Рет қаралды 344
73 ਸਾਲ ਦੀ ਉਮਰ ਤੇ 100 ਮੀਟਰ ਦੀਆਂ ਦੌੜਾਂ ਵਿੱਚ ਵੀ ਗੋਲ਼ੀ ਵਰਗੀ ਸਪੀਡ ਹੈ ਇਸ ਪੰਜ਼ਾਬੀ ਦੀ
ਹੁਸ਼ਿਆਰਪੁਰ ਸ਼ਹਿਰ ਦੇ ਵਾਸੀ ਸੁਰਿੰਦਰ ਪਾਲ ਸ਼ਰਮਾ ਜਿਨਾਂ ਨੂੰ ਐਸਪੀ ਸ਼ਰਮਾ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ 73 ਸਾਲ ਦੀ ਉਮਰ ਵਿੱਚ ਵੀ ਵੈਟਰਨ ਦੌੜਾਂ ਦੇ ਖੇਤਰ ਵਿੱਚ ਵੱਡੀਆਂ ਮੱਲਾਂ ਮਾਰ ਰਹੇ ਹਨ। ਸੂਬਾ ਪੱਦਰ ਤੋਂ ਲੈ ਕੇ ਏਸ਼ੀਆ ਪੱਧਰ ਤੱਕ ਅਨੇਕਾਂ ਮੈਡਲ ਜਿੱਤ ਚੁੱਕੇ ਐਸਪੀ ਸ਼ਰਮਾ ਨਾਲ ਰਜਿੰਦਰ ਹਰਗੜੀਆ ਦੀ ਮੁਲਾਕਾਤ।