ਪਾਤੀ ਗੁਗਲੀ ! ਕਰਤੇ ਕਲੀਨ ਬੋਲਡ ਘਾਗ ਪਲੇਅਰ ਗੇਮ ਦੇ ! ਕੋਹਾਂ ਅੱਗੇ ਲੰਘਗੇ ਚੰਨੀ ਇੱਕੋ ਮੂਵ ਨਾਲ…Punjab Television

  Рет қаралды 36,708

Punjab Television

Punjab Television

Күн бұрын

About Punjab Television:
Punjab Television is a trustworthy Punjabi news discussion portal where guests are invited to thoroughly analyse current issues and other topics relating to the Punjabi people in their language for their interests.
Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆਂ ਅਤੇ ਹੋਰ ਵਿਸ਼ਿਆਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।
Our Shows:
Punjab Perspective - Morning Show
Punjab Discourse - Evening Show
Punjab Verdict - Special Show
Siyasi Sandarbh - Disucssion Show
Vichaar Virodh - Debate Show
#punjabnews #punjabinews #harjindersinghrandhawa #punjabtelevision

Пікірлер: 149
@kuldipsingh6473
@kuldipsingh6473 5 күн бұрын
ਚਰਨਜੀਤ ਸਿੰਘ ਚੰਨੀ ਨੇ ਅੱਜ ਅਖੌਤੀ ਪੰਥਕ ਅਤੇ ਪੰਜਾਬੀ ਪਾਰਟੀਆਂ ਨੂੰ ਉਨਾਂ ਦੀ ਔਕਾਤ ਦਿਖਾ ਦਿੱਤੀ ਹੈ, ਚੰਨੀ ਜ਼ਿੰਦਾਬਾਦ
@baljitsingh6957
@baljitsingh6957 5 күн бұрын
ਚਰਨਜੀਤ ਸਿੰਘ ਚੰਨੀ ਸਾਬਕਾ ਮੁੱਖ ਮੰਤਰੀ ਜੀ ਨੇ ਅੱਜ ਸੰਸਦ ਵਿੱਚ ਬਹੁਤ ਹੀ ਤਰਕਸੰਗਤ ਨਾਲ ਮੁੱਦੇ ਉਭਾਰ ਕੇ ਦਿਲ ਜਿੱਤ ਲਿਆ।
@SukhdevSingh-u6l
@SukhdevSingh-u6l 5 күн бұрын
Tu shadai🇹🇨🇹🇨
@gurwindernarla
@gurwindernarla 5 күн бұрын
ਰੰਧਾਵਾ ਜੀ,ਇੰਜ ਲਗਦਾ ਹੈ ਕਿ,ਜੋ ਭਰਤੀ ਮੁਹਿੰਮ ਅਕਾਲੀ ਦਲ ਬਾਦਲ ਨੇ ਸ਼ੁਰੂ ਕੀਤੀ ਸੀ,ਉਸ ਨੂੰ ਆਮ ਲੋਕਾਂ ਵਲੋਂ ਕੋਈ ਬਹੁਤਾ ਹੁੰਗਾਰਾ ਨਹੀਂ ਮਿਲ ਰਿਹਾ, ਕਿਉਂ ਕਿ ਹਾਲੇ ਮੈਂਬਰਸ਼ਿਪ ਵਾਸਤੇ 25 ਲੱਖ ਕਾਪੀਆਂ ਹੀ ਵੰਡੀਆਂ ਹਨ, ਮੈਂਬਰਸ਼ਿਪ ਕੋਈ ਖਾਸ ਨਹੀਂ ਹੋਈ,ਇਹ ਹੋ ਹੀ ਨਹੀਂ ਸਕਦਾ ਕਿ ,ਧਾਮੀ, ਸੁਖਬੀਰ ਬਾਦਲ ਦੀ ਸਲਾਹ ਤੋਂ ਬਿਨਾਂ 7 ਮੈਂਬਰੀ ਦੀ ਮੀਟਿੰਗ ਬੁਲਾ ਸਕਣ।
@sahibsingh4988
@sahibsingh4988 5 күн бұрын
ਪੰਜਾਬ ਨੂੰ ਬਚਾਉਣ ਵਾਲਿਆਂ ਨੂੰ ਅੰਦਰ ਡੱਕਿਆ ਏ , ਗੁੰਡਾਗਰਦੀ ਵਾਲਿਆਂ ਨੂੰ ਖੁੱਲ੍ਹਾ ਛੱਡਿਆ ਏ ਮੁੱਖ ਮੰਤਰੀ ਨੇ
@piarasingh7405
@piarasingh7405 5 күн бұрын
ਜਦੋਂ ਅਕਾਲੀ ਦਲ ਬਾਦਲ ਦੇ ਲੀਡਰ ਪਿੰਡਾਂ ਵਿੱਚ ਜਾਂਦੇ ਨੇ ਤਾਂ ਲੋਕ ਅਕਾਲੀ ਦਲ ਬਾਦਲ ਦੀ ਭਰਤੀ ਦਾ ਵਿਰੋਧ ਕਰਦੇ ਨੇ ਤੇ ਅਕਾਲੀ ਦਲ ਬਾਦਲ ਨੂੰ ਪਿੰਡਾਂ ਵਿੱਚ ਵਿਰੋਧ ਦਾ ਸਾਹਮਣਾ ਕਰਨ ਕਰਕੇ ਧਾਮੀ ਸਾਹਿਬ ਨੂੰ 7 ਮੈਂਬਰੀ ਕਮੇਟੀ ਦੀ ਮੀਟਿੰਗ ਕਰਨ ਲਈ ਥਾਪੀ ਦਿੱਤੀ ਗਈ ਹੈ ਇਸ ਕਰਕੇ ਧਾਮੀ ਸਾਹਿਬ ਨੇ ਬਾਦਲ ਦੇ ਕਹਿਣ ਤੇ ਮੀਟਿੰਗ ਸੱਦੀ ਸੀ। ਇਹ ਕਹਾਵਤ ਬਾਦਲਾਂ ਤੇ ਢੁੱਕਦੀ ਹੈ ਕਿ ਸੋ ਛਿੱਤਰ ਵੀ ਖਾਧੇ ਤੇ ਗੰਢੇ ਵੀ ਖਾਧੇ।
@MewaSingh-q3f
@MewaSingh-q3f 4 күн бұрын
ਵਾਹਿਗੁਰੂ ਜੀ
@dalbirsingh5890
@dalbirsingh5890 5 күн бұрын
ਭਰਤੀ ਸੱਤ ਮੈਂਬਰੀ ਕਮੇਟੀ ਤੋਂ ਛੱਡੋ ਕਿ ਉਹ ਅਕਾਲ ਤਖ਼ਤ ਨੂੰ ਮੰਨਦੇ ਜਾਂ ਨਹੀਂ ਜੇਨਹੀ ਤਾਂ ਛੇਕੋ
@ranjitsinghgoria3816
@ranjitsinghgoria3816 4 күн бұрын
Sardar Randhawa ji Sardar Bhatti ji Sardar Jagtar Singh ji Sat Sri Akal . Sardar Jagtar Singh ji 🎉🎉🎉🎉🎉 CONGRATULATIONS 🎉🎉🎉🎉🎉
@amritpalkaur4381
@amritpalkaur4381 5 күн бұрын
ਬਹੁਤ ਬਹੁਤ ਮੁਬਾਰਕਾਂ ਸ੍ਰ ਜਗਤਾਰ ਸਿੰਘ ਜੀ ਸ਼ਾਲਾ ਆਪ ਦੀ ਪੁਸਤਕ ਇਤਿਹਾਸ ਦੇ ਪੰਨਿਆਂ ਤੇ ਮੀਲ ਪੱਥਰ ਸਾਬਤ ਹੋਏ ।🙏🌺
@BaljitSingh-bj4vm
@BaljitSingh-bj4vm 4 күн бұрын
ਚਰਨਜੀਤ ਸਿੰਘ ਚੰਨੀ ਸਾਹਿਬ ਜੀ ਬਿਲਕੁਲ ਸਹੀ ਸਟੈਪ ਲਿਆ ਹੈ ਵਾਹਿਗੁਰੂ ਜੀ ਚੜਦੀ ਕਲਾ ਤੇ ਲੰਬੀ ਉਮਰ ਬਖਸ਼ਣ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਅਜਨਾਲਾ
@baljitsingh6957
@baljitsingh6957 5 күн бұрын
ਪੰਜਾਬ ਟੈਲੀਵਿਜ਼ਨ ਦੇ ਤਿੰਨੋਂ ਹੀ ਸੂਝਵਾਨ ਪੱਤਰਕਾਰਾਂ ਤੇ ਵਿਸ਼ਲੇਸ਼ਕਾਂ ਵੱਲੋਂ ਬਹੁਤ ਹੀ ਅਹਿਮ ਮੁੱਦਿਆਂ ਤੇ ਸਟੀਕ ਅਤੇ ਕੀਮਤੀ ਵਿਚਾਰ ਚਰਚਾਵਾਂ ਤੇ ਵਿਸ਼ਲੇਸ਼ਣ ਕੀਤਾ ਗਿਆ ਹੈ ਜੀ।
@dharatdeputter
@dharatdeputter 5 күн бұрын
ਪੁਸਤਕ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ।
@balkarandhillon2589
@balkarandhillon2589 5 күн бұрын
ਸਰਦਾਰ ਜੀ ਜਥੇਦਾਰ ਇੰਦਰਜੀਤ ਸਿੰਘ ਜੀਰਾ ਦੇ ਸਪੁੱਤਰ ਸਰਦਾਰ ਕੁਲਬੀਰ ਸਿੰਘ ਜੀਰਾ ਸਾਬਕਾ ਐਮਐਲਏ ਤੇ ਹਮਲਾ ਹੋਇਆ
@BHUPINDERSingh-sc5yg
@BHUPINDERSingh-sc5yg 5 күн бұрын
ਬਾਈ ਜੀ ਤੁਸੀ ਕਿਸੇ ਨੇ ਦੇਖਿਆ ਬਾਦਲ ਤੂੰ ਜਾ ਕਿਸ ਬਾਦਲ ਮੈਂਬਰਾ ਨੂੰ ਪਿੰਡਾ ਵਿੱਚ ਜਾਂਦਿਆਂ ਨੂੰ
@bsmaan5247
@bsmaan5247 5 күн бұрын
ਤੁਸੀਂ ਪੰਜਾਬੀ ਛੱਡ ਕੇ thanks ਬੋਲੀ ਜਾਂਦੇ ਹੋ ਤੁਸੀਂ ਪੰਜਾਬੀ ਮਾਂ ਬੋਲੀ ਨਾਲ ਫ਼ਤਿਹ ਨਹੀਂ ਬੋਲਦੇ ਤੁਸੀਂ ਕੀ ਸਮਾਜ ਨੂੰ ਸੇਧ ਦਿਓ ਗਏ ਸ ਜਗਤਾਰ ਸਿੰਘ ਜੀ
@Kiranpal-Singh
@Kiranpal-Singh 5 күн бұрын
ਚਲੋ ਸ਼ੁਕਰ ਦਿੱਲੀ ਕੇਜਰੀਵਾਲ ਦੀ ਸੇਵਾ ਕਰਕੇ…. *ਮਾਨ ਸਰਕਾਰ ਵਾਪਸ ਆ ਗਈ, ਪੰਜਾਬ ਦਾ ਚੇਤਾ ਆਇਆ* !
