812. ਖਰੀਆਂ ਗੱਲਾਂ ਮੰਗਲ ਢਿੱਲੋਂ ਨਾਲ (Khariyan Gallan with Mangal Dhillon) ((Curtsey Chardikala Time TV)

  Рет қаралды 45,796

Mangal Dhillon Channel

Mangal Dhillon Channel

Күн бұрын

Пікірлер: 343
@MangalDhillon
@MangalDhillon Жыл бұрын
To join our Telegram Spiritual Group Dhan Guru Nanak, the link is given below t.me/joinchat/lOVFnugoJ8MyN2Jl Kindly download & Setup Telegram Messenger first & then click the above Link & open it with Telegram option only to join our group to connect with us directly.
@harjinderdhanota7083
@harjinderdhanota7083 Жыл бұрын
P
@SS-sr5vr
@SS-sr5vr Жыл бұрын
Thank you Dhillon Singh ji, this person didn’t have good intentions, he seems like a comrade from this gestures. He tried his best to derail you and make controversy but he fails. They just want to make sure that no one talks about the truth of Gurbani and sikhi. Good job 👏
@surinderkhasria5139
@surinderkhasria5139 2 ай бұрын
@sharanjitkaur4351
@sharanjitkaur4351 2 ай бұрын
ਮੰਗਲ ਢਿਲੋਂ ਬਿਲਕੁਲ ਠੀਕ ਨੇ ਓਸਨੂੰ ਕਈ ਰੋਲ ਕਰਨੇ ਪੈਣੇ ਹਨ।ਸਿੱਖ ਹੋਣ ਬਾਰੇ ਬਹੁਤ ਗਲਤ ਵਿਚਾਰ ਹੈ ਪੱਤਰਕਾਰ ਦਾ ਓਹ ਆਪਣੇ ਅੰਦਰ ਦੇਖੇ ਓਹ ਸਿੱਖ ਹੈ ਕੀ ਓਹ ਢਿੱਲੋਂ ਵਾਂਗ ਖਾਲਸਾ ਫਿਲਮ ਬਣਾ ਸਕਦਾ ਮੇ ਅੱਜ ਹੀ ਫਿਲਮ ਦੇਖੀ ਹੈ ਮਨ ਬਹੁਤ ਖੁਸ਼ ਵੀ ਤੇ ਭਾਵਕ ਵੀ ਹੋਇਆ ਕੇ ਇਹੋ ਜਹੀਆਂ ਫਿਲਮਾਂ ਤਾਂ ਐਸਜੀਪੀਸੀ ਵਲੋਂ ਬਣਨੀਆਂ ਚਾਹੀਦੀਆਂ ਹਨ। ਢਿਲੋਂ ਦੁਨੀਆ ਚ ਨਹੀਂ ਹਨ ਪਰ ਹਮੇਸ਼ਾ ਜਿੰਦਾ ਰਹਿਣਗੇ।🙏🏻🙏🏻
@ranikaur1945
@ranikaur1945 Ай бұрын
ਮਿਲਣ ਦੀ ਤਮੰਨਾ ਅਧੂਰੀ ਰਹਿ ਗਈ। ਚੰਗੀ ਰੂਹ ਸੀ । ਵਾਲੀਆ ਸਾਹਿਬ ਦੇ ਸੁਆਲ ਅਟਪਟੇ ਨੇ।
@JAGJITSINGH-kv1vg
@JAGJITSINGH-kv1vg Жыл бұрын
ਢਿੱਲੋਂ ਸਾਹਿਬ ਜੀ ਤੁਹਾਡੇ ਜਜ਼ਬੇ ਨੂੰ ਸਲਾਮ ਕਰਦਾ ਹਾਂ । ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲ੍ਹਾ ਬਖ਼ਸ਼ੇ ਗਾ, ਮੇਰਾਵਿਸ਼ਵਸ ਹੈ ਕਿ ਜਿਹੜਾ ਪਵਿੱਤਰ ਕਾਰਜ ਕਰ ਰਹੇ ਹੋ ਪੂਰਨ ਹੋਏਗਾ।
@ranjeetsinghsandhu8635
@ranjeetsinghsandhu8635 Жыл бұрын
ਜਿਂਦਾ ਦਿਲ ਇਨਸਾਨ ਸੀ ਢਿੱਲੋਂ ਸਾਬ❤❤❤😭😭😭😭😭
@shubpreetdalam924
@shubpreetdalam924 Жыл бұрын
ਸਤਿਕਾਰਜੋਗ ਢਿਲੋਂ ਸਾਬ ਤੁਸੀ ਮੂਰਖਾ ਨਾਲ ਮੱਥਾ ਨਾਂ ਮਾਰੋ, ਇਹ ਸਿਰਫ ਬਾਹਰੂਪੀਏ ਨੇ
