84 'ਚ ਜੋ ਹੋਇਆ Sikh Genocide ਸੀ ਜਾਂ ਦੰਗੇ? | Kanwar Charat Singh | The Digital Pendu Podcast

  Рет қаралды 51,584

Digital Pendu

Digital Pendu

Күн бұрын

Join us on The Digital Pendu , your one-stop podcast for all things Punjab! Every episode, we dive deep into the hottest topics sparking conversation across the state, from politics and social issues to culture, entertainment, and everything in between.
Our Punjabi hosts bring you fresh takes, insightful discussions, and lively debates on the matters that matter most to you. Whether you're a Punjabi living abroad or call Punjab home, Digital Pendú is your connection to the pulse of the state.
Tune in for:
Unfiltered conversations on trending topics in Punjab.
Diverse perspectives from thought leaders, experts, and everyday Punjabis.
In-depth analysis of the issues shaping Punjab's future.
A platform to celebrate Punjabi culture and heritage.
Subscribe and never miss an episode!
#DigitalPendu #Punjab #Punjabi #HotTopics #Podcasts
Follow us on Instagram- / thedigitalpendu
Follow us on Facebook- / digitalpenduofficial
Special Thanks Team Leadmagnet Digital. / leadmagnetdigital
For Queries and Shoots Dm us OUR TEAM OR On Digital pendu.
Contact For Podcast - gavy.saini13@gmail.com
Team - 99888-33390

Пікірлер: 172
@user-hw6yq4it5u
@user-hw6yq4it5u 16 күн бұрын
ਬੇਟਾ ਕਨਵਰ ਚੜਤ ਸਿੰਘ ਜੀ ਵਾਹਿਗੁਰੂ ਜੀ ਦੀ ਚੜਦੀ ਕਲਾ ਕਰਨ ਅਤੇ ਲੰਮੀ ਉਮਰ ਬਖਸ਼ੇ ਧੰਨਵਾਦ ਹੈ ਜੀ
@garryjagraon1238
@garryjagraon1238 Ай бұрын
ਪਿੰਡਾਂ ਦੀਆਂ ਆਂਗਣਵਾੜੀਆਂ ਨੂੰ ਗੁਰਦੁਆਰਿਆਂ ਦੇ ਵਿੱਚ ਬਣਾਇਆ ਜਾਵੇ ਤਿੰਨ ਤੋਂ ਛੇ ਸਾਲ ਦੇ ਬੱਚਿਆਂ ਨੂੰ ਸਿਰਫ ਸਿੱਖ ਹਿਸਟਰੀ ਬਾਰੇ ਦੱਸਿਆ ਜਾਵੇ ਤਾਂ ਆਉਣ ਵਾਲਾ ਨੌਜਵਾਨ ਪੀੜੀ ਵੱਖਰੀ ਹੀ ਹੋਵੇਗੀ
@KaramSingh-jm9zu
@KaramSingh-jm9zu 9 күн бұрын
1:01:59 1:02:04 1:02:04 1:02:04 1:02:07 1:02:08 1:02:08 1:02:09 1:02:09 1:02:12 1:02:12 1:02:12 1:02:12 1:02:13 1:02:13 1:02:13 1:02:13 1:02:13 1:02:13 1:02:16 1:02:16 1:02:16 1:02:16 1:02:16 1:02:16 1:02:17 1:02:17 1:02:19 1:02:20 1:02:23 1:02:23 1:02:24 1:02:27 1:02:32 1:02:32 1:02:36
@Baba_bhudha_ji
@Baba_bhudha_ji 27 күн бұрын
ਬਹੁਤ ਕੁਝ ਸਿੱਖਣ ਨੂੰ ਮਿਲਿਆ ਇਸ Podcast ਤੋਂ 🙏❤️😊
@user-hw6yq4it5u
@user-hw6yq4it5u 16 күн бұрын
ਆਪ ਜੀ ਨੇ ਇਸ ਤਰਾਂ ਸਿੱਖ ਕੌਮ ਦੀ ਸੇਵਾ ਕਰ ਦੇ ਰਹਿਣਾ ਜੀ ਧੰਨਵਾਦ ਹੈ ਜੀ
@kulveerkuar19
@kulveerkuar19 17 күн бұрын
ਬਹੁਤ ਵਧੀਆ ਵਿਚਾਰ ਨੇ ਵੀਰ ਦੇ
@DvinderSadhra-cb4oj
@DvinderSadhra-cb4oj Ай бұрын
Bhot waiting si manu is podcast di thanks ji ma hi thonu ani varr kiha si ki Bhai charat singh ji nal podcast kro
@veenuvashishth926
@veenuvashishth926 20 күн бұрын
The man has words, confidence, knowledge about what he's talking about. Graceful execution of the podcast.
