਨ ਚੋਹਲਾ ਕੱਬਡੀ ਦਾ ਜਹਾਜ਼ ਪੂਰੀ ਅੱਤ ਕਰਵਾਉਂਦਾ
@surjeetsinghgill5544
@surjeetsinghgill5544 4 жыл бұрын
ਸੁਖਮਨ ਵੀਰਾਂ ‌love u miss you😭😭😭😭😭
@gurbirsingh6760
@gurbirsingh6760 4 жыл бұрын
ਜਿਨ੍ਹਾਂ ਚਿਰ ਸਰੀਰ ਵਿੱਚ ਸੁਵਾਸ ਚਲਦੇ ਰਹਿਣਗੇ ਸੁਖਮਨ ਦਿਲਾਂ ਵਿੱਚ ਵਸਦਾ ਰਹੂਗਾ ਅਸੀਂ ਤਾ ਸੁਖਮਨ ਦੇ ਜਾਣ ਮਗਰੋਂ ਮੈਚ ਵੇਖਣੇ ਛਡਤੇ ਸੀ
@gurnishansingh374
@gurnishansingh374 Жыл бұрын
Mai v veer ji sukhman de jn magro mach vekhne baibd krte c
@bakhshishsingh5298
@bakhshishsingh5298 4 жыл бұрын
ਸੁਖਮਨ ਚੋਹਲਾ ਵਾਲਾਂ ਮਾਝੇ ਦਾ ਸ਼ੇਰ ਨਹੀ ਭੁੱਲ ਣਾ ਵਿਛੋੜਾ ਤੇਰਾਂ ਸਾਰੇ ਦੁੱਖ ਭੁੱਲ ਜਾਣਗੇ 👌🦁🙏
@vofganzenpoort7156
@vofganzenpoort7156 4 жыл бұрын
Lqlq
@pargatsinghdandiwal9311
@pargatsinghdandiwal9311 3 жыл бұрын
Sukhman tta sukhman Bai saddi Jind Jaan c 😢😢😢😭😭😧😨🙏🙏
@sinrecord2113
@sinrecord2113 2 жыл бұрын
Shi gl
@ManjinderSingh-wj6kj
@ManjinderSingh-wj6kj 3 жыл бұрын
ਅੱਜ ਵੀ ਸੁਖਮਨ ਵੀਰ ਉਹਨਾਂ ਹੀ ਪਿਆਰ ਕਰਦੇ ਆ ਜਿਹਨਾਂ 18 ਤੱਕ ਪਿਆਰ ਕਰਦੇ ਸੀ
@sukhrajsingh9115
@sukhrajsingh9115 4 жыл бұрын
ਸੁਖਮਨ ਸਾਡੇ ਭਰਾ ਨੂ ਅੱਜ ਵੀ ਅਸੀ ਓਨਾ ਪਿਆਰ ਕਰਦੇ ਆ ਜਾਨ ਤੋ ਮੱਗਰੋ ਵੀ ਓਨਾ ਹਾ
@RanjitSingh-wm5hf
@RanjitSingh-wm5hf 3 жыл бұрын
👌
@kamalbrar1195
@kamalbrar1195 3 жыл бұрын
Miss u brother
@havindersingh7976
@havindersingh7976 3 жыл бұрын
E
@gurjantsingh8822
@gurjantsingh8822 3 жыл бұрын
Miss u vre
@bittughali3065
@bittughali3065 3 жыл бұрын
@@kamalbrar1195 ਈ
@amarjitraju7259
@amarjitraju7259 3 жыл бұрын
ਦਿਲ ਦੀਆਂ ਧੜਕਣਾਂ ਵਿਚ ਵੱਸਦਾ ਸੁੱਖਮਨ
@makhankalas660
@makhankalas660 3 жыл бұрын
ਵਾਹਿਗੁਰੂ ਜੀ ਸੁਖਮਨ ਅਰਸ਼ ਵੀਰ ਜੀ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ
@akfilms1936
@akfilms1936 4 жыл бұрын
Sukhman chola wala ni bhulna 22 ohde warga player ni koi veer har raid te Waheguru ji da shukar Karan wala player Sukhman
@RashpalSingh-fu7pl
@RashpalSingh-fu7pl 2 жыл бұрын