@sodhisardaar7049
@sodhisardaar7049 Ай бұрын
ਬੂਝੜ ਪੱਤਰਕਾਰ ਸਿਰਫ਼ ਤੇ ਸਿਰਫ਼ ਢਿਲੋਂ ਸਾਬ ਨੂੰ ਗ਼ਲਤ ਤੇ ਨੀਚਾ ਸਾਬਿਤ ਕਰਨ ਤੇ ਲਗਿਆ ਹੋਇਆ ਹੈ. ਪਰ ਸਬਰ ਢਿਲੋਂ ਸਾਬ ਦਾ 🙏🙏
@amritkaur389
@amritkaur389 Жыл бұрын
ਅਫਸੋਸ ਹੈ ਕਿ ਤੁਸੀਂ ਬਹੁਤ ਦੇਰ ਬਾਅਦ ਦਰਸ਼ਨ ਦਿੱਤੇ ਜਦੋਂ ਤੁਸੀਂ ਸਾਡੇ ਤੋਂ ਵਿਛੜ ਚੁੱਕੇ ਹੋ।
@amarjitsinghjawandha6108
@amarjitsinghjawandha6108 Жыл бұрын
ਢਿਲੋਂ ਸਾਹਿਬ ਨਾਲ ਪੂਰੀ ਤਰਾਂ ਸਹਿਮਤ ਹਾਂ.. ਉਸ ਦੇ ਕਰਮ ਕੀ ਨੇ ਉਹ ਜਿਆਦਾ ਮਹੱਤਵਪੂਰਨ ਨੇ.. ਉਹ ਇਮਾਨਦਾਰੀ ਨਾਲ ਕੰਮ ਕਰਦਾ ਲੱਗਦਾ....
@jasprabhjitkaur3860
@jasprabhjitkaur3860 Жыл бұрын
ਪੱਤਰਕਾਰਾਂ ਨੂੰ ਹੋਰ ਕੋਈ ਕੰਮ ਨਹੀਂ ਹੈ। ਲੋਕਾਂ ਦਾ ਭਲਾ ਕਰਨਾ ਜਾਂ ਦੁਖੀਆਂ ਦਾ ਆਸਰਾ ਬਣਨਾ ਕੋਈ ਗਲਤ ਕੰਮ ਨਹੀਂ। ਸਭ ੋਂ ਸਰਬਉੱਤਮ ਕੰਮ ਹੈ ਕਿ ਕਿਸੇ ਨੂੰ ਗੁਰੂ ਨਾਲ ਜੋੜਨਾ।
@sarwarsarsinivillage1130
@sarwarsarsinivillage1130 Жыл бұрын
ਢਿੱਲੋਂ ਜੀ ਆਪ ਜੀ ਨੂੰ ਵਾਹਿਗੁਰੂ ਜੀ ਹੋਰ ਵੀ ਜ਼ਿਆਦਾ ਉਤਸ਼ਾਹ ਅਤੇ ਜੋਸ਼ ਨਾਲ ਉੱਦਮ ਕਰਨ ਲਈ ਕਿਰਪਾ ਕਰਨ ਜੀ ਧੰਨਵਾਦ ਜੀ.
@mandeepkaur8225
@mandeepkaur8225 Жыл бұрын
Dhilon sir well done Keep it up
@prabhatsoni9340
@prabhatsoni9340 Жыл бұрын
आपको सादर चरणस्पर्श और सादर प्रणाम सरजी 🙏🙏
@gunpreetkaur2578
@gunpreetkaur2578 Жыл бұрын
ਪਗ ਤੋਂ ਬਿਨਾਂ ਸਰਦਾਰੀ ਕਾਇਮ ਰੱਖਣ ਵਾਲੇ ਸੀ ਵੀਰ ਜੀ ਤੁਸੀਂ ਢਿਲੋਂ ਸਾਹਿਬ, ਵਾਹਿਗੁਰੂ ਜੀ
@rajvirsingh4558
@rajvirsingh4558 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏 ਢਿੱਲੋਂ ਸਾਬ 🙏... ਇਹ ਦੁਨੀਆਂ ਤੁਹਾਡੇ ਵਰਗੇ ਦੀਆਂ ਲੱਤਾਂ ਖਿੱਚੂ ਗੀ... ਅਕਾਲ ਪੁਰਖ ਜੀ ਮਹਾਰਾਜ ਦਾ ਆਸਰਾ ਤੱਕਦੇ ਹੋਏ ਲੱਗੇ ਰਹੋ ... ਫਤਿਹ ਅੱਗੇ ਆ ਕੇ ਮਿਲੂ ਗੀ ... ਵਾਹਿਗੁਰੂ ਜੀ 🙏
@ManJinderSingh-hq9dv
@ManJinderSingh-hq9dv Жыл бұрын
ਕੋਈ ਕੁਛ ਮਰਜ਼ੀ ਕਹੀ ਜਾਵੇ ਪਰ ਢਿੱਲੋ ਸਾਬ ਤੁਸੀ ਅਪਣਾ ਕੰਮ ਨਾ ਛੱਡਿਓ
@iqbalsinghkalsiraj22g92
@iqbalsinghkalsiraj22g92 Жыл бұрын
ਧੰਨ ਗੁਰੂ ਨਾਨਕ ਵੀਰ ਜੀ । ਗੁਰੂ ਪਾਤਸ਼ਾਹ ਮਿਹਰ ਕਰਨ ਤੰਦਰੁਸਤੀ ਬਖਸ਼ਣ ਜੀ।🌷🙏🙏
@vardaantv542
@vardaantv542 Жыл бұрын
VEER GURU NANAK DEV JI KYON NHI KIHA JI, VAISE TAN TUHADI MRZI HAI KE KI RISHTA RAKHNA CHAHUNDE HO TUCI GURU NAL, BUT KI GURU DA RISHTA SAB RISHTIAN NU APNE VICH NHI SMAA LAINDA JI ???