@gurtekpunjabi5347
@gurtekpunjabi5347 25 күн бұрын
This podcast is rapid fire 🔥🔥 he spoke truth and facts. Gonna share everywhere
@GursewakSidhu-bt5bn
@GursewakSidhu-bt5bn 10 күн бұрын
ਭਾਈ ਸਾਹਿਬ ਜੀ ਦੇ ਬਚਨ 100% ਸਹੀ ਤੇ ਸੱਚ ਹੈ। ਸਿੱਖ ਕੌਮ ਨੂੰ ਗੂੜੀ ਨੀਦ ਵਿੱਚੋ ਜਾਗਣ ਦੀ ਲੋੜ ਹੈ।ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ।
@DecentPlayer2345
@DecentPlayer2345 Ай бұрын
boht wait c veer di
@lallylallymachinetoolsludh733
@lallylallymachinetoolsludh733 Ай бұрын
Bhut vadia podcast aw bire GBU
@user-xm4lw7ip1c
@user-xm4lw7ip1c Ай бұрын
Bahut vadia vichar ne bhai sab de..dhanvad
@Deep_singh10
@Deep_singh10 Ай бұрын
ਕਾਮ ਕ੍ਰੋਧ ਅਰਲੋਭ ਮੋਹ ਮਾਇਆ ਤ੍ਰਿਸ਼ਨਾ ਹੀ ਸਾਰਾ ਕੰਮ ਖਰਾਬ ਕਰਦੀ ਹੈ ਇਸ ਲਈ ਇਸਦੇ ਬਾਰੇ ਜ਼ਿਆਦਾ ਸੋਚਾਗਾ ਤੇ ਇਹਨਾਂ ਵਿੱਚ ਫਸ ਜਾਵਾਂਗੇ ਇਸ ਲਈ ਨਾਮ ਜਪੀਏ ਬਾਣੀ ਪੜੀਏ ਅਤੇ ਗੁਰੂ ਸਾਹਿਬ ਜੀ ਅੱਗੇ ਸਮਰਪਿਤ ਹੋਈਏ 😊🙏🏻
@narindersingh6616
@narindersingh6616 Ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@rajasandhu1340
@rajasandhu1340 29 күн бұрын
ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜਿੰਦਾਬਾਦ।
@Khatrii-wx8th
@Khatrii-wx8th 5 күн бұрын
Dhan Dhan Guru Ramdas Ji Maharaj ❣️❣️❣️❣️
@GagandeepSingh-pz6px
@GagandeepSingh-pz6px Ай бұрын
ਬਹੁਤ ਹੀ ਵਧੀਆ ਵਿਚਾਰ ਭਾਈ ਸਾਬ ਦੇ
@abhijeetsingh4553
@abhijeetsingh4553 8 күн бұрын
Right Viro jago bchao punjab nu
@gandhisidhu1469
@gandhisidhu1469 Ай бұрын
ਬਹੁਤ ਵਧੀਆ ਖਾਲਸਾ ਜੀ ਵਾਹਿਗੁਰੂ ਜੀ ਮੇਹਰ ਕਰੇ ਜੀ
@Harneetsingh_
@Harneetsingh_ Ай бұрын
Sare veer es channel nu vdh to vdh share kro Es nu no.1 podcast channel bna dvo taki asi mur sikhi vl tur paie🙏🙏
@AmandeepSingh-bu4wn
@AmandeepSingh-bu4wn Ай бұрын
ਬਹੁਤ ਵਧੀਆ ਵਿਚਾਰ ਜੀ
@user-jw4bc2hd7w
@user-jw4bc2hd7w 25 күн бұрын