💪👌💪👌
@bittufotoplaza
@bittufotoplaza 4 жыл бұрын
Chohla Sahib 41 Gharyala 23/5 Bhut vadiya Match Miss Sukhman
@babbalgill7868
@babbalgill7868 2 жыл бұрын
👍👍
@mohsinmehmood299
@mohsinmehmood299 4 жыл бұрын
Love from Pakistan love kabaddi love you chola sahib
@RanjodhSingh-oq9ul
@RanjodhSingh-oq9ul 4 жыл бұрын
Too good Match Arsh/ Sukhman show much more of these legend players We all pray heaveanly approach of our son Sukhman chola Sahib Ji
@kawaljeetmahlakawaljeetmah1016
@kawaljeetmahlakawaljeetmah1016 Жыл бұрын
ਜੋ ਸੁਖਮਨ ਚੋ੍ਹਲਾ ਸਾਹਿਬ ਹੋਰ ਕੋਈ ਨਹੀਂ ਬਣ ਸਕਦਾ
@AngrejSingh-wo1ew
@AngrejSingh-wo1ew 4 жыл бұрын
Buhat yad karde aa bhi ji sukman nu😭😭
@DavinderSingh-sw6ds
@DavinderSingh-sw6ds 3 жыл бұрын
World da no one player aa sukhman Choula sahib miss you bro
@happygill9480
@happygill9480 4 жыл бұрын
Love you 😘😘 muuuuuuuhhhhhh sukhman veerr miss you 😭😭😭😭😭😭😭😭😭
@ranjitsingsingh5592
@ranjitsingsingh5592 4 жыл бұрын
ਸਾਡੇ ਵੀਰ ਸੁਖਮਣ ਦੀਆਂ ਰੇਡਾ ਤੇ ਯਾਦਾਂ ਤਾਜ਼ਾ ਹਨ
@primeagriculturedhuri8692
@primeagriculturedhuri8692 4 жыл бұрын
Sukman.. Arsh love you
@abdulrehmanrajpoot7525
@abdulrehmanrajpoot7525 3 жыл бұрын
Miss u sukkhman chola sahib from Pakistan
@SandeepKang-cp2ys
@SandeepKang-cp2ys 7 күн бұрын
hello ji
@jantsandhu184
@jantsandhu184 2 жыл бұрын
Sade dila ch vasda Sukhman jahaaj majhe da Majhail ❤............FROM TARN TARANIA MAJHAIL 🇶🇦
@parabjotlaur8647
@parabjotlaur8647 Жыл бұрын
ਮੈਚ ਬਹੁਤ ਵਧੀਆ ਜੀ ਫਾਈਨਲ
@anilbawa8965
@anilbawa8965 3 жыл бұрын
Love you SUKHMAN ARSH CHOHLA BROTHER❤
@ohigill
@ohigill 2 жыл бұрын
ਸੁਖਮਨ ਦੀ ਮਾਂ ਨੂੰ ਪਰਨਾਮ ਜਿੰਨਾ ਸੂਰਮਾ ਪੁੱਤ ਜੰਮਿਆ 🙏
@jassijassi844
@jassijassi844 4 жыл бұрын
Sukhman bahut hi vadia player c ...Miss u sukhman veer...