@kamalgill2216
@kamalgill2216 Жыл бұрын
Patarkar di bht negative soch aa.. mangal dhillon clear heart ❤
@Kiranpal-Singh
@Kiranpal-Singh 2 ай бұрын
ਮੰਗਲ ਸਿੰਘ ਜੀ ਧਾਰਮਿਕ ਫਿਲਮਾਂ ਬਣਾਉਣਾ ਵਧੀਆ ਕਾਰਜ ਹੈ, ਪਰ ਨਿੱਜੀ ਤੌਰ ਤੇ ਅਧਿਆਤਮਿਕ ਪੱਖ ਤੋਂ ਆਤਮਾ ਦਾ ਪਰਮਾਤਮਾ ਵਿੱਚ ਮਿਲਾਪ ਨਾਮ-ਬਾਣੀ ਅਭਿਆਸ ਤੋਂ ਬਿਨਾ ਨਹੀਂ ਹੋ ਸਕਦਾ !
@108preety
@108preety Жыл бұрын
Feeling gratitude and blessed that we are connected with veer ji . Waheguru ji hamesha kirpa banai rakhe .Dhan Guru Nanak🙏🏻🙏🏻🙏🏻🙏🏻🙏🏻
@GurjitSingh-bc8on
@GurjitSingh-bc8on 2 ай бұрын
ਮੰਗਲ ਢਿੱਲੋਂ ਬਹੁਤ ਵੱਡਾ ਕੰਮ ਕਰ ਰਿਹਾ ਹੈ। ਇਸ ਤੇ ਕਟਾਖਸ਼ ਨਾਂ ਕਰੋ। ੳਸ ਦਾ ਸਨਮਾਨ ਕਰਨਾ ਚਾਹੀਦਾ ਹੈ।
@Sandeepkaur19794
@Sandeepkaur19794 2 ай бұрын
Bhut afsos hoya k Mangal Singh ji de duniya toh jaan toh baad ohna di video dekha hoyee🙏 Rab da banda Rab da suneha de reha c bt bhut duniya samjh nhi saki argu kr rhe aa
@kiranvirk83
@kiranvirk83 Жыл бұрын
Kya baat ...kya baat..adbhut Josh .....jhalkda sach.....kya confidence 🙏 kya daleel naal gall.....akhaan khollan wali interview.....i can't thank you....mere kol shabad nahi Mangal sir tuhada thank you kis tarah kara....2 k saal toan main tuhadiya videos dekh rahi hai ...... thank you for guiding 🙏people like us
@kaldeepkaur7129
@kaldeepkaur7129 2 ай бұрын
Mangal dhilon I salute him he have done a good work in this world
@nirmalkaur7193
@nirmalkaur7193 Жыл бұрын
Mangal dhilon doing good
@jasprabhjitkaur3860
@jasprabhjitkaur3860 Жыл бұрын
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਗੁਰਬਾਣੀ ਦੁੱਖ ਕੱਟਦੀ ਹੈ🙏
@preetopunjabi9044
@preetopunjabi9044 2 ай бұрын
ਜਦੋ ਵੀ ਕੋਈ ਰੱਬ ਡਰ ਰਾਹ ਤੇ ਤੁਰਦਾ ਉਦੋਂ ਓਹਦੀਆਂ ਲੋਕਾਂ ਲੱਤਾਂ ਖਿੱਚਣ ਲੱਗ ਪੈਂਦੇ. ਆਪਣੇ ਆਪ ਨੂੰ ਰੱਬ ਸਮਜੀ ਜਾਂਦੇ
