Chajj Da Vichar (1956) || ਸਿੱਖੋ, ਮੈਂ ਗ਼ਲਤ ਹਾਂ ਤਾਂ ਮਾਰੋ ਗੋਲ਼ੀ | ਸਿੱਖੀ ਦੇ ਗ਼ੱਦਾਰਾਂ ਬਾਰੇ ਵੱਡੇ ਖੁਲਾਸੇ

  Рет қаралды 833,368

Prime Asia TV

Prime Asia TV

Күн бұрын

Пікірлер: 1 300
@rampal33e65
@rampal33e65 14 күн бұрын
ਬਹੁਤ ਗਿਆਨ ਭਰਪੂਰ ਤਰਕਸੰਗਤ ਜਾਣਕਾਰੀ ਅਤੇ ਸੇਧ ਮਿਲੀ ਹੈ ਜੀ। ਧਾਲੀਵਾਲ ਸਾਹਿਬ ਅਤੇ ਸਮੁੱਚੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਪਰਮਾਤਮਾ ਤੁਹਾਨੂੰ ਚੜਦੀਆਂ ਕਲਾਂ, ਤੰਦਰੁਸਤੀਆਂ, ਤਰੱਕੀਆਂ, ਲੰਬੀਆਂ ਤੇ ਖੁਸ਼ਹਾਲ ਉਮਰਾਂ ਬਖ਼ਸ਼ਣ ਜੀ।
@Naresh_kumar__542
@Naresh_kumar__542 10 ай бұрын
ਇਕੱਲੀ ਇਕੱਲੀ ਗੱਲ ਸੁਣ ਕੇ ਸ਼ਰਮਿੰਦਗੀ ਮਹਿਸੂਸ ਹੁੰਦੀ ਹੈ ਕਿ ਅੱਜ ਅਸੀਂ ਕਿੱਥੇ ਕੁ ਖਲੋਤੇ ਹਾਂ ਅਗਲੀ ਪੇਸ਼ਕਸ਼ ਵਿੱਚ ਇਹਨਾਂ ਦੀ ਫਿਰ ਬੇਸਬਰੀ ਨਾਲ ਉਡੀਕ ਰਹੇਗੀ ਟਹਿਣਾ ਸਾਹਿਬ ਜਲਦੀ ਹੀ ਬੁਲਾਇਓ ਅਗਲੀ ਪੇਸ਼ਕਸ਼ ਵਿੱਚ ਧੰਨਵਾਦ
@bharpursingh6919
@bharpursingh6919 10 ай бұрын
ਬਹੁਤ ਹੀ ਸਚਾਈ ਹੈ ਕੁਲਵੰਤ ਸਿੰਘ ਜੀ ਜ਼ਿੰਦਾਬਾਦ।
@jagatkamboj9975
@jagatkamboj9975 10 ай бұрын
ਬਾਬਾ ਨਾਨਕ ਜੀ ਦੀ ਵਿਚਾਰਧਾਰਾ ਵਿਚ ਕੋਈ ਉੱਚ ਨੀਚ ਜਾਤਿ ਪਾਤਿ ਨਹੀ ਹੈ ਧਰਤੀ ਸਬ ਜਿਵਾਂ ਦੀ ਸਾਂਝੀ ਹੈ ਮਨੁਖਤਾ ਹੀ ਧਰਮ ਹੈ
@RavinderSingh-uw1dm
@RavinderSingh-uw1dm 9 ай бұрын
ਸਰਦਾਰ ਕੁਲਵੰਤ ਸਿੰਘ ਧਾਲੀਵਾਲ ਨੇ ਬੜੀ ਦਲੇਰੀ ਨਾਲ ਗੱਲ ਕੀਤੀ ਹੈ, ਬਹੁਤ ਸੱਚੀਆ ਗੱਲਾਂ ਕੀਤੀਆਂ ,ਪਰ ਇਹ ਵੀ ਸੱਚ ਕਿ ਅੱਜ ਅਸੀਂ ਸਿੱਖੀ ਤੋਂ ਕਿਤੇ ਦੂਰ ਚਲੇ ਗਏ ਹਾਂ,ਬਹੁਤ ਭਰਾ ਆਪਣੇ ਆਪਣੇ ਵਿਚਾਰ ਦੇ ਕੇ ਸਿੱਖੀ ਨੂੰ ਕਿਤੇ ਹੋਰ ਹੀ ਲਈ ਜਾਂਦੇ ਹਨ। ਗੁਰੂ ਗ੍ਰੰਥ ਸਾਹਿਬ ਨੂੰ ਪੜੇ ਬਗੈਰ ਹੀ ਆਪਣੇ ਵਿਚਾਰ ਦੇਇ ਜਾਂਦੇ ਹਨ ,ਜਦੋਂ ਕੇ ਗੁਰੂ ਗ੍ਰੰਥ ਸਾਹਿਬ ਵਿੱਚ ਪੂਰੀ ਦੁਨੀਆ ਨੂੰ ਇਕ ਪਿੰਡ ਕਰ ਕੇ ਵਿਚਾਰਿਆ ਹੈ ,ਅਸੀਂ ਹਰਰੋਜ ਅਰਦਾਸ ਕਰਦੇ ਹਾਂ ( ਜੀਉ ਪਿੰਡ ਸਭ ਤੇਰੀ ਰਾਸਿ) ਉਸ ਅਕਾਲ ਪੁਰਖ ਨੂੰ ਹੀ ਮੰਨਿਆ ਹੈ ਪਰ ਉਣਾ ਨੂੰ ਕਈ ਨਾਵਾਂ ਨਾਲ ਗੁਰੂ ਗ੍ਰੰਥ ਸਾਹਿਬ ਵਿੱਚ ਉਲੇਖ ਕੀਤਾ ਹੈ ,ਜਿਵੇਂ ਰਾਮ,ਹਰਿ ,ਸ਼ਿਵ,ਹੋਰ ਵੀ ਬਹੁਤ ਨਾਮ ਹਣ ਜੌ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ। ਪਰ ਅਸੀਂ ਉਣਾ ਦੇ ਸ਼ਵਦਾ ਨੂੰ ਆਪਣੇ ਆਪਣੇ ਹਿਸਾਬ ਨਾਲ ਵਿਆਖਿਆ ਕਰੀ ਜਾਂਦੇ ਹਾਂ।ਸੋ ਕੁਲਵੰਤ ਸਿੰਘ ਜੀ ਜੌ ਇਕ ਬਹੁਤ ਵਧੀਆ ਉਪਰਾਲਾ ਕਰ ਰਹੇ ਹਨ ਮਨੁੱਖਤਾ ਦੀ ਸਿਹਤ ਬਾਰੇ ਡੱਟੇ ਹੋਏ ਹਣ ,ਸਾਨੂੰ ਉਹਨਾ ਦੀਆਂ ਗੱਲਾਂ ਵੱਲ ਧਿਆਨ ਦੇਣਾ ਚਾਹੀਦਾ ਹੈ ,ਅਤੇ ਸਿੱਖੀ ਦਾ ਅਸਲੀ ਅਰਥ ਸਮਝਣਾ ਚਾਹੀਦਾ ਹੈ।ਬਹੁਤ ਬਹੁਤ ਧੰਨਵਾਦ ,s ਕੁਲਵੰਤ ਸਿੰਘ ਜੀ ਦਾ ,ਵਾਹਿਗੂਰੁ ਉਣਾ ਨੂੰ ਆਪਣੇ ਮਿਸ਼ਨ ਵਿਚ ਕਾਮਯਾਬ ਕਰੇ ਅਤੇ ਲੋਗ ਇਕ ਦੂਸਰੇ ਦਾ ਵਰੋਧ ਕਰਨ ਦੀ ਬਜਾਇ ਆਪਸੀ ਮਿਲਵਰਤਨ ਨਾਲ ਰਹਿਣ ,ਅਤੇ ਕਿਰਤ ਕਰੋ ਨਾਮ ਜਪੋ ਅਤੇ ਵੰਡ ਛਕੋ ਦੇ ਅਧਾਰ ਤੇ ਜੀਵਨ ਜਿਊਣ।ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਆਸ ਹੈ ਮੇਰੀ ਲਿਖੀ ਗੱਲ ਨੂੰ ਠੀਕ ਸਮਝਣਗੇ ਤੇ ਜੈ ਕਿਸੇ ਨੂੰ ਠੀਕ ਨਾ ਲੱਗੀ ਹੋਵੇ ਤਾਂ ਉਣਾ ਤੋਂ ਖਿਮਾ ਚਾਹਾਂਗਾ।
@manjindersingh3704
@manjindersingh3704 10 ай бұрын
ਮੈਂ ਇਹਨਾਂ ਦਾ ਕੈਂਪ ਲਗਾਇਆ ਸੀ ਜੋ ਇਹ ਗੱਲਾਂ ਕਰ ਰਹੇ ਹਨ ਉਨ੍ਹਾਂ ਤੋਂ ਵੱਧ ਕੰਮ ਕੀਤਾ ਸੀ ਧੰਨਵਾਦ ਜੀ
@VarinderSingh-he7wo
@VarinderSingh-he7wo 10 ай бұрын
ਕੁਲਵੰਤ ਸਿੰਘ ਜੀ ਤੁਸੀਂ ਬਹੁਤ ਸੱਚ ਗੱਲਾਂ ਕਰਦੇ ਹੋ ਜੇ ਕੋਈ ਐਨਾਂ ਗੱਲਾਂ ਨੂੰ ਮੰਨ ਲਵੇ ਸੁਧਾਰ ਹੋ ਜਾਵੇ।
@harrywarval-321
@harrywarval-321 10 ай бұрын
ਪਹਿਲਾਂ ਸਾਨੂੰ ਮੰਨਣੀਆਂ ਚਾਹੀਦੀਆਂ ਨੇ ਜੀ
@JaswinderSingh-wy1dr
@JaswinderSingh-wy1dr 10 ай бұрын
Sir sudhar karo
@GurmeetSingh-ms1hz
@GurmeetSingh-ms1hz 10 ай бұрын
ਸਵਰਨ ਸਿੰਘ ਤੋ ਹਰਮਨ ਕੋਰ ਜੀ ਕਲਵੰਤ ਸਿੰਘ ਜੀ ਤੁਹਾਡੀ ਗੱਲ ਬਹੁਤ ਵਧੀਆ ਜੀ ਸੋਚ ਨੂੰ ਸੁਲਮ,
@GurdeepSingh-pq9mf
@GurdeepSingh-pq9mf 10 ай бұрын
ਸ੍ਰ: ਕੁਲਵੰਤ ਸਿੰਘ ਧਾਲੀਵਾਲ ਜੀ, ਦਾਸ ਨੇ ਬੇਟੇ ਦੇ ਵਿਆਹ ਤੇ ਲੜਕੀ ਵਾਲਿਆ ਤੋਂ ਇੱਕ ਰੁਪਏ ਦੀ ਵੀ ਚੀਜ ਨਹੀਂ ਲਈ।ਅਸੀਂ ਦੋਵੇਂ ਪ੍ਰੀਵਾਰ ਅੱਜ ਸੁੱਖੀ ਹਾਂ।ਧੰਨਵਾਦ।
@mohinderpalsingh4113
@mohinderpalsingh4113 10 ай бұрын
ਬਹੁਤ ਵਧੀਆ ਵਿਚਾਰ ਧਾਲੀਵਾਲ ਸਾਹਿਬ ਵਾਹਿਗੂਰੂ ਜੀ ਤੁਹਾਨੂੰ ਤੇ ਚੱਜ ਦਾ ਵਿਚਾਰ ਦੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ
@baldeepsingh3960
@baldeepsingh3960 10 ай бұрын
ਬਾਬਾ ਨਾਨਕ ਜੀ ਦੀ ਵਿਚਾਰਧਾਰਾ ਵਿਚ ਕੋਈ ਉੱਚ ਨੀਚ ਜਾਤਿ ਪਾਤਿ ਨਹੀ ਹੈ ਧਰਤੀ ਸਬ ਜਿਵਾਂ ਦੀ ਸਾਂਝੀ ਹੈ ਮਨੁਖਤਾ ਹੀ ਧਰਮ ਹੈ,ਬਹੁਤ ਵਧੀਆ ਧਾਲੀਵਾਲ ਸਾਹਿਬ ਵਾਹਿਗੂਰੂ ਜੀ ਤੁਹਾਨੂੰ ਤੇ ਚੱਜ ਦਾ ਵਿਚਾਰ ਦੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ
@pranavhappiness3745
@pranavhappiness3745 10 ай бұрын
ਸਰਦਾਰ ਕੁਲਵੰਤ ਸਿੰਘ ਜੀ ਨੂੰ ਪ੍ਰਮਾਤਮਾ ਲੰਬੀ ਉਮਰ ਅਤੇ ਤੰਦਰੁਸਤੀ ਬਖਸ਼ਣ
@desilokpindande6100