@sukhakhosakhosa9216
@sukhakhosakhosa9216 4 жыл бұрын
Sukhman buhut hi vadia player c miss you sukhman veer
@gujjarvideos7488
@gujjarvideos7488 3 жыл бұрын
ਸੁਖਮਨ ਚੋਹਲਾ ਸਾਹਿਬ🙏🙏🙏🙏💪💪💪💪💪
@sattahans2283
@sattahans2283 4 жыл бұрын
Sukhman sirra karda c
@maqsoodahmed3192
@maqsoodahmed3192 8 ай бұрын
Sukhman was a very kind and humble player and also was the best raider of his time. 😢
@gurnoorsidhu4810
@gurnoorsidhu4810 4 жыл бұрын
Sukhman i Miss you Bro
@gurlalsingh2985
@gurlalsingh2985 2 жыл бұрын
ਵਾਹਿਗੁਰੂ ਜੀ ਕੀ ਚਰਨਾਂ ਵਿਚ ਨਿਵਾਸ ਬਖਸ਼ੇ ਭਰਾ ਨੂੰ
@sukhmanbuttar7445
@sukhmanbuttar7445 3 жыл бұрын
Miss u Sukhman Bor ther 😭😭😥😓
@baathsaab2226
@baathsaab2226 4 жыл бұрын
Sukhman tan saddi jaan aa love u sukhman bai miss you yarra
@manpreetmanpreetsingh3106
@manpreetmanpreetsingh3106 4 жыл бұрын
Sukhman no 1 raider in world
@tajindersingh4036
@tajindersingh4036 4 жыл бұрын
🌟Sukhman🌟 great 💕player 💞world🌐
@lovebhullar5816
@lovebhullar5816 4 жыл бұрын
Miss uu sukhman chohla veere Never forget bro
@lovebhullar5816
@lovebhullar5816 4 жыл бұрын
@Gaggi Basuta ok vr
@guridhillon5281
@guridhillon5281 4 жыл бұрын
@Gaggi Basuta krta bra subscribe
@EkamdeepSingh-ci2pq
@EkamdeepSingh-ci2pq Сағат бұрын
11ਵਾਰ ਮੈਚ ਦੇਖ ਲਿਆ ਜਦੋਂ ਵੀ ਅੱਗੇ ਆਉਂਦਾ ਫਿਰ ਵੇਖੇ ਬਿਨਾਂ ਰਹਿ ਨਹੀਂ ਜਾਂਦਾ ਸੁਖਮਣ 😢
@jantsandhu184
@jantsandhu184 4 жыл бұрын
Miss u sukhman brother 😢
@gurdasbakipur4978
@gurdasbakipur4978 4 жыл бұрын
plwn life ch bhul nhi sakda shaan banda c jatta miss u plwn g 😢
@fandtoda9935
@fandtoda9935 4 жыл бұрын
22 ji sukhman veer de hor match hor paado 🙏🙏🙏🙏🙏
@UsmanKhan-mp5hn
@UsmanKhan-mp5hn 4 жыл бұрын
Gaggi channel name batao
@gursewakbilling4782
@gursewakbilling4782 4 жыл бұрын
kabbadi da legend c sukhman eh gatta kade v pura nhi hona waheguru arsh di khad nu taraki dewa
@nlvlogs9378
@nlvlogs9378 3 жыл бұрын
Lots of love from Lahore Pakistan... Sukhman chola sahib di raid da koi moqabala nahi krsakda... Allah pak junat ul firdoos wich jaga daway... Dil boht dukhi howaya sukhman chola sahib di Mott di Khabar perh k
@saleemraza4119
@saleemraza4119 3 жыл бұрын
Love you & Miss you Sukhaman chollah Sahib
@pardeepbenipal4777
@pardeepbenipal4777 4 жыл бұрын
Sukhman y harvele siraa karda ci
@pbx-preetsingh295
@pbx-preetsingh295 7 ай бұрын
ਦਰਸ਼ਨੀ ਜੁੱਸਾ ਸੀ ਸੁਖਮਨ ਵੀਰ ਦਾ ਝੋਟੇ ਜਿਨਾਂ ਜ਼ੋਰ ਇਹੋ ਜਿਹੇ ਪਲੇਅਰ ਵਾਰ ਵਾਰ ਨਹੀਂ ਜੰਮਦੇ, ਬਹੁਤ ਦੁਖ ਹੁੰਦਾ ਜਦੋਂ ਕੋਈ ਪੰਜਾਬ ਦਾ ਇਹੋ ਜਿਹਾ ਨੋਜਵਾਨ ਭਰੀ ਜਵਾਨੀ ਚ ਦੁਨੀਆਂ ਤੋਂ ਜਾਂਦਾ, ਸਿੱਧੂ ਮੂਸੇ ਵਾਲਾ,ਤੇ ਸੁਖਮਨ ਨੂੰ ਮੈਂ ਬਹੁਤ ਯਾਦ ਕਰਦਾ
@gurjeetsingh-fw1bh
@gurjeetsingh-fw1bh 5 ай бұрын
Deep sidhu b yr
@pbx-preetsingh295
@pbx-preetsingh295 5 ай бұрын
@@gurjeetsingh-fw1bh ha y sahi kiha
@bobbysidhu2243
@bobbysidhu2243 4 жыл бұрын
waheguru ji🙏🏻❤️miss uu
@ranvirsingh7511
@ranvirsingh7511 2 жыл бұрын
Sukhman Chohla nal aj v pura pyar eh, kede nhi bhulaya ja skda legend of Kabaddi.