@savitact7960
@savitact7960 Жыл бұрын
Waheguru Waheguru Waheguru ji🙏🙏🙏 May Waheguru ji always bless you with good health and happiness 🤲🤲🤲🙏🙏🙏🙏 🙏 words are not enough to express my gratitude towards you Respected Sir ji 🙏🙏🙏🙏 🙏
@ParmjeetKaur-l7r
@ParmjeetKaur-l7r Ай бұрын
ਸਾਡੇ ਪਿੰਡ ਦੇ ਸਨ ਅਸੀ ਨੇੜੇ ਬੈਠ ਗੱਲਾ ਕਰਦੇ ਸੀ ਇਹ ਜੋ ਕਹਿੰਦੇ ਹਨ ਉਹ ਸਹੀ ਹਨਜੋ ਗੱਲਾ ਸਹਿਜ ਸੁਭਾ ਕੲਈਆ ਅੱਜ ਪੂਰੀਆ ਹੋਈਆ ਪਰ ਅੱਜਕਲ ਉਹ ਸਾਡੇ ਵਿੱਚ ਨਹੀ ਰਹੇਅਫਸੋਸ
@jeetkaur1761
@jeetkaur1761 Жыл бұрын
waheguru ji aap ko parnam🙏🙏🙏🙏🙏🙏Dhan guru nank sahib ji🤲🤲🤲🤲🤲🤲💓💓💓💓💓
@rajveerjargia4194
@rajveerjargia4194 3 ай бұрын
ਤੁਸੀਂ ਬਿਲਕੁਲ ਸੱਚ ਕਿਹਾ ਹੈ, ਗੁਰੂ ਤੁਹਾਡਾ ਸਰੂਪ ਨਹੀਂ ਦੇਖਦਾ, ਮੈਂ ਇਸ ਦੇ ਸਬੂਤ ਦੇਅ ਸਕਦਾ ਹਾਂ, ਧਰਮ ਦੇ ਠੇਕੇਦਾਰਾਂ ਨੇ ਮਨੁੱਖ ਨੂੰ ਸ਼ਬਦ ਗੁਰੂ ਨਾਲ ਤਾਂ ਜੋੜਿਆ ਹੀ ਨਹੀਂ ਸਿਰਫ ਸਰੂਪ ਦੇ ਪਿੱਛੇ ਪ‌ਏ ਹੋਏ ਹਨ। ਜ਼ੋ ਗੁਰੂ ਨੇ ਸਮਝ ਬਖਸ਼ੀ ਹੈ, ਉਸ ਮੁਤਾਬਿਕ ਸਰੂਪ ਤਾਂ ਆਖਰੀ ਪੌੜੀ ਹੈ, ਉਸ ਤੋਂ ਪਹਿਲਾਂ ਬਹੁਤ ਕੁਝ ਐ ਕਰਨ ਲਈ ਜ਼ੋ ਇੱਕ ਆਮ ਮਨੁੱਖ ਨੂੰ ਸਿੱਖ ਬਣਾਉਣ ਲਈ ਕਰਨਾ ਜ਼ਰੂਰੀ ਹੈ, ਜਦੋਂ ਮਨੁੱਖ ਗੁਰੂ ਦਾ ਲੜ ਫੜ ਲੈਂਦਾ ਹੈ, ਅਤੇ ਸਤਿਗੁਰੂ ਉਸਨੂੰ ਸੋਝੀ ਬਖਸ਼ਦੇ ਨੇ ਤਾਂ ਉਹ ਸਿੱਖ ਵੀ ਨਹੀਂ ਰਹਿੰਦਾ ਅਤੇ ਇਸ ਦੁਨੀਆਂ ਦੇ ਧਰਮਾਂ ਦੀ ਹਿਮਾਇਤ ਖਤਮ ਹੋ ਜਾਂਦੀ ਹੈ, ਅਤੇ ਮਨੁੱਖ, ਮਨੁੱਖ ਬਣ ਕੇ ਇੱਕ ਅਕਾਲ ਪੁਰਖ ਵਾਹਿਗੁਰੂ ਸਤਿ ਕਰਤਾਰ ਨਾਲ ਜੁੜ ਜਾਂਦਾ ਹੈ, ਧਰਮ ਤਾਂ ਸਿਰਫ social order ਹੈ, ਅਤੇ ਸ਼ਬਦ ਮਾਰਗ , ਜਿਸ ਨੂੰ ਜਪ ਜਪ ਕੇ ਮਨੁੱਖ ਨੇ ਇੱਕ ਅਕਾਲ ਤੱਕ ਪਹੁੰਚਣ ਦੀ ਕੋਸ਼ਿਸ਼ ਕਰਨੀ ਹੈ।
@kamalsharma6665
@kamalsharma6665 Жыл бұрын
Satnam shri waheguru waheguru dhan gurunanak dhan guru nanak 🙏
@jobanpreet4408
@jobanpreet4408 Жыл бұрын
V.v.good putter dhillon.
@jassar100
@jassar100 Жыл бұрын
Bhekh nal gyan nahi hunda , this akhauty reporter proved that , salute to Mangal Dhillon sir. We will miss you sir. Great personality.