@desilokpindande6100 10 ай бұрын
ਥਾਲੀਵਾਲ ਦੀਆ ਗੱਲਾਂ ਸੁਣਕੇ ਮੈਨੂੰ ਬਹੁਤ ਸਕੂਨ ਮਿਲਿਆ ਥਾਲੀਵਾਲ ਇੱਕ ਰੱਬ ਦਾ ਬੰਦਾ ਇੱਕ ਇੱਕ ਲੱਖ ਲੱਖ ਦੀ ਪਰਮਾਤਮਾ ਇਹਨਾਂ ਨੂੰ ਚੜਦੀ ਕਲਾਂ ਵਿੱਚ ਰੱਖੇ ਟਹਿਣਾ ਸਾਬ ਜੀ ਥਾਲੀਵਾਲ ਦੀ ਦੂਬਾਰਾ ਛੇਤੀ ਇੰਟਰਵਊ ਵਾਸਤੇ ਲੈਕੇ ਆਉਣਾ ਜੀ❤❤❤❤❤❤❤❤❤❤❤❤❤❤❤❤❤❤❤❤👌👌👌👌👌👌👌👌👌👌👌👌🙏🙏🙏🙏🙏🙏🙏🙏🙏🙏🙏
@arashpreetkaurmaan5545
@arashpreetkaurmaan5545 10 ай бұрын
Dhaliwal a ji
@manveersingh7922
@manveersingh7922 10 ай бұрын
​@@arashpreetkaurmaan5545 ptaa uhna b aa dhaliwal aa chlo mistake ho jandi aa kai war typing krde time par sade punjabia chh ehi kami aa bus k galti kadni aa bus galti dekhni aa kithe koi krda ehni wadia interview aa us te dhean deo har ik nu war war kaho k eh video dekhe share udo tak naa kre jdo tak apne app te amal ni krda bus interview te amal kro. Dhanwaad
@blacksinghpb.31
@blacksinghpb.31 9 ай бұрын
tahna sahab bahut sohni interview hoi dhaliwaal sahab ji di❤❤❤❤❤ too salute a ji dhaliwaal sahab Hi nu
@Mahilart
@Mahilart 7 ай бұрын
ਸਾਡੇ ਬਹੁਤ ਚੰਗੇ ਭਾਗ ਆ ਜੋ ਇਦਾਂ ਦੀਆਂ ਗੱਲਾਂ ਸੁਣਨ ਨੂੰ ਸਾਨੂੰ ਮੌਕਾ ਮਿਲਿਆ
@Jarnailsingh14237
@Jarnailsingh14237 10 ай бұрын
ਵੀਰ ਕੁਲਵੰਤ ਸਿੰਘ ਜੀ ਆਪ ਜੀ ਦੀ ਮਿਹਨਤ ਰੰਗ ਲਿਆਈ ਹੈ। ਬਹੁਤ ਲੋਕ ਆਪ ਜੀ ਫੌਲੌ ਕਰ ਰਹੇ ਹਨ, ਜੋ ਆਪ ਜੀ ਦੀ ਅਲੋਚਨਾ ਕਰ ਰਹੇ ਹਨ ਮੂਰਖ ਹਨ। ਵਾਹਿਗੁਰੂ ਸਾਨੂ ਕਾਮਯਾਬ ਕਰਨ ਗੇ❤❤
@nachhattarsingh112
@nachhattarsingh112 10 ай бұрын
ਰਹਿਤ ਮਰਯਾਦਾ ਦਾ ਕੈਤਾ ਹਰ ਘਰ ਵਿੱਚ ਹੋਣਾ ਚਾਹੀਦਾ ਹੈ। ਸਾਰਾ ਪਰਵਾਰ ਪੜੇ। ਜਦੋ ਕੋਈ ਭੁਲੇਖਾ ਪਵੇ ਉਸੇ ਵੇਲੇ ਮਰਯਾਦਾ ਪੜੋ।ਉਸ ਮਤਾਬਿਕ ਜਨਮ, ਆਨੰਦ ਵਿਆਹ,ਮਰਨ ਕਰੋ।ਮੈ ਇਕ ਛੋਟਾ ਕਿਸਾਨ ਹਾ। ਚਾਰ ੲਏਕੜ ਵਾਲਾ ਬੇਟਾ ਪ੍ਰੋਫੈਸਰ, ਨੂੰਹ ਵਕੀਲ, ਬੇਟੀ ਵਕੀਲ, ਸਾਰਾ ਪਰਿਵਾਰ ਅਮ੍ਰਿਤ ਧਾਰੀ ਨ ਦਾਜ ਲਿਆ ਨ ਦਾਜ ਦਿੱਤਾ।ਨ। ਕੋਈ ਬਾਹਰ ਭੇਜਿਆ। ਕੋਈ ਕਰਜਾ ਨਹੀ। ਆਨੰਦ ਨਾਲ ਜ਼ਿੰਦਗੀ ਜੀ ਰਹੇ ਹਾਂ। ਮਰਯਾਦਾ ਨੂੰ ਮਨਕੇ ਵੇਖੋ। ਮਰਯਾਦਾ ਤੇ ਕਿਸੇ ਦਾ ਕਬਜ਼ਾ ਨਹੀਂ।ਐਵੇ ਬਹਾਨੇ ਬਾਜ ਨ ਬਣੋ। ਤਦ ਤਕ ਗੱਲਾਂ ਮਨੋਰਜਨ ਹਨ। ਧਨਵਾਦ ਜੀ
@wassebba
@wassebba 10 ай бұрын
ਬਿਲਕੁਲ ਸਹੀ ਜੀ, ਮੈਂ ਸੰਤ ਜਰਨੈਲ ਸਿੰਘ ਟਕਸਾਲ ਨੂੰ ਇਹੋ ਬੇਨਤੀ ਕੀਤੀ ਸੀ ਜਦੋਂ ਤੱਕ ਨਾਨਕ ਮੱਤ ਅਨੁਸਾਰ ਜੀਵਨ ਨਹੀਂ ਜੀਵਾਂਗੇ ਉਦੋਂ ਤੱਕ ਆਪਣਾ ਅਤੇ ਆਪਣੇ ਸਮਾਜ ਦਾ ਬੇੜਾ ਗ਼ਰਕ ਕਰਾਂਗੇ, ਜੋ ਪ੍ਰਤੱਖ ਹੈ
@jasbeerkour7503
@jasbeerkour7503 10 ай бұрын
Waheguru
@jagwindersinghjagwindersin4633
@jagwindersinghjagwindersin4633 9 ай бұрын
ਸ ਧਾਲੀਵਾਲ ਸਾਬ ਜੀ ਬਹੁਤ ਹੀ ਕੀਮਤੀ ਹੀਰਾ ਐ ਐਸੀ ਰੱਬੀ ਅਤੇ ਰੂਹਾਨੀ ਰੂਹ ਦੇ ਪਰਮਾਤਮਾ ਦਰਸ਼ਨ ਕਰਵਾਏ ਜੇ ਕਿੱਤੇ ਕੋਲ਼ ਬੈਠ ਕੇ ਚੰਗੀ ਰਸਨਾ ਮਿਲ ਜਾਵੇ ਤਾਂ ਨਜ਼ਰਾਂ ਹੀ ਆ ਜਾਉ
@amanKumar-lg3xo
@amanKumar-lg3xo 10 ай бұрын
ਸੱਚੀਆਂ ਗੱਲਾਂ ਹਮੇਸ਼ਾ ਕੌੜੀਆ ਲਗਦੀਆਂ sir , ਕੁੱਝ ਅਖੌਤੀ ਸਿੱਖਾਂ ਨੂੰ ਇਹ ਤੁਹਾਡੀ ਗੱਲ ਚੰਗੀ ਨਹੀਂ ਲਗਣੀ। 🙏
@HARJITSINGH-oj1bd
@HARJITSINGH-oj1bd 25 күн бұрын
V.v.nice
@amarjitduggal9689
@amarjitduggal9689 10 ай бұрын
ਬਹੁਤ ਵਧੀਆ ਸੋਚ ਅਤੇ ਤੁਸੀਂ ਬਹੁਤ ਨੇਕ ਕੰਮ ਕਰ ਰਹੇ ਹੋ, ਕੁਦਰਤ ਤੁਹਾਨੂੰ ਹੀ ਚੜਦੀ ਕਲਾ ਵਿੱਚ ਹੀ ਰੱਖੇ, ਤੁਸੀਂ ਰੱਬ ਦੇ ਬੰਦੇ ਹੋ ।
@DharminderSharma-of6ce
@DharminderSharma-of6ce 10 ай бұрын
ਧਾਲੀਵਾਲ ਸਾਹਿਬ ਧੰਨਵਾਦੀ ਹਾਂ ਏਸ ਬੇਬਾਕੀ ਅਤੇ ਸੱਚਾਈ ਲਈ। 🎉🎉
@jeewanmander3257
@jeewanmander3257 10 ай бұрын
ਪਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਸਰਦਾਰ ਕੁਲਵੰਤ ਸਿੰਘ ਜੀ ਨੂੰ ਬਹੁਤ ਵਧੀਆ ਸੋਚ ਹੈ ਇਸ ਇਨਸਾਨ ਦੀ
@gurindergrewal5450
@gurindergrewal5450 10 ай бұрын
ਧਾਲੀਵਾਲ ਵੀਰ ਜੀ ਅਸੀਂ ਤੁਹਾਡੀਆਂ ਗੱਲਾਂ ਤੇ ਅਮਲ ਕਰਦੇ ਹਾਂ। ਬਹੁਤ ਹੀ ਵਿਚਾਰ ਵਧੀਆ ਹੁੰਦੇ
@RoopBajwajsb1925
@RoopBajwajsb1925 Ай бұрын
ਮੈਂ ਪਹਿਲੀ ਵਾਰੀ ਸੁਣਿਆ ਗੱਲਾਂ ਬਹੁਤ ਵਧੀਆ ਨੇ, ਗੱਲਾਂ ਵੀ ਜੁੱਤੀਆਂ ਵਾਂਗੂੰ ਮਾਰੀਆਂ ਨੇ.... ਧਰਮ ਦੇ ਠੇਕੇਦਾਰ ਨੂੰ ਸਮਝਣਾ ਚਾਹੀਦਾ ਨਾਲੇ ਲੋਕਾਂ ਨੂੰ ਵੀ
@rasingh7891
@rasingh7891 10 ай бұрын
ਟਹਿਣਾ ਸਾਹਬ ਹਰਮਨ ਜੀ ਧਾਲੀਵਾਲ ਸਾਹਿਬ ਜੀ ਸਏਲਉਟ ਕਰਦੇ ਹਾਂ ਬਹੁਤ ਹੀ ਚੰਗੀ ਸੇਹਤ ਬਾਰੇ ਜਾਣਕਾਰੀ ਦੇਣ ਲਈ ਰਾਮ ਸਿੰਘ ਗੰਗਾ ਨਗਰ
@SukhwinderSingh-wq5ip
@SukhwinderSingh-wq5ip 10 ай бұрын
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤❤
@SorabSahota
@SorabSahota 10 ай бұрын
ਡਾਕਟਰ ਗੁਰਜਿੰਦਰ ਸਿੰਘ ਰੰਗਰੇਟਾ ਜ਼ਿੰਦਾਬਾਦ ❤❤❤❤❤❤❤❤❤❤❤❤❤❤❤❤❤