ਅੱਜ ਦੀ ਗੱਲ ਬਾਤ ਤੋ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ। ਸਾਡੀ ਕੌਮ ਦੇ ਮਹਾਨ ਸ਼ਹੀਦਾਂ ਵਾਲੇ ਗਿਆਨ ਮਿਲੀਆਂ। ਏਦਾਂ ਦੀ ਹਰ ਰੋਜ਼ ਗੱਲ ਬਾਤ ਸੁਣਨ ਨੂੰ ਮਿਲੇ। ਮੈਂ ਅਰਦਾਸ ਕਰਦਾਂ ਸਾਡੀ ਕੌਮ ਦੇ ਸ਼ਹੀਦਾਂ ਦਾ ਸੁਪਨਾ ਪੂਰਾ ਹੋ ਸਾਡਾ ਸਿੱਖ ਰਾਜ ਆਵੇ। ਵੀਰੇ ਕੱਲ ਨੂੰ ਸੋਨੂੰ ਸਿਤੋ ਵਾਲਾ ਨਾਂ ਆਕੇ ਬੈਠ ਜਾਵੇ। ਸਾਡੀ ਕੌਮ ਨੂੰ ਚੰਗੀ ਸੇਧ ਮਿਲੇ। ਸਾਡੇ ਪੰਜਾਬ ਵਿੱਚ ਬਹੁਤ ਗਿਆਨ ਇਕੱਠਾ ਕਰੀ ਬੈਠੇ ਨੇ ਲੋਕ। ਜੋ ਗੁਮਨਾਮ ਨੇ। ਉਨਾਂ ਨੂੰ ਅੱਗੇ ਲੈਕੇ ਆਉ ਜੀ। ਧੰਨਵਾਦ
@vakhrekaraj9948
@vakhrekaraj9948 Ай бұрын
Full spot bhai saab ji tuhanu
@vakhrekaraj9948
@vakhrekaraj9948 Ай бұрын
Bhai saab great man ne
@TejinderKaurGodhi
@TejinderKaurGodhi Ай бұрын
Sat vachan waheguru ji
@wahegurujiwaheguruji4306
@wahegurujiwaheguruji4306 Ай бұрын
*ਕੂੜ ਨਿਖੁਟੇ ਨਾਨਕਾ ਓੜਕ ਸਚ ਰਹੀ* ਜਿਸ ਦੁਸ਼ਟ ਗਦਾਰ ਏ ਕੌਮ ਪ੍ਰਕਾਸ਼ ਇੰਸਾ ਬਾਦਲ ਨੇ ਬਹੁਤ ਕੁਰਬਾਨੀਆਂ ਨਾਲ ਹੋਂਦ ਵਿੱਚ ਆਈ 100 ਸਾਲ ਪੁਰਾਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਖਤਮ ਕਰਨ ਦਾ ਮੁੱਢ 1996 ਵਿੱਚ ਪੰਜਾਬੀ ਪਾਰਟੀ ਬਣਾਕੇ ਤੇ ਭਾਜਪਾ (RSS) ਨਾਲ ਸਮਝੌਤਾ ਕਰਕੇ ਬੰਨਿਆ, ਉਸ ਦੁਸ਼ਟ ਤੋਂ ਦੋ-ਚਾਰ ਪੰਥ ਦਰਦੀਆਂ ਤੋਂ ਬਿਨਾਂ ਕੋਈ ਵੀ ਪੰਥਕ ਸਖ਼ਸ਼ੀਅਤਾ-ਬੁੱਧੀਜੀਵੀ ਤੇ ਸੂਝਵਾਨ ਸਮਾਜਿਕ ਲੋਕ ਤੇ ਸੂਝਵਾਨ ਪੱਤਰਕਾਰ ਵੀ ਗੁਰਬਚਨੇ ਮਸੰਦ ਵਲੋਂ ਦਿੱਤਾ ਜਾਅਲੀ ਫਖ਼ਰ ਏ ਕੌਮ ਪੰਥ ਰਤਨ ਵਾਪਿਸ ਲੈਣ ਦੀ ਗੱਲ ਨਹੀਂ ਕਰ ਰਹੇ! ਜੇਕਰ ਦੁਸ਼ਟ ਬਾਦਲ ਨੂੰ ਓਹਦੇ ਕੀਤੇ ਗੁਨਾਹਾਂ ਦੀ ਸਜ਼ਾ ਨਾਂ ਦਿੱਤੀ ਗਈ ਤਾਂ ਅਗਾਂਹ ਆਉਣ ਵਾਲੇ 40-50 ਸਾਲ ਬਾਅਦ ਅਕਾਲੀ ਦਲ ਫਿਰ ਇੱਥੇ ਹੀ ਖੜ੍ਹਾ ਦਿਖਾਈ ਦੇ ਸਕਦਾ ਹੈ! ਇਸ ਦੁਸ਼ਟ ਕੋਲੋਂ ਇਹ ਸਨਮਾਨ ਵਾਪਿਸ ਲੈਣਾ ਬੇਹੱਦ ਜ਼ਰੂਰੀ ਹੈ ਨਹੀਂ ਤਾਂ ਗੁਰੂ ਸਾਹਿਬ ਜੀ ਤੇ ਸਾਡੇ ਕੁਰਬਾਨੀਆਂ ਕਰਨ ਵਾਲੇ ਸਿੱਖਾਂ ਦੀਆਂ ਰੂਹਾਂ ਕਦੇ ਵੀ ਸਾਨੂੰ ਮੁਆਫ ਨਹੀਂ ਕਰਨਗੀਆਂ ਅਤੇ ਅਗਾਂਹ ਵੀ ਆਉਣ ਵਾਲੇ ਕਈ ਲੀਡਰ ਏਹੀ ਕੁੱਝ ਕਰ ਸਕਦੇ ਹਨ! ਇਸ ਦੁਸ਼ਟ ਨੇ RSS ਦਾ ਹੱਥਟੋਕਾ ਬਣਕੇ 1998 ਵਿੱਚ ਸਾਡੇ ਗੁਰੂ ਸਹਿਬਾਨਾਂ ਜੀ ਦਾ ਤੇ ਸਾਹਿਬਜ਼ਾਦਿਆ ਦਾ ਇਤਿਹਾਸ SGPC ਵਲੋਂ ਹੀ ਗਲਤ ਛਪਵਾ ਕੇ ਪਰਚਾਰਿਆ ਤੇ PSEB ਵਿੱਚ ਵੀ ਲਾਗੂ ਕਰਵਾਇਆ! RSS ਦੇ ਬੰਦਿਆਂ ਨੂੰ ਸਾਡੀਆਂ ਸਾਰੀਆਂ ਸੁਪਰੀਮ ਪੋਸਟਾਂ ਉੱਪਰ ਸਾਡੇ ਗੁਰੂ ਘਰਾਂ ਤੇ ਹੋਰ ਸਾਰੀਆਂ ਸੰਸਥਾਵਾਂ ਵਿੱਚ ਕਾਬਜ਼ ਕਰਵਾਇਆ! ਸਾਡੇ ਨਹਿਰੀ ਪਾਣੀ ਲੁੱਟਵਾਉਣ ਅਤੇ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਧਰਤੀ ਹੇਠਲਾ ਪਾਣੀ ਖਤਮ ਕਰਵਾਉਣ ਲਈ ਮੋਟਰਾਂ ਦੇ ਬਿੱਲ ਫ੍ਰੀ ਕੀਤੇ! ਤਿੰਨ ਕਾਲੇ ਕਾਨੂੰਨਾਂ ਨੂੰ ਲਾਗੂ ਕਰਵਾਉਣ ਦੀ ਸਹਿਮਤੀ ਦਿੱਤੀ ਜਿਸ ਕਰਕੇ ਸਵਾ ਸਾਲ ਕਿਸਾਨਾਂ ਤੇ ਮਜਦੂਰਾਂ ਨੂੰ ਸੜਕਾਂ ਉੱਪਰ ਰੁਲਣਾ ਪਿਆ ਤੇ 735 ਜਾਨਾਂ ਗਈਆਂ! ਇਹਨਾਂ ਦੁਸ਼ਟਾ ਦੇ 2007 ਤੋਂ 2017 ਤੱਕ ਦੀ ਸਰਕਾਰ ਸਮੇਂ ਬਹੁਤ ਰੋਸ ਪ੍ਰਦਰਸ਼ਨ ਤੇ ਧਰਨੇ ਲੱਗੇ ਤੇ ਇੱਕ ਵਾਰ ਤਾਂ ਇੱਕ ਬਾਬੇ ਨੂੰ ਅਸਟਰੀਆ ਮਾਰਨ ਸਮੇਂ ਪੰਜਾਬ ਵਿੱਚ ਰੇਲਾਂ ਤੱਕ ਸਾੜ ਦਿੱਤੀਆਂ ਗਈਆਂ ਕੋਈ ਗੋਲੀ ਨਹੀਂ ਚੱਲੀ ਪਰ ਅਖੀਰਲੇ 10 ਸਾਲ ਦੇ ਰਾਜਕਾਲ ਸਮੇਂ ਸ਼ਾਂਤਮਈ ਰੋਸ ਪ੍ਰਦਰਸ਼ਨ ਕਰਦਿਆ 4 ਵਾਰ ਸਿੱਖਾਂ ਉੱਪਰ ਹੀ ਗੋਲੀਆਂ ਚਲਵਾਈਆਂ ਤੇ ਚਾਰਾਂ ਵਿੱਚ ਹੀ ਸਿੱਖ ਸ਼ਹੀਦ ਕਰ ਦਿੱਤੇ ਗਏ! ਆਸ਼ੂਤੋਸ਼ ਬਈਏ ਦੇ ਸਮਾਗਮ ਦੇ ਖਿਲਾਫ ਲੁਧਿਆਣੇ ਭਾਈ ਦਰਸ਼ਨ ਸਿੰਘ ਲੋਹਾਰਾ, ਸਲਾਬਤਪੁਰੇ ਸਰਸੇ ਵਾਲੇ ਦੇ ਸਵਾਂਗ ਰਚਣ ਸਮੇਂ (ਜਿਸ ਦੀ ਪੋਸ਼ਾਕ ਵੀ ਸੁੱਖੇ ਅਮਲੀ ਨੇ ਹੀ ਭੇਜੀ ਸੀ) ਦੇ ਵਿਰੋਧ ਸਮੇਂ ਭਾਈ ਕਮਲਜੀਤ ਸਿੰਘ ਸੁਨਾਮ, ਭਾਈ ਰਾਜੋਆਣਾ ਜੀ ਦੀ ਫਾਂਸੀ ਰੁਕਵਾਉਣ ਸਮੇਂ ਗੁਰਦਾਸਪੁਰ 5 ਭੈਣਾਂ ਦੇ ਇੱਕਲੌਤੇ ਭਰਾ ਭਾਈ ਜਸਪਾਲ ਸਿੰਘ ਚੌੜ ਸਿੱਧਵਾਂ ਤੇ ਬੁਰਜ ਜਵਾਹਰ ਸਿੰਘ ਵਾਲਾ ਵਿੱਚ ਬੇਅਦਵੀ ਦਾ ਇਨਸਾਫ਼ ਮੰਗਦੇ ਹੋਏ ਬਰਗਾੜੀ ਵਿੱਚ ਭਾਈ ਕ੍ਰਿਸ਼ਨ ਭਗਵਾਨ ਸਿੰਘ ਜੀ ਤੇ ਭਾਈ ਗੁਰਜੀਤ ਸਿੰਘ ਜੀ ਸ਼ਹੀਦ ਕਰ ਦਿੱਤੇ ਗਏ! ਕਦੇ ਮੁਗਲਾਂ ਜਾਂ ਅੰਗਰੇਜਾ ਦੇ ਰਾਜਕਾਲ ਵਿੱਚ ਵੀ ਗੁਰੂ ਸਾਹਿਬ ਜੀ ਦੇ ਸਰੂਪ ਚੋਰੀ ਨਹੀਂ ਹੋਏ ਹੋਣੇ ਪਰ ਇਹਨਾਂ ਦੁਸ਼ਟਾ ਦੇ ਰਾਜ ਵਿੱਚ ਇਹ ਘਿਨੌਣਾ ਤੇ ਘੋਰ ਪਾਪ ਵੀ ਹੋਇਆ! ਜਿਸ ਵਿੱਚ ਇਹ ਦੁਸ਼ਟ ਵੋਟ ਬੈਂਕ ਕਰਕੇ ਪਤਾ ਲੱਗਣ ਦੇ ਬਾਵਜੂਦ ਵੀ ਆਪਣੇ ਪਿਓ ਸਰਸੇ ਵਾਲੇ ਤੇ ਓਹਦੇ ਚੇਲਿਆਂ ਨੂੰ ਬਚਾਉਣ ਕਰਕੇ ਸਿੱਖਾਂ ਨੂੰ ਬਦਨਾਮ ਕਰਨ ਲਈ ਉਲਟਾ ਭਾਈ ਰੁਪਿੰਦਰ ਸਿੰਘ ਦੋਨਾਂ ਭਰਾਵਾ ਨੂੰ ਹੀ ਦੋਸ਼ੀ ਬਣਾ ਕੇ ਉਹਨਾਂ ਤੇ ਹੋਰ ਵੀ ਕਈ ਸਿੱਖਾਂ ਉੱਪਰ ਅੰਨ੍ਹਾ ਤਸ਼ੱਦਦ ਕਰਕੇ ਉਹਨਾਂ ਨੂੰ ਹੀ ਦੁਨੀਆਂ ਸਾਹਮਣੇ ਦੋਸ਼ੀ ਸਾਬਤ ਕਰਨ ਕਰਕੇ ਉਸ ਪਾਪ ਵਿੱਚ ਬਰਾਬਰ ਦੇ ਹਿੱਸੇਦਾਰ ਬਣੇ! ਸਰਸੇ ਵਾਲੇ ਨੂੰ ਝੂਠੀ ਮਾਫੀ ਦੇਣ ਲਈ ਆਪਣੇ ਲਾਏ ਹੋਏ ਜੱਫੇਮਾਰਾ ਨੂੰ ਚਪੜਾਸੀ ਬਣਾ ਕੇ ਆਪਣੀ ਕੋਠੀ ਸੱਦ ਕੇ ਜਥੇਦਾਰ ਸਹਿਬਾਨਾਂ ਜੀ ਦੀ ਆਨ-ਬਾਨ ਤੇ ਸ਼ਾਨ ਨੂੰ ਮਿੱਟੀ ਵਿੱਚ ਰੋਲਿਆ ਤੇ ਸਰਸੇ ਵਾਲੇ ਨੂੰ ਝੂਠੀ ਮਾਫੀ ਦੇ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਮਾਣ-ਮਰਿਆਦਾ ਤੇ ਪ੍ਰਭੂਸਤਾ ਨੂੰ ਢਾਅ ਲਾਉਣ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਵੀ ਤੇ ਗੋਲੀਕਾਂਡ ਦੇ ਵਿਰੋਧ ਕਰਨ ਕਰਕੇ ਸਿੱਖ ਕੌਮ ਦੀਆਂ ਸਭ ਤੋਂ ਸਨਮਾਨਯੋਗ ਸਖ਼ਸ਼ੀਅਤਾ ਸ੍ਰੀ ਅਕਾਲ ਤਖ਼ਤ ਸਾਹਿਬ ਜੀ 5 ਪਿਆਰੇ ਸਹਿਬਾਨਾਂ ਜੀ ਨੂੰ ਬਰਖ਼ਾਸਤ ਕਰਨ ਤੇ ਕੌਮ ਦੇ ਸਭ ਤੋਂ ਸੁਪਰੀਮ ਤਖ਼ਤ ਦੇ ਜਥੇਦਾਰ ਸਿੰਘ ਸਾਬ ਭਾਈ ਕਾਉਂਕੇ ਜੀ ਨੂੰ ਸ਼ਹੀਦ ਕਰਨ ਵਾਲੇ ਦੋਸ਼ੀ ਪੁਲਿਸ ਅਫਸਰਾਂ ਵਾਲੀ ਰਿਪੋਰਟ ਨੂੰ ਅੱਜ ਤੱਕ ਦਬਾਈ ਰੱਖਣ ਤੇ ਕੌਮ ਦਾ ਘਾਣ ਕਰਨ ਵਾਲੇ ਸਾਰੇ ਦੋਸ਼ੀ ਪੁਲਿਸ ਅਫਸਰਾਂ ਨੂੰ ਬਚਾਈ ਰੱਖਣ ਕਰਕੇ ਤੇ ਬਹੁਤਾਤ ਦੋਸ਼ੀਆਂ ਨੂੰ ਆਪਣੀ ਸਰਕਾਰ ਵਿੱਚ ਤੇ ਪਾਰਟੀ ਵਿੱਚ ਵੀ ਉੱਚੇ ਅਹੁਦਿਆਂ ਤੇ ਨਿਵਾਜਣ ਕਰਕੇ ਅਤੇ 1978 ਦੇ ਗੋਲੀਕਾਂਡ ਕਰਨ ਵਾਲੇ ਦੋਖੀ ਨਿਰੰਕਾਰੀ ਨੂੰ ਬਚਾ ਕੇ ਪੰਜਾਬੋ ਬਾਹਰ ਭੇਜਣ ਕਰਕੇ ਜਿਸ ਵਿੱਚ 13 ਸਿੱਖ ਸ਼ਹੀਦ ਹੋਏ ਸਨ, 1984 ਦਾ ਅਟੈਕ ਕਰਵਾਉਣ ਲਈ ਸੈਂਟਰ ਨੂੰ ਚਿੱਠੀਆਂ ਲਿਖਣ ਕਰਕੇ ਤੇ 1984 ਤੋਂ 1995 ਤੱਕ ਜੁਝਾਰੂ ਸਿੰਘਾਂ ਦੀਆਂ ਮੁਖਬਰੀਆਂ ਕਰਕੇ ਉਹਨਾਂ ਨੂੰ ਸ਼ਹੀਦ ਕਰਵਾਉਣ ਕਰਨ ਕਰਕੇ ਤੇ 1986 ਵਿੱਚ ਨਕੋਦਰ ਗੋਲੀਕਾਂਡ ਦੇ ਦੋਸ਼ੀਆਂ ਨੂੰ ਬਚਾਉਣ ਕਰਕੇ ਜਿਸ ਵਿੱਚ 4 ਸਿੱਖ ਸ਼ਹੀਦ ਹੋਏ ਸਨ ਅਤੇ ਜੁਝਾਰੂ ਬੰਦੀ ਸਿੰਘਾਂ ਨੂੰ ਅੱਤਵਾਦੀ ਕਹਿੰਦੇ ਰਹੇ ਹੋਣ ਕਰਕੇ ਅਤੇ ਆਪਣੇ ਅਖੀਰਲੇ 10 ਸਾਲ ਦੇ ਰਾਜਕਾਲ ਵਿੱਚ ਚਿੱਟਾ ਘਰ-ਘਰ ਵਾੜਨ ਕਰਕੇ ਤੇ ਅਕਾਲੀ ਦਲ ਤੇ SGPC ਵਿੱਚ ਚੋਰ-ਡਾਕੂ ਤੇ ਲੁਟੇਰੇ ਮਸੰਦ ਵਿਰਤੀ ਦੇ ਲੋਕਾਂ ਨੂੰ ਕਾਬਜ਼ ਕਰਵਾ ਕੇ ਉਹਨਾਂ ਤੋਂ ਗੁਰੂ ਸਾਹਿਬ ਜੀ ਦੇ 328 ਸਰੂਪ ਤੱਕ ਖੁਰਦ-ਬੁਰਦ ਕਰਵਾਉਣ ਕਰਨ ਕਰਕੇ ਅਤੇ ਉਪਰੋਕਤ ਲਿਖੇ ਸਾਰੇ ਗੁਨਾਹਾਂ ਕਰਕੇ ਇਸ ਦੁਸ਼ਟ ਪਾਪੀ ਬਾਦਲ ਦੇ ਖ਼ਾਨਦਾਨ ਤੇ ਓਹਦੇ ਝੋਲੀਚੁਕਾ ਨੂੰ ਪੰਥ ਵਿੱਚੋਂ ਛੇਕਣ ਤੋਂ ਘੱਟ ਸਜ਼ਾ ਲਾਉਣੀ ਸਿੱਖ ਕੌਮ ਨੂੰ ਕਦੇ ਵੀ ਬਰਦਾਸ਼ਤ ਨਹੀਂ ਹੋਣੀ ਚਾਹੀਦੀ ਕਿਉਂਕਿ ਮੁਆਫੀ 2-4 ਗ਼ਲਤੀਆਂ-ਭੁੱਲਾਂ ਦੀ ਹੁੰਦੀ ਹੈ ਨਾਂ ਕਿ ਅਣਗਿਣਤ ਗੁਨਾਹਾਂ ਤੇ ਪਾਪਾਂ ਦੀ!