@aulakhagrifarm2954
@aulakhagrifarm2954 4 жыл бұрын
Miss u sukhman veer from haryana
@emmanuelzahid5829
@emmanuelzahid5829 5 ай бұрын
Because of sukhman i watch kabadi match on 365 countless times. What a fine kabadi player sukhman was like fedor emilianko and jhon Jones but he had a very short life.
@navjot1093
@navjot1093 3 жыл бұрын
Miss u sukhman veer😭😭
@jagroopdhillon694
@jagroopdhillon694 3 жыл бұрын
Majhe de majhail pure att miss u sukhman veera
@dilawarhussain9888
@dilawarhussain9888 3 жыл бұрын
Such a wonderful player suhkman
@sukhwantsingh7025
@sukhwantsingh7025 4 жыл бұрын
ਪਰਦੀਪ ਵੀਰ ਜੀ ਬਹੁਤ ਹੀ ਧੰਨਵਾਦ ਸੁਖਮਨ ਚੋਹਲਾ ਸਾਹਿਬ ਦੀ ਯਾਦ ਵਿਚ ਐਹ ਮੈਚ ਪਾਉਣ ਲਈ ਵੀਰ ਜੀ ਸੁਖਮਨ ਤਾਂ ਸਾਡੇ ਹਰ ਸਾਹ ਵਿੱਚ ਆ ਹੋਰ ਕੀ ਕਹਾਂ ਵੀਰ ਜੀ
@Budhladawale
@Budhladawale 4 жыл бұрын
Sukhman miss you 😭😭 bro come back plz
@varindersohivarindersohi4342
@varindersohivarindersohi4342 Жыл бұрын
ਸੁਖਮਨ ਚੋਹਲਾ ਸਾਹਿਬ miss you bro Waheguru g 🙏🙏😭😭
@VijayKumar-jn5pj
@VijayKumar-jn5pj 3 жыл бұрын
Love u always bro sukhman chohla 👍👍 miss u always
@harmanhassanpuria7592
@harmanhassanpuria7592 2 жыл бұрын
Sukhman chohla miss you always 🥺🥺🥺
@JagdeepSingh-yi5uq
@JagdeepSingh-yi5uq 2 жыл бұрын
Miss you sukhman 😭😭😭🙏
@upkarsingh2309
@upkarsingh2309 3 жыл бұрын
Sukhman The great player. Miss you Brother.
@harchandsingh2719
@harchandsingh2719 2 жыл бұрын
Sukhmani nice 👌👌👌
@BalveerSingh-en6sb
@BalveerSingh-en6sb 3 жыл бұрын
Sukhman my favourite player ❤️❤️❤️❤️❤️❤️❤️❤️❤️❤️❤️❤️
@harpreetpreet9032
@harpreetpreet9032 3 жыл бұрын
ਪੰਜਾਬ ਚ ਜਿਨ੍ਹਾਂ ਚਿਰ ਕੱਬਡੀ ਰਹੁ ਸੁਖਮਨ ਦਾ ਨਾਮ ਵੀ ਉਦਾਂ ਹੀ ਰਹੁ,,
@Shotsentry
@Shotsentry 7 ай бұрын
ਸੁਖਮਨ ਨੂ ਅੱਜ ਵੀ ਜਾਦ ਕਰੀ ਦਾ ❤❤❤ਕੱਲ ਉਸ ਦਾ ਜਨਮਦਿਨ ਸੀ ❤❤🎉🎉🙏
@gurjitsingh6054
@gurjitsingh6054 3 жыл бұрын
Never die 😭😭 from hearts of kabbadi lovers
@ranjodhsingj9588
@ranjodhsingj9588 2 жыл бұрын
ਸੁਖਮਨ ਪੰਜਾਬੀਆਂ ਦੇ ਦਿਲ ਚ ਵਸਦੇ ਭਰਾ ਕੇਹੜੀ ਗੱਲ ਕਰਤੀ।
@arshcholaustadjisukman6758
@arshcholaustadjisukman6758 4 жыл бұрын
Sukman ustad ji miss you bro 😫😫😫
@omanoman-lx1kb
@omanoman-lx1kb Жыл бұрын
miss u sukhman veere kabaddi de heere love u aaa mitra dillan nu sada yaad hiii rahu....