@kartarsinghbhatti
@kartarsinghbhatti 10 ай бұрын
​@@SorabSahota😊😊
@sd.bhagatsingh5669
@sd.bhagatsingh5669 9 ай бұрын
WAHEGURU JI
@VikramGill-bo9cb
@VikramGill-bo9cb 10 ай бұрын
World cancer care. ਦੇ 17 ਸਾਲ ਪੁਰੇ ਹੋਣ ਤੇ ਤੁਹਾਨੂੰ ਤੇ ਤੁਹਾਡੀ ਪੂਰੀ ਟੀਮ ਨੂੰ ਦਿਲੋਂ ਸਤਿਕਾਰ ਤੇ ਪਿਆਰ ❤🙏
@jaswindersingh-wb1tc
@jaswindersingh-wb1tc 10 ай бұрын
ਕੁਲਵੰਤ ਜੀ, ਤੁਸੀ ਕੈਂਸਰ ਲਈ ਵਧੀਆ ਕੰਮ ਕਰ ਰਹੇ ਹੋ। ਵਧਾਈ। ਅੱਜ ਤੁਸੀਂ ਜਾਤ ਪਾਤ ਦੀ ਗੱਲ ਕਰ ਰਹੇ ਸੀ, ਕੀ ਕਦੇ ਸੋਚਿਆ ਕਿ ਕੌਣ ਜਿੰਮੇਵਾਰ ? ਕਦੇ ਆਪਣੇ ਨਾਂ ਨਾਲੋਂ ਗੋਤ ਲਾਹ ਲਵੋ। ਤੁਸੀ ਆਪਣੇ ਕੰਮ ਦੇ ਬਦਲੇ, ਆਪਣੇ ਆਪ ਨੂੰ ਵੱਡਾ ਸਿੱਖ ਸਾਬਤ ਕਰਦੇ ਹੋ ਤੇ ਬਾਕੀ ਕੇਸਧਾਰੀ ਸਿੱਖਾਂ ਨੂੰ ਪਖੰਡੀ ਦੱਸਦੇ ਹੋ। ਇਹ ਫੈਸਲਾ ਕਰਨ ਦਾ ਅਧਿਕਾਰ ਤੁਹਾਨੂੰ ਕਿਸ ਨੇ ਦੇ ਦਿੱਤਾ ਜਦ ਗੁਰੂ ਸਾਹਿਬ ਨੇ ਰਹਿਤ ਜਰੂਰੀ ਦੱਸੀ ਹੈ। ਕਾਰਨ ਸਾਫ ਹੈ , ਤੁਸੀਂ ਅਤੇ ਤੁਹਾਡੇ ਵਰਗੇ ਲਾਣੇ ਨੇ ਪਹਿਲਾਂ ਤਾਂ ਕੇਸਾਂ ਅਤੇ ਪੱਗ ਨੂੰ ਭਾਰ ਸਮਝ ਕੇ ਤਿਲਾਂਜਲੀ ਦੇ ਦਿੱਤੀ ਤੇ ਫਿਰ ਆਪਣੀ ਹਉਮੇ ਨੂੰ ਸ਼ਾਂਤ ਕਰਨ ਲਈ ਦੂਜਿਆ ਤੇ ਫੱਬਤੀਆਂ ਕਸਦੇ ਹੋ। ਤੁਸੀ ਜਿੰਨਾ ਮਰਜ਼ੀ ਜ਼ੋਰ ਲਾ ਲਉ ਸਾਰੀ ਦੁਨੀਆ ਜਾਣਦੀ ਹੈ ਕਿ ਕਲਗੀਧਰ ਦਾ ਸਿੱਖ ਕਿਸ ਤਰਾਂ ਦਾ ਹੁੰਦਾ ਹੈ। ਕਮੀਆਂ ਤਾਂ ਕਿਸੇ ਵਿੱਚ ਵੀ ਹੋ ਸਕਦੀਆਂ ਹਨ ਪਰ ਇਸ ਦਾ ਮਤਲਬ ਇਹ ਨਹੀਂ ਕਿ ਮੂੰ ਸਿਰ ਮੁਨਾ ਕੇ ਜ਼ਿਆਦਾ ਸਿੱਖੀ ਦੀ ਸੇਵਾ ਹੋ ਜਾਵੇਗੀ। ਜੇ ਸੱਚੀਂ ਹੀ ਸਿੱਖੀ ਲਈ ਦਰਦ ਹੈ ਤਾਂ ਸਾਬਤ ਸੂਰਤ ਹੋ ਕੇ ਉਦਾਹਰਨ ਬਣ ਕੇ ਦਿਖਾਉ। ਭਾਈ ਘਨੀਆ ਜੀ ਅਤੇ ਭਗਤ ਪੂਰਨ ਸਿੰਘ ਸਿੰਘ ਦੋਨੋ ਹੀ ਕੇਸਾਧਾਰੀ ਗੁਰਸਿੱਖ ਸਨ । ਸਾਡੇ ਰੋਲ ਮਾਡਲ ਉਹ ਹਨ ਨ ਕਿ ਤੁਹਾਡੇ ਵਰਗੇ।
@manjindersingh-ts7qh
@manjindersingh-ts7qh 9 ай бұрын
ਬਿਲਕੁੱਲ ਸਹੀਂ ਕਿਹਾ ਜੀ
@ashokklair2629
@ashokklair2629 7 ай бұрын
ਇਹ ਚਰਚਾ ਵਾਲੇ ਗੁਰੂ ਜੀ ਦਾ ਬਚਨ ਭੁੱਲਗੇ, ਕਿ, (ਰਹਿਤ ਪਿਆਰੀ ਮੁਝ ਕੋ, ਸਿਖ ਪਿਆਰਾ ਨਾਹਿ)
@GurpreetSingh-uw5dd
@GurpreetSingh-uw5dd 10 ай бұрын
ਧਾਲੀਵਾਲ ਸਾਬ ਰੱਬ ਦਾ ਬੰਦਾ....ਗ਼ਰੀਬਾਂ ਦਾ ਭਲਾ ਕਰਨ ਆਲਾ ...ਜਿਉਂਦਾ ਰਹਿ ਬਾਈ 🙏✊️
@Gurjeetkaur-ne3kw
@Gurjeetkaur-ne3kw 10 ай бұрын
😅😅
@mohansingh-rn3bj
@mohansingh-rn3bj 10 ай бұрын
ਵੱਡਾ ਫ਼ਰੇਬੀ ਹੈ
@manjindersingh1043
@manjindersingh1043 10 ай бұрын
ਭਰਾਵਾਂ ਇਸ ਤਰਾਂ ਦਾ ਫਰੇਬ ਤੂ ਵੀ ਕਰ ਲੈ b​@@mohansingh-rn3bj
@TVIRUS-t7g
@TVIRUS-t7g 10 ай бұрын
🙏🙏❤ Dhaliwal G 🙏 you talking about Yogi like Hindu baba in punjab becomes a CM,why not you mention about Nehang Singh becomes a CM of Punjab like Hindu Sant,pure Hindu radical Hindu CM in UP why not sikh radical like Amratpal and Nehang Singh becomes a CM of Punjab till now all past CM of Punjab are Hindu's in Sikh coustom,why Hindu's of Punjab fear of becoming pure radical Nehang Singh like Yogi in Punjab.why punjab is devestating mode coz in punjab all CM till now are Hindu's traitors of Khalsa change these jokers and choose Radical Nehang Singh as CM of Punjab.🙏🙏❤
@Lokvirsa177
@Lokvirsa177 10 ай бұрын
​@@mohansingh-rn3bj👍👍👍👍
@ashokathwal3833
@ashokathwal3833 10 ай бұрын
ਬਹੁਤ ਵਧੀਆ ਵਿਚਾਰ ਵੀਰ ਜੀ ਪੰਜਾਬ ਦੇ ਵਿਚੋਂ ਜਾਤ ਪਾਤ ਖ਼ਤਮ ਕਰੋਂ ਤੇ ਪੰਜਾਬ ਦੇ ਕਿਸਾਨ ਲੋਕਾਂ ਨੂੰ ਜ਼ਹਿਰ ਖਲਾਰਹੇ ਨੇ,, ਰੰਘਰੇਟੇ ਗੁਰੂ ਕੇ ਬੇਟੇ ਜ਼ਿੰਦਾਬਾਦ ਜ਼ਿੰਦਾਬਾਦ
@BALDEVSINGH-2023
@BALDEVSINGH-2023 10 ай бұрын
Prime ਏਸ਼ੀਆ ਦੀ ਸਾਰੀ ਟੀਮ ਨੂੰ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖਣ ਜੀ। ਧਨਵਾਦ
@TVIRUS-t7g
@TVIRUS-t7g 10 ай бұрын
🙏🙏❤ Dhaliwal G 🙏 you talking about Yogi like Hindu baba in punjab becomes a CM,why not you mention about Nehang Singh becomes a CM of Punjab like Hindu Sant,pure Hindu radical Hindu CM in UP why not sikh radical like Amratpal and Nehang Singh becomes a CM of Punjab till now all past CM of Punjab are Hindu's in Sikh coustom,why Hindu's of Punjab fear of becoming pure radical Nehang Singh like Yogi in Punjab.why punjab is devestating mode coz in punjab all CM till now are Hindu's traitors of Khalsa change these jokers and choose Radical Nehang Singh as CM of Punjab.🙏🙏
@sulbhasingh4043
@sulbhasingh4043 Ай бұрын
