80 ਫੁੱਟ ਲੰਮੇ ਪ੍ਰੈਸ਼ਰ ਵਾਲਾ ਪੰਪ 1 ਕਿੱਲੇ ਵਿੱਚ ਤਿੰਨ ਗੇੜਿਆ ਨਾਲ ਕਰੋ ਸਪਰੇ

  Рет қаралды 59,032

Globe Tractors

Globe Tractors

Күн бұрын

Пікірлер: 57
@amanbrar7370
@amanbrar7370 2 ай бұрын
ਰੇਟ ਬਹੁਤ ਹੀ ਜ਼ਿਆਦਾ ਹੈ ਘੱਟ ਕਰੋ ਹਰ ਕਿਸਾਨ ਨੂੰ ਫਾਇਦਾ ਹੋਵੇਗਾ
@balwindersinghbindi9663
@balwindersinghbindi9663 2 ай бұрын
Ki rate hai y
@bansalsaab6513
@bansalsaab6513 Ай бұрын
M order kita aa pump hor hi pump pej ta hon Gaal ni karde pase bhi 12500 lele m ganganagar jile to aa fhone Kari Jana par koi payda ni
@Normalkisansalarpur7204
@Normalkisansalarpur7204 2 ай бұрын
ਇਹ ਪੈ੍ਸਰ 2-3 ਦਿਨਾਂ ਵਿੱਚ ਹੀ ਲੋ ਹੌ ਜਾਂਦਾ ਵਿਰੇ।
@khalsa3997
@khalsa3997 2 ай бұрын
ਦਵਾਈਆਂ ਵਾਲੇ ਕਹਿੰਦੇ 150 ਲੀਟਰ ਪਾਣੀ ਲਾਓ ਇਹ ਇਕ ਡੋਲੀ ਨਾਲ ਹੀ ਕਿਲਾ ਕੱਡਣ ਨੂੰ ਕਹਿੰਦਾ 😊
@gurpreetsingh-yh5py
@gurpreetsingh-yh5py Ай бұрын
Bai hun 200 liter
@avtarsohal1964
@avtarsohal1964 2 ай бұрын
ਪੰਪ ਤਾਂ ਠੀਕ ਹੈ ਪਰ 150 ਲਿਟਰ ਪਾਣੀ ਕਿਵੇਂ ਲੱਗੇ ਗਾਂ
@sukhdarshansingh7235
@sukhdarshansingh7235 2 ай бұрын
ਮੈਂ ਇਹਨਾਂ ਦਾ ਬੈਟਰੀ ਵਾਲਾ 25 ਲੀਟਰ ਦਾ ਪੰਪ 2018 ਫਰਵਰੀ ਨੂੰ ਨਿਹਾਲ ਸਿੰਘ ਵਾਲੇ ਤੋਂ ਗਨੇਸ਼ ਦਵਾਈਆਂ ਵਾਲੀ ਦੁਕਾਨ ਤੋਂ ਖਰੀਦਿਆ ਸੀ ਜੋ ਨਾਲ ਦੀ ਬੈਟਰੀ ਨਾਲ ਸਾਢੇ ਚਾਰ ਚੱਲਿਆ ਹੁਣ ਬੈਟਰੀ ਬਦਲ ਦਿਤੀ ਬਿਲਕੁਲ ਠੀਕ ਚਲ ਰਿਹਾ ਹੈ ।ਇਕ ਵਾਰੀ ਚਾਰਜ ਨਾਲ 30 ਤੋਂ 35 ਢੋਲੀਆਂ ਪੈ ਜਾਂਦੀਆ ਨੇ ।
@PawanjotSingh-b2o
@PawanjotSingh-b2o 2 ай бұрын
ਬੇਕਾਰ ਪੰਪ ਆ ਮੈਂ ਨਵਾਂ ਲਿਆ ਸੀ ਪਰ ਛੇ ਮਹੀਨੇ ਚੱਲਿਆ
@SonuKahlon-oq7tr
@SonuKahlon-oq7tr Ай бұрын
Mera v lain da plane c vr na lwa fr
@Deep.6522wala
@Deep.6522wala 2 ай бұрын
O 22 sab china toh mall aunda cc di tha hun hp likhan lag paye bus assemble kri jande hor kuch nai hega vadia toh vadia pump 9000 da a janda....
@jaggimisherpuria4937
@jaggimisherpuria4937 2 ай бұрын
Ketho milda aa 9000 da
@jagmeetsinghmuhar1486
@jagmeetsinghmuhar1486 Ай бұрын
Kotkapura ​@@jaggimisherpuria4937
@vickysherkhan5997
@vickysherkhan5997 2 ай бұрын
Pani tara peo na pana a ulta kila da geda kiva pura hova ga
@gurvindersandhu7078
@gurvindersandhu7078 2 ай бұрын
China to kit audi a
@PeetaBrar-t5f
@PeetaBrar-t5f 2 ай бұрын
ਗੰਨਾ ਦੋ ਲਾ ਦਿੱਤੀਆਂ ਤੇ ਪਾਣੀ 25 ਲੀਟਰ ਹੀ ਹੈ