@tirathsarai9686
@tirathsarai9686 2 жыл бұрын
Sukhman is legend par. 22jldi duor Ho gya Waheguru ji kirpa karni kabbadi te
@davinderjohal6063
@davinderjohal6063 4 жыл бұрын
We all miss him so much
@samargill4626
@samargill4626 2 жыл бұрын
Sukhman jatta missss uuuuu tre vrga bnda kadi ni auna khed kabadi ch sahan jattttt dila tri ghaat sari zindgi rarakadi rehni 😞😞😞😞😞😞🙏
@jatinderjurat7709
@jatinderjurat7709 4 жыл бұрын
Miss u Sukhman veer ..
@BalwinderKaur-ql4px
@BalwinderKaur-ql4px 2 жыл бұрын
Superb end kita dona veeran ne siirrra readaa pa end kra gya majhel miss u bro 😘🙏
@abdurrehmanyousaf93
@abdurrehmanyousaf93 3 жыл бұрын
Bhat wadiya G Maza Aa Gya from Pakistan
@gagandeepchohla3203
@gagandeepchohla3203 3 жыл бұрын
😭😭 miss u sukhman bro love u
@babalbhangu2205
@babalbhangu2205 4 жыл бұрын
Kabaddi d kadi v n pura hon wala ghaata miss you sukhman chohla sahib
@makhankalas660
@makhankalas660 3 жыл бұрын
ਮਿਸ ਯੂ ਸੁਖਮਨ ਵੀਰ ਜੀ ਮਿਲੇ ਤਾਂ ਹੈ ਨਹੀਂ ਬਾਈ ਨੂੰ ਵੀਰ ਦੇ ਸੁਭਾਵ ਤੇ ਕਬੱਡੀ ਖੇਡ ਦੇ ਫੈਨ ਹਾਂ ਅੱਜ ਵੀ ਦਿੱਲਾ ਵਿੱਚ ਵੱਸਦਾ ਹੈ
@gurlalcheema9491
@gurlalcheema9491 3 жыл бұрын
Sukhman chola sahib 🙏🙏💥💥
@baljeetsingh3519
@baljeetsingh3519 3 жыл бұрын
I love sukhman chola
@shivdeepsingh7744
@shivdeepsingh7744 3 жыл бұрын
Sukhman miss u bro kabaddi nu bhot vdda ghata jo kdi vi pura nhi hona 😥
@tractortrolly7239
@tractortrolly7239 4 жыл бұрын
Sukhman sira c
@grtv5834
@grtv5834 Жыл бұрын
ਬਹੁਤ ਜ਼ਿਆਦਾ ਕਰਦੇ ਸੁਖਮਨ ਨੂੰ
@ninderpalgill6769
@ninderpalgill6769 4 жыл бұрын
Miss u bro 😭
@rashpalsingh7595
@rashpalsingh7595 4 жыл бұрын
I miss you bro sukhman
@kavisharchanallowal4050
@kavisharchanallowal4050 3 жыл бұрын
ਸੁਖਮਨ ਸਦਾ ਯਾਦ ਰਹੂ ਹੀਰਾ ਸੀ ਕਬਡੀ ਦਾ
@davinderpump12pump91
@davinderpump12pump91 4 жыл бұрын
Sukhman. misss u
@sodhisaab9579
@sodhisaab9579 Жыл бұрын
ਸੁਖਮਨ ਨੂੰ ਦੁਨੀਆਂ ਅੱਜ ਵੀ ਉਨਾਂ ਹੀ ਪਿਆਰ ਕਰਦੀ ਆ
@baljinderdaliwal9252
@baljinderdaliwal9252 4 жыл бұрын
Miss u sukhman bro
@hiigurisandhu5064