Kulwant veer Ji . ਅਸੀਂ ਵੀ ਬਾਬਾ ਜੀ ਦੇ ਤੁਹਾਡੇ ਵਰਗੇ ਸਿੱਖ ਹਾ । ਤੁਹਾਡੇ ਵਿਚਾਰ ਸੁਣ ਕੇ ਬਹੁਤ proud ਹੁੰਦਾ ਹੈ ਕਿ ਸਾਡੇ ਵਰਗੇ ਵਿਚਾਰ ਤੁਹਾਡੇ ਵਰਗੇ ਮਹਾਨ ਇਨਸਾਨ ਨਾਲ ਮਿਲਦੇ ਨੇ । ਵਾਹਿਗੁਰੂ ਜੀ ਤੁਹਾਨੂੰ ਸਦਾ ਲਈ ਇਸਤਰਾ ਦਾ ਪ੍ਰਚਾਰ ਕਰਨ ਦੀ ਹਿੰਮਤ ਦੇਂਦੇ ਰਹਿਣ 👍🏻👍🏻👍🏻🙏🙏♥️♥️♥️
@gurchatandhaliwal9069
@gurchatandhaliwal9069 10 ай бұрын
ਧਾਲੀਵਾਲ ਸਾਹਿਬ ਪਰਮੇਸ਼ੁਰ ਤੁਹਾਨੂੰ ਲੰਬੀ ਉਮਰ ਦੇਵੇ😂 ਪਰਾਈਮ ਏਸੀਆ ਦੇ ਵੀ ਸ਼ੁਕਰਗੁਜ਼ਾਰ ਜੋ ਧਾਲੀਵਾਲ ਵਰਗੀਆਂ ਸਖਸੀਅਤ ਨੂੰ ਮਿਲਾਉਦੇ ਨੇ, ਪਰਮੇਸ਼ੁਰ ਟਹਿਣੀ ਜੀ ਤੇ ਬੀਬੀ ਜੀ ਚੜਦੀਕਲਾ ਵਿੱਚ ਰੱਖੇ
@rosykaur3727
@rosykaur3727 10 ай бұрын
ਪਰਮਾਤਮਾ ਹਮੇਸ਼ਾ ਤੰਦਰੁਸਤੀ ਬਖ਼ਸ਼ੇ ਕੁਲਵੰਤ ਸਿੰਘ ਜੀ ਨੂੰ ਬਹੁਤ ਥੋੜ੍ਹੇ ਲੋਕ ਹੈ ਇਨ੍ਹਾਂ ਵਰਗੇ ਦੁਨੀਆਂ ਚ, 😊
@GurmeetSingh-oc1sn
@GurmeetSingh-oc1sn 10 ай бұрын
ਇਹ ਨੇ ਅਸਲੀ ਸਿੱਖ ਕੌਮ ਦੇ ਜਿਹੜੇ ਸਿਰਾ ਤੇ ਪੰਗਾ ਸਜਾਈ ਗੂਰੁ ਘਰਾਂ ਵਿੱਚ ਬੈਠੇ ਨੇ ਗੋਲਕਾਂ ਦੇ ਭੁੱਖੇ ਲਾਲਚੀ ਇਹਨਾਂ ਤੋਂ ਸੇਧ ਲੈ ਲੈਣ ਕੁਲਵੰਤ ਸਿੱਘ ਜੀ ਤੋਂ 🙏🙏
@ashokklair2629
@ashokklair2629 7 ай бұрын
ਗੁਰਮੀਤ ਸਿੰਆ! ਤੂੰ ਜਿੰਨਾ ਮਰਜੀ ਈਮਾਨਦਾਰ ਹੋਵੇ। ਪਰ ਤੂੰ ਕਿਸੇ ਗੁਰਦੁਆਰੇ ਵਿਚ ਈਮਾਨਦਾਰੀ ਨਾਲ ਪਰਧਾਨਗੀ ਕਰ! ਪਰ ਤੈਨੂ 99% ਲੋਕ ਕਹਿਣਗੇ, ਕਿ ਗੁਰਮੀਤ ਗੋਲਕ ਖਾ ਗਿਆ। ਸੋ ਇਸੇ ਤਰਾ ਤੂੰ ਹੁਣ ਹੋਰਾ ਨੂੰ ਕਹਿ ਰਿਹੈ ਕਿ ਗੋਲਕਾ ਖਾਗੇ!
@HrChadha
@HrChadha 7 ай бұрын
😊​@ERTH550
@GSSS-l8l
@GSSS-l8l Ай бұрын
ਆਸਾ ਦੀ ਵਾਰ ਸਵੇਰੇ ਹਰਿਮੰਦਰ ਸਾਹਿਬ ਤੋਂ ਚਲਦੀ, ਤਕ਼ਰੀਬਨ ਸੱਮਝ ਆਉਂਦੀ,, ਸੁਣਕੇ ਚਲਣਾਂ ਤਾਂ ਆਪ, ਪ੍ਰਚਾਰ ਦੀ ਕੋਈ ਕਮੀਂ ਨਹੀਂ, ਨਾਂ ਸਿੱਖੀ ਮਾੜੀ🙏 ਦੁੱਜੇ ਵਲ਼ ਉਂਗਲ ਕਰਨਾ ਕੋਈ ਹਲ ਨਹੀਂ
@rupindersandhu9283
@rupindersandhu9283 10 ай бұрын
ਕੁਲਵੰਤ ਸਿੰਘ ਜੀ ਰੱਬ ਤੁਹਾਨੂੰ ਚੜਦੀਕਲਾ ਚ ਰੱਖੇ ਰੱਬ ਰੂਪ ਬੰਦੇ ਨੇ ❤❤❤❤
@singhmaninder850
@singhmaninder850 10 ай бұрын
ਗੁਲਾਮੀ ਆਜ਼ਾਦੀ ਦੀ ਰੱਬ ਦੀ ਰੂਹ ਵਾਲਾ ਗੱਲ ਨਹੀਂ ਕਰੂ ਪੰਜਾਬੀਆਂ ਨੂੰ ਸਿੱਖ ਧਰਮ ਦੇ ਲੋਕਾਂ ਨੂੰ ਹੀ ਜ਼ਲੀਲ ਕਰੂ
@gurindergrewal5450
@gurindergrewal5450 10 ай бұрын
ਚੁਣੇ ਹੋਏ ਲੋਕਾਂ ਤੋਂ ਆਸ ਨਹੀਂ ਕਰਨੀ ਚਾਹੀਦੀ ਨਸ਼ਾ ਖਤਮ ਕਰਨ ਲਈ। ਸਾਨੂੰ ਆਮ ਜਨਤਾ ਨੂੰ ਹੰਭਲਾ ਮਾਰਨਾ ਪੈਣਾ। ਕਹਿੰਦੇ ਹਾਂ ਉਹੀ ਜਵਾਬ ਸਾਨੂੰ ਕੀ ਅਸੀਂ ਕੀ ਲੈਣਾ ਬਹੁਤ ਦੁੱਖ ਹੁੰਦਾ।
@fazilkamerasafar
@fazilkamerasafar 10 ай бұрын
Appa hi vote panna hai mai v vich hai es Kam vich
@GurvinderSingh-c8e
@GurvinderSingh-c8e 10 ай бұрын
ਵਾਹਿਗੁਰੂ ਜੀ ਮੇਹਰ ਕਰੋ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@Azalea_27
@Azalea_27 10 ай бұрын
ਸੈਰ ਕਰਨਾ ਵੀ ਰਿਸਕੀ ਹੋ ਗਿਆ ਧਾਲੀਵਾਲ ਸਾਹਿਬ। ਸਾਡੇ ਪੰਜਾਬ ਵਿੱਚ ਹੈਰੋਇਨ ਦੇ ਨਾਲ ਨਾਲ ਪਿਸਤੌਲ ਵੀ ਬਹੁਤ ਹੋ ਗਏ ਹਨ। ਤੁਹਾਡੇ ਵਿਚਾਰ ਬਹੁਤ ਵੱਧੀਆ ਹਨ। 🙏
@PargatSingh-fd8fg
@PargatSingh-fd8fg 10 ай бұрын
ਐਸਾ ਚਾਹੂ ਰਾਜ ਮੈ ਜਹਾ ਮਿਲੇ ਸਭਨ ਕੋ ਅੰਨ ਛੋਟ ਬੜੇ ਵਸ ਸਭ ਬਸੈ ਰਵਿਦਾਸ ਰਹੈ ਪ੍ਰਸੰਨ । ਗੁਰੂਆਂ ਦੀ ਵਿਚਾਰਧਾਰਾ ਨੂੰ ਤੋੜ ਕੇ ਰੱਖ ਦਿੱਤਾ ਇਹਨਾਂ ਸਮੇਂ ਦੇ ਲੁਟੇਰੇ ਹਾਕਮਾਂ ਨੇ।
@GurdevSingh-vd5ie
@GurdevSingh-vd5ie 10 ай бұрын
0:08 ਮੇਰੇ ਨਾਲ ਵੀ ਇੰਝ ਹੀ ਹੋਇਆ ਹੈ।ਹੋ ਰੇਹਾ ਹੈ।।😢😢 ਕੁੱਝ ਨਹੀਂ ਹੋ ਸਕਦਾ। ਗਿਆਨ ਆਧਾਰਿਤ ਜੀਵਨ ਜੀਊਣ ਵਾਲੇ ਆਂ ਦੈ ਦੁਛਮਣੰ ਦੁਸ਼ਟ ਪਾਪੀਆਂ ਦੀ ਸੰਖਿਆ ਹਦੋ ਵਧ ਹੈ।।😢😢😢
@TheKingHunter8711
@TheKingHunter8711 10 ай бұрын
ਪੰਜਾਬ ਵਿੱਚ ਹੋਣੀ ਚਾਹੀਦੀਆ ਖ਼ਸਖਸ ਦੀ ਖੇਤੀ, ਪੰਜਾਬ ਦੀ ਕਿਸਾਨੀ, ਜਵਾਨੀ ਅਤੇ ਪਾਣੀ ਬਚਾਉ 💯%✅️✨️✨️✨️✨️✨️✨️✨️✨️✨️✨️
@TVIRUS-t7g
@TVIRUS-t7g 10 ай бұрын
🙏🙏❤ Dhaliwal G 🙏 you talking about Yogi like Hindu baba in punjab becomes a CM,why not you mention about Nehang Singh becomes a CM of Punjab like Hindu Sant,pure Hindu radical Hindu CM in UP why not sikh radical like Amratpal and Nehang Singh becomes a CM of Punjab till now all past CM of Punjab are Hindu's in Sikh coustom,why Hindu's of Punjab fear of becoming pure radical Nehang Singh like Yogi in Punjab.why punjab is devestating mode coz in punjab all CM till now are Hindu's traitors of Khalsa change these jokers and choose Radical Nehang Singh as CM of Punjab.🙏🙏
@naibsingh-d6h
@naibsingh-d6h 10 ай бұрын
ਵਧੀਆ ਵਿਚਾਰ -ਲੋਕਾਂ ਨੂੰ ਜਗਾਉਂਦੇ ਰਹੋ ਸੱਚ ਦੀਆਂ ਚਪੇੜਾਂ ਮਾਰ ਦੇ ਰਹੋ
@kashmirsingh3304
@kashmirsingh3304 10 ай бұрын
Bahut bahut danwad Shri Kulwant singh Dhaliwal ji da , public gets relief on listening you.