@amrindersandhu1613
@amrindersandhu1613 2 ай бұрын
China made pump ne saare sirf dholi paani waale aap banude ne ohda vi pakka nahi pata Chinese he hove
@jatt2955
@jatt2955 2 ай бұрын
200 letter water???
@amandeepsingh-xm3rl
@amandeepsingh-xm3rl 2 ай бұрын
Bhut bekar pump h main liya c 6 months ni chalya 8500 wala isto vadiya chalda h
@BaljeetNawadha
@BaljeetNawadha 2 ай бұрын
ਉਹ ਭਰਾਵਾ ਇਕ ਕਿੱਲੇ ਵਿੱਚ ਦਵਾਈ ਕਿਸ ਤਰ੍ਹਾਂ ਪਾਈਏ 25 ਤੋ 30 ਲੀਟਰ ਵਿੱਚ ਦਵਾਈ ਕਰਕੇ ਆਦੀ ਫਸਲ ਸਾੜ 😂😂ਲਈਏ ਸਾਨੂੰ ਨਹੀਂ ਚਾਹੀਦਾ ਆਪਣੀ ਬੋਂਡ ਵਿੱਚ ਪਾ ਲੈ😅
@jagsirsingh9889
@jagsirsingh9889 2 ай бұрын
ਬਾਈ ਆਪਣੇ ਪਿੰਡ ਡ੍ਰੋਨ ਜਹਾਜ ਨਾਲ ਕਰੀ ਹੈ 10 ਲਿਟਰ ਪਾਣੀ ਪੈਂਦਾ ਹੈ 1ਕਿਲ੍ਹਾ ਚ
@kawaldeepsingh5010
@kawaldeepsingh5010 2 ай бұрын
100 ਲੀਟਰ ਪਾਣੀ ਕਿਵੇ ਪਵੇਗਾ
@amandeepsingh-xm3rl
@amandeepsingh-xm3rl 2 ай бұрын
22ina chora di vdo karni h ta uda channel un suscribe kar deiye fir
@HarpreetSingh-uc2kp
@HarpreetSingh-uc2kp 2 ай бұрын
ਪਾਈਪ ਤਾਂ ਸਪਰੇ ਲਾਹੀ ਜਾਂਦੀ ਆ ਮਗਰ
@RashpalSingh-ol3qb
@RashpalSingh-ol3qb 2 ай бұрын
Good veer ji. Veer ji. Mention kisan punjab to baher vi hai ne Sat siri akal ji
@SukhwinderSingh-io1ox
@SukhwinderSingh-io1ox 2 ай бұрын
2gun nal tn pani tara bap pura kro aw tn 1mint ch khali hoju
@amanbrar7370
@amanbrar7370 2 ай бұрын
2 ਗੰਨਾ ਕਿੱਲੇ ਦਾ ਗੇੜਾ ਕਿਵੇਂ ਲਾੳ ਯਾਰ😮
@amanbrar7370
@amanbrar7370 2 ай бұрын
ਚੱਕੋਫੀਤਾ 😂 ਚਾਹ ਸੱਜਰੀ ਪੀਤੀ ਉਂਗੱਲ ਚੱਟ ਕੇ
@kawaldeepsingh5010
@kawaldeepsingh5010 2 ай бұрын
25 ਲੀਟਰ ਪਾਣੀ ਨਾਲ ਨਹੀ ਸਰਨਾ ਵੀਰ
@farmarfarming3846
@farmarfarming3846 2 ай бұрын
ਏਦੇ ਵਿੱਚ ਕੋਈ ਛੱਕ ਨਹੀਂ ਰਾਜਾ ਪੰਪ ਵਧੀਆ ਹੈ
@balwindersinghbindi9663
@balwindersinghbindi9663 2 ай бұрын
Rate kine da y
@vijaynadha3485
@vijaynadha3485 Ай бұрын
davai hun duje pashe rakhea
@MandeepDhaliwal-h8m
@MandeepDhaliwal-h8m 2 ай бұрын
ਬਾਈ 2ਕਿੱਲੇ ਕਿਵੇਂ ਜਾਉ 2 ਗਨਾ ਨਾਲ
@jagdevsingh7982
@jagdevsingh7982 Ай бұрын
ਗੰਨਾ ਦੋ ਕਰਤੀਆ ਜਿਥੇ ਕਿਲੇ ਵਿਚ ਦੋ ਫਾਟਾਂ ਉਥੇ ਇਕ ਫਾਟ ਨਾਲ ਕੰਮ ਚੱਲ ਸਕਦਾ
@lakhaSinghrai
@lakhaSinghrai 2 ай бұрын
ਕਿਸੇ ਦੇ ਕਮੇਟ ਦਾ ਜਵਾਬ ਵੀ ਦਿਓ
@kamaldeepsingh7339
@kamaldeepsingh7339 2 ай бұрын