@baljitsingh6957
@baljitsingh6957 5 күн бұрын
ਰੰਧਾਵਾ ਸਾਹਿਬ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਭਗੌੜਿਆਂ ਨੇ ਕਦੇ ਵੀ ਇੱਥੋਂ ਜਾਰੀ ਹੁਕਮਨਾਮਿਆਂ ਨੂੰ ਨਹੀਂ ਮੰਨਣਾ।ਉਹ ਹੰਕਾਰ ਤੇ ਹੈਂਕੜ ਵਿੱਚ ਗੜੁੱਚ ਹੋ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਟਿੱਚ ਸਮਝਦੇ ਹਨ।
@MohdSalman-wj5fd
@MohdSalman-wj5fd 5 күн бұрын
Very good news Paji ❤
@SawarnSingh-i4h
@SawarnSingh-i4h 4 күн бұрын
Ch ani ne bahut vadhiya swaal chake parliment beach es tare swal Sare Punjab mp nu chakne chahie
@bsmaan5247
@bsmaan5247 5 күн бұрын
ਮੁਬਾਰਕਾਂ ਜੀ ਜੋ ਕਿਤਾਬ ਲਾਚ ਹੋਈ ਹੈ ਦੂਜੀ ਗੱਲ ਜੋ ਜ਼ਰੂਰੀ ਹੈ ਸਾਤਿ ਸ੍ਰੀ ਅਕਾਲ ਬੋਲਿਆਂ ਕਰੋ ਪੰਜਾਬੀ ਹੋ ਤੁਸੀਂ thank ਬੋਲਣ ਨਾਲ ਗੱਲ ਨਹੀਂ ਬਣਨੀ ਸ ਜਗਤਾਰ ਸਿੰਘ ਜੀ
@Kiranpal-Singh
@Kiranpal-Singh 5 күн бұрын
ਅਗਰ ਸੱਤ ਮੈਂਬਰੀ ਕਮੇਟੀ, ਅਕਾਲ ਤਖ਼ਤ ਦੇ ਆਦੇਸ਼ ਅਨੁਸਾਰ ਚੱਲੇਗੀ ਤਾਂ … *ਚੰਗੇ ਨਤੀਜੇ ਨਿਕਲ ਸਕਦੇ ਹਨ* !
@pritambath2200
@pritambath2200 5 күн бұрын
Absolutely right ji
@daljitbal3020
@daljitbal3020 5 күн бұрын
ਬੇਸ਼ਕ ਜੋ ਮਰਜੀ ਕਹੀ ਜਾਵੋ, ਨਾਂ ਤਾਂ ਸੁਖਬੀਰ ਅੰਦਰੋਂ ਇਮਾਨਦਾਰ ਹੈ ( ਇਸ ਪ੍ਰੀਵਾਰ ਨੇ ਪੰਜਾਬ ਨੂੰ ਲੁਟ ਕੇ ਖਾ ਲਿਆ ਅਤੇ ਕੰਗਾਲ ਬਣਾ ਦਿਤਾ ਅਜੇ ਵੀ ਕੋਈ ਇਨਾਂ ਤੇ ਇਤਬਾਰ ਕਰੂ) ਅਤੇ ਨਾਂ ਹੀ ( ਗੁਸਤਾਖੀ ਮੁਆਫ) ਧਾਮੀ ਸਾਹਿਬ, ਦਲਜੀਤ ਚੀਮਾ, ਭੁੰਦੜਅਤੇ ਹੋਰ ਵੀ ਸੁਖਬੀਰ ਦੇ ਗਰੁਪ ਦੇ ਲੀਡਰ ਜਾਗਦੀ ਜਮੀਰ ਵਾਲੇ ਹਨ, ਇਹ ਸਾਰੇ ਤਾਂ ਸੁਖਬੀਰ ਦੇ ਪਿਛੇ ਦੁੰਬ ਹਲਾਉਣ ਵਾਲੇ ਹਨ, ਇਨਾਂ ਵਿਚ ਨਾਂ ਜਮੀਰ ਹੈ ਅਤੇ ਨਾਂ ਹੀ ਜੁਅਰਤ ਹੈ ਕਿ ਇਹ ਕੋਈ ਫੈਸਲਾ ਆਪਣੇ ਆਪ ਲ਼ੈ ਸਕਣ
@gurdeepsingh1403
@gurdeepsingh1403 4 күн бұрын
100 ਪਰਸੈਂਟ ਸਹੀ ਕਿਹਾ ਜੀ,,,,,
@PalveerDhillon98
@PalveerDhillon98 4 күн бұрын
ਰੰਧਾਵਾ ਜੀ ਕੋਈ ਵੀ ਅਕਾਲੀ ਦਲ ਦਾ ਲੀਡਰ ਜਾ ਵਰਕਰ ਪਿੰਡਾ ਵਿੰਚ ਪਰਚੀ ਕੱਟਣ ਨਹੀ ਆਇਆ ਭਰਤੀ ਕਿਨੇ ਕਰਤੀ ਤਪਾ ਮੰਡੀ ਹਲਕਾ ਭਦੌੜ
@hardevsinghsidhu4557
@hardevsinghsidhu4557 5 күн бұрын
ਕੁਸ ਨਹੀ ਹੋਣਾ ਜੀ ,ਡਰਾਮੇ ਹਨ।ਹੁਣ ਭੁੰਦੜ ਕਹੂ ਵੀ ਮੈ ਅਕਾਲੀਦਲ ਦੀ ਕਮੇਟੀ ਦੀ ਮੀਟਿੰਗ ਕਰਕੇ ਪੁੱਛਾਗਾ ਸਮਾ ਟਪਾ ਰਹੇ ਹਨ।
@HiraSinghPADDA
@HiraSinghPADDA 5 күн бұрын
ਰੰਧਾਵਾ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@Gurbachan-qq2im
@Gurbachan-qq2im 5 күн бұрын