@savitact7960
@savitact7960 Жыл бұрын
Waheguru ji 🙏 Agr koi apna peak te career chadd k Waheguru ji 🙏 di mahima ds reha hai , neki krn lai keh reha, Rabb nal jor reha, apni sari kiti hoi kamai Sikhi bachan lai Khalsa vargia rare film bnan te lga ditti and lokan ch Dann punn krn ch lga ditti.... Esto baad v kuj puchan nu reh janda hai, fe ta puchan walea di soch te smj de doubt ana chaeda.... Leaders jehre k inni vadde vadde promise krde , Ona ne ki kita ajj tak... ohna nal v " Kharian glan " da session hona chaeda... Agr koi bina kise di financial support de, eh jande hoe v ki ajkal duniya da rujhan galat side like ..( abusive language, use of alc. in Amazon prime video ch) val jada hai, esto baad v koi "nashea' to bachan lai film bna rea hai , bjae k aise Logan nu award de k honour krn , Ona to puchea ja rea k tusi eda diya lokan nu jagrook krn diya movies kyu bna re o .. Rabb nal kyu jor rae o ... Highly Pathetic.... Waheguru ji 🙏 sb nu sadbudhi bakshan, sahi te galat ch frak krn di smratha bakshan ...🙏🙏 Tuhanu kot kot parnaam te kot kot dhanwaad Respected M.D. sir ji, 🙏 tuhadi har athak koshish te, Hats off to you🙏🙏🙏 Waheguru ji 🙏 tuhanu hmesha healthy rakhan chardikala ch rakhan 🙏🙏 Agr sansaar ch thodi bot achai kayam hai ta o tuhade vargia nek paak saaf roohan krke hi hai, jo bina swarth de lok seva ch jute hoe hn🙏🙏🙏
@randhirsingh2337
@randhirsingh2337 Жыл бұрын
ਤੁਸੀਂ ਸਹੀ ਸਿਖਿਆ ਦੇ ਰਹੇ ਹੋ , ਲੱਗੇ ਰਹੋ ਮੇਹਨਤ ਰੰਗ ਜ਼ਰੂਰ ਲੈਕੇ ਆਵੇਗੀ ।
@ssingh6490
@ssingh6490 Жыл бұрын
Dillon Saab good Sikh man from inside
@gunpreetkaur2578
@gunpreetkaur2578 Жыл бұрын
ਹਨੇਰੇ ਚ ਦੀਵੇ ਹਰ ਕੋਈ ਜਗਾਉਂਦਾ ਹੈ,ਤੁਸੀਂ ਹਨੇਰੀਆਂ ਰਾਤਾਂ, ਤੁਫਾਨਾ ਵਿੱਚ ਦੀਵੇ ਜਗਾਉਣ ਵਾਲਾ ਕੰਮ ਕੀਤਾ ਵੀਰ ਜੀ
@jaswindersingh-wz4ed
@jaswindersingh-wz4ed Жыл бұрын
dhillon shaab app teh altimate kirpa h waheguru g di.
@सुरेन्द्रसचदेवा
@सुरेन्द्रसचदेवा Жыл бұрын
जब आप सत्य के सम्मान में अपना सर्वश्रेष्ठ समर्पित करने के लिए संकल्पित हो जाते हैं तो नियति को आपके सम्मुख अक्षय यश का दुर्लभ कोष लेकर उपस्थित होना ही पड़ता है। आप एक युगान्तरकारी लकीर खींच रहे हैं जो बहुतों के लिए नज़ीर का काम करेगी। ❤️🙏आपका कोटि कोटि वंदन❤️🙏
@maheepslifestyle8793
@maheepslifestyle8793 Жыл бұрын
Bani naal judh ke bahat faida hunda Main dekh leya
@gurdevsinghaulakh7810
@gurdevsinghaulakh7810 Жыл бұрын
ਬਹੁਤ ਹੀ ਵਧੀਆ ਢਿਲੋਂ ਸਾਹਿਬ
@KamalSharma-mw4qt
@KamalSharma-mw4qt Жыл бұрын
Mangal dhillon veer g,रब्बी रूह हो tusi
@BaljinderSingh-ri9gw
@BaljinderSingh-ri9gw Жыл бұрын
ਵਾਹਿਗੁਰੂ ਜੀ ਬਹੁਤ ਵਧੀਆ ਗੱਲਬਾਤ ਮੰਗਲ ਢਿੱਲੋਂ ਸਾਹਿਬ ਜੀ ਨੂੰ ਪ੍ਰਭੂ ਲੰਬੀ ਉਮਰ ਬਖਸ਼ਣ ਤਾਂ ਕਿ ਤੁਸੀਂ ਇਸੇ ਤਰਾਂ ਕੰਮ ਕਰਦੇ ਰਹੋ
@manjitmanjit4198
@manjitmanjit4198 Жыл бұрын
🙏🙏🙏👍👍👍good job stay blessed
@gurjeetdhesi2301
@gurjeetdhesi2301 Жыл бұрын
Mangal dhillo, well done we need more ppl like you 🙏
@mandeepkaurbhandaall4729
@mandeepkaurbhandaall4729 Жыл бұрын
ਸੰਤ ਰੂਪ ਬੰਦੇ ਦੀ ਇੰਟਰਵਿਊ ਕਿਵੇਂ ਲੈ ਰਿਹਾ ਹੈ ਪੱਤਰਕਾਰ ?