@Karmjitkaur-gk1xq
@Karmjitkaur-gk1xq 10 ай бұрын
ਸਤਿ ਸ਼੍ਰੀ ਅਕਾਲ ਡਾਕਟਰ ਕੁਲਵੰਤ ਸਿੰਘ ਧਾਲੀਵਾਲ ਜੀ 🙏🙏🎉🎉👌👌✌️✌️
@sukhwindersingh-fu4rq
@sukhwindersingh-fu4rq 10 ай бұрын
ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ਵਾਹਿਗੁਰੂ ਜੀ। ਤੁਹਾਨੂੰ ਮੇਰੀ ਵੀ ਉਮਰ ਲਾਦੈ ਧਾਲੀਵਾਲ ਸਾਹਿਬ ਜੀ।
@SatnamSingh-qh3le
@SatnamSingh-qh3le 10 ай бұрын
ਬਿਲਕੁਲ ਸਹੀ ਗੱਲ ਧਾਰੀਵਾਲ ਜੀ ਅਸੀਂ ਖੰਡ ਦੀ ਵਰਤੋਂ ਬਹੁਤ ਘੱਟ ਕਰਦੇ ਆ ਦੇਸੀ ਗੁੜ ਸ਼ੱਕਰ ਬਣਾ ਕੇ ਵਰਤਦੇ ਆ ਕੋਈ ਮਿਲਾਵਟ ਨਹੀਂ ਬਿਲਕੁਲ ਸ਼ੱਧ ।
@BaljitSingh-zn1ix
@BaljitSingh-zn1ix 10 ай бұрын
ਲੋਕਾਂ ਨੂੰ ਵੀ ਜਾਗਰੂਕ ਕਰੋ ਫਿਰ ਬਾਈ ਜੀ, ਵਧੀਆ ਗੱਲ ਹੈ!
@SatnamSingh-qh3le
@SatnamSingh-qh3le 8 ай бұрын
@@BaljitSingh-zn1ix ਵੀਰ ਜੀ ਬਹੁਤ ਗੱਲਬਾਤ ਕੀਤੀ ਜਾਂਦੀ ਆ ਅਸੀਂ ਕੋਧਰੇ ਦੀ ਖੇਤੀ ਵੀ ਕਰਦੇ ਆ ਹੋਰ ਕਿਸਾਨਾਂ ਨੂੰ ਵੀ ਜਾਗਰੂਕ ਕਰੀਦਾ ਪਰ ਕੋਈ ਮੰਨਣ ਨੂੰ ਤਿਆਰ ਨਹੀਂ।
@amarchand5621
@amarchand5621 8 ай бұрын
❤😂😂😂😂😂😂😂😂😂😂❤❤❤❤❤❤❤❤❤❤❤​
@BalwinderKaur-j8e
@BalwinderKaur-j8e Ай бұрын
❤❤❤❤❤❤❤😅😅😅😅😅sat Shri Akal veer and Dhan g
@SohanSingh-gd5km
@SohanSingh-gd5km 21 күн бұрын
Bahut bahut bahut bahut bahut bahut mere bhai
@jagtar9311
@jagtar9311 8 ай бұрын
ਧਾਲੀਵਾਲ ਸਾਹਿਬ ਟੇਹਿਣਾ ਬੀਬਾ ਜੀ ਬਹੁਤ ਵਧੀਆ ਵਿਚਾਰ ਜੀ
@balbirbir3079
@balbirbir3079 10 ай бұрын
ਧਾਰੀਵਾਲ ਸਾਹਿਬ ਜੀ ਸਤਿ ਸੀ੍ ਅਕਾਲ ਜਿਉਂਦੇ ਰਹੋ ਤੰਦਰੁਸਤ ਰਹੋ
@karamjitsingh1590
@karamjitsingh1590 7 ай бұрын
ਗੁਰੂ ਗੋਬਿੰਦ ਸਿੰਘ ਜੀ ਨੇ 'ਪੂਰੇ ਭਾਰਤ ਵਰਸ਼ ਵਿੱਚੋਂ ਪੰਜ ਪਿਆਰਿਆਂ ਦੀ ਚੋਣ ਕੀਤੀ ਸੀ, ਇਹ ਇੱਕ ਅਗੰਮੀ ਸਕਤੀ ਦਾ ਸੁਨੇਹਾ ਸੀ,ਕਿ ਪੂਰੇ ਦੇਸ਼ ਭਾਰਤ ਨੂੰ ਖਾਲਸਾ ਪੰਥ ਦੀ ਧਰੋਹਰ ਬਣਾਉਣਾ ਹੈ ।,,,,,,,,,,,,, ਪਰ ਮਤਲਬੀ ਲੋਕ ਇਸ ਚਿੜੀ ਜਿੰਨੇ ਪੰਜਾਬ ਨੂੰ ਹੀ ਖਾਲਸਤਾਨ ਬਣਾਉਣ ਦੀਆਂ ਗੱਲਾ ਕਰੀ ਜਾ ਰਹੇਹਨ ।,,,,,,,,,,,,,,, ਇਹ ਕੰਮ ਲੜਾਈਆਂ ਲੜ ਕੇ ਨਹੀ ਹੋਣਾ, ਇਹ ਤਾਂ ਪਿਆਰ ਦੇ ਬੂਟੇ ਲਗਾ ਕੇ,,, ਲੋੜਵੰਦ ਗਰੀਬ ਲੋਕਾਂ ਦੀ ਮਦਦ ਕਰਕੇ ,ਸਿਖਿਆ, ਸਿਹਤ ਅਤੇ ਰੁਜ਼ਗਾਰ ਦੇ ਮੌਕੇ ਦੇਕੇ ਆਤਮ ਨਿਰਭਰ ਬਣਾਕੇ, ਗੁਰੂ ਗੋਬਿੰਦ ਸਿੰਘ ਜੀ ਦੀ ਸਿੱਖੀ ਦਾ ਪਰਚਾਰ ਪਰਸਾਰ ਕਰਕੇ ਸਾਰੇ ਭਾਰਤ ਵਾਸੀਆਂ ਨੂੰ ਸਿੱਖ ( ਖਾਲਸਾ)।। ਬਣਾਉਣਾ ਚਾਹੀਦਾ ਹੈ । ਪਰ ਸਹੀ ਇਸ ਤੋ ਉਲਟ ਰਿਹਾ ਹੈ ।। ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਭੂਮੀ ਬਿਹਾਰ, ਜਵਾਨੀ ਵੇਲੇ ਜੰਗ ਯੁੱਧ ,ਪੰਜਾਬ । ਆਖਰੀ ਵੇਲਾ ਦੱਖਣੀ ਭਾਰਭ ਨੰਦੇੜ ਹਜੂਰ ਸਾਹਿਬ ਵਿਖੇ ।ਦਸ਼ਮੇਸ਼ ਪਿਤਾ ਜੀ ਸਾਨੂੰ ਰਸਤਾ ਵਿਖਾ ਗਏ ਸਨ ।। ,,,,,,,,,,,, ਪਰ ਅਫਸੋਸ ਅਜ ਤਕ ਸਾਡੇ ਸਿੱਖ ਸੰਸਥਾਵਾਂ ਦੇ ਪਰਬੰਧਕ , ਤਖਤਾਂ ਦੇ ਜਥੇਦਾਰ , ਬਾਹਰ ਬੈਠੇ ਸਿੱਖ ਧਰਮ ਨਾਲ ਸਬੰਧਿਤ ਬੁਧੀਜੀਵੀਆ ਨੇ ਇਸ ਇਸ਼ਾਰੇ ਨੂੰ ਸਮਝ ਹੀ ਨਹੀਂ ਸਕੇ। ,,,,,,,,, ,,, ਧੰਨਵਾਦ ਜੀ ।
@Punjabaale-d6e
@Punjabaale-d6e 2 ай бұрын
ਅੱਜ ਵੀ ਦੂਜੇ ਸੂਬਿਆਂ ਵਾਲੇ ਸਿੱਖਾਂ ਦਾ ਸਤਿਕਾਰ ਕਰਦੇ ਹਨ। ਪਰ ਐਥੋਂ ਵਾਲੇ ਹੀ ਹਿੰਦੂ ਦਾ ਰੋਣਾ ਰੋ ਰੋ ਕੇ ਨਫ਼ਰਤ ਵਧਾਈ ਜਾ ਰਹੇ ਹਨ।
@jatindersinghbaidwan8297
@jatindersinghbaidwan8297 10 ай бұрын
ਬਹੁਤ ਹੀ ਵਧੀਆ ਵਿਚਾਰ ਨੇ ਧਾਲੀਵਾਲ ਸਾਹਿਬ ਦੇ ਟਹਿਣਾ ਸਾਹਿਬ ਹਰਮਨ ਥਿੰਦ ਜੀ
@CanadiansikhSingh
@CanadiansikhSingh 10 ай бұрын
Tehne toh push dudh nikali kissan bnonda ?? Spray kisaan ghr bnonda... Naklli dudh nu BND Krna kisaan da km k govt da ., spray da licence kon dinda??😂😂
@rattansingh5340
@rattansingh5340 10 ай бұрын
ਧਾਲੀਵਾਲ ਜੀ ਤੁਹਾਡੀ ਸੋਚ ਨੂੰ ਪ੍ਰਨਾਮ ਸਦਾ ਸੁਖੀ ਰਹੋ ਜੁਗ ਜੁਗ ਜੀਵੋ
@sukhbirsinghbuttar3672
@sukhbirsinghbuttar3672 10 ай бұрын
ਸਤਿਕਾਰ ਯੋਗ ਧਾਲੀਵਾਲ ਸਾਬ ਤੇ, ਟਹਿਣਾ ਸਾਬ🙏
@ParmatmaSingh-so1cd
@ParmatmaSingh-so1cd 17 күн бұрын
ਸਤਿਕਾਰ ਯੋਗ ਧਾਰੀਵਾਲ ਸਾਹਿਬ ਜੀਓ । ਦਾਸ ਨੇ ਤੁਹਾਡੀਆਂ ਇਹ ਇਤਹਾਸਕ ਗਲਾ ਜਦ ਤੁਸੀ ਵਿਦੇਸ਼ ਵਿੱਚ ਸੀ ਉਸ ਵਕਤ ਵੀ ਸੁਣੀਆ ਸਨ ਤੁਹਾਡਾ ਇਕ ਇਕ ਸਬਦ ਬਹੁਤ ਕੀਮਤੀ ਹੈ ਜੋਂ ਸੁਜਿਵਨੀ ਦਾ ਕੰਮ ਕਰਦਾ ਹੈ । ਜੈ ਅਗਰ ਗੁਰੂ ਸਹਿਬਾਨਾਂ ਤੇ ਭੁਧੀ ਜੀਵਿਆ ਦੇ ਦਸੇ ਮਾਰਗ ਤੇ ਚਲਦੇ ਤਾਂ ਪੰਜਾਬ ਦੀ ਦਸਾ ਤੇ ਕੁਝ ਹੋਰ ਹੋਣੀ ਸੀ ਕਿਉ ਕੀ ਇਹ ਰਿਸੀਆ ਮੁਣੀਆ ਦੀ ਧਰਤੀ ਹੈ । ਦੇਸ ਦੇ ਕੌਮ ਦੇ ਚੋਟੀ ਦੇ ਪਤਰਕਾਰ ਟੈਨਾ ਸਾਹਿਬ ਸਾਹਿਬ ਜੀ ਉਹਨਾਂ ਨਾਲ ਤੁਹਾਡੀ ਵਾਰਤਾ ਵਿਲੱਖਣ ਰੰਗ ਲਿਆਵੇਗੀ । ਬਸ ਜੀ ਥੋੜਾ ਲਿਖਿਆ ਹੀ ਜਿਆਦਾ ਸਮਝਣਾ । ਵਾਹਿਗੁਰੂ ਜੀ ਕਾ ਖਾਲਸਾ ।। ਵਾਹਿਗੁਰੂ ਜੀ ਕੀ ਫਤਹਿ । ,🙏🏻🙏🏻🙏🏻🙏🏻🙏🏻
@ManpreetKaur-wp8yg
@ManpreetKaur-wp8yg 10 ай бұрын
ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਵੀਰ ਜੀ
@gauravgrover8995
@gauravgrover8995 10 ай бұрын
ਫ਼ਖਰ ਹੈ ਡੁਹਾਡੀ ਸੋਚ ਅਤੇ ਸਮਾਜ ਭਲਾਈ ਦੇ ਅਣਥੱਕ ਜਤਣਾ ਤੇ 🙏🙏🌹🌹
@goldengoldy5185
@goldengoldy5185 10 ай бұрын
ਅਨੰਦ ਆ ਗਿਆ ਟੈਹਣਾ ਸਾਹਿਬ ਅਕਸਰ ਇਹੋ ਜਿਹੇ ਐਪੀਸੋਡ ਦਿਆ ਕਰੋ ਬੀਬੀਆਂ ਦੇ ਝੁਰਮਟ ਵਿੱਚੋਂ ਕੁੱਝ ਨਹੀਂ ਲਭਣਾ ਗੁਸਾ ਨਾ ਕਰਿਓ
@jogindersaini7200
@jogindersaini7200 Ай бұрын
ਇਹ ਬੜੀ ਚੰਗੀ ਗੱਲ ਹੈ ਕਿ ਧਾਲੀਵਾਲ ਸਾਹਿਬ ਨੂੰ ਗੁਰੂ ਫਲਸਫੇ ਨਾਲ ਪੂਰੀ ਲਗਨ ਹੈ ਅਤੇ ਆਪਣੇ ਪੰਜਾਬ ਨਾਲ ਪੂਰਾ ਸੰਪਰਕ ਰੱਖਦੇ ਹਨ।ਆਪਣਾ ਗਿਆਨ ਵੰਡਦੇ ਰਹਿੰਦੇ ਹਨ।ਧੰਨਵਾਦ ਹੈ ਇਹਨਾਂ ਦਾ।
@ManderSingh-up7ke
@ManderSingh-up7ke 10 ай бұрын
ਬਹੁਤ ਵਧੀਆ ਵਿਚਾਰ ਜੀ❤
@KuldeepSingh-ob9cw
@KuldeepSingh-ob9cw 17 күн бұрын
ਧਾਰੀਵਾਲ ਸਾਹਿਬ ਜੀ ਆਪ ਜੀ ਬਿਲਕੁਲ ਹੀ ਸੱਚ ਕਿਹਾ ਹੈ ਅਸੀਂ ਆਪ ਜੀ ਦਾ ਤਿਹ ਦਿੱਲ ਤੋਂ ਸਨਮਾਨ ਕਰਦੇ ਹਾਂ। ਮੈ ਆਪ ਜੀ ਦੇ ਕਹੇ ਹਰ ਗੱਲ ਤੇ ਅਮਲ ਕਰਦਾ ਹਾਂ
@ArshdeepSingh-oh4qk
@ArshdeepSingh-oh4qk 10 ай бұрын
ਹਾਂ ਜੀ ਸਹੀ ਗੱਲਾਂ ਨੇ ਇਹ ਸ਼ਬਦ ਪੜ੍ਹਦੇ ਹਨ ਹਮ ਘਰ ਸਾਜਨ ਆਏ।
@jilesingh831
@jilesingh831 10 ай бұрын
ਸ੍ਰਵਣ ਸਿੰਘ ਟੇਣਾ ਹਰਮਨ ਥੀਦ ਆਪ ਜੀ ਨਾਲ ਕੁਲਵੰਤ ਸਿੰਘ ਧਾਰੀਵਾਲ ਨਾਲ ਚਰਚਾ ਦਾ ਸਵਾਗਤ ਬਹੁਤ ਬਦੀਆਂ ਵਾਹਿਗੁਰੂ ਜੀ
@GurmeetSingh-yc3nr
@GurmeetSingh-yc3nr 10 ай бұрын
ਭਾਈ ਕੁਲਵੰਤ ਸਿੰਘ ਸਾਹਿਬ ਜੀ ਪੰਜਾਬ ਤੇ ਹਰਿਆਣਾ ਵਿੱਚ ਆਉਣ ਬਾਦਲਾਂ ਤੇ ਇਹਨਾਂ ਦੇ ਚਚੇਰੇ ਮਸੇਰਾਂ ਚੋਟਾਲਾ ਬਾਦਲਾਂ ਨੇ ਪੰਜਾਬ ਪੰਜਾਬੀ ਪੰਜਾਬੀਅਤ ਖਤਮ ਕਰਤੀ
@jagsirguradi7398
@jagsirguradi7398 10 ай бұрын
੧ਓ ਸਤਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@BalvirSingh-kz3uf
@BalvirSingh-kz3uf 10 ай бұрын
ਵਾਹਿਗੁਰੂ ਜੀ ਮੇਹਰ ਕਰੋ ਸਾਰਿਆ ਤੇ ਜੀ
@rajwinderkaur8905
@rajwinderkaur8905 10 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@rajwinderkaur8905
@rajwinderkaur8905 10 ай бұрын
ਸਿਹ ਗਾਲ ਵੀਰ ਜੀ
@lifeofanoldmanbyrambakshi4615
@lifeofanoldmanbyrambakshi4615 10 ай бұрын
Mr dhaliwal is a real Sikh and hero i always listen him i support him and respect him i myself stayed in England for 11 years at 78 I am enjoying my life in Punjab though I have a house in Mumbai but I am happy in hoshiarpur and always support anyone who is right.. Sikh or Hindu or anyone.
@exploretheworldwithtwofrin5910
@exploretheworldwithtwofrin5910 10 ай бұрын
😂😂😂😂😂😂
@TVIRUS-t7g
@TVIRUS-t7g 10 ай бұрын
🙏🙏❤ Dhaliwal G 🙏 you talking about Yogi like Hindu baba in punjab becomes a CM,why not you mention about Nehang Singh becomes a CM of Punjab like Hindu Sant,pure Hindu radical Hindu CM in UP why not sikh radical like Amratpal and Nehang Singh becomes a CM of Punjab till now all past CM of Punjab are Hindu's in Sikh coustom,why Hindu's of Punjab fear of becoming pure radical Nehang Singh like Yogi in Punjab.why punjab is devestating mode coz in punjab all CM till now are Hindu's traitors of Khalsa change these jokers and choose Radical Nehang Singh as CM of Punjab.🙏🙏❤
@Pirthisingh-dx2pr
@Pirthisingh-dx2pr 10 ай бұрын
ਧਾਲੀਵਾਲ ਜੀ ਤੁਸੀਂ ਬਹੁਤ ਵਧੀਆ ਨਤੀਜੇ ਸਾਹਮਣੇ ਲਿਆਂਦੇ ਅਗਰ ਏਂ ਲੋਕਾਂ ਨੂੰ ਸਮਝ ਆ ਜਾਵੇ ਤਾਂ। ਤੁਸੀਂ ਨੇਂ ਪੰਜਾਬ ਤੋਂ ਬਾਹਰ ਦੀ ਗੱਲ ਕਰੀ ਹੈ ਸਹੀ ਸੁਨੇਹਾ ਦਿੱਤਾ ਕਿ ਧਾਲੀਵਾਲ ਜੀ ਮੈਂ ਰਾਜਸਥਾਨ ਤੋਂ ਹਾਂ ਅਗਰ ਕੁੱਝ ਵੀ ਹੁੰਦਾ ਹੈ ਤਾਂ ਵੀਰ ਜੀ ਸਾਡਾ ਕੀ ਬਨੂੰ ਗਾਂ।
@indianews4876
@indianews4876 10 ай бұрын
S ਕੁਲਵੰਤ ਸਿੰਘ ਬਹੁਤ ਵਧੀਆ ਇਨਸਾਨ ਹਨ ਸਤਿਗੁਰ ਇਹਨਾਂ ਦੀ ਉਮਰ ਬਹੁਤ ਲੰਮੀ ਕਰੇ ❤❤❤
@BhupinderSingh-rw7ue
@BhupinderSingh-rw7ue 10 ай бұрын
ਬਹੁਥ ਵਧੀਆਂ ਲੱਗਿਆਂ ਸੱਭ ਗੱਲਾਂ ਸਚੀਆਂ ਹਨ।ਪਰ ਲੋਕਾਂ ਦੇ ਕੰਨ ਬੰਦ ਹਨ ।
@pritpalsingh4634
@pritpalsingh4634 10 ай бұрын
ਧਾਲੀਵਾਲ ਜੀ ਤੁਹਾਡੇ ਵਿਚਾਰ ਬਹੁਤ ਵਧੀਆ ਨੇ ਪਰ ਮੈਂ ਤੁਹਾਡੀ ਇੱਕ ਗੱਲ ਨਾਲ ਸਹਿਮਤ ਨਹੀਂ ਕਿ ਉੱਤਰ ਪ੍ਰਦੇਸ਼ ਵਿੱਚ ਕਰਾਇਮ ਖ਼ਤਮ ਹੋ ਗਿਆ ਹੈ ਬਲਿਕ ਯੋਗੀ ਦੇ ਆਉਣ ਤੋਂ ਬਾਦ ਜ਼ਿਆਦਾ ਵੱਧ ਗਿਆ ਹੈ ! ਇਸ ਲਈ ਪੰਜਾਬ ਨੂੰ ਕਿਸੇ ਯੋਗੀ ਦੀ ਲੋੜ ਨਹੀਂ !!