ਨਹੀਂ ਲਾਈਨ ਤੇ ਆਵੇਂਗਾ ਬਾਦਲ ਦਲ ਖਾਸਕਰ ਸੁਖਬੀਰ ਚੀਮਾ ਬੰਟੀ ਸੰਨੀ ਰਾਜੂ ਬਰਕੰਦੀ ਸੰਦੁਈ ਵਗੈਰਾ ਨਹੀਂ ਮੰਨਣਗੇ
@gurdeepsingh1403
@gurdeepsingh1403 4 күн бұрын
ਬਿਲਕੁੱਲ ਠੀਕ ਹੈ ਜੀ,,,,, ਜਮਾਨਤਾਂ ਵੀ ਜ਼ਬਤ ਹੋਣਗੀਆਂ,,,, ਜੇਕਰ ਪੰਜਾਬ ਵਿੱਚ ਰਾਜਨੀਤਿ ਕਰਨੀ ਹੈ ਤਾਂ ਅਕਾਲਤਖਤ ਸਾਹਿਬ ਦਾ ਫੈਸਲਾ ਇਨ ਬਿਨ ਮੰਨਣਾ ਪਵੇਗਾ,,,,,
@paramjitdhamrait5185
@paramjitdhamrait5185 5 күн бұрын
Waheguru ji bless you all.
@harbansbadesha
@harbansbadesha 5 күн бұрын
ਪਹਿਲੀ ਗੱਲ ਭੂੰਦੜ, 11 ਨੂੰ ਹਾਜਰ ਨਹੀਂ ਹੋਵੇਗਾ,ਜੈ ਹੋਇਆ ਤਾਂ ਕਹੇਗਾ ਕਿ ਜੋਂ ਭਰਤੀ ਕਰ ਲਈ ਓਹ ਰੱਖੋ, ਤੁਸੀ ਹੋਰ ਭਰਤੀ ਕਰ ਲਵੋ
@HardeepSingh-n4u
@HardeepSingh-n4u 5 күн бұрын
ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੀ ਪੰਜਾਬ ਦਾ ਅਸਲੀ ਵਾਰਸ ਹੈ
@Kiranpal-Singh
@Kiranpal-Singh 5 күн бұрын
@@HardeepSingh-n4u ਪਰ ਬਾਦਲ ਦਲ ਨਹੀਂ
@babasidhu1255
@babasidhu1255 4 күн бұрын
BADAL INSA AND PARTY MURDABAD MURDABAD MURDABAD
@kashmirgill9459
@kashmirgill9459 5 күн бұрын
Sir where I can get Dr Jagtar Singhs book
@ajaibsinghpanesarCanada
@ajaibsinghpanesarCanada 5 күн бұрын
S S A 🙏🙏🙏🙏🙏🙏🙏🙏 to all members present in program
@ਸੁਰਜੀਤਸਿੰਘਲੱਟੀ
@ਸੁਰਜੀਤਸਿੰਘਲੱਟੀ 5 күн бұрын
👍👍👌
@sukhdevthind221
@sukhdevthind221 5 күн бұрын
Dgp LESS PUNJAB, cm LESS PUNJAB, ??
@Takdir-Singh_Gill
@Takdir-Singh_Gill 5 күн бұрын
Knowledgeable discussion.
@dilbagpannu7799
@dilbagpannu7799 4 күн бұрын
❤️👏
@ArvinderRandhawa-q9t
@ArvinderRandhawa-q9t 5 күн бұрын
🙏🏻🙏🏻
@harwinder2601
@harwinder2601 4 күн бұрын
20 ਤਰੀਕ ਤੱਕ ਲਟਕਾ ਦਿੱਤਾ ਗਿਆ ਹੈ ਤੇ 20 ਤਰੀਕ ਨੂੰ ਅਕਾਲੀ ਦਲ ਦੀ ਭਰਤੀ ਮੁਹਿੰਮ ਪੂਰੀ ਹੋ ਜਾਵੇਗੀ ਅਤੇ ਫਿਰ ਚੜਦੇ ਮਾਰਚ ਪਰਦਾਨ ਜੀ ਚੁਣੇ ਐਲਾਨ ਦਿੱਤੇ ਜਾਣਗੇ ਅਤੇ ਉਸ ਤੋਂ ਬਾਅਦ ਜਥੇਦਾਰ ਵੀ ਨਵੇਂ ਬਣਾ ਦਿੱਤੇ ਜਾਣ , ਅਜਿਹੇ ਚਰਚੇ ਵੀ ਨੇ ਲੋਕਾਂ ਵਿੱਚ ਬਾਕੀ ਮਾਹਿਰ ਜੀ ਦੱਸਣਗੇ ।
@babasidhu1255
@babasidhu1255 4 күн бұрын
Te os ton baad bibi Simro di ardaas poori ho jawegi ...Badal insa and faimly end . 😢😢😢
@sarabjitsinghsekhon1636
@sarabjitsinghsekhon1636 5 күн бұрын
Bhunder was given time to take permission from his master otherwise only a phone call was enough.