25fut to bad preser ne hega
@gopibrar405
@gopibrar405 2 ай бұрын
ਗੇੜਾ ਤਾਂ ਇੱਕ ਗੰਨ ਨਾਲ 80ਫੁੱਟ ਮਸਾਂ ਜਾਂਦਾ ਦੋ ਗੰਨਾ ਨਾਲ ਵਿਚੋਲਾ ਮੁੜਨਾ ਪਿਆ ਕਰੇਗਾ
@KulwinderSingh-sk4cm
@KulwinderSingh-sk4cm 2 ай бұрын
ਏਸ ਪੰਪ ਨੂੰ ਕੋਈ recomend ਨੀ ਕਰਦਾ।ਅਸਲੀ ਸਪਰੇਅ ਹੱਥ ਵਾਲੇ ਪੰਪ ਨਾਲ ਹੁੰਦੀ ।
@sharnjitkaur4274
@sharnjitkaur4274 2 ай бұрын
Pipe nalo boom ਲਗਾਓ ਜਗ੍ਹਾ 20 ਫੁੱਟ ਲਿਜਾ ts v koi gal nhi
@farmarfarming3846
@farmarfarming3846 2 ай бұрын
ਸੁਖਦੀਪ ਬਾਈ ਤੂੰ ਵੀ ਲੋਪੋਂ ਵਾਲੇ ਵਾਂਗੂ ਝੂਠ ਨਾ ਬੋਲਣਾ ਦੁਨੀਆ ਫੜ ਲੈਂਦੀ ਹੈ ਜੋ ਤੂੰ ਗੱਲ ਕਹੀ ਕਿ ਰਾਜਾ ਜੀ ਵੀ ਆ ਗਏ ਇਹ ਗੱਲ ਦਾ ਪਤਾ ਲੱਗਦਾ ਹੈ ਕਿ ਝੂਠ ਬੋਲ ਰਿਹਾ ਏ, ਜਦੋਂ ਤੈਨੂੰ ਪ੍ਰਮੋਸ਼ਨ ਲਈ ਸੱਦਿਆ ਹੈ ਤਾਂ ਰਾਜਾ ਜੀ ਓਥੇ ਹੀ ਹੋਣਗੇ ਲੋਪੋ ਆਲ਼ਾ ਏਦਾਂ ਕਰਦਾ ਹੈ, ਸੇਵਕ ਸਿੰਘ ਬਾਈ ਤੇ ਅੱਖਾਂ ਮੀਟ ਕੇ ਯਕੀਨ ਕਰਦੇ ਲੋਕ ਏਦਾਂ ਦੀ ਛਵੀ ਹੋਣੀ ਚਾਹੀਦੀ ਹੈ
@parmjot8819
@parmjot8819 2 ай бұрын
Paani jithu millu
@sandeepgoyat4261
@sandeepgoyat4261 Ай бұрын
3 tank me 1 kille me kam nhi chalta
@ਗੁਰਭੇਜਸਿੰਘ
@ਗੁਰਭੇਜਸਿੰਘ 2 ай бұрын
੨੨ ਕਿੰਨੇ ਪੈਸਿਅਾ ਦਾ
@GurpreetJugnu-bl9sp
@GurpreetJugnu-bl9sp 2 ай бұрын
Chalda nhi
@jagmeetsinghmuhar1486
@jagmeetsinghmuhar1486 Ай бұрын
ਤੇਲ ਬਹੁਤ ਪੀਦਾ 😂
@HarjinderSingh-kt8sm
@HarjinderSingh-kt8sm 2 ай бұрын
Eh raje wala sire da chor aa koi na leo ehda pump
@sonusandhu5877
@sonusandhu5877 2 ай бұрын
ਧੱਕੜ ਚੀਜ਼ ਆ
@sahdevsahu4607
@sahdevsahu4607 Ай бұрын
Wrong area mapping
@devilaldhaka2847
@devilaldhaka2847 2 ай бұрын
😔
@ArshpreetKaur-ll6tb
@ArshpreetKaur-ll6tb 2 ай бұрын
ਬਦਲਾਅ ਕੁਦਰਤ ਦਾ ਨਿਯਮ ਏ ਰਾਜਾ ਬਾਈ ਗੁਡ ਲਕ
@HarjinderSingh-kt8sm
@HarjinderSingh-kt8sm 2 ай бұрын
Chini engine lage aa bilkul kackwas pump aa ehda
@bansalsaab6513
@bansalsaab6513 Ай бұрын
Customer service bilkul fudu
@GurpreetJugnu-bl9sp
@GurpreetJugnu-bl9sp 2 ай бұрын
Bekar pump
Fake watermelon by Secret Vlog
00:16
Secret Vlog
Рет қаралды 33 МЛН
Osman Kalyoncu Sonu Üzücü Saddest Videos Dream Engine 269 #shorts
00:26
Random Emoji Beatbox Challenge #beatbox #tiktok
00:47
BeatboxJCOP
Рет қаралды 17 МЛН
Fake watermelon by Secret Vlog
00:16
Secret Vlog
Рет қаралды 33 МЛН