@Kamalkhalsa-hi6si
@Kamalkhalsa-hi6si 22 күн бұрын
ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ।ਚੰਗੇ ਗੁਣਾਂ ਵਾਲੇ ਇੰਨਸਾਨ ਵਿੱਚ ਪਰਮਾਤਮਾ ਦਾ ਵਾਸਾ ਹੁੰਦਾ ਹੈ।
@surinderkaur9310
@surinderkaur9310 10 ай бұрын
ਰੱਬ ਸਭਨਾਂ ਨੂੰ ਰਾਜ਼ੀ ਖੁਸ਼ੀ ਰੱਖੇ ❤
@sudagerdhaliwal7745
@sudagerdhaliwal7745 2 ай бұрын
ਮਿਲਾਵਟ ਖੋਰੀ ਪੰਜਾਬ ਵਿੱਚ ਬਹੁਤ ਜੋਰਾ ਤੇ ਚੱਲ ਰਹੀ ਹੈ ਇਸ ਤੇ ਸਕਤੀ ਨਾਲ ਕੰਟਰੌਲ ਕਰਨ ਦੀ ਜਰੂਰਤ ਹੈ
@kalakhan4778
@kalakhan4778 Ай бұрын
ਸ਼ੱਕਰ ਬਣਾਉਣ ਲਈ ਕੇਮੀਕਲ ਦਾ ਛਿੜਕਾਅ ਕੀਤਾ ਜਾਂਦਾ ਹੈ ਮੈ ਖੁਦ ਦੇਖਿਆ ਹੈ ਕਿਉਂਕਿ ਮੈਂ ਕੁਰਾਲੀ ਰੋੜ ਤੇ ਰੱਸ ਲੈਣ ਲਈ ਗਿਆ ਸੀ
@HarmandeepSinghrandhawa-i3e
@HarmandeepSinghrandhawa-i3e 10 ай бұрын
ਅਸੀਂ ਪਹਿਰਾ ਦੇਈਏ ਧਾਲੀਵਾਲ ਜੀ ਦੇ ਬੋਲੇ ਤੇ ਵਾਹਿਗੁਰੂ ਜੀ
@JaspalSingh-ez2hu
@JaspalSingh-ez2hu 10 ай бұрын
ਬਹੁਤ ਸੱਚੀ ਗਲਾਂ ਸਾਰੀ ਟੀਮ ਦਾ ਧੰਨਵਾਦ
@gurnamsahal1802
@gurnamsahal1802 10 ай бұрын
ਧਾਲੀਵਾਲ ਸਾਬ੍ਹ ਗੱਲਾਂ ਤਾਂ ਥੋਡੀ ਸੋਲ੍ਹਾਂ ਆਨੇ ਸੱਚੀਆਂ ਨੇ ਪਰ ਆਸੀਂ ਲੋਕ ਦਿਖਾਵੇ ਦੇ ਸਿੱਖ ਬਣਨ ਤੇ ਜਿਆਦਾ ਜੋਰ ਦਿੱਤਾ ਪਰ ਅਸਲ ਸਿੱਖ ਬਣਨ ਤੋਂ ਭੱਜਦੇ ਆਂ 🙏
@balwinderchhawla5737
@balwinderchhawla5737 10 ай бұрын
ਸਤਿਕਾਰਯੋਗ ਧਾਲੀਵਾਲ ਸਾਹਿਬ ਅੱਜ ਸਾਨੂੰ ਗੁਰੂ ਸਾਹਿਬ ਵੱਲੋਂ ਦਿੱਤੀਆਂ ਸਿੱਖਿਆਵਾਂ ਤੇ ਚੱਲਣ ਦੀ ਬਹੁਤ ਜਿਆਦਾ ਜਰੂਰਤ ਹੈ ਜੀl ਮਨੁੱਖਤਾ ਦੇ ਲਈ ਕੰਮ ਕਰ ਰਹੀਆਂ ਸਮੁੱਚੀਆਂ ਸੰਸਥਾਵਾਂ ਦਾ ਬਹੁਤ ਬਹੁਤ ਧੰਨਵਾਦ ਜੀl
@jasvirkaur0296
@jasvirkaur0296 10 ай бұрын
ਕਲਵੰਤ ਸਿੰਘ ਜੀ ਬਹੁਤ-ਬਹੁਤ ਧੰਨਵਾਦ ਜੀ ਸਾਡੇ ਜਿਲਾ ਬਿੰਠਡਾ ਚਾਰ ਗੁਰੂ ਸਾਹਿਬ ਦੀ ਚਰਨ ਛੋਹ ਪ੍ਰਾਪਤ ਨਗਰੀ ਲੱਖੀ ਜੰਗਲ ਸਾਹਿਬ ਚੈਕਅੱਪ ਕੈਪ ਲਈ ਜੀ❤❤
@liasmasih4587
@liasmasih4587 10 ай бұрын
ਬਹੁਤ ਵਧੀਆ ਤੁਹਾਡੇ ਵਿਚਾਰ ਧਾਲੀਵਾਲ ਵੀਰ ਜੀ
@ਫੈਸਲਾਬਾਦਆਲੇ
@ਫੈਸਲਾਬਾਦਆਲੇ 10 ай бұрын
ਸੰਤ ਭਿੰਡਰਾਂਵਾਲਿਆਂ ਦੇ ਪਿੰਡ ਰੋਡੇ ਵਿੱਚ ਅਠਾਰਾਂ ਗੁਰਦਵਾਰੇ ਤੇ ਦਸ ਸ਼ਮਸ਼ਾਨ ਘਾਟ ਨੇ। ਪੰਜਾਬ ਚ ਜੱਟਵਾਦ ਜ਼ੋਰਾਂ ਤੇ ਹੈ ਜਿਹੜੇ ਬਾਬੇ ਨਾਨਕ ਦੀ ਸਿੱਖੀ ਨੂੰ ਨਹੀਂ ਮੰਨਦੇ। ਗੁਰੂ ਸਾਹਬ ਜਾਤ ਪਾਤ ਖ਼ਤਮ ਕਰਕੇ ਗੲੇ ਸੀ ਪਰ ਉਹਨਾਂ ਦੇ ਜਾਣ ਤੋਂ ਬਾਅਦ ਜੱਟਾਂ ਨੇ ਛੋਟੀਆਂ ਜਾਤਾਂ ਨੂੰ ਕੰਮ ਕਰਨ ਵਾਲੀ ਮਸ਼ੀਨ ਤੇ ਵੋਟ ਬੈਂਕ ਵਜੋਂ ਵਰਤਿਆ। ਰਾਜਨੀਤੀ ਦੀ ਗੱਲ ਕਰੀਏ ਤਾਂ ਸੱਤਰ ਸਾਲ ਤੋਂ ਪੰਜਾਬ ਚ ਜੱਟਾਂ ਦੀ ਨੂਰਾ-ਕੁਸ਼ਤੀ ਚੱਲ ਰਹੀ ਹੈ ਅਤੇ ਮਾਨ ਸਾਹਬ ਵੀ ਉਸੇ ਦਾ ਹੀ ਹਿੱਸਾ ਹੈ। ਕਦੇ ਸਿੱਖੀ ਦੀ ਆੜ ਚ ਕਦੇ ਕਿਸਾਨੀ ਦੀ ਆੜ ਚ ਪੰਜਾਬ ਨੂੰ ਲੁੱਟਿਆ ਪੁੱਟਿਆ ਤੇ ਚੱਲ ਵੜੇ।
@rajindersinghsaini4964
@rajindersinghsaini4964 10 ай бұрын
ਟਹਿਣਾ ਸਾਹਿਬ, ਬਾ-ਕਮਾਲ ਵਿਚਾਰ ਚਰਚਾ ਹੋਈ, ਧਾਲੀਵਾਲ ਸਾਹਿਬ ਜੀ ਵੀ ਮਹਾਨ ਵਿਅਕਤੀ ਹਨ ਜੋ ਸਮੇਂ ਸਮੇਂ ਤੇ ਸਮਾਜ ਨੂੰ ਸੇਧ ਦੇਣ ਲਈ ਹਲੂਣਾ ਦਿੰਦੇ ਰਹਿੰਦੇ ਹਨ,,,,👍👍
@TVIRUS-t7g
@TVIRUS-t7g 10 ай бұрын
🙏🙏❤ Dhaliwal G 🙏 you talking about Yogi like Hindu baba in punjab becomes a CM,why not you mention about Nehang Singh becomes a CM of Punjab like Hindu Sant,pure Hindu radical Hindu CM in UP why not sikh radical like Amratpal and Nehang Singh becomes a CM of Punjab till now all past CM of Punjab are Hindu's in Sikh coustom,why Hindu's of Punjab fear of becoming pure radical Nehang Singh like Yogi in Punjab.why punjab is devestating mode coz in punjab all CM till now are Hindu's traitors of Khalsa change these jokers and choose Radical Nehang Singh as CM of Punjab.🙏🙏
@HarmeetSingh-yz7nr
@HarmeetSingh-yz7nr 10 ай бұрын
ਧਾਲੀਵਾਲ ਸਾਹਿਬ ਜੀ ਤੂਸ਼ੀ ਇਕ ਮਹਾਨ ਸੇਵਕ ਹੋਂ ਮੈਂ ਤੁਹਾਡਾ ਅਪਣੇ ਵੱਲੋ ਅਤੇ ਪਰਿਵਾਰ ਵੱਲੋ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ
@MuhammadAfzal-ud5dk
@MuhammadAfzal-ud5dk 10 ай бұрын
सरदार जी बहुत अच्छी बातें करते हैं असल इंसानियत अपने आप को सही करना है गुरु ग्रहों का मार्ग गांव का माल कहते हैं
@rachsaysvainday9872
@rachsaysvainday9872 24 күн бұрын
ਬਹੁਤ ਹੀ ਵਧੀਆ ਜਾਣਕਾਰੀ ਹੈ ਜੀ । ਜਸਵੀਰ ਕੌਰ ਨਿਊਜ਼ੀਲੈਂਡ ।
@GurdevSingh-vd5ie
@GurdevSingh-vd5ie 10 ай бұрын