@LakhwinderSingh-tp8oy
@LakhwinderSingh-tp8oy 5 күн бұрын
🙏ਸਤਿ ਸ੍ਰੀ ਆਕਾਲ ਜੀ 🙏
@JagdeshKumar-c4h
@JagdeshKumar-c4h 5 күн бұрын
ਪੁਰਾਣੀਆਂ ਵੰਡੀਆਂ ਪਰਚੀਆਂ ਵੀ ਅੰਦਰਖਾਤੇ ਮੰਨ ਲਈਆਂ ਜਾਣਗੀਆਂ ਤੇ ਨਵੀਂ ਭਰਤੀ ਨਾਲ ਆਧਾਰ ਕਾਰਡ ਵੁ ਲਾ ਕੇ ਭਰਤੀ ਵੀ ਕਰ ਲਈ ਜਾਊਗੀ ਸ਼ੁਖਬੀਰ ਜੀ ਪਰਧਾਨ ਬਣ ਜਾਣਗੇ ਮਿਲਗੋਭਾ ਜਿਹਾ ਕਰਨਗੇ ਨਾਲੇ ਸ਼ਂਪ ਬਚਜੂਗਾ ਤੇ ਛੋਟਾ ਵੀ ਵਚਜੂਗਾ
@sukhdevthind221
@sukhdevthind221 5 күн бұрын
Why not confirm DGP IN PUNJAB, ONLY ACTING DGP ¿?, PUNJAB CAPITAL LESS, PUNJAB WATER LESS, PUNJAB DGP LESS, ?? ? ¿?
@ajaibsinghpanesarCanada
@ajaibsinghpanesarCanada 5 күн бұрын
S S A 🙏🙏🙏 Randhawa Sahib ji Dr.Harvinder Singh Bhatti ji and S.Jagtar Singh ji
@GurdeepSingh-rf9fb
@GurdeepSingh-rf9fb 5 күн бұрын
ਲਚਾਰ ਤੇ ਕਮਜ਼ੋਰ ਮੁੱਖ ਮੰਤਰੀ ਟਾਈਮ ਟਪਾਊ ਕੰਮ ਹੀ ਕਰ ਰਿਹਾ ਜਾਪ ਰਿਹਾ ਹੈ
@Kiranpal-Singh
@Kiranpal-Singh 5 күн бұрын
ਸਾਬਕਾ ਮੁੱਖ ਮੰਤਰੀ ਚੰਨੀ, ਵਧੀਆ ਮੁੱਦੇ ਚੁੱਕ ਰਹੇ ਹਨ …. *ਪਰ ਮੋਦੀ ਸਰਕਾਰ ਨੇ ਕਰਨਾ ਕੁਝ ਨਹੀਂ* ???
@ProudPunjabi60
@ProudPunjabi60 5 күн бұрын
jahia jiyan neetan ohha jiya murada.
@gurnamsingh2052
@gurnamsingh2052 5 күн бұрын
Good
@RAMSINGH-re8yw
@RAMSINGH-re8yw 5 күн бұрын
Name of the book and availability.
@rajindersingh4077
@rajindersingh4077 4 күн бұрын
Charanjit Singh channi ji dhannvaad
@angrejsingh-zk5lj
@angrejsingh-zk5lj 5 күн бұрын
🙏🙏👍
@talwinderkaur2170
@talwinderkaur2170 5 күн бұрын
ਬਹੁਤ ਵਧੀਆ ਵਿਸ਼ਲੇਸ਼ਣ ਹੈ 🎉
@RosaSharma
@RosaSharma 5 күн бұрын
Sat Shri Akal ji all the viewers of Punjab television
@sarwansingh895
@sarwansingh895 5 күн бұрын
👌🌹👏
@GursharanSingh-wj5ym
@GursharanSingh-wj5ym 4 күн бұрын