@CharanGrewal-Mundy
@CharanGrewal-Mundy 3 ай бұрын
Mangal dhillon, Virji, your work for Sikh kaum is lajavab, you will always be missed 🙏🙏🙏
@rbcpaidofficial2931
@rbcpaidofficial2931 Жыл бұрын
Waheguru ji Guru di baksish hai veerji apjite . Bakshish bina Jo bkm aap ji kr rhe ho ,koi nhi kr sakda, kirpa kirpa hai .
@kgill647
@kgill647 Жыл бұрын
Dhan Guru Nanak Tu Hi Nirankar Waheguru Waheguru waheguru 🙏🏻🙏🏻🙏🏻
@sukhbirsingh1099
@sukhbirsingh1099 Жыл бұрын
ਰੱਬ ਚੜਦੀ ਕਲਾ ਬਖਸ਼ੇ
@amankhaira5800
@amankhaira5800 2 ай бұрын
Aah patarkaar eda lgda jive andro lgda hove dhillon saab te
@amarjitsandhu9927
@amarjitsandhu9927 2 ай бұрын
ਸਹੀ ਗੱਲ ਆ ਉਹ ਸੋਚਦਾ ਮੈ ਹੀ ਸਿੱਖ ਹਾਂ ਕਿਓ ਕਿ ਮੇਰੇ ਪਗ ਬੰਨੀਂ ਆ ।। ਲੋਕ ਪਹਿਰਾਵੇ ਤੇ ਯਕੀਨ ਰੱਖਦੀ ਆ ।।
@Style_beauty_saloon_2007
@Style_beauty_saloon_2007 Жыл бұрын
ਮੰਗਲ ਢਿੱਲੋਂ ਸਾਬ ਸਹੀ ਕਹਿ ਰਹੇ ਨੇ
@harshgill9361
@harshgill9361 Жыл бұрын
Bahut vadhia dhillon sahb
@gyanjyotichannel3261
@gyanjyotichannel3261 Жыл бұрын
Mangal Dhillo sahib you r great soul world should follow yours guidance
@MandeepKaur-wi5sm
@MandeepKaur-wi5sm 2 ай бұрын
ਸੱਚੀ ਰੂਹ ਏ
@bhupinderbrar8174
@bhupinderbrar8174 3 ай бұрын
Kassssh .... Dhillon Sahib sade ch hmesha rehnde.....❤
@SurinderSingh-c8j
@SurinderSingh-c8j 2 ай бұрын
Right😢🙏🙏🙏🙏👍
@usausa3673
@usausa3673 3 ай бұрын
Mangal dhillon i am salute you
@bhupendersingh6997
@bhupendersingh6997 Жыл бұрын
Dhan h waheguru ji sade warge papi jiva nu ek sach suchaja jiha rasta wikha riha h mangal singh
@gavinbagga8147
@gavinbagga8147 Жыл бұрын
🙏🙏Dhillon veer ji... Don't worry about them... We really love your work... They can just talk,,, negative people... Leave them alone 🙏🙏
@gurleen0023
@gurleen0023 Жыл бұрын
ਧੰਨ ਗੁਰੂ ਨਾਨਕ 🙏🏻🙏🏻❤️❤️
@gurdevsinghaulakh7810
@gurdevsinghaulakh7810 Жыл бұрын
❤ਧੰਨ ਗੁਰੂ ਨਾਨਕ❤
@jatinderkaurhundal7963
@jatinderkaurhundal7963 Жыл бұрын
Waheguru ji waheguru ji waheguru ji waheguru ji waheguru ji waheguru ji 🌷 ⚘ 🌷 ⚘
@jatinderkaurhundal7963
@jatinderkaurhundal7963 Жыл бұрын
Veerji plz eh video kadhoo di hai
@jatinderkaurhundal7963
@jatinderkaurhundal7963 Жыл бұрын
Plz tell
@jaswinderpandher293
@jaswinderpandher293 Жыл бұрын
Waheguru Waheguru Waheguru ji🙏🏼🙏🏼🙏🏼
@archanajoglekar1362
@archanajoglekar1362 Жыл бұрын
Sir very nice 👍, but hindi also
@sonichaddha3432
@sonichaddha3432 Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏💜🙏💜🙏💜🙏💜🙏
@GurmeetSingh-mn5ut
@GurmeetSingh-mn5ut Жыл бұрын
ਵਾਹਿਗੁਰੂ ਜੀ 🙏🙏🙏🙏🙏🙏❤❤❤❤❤❤
@jaswantjassi3755
@jaswantjassi3755 Жыл бұрын
Waheguru ji waheguru ji waheguru ji 🙏🙏🙏💐💐💐
@anvee7761
@anvee7761 Жыл бұрын
ਮੇਰਾ ਰਾਮ ਰਾਇ ਜਿਓ ਰਾਖੈ ਤਿਓ ਰਹੀਐ ।।
@jasdeepkaur7269
@jasdeepkaur7269 Жыл бұрын
Waheguru waheguru waheguru waheguru waheguru waheguru 🙏 🙏 🙏 🙏 Dhan Guru Nanak 🙏 Dhan Guru Nanak 🙏 Dhan Guru Nanak 🙏 Dhan Guru Nanak 🙏 Dhan Guru Nanak 🙏 🙏 🙏 🙏 🙏 🙏
@sarvjeetsingh8927
@sarvjeetsingh8927 Жыл бұрын
Dhillon saheb. Waheguru bless you always🙏
@surbhi.jain226
@surbhi.jain226 Жыл бұрын
Wahe Guru
@amarrdeepakaour650
@amarrdeepakaour650 Жыл бұрын
Person taking interview is not having right behaviour. Dhillon sir, Thank you for these kind of videos and your faith in waheguru. You are doing all good. Only after listening to your videos, after a gap of almost 28 years, I got INSPIRED TO GET UP AT AMRITWELA AGAIN.