ਹੁੰਣ ਬਹੁਤ ਦੇਰ ਹੋ ਗਈ ਹੈ 😢ਹਰ ਕੋਈ ਇਹ ਸੋਚਦਾ ਕਿ ਅਸੀਂ ਕਯੋਂ ਆਵਦੇ ਮਗਰ।ਬੁਰੇ ਲੋਕਾਂ ਨੂੰ ਪਾਇਐ।।😢 ਦੂਜੀ ਗੱਲ ਆਪ ਵੇਖ ਲਓ।। ਪਿੰਡ ਚ ਕੋਈ ਕਿਸੇ ਨਾਲ ਧੱਕਾ ਕਰਦਾ।।ਸਾਰਾ ਪਿੰਡ ਆਪਣੇ ਆਪ ਨੂੰ ਸ਼ਰੀਫ਼ ਦਸਕੇ।ਪਾਸੇ ਹੋ ਜਾਂਦਾ।।ਨਾ ਵਈ ਮੈਂ ਕੀ ਲੈਣਾ ਐਵੇਂ ਬੁਰਾ ਬਣੂ ਗਾ।।😢 ਆਪਸੀ ਮਾਮਲਾ 😢। ਜਦੋਂ ਕਿਸੇ ਕੰਮਜੋਰ ਨਿਮਾਣੇਆਂ ਯਾਂ ਗਰੀਬ ਦੀ ਗੱਲ ਹੋਵੇ।। ਸਾਰੇ ਪਿੰਡ ਵਾਸੀਆਂ ਨੂੰ ਜਜ ਬਣੇ ਵੇਖੋ 😢ਔ ਤੂੰ ਆ ਵਾ।।ਜਾ ਤੂੰ।ਪਰਾ ਹੋ।। ਤੈਨੂੰ ਆਏ ਕਰਦੂ।। ਮੈਨੂੰ ਜਾਣਦਾਂ ਨੀ।। ਮੈਂ ਤੇਰੇ ਫਟੇ ਚੁਕ ਦੂ।।ਇਹ ਬੋਲ ਹਰ ਇੱਕ ਦੇ ਹੋਣ ਗੇ ਉਦੋਂ।।🎉🎉ਜਦ ਸਾਹਮਣੇ ਤਗੜਾ ਧਕਾ ਕਰਦਾ।ਬਾਈ ਅਸੀਂ ਕੀ ਲੈਣਾ।।ਆ 😢😢😢😢
@harjeetsingh6871
@harjeetsingh6871 10 ай бұрын
ਧਾਰੀਵਾਲ ਸਾਹਿਬ ਮੇਰੇ ਕੋਲ ਸ਼ਬਦ ਨਹੀ ਹੈ ਆਪਦੀ ਤਾਰੀਫ ਲਿਖਣ ਵਾਸਤੇ ਸਲੂਟ ਆ ਆਪ ਜੀ ਨੂੰ
@parmindersidhu5135
@parmindersidhu5135 10 ай бұрын
ਬਹੁਤ ਹੀ ਵਧੀਆ ਲੱਗਿਆ ਪ੍ਰੋਗਰਾਮ ਜੀ 🙏🙏
@surjitsingh3662
@surjitsingh3662 10 ай бұрын
ੴ ਸੱਤ ਗੁਰੂ ਪ੍ਰਸਾਦ ਜੀ ਮੈ ਇਹ ਗੱਲਾ ਹਨ ਇਹ ਹਕੀਕਤ ਹਨ ਤੇ ਬਹੁਤ ਹੀ ਵਧੀਆ ਤੇ ਕੀਮਤੀ ਗੱਲਾ ਹਨ ਇਸਤੇ ਸਾਨੂੰ ਸਾਰਿਆ ਅੱਮਲ ਕਰਨਾ ਚਾਹੀਦਾ ਹੈ ।
@surinderjitsingh9812
@surinderjitsingh9812 10 ай бұрын
❤ਸੱਚ ਸੁਨਣਾ ਬਹੁਤ ਹੀ ਅੋਖਾ ਹੈ ਜੀ।
@surinderjitsingh9812
@surinderjitsingh9812 10 ай бұрын
ਧਾਲੀਵਾਲ ਸਾਹਿਬ ਤੇ ਗੁਰੂ ਸਾਹਿਬ ਕਿ੍ਰਪਾ ਕਰਨ ਜੀ ਸਾਡੀ ਅਰਦਾਸ ਹੈ ਜੀ
@majorsingh8761
@majorsingh8761 10 ай бұрын
ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਗਏ ਬਹੁਤ ਧੰਨਵਾਦ ਧਾਲੀਵਾਲ ਸਾਬ ਜੀ ਗੋਂਡ ਬਰਿਸ ਯੂ
@JanjotDhillon
@JanjotDhillon 10 ай бұрын
ਬਹੁਤ ਵਧੀਆ। ਵਿਚਾਰ ਧਨਵਾਧ
@ParstomDas
@ParstomDas 10 ай бұрын
Very nice advice Waheguru ji Maher Karo
@jatindersinghasi3372
@jatindersinghasi3372 9 ай бұрын
ਬਹੁਤ ਵੱਧੀਆ ਕੁਲਵੰਤ ਸਿੰਘ ਸਹਿਬ ਜੀ ਪੁਲਿਸ ਦਾ ਵੱਡਾ ਰੋਲ ਹੈ ਅਸੀਂ ਵੀ ਉਨੇ ਜਿਮੇਵਾਰ ਹਾ ਹਥੀ ਕੰਮ ਕਰਨਾ ਬੰਦ ਕਰ ਦਿੱਤਾ। ਤਹਾਡੇ ਉੱਪਰਾਲਾ ਵਧੀਆ ਹੈ।
@iqbalsingh8211
@iqbalsingh8211 10 ай бұрын
ਕੌਣ ਕਿੰਨਾ ਰੱਬ ਚ ਯਕੀਨ ਰੱਖਦਾ ਲੋਕ ਕਰਦੇ ਆ ਜੱਜ ਓਹਦੇ ਕੰਮ ਕਰਕੇ
@man44839
@man44839 9 ай бұрын
ਧਾਲੀਵਾਲ ਸਾਹਿਬ, ਆਪ ਨੂੰ ਅੱਜ ਪਹਿਲੀ ਵਾਰ ਸੁਣਿਆ, ਬਹੁਤ ਪ੍ਰਭਾਵਿਤ ਹੋਇਆ। ਵਾਹਿਗੁਰੂ ਜੀ ਆਪ ਨੂੰ ਚੜ੍ਹਦੀ ਕਲਾ ਵਿਚ ਰੱਖਣ।🙏
@harmailsingh8626
@harmailsingh8626 10 ай бұрын
ਸਲੂਟ ਹੈ ਧਾਲੀਵਾਲ ਜੀ ਸੱਚੀਆਂ ਗੱਲਾਂ ਸੱਚ ਤੇ ਕੱਚ ਚੁੱਬਦਾ ਬਹੁਤ ਹੈ, ਪਿੰਡਾਂ ਵਾਲੇ ਗੁਰੂ ਘਰਾਂ ਦੇ ਪਰਬੰਧ ਕਰਨ ਵਾਲੇ ਗੋਲਕ ਚੋਰ ਨੇ, ਬਹੁਤ ਬੁਰਾ ਹਾਲ ਹੈ, ਗਾਇਕਾਂ ਨੇ ਪੰਜਾਬ ਦੀ ਜੁਬਾਨੀ ਨੂੰ ਕੁਰਾਹੇ ਪਾਉਣ ਚ ਜੋਰ ਲਾਈਆ ਹੋਇਆ ਹੈ,
@GurjitSinghBains-b8d
@GurjitSinghBains-b8d Ай бұрын
ਧਾਲੀਵਾਲ ਸਾਹਿਬ 1ਸਾਲ ਪਿੰਡ ਵਿੱਚ ਰਹਿ ਕੇ ਵੇਖੋ ਤੇ ਨਸ਼ਾ ਤਸਕਰ ਫੜ ਕੇ ਉਧਾਰਨ ਦਿਓ ਕਿਉਕਿ ਸਾਡੇ ਹਿਸਾਬ sudio,spiker ਤੇ ਗੱਲਾਂ ਕਰਨ ਤੇ ਅਸਲੀ jindgi ਵਿੱਚ ਕਾਫੀ ਫਰਕ ਹੈ
@silversinghsilver2961
@silversinghsilver2961 10 ай бұрын
ਬਹੁਤ ਵਧੀਆ ਵਿਚਾਰਾਂ ਨੇ
@Kheti_ajj_dii
@Kheti_ajj_dii 9 ай бұрын
ਬਹੁਤ ਵਧੀਆ ਗੱਲਾਂ ਨੇ ਜੀ ਅਤੇ ਸਾਰੇ ਵੀਰ ਪੰਜਾਬੀ ਵਿੱਚ ਕਮੈਂਟ ਕਰ ਰਹੇ ਨੇ ਏਹ ਵੀ ਬਹੁਤ ਵਧੀਆ ਲੱਗਾ, ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਆ ਕੇ ਆਪਾਂ ਸਾਰੇ ਪੰਜਾਬੀ ਵਿੱਚ ਹੀ ਕਮੈਂਟ ਕਰਿਆ ਕਰੀਏ | ਧੰਨਵਾਦ
@BaljitSingh-bj4vm
@BaljitSingh-bj4vm 10 ай бұрын
ਬਹੁਤ ਹੀ ਵਧੀਆ ਵਾਹਿਗੁਰੂ ਜੀ ਚੜਦੀ ਕਲਾ ਬਖਸ਼ਣ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@sulbhasingh4043
@sulbhasingh4043 Ай бұрын
Kulwant veer Ji . ਅਸੀਂ ਵੀ ਬਾਬਾ ਜੀ ਦੇ ਤੁਹਾਡੇ ਵਰਗੇ ਸਿੱਖ ਹਾ । ਤੁਹਾਡੇ ਵਿਚਾਰ ਸੁਣ ਕੇ ਬਹੁਤ proud ਹੁੰਦਾ ਹੈ ਕਿ ਸਾਡੇ ਵਰਗੇ ਵਿਚਾਰ ਤੁਹਾਡੇ ਵਰਗੇ ਮਹਾਨ ਇਨਸਾਨ ਨਾਲ ਮਿਲਦੇ ਨੇ । ਵਾਹਿਗੁਰੂ ਜੀ ਤੁਹਾਨੂੰ ਸਦਾ ਲਈ ਇਸਤਰਾ ਦਾ ਪ੍ਰਚਾਰ ਕਰਨ ਦੀ ਹਿੰਮਤ ਦੇਂਦੇ ਰਹਿਣ 👍🏻👍🏻👍🏻🙏🙏♥️♥️♥️
БУ, ИСПУГАЛСЯ?? #shorts
00:22
Паша Осадчий
Рет қаралды 2,7 МЛН
HELP!!!
00:46
Natan por Aí
Рет қаралды 69 МЛН
Disrespect or Respect 💔❤️
00:27
Thiago Productions
Рет қаралды 39 МЛН
БУ, ИСПУГАЛСЯ?? #shorts
00:22
Паша Осадчий
Рет қаралды 2,7 МЛН