ਸਰਦਾਰ ਹਰਜਿੰਦਰ ਸਿੰਘ ਜੀ ਧਾਮੀ --- ਆਖਿਰ ਮੁੰਡਾ ਘੋੜੀ ਚੜ ਹੀ ਗਿਆ --- ਦੇਖੋ ਹੁਣ 11 ਫਰਵਰੀ ਨੂੰ ਵਿਆਹ ਕਰਵਾ ਕੇ ਮੁੜ ਦੈ ਕਿ ਖਾਲੀ ਹੱਥ.... ਦੇਰ ਆਏ, ਪਰ, ਦਰੁਸਤ ਆਏ ਜਾਂ ਨਹੀਂ ਆਏ ਇਹ ਅਜੇ 11 ਫਰਵਰੀ ਨੂੰ ਹੀ ਪਤਾ ਲਗੇਗਾ.... ਸੱਚ ਤਾਂ ਇਹ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਬਾਕੀ ਭਗੌੜਿਆਂ ਦੇ ਨਾਲ ਨਾਲ ਧਾਮੀ ਜੀ ਵੀ 2 ਮਹੀਨੇ ਇਸ 7 ਮੈਂਬਰੀ ਕਮੇਟੀ ਦੀ ਮੀਟਿੰਗ ਨਾ ਬੁਲਾ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਭਗੌੜਿਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਰਹੇ। ਪਰ, ਆਖਿਰ ਸਮੁੱਚੇ ਸਿੱਖ ਪੰਥ ਦੇ ਦਬਾਅ ਹੇਠ ਮਜਬੂਰੀ ਵੱਸ ਧਾਮੀ ਜੀ ਨੇ 7 ਮੈਂਬਰੀ ਕਮੇਟੀ ਦੀ ਇਹ ਮੀਟਿੰਗ ਬੁਲਾਈ। ਚੰਗੀ ਗੱਲ ਇਹ ਹੈ ਕਿ ਸਾਰੇ 7 ਮੈਂਬਰਾਂ ਨੇ ਸਰਬ ਸੰਮਤੀ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਨੂੰ ਇੰਨ ਬਿੰਨ ਲਾਗੂ ਕਰਨ ਦਾ ਨਿਸ਼ਚਾ ਪ੍ਰਗਟਾਇਆ ਹੈ। ਇਹ ਸਾਰੀ ਸਿੱਖ ਕੌਮ ਲਈ ਵੱਡੀ ਰਾਹਤ ਵਾਲੀ ਗੱਲ ਹੈ। ਅਸੀਂ ਆਸ ਕਰਦੇ ਹਾਂ ਕਿ 11 ਫਰਵਰੀ ਵਾਲੇ ਦਿਨ ਬਤੌਰ ਪ੍ਰਧਾਨ, ਧਾਮੀ ਜੀ ਇਸ ਮੀਟਿੰਗ ਨੂੰ ਅਗਾਂਹ ਪਿਛਾਂਹ ਨਹੀਂ ਕਰਨਗੇ ਔਰ ਕਮੇਟੀ ਬਾਦਲ ਦਲ ਦੀ ਭਰਤੀ ਰੱਦ ਕਰ ਕੇ ਨਵੀਂ ਭਰਤੀ ਦੀ ਸ਼ੁਰੂਆਤ ਦਾ ਸਿਲਸਿਲਾ ਆਰੰਭ ਕਰੇਗੀ।
@pardesibheenia
@pardesibheenia 4 күн бұрын
🙏👍
@jasjitbhullar4259
@jasjitbhullar4259 5 күн бұрын
Meaningful and constructive discussion
@HarpreetSingh-qp4hc
@HarpreetSingh-qp4hc 4 күн бұрын
ਚਲੋ ਸੁਰੂ ਕਰੋ ਇੱਕ ਨੁਕਾਤੀ ਏਜੰਡਾ ਹਾਏ ਹਾਏ ਅਕਾਲੀ ਹਾਏ ਅਕਾਲੀ
@JarnailSingh-nj5zi
@JarnailSingh-nj5zi 4 күн бұрын
7 ਮੈਂਬਰੀ ਕਮੇਟੀ ਨੇ ਡਾਕਟਰ ਚੀਮਾ ਨੂੰ ਹੋਰ ਦਿਮਾਗ ਲਾਉਣ ਲਈ ਮਜਬੂਰ ਕਰਤਾ ।
@rajindercheema4985
@rajindercheema4985 5 күн бұрын
ਸਤਿ ਸ੍ਰੀ ਅਕਾਲ ਰੰਧਾਵਾ ਸਾਹਿਬ ਜੀ ਡਾ ਭੱਟੀ ਸਾਹਬ ਸ੍ਰ ਜਗਤਾਰ ਸਿੰਘ ਜੀ ਤੇ ਸਮੂਹ ਦੇਖਣ-ਸੁਣਨ ਵਾਲਿਆਂ ਨੂੰ ਬਹੁਤ ਹੀ ਸਨੇਹ ਤੇ ਸਤਿਕਾਰ ਸਹਿਤ 🙏🏻🙏🏻🙏🏻👍👍👍👌👌👌🌹🌹🌹🙏🏻🌹🙏🏻🌹🙏🏻🌹🙏🏻🌹🙏🏻🌹like#582 ਧੰਨਵਾਦ ਸਹਿਤ ਅਜੇ ਕਿੱਕਲੀਆਂ ਸਿੱਕਲੀਆਂ ਹੋਰ ਪਾਲੋ ਭਾਈ ਪੰਜਾਬ ਦਾ ਅੱਲ੍ਹਾ-ਬੇਲੀ
@HardeepSingh-n4u
@HardeepSingh-n4u 5 күн бұрын
ਸ਼੍ਰੋਮਣੀ ਅਕਾਲੀ ਦਲ ਦੇ ਹੱਥਾਂ ਵਿਚ ਹੀ ਪੰਜਾਬ ਸੁਰੱਖਿਅਤ ਰਹਿ ਸਕਦਾ
@Kiranpal-Singh
@Kiranpal-Singh 5 күн бұрын
@@HardeepSingh-n4u ਪਰ ਬਾਦਲ ਦਲ ਨੇ ਬਰਬਾਦ ਕੀਤਾ
@Trectors
@Trectors 4 күн бұрын
ਬਾਦਲ ਦਲ ਦੇ ਹੱਥਾਂ ਵਿੱਚ ਬਹੁਤ ਸਮਾਂ ਰਿਹਾ ਹੈ ਇਨ੍ਹਾਂ ਨੇ ਬਰਬਾਦ ਹੀ ਕੀਤਾ ਹੈ
@babasidhu1255
@babasidhu1255 4 күн бұрын
Par badal insa dal ton bagair ....