@jaswinderkaur9625
@jaswinderkaur9625 10 күн бұрын
Waheguru waheguru waheguru waheguru waheguru waheguru waheguru waheguru waheguru
@kulwantkaur7955
@kulwantkaur7955 Жыл бұрын
ਬਿਲਕੁਲ ਜੀ ਬਹੁਤ ਸਿਰੇ ਦੀਆਂ ਗੱਲਾਂ ਨੇ ਤੁਹਾਡੀਆਂ 🙏 ਫੁੱਲ ਕਿਰਪਾ ਗੁਰੂ ਨਾਨਕ ਪਾਤਸ਼ਾਹ ਦੀ ਤੁਹਾਡੇ ਤੇ ਜੀ 🥰
@KenSodhi
@KenSodhi 2 ай бұрын
Salute Dhillon ji. There is so many trouble in your way.
@renubala6033
@renubala6033 Жыл бұрын
Dhan guru nanak waheguru dhillon sahib te apni kirpa banye rkhe Jina ton Sikhism nal Jodan da sb ton vda pun da kam krwa rhe ne asi thude nal h ji guru nal h ji
@mjinfinity3633
@mjinfinity3633 Жыл бұрын
A selfless person carry people will talk but your work will live on
@user67125
@user67125 Жыл бұрын
salute hai Sade maanyog Mangal dhillon veer ji nu ehna ne Sadi zindagi badal diti, zindagi dekham da nazaria badal dita , mere kol lafz nhi ehna da dhanwad karn layi, bot bot duawan Sade walo waheguru ehna nu tandrusti bakshe
@mediafast2620
@mediafast2620 Жыл бұрын
Good job Mangal bhai ji 💐😊🙏💪
@jinderrandhawa3686
@jinderrandhawa3686 Жыл бұрын
Waheguru ji waheguru ji waheguru ji waheguru ji waheguru ji waheguru ji Dhan Baba Nanak ji sab da bhla kro ji
@Kiranpal-Singh
@Kiranpal-Singh 2 ай бұрын
*ਗੁਰੂ ਗੋਬਿੰਦ ਸਿੰਘ ਪਾਤਸ਼ਾਹ ਵੱਲੋਂ ਬਖਸ਼ਿਆ, ਸਿੰਘ ਅਤੇ ਕੌਰ* ਆਪਣੇ ਨਾਮ ਨਾਲ ਲਾਈਏ 🙏 ਸਾਡੇ ਬਹੁਤੇ ਗਾਇਕ-ਕਲਾਕਾਰਾਂ ਨੇ ਨੌਜਵਾਨੀ ਦਾ ਬਹੁਤ ਨੁਕਸਾਨ ਕੀਤਾ ਹੈ, ਸਿੰਘ-ਕੌਰ ਨਾਮ ਹੀ ਗਾਇਬ ਕਰ ਦਿੱਤਾ, ਜਿਵੇਂ ਦਲਜੀਤ ਦੁਸਾਂਝ-ਗਿੱਪੀ ਗਰੇਵਾਲ-ਸਿੱਧੂ ਮੂਸੇਵਾਲਾ-ਦੀਪ ਸਿੱਧੂ-ਐਮੀ ਵਿਰਕ-ਤਾਪਸੀ ਪੰਨੂ-ਨੀਰੂ ਬਾਜਵਾ ਆਦਿ ਗਿਣੀ ਚੱਲੋ, ਗੁਰੂ ਸਾਹਿਬ ਸਾਨੂੰ ਸੁਮੱਤ ਬਖਸ਼ਣ !