@malkitsinghkhalsa302
@malkitsinghkhalsa302 Ай бұрын
ਇੱਕ ਪਰਿਵਾਰ ਨੇ 140000 ਦਾ ਵਿਆਹ ਵਾਲਾ ਸੂਟ ਲਿਆ ਦਾਸ ਨੇ 7100 ਲਿਆ ਤੇ ਸਾਰੇ ਪਿੰਡ ਵਿਚ ਚਰਚਾ ਹੋਈ ਕੇ ਬਾਬੇ ਨੇ ਪੈਸੇ ਮੰਗ ਕੇ ਵੱਧ ਲਏ
@bobbyambarsariya7694
@bobbyambarsariya7694 Ай бұрын
Waheguru🙏
@PrabhjitsinghSingh-ju7uo
@PrabhjitsinghSingh-ju7uo Ай бұрын
Waheguru ji ka Khalsa waheguru Ji ki Fateh ji
@DoabeAala
@DoabeAala Ай бұрын
Waheguru ji🙏🏻
@ManuKaur-rt2ik
@ManuKaur-rt2ik Ай бұрын
ਬਾਕਮਾਲ ❤❤
@tirathsingh6669
@tirathsingh6669 Ай бұрын
bhut vadeyia podcast se veerji
@laddisandhu2807
@laddisandhu2807 Ай бұрын
Waah❤
@InderSidhu-sn9bn
@InderSidhu-sn9bn 18 күн бұрын
Baii bhut vdia podcast bai ji ame hi krde rho ik vdia message milda te nojwan nu ik vdia rasta wmk 🙏🙏
@raj1985raj
@raj1985raj 21 күн бұрын
Buhat vadiya g keep it up
@mehakjattana
@mehakjattana Ай бұрын
Full support bai tnu hamesha 💪👍👍🙏
@baljitsandhu5995
@baljitsandhu5995 29 күн бұрын
Sat Sheer akal ji Veer ji 🙏💐 wehaguru mehar karan sab tai 🙏 Bhai saab ji 🙏 i want to take meet you 😊❤dear brother 😊❤❤❤❤
@JaswinderKaur-gp1on
@JaswinderKaur-gp1on 27 күн бұрын
Yes
@2sgvlogs
@2sgvlogs 2 күн бұрын
1:19:37 🙏🙏🙏
@inderjitrao3618
@inderjitrao3618 Ай бұрын
GURU MAHARAJ JI DI KIRPA HO RAHI AA ❤
@dhamigym1907
@dhamigym1907 Ай бұрын
Bhut vdiaa interview aa wmk 🙏🏻🙏🏻
@GillNoor-zh3rx
@GillNoor-zh3rx Ай бұрын
Waheguru ji ❤️
@ramgarhiaavlogs
@ramgarhiaavlogs 27 күн бұрын
❤️❤️
@rajbirkaur7668
@rajbirkaur7668 16 күн бұрын
Wmk ❤
@rajenderkaur4563
@rajenderkaur4563 Ай бұрын
Waheguru ji mehr karo panjab di jawani te ❤
@Desiforever
@Desiforever Ай бұрын
Here are our leaders thanks for your service
@pardeepjhande
@pardeepjhande Ай бұрын
❤ bhut vadia glla kahia g
@user-li8dd7ko4g
@user-li8dd7ko4g 17 күн бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੋ ਸਿੱਖ ਕੌਮ ਨੂੰ ਵਾਹਿਗੁਰੂ
@JaswinderKaur-gp1on
@JaswinderKaur-gp1on 27 күн бұрын
Waheguru
@tajindersingh3762
@tajindersingh3762 14 күн бұрын
Waheguru ji
@amanlailpuria5230
@amanlailpuria5230 20 күн бұрын
❤❤bhut vadia ji ❤❤
@gurmeetkaur-ek5kv
@gurmeetkaur-ek5kv 29 күн бұрын
🪯ਵਹਿਗੁਰੂ ਜੀਉ🙏🏼👏🏻 🪯🌼🌸🌺💐🌷🌾 🪯🌹🌷🥀🌻🪻🍀 🪯⛳️🪴🌿🍀🚩🪯🚩🚩🪯🚩🪯🚩🪯🚩💯🌾🌾🌾🌾🌾🌾🌾🌾🌾🌾🌾🌾🌾🌾🌾🌾
@tejaspreetsingh6090
@tejaspreetsingh6090 Ай бұрын
ਤੂੰ ਦੇ ਸੀਸ ਵੀਰ,ਨਾਲ ਮੈਂ ਵੀ ਦਵਾਂਗਾ।ਪਹਿਲਾਂ ਆਪਣੀਆਂ ਦੀ SGPC ਦੀ ਨੋਕਰੀ ਤੋਂ ਅਸਤੀਫਾ ਦਵਾ ਦਿਓ।
@SurjitSingh-xd5sk
@SurjitSingh-xd5sk 29 күн бұрын
ਵਾਹਿਗੁਰੂ ਸਾਹਿਬ ਜੀ ਓ 🎉
@SukhPreet-cm4kx
@SukhPreet-cm4kx Ай бұрын
Historian Simar Singh ji nl v podcast kro veer ji.....