@gurmailsingh994
@gurmailsingh994 5 күн бұрын
ਸਾਰੇਆ ਨੂ ਸਤਿ ਸ੍ਰੀ ਅਕਾਲ ਜੀ
@harmohindersinghkohli6198
@harmohindersinghkohli6198 5 күн бұрын
Congrats S Jagtar Singh ji on the auspicious day of publically releasing of your maiden n valuable "Historical Book"..Wishing you good luck n pray to great "Almighty Waheguru"bless you with more n more such like sincere vetures in future🙏🙏
@HARJITSINGH-qo6pl
@HARJITSINGH-qo6pl 5 күн бұрын
Mr Channi has done good job for minority but he should clear that his high command agree with him or he taken this issue at own level
@gurdeepsingh1403
@gurdeepsingh1403 4 күн бұрын
ਕਾਂਗਰਸ ਹਾਈਕਮਾਂਡ ਨੇਂ ਸਿੱਖਾਂ ਦਾ ਬਹੂਤ ਜਿਆਦਾ ਮਾਨ ਸਤਿਕਾਰ ਕਰਿਆ ਹੈ 1984 ਬਲੂ ਸਟਾਰ, ਦਿੱਲੀ ਵਿੱਚ ਸਿੱਖ ਜੈਨੋਸਾਈਡ ਭੁੱਲ ਗਿਆ ਸਿੱਖ ਭਾਈਚਾਰਾ,,,, ਮੰਦਭਾਗਾ
@kuldipsingh7634
@kuldipsingh7634 5 күн бұрын
Book. Da. Namm. V. Dasio. G
@harbanssingh2167
@harbanssingh2167 5 күн бұрын
How long seniors can tolerate unior’s command
@HiraSinghPADDA
@HiraSinghPADDA 5 күн бұрын
ਰੰਧਾਵਾ ਜੀ ਪੁਲਿਸ ਮਹਿਕਮੇ ਵਿਚ ਬਦਲੀਆਂ ਦੂਸਰੇ ਮਹਿਕਮੇ ਵਰਗੀਆਂ ਹੋਣੀਆਂ ਚਾਹੀਦੀਆਂ ਹਨ ਜਿਵੇਂ ਦੂਸਰੇ ਵਿਭਾਗ ਵਿੱਚ ਹੁੰਦੀ ਹੈ
@manjitsinghmatharu
@manjitsinghmatharu 5 күн бұрын
🙏🙏🙏
@sukhjindersingh7557
@sukhjindersingh7557 4 күн бұрын
Chani Sahib taken good decision biba d juban band ho jandi Sikh issue t
@HarpreetSingh-dh1ln
@HarpreetSingh-dh1ln 5 күн бұрын
Good evening sir jee 🙏🙏👍👍
@VijayKumar-y1o8b
@VijayKumar-y1o8b 5 күн бұрын
Add bahut hai ji bore kardhi hai
@BaldevSingh-qn4fq
@BaldevSingh-qn4fq 5 күн бұрын
Randawa ji S.Jagtar Singh ji S.Bhatti sahib sat shri akal yesterday C5 Chanel S Atjinderpla talk about Prof Patiala University say about Sant bhinderwale Shri guru Hargobind sahib Guru Arjun sahib Guru Tehg Bahadar Sahib Guru Gobind Singh Sahib ji Ask Balkar Singh All Singh with BJP They're work for RSS Thanks Baldev Singh Zahura Hoshiarpur
@JaspreetSingh-f3s
@JaspreetSingh-f3s 5 күн бұрын
ਲੋਕਾਂ ਨੂੰ ਪਤਾ ਲੱਗ ਗਿਆ ਅਕਾਲੀ ਦਲ ਹੀ ਪੰਜਾਬ ਦੇ ਲੋਕਾਂ ਬਾਰੇ ਸੋਚ ਸਕਦਾ ਹੈ।
@Kiranpal-Singh
@Kiranpal-Singh 5 күн бұрын
@@JaspreetSingh-f3s ਪਰ ਬਾਦਲ ਦਲ ਨਹੀਂ
@HarkanwalSingh-f8h
@HarkanwalSingh-f8h 5 күн бұрын
ਸਤਿ ਸ੍ਰੀ ਅਕਾਲ ਜੀ 🙏🏻
@nandmehta9813
@nandmehta9813 5 күн бұрын
Sat Sri Akal 🙏🏻 🙏
@charansingh-tn9jm
@charansingh-tn9jm 5 күн бұрын
Kulbir Singh Jira
@jatindervirk6766
@jatindervirk6766 5 күн бұрын
Gud jo b
@satnamkahlon8398
@satnamkahlon8398 4 күн бұрын
Sha jao Guru de sikho parkash chand badal and party da end aa waheguru de ghar der hai ander nahi
@JagdishSingh-km7yg
@JagdishSingh-km7yg 5 күн бұрын
Why all these so called grenades incidents happening in Majha only ?