@jaggiesidhu6027
@jaggiesidhu6027 Жыл бұрын
ਦਾਹੜੀ, ਕੇਸ, ਬਾਣੀਂ ਤੇ (ਸਿਰਫ਼ )ਬਾਣੇੱਂ ਵਾਲਿਆਂ ਝੰਡਾ ਬਰਦਾਰਾਂ ਦਾ ਕੀ ਯੋਗਦਾਨ ਹੈ ? ਕੀ ਕੁਛ ਚੰਗਾ ਵਖਾਉਣ ਲਈ ਭੇਖ ਜ਼ਰੂਰੀ ਹੈ ? ਯਾ ਸਿਰਫ਼ ਭੇਖ ਜ਼ਰੂਰੀ ਹੈ ਕੁਛ ਵੀ ਚੰਗਾ ਕਰੋ ਯਾ ਨਾਂ ਕਰੋ?
@KINGYOUTUBER
@KINGYOUTUBER Жыл бұрын
Bahut vadhia kmm krde ne mangal dhillon ji
@karnailkaur5673
@karnailkaur5673 Жыл бұрын
Waheguru ji 🙏🙏🙏🙏🙏
@poonamsethi6990
@poonamsethi6990 Жыл бұрын
We are lucky Mangal Veer Ji We are always greatful to you🙏🙏😊😊
@hemant.dhaliwal
@hemant.dhaliwal Жыл бұрын
I think Dillion Sahab ur on right track, keep walking and awakening society ...
@jasbirarora1595
@jasbirarora1595 Жыл бұрын
Dhillon ji you are doing great job , waheguruji Tuhanu Himmat bakshan We are proud of you 🙏🙏
@rajbirkaur2047
@rajbirkaur2047 Жыл бұрын
Me ta dhan mangal ji the kardi ha jo bhouth sohana kam karde a me sara din tuhadi video vekhdi a
@sumankhannadhamijadhamija1210
@sumankhannadhamijadhamija1210 Жыл бұрын
Very nice God bless you Always beta ji.mai aapkey sabhi chanal dekhti hu sunti hu puri raat sunti hu Baba ji kirpa kerey.bahut sarey Ashirwad ji
@GurpreetSingh-ix3rp
@GurpreetSingh-ix3rp Жыл бұрын
You are right Mangal Dhillon Sir 🙏🙏👍👍
@UshaRani-ow5hg
@UshaRani-ow5hg Жыл бұрын
Waheguru Waheguru Waheguru jio 🙏🙏🙏🙏🙏 Splendid 👍👍👍👍👍👌👌👌👌👌😍🙏🙏🙏🙏🙏🙏
@jitenderkaur9915
@jitenderkaur9915 Жыл бұрын
ਵਾਹਿਗੁਰੂ ਜੀ 🙏🏻
@Daljitkaur-fm1xl
@Daljitkaur-fm1xl Ай бұрын
Mangle Dhillon ji sahi hai 👍
@sewasingh5444
@sewasingh5444 Жыл бұрын
Dhillon Sahib tusi bahut vadhia kr rhe ho, lok bolde rahinde han. Koi fikar na kro. Apna Kamm krde javo. Parmatma kirpa krn ji
@progamer-js4pu
@progamer-js4pu 3 ай бұрын
Waheguru sachghand bakshan Dillon sir tuhade jeha koi ni❤na ho sakda❤
@satwinderrangi9550
@satwinderrangi9550 Жыл бұрын
Mangal Veer Ji you have the guts to speak the truth May God bless you and your channel 🙏🏽🙏🏽
@MOHANSINGH-hz2jk
@MOHANSINGH-hz2jk Жыл бұрын
धन गुरु नानक देव जी महाराज 🙏⚘❤
@gulmindersinghkhalsa3351
@gulmindersinghkhalsa3351 Күн бұрын
True brahmgyani was Mangal veerji
@jagroopkaur4341
@jagroopkaur4341 Жыл бұрын
Virji di nature vich bahut change aye hai es video nu vekhan ton baad pta chalda hai ki virji di bahut progress hoye hai Waheguru ji diyan blessings naal, bahut dehrav ayahai present personality vich, virji de chehre te ajkal bda sakoon te shanti nazar aundi hai, Waheguru ji ese trah virji nu apnian blessings dende rehn. Waheguru Waheguru Waheguru ji 🙏🙏🙏
@satwinderrangi9550
@satwinderrangi9550 Жыл бұрын
Bhain you are right we can see big change in VeerJi as Spiritual person but I admire his guts to speak out the truth May God bless Veer Ji 🙏🏽🙏🏽
Help Me Celebrate! 😍🙏
00:35
Alan Chikin Chow
Рет қаралды 68 МЛН
规则,在门里生存,出来~死亡
00:33
落魄的王子
Рет қаралды 28 МЛН
哈哈大家为了进去也是想尽办法!#火影忍者 #佐助 #家庭
00:33
Sangtar and Nasir Dhillon (EP57)  - Punjabi Podcast
32:54
Sangtar
Рет қаралды 191 М.
Bollywood Movie Actor Mangal Dhillon Special Interview : News India | Nims University
26:48
Help Me Celebrate! 😍🙏
00:35
Alan Chikin Chow
Рет қаралды 68 МЛН