@vakhrekaraj9948
@vakhrekaraj9948 Ай бұрын
Waheguru meher karan punjab tr
@rama3k810
@rama3k810 Ай бұрын
Bhut sohna❤
@Kingkebabpizzaourem
@Kingkebabpizzaourem Ай бұрын
Bahut vdia podcast bahut vdia bulara te mai 2 part ch sunya but Sara dil to sunya bcz km te hoi da es krke
@Gurpreetsingh-ft4hs
@Gurpreetsingh-ft4hs Ай бұрын
Bhai amritpal singh ji bare vi gal karo
@jaspreetsingh_KartarpurSahibji
@jaspreetsingh_KartarpurSahibji Ай бұрын
Waheguru 🌸 🌸
@parminderuppal7665
@parminderuppal7665 26 күн бұрын
So proud!!!🙏
@labhsingh4306
@labhsingh4306 Ай бұрын
Great pod cast🙏🏼❤🙏🏼
@kiranNagi6569
@kiranNagi6569 26 күн бұрын
Best podcast
@jasjeetsingh6458
@jasjeetsingh6458 Ай бұрын
❤❤❤❤❤❤❤
@jashangill9219
@jashangill9219 29 күн бұрын
Waheguru ji waheguru ji waheguru ji waheguru ji 🙏 🙏
@mrit0006
@mrit0006 21 күн бұрын
🙏🏻
@vikramjit9891
@vikramjit9891 Ай бұрын
ਬਾਈ ਜੀ ਏਕ ਵਾਰ ਬਰਗਾੜੀ ਕਾਂਡ ਤੇ ਪੋਡਕਾਸਟ ਕਰੋ ਕਿਵੇਂ ਹੋਇਆ ਤੇ ਕਿਵੇਂ ਮਹਿਰਾਜ ਧਾ ਸਰੂਪ ਲ਼ ਕੇ ਗੈ ਪਾਪੀ ਓਹ ਕਿਵੇਂ ਲ਼ ਕੇ ਗੈ ਓਸ ਬਾਬਾ ਜੀ ਨਲ ਕਰੋ ਪੋਡਕਾਸਟ ਗੁਰੂ ਸ਼ਬ ਜੀ ਜੌ ਬਾਬਾ ਗ੍ਰੰਥੀ ਹੈ ਗੁਰੂਦਵਾਰੇ ਵਿਚ ਬਾਕੀ ਉਮੀਦ ਕਰਾ ਗੈ ਪੱਤਰਕਾਰ ਜੀ ਅੱਗੇ ਥੋਡੀ ਮਰਜੀ ਹੈ ਤੇ ਡੇਰਾ ਸਿਰਸਾ ਵਾਲੇ ਦੋਸ਼ੀ ਕਯੋਂ ਨਹੀਂ ਫੜੇ ਗੈ ਹਜੇ ਤਕ ਇਹ ਰਚਨਾ ਕਿੰਨੇ ਰਚੀ ਸੀ ਜਰੂਰ ਕਰੋ ਪੋਡਕਾਸਟ ਗ੍ਰੰਥੀ ਸਿੰਘ ਨਲ ਬਹੁਤ ਤਸ਼ਦਦ ਹੋਇਆ ਗ੍ਰੰਥੀ ਸਿੰਘ ਨਲ 😢😢😢
@dilvirbrar9374
@dilvirbrar9374 5 күн бұрын
@ramitsingh4428
@ramitsingh4428 Ай бұрын
ਸਿੰਘੌ ਪਹਿਲਾਂ ਪਰਖੌ ਫੇਰ ਯਕੀਨ ਕਰੀਆਂ ਕਰੌ ਐਵੇਂ ਨੀ ਹਰੇਕ ਪਿਛੇ ਲੱਗੀਆਂ ਕਰੋ ਬਹੁਤ ਧੋਖੇ ਖਾਂਦੇ ਆ ਹੁਣ ਟਾਈਮ ਅੱਖਾਂ ਖੋਲ੍ਹਣ ਦੀਆਂ
@jagroophundal6079
@jagroophundal6079 Ай бұрын
Waheguru ji ka Khalsa waheguru ji ki Fateh
@rajenderkaur4563
@rajenderkaur4563 Ай бұрын
Waheguru ji chardi kla vich rakhan tuhanu sariya nu
@patialacombinedistrict4490
@patialacombinedistrict4490 Ай бұрын
ਬਿਲਕੁਲ ਸੱਚ 🙏🙏🙏
@inderjeetsra4390
@inderjeetsra4390 Ай бұрын
Waheguruji kirpa karo ji
@GurjantSingh-fx9ob
@GurjantSingh-fx9ob Ай бұрын
Waheguru ji 🙏⚔️⛳
@SukhmanMaan-g5u
@SukhmanMaan-g5u Ай бұрын
Khlsa ji jindabad
@GurvinderSingh-rb1yi
@GurvinderSingh-rb1yi 29 күн бұрын
ਲੂ ਕੰਡੇ ਖੜ੍ਹੇ ਹੋ ਗਏ ਜੀ 🙏❤
@FlopJat
@FlopJat Ай бұрын
Waheguru ji mehar kre
@MakhanSingh-lg8jc
@MakhanSingh-lg8jc Ай бұрын
Singh is King
@sukhsran4112
@sukhsran4112 Ай бұрын
Right 👍
@bikramjitsingh4720
@bikramjitsingh4720 Ай бұрын
Tuhada vision Bahut Vdhiya lagga.