@thakursgill895
@thakursgill895 5 күн бұрын
Han tak jo v bharti hoe ha oh sari bogas ha lok nahi mandees bharti nu
@BalwinderKaur-qu9ls
@BalwinderKaur-qu9ls 5 күн бұрын
Congratulations bai ji for ur new book
@balrajsandhu6161
@balrajsandhu6161 5 күн бұрын
🌷💟🌷🙏🌷🌷
@sukhjitsingh8562
@sukhjitsingh8562 5 күн бұрын
Intelligence trying to burn punjab again sir , all punjabi need to condemned and also need to judicial inquiries sir
@balvirsinghbeera4371
@balvirsinghbeera4371 5 күн бұрын
Seva
@tarlochansingh9946
@tarlochansingh9946 4 күн бұрын
100ganda 100shetr bhikhannge
@gurindertoor6843
@gurindertoor6843 5 күн бұрын
Ssa g 0:22
@HaramnpreetKaur
@HaramnpreetKaur 5 күн бұрын
ਸ. ਸੁਖਬੀਰ ਸਿੰਘ ਬਾਦਲ ਹੀ ਸ਼੍ਰੋਮਣੀ ਅਕਾਲੀ ਦਲ ਨੂੰ ਅੱਗੇ ਤੋਰ ਸਕਦੇ ਹਨ , ਇਸ ਲੲੀ ਮੈਬਰਸ਼ਿਪ ਲੈ ਕੇ ਲੋਕ ਬਾਦਲ ਸਾਬ ਦੀ ਅਗਵਾਈ ਨੂੰ ਮਨਜ਼ੂਰੀ ਦੇ ਰਹੇ ਹਨ
@Kiranpal-Singh
@Kiranpal-Singh 5 күн бұрын
@@HaramnpreetKaur ਬਾਦਲ ਦਲ ਖਤਮ
@labhsingh3758
@labhsingh3758 4 күн бұрын
ਰੰਧਾਵਾ ਸਾਹਿਬ ਇਹਿ ਜੋ ਭਰਤੀ ਕਰ ਰਹੇ ਨੇ ਇਹਿ ਤਾਂ ਕਿ ਤੁਹਾਡੀ ਪੈਨਸਨ ਲਗੂੱਗੀ ਇਹਿ ਕਹਿਕੇ ਫਾਰਮ ਭਰ ਰਹੇ ਹਨ
@rpsinghsidhu5934
@rpsinghsidhu5934 5 күн бұрын
Randhawa sahib sanu bharat indr chal de palace bare daseo ki oh challu halat wich hey
@bhagwansinghbajwa5575
@bhagwansinghbajwa5575 5 күн бұрын
Bharti aje nominal hoi only copies are delivered Randhawa ji Gurdaspur ate Dera Baba Nanak kal hi meeting hoi
@jagjitsingh5212
@jagjitsingh5212 5 күн бұрын
Good news and views thanks Randhawa saab Jagtar saab and Dr Bhatti saab ❤🙏🙏🙏
@subhashchander6849
@subhashchander6849 5 күн бұрын
Chani sahib nu bol do current da punjab dekho ki krna purani gala chadogay una he pichay ho jayga punjab
@JaswirSinghSarao
@JaswirSinghSarao 5 күн бұрын
Bharati kis dee honi hai ye kis ne karanee hai te kis dee ho chuki hai.?????
@gurpreetsingh-gz3kc
@gurpreetsingh-gz3kc 5 күн бұрын
Hun tak di Bharti radd karni payegi.
@GurpalSingh-md1ov
@GurpalSingh-md1ov 5 күн бұрын
😢please say Jathedar Tohra Institute Bahadergarh Patiala
@harbanssingh2167
@harbanssingh2167 5 күн бұрын
Bauna CM
@sharmatenthouse1848
@sharmatenthouse1848 4 күн бұрын
Jagtarsingh Dr harvinder Singh Bhatti Randhawa by sat shri akal
@GurmailSingh-g8c
@GurmailSingh-g8c 5 күн бұрын
Badal dal Khali dal
@JitenderSingh-y1k
@JitenderSingh-y1k 5 күн бұрын
Jagtar Singh ji randawa ji sadey jathedar sahib England ch kihre gurdwara sahib Ch sikhi da parchar kar rahe ne kirpa kar ke jaroor daseyo mein v England ch hsan mein v unna de darshan kar lawan
@sujindersangha6543
@sujindersangha6543 5 күн бұрын
Sirs, why can't the seven members committee also be enabled to verity the existing membership process...absolutism has a value, but the political processes continue... Some other groups whose politics do not fully subscribe to union federal democratic processes will hardly comply with the Akal Takhat Sahib's current direction X @SanghaDr
@SawarnSingh-i4h
@SawarnSingh-i4h 4 күн бұрын
Pahal3 sari bharti nu raad karke dobara7member di dek rekh hath honi chahidi
@jasjitbhullar4259
@jasjitbhullar4259 5 күн бұрын
Tell bhunder sahib use sangat da brain not Sukhbir jundli brain
@LakhwinderSingh-kf4jc
@LakhwinderSingh-kf4jc 5 күн бұрын
Lots of thanks respectable members, these all rascals are enemy of the panth punjab g🙏🙏🙏🙏
@DarshanSinghDhaliwal-f8g
@DarshanSinghDhaliwal-f8g 4 күн бұрын
Police te sarkar Akathe ho ke kar rahe han
Жездуха 42-серия
29:26
Million Show
Рет қаралды 2,6 МЛН
Жездуха 42-серия
29:26
Million Show
Рет қаралды 2,6 МЛН