@hiigurisandhu5064 4 жыл бұрын
Sukhman arsh ♥️♥️❣️❤️❤️
@ppgill1744
@ppgill1744 3 жыл бұрын
sukhman y hmesha dila ch rhuga sare plyair hi vdiya ne rabb sbb no hi umra lawe har khushi dwe arsh y v siraa plyair a jma waheguru ji hmesha khush rakhn umra laun y no
@jaggaandhappydhillonvlog7390
@jaggaandhappydhillonvlog7390 4 жыл бұрын
Sukhman miss u😭😭😭😭
@gurjindersingh2698
@gurjindersingh2698 3 жыл бұрын
Love forever sukhman bhra nu te d.t.o layi v dilo piyar
@mandeepcheema3811
@mandeepcheema3811 4 жыл бұрын
Sukhman seera raider
@satpalsingh-qp6co
@satpalsingh-qp6co 4 жыл бұрын
ਸੁਖਮਨ ਵਧਿਆ ਖਿੰਡਾਰੀ ਸੀ ਮਿਸਜੂ
@jogasinghsarpanch6269
@jogasinghsarpanch6269 2 жыл бұрын
ਸੁਖਮਨ ਜਹਾਜ਼ , ਅਰਸ਼ ,ਜੱਗਾ ਜਹਾਜ਼ , ਗੁਰਲਾਲ 6,5 ਫੁਟ ਜਵਾਨ ਧੱਕੇ ਮਾਰ ਕੇ ਲੈਜਾਂਦੇ ਨੇ ਜ਼ਿੰਦਾਬਾਦ
@gaganjohal1145
@gaganjohal1145 4 жыл бұрын
sukhman 💪💪
@VIRK1984
@VIRK1984 3 жыл бұрын
ਸੁਖਮਣ ਤਾਂ ਸਦਾ ਈ ਕਬੱਡੀ ਨੂੰ ਪਿਆਰ ਕਰਨ ਵਾਲਿਆ ਦੇ ਦਿਲਾ ਚ ਵਸਦਾ ਰਹੂ
@jarmansingh1533
@jarmansingh1533 3 жыл бұрын
Never forget Sukhman Chola Sahib
@bkmusic4730
@bkmusic4730 2 жыл бұрын
ਸਾਡੇ ਮਾਝੇ ਦਾ ਜਹਾਜ਼ ਸੀ ਸੁਖਮਨ ਵੀਰ ਗੋਪੀ ਤੇ ਸੁਖਮਨ ਵੀਰ ਦੇ ਬਹੁਤ ਮੈਚ ਵੱਖੇ
@harrysingh7483
@harrysingh7483 4 жыл бұрын
Miss you sukhman veere , wapis tan nahi aa sakda Pr yaadan ch rahenga hamesha wadde bai
@harmandhanoa2254
@harmandhanoa2254 4 жыл бұрын
Baddowal kabbdi cup te janetpure vs malak da semifinal match paa doo 2012 da pardeep veer kirpa krke comnt pddlo nd ignre na krio😅
小丑和白天使的比试。#天使 #小丑 #超人不会飞
00:51
超人不会飞
Рет қаралды 34 МЛН
طردت النملة من المنزل😡 ماذا فعل؟🥲
00:25
Cool Tool SHORTS Arabic
Рет қаралды 33 МЛН
Just Give me my Money!
00:18
GL Show Russian
Рет қаралды 1 МЛН
Chohla Sahib Vs Frandipur || Best Kabaddi Match
41:57
PunjabLive1.com
Рет қаралды 166 М.
Pind Ratoke kabaddi so macth te vleg kro injoy plz like and subscribe kro
14:24
Girls !! Best Kabaddi Match !! Punjab v/s Haryana
29:01
Malwa TV
Рет қаралды 163 М.
# BEST FINAL SARHALA RANUAN VS BHAGWANPUR [JANDPUR KABADDI CUP 2021]
58:55