@singhbindi9806
@singhbindi9806 12 күн бұрын
🙏🙏🙏🙏🙏
@Humanresources.surgery
@Humanresources.surgery Ай бұрын
Beautiful
@dilpreetkaur1770
@dilpreetkaur1770 Ай бұрын
🙌
@gurleensingh7155
@gurleensingh7155 Ай бұрын
💪🏻🙏🏻
@GillGill-fy8kv
@GillGill-fy8kv Ай бұрын
ਭਾਈ ਸਾਹਿਬ ਅਮਰੀਕਾ ਛੱਡ ਕੇ ਪੰਜਾਬ ਦੀ ਸੇਵਾ ਕਰਨ ਅਾੁਏ ਹਨ
@JagroopSingh-es1ok
@JagroopSingh-es1ok Ай бұрын
🙏
@Zingalal12
@Zingalal12 18 күн бұрын
Raj Krega Khalsa
@jagsumanartcraftcoockinget4223
@jagsumanartcraftcoockinget4223 Ай бұрын
waheguru ji bhot anand aya app bachan sun k🙏🏻
@Rjay..85
@Rjay..85 Ай бұрын
Sant jarnail singh g khalsa bhindrawale ilaahi rooh c..guru gobind singh de sache sikh ekk sache sant sipahi sant g❤
@gurpreetsingh4931
@gurpreetsingh4931 10 күн бұрын
Wahiguru ji ka khalsa Wahiguru ji ki fteh
@taransingh701
@taransingh701 Ай бұрын
Bht vdia bai podcast te bai eda hi vdia sakshiyata lai k aea kr , ah ballu lallu na hi leaea kr
@ravdeepsingh2160
@ravdeepsingh2160 Ай бұрын
ਮੁਆਫ ਕਰੋ ਸਿੱਖ ਪ੍ਰਚਾਰਕ ਅੱਜ ਗੁਰਬਾਣੀ ਕੀ ਕਹਿੰਦੀ ਆ ਬੱਸ ਖਾੜਕੂ ਬਾਦ ਦੀਆਂ ਗੱਲਾਂ ਸੁਣਾਉਣ ਲੱਗ ਜਾਂਦੇ ਨੇਂ ਉਹ ਸਮੇਂ ਪੰਜਾਬ ਨੇਂ ਸਿੱਖਾਂ ਨੇਂ ਕੀ ਖੱਟਿਆ ਸਭ ਦੇ ਸਾਹਮਣੇ ਆ
@Zoeya_Amrose
@Zoeya_Amrose Ай бұрын
Bhra podcast kehna Sikh lai please Baki sab boht wadia
@AjitSinghAkaali
@AjitSinghAkaali Ай бұрын
Dhan SHIROMANI PANTH AKAALI BUDDA DAL ❤
@SinghBh-mu8wv
@SinghBh-mu8wv Ай бұрын
30 ਅਗਸਤ ਨੂੰ ਦਰਬਾਰ ਸਾਹਿਬ ਹੁਮ ਹੁਮਾ ਕੇ ਸਿੱਖ ਪੰਥ ਨੂੰ ਪਿਆਰ ਕਰਨ ਵਾਲੇ ਸਭ ਪਹੁੰਚੋ ਉਸ ਦੀ ਨਿਤਾਰਾ ਹੋ ਜਾਏਗਾ ਜਿਹੜੇ ਕਹਿੰਦੇ ਆ ਕਿ ਸੁਖਬੀਰ ਤੋਂ ਬਿਨਾਂ ਪੰਥ ਨਹੀਂ ਚੱਲਣਾ ਸੁਖਬੀਰ ਨੂੰ ਕਿੰਨੀ ਕੁ ਸੋਝੀ ਹੈ ਸਾਰੇ ਜਾਣਦੇ ਆ 78 ਤੋਂ ਲੈ ਕੇ 2015 ਤੱਕ ਜਿੰਨਾ ਪੰਥ ਦਾ ਕਾਣ ਕੀਤਾ ਇਸ ਲਾਣੇ ਨੇ ਕੀਤਾ ਕੋਲ ਵੀ ਕਲਾਲਾ ਪੀਤਾ ਪਿਉ ਦੀ ਬੇਪਤੀ ਕਰਵਾਈ ਦੇਖਾਂਗੇ ਜਥੇਦਾਰ ਸਾਹਿਬ ਬਾਦਲਾਂ ਦੇ ਹੱਕ ਚ ਖੜਦੇ ਜਾਂ ਪੰਥ ਦੇ
@ravdeepsingh2160
@ravdeepsingh2160 Ай бұрын
ਮਹਾਂਰਾਜ ਲੈਕੇ ਆਏ ਨੇ ਕਿ ਕੋਈ ਹੋਰ
@GurjantSingh-fx9ob
@GurjantSingh-fx9ob Ай бұрын
⚔️⚔️⚔️⚔️⚔️⚔️⚔️⚔️⚔️⚔️
@ravdeepsingh2160
@ravdeepsingh2160 Ай бұрын
ਬਾਈ ਢਾਡੀ ਲੱਗਦਾ ਢਾਡੀ ਐਵੇਂ ਬੋਲਦਾ ਉਹ ਵੀ ਐਵੇਂ ਕਥਾਵਾਂ ਕਹਾਣੀਆਂ ਰੱਟਕੇ ਬੋਲਦੇ ਹੁੰਦੇ ਨੇ ਪਰ ਹੁਣ ਉਹ ਸਮਾਂ ਨਹੀਂ ਕੁੱਲ ਅਜ਼ਾਦੀ ਆ ਜੇ ਅਸੀਂ ਗਲਤ ਪੰਗੇ ਨਾਂ ਲਈਏ
@ramgarhiaavlogs
@ramgarhiaavlogs 27 күн бұрын
Sant kartar singh ji bhindrawale de bhtija ji ne
@sabisingh0013
@sabisingh0013 10 күн бұрын
Ghiant Banda but bs 1 gall k English bolni jruri ni veere
@AjitSinghAkaali
@AjitSinghAkaali Ай бұрын
Nihung singhs jindabaad ❤❤
@prabhkirat6427
@prabhkirat6427 Ай бұрын
Hi
GTA 5 vs GTA San Andreas Doctors🥼🚑
00:57
Xzit Thamer
Рет қаралды 29 МЛН
Brawl Stars Edit😈📕
00:15
Kan Andrey
Рет қаралды 26 МЛН
WILL IT BURST?
00:31
Natan por Aí
Рет қаралды 45 МЛН
GTA 5 vs GTA San Andreas Doctors🥼🚑
00:57
Xzit Thamer
Рет қаралды 29 МЛН